Chajj Da Vichar (2083) || ਅੰਮ੍ਰਿਤਪਾਲ ਨਾਲ ਕਿਵੇਂ ਹੋਇਆ ਧੋਖਾ

Sdílet
Vložit
  • čas přidán 10. 07. 2024
  • #primeasiatv #chajjdavichar #swarnsinghtehna #harmanthind #punjabnewstoday #latestnews #breakingnews #amritpalsingh
    NOW AVAILABLE ON SATELLITE IN INDIA - Jio Fiber #2006
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 117

  • @Karmjitkaur-gk1xq
    @Karmjitkaur-gk1xq Před 20 dny +9

    Super ਵਿਚਾਰ ਟਹਿਣਾ ਜੀ ਕਿਸੇ ਨੂੰ ਖੁਸ਼ ਕਰਨ ਦੇ ਚੱਕਰ ਚ ਸਮਾਂ ਨਾ ਬਰਬਾਦ ਕਰੋ 🙏🏼🙏🏼

  • @GurnamSingh-er3db
    @GurnamSingh-er3db Před 18 dny

    ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ,
    ਸਤਿ ਸ੍ਰੀ ਆਕਾਲ
    ਗੁਰਨਾਮ ਸਿੰਘ

  • @SatnamSingh-bc5zm
    @SatnamSingh-bc5zm Před 20 dny +23

    ਡਿੱਗਦੇ ਢਹਿੰਦੇ ਉੱਠਦੇ ਬਹਿੰਦੇ
    ਐਵੇਂ ਢੇਰੀ ਨਾ ਢਾਹ ਦੇਣਾ
    ਹਿੰਮਤ ਸਾਹਸ ਦੇ ਤਕੜੇ ਖੰਭਾਂ ਨੇ
    ਇੱਕ ਨਾ ਇੱਕ ਦਿਨ ਉਡਾਰ ਬਣਾ ਦੇਣਾ

  • @rameshsingh6969
    @rameshsingh6969 Před 19 dny

    ਬਹੁਤ ਵਧੀਆ ਜੀ ਟਹਿਣਾ ਸਾਬ੍ਹ

  • @avtarsinghchanne5720
    @avtarsinghchanne5720 Před 20 dny +5

    ਦੁਨੀਆਂ ਦਾ ਹਰ ਪ੍ਰਾਣੀ(ਜੀਵ) ਹੱਸਦਾ ਤੇ ਰੋਂਦਾ ਹੈ ਪਰ ਬੰਦੇ ਦੀ ਸਮਝ ਤੋਂ ਬਾਹਰ ਹੈ।

  • @KulwantSingh-qe3eo
    @KulwantSingh-qe3eo Před 20 dny +6

    ❤ ਟਹਿਣਾ ਸਾਹਿਬ ਹਰਮਨ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ।❤

  • @balwindersinghsaini8141

    ਟੈਹਣਾ ਸਾਹਿਬ ਹਰਮਨ ਜੀ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਵਾਹਿਗੁਰੂ ਇਹਨਾ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🎉

  • @user-xt6nw3rg6f
    @user-xt6nw3rg6f Před 19 dny

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ 🙏🙏

  • @BaljinderSingh-jn7rc
    @BaljinderSingh-jn7rc Před 17 dny

    ਬਹੁਤ ਵਧੀਆ ਲਿਖਾਰੀ ਤੁਫਾਨ ਬੀਹਲਾ ਜੀ

  • @musichuttv7800
    @musichuttv7800 Před 20 dny +1

    ਜਿਨਾਂ ਦੇ ਕਦਮਾਂ ਦਾ ਨਾਤਾ ਆਪਣੀ ਮੰਜਿਲ ਨਾਲ ਜੁੜਿਆ ਹੁੰਦਾ ਉਹ ਰਸਤੇ ਵਿੱਚ ਆਉਣ ਵਾਲੀਆਂ ਉਚਾਣਾ ਨਿਵਾਣਾ ਦੀ ਪ੍ਰਬਾਹ ਨਹੀ ਕਰਦੇ .. ਤੁਹਾਡੇ ਲਈ ਚੱਜ ਦਾ ਵਿਚਾਰ

  • @rasingh7891
    @rasingh7891 Před 20 dny +3

    ਟਹਿਣਾ ਸਾਹਬ ਜੀ ਸਤਿ ਸ੍ਰੀ ਆਕਾਲ ਜੀ ਬੇਟੀ ਹਰਮਨ ਥਿੰਦ ਨੂੰ ਵੀ ਸਤਿ ਸ੍ਰੀ ਆਕਾਲ ਜੀ

  • @SukhwinderSingh-wq5ip
    @SukhwinderSingh-wq5ip Před 20 dny

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @shivanisharma5562
    @shivanisharma5562 Před 20 dny +4

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @judgedhillon8800
    @judgedhillon8800 Před 20 dny +1

    ਬਹੁਤ ਵਧੀਆ ਜੀ
    🙏🙏🙏🙏🙏

  • @JagdishSingh-jl7hu
    @JagdishSingh-jl7hu Před 20 dny

    ਵਧੀਆ ਪ੍ਰੋਗਰਾਮ ਬਹੁਤ ਵਧੀਆ ਵਿਚਾਰ ਚਰਚਾ ਲੱਗੇ ਰਹੋ ਜੀ। ਜਗਰਾਓਂ ਏਰੀਆ। ਜੀ

  • @parmjitsinghghungranadhill8949

    Welcome ji Sat Sri akal ji

  • @KewalSiddhu
    @KewalSiddhu Před 19 dny

    ਇੰਨਾਂ ਜਾਨਵਰਾਂ ਦੇ ਹਾਸੇ ਹਰਮਣ ਨੇ ਖੋਹ ਲਏ ਹੱਕ

  • @rajeshkumarmasih4769
    @rajeshkumarmasih4769 Před 20 dny +2

    ਕੰਗਨਾ ਰਣੌਤ ਆਧਾਰ ਕਾਰਡ ਇਸ ਕਰਕੇ ਦੇਖਣਾ ਚਾਹੁੰਦੀ ਹੈ ਕੀ ਪਤਾ ਕੁਲਵਿੰਦਰ ਕੌਰ ਦੀ ਮਾਤਾ ਜੀ ਨਾ ਆ ਜਾਵੇ ਡਰਦੀ ਹੈ,

  • @gurpreetsinghdhaliwal807

    ਸਤਿ ਸ੍ਰੀ ਅਕਾਲ ਜੀ

  • @sewaksinghshamiria4488

    ਟਹਿਣਾ ਸਾਹਿਬ ਸਾਡੇ ਵੇਲੇ ਬੇਬੇ ਦਾ ਤਵਾ ਹਸਦਾ ਹੁੰਦਾ ਸੀ ।

  • @sujansinghsujan
    @sujansinghsujan Před 20 dny

    ਸਤਿ ਸ੍ਰੀ ਅਕਾਲ ਜੀ ਆਪ ਦੋਵਾਂ ਦੀ ਪੇਸ਼ਕਾਰੀ ਕਮਾਲ ਹੈ ਜੀ ਸੁਜਾਨ ਸਿੰਘ ਸੁਜਾਨ

  • @palasingh5151
    @palasingh5151 Před 20 dny

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @ginderkaur6274
    @ginderkaur6274 Před 19 dny

    ਬਹੁਤਹਹੈ ਵਧੀਆ ਪ੍ਰੋਗਰਾਮ

  • @barinderkumar4083
    @barinderkumar4083 Před 20 dny +2

    ਮਨਖ ਦੇ ਦੁਖ ਤੇ ਬਹੁਤ ਘਟ ਹਨ ਬਾਕੀ ਜਮੁਨਾ ਦੇ ਦੁਖ ਤੇ ਬਰਾਨ ਹੀ ਨਹੀਂ ਕੀਤੇ ਜਾ ਸਕਦੇ

  • @ManjitSingh-ey5gv
    @ManjitSingh-ey5gv Před 20 dny

    ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏♥️♥️🙏🙏

  • @harindergrewal535
    @harindergrewal535 Před 20 dny

    *ਰੱਬ ਚੜ੍ਹਦੀ ਕਲਾ ਬਕਸ਼ੇ।*

  • @daljeetthind9719
    @daljeetthind9719 Před 20 dny

    बहुत शानदार प्रोग्राम की प्रस्तुति❤️❤️

  • @jarnailsinghauilajatpunjab3847

    Good 👍 news

  • @kirankaur4504
    @kirankaur4504 Před 20 dny

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @mandeepsingh53
    @mandeepsingh53 Před 20 dny

    Bhut vadhiya gal khi
    About all mp,s

  • @shukhdham1895
    @shukhdham1895 Před 20 dny +4

    Tehna SAHAB bilkul sahi kiha
    Mai sari jindgi apni ghar wali nu khush nahi kr sakeya 😜😜🤣🤣
    MERE varge kine ku ne 😜😜

  • @imaansingh4901
    @imaansingh4901 Před 19 dny

    🙏🏼🙏🏼🙏🏼🙏🏼🙏🙏🙏🙏

  • @harmeetkour3982
    @harmeetkour3982 Před 19 dny

    ❤️🙏🏿🙏🏿🙏🏿🙏🏿

  • @GugffguhfFfgf-tj3tv
    @GugffguhfFfgf-tj3tv Před 19 dny

    ❤❤

  • @gumitgill6406
    @gumitgill6406 Před 20 dny

    Sat sri aakal ji

  • @jarnailsingh9949
    @jarnailsingh9949 Před 20 dny +1

    627th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @bhupinderchhokar8969
    @bhupinderchhokar8969 Před 20 dny

    ਰੂਕੋ. ਰੂਕੋ. ਔਰਤ + ਮਾਰਦ ਮਰਦ... ਦੋਸਤ ਮਹੱਤਵਪੂਰਨ ਹਨ। ਖੁਸ਼ੀ। ਪਰਾਪਤ। ....ਅੰਗਰੇਜ਼ੀ. ਸਮਾਜ। ਖੁਸ਼. / PUNJABI DUKHI

  • @brindersahota6141
    @brindersahota6141 Před 20 dny

    13:18 ਸੰਭਵ ਹੋ ਸਕੂਗਾ ਤੋਂ ਸੰਭਵ ਹੋ ਪਾਊਗਾ ਕਿਉਂ ਹੋ ਗਿਆ? ਰੱਬ ਦੇ ਵਾਸਤੇ ਇਹਨੂੰ ਦੁਬਾਰਾ ਸੰਭਵ ਹੋ ਸਕੂਗਾ ਕਹਿਣਾ ਸ਼ੁਰੂ ਕਰੋ। ਮੈਂ ਬਹੁਤ ਵਾਰ ਇਸ ਬਾਰੇ ਟਿੱਪਣੀਆਂ ਕਰ ਚੁੱਕਾ ਹਾਂ ਪਰ ਕੋਈ ਗੱਲ ਬਣਦੀ ਨਹੀਂ ਲੱਗਦੀ। ਪਤਾ ਨਹੀਂ ਟਹਿਣਾ ਸਾਹਿਬ ਜੀ ਨੂੰ ਇਹ ਗ਼ਲਤੀ ਕਿਉਂ ਨਹੀਂ ਰੜਕਦੀ

  • @gurchainsinghaulakh5370

    Love ur program

  • @premsagararora4774
    @premsagararora4774 Před 20 dny

    Very nice program thanks 🙏🙏🙏🙏🙏

  • @shinderpalsingh3645
    @shinderpalsingh3645 Před 20 dny

    ਟਹਿਣਾ ਜੀ ਇਹੋ ਜਿਹੇ ਬੁਲਬੁਲੇ ਤੇ ਜਾ ਕੇ ਕੀ ਕਰਨਾ , ਏਨਾ ਪੈਸਾ ਅਤੇ ਸਮਾਂ ਤਾ ਬਹੁਤ ਵੱਡੇ ਲੋਕਾਂ ਕੋਲ ਹੋਉ ਜੀ

  • @SukhdevSingh-pz8ii
    @SukhdevSingh-pz8ii Před 18 dny

    ਇਹ ਮਹਾਨ ਲੇਖਕ 6..7ਪੋਹ ਠੂੰ ਰਾਜਾ ਸਾਹਿਬ ਅਨੰਦਪੁਰ ਸਾਹਿਬ ਕਿੱਲਾ ਅਨੰਦਗੜ੍ਹ ਛੜਣ ਸਮੋ ਗਾਉਦੇ ਨੇ ।।

  • @manjitkaur9448
    @manjitkaur9448 Před 20 dny

    very nice ji❤❤

  • @user-yf4vl4kc6e
    @user-yf4vl4kc6e Před 20 dny +24

    ਸਵਰਨ ਸਿੰਘ ਟਹਿਣਾ ਹਰਮਨ ਕੌਰ ਥਿੰਦ ਜੀ ਅਤੇ ਸਾਰੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ਼੍ਰੀ ਅਕਾਲ ਗੁਰਮੁੱਖ ਸਿੰਘ ਕਾਉਂਕੇ ਕਲਾਂ

  • @tejinderpalsingh7817
    @tejinderpalsingh7817 Před 20 dny

    Sat shri akal Tehna j and Harman Thind j

  • @lkaur4992
    @lkaur4992 Před 20 dny

    Very nice ❤

  • @mewadhaliwalmewasingh6732

    ਬਾਂਦਰ ਤਾਂ ਹੱਸਦਾ ਹੁੰਦਾ ਵੀਰ ਜੀ।

  • @pammasingh5431
    @pammasingh5431 Před 20 dny

    Gud Paterkar g

  • @baljitkaur-hj4sp
    @baljitkaur-hj4sp Před 20 dny

    Good 👍

  • @dalvindersingh2848
    @dalvindersingh2848 Před 19 dny

    Satshri akal ji

  • @HardeepSingh-pj7tu
    @HardeepSingh-pj7tu Před 20 dny

    ❤❤❤❤❤❤

  • @GurpreetSingh-b1d
    @GurpreetSingh-b1d Před 20 dny

    Very good

  • @chunibabaji9076
    @chunibabaji9076 Před 20 dny

  • @bholanehal4234
    @bholanehal4234 Před 20 dny

    ਸਵਰਨ ਸਿੰਘ ਟਹਿਣਾ ਜੀ ਇਹ ਕੋਈ ਅਸਲੀ ਹੱਸੀ ਨਹੀਂ ਹੈ ਤੁਹਾਡੇ ਵਾਲੀ

  • @amanbrar273
    @amanbrar273 Před 20 dny

    🙏🏻

  • @ramandeepsingh4310
    @ramandeepsingh4310 Před 20 dny

    Good

  • @jaswinderkaur1907
    @jaswinderkaur1907 Před 20 dny

    Very nice beta ji GBU 🙏🙏🙏🙏🙏

  • @bholanehal4234
    @bholanehal4234 Před 20 dny

    ਸਰਦਾਰ ਸਵਰਨ ਸਿੰਘ ਜੀ ਟਹਿਣਾ ਸਾਹਿਬ ਹਰਮਨ ਥਿੰਦ ਨੂੰ ਕਹੋ ਕਿ ਹੇ ਲੂਣ ਵਾਲੇ ਪੂੜੇ ਬਣਾ ਕੇ ਲਿਆਉਣਾ ਕਿਉਂਕਿ ਮਿੱਠਾ ਅਸੀਂ ਵੀ ਨਹੀਂ ਖਾਂਦੇ ਕਾਫੀ ਸਮੇਂ ਤੋਂ ਤੇ ਅਸੀਂ ਵੀ ਕੁਝ ਖਾ ਲਾਂਗੇ

  • @BalkarSingh-xo5ut
    @BalkarSingh-xo5ut Před 20 dny +1

    ਕਨੂੰਨ ਤੇ ਟਿੱਪਣੀ ਤਾਂ ਕਰੀਏ ਜੇ ਕਿਤੇ ਕਨੂੰਨ ਹੋਵੇ ਕਨੂੰਨ ਅੰਧਾ ਹੈ ਕੀ ਸਾਰੇ ਕਨੂੰਨ ਸਿੱਖਾਂ ਲਈ ਹੀ ਬਣੇ ਹਨ ਟਰੰਪ ਵੀ ਮੋਦੀ ਦਾ ਯਾਰ ਹੈ

  • @boharsingh7725
    @boharsingh7725 Před 20 dny

    🙏🙏🙏🙏🙏
    🙏🙏🙏🙏🙏

  • @KuldeepGill-ho4fw
    @KuldeepGill-ho4fw Před 20 dny

    God

  • @gurcharansinghmann1814
    @gurcharansinghmann1814 Před 20 dny +1

    ਸ਼ਗਨ ਸਕੀਮ ਸਮਝਲੋ ਜੀ😂😂

  • @deepamehrotra6712
    @deepamehrotra6712 Před 19 dny

    ਹਰ ਪੱਸ਼ੂ ਪੰਸ਼ੀ ਹਸੱਦਾ ਤੇ ਰੋਦਾਂ ਹੈ

  • @sonukhanguara9254
    @sonukhanguara9254 Před 20 dny +1

    Saab ji 25rs ne 25% chk ta kam 😢😢😢😢😢😢😢

  • @gurcharansinghmann1814
    @gurcharansinghmann1814 Před 20 dny +1

    ਕਹਿੰਦੇ ਜਦ ਸੁਨਾਮੀ ਆਵੇ, ਅਗੋਂ ਪ੍ਰਮਾਣੂ ਬੰਬ ਮਾਰੋ।😂😂😂😂😂

  • @HarnekSingh-vc8zl
    @HarnekSingh-vc8zl Před 20 dny

    ਟਹਿਣਾ ਸਾਹਿਬ ਮੈਂ ਕਬੂਤਰ ਹੱਸਦਾ ਦੇਖਿਆ ।ਤੁਸੀਂ ਵੀ ਕਈ ਬਾਰ ਘੂੰ ਘੂੰ ਦੀ ਗੱਲ ਕਰੀ ਹੈ ।ਹਰਨੇਕ ਸਿੰਘ ਮੋਰਿਡਾ

  • @DishaSony
    @DishaSony Před 20 dny

    ❤❤🎉🎉🎉

  • @kuldeepsinghbrar3941
    @kuldeepsinghbrar3941 Před 20 dny

    ❤❤❤❤❤❤❤❤❤❤❤

  • @jeetasingh9510
    @jeetasingh9510 Před 20 dny

    Biggest need and the challenge before not only voters but everyone in the state is the issue of addiction in youth to numerous types of contrabands which is ruining families everyday.

  • @hardeepsingh5409
    @hardeepsingh5409 Před 20 dny

    ਹਰਮਨ ਜੀ 25 ਰੁਪਏ ਰੀਚਾਰਜ ਨਹੀਂ 60 ਰੁਪਏ ਵਧਾਇਆ ਹੈ 25% ਵਧਾਇਆ ਹੈ

  • @user-tb3vq5yu9w
    @user-tb3vq5yu9w Před 19 dny

    ਹੋ ਸਕਦਾ ਬਾਕੀ ਜੀਵ ਵੀ ਹੱਸਦੇ ਤੇ ਰੋਂਦੇ ਨੇ ਪਰ ਉਹਨਾ ਜਨਵਾਰਾ ਦੀ ਬੋਲੀ ਅਸੀ ਨਾ ਸਮਝਦੇ ਹੋਣ ਕਰਨ ਅਣਜਾਣ ਆ ।

  • @GurchanSingh-lz6fe
    @GurchanSingh-lz6fe Před 20 dny

    ਕੁਲਵਿੰਦਰ ਕੌਰ,ਨੇ, ਅਧਾਰ ਕਾਰਡ,ਦੇਖ ਕੇ, ਥੱਪੜ, ਮਾਰਿਆ ਗਿਆ ਸੀ

  • @kamaljitsodhi7770
    @kamaljitsodhi7770 Před 20 dny

    He is going to win this time

  • @sikandersingh4004
    @sikandersingh4004 Před 20 dny

    New research showed that milk and milk products are good for body. Before it was other way around.

  • @shukhdham1895
    @shukhdham1895 Před 20 dny +1

    LAGDA TEHNA SAHAB NE "KHOTE" NU HASDEYA NAHI
    SUNEYA 😜😜🤣🤣

  • @jeetasingh9510
    @jeetasingh9510 Před 20 dny

    Toll plazas are open loot by companies mostly owned by politicians or their near and dear ones.

  • @jeetasingh9510
    @jeetasingh9510 Před 20 dny

    Sunny Deol Gurdaspur de voters nu ki de ke giya. Votes lyi aya and never looked back in five years.

  • @DaljeetSingh-ys2ec
    @DaljeetSingh-ys2ec Před 20 dny +1

    puri kaum nu pagal bnata nafrat fela diti punjab ch sirf ik mp di kursi layi 🤣

  • @Karmjitkaur-gk1xq
    @Karmjitkaur-gk1xq Před 20 dny

    ਪੂੜੇ ਪਿਁਛੇ ਹਰਮਨ ਜੀ ਟਹਿਣਾ ਰੋਬੋਟ ਵਾਂਗ ਖੁਦਕੁਸ਼ੀ ਨਾਂ ਕਰ ਲਵੇ ਕੋਈ ਗੱਲ ਨਹੀਂ ਖਵਾ ਦਿਓ ਪੂੜੇ 😀😀😂

  • @gurmukhsingh-km9pk
    @gurmukhsingh-km9pk Před 20 dny

    Taihna sahib. Robot south korea da c ke South Africa da. Please clear

  • @davinderrathour
    @davinderrathour Před 20 dny

    Harman ji tusi keh rahe kanoon de oute koi tipni ni tusi sach bolo k dhaka ho reha sarkar galat kr rahi Kyu sarkar de pithu bne hoye a be honest thanu sab dekhde

  • @jagtargill-rc4gy
    @jagtargill-rc4gy Před 20 dny

    Very good thaiana shiab and Harman thind ji thinks

  • @RupinderKaur-tr1hm
    @RupinderKaur-tr1hm Před 20 dny

    SSA bhaji and Harman beta Jalandhar ch ta barish nahi hoi

  • @sidhukotshamirwala2488

    Hathiar rakhan laye is amitpal tusi sahi mande main ta nahi....

  • @gurmeetgill1898
    @gurmeetgill1898 Před 20 dny

    ਟਹਿਣਾ ਸਾਹਿਬ ਲੁਟਾ ਖੋਹਾ ਤੁਰੇ ਜਾਂਦੇ ਬੰਦੇ ਦਾ ਮੋਬਾਈਲ ਖੋਹ ਲੈਣਾ ਮੋਟਰਸਾਈਕਲ ਖੋਹ ਲੈਣਾ ਇਹ ਲੁਟਾ ਖੋਹਾ ਦਾ ਦੌਰ ਬੜੀ ਤੇਜ਼ੀ ਦੇ ਨਾਲ ਵਧ ਰਿਹਾ ਹੈ ਜੀ।।

    • @gurmeetgill1898
      @gurmeetgill1898 Před 20 dny

      ਇਸ ਦਾ ਕੋਈ ਹੱਲ ਦੱਸੋ ਜੀ।।

  • @jeetasingh9510
    @jeetasingh9510 Před 20 dny

    Donald in fact is Dunali in Punjabi. He keeps world busy by making strange statements every day.

  • @gurindersandhu5007
    @gurindersandhu5007 Před 20 dny

    ਬਾਈ ਸਾਡੇ ਬਰਨਾਲੇ ਵਿੱਚ ਇੱਕ ਇਹੋ ਜਿਹਾ ਬੰਦਾ ਹੈ ਮੇਰੀ ਉਮਰ 32 ਸਾਲ ਦੀ ਹੈ ਮੇ ਓਹ ਬੰਦਾ ਕਦੇ ਵੀ ਹੱਸਦਾ ਨਹੀਂ ਵੇਖਿਆ 😂😂

  • @MrBuggawalia
    @MrBuggawalia Před 20 dny

    Jail main he sadne do is sey jo apne desh ka na hua vo kisi ka nahin ho sakta

  • @jeetasingh9510
    @jeetasingh9510 Před 20 dny

    Tehna sahib you must have listened gazal. Tum itna keon muskra rhe ho, kiya gam hai jo chhipa rhe ho

  • @loveleenaujla6221
    @loveleenaujla6221 Před 20 dny

    Jo titel dita aho ja kuj ni heyga juthy

  • @anandchahal1816
    @anandchahal1816 Před 20 dny

    J Amritpal Jail ch hi Rakhana c Chon Laden qon diti ki Supreme Court Suti pyi

  • @user-bf2hq1gf3z
    @user-bf2hq1gf3z Před 20 dny

    Tehna sahib ,as you said user marriage card ,make sure tell them bring present marriage card ,never know someone bring got divorced 😂

  • @harvinderkaur6374
    @harvinderkaur6374 Před 20 dny

    Sat shiri Akaal ji dona nu Modi ne sikha ditta hai sara kujh 😂😂😂

  • @buntysinghlamba8553
    @buntysinghlamba8553 Před 20 dny

    Robot ne godi media Di news dekh lee honi 😂😂ya insana Di bemani dekh ke USDA is dunia ton bharosa hi uth giya hoiga 😢😢

  • @user-pc5tt6gz6i
    @user-pc5tt6gz6i Před 20 dny

    Gala Tan Koi Taihna Ji Kolo Sikho

  • @aaravaarav3138
    @aaravaarav3138 Před 20 dny

    Fir kro is jode te

  • @aaravaarav3138
    @aaravaarav3138 Před 20 dny

    Ye Navi khach aai aa hun sarm kro

  • @shivanisharma5562
    @shivanisharma5562 Před 20 dny +1

    ਇਥੇ ਖਰੜ ਵਿਖੇ ਪੀਣ ਵਾਲਾ ਪਾਣੀ ਪਿਛਲੇ ਦੋ ਮਹੀਨੇ ਤੋਂ ਨਹੀ ਆਇਆ ਸੰਤੇ ਮਾਜਰਾ ਕਲੋਨੀ ਵਿੱਚ ਜ਼ਿਲ੍ਹਾ ਮੋਹਾਲੀ ਖਰੜ ਵਿਖੇ 😮😮😮

  • @SandeepKaur-mz4tt
    @SandeepKaur-mz4tt Před 20 dny

    Gal suniya karo 😂

  • @BalwindersinghDhanoa
    @BalwindersinghDhanoa Před 20 dny

    😂😂😊