ਮੋਰਨੀ ਬਣਕੇ ਗਾਣਾ ਗੁਰੂ ਰੰਧਾਵੇ ਦਾ ਨਹੀਂ ਮੇਰਾ ਹੈ, ਐਨੇ ਹਿੱਟ ਗੀਤ ਦੇਣ ਦੇ ਬਾਅਦ ਵੀ ਲੋਕ ਮੈਨੂੰ ਨਹੀਂ ਜਾਣਦੇ
Vložit
- čas přidán 10. 08. 2019
- ਮੋਰਨੀ ਬਣਕੇ ਗਾਣਾ ਗੁਰੂ ਰੰਧਾਵੇ ਦਾ ਨਹੀਂ ਮੇਰਾ ਹੈ, ਐਨੇ ਹਿੱਟ ਗੀਤ ਦੇਣ ਦੇ ਬਾਅਦ ਵੀ ਲੋਕ ਮੈਨੂੰ ਨਹੀਂ ਜਾਣਦੇ
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi
ਸਿਮਰਨਜੋਤ ਜੀ ਤੁਹਾਡੀ ਕਲਾਕਾਰ ਨਾਲ ਇਟੰਰਵਿਊ ਬਹੁਤ ਵਧੀਆ ਲੱਗਦੀ ਹੈ ਤੁਸੀਂਖੁਸ਼ ਖੁਸ਼ ਰਹਿੰਦਾ ਹੋ ਅਤੇ ਅਸੋਕ ਜੀ ਦੀ ਅਵਾਜ਼ ਤੇ ਉਹਨਾਂ ਕਮੀਜ਼ 👕ਬੜੀ ਪਿਆਰੀ ਹੈ
ਜਤਿੰਦਰ ਸ਼ਾਹ ਇਕ ਮਿਊਜ਼ਿਕ ਕੰਪੋਜ਼ਰ ਆ ਬਹੁਤ ਹਿੱਟ ਫ਼ਿਲਮਾਂ ਗਾਣਿਆਂ ਦਾ ਮਿਊਜ਼ਿਕ compose ਕੀਤਾ ਉਸ ਨੇ,,,,,,,,ਉਸ ਨੂੰ ਕਿੰਨੇ ਕ ਲੋਕ ਜਾਣਦੇ ਆ,,,,,,,ਸ਼ਾਇਦ ਹੀ 100 ਵਿਚੋਂ 10,,,,,,ਹਾਲਾ ਕੀ ਸੰਗੀਤ ਤੋਂ ਬਿਨਾਂ ਗੀਤ ਅਧੂਰਾ ਹੈ,,,,,ਗੱਲ ਮੁੱਕਦੀ ਆ ਕੇ fame ਜੋ ਮਾਇਕ ਤੇ ਗਾਉਂਦਾ ਓਹਨੂੰ ਹੀ ਮਿਲਣੀ ਆ ਹੁਣ ਕੱਲ ਨੂੰ ਕੋਈ ਵੀਡੀਓ ਡਾਇਰੈਕਟਰ ਵੀ ਆਖੂ ਕੇ ਫਲਾਣੇ ਗਾਣੇ ਦੀ ਵੀਡੀਓ ਮੈਂ ਬਣਾਈ ਗਾਣਾ ਹਿੱਟ ਹੋਗਿਆ ਪਰ ਮੈਨੂੰ ਕੋਈ ਨਹੀਂ ਜਾਂਦਾ,,,,,,,ਇਹ ਤਾਂ ਕੋਈ ਗੱਲ ਨਹੀਂ ਬਣੀ,,,,,,
Waheguru ji chardi kla bakhshe ji
ਬਹੁਤ ਵਧੀਆ
2-6-2020
Bahut badhiya Gill Sahab
Bhot badhiya bokl a paji di song shrab bhot suniya es lye v paji to song kran nu dil krda a
wow great singer love his singing may god bless you
u r right dear
Morni song hit like . When am sing in school. .. 97
ਅਵਾਜ਼ ਬਿਲਕੁਲ ਪਹਿਲਾਂ ਵਰਗੀ ਐ 👌 👌 👌
ਗਿੱਲ ਸਾਬ 👌🏿👌🏿👌🏿👌🏿
ASHOK GILL SAAB VERY NICE SINGER H JI 🙏🙏👌👌👍👍👏👏
ਬਹੁਤ ਹੀ ਵਧੀਆ ਮੁਲਾਕਾਤ ਬਾਕਮਾਲ ਗਾਇਕੀ ਹੈ ਜੀ ਗਿੱਲ ਸਾਹਿਬ ਦੀ
bai yr gaane tn tere bht sun shddey......bt pta nhi c tuhada....ajj pta lgaa....
nice....gud luck
ਭਾਵੇ ਮੈਂ ਵੀਰ ਨੂੰ ਕਦੇ ਸੁिਣਅਾ ਨਈ ਅॅਜ ਪिਹਲੀ ਵਾਰ ਇੰਟਰिਵੳੂ ਚ ਹੀ ਸੁिਣਅਾਂ िਜਵੇ ਕिਹੰਦੇ ਹੁੰਦੇ ਅਾ िਕ ਇॅਕ ਦਾਣਾ ਦॅਬਕੇ ਪੂਰੀ ਦਾਲ ਪਤਾ ਲॅਗ ਜਾਦਾ िਕ ਦਾਲ िਰॅਝ ਗਈ ? िਕ ਨਹੀ ? ਸੋ ਕिਹਣ ਤੋਂ ਭਾਵ
ਬਹੁਤ ਹੀ िਪਅਾਰੀ ਬੜੀ िਮॅਠੀ िਮॅਠੀ ਫੀिਲੰਗ ਤੇ िਦਲ ਨੂੰ ਸੂਹ ਜਾਣ ਵਾਲੀ ਅਵਾਜ ਐ ਵੀਰ ਦੀ , ਮਾਲਕ ਚੜਦੀ ਕਲਾ ਵਾਲਾ ਜੀਵਨ ਤੇ ਤੌਫੀਕ ਬਖਸ਼ੇ !
ਸੋ ਮੇਰੇ ਵॅਲੋ ਬੜੇ िਪਅਾਰ ਸिਤਕਾਰ ਸਾिਹਤ ਬੇਨਤੀ ਅਾ ਵੀਰ ਨੂੰ िਕ ਕੁਝ ਇਸ ਤਰਾਂ ਦਾ ਵੀ ਜਰੂਰ ਗਾ ਜੋ ਸਮਾਜ ਨੂੰ ਚੰਗੀ ਸੇਧ ਦੇਵੇ ਜਾਂ ਧਾਰिਮਕ ਮੈਟਰ ਹੋਵੇ िਜਸ ਦੇ ਨਾਲ ਰिਹੰਦੀ ਦੁਨੀਅਾਂ ਤॅਕ ਲੋਕ ਯਾਦ ਕਰਨ !
( ਨਾਲੇ ਪੁੰਨ ਨਾਲੇ ਫਲੀਅਾਂ )
Very nice person
Att
bahut wadia interview paji...Really down to earth ho paji tusi..🙏
Nice voice
nice sir g
Bhut hi vadia lga eh program dakh k ik iny vadia insan or vadia singer dya gla nu suun k waheguru hamesha chrdi kalla ch rakhn...... Bhut bhut dhanvad Daily Post Punjabi da....
👌👌👌👌👌
Great SIMRANJEET ji .
🙏🙏👍👍👍👍👍
very nice singing and voice...riyaz shows, bless him. i hope he gets more fame and fortune...Raab Rakha ji.
Respect hai ji Ashol Gill apko, apka song gora gora rang favourite hai.
ਬਾਈ ਜੀ ਬਹੁਤ ਵਧੀਆ ਗਾਣਾ ਗਾਉਣਾ ਇਕ ਵਧੀਆ ਅੰਦਾਜ਼ ਹੈ ਜਿਹੜਾ ਤੁਹਾਡੇ ਗਾਣੇਚੋਰੀ ਕਰਦਾ ਉਹ ਗਲ ਹੈ ਬਾਕਿਆ ਜੈ ਹਿੱਕ ਚ ਦਮ ਉਹ ਆਪ ਗਾਵੇ
Super song c ehh BHT suniya Mai ho gya shraabi..
As ok,ver,att.att
Nyc jii
Very nice interview
god bless U
badiya daily post
Very good 🤗🤗
Dil kush ho geya galla sunke
Wahe guru ji Maher karo ji
Daily Post Punjabi ਵਾਲਿਓ ਨਾਮ ਤੁਸੀਂ ਵੀ ਗਾਇਕ ਦਾ ਸਿਰਲੇਖ ਵਿਚ ਨਹੀਂ ਲਿਖਿਆ। ਜੇ ਅਸ਼ੋਕ ਗਿੱਲ ਨੂੰ ਯੂਟਿਊਬ ਤੇ ਲੱਭਣਾ ਹੋਵੇ ਤਾਂ ਆਹ ਪੋਸਟ ਨਜ਼ਰ ਨਹੀਂ ਪਵੇਗੀ। ਬਹੁਤ ਗਲਤ ਹੈ ਨਾਮ ਨਾ ਲਿਖਣਾ।
Bai nu ajj daikhia song bht sunia c , ho gya sharabi , sirra baanda 👌👌
Bhaaji de sare song maii sune ne...🎶 Morni nd Sharabi Song mere Favourite ne 👌👌Gd luck bhaajii 🙏🏼Godd bless u
Very good interview
big love big respect.
Bhaji nu live dekhya c ek vaar melodious awaz brother di. Love u a bai. ❤️❤️
Bahut hi down to earth banda a. Wadhia interview.
paaji tusi te kmaal o paaji... far better than present singers..
ਵਾਹ ਮੇਰੈ ਬਾਈ ਜੀ ਵਾਹ ਨਜਾਰਾ ਆਗਿਆ ਦੁਨੀਆਂ ਤੁਰਦੀ ਜਾਦੀ ਹੈ ਬਹੁਤ ਵਧੀਆ ਤੁੰ ਗਾਉਦਾ ਕਾਹਤੋਂ ਨੀਂ ਅਵਾਜ਼ ਤੇਰੀ ਇਕ ਨੰਬਰ ਹੈ
Simranjot sirra bro tusi,,,
Awesome singer
Very very Good baji.
Punjbi jindabad
Down to earth 🙏🏼🙏🏼👍👍
Thx phaji interview bot gat c
ਸੁਣੇ ਆ ਗਾਣੇ 👌👌👌
Super duper hit song by Ashok Gill evergreen
Very nice brother jande aa g ashok gill g nu sunde v aa bhut time ton
ਸਿਮਰਨਜੋਤ ਬਹੁਤ ਖੂਬ
Good veer ji
Very good job
ਸਿਮਰਨਜੀਤ ਵੀਰ ਜੀ ਤੁਹਾਡਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਤੇ ਇੱਕ ਸਟਾਇਲ ਬਹੁਤ ਅਲੱਗ ਸਭ ਨਾਲੋਂ ਤੁਸੀਂ ਇੱਕ ਇੰਟਰਵਿਊ ਪੰਮਾ ਡੂਮੇਵਾਲ ਨਾਲ ਕਰੋ ਕਿਰਪਾ ਕਰਕੇ ਬੇਨਤੀ ਹੈ ਸਾਡੀ !!
Bhot wadiya laga ji y nu dak me ta pela kade dakya hi ni c siraaaaaaaa song ne ji K S Baru SASA Gujran (Patiala 9988979000)
Bahut khushi hoi gill bai nu dekhke te gallan sunke. Simran veer Jagroop sarabha di interview tuc krni c.
Bhut vadia ji
Bhut sira banda
Very nice Jnab
Very nice voice
Paaji ajj he tuhadey baarey pata lagga,tusi vadiya singer hon dey nal insan v bahut vadiya ho
Jio
Bhut bdia voice a
All the best 🌼🌼🌼👍
Nice te attt o veer ji
Good singer.
22 gaint banda ae
Rabb khush rakhe tenu veer
Good
love yu bro.
Very nice y g
Bai g morni bankey gaana tohade lai hi baneya. Guru da ta do tin din sun k khatam ho geya.
Nice ha ਬਾਈ िਗॅਲ
Voice end
Voice bhut sohnee
Menu Baot Pasad He Ahe Song morani
Very good simranjeet singh ji
Uk da sher Ashok paji good luck for feature bro
bai yr ajj e pta lgaa....tuhade uk da singer
bai de gaane tn bht sunney c
Sirra
ਨਵੇ ਸਿੰਗਰ ਸਾਲੇ ਸਾਰੇ ਗੀਤ ਚੋਰੀ ਕਰਕੇ ਗਾਉਦੇ ਆ ਕਿਉਕੀ ਪੁਰਾਣੇ ਸਮੇ ਵਿਚ ਗੀਤਕਾਰ ਗੀਤ ਬਹੁਤ ਘੱਟ ਰਜਿਸਟਰ ਕਰਵਾਉਦੇ ਸੀ । ਇਹ ਗੀਤ ਤਾ ਜੀ ਅੱਜ ਵੀ ਚੱਲਦੇ ਡੀਜੇ ਤੇ ਜੀ ।
ਬਹੁਤ ਮਿੱਠੀ ਆਵਾਜ਼ ਆ ਵੀਰ ਦੀ
ਵਹਿਗੁਰੂ ਮਹਿਰ ਕਰੂ
god
भाई तू ता आप सिगरा बरगा लगदा हे पर तोहडा इनटवूह देख रु खुश हो जादी हे धनबाद भाई जी
PRABHJOT SINGH MAKKAR PAHJI & GILL SAAB NU SATSHRI AKAL JI VERY NICE INTERVIEW IK INTERVIEW HOR KAR DO MADHO CHNDYA NAL JI THANKS JI
gud bnda👌
Sade area de paji nanke pind de bhut vadia insan kayi vari Mile aa paji nu 👍🏻👍🏻
Eh hundi a voice
Makkad veer pyar bhri satsri akal ji
Sirra y g kitha c song taa sune c par ajj vekhea g
Love you gill sab
30 din wich 84 program surf ustad chamkila Saab hi la giya
Ashok gill 👌👌✌✌singer
eho jahe singer bahut ghat hundey bahut hi vadiya veer g
Paji song may v bhot badhiya apne blo likhe a ji cotact krke song dek leyo ji pela tusi
Plz vadiyan songs suno
God bless him
🤞🤳✌
Nokakder wale sai vicky ji
Name guru kam coran Wala 🖐🖐🖐
Real singer 💯.par vachare naal dokha hunda hai.master Rakesh naal v dokha hoya hai
Paji may mani lyrics mera song paji nu koi dya dyo ji may do song rleeg krye a apne
yrr kina nice bnda
Y dukki tikki waali shi aaa tuhadi
Bai jii singh jeet chnkoia bare dso kuz