ਲਓ ਜੀ ਅੰਮ੍ਰਿਤਪਾਲ ਸਿੰਘ ਦੇ ਭਰਾ ਗ੍ਰਿਫਤਾਰੀ ਦੇ ਮਾਮਲੇ ਵਿਚ ਕਸੂਤੀ ਫਸੀ ਪੁਲਸ

Sdílet
Vložit
  • čas přidán 11. 07. 2024
  • ****************************************************************
    CZcams
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel #Punjabilok_Channel
    Amritpal Singh, Harpreet Singh, Punjab Police, SSP, Advocate Khara, Punjab,

Komentáře • 819

  • @HardeepkaurChehal
    @HardeepkaurChehal Před 26 dny +427

    ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ

    • @sabi-mansa
      @sabi-mansa Před 26 dny +31

      ਭੰਡ ਬੁੱਚੜ ਭਜਾਓ ਪੰਜਾਬ ਬਚਾਓ
      ਜਕੜੀਆ ਮਾਨ ਸਿੱਖਾਂ ਦਾ ਦੁਸ਼ਮਣ ਬਣਿਆ

    • @kaur-mm2by
      @kaur-mm2by Před 26 dny +10

      Ryt​@@sabi-mansa

    • @user-ib3cv1go1h
      @user-ib3cv1go1h Před 26 dny +13

      Gir chuki govt

    • @ASTeer1699
      @ASTeer1699 Před 26 dny +8

      Sab kush Indian state kra rahi te 76 saal maar kha k ni samje. Panjab cm di zero power hai galami samjo ni ta tusi maar khande rehna.

    • @gurdeepsingh1126
      @gurdeepsingh1126 Před 26 dny +5

      ਬੁੱਚੜ 2ਭਜਾਓ ਨੌਜਵਾਨ ਬਚਾਓ

  • @user-pm3rq3qv9u
    @user-pm3rq3qv9u Před 26 dny +277

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ ਜਿਨੀ ਮਜ਼ੀ ਛਵੀ ਖਰਾਬ ਕਰ ਲਓ ਐ ਕੁੱਝ ਨੀ ਹੋਣਾ ਜੌ ਸਰਕਾਰਾਂ ਸੋਚ ਰਹਿਆ

  • @samshersinghsamshersingh4267

    ਪਿੰਡ ਪਿੰਡ ਚਿੱਟਾ ਵਿੱਕਦਾ ਓਵੀ ਫੜਲੋ ਪੁਲਿਸ ਵਾਲਿਓਂ

    • @ASTeer1699
      @ASTeer1699 Před 26 dny +10

      Tusi galami ni samje

    • @King4747_
      @King4747_ Před 26 dny +2

      AHI TA GALL AA

    • @King4747_
      @King4747_ Před 26 dny

      GULAMI AAA 🇮🇳💩

    • @King4747_
      @King4747_ Před 26 dny

      Ehna loka nu samj nahi andi pai Punjab da nasha @bhagwant maan kutta

    • @deepsingh-lb8nf
      @deepsingh-lb8nf Před 26 dny

      Chitte vika hi police wali hai fdo kithe eh gand pya ehna ne

  • @Gurlove0751
    @Gurlove0751 Před 26 dny +262

    ਲਾਹਨਤ ਆ ਲੱਖ ਦੀ ਲਾਹਨਤ ਆ ਗੰਦੀਏ ਸਰਕਾਰੇ ਨੀ । ਤੇਰਾ ਤੇ ਸਰਕਾਰੇ ਬਾਹਰ ਨਿਕਲਣਾ, ਪਹਿਲਾਂ ਈ ਔਖਾ ਸੀ ਲੋਕਾਂ ਚ।

  • @baljitsinghchahal4058
    @baljitsinghchahal4058 Před 26 dny +40

    ਭਾਈ ਅਮ੍ਰਿਤਪਾਲ ਸਿੰਘ ਜੀ। ਜਿੰਦਾਬਾਦ 🙏🙏🙏🙏🙏

  • @Harprt_mohi
    @Harprt_mohi Před 26 dny +133

    ਅੰਬਾਨੀ ਦੇ ਟਰੱਕ ਪਕੜੇ ਸੀ ਕੁਝ ਸਾਲ ਪਹਿਲਾਂ ਓਨਾ ਦੀ ਮੁੜ ਕੇ ਖ਼ਬਰ ਨੀ ਬਣਿਆ ਕਿ ਇਹ ਸਰਕਾਰ ਤੇ ਬੀਜੇਪੀ ਹਟਾਓ ਪੰਜਾਬ ਤੋਂ 🚫

    • @ASTeer1699
      @ASTeer1699 Před 26 dny +3

      Galami samjo 22 panjab sarkar jo marji banalo raj ta centre te ona dia agencia da rehna. Sikhs 1947 too aps vich lage rahe.

  • @KulwantSingh-ei2mb
    @KulwantSingh-ei2mb Před 26 dny +35

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @jashpalsingh1875
    @jashpalsingh1875 Před 26 dny +303

    Pp ਨੇ ਹਮੇਸ਼ਾ ਸਿੱਖੀ ਦਾ ਘਾਣ ਕੀਤਾ
    Shamefull

    • @Surinder7980
      @Surinder7980 Před 26 dny +3

      ਪੰਜਾਬ ਪੁਲਿਸ ਨਹੀਂ,ਇਹ ਦਿੱਲੀ ਪੁਲਿਸ ਹੈ।

    • @shivanisharma5562
      @shivanisharma5562 Před 26 dny +3

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਤੇ ਸਤਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @gurpreetpabla8017
    @gurpreetpabla8017 Před 26 dny +208

    ਜਦੋਂ ਤੱਕ ਸਿੱਖਾਂ ਦੇ ਗਲੋਂ ਗੁਲਾਮੀ ਨਹੀਂ ਲਹਿਦੀ ਉਦੋਂ ਤੱਕ ਸਿੱਖਾਂ ਦੇ ਨਾਲ ਧੱਕਾ ਹੋਣਾ ਲਾਜ਼ਮ ਹੈ

    • @iqbalsingh3624
      @iqbalsingh3624 Před 26 dny

      Gulam thanya te kabja te Sp sab de bar she nhi marde te hun eh tuhada ki aa agge agge vekho te sahi

    • @shaminderkaur8124
      @shaminderkaur8124 Před 26 dny +3

      Phala ta cm man daxdop test hova phir police walaya ta mp ta mla da v karva lo sara positive ajn gya

    • @BalwinderKaur-yw1vt
      @BalwinderKaur-yw1vt Před 26 dny

      ਇਹ ਸਭ ਕੁਝ ਠੀਕ ਹੈ

    • @swindersingh5661
      @swindersingh5661 Před 26 dny

      @@iqbalsingh3624 punjab Sarkar ehde mohh ch ice drug paa diti

    • @NavjotJosan-rm9uz
      @NavjotJosan-rm9uz Před 26 dny

      ​@@BalwinderKaur-yw1vthji bulkul ryt g

  • @ballisidhu1998
    @ballisidhu1998 Před 26 dny +215

    Dope test ਕਰਵਾਉਣ ਵਾਲੇ ਵੀ ਸਰਕਾਰ ਦੇ ਹੀ ਨੇ... ਬਦਨਾਮ ਕਰਨ ਤੋਂ ਬਿਨਾਂ ਹੋਰ ਕੁੱਝ ਨਹੀਂ ਇਹ

    • @sabi-mansa
      @sabi-mansa Před 26 dny +8

      💯✅

    • @ParamjitKaur-bp4de
      @ParamjitKaur-bp4de Před 26 dny +2

      ਇਹਨਾਂ ਦੇ ਅੱਲੇ ਪੱਲੇ ਕੁੱਛ ਨਹੀਂ ਬਸ ਇਹ ਨੀਚ ਹਰਕਤਾਂ ਹੀ ਕਰ ਸਕਦੇ ਨੇ ।

  • @RajveerSingh-yy5xp
    @RajveerSingh-yy5xp Před 26 dny +30

    ਲੱਖ ਲੱਖ ਲਾਹਨਤਾਂ ਪੰਜਾਬ ਸਰਕਾਰ ਤੇ ਨਾਲ ਪੰਜਾਬ ਪੁਲਿਸ ਨੂੰ

  • @user-cs5uo6tz2l
    @user-cs5uo6tz2l Před 26 dny +166

    ਪੰਜਾਬ ਸਰਕਾਰ ਮੁਰਦਾਬਾਦ ਭੰਡ ਭਗਵੰਤਮਾਨ ਮੁਰਦਾਬਾਦ ਦੁਰਫਿਟੇਮੂਹ ਨਾਚੇਆ ਮਾਨਾ

    • @ASTeer1699
      @ASTeer1699 Před 26 dny +1

      Indian state kra rahi. Galami samjo ni ta 90% gal ta 1947 too ho rahi.

  • @KangDeepMusic
    @KangDeepMusic Před 26 dny +69

    ਸੱਬ ਨੂੰ ਪਤਾ ਭੰਡ ਨੇ ਫੈਕ ਪਰਚਾ ਪਵਾਇਆ

  • @GurmitSingh-ez9pj
    @GurmitSingh-ez9pj Před 26 dny +54

    2027 ਚ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਅਗਵਾਈ ਵਿੱਚ ਪੰਜਾਬ ਚ ਸਰਕਾਰ ਬਣੇਗੀ

  • @lakhvirsingh9941
    @lakhvirsingh9941 Před 26 dny +174

    ਭਗਵੰਤ ਪੁੱਛਣ ਮੁਰਦਾਬਾਦ

  • @prmjeetkaurghumaan
    @prmjeetkaurghumaan Před 26 dny +212

    ਦੂਰ ਫਿੱਟੇ ਮੂੰਹ ਪੰਜਾਬ ਸਰਕਾਰ ਮੁਰਦਾਬਾਦ ਹਾਏ ਰੱਬਾ ਇਹ ਦਿਨ ਦੇਖਣੇ ਬਾਂਕੀ ਰਹਿ ਗਏ ਸੀ ਸਰਮ ਕਰੋਂ ਜਿਹੜੇ ਸੱਚ ਤੇ ਸਿੱਖ ਕੌਮ ਨੂੰ ਇਹਨਾਂ ਜ਼ਿਆਦਾ ਤੇ ਸਾਰੇ ਪਰਿਵਾਰ ਗੁਰੂ ਗ੍ਰੰਥ ਸਾਹਿਬ ਜੀ ਦੇਖ ਦੇ ਲੜ ਲੱਗਿਆ ਹੋਇਆ ਤੁਸੀਂ ਉਸ ਪਰਿਵਾਰ ਤੇ ਇਨਜਾਮ ਲਾ ਦਿੱਤਾ ਬੜਾ ਗ਼ਰਕ ਕਰਤਾ ਪੰਜਾਬ ਦਾ ਹੋਰ ਪਾਓ ਵੋਟਾਂ ਇਹਨਾਂ ਨੂੰ ਵੀਰ ਦੀਪ ਸਿੱਧੂ ਸੱਚ ਕਹਿੰਦੇ ਸੀ ਉਹ ਸ਼ਭ ਕੁਝ ਹੋ ਰਿਹਾ

    • @RajSingh-mk3ew
      @RajSingh-mk3ew Před 26 dny +13

      ਬੁੱਚੜ ਭੰਡ ਦਾ ਬੇੜਾ ਗਰਕ ਹੋ ਜਾਵਾਗੇ

    • @RajSingh-mk3ew
      @RajSingh-mk3ew Před 26 dny +14

      ਲੱਖ ਦੀ ਲਾਹਣਤ ਏ ਤੇਰੇ ਜੰਮਣ ਤੇ ਚਵਲ ਭੰਡਾ

    • @TarlochanSingh-z2h
      @TarlochanSingh-z2h Před 26 dny

      9​@@RajSingh-mk3ew

    • @fatehsingh1548
      @fatehsingh1548 Před 26 dny +3

      ਅਗਲੀਆਂ ਨੇ ਵੀਡੀਓ ਬਣਾਈ ਆ ਜਦੋ ਫੜਿਆ 😂😂

    • @rajinderkaur5928
      @rajinderkaur5928 Před 26 dny

      Waheguru ji Amritpal veer g nal ne Amritpal veer g sach de raj chal rehe ne Veer g Bhuat vadde leval te jeet ge waheguru ji ne purra saath dita

  • @armylover5546
    @armylover5546 Před 26 dny +90

    ਸਾਨੂੰ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਕੋਈ ਸ਼ੱਕ ਨਹੀ... ਸਾਨੂੰ ਬਿਲਕੁੱਲ 💯 ਯਕੀਨ ਆ ਕੇ ਪੰਜਾਬ ਪੁਲਿਸ ਕਦੇ ਵੀ ਨਸ਼ਾ ਕਰਨ ਜਾਂ ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਫੜਦੀ.... ਭਾਈ ਸਾਹਿਬ ਦੀ ਗ੍ਰਿਫਤਾਰੀ ਹੀ ਓਸਦੀ ਬੇਗੁਨਾਹੀ ਦਾ ਸਬੂਤ ਆ 🙏🙏

  • @Sachsachhai1519
    @Sachsachhai1519 Před 26 dny +184

    ਬੰਦੀ ਸਿੰਘਾਂ ਦੇ ਹੱਕ ਵਿੱਚ ਮਾਰਚ ਨੂੰ ਰੋਕਣਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ 2027 ਵਿੱਚ ਡਰ ਨਜ਼ਰ ਆ ਰਿਹਾ ਸਰਕਾਰ ਵਿੱਚ ਪਤਾ ਵੀ ਝਾੜੂ ਦੇ ਤੀਲੇ ਪਹਿਲਾਂ ਹੀ ਥੋੜ੍ਹੇ ਰਹਿਗੇ ,, ਹਰੇਕ ਵਰਗ ਦੇ ਲੋਕ ਵੱਖ ਵੱਖ ਧਰਨਿਆ ਤੇ ਬੈਠੇ ਨੇ ਜਿਵੇਂ ਮਾਸਟਰ ਹੋਗੇ ਕਿਸਾਨ ਹੋਗੇ ਆਦਿ ਕਿਉ ਨਾ ਸਾਰੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਤੇ ਭਾਈ ਸਾਬ ਨੂੰ ਬਾਹਰ ਲੈਕੇ ਆਉਣ ਭਾਈ ਸਾਬ ਐਮ ਪੀ ਖਾਡੂਰ ਸਾਹਿਬ ਦੇ ਨੇ ਪਰ ਉਹ ਜ਼ਰੂਰ ਪੰਜਾਬ ਦੇ ਹਰੇਕ ਵਰਗ ਨਾਲ ਖੜਨਗੇ ਅਤੇ ਭਾਈ ਸਾਬ ਨੂੰ ਪੰਜਾਬ ਦੀ ਪਾਵਰ ਦਿੱਤੀ ਜਾਵੇ 2027 ਵਿੱਚ ਸਾਰੇ ਕੰਮ ਹੋਣਗੇ ਲੋਕ ਪਰਖ ਕੇ ਤਾਂ ਦੇਖ ਹੀ ਸੱਕਦੇ ਆ। ਬਾਕੀ ਭਾਈ ਸਾਬ ਆਪਣੇ ਰਸਤੇ ਤੋਂ ਭਟਕੇ ਨਹੀਂ ਅਗਰ ਭਟਕੇ ਹੁੰਦੇ ਇਹ ਸਭ ਕੁੱਝ ਨਾ ਹੁੰਦਾ ਤੇ ਬਾਹਰ ਹੁੰਦੇ ਭਾਈ ਸਾਬ ਦੂਜੀ ਗੱਲ ਅਗਰ ਭਾਈ ਸਾਬ ਇਹੋ ਜਿਹਾ ਕੁੱਝ ਕਰਦੇ ਵੀ ਆ ਜਿੰਨੀ ਸਪੋਰਟ ਉਹਨਾਂ ਦੇ ਹੱਕ ਵਿੱਚ ਕਰਦੀ ਆ ਸੰਗਤ ਅਤੇ ਦੁੱਗਣਾ ਵਿਰੋਧ ਵੀ ਕਰੋਗੀ ਸੰਗਤ। ਸਮਜ਼ਦਾਰ ਆ ਸਿੱਖ ਸੰਗਤ ਬਾਕੀ ਪੂਰੀ ਉਮੀਦ ਭਾਈ ਸਾਬ ਕਦੇ ਭੁੱਲ ਕੇ ਵੀ ਨਹੀਂ ਗਲਤ ਰਸਤਾ ਤਹਿ ਕਰਨਗੇ। ਅਤੇ ਜ਼ਿਮਨੀ ਚੋਣਾਂ ਵਿੱਚ ਭਾਈ ਸਾਬ ਦੇ ਸਾਥੀ ਸਿੰਘਾਂ ਦਾ ਖੜ ਜਾਣਾ ਬੁੱਚੜ ਪਾਰਟੀ ਦਾ ਸਿਰ ਦਰਦ ਬਣਿਆ ਹੋਇਆ ਇਸੇ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🏽 ਕੌਮਾਂਤਰੀ ਖਬਰਾਂ ਵੀ ਜ਼ਰੂਰ ਦੇਖਿਆ ਕਰੋ ਨਾਟੋ ਮੁਲਕਾਂ ਦੀ ਅਮਰੀਕਾ ਵਿੱਚ ਮੀਟਿੰਗ ਚੱਲ ਰਹੀ ਕਿਤੇ ਨਾ ਕਿਤੇ ਦੇਖ ਕੇ ਲੱਗ ਰਿਹਾ, ਸਾਹਿਬ ਏ ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਬੋਲ ਸੱਚੇ ਜਲਦੀ ਹੋਣਗੇ 🙏🏽 ਅਤੇ ਭਾਈ ਸਾਬ ਦੇ ਨਾਲ ਨਾਲ ਬਾਕੀ ਸਿੰਘਾਂ ਦੀ ਰਿਹਾਈ ਵਾਰੇ ਵੀ ਜ਼ਰੂਰ ਗੱਲ ਕਰਨੀ ਚਾਹੀਦੀ ਆਪਾ ਨੂੰ, ਵਾਹਿਗੂਰੁ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ❤ ਖ਼ਾਲਿਸਤਾਨ ਜ਼ਿੰਦਾਬਾਦ ❤🙏🏽🙏🏽💯✅

  • @SukhwinderSingh-jg1je
    @SukhwinderSingh-jg1je Před 26 dny +29

    ਲਾਹਨਤਾਂ ਇਹੋ ਜਿਹੀਆਂ ਸਰਕਾਰਾਂ ਦੇ ਜੋ ਹੱਥ ਧੋ ਕੇ ਸਿੱਖ ਨੌਜਵਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ

  • @JaswantSingh-fg3qs
    @JaswantSingh-fg3qs Před 26 dny +86

    ਸੱਚੀ ਗੱਲ ਵਕੀਲ ਖਾਹਿਰਾ ਸਾਬ

  • @ManvirSingh-dq2ns
    @ManvirSingh-dq2ns Před 26 dny +116

    ਸਾਰੇ ਮਾਈ ਭਾਈ ਸਿੱਖ ਪੰਥ ਦੇ ਚੜਦੀ ਕਲਾ ਦੀ ਰੋਜ਼ਾਨਾ ਅਰਦਾਸ ਕਰਿਆ ਕਰੋ ਸਿੱਖ ਪੰਥ ਦੇ ਮੋਢੀ ਕਲਗੀਧਰ ਪਾਤਸ਼ਾਹ ਜੀ ਨੇ
    ਜਿਹੜੀ ਸਰਕਾਰਾ ਸਿੱਖਾਂ ਨੂੰ ਬਦਨਾਮ ਕਰਨ ਲਈ ਹੱਥਕੰਡੇ ਅਪਨਾਏ ਰਹੇ ਨੇ ਇੱਕ ਦਿਨ ਅਪਣੇ ਆਪ ਰੁਲ ਜਾਣਗੇ

  • @Ekamjot-jx2cf
    @Ekamjot-jx2cf Před 26 dny +20

    ਝਾੜੂ ਸਰਕਾਰ ਨੂੰ ਲੋਕਾਂ ਪਿੰਡਾਂ ਵਿੱਚ ਨਾ ਵੜਨ ਦਿਉਂ ਇਹਨਾਂ ਨੇਂ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ

  • @DiljitSingh-ez8tj
    @DiljitSingh-ez8tj Před 26 dny +33

    ਇਹ ਸਭ ਸਰਕਾਰ ਦੀਆ ਚਾਲਾ ਨੇ ਭਾਈ ਸਾਬ ਜੀ ਦੀ ਛਵੀ ਖਰਾਬ ਕਰਨ ਦੀ।ਇਹ ਜੁਲਮ ਦੀ ਅੱਤ ਏ

  • @RanjitSingh-zr6eo
    @RanjitSingh-zr6eo Před 26 dny +63

    ਇੱਕ ਕੰਨਟੇਨਰ ਫੜ ਹੋਇਆ ਸੀ ਗੁਜਰਾਤ ਪਿੱਛੇ ਜਿਹੇ ਓਦਾ ਤਾਂ ਬਣਿਆ ਕੁੱਝ ਨੀ

  • @balwindersinghgill440
    @balwindersinghgill440 Před 26 dny +14

    ਓ ਭਾਈ ਸਾਡੇ ਪਿੰਡਾਂ ਵਿੱਚ ਸ਼ਰੇਆਮ ਵਿਕਦਾ ਚਿੱਟਾ ਓ ਕਿਉਂ ਨਹੀਂ ਫੜਦੀ ਪੁਲਿਸ ਉਨ੍ਹਾਂ ਤੋਂ ਕਿਹੜੀ ਗੱਲ ਦਾ ਡਰ ਲੱਗਦਾ ਪੁਲਿਸ ਨੂੰ👮👮👮

  • @RanjitSingh-zr6eo
    @RanjitSingh-zr6eo Před 26 dny +98

    ਸੱਭ ਸਾਜ਼ਿਸ਼ ਆ ਸਿੱਖਾਂ ਨਾਲ। ਜਿਹੜੇ ਵੇਚਦੇ ਉਹ ਤਾਂ ਇਨਾਂ ਤੋਂ ਫੜ੍ਹ ਨੀ ਹੁੰਦੇ ਸਰਾਸਰ ਧੱਕਾ ਹੈ

    • @_khush__
      @_khush__ Před 26 dny +3

      Hrek gll ch sikh na leke aao asi v Sikh babe nank de but Amritpal de bhagt ni

    • @bachitervirk
      @bachitervirk Před 26 dny +3

      ​@@_khush__Tusi fer Sikh nhi keshadhari hindu ho😂😂

    • @_khush__
      @_khush__ Před 22 dny

      @@bachitervirk kio jehda Amritpal di spot kru ohi Sikh a
      Ehto Bina Sikh dhrm Chhota k
      Tusi gurua dia shidia
      4 sahebjade
      Hor kine Sikh saheed hoe
      Bhai mani singh
      Bhai taru singh
      Banda Singh bhadur
      Baba deep singh
      Bhai kniya
      Asi ohna de Sikh a te Sadi aavdi soch A
      Asi ehna nal shemat na hoie eh Sadi mrji
      Guru nank de bete ohna di rah te nhi chle fr oh v hindu honge

    • @_khush__
      @_khush__ Před 22 dny

      @@bachitervirk mootpal Dio bhedo asii ohna de singh a jo asli Sikh ne ajj Bhai taru singh da sheedi dehada kde ohna nu v yaad krlea kro

    • @bachitervirk
      @bachitervirk Před 22 dny +1

      @@_khush__ Guru Nanak Sahib de bete uhna di raah te nhi challe tahi Sikh kaum uhna nu Koi response nhi dindi....Sacha Sikh ohi hai jo Khalistan di gall kre Jo Khalistan di gall nhi krda oh Sikh nhi ho skda oh apna DNA check krvaye

  • @gurpreet3622
    @gurpreet3622 Před 26 dny +67

    ਮਾਨ ਸਰਕਾਰ ਮ ੜਾ ਟਾਈਮ ਸ਼ੁਰੂ ਹੋ ਗਿਆ

  • @narinder_singh_1965
    @narinder_singh_1965 Před 26 dny +48

    ਵੀਰ ਜਗਦੀਪ ਸਿੰਘ ਥਲੀ ਤੇ ਸਰਦਾਰ ਹਰਪਾਲ ਸਿੰਘ ਖਾਰਾ ਜੀ ਦਾ ਬਹੁਤ ਧੰਨਵਾਦ ਜਿਨਾ ਅਜ ਦੇ ਮਸਲੇ ਤੇ ਅੰਦਰੂਨੀ ਗਲਾਂ ਦਾ ਖੁਲਾਸਾ ਕਰਕੇ ਆਪਣੀ ਜਜਮਿੰਟ ਦਿਤੀ ਏ ਸਰਕਾਰ ਦੀ ਬਹੁਤ ਘਟੀਆ ਸਾਜ਼ਿਸ਼ ਹੈ

  • @bikramgill5035
    @bikramgill5035 Před 26 dny +40

    ਭਗਵੰਤ ਮਾਨ ਸਰਕਾਰ ਬਹੁਤ ਗਲਤ ਕਰ ਰਹੀ ਹੈ ਵਕੀਲ ਸਾਹਿਬ ਤੁਸੀਂ ਅੱਗੇ ਵੀ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਦਾ ਬਹੁਤ ਸਾਥ, ਦਿੱਤਾ ਅੱਗੇ ਤੋਂ ਵੀਰ ਜੀ ਸੱਚ ਦੀ ਅਵਾਜ਼ ਇਸੇ ਤਰ੍ਹਾਂ ਕਰਨੀ ਧੰਨਵਾਦ

  • @goodjosh3871
    @goodjosh3871 Před 26 dny +12

    ਦੀਪ ਸਿੱਧੂ ਨੇ ਸੱਚ ਬੋਲਿਆ ਸੀ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਪੰਜਾਬ ਦੀ ਗਲ ਕਰਨ ਵਾਲਿਆ ਦੇ ਕਿਰਦਾਰ ਗਿਰਾਉਣੇ ਨੇ ਆਪਣੇ ਲੋਕਾ ਚ
    ਨਾਮ ਏਹਨਾ ਕਿ ਕਮਾਇਆ ਸਿੱਖ ਨੇ ਹੁਣ ਬਦਨਾਮ ਨਹੀਓਂ ਹੁੰਦਾ

  • @armylover5546
    @armylover5546 Před 26 dny +22

    ਹਰਪਾਲ ਸਿੰਘ ਜੀ ਬਿਲਕੁੱਲ ਸਹੀ ਭਾਈ ਸਾਹਿਬ ਦੇ ਕਿਰਦਾਰ ਨੇ ਕੁੱਤੀ ਸਰਕਾਰ ਤੇ ਪੁਲਿਸ ਦੇ ਨੱਕ ਵਿਚ ਦਮ ਕੀਤਾ ਹੋਇਆ

    • @ASTeer1699
      @ASTeer1699 Před 26 dny +2

      Sab kush Indian state kra rahi. Galami samjo ni ta 90% gal ta 1947 too ho rahi.

  • @gurmukhsingh9717
    @gurmukhsingh9717 Před 26 dny +64

    ਥੱਲੀ ਪੱਤਰਕਾਰ ਵੀਰ ਜੀ ਅੱਜ ਬੰਦੀ ਸਿੰਘਾਂ ਨੂੰ ਛੁਡਵਾਉਣ ਲਈ ਰੇਲੀ ਵਿਚ ਜਾਣਾ ਸੀ ਭਾਈ ਅਮਤਰਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੇ ਕੀ ਪੁਲਿਸ ਵਾਲੇ ਨੂੰ ਪਹਿਲਾਂ ਪਤਾ ਲੱਗ ਗਿਆ ਹਰਪ੍ਰੀਤ ਸਿੰਘ ਨੇ ਚਿੱਟਾ ਲੇ ਕੇ ਊਣਾ ਇਸ ਸੜਕ ਤੇ ਨਾਕਾ ਲਾ ਦਿਉਂ ਝੂਠ ਬੋਲ ਰਹੇ ਪੁਲਿਸ ਵਾਲੇ ਪੁਲਿਸ ਵਾਲੇ ਡਾਕਟਰਾਂ ਨੂੰ ਜੋ ਕਹਿਣਗੇ ਉਹ ਹੋਣਾ ਪਹਿਲਾਂ ਵੀ ਕਿੰਨੇ ਮੁੰਡੇ ਤੇ ਚਿੱਟੇ ਦੇ ਝੂਠੇ ਕੇਸ ਦਰਜ ਕੀਤੇ ਗਏ ਸਰਕਾਰ ਜਦੋਂ ਪੁਲਿਸ ਵਾਲੇ ਨੂੰ ਹੁਕਮ ਕਰਦੇ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਦੇ ਪਿੰਡ ਲਾਗੋਂ ਫ਼ੜ ਕੇ ਜਲੰਧਰ ਵਿੱਚ ਪਰਚਾ ਦਰਜ਼ ਕਰ ਦਿੱਤਾ ਪੁਲਿਸ ਵਾਲੇ ਨੇ ਉਸ ਵੇਲੇ ਵਿਡੀਉ ਕਿਉਂ ਨਹੀਂ ਬਣਾਈਂ ਹਰਪ੍ਰੀਤ ਸਿੰਘ ਕੋਲੋਂ ਚਿੱਟਾ ਫ਼ੜ ਲਿਆ

  • @user-by6zu5xx2e
    @user-by6zu5xx2e Před 26 dny +110

    ਇਹ ਸ਼ਰਾਬੀ ਆਪ ਸ਼ਰਾਬ ਪੀ ਕੇ ਸਟੇਜ ਤੇ ਚੜਦਾ

  • @AmandeepSingh-ow2mt
    @AmandeepSingh-ow2mt Před 26 dny +17

    ਪੰਜਾਬ ਪੁਲਿਸ ਮੁਦਾਬਾਦ

  • @AjitSingh-yj6xo
    @AjitSingh-yj6xo Před 26 dny +32

    ਬਿਲਕੁਲ ਸਹੀ ਵਕੀਲ ਸਾਹਿਬ ਨੇ ਗੱਲ ਕੀਤੀ

  • @Punjabimedia-io7if
    @Punjabimedia-io7if Před 26 dny +54

    ਕਰਵਾ ਲਓ ਸਿੱਖੋ ਜਿੰਨੀ ਬਦਨਾਮੀ ਕਰਵਾਈ ਜਾਂਦੀ ਹੈ ਇਸ ਭੰਡ ਨੂੰ ਵੋਟਾਂ ਪਾ ਕੇ

  • @SatnamSingh-wv9gg
    @SatnamSingh-wv9gg Před 26 dny +51

    ਇਹ ਖਾਰਾ ਸਾਹਿਬ ਸਹੀ ਗੱਲ ਆ ਚਾਰ ਗ੍ਰਾਮ ਦੀ ਖਾਤਰ S. S. P. ਸਾਹਿਬ ਨੂੰ ਮੀਡੀਆ ਵਿੱਚ ਆਕੇ ਕਾਨਫਰੰਸ ਕਰਨ ਦੀ ਕੀ ਲੋੜ ਸੀ ਮੰਨਿਆ 3. .4 ਕਿਲੋ ਹੋਵੇ ਤਾਂ ਮਂਨਣ ਵਿੱਚ ਆਉਂਦਾ ਸੀ

    • @ParamjitKaur-bp4de
      @ParamjitKaur-bp4de Před 26 dny +1

      ਹੁਣ ਕਹਿਣਗੇ ਇਹ ਜੀ ਗ਼ਲਤ ਰਿਕਾਰਡ ਹੋ ਗਿਆ ਅਸੀਂ ਤਾਂ 40 ਕਿਲੋ ਫੜਿਆ । ਕੁੱਛ ਵੀ ਬੋਲ ਸਕਦੇ ਨੇ ।

  • @user-lj8rc1tm5g
    @user-lj8rc1tm5g Před 26 dny +21

    ਨਵੇਂ ਬਣੇ ਕਾਨੂੰਨ ਅਨੁਸਾਰ ਪੁਲਸ ਨੂੰ ਵੀਡਿਉ ਬਣਾਉਣੀ ਪੈਣੀ ਸੀ ਕਿਸੇ ਦੀ ਤਲਾਸ਼ੀ ਸਮੇਂ, ਪੁਲਸ ਨੂੰ ਵੀਡਿਉ ਜਾਰੀ ਕਰਨੀ ਚਾਹੀਦੀ ਹੈ, 🙏

  • @ffgillhar9353
    @ffgillhar9353 Před 26 dny +44

    ਭਗਵੰਤ ਮਾਨ ਤੂ ਰੱਬ ਨਾ ਬਣ

  • @satinderkaur6980
    @satinderkaur6980 Před 26 dny +10

    ਭਗਵੰਤਿਆ ਅੱਤ ਤੇ ਅੰਤ ਵਿੱਚ ਸਿਰਫ ਅੱਧਕ ਤੇ ਟਿੱਪੀ ਦਾ ਹੀ ਫ਼ਰਕ ਹੁੰਦਾ, ਰੱਬ ਤੋਂ ਡਰ!

    • @Armaan456u
      @Armaan456u Před 26 dny +1

      Eh esda dita biyan hi esda ant krega🙏🏼

  • @gagansamra-qo5bf
    @gagansamra-qo5bf Před 26 dny +42

    ਪੰਜਾਬ ਦੇ ਮੇਨ ਮੁੱਦਿਆਂ ਤੋਂ ਧਿਆਨ ਹਟੌਣਾ ਲੋਕਾਂ ਦਾ ਹੋਰ ਕੁਝ ਨੀ

  • @sumermann5797
    @sumermann5797 Před 26 dny +9

    ਲਾਰੈਂਸ ਮੁੱਦੇ ਤੋਂ ਧਿਆਨ ਭਟਕਾਉਣ ਹਿੱਤ ਇਹ ਨੀਚਤਾ ਪੂਰਨ ਡਰਾਮਾ ਰਚਿਆ ਹੈ ।

  • @GurmeetSingh-by2br
    @GurmeetSingh-by2br Před 26 dny +16

    ਸੱਚੀ ਗੱਲ ਹੈ ਵਕੀਲ ਖਾਹਿਰਾ ਸਾਬ

  • @Beantsingh12345
    @Beantsingh12345 Před 26 dny +8

    ਇਹਨਾ ਸਰਕਾਰਾਂ ਦਾ ਅੰਤ ਆ ਗਿਆ ਹੈ

  • @kulwinderkaurdhaliwal6356
    @kulwinderkaurdhaliwal6356 Před 26 dny +22

    ਅਸਲੀ ਚਿੱਟੇ ਵਾਲੇ ਨੀ ਫੜ ਜਾਦੇ ਕਿਉਕਿ ਉਹ ਸਰਕਾਰਾ ਦੇ ਬੰਦੇ ਨੇ

  • @avtarsingh-qj1mm
    @avtarsingh-qj1mm Před 26 dny +9

    ਮੈਨੂੰ ਲਗਦਾ ਲੋਰਸ਼ਬਿਸ਼ਨੋਈ ਵਾਲੀ ਇਟਰਵਿਉ ਵਾਲੀ ਖਬਰ ਨੂੰ ਦਬਾਉਣ ਲਈ ਇਹ ਛਾਜਸ਼ ਰੱਚੀ ਗਈ ਹੈ

  • @JaswinderSingh-nl2qq
    @JaswinderSingh-nl2qq Před 26 dny +17

    ਬਹੁਤ ਧਕਾ ਕਰ ਰਹੀ ਸਰਕਾਰ

  • @user-jf1wx9xo5n
    @user-jf1wx9xo5n Před 26 dny +14

    ਇਹ ਕੰਮ 1947 ਤੋਂ ਬਾਅਦ ਲਗਾਤਾਰ ਚਲਦਾ ਆ ਰਿਹਾ ਪਰ ਰਬ ਦੇ ਘਰ ਦੇਰ ਹੈ ਅੰਦੇਰ ਨਹੀਂ ਕੀਤੇ ਕਰਮਾ ਦਾ ਫਲ ਮਿਲੇਗਾ

  • @Doaba1313
    @Doaba1313 Před 26 dny +24

    ਨਵੇ ਬਣੇ ਭਾਰਤੀ ਕਾਨੂੰਨਾਂ ਮੁਤਾਬਕ ਪੁਲਿਸ ਨੂੰ ਗ੍ਰਿਫਤਾਰੀ ਸਮੇ ਵੀਡੀਓ ਬਣਾਉਣਾ ਲਾਜ਼ਮੀ ਜਲੰਧਰ ਪੁਲਿਸ ਗ੍ਰਿਫਤਾਰੀ ਸਮੇ ਬਣਾਈ ਵੀਡੀਓ ਜਨਤਕ ਕਰੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿੱਥੋ ਗ੍ਰਿਫਤਾਰੀ ਹੋਈ ਤੇ ਤਲਾਸ਼ੀ ਸਮੇ ਕੀ ਕੀ ਬਰਾਮਦ ਹੋਇਆ

  • @s-singh-
    @s-singh- Před 26 dny +17

    ਇਹ ਕੋਈ ਭੰਗਵਤ ਅਮਲੀ ਝਾੜੂ ਦੀ ਬਹੁਤ ਵੱਡੀ ਸਾਜ਼ਿਸ਼ ਆ ਇਹ ਸਭ ਝੂਠ ਆ ਭੰਗਵਤ ਅਮਲੀ ਝਾੜੂ ਪੰਜਾਬ ਵਿੱਚ ਦੇਛਤ ਫੈਲਾ ਰਿਹਾ ਆ

  • @JS9h
    @JS9h Před 26 dny +6

    ਪ੍ਰਸ਼ਾਸਨ ਹੋਰ ਕਿੰਨਾ ਕੁ ਥੱਲੇ ਗਿਰੇਗਾ?

  • @Reckless5115Mohie
    @Reckless5115Mohie Před 26 dny +8

    ਪੰਜਾਬ ਹੱਲ ਆਜ਼ਾਦੀ ਆ ਵੀਰੋ ਨਹੀਂ ਜੁੱਤੀਆਂ ਹੀ ਪੈਂਦੀਆਂ ਰਹਿਣੀਆਂ ਸਮਝੋਂ ਗੁਲਾਮੀ ਨੂੰ 💯👏👏👏

    • @Punjabstate6677-mm7ff
      @Punjabstate6677-mm7ff Před 26 dny +3

      ਭਰਾਵਾ ਇਹ ਗੱਲ ਲੋਕਾਂ ਦੀ ਅਜੇ ਵੀ ਸਮਝ ਚ ਨਹੀਂ ਆਉਂਦੀ ਕਿ ਹੱਲ ਅਜ਼ਾਦੀ ਹੈ , ਇਹ ਲੋਕ ਮਾਨਸਿਕ ਤੌਰ ਤੇ ਬਿਮਾਰ ਹੋ ਚੁੱਕੇ ਹਨ

  • @AmandeepSingh-eb6wp
    @AmandeepSingh-eb6wp Před 26 dny +45

    Next Cm of punjab 2027 Bhai Amritpal Singh jindabaad

  • @bachitervirk
    @bachitervirk Před 26 dny +1

    ਸਰਕਾਰ ਜਿੰਨਾ ਮਰਜੀ ਜ਼ੋਰ ਲਗਾ ਲਵੇ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਅਤੇ ਉਹਨਾਂ ਦੇ ਪਰਿਵਾਰ ਨਾਲ ਹਿੱਕ ਠੋਕ ਕੇ ਖੜੇ ਹਾਂ। ਭਾਈ ਸਾਬ ਜੀ ਨੂੰ ਮੁੱਖਮੰਤਰੀ ਬਣਾ ਕੇ ਰਹਾਂਗੇ।

  • @jspawaar675
    @jspawaar675 Před 26 dny +28

    ਡੋਪ ਟੈਸਟ ਪਾਸ ਕਰਵਾਉਣ ਲਈ ਸਰਕਾਰ ਨੂੰ ਕਿਸੇ ਦੀ ਲੋੜ ਨਹੀਂ ਹੈ ਜੀ ਕਿਉਂਕਿ ਇਹ ਖੁਦ ਹੀ ਕਰਤਾ ਧਰਤਾ ਨੇ ਜੀ, ਅੱਜ ਤੱਕ ਸਭ ਤੋਂ ਵੱਧ ਗਿਰ ਗਿਆ ਹੈ ਭਗਵੰਤ ਭੰਡ। ਜੇਕਰ ਸਰਕਾਰ ਵੱਲੋਂ ਦਬਕਾ ਮਾਰਿਆ ਗਿਆ ਤਾਂ ਫਿਰ ਡਾਕਟਰ ਦੀ ਕੀ ਹਿੰਮਤ ਹੈ ਕਿ ਉਹ ਆਪਣੇ ਹਿਸਾਬ ਨਾਲ ਰਿਪੋਰਟ ਤਿਆਰ ਕਰ ਸਕੇ ਜੀ ਕਿਉਂਕਿ ਜਿਵੇਂ ਸਰਕਾਰ ਚਾਹੁੰਦੀ ਹੈ ਉਵੇਂ ਹੀ ਡਾਕਟਰ ਦੀ ਮਜਬੂਰੀ ਹੈ

  • @kulwinderkaurdhaliwal6356
    @kulwinderkaurdhaliwal6356 Před 26 dny +15

    ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਝੂੱਠੇ ਪਰਚੇ ਪਾਉਣ ਲੱਗ ਪਏ

  • @ranvirsingh1706
    @ranvirsingh1706 Před 26 dny +4

    ਭਗਵੰਤੁ ਭਈਆ ਮਰ ਗਿਆ
    ਗਦਾਰ ਦੁਸ਼ਮਣ ਨਿਕਲਿਆ ਸਿੱਖਾਂ ਲਈ

  • @sukhdevsingh8756
    @sukhdevsingh8756 Před 26 dny +6

    ਸਰਕਾਰ ਜੋ ਚਾਹੇ ਕੁਝ ਵੀ ਕਰ ਸਕਦੀ ਏ ਦੇਸ਼ ਸਭ ਤੋਂ ਮਾੜਾ ਮੁੱਖ ਮੰਤਰੀ 😢

  • @KulwinderKaur-xb4lu
    @KulwinderKaur-xb4lu Před 26 dny +5

    ਜੇ ਵੀਰ ਜੀ ਟੈਸਟ ਵੀ ਕਰਵਾਏ ਨਾ ਤਾਂ ਸਰਕਾਰ ਦਾ ਹੀ ਰਾਜ ਹੈ ਪੋਜਟਿਵ ਇਹ ਕੱਢਣਾ ਨੈਗਟਿਵ ਨਹੀਂ ਕੱਢਣ ਲੱਗੇ

  • @user-ng1vq6yb1d
    @user-ng1vq6yb1d Před 26 dny +3

    ਟੈਸਟ ਵੀ ਇਹਨਾਂ ਦਾਂ ਡਾਕਟਰ ਵੀ ਇਹਨਾਂ ਦਾਂ ਸਰਕਾਰ ਵੀ ਪੁਲਿਸ ਪ੍ਰਸ਼ਾਸਨ ਵੀ ਸੱਭ ਕੁੱਝ ਇਹਨਾਂ ਦਾਂ ਫੇਰ ਹਿਸਾਬ ਤੂੰਸੀ ਆਪ ਹੀ ਲਗਾ ਲੈਣਾ

  • @Dosanjh84
    @Dosanjh84 Před 26 dny +11

    ਥਲੀ ਬਾਈ ਇਹ ਕੇਸ, ਲਾਰੇਂਸ ਬਿਸ਼ਨੋਈ ਦੇ ਇੰਟਰਵਿਊ ਵਾਲੇ ਮੁੱਦੇ ਨੂੰ ਦੱਬਣ ਲਈ ਦਰਜ਼ ਕੀਤਾ ਤੇ ਹੋ ਵੀ ਉਹੀ ਰਿਹਾ ਸਾਰੇ ਮੀਡੀਆ ਦਾ ਧਿਆਨ ਹੁਣ ਅਮ੍ਰਿਤਪਾਲ ਸਿੰਘ ਦੇ ਭਰਾ ਦੇ ਕੇਸ ਵੱਲ ਹੋ ਗਿਆ।

  • @Khalsa-kf3wt
    @Khalsa-kf3wt Před 26 dny +2

    ਏਸੇ ਤਰਾਂ ਸੱਭ ਸਰਕਾਰਾਂ ਨੇ ਨਵੀ ਸਿੱਖ ਲੀਡਰ ਪੈਂਦਾ ਹੀ ਨਹੀ ਹੋਣ ਦਿੱਤੀ ਪਰ ਹੁਣ ਲੋਕ ਸਿਆਣੇ ਹਨ ਸਰਕਾਰਾਂ ਦਾ ਪਰਦਾ ਫਾਸ ਕਰ ਦਿੰਦੇ ਹਨ ਪਹਿਲਾਂ ਜਿਵੇਂ ਸੁਣਿਆ ਸਰਕਾਰਾਂ ਤੋਂ ਉਸੇ ਤਰਾਂ ਮੰਨ ਲੈਦੇ ਸਨ ਇਹ ਜੀਊ ਸਿਆਸਤ ਪੰਜਾਬ ਵਿੱਚ ਨਹੀ ਚੱਲੇਗੀ ਸਿੱਖਾਂ ਨੇ ਬਹੁਤ ਦੁੱਖ ਝੱਲੇ ਹਨ

  • @HarbansSingh-bt8br
    @HarbansSingh-bt8br Před 26 dny +5

    ਅਗੇ ਪਹਿਲਾ ਵੀ ਬਹੁਤ ਅਫਸਰਾ ਨੇ ਫੀਤੀ ਲਵਾਈ ਸਨ ਪੰਜਾਬ ਨੂ ਬਦਨਾਮ ਕਰ ਕੇ

  • @paramjitgill7816
    @paramjitgill7816 Před 26 dny +19

    ਬਹੁਤ ਮਾੜੀ ਸਰਕਾਰ

    • @ASTeer1699
      @ASTeer1699 Před 26 dny

      Panjab sarkar jo marji banalo sab kush Indian state kra rahi. Galami samjo 90% gal ta 1947 too ho rahi.

  • @jewancillcom1244
    @jewancillcom1244 Před 26 dny +12

    ਅਮਿ੍ਰਤਪਾਲ ਸਿੰਘ ਦੀ ਤੇ ਉਸ ਦੇ ਪ੍ਰਵਾਰ ਕਿਰਦਾ ਰਕੁਸ਼ੀ ਕਰਨਾ

  • @rajwinder1968
    @rajwinder1968 Před 26 dny +30

    ਲੱਖ ਲਾਹਨਤਾ ਇਹਨਾ ਸਰਕਾਰਾ ਦੇ ਇਸ ਤਰਾ ਬਦਨਾਮ ਨਹੀ ਹੋਣਾ ਭਾਈ ਜੀ

  • @cool9532
    @cool9532 Před 26 dny +6

    ਮੈ 50 ਬੰਦੇ ਫੜਾ ਸਕਦਾ ਪਰ ਪੁਲਿਸ ਨੇ ਓਹ ਫੜਣੇ ਨੀ ਕਿਓਕੀ ਓਹ ਮਹੀਨਾ ਭਰਦੇ ਆ ਜੇ ਕੋਈ ਸ਼ਕਾਇਤ ਕਰਦਾ ਪੁਲਿਸ ਆਲੇ ਪਹਿਲਾਂ ਫੋਨ ਕਰਕੇ ਭਜਾ ਦਿੰਦੇ ਬਾਆਦ ਚ ਆਪ ਛਾਪਾ ਮਾਰਨ ਆ ਜਾਂਦੇ ਬਾਆਦ ਚ ਕਹਿ ਦਿੰਦੇ ਕੁਛ ਬਰਾਮਦ ਨੀ ਹੋਇਆ ਪੁਲਿਸ ਨੂੰ ਸਭ ਕੁਝ ਪਤਾ ਹੁੰਦਾ ਹਰੇਕ ਪਿੰਡ ਚ ਪੁਲਸ ਦਾ ਟੌਟ ਹੁੰਦਾ ਓਹ ਰੋਜ ਥਾਣੇ ਖਬਰ ਦਿੰਦਾ ਹੁੰਦਾ ਕੀ ਕੀ ਹੁੰਦਾ ਪਿੰਡ ਚ

    • @Armaan456u
      @Armaan456u Před 26 dny +1

      Bilkul sai keha veere 😞🙏🏼

  • @PartapSingh-ge4hf
    @PartapSingh-ge4hf Před 26 dny +3

    ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ

  • @JagjeetSingh-hy3qb
    @JagjeetSingh-hy3qb Před 26 dny +3

    ਭੰਡ ਸਰਕਾਰ ਮੁਰਦਾਬਾਦ

  • @onkarsinghpurewal990
    @onkarsinghpurewal990 Před 26 dny +5

    ਵਾਹਿਗੁਰੂ ਪਾਪੀ ਦਾ ਪਾਪ ਨਾਸਰ ਕਰ🙏 ਸੱਚ ਉਜਾਗਰ ਹੋਵੇ ॥

  • @SukhwinderSingh-jg1je
    @SukhwinderSingh-jg1je Před 26 dny +4

    ਭਗਵੰਤ ਬੁੱਚੜ ਜ਼ਾਲਮ ਮੁਰਦਾਬਾਦ।😅😅😂😂

  • @sukhdevsingh8756
    @sukhdevsingh8756 Před 26 dny +4

    ਫੇਰ ਲੁਧਿਆਣੇ ਵਾਲੇ ਨੂੰ ਕਿਉ ਨੀ ਫੜਿਆ ਜੋ ਵੇਚ ਦਾ ਏ ਸਰਕਾਰ ਜੀ

  • @singhsarwan1548
    @singhsarwan1548 Před 26 dny +7

    ਆਮ ਪਾਰਟੀ ਤੇ ਹੁਣ ਗਈ

  • @gurpreetpabla8017
    @gurpreetpabla8017 Před 26 dny +8

    ਆਜ਼ਾਦੀ ਹੀ ਹੱਲ ਹੈ

  • @rana7018josan
    @rana7018josan Před 26 dny +20

    Bhagwant maan fail ho gya nsa lagao este

  • @user-fi3we6yc2u
    @user-fi3we6yc2u Před 26 dny +47

    Amritpal veer jindabad

  • @jaspreetchahal3806
    @jaspreetchahal3806 Před 26 dny +19

    You are right

  • @JaswantKahlon-bg6zd
    @JaswantKahlon-bg6zd Před 26 dny +6

    ਬੇੜਾ ਗਰਕ ਕਲਯੁੱਗ ਬੰਦਿਆ ਦਾ ਜਿਸ ਨੇ ਇਹ ਕੰਮ ਕੀਤਾ ਹੈ

  • @daljeetkaur8356
    @daljeetkaur8356 Před 26 dny +4

    ਅਰਚਨਾ ਦਾ v ਡੋਪ ਟੈਸਟ ਕਰਵਾ ਲਵੋ

  • @rana7018josan
    @rana7018josan Před 26 dny +22

    Punjab sarkar murdabad

  • @lakhbirkaur7263
    @lakhbirkaur7263 Před 26 dny +5

    ਭਾਈ ਸਾਬਹਰਕੋਈਜਾਣਦੈਪੰਜਾਬਵਿਚਗਲੀ। ਗਲੀ ਨਸ਼ੇ ਵਿਕਦੇ ਨੇ ਕਿਹੜਾ ਪਾਗਲਾਅਮ੍ਸਰਤੋਚਾਰਗਰਾਮਨਸਾਲੈਣਲੁਧਿਆਣੇਜਾਵੇਗਾ

  • @maninderkaur711
    @maninderkaur711 Před 26 dny +6

    ਪੰਜਾਬ ਸਰਕਾਰ ਮੁਰਦਾਬਾਦ ਭੰਗਵਤ ਮਾਨ ਮੁਰਦਾਬਾਦ

  • @gurbaazsingh5800
    @gurbaazsingh5800 Před 26 dny +8

    ਭਾਨਾ ਸਿੱਧੂ ਵਾਗ ਇੱਕਠ ਕਰਨ ਦੀ ਲੋੜ ਐ ,ਝੂਠੇ ਪਰਚੇ

  • @gurigill5920
    @gurigill5920 Před 26 dny +7

    Thali saab tuc sache bande ho tuhade lai bhut bhut ❤

  • @hardipsingh4738
    @hardipsingh4738 Před 26 dny +18

    Very bad government

  • @GurpreetSingh-so1bu
    @GurpreetSingh-so1bu Před 26 dny +11

    Its Punjab Govt to defame newly MP. Shame on Police and Govt for using such tactics.

  • @JagjeetSingh-sy9lj
    @JagjeetSingh-sy9lj Před 26 dny +3

    ਸ਼ੇਮ ਸੇਮ ਸੇਮ ਭਗਬਁਤ ਮ।ਨ

  • @Bhupinder_Singh308
    @Bhupinder_Singh308 Před 26 dny +3

    ਸਾਜ਼ਿਸ਼ ਆ ਸਿਖਾਂ ਖਿਲਾਫ਼,

  • @RajivKumar-ty2qk
    @RajivKumar-ty2qk Před 26 dny +2

    Lawrence ਬਿਸਨੋਈ ਦਾ ਸੱਚ ਦਸਤਾ ਹਾਈੇਕੋਰਟ ਨੇ ਕੇ ਇੰਟਰਵਿਊ ਪੰਜਾਬ ਵਿਚ ਹੀ ਹੋਈ ਅਹ ਓਸਤੋ ਧਿਆਨ ਭਟਕੋਣ ਲਈ ਹੁਣ ਇਹ ਚਾਲ ਚਲਤੀ ਹੋਣੀ ਗੱਲ ਤਾਂ ਮਾੜੀ ਆ ਜੇ ਫੜਿਆ ਵੀ ਗਿਆ

  • @manganjitsingh8250
    @manganjitsingh8250 Před 26 dny +3

    Bhut vdia gal ji vakil sahib ji di police vi nsha kara sakdi h ji sarkar nhi chahudi ki amirtpal singh bahar ave

  • @GurcharanSingh-kw8lv
    @GurcharanSingh-kw8lv Před 26 dny +2

    Bhai amritpal singh zindabad💫💫🌍🌍🌍

  • @deepasingh1455
    @deepasingh1455 Před 26 dny +7

    ਪੰਜਾਬ ਵਿੱਚ ਨਸ਼ਾ ਤਸਕਰਾਂ ਨੂੰ ਪੁਲਿਸ ਫੜਦੀ ਨਹੀਂ ਪਰ ਭਾਈ ਅੰਮਿ੍ਤਪਾਲ ਸਿੰਘ ਜੀ ਨੂੰ ਬਦਨਾਮ ਕਰਨ ਲਈ ਇਹ ਸਾਜਿਸ਼ ਹੈ।

  • @bachitervirk
    @bachitervirk Před 26 dny +1

    ਐਸੀਆਂ ਨੀਚ ਹਰਕਤਾਂ ਕਰਕੇ ਤੂੰ ਹੁਣ ਜਿੱਤ ਨਹੀਂ ਸਕਦਾ ਭਗਵੰਤ ਮਾਨਾ।2027 ਵਿੱਚ ਤੇਰਾ ਬੁਰਾ ਹਾਲ ਕਰਨਗੇ ਪੰਜਾਬ ਵਾਲੇ।

  • @maninderkaur711
    @maninderkaur711 Před 26 dny +12

    ਸਰਕਾਰ ਦੀ ਸਾਜਸ ਆ ਭਾਈ ਸਾਹਿਬ ਜੀ ਨੂੰ ਬਦਨਾਮ ਕਰ ਰਹੇ
    ਜੇ ਸਮਾਂ ੲਿਹਨਾ ਤੇ ਮਾੜਾ ਆਗਿਆ ਤਾਂ ਪਤਾ ਨਹੀਂ ਚੱਲਣਾ

  • @OppoOppo-bs2vk
    @OppoOppo-bs2vk Před 26 dny +2

    Only Amritpal Singh khalsa CM nest panjab

  • @HarpreetSingh-ux1ex
    @HarpreetSingh-ux1ex Před 26 dny

    ਖਹਿਰਾ ਸਾਹਿਬ ਕੌੜੀਆਂ ਖਰੀਆਂ ਤੇ ਸੱਚੀਆਂ ਗੱਲਾਂ ਕੀਤੀਆਂ ਸਰਕਾਰ ਹਾਰ ਕਾਰਨ ਬੌਂਦਲ ਗਈ ਹੈ

  • @gurjitsingh9005
    @gurjitsingh9005 Před 26 dny +1

    ਹਜੇ ਤਾਂ ਖਾਲਸੇ ਨੇ ਨੀਹ ਪੱਥਰ ਰੱਖਿਆ ਜਦੋਂ ਦੀਵਾਰਾਂ ਬੜੀਆਂ ਹੋ ਗਈਆਂ ਫਿਰ ਪਤਾ ਨਹੀਂ ਕੀ ਬਣੂ ਇਹਨਾਂ ਦਾ ਖਿਆਲ

  • @HarpreetKaur-ss4gf
    @HarpreetKaur-ss4gf Před 26 dny +3

    Sat shri akaal Jagdeep veere ji

  • @user-lf7pb5tj3g
    @user-lf7pb5tj3g Před 26 dny +1

    ਹਰ ਵੇਲੇ ਧੱਕਾ ਕਰਨਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜਿਸ਼।

  • @turbanatordarsh9136
    @turbanatordarsh9136 Před 26 dny +10

    ਅਕਾਲ ਤਖ਼ਤ ਦੇ ਜਥੇਦਾਰ ਜੀ ਨੂੰ ਸਾਰੀ ਸਿੱਖ ਕੌਮ ਨੂੰ ਪੰਜਾਬ ਵਿੱਚ ਖ਼ਾਸ ਤੌਰ ਤੇ ਸਿੱਖ ਕੌਮ ਉੱਤੇ ਹੋ ਰਹੇ ਇਸ ਜ਼ੁਲਮ ਖ਼ਿਲਾਫ਼ ਹੁਕਮਨਾਮਾ ਜਾਰੀ ਕਰਨਾ ਚਾਹੀਦਾ ਹੈ ਕਿ ਆ ਜਾਉ ਗੁਰੂ ਦੇ ਪਿਆਰਿਉ ਸਾਰੀ ਸਿੱਖ ਕੌਮ ਇੱਕ ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਇਸ ਜ਼ੁਲਮ ਖ਼ਿਲਾਫ਼ ਇੱਕ ਜੁੱਟ ਹੋ ਕੇ ਲੜਾਈ ਸ਼ੁਰੂ ਕਰੇ।

    • @mukhtarsingh3581
      @mukhtarsingh3581 Před 26 dny

      ਕਿਹੜਾ ਜਥੇਦਾਰ ਜੋ ਬਾਦਲਾਂ ਦੇ ਹੁਕਮ ਤੋਂ ਬਿਨਾਂ ਮੂੰਹ ਨਹੀਂ ਖੋਲਦਾ ਜਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਬੇਅਦਬੀ ਹੋਈ ਤਾਂ ਲੋਕਾਂ ਨੇ ਕਿਹਾ ਝਟਕਾਇਆ ਕਿਉਂ ਨਹੀਂ ਤਾਂ ਜਥੇਦਾਰ ਦਾ ਜਵਾਬ ਸੀ ਉਸਨੂੰ ਝਟਕਾ ਕੇ ਮੈਂ ਜੇਲ੍ਹ ਜਾਣਾ? ਜੋ ਬੰਦਾ ਗੁਰੂ ਦੀ ਬੇਅਦਬੀ ਅੱਖੀਂ ਵੇਖ ਕੇ ਜੇਲ੍ਹ ਜਾਣ ਦੇ ਡਰੋਂ ਕੋਈ ਐਕਸ਼ਨ ਨਹੀਂ ਲੈ ਸਕਿਆ ਉਸਤੋਂ ਕੀ ਆਸ ਰੱਖਦੇ ਓ ਕਿ ਉਹ ਕੌਮ ਨੂੰ ਵੰਗਾਰ ਸਕਦਾ ?