ਹੋਗੀ ਲਾਲਾ ਲਾਲਾ ! ਲਿਆ ਜਾਵੇਗਾ ਅਸਤੀਫ਼ਾ ? ਪਰਤ ਆਇਆ ਪਾੱਵਰ ਸੈਂਟਰ… Punjab Television

Sdílet
Vložit
  • čas přidán 17. 05. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Komentáře • 189

  • @ArvinderSingh-wr8ot
    @ArvinderSingh-wr8ot Před 14 dny +24

    ਜੇਕਰ ਸਵਾਤੀ ਵਰਗੀ ਵੱਡੀ ਲੀਡਰ ਨਾਲ ਅਜਿਹਾ ਵਿਵਹਾਰ ਹੋ ਸਕਦਾ, ਸਾਡੇ ਪੰਜਾਬ ਵਾਲ਼ੇ 92 ਬੰਧੂਆ ਮਜਦੂਰ ਨੂੰ ਕੌਣ ਪੁੱਛਦਾ Delhi ਵਿੱਚ।

  • @deepbrar.
    @deepbrar. Před 14 dny +27

    ਗੁਣਗੁਣਾਉਂਦਾ ਜਾ ਰਿਹਾ ਸੀ ਇਕ ਫ਼ਕੀਰ ‬
    ‪ *ਨਾ ਧੁੱਪ ਰਹਿੰਦੀ ਹੈ, ਨਾ ਸਾਇਆ ਦੇਰ ਤੱਕ*

  • @rajuvirk6348
    @rajuvirk6348 Před 14 dny +12

    ਮੇਰੇ ਪੰਜਾਬ ਦੇ ਬਾਗ਼ ਵਿੱਚ ਉੱਲੂ ਪਹਿਲਾਂ ਹੀ ਬਹੁਤ ਸੀ ਇੱਕ ਹੋਰ ਇਹ ਜ਼ਨਾਨੀ ਜਿਹਾ ਚੱਡਾ ਆ ਕੇ ਬਹਿ ਗਿਆ ਵਾਹਿਗੁਰੂ ਭਲੀ ਕਰੇ ਮੇਰੇ ਪੰਜਾਬ ਤੇ

    • @rajeshmoudgil9440
      @rajeshmoudgil9440 Před 14 dny +1

      ਜੇਕਰ ਪੰਜਾਬੀ ਕਾਬਲ ਹੁੰਦੇ ਤਾਂ ਰਾਘਵ ਚੱਢਾ ਪੰਜਾਬ ਵਿੱਚ ਨਾ ਹੁੰਦਾ। ਪੰਜਾਬੀ ਅਯੋਗ ਹਨ ਇਸ ਲਈ ਕੇਜਰੀਵਾਲ ਅਤੇ ਰਾਘਵ ਪੰਜਾਬ 'ਤੇ ਰਾਜ ਕਰ ਰਹੇ ਹਨ।

  • @dr.paramjitsinghsumra179
    @dr.paramjitsinghsumra179 Před 14 dny +11

    ਸੁਖਬੀਰ ਬਾਦਲ, ਦੂਜਿਆਂ ਤੇ ਉਗਲਾਂ ਚੁੱਕਣ ਤੋਂ ਪਹਿਲਾਂ ਦੱਸ ਤੇਰੀ ਸਿੱਖ ਪੰਥ ਨੂੰ ਕੀ ਦੇਣ ਹੈ ਤੇ ਕੀ ਕੁਰਬਾਨੀ ਹੈ ? ਸੁਖਬੀਰ ਜੀ ਕਾਠ ਦੀ ਹਾਂਡੀ ਵਾਰ ਵਾਰ ਨਹੀ ਚੜਦੀ ਹੁੰਦੀ, ਪਿਛਲੇ ਸਮੇਂ ਵਿੱਚ ਤੁਹਾਡੇ ਪਰਵਾਰ ਅਤੇ ਤੁਹਾਡੀ ਪਾਰਟੀ ਦੇ ਕੀਤੇ ਵਾਅਦੇ ਨਿਭਾਉਣ ਤੋਂ ਮੁਕਰ ਜਾਣ ਬਾਰੇ ਸਾਰੇ ਜਾਣਦੇ ਹਨ। ਪੰਜਾਬ ਪੁਲਸ ਦੇ ਅੱਤਿਆਚਾਰਾਂ ਦੀ ਜਾਂਚ ਕਰਵਾਉਣ ਦੀ ਥਾਂ ਦੋਸ਼ੀ ਪੁਲਸ ਅਫਸਰਾਂ ਨੂੰ ਤਰੱਕੀਆਂ ਦੇ ਕੇ ਉੱਚ ਔਹੁਦੇਦਾਰ ਬਣਾਇਆ, ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਦੀ ਗੁੱਥੀ ਸੁਲਝਾਉਣ ਦੀ ਥਾਂ ਜਾਂਚ ਕਰਵਾਈ ਗਈ ਰਿਪੋਰਟ ਵੀ ਗਾਇਬ ਕਰ ਲਈ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ, 328 ਸਰੂਪ ਲਾਪਤਾ ਕਰਨ, ਸੌਦਾ ਸਾਧ ਨੂੰ ਮੁਆਫ਼ ਕਰਨ, ਗੁਰਬਾਣੀ ਕੀਰਤਨ ਪ੍ਰਸ਼ਾਰਣ ਕਰਨ ਦੇ ਅਧਿਕਾਰ ਆਪਣੇ ਨਿੱਜੀ ਟੈਲੀਵਿਜ਼ਨ ਚੈਨਲ ਤੇ ਚਲਾਉਣ, ਮੀਰੀ ਪੀਰੀ ਮੈਡੀਕਲ ਕਾਲਜ ਹਸਪਤਾਲ ਸ਼ਾਹਬਾਦ ਮਾਰਕੰਡਾ ਹਰਿਆਣਾ ਤੇ ਕਬਜ਼ਾ ਕਰਨ, ਪੰਜਾਬ ਦੇ ਪਾਣੀ ਵੇਚਣ ਦੇ ਬਦਲੇ ਵਿੱਚ ਲਏ ਗਏ ਵੱਡੇ ਹੋਟਲ ਦੀ ਕੁਰਬਾਨੀ ਕੀਤੀ ਹੋਈ ਹੈ। ਇਕ ਪਾਸੇ ਸਿੱਖਾਂ ਦੇ ਕਾਤਲ ਤੇ ਪੰਜਾਬ ਨਾਲ ਧੋਖਾ ਕਰਨ ਵਾਲੇ, ਦੂਜੇ ਪਾਸੇ ਸੱਚ ਨਾਲ ਚਟਾਨ ਵਾਂਗ ਖੜਨ ਵਾਲੇ ਸਿੱਖ ਪੰਥ ਦੇ ਮਹਾਨ ਅਸਲ ਯੋਧੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਤੇ ਉਸ ਦੇ ਸਹਿਯੋਗੀ ਲੱਖਾ ਸਿਧਾਣਾ, ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਜੱਥੇਬੰਦੀ ਦੇ ਮੁੱਖੀ ਹਨ। ਫਰੀਦਕੋਟ ਤੋਂ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦਾ ਸਪੁੱਤਰ ਭਾਈ ਸਰਬਜੀਤ ਸਿੰਘ ਮਲੋਆ, ਖਡੂਰ ਸਾਹਿਬ ਤੋਂ ਨਸ਼ਿਆਂ ਤੋਂ ਬਚਾਉਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਮੁੱਖੀ ਉਮੀਦਵਾਰ ਹਨ, ਹੁਣ ਫੈਸਲਾ ਲੋਕਾਂ ਨੇ ਕਰਨਾ ਹੈ।

    • @amarjeetgill5816
      @amarjeetgill5816 Před 14 dny +1

      Amritpal de ke granted hai be careful

    • @user-ci6zp6ud9
      @user-ci6zp6ud9 Před 13 dny

      @@amarjeetgill5816ਇਹ ਉਂਗਲ ਦੇਣ ਵਾਲਾ ਹੀ ਹੈ ਵੀਰ ਜੀ ਇਹਨੂੰ ਗੰਭੀਰ ਹੋ ਕੇ ਨਾ ਲਵੋ

  • @lakhvirsingh1450
    @lakhvirsingh1450 Před 14 dny +3

    SSA ji s Randhawa ji s Hamir singh ji all members Punjab Television

  • @cleverfox2879
    @cleverfox2879 Před 14 dny +8

    ਰੰਧਾਵਾ ਜੀ ਹੋਰ ਵੀ ਕੋਈ ਖ਼ਬਰ ਲੈ ਲਹੂ ਛੱਡ ਦਿਉ ਕੇਜਰੀਵਾਲ ਨੂੰ

  • @paramjitdhamrait5185
    @paramjitdhamrait5185 Před 14 dny +2

    Waheguru ji bless you both.

  • @deepbrar.
    @deepbrar. Před 14 dny +9

    ਇਹ ਸਾਡਾ ਹੁਨਰ ਹੈ ਅਤੇ ਸਾਡੇ ਤੇ ਹੀ ਜੱਚਦਾ ਹੈ ‬
    ‪ *ਅਸੀਂ ਤੀਰ ਵੀ ਚਲਾਉਂਦੇ ਹਾਂ ਤੇ ਪਰਿੰਦਾ ਵੀ ਬਚਾਂਦੇ ਹਾਂ*

  • @sahibsingh4988
    @sahibsingh4988 Před 14 dny +21

    ਸੁਨੀਲ ਜਾਖੜ ਦੀ ਭਰਜਾਈ ਮਹਾਰਾਣੀ ਪ੍ਰਨੀਤ ਕੌਰ ਦੀ ਜ਼ਮਾਨਤ ਜ਼ਬਤ ਹੋ ਰਹੀ ਹੈ।

  • @kaushala.362
    @kaushala.362 Před 14 dny +12

    Lala ji ਬੜਕਾਂ ਤਾਂ ਬੜੀਆਂ ਮਾਰਦੇ ਸੀ
    ੧੦੦੦ ਲਾਲੂ = 1 ਕੇਜਰੀਵਾਲ ਇੰਨਾਂ ਕਮੀਨਾ ਮੈਂ ਨਹੀ ਦੇਖਿਆ ਜੀ। GOD BLESS INDIA 🙏🏼Raj USA

  • @baljitsingh6957
    @baljitsingh6957 Před 14 dny

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ ਜੀ।

  • @user-vg9jg6mi6m
    @user-vg9jg6mi6m Před 14 dny +1

    ਬਿਲਕੁਲ ਸਰਦਾਰ ਅਮੀਰ ਸਿੰਘ ਜੀ ਤੁਸੀਂ ਠੀਕ ਦੱਸ ਰਹੇ ਹੋ ਕੇਂਦਰ ਦੀ ਕਾਂਗਰਸ ਅਤੇ ਪੰਜਾਬ ਦੀ ਕਾਂਗਰਸ ਦੀ ਸੋਚ ਵਿੱਚ ਜਮੀਨ ਅਸਮਾਨ ਦਾ ਫਰਕ ਹੈ ਕੇਂਦਰ ਦੀ ਕਾਂਗਰਸ ਗਰੀਬਾਂ ਮਜ਼ਦੂਰਾਂ ਕਿਰਤੀਆਂ ਮੁਲਾਜ਼ਮਾਂ ਛੋਟੇ ਦੁਕਾਨਦਾਰਾਂ ਛੋਟੇ ਵਪਾਰੀਆਂ ਦੀ ਗੱਲ ਕਰਦੀ ਹੈ ਪੰਜਾਬ ਦੀ ਕਾਂਗਰਸ ਤੂੰ ਮਾੜਾ ਉਹ ਮਾੜਾ ਤੇਰੇ ਸਾਥੀ ਮਾੜੇ ਮੇਰੇ ਵਿਰੋਧੀ ਮਾੜੇ ਇਹ ਕਰਦੀ ਹੈ ਕੋਈ ਪ੍ਰੋਗਰਾਮ ਨਹੀਂ ਪੰਜਾਬ ਦੀ ਕਾਂਗਰਸ ਕੋਲੇ ਵੀ ਅਸੀਂ ਪੰਜਾਬ ਨੂੰ ਕਿੱਥੇ ਲੈ ਕੇ ਜਾਣਾ ਵੈਸੇ ਤਾਂ ਅਕਾਲੀ ਦਲ ਤੋਂ ਬਗੈਰ ਕਿਸੇ ਵੀ ਪੰਜਾਬੀ ਪਾਰਟੀ ਕੋਲੇ ਕੋਈ ਪ੍ਰੋਗਰਾਮ ਹੈ ਨਹੀਂਗਾ ਸਿਰਫ ਅਕਾਲੀ ਦਲ ਨੂੰ ਛੱਡ ਕੇ ਅਕਾਲੀ ਦਲ ਨੇ ਜਰੂਰ ਆਪਦਾ ਪੁਰਾਣਾ ਇਤਿਹਾਸ ਪੜ੍ਹ ਲਿਆ ਪੰਜਾਬ ਨੂੰ ਵੱਧ ਅਧਿਕਾਰਾਂ ਦੀ ਮੰਗ ਵਾਲੀ ਆਪਣੀ ਪੁਰਾਣੀ ਲੈ ਫੜ ਲਈ ਹੈ ਬਾਕੀ ਸਾਰੀਆਂ ਪਾਰਟੀਆਂ ਕੁਝ ਵੀ ਨਹੀਂ ਦੱਸ ਰਹੀਆਂ ਵੀ ਪੰਜਾਬ ਨੂੰ ਕਿੱਥੇ ਲੈ ਕੇ ਜਾਣਾ ਤੇ ਸਾਡੇ ਕੋਲੇ ਕੀ ਪ੍ਰੋਗਰਾਮ ਹੈ ਤੁਸੀਂ ਬੜੀ ਵਿਆਖਿਆ ਸਾਹਿਤ ਸਮਝਾਇਆ ਤੁਹਾਡਾ ਬਹੁਤ ਧੰਨਵਾਦ

    • @user-gx5se9yv4e
      @user-gx5se9yv4e Před 14 dny

      ਕੇਂਦਰੀ ਕਾਂਗਰਸ ਲੋਕਤੰਤਰ ਵੱਲ ਮੋੜਾ ਕੱਟ ਰਹੀ ਹੈ। ਪਰ ਪੰਜਾਬ ਪੁਲੀਸ ਵਾਂਗ,, ਪੰਜਾਬ ਕਾਂਗਰਸ ਸਿੱਖ ਸੰਘਰਸ਼ ਵੇਲੇ ਮਿਲੇ ਤਾਨਾਸ਼ਾਹੀ ਅਧਿਕਾਰਾਂ ਦੇ ਪ੍ਰਭਾਵ, ਚੋਂ ਬਾਹਰ ਨਹੀਂ ਆਉਣਾ ਚਾਹੁੰਦੀ।

  • @user-ns1rn7uh3b
    @user-ns1rn7uh3b Před 14 dny +1

    ਧੰਨ ਧੰਨ ਗੁਰੂ ਨਾਨਕ ਦੇ ਸੱਚੇ ਸਿੱਖ dr ਸਵੈ ਮਾਨ ਸਿੰਘ ਜੀ ਦਾ ਕੋਟਿਨ ਕੋਟਿ ਧੰਨਵਾਦ ਜੀ ਜਾਣਕਾਰੀ ਲਈ, ਜਗਜੀਤ ਸਿੰਘ ਕੁੱਬੇ, bti, pb ਭਾਰਤ

  • @sadiqmalik-mb4ui
    @sadiqmalik-mb4ui Před 14 dny +4

    ਰਾਘਵ chadde ਨੇ ਜਿਹੜੇ ਅਫਸਰ ਮਲਾਈ ਦਾਰ. ਪੋਸਟਾਂ ਤੇ ਲਾਏ ਨੇ ਉਹਨਾਂ ਨਾਲ਼ ਤੇ ਜੇਹੜੇ ਹੋਰ ਬਿਜ਼ਨਸ ਜਿਵੇਂ ਰੇਤਾ ਬੱਜਰੀ ਦਾ ਹਿਸਾਬ ਕਿਤਾਬ ਕਰਨ ਲਈ ਆਉਣਾ parniti ਚੋਪੜਾ ਪੰਜਾਬ ਕਰਕੇ ਹੀ ਮਿਲੀ ਹੈ.

  • @MANJITSINGH-md1np
    @MANJITSINGH-md1np Před 14 dny

    Mr Jhakhar is right in his perspective that "Hindu/Sikh"unity is must to move Punjab forward.

  • @tejindersingh7055
    @tejindersingh7055 Před 14 dny +4

    Raghav Chadha will resign and Advocate Mannu Singhvi will be nominated for Raj Sabha

  • @harjinderkaur3978
    @harjinderkaur3978 Před 14 dny +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    👏👏

  • @balwantsinghdhadda2644

    Very nice information Randhawa Ji

  • @meghsinghdhindsa3195
    @meghsinghdhindsa3195 Před 14 dny +7

    ਸਤਿ ਸ੍ਰੀ ਅਕਾਲ ਜੀ ਦੋਨੋ ਸਰਦਾਰ ਸਾਬ ਜੀ ਆ ਨੂੰ ਜੀ 🙏🙏

  • @KewalKrishan-le5us
    @KewalKrishan-le5us Před 14 dny +2

    SSA Hamir Singh ji

  • @kuldipsinghdhesi7018
    @kuldipsinghdhesi7018 Před 13 dny

    ਸਭ ਤੋਂ ਵੱਡੀ ਡਰਾਮੇਬਾਜ ਆਪ ਪਾਰਟੀ ਅਰਵਿੰਦ ਕੇਜਰੀਵਾਲਾ ਪੰਜਾਬ ਵਾਸਤੇ ਖਤਰੇ ਦੀ ਘੰਟੀ

  • @bhagirathrai4945
    @bhagirathrai4945 Před 14 dny +1

    Good

  • @BalwinderSingh-ug2mf
    @BalwinderSingh-ug2mf Před 14 dny

    Very nice information

  • @jogindersingh-eb2jk
    @jogindersingh-eb2jk Před 14 dny +1

    Police will record supplementary statement maliwal and add Kejriwal Sab in case when central government agencies are under pressure it can happen

  • @KewalKrishan-le5us
    @KewalKrishan-le5us Před 14 dny +2

    SSA Randhawa ji

  • @dr.paramjitsinghsumra179

    ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਦਿਲ ਦੀਆਂ ਗਹਿਰਾਈਆਂ ਚੋਂ ਬੁਲਾਈ ਗਈ ਸਤਿ ਸ੍ਰੀ ਅਕਾਲ। ਹਮੀਰ ਸਿੰਘ ਦੀ ਵਿਚਾਰ ਚਰਚਾ ਬਹੁਤ ਵਧੀਆ ਹੋਈ

  • @nirmalmahi1476
    @nirmalmahi1476 Před 14 dny

    ਰੰਧਾਵਾ ਸਾਬ੍ਹ ਸਾਰੀਆਂ ਖ਼ਬਰਾਂ ਨੂੰ ਇਕ ਵਾਰ ਹੀ ਜ਼ਿਕਰ ਕਰਨਾ, ਐਸਾ ਨਹੀਂ ਹੋ ਸਕਦਾ ਕਿ ਕੱਲੀ ਕੱਲੀ ਖ਼ਬਰ ਲਈ ਜਾਵੇ, ਮਹਿਮਾਨ v ਵਿਚਾਰੇ ਦਿਖਦੇ ਰਹਿੰਦੇ ਆ ਕਿ ਪਹਿਲੀ ਖ਼ਬਰ ਕਿਹੜੀ ਸੀ, ਵੈਸੇ ਮੇਰੀ ਸੋਚ ਈ ਆ

  • @tajindersingh2627
    @tajindersingh2627 Před 13 dny

    Politicians are very shrewd to understand them

  • @jarnailsingh9949
    @jarnailsingh9949 Před 14 dny +3

    Fifty second Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @jeetasingh9510
    @jeetasingh9510 Před 14 dny +1

    Politics is a very dirty game these days where any honest person couldn’t enter.

  • @jagjitsingh5212
    @jagjitsingh5212 Před 14 dny

    Good news and views thanks Randhawa saab and Hamir saab 🙏🙏👌👌👍👍✌️💯

  • @ajaibsinghpanesarCanada

    S S A 🙏🙏 Randhawa Sahib ji and S.Hamir Singh jj

  • @JagseerSingh-mq2cr
    @JagseerSingh-mq2cr Před 14 dny

    Sat Sri akal sir ji ❤

  • @thenature-giftofGod
    @thenature-giftofGod Před 14 dny +2

    ਰੰਧਾਵਾ/ ਹਮੀਰ ਸਿੰਘ ਜੀ - ਜਾਖੜ ਸਾਹਿਬ ਦੀ ਅੱਜ ਦੀ ਪੰਜਾਬੀ ਟਿਬਿਊਨ ਚ ਛਪੀ interview ਵਿੱਚੋਂ ਬਹੁਤ ਗੱਲਾਂ ਕੀਤੀਆਂ ਪਰ ਅਖਵਾਰ ਦਾ ਜ਼ਿਕਰ ਤੱਕ ਨੀ ਕੀਤਾ -

    • @mandersingh9153
      @mandersingh9153 Před 14 dny +1

      ਅਖਬਾਰਾਂ ਵਿੱਚ ਛਪੀਆਂ ਖ਼ਬਰਾਂ ਦੇ ਅਧਾਰ ਉਪਰ ਹੀ ਇਹ ਪ੍ਰੋਗਰਾਮ ਹੁੰਦਾ ਹੈ

  • @user-vg9jg6mi6m
    @user-vg9jg6mi6m Před 14 dny

    ਪਰਮ ਸਤਿਕਾਰਯੋਗ ਸੰਧੂ ਸਾਹਿਬ ਅਤੇ ਸਰਦਾਰ ਹਮੀਰ ਸਿੰਘ ਜੀ ਤੁਸੀਂ ਬਹੁਤ ਹੀ ਵਿਆਖਿਆ ਸਹਿਤ ਇਲੈਕਸ਼ਨ ਬਾਰੇ ਸਮਝਾ ਰਹੇ ਹੋ ਕਿੰਨਾ ਕਿੰਨਾ ਪਾਰਟੀਆਂ ਨਾਲ ਅਕਾਲੀਆਂ ਦਲ ਦਾ ਗੱਠਜੋੜ ਹੋ ਸਕਦਾ ਹੈ 86 ਲੋਕ ਅੰਦਰ ਖਾਤੇ ਗੱਠਜੋੜ ਕਰਦੇ ਹਨ ਲੋਕਾਂ ਨੂੰ ਨਹੀਂ ਦੱਸਦੇ ਪਰ ਫਿਰ ਵੀ ਲੋਕ ਜਾਣਦੇ ਹਨ ਕਿ ਜਿੱਤਣ ਤੇ ਅਕਾਲੀਆਂ ਦਾ ਇਕੱਠ ਜੋੜ ਭਾਈ ਪਾ ਨਾਲ ਹੀ ਹੋ ਸਕਦਾ ਹੈ ਕਾਫੀ ਪੁਰਾਣੀ ਗੱਲ ਹੈ ਜਦ ਪੰਜਾਬ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ ਕਰ ਰਿਹਾ ਸੀ ਤਾਂ ਸ਼੍ਰੀਮਤੀ ਇੰਦਰਾ ਗਾਂਧੀ ਨੇ ਅਕਾਲੀ ਦਲ ਨੂੰ ਆਫਰ ਕੀਤੀ ਸੀ ਜੋ ਬਾਹਰ ਤਾਂ ਨਹੀਂ ਆਈ ਪਰ ਆਫਰ ਸੀ ਤੁਸੀਂ ਪੰਜਾਬ ਸਾਂਭ ਲਓ ਬਾਕੀ ਦੇਸ਼ ਸਾਡੇ ਹਵਾਲੇ ਕਰ ਦਿਓ ਰਾਜਾਂ ਨੂੰ ਵੱਧ ਅਧਿਕਾਰ ਦਾ ਆਪਣਾ ਸ਼ੋਸ਼ਾ ਛੱਡ ਦਿਓ ਸ਼ਕਤੀਆਂ ਦਾ ਵਿਕੇਂਦਰੀਕਰਨ ਕੇਂਦਰ ਕੋਲ ਹੀ ਰਹੇਗਾ ਇਸੇ ਤਰ੍ਹਾਂ ਕਿਸਾਨ ਘੋਲ ਵਿੱਚ ਜੇਕਰ ਮੋਦੀ ਜੀ ਕਿਸਾਨੀ ਮੰਗਾਂ ਮੰਨ ਲੈਂਦੇ ਤਾਂ ਤੀਸਰੀ ਵਾਰ ਧੜੱਲੇ ਨਾਲ ਚੋਣ ਜਿੱਤ ਸਕਦੇ ਸੀ ਅਕਾਲੀਆਂ ਦੀ ਵੀ ਬਹਿ ਜਾ ਬਹਿ ਜਾ ਹੋ ਜਾਣੇ ਸੀ ਜੇਕਰ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਅਕਾਲੀ ਦਲ ਆਪਣਾ ਉਹ ਪੁਰਾਣਾ ਏਜੰਡਾ ਰਾਹੁਲ ਗਾਂਧੀ ਨਾਲ ਸਾਂਝਾ ਕਰ ਸਕਦੇ ਹਨ ਉਸਨੂੰ ਦੱਸ ਸਕਦੇ ਹਨ ਕਿ ਤੁਹਾਡੇ ਦਾਦੀ ਜੀ ਸਾਡੇ ਪਿਤਾ ਜੀ ਨਾਲ ਭਾਵ ਪ੍ਰਕਾਸ਼ ਸਿੰਘ ਬਾਦਲ ਜੀ ਨਾਲ ਇਹ ਸੌਦਾ ਕਰ ਰਹੇ ਸਨ ਜੋ ਤੁਹਾਡੇ ਵੀ ਫਾਇਦੇ ਵਿੱਚ ਹੈ ਅਤੇ ਸਾਡੇ ਵੀ ਇਹ ਹੋ ਸਕਦਾ ਹੈ ਪਰ ਹੋਵੇਗਾ ਗੁਪਤ ਸਾਨੂੰ 1927 ਵਿੱਚ ਅਕਾਲੀ ਦਲ ਧੜੱਲੇ ਨਾਲ ਅੱਗੇ ਵੱਧ ਸਕਦਾ ਹੈ ਬਾਕੀ ਤੁਸੀਂ ਦੱਸ ਦਿਓ ਤੁਸੀਂ ਬਹੁਤ ਹੀ ਸੀਨੀਅਰ ਪੱਤਰਕਾਰ ਹੋ ਤੁਹਾਡੇ ਧਿਆਨ ਚ ਹੋਵੇਗਾ ਇਹ ਅੰਦਰਲੀਆਂ ਗੱਲਾਂ ਤੁਸੀਂ ਬੜੀ ਵਿਆਖਿਆ ਨਾਲ ਪੰਜਾਬੀਆਂ ਨੂੰ ਸਮਝਾ ਰਹੇ ਹੋ ਤੁਹਾਡਾ ਬਹੁਤ ਧੰਨਵਾਦ

  • @kulbhushangoyal3148
    @kulbhushangoyal3148 Před 14 dny

    Sat Shri akal Ji

  • @kuldipsinghgrover1306
    @kuldipsinghgrover1306 Před 14 dny

    Sat siri akal ji

  • @navjeetsingh6783
    @navjeetsingh6783 Před 14 dny

    🎉🎉🎉🎉

  • @gur9213
    @gur9213 Před 12 dny

    Sir ਕੀ ਹੋਗੀ ਲਾਲਾ3 ਬਿਨਾ ਵਜਾ ਨਿਕੱਮਾ ਹੈਡਿਗ

  • @baljindersingh7802
    @baljindersingh7802 Před 14 dny

    Waheguru ji

  • @surjeetsingh8809
    @surjeetsingh8809 Před 14 dny

    👍👍👌👌

  • @sukhdevthind221
    @sukhdevthind221 Před 14 dny

    Ssa 🙏 full team

  • @user-dq9dp7hq9d
    @user-dq9dp7hq9d Před 13 dny

    Hmir bi mike tek krba lo awz shi ne aunide king nabha

  • @Ranjeetdaliwal-kz2nc
    @Ranjeetdaliwal-kz2nc Před 14 dny +1

    ਸਤਿ ਸ੍ਰੀ ਆਕਾਲ ਜੀ।

  • @KanwalSidhu13
    @KanwalSidhu13 Před 13 dny

    Randhawa ji bring some more experts also. Hameerji is always on a same track.

  • @jogindersingh-eb2jk
    @jogindersingh-eb2jk Před 14 dny +1

    Sardar Sukhbir Singh Badal must note the differences between BJP and RSS there is clearly visible differences between Modi Sab and RSS chief

  • @user-gd9pp9hy2r
    @user-gd9pp9hy2r Před 14 dny

    Harjinder Singh Randhawa and S.Himeer Singh SSA Jio 💚🙏🙏 From Advocate GS Khaira Ldh ☝️☝️☝️☝️✍️✍️✍️💯

  • @gurmailsingh994
    @gurmailsingh994 Před 14 dny

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @angrejsingh-zk5lj
    @angrejsingh-zk5lj Před 14 dny

    🙏🙏👍

  • @beantsingh8325
    @beantsingh8325 Před 14 dny

    ਰੰਧਾਵਾ ਜੀ। ਇਕ ਕਿਸ। ਨ। ਜਥੇਬੰਦੀ ਵੱਟਾ ਦਾ ਬਾਈਕਾਟ ਕਰਨ। ਲਾਈ ਤਾ ਨਹੀ ਕਹਿਣਗੇ ਕੀ ਇਸ ਤਰਾਝਝਾੜੂ। ਦੀ ਮਦਦ ਤਾ ਨਹੀ ਕਰਨਗੇ ਕਿ ਝਾੜ ਨੂੰ ਕਿਸਾਨਾ ਵੱਟਾ ਘਟ ਪਾ ਰਹ ਹਨ।

  • @BaljitSingh-bj4vm
    @BaljitSingh-bj4vm Před 14 dny +1

    100ਬਾਦਰ। ਮਰੇ ਤਾਂ ਇਕ ਕੇਜਰੀ ਜਾ ਭੰਗੂ ਮਾਨ ਵਰਗਾ ਲੂੰਬੜ ਜੰਮਦਾ ਹੈ ਆਮ ਆਦਮੀ ਪਾਰਟੀ ਵਿਚ ਔਰਤ ਤੇ ਐਮ ਐਲ ਏ ਦੀ ਕੋਈਵੁਕਤ ਨਹੀਂ ਇਕ ਕਲਰਕ ਨੇ ਐਮ ਪੀ ਸਵਾਤੀ ਮਾਲੀਵਾਲ ਨਾਲ ਗਿਰੀ ਹੋਈ ਹਰਕਤਾਂ ਕੀਤੀਆਂ ਸਜਾ ਯੋਗ ਹਨ ਕਲਰਕ ਜੇਲ ਵਿਚ ਬੰਦ ਕਰੋ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @gurmeetgill1898
    @gurmeetgill1898 Před 14 dny

    ਰਾਘਵ ਵਾ਼ਨਾ਼ ਕਿਤੇ ਨਾਰਾਜ਼ ਹੋ ਕੇ ਗਏ ਸੀ ਜਾ ਫਿਰ ਸੱਚੀ ਮੁੱਚੀ ਉਹਨਾਂ ਦੀਆਂ ਅੱਖਾਂ ਹੀ ਏਨੀਆਂ ਖ਼ਰਾਬ ਹੋ ਗਈ ਆ ਜਿਹੜਾ ਏਨਾ ਚਿਰ ਲੱਗ ਗਿਆ ਹੈ ਜੀ।।

  • @deepbrar.
    @deepbrar. Před 14 dny +12

    ਨਾ ਹਾਰਿਆ ਹੈ ਸੱਚ ਅਤੇ ਨਾ ਦੁਨੀਆਂ ਥੱਕੀ ਹੈ
    *ਦੀਵਾ ਜਲ਼ ਰਿਹਾ ਹੈ ਹਵਾ ਚੱਲ ਰਹੀ ਹੈ...*

  • @HarbansSingh-zs7vz
    @HarbansSingh-zs7vz Před 14 dny

    Good ji

  • @nekjhawanwalajpproduction4474

    ਪਾਤਰ ਸਾਬ ਦੀਆਂ ਇਹ ਲਾਈਨਾਂ ਪੂਰੀ ਤਰਾਂ ਢੁੱਕਦੀਆਂ ਹਨ
    ਕੁੱਝ ਕਿਹਾ ਤਾਂ ਹਨੇਰਾ ਜਰੇਂਗਾ ਕਿਵੇਂ
    ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ

  • @amriksinghbhanri4377
    @amriksinghbhanri4377 Před 14 dny

    Ssa Randhawa ji Hamir Singh ji

  • @Minalatti6462
    @Minalatti6462 Před 13 dny

    Bhatinda vich fer 75/ 25 ho gye lagdi, Capt.ne fer role keeta lagda

  • @ajaibsinghpanesarCanada

    S S A 🙏🙏🙏🙏🙏🙏🙏🙏🙏 to all members present at this time

  • @sidhu2945
    @sidhu2945 Před 14 dny +1

    Ehna da channel he tanhi chalda ,,, Center da dab dba he bahut hai

  • @quantityquit426
    @quantityquit426 Před 14 dny +3

    3-4 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਆਰਾਮ ਨਾਲ ਕੱਢ ,
    ਲੈਣੀਆਂ ਨੇ ਹਨ।

  • @manusharma5059
    @manusharma5059 Před 14 dny +1

    Raghav Chadda looted Punjab Delhi.

  • @user-ne2sd9dd4m
    @user-ne2sd9dd4m Před 13 dny

    Hameer Singh g aap nu kuj nahi pata hun da pehla randhawa g aap nu sab kuj dasde fir tusi javab dasde ho

  • @aviroopbrar7356
    @aviroopbrar7356 Před 14 dny

    There is no limit in the downfall of the character of the Politicians. People must think twice during voting they may not be trapped in politics.

  • @surinderpal8298
    @surinderpal8298 Před 14 dny

    Remainder term of Punjab RS Seat will be less than 4 years if any RS MP resigns.

  • @jagdishpuri5366
    @jagdishpuri5366 Před 14 dny

    Aj beshak cong kejriwal de naal hai par excise policy te F I R v cong ne karvai c

  • @manjitsingh7149
    @manjitsingh7149 Před 14 dny

    🙏🙏
    ਬਹੁਤੇ ਸਿਆਸਤਦਾਨ ਅੰਦਰਖਾਤੇ ਇਕ ਦੂਜੇ ਦੀ ਮਦਦ ਵਿਰੋਧੀ ਪਾਰਟੀਆਂ ਵਿਚ ਵੀ ਆਪਣੇ ਹਿਤਾਂ ਲਈ ਕਰਦੇ ਹਨ!ਲੋਕ ਪਿੰਡਾਂ ਵਿਚ ਧੜੇਬੰਦੀਆਂ ਵਿੱਚ ਵੰਡੇ ਹੋਏ ਹਨ!ਘੜੰਮ ਚੌਧਰੀ ਧੜੇਬੰਦੀਆਂ ਦੀ ਅਗਵਾਈ ਕਰਦੇ ਹਨ!

  • @baljitsingh6957
    @baljitsingh6957 Před 14 dny

    ਪੰਜਾਬ ਦੇ ਆਮ ਆਦਮੀ ਪਾਰਟੀ ਦੇ ਅਖੌਤੀ ਮਰਦ ਵਿਧਾਇਕ ਦਿੱਲੀ ਦੀ ਦਖ਼ਲ ਅੰਦਾਜ਼ੀ ਤੇ ਕਿਉਂ ਨਹੀਂ ਮੂੰਹ ਖੋਲ੍ਹ ਰਹੇ।

  • @tethgirhardevsingh5130
    @tethgirhardevsingh5130 Před 14 dny +3

    Hamir singh abd punjab television are obsessed with Aap and trying hard to dent from their side.

    • @jugsingh2006
      @jugsingh2006 Před 14 dny

      Dent karn di ki lod hai jo pehlan hi jarjar ho chukke ne.

    • @sidhu2945
      @sidhu2945 Před 14 dny +1

      Absolutely 💯

  • @sharmatenthouse1848
    @sharmatenthouse1848 Před 14 dny

    Hamir Singh Randhawa by sat shri akal

  • @pdgoyal3680
    @pdgoyal3680 Před 14 dny

    He is handling money of kejriwal

  • @amritpal2898
    @amritpal2898 Před 13 dny

    ਰੰਧਾਵਾ ਸਾਬ ਜਿੰਨਾ ਬੋਲਦੇ ਹੋ ਪ੍ਰੋਗਰਾਮ ਸ਼ੁਰੂ ਕਰਨ ਵੇਲੇ ਉਸ ਹਿਸਾਬ ਨਾਲ ਕੱਲੇ ਹੀ ਪ੍ਰੋਗਰਾਮ ਕਰ ਲਿਆ ਕਰੋ 😅😅

  • @BalvirSingh-ig7lx
    @BalvirSingh-ig7lx Před 14 dny

    Raghav chadha da panjab vich thok ke verodh kro.

  • @sukhjindersingh4147
    @sukhjindersingh4147 Před 14 dny +1

    ਰੰਧਾਵਾ ਸਾਹਿਬ! ਇਕ ਪੰਛੀ ਝਾਤ ਬਾਹਰ ਵਾਤਾਵਰਣ ਤੇ ਵੀ ਮਾਰੋ ਧਰਤੀ ਕਾਲੀ ਅੰਬਰ ਲਾਲ ਹੈ ਬਨਸਪਤੀ ਸੜ ਰਹੀ ਹੈ ਜੀਵ ਜੰਤ ਮਰ ਰਹੇ ਹਨ ਮਨੁੱਖੀ ਜਾਨਾ ਜਾ ਰਹੀਆ ਹਨ ਵਾਹਨ ਸੜ ਰਹੇ ਹਨ ਸਾਹ ਲੈਣਾ ਵੀ ਕਠਿਨ ਹੋ ਰਿਹਾ ਹੈ ਸਮਾਜ ਸੁਧਾਰਨ ਤੇ ਸਵਾਲ ਪੁੱਛਣ ਵਾਲਿਆ ਨੂੰ ਕੁਝ ਸਵਾਲ ਤੁਸੀ ਵੀ ਤਾ ਪੁਛੋ

    • @sidhu2945
      @sidhu2945 Před 14 dny +1

      Sahi keha G ,,, bahut ghat lok ne Jo ki watawarn de vare gal karde ne ji ,, Salute

  • @NirmalSingh-ft6pn
    @NirmalSingh-ft6pn Před 14 dny +4

    ਸੰਜੇ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਬਿਲਕੁਲ ਮੰਨਿਆ ਕੇ ਸਵਾਤੀਮਾਲ ਨਾਲ ਪੀ ਏ ਨੇ ਦੁਰਵਿਵਹਾਰ ਕੀਤਾ ਹੈ ਤੇ ਅਰਵਿੰਦ ਕੇਜਰੀਵਾਲ ਸਖ਼ਤ ਐਕਸ਼ਨ ਲੈਣਗੇ ਕੀ ਇਸ ਤੋ ਬਾਅਦ ਵੀ ਕਿਸੇ ਕੋਲ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਨੂੰ ਕੋਈ ਸ਼ੱਕ ਦਾ ਲਾਭ ਦੇਣ ਦੀ ਗੁਜਾਇੰਸ ਹੈ। ਪੁਲਿਸ ਨੂੰ ਸੰਜੇ ਸਿੰਘ ਨੂੰ ਗਵਾਹ ਕਿਉ ਨਹੀ ਬਣਾਇਆ ਜਾ ਰਿਹਾ ਹੈ ਜਿਸਨੇ ਪ੍ਰੈੱਸ ਕਾਨਫਰੰਸ ਕਰਕੇ ਜਨਤਕ ਤੌਰ ਤੇ ਇਸ ਵਾਰਦਾਤ ਨੂੰ ਮੰਨਿਆ ਹੈ।

  • @balvirsinghbeera4371
    @balvirsinghbeera4371 Před 13 dny

    Dard nakare lokan da

  • @jagdishpuri5366
    @jagdishpuri5366 Před 14 dny

    Ekli rajsabha seat di he gal nai Swati de mamle vich naal AAP party di savings v jo crypto currency nu Swati te Raghav Chadha handle karde ne

  • @surinderpal8298
    @surinderpal8298 Před 14 dny

    Episode of Swati Maliwal has not be explained by APP or CM Delhi, which indicate something black.

  • @SukhwindersinghBhullar-og9gp

    ਰੰਧਾਵਾ ਦੇ ਦਟੇ ਫੜ ਲੈ ਹਮੀਰੇ ਬਾਦਲ ਦਾ ਚੂਸਣ ਵਾਲਾ ਦੱਸਿਆ ਜਾਵੇ ਬਾਦਲਾ ਦੇ ਵਾਲ ਹ ਕਿ ਨਹੁ

  • @shminderkumar1735
    @shminderkumar1735 Před 14 dny +1

    Swati maliwal is farmed bjp politics story nothing else.

  • @jagdishssaini
    @jagdishssaini Před 14 dny +6

    ਸੁਖਬੀਰ ਨੇ 2014 ਵਿਚ kiha c J modi pm bnia ta nota de truck bhar k Punjab aaun ge truck ਆਏ pr police ਬਲਾਂ ਦੇ

  • @karamjeetsingh4966
    @karamjeetsingh4966 Před 14 dny

    Randhawa ji, jal board case is also there, you are ignoring

  • @harbhajansinghcheema7582

    Raghav Chadha future in Punjab depends on the outcome of election result in favour of Bhagant Mann who is resposible for 13 MP seat of Punjab

  • @LakhwinderSingh-tp8oy
    @LakhwinderSingh-tp8oy Před 14 dny

    ਸਤਿ ਸ੍ਰੀ ਆਕਾਲ ਜੀ।
    ❤❤

    • @GurdeepSingh-rf9fb
      @GurdeepSingh-rf9fb Před 14 dny

      ਇੱਥੇ ਕਿਸੇ ਦਾ ਯਕੀਨ ਨਹੀਂ ਰਿਹਾ ਜੀਤਨ ਮਾਂਝੀ ਵੀ ਅੜ ਗਿਆ ਸੀ

  • @user-tl9yz2yy8d
    @user-tl9yz2yy8d Před 14 dny

    Very rich analysis

  • @prabjotsinghprabjotsingh1847

    ਕੇਜ਼ਰੀਵਾਲ ਤੇ ਅਸਾੜ ਸਤੀ ਚੜੀ ਹੋੲੀ ਆ

  • @HarpreetSingh-cq4fr
    @HarpreetSingh-cq4fr Před 14 dny +1

    Chon nissan maile❤❤❤❤

  • @ashokkumargupta9714
    @ashokkumargupta9714 Před 14 dny

    Very nice journalism

  • @user-ws4xb9cf8f
    @user-ws4xb9cf8f Před 14 dny

    Pagdi wale Punjabi ... SIrf bhaiya discuss kar sakde ne ..😂😂

  • @amritpal2898
    @amritpal2898 Před 13 dny

    ਤਿੰਨ ਦਿਨ ਤੋਂ ਹਮੀਰ ਸਿੰਘ ਛੱਤੀ ਘੰਟੇ ਹੀ ਗਿਣ ਰਹੇ ਹਨ ਸਵਾਤੀ ਮਾਲੀਵਾਲ ਵਾਲੇ ਮਾਮਲੇ ਚ

  • @shaminderkaurchhibber9845

    Sir,by seeing all present position of APP,,,,,,,,,App is on bavkfoot,,,,,,,,The entry of Raghav chhadha is a caste issue for App in pb ,dekha and specially in hriana,,,,,,,,,,pb had voted to app in name of cm b mann not to kejriwal,,,

  • @bhagwantsingh611
    @bhagwantsingh611 Před 14 dny +7

    ਲਾਲਾ ਜੀ ਨੇ ਅਤੇ ਰਾਘਵ ਚੱਡਾ ਨੇ ਪੰਜਾਬ ਆ ਕੇ ਆਮ ਆਦਮੀ ਪਾਰਟੀ ਦਾ ਨੁਕਸਾਨ ਹੀ ਕੀਤਾ ਹੈ ਅਤੇ ਕਰਨਗੇ

    • @user-fo6vi2hu9b
      @user-fo6vi2hu9b Před 14 dny +1

      ਹਕੀਕਤ ਝਾੜੂ ਹਰਾਉਣ ਲਈ ਪੰਜਾਬੀਆਂ ਦਾ ਜੋਰ,,,

  • @punjjaabdesh8659
    @punjjaabdesh8659 Před 14 dny

    😂😂ਮੁੱਖ ਮੰਤਰੀ ਰਾਘਵ ਚੱਢਾ ਨੂੰ!!!!????
    ਰਾਮ ਰਾਮ ਕਰੋ ਪੱਤਰਕਾਰ ਜੀ। ਮੁੱਖ ਮੰਤਰੀ ਦੀ ਸੀਟ 💺 ਚੱਢੇ ਨੂੰ ਛੱਡੋ, ਕੇਜਰੀਵਾਲ ਆਵਦੇ ਨਿਆਣਿਆਂ ਤੱਕ ਨੂੰ ਨੀ ਛੱਡਦਾ।

  • @ikodapasara8143
    @ikodapasara8143 Před 14 dny +1

    ਸੁਖਬੀਰ ਨੂੰ ਪਤਾ ਨੀ ਕਿ ਟਕਸਾਲ ਵੀ RSS ਦਾ ਦੂਜਾ ਰੂਪ ਆ , ਕੀ ਓਹ ਸਾਰੇ ਗ੍ਰੰਥੀ ਕੱਢੂ SGPC ਚੋ ?

  • @deepsharma6515
    @deepsharma6515 Před 14 dny +2

    ਰਾਗਵ ਕੇਜਰੀਵਾਲ ਤੇ ਭਗਵੰਤ ਮਾਨ ਆਪਸ ਵਿੱਚ ਵਧੀਆ ਆ

  • @majarsingh2278
    @majarsingh2278 Před 14 dny

    Lo

  • @shaminderkaurchhibber9845

    Due to kissan protest atshambhu bder,,,sad andbjp not joint iin mp elections,,,,jakharare speaking tru abt 10 seats,,,in pb ,bit why bjp not agree for msp issue,,,,

  • @jagtarsingh1134
    @jagtarsingh1134 Před 14 dny

    Kejriwal tan Modi / Kejriwal Banda firda c hun Mamber Panchait banan da fiqar pai gya hai

  • @sunnyrai8576
    @sunnyrai8576 Před 14 dny

    Kejreewal din b din buri tarha fail ho reha. Allha kher kare.....

  • @jogindersingh-eb2jk
    @jogindersingh-eb2jk Před 14 dny

    Raghv chada will minister in Punjab cabinet if he vecate seat for Singhvi Sab and later on he will contest assembly seat in Punjab

  • @satnamkahlon8398
    @satnamkahlon8398 Před 13 dny

    Ih LALA and Ragav will take over or try to take over Bhagwant power