ਵਿਧਾਇਕ ਦਾ ਭਰਾ ਮਹਿਲਾ ਅਫਸਰ ਨੂੰ ਕਹਿੰਦਾ ਕਰ ਮੇਰਾ ਨੰਬਰ ਸੇਵ, ਪੱਤਰਕਾਰ ਨੇ ਲਗਾਇਆ ਵਿਧਾਇਕ ਦੇ ਭਰਾ ਨੂੰ ਫੋਨ

Sdílet
Vložit
  • čas přidán 27. 05. 2022
  • ****************************************************************
    CZcams
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews, #PunjabiNewsChannel
    aap , mla dr jasbir singh sandhu , phone call , davinder singh sandhu , avneet kaur JE, cm bhagwant mann, viral audio , jagdeep singh thali ,

Komentáře • 607

  • @sukhmandhillon6474
    @sukhmandhillon6474 Před 2 lety +115

    ਵਾਹ ਥਲੀ ਵੀਰ ਸੁਆਦ ਲਿਆ ਤਾ ਇਹ ਆ ਨਿਡਰ ਤੇ ਨਿਧੜਕ ਪੱਤਰਕਾਰੀ

  • @sandeepsinghkhanoura4850
    @sandeepsinghkhanoura4850 Před 2 lety +90

    ਇਹਨਾਂ ਦੇ ਛਿੱਤਰ ਫਿਰਨਾਂ ਚਾਹੀਦਾ ਤਾਂ ਜੋ ਇਹਨਾਂ ਦਾ ਦਿਮਾਗ ਠਿਕਾਣੇ ਆ ਸਕੇ।

  • @broadbandlife2701
    @broadbandlife2701 Před 2 lety +155

    ਥਲੀ ਸਾਹਿਬ,,ਨਿਰਭਉ, ਨਿਰਵੈਰ!!ਨਿਡਰ ਪੱਤਰਕਾਰ!!

  • @GurmeetSingh-yt6ff
    @GurmeetSingh-yt6ff Před 2 lety +74

    ਇਨੋ,ਨੂੰ, ਪਾਗਲ,ਖਾਨੇ,ਠੋਕੋ,ਤਾਕਿ,ਪੰਜਾਬ, ਦਾ, ਮੋਲ,ਖਰਾਬ,ਨਾ,ਹੋ ਸਕੇ,

  • @aulakh9276
    @aulakh9276 Před rokem +30

    ਇਹੋ ਜਿਹੇ ਹੱਕ ਸੱਚ ਦੀ ਗੱਲ ਕਰਨ ਵਾਲੇ ਬਹੁਤ ਘੱਟ ਹੀ ਪੱਤਰਕਾਰ ਹੁੰਦੇ ਨੇ, ਥਲੀ ਬਾਈ ਵਾਹਿਗੁਰੂ ਜੀ ਚੜਦੀਕਲਾ ਬਖਸ਼ਿਸ਼ ਕਰਨ 🙏

  • @dalbirgill6955
    @dalbirgill6955 Před 2 lety +151

    ਬਾਈ ਇਨ੍ਹਾਂ ਦੀ ਇੰਝ ਹੀ ਰੇਲ ਬਣਾਓ Good job 👍

  • @PB-id4py
    @PB-id4py Před 2 lety +67

    ਏਹ ਸਾਡੇ ਲੋਕ ਐਨੇ ਹੌਲੇ ਨੇ ਐਨੇ ਫੁਕਰੇ ਨੇ ਏਹ ਤਾਂ ਪੰਚਾਇਤ ਮੈਂਬਰ ਬਣ ਜਾਣ ਤਾਂ ਆਪਦੇ ਆਪ ਨੂੰ ਦੁਨੀਆਂ ਦਾ ਮਾਲਕ ਸਮਝਣ ਲੱਗ ਜਾਂਦੇ ਨੇ। ਫੁਕਰਪੁਣਾ ਤਾਂ ਐਨਾ ਜ਼ਿਆਦਾ ਸਾਡੇ ਲੋਕਾਂ ਚ ਜੀਹਦੀ ਕੋਈ ਹੱਦ ਨੀ। ਲੋਕਾਂ ਨੂੰ ਚਾਹੀਦਾ ਕਿ ਘੇਰ ਕੇ ਡਾਂਗ ਫੇਰਨ।

  • @ranabhangu9034
    @ranabhangu9034 Před 2 lety +35

    ਪਰਚਾ ਦਰਜ ਕਰੋ ਧਮਕਾਉਣ ਲਈ

  • @jajbirsinghboparai5952
    @jajbirsinghboparai5952 Před 2 lety +51

    ਮੈਨੂੰ ਤਾ ਲੱਗਦਾ ਏਨੇ ਵੀ ਆਪਣੇ ਭਰਾ ਦੀ ਮੰਜੀ ਠੁਕਵਾਂ ਦੇਣੀ ਆਂ!

  • @charanjitsingh375
    @charanjitsingh375 Před 2 lety +40

    ਇਹਨੂੰ ਅੰਦਰ ਕਰੋ।ਜਾ ਮੈਂਟਲ ਇਲਾਜ ਕਰਵਾਓ।ਇਹ ਸਮਾਜ ਲਈ ਖਤਰਾ ਹੈ।

  • @anmoldeepsingh6992
    @anmoldeepsingh6992 Před 2 lety +44

    ਵਾਹ ਵੀਰ ਸਵਾਦ ਲਿਆਤਾ ਹੁਣ ਇਹ ਮੈਟਲੀ ਅੱਪਸੈਟ ਨੀ ਹੋਵੇਗਾ👌

  • @ashokkumar-ej6gz
    @ashokkumar-ej6gz Před 2 lety +47

    ਇਸ ਤੇ ਮਾਨ ਸਰਕਾਰ ਨੂੰ ਪਰਚਾ ਕਰਨਾ ਚਾਹੀਦਾ ਹੈ ਜੀ, ਮੁੜ ਕੇ ਕਿਸੇ ਨੂੰ ਨਾ ਤਾਂ ਇਹ ਕਹੁ ਕੇ ਮੈਂ m l a ਦਾ ਬਰਦਰ ਬੋਲਦਾ ਅਤੇ ਨਾ ਹੀ ਇਹ ਮੈਂਟਲੀ upset ਹੋਊ।

  • @PradeepSingh-xd1ji
    @PradeepSingh-xd1ji Před 2 lety +71

    ਬਹੁਤ ਹੀ ਜੁਅਰਤ ਨਾਲ ਅਖੌਤੀ ਲੀਡਰ ਨੂੰ ਦਲੀਲ ਨਾਲ ਸਵਾਲ ਕੀਤੇ ਹਨ। ਨਹੀਂ ਤਾਂ ਅੱਜ ਕੱਲ ਦਾ ਪੰਜਾਬੀ ਮੀਡੀਆ ਗੋਦੀ ਮੀਡੀਆ ਨੂੰ ਵੀ ਪਿੱਛੇ ਛੱਡ ਗਿਆ ਚਾਪਲੂਸੀ ਦੇ ਮਾਮਲੇ ਚ

  • @prabhdyalsingh4722
    @prabhdyalsingh4722 Před 2 lety +24

    ਸ਼ਾਬਾਸ਼ ਜਗਦੀਪ ਸਿੰਘ ਜੀ.....! ਇਹ ਹੁਣ ਸਾਬਤ ਕਰਨ ਤੇ ਤੁੱਲੇ ਆ ਕਿ ਪਹਿਲਾਂ ਵਾਂਗ ਹੀ ਚੱਲੂ।

  • @charanpreetsinghdeol8231
    @charanpreetsinghdeol8231 Před 2 lety +115

    ਬਹੁਤ ਵਧੀਆ ਥਲੀ ਵੀਰ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਦੇਣ ਤੁਸੀਂ ਸਾਰੇ ਲੋਕਾਂ ਦੀ ਮਦਦ ਕਰਦੇ ਰਹੋ ਪਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖਸ਼ਣ.।

  • @gurjantsingh2020
    @gurjantsingh2020 Před 2 lety +26

    ਬਹੁਤ ਵਧੀਆ , ਥਲੀ ਸਾਹਬ ,ਇਹ ਲੋਕ ਇਸਤਰ੍ਹਾਂ ਨਾਲ ਹੀ ਠੀਕ ਹੋਣਗੇ ,ਇਹਦੀ ਕੀ ਪਾਵਰ ਹੈ ,ਕਿਸੇ ਨੂੰ ਧਮਕਾਉਣ ਦੀ ,ਦੂਸਰਾ ਇਹ ਵੀ ਚੈੱਕ ਕਰੋ ,ਕਿ ਇਹ ਐਮ ਐਲ ਏ ਦਾ ਪੀ ਏ ਹੈ ਵੀ ਜਾਂ ਭਾਈ ਵਾਲਾ ਰੋਹਬ ਦਿਖਾ ਰਿਹਾ ਹੈ

  • @avtargill2637
    @avtargill2637 Před 2 lety +16

    ਛਿੱਤਰਾਂ ਦੀ ਘਾਟ ਐ ਇਨ੍ਹਾਂ ਨੂੰ , ਅਕਾਲੀ ਕਾਂਗਰਸੀਆਂ ਵਾਲੀਆਂ ਗੱਲਾਂ ਤੋਂ ਦੁਖੀ ਹੋ ਕੇ ਇਨ੍ਹਾਂ ਨੂੰ ਚੁਣਿਆ ਪਰ.....

  • @chathasaab9584
    @chathasaab9584 Před 2 lety +66

    ਬਹੁਤ ਵਧੀਆ ਸ਼ੁਰੂਆਤ ਕੀਤੀ ਜੀ ਵਧਾਈ ਦੇ ਪਾਤਰ ਹੋ ਤੁਸੀਂ ਖਾਲਸਾ ਜੀ

  • @sukhbrar3112
    @sukhbrar3112 Před 2 lety +37

    ਜਿਆਦਾ ਦਿਮਾਗ ਖਰਾਬ ਹੋ ਰਿਹਾ ਐਨਾ ਦਾ

  • @JaspalSingh-ul6ys
    @JaspalSingh-ul6ys Před 2 lety +20

    ਏਦਾਂ ਦਿਆ ਨੂੰ ਬੰਦੇ ਦੇ ਪੁੱਤ ਬੱਣਾਉ