ਪਿਆਰ ਵਿਚ ਅੰਨ੍ਹਾ ਮੁੰਡਾ ਬਣਿਆ ਕੁੜੀ, ਜਦੋਂ ਬਣ ਗਿਆ ਕੁੜੀ ਤਾਂ ਦੂਜੇ ਮੁੰਡੇ ਨੇ ਕਰਤਾ ਹੋਰ ਹੀ ਕੰਮ

Sdílet
Vložit
  • čas přidán 7. 08. 2024
  • ****************************************************************
    CZcams
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews, #PunjabiNewsChannel
    amritsar, punjab ,love marriage , ravi singh , riya jatti , gender change, operation , love, lgbt, lgbt group

Komentáře • 553

  • @Sukhwinder5567.
    @Sukhwinder5567. Před 2 lety +58

    ਕੀ ਬਣੂ ਇਸ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਹੀ ਜਾਣੇ।
    ਜੋ ਕੁਝ ਬੰਦਾ ਬੀਜਦਾ ਹੋਈ ਵੱਢਦਾ।

    • @Navdeep58633
      @Navdeep58633 Před rokem

      ਅਵਲ ਅੱਲਾਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ

  • @makhankalas660
    @makhankalas660 Před 2 lety +79

    ਅਰਜਨ ਦੀ ਬਹੁਤ ਜਿਆਦਾ ਗਲਤ ਗੱਲ ਹੈ ਪਹਿਲਾਂ ਸੋਚਣਾ ਸੀ ਜਦੋਂ ਮੁੰਡੇ ਤੋਂ ਇਹ ਕਦਮ ਚਕਵਾ ਰਿਹਾ ਸੀ ਜੈਂਡਰ ਚੇਂਜ ਕਰਵਾਉਣ ਲਈ ਮੁੰਡੇ ਨੂੰ ਕਿਹਾ ਸੀ ਉਦੋਂ ਹੀ ਜਵਾਬ ਦੇ ਦਿੰਦਾ ਅਰਜਨ ਵੀਰ ਏਡਾ ਵੱਡਾ ਪਾਪ ਕਰਕੇ ਖੁਸ਼ ਨਹੀਂ ਰਹਿ ਸਕਦਾ ਬਹੁਤ ਜਿਆਦਾ ਵੱਡਾ ਪਾਪ ਕੀਤਾ ਹੈ ਇਹ ਸਾਰਾ ਕੁੱਝ ਪਹਿਲਾਂ ਸੋਚਣਾ ਸੀ ਬੱਚਾ ਹੋ ਸਕਦਾ ਹੈ ਜਾਂ ਨਹੀਂ ਐਨਾ ਵੱਡਾ ਕਦਮ ਨਹੀਂ ਚਕਾਉਣਾ ਸੀ

  • @harmandhaliwal3503
    @harmandhaliwal3503 Před 2 lety +113

    ਦੁੱਖ ਬੜਾ ਜੋ ਤੇਰੇ ਨਾਲ ਹੋਇਆ ਪਰ ਇਹ ਤੇਰੇ ਨਾਲ ਹੋਣਾ ਸੀ ਤੂ ਵੀ ਤੇ ਆਪਣੇ ਮਾਂ ਬਾਪ ਨੂੰ ਦੁੱਖ ਦੇ ਇਹ ਕੁਝ ਕੀਤਾ ਵੱਡੇ ਪਿਆਰਾ ਵਾਲੇ ਰੱਬ ਹੀ ਜਾਣੇ ਜੋ ਪੰਜਾਬ ਚ ਹੋ ਰਿਹਾ ਬਣੋ ਕੀ ਪੰਜਾਬ ਦਾ

    • @gurwinderpunia1522
      @gurwinderpunia1522 Před 2 lety +4

      Veerji sahi keha tusi, Ajj punjab ch sab ton vadd kintoo prantoo ho reha gurbaani te koi time si loki guddi fook ke atte chola da khadda khad ke mee pe janda si lokan da rab te vishwas si par ajj lokan da damak hilgaya

    • @Pro.gamerxyz5911
      @Pro.gamerxyz5911 Před 2 lety +1

      Syi kiha tuc apne maa baap vaare kush ni sochega inna ne

    • @karanjotbutterkaranjotbutt4231
      @karanjotbutterkaranjotbutt4231 Před 2 lety +1

      Ryt ji

  • @lovelyboy486
    @lovelyboy486 Před 2 lety +200

    ਇਹ ਗੇਅ ਆ , ਗੇਅ ਓਹ ਹੁੰਦੇ ਜੋ ਮੁੰਡਾ ਮੁੰਡੇ ਨਾਲ ਪਿਆਰ ਕਰਦਾ , ਵੈਸੇ ਇਸ ਦਾ ਸਰੀਰ ਮੁੰਡੇ ਦਾ ਆਤਮਾ ਕੁੜੀ ਦੀ ਸੀ , ਸਰਕਾਰ ਵੱਲੋ ਏਹੋ ਜਿਹੇ ਲੋਕਾ ਦਾ 12-13 ਸਾਲ ਚ ਫਰੀ ਓਪਰੇਸਨ ਹੋਣਾ ਚਾਹੀਦਾ ਅਤੇ ਕੁੜੀ ਬਣਾ ਦੇਣਾ ਚਾਹੀਦਾ , ਤਾ ਜੋ ਜੀਵਨ ਚ ਮੁਸਕਲਾ ਨਾ ਆਉਣ

    • @jass1474
      @jass1474 Před 2 lety +7

      Je kuri kuri nal pyar kare fr oh no hunde dseyo plz

    • @lovelyboy486
      @lovelyboy486 Před 2 lety +6

      @@jass1474ਮੈ ਕਈ ਵੀਡੀਓ ਦੇਖੀਆ ਮੈਨੂੰ ਪੱਕਾ ਤਾ ਯਾਦ ਨਹੀ ਪਰ ( ਲੈਸਵੀਨ ) ਕਹਿੰਦੇ , ਜੋ ਕੁੜੀ ਕੁੜੀ ਨੂੰ ਪਿਆਰ ਕਰੇ ਸਰਚਕਰਕੇ ਦੇਖ ਲੇਸਵੀਨ ਸਟੋਰੀ

    • @navjotsinghjosan7204
      @navjotsinghjosan7204 Před 2 lety

      @@jarnailsinghbhullar8455 gal kismat di hon ta soch sak da o kar ta kush ni sak da

    • @lovelyboy486
      @lovelyboy486 Před 2 lety

      @@jarnailsinghbhullar8455 tohade nal hamdardi a .maa baap ik baar e bahot muskil nal viah krde kuddi da . ah soch ke apni aap nu hosla de lo ke mera ghar wala chita te nhi pida and eh soch ke hosla rakho ke dusru janani te nhi rakhi jisnu kharcha dinda hobe

    • @jindjaangj
      @jindjaangj Před 2 lety +7

      hnji vese je sochya jaave
      lok mzak krde thoo thoo ukrde
      but je kise aurat nal marrige hove te ohde bcha na hove bhut dekhde apa apne aas paas
      ona nu v chd dinde

  • @Shinder_Pal
    @Shinder_Pal Před 2 lety +58

    ਇਦਾਂ ਦੇ ਲੋਕ ਧੱਕੇ ਖਾਂਦੇ ਨੇ ਤੂੰ ਆਪਣੇ ਮਾਤਾ-ਪਿਤਾ ਨੂੰ ਦੁਖ ਦਿੱਤਾ ਹੁਣ ਤੇਰੀ ਵਾਰੀ ਹੈ

  • @makhankalas660
    @makhankalas660 Před 2 lety +9

    ਜੋ ਤੁਹਾਡੇ ਨਾਲ ਅਰਜਨ ਨੇ ਕੀਤਾ ਹੈ ਇਹ ਵੇਖ ਕੇ ਸਾਇਦ ਉਹ ਸੋਚਣ ਜੋ ਇਹੋ ਜਿਹਾ ਕਦਮ ਚੁੱਕਣ ਲਈ ਵਿਚਾਰ ਕਰਨ ਵਾਰੇ ਸੋਚ ਰਹੇ ਹਨ ਪਿਆਰ ਦੇ ਚੱਕਰ ਵਿੱਚ ਪੈ ਕੇ ਉਹ ਵੀ ਜਿਹੜਾ ਮੁੰਡੇ ਨੂੰ ਮੁੰਡਾ ਪਿਆਰ ਕਰਦਾ ਹੈ

  • @gypsypunjabi9482
    @gypsypunjabi9482 Před 2 lety +25

    koi chahe jive v aa kise di jindagi khraab krn da koi haq ni kise nu.. main chahe aap dudh dhota ni aan par ena maada shayad ni krea kise nal.. 😔😔

  • @simrandutta3826
    @simrandutta3826 Před 2 lety +20

    Reporter b mje len dya😂✊

  • @dara.talwania302
    @dara.talwania302 Před 2 lety +52

    ਦੁਨੀਆਂ ਦਾ ਅੰਤ ਆਗਿਆ ਹੁਣ 🙏

  • @GurmeetSingh-oc1sn
    @GurmeetSingh-oc1sn Před 2 lety +76

    ਕੀ ਬਣੂ ਦੁਨੀਆਂ ਦਾ ਸੱਚਾ ਪਾਤਸ਼ਾਹ ਵਾਹਿਗੁਰੂ ਜਾਣੇ 😟😟😏😏

  • @prabhjotsingh1831
    @prabhjotsingh1831 Před 2 lety +119

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਸਾਰਿਆਂ ਨੂੰ ਸੁਮੱਤ ਬਖਸ਼ਣ , ਤਾਂ ਜੋ ਸਾਰਿਆਂ ਨੂੰ ਜਿਉਣ ਦੀ ਜਾਂਚ ਆ ਜਾਵੇ ।

  • @Fateh_kaur
    @Fateh_kaur Před 2 lety +32

    ਹੱਥ ਨਾ ਜੋੜੋ,,,, ਕੁਜ ਨਹੀਂ ਹੁੰਦਾ,,, ਵਾਹਿਗੁਰੂ ਤੇ ਭਰੋਸਾ ਰੱਖੋ

  • @kashbassey9149
    @kashbassey9149 Před 11 měsíci +2

    Arjun....dont give up...please fight for her son
    She loves you much❤❤❤❤

  • @No_Name9046
    @No_Name9046 Před 2 lety +6

    ਬਹੁਤ ਗਲਤ ਹੋਇਆ 😔 ਸ਼ਰਮ ਆਉਣੀ ਚਾਹੀਦੀ ਆ ਅਰਜਨ ਨੂੰ

  • @dalbarasingh7639
    @dalbarasingh7639 Před měsícem +1

    ਤੁਸੀ ਵਹਿਗੁਰੂ ਤੇ ਭਰੋਸਾ ਰੱਖੋ ਸਾਇਦ ਮੁੜ ਕੇ ਆਜਾਵੇ ਤੁਸੀ ਵੱਡੀ ਗਲਤੀ ਕੀਤੀ ਹੈ,

  • @sukhwindersinghlela5465
    @sukhwindersinghlela5465 Před 2 lety +33

    ਜਦੌ ਕੋਈ ਮਾਂ ਪਿਓ ਦੇ ਉਲਟ ਕੰਮ ਕਰਦਾ ਔਦੇ ਨਾਲ਼ ਇਹ ਗੱਲ ਹੋਣੀ ਚਾਹੀਦੀ ਜੋਂ ਅੱਗੇ ਤੌ ਇਸ ਤਰ੍ਹਾਂ ਅਪਣਾ ਮਾ ਪਿਉ ਦਾ ਨਾਂਮ ਨਾ ਖ਼ਰਬ ਨਾ ਕਰੇ

  • @isidhu1971
    @isidhu1971 Před 2 lety +35

    It is so heartbreaking. Waheguruji is bande/ aurat di zindagi swaro.

    • @jaiveer4737
      @jaiveer4737 Před 2 lety +1

      Veere eh dua mangi ya majje litte ne 😂😂😂

  • @sonysinghsony6530
    @sonysinghsony6530 Před 2 lety +17

    ਕੁੜੀ ਹੁੰਦਾ ਤਾਂ ਗਲਤੀ ਕਰਦੀ ਸਾਲੀਆ ਤੂੰ ਤਾਂ ਬੰਦਾ ਸੀ ਹੁਣ ਰੈਅ ਦਿਨਾਂ

  • @PB-id4py
    @PB-id4py Před 2 lety +21

    ਪੱਤਰਕਾਰ ਤਾਂ ਕਿਸੇ ਪਾਸਿਉਂ ਪੱਤਰਕਾਰ ਲਗਦਾ ਨੀ ਕਰਤਾਰ ਰਮਲਾ ਲਗਦੈ🤣🤣🤣🤣🤣🤣🤣
    ਪੱਤਰਕਾਰ ਦੀ ਨੀਤ ਠੀਕ ਨਹੀਂ ਲਗਦੀ ।। ਏਹਨੂੰ ਪੁੱਛਲੈ ਰੀਆ ਜਵਾਬ ਏਹ ਵੀ ਨੀ ਦਿੰਦਾ।
    🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

    • @jagpreetsingh9880
      @jagpreetsingh9880 Před 2 lety

      hahahahahaha sai gal bro 😅😅

    • @dilljanstudio7053
      @dilljanstudio7053 Před 2 lety

      Kartar ramla 🤣🤣🤣🤣🤣🤣🤣🤣🤣🤣🤣🤣🤣

    • @sukhpreetkaur3823
      @sukhpreetkaur3823 Před 2 lety +1

      😅😅😂

    • @PB-id4py
      @PB-id4py Před 2 lety

      @@sukhpreetkaur3823 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🙏

  • @harwindersingh4048
    @harwindersingh4048 Před 2 lety +16

    Help karu Bai ji koi vi rab mehar Kary is kudi te🙏🙏🙏🙏🙏

  • @ParamjitSingh-jp8fz
    @ParamjitSingh-jp8fz Před 2 lety +15

    ਪੈਸੇ ਖਾਂਦਾ ਰਿਆ ਤੇਰੇ ਕੋਲੋਂ

  • @n.r.d.h3944
    @n.r.d.h3944 Před 2 lety +7

    ਹੁਣ ਇਸਨੂੰ ਮਾਂ ਬਾਪ ਯਾਦ ਆਉਂਦੇ ।ਇਹ ਕਦਮ ਚੁੱਕਣ ਵੇਲੇ ਮਾਂ ਬਾਪ ਨਾ ਯਾਦ ਆਏ। ਉਹਨਾਂ ਦੀ ਇਜੱਤ ਮਿੱਟੀ ਵਿੱਚ ਰੋਲ ਦਿੱਤੀ।
    ਹੁਣ ਤੂੰ ਰਿਆ ਜੱਟੀ ਨਹੀਂ, ਰਿਆ ਪਦੀ ਹੈਂ।
    ਬਾਕੀ ਰਹੀ ਗੱਲ ਇਨਸਾਫ ਦੀ, ਓਹ ਮਿਲਣਾ ਚਾਹੀਦਾ ਹੈ।
    ਕਿਸੇ ਦੀ life ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ।

    • @Singh-yz2qt7py8m
      @Singh-yz2qt7py8m Před rokem

      ਜੱਟੀ ਕਿਉਂ ਨਹੀਂ ਉਹਨੇਂ ਅੰਗ ਬਦਲਿਆ ਜਾਤ ਨਹੀਂ

  • @nirvairsohi122
    @nirvairsohi122 Před 2 lety +17

    She deserves Justice

  • @karanpannu1122
    @karanpannu1122 Před 2 lety +28

    ਪਿਆਰ ਤੇ ਤੇਰਾ ਸੱਚਾ ਸੀ ਪਰ ਕੁਦਰਤ ਦੇ ਨਿਯਮਾਂ ਦੇ ਉਲਟ ਸੀ

  • @khushveersingh1315
    @khushveersingh1315 Před 2 lety +73

    ਚੰਗਾ ਹੁੰਦਾ ਜੇ ਤੂੰ ਆਪਣੇ ਦਿਮਾਗ ਦਾ ਇਲਾਜ ਕਰਵਾਉਂਦਾ ਨਾ ਕਿ ਸਰੀਰ ਦਾ

  • @tonynabha8620
    @tonynabha8620 Před 2 lety +3

    ਵਧੀਆ you tube te ਰੌਣਕ ਲੱਗੀ ਹੋਈ ਏ

  • @meenusingh8866
    @meenusingh8866 Před 2 lety +9

    ਤੂੰ ਕਿਸੇ ਨਾਲ ਧੋਖਾ ਕੀਤਾ ਹੈ ਕਿਸੇ ਬੇਗਾਨੀ ਧੀ ਦੀ ਜਿੰਦਗੀ ਬਰਬਾਦ ਕੀਤੀ ਓਹੀ ਤੇਰੇ ਨਾਲ ਹੋਇਆ ਰਬ ਜੋ ਵੀ ਕਰਦਾ ਸਹੀ ਕਰਦਾ ਜਿਸ ਕੁੜੀ ਦਾ ਵਿਆਹ ਤੇਰੇ ਨਾਲ ਹੋਇਆ ਸੀ ਰਿਆ ਉਰਫ ਰਵੀ ਨਾਲ ਅਜ ਉਹ ਵੀ ਵੀਡੀਓ ਦੇਖਦੀ ਹੋਣੀ ਆ ਰਬ ਦਾ ਸ਼ੁਕਰ ਗੁਜ਼ਾਰ ਹੋਣੀ ਆ ਜੋ ਕਿਸੇ ਦਾ ਬੁਰਾ ਕਰਦੇ ਉਹਨਾਂ ਨਾਲ ਇਦਾ ਹੁੰਦੀ ਜੈਸੀ ਕਰਨੀ ਵੈਸੀ ਭਰਨੀ 🤣🤣🤣🤣🤣🤣🤣

  • @balrajsohi8421
    @balrajsohi8421 Před 2 lety +12

    Bai ehda v koi kasur nai eh dekhn nu munde lgde par andro eh kudi hunde ena da dil munde te hi aaunda eh v ki krn yr ena da keda g krda edda krn nu na munda na kudi

  • @user-yl4ur4in1m
    @user-yl4ur4in1m Před 2 lety +10

    Kiwe kuss v aaa
    Prr dhokha ni krna chida kisse nll❤️✌️

  • @laady4563
    @laady4563 Před 2 lety +13

    Waheguru mehar kare 🙏

  • @charda-panjab-lehnda-panjab

    ਥਲੀ ਸਾਬ ਜੀ ਕਿਰਪਾ ਕਰਕੇ ਐਵੇਂ ਦੀਆਂ ਖਬਰਾਂ ਤੋਂ ਪਰਹੇਜ ਕਰੋ ਤੁਹਾਡੀ ਬਹੁਤ ਇੱਜ਼ਤ ਕਰਦੇ ਹਾਂ ਐਵੇਂ ਦੀਆਂ ਖਬਰਾਂ ਲਈ ਹੋਰ ਬਹੁਤ ਚੈਨਲ ਨੇ

  • @navidhillon5968
    @navidhillon5968 Před 2 lety +6

    Waheguru g 🙏🙏

  • @kirandeepsingh4705
    @kirandeepsingh4705 Před 2 lety +3

    ਪਹਿਲਾਂ ਤਾਂ ਪੱਤਰਕਾਰ ਨੂੰ ਪੁੱਛੇ ਕੋਈ ਏਸ ne ਕਿੰਨਾ k ਵਧੀਆ ਕੰਮ ਕੀਤਾ ਜੋ ਤੋਂ ਏਹ ਦੀ ਇੰਟਰਵਿਊ ਲੈਣ ਜਾ varia

  • @Ranvirsingh-vr5mf
    @Ranvirsingh-vr5mf Před 2 lety +61

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਜੀ 🙏

  • @PB-id4py
    @PB-id4py Před 2 lety +12

    ਹਾਏ ਰੀਆ ਤੂਨੇ ਯੇ ਕਿਆ ਕੀਆ
    🤣🤣🤣🤣🤣🤣🤣🤣🤣

  • @lovelyboy486
    @lovelyboy486 Před 2 lety +37

    ਰੀਆ ਸੋਕਣ ਅਪਣਾਉਣ ਨੂੰ ਰਾਜੀ ਇਸ ਦੇ ਘਰ ਵਾਲੇ ਨੂੰ ਮੰਨ ਜਾਣਾ ਚਾਹੀਦਾ

  • @reshamsingh329
    @reshamsingh329 Před 2 lety +11

    ਪਾਗਲ ਬੰਦਾ ਵਾਹਿਗੂਰੁ ੲਿਸ ਨੁੰ ਤਾ ਕਲ ਜੂਗ ਕਹਿਦੇ ਹਨ

  • @MajhaRecord
    @MajhaRecord Před 2 lety +81

    ਲਗਦੀ ਨੰਨੂ ਦੀ___ਉਦੋਂ ਅੰਨੀ ਸੀ__ਫੇਰ ਸ਼ਰਮ ਵੀ ਨੀ ਆਉਂਦੀ ਦਸਦੀਆਂ__ਰੱਬ ਦੀ ਕੁਦਰਤ ਨਾਲ Shed Shad ਕਰੋਗੇ ਤਾਂ ਏਦਾਂ ਹੀ ਹੋਊ___ਡਰੋ ਰੱਬ ਤੋਂ__ਮਾਂ ਪਿਓ ਬਾਰੇ ਵੀ ਨੀ ਸੋਚਦੇ🙏🙏🙏

  • @ranasing7499
    @ranasing7499 Před 2 lety +3

    Waheguru bless you

  • @kaur_jaspreet8481
    @kaur_jaspreet8481 Před 2 lety +6

    ਮਤਬਲ ਕਿ............ ਵਜ਼ੂਦ ਆਪਣਾ ਤੂੰ ਖੁਦ ਮਿਟਾਇਆ ਸਭ ਤੋਂ ਵੱਡੀ ਗੁਨਾਹਕਾਰ ਤੂੰ ਖੁਦ ਆ

  • @kaur_jaspreet8481
    @kaur_jaspreet8481 Před 2 lety +11

    ਰੀਆਂ ਨਾਮ ਠੀਕ ਐ, ਜੱਟੀ ਸ਼ਬਦ ਨਾਲ਼ ਜੋੜਨਾ ਵਾਜ਼ਿਬ ਨਹੀ ।

    • @rampurrampur2373
      @rampurrampur2373 Před 2 lety +1

      Kyu takleef hundi a hun je jatti ne kand krta 😂😂😂😂😂😂 gane a vich ta boht boht Jatt krde ooo

  • @deep__pbx0074
    @deep__pbx0074 Před 2 lety +5

    ਦੁਨੀਆ ਦਾ ਅੰਤ ਲੱਗਦਾ ਮਾਨਾਂ ਨੇੜੇ ਆ ਗਿਆ ,,,, ਸਚੇ ਪਾਤਸ਼ਾਹ ਮੱਤ ਦਵੇ ! ! !

  • @SandeepSingh-lm6ld
    @SandeepSingh-lm6ld Před 2 lety +3

    ਦੁਨੀਆਂ ਪਤਾ ਨੀ ਕਿਸ ਰਾਹ ਪੈ ਗਾਈ , ਇਹ ਲੋਕ ਅੰਨੇ ਪਿਆਰ ਵਿੱਚ ਪੈ ਜਾਂਦੇ ਨੇ ਜਿਹੜੀ ਆਪਣੀ ਸੋਕਣ ਤੱਕ ਆਪਣਾੳਣ ਨੂੰ ਤਿਆਰ ਆ , ਇਹਦੇ ਵਾਰਗੇ ਤਾ ਨਾ ਹੀ ਜੰਮਣ ਦੁਨੀਆਂ ਤੇ ਇਸ ਨੇ ਵੀ ਆਪਣੇ ਮਾ ਬਾਪ ਦਾ ਦਿਲ ਦੁਖਾਈਆ ਹੀ ਆ

  • @Albertdein
    @Albertdein Před 2 lety +9

    Kudrat de niyam nu jo v todega ohnu sakht sjaa milni hi milni aa....

  • @sabbiqatarhardwark401
    @sabbiqatarhardwark401 Před 2 lety +3

    ਪਰਮਾਤਮਾ ਹੀ ਫੈਸਲਾ ਕਰੋ ਹੋਣ

  • @Akaalsingh1996
    @Akaalsingh1996 Před 2 lety +2

    ਅਰਜਨ ਢਿਲੋਂ ਕਹਿੰਦਾ ਸੀ ਰਾਤਾ ਨੂੰ ਗਵਾਚੇ ਯਾਰ ਕਿਥੇ ਲਭਦੇ। ਅਰਜਨ ਆਪ ਈ ਬੇਵਫਾ ਨਿਕਲਿਆ

  • @sukhjp2325
    @sukhjp2325 Před 2 lety +6

    ਇਹਦਾ ਮੂੰਹ ਦੇਖ ਕੇ ਉਲਟੀ ਆਉਦੀ ਮੈਨੂੰ😝😝😝😝

  • @dhillozhouse2414
    @dhillozhouse2414 Před 2 lety +4

    waheguru ji mehr kro🙏

  • @amanmehra7264
    @amanmehra7264 Před 2 lety +3

    Waheguru ji 😢😢😢😢😢😢❤️❤️

  • @khushchouhan4535
    @khushchouhan4535 Před 2 lety +7

    Waheguru ji 🙏🏻😒

  • @kaurpreetvirk839
    @kaurpreetvirk839 Před 2 lety +3

    Jo v a pr kde v kise da bharosa jitt k usnu dhokha na dyo bhave kudi aa bhave munda🙏

  • @JsPLayzZYt
    @JsPLayzZYt Před 2 lety +3

    Rabb sab kuch dekh riha kise de pyar da galth faida nhi chakna chahida kdde be .rabb sazza zarur dinde ah ..........bkkki believe in you are self 🙏

  • @inspirewithneha4333
    @inspirewithneha4333 Před 2 lety +27

    Riya menu dukh laga tuhade lyi jo v c ohda past c but hun ta oh ik kudi a ohne ehna kita apna gender b change krta ehna pyaar kon krda ajj de time vich Arjun tusi bhut galt kita

    • @Sunnysingh-ij3of
      @Sunnysingh-ij3of Před 2 lety

      yrrr bro o thik aa bt ina v bnda pagl nai huna chahida k .ina v na pta lge k kis naal pyr ho rha aa ....os time akl krni chahidi c

    • @inspirewithneha4333
      @inspirewithneha4333 Před 2 lety

      @@Sunnysingh-ij3of I am girl

  • @nannuarora1749
    @nannuarora1749 Před 2 lety +2

    Sis jo b hua acha nahi hua but aapne life jeena thik hai kisse k liye rona nahi god bless u love u sis

  • @nehabeutysalon9954
    @nehabeutysalon9954 Před 2 lety +1

    God bless u bache

  • @kewalsingh5503
    @kewalsingh5503 Před 2 lety +4

    Yr mnu bht taras aa reha on u rea but tuhanu yakeen nhi krna chahida c

  • @malwapunjabimovie8658
    @malwapunjabimovie8658 Před 2 lety +1

    ਪਹਿਲਾਂ ਤਾ ਤੈਨੂੰ ਸ਼ਰਮ ਆਉਣੀ ਚਾਹੀਦੀ ਸੀ ਏਨੀਂ ਕਿਹੜੀ ਅੱਗ ਲੱਗੀ ਸੀ ਜੋ ਤੂੰ ਮੁੰਡੇ ਤੋਂ ਕੁੜੀ ਬਣੀ ਲੱਖ ਦੀ ਲਾਹਣਤ ਆ ਤੇਰੇ ਤੇ ਆਪਣੀ ਨੀ ਆਪਣੇ ਮਾਂ-ਪਿਉ ਦੀ ਸ਼ਰਮ ਖਾ ਲੈਂਦਾ ਉਹਨਾਂ ਨੂੰ ਵੀ ਤੂੰ ਕਿਤੇ ਮੂੰਹ ਦਿਖਾਉਣ ਜੋਗਾ ਨਾਹੀਂ ਛੱਡਿਆ !!

  • @YuvrajThaparVlogs
    @YuvrajThaparVlogs Před 2 lety +2

    Waheguru jii kirpa kro duniya teh ,,,,,

  • @sumanjit9429
    @sumanjit9429 Před 2 lety

    ਅੱਜ ਇਹ ਪਛਤਾਅ ਰਹੀ ਐ, ਪਰ ਕਸੂਰ ਉਸ ਇਨਸਾਨ ਦਾ ਬਹੁਤ ਜਿਆਦਾ ਆ ਜਿਸ ਨੇ ਜੈਡਰ ਬਦਲਾਅ ਕੇ ਖੁਦ ਧੋਖਾ ਦੇ ਗਿਆ, ਗ਼ਲਤੀ ਹੋ ਜਾਂਦੀ ਐ ਪਰ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਆ, ਪਰ ਇਸ ਦੇ ਮਾਂ ਪਿਉ ਨੂੰ ਚਾਹੀਦਾ ਹੈ ਕਿ ਸਾਥ ਦੇਣ, ਇਸ ਨੂੰ ਸਾਥ ਦੀ ਲੋੜ ਐ, ਜੇ ਫੈਮਿਲੀ ਸਾਥ ਦੇਵੇ ਤਾਂ ਇਨਸਾਫ ਮਿਲ ਸਕਦਾ, ਨਹੀਂ ਤਾਂ ਘਰਦੇ ਵਾਪਿਸ ਲੈ ਜਾਣ, ਵਾਹਿਗੁਰੂ ਮੇਹਰ ਕਰੇ ਜੀ ਇਸ ਤੇ, ਗ਼ਲਤੀ ਦਾ ਫ਼ਲ ਭੁਗਤ ਰਹੀ ਐ, ਪਰ ਅਫ਼ਸੋਸ ਜਿਸ ਕਰ ਕੇ ਐਨਾ ਕੁਝ ਕੀਤਾ ਉਸ ਇਨਸਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ 😡😡😡😡

  • @jacksingh7541
    @jacksingh7541 Před 2 lety +6

    Rab tere saat dewa 🙏

  • @sonysinghsony6530
    @sonysinghsony6530 Před 2 lety +11

    ਜੈਂਡਰ ਕਿਥੋਂ ਚੇੰਜ ਕਰਵਾਇਆ ਉਥੇ ਜਾ ਕੇ ਪੁੱਛ ਲੈ ਫਿਰ ਚੇੰਜ ਕਰ ਵਾ ਲੈ

    • @bastuhitu1417
      @bastuhitu1417 Před 2 lety +1

      Veer g khed thodi jo marji krwayi jauge. Galti ta dona di aa

    • @khushveersingh1315
      @khushveersingh1315 Před 2 lety +1

      ਹੁਣ ਨੀ ਹੁੰਦਾ ਦੁਬਾਰੇ

  • @harjapsingh9124
    @harjapsingh9124 Před 2 lety +6

    Riya Parmatma ka Bharosa Rakhna Sab achcha hi hoga

  • @sukhiduggankaur384
    @sukhiduggankaur384 Před 2 lety +14

    ਤੂੰ ਗਾਲਾਂ ਦੇ ਹੀ ਲਾਈਕ ਆ, ਐਡਾਂ ਵੱਡਾ ਫੈਸਲਾ ਕੱਲੇ ਲੈ ਲਿਆ

    • @khushveersingh1315
      @khushveersingh1315 Před 2 lety +1

      ਕਿਧਰ ਤੁਰੀ ਜਾ ਰਹੀ ਸਾਡੀ ਕੌਮ 😥

  • @jasvinderbilla7760
    @jasvinderbilla7760 Před 2 lety +1

    ਰਿਪੋਟਰ ਪੁਰੇ ਸਵਾਦ ਨਾਲ ਸਵਾਲ ਪੁਛ ਰਿਹਾ

  • @deepmaanvlo
    @deepmaanvlo Před 2 lety

    Waheguru ji Mehar kre

  • @jazzkaur8512
    @jazzkaur8512 Před 2 lety +4

    Weheguru ji mahar kro🙏🙏

  • @gillsuspect912
    @gillsuspect912 Před 2 lety +4

    ਲੋੜਾ ਜੱਟ ਸਾਲ਼ੇ ਤੁਸੀ ਓਹਦਾਂ ਇ ਪਹਿਚਾਨ ਹੋ ਜਾਂਦੇ ਓ 😂😂

    • @saimsingh1122
      @saimsingh1122 Před 2 lety

      Wey fitemuh de mareya oh jatt family toh hi aa . Loda lasan tere ghr v eho jayi olad janam lawe 😂

    • @AmritSingh-mq6pc
      @AmritSingh-mq6pc Před 3 měsíci

      😊😊 shi gall aa

  • @deepgill1012
    @deepgill1012 Před 2 lety +9

    Waheguru ji 🙏🏻

  • @khushidhaliwal9569
    @khushidhaliwal9569 Před 2 lety +3

    😢mehar kro baba g sab te🙇🙇bohat dukh hunda eda thi aa ਗੱਲ sun k

  • @happysalan654
    @happysalan654 Před 2 lety +4

    Bachya nu kam ch laye rkho. Vehla man saitan da ghr..vehle hi asiq hunde ne

  • @suchasingh175
    @suchasingh175 Před 2 lety +12

    eh jatt family nu belong ni kar sakda jaatan ch jodhe surme paida hunde wa

    • @jasleen7502
      @jasleen7502 Před 2 lety +2

      or jo jatt nai ode ch kon paida honde aa apni soch theek kro bro

    • @priyankabherthal3632
      @priyankabherthal3632 Před 2 lety

      @@jasleen7502 jatt ni haiga oh baaman aa

    • @priyankabherthal3632
      @priyankabherthal3632 Před 2 lety

      hnji eh koi jatt jutt ni haiga ik baaman aa te dujja pta ni kon aa pr jatt ni haiga

    • @jasleen7502
      @jasleen7502 Před 2 lety

      @@priyankabherthal3632 jatt apan v aa magar ae bakwas galan aa jattan nu bhouta samjhn ni lod ni sab ik saman aa jatt jutt sirf ik cast aa hai tan insaan hi beshkan bhaman aa jattan ch hi surme ni sirf peda honda lagi samjh

  • @kashmirkaur3864
    @kashmirkaur3864 Před 2 lety

    God bless you brother

  • @saimak7151
    @saimak7151 Před 2 lety +6

    So sad... Eh sachi hai yaar.... Log bas puthe sidhe comment kr skde aa.. Transgender community da dukh koi ni samjh skda

    • @jazzkaur8512
      @jazzkaur8512 Před 2 lety

      Right ✅️

    • @saimak7151
      @saimak7151 Před 2 lety

      @@jazzkaur8512 tu jasneet ta nahi Mohali wali?

    • @jazzkaur8512
      @jazzkaur8512 Před 2 lety

      @@saimak7151 nhi ji 😒 mera name jass hain 🙄 or mein apni family 👪 nll Panchkula Randi ae

  • @jaspreetsingh-uz4ho
    @jaspreetsingh-uz4ho Před 2 lety +1

    Wahaguru ji

  • @sukhiduggankaur384
    @sukhiduggankaur384 Před 2 lety +18

    ਹਾਏ ਉਏ ਮੇਰਿਆ ਰੱਬਾ ਕਿਹੋ ਜਿਹੀ ਕੁੜੀ ਆ, ਇਹਨਾਂ ਦਾ ਦਿਮਾਗ ਕਿਥੇ ਆ ਕਿਹੋ ਜਿਹੀ ਸੋਚ ਆ , ਆਪਣੇ ਮਾਪਿਆਂ ਵਾਰੇ ਤਾਂ ਸੋਚ ਲੈਂਣਾਂ ਸੀ, ਐਨਾਂ ਪਿਆਰ ਹੁਣ ਕਿਥੇ ਗਿਆ

  • @sarojrani7468
    @sarojrani7468 Před 2 lety +17

    ਜੰਬਲ ਪੁੱਤ ਨਾ ਜੰਮਿਐ ਧੀ ਕਾਣੀ ਚੰਗੀ ਮਾਂ-ਪਿਓ ਨੂੰ ਦੁਖੀ ਕਿਤਾ ਭੁਗਤ ਹੁਣ 🤪🤪

  • @jotijoti5912
    @jotijoti5912 Před 2 lety +4

    🙏🏼🙏🏼🙏🏼

  • @tonynabha8620
    @tonynabha8620 Před 2 lety +1

    ਘਰ ਵਾਲੀ ਨੂੰ ਵੀ ਤੂੰ ਛੱਡਿਆ ਤੂੰ ਏ ਤਾਂ ਤੇਰੇ ਨਾਲ ਹੋਣਾ ਹੀ ਸੀ

  • @jassgrang7749
    @jassgrang7749 Před 2 lety +3

    Hoia ta Galt hi aa tuhade nal PR plzz kise krke apni jindgi nu khrab na kro eh jindgi bohot mushkil nal mildi aa

  • @shindasingh4636
    @shindasingh4636 Před 2 lety

    waheguru ji

  • @toorasaab8233
    @toorasaab8233 Před 2 lety +2

    Salia na hun tainu Sis keh sakde na bro salia rab te yakeen rakh hun tainu ki kaha

  • @jindjaangj
    @jindjaangj Před 2 lety +4

    hnji vese je sochya jaave
    lok mzak krde thoo thoo ukrde koi ni smj rha onu ya ohdi situations nu
    hun ta doctors ne v sabit kr dita v eh sab harmons problm hundia
    eh ghto ght opretion krva k marrige ta krva rhi c
    gand ni c paa rahi nhi apa dekhde hw a tiktok te eda deya nu
    but je kise aurat nal marrige hove te ohde bcha na hove fer....?
    bhut dekhde apa apne aas paas eda diya aurta

  • @rupsbaidwan2714
    @rupsbaidwan2714 Před 2 lety

    Waheguru ji

  • @ssr6924
    @ssr6924 Před 2 lety +1

    El comment hoor 100% sahi hoyaa with you

  • @sushmasushma4346
    @sushmasushma4346 Před 2 lety

    Waheguru ji mehr kro 🙏

  • @GaganDeep-nx1or
    @GaganDeep-nx1or Před 2 lety +4

    waheguru ji 🙏

  • @reshamsingh329
    @reshamsingh329 Před 2 lety +2

    ਚਾਚਾ ਤਾੲੇ ਛੇ ਛੇ ਫੁਟੇ ਭਰਾ ਬੋਲ ਦਾ ਹਾ ਜਦ ਨਹੀ.ਸਰਮ.ਅਾੲੀ.ਵੇਹਗੇਰਤ ਬੰਦਾ

  • @balwinderkaur2455
    @balwinderkaur2455 Před 2 lety +4

    🙏🙏🙏🙏🙏god bless you riha ji

  • @amerjitsingh6219
    @amerjitsingh6219 Před 2 lety +2

    🙏🙏🙏🙏

  • @satwindersingh8729
    @satwindersingh8729 Před 2 lety +3

    ਹੁਣ ਤਾਂ ਲੋਕਾਂ ਮਰਵਾ

  • @bootasingh2082
    @bootasingh2082 Před 2 lety +6

    Yaar tusi dona ne bahout fudu kaam kita baki a banda jerda kudi bania ainu Sharm ni aayi anakh hai hi nai 👍

  • @mrskarwal1137
    @mrskarwal1137 Před 2 lety

    Waheguru ji mehar karo

  • @dhanguru1
    @dhanguru1 Před 2 lety +3

    ਵਿਹਲੇ ਪਤਕਰਾਰ

  • @rosegrewal7622
    @rosegrewal7622 Před 2 lety +3

    Lai laa 22 jo v a Tu tu es nal enna kuj kita Hun nA rol vechari nu bcha ta adopt kr skdey ho

  • @shindanidhawala9993
    @shindanidhawala9993 Před 2 lety +1

    ਓ ਟਰੱਕ ਡਰਾਇਵਰਾ ਜਿਆ ਕੋਈ ਚੱਜ ਦਾ ਸਵਲ ਪੁਛਲਾ

  • @ds1915
    @ds1915 Před 2 lety

    god will bless you you are beautiful believe in god

  • @gurmitkaur4723
    @gurmitkaur4723 Před 2 lety +4

    Kudrat naal mukabla krn da ehee result niklda jinne jinne nature naal khilwaar kitta ohhee khatum hogia.sab ton jiada kasoor vaar ehee aa ajj kal koi piaar ni jismaani bhukh aa jo jindgi barbaad kr dindi aa.🙏🙏🙏🙏🇺🇸🇺🇸🇺🇸🇺🇸

  • @bastuhitu1417
    @bastuhitu1417 Před 2 lety +5

    Punjab di badnami kyon krayi jande j channel waleo eho jeha di interview leke

  • @user-ox1fw1rc9j
    @user-ox1fw1rc9j Před 3 měsíci

    ਜਦ ਤਨੁ ਕੁਦਰਤ ਨੇ ਲੂਲ ਦਿ ਦਾਤ ਬਕਸੀ ਆਂ ਤੇ ਤਨੁ ਫੁਦ ਆਲੇ ਚੱਕਰਾਂ ਵਿੱਚ ਪੈਣ ਦਿ ਲੋੜ ਸੀ

  • @ManishKumar-03771
    @ManishKumar-03771 Před 2 lety

    Ohh😲