ਚਾਹ ਵਾਲੀ ਕੁੜੀ ਨੇ ਰੋ-ਰੋ ਕੈਮਰੇ ਮੂਹਰੇ ਲੋਕਾਂ ਨੂੰ ਦਿੱਤਾ ਪੈਸੇ ਦਾ ਹਿਸਾਬ | Tarn Taran Tea Girl | D5 Punjabi

Sdílet
Vložit
  • čas přidán 10. 07. 2024
  • ਚਾਹ ਵਾਲੀ ਕੁੜੀ ਨੇ ਰੋ-ਰੋ ਕੈਮਰੇ ਮੂਹਰੇ ਲੋਕਾਂ ਨੂੰ ਦਿੱਤਾ ਪੈਸੇ ਦਾ ਹਿਸਾਬ, ਮਾਂ ਤੋਂ ਸੁਣੋਂ ਕਿਉਂ ਬੋਲਿਆ ਝੂਠ? | Tarn Taran Tea Girl | D5 Channel Punjabi
    #TeaGirl #TarnTaranNews #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on CZcams which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी CZcams पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on CZcams -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

Komentáře • 695

  • @shindisran8524
    @shindisran8524 Před 24 dny +57

    ਮੁੰਡਾ ਬਾਪੂ ਨੂੰ ਮਿਲਣਾ ਚਾਹੀਦਾ ,, ਤਾਜੁ ਜਿਵੇਂ ਬਾਪੂ ਸਰਵਣ ਪੁੱਤ ਬਣਕੇ ਆਪਣੀ ਮਾ ਦੀ ਸੇਵਾ ਕਰਦਾ ਸੀ ,,,,ਬਾਪੂ ਦੀ ਵੀ ਉਸਦਾ ਮੁੰਡਾ ਕਰੇ । ਇੱਕ ਜਵਾਕ ਮਾ ਨੂੰ ਤੇ ਇਕ ਪਿਉ ਨੂੰ ਮਿਲਣਾ ਚਾਹੀਦਾ ।

    • @veeruheer7992
      @veeruheer7992 Před 24 dny +4

      Jis gahr vich ajkl bande di nahi chaldi oh ghar barbad e ho reha a jada tar

  • @shindisran8524
    @shindisran8524 Před 24 dny +71

    ਥਲੀ ਬਾਈ ❤ ਬਾਪੂ ਦੀ 1 ਲੱਖ ਦੀ ਮੱਦਦ ਕਰਵਾਉਣ ਲਈ ਧੰਨਵਾਦ ,,, ਥਲੀ ਜ਼ਿੰਦਾਬਾਦ ❤

  • @user-lz5qe2hz1n
    @user-lz5qe2hz1n Před 25 dny +63

    ਜਦੋ ਤੂੰ ਕਹਿੰਦੀ ਹੈਂ ਮੈਂ ਦੋ ਸਾਲ ਦੀ ਜਦੋ ਦਾ ਘਰ ਛੱਡਿਆ ਹੈ ਦੋ ਸਾਲ ਦੇ ਬੱਚੇ ਨੂੰ ਕੋਈ ਨਹੀ ਕੁੱਟਦਾ ਹੈ ਬੇਟੀ ਮਾਂ ਦੇ ਕਹਿਣ ਤੇ ਗਲਤੀ ਨਾ ਕਰ ਬਾਪ ਬਾਰੇ ਗਲਤ ਨਾ ਬੋਲ ਤੇਰੀ ਮਾਂ ਵੀ ਗਲਤ ਹੈ ਜੋ ਤੁਹਾਨੂੰ ਪੁੱਠੀ ਮੱਤ ਦਿੰਦੀ ਹੈ ਤੂੰ ਮੇਹਨਤ ਕਰਦੀ ਹੈ ਬਹੁਤ ਚੰਗਾ ਕੰਮ ਹੈ ਮੇਹਨਤ ਦੀ ਕਮਾਈ ਵਿਚ ਹੀ ਬਰਕਤ ਹੁੰਦੀ ਹੈ

  • @kamaldeepsingh3988
    @kamaldeepsingh3988 Před 24 dny +22

    ਇਹਨਾਂ ਦੀ ਕਰਤੂਤ ਦੇਖਕੇ ਅਸਲੀ ਲੋੜਵੰਦ ਦੀ ਮਦਦ ਕਰਨ ਤੋਂ ਵੀ ਝਿਜਕਣਗੇ ਲੋਕ... 📢

    • @gurdeshbal9402
      @gurdeshbal9402 Před 24 dny

      Bilkul Sahi. Buddi Dadi ma da vi ni khyal aya

  • @Sukhmandersingh-n9
    @Sukhmandersingh-n9 Před 23 dny +24

    ਮਾਂ ਤੋਂ ਸਿਆਣੀ ਬਣਦੀ ਆ ਜਿਹੋ ਜਿਹੀ ਕੋਕੋ ਉਹੋ ਜਿਹੇ ਬੱਚੇ

  • @beantsingharang4009
    @beantsingharang4009 Před 25 dny +72

    ਪਿਤਾ ਕੋਲ ਜਾਓਗੇ ਤਾਂ ਚੰਗੇ ਰਹੋਗੇ ਮਾਂ ਗ਼ਲਤ ਹੈ ਕਿਉਂਕਿ ਪਿੰਡ ਦੇ ਲੋਕਾਂ ਪ੍ਰਤੀ ਕਿੰਨੀ ਨਫ਼ਰਤ ਭਰਤੀ

    • @tajinderkaur123
      @tajinderkaur123 Před 24 dny

      Na kro bachi noo baar baar camre sahmnei smaaj vich jina nhi bachi ne jis nal bitdi pta ohnu lgda hd ho gi.

    • @AmritpalSingh-jl8rc
      @AmritpalSingh-jl8rc Před 23 dny +1

      ​@@tajinderkaur123 puri jankari nhi lgdi tuhanu. Pehla kudi ne victim card khed k amritdhari baap nu badnaam kita camere agey eh khud boli Instagram te v reela paudi ki gal hun log sach na janan kyuki loka paise ditey te hor log v soch rhe c

  • @user-jw4bc2hd7w
    @user-jw4bc2hd7w Před 25 dny +114

    ਹੁਣ 60 ਰੁਪਏ ਵੀ ਨਹੀਂ ਬਣਨੇ। ਕਿਉਂਕਿ ਤੁਸੀਂ ਕਿਸੇ ਨੂੰ ‌ਬਦਨਾਮ ਕਰਕੇ। ਫੇਮਸ ਹੋਣਾ ਚੋਦੇਉ

    • @davinderbajwa476
      @davinderbajwa476 Před 21 dnem

      Kurhi pagl hai es kurhi nu ik paise vdrnh wala beewkoof howega jina dite oh v bewkoof ne jehrhe vdo bnaude ne oh vmoorkh ne

  • @BalwinderKaur-xq7xj
    @BalwinderKaur-xq7xj Před 24 dny +37

    ਬਿੱਲਾ ਕੌਣ ਆ ਮਾਂ ਨੂੰ ਪੁੱਛ ਤੇਰਾ ਝੂਠ ਫੜਿਆ ਗਿਆ ਵੱਸਣਾ ਤੂੰ ਵੀ ਨਹੀਂ ਕੁੜੀਏ

  • @LakhwinderkaurLakhwinder-rt6sd

    ਹੁਣ ਭਰਾਵੋ ਪਿੰਡ ਵਾਲਿਓ ਧਿਆਨ ਨਾਲ ਲੰਘੇ o ਰਈਏ ਬਾਜ਼ਾਰ ਵਿੱਚੋਂ ਜਿਹੜਾ ਚਾਹ ਦੇ ਖੋਖੇ ਤੇ ਚਲਾ ਗਿਆ ਉਹਦੀ ਖੈਰ ਨਹੀਂ ਜੇ ਧਿਆਨ ਰੱਖਿਓ ਆਪਣਾ ਸਾਰੇ😅😅
    ਬਾਕੀ ਵਾਹਿਗੁਰੂ ਜੀ ਮਾਤਾ ਤੇ ਬਜ਼ੁਰਗ ਪੁੱਤ ਦੋਵਾਂ ਦੀ ਚੜ੍ਹਦੀ ਕਲਾ ਕਰਨ 🙏🏻

  • @kesarsingh7124
    @kesarsingh7124 Před 25 dny +96

    ਬਹੁਤ ਸੱਚੀਆਂ ਗੱਲਾਂ ਬੇਬੇ ਦੀਆਂ ਦੁੱਖਾਂ ਨਾਲ ਲੜਦੀ ਅ ਨੋਹ ਗਲਤ ਹੈ ਕੁੜੀ ਮੂਹਰੇ ਕਰਤੀ ਨੋਹ ਬੋਲਣ ਯੋਗੀ ਨਹੀਂ

  • @DaraBajakhana.Official
    @DaraBajakhana.Official Před 25 dny +24

    ਏਨਾ ਮਾਵਾਂ ਧੀਆਂ ਨੇ ਇਕ ਬਾਪ ਦੇ ਨਾਲ ਨਾਲ ਇੱਕ ਗੁਰਸਿੱਖ ਬੰਦੇ ਨੂੰ ਵੀ ਬਦਨਾਮ ਕੀਤਾ ਹੁਣ ਏਨਾ ਦੀ ਸਚਾਈ ਲੋਕਾਂ ਸਾਹਮਣੇ ਆ ਗਈ ਏਨਾ ਨੂੰ ਪਤਾ ਲੱਗ ਗਿਆ ਕੇ ਹੁਣ ਕਿਸੇ ਨੇ ਏਨਾ ਨੂੰ ਇੱਕ ਵੀ ਪੈਸਾ ਨਹੀਂ ਦੇਣਾ ਏਸ ਲਈ ਏਹ ਹੁਣ ਝੂਠੀ ਮਾਫੀ ਵੀ ਮੰਗੀ ਰਹੀਆ ।

  • @user-vd7wu9wl7o
    @user-vd7wu9wl7o Před 24 dny +23

    ਜਿਹੋ ਜੀ ਕੋਕੋ ਓਹੇ ਜੇ ਕੋਕੋ ਦੇ ਬੱਚੇ। ਕੁਡੀ ਵੀ ਆਪਣਾ ਘਰ ਨੀ ਵਸਾ ਸਕਦੀ।

  • @RanjitSingh-lm3dn
    @RanjitSingh-lm3dn Před 25 dny +91

    ਜਿੰਨੀ ਮਰਜ਼ੀ ਮਾਫੀ ਮੰਗ ਲੈ ਪੈਸਾ ਕਿਸੇ ਨੇ ਨਹੀਂ ਪਾਉਣਾ

    • @PreetKaur-qg5ij
      @PreetKaur-qg5ij Před 24 dny +7

      Jdo peo jinda he o keh reha apne ghar aave fir ae road te thake kio kha rhe apne ghar Jaan chngi jindgi jion

    • @GurpreetDhindsa98
      @GurpreetDhindsa98 Před 19 dny

      Ma galat hai

    • @Sukh951
      @Sukh951 Před 19 dny

      Menu ta samj ni lagi aunty ji galat aa ja uncle ji

  • @gurarpansingh3475
    @gurarpansingh3475 Před 24 dny +37

    ਪਹਿਲੇ ਕੁੜੀਏ ਤੂੰ ਕੀਤੀ ਹਵਾ ਤਵਾ ਬੋਲਕੇ ਬਾਪ ਵਾਰੇ ਜੇ ਕੁੜੀਏ ਤੂੰ ਜਿੰਦਗੀ ਸਫਲ ਬਣਾਉਣੀ ਤਾਂ ਇੱਕਲੀ ਮਾਂ ਦੀਆਂ ਗੱਲਾਂ ਨਾਂ ਸੁਣ ਤੂੰ ਪਿੰਡ ਵਾਲਿਆਂ ਦੀਆਂ ਵੀ ਸੁੱਣ ਦੇ ਬੱਚਾ ਬਹੁਤਾ ਰੋਂਦਾ ਹੋਵੇ ਤੰਗ ਕਰਦਾ ਹੋਵੇ ਚੁੱਪ ਕਰਾਏ ਤੋਂ ਚੁੱਪ ਨਾਂ ਕਰੇ ਮਾਂ ਵੀ ਹੋਲੀ ਹੋਲੀ ਝਿੜਕੀ ਦੇ ਕੇ ਚੁੱਪ ਕਰਾਉਦੀ ਏ ਜੇ ਬਾਪ ਨੇ ਝਿੱੜਕ ਦਿੱਤਾ ਹੋਊ ਤਾਂ ਉਸ ਤੇ ਐਡੈ ਵੱਡੇ ਵੱਡੇ ਝੂੱਠੇ ਇਲਜਾਮ ਲਾਉਣੇ ਨੇ ਪਹਿਲਾ ਮਾਂ ਦੇ ਮਗਰ ਲੱਗਕੇ ਤੂੰ ਤਾਂ ਐਨੀ ਜ਼ਿਆਦਾ ਢੀਠ ਬਣ ਗੲਈ ਤੈਨੂੰ ਤਾਂ ਬੋਲਣ ਦੀ ਵੀ ਤਮੀਜ਼ ਨਹੀਂ 17 ਸਾਲ ਦੀ ਉਮਰ ਵਿੱਚ ਤਾਂ ਬੱਚਿਆਂ ਨੂੰ ਤੇਰੇ ਵਾਂਗੂੰ ਫੈਸਲੇ ਨੀ ਲੈਣੇ ਆਉਂਦੇ ਤੇਰੀ ਮਾਂ ਦੀ ਅਕਲ ਤੇਰੇ ਵਿੱਚ ਦਿੱਸਦੀ ਏ ਉਹ ਕੀਨੀ ਬਤਮੀਜ਼ ਹੈ ਜਦੋਂ ਤੇਰਾ ਬਾਪ ਕਹਿੰਦਾ ਕਿ ਮੈਨੂੰ ਇਹ ਜ਼ਨਾਨੀਆਂ ਨਾਲ ਝੂੱਠੇ ਇਲਜਾਮ ਲਾਉਂਦੀ ਸੀ ਓਦੋਂ ਤੈਨੂੰ ਕੋਈ ਤਕਲੀਫ ਨਹੀਂ ਹੁੰਦੀ ਇਹ ਭੰਡ ਮਾਂ ਦੀਆਂ ਗੱਲਾਂ ਸੱਚੀਆਂ ਲੱਗਦੀਆਂ ਨੇ ਤਾਂਹੀ ਕਰਾ ਲੲੀ ਮਾਂ ਦੇ ਮਗਰ ਲੱਗਕੇ ਬੇਜਤੀ ਪਿੰਡ ਵਾਲੇ ਤੇ ਰਿਸ਼ਤੇਦਾਰ ਝੂੱਠ ਨਹੀਂ ਬੋਲਦੇ ਤੇਰੀ ਮਾਂ ਜਰੂਰ ਬੰਦਿਆਂ ਨੂੰ ਖਾਂਦੀ ਹੋਉ ਤੇਰੀ ਮਾਂ ਸੱਸ ਨੂੰ ਸੰਭਾਲਣ ਕਰਕੇ ਘਰ ਨਹੀਂ ਜਾਣਾ ਚਾਹੁੰਦੀ ਦੇ ਤੂੰ ਪਹਿਲ ਕੀਤੀ ਬਾਪ ਨੂੰ ਬਦਨਾਮ ਕਰਨ ਦੀ ਤਾਂ ਤੇਰੇ ਬਾਪ ਨੇ ਤੈਨੂੰ ਕੁੱਛ ਗੱਲਤ ਨਹੀਂ ਕਿਹਾ ਤੇਰੀ ਮਾਂ ਨੂੰ ਹੀ ਗਲਤ ਦੱਸਿਆ ਏ ਤੂੰ ਆਪਣੀ ਜ਼ਿੰਦਗੀ ਨਾਂ ਬਰਬਾਦ ਕਰ ਜਦੋਂ ਤੇਰਾ ਘਰ ਬਣਿਆ ਹੋਇਆ ਏ 3ਕਿੱਲੇ ਜ਼ਮੀਨ ਵੀ ਹੈ ਤੂੰ ਆਪਣੀ ਮਾਂ ਨੂੰ ਮਨਾ ਕੇ ਘਰ ਲੈਜਾ ਅੜਵਾਈ ਨਹੀਂ ਕਰੀਦੀ ਅੜਵਾਈ ਛੱਡਕੇ ਆਪਣੇ ਘਰ ਨੂੰ ਸੰਭਾਲੋ ਜ਼ਰੂਰ ਚਾਹ ਦੇ ਖੋਖਿਆਂ ਤੇ ਰੁਲਰੁਲ ਕੇ ਟਾਈਮ ਕੱਟਣਾ ਤੂੰ ਤਾਂ ਹਜੇ ਨਿਆਣੀ ਐਂ ਜਿੱਡੀਆਂ ਜਿੱਡੀਆਂ ਗੱਲਾਂ ਮਾਂ ਦੀ ਸਿਖਾਈ ਹੋਈ ਕਰਦੀ ਐਂ ਉੱਡੀ ਹਾਲੇ ਹੋਈ ਨਹੀਂ ਤੇਰੇ ਵਰਗੀ ਅੜਬਣੀ ਕੁੜੀ ਦਾ ਕਿਸੇ ਰਿਸਤਾ ਵੀ ਨਹੀਂ ਲੈਣਾ ਸ਼ੁਕਰ ਵਾਹਿਗੁਰੂ ਦਾ ਤੂੰ ਆਪਣੀ ਇੱਜ਼ਤ ਬਚਾਈ ਬੈਠੀ ਏਂ ਬੋਲ ਬਾਣੀ ਬਿੱਲਕੁੱਲ ਗਵਾਰਾ ਵਰਗੀ ਏ ਤੇਰੀ ਮਾਂ ਈ ਤੇਰੀ ਦੁੱਸਮਣ ਏ ਹਜੇ ਤੈਨੂੰ ਕਿਸੇ ਦੇ ਸਮਝਾਏ ਤੋਂ ਸਮਝ ਨਹੀਂ ਆਉਣੀ ਕਿਉਂਕਿ ਤੇਰੀ ਮਾਂ ਨੇ ਤੇਰੇ ਦਿਮਾਗ ਵਿੱਚ ਐਨਾਂ ਗੰਦਾ ਕੂੜ ਭਰਿਆ ਹੋਇਆ ਉਹ ਨਿੱਕਲਣਾ ਬਹੁਤ ਔਖਾ ਏ ਵੱਡੀ ਹੋਕੇ ਪਛਤਾਵੇ ਤੋਂ ਬਿੰਨਾਂ ਕੁੱਝ ਪੱਲੇ ਨਹੀਂ ਰਹਿਣਾ ਨਾਂ ਕਿਸੇ ਨੂੰ ਪਿੰਡ ਬਿੰਨਾਂ ਸਰਦਾ ਨਾਂ ਕਿਸੇ ਰਿਸ਼ਤੇਦਾਰ ਬਿਨਾ ਸਰਦਾ ਜ਼ਿੰਦਗੀ ਕੱਟਣੀ ਬਹੁਤ ਔਖੀ ਏ ਤੇਰੇ ਮੋਢੇ ਉੱਤੇ ਧਰਕੇ ਘੋੜਾ ਮਾਂ ਨੇ ਖਿੱਚ ਦਿੱਤਾ ਜੇ ਕੁੜੀਏ ਤੂੰ ਹਜੇ ਵੀ ਦਿਮਾਗ ਤੇ ਕੰਮ ਨਾ ਲਿਆ ਜਿਵੇਂ ਤੇਰੀ ਮਾਂ ਨੇ ਤੁਸੀਂ ਰੋਲ ਦਿੱਤੇ ਵਸਦੀ ਤੂੰ ਕਿਸੇ ਦੇ ਨਹੀਂ ਆਪਣੀ ਔਲਾਦ ਨੂੰ ਨੂੰ ਲੈਕੇ ਮਾਂ ਵਾਂਗੂੰ ਰੁਲੇਗੀ ਹਜੇ ਵੀ ਮੌਕਾ ਏ ਬਾਪ ਕੋਲ ਚਲੇ ਜਾਓ ਦਾਦੀ ਦੀ ਸੇਵਾ ਕਰੋ ਸੇਵਾ ਤੋਂ ਮਿਲਦਾ ਮੇਵਾ ਕਰਕੇ ਕੋਈ ਦੇਖ ਲੋ

    • @herdeepkaur7341
      @herdeepkaur7341 Před 24 dny +2

      @@gurarpansingh3475 bilkull hi pr ih kudi bhut jiyada boldi a ma nu sikhondi v divorce laina asi ta uthe jana nhi anpdh gwara vargi boli ihna di ladi nhi b pdhi likhi a bevkoof kdy pio nu trsygi dekhn nu jd nu ohda dimag thikany aau .bhut gussa ounda hoy kity sada jwak ai bolda mar mar k thpdy akl thikany liya deni c .ihna nu kisy da dr ni hun gl ta ih

    • @user-vb4ys2op3u
      @user-vb4ys2op3u Před 24 dny +1

      ਓਹ ਜਨਾਨੀ ਬਾਜ਼ ਹੋਵਣਗੇ ਜੋ ਇਹਨਾਂ ਦੀ ਕੋਈ ਮਦਦ ਕਰੇਗਾ

  • @majorsingh4297
    @majorsingh4297 Před 24 dny +60

    ਕਿਨੀ ਚਲਾਕ ਕੁੜੀ ਆ, ਅੱਗੇ ਤੋਂ ਵੀ ਰਾਹ ਸਾਫ਼ ਕਰ ਰਹੀ ਆ, ਕੇ ਸਾਨੂੰ ਸਾਡਾ ਪਿਓ ਨ ਰੋਕੇ ਅਸੀਂ ਉਸ ਨੂੰ ਨਹੀਂ ਰੋਕਦੇ, ਤੋਬਾ ਤੋਬਾ ਇਹ ਅਜੇ ਕੀ ਕੀ ਚੰਨ ਚੜਾਉਣ ਗੀਆ

  • @manjitsingh6788
    @manjitsingh6788 Před 25 dny +37

    ਇਹ ਦੋਨੋ ਮਾਵਾਂ ਧੀਆਂ ਬਹੁਤ ਸ਼ਾਤਿਰ ਹਨ. ਇਨ੍ਹਾਂ ਨੇ ਲੋਕਾਂ ਕੋਲੋਂ ਪੈਸੇ ਉਗਰਾਹਨ ਲਈ ਲੋਕਾਂ ਨੂੰ ਮੀਡੀਆ ਤੇ ਗਲਤ ਤੇ ਭਾਵੁਕ ਜਾਣਕਾਰੀ ਦਿਤੀ. ਨਿਚੋੜ ਇਹ ਹੈਂ ਕੀ ਲੋਕਾਂ ਨੂੰ ਇਸਦੇ ਪਿਤਾ ਦੀ ਮਦਦ ਕਰਨੀ ਚਾਹੀਦੀ ਹੈਂ ਜੋ ਕੀ ਇਕ ਸ਼ਰੀਫ ਤੇ ਗੁਰਸਿੱਖ ਆਦਮੀ ਹੈਂ. ਮੇਹਨਤ ਮਜੂਰੀ ਕਰਕੇ ਗੁਜ਼ਾਰਾ ਕਰ ਰਿਹਾ ਹੈਂ. ਗੁਰਦਵਾਰੇ ਤੇ ਮੰਦਰਾਂ ਵਿਚ ਪੈਸੇ ਦੇਣ ਦੀ ਬਜਾਏ ਇਸ ਤਰਾਂ ਦੇ ਲੋੜਵੰਦ ਦੀ ਮਦਦ ਕਰਨਾ ਹੀ ਅਸਲ ਦਸਵੰਦ ਹੈਂ

  • @RajinderSingh-pz8dt
    @RajinderSingh-pz8dt Před 25 dny +102

    ਪਹਿਲ ਤੂੰ ਕੀਤੀ ਹੈ ਕੂੜੀਆਂ ਜੇ ਕਰ ਮੇਰੀ ਭੈਣ ਵੀ ਆਪਣੇ ਆਦਮੀ ਹੂੰਦਿਆ ਕਿਤੇ ਹੋਰ ਦੀ ਗੱਡੀਆ ਵਿੱਚ ਘੂੱਮੇ ਤਾਂ ਮੈਂ ਉਹਨੂੰ ਬੱਖਸਾ ਗਾ ਨਹੀ

    • @navusandhu-wy9lq
      @navusandhu-wy9lq Před 22 dny

      Meri jaan ene ghumna hi aa eda yaar v haa j photo lani ta dsdeo es gasti di

  • @mann1813
    @mann1813 Před 25 dny +129

    Bapu ਅਣਖ ਵਾਲਾ ਪੈਸੇ ਲਈ ਸ਼ਰਮ ਮੰਨਦਾ

    • @jaswinderbrar38
      @jaswinderbrar38 Před 24 dny +8

      shakalpadia kudi di

    • @manjitkaur-zu6fu
      @manjitkaur-zu6fu Před 24 dny +3

      ਪਰ ਦਾ ਦੀ ਤਾ ਸਿੱਧਾ ਮੂੰਹ ਪਾੜਦੂੀ ਪੈਸ਼ੇ ਲਈ ਜੁਆਕਡੀ ਦੀਹੈਲਪ ਕਰ ਦਿੱਤੀ ਤਾ ਦਾਦੀ ਨੂੰ ਸ਼ਰੀਕਾ ਆ ਗਿਆ ਮਾ ਮਾ ਹੁੰਦੂੀ ਦਾਦੀ ਦਾਦੀ ਹੀ ਹੁੰਦੀ ਊਹ ਰਿਸ਼ਤਾ ਆਪਣੇ ਪੁੱਤ ਤਕ ਹੀ ਰੱਖਦੀ ਹੁੰਦੀ ਮਾ ਗਲਤ ਹੌ ਸਕਦੀ ਪਰ ਅਸੀ ਐਵੇ ਕਿਸੇ ਔਰਤ ਨੂੰ ਗਲਤ ਨਹੀ ਕਹਿ ਸਕਦੇ ਪਰ ਕੁੜੀ ਨੇ ਕੋਈ ਕਤਲ ਨਹੀ ਕਰ ਦਿੱਤੀ ਜਿਹੜਾ ਉਸ ਨੂੰ ਭੰਡਿਆ ਜਾਰਿਹਾ

    • @Fatehgurdaspur
      @Fatehgurdaspur Před 24 dny +3

      ​@@manjitkaur-zu6fu dur fitte muh tere

    • @manjitkaur-zu6fu
      @manjitkaur-zu6fu Před 24 dny +3

      @@Fatehgurdaspur ਦੇਖੋ ਅਸੀ ਕਿਸੇ ਨੂੰ ਅਨਜਾਣੇ ਵਿੱਚ ਗਲਤ ਕਹਿ ਕੇ ਬਦਦੁਆਵਾ ਲਵਾਗੇ ਸੌ ਮੈ ਨਹੀ ਕਰਨਾ ਚਾਹੁੰਦੀ ਘਰ ਸਿਰਫ ਜਨਾਨੀ ਦੇ ਕਰੈਕਟਰ ਲੈ ਸ ਹੌਣ ਨਾਲ ਨਹੀ ਟੁਟਿੱਆ ਹੌ ਸਕਦਾ ਜੇ ਸੱਸ ਤੇ ਪਤੀ ਵੀ ਗਲਤ ਹੋਣਗੇ ਵਿਵਹਾਰ ਵਿੱਚ ਕਿਸੇ ਗੈਰ ਮਰਦ ਪਿੱਛੇ ਆਪਣੇ ਬੱਚੇ ਗਲੀਆ ਵਿੱਚ ਨਹੀ ਰੌਲ ਸਕਦੀ ਮਾ

    • @Fatehgurdaspur
      @Fatehgurdaspur Před 24 dny

      @@manjitkaur-zu6fu menu lgda tu pagal a

  • @BaljinderKaur-tt4jb
    @BaljinderKaur-tt4jb Před 24 dny +14

    ਡਰਾਮੇ ਬਾਜ਼ ਮਾਵਾਂ ਧੀਆਂ ਹੁਣ ਕੋਈ ਵੀ ਇਹਨਾਂ ਦੀ ਕੋਈ ਮਦਦ ਨਾ ਕਰੋ

  • @shindisran8524
    @shindisran8524 Před 24 dny +31

    ਬਾਪੂ ਜ਼ਿੰਦਾਬਾਦ❤

  • @santlashmanmuni6045
    @santlashmanmuni6045 Před 25 dny +133

    ਮਾਂ ਧੀ ਸਿਰੇ ਦੀਆਂ ਡਰਾਮੇਂ ਵਾਜ਼ ਨੇ ਮੰਨੇ ਵਰਗੇ ਵੀ ਇੰਨਾ ਲੰਡਰਾਂ ਮਗ਼ਰ ਲੱਗ ਪਏ

    • @RanjitSingh-xd6ji
      @RanjitSingh-xd6ji Před 25 dny +4

      Correct

    • @GurjBrar
      @GurjBrar Před 25 dny +9

      ਮੈਂ ਵੀ ਪਹਿਲਾਂ ਮੰਨੇ ਨੂੰ ਬਹੁਤ ਸਿਆਣਾ ਸਮਝਦਾ ਸੀ।

    • @jobanpreetsingh6783
      @jobanpreetsingh6783 Před 25 dny +9

      Manna te hai hi kussa

    • @AmrinderSingh-nf9sw
      @AmrinderSingh-nf9sw Před 25 dny +5

      ਕਿਸੇ ਵੀ ਧੀ ਜਾ ਮਾਂ ਨੂੰ ਮਾੜਾ ਨਾ ਬੋਲੋ ਸ਼ਰਮ ਕਰੋ ਲੰਡਰ ਜਾ ਡਰਾਮੇ ਬਾਜ ਕਹਿਣਾ ਮਾਂ ਮਾੜੀ ਹੋ ਸਕਦੀ ਬੱਚਿਆਂ ਦਾ ਕੀ ਕਸੂਰ 5--8 ਸਾਲ ਦੀ ਉਮਰ ਤੋਂ ਬੱਚੇ ਧੱਕੇ ਖਾ ਕੇ ਵੰਡੇ ਹੋਏ ਪਿਓ ਨੇ ਬੱਚਿਆਂ ਪ੍ਰਤੀ ਕੀ ਫਰਜ ਨਿਭਾਇਆ ਐਵੇਂ ਬੱਚੀ ਨੂੰ ਮਾੜਾ ਨਾ ਬੋਲੋ ਸ਼ਰਮ ਕਰੋ

    • @jobanpreetsingh6783
      @jobanpreetsingh6783 Před 25 dny +10

      @@AmrinderSingh-nf9sw kise gursikh nu v amli na bolo

  • @sahilrandhawa4129
    @sahilrandhawa4129 Před 24 dny +10

    ਸੋਚਣ ਵਾਲੀ ਗੱਲ ਹੈ ਜੇ ਪੇਕੇ ਸਹੀ ਨੇ ਤਾ ਮਾਤਾ ਕਿਨੀ ਸਿਫਤ ਕਰਦੀ ਹੈ ਇਹਨੇ ਦੋਵਾਂ ਘਰਾਂ ਦੀ ਇਜ਼ਤ ਰੋਲ ਦਿਤੀ ਹੈ

  • @jattboy22
    @jattboy22 Před 24 dny +7

    ਸਾਰੀ ਗੱਲ ਬਾਤ ਸੁਣ ਕੇ ਇਹ ਨਿਚੋੜ ਨਿਕਲਿਆ ਕਿ ਸਾਰੇ ਸਿਆਪੇ ਦੀ ਜੜ੍ਹ ਬਿੱਲਾ ਏ ਮੇਰੇ ਸਾਲ਼ੇ ਬਿਲੇ ਦੀ ਤਉਣੀ ਲਾਓ ਪੰਜਾਬ ਬੁਲਾਕੇ 😅😅

  • @lakhwinder3561
    @lakhwinder3561 Před 24 dny +11

    ਮਾਂ ਧੀ ਦੋਵੇਂ ਡਰਾਮੇਬਾਜ਼ ਹਨ

  • @GurpreetSingh-cq3ne
    @GurpreetSingh-cq3ne Před 24 dny +32

    ਕੁੜੀ ਦਿਆ ਅੱਖਾਂ ਤੋਹ ਲਗਦਾ ਜਿਵੇ ਕ਼ੋਈ ਨਸ਼ਾ ਕਰਦੀ ਹੋਵੇ ਬਹੁਤ ਤੇਜ ਨੇ ਮਾਂ ਧੀ

  • @kamaljit4803
    @kamaljit4803 Před 24 dny +7

    ਲੜਕੀ ਗ਼ਲਤ ਹੈ ਕੋਈ ਲੋੜ ਨਹੀਂ ਮਦਦ ਕਰਨ ਦੀ

  • @gteji
    @gteji Před 25 dny +89

    ਪਿਓ ਨੇ ਤੁਹਾਨੂੰ ਕੀ ਭੰਡਿਆ 🙄 ਪਿਓ ਤਾਂ ਵਿਚਾਰਾ ਇੰਨੀ ਵਾਲਾ ਹੈਣੀ 😢

    • @SinghBh-mu8wv
      @SinghBh-mu8wv Před 24 dny +10

      ਮਾੜੀ ਗੱਲ ਕੀਤੀ ਕੁੜੀਏ ਤੂੰ ਤੇ ਤੇਰੇ ਭਰਾ ਨੇ ਮਾਂ ਦੀ ਜਗਹਾ ਪਿਓ ਨੂੰ ਚੁਣਨਾ ਸੀ ਸਾਰਾ ਪਿੰਡ ਝੂਠਾ ਤੁਸੀਂ ਸੱਚੇ ਤੇਰਾ ਪਿਓ ਤੇਰੀ ਦਾਦੀ ਦੀ ਝੂਠੀ ਕੋਈ ਗੱਲ ਨਹੀਂ ਪੁੱਤ ਰੱਬ ਦੇ ਘਰੇ ਦੇਰ ਹੁੰਦੀ ਹਨੇਰ ਨਹੀਂ ਜਿੰਨਾ ਕੁਝ ਆਪਣੇ ਪਿਓ ਨੂੰ ਕਿਹਾ ਆਪਣੀ ਮਾਂ ਨੂੰ ਵੀ ਪੁੱਛ ਉਹਦੀਆਂ ਤੇ ਸਾਰੀਆਂ ਗੱਲਾਂ ਯਾਦ ਤੈਨੂੰ ਆਪਣੀ ਮਾਂ ਬਾਰੇ ਨਹੀਂ ਪਤਾ ਵੀ ਕੌਣ ਆਉਂਦਾ ਸੀ ਕੌਣ ਜਾਂਦਾ ਸੀ

    • @gteji
      @gteji Před 24 dny

      @@SinghBh-mu8wv 💯✅

    • @sukhwantkaur1224
      @sukhwantkaur1224 Před 24 dny +1

      😊​@@SinghBh-mu8wv

    • @RameshKumar-fr1vz
      @RameshKumar-fr1vz Před 24 dny +8

      ਇਹ ਤਾਂ ਮਾਂ ਤੋਂ ਚਾਰ ਗੁਣਾ ਵੱਧ ਤੇਜ਼ ਹੈ ਗੇਮ ਪਾ ਗਈਆਂ ਮਾਂਵਾਂ ਧੀਆਂ ਸ੍ਰੀ ਗੰਗਾਨਗਰ ਰਾਜਸਥਾਨ 🇮🇳💯

    • @jagdevkaur3144
      @jagdevkaur3144 Před 24 dny +5

      ਇਹ ਦੋਵੇਂ ਤਾਂ ਬਜ਼ੁਰਗ ਮਾਤਾ ਜੀ ਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਨੇ ਬਹੁਤ ਗ਼ਲਤ ਕੀਤਾ ਮਾਵਾਂ ਧੀਆਂ ਨੇ ਰਲਕੇ😢😢😢😢

  • @ManpreetKaur-fw3we
    @ManpreetKaur-fw3we Před 24 dny +9

    ਘੱਟੋ ਘੱਟ ਦਾਦੀ ਬਾਰੇ ਹੀ ਸੋਚ ਲੱਦੀ ਜੋ ਬਾਪੂ ਨੂੰ ਹੀ ਮਾਰਤ ਹੋਰ ਕਿ ਕਰਗੀ ਭੈਣ ਬਾਪੂ ਵਰਗਾ ਹੋਰ ਕੋਈ ਨੀ ਸਕਦਾ ਕਿਸਮਤ ਨਾਲ ਮਿਲਦਾ ਆ ਬਾਪੂ

  • @gurbanikeertanlearning4599

    ਸਾਰੇ ਪੁਆੜੇ ਦੀ ਜੜ ਏਦੀ ਮਾਂ ਹੈ

  • @yashpalsinghyash2043
    @yashpalsinghyash2043 Před 24 dny +12

    ਇਸਦੇ ਭਰਾ ਅੱਗੇ ਸਾਈਕ ਕਰਕੇ ਉਸਦੇ ਵਿਊ ਵੀ ਲਏ ਜਾਣੇ ਚਾਹੀਦੇ ਹਨ | ਉਸਨੂੰ ਵੀ ਪੁੱਛੋ ਦੀ ਚਾਹੁੰਦਾ ਹੈ । ਉਹ ਕੋਈ ਬੱਚਾ ਨਹੀਂ 'I ਕੇਵਲ ਮਾਂ ਧੀ ਹੀ ਸਪੀਕਰ ਅੱਗੇ ਬੋਲ ਰਹੀਆ ਹਨ |

  • @pardeepgrewal9404
    @pardeepgrewal9404 Před 25 dny +21

    ਗਰੀਬ ਤਾਂ ਲੋਕ ਸਦੀਆਂ ਤੋਂ ਰਹੇ ਨੇ ਹੁਣ ਤਾਂ ਡਰਾਮੇ ਕਰਦੇ ਨੇ ਲੋਕ, ਗਰੀਬੀ ਨੂੰ ਵੀ ਢਾਲ ਬਣਾ ਕੇ ਵਰਤ ਰਹੇ ਹਨ ।

    • @jagjit4894
      @jagjit4894 Před 24 dny

      👍

    • @veeruheer7992
      @veeruheer7992 Před 24 dny

      Sabar ni reha ajkl lokan ch khaskar janani jat nu sabar dita ci parmatma ne hun pehlan valiya jananiya jina sabar ni reha , gribi fer kat sakda je wife nal sath dve

  • @manipannu2677
    @manipannu2677 Před 24 dny +9

    ਸਜ਼ਾ ਦਵਾਵੋ ਮਾਂ ਧੀ ਨੂੰ ਉਹ ਬਚਾਰਾ ਬਾਪ ਕਿਨਾਂ ਸਾਉ ਆ ਬਚਾਰੇ ਦੀ ਇਜ਼ਤ ਰੋਲ ਤੀ ਮਾਂ ਧੀ ਨੇ

  • @dsmultanilivetv1786
    @dsmultanilivetv1786 Před 24 dny +12

    ਉਹ ਵਿਚਾਰਾ ਪਿਓ ਤੇ ਕਿਸੇ ਨੂੰ ਬਦਨਾਮ ਨੀ ਕਿਤਾ। ਉਹ ਗੁਰ ਸਿੱਖ ਐ ਅੱਜ ਵੀ ਬੱਚੇ ਪਾਲ ਸਕਦੇ

  • @ajaibsingh3835
    @ajaibsingh3835 Před 23 dny +6

    ਕੁੜੀ ਦੇ ਪਿਤਾ ਤੇ ਦਾਦੀ ਬਿਲਕੁੱਲ ਸਹੀ ਨੇ ਤੇ ਮੰਮੀ ਗ਼ਲਤ ਹੈ ਇਸ ਲਈ ਕੁੜੀ ਨੂੰ ਆਪਣੇ ਡੈਡੀ ਕੋਲ ਜਾਣਾ ਚਾਹੀਦਾ ਹੈ ਕਿਉ ਓਹ ਭਲੇਮਾਣਸ ਬੰਦੇ ਹਨ

  • @user-kj3bz7ps3c
    @user-kj3bz7ps3c Před 24 dny +6

    ਕੁੜੀਏ ਤੂੰ ਬਹੁਤ ਵੱਡੀ ਗਲਤੀ ਕਰਲੀ ਪਿਓ ਨੂੰ ਮਾੜਾ ਬੋਲਕੇ ਹੁਣ ਜਿੰਨੀ ਮਰਜੀ ਮਿੰਨਤਾ ਕਰੀ ਜਾਈ
    ਤੇਰੀ ਮਾਂ ਨੇ ਤੇਰੀ ਜਿੰਦਗੀ ਬਰਬਾਦੀ ਦੀ ਨੀਹ ਰੱਖਤੀ
    ਪਿਓ ਤੇਰੀ ਸਾਰਾ ਪਿੰਡ ਹਾਮੀ ਭਰਦਾ

  • @Guri-investo-tricks507
    @Guri-investo-tricks507 Před 24 dny +10

    ਵੀਰ ਜੀ ਜਿਸਨੇ ਮਦਦ ਕਰਨੀ ਬਾਪੂ ਜਿਦੇ ਪਰਿਵਾਰ ਦੀ ਕਰੋ ਅਸਲੀ ਹੱਕਦਾਰ ਬਾਪੂ ਜੀ ਦਾ ਪਰਿਵਾਰ ਸੀ

    • @tarasingh3124
      @tarasingh3124 Před 24 dny

      ਬਿਲਕੁਲ ਸਹੀ ਬਾਈ। ਮਾਂ ਪਿਓ ਦੀ ਮਦਦ ਕਰਨੀ ਚਾਹੀਦੀ

  • @surindergill9090
    @surindergill9090 Před 24 dny +55

    ਮਾਂ ਦੀ ਧੀ ਐਨੀ ਪੱਕੀ ਹੈ ਜਿੱਦ ਦੀ ਸਿਰ ਤੇ ਚੁੰਨੀ ਨਹੀਂ ਲਈ ਸਿੰਘ ਕਿੰਨਾ ਜੋਰ ਲਾ ਕੇ ਚਲੇ ਗਏ

    • @inderjit748
      @inderjit748 Před 24 dny +2

      VEER JAISE KOKO TESE BACHEYA OHDA DHUD PITA HAI KURI NE DHUD TE HE BHUD JANDI HAI

    • @user-ey5xc5bn4z
      @user-ey5xc5bn4z Před 23 dny

      ਨਾ ਮਾੜਾ ਜੱਮੇ ਨਾ ਮਾੜਾ ਆਵੇ

    • @balvirkaurbatth9655
      @balvirkaurbatth9655 Před 21 dnem

      ਜਦੋਂ ਮਾਂ ਨੇ ਘਰ ਦੀ ਇੱਜ਼ਤ ਨਹੀਂ ਰੱਖੀ ਮਾਤਾ ਦੀ ਹਾਲਤ ਮਾਂ ਨੇ ਕੀਤੀਆਂ ਕੁੜੀ ਦੀ ਮਾਂ ਨੂੰ ਭੁਗਤਣੀ ਪਵੇਗੀ ਜਦੋਂ ਮਾਤਾ ਜੀ ਬਿੱਲੇ ਨਾਮ ਕਹਿੰਦੀਆਂ ਇਹ ਕੁੜੀ ਬਿੱਲੇ ਦੀ ਹੀ ਲੱਗਦੀਆਂ ਜਿੰਨਾ ਹੋ ਸਕੇ ਇਹਨਾਂ ਮਾਂ ਧੀ ਦੇ ਝੂਠ ਦਾ ਪਰਦਾਪਾਸ ਕੀਤਾ ਜਾਵੇ

    • @tarsembrar6639
      @tarsembrar6639 Před 21 dnem +1

      ​@@inderjit748wah jeonda reh sach keha bai ji

    • @rajwindersingh2684
      @rajwindersingh2684 Před 20 dny

      Jeho jehi koko....oho jehe bache

  • @gurusevachd
    @gurusevachd Před 24 dny +8

    ਉਹ ਬਾਈ ਰੱਬ ਦਾ ਵਾਸਤਾ ਹੁਣ ਨਾ ਇਸ ਕੁੜੀ ਦੇ ਚੱਕਰ ਚ ਫਸਿਆ ਜਿਹਨੇ ਆਪਣਾ ਜਿਉਂਦਾ ਬਾਪ ਮਾਰਤਾ ਉਹ ਕਿਸੇ ਦੀ ਨਹੀਂ ਹੋ ਸਕਦੀ ਔਰ ਇੰਨੀ ਚਲਾਕ

  • @happyhappydhillon1916
    @happyhappydhillon1916 Před 24 dny +16

    ਤੇਰੀ ਮਾਂ ਸੈਪਰਟ ਨਹੀਂ ਬਿੱਲੇ ਨਾਲ ਬਿੱਲੀ ਬਣ ਕੇ ਰਹਿੰਦੀ ਸੀ

    • @user-kt2jp5cw8f
      @user-kt2jp5cw8f Před 24 dny +3

      ਕੁੜੀ ਦੀਆਂ ਅੱਖਾਂ ਬਿੱਲੀਆਂ ਨੇ, ਅਸਲ ਚ ਇਹ ਬਿੱਲੇ ਦੀ ਤੁਖਮ ਹੈ 😅😅😅😅

  • @livi952
    @livi952 Před 23 dny +5

    ਪੈਸੇ ਨਹੀ ਮਿਲਨੇ ਹੁਣ ਬਹੁਤ ਝੁਠ ਬੌਲ ਲਿਆ ਚਾਹ ਰੋਟੀ ਵੀ ਕਿਸ ਤਰਾਂ ਬਣਾਈ ਹੌਵੇਗੀ ਪਤਾ ਨਹੀਂ ਦੌਨੌ ਮਾ ਬੇਟੀ ਗਲਤ ਹਨ

  • @balkarbhullar9056
    @balkarbhullar9056 Před 24 dny +5

    ਕੁੜੀ ਵਿੱਚ ਨਿਮਰਤਾ ਬਿਲਕੁਲ ਨਹੀਂ ਹਜ਼ੇ ਵੀ ਆਕੜ ਆਕੜ ਗੱਲਾਂ ਕਰਦੀ ਏਂ ਵੀ ਅਸੀਂ ਸਾਰਾ ਕੁਝ ਬਣਾਕੇ ਦਿਖਾਵਾ ਗੇ ਮਿਹਨਤੀ ਪੰਜਾਬ ਹੁਣ ਇਹੋ ਜਿਹੇ ਲੋਕਾਂ ਕਰਕੇ ਮੰਗ ਖਾਣਾ ਪੰਜਾਬ ਬਣਦਾ ਜਾ ਰਿਹਾ

  • @bhupindersingh-gj7mv
    @bhupindersingh-gj7mv Před 24 dny +7

    ਜਿਹੜਾ ਆਪਣੀ ਮਾਂ ਦੀ ਸੇਵਾ ਐਨੀ ਕਰ ਰਿਹਾ ਓਹ ਆਪਣੀ ਔਲਾਦ ਤੇ ਘਰਵਾਲੀ ਨਾਲ ਕੁੱਟਮਾਰ ਨਹੀ ਕਰ ਸਕਦਾ ਇਹ ਮਾਵਾ ਧੀਆ ਚੋਂਦੀਆ ਕਿ ਦਾਦੀ ਮਰੇ ਗਲੋ ਲਿਥੇ ਏਦਾ ਸਾਨੂੰ ਸੇਵਾ ਜਾ ਗੂਹ ਮੁਤ ਨਾ ਚੁੱਕਣਾ ਪਵੇ ਮਾ ਨਾਲੋ ਵਦ ਤੇਜ ਆ ਕੁੜੀ

  • @satbirsingh5897
    @satbirsingh5897 Před 20 dny +2

    ਭਈ ਸਾਹਿਬ ਗੱਲ ਏ ਕੀ ਕੋਈ ਪੈਸਾ ਨਾ ਦਿਓ ਉਹਨਾਂ ਨੂੰ

  • @gursharnsingh1671
    @gursharnsingh1671 Před 25 dny +39

    ਵੈਸੇ ਜੇ ਏਹੇ ਬਾਪ ਏਨਾ ਮਾਵਾ ਧੀਆ ਨੂੰ ਵੱਢ ਦੇਂਦਾ ਤਾ ਠੀਕ c

  • @user-fq2no1tn7m
    @user-fq2no1tn7m Před 25 dny +10

    ਮਾਂ ਇੱਕ ਨੂੰ ਗੱਲ਼ਤ ਹੈ

  • @manjitkaur1070
    @manjitkaur1070 Před 23 dny +9

    ਤੇਰੀ ਰੋਟੀ ਜੋਗੇ ਤਾ ਪੈਸੇ ਨੀ ਬਣੈ ਲੋਕਾ ਨੂੰ ਕੀਥੂ ਪਰੋਠੇ ਕਵਾ ਦੇ ਗੀ ਪਾਪਾ ਨੂੰ ਬਦਨਾਮ ਕਰਨ ਵਾਲੀ ਏ

    • @Sukh951
      @Sukh951 Před 19 dny

      pta ni hun aunty galat aa ja uncle

  • @bsr840
    @bsr840 Před 25 dny +20

    ਮਾਵਾਂ ਧੀਆਂ ਡਰਾਮੇ ਕਰਦੀਆਂ ਨੇ।

  • @karansandhu1360
    @karansandhu1360 Před 25 dny +42

    ਬਸ ਕਰਦੋ ਹੁਣ
    ਅਖੌਤੀ ਪਤਰਕਾਰ ਸਾਬ
    ਛੱਡ ਦੋ ਹੁਣ ਉਹਨਾਂ ਨੂੰ ਉਹਨਾਂ ਦੇ ਹਾਲਾਤਾਂ ਤੇ
    ਕਦੀ ਆਪਣੇ ਘਰ ਦੀਆ ਦੇ ਵੀ ਹਾਲਤ ਵਿਖਾ ਦੀਆ ਕਰੋ

    • @Reckless5115Mohie
      @Reckless5115Mohie Před 24 dny +2

      ਵਿਊ ਪਿਛੇ ਨੰਗੇ ਪੈਰੀਂ ਭੱਜਦੇ ਆ

  • @ekamkaur1486
    @ekamkaur1486 Před 24 dny +19

    ਤੂੰ ਪਿਉ ਨੂੰ ਬਦਨਾਮ ਕੀਤਾ ਔਦਾ ਕੀ ਹੋਉ ਪਰਚਾ ਹੋਣਾ ਚਾਹੀਦਾ ਏਨਾ ਦੋਨਾਂ ਤੇ

  • @deepchoudhary3912
    @deepchoudhary3912 Před 24 dny +18

    ਇਹ ਕੁੜੀ ਗਸਤੀ ਆ ਇਹਨਾ ਮਾਵਾ ਧੀਆ ਦਾ ਇਹਨਾ ਦੇ ਪਿੰਡੋ ਪਤਾ ਕਰਕੇ ਦੇਖੋ ,ਮੈ ਏਹਦੇ ਪਿੰਡ ਦਾ ਹੀ ਆ ,ਇਹਨਾ ਨੇ ਬਾਪੂ ਨੂੰ ਹੀ ਘਰੋ ਕੱਢ ਦਿੱਤਾ ,ਉਹ ਅੰਕਲ ਆਪਣੀ ਮਾ ਨਾਲ ਰਹਿੰਦਾ ,ਬਾਪੂ ਸ਼ਰੀਫ ਆ ਲੋਕਾ ਨੂੰ ਬੇਨਤੀ ਆ ਇਹਨਾ ਨੂੰ ਪੈਸੇ ਨਾ send ਕਰੋ,🙏

    • @JagjitSingh-xd3ox
      @JagjitSingh-xd3ox Před 24 dny +3

      Vdiya kita g sb nu dso

    • @deepchoudhary3912
      @deepchoudhary3912 Před 24 dny +1

      @@JagjitSingh-xd3ox ਸਾਡੇ ਮਾਝੇ ਵਾਲੇ ਥੋੜੇ ਫੁਦੂ ਜਲਦੀ ਬਣ ਜਾਂਦੇ ਆ ਪਤਾ ਕੁਝ ਹੁੰਦਾ ਨਈ ਪੈਸੇ ਦੇ ਦਿੰਦੇ ਆ ਮੈ ਆਪਣਾ ਨਾਮ ਨਿ ਦਾਸ ਸਕਦਾ ਪਰ ਲੋਕਾ ਨੂੰ ਬੇਨਤੀ ਆ ਖਾਸ ਕਰਕੇ ਦੋਆਬੇ ਵਾਲਿਆ ਨੂੰ ਪੈਸੇ send ਕਰਨ ਲਗਿਆ ਇਕ ਵਾਰੀ ਜਰੂਰ ਪਤਾ ਕਰ ਲਿਆ ਕਰੋ ,ਮੈ insta gram te ਕਮੇਂਟ ਕੀਤੇ ਸੀ ਏਹਨੇ ਮੈਨੂੰ block krta ਸੀ ,

    • @deepchoudhary3912
      @deepchoudhary3912 Před 24 dny +5

      @@JagjitSingh-xd3ox ਹਰਾਮਦੀਆ ਮਾਵਾ ਧੀਆ ਆਵੇ ਨਾ ਪੈਸੇ send karo

  • @user-hi9xs7hl9m
    @user-hi9xs7hl9m Před 24 dny +5

    ਦੋ ਵਕਤ ਦੀ ਰੋਟੀ ਤਾ ਰੱਬ ਸਾਰੀ ਦੁਨੀਆ ਨੂੰ ਦੰਦਾ

  • @JASSIERAI01
    @JASSIERAI01 Před 24 dny +2

    ਵਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਇਸ ਪਰਿਵਾਰ ਨੂੰ ਇਕੱਠੇ ਰਹਿਣ ਲੱਗ ਜਾਣ !

  • @bsr840
    @bsr840 Před 25 dny +39

    ਮੂਰਖ ਲੜਕੀ ਮਾਂ ਦੇ ਮਗਰ ਲੱਗ ਕੇ ਭਕਾਈ ਮਾਰਨ ਲੱਗ ਗਈ।

  • @shindisran8524
    @shindisran8524 Před 24 dny +17

    ਮੈਨੂੰ ਤਾਂ ਕੁੜੀ ਦਾ DNA ਗ਼ਲਤ ਲਗਦਾ ਬਾਪੂ ਦਾ ਅਸਲੀ ਅੰਸ਼ ਤਾਂ ਮੁੰਡਾ ਲਗਦਾ। ਕਿਉੰਕਿ ਕੁੜੀ ਦੀ ਮਾਂ ਨੇ ਕੋਈ ਛੱਡਿਆ ਹੀ ਨਹੀਂ ,,, ।

  • @MandeepSingh-dj2ni
    @MandeepSingh-dj2ni Před 24 dny +4

    ਇਹ ਲੇਡੀਜ ਦਾ ਵਿਹਾਰ ਸਹੀ ਨਹੀ ਇਸ ਨੇ ਪੈਸੇ ਲੈਣ ਖਾਤਰ ਸਭ ਕੁੱਝ ਕੀਤਾ ਗਿਆ ਤੇ ਇਸ ਲੜਕੀ ਦਾ ਬਾਪ ਗੁਰ ਸਿੱਖ ਹੈ ਤੇ ਆਵਦੀ ਮਾ ਦਾ ਖਿਆਲ ਰੱਖਦਾ ਹੈ ਤੇ ਇਹ ਲੜਕੀ ਦੀ ਮਾਤਾ ਆਵਦੇ ਘਰ ਵਾਲੇ ਨੂੰ ਛੱਡ ਕੇ ਕਿਸੇ ਹੋਰ ਆਦਮੀ ਨਾਲ ਘਰੋ ਚਲੀ ਗਈ ਸੀ ਪਰ ਲੜਕੀ ਆਵਦੀ ਮਾ ਦਾ ਸਾਥ ਦੇ ਰਹੀ ਹੈ ਬਾਪ ਨੂੰ ਗਲਤ ਬਣਾਉਣ ਵਿੱਚ ਕੋਈ ਕਸਰ ਨਹੀ ਛਡੀ ਇਸ ਲਈ ਜੇਕਰ ਸਾਥ ਦੇਣਾ ਤਾ ਇਸ ਇਨਸਾਨ ਦਾ ਸਾਥ ਦਿਉ

  • @user-xb3rb9hi9g
    @user-xb3rb9hi9g Před 25 dny +11

    Mata sach boldi hai,,Mawa tiyaa Galt han,

    • @user-to9np1vh6u
      @user-to9np1vh6u Před 23 dny

      tiyaa. Nhi. Dhian. hunda. Marha. Mota. Kus. Parh. Lende

  • @Guri-investo-tricks507
    @Guri-investo-tricks507 Před 24 dny +9

    ਰੱਬ ਦੇਖਦਾ ਪੁੱਤ ਜਿਸ ਗੁਰਸਿੱਖ ਰੱਬ ਦੇ ਪਰਿਵਾਰ ਨੂੰ ਬਦਨਾਮ ਕੀਤਾ ਤੁਸੀ ਮਾਵਾ ਧੀਆ ਰੱਲ ਓਹ ਫਲ ਤੇ ਮਿਲਣਾ ਹੀ ਸੀ ਓਹ ਵਾਹਿਗੁਰੂ ਸਾਬ ਦੇਖਦਾ

  • @Ramanpreet-ph9ou
    @Ramanpreet-ph9ou Před 24 dny +5

    ਦੋਰ ਫਿਟੇ ਮੂੰਹ ਤੇਰੇ ਅਜੇ ਵੀ ਕੇਹਦੀ ਸਾਨੂੰ ਕੁਝ ਹੋਇਆ ਸਾਡੀ ਮੋਤ ਦਾ ਜਿਮੇਦਾਰ ਸਾਡਾ ਬਾਪ ਹੋਏ ਗਾ ਜਿਹੜੀ ਤੁਸੀ ੳਹਨਾ ਦੀ ਬੇਜਤੀ ਕਰਨ ਦੀਆ ਜੇ ੳਹਨਾ ਨੂੰ ਕੁਝ ਹੋਇਆ ਫੇਰ ਕੋਣ ਜਿਮੇਦਾਰ ਵਾ

    • @tajinderkaur123
      @tajinderkaur123 Před 24 dny

      Jd bachpn vich bachei aapei pl ge te hun jdon young ho gi te vidio nhi c paiuni bheinei daan je deindei lok but paterkar te rishteidaar theikedaar bn ke jeena v aukha kr deindei benti hei help ton pehlan hee gupt treekei nal inquari kr leini chahidee.

  • @gurnamNagra1419
    @gurnamNagra1419 Před 24 dny +3

    ਦਾਨੀ ਵੀਰਾਂ ਅੱਗੇ ਬੇਨਤੀ ਹੈ ਕਿ ਅਨਮੋਲ ਕਵਾਤਰਾ ਦੀਆਂ ਵੀਡੀਓਜ਼ ਵੀ ਦੇਖਿਆ ਕਰੋ ਧੰਨਵਾਦ ਜੀ

  • @harinderkaur4990
    @harinderkaur4990 Před 25 dny +8

    Pehla viahi hoyi c maa Duje de v ni rhi ethe glt kmm krdi c kihrra bnda bardasht kru

  • @NirmalSingh-sj7dc
    @NirmalSingh-sj7dc Před 24 dny +4

    इन दोनों माँ बेटी को सक्त से सक्त सजा मिलनी चाहिए... इन्होने बहुत गंद पा दीता है..

  • @sukhmandersingh5332
    @sukhmandersingh5332 Před 24 dny +2

    ਮਾਂ ਧੀ ਗਲਤ

  • @satbirsingh5897
    @satbirsingh5897 Před 20 dny +1

    ਵੀਰੇ ਮਾਤਾ ਦਿਆਂ ਗੱਲਾਂ ਵਿੱਚ ਸਚਾਈ ਏ

  • @balrajdeepsingh615
    @balrajdeepsingh615 Před 24 dny +3

    ਮਾਵਾ ਧੀਆ ਬਹੁਤ ਗੱਲਾ ਕਰਦੀਆ ਨੇ ਪੈਸੇ ਵਾਪਸ ਲ ਓ ਇਹਨਾ ਝੂਠ ਮਾਰਿਆ ਇਹ ਮਾ ਆਵਦੇ ਪੁਤ ਦਾ ਬੇੜਾ ਗ਼ਰਕ ਕਰ ਰਹੀ ਆ ਕਿਉਂਕਿ ਉਸ ਦੇ ਪਿਓ ਦੀ ਪੈਲੀ ਹੈਗੀ ਆ ਅਜੇ ਵੀ ਮੁੜ ਆਓ ਪਛਤਾਵਾ ਹੋਊ ਮਾਤਾ ਬਾਪੁ ਵੈਰੀ ਗੁਡ

  • @user-ok9yu4pi2r
    @user-ok9yu4pi2r Před 23 dny +1

    ਬਦਨਾਮ ਕਰਨਾ ਸੁਰੂ ਤੁਸੀਂ ਕੀਤਾ ਤੇ ਨਸੀਹਤਾ ਪਿਉ ਨੂੰ।

  • @harjeetpalsingh609
    @harjeetpalsingh609 Před 24 dny +3

    ਮਾਂ ਨੇ ਕੁੜੀ ਨੂੰ ਗੁੰਮਰਾਹ ਕੀਤਾ।

  • @user-nq5py6cq8m
    @user-nq5py6cq8m Před 24 dny +4

    Stand with Bappu ji

  • @harpreetsingh-ik1cv
    @harpreetsingh-ik1cv Před 22 dny +2

    ੨ ਸਾਲ ਦੇ ਬੱਚੇ ਨੂੰ ਕੌਣ ਕੁੱਟਦਾ ਜੇ ਤੈਨੂੰ ਮਾਂ ਨੇ ਨਹੀ ਸਖਾਇਆ ਫਿਰ ਤੈਨੂੰ ੨ ਸਾਲ ਦੀ ਨੂੰ ਕੀ ਚੇਤਾ

  • @trending-here-430
    @trending-here-430 Před 24 dny +2

    ਬੰਦਾ ਸਹੀ ਹ ਵੀਰੇ ਤਾਹੀ ਤਾਂ ਇੰਨੇ ਲੋਕ ਆ ਉਹ ਭੇਡਾ ਮਗਰ ਕੋਈ ਵੀ ਹੈ ਨਹੀਂ ਤੁਸੀਂ ਇਥੋਂ ਹੀ ਅੰਦਾਜ਼ਾ ਲਾ ਲਓ ਇਥੋਂ ਤੱਕ ਕੀ ਉਹਦਾ ਨਾਨਾ ਨਾਨੀ ਵੀ ਨਾਲ ਹੈ ਨਹੀਂ ਗੇ ਤੁਸੀਂ ਕਿਉਂ ਇਹਦੇ ਕੋਲੇ ਜਾ ਮੈਂ ਤਾਂ ਇਹਦੇ ਹੱਥੋਂ ਪਾਣੀ ਦਾ ਗਿਲਾਸ ਨਾ ਕਿ ਹੁਣ ਚਾਹ ਦੀ ਤਾਂ ਬਹੁਤ ਵੱਡੀ ਗੱਲ ਹੈ ਕੋਈ ਇਡੀ ਖਾਸ ਗੱਲ ਨਹੀਂ ਹੈਗੀ ਜਿੰਨਾ ਇਹਨੇ ਕੁੜੀ ਨੇ ਮੁੱਦਾ ਬਣਾ ਚੁੱਕਿਆ ਕੀ ਪਤਾ ਸਾਡਾ ਕਿਉਂ ਪਿਓ ਭੈੜਾ ਸੀ ਪਰ ਸਾਨੂੰ ਪਤਾ ਸਾਡੀ ਮਾਂ ਨੇ ਸਾਨੂੰ ਕਿਵੇਂ ਪਾਲਿਆ ਠੀਕ ਆ ਉਸ ਟਾਈਮ ਤੇ ਸੋਸ਼ਲ ਮੀਡੀਆ ਹੈ ਨਹੀਂ ਸੀਗਾ ਤਾਂ ਇਨਾ ਲੋਕਾਂ ਨੂੰ ਨਹੀਂ ਪਤਾ ਪਰ ਅਸੀਂ ਦੇਖਿਆ ਵੀ ਸਾਡਾ ਪਿਓ ਸਾਡੀ ਮਾਂ ਨੂੰ ਕਿੰਨਾ ਪਰੇਸ਼ਾਨ ਕਰਦਾ ਸਿਰ ਦੀ ਅੱਧੀ ਅੱਧੀ ਰਾਤ ਨੂੰ ਘਰੋਂ ਕੱਢ ਦਿੰਦਾ ਸੀ ਸਾਰਾ ਸਮਾਨ ਗਲੀ ਚ ਰੱਖ ਕੇ ਅੱਗ ਲਾ ਦਿੰਦਾ ਸੀ ਅੱਜ ਉਹ ਦੁਨੀਆ ਤੇ ਹੈ ਨਹੀ ਗਾ ਫਿਰ ਵੀ ਅਸੀਂ ਜਦੋਂ ਵੱਡੇ ਹੋ ਕੇ ਉਨੀਆਂ ਵੀਹਾਂ ਸਾਲਾਂ ਬਾਅਦ ਉਹਨੂੰ ਲੈ ਕੇ ਆਂਦਾ ਘਰੇ ਇੱਜਤ ਮਾਣ ਕੀਤਾ ਉਹਦਾ ਪੂਰਾ ਮੇਰੇ ਛੋਟੇ ਭਰਾ ਨੂੰ ਪਤਾ ਨਹੀਂ ਸੀ ਡੈਡੀ ਕਿੱਦਾਂ ਦਾ ਸੀ ਜਦੋਂ ਉਹਨੇ ਮੇਰੇ ਪਿਓ ਨੂੰ ਦੇਖਿਆ ਉਸ ਟਾਈਮ ਤੇ ਉਹ 17 ਸਾਲਾਂ ਦਾ ਸੀਗਾ ਜਦੋਂ ਅਸੀਂ ਉਹਨੂੰ ਘਰੇ ਲੈ ਕੇ ਆਂਦਾ ਅਸੀਂ ਤਾਂ ਡੈਡੀ ਜੀ ਡੈਡੀ ਜੀ ਕਰਦਿਆਂ ਦਾ ਮੂੰਹ ਨਹੀਂ ਥੱਕਦਾ

  • @kisanektazindabadraisaabsi3394

    Baba ji you are right

  • @jigardeep3590
    @jigardeep3590 Před 25 dny +16

    ਕੋਸ਼ਿਸ਼ ਘਰ ਜੋੜਨ ਦੀ ਕਰੋ ਕੁੜੀ ਗਲਤ ਪਾਸੇ ਤੁਰਦੀ ਤਾਂ ਉਸਨੂੰ ਸੜਕ ਤੇ ਖੋਖਾ ਲਾਉਣ ਦੀ ਲੋੜ ਨਹੀਂ ਸੀ ਤੁਸੀਂ ਤਾਂ ਉੱਨਾਂ ਦਾ ਰੱਜ ਕੇ ਕੇ ਜਲੂਸ ਕੱਢਿਆ

  • @shaanjitsingh7200
    @shaanjitsingh7200 Před 24 dny +2

    Pls stop giving money 💰 to this lady and her mom 👩 😤. If someone likes to help 🙏then help the father and his mother 👩...WAHEGURU

  • @harrymehat2932
    @harrymehat2932 Před 24 dny +2

    Bappu ji jindabad👍👍

  • @user-kt2jp5cw8f
    @user-kt2jp5cw8f Před 24 dny +1

    ਇਹ ਕੁੜੀ ਸਿਰਫ ਤੇ ਸਿਰਫ ਅਜ਼ਾਦੀ ਚਾਹੁੰਦੀ ਹੈ। ਮੰਨਾ ਸਾਹਬ ਇਹਨਾਂ ਦੀ ਸੁਲਾਹ ਸਫਾਈ ਕਰਵਾਉਣੀ ਚਾਹੁੰਦਾ ਹੈ ਪਰ ਕੁੜੀ ਦੇ ਦਿਮਾਗ ਚ ਕੁਸ਼ ਹੋਰ ਹੀ ਚੱਲ ਰਿਹਾ ਹੈ।
    ਇਹ ਵੀ ਕਹਿੰਦੀ ਮੇਰੀ ਮਾਂ ਵੈਲਡਿੰਗ ਵੀ ਕਰਦੀ ਰਹੀ ਹੈ । ਹੁਣ ਬਰੌਨ ਕੁੜੀ ਵਾਂਗ ਆਪਣੇ ਘਰਵਾਲੇ ਨੂੰ ਬਦਨਾਮ ਕਰਕੇ ਇਸ ਜਨਾਨੀ ਨੇ ਲੋਕਾਂ ਤੋਂ ਹਮਦਰਦੀ ਲੈਣੀ ਹੈ ਤੇ ਇਹ ਕੁੜੀ ਵੀ ਰੀਲਾਂ ਬਣਾਉਣੀਆਂ ਸ਼ੁਰੂ ਕਰ ਦੇਵੇਗੀ ਆਉਣ ਵਾਲੇ ਸਮੇਂ ਚ।

  • @Harjit565
    @Harjit565 Před 23 dny +3

    ਏਦਾ ਮਾਪਿਆ ਨੂੰ ਭੰਡ ਕੇ fame ਨੀ ਮਿਲ਼ਦਾ,,,,ਲੋਕਾਂ ਨੂੰ ਮੂਰਖ ਬਣਾਉਣਾ ਛੱਡ ਦੋ

  • @BhupinderKaur-df8tb
    @BhupinderKaur-df8tb Před 24 dny +1

    ਗੁਰਸਿੱਖ ਵੀਰ ਦੇ ਘਰ ਵਾਲੀ ਨੂੰ ਬੇਨਤੀ ਹੈ ਕਿ ਅਕਾਲ ਪੁਰਖ ਦੀ ਕਚਹਿਰੀ ਵਿਚ ਵੀ ਕੈਮਰੇ ਲੱਗੇ ਹੋਏ ਹਨ । ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਿਆਂ ਕਾਮ ਵਾਸਨਾ ਕੀ ਸਾਰੇ ਹੀ ਔਗੁਣ ਖਤਮ ਹੋ ਜਾਂਦੇ ਹਨ।

  • @user-ti4vc7dl6r
    @user-ti4vc7dl6r Před 24 dny +3

    ਹੁਣ ਨੀ ਕਮਾਈ ਹੋਣੀ

  • @Jasmeet3127
    @Jasmeet3127 Před 22 dny +1

    ਵਾਹਿਗੁਰੂ ਜੀ

  • @user-ti4vc7dl6r
    @user-ti4vc7dl6r Před 24 dny +3

    ਸਾਰਾ ਕੁਛ ਝੂਠ ਮਾ ਨੇ ਬੰਦਾ ਰੱਖਿਆ ਹੋਇਆ ਉਹ ਬੰਦਾ ਸਾਰਾ ਖਰਚਾ ਚੁੱਕਦਾ ਨਾਨਕੇ ਸਾਰਾ ਖਰਚਾ ਚੁੱਕਦੇ ਨੇ ਏਹਨਾਂ ਦਾ

  • @BaljeetSingh-sz8bu
    @BaljeetSingh-sz8bu Před 22 dny +10

    ਹੁਣ ਤੱਕ ਭੂੰਡਾਂ ਦੀਆਂ ਖੱਖਰਾਂ ਨਾਲ ਖੇਡਦੀਆਂ ਰਹੀਆਂ ਪਰ ਹੁਣ ਡੂਮਣਾ ਛੇੜ ਬੈਠੀਆਂ

  • @jasveerbrar1095
    @jasveerbrar1095 Před 24 dny +2

    ਜੇ ਪੈਸਾ ਆ ਗਿਆ ਨ ਇਨਾ ਮਾ ਧੀ ਕੋਲ ਇਨਾ ਨੇ ਘਰੇ ਪਿਓ ਕੋਲ ਨਹੀਂ ਜਾਣਾ ਇਹ ਪਿਓ ਤੋ ਅਜਾਦੀ ਭਾਲਦੇ

  • @NailBarYT
    @NailBarYT Před 23 dny +1

    8.50 ਤੂੰ ਚਾਹ ਦਾ ਸਟਾਲ ਲਗਾ ਕੇ 60 ਰੁਪੈ ਕਮਾ ਲਏ ਪਰ ਅਸੀਂ 15 ਲੱਖ salon ਤੇ ਲਾਇਆ ,ਗਰੀਬ ਬੱਚਿਆਂ ਨੂੰ ਫ੍ਰੀ ਕੰਮ ਸਿਖਾ ਰਹੇ ਹਾਂ ਫੇਰ ਵੀ 3 ਮਹੀਨੇ ਤੋਂ ਵਿਹਲੇ ਹਾਂ , ਇਸਦਾ ਮਤਲਬ ਇਹ ਨਹੀਂ ਕਿ ਅਸੀਂ ਲੋਕਾਂ ਨੂੰ emotionally blackmail ਕਰਕੇ ਪੈਸੇ ਲੈਣ ਲੱਗ ਜਾਈਏ, ਸ਼ਰਮ ਕਰ 👎

  • @Singh899
    @Singh899 Před 16 dny

    Apani full support ha bachya nu , jina ta bandi ha ona nu pata hunda

  • @Nimrat222
    @Nimrat222 Před 24 dny +2

    4:00 ਤੇਰੀ ਮਾਂ ਨੇ ਨਹੀਂ ਸਿਖਾਇਆ ਤੈਨੂੰ ਪਰ ਓਹਨੇ ਤੈਨੂੰ correct ਵੀ ਨਹੀਂ ਕੀਤਾ ਕਿ ਤੂੰ ਨਸ਼ੇੜੀ ਕਿਉ ਕਹਿ ਰਹਿ ਹੈ ਓਹ
    ਨਸ਼ੇ ਨਹੀਂ ਕਰਦਾ
    ਤੇਰੀ ਮਾਂ ਨੂੰ ਤਾਂ ਪਤਾ ਸੀ ਨਾ

  • @DilpreetSingh-m5d
    @DilpreetSingh-m5d Před 25 dny +2

    ਜਾਓ ਪਿੰਡ ਪਿਤਾ ਕੋਲ ਲੋਕਾ ਨੇ ਕਿਨਾ ਚਿਰ ਤੁਹਾਡੀ ਮਦਦ ਕਰਨੀ ਹੈ ਬਾਹਾਰ ਕਿਨਾ ਟਾਈਮ ਰਹੂਗੇ ਆਪਣਾ ਘਰ ਹੀ ਕੰਮ ਆਉਂਦਾ ਬੇਟੀ ਦਾ ਵਿਆਹ ਹੋ ਜਾਂਦਾ ਪਰ ਬੇਟੇ ਵਾਸਤੇ ਘਰ ਬਾਰ ਪੈਲੀ ਬੰਨਾ ਖ਼ਾਨਦਾਨ ਵੇਖਿਆ ਜਾਦਾ

  • @jagirsandhu6356
    @jagirsandhu6356 Před 24 dny +2

    ਤੋਤਾ ਬਰੇਡ ਬਣਗੀਕੋੜੀਏ ਮਾਂ ਮੱਗਰ ਲੱਗਕੇ ਮਾਂ ਤੇਧੀ ਵੱਡਾ ਬਰੇਡ ਨੇ😊😊😊

  • @SatnamSingh-vd4dw
    @SatnamSingh-vd4dw Před 24 dny +3

    ਬੰਦਾ ਕਦੇ ਝੂਠ ਨਈ ਬੋਲਦਾ ਝੂਠ ਤਾਂ ਕੁੜੀ ਬੋਲ ਰਹੀ ਆ

  • @technicalanuji802
    @technicalanuji802 Před 24 dny +2

    ਕਿਮੈ ਕੈਚੀ ਵਾਗੂ ਜੁਬਾਨ ਚਲਦੀ ਆ ਲੋਕੋ ਪੈਸੇ ਮੁੜਵਾਲੋ ਇਹਨਾ ਤੋ ਚੰਗੇ ਰਹੋਗੇ

  • @user-st9xq3nw3r
    @user-st9xq3nw3r Před 23 dny +1

    ਕੁੜੀ ਬਹੁਤ ਬੋਲਦੀ ਹੈ.ਕੱਲ ਨੂੰ ਅਗਲੇ ਘਰ ਵੀ ਜਾਣਾ ਹੈ.ਬੱਚਿਆਂ ਨੂੰ ਇੰਨਾ ਬੋਲਨਾ ਨਹੀ ਚਾਹੀਦਾ.ਮਾਂ ਬਾਪ ਦੇ ਮਾਮਲੇ ਵਿੱਚ ਬੱਚਿਆਂ ਨੂੰ ਦਖਲ ਨਹੀਂ ਦੇਣਾ ਚਾਹੀਦਾ.ਜੇ ਕੁੱਟ ਮਾਰ ਹੁੰਦੀ ਹੈ ਤਾਂ ਹੋਰ ਗੱਲ ਹੈ.

  • @user-gv2fj4pk6f
    @user-gv2fj4pk6f Před 21 dnem +1

    ਇਸ ਦੇ ਪਿਤਾ ਦਾ ਐਡਰੈੱਸ ਦਿਉ
    ਮੱਦਦ ਕਰਾਂਗੇ 50000

  • @GG-ui4ty
    @GG-ui4ty Před 22 dny +2

    ਇਕ ਮਾੜੀ ਜਨਾਨੀ ਘਰ ਨੂੰ ਬਰਬਾਦ ਕਰ ਦੇਂਦੀ ਆ

  • @karanbaraich2300
    @karanbaraich2300 Před 25 dny +1

    Waheguru ji

  • @bantkaur8539
    @bantkaur8539 Před 21 dnem

    Vaheguru ਜੀ ਵਾਹਿਗੁਰੂ ਜੀ

  • @Velly-bande7jl2x
    @Velly-bande7jl2x Před 23 dny +1

    ਬੁਢੀ ਬੇਬੇ ਝੁਠ ਨੀ ਬੋਲ ਸਕਦੀ 🙏🏻ਕੁੜੀ ਸ਼ਾਰਾ ਝੁਠ ਬੋਲ ਰਹੀ ਏ 🙏🏻ਜੋ ਕੇ ਬਹੁਤ ਗਲਤ ਗੱਲ ਏ 🙏🏻

  • @user-ok9yu4pi2r
    @user-ok9yu4pi2r Před 23 dny +2

    ਪਿਉ ਤੇਰਾ ਲੱਖ ਮਾੜਾ ਹੋਉ, ਆਪਣੀ ਦਾਦੀ ਵੱਲ ਹੀ ਦੇਖ ਲੈਦੀ, ਉਹਨੂੰ ਥੋਡੀ ਲੋੜ ਸੀ।

  • @RanjitSingh-lm3dn
    @RanjitSingh-lm3dn Před 25 dny +2

    ਬਾਈ 2024 ਅੱਜ ਦਾ ਕਲਯੁਗ😢😢

  • @rachpalsingh8469
    @rachpalsingh8469 Před 24 dny +9

    ਤੁਸੀਂ ਮਾਂ ਧੀ ਨੇ ਆਪਣੇ ਬਾਪੂ ਜੀ ੲਿੱਕ ਕੋਰੜ ਦੇ ਮਾਲਕ ਨੂੰ ਬਾਦਨਮ ਕੀਤਾ ਤੁਸੀਂ ਤਾਂ ਰਾਜੇ ਸੀ

  • @harinderkaur4990
    @harinderkaur4990 Před 25 dny +3

    Koi na aao ehdi rihhrri te jihrri apne piyo di ni hor kise di ni ho skdi

  • @deepsaini3102
    @deepsaini3102 Před 22 dny +1

    ਇਥੋਂ ਤਾਂ ਪਤਾ ਲਗਦਾ ਕੀ ਮਾਂ ਨੇ ਕਿੰਨਾ ਕ ਸਿਖਾਇਆ ਪਿਓ ਜਿੰਨੇ ਜਮਿਆ ਜੇ ਕੁੱਟਿਆ ਤਾਂ ਕੀ ਹੋ ਗਿਆ ਏਨਾ ਗਲਤ ਨਹੀਂ ਬੋਲੀਦਾ ਭੰਡ ਤਾਂ ਤੁੱਸੀ ਰਹੇ ਓ ਸ਼ਰੇਆਮ ਝੂਠ ਤੇ ਝੂਠ ਰੱਬ ਕਰੁ ਇਨਸਾਫ਼ ਓਸੇ ਇਨਸਾਨ ਦਾ 🙏🏻

  • @GurmeetSingh-rv2wd
    @GurmeetSingh-rv2wd Před 25 dny +4

    Hor kro help😂😂😂😂ena di 😂😂😂😂