ਭਾਈ ਅਮ੍ਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਗ੍ਰਿਫਤਾਰ ।ਨਸ਼ਾ ਬਰਾਮਦ । ਸੱਚ ਕੀ ਹੈ ? ਸਾਜਿਸ ਹੈ ਜਾਂ ਹਕੀਕਤ ?

Sdílet
Vložit
  • čas přidán 25. 08. 2024

Komentáře • 28

  • @harman7192
    @harman7192 Před měsícem +3

    ਵਾਲੀਆ ਸਾਹਿਬ ਸਾਡੇ ਦੇਸ਼ ਦੇ ਲੀਡਰ ਤਾਂ ਪੁਲੀਸ ਦੁਨੀਆਂ ਦੀ ਸਭ ਤੋ ਵੱਧ ਤਾਕਤਵਾਰ ਧਿਰ ਹੈ ਇਹ ਰਲ੍ਹ ਕੇ ਖੇਡਦੇ ਹਨ ਆਮ ਜਨਤਾ ਤਾਂ ਐਵੇਂ ਵੋਟਾਂ ਪਾਉਣ ਲਈ ਵਰਤੀ ਜਾਂਦੀ ਹੈ

  • @drsatnamgill3854
    @drsatnamgill3854 Před měsícem +2

    ਸਹੀ ਅਤੇ ਸੱਚੀ ਖਬਰਾਂ ਦੇਖਣ ਲਈ ਆਪ ਜੀ ਦਾ ਚੈਨਲ ਦੇਖਦੇ ਹਾਂ ਜੀ ❤

  • @aparsingh5343
    @aparsingh5343 Před měsícem +5

    ਪੁਲਿਸ ਕੁਝ ਵੀ ਕਰ ਸਕਦੀ ਹੈ, ਨਾਲੇ ਜਦੋਂ ਸੱਤਾ ਸਾਜਸ਼ੀ ਲੋਕਾਂ ਦਾ ਟੋਲਾ ਹੋਵੇ ਤਾਂ ਸਭ ਕੁਝ ਮੁਮਕਿਨ ਹੈ।

  • @theamateurartist7139
    @theamateurartist7139 Před měsícem

    sat sri akaal ji

  • @harbhinderpalsingh-pj4ii
    @harbhinderpalsingh-pj4ii Před měsícem +1

    Good job g

  • @rajkumarpusha3518
    @rajkumarpusha3518 Před měsícem

    walia ji sat sir akaal ji

  • @HarminderParmar
    @HarminderParmar Před měsícem

    Sir..Your..questions...are...Reliable.

  • @narindersandhu8298
    @narindersandhu8298 Před měsícem +2

    ਬਾਈ ਜੀ ਸੱਤ ਸ੍ਰੀ ਆਕਾਲ ਉਸ ਦੀ ਸਹਿਤ ਦਸ ਰਹੀ ਹੈ ਕੇ ਉਹ ਡਰੱਗੀ ਨਹੀਂ ਲਗਦਾ

  • @Awazekhalak
    @Awazekhalak Před měsícem

    Absolutely right

  • @bb-vi5db
    @bb-vi5db Před měsícem +3

    ਵਾਲੀਆ ਜੀ 4 ਗ੍ਰਾਮ ਜੇ ਸਪਲਾਈ ਕਰਨੀ ਸੀ 4 ਗ੍ਰਾਮ ਦਾ ਕੀ ਵੇਚੇ ਗਾ ਕੀ ਵੱਟੇ ਗਾ ਜਿਹੜੇ ਨਾਲ ਵਿਖਾਏ ਹਨ ਉਹ ਵੀ ਰਲੇ ਹੋਣ ਗੇ ਗੱਲ ਤੇ ਯਕੀਨ ਨਹੀ ਆਉਦਾ ਅਗੇ ਬਿਨਾ ਵਜਾ NSA ਲਾਕੇ ਡਿਬਰੂ ਗੜ ਭੇਜਿਆ ਅਮਰਤਪਾਲ ਲੋਕਾ ਨੁ ਨਸ਼ਾ ਛਡਾਉਣ ਦਾ ਬਦਲਾ ਲਿਆ ਇਹ ਨਹੀ ਚਾਹੁਦੇ ਨਸ਼ਾ ਬੰਦ ਹੋਵੇ ਸਰਕਾਰ ਇਹੀ ਕੁਝ ਕਰਦੀ ਹੁੰਦੀ ਹੈ ਗਲਤ ਹੋਇਆ ਜੋ ਹੋਇਆ ਰਜਲਟ ਵੀ ਸਰਕਾਰੀ ਤੱਤਰ ਨੇ ਦੇਣਾ ਸੀ ਵਿਰੋਧੀਆ ਨੁ 2 ਲੱਖ ਵੋਟ ਹਜਮ ਨੀ ਆਉਦੀ

  • @HarpreetSingh-dh1ln
    @HarpreetSingh-dh1ln Před měsícem

    Good job Veerji 🙏👍👍

  • @NareshSharma-de8bo
    @NareshSharma-de8bo Před měsícem

    Namaste walia Sahib ji

  • @user-lw3wh9dc5q
    @user-lw3wh9dc5q Před měsícem +2

    ਸੱਭ ਕੁਝ ਹੀ ਸੱਚ ਹੈ ਜੀ ਖਾਣ ਵਾਲੇ ਵੀ ਸੱਚ ਵੇਚਣ ਵਾਲੇ ਵੀ ਸੱਚ । ਵੇਚਣ ਵਾਲੇ ਵੀ ਸਿੱਖ ਖਾਣ ਵਾਲੇ ਵੀ ਸਿੱਖ। ਪੜਦੇ ਦੇ ਪਿੱਛੇ ਕੀ ਖੇਡੀ ਜਾ ਰਹੀ ਹੈ ਇਹ ਰੱਬ ਜਾਣੇ।

  • @pardeepjhajj365
    @pardeepjhajj365 Před měsícem +1

    ਬਾਈ ਜੀ ਡਰੱਗ ਪੀਣ ਵਾਲੇ ਕਦੋਂ ਤੋਂ ਇਲੈਕਟ੍ਰਿਲ ਕੰਡਾ ਰੱਖਣ ਲੱਗ ਗਏ ਪੁਲਸ ਕੋਲ ਹੁਣ ਸਾਰੀ ਡਰੱਗ ਚੇਨ ਫੜਨ ਦਾ ਮੌਕਾ ਪਰ ਕੇਸ ਕੋਲੋ ਨਾ ਬਣਾਇਆ ਹੋਵੇ

  • @Gurpreet_S-xe1hr
    @Gurpreet_S-xe1hr Před měsícem

    Stop using "Bhai" for ਨਸ਼ੇੜੀ। ਤੁਸੀਂ ਸਿੱਖ ਹੋ ਜਾਂ ਕਿਸੇ ਸਾਧ ਦੇ ਚੇਲੇ।

  • @bhagwantsingh2037
    @bhagwantsingh2037 Před měsícem

    This is totally fraudulent