Punjab Television
Punjab Television
  • 2 760
  • 121 294 880
ਉੱਭਰ ਆਏ ਨਵੇਂ ਤੱਥ ! ਪਲਟ ਜਾਵੇਗੀ ਸਥਿਤੀ ! ਹੋਵੇਗੀ ਫੈਸਲਾਕੁੰਨ ਕ੍ਰਿਸਚੀਅਨ ਵੋਟ… Punjab Television
About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision
zhlédnutí: 3 174

Video

ਤਿੱਖਾ ਧਰੁਵੀਕਰਨ ਪੰਜਾਬ 'ਚ! ਜੱਦ 'ਚ ਗੁਰਦਾਸਪੁਰ ਫਰੀਦਕੋਟ ਖਡੂਰ ਸਾਹਿਬ? ਖੇਡਿਆ ਆਖਰੀ ਦਾਅ ਸੁਖਬੀਰ ਨੇ...
zhlédnutí 37KPřed 14 hodinami
About Punjab Television: Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests. Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆ...
ਤੈਅ ਹੋਗੇ ਦੁਸ਼ਮਣ! ਖੋਲਤੇ ਪੱਤੇ ਪਾਰਟੀਆਂ ਪੰਜਾਬ 'ਚ! ਕਿਸ ਨੂੰ ਮਿਲੇਗਾ ਕਿੰਨਾ ਵੋਟ ਪ੍ਰਤੀਸ਼ਤ…
zhlédnutí 41KPřed 2 hodinami
About Punjab Television: Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests. Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆ...
80 ਘੰਟੇ ਪਹਿਲਾਂ ਐੱਜ ਕਿਹੜੀ ਪਾਰਟੀ ਤੇ ਕਿਸ ਉਮੀਦਵਾਰ ਦਾ! ਕਿੱਧਰ ਝੁਕਿਆ ਬਠਿੰਡਾ ਫਰੀਦਕੋਟ ਸੰਗਰੂਰ ਤੇ ਖਡੂਰ ਸਾਹਿਬ?
zhlédnutí 61KPřed 2 hodinami
About Punjab Television: Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests. Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆ...
ਜਾਵੇਗੀ ਭਗਵੰਤ ਸਾਰਕਾਰ? ਬਣੇਗਾ ਗਲੇ ਦੀ ਹੱਡੀ ਮੰਤਰੀ ਮਾਮਲਾ? ਦਿਖਾਇਆ ਦਮ ਸੁਖਬੀਰ ਬਾਦਲ ਨੇ...Punjab Television
zhlédnutí 54KPřed 4 hodinami
About Punjab Television: Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests. Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆ...
ਬਦਲ ਗਿਆ ਸੀਨ? ਬਣਾਗੇ ਵਿੱਥ ਸਰਬਜੀਤ ਤੇ ਅੰਮ੍ਰਿਤਪਾਲ? ਠੋਕਤਾ ਆਖਰੀ ਕਿੱਲ 2 ਅਕਾਲੀ ਲੀਡਰਾਂ! Punjab Television
zhlédnutí 69KPřed 4 hodinami
About Punjab Television: Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests. Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆ...
ਛਟ ਗਈ ਧੁੰਦ! ਸਪੱਸ਼ਟ ਹੋਇਆ ਰਿਸ਼ਤਾ ਅਕਾਲੀ ਭਾਜਪਾ ਦਾ! ਸੰਕੇਤ ਮਨਪ੍ਰੀਤ ਬਾਦਲ ਦੇ! ਉੱਭਰਿਆ ਸਰਬਜੀਤ ਸਿੰਘ ਫਰੀਦਕੋਟ 'ਚ?
zhlédnutí 62KPřed 7 hodinami
About Punjab Television: Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests. Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆ...
ਤੋਰਤੇ ਮਲੂਕਾ ! ਬਣਨਗੇ ਬਦਲ ਬਾਦਲਾਂ ਦਾ? ਹੋਵੇਗਾ ਫੈਸਲਾ ਢੀਂਡਸਿਆਂ 'ਤੇ… Punjab Television
zhlédnutí 76KPřed 9 hodinami
About Punjab Television: Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests. Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆ...
ਨਾਂਹ ਰਾਘਵ ਚੱਡਾ ਨੂੰ? ਫਸਾਤੇ ਅਕਾਲੀ ਪੀ ਐਮ ਨੇ? ਕਿੱਥੇ ਕਿੱਥੇ ਖੇਡਿਆ ਜਾ ਰਿਹਾ ਰਲਕੇ.. Punjab Television
zhlédnutí 42KPřed 9 hodinami
About Punjab Television: Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests. Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆ...
ਬਦਲਿਆ ਗਿਆ ਪੈਂਤੜਾ ਖਡੂਰ ਸਾਹਿਬ 'ਚ ? ਵ੍ਹੇਰ ਗਏ 2 ਆਗੂ ਸੱਤਾਧਾਰੀਆਂ ਦੇ… Punjab Television
zhlédnutí 41KPřed 12 hodinami
About Punjab Television: Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests. Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆ...
ਕਰ ਗਏ ਖੁਲਾਸਾ ਪੀਐਮ! ਕਿਵੇਂ ਚੱਲਦੀਆਂ ਸਰਕਾਰਾਂ ਪੰਜਾਬ ਵਿੱਚ! ਡਿਜ਼ਾਇਨ ਦਾ ਹਿੱਸਾ ਸੀ ਕਿਸਾਨੀ ਅੰਦੋਲਨ-2 ?
zhlédnutí 28KPřed 12 hodinami
About Punjab Television: Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests. Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆ...
ਇੱਟ ਖੂਹ 'ਚ ! ਤਲਵਾਰ ਗ੍ਰਿਫਤਾਰੀ ਦੀ ! ਵੱਟਗੇ ਚੁੱਪ ਮੁੱਖ ਮੰਤਰੀ… Punjab Television
zhlédnutí 35KPřed 14 hodinami
About Punjab Television: Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests. Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆ...
ਸੰਕੇਤ ਪੀ ਐਮ ਦੇ ! ਹੋਵੇਗਾ ਗੱਠਜੋੜ ਪੰਜਾਬ 'ਚ? ਕਰ ਲਿਆ ਜਾਵੇਗਾ ਸਰ ਅੰਕੜਾ 275 ਦਾ? Punjab Television
zhlédnutí 70KPřed 14 hodinami
About Punjab Television: Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests. Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆ...
ਉਲਟਫ਼ੇਰ ਖਡੂਰ ਸਾਹਿਬ 'ਚ ! ਚੁੱਪ ਧਾਰ ਗਿਆ ਵੱਡਾ ਲੀਡਰ? ਕੀ ਹੈ ਪੈਂਤੜਾ ਅੰਮ੍ਰਿਤਪਾਲ ਸਿੰਘ ਦਾ… Punjab Television
zhlédnutí 54KPřed 16 hodinami
About Punjab Television: Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests. Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆ...
ਮੱਚਗੀ ਦੁਹਾਈ ! ਗ੍ਰਿਫਤਾਰ ਕੀਤੇ ਜਾਣਗੇ ਹਮਦਰਦ ! ਸਾਹਮਣੇ ਆਈ FIR... Punjab Television
zhlédnutí 35KPřed 16 hodinami
ਮੱਚਗੀ ਦੁਹਾਈ ! ਗ੍ਰਿਫਤਾਰ ਕੀਤੇ ਜਾਣਗੇ ਹਮਦਰਦ ! ਸਾਹਮਣੇ ਆਈ FIR... Punjab Television
ਅੜ ਗਏ DGP! ਨਜਾਇਜ਼ ਕਰਵਾਉਣਾ ਚਾਹੁੰਦੇ ਸੀ ਮੈਥੋਂ! ਪਿਛਾਂਹ ਹਟੀ RSS , BJP ਤੋਂ? Punjab Television
zhlédnutí 44KPřed 19 hodinami
ਅੜ ਗਏ DGP! ਨਜਾਇਜ਼ ਕਰਵਾਉਣਾ ਚਾਹੁੰਦੇ ਸੀ ਮੈਥੋਂ! ਪਿਛਾਂਹ ਹਟੀ RSS , BJP ਤੋਂ? Punjab Television
ਜਿੱਤਣਗੇ ਬਠਿੰਡਾ ਬਾਦਲ? 13 ਹਲਕਿਆਂ 'ਚ ਕੌਣ ਕਿੱਥੇ ਕੂ! ਖੋਲਤੀਆਂ ਪਰਤਾਂ ਜਾਣਕਾਰਾਂ... Punjab Television
zhlédnutí 68KPřed 19 hodinami
ਜਿੱਤਣਗੇ ਬਠਿੰਡਾ ਬਾਦਲ? 13 ਹਲਕਿਆਂ 'ਚ ਕੌਣ ਕਿੱਥੇ ਕੂ! ਖੋਲਤੀਆਂ ਪਰਤਾਂ ਜਾਣਕਾਰਾਂ... Punjab Television
ਚੱਲਿਆ ਚੰਡੀਗੜ? ਸੱਟ ਮਨੀਸ਼ ਤਿਵਾੜੀ ਦੀ ! ਦੰਦਲ ਪੰਜਾਬ ਦੇ ਕਾਂਗਰਸੀਆਂ ਨੂੰ… Punjab Television
zhlédnutí 33KPřed 21 hodinou
ਚੱਲਿਆ ਚੰਡੀਗੜ? ਸੱਟ ਮਨੀਸ਼ ਤਿਵਾੜੀ ਦੀ ! ਦੰਦਲ ਪੰਜਾਬ ਦੇ ਕਾਂਗਰਸੀਆਂ ਨੂੰ… Punjab Television
ਖੇਡੀ ਗਈ ਖੇਡ ! ਖੋਲਤੇ ਪੱਤੇ ਭਾਜਪਾ ਨੇ ! ਬਣਾਤੇ ਨਵੇਂ ਸਮੀਕਰਨ ਪੰਜਾਬ 'ਚ… Punjab Television
zhlédnutí 35KPřed 21 hodinou
ਖੇਡੀ ਗਈ ਖੇਡ ! ਖੋਲਤੇ ਪੱਤੇ ਭਾਜਪਾ ਨੇ ! ਬਣਾਤੇ ਨਵੇਂ ਸਮੀਕਰਨ ਪੰਜਾਬ 'ਚ… Punjab Television
ਡਰ ਗਏ ਡ੍ਰੈਗਨ ! ਬਣਾਲੀ ਵਿੱਥ ਪਾਰਟੀ ਨੇ! ਕਾਹਲੀ 'ਚ ਪਹੁੰਚੇ ਕੇਸੀ ਵੇਣੂਗੋਪਾਲ…Punjab Television
zhlédnutí 39KPřed dnem
ਡਰ ਗਏ ਡ੍ਰੈਗਨ ! ਬਣਾਲੀ ਵਿੱਥ ਪਾਰਟੀ ਨੇ! ਕਾਹਲੀ 'ਚ ਪਹੁੰਚੇ ਕੇਸੀ ਵੇਣੂਗੋਪਾਲ…Punjab Television
ਹੋਗੀ ਲਾਲਾ ਲਾਲਾ ! ਲਿਆ ਜਾਵੇਗਾ ਅਸਤੀਫ਼ਾ ? ਪਰਤ ਆਇਆ ਪਾੱਵਰ ਸੈਂਟਰ… Punjab Television
zhlédnutí 62KPřed dnem
ਹੋਗੀ ਲਾਲਾ ਲਾਲਾ ! ਲਿਆ ਜਾਵੇਗਾ ਅਸਤੀਫ਼ਾ ? ਪਰਤ ਆਇਆ ਪਾੱਵਰ ਸੈਂਟਰ… Punjab Television
ਕਰਤੀ ਆਰ-ਪਾਰ ! ਕੱਟਿਆ ਮੋੜ ਅਕਾਲੀਆਂ ! ਆਵੇਗਾ ਫ਼ਰਕ ਨਤੀਜਿਆਂ 'ਚ… Punjab Television
zhlédnutí 38KPřed dnem
ਕਰਤੀ ਆਰ-ਪਾਰ ! ਕੱਟਿਆ ਮੋੜ ਅਕਾਲੀਆਂ ! ਆਵੇਗਾ ਫ਼ਰਕ ਨਤੀਜਿਆਂ 'ਚ… Punjab Television
ਪਿਛਾਂਹ ਹਟੀ ਆਪ ! ਬਦਲ ਲਈ ਰਣਨੀਤੀ ਬੀਜੇਪੀ ਨੇ! ਉਲਟਫੇਰ ਖਡੂਰ ਸਾਹਿਬ 'ਚ? Punjab Television
zhlédnutí 65KPřed dnem
ਪਿਛਾਂਹ ਹਟੀ ਆਪ ! ਬਦਲ ਲਈ ਰਣਨੀਤੀ ਬੀਜੇਪੀ ਨੇ! ਉਲਟਫੇਰ ਖਡੂਰ ਸਾਹਿਬ 'ਚ? Punjab Television
ਬੋਲ ਗਿਆ ਖਤਰੇ ਦਾ ਘੁੱਗੂ ! ਬਦਲ ਗਿਆ ਮਿਜਾਜ਼ ਮੀਡੀਆ ਦਾ… Punjab Television
zhlédnutí 60KPřed dnem
ਬੋਲ ਗਿਆ ਖਤਰੇ ਦਾ ਘੁੱਗੂ ! ਬਦਲ ਗਿਆ ਮਿਜਾਜ਼ ਮੀਡੀਆ ਦਾ… Punjab Television
ਟੁੱਟੇਗਾ ਸਸਪੈਂਸ ਮਨਪ੍ਰੀਤ ਬਾਦਲ ਅਤੇ ਨਵਜੋਤ ਸਿੰਘ ਸਿੱਧੂ 'ਤੇ? ਕੱਢਤੀ ਚਿੱਠੀ ਸਪੀਕਰ ਸੰਧਵਾਂ ਨੇ… Punjab Television
zhlédnutí 45KPřed dnem
ਟੁੱਟੇਗਾ ਸਸਪੈਂਸ ਮਨਪ੍ਰੀਤ ਬਾਦਲ ਅਤੇ ਨਵਜੋਤ ਸਿੰਘ ਸਿੱਧੂ 'ਤੇ? ਕੱਢਤੀ ਚਿੱਠੀ ਸਪੀਕਰ ਸੰਧਵਾਂ ਨੇ… Punjab Television
ਪਰਤਣਗੇ ਰਾਘਵ ਚੱਡਾ? ਦੇਣਗੇ ਅਸਤੀਫਾ ਸਵਾਤੀ ਮਾਲੀਵਾਲ? ਕਰਤਾ ਸਪੱਸ਼ਟ ਸੁਪਰੀਮ ਕੋਰਟ ਨੇ... Punjab Television
zhlédnutí 34KPřed dnem
ਪਰਤਣਗੇ ਰਾਘਵ ਚੱਡਾ? ਦੇਣਗੇ ਅਸਤੀਫਾ ਸਵਾਤੀ ਮਾਲੀਵਾਲ? ਕਰਤਾ ਸਪੱਸ਼ਟ ਸੁਪਰੀਮ ਕੋਰਟ ਨੇ... Punjab Television
ਸਖਤ ਸਟੈਂਡ ਸੁਖਬੀਰ ਦਾ !ਏਜੰਸੀਆਂ ਦਾ ਬੰਦਾ ਅੰਮ੍ਰਿਤਪਾਲ?ਨਰਾਜ਼ ਹੋ ਗਏ ਸਿਮਰਨਜੀਤ ਸਿੰਘ ਮਾਨ… Punjab Television
zhlédnutí 26KPřed dnem
ਸਖਤ ਸਟੈਂਡ ਸੁਖਬੀਰ ਦਾ !ਏਜੰਸੀਆਂ ਦਾ ਬੰਦਾ ਅੰਮ੍ਰਿਤਪਾਲ?ਨਰਾਜ਼ ਹੋ ਗਏ ਸਿਮਰਨਜੀਤ ਸਿੰਘ ਮਾਨ… Punjab Television
ਪਿੱਛੇ ਹਟੀ ਸਰਕਾਰ? ਛੇੜਤੀ ਨਵੀਂ ਬਹਿਸ ਸੁਖਬੀਰ ਨੇ... Punjab Television
zhlédnutí 33KPřed 14 dny

ਪਾਤਾ ਪੁਆੜਾ ਪੱਤਰ ਨੇ ! ਟਿੱਚ ਜਾਣਿਆ ਅਫਸਰਾਂ ਸਰਕਾਰ ਨੂੰ ! ਹੋਗੀ ਐਕਸਪੋਜ ਵਰਕਿੰਗ ਸਰਕਾਰ ਦੀ…Punjab Television

ਬਹੁਕੌਣੀ ਮੁਕਾਬਲਿਆਂ 'ਚ ਕੀਹਨੂੰ ਕਿੰਨੀਆਂ ਸੀਟਾਂ ! ਕੱਢਤਾ ਨਿਚੋੜ ਨਬਜ਼ ਪਛਾਨਣ ਵਾਲਿਆਂ… Punjab Television
zhlédnutí 44KPřed 14 dny
ਬਹੁਕੌਣੀ ਮੁਕਾਬਲਿਆਂ 'ਚ ਕੀਹਨੂੰ ਕਿੰਨੀਆਂ ਸੀਟਾਂ ! ਕੱਢਤਾ ਨਿਚੋੜ ਨਬਜ਼ ਪਛਾਨਣ ਵਾਲਿਆਂ… Punjab Television

Komentáře

  • @jagdishpuri5366
    @jagdishpuri5366 Před 3 minutami

    Kejriwal ne te interview vich Kaya hai hun koi nai alliance 24 to baad

  • @SukhwindersinghBhullar-og9gp

    ਜਦੋ ਵੋਟਾ ਦਾ ਐਲਾਨ ਹੋਇਆ ਉਸ ਸਮੇ ਤੋ ਲੈ ਕੇ ਇਸ ਚੈਨਲ ਵਾਲਿਆ ਸਿਰਫ ਅਕਾਲੀ ਰਾਜਨੀਤੀ ਦੀਆ ਗਲਾ ਕਰ ਰਹੇ ਨੇ ਸਭ ਨੂੰ ਆਕਾਲੀ ਦਲ ਜੀਰੋ ਹੋ ਗਿਆ ਸਿਰਫ ਆਪਣੇ ਦਿਲ ਧਰਵਾਸ ਦੇਣ ਲਈ ਹਮੀਰ ਸਿੰਘ ਕਦੇ ਢੀਡਸੇ ,ਮਲੂਕਿਆ ਦੇ ਗਲ ਜਿਹੜਾ ਪਰਿਵਾਰ ਪਿੰਡ ਮੈਂਬਰੀ ਨਹੀ ਜਿਤ ਸਕਦਾ ਅਕਾਲੀ ਦਲੜਜਾ ਹਮੀਰ ਸਿੰਘ ਨੇ ਕਦੇ ਲੰਗਾਹ ਜੋ ਨੀਲੀ ਫਿਲਮ ਦਾ ਹੀਰੋ ਉਸ ਖਾਲੀ ਦਲ ਸਪੋਟ ਕੀਤੀ ਉਸ ਕਦੇ ਖਾਲੀ ਦਲ ਜਵਾਬ ਦਿਤਾ ਹੈ ਸਾਡਾ ਹਲਕਾ ਪਹਿਲਾ ਜੋਗਾ ਹਲਕਾ ਜੋ ਹੁਣ ਮੋੜ ਹੈ ਸਾਡੇ ਬਹੁਤ ਪਿੰਡ ਹਰਸਿਮਰਤ ਬਾਦਲ ਜਾ ਹੋਰ ਕੋਈ ਵੰਡਾ ਲੀਡਰ ਅਜ ਤਕ ਵੋਟਾ ਮੰਗਣ ਨਹੀ ਆਇਆ ਕੀ ਖਾਲੀ ਦਲ ਬਠਿੰਡਾ ਤੋ ਆਪਣੀ ਹਾਰ ਮੰਨ ਲਈ ਹੈ

  • @malkitsidhukhudian403
    @malkitsidhukhudian403 Před 8 minutami

    ਰੰਧਾਵਾ ਸਾਹਿਬ ਜੀ ਹਮੀਰ ਸਿੰਘ ਜੀ ਅਤੇ ਸਮੂਹ ਸਤਿਕਾਰ ਯੋਗ ਸਰੋਤਿਆ ਨੂੰ ਸਤਿ ਸ੍ਰੀ ਅਕਾਲ ਜੀ

  • @vinay4020
    @vinay4020 Před 13 minutami

    Bjp

  • @inderjitsingh6122
    @inderjitsingh6122 Před 13 minutami

    ਸਾਨੂੰ ਲਗਦਾ ਸੀ ਆਪ ਸਰਕਾਰ ਵੱਲੋਂ ਸਿਸਟਮ ਸੁਦਰੁ ਪਰ ਨਹੀਂ ਲਾਰੇ ਲਾਏ ਹੁਣ ਉਮੀਦ ਸਿੱਧੂ ਤੋਂ ਲਵਾਗੇ ਪਰ ਫਿਰ ਓ ਕੁਝ ਬਦਲੀ ਸਿਰਫ ਉਮੀਦ ਆ ਹੋਣਾ ਓਸ ਕੋਲੋਂ ਕੁਝ ਨਹੀਂ

  • @inderjitsingh6122
    @inderjitsingh6122 Před 15 minutami

    ਜੇਕਰ ਸਾਨੂੰ ਲਗਦਾ ਕਾਂਗਰਸ ਆਉਣ ਨਾਲ ਚਲ ਰਹੇ ਸਿਸਟਮ ਵਿਚ ਸੁਧਾਰ ਹੋਜੂ ਓਹ ਸਾਡਾ ਭੁਲੇਖਾ ਸਭ ਇਦਾ ਚਲਣਾ ਅਗਨੀ ਵੀਰ,msp, ਅਡਾਨੀ ਅਬਾਨੀ ਜੋਕਾਂ, ਕੁਝ ਨਹੀਂ ਬਦਲੂ ਕਾਂਗਰਸ ਕੁਝ ਕੁ ਦਿਨ ਆਪਣੇ ਸਪੋਟਰ ਵਰਕਰ ਪਲੋਸੇ gee ਫ਼ੇਰ ਲੋਕਾਂ ਨੂੰ ਸਿਰਫ ਪਛਤਾਵਾ ਮਹਿਸੂਸ ਹੋਊ

  • @RanjitSingh-xd6ji
    @RanjitSingh-xd6ji Před 16 minutami

    Gurdaspur which Akali Dal Amritsar jittu

  • @Ranjeetdaliwal-kz2nc
    @Ranjeetdaliwal-kz2nc Před 21 minutou

    ਅਖੀਰਲੀ ਰੈਲੀ ਮੋਦੀ ਜੀ ਦੀ ਸਪੱਸ਼ਟ ਕਰਦੀ ਹੁਸ਼ਿਆਰਪੁਰ ਗੁਰਦਾਸਪੁਰ ਵਿੱਚ ਭਾਜਪਾ ਖਤਰੇ ਵਿਚ ਹੈ। ਕਿੰਨਾ ਕੂ ਗ੍ਰਾਫ ਉੱਚਾ ਚੁੱਕ ਪਵੇਗਾ ਮੋਦੀ ਦੀ ਅੱਜ ਪੰਜਾਬ ਵਿਚਲੀ ਰੈਲੀ। ਇੱਕ ਇੱਕ ਸੀਟ ਲਈ ਮੋਦੀ ਦਾ ਥਾ ਥਾ ਤੇ ਜਾਣਾ ਤੋਂ ਲੱਗਦਾ ਕਿ ਇੰਡੀਆ ਗਠਜੋੜ ਮੁਕਾਬਲੇ ਵਿੱਚ ਹੈ। ਗੁਰਦਾਸਪੁਰ ਵਿੱਚ ਕਾਂਗਰਸ ਕੁੱਝ ਚੰਗੀ ਸਥਿਤੀ ਵਿੱਚ ਹੈ ਪਰ ਮੁਕਾਬਲਾ ਆਮ ਆਦਮੀ ਪਾਰਟੀ ਵਿੱਚ ਹੈ। ਤੀਜੇ ਚੋਥੇ ਵਿੱਚ ਮੁਕ਼ਾਬਲਾ ਬੀਜੇਪੀ, ਅਕਾਲੀ ਦਲ ਵਿੱਚਕਾਰ ਹੋਵੇਗਾ। ਪਰ ਦੋਹਾ ਪਾਰਟੀਆਂ ਦਾ ਜੇਤੂ ਉਮਦਵਾਰ ਤੋ ਕਰੀਬ ਕਰੀਬ ਵਧ ਜਾ ਨਜਦੀਕ ਹੋਵੇਗਾ।

  • @albiebilla
    @albiebilla Před 21 minutou

    Thought provoking journalism ❤❤

  • @harishgaba-hc7hp
    @harishgaba-hc7hp Před 26 minutami

    Ibharati majority dari hai minority se

  • @Ranjeetdaliwal-kz2nc
    @Ranjeetdaliwal-kz2nc Před 27 minutami

    ਸਤਿ ਸ੍ਰੀ ਆਕਾਲ ਜੀ।

  • @chandertyagi7726
    @chandertyagi7726 Před 29 minutami

    Not under stemate for BJP

  • @harwinder2601
    @harwinder2601 Před 29 minutami

    ਰੰਧਾਵਾ ਜੀ , ਅਮ੍ਰਿਤਪਾਲ ਦਾ ਉਭਾਰ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੀਆਂ ਬੈਠੀਆਂ ਜਾਂ ਬੈਠਾਈਆਂ ਦੋ ਜਥੇਬੰਦੀਆਂ ਕਿਤੇ ਇੱਕੋ ਰਾਜਨੀਤਕ ਪਾਰਟੀ ਦੀ ਖੇਡ ਤਾਂ ਨਹੀਂ ? ਲੋਕਾਂ ਵਿੱਚ ਇਹ ਭਰਮ ਭੁਲੇਖੇ ਤੇ ਇਹਨਾਂ ਨਾਲ਼ ਸਬੰਧਤ ਚਰਚਾ ਜਿਹੀ ਕਿਉਂ ਹੈ ?

  • @chandertyagi7726
    @chandertyagi7726 Před 31 minutou

    Kamrade hamer shing

  • @manjitsingh7149
    @manjitsingh7149 Před 34 minutami

    🙏🙏

  • @baldevbhullar3062
    @baldevbhullar3062 Před 40 minutami

    ਸੁਖਬੀਰ ਨੂੰ ਚਾਹੀਦਾ ਜਥੇਦਾਰ ਨੂੰ ਕਹਿਕੇ ਸਿਖਾਂ ਉਤੇ ਵਡਾ ਸਾਰਾ ਹੁਕਮਨਾਮਾ ਠੋਕਣ। ਫਿਰ ਦੇਖਿਓ ਕਿਵੇਂ ਡਰਦੇ ਮਾਰੇ ਅਕਾਲੀ ਦਲ ਨੂੰ ਞੋਟਾਂ ਪਾਉਣ ਗੇ।

  • @angrejsingh-zk5lj
    @angrejsingh-zk5lj Před 41 minutou

    🙏🙏👍

  • @deepbrar.
    @deepbrar. Před 41 minutou

    ਸਮਾਂ ਬਹਿਰਾ ਹੈ ਸੁਣਦਾ ਕਿਸੇ ਦੀ ਨਹੀਂ *ਪਰ ਅੰਨ੍ਹਾ ਨਹੀਂ ਹੈ ... ਦੇਖਦਾ ਸਭ ਨੂੰ ਹੈ*

  • @deepbrar.
    @deepbrar. Před 43 minutami

    ਇਸ ਵਾਰ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਕੇ ਭਾਈ *ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਵੋਟਾਂ ਪਾਇਉ*

  • @sukhjindersingh7557
    @sukhjindersingh7557 Před 44 minutami

    Randhawa j BJP noo Punjab ch kakh n labhana sab analysis galt honge jo sab to apne noo siana samjade han 4 noo pata lag jana

  • @deepbrar.
    @deepbrar. Před 45 minutami

    ਜਿੰਨ੍ਹਾ ਘਰਾਂ ਵਿਚ ਨਫ਼ਰਤ ਦੇ ਬੀਜ ਉੰਗਰ ਆਉਂਦੇ ਨੇ ‬ ‪ *ਉਹਨਾ ਦੇ ਆਂਗਣ ਵਿਚ ਦੀਵਾਰਾਂ ਉੱਗ ਪੈਂਦੀਆਂ ਨੇ*

  • @deepbrar.
    @deepbrar. Před 47 minutami

    ਲੱਗੀ ਨਜ਼ਰ ਏ ਕਾਂਵਾਂ ਦੀ, ਦੂਨੀਆਂ ਤੋਂ ਪੁੱਤ ਤੁਰ ਗਏ *ਰੂਹ ਕੰਬ ਗਈ ਮਾਂਵਾਂ ਦੀ* ਸਿੱਧੂ ਮੂਸੇਵਾਲਾ ਨੂੰ ਸਮਰਪਿਤ

  • @Takdir-Singh_Gill
    @Takdir-Singh_Gill Před 47 minutami

    Nice discussion.

  • @LakhwinderSingh-tp8oy
    @LakhwinderSingh-tp8oy Před 49 minutami

    ਸਤਿ ਸ੍ਰੀ ਆਕਾਲ ਜੀ। ❤❤

  • @deepbrar.
    @deepbrar. Před 51 minutou

    ਭਰਾ ਨਾਲ ਬੇਈਮਾਨੀ ਕਰਕੇ ਲੋਕ *ਮੰਦਿਰ ਵਿਚ ਨੇਕੀ ਦੀ ਦੁਆ ਮੰਗਦੇ ਹਨ*

  • @sukhjeetkot2770
    @sukhjeetkot2770 Před 54 minutami

    ❤❤

  • @avtarsingh6744
    @avtarsingh6744 Před 56 minutami

    Like no.. 1 Avtar Singh mullanpur Dakha..

  • @sharmatenthouse1848
    @sharmatenthouse1848 Před 56 minutami

    Hamir Singh Randhawa by sat shri akal

  • @harpreetsinghthind2816
    @harpreetsinghthind2816 Před 57 minutami

    🙏🙏ਵਾਹਿਗੁਰੂ

  • @gill-punjab
    @gill-punjab Před hodinou

    czcams.com/video/5bWhhLSaShU/video.htmlsi=ta3ZPKubWvhsbHaN

  • @bhaihazarasingh4298
    @bhaihazarasingh4298 Před hodinou

    Lok Akali dal nu nahi Akali Badal nu khatam karna chainde han.

  • @GurmukhSingh-il1ub
    @GurmukhSingh-il1ub Před hodinou

    Jekar Punjab nu khatam karna... ta... simranjit s maan , ammritpal ,lakha te sarbjit Singh nu vote pa deo... Punjab da poora budhijivi varg ehna de khilaaf hai... Punjabi ...Punjab bchao... pehla aci bahut nuksaan kha chukke aa...

  • @SukhwindersinghBhullar-og9gp

    ਦਲਿਤ ਵੋਟ ਜਿਹੜਾ ਪਹਿਲਾ ਕਾਂਗਰਸ ਹੁਣ ਆਮ ਆਦਮੀ ਪਾਰਟੀ ਵਲ ਆ ਰਿਹਾ

  • @SurinderSingh-qi6qv
    @SurinderSingh-qi6qv Před 2 hodinami

    ਇਹ ਪੱਤਰਕਾਰ ਕੋਈ ਵੀ ਗੱਲ ਸਿਰੇ ਨੀ ਲਾਉਂਦੇ

  • @spsingh8440
    @spsingh8440 Před 2 hodinami

    Irrelevant discussion

  • @prmppagill2215
    @prmppagill2215 Před 2 hodinami

    Jo marji kari jawe bjp..but koi seat nahi ayegi bjp de..theek hai kuj hindu sare nahi ..bjp Wal ja rahe..

  • @devinderjeetsingh3688
    @devinderjeetsingh3688 Před 2 hodinami

    ਐਂਟੀ ਮੋਦੀ ਵੋਟ ,ਆਪ,ਅਕਾਲੀਆਂ ਤੇ ਝਾੜੂ ਚ ਵੰਡੀ ਜਾਏਗੀ। Pro Modi votes ,BJP ਨੂੰ ਸੰਗਠਿਤ ਰੂਪ ਚ ਪੈ ਰਹੀ ਹੈ।

  • @sharmatenthouse1848
    @sharmatenthouse1848 Před 2 hodinami

    Hamir Singh jagtarsingh Randhawa by sat shri akal

  • @devinderjeetsingh3688
    @devinderjeetsingh3688 Před 2 hodinami

    Prime asia tv, Punjab television, sawarn Singh Tehna,the punjab tv judge singh Chahal, surinder Dalla ਜਿਸ ਦਾ ਮਰਜੀ ਚੈਨਲ ਖੋਲ ਲਓ, ਟੋਟਲ ਸਮੇਂ ਚ ਅੱਧੇ ਤੋਂ ਵੱਧ ਸਮਾਂ ਭਾਜਪਾ ਦੀ ਗੱਲ ਕੀਤੀ ਜਾ ਰਹੀ ਹੈ। ਜਿਸ ਨੂੰ ਚੌਥੇ ਨੰਬਰ ਦੀ ਪਾਰਟੀ ਸਮਝਿਆ ਜਾਂਦਾ ਸੀ । 7 ਸੀਟਾਂ ਤੇ ਭਾਜਪਾ ਪਹਿਲੇ ਜਾਂ ਦੂਜੇ ਨੰਬਰ ਤੇ ਆਏਗੀ।

  • @devinderjeetsingh3688
    @devinderjeetsingh3688 Před 2 hodinami

    ਪੰਜਾਬ ਚ ਮੁੱਦਾ ਸਿਰਫ ਇੱਕੋ ਹੀ ਹੈ। Anti Modi Or Pro Modi

  • @SurinderSingh-qi6qv
    @SurinderSingh-qi6qv Před 2 hodinami

    ਤਿੱਖਾ ਧਰੁਵੀਕਰਨ? J ਸਿੱਖ ਆਪਣੀ ਭਾਵਨਾ ਰੱਖ ਕੇ ਵੋਟ ਕਰਨ ਤਾਂ ਓਹ ਧਰੁਵੀਕਰਨ? ਬੀਜੇਪੀ ਨੂੰ ਤਾਂ ਪੰਜਾਬ ਦੀ ਵੋਟ ਹਮੇਸ਼ਾ ਪੈਂਦੀ ਹੀ ਹਿੰਦੂ ਪਾਰਟੀ ਕਰ ਕੇ।

  • @devinderjeetsingh3688
    @devinderjeetsingh3688 Před 2 hodinami

    ਗੁਰਦਾਸਪੁਰ, ਹੁਸ਼ਿਆਰਪੁਰ, ਲੁਧਿਆਣਾ,ਜਲੰਧਰ, ਪਟਿਆਲਾ ,ਭਾਜਪਾ ਜਿੱਤਣ ਜਾ ਰਹੀ ਹੈ। 100%

  • @harishgaba-hc7hp
    @harishgaba-hc7hp Před 2 hodinami

    Hindus ki dushman ek hi party hai congress

  • @user-nw9qg8tv7y
    @user-nw9qg8tv7y Před 2 hodinami

    Tuhadi duty kite bjp da azenda aagay vadaun di lagi lagdi hai

  • @gurvinderpalsingh9929
    @gurvinderpalsingh9929 Před 2 hodinami

    This looks like a political.These effect on other seats of Punjqb.Cong votes may shift to BJP.

  • @krishandhillon3287
    @krishandhillon3287 Před 3 hodinami

    Excellent discussion. ਸਰਦਾਰ ਹਮੀਰ ਸਿੰਘ ਬਹੁਤ ਸੁਲਝੇ ਹੋਏ ਪੱਤਰਕਾਰਾਂ ਦੀ ਗਿਣਤੀ ਵਿੱਚ ਆਉਂਦੇ ਹਨ.

  • @ravinderbhardwaj6765
    @ravinderbhardwaj6765 Před 3 hodinami

    Realginment ਦਾ ਮਤਲੱਬ ਏਹ ਨਹੀਂ ਕਿ ਹਿੰਦੂ ਸਿੱਖ ਆਪਸ ਵਿੱਚ ਖ਼ਿਲਾਫ਼ ਹੋ ਗਏ। ਇੱਕ ਹੋਰ ਪਾਰਟੀ ਨੂੰ ਚਾਂਸ ਦੇਣਾ ਹੈਂ।

  • @amarjitsinghgrewal4155
    @amarjitsinghgrewal4155 Před 3 hodinami

    ਕਾਂਗਰਸ 2-3 ਸੀਟਾ ।

  • @ravinderbhardwaj6765
    @ravinderbhardwaj6765 Před 3 hodinami

    ਜਗਤਾਰ ਸਿੰਘ ਠੀਕ ਕਿਹ ਰਹੇ ਨੇ। realginment ਹੈਂ, polarisation ਨਹੀਂ ਹੈਂ। ਹਿੰਦੂ ਆਬਾਦੀ ਨੂੰ ਅਜੇ ਵੀ ਕੋਈ ਜ਼ਿਆਦਾ ਧਿਆਨ ਨਹੀਂ ਦੇਂਦਾ। ਤੁਸੀਂ ਵੀ ਗੁਰਦਾਸਪੁਰ ਵਿੱਚ ਪਹਿਲਾਂ ਛੱਡ ਦਿੱਤਾ ਕਿ ਹਿੰਦੂ impact ਕਰਨ ਗੇ ਕੇ ਨਹੀਂ। ਸਿੱਖ ਇਲਾਕਿਆਂ ਨੂੰ ਹੀ ਦੇਖ ਰਹੇ ਸੀ ਗੱਲ ਏਹ ਹੈਂ ਕਿ ਆਤੰਕਵਾਦ ਵੇਲੇ ਹਿੰਦੂ ਸਿੱਖ ਸਾਰੇ impact ਹੋਏ ਸੀ। ਸਭ ਨੇ ਲੜਾਈ ਲੜੀ। ਪਰ ਦਿਖਾਇਆ ਏਹ ਗਿਆ ਕਿ ਸਿਰਫ ਸਿੱਖ ਹੀ impact ਹੋਏ? ਜਦ ਕਿ ਬਾਅਦ ਵਿੱਚ ਸਿੱਖਾਂ ਦਾ ਤੇ ਪੰਜਾਬ ਦਾ ਅਕਾਲੀ ਦੱਲ ਤੇ SGPC ਨੇ ਕੁਛ ਨਹੀਂ ਕੀਤਾ। ਪਰ ਹਿੰਦੂ ਹੁਣ realignment ਕਿਉਂ ਨਾ ਹੋਣ?

  • @amarjitsinghgrewal4155
    @amarjitsinghgrewal4155 Před 3 hodinami

    ਫਰੀਦਕੋਟ ਅਕਾਲੀ ਦੱਲ ਨੂੰ ਉਮੀਦਵਾਰ ਨਹੀ ਖੜਾਉਣਾ ਚਾਹੀਦਾ ਸੀ।