Phillaur News | ਅੰਮ੍ਰਿਤਪਾਲ ਦੇ ਭਰਾ ਨੂੰ ਫਿਲੌਰ ਦੀ ਕੋਰਟ 'ਚ ਕੀਤਾ ਪੇਸ਼ | Amritpal Singh | Harpreet Singh

Sdílet
Vložit
  • čas přidán 11. 07. 2024
  • ਅੰਮ੍ਰਿਤਪਾਲ ਦੇ ਭਰਾ ਨੂੰ ਫਿਲੌਰ ਦੀ ਕੋਰਟ 'ਚ ਕੀਤਾ ਪੇਸ਼ । ਦੋ ਸਾਥੀਆਂ ਨਾਲ ਹਰਪ੍ਰੀਤ ਸਿੰਘ ਨੂੰ ਕੀਤਾ ਗਿਆ ਪੇਸ਼। ਫਿਲੌਰ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਕੀਤਾ ਹੈ ਗ੍ਰਿਫ਼ਤਾਰ। 4 ਗ੍ਰਾਮ ਆਈਸ ਡਰੱਗ ਨਾਲ ਹੋਈ ਹੈ ਗ੍ਰਿਫ਼ਤਾਰੀ। ਆਪਣੇ ਦੋ ਸਾਥੀਆਂ ਨਾਲ ਗ੍ਰਿਫ਼ਤਾਰ ਹੋਇਆ ਹੈ ਹਰਪ੍ਰੀਤ ਸਿੰਘ। ਅੰਮ੍ਰਿਤਪਾਲ ਦੇ ਭਰਾ ਤੇ ਦੋਸਤ ਦਾ ਡੋਪ ਟੈਸਟ ਵੀ ਪੌਜ਼ੀਟਿਵ ਆਇਆ
    #harpreetsingh #amritpalbrotherarrested #amritpalsingh #news18punjab #harpreetsingh #drug #icedrug #phillaurnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 56

  • @sajjansingh7602
    @sajjansingh7602 Před 21 dnem +28

    ਕਹਾਣੀ ਵਧੀਆ ਬਣਾਈ ਪੁਲਿਸ ਨੇ ਹਰਪ੍ਰੀਤ ਸਿੰਘ ਬਰੀ ਹੋਣਗੇ ਲੱਖਾ ਸਿਧਾਣਾ ਤੇ ਵੀ ਚਿੱਟੇ ਦਾ ਪਰਚਾ ਪਾਇਆ ਸੀ ਸਰਕਾਰ ਨੇ ਜੋ ਕਿ ਬਾਅਦ ਵਿੱਚ ਰੱਦ ਕਰਨਾ ਪਿਆ ਸੀ

  • @armylover5546
    @armylover5546 Před 21 dnem +12

    ਅਸੀਂ ਪੰਜਾਬ ਦੇ ਵਾਸੀ ਚੰਗੀ ਤਰਾਂ ਜਾਣਦੇ ਹਾਂ ਕਿ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਨਸ਼ਾ ਕਰਨ ਵਾਲਿਆਂ ਜਾਂ ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਫੜਦੀ.... ਭਾਈ ਸਾਹਿਬ ਜੀ ਦੀ ਗ੍ਰਿਫਤਾਰੀ ਹੀ ਓਹਨਾਂ ਦੀ ਬੇਗੁਨਾਹੀ ਦਾ ਸਬੂਤ ਆ...

  • @bhullarsaab7630
    @bhullarsaab7630 Před 21 dnem +4

    ਭਗਵੰਤੇ ਬੁੱਚੜ ਦਾ ਕੱਖ ਨਾ ਰਹੇ ਸਾਨੂੰ ਪੁਲਿਸ ਤੇ ਕੋਈ ਇਤਬਾਰ ਨਹੀਂ ਇਹ ਤਾਂ ਏ ਕੇ47 ਪਵਾ ਸਕਦੇ ਨੇ ਪੱਤਰਕਾਰਾਂ ਭਾਈ ਅੰਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ ਸੀ ਤੇ ਰਹੇਗਾ

  • @user-mc3hs8tn7x
    @user-mc3hs8tn7x Před 21 dnem +8

    Fake news fake news 🐕🐕🙈🙊🙉

  • @Sandhusaab-yv6qm
    @Sandhusaab-yv6qm Před 21 dnem +4

    ਭੰਡ ਦੀ ਸਰਕਾਰ 2027 ਖਤਮ

  • @sabaajsandhupoonian6429
    @sabaajsandhupoonian6429 Před 21 dnem +2

    ਪੰਜਾਬ ਸਰਕਾਰ ਤੇ ਪੰਜਾਬ ਪੁਲਸ ਮੁਰਦਾਬਾਦ

  • @rana7018josan
    @rana7018josan Před 21 dnem +6

    Juthe prche pake jaila ch sut reha bhagwant maan

  • @mukhtarsingh4091
    @mukhtarsingh4091 Před 21 dnem +2

    What a joke postive 😂😂😂

  • @user-vy1xo3wy4c
    @user-vy1xo3wy4c Před 21 dnem +2

    ਇੰਨਾ ਨੇ ਤਾਂ ਝੂਠੇ ਮੁਕਾਬਲੇ ਬਣਾ ਪੰਜਾਬ ਦੇ ਪੁੱਤ ਮਾਰੇ ਨੇ ਇਹ ਗਲ ਕੁਸ਼ ਨਹੀਂ ਇੰਨਾ ਲਈ।

  • @Pargatsinghkhera-fh2iq
    @Pargatsinghkhera-fh2iq Před 21 dnem +2

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @Sandhusaab-yv6qm
    @Sandhusaab-yv6qm Před 21 dnem +2

    ਜਲੰਧਰ ਵਾਲੀ ਜ਼ਿਮਨੀ ਚੋਣ ਭੰਡ ਪੱਕੀ ਹਾਰੂ

  • @harbanslal3248
    @harbanslal3248 Před 21 dnem +1

    ਬੱਲੇ ਬੱਲੇ ਐਨੀ ਵੱਡੀ ਨਸ਼ੇ ਦੀ ਸੁਰੰਗ ਫੜੀ ਗਈ

  • @Gurdeep7466
    @Gurdeep7466 Před 21 dnem +4

    ਥੋਡਾ ਨੰਬਰ ਵੀ ਲੱਗਿਆ ਲਓ ਲੰਡੂ ਚੈਨਲੋ

  • @amritpalsinghvlogs
    @amritpalsinghvlogs Před 21 dnem +5

    😢 ਬੱਸ ਕਰੋ ਭਗਤੋ

  • @akashpawar707
    @akashpawar707 Před 21 dnem +2

    Pahli gal ta DOP test di report eni jaldi aundi nhi hai duji gal jahda DOP test hunda oh national lavel te hunda center government permission dindi hai ta hunda DOP test te sab fake hai badnaam karn di koshish hai

  • @mandysandhu6439
    @mandysandhu6439 Před 21 dnem +1

    ਪੁਲਿਸ ਦੀ ਕਾਰਗੁਜ਼ਾਰੀ ?

  • @kamaljeetsingh-vu1rr
    @kamaljeetsingh-vu1rr Před 21 dnem +3

    Baskaro

  • @kaur2234
    @kaur2234 Před 21 dnem +1

    Jhoth bolde punjab noo barbad karde galt gal kise nal Dhaka karda sach 🙏 nhi ondi nhi sharm tuda rimand rab hi lave tahi bedarda noo Raj milgia rrab de hukm da intzR❤

  • @user-lb4bh7zx1o
    @user-lb4bh7zx1o Před 21 dnem +1

    Jhoote ho tusi... Tusi bas Amrit pal nu badnaam krna..eh shajis h sarakr di aur kuch nhi .. punjab sarakr ghatiya Sarkar

  • @BalwindeKalsi
    @BalwindeKalsi Před 21 dnem +1

    Fake news