ਖਿੱਚਲੀ ਤਿਆਰੀ ਜਥੇਦਾਰਾਂ! ਹੋਣਗੇ ਤਲਬ ਬਾਗੀ, ਸੁਖਬੀਰ! ਲਏ ਜਾਣਗੇ ਸਮੂਹਿਕ ਅਸਤੀਫੇ? ਕਿੰਨੇ ਫੜਾਇਆ ਭਰਾ ਅੰਮ੍ਰਿਤਪਾਲ ਦਾ

Sdílet
Vložit
  • čas přidán 11. 07. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Komentáře • 359

  • @khalsafreefire9273
    @khalsafreefire9273 Před 22 dny +27

    ਜੱਥੇਦਾਰ ਸਾਹਿਬ ਨੂੰ ਸਜ਼ਾ ਦੇਣ ਦੇ ਨਾਲ ਨਾਲ ਸਾਰੀ ਪੁਰਾਣੀ ਲੀਡਰਸ਼ਿਪ ਨੂੰ 10 ਸਾਲਾਂ ਲਈ ਰਾਜਨੀਤੀ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ ਅਤੇ ਇਹਨਾਂ ਦੇ ਗਲਾਂ ਚ ਕਿਹੜੇ ਗੁਨਾਹ ਕੀਤੇ ਲਿਖਕੇ ਤਖਤੀਆਂ ਲਟਕਾਈਆਂ ਜਾਣ। ਏਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਝ ਹੀ ਕੀ ਰਖਿਆ ਹੈ। ਜਿਹੜਾ ਏਨਾ ਨੇ ਕੌਮ ਦਾ ਹਾਲ ਕੀਤਾ ਹੈ ਦੇਖ ਕੇ ਮੰਨ ਨੂੰ ਬਹੁਤ ਦੁੱਖ ਹੁੰਦਾ ਹੈ।

    • @amrindersingh1965
      @amrindersingh1965 Před 22 dny

      ਪੂਰਨ ਸਹਿਮਤ ਜੀ,ਸਾਰੀ ਕੌਮ ਇਹੀ ਚਹੁੰਦੀ ਹੈ ਪਰ ਸਾਰੇ ਇੱਕੋ ਥੈਲੀ ਦੇ ਆ।ਜੀਹਨੇ ਸਜਾ ਸੁਣਾਉਣੀ ਹੈ ਉਹ ਉਸੇ ਨੇ ਲਾਇਆ ਹੋਇਆ ਹੈ ਜਿਸਨੂੰ ਸਜਾ ਦੀ ਅਸੀਂ ਮੰਗ ਕਰਦੇ ਹਾਂ ਫਿਰ ਨੌਕਰ ਮਾਲਿਕ ਤੋਂ ਤਨਖ਼ਾਹ ਵੀ ਲੈਂਦਾ ਹੈ ।ਮਾਲਿਕ ਨੇ ਉਸਨੂੰ ਰੋਟੀ ਪਾਇਆ ਹੈ।ਐਨੀ ਕੁ ਸੋਚ ਵਾਲੇ ਬੰਦੇ ਨੇ ਇਹ ਜਥੇਦਾਰ।

  • @gill-punjab
    @gill-punjab Před 22 dny +15

    ਹੁਣ ਸਿੱਖ ਕੌਮ ਨੂੰ ਇਕੱਠੇ ਹੋ ਕੇ ਨਵਾਂ ਅਕਾਲੀ ਦਲ ਬਣਾਇਆ ਜਾਵੇ

  • @josantop2819
    @josantop2819 Před 23 dny +20

    ਜੱਫੇਮਾਰ ਸਾਹਿਬ ਦਾ ਆਵਦੇ ਮਾਲਕ ਧੰਨ ਧੰਨ ਬਾਦਲ ਤੇਰਾ ਹੀ ਆਸਰਾ ਦੇ ਖਿਲਾਫ ਨਹੀਂ ਜਾਣਗੇ ਜੀ।

  • @hardevsinghsidhu4557
    @hardevsinghsidhu4557 Před 23 dny +26

    ਜਥੇਦਾਰ ਨੇ ਸਾਰਾ ਕੁੱਸ ਜੋ ਵੀ ਜਿਵੇ ਵੀ ਕਰਨਾ ਸੁਖਵੀਰ ਦੇ ਕਹੇ ਅਨੁਸਾਰ ਹੀ ਕਰਨਾ ਜੀ

  • @surjeetsinghguliani3601
    @surjeetsinghguliani3601 Před 22 dny +4

    ਰੰਧਾਵਾ ਜੀ ਡੀਬੇਟ ਵਿੱਚ ਦੂਜੀ ਧਿਰ ਨੂੰ ਬਾਗੀ ਨਾਂ ਕਿਹਾ ਜਾਵੇ ।ਮੁੱਖ ਦੋਸ਼ੀ ਗੁਰਬਚਨ ਸਿੰਘ ਸਾਬਕਾ ਜੱਥੇਦਾਰ ਹੈ । ਸੁਖਬੀਰ ਸਿੰਘ ਕੱਦੇ ਵੀ ਅਸਤੀਫ਼ਾ ਨਹੀਂ ਦੇਵੇਗਾ । ਹੁਣ ਵੇਖਣਾ ਇਹ ਕੇ ਮੌਜੂਦਾ ਜੱਥੇਦਾਰ ਦਾ ਕੀ ਰੌਲ ਹੋਵੇਗਾ । ਪੰਥ ਨੂੰ ਬਚਾਉਣ ਦੀ ਲੋੜ ਹੈ । ਸੁਖਬੀਰ ਬਾਦਲ ਗਲਤੀ ਤੇ ਗਲਤੀ ਕਰ ਰਿਹਾ ਹੈ । ਸੁਖਬੀਰ ਬਾਦਲ ਦੇ ਗਰੁੱਪ ਨੂੰ ਹੀ ਅਕਾਲ ਤਖ਼ਤ ਤੇ ਸਜ਼ਾ ਲਗਣੀ ਚਾਹੀਦੀ ਹੈ ।

  • @amrikathwal2119
    @amrikathwal2119 Před 23 dny +24

    ਸਜ਼ਾ ਦਾ ਨਜ਼ਰੀਆ ਬਦਲਿਆ ਜਾਏ ਪਹਿਲਾਂ
    ਲੋਕ ਰੋਜ਼ ਸੇਵਾ ਕਰਦੇ ਚਾੱਅ ਨਾਲ ਝਾੜੂ ਜੋੜੇ ਸਾਫ ਬਰਤਨ ਤੇ ਨਿਤਨੇਮ ਇਹ ਸਜ਼ਾ ਨਹੀ ਸ਼ਰਧਾ ਆ ਇਸ ਤੋਂ ਬਿਨਾ ਸਜਾ ਹੱਥ ਪੈਰ ਬੰਨਕੇ ਧੁੱਪ ਖੜਾ ਕਰਕੇ ਸਾਰੇ ਜੁਰਮ ਲਿਖਕੇ ਗੱਲ੍ਹ ਚ ਪਾਕੇ ਜੁੱਤੀ ਫੇਰੀਜਾਏ ਤੇ ਦੱਸ ਸਾਲ ਤੱਕ ਕੋਈ ਵੀ ਅਹੁਦਾ ਰੁਤਬਾ ਨਾ ਦਿੱਤਾ ਜਾਏ ਨਾ ਹੀ ਸਿਆਸੀ ਤੋਰ ਤੇ ਵਿਚਰਨ ਸਾਰੇ ਲੀਡਰ ਜੋਵੀ ਉਸ ਵੇਲੇ ਸਰਕਾਰ ਦਾ ਹਿੱਸਾ ਰਹੇ ਜਾ ਸਰੋਮਣੀ ਕਮੇਟੀ ਦਿਲੀਕਮੇਟੀ ਸਾਰੇ ਲੋਕ ਪਰੇ ਕੀਤੇ ਜਾਣ ਤੇ ਇੰਨਾਂ ਦੇ ਪਰੀਵਾਰ ਵੀ ਨਾਲ ਹੀ ਪਿੱਛੇ ਕੀਤੇਜਾ। ਆ ਸਜ਼ਾ ਚਾਹੀਦੀ ਲੋਕਸਹਿਮਤ ਹੋਣਗੇ ਇਸ ਨਾਲ

    • @jjnhfdk
      @jjnhfdk Před 22 dny

      ਸਹੀ ਕਿਹਾ

    • @baldevsinghgill6557
      @baldevsinghgill6557 Před 22 dny +2

      ਬਿਲਕੁਲ ਸਹੀ ਹੈ ਜੀ ਇਨ੍ਹਾਂ ਨੂੰ ਥੰਮਾਂ ਨਾਲ ਬੰਨਕੇ ਕੋਰੜੇ ਮਾਰੇ ਚਾਹੀਦੇ ਹਨ

    • @balwindersidhusidhu6932
      @balwindersidhusidhu6932 Před 22 dny

      ਬਿਲਕੁੱਲ ਸਹੀ ਗਲ ਆ ਜੀ

    • @surjansingh4737
      @surjansingh4737 Před 22 dny

      👌

    • @askahlonx4102
      @askahlonx4102 Před 21 dnem

      ਸਹੀ ਕਿਹਾ ਵੀਰੇ

  • @BaljitSingh-bj4vm
    @BaljitSingh-bj4vm Před 22 dny +13

    ਅਸੀ ਬਾਦਲ ਤੇ ਮਜੂਦਾ ਬਾਗੀਆਂ ਵਿਚੋਂ ਕੋਈ ਵੀ ਮਨਜ਼ੂਰ ਨਹੀਂ

  • @parvindersingh1629
    @parvindersingh1629 Před 22 dny +17

    ਚਮਚੇ ਸੁਖਬੀਰ ਜੀ ਜੀ ਜੀ ਕਰ ਰਹੇ ਹਨ ਜੋ ਮੁਜਰਿਮ ਹੈ।

  • @wahegurujiwaheguruji4306
    @wahegurujiwaheguruji4306 Před 22 dny +6

    ♦️♦️♦️♦️♦️
    ਇਹਨਾਂ ਦੁਸ਼ਟਾ ਦੀ ਜੜ੍ਹ ਹੁਣ ਗੁਰੂ ਸਾਹਿਬ ਜੀ ਨੂੰ ਗਲੀਆਂ-ਨਾਲੀਆਂ-ਰੂੜੀਆਂ 'ਤੇ ਰੋਲਣ ਵਾਲੇ ਸਰਸੇ ਵਾਲੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਕੇ ਬਚਾਉਣ ਉਪਰੰਤ ਤੇ ਗੁਰੂ ਸਾਹਿਬ ਜੀ ਦਾ ਦਰਦ ਰੱਖਣ ਵਾਲੇ ਸਿੱਖਾਂ ਦੇ ਨਾਜਾਇਜ ਚੱਡੇ ਪਾੜਨ ਕਰਕੇ ਗੁਰੂ ਸਾਹਿਬ ਜੀ ਨੇ ਆਪ ਪੁੱਟੀ ਆ! ਇਹਨਾਂ ਦੁਸ਼ਟਾ ਨੇ ਸਿੱਖ ਕੌਮ ਦੀ ਸਭ ਤੋਂ ਸੁਪਰੀਮ ਪਾਵਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਏਨੀ ਕੁ ਢਾਅ ਲਾਈ ਕਿ ਅੱਜ ਕਈ ਲੋਕ ਓਥੋਂ ਜਾਰੀ ਹੋਏ ਹੁਕਮ ਮੰਨਣ ਨੂੰ ਹੀ ਤਿਆਰ ਨਹੀਂ! ਇਹਨਾਂ ਦੁਸ਼ਟਾ ਨੇ ਜਥੇਦਾਰਾਂ ਦਾ ਰੁਤਵਾ ਏਨਾ ਕੁ ਨੀਵਾਂ ਗਿਰਾ ਦਿੱਤਾ ਕਿ ਅੱਜ ਬਹੁਤਾਤ ਲੋਕ ਜਥੇਦਾਰਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਜੱਫੇਮਾਰ ਕਹਿ ਕੇ ਵੀ ਸੰਬੋਧਨ ਕਰਦੇ ਹਨ! ਦੁਸ਼ਟ ਚੀਮਾ ਤੇ ਦੁਸ਼ਟ ਚੰਦੂ (ਮਾਜਰਾ) ਓਸੇ ਆਪਣੇ ਪਿਓ ਸਰਸੇ ਵਾਲੇ ਦੇ ਮਾਫੀਨਾਮੇ ਸਮੇਂ ਅਖਵਾਰਾ ਵਿੱਚ ਧੰਨਵਾਦ ਦੇ ਇਸ਼ਤਿਹਾਰ ਲਵਾਉਂਦੇ ਰਹੇ ਹਨ! SGPC ਨੇ ਆਪਣੇ ਆਕਾ ਦੁਸ਼ਟ ਬਾਦਲ ਤੇ ਆਪਣੇ ਪਿਓ ਸਰਸੇ ਵਾਲੇ ਦੀ ਮਾਫੀਨਾਮੇ ਦੇ ਇਸ਼ਤਿਹਾਰ ਗੁਰੂ ਘਰ ਵਿੱਚ ਭੇਂਟ ਕੀਤੇ ਸੰਗਤ ਦੇ ਦਸਵੰਧ ਦਾ 91-92 ਲੱਖ ਖੂਹ ਵਿੱਚ ਪਾ ਦਿੱਤੇ! ਉਹ 91-92 ਲੱਖ ਵੀ ਇਹਨਾਂ ਦੁਸ਼ਟਾ ਤੋਂ ਵਸੂਲਣੇ ਬਣਦੇ ਹਨ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਦੇ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚੱਲੀਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕੀਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁੱਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁੱਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਪੁਲਿਸ ਤੱਕ ਅਣਪਛਾਤੀ ਬਣਾ ਦਿੱਤੀ ਗਈ! ਉਪਰੋਕਤ ਤੋਂ ਬਿਨਾਂ ਇਹਨਾਂ ਦੁਸ਼ਟਾ ਨੇ ਹੋਰ ਵੀ ਏਨੇ ਕੁ ਗੁਨਾਹ ਕੀਤੇ ਹਨ ਕਿ ਜਿੰਨਾ ਚਿਰ ਇਹਨਾਂ ਸਾਰਿਆਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਬੰਨ ਕੇ ਕੋੜ੍ਹੇ ਨਹੀਂ ਮਾਰੇ ਜਾਂਦੇ ਓਨਾ ਚਿਰ ਸੰਗਤ ਨੇ ਕਦੇ ਵੀ ਮੁਆਫ ਨਹੀਂ ਕਰਨਾ!

  • @gill-punjab
    @gill-punjab Před 22 dny +11

    ਸੁਖਬੀਰ ਸਿੰਘ ਬਾਦਲ ਕਦੇ ਵੀ ਅਸਤੀਫਾ ਨਹੀ ਦਿੰਦਾ

  • @JaspalKandola-uq4pz
    @JaspalKandola-uq4pz Před 23 dny +29

    ਬਾਦਲ ਪਰਵਾਰ ਦੀ ਅਕਾਲੀਦਲ ਪ੍ਰਧਾਨਗੀ ਛੱਡੇ ਬਿਨਾ ਜਨਤਾ ਨੇ ਅਕਾਲੀਦਲ ਨੂੰ ਵੋਟ ਨਹੀ ਪਾੳਨ ਕਿੳਕਿ ਸਿੱਖ ਕੋਨ ਹੁਨ ਸਭ ਕੁਝ ਜਾਨ ਚੁੱਕੀ ਹੇ ਸਰੋਮਨੀ ਕਮੇਟੀ ਨੂੰ ਆਪਣੇ ਹਿਤਾਂ ਲਈ ਹੀ ਵਰਤੋ ਕਰਨਗੇ

  • @raajkapoor5786
    @raajkapoor5786 Před 22 dny +6

    ਥੋੜਾ ਟਾਈਮ ਹੀ ਹੋਇਆ ਵੋਟਾਂ ਨੂੰ ਸਾਰਿਆ ਵੋਟਾਂ ਵਿੱਚ ਅੰਮ੍ਰਿਤਪਾਲ ਦਾ ਭਰਾ ਲੋਕਾਂ ਵਿੱਚ ਵਿਚਰਿਆ ਏਨਾ ਟਾਈਮ ਲੋਕਾਂ ਵਿੱਚ ਰਹਿਣ ਤੇ ਕਿਤੇ ਲੋਕਾ ਨੂੰ ਪਤਾ ਨਹੀਂ ਲੱਗਾ ਹਊਗਾ ਕਿ ਭਾਈ ਸਾਹਿਬ ਨਸ਼ਾ ਕਰਦੇ ਜਾ ਨਹੀਂ ਤੁਸੀਂ ਤਿੰਨੋ ਹੀ ਕਈ ਵਾਰੀ ਸਰਕਾਰ ਦਾ ਪੱਖ ਜਿਆਦਾ ਲੈ ਲੈਂਦੇ ਹੋ ।

  • @user-gj8ne6fk8l
    @user-gj8ne6fk8l Před 22 dny +2

    ਫੈਂਸਲਾ ਚਾਹੇ ਅੱਜ ਆਵੇ ਜਾਂ 15 ਨੂੰ
    ਪਰ ਮੈਨੂੰ ਨੀ ਲਗਦਾ ਸੁਖਬੀਰ ਤੋ ਬਿਨਾ ਕੋਈ ਪਾਰਟੀ ਦੀ ਅਗਵਾਈ ਕਰ ਸਕਦਾ

  • @sunnyrai8576
    @sunnyrai8576 Před 22 dny +8

    ਇਹ ਸਾਰਾ ਡਰਾਮਾ ਖਤਮ ਕਰਕੇ ਸਿਧੀ ਨਿਯਤ ਨਾਲ ਸਾਰਾ ਅਕਾਲੀ ਦਲ ਭੰਗ ਕਰਕੇ ਨਵਾਂ ਦਲ ਸਿਰਜਿਆ ਜਾਵੈ।

  • @parkashsinghkhurmi2941
    @parkashsinghkhurmi2941 Před 22 dny +19

    ਸੁਖਬੀਰ ਸਿੰਘ ਬਾਦਲ ਜਥੇਦਾਰਾਂ ਨੂੰ ਵਰਤ ਰਹੇ ਹਨ

  • @bhagsingh2098
    @bhagsingh2098 Před 23 dny +24

    ਹੁਣ ਜਥੇਦਾਰਾਂ ਦੀ ਜ਼ਿਮੇਵਾਰੀ ਬਣਦੀ ਹੈ ਪੰਥ ਨੂੰ ਬਚਾਉਣ ਦੀ ਬਿਨਾ ਕਿਸੇ ਦਬਾਅ ਤੋਂ।ਸਾਰਾ ਅਕਾਲੀ ਦਲ ਭੰਗ ਕਰ ਦੇਣਾ ਚਾਹੀਦਾ ਹੈ। ਇਹਨਾਂ ਸਾਰਿਆਂ ਨੂੰ ਛੱਡ ਕੇ ਨਵਾਂ ਪ੍ਰਧਾਨ ਬਣਾਉਣਾ ਚਾਹੀਦਾ ਹੈ। ਤਾਂ ਹੀ ਅਕਾਲੀ ਦਲ ਬਚੇਗਾ। ਨਹੀਂ ਤਾਂ ਸਮਝੋ ਅਕਾਲੀ ਦਲ ਖਤਮ

    • @devindersingh9410
      @devindersingh9410 Před 22 dny +1

      All sad MP MLA sgpc president mambers gurbachansingh sad president Akal takhat sahib pesh hone te ik dusray de ser vich 100 100 chhittar maran

    • @NiranjanSingh-lj9io
      @NiranjanSingh-lj9io Před 22 dny

      P
      ​@@devindersingh9410

  • @deepbrar.
    @deepbrar. Před 23 dny +15

    ਮਤਲਬ ਦੇ ਰਿਸ਼ਤੇ ਨੇ, ਮਤਲਬ ਦੀ ਯਾਰੀ ਹੈ..
    ਕੋਈ ਦਿਲ ਨੂੰ ਪੁੱਛਦਾ ਨਹੀਂ, ਦੌਲਤ ਹੀ ਪਿਆਰੀ ਹੈ..
    *ਜੋ ਆਪਣਾ ਲੱਗਦਾ ਹੈ, ਉਹੀ ਤਾਂ ਠੱਗਦਾ ਹੈ*

  • @Amandeep-Singh274
    @Amandeep-Singh274 Před 23 dny +17

    ਭਾਵੇਂ ਸੋ ਵਾਰ ਮਾਫੀਆਂ ਮੰਗ ਲੈਣ ਅਕਾਲ ਤਖਤ ਉੱਪਰ ਜਾ ਕੇ ਭਾਵੇਂ ਜਥੇਦਾਰ ਉਹਨਾਂ ਨੂੰ ਮਾਫ ਕਰਦੇ ਤਨਖਾਹ ਲਾ ਦੇ ਜੋ ਮਰਜ਼ੀ ਹੋ ਜਾਵੇ ਪਰ ਇੱਕ ਗੱਲ ਯਾਦ ਰੱਖੋ ਅਕਾਲੀ ਦਲ ਕਦੇ revive ਨਹੀਂ ਕਰ ਸਕਦਾ

    • @KuldeepSingh-er9rp
      @KuldeepSingh-er9rp Před 22 dny +1

      ਹੋਵੇਗਾ ਬਸ ਤੁਸੀਂ ਸਬਰ ਰੱਖੋ ਅਕਾਲੀਦਲ ਮੁੜ ਲੀਹਾਂ ਤੇ ਆਏਗਾ

    • @wahegurujiwaheguruji4306
      @wahegurujiwaheguruji4306 Před 22 dny +2

      ​@@KuldeepSingh-er9rp
      ਜਿੰਨਾ ਚਿਰ ਗਦਾਰ ਏ ਕੌਮ ਦੁਸ਼ਟ ਬਾਦਲ ਦਾ ਲਾਣਾ ਪਾਰਟੀ ਵਿੱਚ ਰਹੇਗਾ ਓਨਾ ਚਿਰ ਭੁੱਲ ਜਾਓ ਕਿਉਂਕਿ ਇਹਨਾਂ ਦੁਸ਼ਟਾ ਨੇ ਇਕੱਲੇ ਏਹੀ ਬਾਗੀਆਂ ਵਲੋਂ ਚੁੱਕੇ ਹੀ ਗੁਨਾਹ ਨਹੀਂ ਕੀਤੇ ਸਗੋਂ ਹੋਰ ਵੀ ਬਹੁਤ ਗੁਨਾਹ ਕੀਤੇ ਹੋਏ ਹਨ

    • @Amandeep-Singh274
      @Amandeep-Singh274 Před 22 dny

      @@KuldeepSingh-er9rp ਲੋਕ ਸਭ ਜਾਣਦੇ ਹਨ ਅਕਾਲ ਤਖਤ ਦਾ ਜਥੇਦਾਰ ਕਿੰਨਾ ਦੀ ਜੇਬਾਂ ਵਿੱਚੋਂ ਨਿਕਲਦਾ ਹੈ.. ਜਥੇਦਾਰ ਵੱਲੋਂ ਤਨਖਾਈਆ ਕਰਾਰ ਦੇ ਕੇ ਸਜਾ ਲਵਾ ਕੇ ਔਰਬਿਟ ਬੱਸਾਂ, ਕੇਬਲ ਮਾਫੀਆ, ਰੇਤ ਮਾਫੀਆ, ਢਾਬਾ ਮਾਫੀਆ , ਡਰੱਗ ਮਾਫੀਆ ਨੂੰ ਲੋਕ ਨਹੀਂ ਭੁੱਲ ਸਕਣਗੇ

    • @balwindersidhusidhu6932
      @balwindersidhusidhu6932 Před 22 dny

      ਬਾਈ ਬਿਲਕੁੱਲ ਸਹੀ ਕਿਹਾ

    • @realsujansingh
      @realsujansingh Před 22 dny

      Haan haan g jdo tk Badal sgpc te SAD nu apni gulami to azad nhi krega odo tk Sikh kaum akalia nu vote nhi denge

  • @KarmjeetSingh-nb1tu
    @KarmjeetSingh-nb1tu Před 22 dny +1

    ਸਾਰੇ ਜਥੇਦਾਰ ਰਣਜੀਤ ਸਿੰਘ ਤੋਂ ਬਾਦ ਜਿੰਨੇ ਬਣੇ , ਸਾਰੇ ਹੀ ਖੱਸੀ ਜਥੇਦਾਰ ਹਨ ਬਾਦਲਾਂ ਤੋਂ ਬਗੈਰ ਨਹੀਂ ਚਲਦੈ ਕਿਸੇ ਦੀ ਸੁਣਦੇ ਹੀ ਨਹੀ ਹਨ

  • @gur9213
    @gur9213 Před 22 dny +2

    ਸ.ਹਮੀਰ ਸਿੰਘ ਜੀ ਦਾ ਕੋਈ ਬਦਲ ਨਹੀ ਬੜੇ ਹੀ ਠਰ੍ਹੰਮੇ ਨਾਲ ਤੱਥਾਂ ਨਾਲ ਬੋਲਦੇ ਨੇ ਬੜਾ ਚੰਗਾ ਲੱਗਦਾ ਹੈ ਸਲੂਟ ਏ ਸ ਹਮੀਰ ਸਿੰਘ ਜੀ

  • @raghbirsingh6145
    @raghbirsingh6145 Před 22 dny +1

    ਛੇੜੇ ਪਾਤਸ਼ਾਹ ਦੇ ਚਲਾਏ ਰਾਜਨੀਤੀ ਤੇ ਧਰਮ ਦੀ ਨੀਤੀ ਮੁੜ ਬਹਾਲ ਕਰਨ ਦਾ ਮਸਲਾ ਹੈ॥
    ਅਜੋਕੇ ਪ੍ਰਧਾਨ ਤੇ ਅਕਾਲੀ ਲੀਡਰ ਊਹਨਾ ਅਸੂਲਾਂ ਨੂ ਛਿੱਕੇ ਟੰਗ ਚੁੱਕੇ ਹਨ॥
    ਇਹ ਸਭ ਸਜ਼ਾ ਦੇ ਹੱਕਦਾਰ ਹਨ॥ ਤੇ ਇਹਨਾ ਤੋ ਅਸਤੀਫਾ ਲੈਣਾ ਪੰਧ ਦੇ ਜਥੇਦਾਰ ਦਾ ਮੁਢਲਾ ਕੰਮ ਹੈ॥
    ਜੇ ਜਥੇਦਾਰ ਕਿਸੇ ਇੱਕ ਪਰੀਵਾਰ ਦਾ ਨੌਕਰ ਹੈ॥ ਤਾਂ ਫਿਰ ਗੱਲ ਤੇ ਮਸਲਾ ਹੱਲ ਹੋਣ ਵਾਲਾ ਨਹੀਂ॥
    ਪ੍ਰਧਾਨ ਤੇ ਜਥੇਦਾਰ ਦੀ ਪਰਖ ਦੀ ਘੜੀ ਹੈ॥ ਤੇ ਕੋਮ ਅਤੇ ਪੰਧ ਸਹੀ ਦਿਸ਼ਾ ਚਾਉਦਾ ਹੈ॥ ਸੰਗਤ ਨੇ ਵੋਟਾਂ ਨਾਲ ਫਤਵਾ ਦੇ ਹੀ ਦਿੱਤਾ ਹੈ॥

  • @gurmukhsingh6126
    @gurmukhsingh6126 Před 23 dny +11

    ਵੀਰਾਂ ਨੂੰ ਬੇਨਤੀ ਹੈ ਟਿੱਪਣੀਆਂ ਮਾਂ ਬੋਲੀ ਪੰਜਾਬੀ ਵਿੱਚ ਲਿਖਿਆ ਕਰੋ ਜੀ ਧੰਨਵਾਦ

  • @charanjitsinghkhalsa1273
    @charanjitsinghkhalsa1273 Před 22 dny +4

    ਸਾਰੇ ਸਿੰਘ ਸਹਿਬਾਨ ਬਿਆਨ ਦੇ ਚੁੱਕੇ ਹਨ ਕਿ ਸਾਡੇ ਉਤੇ ਦਬਾਅ ਪਾ ਕੇ ਸੋਦੇਸਾਧ ਨੁੰ ਮੁਆਫੀ ਦਿਵਾਈ ਗਈ।
    ਗੁਰਬਚਨ ਸਿੰਘ, ਇਕਬਾਲ ਸਿੰਘ ਪਟਨਾ ਸਾਹਿਬ, ਗੁਰਮੁੱਖ ਸਿੰਘ ਸਭ ਦੇ ਬਿਆਨ ਮੌਜੂਦ ਹਨ।

  • @jagjitkhalsa7670
    @jagjitkhalsa7670 Před 22 dny +2

    ਰੰਧਾਵਾ ਜੀ , ਹਮੀਰ ਜੀ ਮੇਰੀ ਮੰਨੋ ਸੁਖਬੀਰ ਚੰਦ ਬਾਦਲ ਨੂੰ ਚੱਕ ਕੇ ਦੂਰ ਕਿਸੇ ਟੋਏ ਵਿਚ ਸੁੱਟ ਕੇ ਆਓ ਜੇਕਰ ਸਿੱਖ ਪੰਥ ਨੂੰ ਬਚਾਉਣਾ ਪਰ ਸੁੱਟਣ ਤੋਂ ਪਹਿਲਾਂ ਅੱਖਾਂ ਤੇ ਪੱਟੀ ਬੰਨ੍ਹ ਲਿਓ ਨਹੀਂ ਤਾਂ ਮਗਰ ਮਗਰ ਫੇਰ ਆ ਜਾਵੇਗਾ

  • @parvindersingh1629
    @parvindersingh1629 Před 22 dny +5

    ਜੁਰਮ ਦੀ ਸਜ਼ਾ ਜੇਲ੍ਹ ਹੈ ਭਾਂਡੇ ਮਾਂ ਜਣਾ ਨਹੀਂ। ਸਿਖ ਬਾਦਲ ਟੋਲੇ ਨੂੰ ਨਫਰਤ ਕਰਦੇ ਹਨ।

  • @askahlonx4102
    @askahlonx4102 Před 21 dnem +1

    ਬਾਦਲ ਪਰਿਵਾਰ ਦੇ ਲਾਬੇ ਹੋਏ ਤੋਂ ਬਿਨਾ ਅਕਾਲੀ ਦਲ ਅੱਗੇ ਨਹੀਂ ਵਧ ਸਕਦਾ

  • @rajkumar-ft6ow
    @rajkumar-ft6ow Před 22 dny +5

    ਰੰਧਾਵਾ ਜੀ ਜਥੇਦਾਰ ਸੁਖਵੀਰ ਸਿੰਘ ਨੇ ਲਾਈਆ ਕਮੇਟੀ ਪ੍ਰਧਾਨ ਸੁਖਬੀਰ ਨੇ ਲਾਇਆ ਸਜਾ ਕਿਸ ਨੇ ਦੇਣੀ ਹੈ ਪਰ ਬਾਦਲ ਦੋਖੀਆ ਨੂੰ ਸੰਗਤ ਨੇ ਮੁਆਫ ਨਹੀਂ ਕਰਨਾ

  • @humanitypeace1080
    @humanitypeace1080 Před 22 dny +1

    ਅੰਮ੍ਰਿਤਪਾਲ ਦੇ ਪਰਿਵਾਰ ਨਾਲ ਹੁਣ ਧੱਕਾ ਕਰ ਰਹੀ ਹੈ ਸਰਕਾਰ ਇਹ ਗੱਲਤ ਹੈ।

  • @amarjitsinghsran3866
    @amarjitsinghsran3866 Před 22 dny +3

    ਥੋੜਾ ਸਮਾਂ ਹੀ ਹੋਇਆ ਕਿ ਵੋਟਾਂ ਲੰਘੀਆਂ ਨੇ ਸਾਰੀਆਂ ਵੋਟਾਂ ਵਿੱਚ ਅੰਮ੍ਰਿਤ ਪਾਲ ਦੇ ਭਰਾ ਨੇ ਕੰਪੇਨ ਕੀਤੀ ਆ ਲੋਕੀ ਮੂਰਖ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਉਹ ਨਸ਼ਾ ਕਰਦਾ ਜਾਂ ਨਹੀਂ ਤੁਸੀਂ ਤਿੰਨੇ ਹੀ ਪੱਤਰਕਾਰ ਕਦੀ ਕਦੀ ਸਰਕਾਰ ਦਾ ਪੱਖ ਜਿਆਦਾ ਹੀ ਲੈ ਲੈਂਦੇ ਜੀ

  • @MandeepSingh-gj6ki
    @MandeepSingh-gj6ki Před 22 dny +2

    ਪੱਤਰਕਾਰ ਸਾਹਿਬ ਜੀ
    ਜਿਵੇਂ ਤੁਸੀ ਕਿਹਾ ਅੰਮ੍ਰਿਤਸਰ ਹੋਟਲ ਮੀਟਿੰਗ ਚ ਸੁਖਬੀਰ ਤੇ ਪ੍ਰਕਾਸ ਸਿੰਘ ਬਾਦਲ ਤਾਂ ਅਕਾਲ ਤਖ਼ਤ ਤੋਂ ਮਾਫ਼ੀ ਮੰਗਣ ਲਈ ਤਿਆਰ ਸੀ ਉਸ ਸਮੇਂ ਬਾਗੀ ਧੜੇ ਨੇ ਕਿਹਾ ਮਾਫ਼ੀ ਨਹੀਂ ਮੰਗਣੀ
    ਫਿਰ ਇਸਦਾ ਸਿੱਧਾ ਮਤਲਬ ਤਾਂ ਇਹੀ ਨਿਕਲਦਾ ਕੇ ਬਾਗੀ ਧੜਾ ਅਕਾਲੀ ਦਲ ਖਤਮ ਕਰਨਾ ਚਾਹੁੰਦੇ ਹਨ ਤੇ ਸੁਖਬੀਰ ਇਕਲਾ ਅਕਾਲੀ ਦਲ ਬਚਾਉਣਾ ਚਾਹੁੰਦਾ ਹੈ

  • @Kiranpal-Singh
    @Kiranpal-Singh Před 23 dny +6

    *ਨਵੀਂ ਅਗਵਾਈ ਦੀ ਲੋੜ ਹੈ* …….
    ਅਕਾਲ ਤਖਤ ਦੇ ਜਥੇਦਾਰ, ਪੰਥਕ ਹਿਤ ਵਿੱਚ ਅਜਾਦ ਫੈਸਲਾ ਲੈ ਸਕਣਗੇ ?????
    ਸੁਖਬੀਰ ਬਾਦਲ ਤੇ ਨੇੜਲੇ ਚਾਪਲੂਸਾਂ ਨੂੰ ਮੁਆਫੀ ਤੋਂ ਬਾਅਦ ਵੀ ਲੋਕ ਪਰਵਾਨ ਨਹੀਂ ਕਰਨਗੇ, ਨਿੱਜੀ ਜੀਵਨ ਲਈ ਚੰਗਾ ਹੈ !

  • @AmritpalSingh-li2ju
    @AmritpalSingh-li2ju Před 23 dny +32

    ਇਹ ਸਾਰਾ ਅਮਲਾ ਫੈਲਾ ਬਦਲ ਕੇ ਹੀ, ਪੰਥ ਦਾ ਅਸਲੀ ਚਿਹਰਾ ਸਾਹਮਣੇ ਆ ਸਕੇਗਾ ।

  • @gillshavinder9790
    @gillshavinder9790 Před 22 dny +2

    ਜੇ ਸਿੰਘ ਸਾਹਿਬ ਅਸਲੀ ਮਨ ਤੋ ਸਿੱਖ ਧਰਮ ਦਾ ਭਲਾ ਚਾਹੁੰਦੇ ਹਨ ਤਾਂ ਗੋਗਲੂਆਂ ਤੋ ਮਿੱਟੀ ਨਾ ਝਾੜਨ ਇਹਨਾਂ ਸਾਰਿਆਂ ਨੂੰ ਸੱਦ ਕੇ ਹਰੇਕ ਨੂੰ ਕੋੜਿਆਂ ਦੀ ਸਜਾ ਸੁਨਾਉਣ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਗਈ ਸੀ ਜਿਵੇਂ ਜਿਵੇਂ ਇਹਨਾਂ ਦੀ ਪਿੱਠ ਤੇ ਕੋੜੇ ਵੱਜਣ ਪੀੜ ਹੋਵੇ ਤੇ ਮਹਿਸੂਸ ਹੋਵੇ ਕੇ ਬਰਗਾੜੀ ਵਾਲੀ ਤੇ ਬਹਿਬਲ ਕਲਾਂ ਦੀ ਸੰਗਤ ਦੇ ਵੀ ਇਵੇਂ ਪੀੜ ਹੋਈ ਹੋਵੇਗੀ ਐਵੇਂ ਪਾਠ ਕਰਨ ਜਾਂ ਬਰਤਨ ਸਾਫ ਕਰਨ ਦੀ ਸਜਾ ਨਾ ਸੁਨਾਉਣ ਅਤੇ ਬਾਅਦ ਵਿੱਚ ਇਹਨਾਂ ਸਾਰਿਆਂ ਨੂੰ ਕਿਸੇ ਵੀ ਅਹੁਦੇ ਤੇ ਚਾਹੇ ਪ੍ਰਬੰਧਕ ਕਮੇਟੀ ਜਾਂ ਅਕਾਲੀ ਪਾਰਟੀ ਦੇ ਰਾਜ ਆਉਣ ਤੇ ਪਾਬੰਦੀ ਲਾ ਦੇਣ ਤਾਂ 100% ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਆਵੇਗੀ

  • @baldevsinghgill6557
    @baldevsinghgill6557 Před 22 dny +2

    ਸੰਕਟ ਦੀ ਇਸ ਘੜੀ ਚ ਸਿੰਘ ਸਾਹਿਬਾਨ ਦਾ ਸਹੀ ਫ਼ੈਸਲਾ ਪੰਜਾਬ ਦੀ ਇਸ ਖ਼ੇਤਰੀ ਪਾਰਟੀ ਦੇ ਪੁਨਰ ਸੁਰਜੀਤੀ ਚ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ ਜੀ

  • @Nanak-rc1go
    @Nanak-rc1go Před 22 dny +1

    ਸਾਰੇ ਵੀਰਾਂ ਨੇ ਬਹੁਤ ਤਰਤੀਬ ਵਾਰ ਚਰਚਾ ਕੀਤੀ ਹੈ। ਗੇਮ ਹਰਪ੍ਰੀਤ ਸਿੰਘ ਤੇ ਬਹੁਤ ਟਿਕੀ ਹੋਈ ਹੈ ਜੀ। ਅੱਜ ਅਸਲੀ ਜਥੇਦਾਰ ਕੋਣ ਹੈ , ਪਤਾ ਲੱਗ ਜਾਵੇਗਾ ਜੀ।

  • @RaviPal-fq2mq
    @RaviPal-fq2mq Před 22 dny +3

    ਕੇਜਰੀਵਾਲ ਨੂੰ ਕੇਜਰੀਵਾਲ ਸਾਬ ਜੀ ਕਹਿਣ ਦੀ ਕਿ ਮਜਬੂਰੀ ਆ ਤੁਹਾਡੀ ਰੰਧਾਵਾ ਸਾਬ।

  • @hardipsingh7688
    @hardipsingh7688 Před 22 dny +1

    ਪਿਹਲਾ ਦੀ ਤਰਾਂ ਹੁਣ ਵੀ ਅਕਾਲ ਤਖ਼ਤ ਉਸ ਪਰਿਵਾਰ ਦੀ ਇੱਛਾ ਮੁਤਾਬਕ। ਹੀ ਫ਼ੈਸਲਾ ਕਰੇਗਾ

  • @sukhdevpannu5520
    @sukhdevpannu5520 Před 22 dny +2

    ਜੇਕਰ ਅਕਾਲੀ ਦਲ ਨੂੰ ਕਾਇਮ ਰੱਖਣਾ ਹੈ ਜਾਂ ਪਾਰਟੀ ਨੂੰ ਚੜਦੀ ਕਲਾ ਵਿਚ ਰੱਖਣਾ ਹੈ ਤਾਂ ਮੇਰੇ ਮੁਤਾਬਕ ਸੁਖਬੀਰ ਸਿੰਘ ਬਾਦਲ ਦੇ ਨਾਲ ਨਾਲ ਉਸ ਦੇ ਪੱਕੇ ਸਲਾਹਕਾਰ ਬਲਵਿੰਦਰ ਭੂਦੜ,ਹਰਚਰਨ ਬੈਂਸ ,ਦਲਜੀਤ ਚੀਮਾ,ਗਰੇਵਾਲ ਲੁਧਿਆਣਾ ਵਾਲਾ ਪਾਸੇ ਕਰਨੇ ਸਭ ਤੋਂ ਜ਼ਰੂਰੀ ਹਨ।

  • @harpalkaursandhu4250
    @harpalkaursandhu4250 Před 23 dny +10

    ਸਾਰੇ ਬਾਗ਼ੀਆਂ ਤੋਂ ਅਸਤੀਫੇ ਲੈਣੇ ਚਾਹੀਦੇ ਜਦੋ ਗਲਤ ਹੋ ਰਿਹਾ ਸੀ ਉਦੋਂ ਚੁੱਪ ਕਿਉਂ ਰਹੇ ਹੁਣ ਕਿਉਂ ਬਾਗ਼ੀ ਹੋਏ ਹੁਣ ਏਨਾ ਤੋਂ ਅਸਤੀਫ਼ੇ ਲੈ ਕੇ ਏਨਾ ਬਾਗ਼ੀ ਹੀ ਰਹਿਣ ਦਿਉ …..

  • @deepbrar.
    @deepbrar. Před 23 dny +29

    ਅੱਜ ਅਸੀਂ ਜਿਹਨਾਂ ਲਈ ਸਮੁੰਦਰ ਤੈਰ ਰਹੇ ਹਾਂ
    *ਕੱਲ ਉਹ ਸਾਡੇ ਲਈ ਪੁੱਲ ਵੀ ਪਾਰ ਨਹੀਂ ਕਰਨਗੇ*
    ਕੇਜਰੀਵਾਲ ਲਈ ਇਹ ਗੱਲ ਸੱਚ ਸਾਬਤ ਹੋ ਰਹੀ ਹੈ

  • @devinderjeetsingh3688
    @devinderjeetsingh3688 Před 23 dny +20

    ਅਸੀਂ ਅੰਮ੍ਰਿਤਪਾਲ ਸਿੰਘ ਦੀ ਖਾਲਿਸਤਾਨੀ ਸੋਚ ਦੇ ਹਮਾਇਤੀ ਨਹੀਂ ਹਾਂ, ਪਰ ਅੱਜ , ਉਹਨਾਂ ਦੇ ਭਰਾ ਤੋਂ ਚਾਰ ਗ੍ਰਾਮ ਚਿੱਟਾ ਫੜੇ ਜਾਣ ਦੀ ਗੱਲ ਤੇ ਵਿਸ਼ਵਾਸ ਨਹੀਂ ਹੁੰਦਾ।
    ਇਹ ਸਚਾਈ ਘੱਟ ਅਤੇ ਸਰਕਾਰੀ ਸਾਜਿਸ਼ ਜਿਆਦਾ ਲੱਗਦੀ ਹੈ।

    • @rajeshmoudgil9440
      @rajeshmoudgil9440 Před 23 dny +2

      ਪੰਜਾਬੀ ਇੰਨੇ ਮੂਰਖ ਹਨ ਕਿ ਹਰ ਕੋਈ ਸਾਸਿਸ ਬਣਾ ਰਿਹਾ ਹੈ

    • @MandeepKaur-xh6jd
      @MandeepKaur-xh6jd Před 23 dny +1

      ਖਾਲਸਾ ਰਾਜ ਦੇ ਨਾ ਤੇ ਲੱਤਾਂ ਕੰਬਦੀਆਂ ਹੋਣ ਗੀਆ

    • @hcfgjfgygby8306
      @hcfgjfgygby8306 Před 22 dny +1

      ​@@rajeshmoudgil9440 ਆਪਾ ਕਿਹੜਾ ਮੰਨਣਾ ਸਾਰੀਆ ਪਾਰਟੀਆ ਔਖੀਆ ਨੇ 2ਸੀਟਾ ਜਿਤਣ ਤੇ ਇਸ ਮੁਲਕ ਕੁਝ ਵੀ ਹੋ ਸਕਦਾ ਪਹਿਲਾ ਕਿਹੜਾ ਹੋਇਆ ਨਹੀ

    • @rajeshmoudgil9440
      @rajeshmoudgil9440 Před 22 dny +1

      @@hcfgjfgygby8306 1989 ਵਿੱਚ 9 ਐਮਪੀ ਸੀਟਾਂ ਪੰਥਕ ਸਿੱਖਾਂ ਨੇ ਜਿੱਤੀਆਂ ਪਰ ਹੋਇਆ ਕੀ? ਕੁਝ ਨਹੀਂ। ਸਿੱਖ ਕੌਮ ਨੂੰ ਦੁਸ਼ਮਣ ਦੀ ਲੋੜ ਨਹੀਂ, ਉਹ ਆਪ ਹੀ ਆਪਣੀ ਕੌਮ ਦੇ ਦੁਸ਼ਮਣ ਹਨ। ਜਨਤਾ ਪਹਿਲਾਂ ਹੀ ਜਾਣਦੀ ਹੈ ਕਿ ਆਪਸੀ ਲੜਾਈ ਤੋਂ ਇਲਾਵਾ ਕੁਝ ਨਹੀਂ ਹੋਵੇਗਾ।

    • @rajeshmoudgil9440
      @rajeshmoudgil9440 Před 22 dny

      @@MandeepKaur-xh6jd ਆਮ ਤੌਰ 'ਤੇ ਲੋਕ ਇਤਿਹਾਸ ਤੋਂ ਸਿੱਖਦੇ ਹਨ ਪਰ ਅਫਸੋਸ ਕਿ ਤੁਸੀਂ ਇਤਿਹਾਸ ਤੋਂ ਵੀ ਸਿੱਖਣ ਤੋਂ ਅਸਮਰੱਥ ਹੋ।

  • @Nanak-rc1go
    @Nanak-rc1go Před 22 dny +1

    ਸੁਖਬੀਰ ਜੀ, ਜੀ, ਜੀ ਸਾਰੇ ਕਹਿ ਰਹੇ ਨੇ, ਜਿਹਨੇ ਪੰਜਾਬ ਤੇ sgpc ਲੁਟਕੇ ਖਾਗੇ। ਸਾਰੇ ਸੁਖਬੀਰ ਜੀ, ਸੁਖਬੀਰ ਜੀ, ਕਹਿ ਰਹੇ ਹੋ। ਡਾਕੂ ਦਾ ਰੋਹਬ ਦੇਖੋ ਚੈਨਲਾ ਤੇ ਵੀ। ਹਾਲਾਕੇ ਇਹ ਸਾਰੇ ਸੁਖਬੀਰ ਤੋ ਵੱਡੀ ਉਮਰ ਦੇ ਨੇ। ਜ਼ਮੀਰ ਜਾਗਦੀ ਰੱਖੋ ਜੀ।ਸੁਖਵੀਰ ਕਹਿਕੇ ਸੰਬੋਧਨ ਕਰਿਆ ਕਰੋ ਜੀ। ਗਿੱਦੜ ਦਾ ਗੂੰਹ ਪਹਾੜਾਂ ਤੇ ਨਾ ਚੜਾਵੋ ਜੀ।

  • @labhsingh3758
    @labhsingh3758 Před 23 dny +10

    ਰੰਧਾਵਾ ਸਾਹਿਬ ਜਦ ਸੇਵਾ ਕਰਨ ਅਤੇ ਭੁਲਾ ਬਖਸੌਣ ਗਏ ਸਨ ਇਹਿਨਾ ਨੂੰ ਰੈਡ ਕਾਰਪਟ ਬਛਾਇਆ ਗਿਆ ਸੀ

  • @jagirsingh5691
    @jagirsingh5691 Před 22 dny +9

    ਇਤਿਹਾਸ ਵਿੱਚ ਜਥੇਦਾਰ ਸਾਹਿਬ ਦਾ ਨਾਮ ਯਾਦ ਰੱਖਿਆ ਜਾਵੇਗਾ ਪਰਮਾਤਮਾ ਸਦਬੁਧੀ ਦੇਣ

  • @RaviPal-fq2mq
    @RaviPal-fq2mq Před 22 dny +2

    ਸੁਖਬੀਰ ਸਿੰਘ ਬਾਦਲ ਹਮੇਸ਼ਾ ਕੌਮ ਨਾਲ
    ਪੰਜਾਬ ਨਾਲ ਪੰਥ ਨਾਲ ਖੜੇ ਰਹਿਣ ਗੇ
    ਚਾਹੇ ਓਹ ਪ੍ਰਧਾਨ ਰਹਿਣ ਜਾ ਨਾ ਰਹਿਣ
    ਸੁਖਬੀਰ ਪੰਜਾਬ ਅਤੇ ਪੰਥ ਲਈ ਅਕਾਲ ਤਖ਼ਤ ਸਾਰੀ ਸੰਗਤ ਤੇ ਲੋਕਾਂ ਦਾ ਫਤਵਾ ਸਿਰ ਮੱਥੇ ਲੈਣ ਗੇ ਕਿਉਕਿ ਸੁਖਬੀਰ ਸਿੰਘ ਬਾਦਲ ਨੇ ਕਦੇ ਕਿਹਾ ਹੀ ਨਹੀਂ ਕੇ ਪ੍ਰਧਾਨ ਸਿਰਫ ਮੈ ਰਹਿਣਾ
    ਓਹ ਤਾਂ ਹਮੇਸ਼ਾ ਇਹੀ ਕਹਿੰਦੇ ਆਏ ਆ ਸਾਰੀ ਲੀਡਰਸ਼ਿਪ ਦਾ ਫੈਂਸਲਾ ਸਿਰ ਮੱਥੇ

    • @hardeepkahlon8309
      @hardeepkahlon8309 Před 22 dny

      ਸੁਖਬੀਰ ਸਿੰਘ ਜੋ ਕਹਿੰਦਾ ਉਹ ਮਨਦਾ ਨਹੀ ਆਵੇਂ ਗੱਲਾ ਹੀ ਹਨ

  • @raghvirmann1375
    @raghvirmann1375 Před 23 dny +11

    4ਗ੍ਰਾਮ ਲੈਣ ਲਈ 150ਕਿਲੋਮੀਟਰ ਜਾਣਾ ਸੀ

    • @rajeshmoudgil9440
      @rajeshmoudgil9440 Před 23 dny +3

      Kyunki amritsar area ch sab jandey aa amritpal dey brother nu.

    • @rajkumar-ft6ow
      @rajkumar-ft6ow Před 22 dny +2

      ਏਰੀਆ ਛੱਡਣਾ ਪੈਂਦਾ

    • @-12393
      @-12393 Před 22 dny

      Sade pind vich roj vikdi, ethe punjab police phuchdi nai

    • @kulveergagan3761
      @kulveergagan3761 Před 22 dny

      ​@@rajeshmoudgil9440tuhade hisaab nal tn fr oh hafte ch kyi din 150 km da sfr krda hou drug lain lyi, ???
      K nhi?? Kreyo explain ji

    • @rajeshmoudgil9440
      @rajeshmoudgil9440 Před 22 dny

      @@kulveergagan3761 ਭਾਈ ਸਾਹਿਬ, ਅੰਮ੍ਰਿਤਪਾਲ ਅਤੇ ਉਸਦਾ ਭਰਾ ਹੁਣ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਖੇਤਰ ਵਿੱਚ ਮਸ਼ਹੂਰ ਵਿਅਕਤੀ ਹਨ। ਉਹ ਉੱਥੇ ਨਸ਼ਾ ਖਰੀਦਦਾ ਪਛਾਣਿਆ ਜਾਵੇਗਾ। ਇਹੀ ਮੁੱਖ ਕਾਰਨ ਹੈ ਕਿ ਉਹ ਚਿੱਟਾ ਖਰੀਦਣ ਲਈ ਲੁਧਿਆਣਾ ਆਇਆ ਹੈ। ਇਹ ਕੋਈ ਸਾਜ਼ਿਸ਼ ਨਹੀਂ ਬਲਕਿ ਅੰਮ੍ਰਿਤਪਾਲ ਵੀਰ ਦੀ ਬਦਕਿਸਮਤੀ ਹੈ।

  • @sukhvirmangat4934
    @sukhvirmangat4934 Před 23 dny +2

    ਸਤਿ ਸ੍ਰੀ ਆਕਾਲ ਜੀ ਹਮੀਰ ਸਿੰਘ ਜੀ ਬਹੁਤ ਅੱਧੀਆਂ ਪੱਤਰਕਾਰ ਹਨ ਮੈਂ ਸਲਾਮ ਕਰਦਾਂ ਹਾੱ ਸਲੂਟ ਪੰਜਾਬ ਟੈਲੀਵੀਜ਼ਨ ਨੂ

  • @jjnhfdk
    @jjnhfdk Před 22 dny +2

    ਪੰਦਰਾਂ ਤੱਕ ਉਡੀਕ ਲਵੋ। ਹੋਰ ਸਮਾਂ ਖਰਾਬ ਨਾ ਕਰੋ ਅੰਦਾਜ਼ੇ ਲਾ ਕੇ। ਅੰਮ੍ਰਿਤ ਪਾਲ ਸਿੰਘ ਦੇ ਮੁੱਦੇ ਤੇ ਵੱਧ ਬੋਲੋ ਜਿਆਦਾ ਮਹੱਤਵਪੂਰਨ ਹੈ

  • @amarjitkaur3694
    @amarjitkaur3694 Před 21 dnem

    ਸਭ ਤੋਂ ਚੰਗੀ ਗੱਲ ਇਹ ਹੋਵੇਗੀ ਕਿ ਸਹੀਦਾ ਦੇ ਵਾਰਿਸ ਅਗੇ ਲਿਅਆਦੇ ਜਾਣ ਸੁਖਾ ਸਿੰਘ ਮਹਿਤਾਬ ਸਿੰਘ ਲਛਮਣ ਸਿੰਘ ਧਾਰੋਵਾਲੀ ਹੋਰ ਪ੍ਰਮੁੱਖ ਪਰਵਾਰ

  • @user-wo7pu9th7n
    @user-wo7pu9th7n Před 22 dny +4

    ਪੁਲਿਸ ਨਸ਼ਾ ਫੜੇ ਪੁਲਿਸ ਮਾੜੀ,, ਪੁਲਿਸ ਨਸ਼ਾ ਨਾ ਫੜੇ ਪੁਲਿਸ ਮਾੜੀ,,

    • @hcfgjfgygby8306
      @hcfgjfgygby8306 Před 22 dny

      ਹਾ ਤਾ ਹੀ ਤਾ ਖਤਮ ਕਰਤਾ ਇਹਨਾ ਫੜਨ ਵਾਲਿਆ ਤੇ ਦੋਸ਼ ਲਗਦੇ ਇਹ ਆਪ ਵਿਕਾਉ ਦੇ

  • @RamandeepKaur-o4r
    @RamandeepKaur-o4r Před 22 dny +3

    Sukhbir badal ne hamesha panth ate panjbiat di gl kri hai

  • @khosatv7350
    @khosatv7350 Před 22 dny +3

    ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਨੀਅਤ ਸਾਫ ਹੁੰਦੀ ਤਾਂ ਇਹ ਪੰਜਾਬ ਦੇ ਮੁੱਦੇ ਅਤੇ ਪੰਥਕ ਮੁੱਦੇ ਹਲ ਕਰਵਾ ਸਕਦੇ ਸੀ ਅਤੇ ਪੀੜਤਾਂ ਨੂੰ ਇਨਸਾਫ ਵੀ ਦਵਾ ਸਕਦੇ ਸੀ
    ਹੁਣ ਮਾਫੀ ਮੰਗਣ ਦਾ ਡਰਾਮਾ ਕਰ ਰਹੇ ਹਨ

  • @Nanak-rc1go
    @Nanak-rc1go Před 22 dny +1

    ਜੇ ਕਦੇ ਡਿਸਾਈਨਿੰਗ ਨੋਟ ਨੀ ਆਇਆ , ਤਾਂ ਜਥੇਦਾਰ ਤੇ ਪ੍ਰਧਾਨ ਪਹਿਲਾਂ ਜੇਬਾਂ ਚੋ ਵੀ ਨੀ ਸੀ ਨਿਕਲਦੇ ਜੀ। ਹੁਣ ਨੋਟ ਵਾਲਾ ਸੁਸਟਿਮ ਸ਼ੁਰੂ ਹੋਣਾ ਚਾਹੀਦਾ ਹੈ। ਤਾਂ ਕਿ ਸਾਰੇ ਦੋਸ਼ੀ ਨਾ ਬਣਨ।

    • @Nanak-rc1go
      @Nanak-rc1go Před 22 dny

      ਇੱਥੇ ਤਾਂ ਰੋਲਾ ਹੀ ਪ੍ਰਧਾਨਗੀ ਦਾ ਹੈ। ਜੇ ਸੁਖਬੀਰ ਆਹੇਦਾ ਨਹੀਂ ਛੱਡਦੇ। ਤਾਂ ਮਸਲਾ ਜਿਉਂ ਦਾ ਤਿਉਂ ਰਹੇਗਾ ਜੀ।

  • @gillpower
    @gillpower Před 23 dny +5

    Forgive or not, Sukhbir is now unacceptable to the Sikhs.

  • @jjnhfdk
    @jjnhfdk Před 22 dny +2

    ਹੋ ਸਕਦਾ ਹੈ ਵਿਦੇਸ਼ ਫੇਰੀ ਦੌਰਾਨ ਸਿੰਘਾਂ ਨੇ ਜੱਥੇਦਾਰ ਨੂੰ ਕੁਝ ਸੁਝਾਅ ਦਿੱਤੇ ਹੋਣ ਤੇ ਉਹ ਇਤਿਹਾਸਕ ਫੈਸਲਾ ਲੈ ਲੈਣ। ਸੋ ਸਮੇਂ ਦੀ ਉਡੀਕ ਕਰੋ

  • @balwindersidhusidhu6932
    @balwindersidhusidhu6932 Před 22 dny +1

    ਗਿਆਨੀ ਹਰਪ੍ਰੀਤ ਸਿੰਘ ਜੀ ਵਧੀਆ ਤੇ ਸਹੀ ਫੈਸਲਾ ਲੈ ਸਕਦੇ ਆ

  • @harjindersinghsidhu9213
    @harjindersinghsidhu9213 Před 22 dny +1

    ਜਿਸ ਅਕਾਲੀ ਆਗੂ ਨੇ ਮਾਫ਼ੀ ਮੰਗਣ ਦੀ ਗੱਲ ਕੀਤੀ ਸੀ ਉਹੋ ਸਰਦਾਰ ਸਿਕੰਦਰ ਸਿੰਘ ਮਲੂਕਾ ਜੀ ਸੀ
    ਤੇ ਓਹਨਾਂ ਨੂੰ ਇਹ ਰਾਏ ਦੇਣ ਵਾਲੇ ਮੈ ਸੀ,, ਮਲੂਕਾ ਸਾਬ੍ਹ ਅਤੇ ਉਹਨਾਂ ਦੇ ਬੇਟੇ ਗੁਰਪ੍ਰੀਤ ਸਿੰਘ ਮਲੂਕਾ ਜੀ ਨੂੰ ਮੈਂ ਮਿਲ ਕੇ ਇਹ ਪਰਪੋਸਲ ਦਿੱਤੀ ਸੀ ਅਤੇ ਨਾਲ ਹੀ ਮਾਫ਼ੀਨਾਮਾ ਦੀ ਇਬਾਰਤ ਲਿੱਖ ਕੇ ਦਿੱਤੀ ਸੀ

  • @kamaljitsingh8901
    @kamaljitsingh8901 Před 23 dny +3

    ਕਿਰਦਾਰ ਸਾਹਮਣੇ ਆਇਆ ਇੱਕਲੇ ਇੱਕਲੇ ਦਾ ਹੁਣ ਲੋਕ ਆਪੇ ਦੇਖਣਗੇ

  • @SurinderSingh-ht8pz
    @SurinderSingh-ht8pz Před 23 dny +3

    ਤਾਕਤ ਦਾ ਨਸ਼ਾ ਬੰਦੇ ਨੂੰ ਅੰਨ੍ਹਾ ਕਰ ਦਿੰਦਾ ਹੈ। ਇਨ੍ਹਾਂ ਦੇ ਦਿਲ ਵਿਚ ਪ੍ਰਮਾਤਮਾ ਦਾ ਵੀ ਡਰ ਨਹੀਂ।ਜੇ ਇਨ੍ਹਾਂ ਦੇ ਦਿਲ ਸਾਫ਼ ਹੁੰਦੇ ਤਾਂ ਇਹ ਨੌਬਤ ਨਹੀਂ ਸੀ ਆਉਣੀ। ਰੱਬ ਦੀ ਸੋਟੀ ਅਵਾਜ਼ ਨੀ ਕਰਦੀ।

  • @ajaysanyal6299
    @ajaysanyal6299 Před 22 dny +1

    ਹੁਣ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਿੰਮੇਵਾਰੀ ਬਣਦੀ ਹੈ ਕਿ ਪੰਥ ਨੂੰ ਬਚਾਇਆ ਜਾਵੇ ³

  • @charanjitsinghkhalsa1273
    @charanjitsinghkhalsa1273 Před 23 dny +2

    ਰਿਵਾਇਤ ਨਹੀ, ਸ਼ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਅਹੁਦੇਦਾਰ ਅਸਤੀਫਾ ਦੇ ਕੇ ਹੀ ਪੇਸ਼ ਹੋ ਸਕਦੇ ਹਨ।

  • @tejindersingh890
    @tejindersingh890 Před 22 dny +1

    ਇਕ ਭਰਾ ਦੀ ਗਲਤੀ ਦੀ ਸਜ਼ਾ ਦੂਜੇ ਨੂੰ ਨਹੀਂ ਦਿੱਤੀ ਜਾ ਸਕਦੀ ,,,,,,ਨਾ ਹੀ ਦੂਜੇ ਦੇ ਕਿਰਦਾਰ ਨੂੰ ਪਹਿਲੇ ਦੇ ਕਿਰਦਾਰ ਨਾਲ ਕਿਸੇ ਤਰੀਕੇ ਜੋੜਿਆ ਜਾ ਸਕਦਾ ਹੈ।

  • @karamjitsingh1755
    @karamjitsingh1755 Před 22 dny +1

    ਹਮੀਰ ਸਿੰਘ ਜੀ ਅੱਜ ਦਾ ਜਥੇਦਾਂਰ ਤੱਕਤੀ ਪਾਉਣ ਦੀ ਸਥਿਤੀ ਵਿੰਚ ਹੈ ਜੀ ਬਾਂਦਲ ਦਿਆਂ ਫੋੜਿਆਂ ਸਹਾਰੇ ਜਥੇਦਾਂਰ ਨੇ

  • @charanjitsingh2720
    @charanjitsingh2720 Před 22 dny +1

    ਤੁਹਾਡੀਆਂ ਚਰਚਾਵਾਂ ਬਹੁਤ ਜ਼ਿਆਦਾ ਅਟਕਲਾਂ ਵਾਲੀਆਂ ਹਨ।

  • @jasvirsinghjasvirsingh8414

    ਸ: ਹਮੀਰ ਸਿੰਘ ਜੀ ਤੁਸੀਂ ਕਹਿੰਦੇ ਹੋ ਕਿ ਜਥੇਦਾਰ ਸਾਬ ਦੋਨਾ ਗਰੁਪ ਨੂੰ ਕੀ ਹੁਕਮ ਦਿੰਦੇ ਨੇ
    ਸ: ਸਾਬ ਜਥੇਦਾਰ ਸਾਬ ਨੇ ਤਾਂ ਉਹੀ ਹੁਕਮ ਸਣਾਉਣਾ ਏ ਜੋ ਹੁਕਮ ਜਥੇਦਾਰ ਸਾਬ ਨੂੰ ਞੱਡੇ ਘਰ ਤੋਂ ਆਉਣਾ ਏ ।
    27:00 ਰੰਧਾਞਾ ਸਾਬ ਨਹੀੰ ਕਦੇ ਨਹੀੰ ਲੋਕਾਂ ਨੂੰ ਹੁਣ। ਞਿਸ਼ਞਾਸ਼ ਨਹੀਂ ਰਿਹਾ ਇਹਨਾ ਤੇ ।

  • @BalwinderSingh-lb7fs
    @BalwinderSingh-lb7fs Před 22 dny +1

    ਜੇ ਬਾਗ਼ੀ ਅਕਾਲੀਆਂ ਨੂੰ ਸੁਖਬੀਰ ਬਾਦਲ ਅਸਤੀਫ਼ਾ ਨਹੀਂ ਦਿੰਦਾ ਤਾਂ ਬਾਗ਼ੀ ਸੁਖਬੀਰ ਬਾਦਲ ਦੀ ਪਾਰਟੀ ਨੂੰ ਅਸਤੀਫ਼ਾ ਕਿਉਂ ਨਹੀਂ ਦੇ ਦਿੰਦੇ ਜੀ ?

  • @deepbrar.
    @deepbrar. Před 23 dny +6

    ਜਿਹਦੇ ਕੋਲੋਂ ਕਿਸੇ ਨੂੰ ਉਮੀਦ ਨਹੀਂ ਹੁੰਦੀ
    *ਅਕਸਰ ਉਹੀ ਲੋਕ ਕਮਾਲ ਕਰਦੇ ਹਨ*

  • @ajaysanyal6299
    @ajaysanyal6299 Před 22 dny +1

    ਸਮਝ ਤੇ ਮੈਨੂੰ ਇਸ ਗੱਲ ਦੀ ਨਹੀਂ ਆ ਰਹੀ ਅੰਮ੍ਰਿਤ ਪਾਲ ਦੇ ਭਰਾ ਕੋਲ ਨਸ਼ਾ ਫੜਿਆ ਗਿਆ ਤੇ ਇਹਦੇ ਵਿੱਚ ਅਕਾਲੀ ਦਲ ਦਾ ਕੀ ਰੋਲ ਹੈ ਮੂਰਖ ਲੋਕੋ ਅਕਾਲੀ ਦਲ ਨੂੰ ਬਦਨਾਮ ਕਰਨਾ ਛੱਡੋ ਤੇ ਆਪਣੇ ਥੱਲੇ ਝਾਤੀ ਮਾਰੋ

  • @jyotigurm1406
    @jyotigurm1406 Před 22 dny +1

    ਕੀ ਤਨਖਾਹੀਆ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਰਹ ਸਕਦਾ ? ਇਹ ਸਪੱਸ਼ਟ ਕਰੋ

  • @baljitsingh6957
    @baljitsingh6957 Před 22 dny +1

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਅਹਿਮ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।

  • @tejindersingh890
    @tejindersingh890 Před 22 dny +1

    ਰੰਧਾਵਾ ਜੀ,,,,, ਹੁਣ ਜਿਹੜੇ ਨਵੇਂ ਕਾਨੂੰਨ ਬਣੇ ਨੇ,, ਉਹਨਾਂ ਮੁਤਾਬਕ ਵੀਡੀਓਗਰਾਫੀ ਲਾਜਮੀ ਹੈ ਅਗਰ ਵੀਡੀਓਗ੍ਰਾਫੀ ਨਹੀਂ ਹੋਊਗੀ ਤਾਂ ਉਹ ਬਰਾਮਦਗੀ ਮੰਨੀ ਨਹੀਂ ਜਾਵੇਗੀ। ਦੂਸਰਾ ਸੰਦੀਪ ਅਰੋੜੇ ਬਾਰੇ ,ਉਹ ਵੀ ਗਿਰਫਤਾਰ ਕਰ ਲਿਆ ਗਿਆ

  • @GurmukhSingh-mz5it
    @GurmukhSingh-mz5it Před 22 dny +1

    ਸੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਨਿਰਪੱਖਤਾ ਨਾਲ ਗੱਲ ਕਰ ਨ

  • @JarnailSingh-nj5zi
    @JarnailSingh-nj5zi Před 22 dny +1

    ਓਧਰ ਵੀ ਬਾਦਲ ਪ੍ਰਕਾਸ਼ ਦਾ ਮੁੰਡਾ ਕੁਰਸੀ ਨਹੀਂ ਛੱਡਦਾ,ਜੋ ਮਰਜੀ ਕਰਲੋ

  • @balwindersidhusidhu6932
    @balwindersidhusidhu6932 Před 22 dny +1

    ਰੰਧਾਵਾ ਜੀ ਮੌਜ਼ੂਦਾ ਜਥੇਦਾਰ ਵਿੱਚ ਇਹ ਜੁਆਰਤ ਨਹੀਂ ਐ ਪਰ ਜਥੇਦਾਰ ਹਰਪ੍ਰੀਤ ਸਿੰਘ ਜੀ ਵਿੱਚ ਇਹ ਜੁਰਅੱਤ ਹੈ

  • @dalbirsingh1128
    @dalbirsingh1128 Před 22 dny +1

    ਰਾਹਾਂ ਸੌਖੀਆਂ ਨਹੀਂ
    ਫਖਰੇਕੌਮ ਦਾ ਕੀ ਬਣੂੰ ਜਦ ਦੋਸ਼ੀ ਸਾਬਤ ਹੋਏ , ਉਹਨਾ ਦੀ ਜੇਬ ਵਿੱਚੋਂ ਨਿਕਲੇ ਜੱਫੇਮਾਰ ਕਦੀ ਵੀ ਪੰਥ ਨੂੰ ਪ੍ਰਵਾਨ ਹੋਣ ਵਾਲਾ ਕੋਈ ਵੀ ਜੁਰਅਤ ਵਾਲਾ ਫ਼ੈਸਲਾ ਨਹੀਂ ਦੇ ਸਕਦੇ ।

  • @hardeepkahlon8309
    @hardeepkahlon8309 Před 22 dny +2

    ਤੁਸੀ ਅੱਜ ਸੁਖਬੀਰ ਜੀ ਸੁਖਬੀਰ ਜੀ ਬਹੁਤ ਬੋਲ ਰਹੇ ਹੋ,ਕੁਸ਼ ਤਾ ਗੜਬੜ ਹੈ ਰੰਧਾਵਾ ਸਾਬ?😂😂😂😂😂

  • @ujjaldhillon5579
    @ujjaldhillon5579 Před 23 dny +2

    ਸਰਦਾਰ ਹਮੀਰ ਸਿੰਘ ਜੀ ਇਹ ਅਕਾਲੀ ਦਲ ਦੀ ਜਿਹੜੀ ਹੁਣ ਦੀ ਲੀਡਰਸ਼ਿਪ ਹ ਨਾ ਜਦੋਂ ਇਹ ਪਿੰਡਾਂ ਦੇ ਵਿੱਚ ਜਾਂਦੀ ਹ ਕਿਰਤੀਆਂ ਨੂੰ ਬਿਲਕੁਲ ਨਹੀਂ ਮਿਲਦੀ ਕੱਟੜ ਸਿੰਘਾਂ ਨੂੰ ਜਿਹੜੇ ਸਿੰਘ ਪੂਰੇ ਅਕਾਲੀ ਦਲ ਦੇ ਸਮਰਥਕ ਨੇ ਉਹਨਾਂ ਨੂੰ ਨਹੀਂ ਮਿਲਦੀ ਇਹ ਮਿਲਦੇ ਨੇ ਤੇ ਸਿਰਫ ਉਹ ਭਾਵੇਂ ਉਹਨਾਂ ਦਾ ਜਿਹੋ ਜਿਹਾ ਮਰਜ਼ੀ ਉਹਨਾਂ ਦੀ ਚਾਲ ਚੱਲਣ ਹੋਣ ਇਹ ਪੈਸੇ ਵਾਲਿਆਂ ਨੂੰ ਮਿਲਦੇ ਨੇ ਤੇ ਪੈਸੇ ਵਾਲਿਆਂ ਨੂੰ ਅੱਗੇ ਕਰਦੇ ਨੇ ਵੱਡੀ ਅਕਾਲੀ ਦਲ ਦੇ ਵਿੱਚ ਜਿਹੜਾ ਫੈਕਟ ਪਿਆ ਇਹੀ ਕਿ ਪੈਸੇ ਵਾਲਿਆਂ ਨੂੰ ਅੱਗੇ ਲਿਆਉਂਦੇ ਨੇ ਤੇ ਕੱਟੜ ਸਿੱਖ ਜਿਹੜੇ ਸੱਚੇ ਸੁੱਚੇ ਸਿੱਖ ਨੇ ਉਹਨਾਂ ਨੂੰ ਪਿੱਛੇ ਕਰਦੇ

  • @deepbrar.
    @deepbrar. Před 23 dny +7

    ਜਲੰਧਰ ਸੀਟ ਤੇ ਹੋ ਰਹੇ ਨੁਕਸਾਨ ਤੋਂ ਧਿਆਨ ਭਟਕਾਉਣ ਨੂੰ ਸਰਕਾਰ ਦੀ ਚਾਲ ਜਾਪਦੀ ਹੈ 😯😯

  • @ikodapasara8143
    @ikodapasara8143 Před 22 dny +1

    ਸਿਆਸੀ ਕੰਜਰਾਂ ਦੀ ਇੱਕ ਧਾਰਮਿਕ ਕੰਜਰ ਪੁਰਾਣੀ ਕੰਜ ਲਾਹੁਣ ਦਾ ਨਾਟਕ ਕਰੂ ਪਰ ਕੰਜਰ ਉਹੀ ਰਹਿਣ ਗੇ ?

  • @charanjitsinghkhalsa1273
    @charanjitsinghkhalsa1273 Před 23 dny +2

    ਜੱਥੇਦਾਰ ਵਲੋਂ 15 ਤਰੀਕ ਦੀ ਮੀਟਿੰਗ ਸਦਣਾ ਹੀ ਬੇਈਮਾਨੀ ਹੈ।

  • @charanjitsinghkhalsa1273
    @charanjitsinghkhalsa1273 Před 23 dny +2

    ਬਿਨਾ ਬੁਲਾਏ, ਸ਼੍ਰੀ ਅਕਾਲ ਤਖਤ ਸਾਹਿਬ ਉਪਰ ਜਾਣ ਦਾ ਕੋਈ ਵਿਧੀ ਵਿਧਾਨ ਨਹੀ।

  • @mukhtarsingh3581
    @mukhtarsingh3581 Před 22 dny +1

    ਗੁਰਮੁੱਖ ਪਿਆਰਿਓ ਜੇ ਜਥੇਦਾਰ ਤਲਬ ਕਰ ਵੀ ਲਵੇ ਤਾਂ ਫੈਸਲਾ ਸੁਖਬੀਰ ਇੰਸਾਂ ਦੇ ਹੁਕਮ ਅਨੁਸਾਰ ਈ ਹੋਵੇਗਾ ਮਾਫੀ ਦੇ ਸਕਦਾ ਪਰ ਸਿੱਖ ਪੰਥ ਨੇ ਇਸ ਗੰਦ ਲਾਣੇ ਨੂੰ ਸਮੇਤ ਬਾਗੀ ਧੜੇ ਹੁਣ ਮਾਫ ਨਹੀਂ ਕਰਨਾ ਆਪਣੇ-ਆਪ ਘਰ ਬੈਠ ਜਾਣ ਤਾਂ ਚੰਗੀ ਗੱਲ ਆ ਨਹੀਂ ਤਾਂ ਪੰਥ ਚਾਬੀਆਂ ਦਾ ਮੋਰਚਾ ਲਾਕੇ ਵੀ ਘੜੀਸ ਕੇ ਕੱਢਣ ਦੀ ਹਿੰਮਤ ਰੱਖਦਾ ਹੈ

  • @HARJITSINGH-qo6pl
    @HARJITSINGH-qo6pl Před 22 dny +1

    Sh Hamir Singh comments are correct that Sh Bhagwant singh CM should issue instructions to conduct an inquiry under High Court Judge in case of Today arrest.

  • @baljitsingh6957
    @baljitsingh6957 Před 22 dny +1

    ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਮਾਂ ਵਧ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ,ਇਸ ਸੰਬੰਧੀ ਕੇਂਦਰ ਸਰਕਾਰ ਤੇ ਦਬਾਅ ਬਣਾਕੇ ਕਾਨੂੰਨ ਵਿੱਚ ਸੋਧ ਕਰਕੇ ਇਸ ਤਰੁੱਟੀ ਨੂੰ ਦੂਰ ਕਰਕੇ ਸਿੱਖਾਂ ਦੀ ਮਹਾਨ ਸੰਸਥਾ ਦਾ ਰੁਤਬਾ ਬਹਾਲ ਰੱਖਿਆ ਜਾਵੇ ਜੀ। ਬਾਕੀ ਅੰਮ੍ਰਿਤ ਪਾਲ ਦੇ ਭਰਾ ਦਾ ਡਰੱਗ ਨਾਲ ਫੜਿਆ ਜਾਣਾ ਬਹੁਤ ਹੀ ਮੰਦਭਾਗਾ ਹੈ ਤੇ ਅੰਮ੍ਰਿਤਪਾਲ ਦੇ ਕਿਰਦਾਰ ਤੇ ਵਿਹਾਰ ਉਤੇ ਵੀ ਉਂਗਲ ਉਠਾਈ ਜਾਵੇਗੀ। ਕਿਉਂਕਿ ਅੰਮ੍ਰਿਤ ਪਾਲ ਦਾ ਏਜੰਡਾ ਹੀ ਨਸ਼ਿਆਂ ਦੇ ਵਿਰੁੱਧ ਹੈ।

  • @gurbaxsingh6335
    @gurbaxsingh6335 Před 22 dny +1

    ਗਲਤੀ ਇੱਕ ,ਦੋ ,ਤਿੰਨ ਹੁੰਦੀਆਂ ਨੇ ਨਾ ਕਿ ਅਣਗਿਣਤ ॥

  • @user-fo6vi2hu9b
    @user-fo6vi2hu9b Před 22 dny +1

    ਸਤਿਕਾਰ ਯੋਗ ਰੰਧਾਵਾ ਸਾਹਿਬ ਜੀ ਸਾਰੇ ਉਹ ਲੀਡਰ ਜੇਹੜੇ ਆਪਣੀ ਗਲਤੀ ਮੰਨ ਰਹੇ ਹਨ ਕਿ ਸਾਥੋ ਅਵਗਿਆ ਹੋ ਹੈ ਉਹਨਾਂ ਨੂੰ ਸਮੇਤ ਪਰਵਾਰ 10 ਸਾਲਾਂ ਲਈ ਅਕਾਲੀ ਦੱਲ ਦੀ ਟਿਕਟ ਲੈਣ ਤੇ ਅਕਾਲੀ ਦੱਲ ਦਾ ਚੌਣ ਨਿਸਾ਼ਨ ਤੇ ਰੋਕ ਕਰ ਦੇਣ ਸਿੰਘ ਸਾਹਿਬ ਸੀ੍ ਅਕਾਲ ਤੱਖਤ ਸਾਹਿਬ ਦੇ ਜੱਥੇਦਾਰ ਸਾਹਿਬ ਦੁਬਾਰਾ ਅਕਾਲੀ ਰਾਜਨੀਤੀ ਵਿੱਚ ਗਲਤੀ ਨਹੀਂ ਕਰੇਗਾ 10ਸਾਲ ਘੱਟੋ ਘੱਟ ਸਾਰੇ ਪਰਵਾਰ ਨੂੰ ਸੋ੍ਮਣੀ ਅਕਾਲੀ ਦੇ ਕਿਸੇ ਵੀ ਅਹੁਦੇ ਤੋਂ ਖਾਰਜ ਕੀਤਾ ਜਾਵੇ

    • @hcfgjfgygby8306
      @hcfgjfgygby8306 Před 22 dny +1

      ਤਾ ਕਿ ਦੂਜੇ ਦੋਸ਼ੀ ਜੋ ਨਹੀ ਆਏ ਉਹ ਆਪਣੀ ਮਰਜੀ ਕਰਨ ਤੇ ਆਪਣੇ ਬਾਕੀ ਰਹਿੰਦੇ ਪਰਿਵਾਰ ਨੂੰ ਟਿਕਟਾ ਦੇ ਸਕਣ

    • @user-fo6vi2hu9b
      @user-fo6vi2hu9b Před 22 dny

      @@hcfgjfgygby8306 ਸਾਰੇ ਹੀ ਆਉਣਗੇ ਸਜਾ ਤਾਂ ਫਿਰ ਹੀ ਮਿਲੇਗੀ ਮਾਫੀ ਜੋ ਮੰਗ ਰਹੇ ਹਨ ਆਪਣੇ ਪੁੱਤਰ ਐਮ ਐਲ ਏ ਭਾਣਜੇ ਚੈਅਰਮੈਨ ਸਭ 10 ਸਾਲਾਂ ਲਈ ਅਕਾਲੀ ਦੱਲ ਵਿੱਚੋਂ ਕੱੱਢੇ ਜਾਣ ਕੋਈ ਵਸ਼ ਨਹੀਂ ਮਾਫ ਨਹੀਂ ਕਰਨਾ ਚਾਹੀਦਾ ਹੈ

  • @user-ho8yb4bn4h
    @user-ho8yb4bn4h Před 23 dny +2

    ਰੰਧਾਵਾ ਸਾਹਬ ਇਕ ਖਬਰ ਦਾ ਜਵਾਬ ਲੈ ਕੇ ਦੂਜੀ ਖਬਰ ਬਾਅਦ ਚ ਰਖਿਆ ਕਰੋ ਜੀ ਧੰਨਵਾਦ

  • @manjitsinghmatharu
    @manjitsinghmatharu Před 23 dny +1

    🙏🙏🙏
    ਸਮਾਂ ਹਰ ਇੱਕ ਦੇ ਕਿਰਦਾਰ ਦਾ ਫੈਸਲਾ ਕਰ ਦਿੰਦਾ ਹੈ!,ਸਮਾਂ ਬੜਾ ਮਹਾਨ ਹੈ!

  • @bakhtawarsingh5530
    @bakhtawarsingh5530 Před 22 dny

    Very good ਹਮੀਰ ਸਿੰਘ ਜੀ

  • @parmjitvirk5343
    @parmjitvirk5343 Před 22 dny +1

    ਜਗਤਾਰ ਜੀ ਰੰਧਾਵਾ ਜੀ ਹਮੀਰ ਜੀ ਸਤਿ ਸ੍ਰੀ ਆਕਾਲ ਜੀ ਗੁਰਬਚਨੇ ਨੂੰ ਪੂਛੌ ਕਿ ਕਿੰਨੇ ਕਛਹਿਰੇ ਵਿਕੇ ਨੇ।

  • @paramjitdhamrait5185
    @paramjitdhamrait5185 Před 23 dny +2

    Waheguru ji bless you all.

  • @RajinderSingh-bp4br
    @RajinderSingh-bp4br Před 23 dny +3

    ਸਵਾਗਤ ਜੀ

  • @BittuSingh-fk2je
    @BittuSingh-fk2je Před 22 dny +1

    ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।

  • @raghbirsingh6145
    @raghbirsingh6145 Před 22 dny

    ਰੰਧਾਵਾ ਜੀ ਸਭ ਕੁਝ ਹਾਈਪੋਥੈਟੀਕਲ ਹੀ ਨਾ ਕਰਿਆ ਕਰੋ ॥ ਜੋ ਹੈ ਉਸ ਤੇ ਪਰੈਸੈਟ ਟਾਇਮ ਤੇ ਵਿਚਾਰ ਕਰਿਆ ਕਰੋ॥

  • @KulwantSingh-fu4bg
    @KulwantSingh-fu4bg Před 22 dny

    ਸ੍ਰੋਮਣੀ ਕਮੇਟੀ ਤਾਂ ਬਾਦਲਾਂ ਦੀ ਹੀ ਹੈ

  • @JarnailSingh-nj5zi
    @JarnailSingh-nj5zi Před 22 dny

    ਅਮ੍ਰਿਤਪਾਲ ਸਿੰਘ ਨੂੰ ਇਨ੍ਹਾਂ ਗਲਾਂ ਵਿੱਚ ਨਹੀਂ ਘੜੀਸਣਾ ਚਾਹੀਦਾ

  • @parkashsinghkhurmi2941
    @parkashsinghkhurmi2941 Před 22 dny +1

    ਸ ਹਮੀਰ ਸਿੰਘ ਜੀ ਕੁਝ ਵੀ ਨਹੀਂ ਸਭ ਕੁਝ ਲੋਕਾਂ ਨੂੰ ਗੁੰਮਰਾਹ ਕਰਨ ਲਈ ਡਰਾਮਾ ਹੋ ਰਿਹਾ ਹੈ ਅਕਾਲੀ ਦਲ ਬਾਦਲ ਦੁਆਰਾ

  • @jaskarangill1636
    @jaskarangill1636 Před 22 dny

    ਰੰਧਾਵਾ ਸਾਬ ਤਰਨਤਾਰਨ ਜਿਲੇ ਦੇ ਲੋਕਾ ਨੂੰ ਰੋਜ ਆ ਰਹੀਆਂ ਫਿਰੋਤੀ ਦੀਆ ਕਾਲਾਂ ਅਤੇ ਫਿਰੋਤੀ ਨਾ ਦੇਣ ਤੇ ਵੱਜ ਰਹੀਆਂ ਗੋਲੀਆਂ ਬਾਰੇ ਵੀ ਮੁੱਦਾ ਚੁਕਿਆ ਜਾਵੇ।
    ਕੀ ਏ ਸਬ ਪ੍ਰਸ਼ਾਸਨ ਦੀ ਮਿਲੀਭੁਕਤ ਨਾਲ ਹੋਰ ਰਿਹਾ ਹੈ ਜਾ ਪੁਲਿਸ ਜਾਦੀ ਗੁੜੀ ਨੀਂਦ ਸੁਤੀ ਪਈ ਹੈ। ਜਿਲੇ ਦੇ SSP ਸਾਬ ਕੀ ਕਰ ਰਹੇ ਹਨ।

  • @DarshanBhullar
    @DarshanBhullar Před 22 dny

    ਕੀ ਜਦ ਜਥੇਦਾਰ ਫੂਲਾ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਸਨ ਕੀ ਓਸ ਵੇਲੇ ਤਖ਼ਤ ਦਮਦਮਾ ਸਾਹਿਬ ਦਾ ਕੋਈ ਜਥੇਦਾਰ ਸੀ ? ਸਿੱਖ ਪੰਥ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਕਦੋਂ ਤੋਂ ਤਖ਼ਤ ਮੰਨਿਆ ਜਾਣ ਲੱਗਿਆ ਹੈ ।

  • @Nanak-rc1go
    @Nanak-rc1go Před 22 dny

    ਬਿਨਾ ਛੱਕ ਸੁਖਬੀਰ ਸਭ ਕੁਝ ਮੰਨੇਗਾ, ਸਜ਼ਾ ਭੁਗਤੇਗਾ। ਪਰ ਅਸਤੀਫਾ ….ਕਦੇ….ਵੀ …ਨੀ ਜੀ।