Lakha Sidhana On Amritpal Brother arrest | ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫ਼ਤਾਰੀ 'ਤੇ ਬੋਲਿਆ ਲੱਖਾ ਸਿਧਾਣਾ

Sdílet
Vložit
  • čas přidán 11. 07. 2024
  • Lakha Sidhana On Amritpal Brother arrest | ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫ਼ਤਾਰੀ 'ਤੇ ਬੋਲਿਆ ਲੱਖਾ ਸਿਧਾਣਾ
    #Lakhasidhana #Amritpalingh #abplive
    ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫ਼ਤਾਰੀ 'ਤੇ ਬੋਲਿਆ ਲੱਖਾ ਸਿਧਾਣਾ
    ਗ੍ਰਿਫ਼ਤਾਰੀ ਇਕ ਡਰਾਮਾ ਤੇ ਸਾਜਿਸ਼ - ਲੱਖਾ ਸਿਧਾਣਾ
    ਲੱਖਾ ਸਿਧਾਣਾ ਨੇ ਗ੍ਰਿਫ਼ਤਾਰੀ 'ਤੇ ਖੜ੍ਹੇ ਕੀਤੇ ਸਵਾਲ
    ਨਿਆਂਇਕ ਹਿਰਾਸਤ 'ਚ ਅੰਮ੍ਰਿਤਪਾਲ ਦਾ ਭਰਾ
    ਹਰਪ੍ਰੀਤ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜਿਆ
    ਫਿਲੌਰ ਕੋਰਟ 'ਚ ਹੋਈ ਹਰਪ੍ਰੀਤ ਦੀ ਪੇਸ਼ੀ
    ICE Drug ਨਾਲ ਪੁਲਿਸ ਨੇ ਕੀਤਾ ਹੈ ਗ੍ਰਿਫ਼ਤਾਰ
    ਚਾਰ ਗ੍ਰਾਮ ਨਸ਼ੇ ਨਾਲ ਕੀਤਾ ਗ੍ਰਿਫਤਾਰ
    ਹਰਪ੍ਰੀਤ ਦਾ ਸਾਥੀ ਲਵਪ੍ਰੀਤ ਵੀ ਗ੍ਰਿਫਤਾਰ
    ਹਰਪ੍ਰੀਤ ਤੇ ਲਵਪ੍ਰੀਤ ਦਾ ਡੋਪ ਟੈਸਟ ਆਇਆ ਪੋਜ਼ੀਟਿਵ
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

Komentáře • 800

  • @bhuttobhullar1533
    @bhuttobhullar1533 Před 24 dny +198

    ਲੱਖਾ ਸਿਧਾਣਾ 100% ਸੱਚ ਬੋਲ ਰਿਹਾ

    • @SumitJaat-td7mt
      @SumitJaat-td7mt Před 24 dny +7

      ਏਸ ਤੇਰੇ ਲੱਖੇ ਲੰਡੂ ਨੇ 100 ਤੋਂ ਵੱਧ ਘਰ ਉਜਾੜ ਰੱਖੇ ਨੇ ਜਿਨ੍ਹਾਂ ਦੇ ਘਰ ਉਜੜੇ ਉਨ੍ਹਾਂ ਨੂੰ ਜਾ ਕੇ ਪੁੱਛੀ ਕਦੇ ਆ ਕਿੰਨਾ ਕੁ ਸਹੀ ਆ

    • @navjotsinghnavi7734
      @navjotsinghnavi7734 Před 24 dny +2

      ​@@SumitJaat-td7mt😂😂😂pounkii chl haje time HINDU KATTED DA JDO PUNJAB DA TIME AYYA PAK DA BORDER NA TPPA TE FER GAL KRI CHL HUN DFAAA HO😅😂😅😂😅😂😅😂😅😂😂😂

    • @JagtarSingh-bw8dm
      @JagtarSingh-bw8dm Před 23 dny +3

      ​@@SumitJaat-td7mt ਤੂੰ 100 ਘਰਾਂ ਦੇ ਨਾਮ ਪਤਾ ਦੱਸ ਸਾਨੂੰ, ਅਸੀਂ ਯੂਟਿਊਬ ਤੇ ਵੀਡੀਓ ਬਣਾਕੇ ਪਾਵਾਂਗੇ ਨਾਲੇ ਤੇਰੇ ਘਰੇ ਆਕੇ ਵੀਡੀਓ ਬਣਾਵਾਂਗੇ ਕਿ ਜੀਹਦੀ ਵੀ ਤੂੰ ਹਮਾਇਤ ਕਰਦਾ ਉਹਨਾਂ ਨੇ ਤੈਨੂੰ ਕੀ ਦਿੱਤਾ। ਜੇ 100 ਘਰ ਨਾ ਨਿਕਲੇ ਇਹ ਵੀ ਫਿਰ ਯੂਟਿਊਬ ਵੀਡੀਓ ਵਿੱਚ ਮੰਨੀ ਵੀ ਤੂੰ ਕਿਸੇ ਭਈਏ ਦੀ ਸੱਟ ਆ। ਬੋਲ ਮਨਜ਼ੂਰ ਆ

    • @Rajveer-sh2rh
      @Rajveer-sh2rh Před 23 dny +1

      ​@@JagtarSingh-bw8dmjagtar veere sira la ta🙏

    • @HarvinderSingh-vl5qh
      @HarvinderSingh-vl5qh Před 22 dny +1

      Lakha fi tah jamanat ni bachi gala marda vadia facebook vidwan

  • @upkarkaur6038
    @upkarkaur6038 Před 24 dny +146

    ਬਿਲਕੁਲ ਸੱਚ ਹੈ ਭਰਾ ਜੀ , ਸਾਰੇ ਰਲ ਕੇ ਛਿੱਤਰ ਮਾਰੋ ਭਗਵੰਤ ਮਾਨ ਦੇ |

    • @amarjeetsinghkhalsa2318
      @amarjeetsinghkhalsa2318 Před 24 dny +2

      ਪੰਜਾਬ ਸਰਕਾਰ ਮੁਰਦਾਬਾਦ

    • @SumitJaat-td7mt
      @SumitJaat-td7mt Před 24 dny +2

      ਹੁਣ ਭੇਡਾਂ ਬੱਕਰੀਆਂ ਆਉਣਗੀਆਂ ਤੇ ਕਹਿਣਗੀਆਂ ਇਹ ਥਰਕਾਰ ਧੱਤਾ ਤਰਦੀ ਥਿਖਾਂ ਨਾਲ 😂😂😂😂

    • @gurmelsinghchahal5654
      @gurmelsinghchahal5654 Před 23 dny +2

      ਭੇਡ ਬੱਕਰੀ ਤੈਨੂੰ ਜੰਮਣ ਵਾਲੀ ਹੈ

    • @SumitJaat-td7mt
      @SumitJaat-td7mt Před 23 dny

      @@gurmelsinghchahal5654 ਭੇਡਾਂ ਨੂੰ ਕੇਵਲ ਮੁੰਨਿਆਂ ਜਾ ਸਕਦਾ ਸਮਝਾਇਆ ਨਹੀਂ ਇਹ ਗੱਲ ਇਨ੍ਹਾਂ ਭੇਡਾਂ ਦੇ ਮਸ਼ੂਕ ਆਲੇ ਸ਼ਹੀਦ ਨੇ ਆਖੀਂ ਸੀ ਤੇ ਇਹ ਗੱਲ ਲਾਗੂ ਵੀ ਇਨ੍ਹਾਂ ਤੇ ਹੁੰਦੀ

    • @publicviralvideos0909
      @publicviralvideos0909 Před 23 dny +1

      ​@@SumitJaat-td7mt ehe ta tenu v pata ya tu rss de ped aa oho v awara chadi hoyi

  • @paramjitsingh6295
    @paramjitsingh6295 Před 24 dny +38

    ਭਾਈ ਅੰਮ੍ਰਿਤਪਾਲ ਸਿੰਘ ਲੌਕਾ ਦੇ ਦਿਲਾ ਵਿੰਚ ਰੈਦਾ ਕੌਈ ਨੀ ਕੱਡ ਸਕਦਾ ਪੰਜਾਬ ਦਾ ਸਾਰਾ ਜੂਥ ਭਾਈ ਸਾਬ ਦੇ ਨਾਲ ਹੈ

  • @AmritpalSingh-vb7wz
    @AmritpalSingh-vb7wz Před 24 dny +44

    ਭਗਵੰਤੇ ਬੁੱਚੜ ਦੀ ਸਰਕਾਰ ਗਲਤ ਕਰ ਰਹੀ ਆ❤❤❤❤❤

    • @SumitJaat-td7mt
      @SumitJaat-td7mt Před 24 dny

      ਭੇਡਾਂ ਕੇਵਲ ਮੁੰਨਿਆਂ ਜਾ ਸਕਦੀਆਂ ਸਮਝਾਇਆ ਨਹੀਂ ਇਹ ਗੱਲ ਇਨ੍ਹਾਂ ਭੇਡਾਂ ਦੇ ਮਸ਼ੂਕ ਆਲੇ ਸ਼ਹੀਦ ਨੇ ਆਖੀਂ ਜੋ ਇਨ੍ਹਾਂ ਤੇ ਹੀ ਲਾਗੂ ਹੁੰਦੀ ਹੈ

  • @Sukhjinder-wr6ff
    @Sukhjinder-wr6ff Před 24 dny +208

    ਹਾਲੇ ਵੀ ਮੌਕਾ ਸਾਰੇ ਨੌਜਵਾਨ ਸਿੱਖ ਕੌਮ ਇਕੱਠੀ ਹੋਵੇ ਇੱਕ ਝੰਡੇ ਥੱਲੇ ਰੋਡ ਬੰਦ ਕਰੋ ਭਗਵੰਤ ਮਾਨ ਸ਼ਰਾਬੀ ਦਾ ਦਿਮਾਗ ਖੁੱਲੇ

    • @SimranKaur-ch9wy
      @SimranKaur-ch9wy Před 24 dny +6

      ਬਿਲਕੁਲ ਸਹੀ ਕਿਹਾ ਵੀਰ ਜੀ tusi🙏🙏🙏

    • @Deep-zy5uk
      @Deep-zy5uk Před 24 dny +3

      Hnji paji

    • @minjindersingh9360LDH
      @minjindersingh9360LDH Před 24 dny +2

      ਕਿਊ bro ਧਰਨਾ ਲੋਨਾ ਤਾਂ ਕਿਸੇ ਮੰਤਰੀ ਦੇ ਘਰ ਅੱਗੇ ਲਓ ਅਮ ਜਨਤਾ ਨੂੰ ਕਿਊ ਤੰਗ ਕਰਨਾ ਯਾਹ ਕਿਸੇ ਮੰਤਰੀ ਦੇ ਘਰ ਅੱਗੇ ਜਾਂਦੇ ਨੂੰ ਡਰ ਲਗਦਾ

    • @KuldeepSingh-p6e4v
      @KuldeepSingh-p6e4v Před 24 dny

      ​@@minjindersingh9360LDHAap vala lgda tu acha sadi kaum nal dhakka hoyi jave par roads nai Band hune chide tuhade hisab nal...

    • @SumitJaat-td7mt
      @SumitJaat-td7mt Před 24 dny

      ਹੁਣ ਭੇਡਾਂ ਬੱਕਰੀਆਂ ਆਉਣਗੀਆਂ ਤੇ ਕਹਿਣਗੀਆਂ ਇਹ ਥਰਕਾਰ ਧੱਤਾ ਤਰਦੀ ਥਿਖਾਂ ਨਾਲ 😂😂😂

  • @gurbhejsingh3017
    @gurbhejsingh3017 Před 24 dny +60

    ਲੱਖਾ ਸਿਧਾਣਾ ਵੀਰ ਜੀ ਆਪ ਜੀ ਦੀ ਗਲ 100% ਸਹੀ ਹੈ

    • @SumitJaat-td7mt
      @SumitJaat-td7mt Před 24 dny

      ਭੇਡਾਂ ਕੇਵਲ ਮੁੰਨਿਆਂ ਜਾ ਸਕਦੀਆਂ ਸਮਝਾਇਆ ਨਹੀਂ ਇਹ ਗੱਲ ਇਨ੍ਹਾਂ ਭੇਡਾਂ ਦੇ ਮਸ਼ੂਕ ਆਲੇ ਸ਼ਹੀਦ ਨੇ ਆਖੀਂ ਜੋ ਇਨ੍ਹਾਂ ਤੇ ਹੀ ਲਾਗੂ ਹੁੰਦੀ ਹੈ

    • @pswalia8005
      @pswalia8005 Před 24 dny +1

      You are not a ordinary person. You are very very intelligent as well as philosopher

  • @param2756
    @param2756 Před 24 dny +142

    ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕੀਤਾ ਉਨ੍ਹਾਂ ਦਾ ਕੱਦ ਕਈ ਗੁਣਾ ਵੱਡਾ ਹੋ ਗਿਆ। ਹੁਣ ਭਾਈ ਹਰਪ੍ਰੀਤ ਸਿੰਘ ਦਾ ਕੱਦ ਵੀ ਬਹੁਤ ਵੱਡਾ ਹੋ ਗਿਆ ਸਿੱਖਾਂ ਦੀ ਨਜ਼ਰ ਵਿਚ।

    • @rajwantkaur7921
      @rajwantkaur7921 Před 24 dny +2

      ਸਹੀ ਕਹਿ ਰਹੇ

    • @SumitJaat-td7mt
      @SumitJaat-td7mt Před 24 dny +1

      ਹੁਣ ਭੇਡਾਂ ਬੱਕਰੀਆਂ ਆਉਣਗੀਆਂ ਤੇ ਕਹਿਣਗੀਆਂ ਇਹ ਥਰਕਾਰ ਧੱਤਾ ਤਰਦੀ ਥਿਖਾਂ ਨਾਲ 😂😂😂

    • @sonusinghsonusingh6847
      @sonusinghsonusingh6847 Před 24 dny

      ​@@SumitJaat-td7mttal ja tal ja..har jgha aake munh maari jaana...

    • @rajwantkaur7921
      @rajwantkaur7921 Před 23 dny

      @@SumitJaat-td7mt ਮੰਨ ਕੇ ਚੱਲੋ ਜਿਵੇਂ ਬੁੱਚੜ ਸਰਕਾਰ ਨੇ ਪੈਸਾ ਵੰਡ ਕੇ , ਆਮ ਪਾਰਟੀ ਦੇ ਐਲ ਏ ਘਰ ਘਰ ਵਿੱਚ ਭੇਜ ਕੇ, ਆਪਣੀਆ ਬੀਬੀਆਂ ਘਰ ਭੇਜ ਕੇ ਵੋਟਾ ਖ਼ਰੀਦੀਆਂ, ਉਵੇ ਸਰਕਾਰ ਕੀ ਨਹੀ ਕਰ ਸਕਦੀ, ਸਰਕਾਰ ਤਾਂ ਭੇਡਾਂ ਬੱਕਰੀਆਂ ਦੀ ਤਰਾ ਚਲਾ ਰਹੇ ਕੀ ਭਰੋਸਾ, ਪਹਿਲਾਂ ਆਪਣੇ ਭਗਵੰਤਮਾਨ ਨਸ਼ਾ ਚੈੱਕ ਕਰਵਾਓ, ਉਹਦੀਆਂ ਅੱਖਾਂ ਤੋਂ ਨਜ਼ਰ ਆ ਰਿਹਾ ਹੁੰਦਾ ਨਸ਼ੇ ਤੋਂ ਬਿਨਾ ਗੱਲ ਹੀ ਨਹੀਂ ਕਰਦਾ, ਤੁਹਾਡੀ ਭਾਰਤ ਸਰਕਾਰ ਮਸ਼ੀਨ ਵਿੱਚ ਭਗਵੰਤਮਾਨ ਦਾ ਨਸਾ ਸਾਬਤ ਨਹੀ ਹੋਣਾ ,ਸਾਬਤ ਕਰ ਗਿਆ ਬੁੱਚੜ ਵੋਟਾ ਖਰੀਦ ਸਕਦਾ

    • @rajwantkaur7921
      @rajwantkaur7921 Před 23 dny +1

      @@SumitJaat-td7mt ਆਪਣੇ ਆਪ ਨੂੰ ਵੀ ਭੇਡਾਂ ਬੱਕਰੀਆਂ ਵਿੱਚ ਹੀ ਰੱਖ ਕੇ ਵਿਚਾਰ ਕਰਨਾ, ਦੂਸਰੇ ਤੇ ਵਿਚਾਰ ਕਰਨਾ ਸਹੀ ਲੱਗਦਾ ਹੁੰਦਾ,

  • @binnydhaliwal5175
    @binnydhaliwal5175 Před 24 dny +70

    ਵੀਰੋ ਹਰਪ੍ਰੀਤ ਭਾਈ ਨਾਲ ਧੱਕਾ ਹੋ ਰਿਹਾ

    • @SumitJaat-td7mt
      @SumitJaat-td7mt Před 24 dny

      ਭੇਡਾਂ ਕੇਵਲ ਮੁੰਨਿਆਂ ਜਾ ਸਕਦੀਆਂ ਸਮਝਾਇਆ ਨਹੀਂ ਇਹ ਗੱਲ ਇਨ੍ਹਾਂ ਭੇਡਾਂ ਦੇ ਮਸ਼ੂਕ ਆਲੇ ਸ਼ਹੀਦ ਨੇ ਆਖੀਂ ਜੋ ਇਨ੍ਹਾਂ ਤੇ ਹੀ ਲਾਗੂ ਹੁੰਦੀ ਹੈ

  • @gurmindergoldysingh6661
    @gurmindergoldysingh6661 Před 24 dny +125

    ਭਗਵੰਤ ਮਾਨ ਦੀ ਮੱਤ ਵੱਜ ਚੁੱਕੀ ਹੈ, ਆਖਰੀ ਵਾਰ ਆ, ਮੁੜਕੇ ਨਹੀ ਆਉਣਾ,

    • @SahilKhan-md7fe
      @SahilKhan-md7fe Před 24 dny +3

      Belkl.sah.bolea

    • @SumitJaat-td7mt
      @SumitJaat-td7mt Před 24 dny

      ਭੇਡਾਂ ਕੇਵਲ ਮੁੰਨਿਆਂ ਜਾ ਸਕਦੀਆਂ ਸਮਝਾਇਆ ਨਹੀਂ ਇਹ ਗੱਲ ਇਨ੍ਹਾਂ ਭੇਡਾਂ ਦੇ ਮਸ਼ੂਕ ਆਲੇ ਸ਼ਹੀਦ ਨੇ ਆਖੀਂ ਜੋ ਇਨ੍ਹਾਂ ਤੇ ਹੀ ਲਾਗੂ ਹੁੰਦੀ ਹੈ

    • @HarvinderSingh-vl5qh
      @HarvinderSingh-vl5qh Před 22 dny +1

      ​@aulakhsimran3437lok v tah bhenchod nay jad ਨਾਸਾ ਉਤਰਿਆ mootpal da pher ankha ch ghasun pakey raungey Bhagwant Mann varga Heera ni milna kitey Punjab nu ha Lakha ya mootpal vargey agenda ਦੇ bandey jarur mil jangey

    • @HarvinderSingh-vl5qh
      @HarvinderSingh-vl5qh Před 22 dny +1

      Lakha tah aap har ਗਿਆ ਜਾ ehna vada vidvan ha tah jamanat v bacha lenda apni

    • @HarvinderSingh-vl5qh
      @HarvinderSingh-vl5qh Před 22 dny

      ਉਹ kithey ha kateed lakha di

  • @ManoharLal-gn9id
    @ManoharLal-gn9id Před 24 dny +53

    ਲੱਖੇ,ਵੀਰ, ਦੀਆ ਸਾਰੀਆ ਗੱਲਾ ਠੀਕ,ਨੇ, ਲੋਕਾਂ ਨੂੰ ਇਕਠੇ,ਹੋਣ, ਦੀ ਲੋੜ ਹੈ

    • @SumitJaat-td7mt
      @SumitJaat-td7mt Před 24 dny

      ਭੇਡਾਂ ਕੇਵਲ ਮੁੰਨਿਆਂ ਜਾ ਸਕਦੀਆਂ ਸਮਝਾਇਆ ਨਹੀਂ ਇਹ ਗੱਲ ਇਨ੍ਹਾਂ ਭੇਡਾਂ ਦੇ ਮਸ਼ੂਕ ਆਲੇ ਸ਼ਹੀਦ ਨੇ ਆਖੀਂ ਜੋ ਇਨ੍ਹਾਂ ਤੇ ਹੀ ਲਾਗੂ ਹੁੰਦੀ ਹੈ

  • @BhupinderSingh-kf2ng
    @BhupinderSingh-kf2ng Před 24 dny +75

    ਲੱਖ ਦੀ ਲਾਹਣਤ ਐਸਐਸਪੀ ਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੀ ਪੁਲਿਸ ਨੂੰ

    • @rajwantkaur7921
      @rajwantkaur7921 Před 24 dny +1

      🙏🙏🙏correct

    • @SumitJaat-td7mt
      @SumitJaat-td7mt Před 24 dny

      ਭੇਡਾਂ ਕੇਵਲ ਮੁੰਨਿਆਂ ਜਾ ਸਕਦੀਆਂ ਸਮਝਾਇਆ ਨਹੀਂ ਇਹ ਗੱਲ ਇਨ੍ਹਾਂ ਭੇਡਾਂ ਦੇ ਮਸ਼ੂਕ ਆਲੇ ਸ਼ਹੀਦ ਨੇ ਆਖੀਂ ਜੋ ਇਨ੍ਹਾਂ ਤੇ ਹੀ ਲਾਗੂ ਹੁੰਦੀ ਹੈ

  • @rajveerkaur3742
    @rajveerkaur3742 Před 24 dny +102

    Lakha veer ਜਿੱਤਣਾ ਜ਼ਰੂਰੀ ਸੀ ਲੋਕੋ ਤੁਸੀ ਕਦੇ ਸਮਜਦੇ ਨਹੀ

    • @GagandeepSingh-ub4lu
      @GagandeepSingh-ub4lu Před 24 dny +7

      🙏🌹🙏💯💯💯 Saadi janta de. Vich 🙏 Veere. Gadaari. Bahot a 💞💞 kithon. Samjange eh

    • @sukhraj6761
      @sukhraj6761 Před 24 dny +2

      Bhai ji ajj kl lok nhi samj rhe lakha Bhai ji support karni c loka ne

    • @rajwantkaur7921
      @rajwantkaur7921 Před 24 dny +2

      ਇਹਨਾਂ ਦੀਆਂ ਵੋਟਾਂ ਵੰਡੀਆਂ ਗਈਆਂ, ਆਉਣ ਵਾਲੇ ਟਾਇਮ ਸੱਚਾਈ ਦੀ ਜਿੱਤ ਹੋਣੀ 🙏

    • @sattibains4818
      @sattibains4818 Před 24 dny +1

      Bathinda wale bike hoe ne SAD de hathon ji 🙏

    • @SumitJaat-td7mt
      @SumitJaat-td7mt Před 24 dny

      ਭੇਡਾਂ ਕੇਵਲ ਮੁੰਨਿਆਂ ਜਾ ਸਕਦੀਆਂ ਸਮਝਾਇਆ ਨਹੀਂ ਇਹ ਗੱਲ ਇਨ੍ਹਾਂ ਭੇਡਾਂ ਦੇ ਮਸ਼ੂਕ ਆਲੇ ਸ਼ਹੀਦ ਨੇ ਆਖੀਂ ਜੋ ਇਨ੍ਹਾਂ ਤੇ ਹੀ ਲਾਗੂ ਹੁੰਦੀ ਹੈ

  • @Harmandeol2323A
    @Harmandeol2323A Před 24 dny +23

    ਅਜੇ ਤਾ ਏਹ ਨਾਹੀ ਪਤਾ ਪਿਸ਼ਾਬ ਟੈਸਟ ਕਿਸੇ ਪੁਲਸ ਵਾਲੇ ਹੋਵੈ 😂

    • @gpshififan9570
      @gpshififan9570 Před 24 dny +1

      😂😂

    • @SumitJaat-td7mt
      @SumitJaat-td7mt Před 24 dny

      ਭੇਡਾਂ ਕੇਵਲ ਮੁੰਨਿਆਂ ਜਾ ਸਕਦੀਆਂ ਸਮਝਾਇਆ ਨਹੀਂ ਇਹ ਗੱਲ ਇਨ੍ਹਾਂ ਭੇਡਾਂ ਦੇ ਮਸ਼ੂਕ ਆਲੇ ਸ਼ਹੀਦ ਨੇ ਆਖੀਂ ਜੋ ਇਨ੍ਹਾਂ ਤੇ ਹੀ ਲਾਗੂ ਹੁੰਦੀ ਹੈ

    • @Armaan456u
      @Armaan456u Před 23 dny +1

      Bilkul sai keha veere 😊

  • @balwinderkaurbabbu8613
    @balwinderkaurbabbu8613 Před 24 dny +58

    ਲੱਖੇ ਵੀਰ ਪੰਜਾਬ ਪੁਲਿਸ ਬੜੀ ਕੁੱੱਤੀ ਚੀਜ਼ ਹੈ ਜੇ ਇਨ੍ਹਾਂ ਦੇ ਬੱਚਿਆਂ ਨਾਲ ਇੱਦਾਂ ਹੋਵੇ ਤਾਂ ਇਨ੍ਹਾਂ ਨੂੰ ਪਤਾ ਲਗੇ

    • @minjindersingh9360LDH
      @minjindersingh9360LDH Před 24 dny +2

      ਜਿਹੜੇ ਲੱਖੇ ਸਧਾਣੇ ਨੇ ਇੱਕ ਗੁਰਸਿੱਖ ਬੰਦੇ ਦਾ ਕਤਲ ਕੀਤਾ ਸੀ ਇਹਦੇ ਬੱਚਿਆਂ ਨਾਲ ਕਿਵੇਂ ਹੋਵੇ ਫਰ

    • @joseghclinton4381
      @joseghclinton4381 Před 24 dny +2

      ​​@@minjindersingh9360LDH At least he's owning up to his past mistakes and working to make a positive impact in Punjab. But punjab police has been the same since it was established.

    • @rajwantkaur7921
      @rajwantkaur7921 Před 24 dny

      ਸਾਰੇ ਸਿੰਘ ਕੁੱਤੀ ਚੀਜ਼ ਨੂੰ ਨੂੰ ਕਾਬੂ ਕਦ ਪਾਉਣਾ, ਕੋਸ਼ਿਸ਼ ਕਰੋ ਕੁੱਤੀ ਚੀਜ਼ ਤੇ ਕੰਟਰੋਲ ਤਰੋ

    • @rajwantkaur7921
      @rajwantkaur7921 Před 24 dny +2

      @@minjindersingh9360LDHਪੰਜਾਬ ਪੁਲਿਸ ਨੇ ਤੇ ਬੇਅੰਤ ਬੁੱਚੜ ਵੇ ਅਣਗਿਣਤ ਬੱਚਿਆਂ ਦਾ ਘਾਣ ਕੀਤਾ ਉੱਥੇ ਕੀ ਵਿਚਾਰ?

    • @minjindersingh9360LDH
      @minjindersingh9360LDH Před 24 dny

      @@rajwantkaur7921 ਭਗਵੰਤ ਮਾਨ ਨੇ ਕਿਹਨੂੰ ਮਾਰਤਾ ਸਿਮਰਨਜੀਤ ਮਾਨ ਤਾਂ ਸੁਣਿਆ ਸੀ ਉਹਨੇ ਕਿੰਨੇ ਸਿੰਘ ਮਾਰੇ ਸੀ ਜਦੋਂ ਪੁਲਿਸ ਅਫਸਰ ਸੀ ਬਾਕੀ ਅੰਗਰੇਜ਼ਾਂ ਦੀ ਵੀ ਬਹੁਤ ਹਮਾਇਤ ਕਰਦੇ ਸੀ ਉਹ ਉਹਨਾਂ ਦਾ ਟੱਬਰ ਦੇਸ਼ ਦੇ ਵਿੱਚ ਕੋਈ ਗਲਤ ਹਰਕਤਾਂ ਕਰੂਗਾ ਦੇਸ਼ ਦੇ ਵਿਰੁੱਧ ਤਾਂ ਪੁਲਿਸ ਫੋਰਸ ਆਰਮੀ ਇਸੇ ਕੰਮ ਲਈ ਆ

  • @ਸ਼ਿੰਦਾ
    @ਸ਼ਿੰਦਾ Před 24 dny +19

    ਲੱਖੇ ਦੀਆ ਗੱਲਾ ਬਿਲਕੁਲ ਸਹੀ ਹਨ ।

    • @SumitJaat-td7mt
      @SumitJaat-td7mt Před 24 dny

      ਤੈਨੂੰ ਪਤਾ ਵੀ ਆ ਤੇਰੇ ਏਸ ਅਨਪੜ੍ਹ ਵਿਦਵਾਨ ਨੇ ਕਿੰਨੇ ਘਰ ਉਜਾੜੇ ਆ

  • @SimranKaur-ch9wy
    @SimranKaur-ch9wy Před 24 dny +21

    ਲੱਖਾਂ ਸਿਧਾਣਾ ਸੱਚ bol reha, ਜਾਗੋ ਪੰਜਾਬ ਦੇ ਲੋਕੋ ਜਾਗੋ 🙏🙏🙏

    • @SumitJaat-td7mt
      @SumitJaat-td7mt Před 24 dny

      ਭੇਡਾਂ ਕੇਵਲ ਮੁੰਨਿਆਂ ਜਾ ਸਕਦੀਆਂ ਸਮਝਾਇਆ ਨਹੀਂ ਇਹ ਗੱਲ ਇਨ੍ਹਾਂ ਭੇਡਾਂ ਦੇ ਮਸ਼ੂਕ ਆਲੇ ਸ਼ਹੀਦ ਨੇ ਆਖੀਂ ਜੋ ਇਨ੍ਹਾਂ ਤੇ ਹੀ ਲਾਗੂ ਹੁੰਦੀ ਹੈ

  • @NaunihalSinghBhullar
    @NaunihalSinghBhullar Před 24 dny +69

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਤਾਂ ਸਾਫ਼ ਦਿਸਦਾ ਅਮਿਤਪਾਲ ਸਿੰਘ ਖਾਲਸਾ ਵਾਹੀਰ ਵਾਲੇ ਨੂੰ ਬਦਨਾਮ ਕਰ ਰਹੇ ਹਨ ਤੇ ਦੂਜਾ ਮਸਲਾ ਲੋਰਿਸ ਬਿਸ਼ਨੋਈ ਗੈਂਗਸਟਰ ਦੀ ਇੰਟਰਵਿਊ ਵਾਲਾਂ ਮਾਮਲਾ ਦਬਾਅ ਰਹੇ ਹਨ

    • @PremSingh-so6bx
      @PremSingh-so6bx Před 24 dny +4

      ,,,,ਲਗਾ ਜੀ ਰੱਬ ਚੜਦੀ ਕਰੇ ਜਿੰਦਾ ਬਾਦ

    • @SumitJaat-td7mt
      @SumitJaat-td7mt Před 24 dny

      ਭੇਡਾਂ ਕੇਵਲ ਮੁੰਨਿਆਂ ਜਾ ਸਕਦੀਆਂ ਸਮਝਾਇਆ ਨਹੀਂ ਇਹ ਗੱਲ ਇਨ੍ਹਾਂ ਭੇਡਾਂ ਦੇ ਮਸ਼ੂਕ ਆਲੇ ਸ਼ਹੀਦ ਨੇ ਆਖੀਂ ਜੋ ਇਨ੍ਹਾਂ ਤੇ ਹੀ ਲਾਗੂ ਹੁੰਦੀ ਹੈ

  • @user-mh9nl4pf4b
    @user-mh9nl4pf4b Před 24 dny +8

    ਸਰਕਾਰ ਨੇ ਚੰਗਾ ਨਹੀਂ ਕੀਤਾ ਬਹੁਤ ਗਲਤ ਕਰਿਆ ਆਉਣ ਵਾਲੇ ਸਮੇਂ ਦਾ ਵੋਟ ਬੈਂਕ ਤੇ ਮਾੜਾ ਅਸਰ ਪਵੇਗਾ ਜੀ ਧੰਨਵਾਦ

  • @BaljinderSingh-cs5xx
    @BaljinderSingh-cs5xx Před 24 dny +40

    ਭਾਈ ਸਾਹਿਬ ਜੀ ਤੁਸੀਂ ਟਾਈਮ ਰੱਖੋ ਵੀ ਭਾਈ ਇਹ ਕਿਉਂ ਹੋਇਆ ਹੁਣ ਸਾਨੂੰ ਲੋੜ ਹ ਉਹ ਸਿੱਖ ਜਰਨੈਲ ਦੀ ਔਰ ਸਾਥ ਦੇਣ ਦੀ ਹੱਥ ਜੋੜ ਕੇ

    • @SumitJaat-td7mt
      @SumitJaat-td7mt Před 24 dny

      ਭੇਡਾਂ ਕੇਵਲ ਮੁੰਨਿਆਂ ਜਾ ਸਕਦੀਆਂ ਸਮਝਾਇਆ ਨਹੀਂ ਇਹ ਗੱਲ ਇਨ੍ਹਾਂ ਭੇਡਾਂ ਦੇ ਮਸ਼ੂਕ ਆਲੇ ਸ਼ਹੀਦ ਨੇ ਆਖੀਂ ਜੋ ਇਨ੍ਹਾਂ ਤੇ ਹੀ ਲਾਗੂ ਹੁੰਦੀ ਹੈ

  • @HarmanSingh-lk3ix
    @HarmanSingh-lk3ix Před 24 dny +64

    ਲੱਖੇ ਵੀਰ ਇਸ ਮਸਲੇ ਦਾ ਸੱਚ ਝੂਠ ਸਾਮਣੇ ਓਣਾ ਚਾਹੀਦਾ

    • @Aman-pm5wc
      @Aman-pm5wc Před 24 dny +1

      Sach A ty geya Chamcho 😊

    • @sardarni5505
      @sardarni5505 Před 24 dny +6

      Moot pine jhuthe case paunde apne jijeya nu farde ni jo ਸ਼ਰੇਆਮ ਵੇਚਦੇ ਨੇ ਲਾਹਣਤ ਆ ਇਹੋ ਜਿਹੀ ਸੋਚ ਤੇ

    • @GagandeepSingh-ub4lu
      @GagandeepSingh-ub4lu Před 24 dny +1

      @@sardarni5505 🙏💕💯💯🙏 God bless you 🙏🙏

    • @SumitJaat-td7mt
      @SumitJaat-td7mt Před 24 dny

      ਭੇਡਾਂ ਕੇਵਲ ਮੁੰਨਿਆਂ ਜਾ ਸਕਦੀਆਂ ਸਮਝਾਇਆ ਨਹੀਂ ਇਹ ਗੱਲ ਇਨ੍ਹਾਂ ਭੇਡਾਂ ਦੇ ਮਸ਼ੂਕ ਆਲੇ ਸ਼ਹੀਦ ਨੇ ਆਖੀਂ ਜੋ ਇਨ੍ਹਾਂ ਤੇ ਹੀ ਲਾਗੂ ਹੁੰਦੀ ਹੈ

    • @dirtypolitics5912
      @dirtypolitics5912 Před 23 dny

      @@sardarni5505tuhadi vi akal ghoo khake khatam hogi sach dis nahi reha😂😂😂 mircha kyu lag rehiya me rabb ta ni hai ohh jo galti kr ni sakda bhedo

  • @bhangrabypassion3920
    @bhangrabypassion3920 Před 24 dny +25

    ਭਗਵੰਤ ਬੁੱਚੜ ਨੇ ਬੇਅੰਤ ਵਾਲੇ ਕੰਮ ਸ਼ੁਰੁ ਕਰਤੇ ਨੇ

    • @SumitJaat-td7mt
      @SumitJaat-td7mt Před 24 dny

      ਭੇਡਾਂ ਕੇਵਲ ਮੁੰਨਿਆਂ ਜਾ ਸਕਦੀਆਂ ਸਮਝਾਇਆ ਨਹੀਂ ਇਹ ਗੱਲ ਇਨ੍ਹਾਂ ਭੇਡਾਂ ਦੇ ਮਸ਼ੂਕ ਆਲੇ ਸ਼ਹੀਦ ਨੇ ਆਖੀਂ ਜੋ ਇਨ੍ਹਾਂ ਤੇ ਹੀ ਲਾਗੂ ਹੁੰਦੀ ਹੈ

  • @lakwindersingh3126
    @lakwindersingh3126 Před 24 dny +20

    Lakkha Veer right bolda ha❤

  • @AmarjeetSingh-cg5gk
    @AmarjeetSingh-cg5gk Před 24 dny +4

    ਬਿਲਕੁਲ ਲੱਖੇ ਵੀਰ ਦੀਆ ਲੱਖਾ ਦੀਆ ਗੱਲਾ ਸੱਚ ਆ

  • @s-singh-
    @s-singh- Před 24 dny +15

    ਭੰਗਵਤ ਅਮਲੀ ਦੇ ਸੰਬੰਧ ਬਿਸ਼ਨੋਈ ਗੈਗਸਟਰਾ ਨਾਲ ਆ ਪੰਜਾਬ ਦੇ ਸਿੱਖ ਨੌਜਵਾਨਾ ਤੇ ਝੂਠੇ ਕੇਸ ਪੰਜਾਬ ਪੁਲਸ ਤੌ ਪਵਾਉਣ ਦਿਂਆ

    • @SumitJaat-td7mt
      @SumitJaat-td7mt Před 24 dny

      ਭੇਡਾਂ ਕੇਵਲ ਮੁੰਨਿਆਂ ਜਾ ਸਕਦੀਆਂ ਸਮਝਾਇਆ ਨਹੀਂ ਇਹ ਗੱਲ ਇਨ੍ਹਾਂ ਭੇਡਾਂ ਦੇ ਮਸ਼ੂਕ ਆਲੇ ਸ਼ਹੀਦ ਨੇ ਆਖੀਂ ਜੋ ਇਨ੍ਹਾਂ ਤੇ ਹੀ ਲਾਗੂ ਹੁੰਦੀ ਹੈ

  • @user-nf8mw9yj4s
    @user-nf8mw9yj4s Před 24 dny +24

    ਪੰਜਾਬ ਦੇ ਲੋਕ ਨੂ ਏਕਾ ਕਰਨ ਲੋੜ ਹੇ

  • @amarbirsingh7986
    @amarbirsingh7986 Před 24 dny +18

    ਲੱਖੇ ਵੀਰ ਜੇ ਬਾਕੀ ਜਿੱਤਾਅ ਦਿੱਤੇ ਇਹਨਾ ਪੰਜਾਬਿਆ ਨੇ ਤੇਰੀ ਵਾਰੀ ਇਹਨਾ ਨੂੰ ਪਤਾ ਨਹੀ ਕੀ ਹੋ ਜਾਦਾ ਤੁਸੀ ਪੰਜਾਬ ਵਾਸਤੇ ਬੋਲਦੇ ਉ ਇਹ ਕਿਉ ਨਹੀ ਤੇਰੇ ਨਾਲ ਖੋਲਦੇ।

  • @parmjitsingh5030
    @parmjitsingh5030 Před 24 dny +5

    ਲੱਖਾਂ ਵੀਰ ਬਹੁਤ ਵਧੀਆ ਬੋਲ ਰਿਹਾ ਬਿਲਕੁਲ ਸਹੀ ਗੱਲ ਹੈ ਜੀ

  • @amarjitsingh2775
    @amarjitsingh2775 Před 24 dny +35

    ਜੁਗ ਜੁਗ ਜੀ

  • @ginderkaur6274
    @ginderkaur6274 Před 24 dny +10

    ਬਿਲਕੁਲ ਸਹੀ ਕਿਹਾ

  • @gurpreetbrar60091
    @gurpreetbrar60091 Před 24 dny +4

    ਬਿਲਕੁਲ ਸੱਚੀਆਂ ਗੱਲਾਂ ਲੱਖੇ ਵੀਰ

  • @naseebchand8371
    @naseebchand8371 Před 24 dny +6

    ਵਿਡਿਓਪ ਪਾ ਕੀ ਫਾਇਦਾ ਹੋਵੇਗਾ ਲੋਕਾਂ ਨੂੰ ਜਗਾਉਣ ਲਈ ਧੰਨਵਾਦ

  • @avtarsidhu5776
    @avtarsidhu5776 Před 24 dny +19

    ਸਹੀ ਗੱਲ ਲੱਖੇ ਵੀਰ ਬਹੁਤ ਮਾੜੀ ਗੱਲ ਆ ਸਰਕਾਰ ਵਾਸਤੇ

  • @sidhusaab2240
    @sidhusaab2240 Před 24 dny +33

    ਹੁਣ ਸਾਰੇ ਵਿਦਵਾਨ ਆਉਂਣ ਲੱਗ ਪਏ

    • @gpshififan9570
      @gpshififan9570 Před 24 dny

      ਤੈਨੂੰ ਬੜੀਆਂ ਮਿਰਚਾਂ ਲੱਗੀਆਂ 😂😂🤣🤣

    • @sidhusaab2240
      @sidhusaab2240 Před 24 dny +2

      @@gpshififan9570 ਤੁਹਾਡਾ ਤਾਂ ਉਹ ਕੰਮ,, ਬੇਸ਼ਰਮਾਂ ਦੀ ਡੁੱਲ ਗਈ ਦਾਲ ਕਹਿੰਦੇ ਅਸੀਂ ਡੋਲ ਡੋਲ ਖਾਂਦੇ ਆ,, ਹੁਣ ਹਜ਼ੇ ਬੇਜ਼ਤੀ ਕਰਵਾ ਕੇ ਹੱਟੇ

    • @SumitJaat-td7mt
      @SumitJaat-td7mt Před 24 dny

      ਭੇਡਾਂ ਕੇਵਲ ਮੁੰਨਿਆਂ ਜਾ ਸਕਦੀਆਂ ਸਮਝਾਇਆ ਨਹੀਂ ਇਹ ਗੱਲ ਇਨ੍ਹਾਂ ਭੇਡਾਂ ਦੇ ਮਸ਼ੂਕ ਆਲੇ ਸ਼ਹੀਦ ਨੇ ਆਖੀਂ ਜੋ ਇਨ੍ਹਾਂ ਤੇ ਹੀ ਲਾਗੂ ਹੁੰਦੀ ਹੈ

    • @SunnySingh-xe3mr
      @SunnySingh-xe3mr Před 24 dny +1

      ​@@gpshififan9570ਤੇਰਾ ਜਿੱਜਾ ਏ

    • @Nonanona-c9s
      @Nonanona-c9s Před 24 dny

      😂😂😂😂

  • @VickyVicky-wr6bv
    @VickyVicky-wr6bv Před 24 dny +20

    ਬਾਈ ਸਾਰਾ ਕੰਮ cm ਦਾ

  • @Manisarao5911
    @Manisarao5911 Před 24 dny +5

    ਲੱਖਾ ਬਾਈ ਜੀਦਾ ਬਾਦ ਸਦਾ ਸੱਚ ਬੌਲਦਾ ਰਹੀਂ ਤੇਰੇ ਨਾਲ ਆ ਬਾਈ

  • @gurmeetkaurkaur8790
    @gurmeetkaurkaur8790 Před 24 dny +5

    Waheguru ji 🙏

  • @user-vq6jn7de5q
    @user-vq6jn7de5q Před 24 dny +8

    Sachi gal lakhe Bhai

  • @gurmelsinghchahal5654
    @gurmelsinghchahal5654 Před 24 dny +8

    ਬਿਲਕੁਲ ਸਹੀ ਗੱਲ ਕੀਤੀ ਹੈ ਲੱਖਾਂ ਸਿਧਾਣਾ ਵੀਰ ਜੀ ਇਹ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹੈ ਭਗਵੰਤ ਮਾਨ ਦੀ ਚਾਲ ਹੈ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਇਹ ਇੱਕ ਪੁਲੰਦਾ ਤਿਆਰ ਕੀਤਾ ਗਿਆ ਹੈ ਜਦੋਂ ਆਸਾਮ ਜੇਲ੍ਹ ਵਿੱਚ ਕੈਮਰੇ ਫੋਨ ਆਪਣੇ ਆਪ ਰੱਖਕੇ ਐਨ ਐਸ ਏ ਵਧਾਉਣ ਲਈ ਸੈਂਟਰ ਸਰਕਾਰ ਨੇ ਭਗਵੰਤ ਮਾਨ ਦੀ ਮਿਲੀਭੁਗਤ ਨਾਲ ਇਹ ਇੱਕ ਪੁਲੰਦਾ ਤਿਆਰ ਕੀਤਾ ਗਿਆ ਹੈ ਫਿਰ ਇਹ ਕੀ ਵੱਡੀ ਗੱਲ ਹੈ ਸਰਕਾਰ ਲਈ

    • @SumitJaat-td7mt
      @SumitJaat-td7mt Před 24 dny

      ਭੇਡਾਂ ਕੇਵਲ ਮੁੰਨਿਆਂ ਜਾ ਸਕਦੀਆਂ ਸਮਝਾਇਆ ਨਹੀਂ ਇਹ ਗੱਲ ਇਨ੍ਹਾਂ ਭੇਡਾਂ ਦੇ ਮਸ਼ੂਕ ਆਲੇ ਸ਼ਹੀਦ ਨੇ ਆਖੀਂ ਜੋ ਇਨ੍ਹਾਂ ਤੇ ਹੀ ਲਾਗੂ ਹੁੰਦੀ ਹੈ

  • @Alessandro1186
    @Alessandro1186 Před 24 dny +10

    ਪੰਜਾਬ ਪੁਲਸ ਜਿਸਨੇ ਸਿੱਖ ਜਵਾਨੀ ਦਾ ਜੌ ਘਾਣ ਕਿੱਤਾ ਹੈ ਅਤੇ ਲਗਾਤਾਰ ਜਾਰੀ ਹੈ।
    ਹੁਣ ਇਹਨਾਂ ਨੂੰ ਪੁਛਿਆ ਜਾਵੇ ਤੁਸੀ ਪੰਜਾਬ ਪੁਲਸ ਵਾਲੇ ਹੋ ਤੁਹਾਡੇ ਤੇ ਦਾ ਰਾਕਸ਼ਸ਼ ਵੀ ਯਕੀਨ ਨਹੀ ਕਰਦੇ।

  • @9sb9sb54
    @9sb9sb54 Před 24 dny +11

    waheguruji

  • @user-po8vn7gt1p
    @user-po8vn7gt1p Před 24 dny +6

    ਵਾਹ ਭਗਵੰਤ ਮਾਨ ਸਿਆ, ਕੀ ਕਰ ਰਿਹਾ ਹੈ ਸਿੱਖਾਂ ਨਾਲ, 4 ਗ੍ਰਾਮ ਤੇ ਕਦੇ, ਏ ਐੱਸ ਆਈ ਨੇ ਵੀ ਪ੍ਰੈੱਸ ਕਾਨਫਰੰਸ ਨਹੀਂ ਕੀਤੀ, ਇੱਥੇ SSP ਆ ਕੇ ਪ੍ਰੈੱਸ ਕਾਨਫਰੰਸ ਕਰ ਰਿਹਾ ਹੈ,ਇਸ ਦਾ ਕੀ ਮਤਲਬ ਹੈ, ਕਮਾਲ ਦੀ ਗੱਲ ਹੈ ਯਾਰ, ਪੁਲਿਸ ਪ੍ਰਸ਼ਾਸਨ ਸਰਕਾਰ ਦੀ ਦੁਲਹਨ ਬਣਿਆ ਹੋਇਆ ਹੈ, ਸਾਰਾ ਪੰਜਾਬ ਖ਼ਤਮ ਕਰਤਾ ਪੁਲਿਸ ਨੇ,

  • @HarjinderSingh-ul6lp
    @HarjinderSingh-ul6lp Před 24 dny +18

    ਭਾਈ ਲੱਖਾ ਸਿੰਘ ਜੀ ਤੁਸੀਂ ਸੱਚ ਦੀ ਆਵਾਜ਼ ਉਠਾਈ ਹੈ ਧੰਨਵਾਦ ਜੀ ਭਾਈ ਅੰਮਿਰਤ ਪਾਲ ਸਿੰਘ ਜੀ ਅਤੇ ਪਰਿਵਾਰ ਸਿਖ ਧਰਮ ਦੇ ਵਿਚ ਪਰਪੱਕ ਹਨ

    • @SumitJaat-td7mt
      @SumitJaat-td7mt Před 24 dny

      ਭੇਡਾਂ ਕੇਵਲ ਮੁੰਨਿਆਂ ਜਾ ਸਕਦੀਆਂ ਸਮਝਾਇਆ ਨਹੀਂ ਇਹ ਗੱਲ ਇਨ੍ਹਾਂ ਭੇਡਾਂ ਦੇ ਮਸ਼ੂਕ ਆਲੇ ਸ਼ਹੀਦ ਨੇ ਆਖੀਂ ਜੋ ਇਨ੍ਹਾਂ ਤੇ ਹੀ ਲਾਗੂ ਹੁੰਦੀ ਹੈ

    • @SumitJaat-td7mt
      @SumitJaat-td7mt Před 24 dny

      ਭੇਡਾਂ ਕੇਵਲ ਮੁੰਨਿਆਂ ਜਾ ਸਕਦੀਆਂ ਸਮਝਾਇਆ ਨਹੀਂ ਇਹ ਗੱਲ ਇਨ੍ਹਾਂ ਭੇਡਾਂ ਦੇ ਮਸ਼ੂਕ ਆਲੇ ਸ਼ਹੀਦ ਨੇ ਆਖੀਂ ਜੋ ਇਨ੍ਹਾਂ ਤੇ ਹੀ ਲਾਗੂ ਹੁੰਦੀ ਹੈ

  • @mandeepgill5876
    @mandeepgill5876 Před 24 dny +9

    ਗੱਲ ਸਹੀ ਸਰਕਾਰ ਕਹਿ ਕੇ ਕੁਝ ਵੀ ਕਰਵਾ ਸਕਦੀ ਨਾਲ ਪੁਲਿਸ ਰਲੀ ਝੂਠਾ ਪਾ ਰਹੇ ਹਨ ਜਿੰਨਾ ਚਿਰ ਅਸੀ ਇੱਕਠੇ ਨਹੀ ਹੁੰਦੇ ਸਰਕਾਰ ਤੇ ਪੁਲਿਸ ਇਹੋ ਜਿਹੀ ਸਾਜ਼ਿਸ਼ ਕਰਦੇ ਨੇ ਪੰਜਾਬ ਦੇ ਲੋਕਾਂ ਨੂੰ ਨਹੀ ਪਤਾ

  • @JagdishSingh-mm9bn
    @JagdishSingh-mm9bn Před 24 dny +11

    SiDHANA.SAAB.JiNDABAD.🙏🙏🙏🙏🙏🙏🙏🙏🙏🙏🙏🙏🙏👍👍👍👍👍💝💛💙💖🤍♥️🤎💜🧡💚❤️💗💘💕❣️💛💝💖💖🤍♥️🤎💜🧡❤️💗💝

  • @hardeepgosal6992
    @hardeepgosal6992 Před 24 dny +5

    Waheguru ji ka Khalsa waheguru ji ke Fateh 🙏🙏

  • @jaggisingh5187
    @jaggisingh5187 Před 24 dny +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਹਨਾਂ ਲੋਕਾਂ ਨੂੰ ਰੱਬ ਨੇ ਮਾਫ਼ ਕਰਨਾ ਜੀ

  • @charanjeetsingh1934
    @charanjeetsingh1934 Před 24 dny +4

    ਲੱਖਾਂ ਜੀ ਡੋਪ ਟੈਸਟ ਤਾਂ ਠਾਣੇ ਸਾਰੇ ਮੁਲਾਜਮ ਤੇ ਸਟੇਟ ਦਾ ਮੁੱਖ ਮੰਤਰੀ ਦਾ ਜੇਕਰ ਕੋਈ ਨਿਰਪੱਖ ਹੋ ਕੇ ਡੋਪ ਟੈਸਟ ਕਰਵਾਏ ਤਾਂ ਸਭ ਦਾ ਪਾਜੇਟਿਵ ਆਵੇਗਾ ਇਹ ਸਿਰਫ ਬਦਨਾਮ ਕਰਨ ਲਈ ਹੈ

  • @pb02waale-jattmehkma
    @pb02waale-jattmehkma Před 24 dny +12

    Bilkul sahi hai gal 22 punjabio jaagde k sute samjo

  • @user-kt4om7zf4y
    @user-kt4om7zf4y Před 24 dny +9

    Waheguru ki bnu doniaa da

  • @user-lw6uj7vu9y
    @user-lw6uj7vu9y Před 24 dny +7

    Bilkul veere

  • @ShahabSing-kb5lt
    @ShahabSing-kb5lt Před 24 dny +7

    Waheguru

  • @gurdipsingh6709
    @gurdipsingh6709 Před 24 dny +3

    ਸ਼ਾਬਾਸ਼ ਭਾਈ ਲੱਖਾ ਸਿੰਘ ਸਿਧਾਣਾ ਤੇਰੇ ਵਿਚਾਰ ਸਹੀ ਹਨ ਹੁਣ ਤੋਂ ਹੀ 2027 ਦੀਆਂ ਪੰਜਾਬ ਵਿੱਚ ਅਸੈਂਬਲੀ ਚੋਣਾਂ ਦੀ ਤਿਆਰੀ ਕਰੋ ਗੁਰੂ ਸਾਹਿਬ ਭਲੀ ਕਰਨਗੇ ਪੰਥ ਖਾਲਸਾ ਚੜ੍ਹਦੀ ਕਲਾ ਵਿੱਚ ਰਹੇਗਾ ।

  • @happycanada8720
    @happycanada8720 Před 24 dny +3

    ਸਹੀ ਗੱਲ ਆ ਲੱਖੇ ਵੀਰੇ ❤❤

  • @hitouchpaintingsukha8066
    @hitouchpaintingsukha8066 Před 24 dny +6

    Lakhe Bai J Bharati Lok Neach Hai Taa politician And Police kine Kimneye Honge Jina Chir Panjab Ajaad nhi Hunda kush nhi hona

  • @harjotmahal4156
    @harjotmahal4156 Před 24 dny +15

    ਗੁਲਾਮੀ ਇਹੋ ਹੀ ਆ

    • @SumitJaat-td7mt
      @SumitJaat-td7mt Před 24 dny +1

      ਪਾਕਿਸਤਾਨ ਆਲੇ ਸਿਖਾਂ ਤੋਂ ਪੁੱਛੀ ਕਦੇ ਆਜ਼ਾਦੀ ਗੁਲਾਮੀ ਚ ਫਰਕ ਜੇ ਇੰਨੀ ਹੀ ਗੁਲਾਮੀ ਲੱਗਦੀ ਫੇਰ ਜਾਂਦੇ ਕਿਉਂ ਨੀ ਪਾਕਿਸਤਾਨ ਰਣਜੀਤ ਸਿੰਘ ਲਾਹੌਰ ਦਾ ਹੀ ਰਾਜਾ ਸੀ ਮੁਸਲਮਾਨਾਂ ਅੱਗੇ ਥੋਡੀ ਬੁੰਡ ਢੀਲੀ ਹੋ ਜਾਂਦੀ

    • @Nonanona-c9s
      @Nonanona-c9s Před 24 dny

      Agree​@@SumitJaat-td7mt

    • @dirtypolitics5912
      @dirtypolitics5912 Před 23 dny

      @@SumitJaat-td7mtwaah 😂😂😂

    • @harjotmahal4156
      @harjotmahal4156 Před 16 dny

      @@SumitJaat-td7mt ਤੁਹਾਡੀਆਂ ਧੀਆਂ ਭੈਣਾਂ ਨੂੰ ਸਿੱਖ ਹੀ ਛੁਡਾ ਕੇ ਲਿਆਉਂਦੇ ਸੀ ਗਜਨੀ ਦੇ ਬਾਜ਼ਾਰਾਂ ਚੋਂ। ਓਦੋਂ ਤੁਹਾਡੇ ਵੱਡਿਆਂ ਦੀ ਢੀਲੀ ਹੀ ਨਹੀਂ ਸਗੋ ਪਾਟੀ ਵੀ ਸੀ।

  • @balkarchauhan
    @balkarchauhan Před 24 dny +11

    ਲੱਖੇ ਪਾਜੀ ਜਿਵੇਂ ਸੱਤ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ ਜੀ ਨੋਜਵਾਨਾ ਦੇ ਦਿਲਾਂ ਵਿੱਚ ਰਾਜ ਕਰਦੇਂ ਨੇਂ ਐਵੇਂ ਹੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਨੇ ਨੋਜਵਾਨਾ ਦੇ ਦਿਲਾਂ ਵਿਚ ਹੋ ਜ਼ਾਲਮ ਸਰਕਾਰਾਂ ਕਦੇਂ ਵੀ ਨਹੀਂ ਕੱਢ ਸਕਦੀਆਂ ਨੋਜਵਾਨਾ ਨੇ ਦਿਲਾਂ ਵਿੱਚੋ

  • @gugusidhu207
    @gugusidhu207 Před 24 dny +13

    Lakha Amritpal Singh Zindabad ❤

  • @SatnamSingh-su3kq
    @SatnamSingh-su3kq Před 24 dny +14

    Very good Lakha veer ji

  • @user-sq9gd5fj3q
    @user-sq9gd5fj3q Před 24 dny +16

    ਭਾਈ ਹਰਪ੍ਰੀਤ ਸਿੰਘ ਜੀ ਇਕ ਸਾਧ ਬੰਦਾ ਹੈ ਓ ਤਾਂ ਬੋਲਦੇ ਵੀ ਨਈ ਏਨਾ cm ਭਗਵੰਤ ਮਾਨ ਬਹੁਤ ਗਲਤ ਕਰ ਰਿਹਾ ਬਾਕੀ ਓ ਨਸ਼ਾ ਕਰ ਹੀ ਨਹੀਂ ਸਕਦੇ ਹਾ ਜਿਵੇਂ ਪੁਲੀਸ ਨੇ ਚਲਾਕੀ ਨਾਲ ਫੜ ਰੱਖਿਆ ਏਸੇ ਤਰ੍ਹਾਂ ਧੱਕੇ ਨਾਲ਼ ਜ਼ਬਰ ਦਸਤੀ ਕਰਵਾ ਸਕਦੇ 😢 ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਭਾਈ ਹਰਪ੍ਰੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ ❤❤❤❤😢

    • @SahilKhan-md7fe
      @SahilKhan-md7fe Před 24 dny

      Ver.je.balkul

    • @rajwantkaur7921
      @rajwantkaur7921 Před 24 dny +2

      ਭਗਵੰਤਮਾਨ ਕਿੰਨਾ ਕੂ ਚਿਰ ਹੈ, ਜਦ ਅੰਤ ਹੋਣਾ ਹੋਵੇ ਤਾਂ ਇੰਝ ਹੀ ਅੰਤ ਹੋਣਾ

    • @SumitJaat-td7mt
      @SumitJaat-td7mt Před 24 dny

      ਭੇਡਾਂ ਕੇਵਲ ਮੁੰਨਿਆਂ ਜਾ ਸਕਦੀਆਂ ਸਮਝਾਇਆ ਨਹੀਂ ਇਹ ਗੱਲ ਇਨ੍ਹਾਂ ਭੇਡਾਂ ਦੇ ਮਸ਼ੂਕ ਆਲੇ ਸ਼ਹੀਦ ਨੇ ਆਖੀਂ ਜੋ ਇਨ੍ਹਾਂ ਤੇ ਹੀ ਲਾਗੂ ਹੁੰਦੀ ਹੈ

    • @jbsingh8693
      @jbsingh8693 Před 20 dny

      PAI HARPREET SINGH KHALSA HON NVA HERO BANEGA. AAP SARKAR DA HUN BEDA GARAK HONA

  • @GagandeepSingh-ub4lu
    @GagandeepSingh-ub4lu Před 24 dny +1

    🙏🌹🙏Lakkhe baai. End. Ho. Geya Punjab da 🙏🙏 Rab hi. Raakha. Saade Punjab di 🙏🙏🙏 Juvaani da 🙏🙏 God bless All'. My. Punjab 🍁🌹🙏

  • @gpshififan9570
    @gpshififan9570 Před 24 dny +3

    ਲੱਖੇ ਵੀਰ ਤੁਸੀਂ ਹਮੇਸ਼ਾ ਸੱਚ ਨਾਲ ਖੜਦੇ ਓ

  • @ramanmaan5317
    @ramanmaan5317 Před 24 dny +2

    ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਵੀਰੋ ਬਹੁਤ ਧੱਕਾ ਕੀਤਾ ਗਿਆ ਸਿੱਖ ਕੌਮ ਨਾਲ ਅੱਜ ਵੀ ਹੋ ਰਿਹਾ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਨੇ ਬੜੇ ਚਾਅ ਨਾਲ ਮੁੱਖ ਮੰਤਰੀ ਬਣਾਇਆ ਸੀ ਇਨ੍ਹਾਂ ਤੋਂ ਇਹ ਉਮੀਦ ਨਹੀਂ ਸੀ ਇਹ ਤਾਂ ਪੰਜਾਬ ਦੇ ਲੋਕਾਂ ਦਾ ਪੱਕਾ ਦੁਸ਼ਮਣ ਨਿਕਲ ਗਿਆ ਇਹ ਤਾਂ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਵਿਰੋਧੀ ਹੈ ਗੁਰੂ ਦੇ ਇਨਸਾਫ ਦੀ ਤਾਂ ਗੱਲ ਹੀ ਨਹੀਂ ਸਗੋਂ ਸਿੱਖ ਕੌਮ ਦਾ ਵੈਰੀ ਹੈਂ ਲੱਖਾ ਸਿਧਾਣਾ ਜ਼ਿੰਦਾਬਾਦ ਲੱਖੇ ਵੀਰ ਦਾ ਸਾਥ ਦੇਵੇ ਹਰ ਇਕ ਸੱਚਾ ਪੰਜਾਬੀ

  • @kamaljeetsingh-vu1rr
    @kamaljeetsingh-vu1rr Před 24 dny +5

    Sahigal

  • @hitouchpaintingsukha8066
    @hitouchpaintingsukha8066 Před 24 dny +4

    Right

  • @sharon4957
    @sharon4957 Před 24 dny +2

    Very nicely explained and educated people about what can Punjab police is capable of. Thanks

  • @user-uu6se6xm4l
    @user-uu6se6xm4l Před 24 dny +4

    Ryt

  • @PrinceKumar-go5yl
    @PrinceKumar-go5yl Před 24 dny +11

    Lakhs sidhna100 percent right

  • @sukhdarshansingh6027
    @sukhdarshansingh6027 Před 24 dny +4

    Salute to you my respected friend from Master Sukhdarshan Singh Satoj

  • @HarjinderSingh-ul6lp
    @HarjinderSingh-ul6lp Před 24 dny +3

    ਐਨਾ ਇੱਕਠ ਸੀ ਜਦੋਂ ਵੋਟਾਂ ਦਾ ਪ੍ਰਚਾਰ ਕਰ ਰਹੇ ਸਨ ਉਦੋਂ ਕਿਉਂ ਨਹੀਂ ਫੜਿਆ ਭਾਈ ਅੰਮਿਰਤ ਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ

  • @DaljitKaur-nl1fr
    @DaljitKaur-nl1fr Před 24 dny +2

    ਸਰਕਾਰ ਗਰਕਣ ਤੇ ਕੰਢੇ ਪਹੁੰਚ ਗਈ ਵਾਹਿਗੁਰੂ ਜੀ ਭੱਲਾ ਕਰਨ

  • @Harpreetsingh74216
    @Harpreetsingh74216 Před 24 dny +11

    ਘੂਮਤ ਧੱਕਾ ਕਰ ਰਹੀ ਹੈ 😂😂😂

  • @user-mn9cz4em6b
    @user-mn9cz4em6b Před 24 dny +1

    ਬਿਲਕੁੱਲ ਹੀ
    ਚੂੜਾ ਕੇਸ ਦਰਜ ਕੀਤਾ ਹੈ ਹੋ ਨਹੀਂ ਸਕਦਾ ਵਾਹਿਗੁਰੂ ਜੀ ਚੜ੍ਹਦੀਕਲਾ ਦੇ ਨਾਲ ਰੋਗ ਸਾਬਤ ਹੋਵੇਗਾ

  • @meharsingh4910
    @meharsingh4910 Před 24 dny +2

    ਲੱਖੇ ਵੀਰ ਚੈਨਲ ਵਾਲਿਆਂ ਨੂੰ ਕਿਹੋ ਅਮਰਪਾਲ ਐਮਐਲਏ ਸ੍ਰੀ ਹਰਗੋਬਿੰਦਪੁਰ ਹਲਕੇ ਦਾ ਐਮਐਲਏ ਬਹੁਤ ਚਿਟਾ ਪੀਂਦਾ ਉਸਦਾ ਵੀ ਡੋਪ ਟੈਸਟ ਕਰਵਾਓ

  • @jasueprincemehta8779
    @jasueprincemehta8779 Před 24 dny +1

    Very good putter ji. 100% RIGHT PUTTER ✅️ 👌 God bless you putter ji. 👍 ❤👌👌👌👍👍👍🙏🙏🌹🌹🥀🌷🥀🌷🌹🥀🌷

  • @user-fi3we6yc2u
    @user-fi3we6yc2u Před 24 dny +20

    Lakha veer jindabad amritpal veer jindabad

    • @ajaymaths7733
      @ajaymaths7733 Před 24 dny +1

      Kahda jindabad vota payey 15000 kul

    • @surindergill8714
      @surindergill8714 Před 24 dny

      ਤੇਰਾ ਕੀ ਢੱਡ ਪੀੜ ਹੁੰਦੀ ਜੇਕਰ ਵੋਟਾਂ ਘੱਟ ਪਈਆਂ ਫਿਟੇ ਮੂੰਹ ਆਪਣਿਆਂ ਦੀਆਂ ਲੱਤਾਂ ਨਾ ਖਿੱਚੋ

    • @sattibains4818
      @sattibains4818 Před 24 dny

      ​@@ajaymaths7733tohade varge vike hoe lokan de vajah to

  • @HarcharanSingh-ff4zz
    @HarcharanSingh-ff4zz Před 23 dny +1

    ਜਹਿੜਾ ਕਹਿੜਾ ਵਿਦਵਾਨ ਬਣ live ਹੋ ਕੇ ਪ੍ਰਸ਼ਾਸਨ ਨੂੰ ਬਦਨਾਮ ਕਰਨ ਤੇ ਲੱਗ ਜਾਂਦਾ ਤਾਂ ਹੀ ਨਸ਼ੇ ਬੰਦ ਨਹੀਂ ਹੁੰਦੇ

  • @Madfarmers
    @Madfarmers Před 24 dny +4

    lakhe y ehda mission mnu tere ohs km te lgda jhda ਬੁੱਢੇ ਦਰਾਹ ਨੂੰ ਬੰਨ ਮਾਰਨ ਕਰਕੇ ਆ ਬਾਈ। ਸੋਚਣ ਵਾਲੀ ਗੱਲ ਆ

  • @harmindersingh363
    @harmindersingh363 Před 24 dny +2

    Good man bola n de jurat ha

  • @amriksingh9543
    @amriksingh9543 Před 24 dny +3

    ਲੱਖੇ ਬਾਈ ਦੀ ਗੱਲ ਸਹੀ ਆ।

  • @sandhu3507
    @sandhu3507 Před 24 dny +9

    ਅਦਾਲਤ ਵਿੱਚ ਪੰਜਾਬ ਪੁਲਿਸ ਵੀਡੀਓ ਗਰਾਫੀ ਪੇਸ਼ ਨਹੀ ਕਰ ਸਕੀ “ ਇਸ ਕਰਕੇ ਪੁਲਿਸ ਅਦਾਲਤ ਵਿੱਚੋ ਹਰਪ੍ਰੀਤ ਸਿੰਘ ਦਾ ਰਿਮਾਂਡ ਹਾਸਲ ਨਹੀ ਕਰ ਸਕੀ “ ਮੈਂ ਕਿਸੇ ਦਾ ਸਪੋਟਰ ਜਾਂ ਵਿਰੋਧੀ ਨਹੀ “ ਪਰ ਪੁਲਿਸ ਦੀ FIR ਵਿੱਚ ਵੱਡੀ ਗਲਤੀਆ ਨੇ “ਪੁਲਿਸ ਕਹਿੰਦੀ ਅਸੀ ਨਾਕੇ ਤੇ 4 ASI + 4 ਮਲਾਜਮ +1 DSP Scorpio ਗੱਡੀ ਵਿੱਚ ਬੈਠੇ “ FIR ਵਿੱਚ ਇੰਨਾਂ ਸਭ ਮਲਾਜਮਾ ਦੇ ਨਾਮ ਵੀ ਸ਼ਾਮਲ ਹਨ “ ਪਹਿਲਾ ਸਵਾਲ ਕੀ Scorpio ਗੱਡੀ ਵਿੱਚ 9 ਬੰਦੇ ਬੈਠ ਸਕਦੇ ਨੇ “ in FIR second big mistake “ ਪੁਲਿਸ ਕਹਿੰਦੀ ਫਿਲੋਰ ਜਲੰਧਰ ਹਾਈਵੇ ਤੇ ਗੱਡੀਆਂ ਬਹੁਤ ਤੇਜ਼ ਚੱਲ ਰਹੀਆਂ ਸੀ “ ਇਸ ਕਰਕੇ ਕਿਸੇ ਬੰਦੇ ਨੇ ਗੱਡੀ ਨਹੀ ਰੋਕੀ “ ਇਸ ਕਰਕੇ ਅਸੀ ਕਿਸੇ ਵੀ civil ਬੰਦੇ ਜਾਂ ਆਮ ਸ਼ਹਿਰੀ ਨੂੰ ਗਵਾਹ ਨਹੀ ਬਣਾ ਸਕੇ “ NDPS ਦੇ ਕੇਸ ਵਿੱਚ ਦੋ ਆਮ ਨਗਰਿਕਾ ਦੀ ਗਵਾਹੀ ਹੋਣੀ ਜ਼ਰੂਰੀ ਹੈ “ ਨਾਕੇ ਤੇ 9 ਪੁਲਿਸ ਵਾਲੇ ਮਜੂਦ ਹੋਣ ਤੇ ਹਾਈਵੇ ਤੇ ਕੋਈ ਗੱਡੀ ਨਾ ਰੋਕ ਸਕਣ “ ਇਸ ਤੋਂ ਵੱਡਾ ਕੋਈ ਮਜ਼ਾਕ ਹੋ ਹੀ ਨੀ ਸਕਦਾ,
    “ ਪੁਲਿਸ ਦੀ ਇਸ ਕਹਾਣੀ ਨੂੰ ਦੇਖ ਕੇ ਹੀ ਅਦਾਲਤ ਨੇ ਰਿਮਾਂਡ ਨਹੀ ਦਿੱਤਾ,

    • @param2756
      @param2756 Před 24 dny

      ਵੀਰੇ ਇਸਤੋਂ ਵੀ ਵੱਡਾ ਮਜ਼ਾਕ ਇਹ ਆ ਕਿ ਬੰਦਾ ਜੱਲੁਪੁਰ ਤੋ ਚਲ ਕੇ ਲੁਧਿਆਣਾ ਗਿਆ ਸਿਰਫ 4 ਗ੍ਰਾਮ ਨਸ਼ਾ ਲੈਣ ਲਈ,।ਜਦਕਿ ਹਰ ਪਿੰਡ ਹਰ ਸ਼ਹਿਰ ਹਰ ਗਲੀ ਚ ਨਸ਼ਾ ਵਿਕ ਰਿਹਾ ਆ।

    • @Rajpoot333-n3q
      @Rajpoot333-n3q Před 24 dny +2

      Veer ji, Jekar koi rukia hunda , gavahi fer v na dinda.... Kehada kabeeldaar ehna jhanjhat vich fasda..... Eh v vekho ki Adalat vich judge agge kabool Lia ke main 3 saal to Nasha karda.... Usde aapne account vicho online payment gaee hai.... Galla ta kaee ne... Rabb jaane

    • @tirathsingh6539
      @tirathsingh6539 Před 24 dny

      ​@@Rajpoot333-n3q ਬਿਲਕੁਲ ਸਹੀ

    • @Nonanona-c9s
      @Nonanona-c9s Před 24 dny

      Right bro​@@Rajpoot333-n3q

  • @bhupindersingh5311
    @bhupindersingh5311 Před 24 dny +1

    Waheyguru chardikala rakhey singhan di❤💪🏽💪🏽💪🏽💪🏽💪🏽

  • @sukhmindersinghbhinder8510

    ਐੱਸ ਐੱਸ ਪੀ ਪੁਲਸ ਅਫਸਰ ਨੇ ਸਭ ਕੁਝ ਪੰਜਾਬ ਸਰਕਾਰ ਨਾਲ ਰਲਕੇ ਅਮ੍ਰਿਤਪਾਲ ਸਿੰਘ ਨੂੰ ਬਦਨਾਮ ਕਰ ਰਹੀਆ ਹੈ

  • @gsmalhi9532
    @gsmalhi9532 Před 24 dny +2

    ਇਹੀ ਕੁਝ ਹੋ ਰਿਹਾ ਹੈ ਬਾਈ ਜੀ❤ ਸਹੀ ਗੱਲ ਹੈ

  • @Mittradanachalda
    @Mittradanachalda Před 24 dny +1

    Lakhe veerji jugjug jio,aasi Faridkot vale aa

  • @rajugrewal8561
    @rajugrewal8561 Před 24 dny +4

    Bohot vadiya ਕੀਤਾ police ne

    • @amandeepkaruaman1052
      @amandeepkaruaman1052 Před 24 dny

      Thank you 🙏 koyi ta hai sachi baat. Karne wala

    • @gurmelsinghchahal5654
      @gurmelsinghchahal5654 Před 23 dny

      ਜਦੋਂ ਤੇਰੇ ਨਾਲ ਧੱਕਾ ਹੋਇਆ ਫਿਰ ਕਹੀ ਵਧੀਆ ਹੈ

  • @RupinderKuar-ix6nh
    @RupinderKuar-ix6nh Před 23 dny +1

    ਸਹੀ ਆ ਬਿਲਕੁਲ ਸਹੀ ਆ ਜਿਉਂਦਾ ਰਹੇ ਬਾਈ ਸਿਆਸਤ ਨੂੰ ਛੱਡ ਕੇ ਬਾਈ ਗੁਰਬਾਣੀ ਦੀਆਂ ਗੱਲਾਂ ਕਰਿਆ ਕਰ

  • @antimsach.1984
    @antimsach.1984 Před 24 dny +1

    ਖਾਸ ਸਧਾਣਾ ਜੀ ਤੇ ਹੋਰ ਜਿੰਨੇ ਵੀ ਹਨ ਸਾਰਿਆਂ ਨੂੰ ਮੈਂ ਬੇਨਤੀ ਕਰਨਾ ਹੁਣ ਬੋਲਣ ਦਾ ਸਮਾਂ ਨਹੀਂ ਹੈ ਪੁੱਛਣ ਦਾ ਸਮਾਂ ਹੈ ਸਰਕਾਰ ਨੂੰ ਪੁੱਛਣ ਦਾ ਸਮਾਂ ਹੈ ਪੁਲਿਸ ਨੂੰ ਪੁੱਛਣ ਦਾ ਸਮਾਂ ਹੈ ਵੀ ਦੱਸੋ ਇਹੋ ਜਿਹੀਆਂ ਕੋਝੀਆਂ ਹਰਕਤਾਂ ਜੇ ਤੁਸੀਂ ਨੌਜਵਾਨਾਂ ਨਾਲ ਕਰੋਗੇ ਤਾਂ ਨੌਜਵਾਨ ਦੇ ਦਿਲ ਦੇ ਉੱਤੇ ਕੀ ਬੀਤੇਗੀ

  • @malwaijattpb0347
    @malwaijattpb0347 Před 24 dny +3

    ਲਖੇ ਵੀਰ ਲੋਕ ਜੁੱਤੀਆਂ ਖਾ ਕੇ ਫੇਰ ਸਹੀ ਰਾਹ ਪੈਣ ਗੇ

  • @HarpalSingh-il9om
    @HarpalSingh-il9om Před 24 dny +3

    ❤❤❤

  • @jaswantgill5657
    @jaswantgill5657 Před 24 dny +1

    Veery goodji

  • @rakeshmp7174
    @rakeshmp7174 Před 24 dny +2

    Lakha 22 Zindabad ❤

  • @SandeepKaur-qm6cv
    @SandeepKaur-qm6cv Před 24 dny +2

    #justice for sidhu moose wala 😭

  • @BannyJodhan
    @BannyJodhan Před 24 dny +2

    ਦਸ ਹਜ਼ਾਰ ਦੀ ਆਇਸ ਚਾਰ ਗ੍ਰਾਮ ਕਿਹੜਾ ਸਾਲਾ ਦੇ ਦਿਉ।ਸੁਣਿਆ ਆਇਸ ਤਾਂ ਮਹਿੰਗੀ ਹੀ ਬਹੁਤ ਐ। ਜਾਣ ਕੇ ਬਦਨਾਮ ਕੀਤਾ ਜਾ ਰਿਹਾ ਜਾਣ ਕੇ ਫਸਾਇਆ ਜਾ ਰਿਹਾ ਹੈ।

  • @HarjitKaur-sb7jo
    @HarjitKaur-sb7jo Před 24 dny +6

    Lakha veer singh ji jinda bad veer ji you are so good allways stand by your sikh kaum please veer ji stand by bhai amritpal singh ji and bhai harpreetingh naal wherguru maher kare thade sare othe veer ji

  • @user-ur9rp3yn8j
    @user-ur9rp3yn8j Před 16 dny

    ਲੱਖਾਂ ਸਿਧਾਂਣਾ ਜ਼ਿੰਦਾਬਾਦ ਹੈ ਪੰਜਾਬ ਦਾ ਹੀਰਾ ਹੈ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ ਹੈ ਪੰਜਾਬ ਦਾ ਹੀਰਾ ਅੰਮ੍ਰਿਤ ਪਾਲ ਸਿੰਘ ਪ੍ਰਧਾਨ ਮੰਤਰੀ ਹੈ

  • @balvantsingh5257
    @balvantsingh5257 Před 24 dny +4

    ਭਾਨੇ ਸਿੱਧੂ ਨੂੰ ਚੇਨੀ ਚੋਰ ਬਣਾ ਦਿੱਤਾ ਸੀ ਪੁਲੀਸ ਨੇ

  • @user-cy9fs6dh2k
    @user-cy9fs6dh2k Před 24 dny

    ਵਾਹਿਗੁਰੂ ਜੀ

  • @user-yh9ef2rb2e
    @user-yh9ef2rb2e Před 23 dny

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਵੀਰ ਲੱਖਾ ਸਿਧਾਣਾ ਜੀ, ਤੁਸੀ ਸੌ ਪ੍ਰਤੀਸ਼ਤ ਸੱਚ ਕਹਿ ਰਹੇ ਹੋ। ਇਹ ਸਭ ਸਰਕਾਰ ਦੀ ਬਹੁਤ ਗੰਦੀ ਰਾਜਨੀਤੀ ਹੈ। ਬਹੁਤ ਦੁਖੀ ਹੋਏ ਫਿਰਦੇ ਹਾਂ ਇਹ ਮਾੜੀ ਸਰਕਾਰਾਂ ਤੋਂ। ਇਹਨਾਂ ਲੋਕਾਂ ਨੂੰ ਪਤਾ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਪੰਜਾਬ ਦਾ ਉਭਰਦਾ ਸਿਤਾਰਾ ਹੈ। ਅਸੀ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਬਹੁਤ ਵਿਸਥਾਰ ਦੇ ਨਾਲ ਸਭ ਕੁਝ ਸਮਝਾਇਆ ਹੈ। ਵੀਰੋ ਅਗਰ ਪੰਜਾਬ ਨੂੰ ਬਚਾਉਣਾ ਹੈ ਤੇ ਸਾਨੂੰ ਬਹੁਤ ਲੋੜ ਹੈ 'ਵੀਰ ਲੱਖਾ ਸਿਧਾਣਾ ਜਿਹੇ ਵੀਰ ਜੀ ਦੀ

  • @user-yq7zu5oq2m
    @user-yq7zu5oq2m Před 23 dny

    ਜਿਵੇ ਜਿਵੇ ਪੰਜਾਬ ਤੇ ਭਾਰਤ ਸਰਕਾਰ ਸਰਦਾਰ ਅੰਮਿਰਤਪਾਲ ਨੂੰ ਬਦਨਾਮ ਕਰਦੀ ਹੈ ਉਵੇ ਉਵੇ ਹੀ ਉਹ ਲੋਕਾਂ ਦੇ ਦਿਲਾਂ ਵਿੱਚ ਹੋਰ ਗੂੜਾ ਹੋ ਰਿਹਾ ਤੇ ਆਦਰ ਵੱਧ ਰਿਹਾ ❤

  • @TrendingRespect2024
    @TrendingRespect2024 Před 24 dny +1

    Good