ਮਾਂ ਨੇ Canada ਤੋਂ ਪੰਜਾਬ ਆਕੇ ਲਵ ਮੈਰਿਜ ਕਰਵਾਉਣ ਵਾਲੀ ਧੀ ਦਾ ਕਿਵੇਂ ਕਰਵਾਇਆ ਸੀ ਕ.ਤਲ | Pro Punjab Tv

Sdílet
Vložit
  • čas přidán 21. 02. 2023
  • ਮਾਂ ਨੇ ਕੈਨੇਡਾ ਤੋਂ ਪੰਜਾਬ ਆਕੇ ਲਵ ਮੈਰਿਜ ਕਰਵਾਉਣ ਵਾਲੀ ਧੀ ਦਾ ਕਿਵੇਂ ਕਰਵਾਇਆ ਸੀ ਕ.ਤਲ
    ਕਿਹੜੇ ਵੱਡੇ ਪੁਲੀਸ ਅਫ਼ਸਰ ਸਨ ਕ.ਤਲ ਚ ਸ਼ਾਮਿਲ
    ਸੀਨੀਅਰ ਪੱਤਰਕਾਰ ਜੁਪਿੰਦਰਜੀਤ ਦੀ ਕਿਤਾਬ ਚ ਵੱਡੇ ਖੁਲਾਸੇ
    #JupinderjitSingh #SeniorJournalist #Interview #Book #ButcheredforLove #Canada #Punjab #Mother #Daughter #LoveMarriage #PoliceOfficer #YadwinderSingh #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

Komentáře • 78

  • @monasaab8355
    @monasaab8355 Před rokem +12

    ਇਹ ਸਾਡੇ ਇਲਾਕੇ ਦੀ ਘਟਨਾ ਆ,ਜੱਸੀ ਦੇ ਮਾਮੇ ਦਾ ਬਹੁਤ ਵੱਡਾ ਕਾਰੋਬਾਰ ਆ ਕੌਕੇ ਪਿੰਡ ਵਿੱਚ ਜੋ ਕਿ ਨਾਨਕਸਰ ਕਲੇਰਾਂ ਦੇ ਬਿਲਕੁਲ ਨਜ਼ਦੀਕ ਹੈ। ਉਸ ਟਾਈਮ ਬਹੁਤ ਦਹਿਸ਼ਤ ਦਾ ਮਾਹੌਲ ਸੀ, ਕਿਉਂਕਿ ਪਹਿਲੀ ਅਜਿਹੀ ਘਟਨਾ ਸੀ । ਇਹ ਸਭ ਕੁੱਝ ਸਮਾਜ ਦੀਆਂ ਬੰਦਸ਼ਾਂ ਕਾਰਨ ਹੋਇਆ।

    • @kuldeepdhaliwal9678
      @kuldeepdhaliwal9678 Před 5 měsíci

      Shi gl a bai mithu bai nu sade pind kol 14 kille zameen di offer v ditti c par bai nhi manya

  • @arunchoudhary2487
    @arunchoudhary2487 Před 15 dny

    Thanks sir for your reporting 🙏

  • @kulwinderdosanjh4108
    @kulwinderdosanjh4108 Před rokem +5

    Jassi and mithu true love ❤️ 😍

  • @kamalgrewal472
    @kamalgrewal472 Před rokem +2

    Jiven lok ajj heer-ranjha, mirza-sahiba di gall krde aa. Ese tarah ik din Mithu-Jassi di v gall hoyegi. Time paike hi eh cheejan kisse bann jandian. Very appreciable step for writing this book.

  • @hafizamrabz4215
    @hafizamrabz4215 Před rokem +2

    Movie should be made so we can make awareness in the community!

  • @jagdevmann1910
    @jagdevmann1910 Před rokem

    👏👌

  • @harsimrankaur2086
    @harsimrankaur2086 Před rokem +3

    This is the fight of love....eh ni k ohna da surname same c ja yeh woh....life hrek di aa....j ohna ne mrji nl viah krwaa lya c ta rishta naata bnd kr dinde pr kise di Jaan lain da hkk kise nu ni....oh vichaara hun tkk ldayi lrr reha oh v sirf apne pyaar krke....j lofer hunda ta kise paise aali nu fsaa lainda nd case rffaaa dfaa krke apna set ho jnda....pr nhi....oh ajj v priority de reha os nu....kinne bujdil lok ne jo ewe apnia statements den lgg jndea..... jroor milega insaaf jassi❤️mithu nu....wmk

    • @kuldeepdhaliwal9678
      @kuldeepdhaliwal9678 Před 5 měsíci +1

      Shi gl a bai mithu bai bhut bhola banda ohda pyar sacha c oh aj tak avde stand te kayam aa bai nu 2 crore rupaye te sade pind kol 14 kille zameen da offer v milya c par bai nhi manya salute a bai nu ❤

  • @JaswantSingh-sw9qi
    @JaswantSingh-sw9qi Před rokem +15

    ਪੰਜਾਬੀ ਹੋ ਕੇ ਵੀ ਪੰਜਾਬੀ ਵਿੱਚ ਟਿਪਣੀਆਂ ਨਾ ਕਰਨਾ ਕਿਡੀ ਬੇਇਨਸਾਫੀ ਦੀ ਗੱਲ ਹੈ।ਵੀਰੋ ਬੇਨਤੀ ਹੈ ਕਿ ਪੰਜਾਬੀ ਵਿੱਚ ਹੀ ਟਿਪਣੀਆਂ ਕਰਿਆ ਕਰੋ ਅਤੇ ਪੰਜਾਬੀਅਤ ਨਾਲ ਪਿਆਰ ਹੋਣ ਦਾ ਸਬੂਤ ਦੇਵੋ।

    • @naturehub1568
      @naturehub1568 Před rokem

      ਸਹੀ ਗਲ ਆ ਮਾਂ ਨੂੰ ਅੱਜ ਕੱਲ ਕੌਣ ਪੁੱਛਦਾ ਕਲਜੁੱਗ ਆ ।

    • @ਮਨਸਬਦਾਰ
      @ਮਨਸਬਦਾਰ Před rokem

      ਪੰਜਾਬ ਪੰਜਾਬੀਆਂ ਦਾ ਪੰਜਾਬੀ ਉਹ ਜਿਹੜੇ ਪੰਜਾਬੀ ਬੋਲਣ ਲਿਖਣ। ਆਓ ਕੋਸ਼ਿਸ਼ ਕਰੀਏ ਕਿ ਅਸੀਂ ਅਸਲੀ ਪੰਜਾਬੀ ਬਣੀਏਂ।

  • @sukhdeepdhindsa6157
    @sukhdeepdhindsa6157 Před 10 minutami

    ਟੈਂਪੂ ਨੀ ਚਲਾਉਂਦਾ ਸੀ ਮਿੱਠੂ ਉਹ ਤਾਂ ਖਿਡਾਰੀ ਜੀ ਫ਼ਿਲਮ ਈ ਗ਼ਲਤ ਬਣਾ ਰੱਖੀ ਹੈ ਟੈਂਪੂ ਤੇ ਪਹਿਲੀਂ ਵਾਰ ਮਿਲੇ ਸੀ ਮਿੱਠੂ ਤੇ ਜੱਸੀ

  • @deepmansa31
    @deepmansa31 Před rokem +2

    sad 😢

  • @Naughtybabyactivitychannel

    bhut sad ...

  • @liveyungstayhappy4424
    @liveyungstayhappy4424 Před rokem +14

    ਯਾਦਵਿੰਦਰ ਕਰਫਿਊ ਹਿਮਤ ਹੈ ਤਾਂ ਬੀਬੀ ਜਗੀਰ ਵਾਲਾ ਕੇਸ ਚੁੱਕ। ਤੇਰੇ ਬਾਹ ਪਵੈ

    • @baldevsidhu7719
      @baldevsidhu7719 Před rokem +3

      Everyone knows about Bibi Jangir Kaur case. Similar to this one. RSS jagbani ਨੇ ਬੁਹਤ ਉਛਾਲਿਆ ਸੀ ਉਹੀ ਬੀਬੀ ਕੁਰਸੀ ਦੀ ਖਾਤਰ rss bjp ਨਾਲ ਰਲ ਗਈ

    • @malkitsingh2145
      @malkitsingh2145 Před rokem +4

      Eh channel vikeaa hai bai eho jhe mudde chkda 🙏🏻🙏🏻🙏🏻

  • @uniquethingvlog
    @uniquethingvlog Před rokem +6

    ਉਏ ਪੱਤਰਕਾਰਾ ਆਮ ਲੋਕਾਂ ਨੂੰ ਕੀ ਸੇਧ ਮਿਲੇਗੀ ਭੈਣ ਦੀ ਹੀਰ ਰਾਂਝੇ ਚੁਦਾਵੇ ਆਹਾ ਜਿਨ੍ਹਾਂ ਨੂੰ ਮੂਹਰੇ ਬਹਾਈ ਬੈਠਾਂ ਇਨ੍ਹਾਂ ਦੀ ਅਜੇ ਨਿਕਲੀ ਨੀਂ ਹੋਣੀਂ

  • @parmeetkaur6487
    @parmeetkaur6487 Před rokem +1

    So sad

  • @arwindersinghchahal6616

    PUNJAB ਦੀ ਅਣਖ haje ਜਿਉਂਦੀ ਹੈ🙌

  • @HarpreetSingh-rb6tt
    @HarpreetSingh-rb6tt Před rokem +2

    Bhut vadia hoya

  • @YG22G
    @YG22G Před rokem +2

    ਜੱਸੀ ਦੇ ਉਸ ਸਮੇਂ ਨੇ ਡਰ ਪੈਦਾ ਕੀਤਾ ਕਿਉਂਕਿ ਅਸੀਂ ਇੰਨਾਂ ਵਾਂਗ ਸੀ।

  • @navpibrar6453
    @navpibrar6453 Před rokem +2

    Video start 6:17

  • @ballibassi2692
    @ballibassi2692 Před rokem +3

    it was sad story of love…

  • @gurjeetkapoor1909
    @gurjeetkapoor1909 Před rokem +2

    ਦੋਸ਼ੀ ਮਾਂ ਬਾਹਰ ਤੇ victim ਜੇਲ ਚ😡
    ਹੱਦ ਹੋ ਗਈ😡

  • @aman99926
    @aman99926 Před rokem

    ਇਸ ਕੇਸ ਨੂੰ ਉੱਚ ਮੀਡੀਆ ਵਿੱਚ ਸਭ ਤੋ ਪਹਿਲਾ J. P( Jatinder Preet) ਤੇAmrita Choudhary ਨੇ ਲੈਕੇ ਗਏ । ਅੱਜ ਇਹ ਦੋਨੋ ਹੀ ਦੁਨੀਆ ਨਹੀ ਹਨ।

  • @riverocean4380
    @riverocean4380 Před rokem +3

    What is Sahil and Nikki case?

  • @baldevsidhu7719
    @baldevsidhu7719 Před rokem +7

    Overall sad story. Jussi’s father was bed ridden. Her mama was over controlling , not guiding the children. ਜਸੀ naive ਸੀ, young ਸੀ ਮੁੰਡਾ ਕਨੇਡਾ ਜਾਨ ਦੇ ਚਕਰ ਵਿਚ ਕੁੜੀ ਫਸਾਈਂ. Psychologically vulnerable ਸੀ ਕੁੜੀ male guide ਨਹੀ ਸੀ ਘਰੇਂ ਬਚੇ Bollywood movies to vi impress ho jande . This story is not as it made out to be. ਪਰ ਕੁੜੀ ਨੂ ਮਾਰਨਾ ਨਹੀ ਸੀ ਕਨੇਡਾ ਜਾ ਕੇ ਆਪੇ ਪਤਾ ਲਗ ਜਾਨਾ ਸੀ

    • @kulwindersingh4401
      @kulwindersingh4401 Před rokem +2

      Baldev Singh ji ki kahe Banda hun tuhnu… still can’t believe people like you live in modern society 😊

  • @harjitbariana9268
    @harjitbariana9268 Před rokem

    Omg very sad story I remember the whole all stories in here canada 🇨🇦 mithu need insaaf

  • @mohindersandhar4736
    @mohindersandhar4736 Před rokem

    Why not make a film about the Middu and Jusi love story this is true love not a fake will be given to nice massage

  • @honestlyvj2009
    @honestlyvj2009 Před rokem

    Can you plz stop so hyper background music

  • @simrandeepbrar3549
    @simrandeepbrar3549 Před 5 měsíci

    Name of the book

  • @hardevkaurbilling5161
    @hardevkaurbilling5161 Před rokem +2

    Hor koyee khbr nhi mildi .kus tn shrm kro .jdon di gll aa kus pta kinni purani aa .Hun tn aam gllaan ne eho jihiaan .time naal bnda bdl janda .a oas time di gll aa jdon a sb nhi hunda c .mrn ho janda c parents te family waliaan da ..Tuhade vrge e nhi jiounh dinde .

  • @amandhindsa9289
    @amandhindsa9289 Před rokem

    Yadwinder bibi jagir kaur de kuri da case chuk j himat a ki fiada ena gla da

  • @apsdhillon4773
    @apsdhillon4773 Před rokem +1

    Really sad story! I will not comment on weather the relationship was okay or not but the parents were not justified in taking this extreme step. Also why is Mithu in jail? No justice? Especially when he has been shown innocent in 7 cases . That is really sad

  • @KaranAulakhvlog
    @KaranAulakhvlog Před rokem +1

    Yadu Aap workar

  • @Jupiter5752
    @Jupiter5752 Před 5 měsíci +1

    Par ihe love❤ story sachi c

  • @sandipsingh345
    @sandipsingh345 Před rokem +1

    Sir aware karo

  • @riverocean4380
    @riverocean4380 Před rokem +3

    Can you imagine if the boy was of another caste or religion. This time it was just economic difference because Jassi's parents were rich. Her family owned a blueberry farm in British Columbia. Mitthu was just a taxi driver( or a tempoo driver as I saw in a movie).

  • @baldevsidhu7719
    @baldevsidhu7719 Před rokem +1

    Movies and books vale ina stories nu milk karde , paisa bnaode . Vichara greeb Munda….. par jdo Munda bhj janda fir kudi and children nu kaun take care kre? Smaj krooga ?

  • @Jupiter5752
    @Jupiter5752 Před 5 měsíci

    Pagal lok Jo ik paase sikh dharm nu Mande ne Guru Granth Sahib ji Kahende ne Jin prem kiyo tin hi Prabh paiyo fir usde sidanta de ulat kyon chalde ne Jo pyar karda usnu karan devo grebi ameri da fark na dekho munde kudiya j apas vich milde uhna nu milan devo nafrati loka nu sajaye maut hove

  • @SarbjitSingh-qq7ft
    @SarbjitSingh-qq7ft Před rokem

    Edan dhi gall bar bar krni nhi chahide ma vichari ne pal k waddi kiti eh ganda ohna dhay pesh pai gia bhukha mrda nanke kehra apni dhi viah dau bache sab dhay sanje hunde ne rabb kise nal v na kre istran ma budi jel wich baithi a

  • @SarbjitSingh-qq7ft
    @SarbjitSingh-qq7ft Před rokem

    Kuri nu akal hai nahi c dhian edhan dhian kise dhian na hon lok kive swad lake galan krde a kise dhay edhan dhi na jame ma kive greeb anparh nal viah dinde plus nanke mithu apni bhain nu pind ch viah dinda apne ghar hove tad pata lagda tije din stoi leke baith jande a

  • @hardevkaurbilling5161
    @hardevkaurbilling5161 Před rokem +2

    Pehlaan sutte pye c .Hun grhe murde ukhaarhde ho .bhaduri keeti c mithhu ne kise di dhee nu vrgla k .apdi hundi fer pta lgda

    • @baldevsidhu7719
      @baldevsidhu7719 Před rokem

      ਜਿਸ ਦੇ ਸਿਰ ਪੈਦੀ ਉਹੀ ਜਾਨਦਾ ਜਦੇ ਮੁਡੇ ਜੁਆਕ ਛਡ ਭਜ ਜਾਦੇ ਮਾਪੇ ਕਿਧਰ ਜਾਣ

    • @riverocean4380
      @riverocean4380 Před rokem +3

      ਹੋਰ ਕੇਸਾਂ ਬਾਰੇ ਕਿਓ ਇਨੀ ਚਰਚਾ ਨਹੀ ਹੁੰਦੀ !! ਬੁਚਰਚਿਤ ਅਰੂਸੀ ਤਲਵਾੜ ਕੇਸ ਜਿਸ ਦੇ ਮਾਪਿਆ ਨੂ ਮੋਦੀ ਨੇ ਛੁਡਵਾ ਦਿਤਾ ਸੀ !! police ਨੇ ਉਨਾ ਨੂ ਕਿਓ ਫੜਿਆ ਸੀ !!
      ਇੰਦਿਰਾਨੀ - ਪੀਟਰ ਮੁਕਰਜੀ ਕੇਸ - ਇੰਦਰਾਨੀ ਨੇ ਆਪਣੀ ਧੀ ਸ਼ੀਨਾ ਬੋਰਾ ਨੂ ਮਰਵਾਇਆ ਜੋ ਪੀਟਰ ਦੇ ਮੁੰਡੇ ਨਾਲ ਵਿਆਹ ਕਰਵਾ ਰਹੀ ਸੀ(?)

    • @ijgill6401
      @ijgill6401 Před rokem

      ਕਿਸ ਸਦੀ ਵਿੱਚ ਜੀ ਰਹੇ ਹੋ ,ਜਾਂ ਤੇ ਪੰਜਾਬ ਰਹੋ ਜਵਾਕ ਸਰਕਾਰੀ ਸਕੂਲ ਪੜਾਓ ਜੇ ਵਿਦੇਸ਼ ਪੜਨਗੇ ਵਿਦੇਸ਼ੀ ਸੱਭਿਆਚਾਰ ਵਿੱਚ ਵੀ ਰੰਗੇ ਹਾਣਾਂ ਸੁਭਾਵਿਕ ਹੀ ਹੈ

    • @riverocean4380
      @riverocean4380 Před rokem +3

      @@ijgill6401 ਬਾਈ ਮਿਠੂ ਤਾ ਵਿਦੇਸ਼ ਜਾ convent ਸਕੂਲ ਵਿਚ ਨਹੀ ਪੜਿਆ ਲਗਦਾ !! ਕੀ ਉਸ ਨੂ ਵੀ ਨਹੀ ਪਤਾ ਸੀ ਨਾਨਕਿਆ ਦੀ ਧੀ ਤਾ ਸਾਰਿਆ ਦੀ ਦੋਹਤੀ ਹੁੰਦੀ ਹੈ ਅਤੇ ਦੋਨਾ ਦਾ ਗੋਤ ਵੀ ਸਿਧੂ ਸੀ !! ਜਸੀ ਦੇ ਨਾਨਕੇ ਬੇਦੇਸ਼ਾ ਸਨ ਪਰ ਦਾਦਕੇ ਸਿਧੂ, ਜਦੋ ਕਿ ਮਿਠੂ ਵੀ ਸਿਧੂ ਹੈ !!

    • @ijgill6401
      @ijgill6401 Před rokem +3

      @@riverocean4380 ਬਿਲਕੁਲ ਵੀਰੇ ਉਹ ਬੰਦਾ ਸਾਫ ਦਿਖਦਾ ਕਨੇਡਾ ਲਈ ਸਭ ਕੁਝ ਕਰ ਰਿਹਾ ਸੀ ਕਸੂਰਵਾਰ ਉਹ ਵੀ ਉਹਨਾਂ ਹੈ ਜਿੰਨਾਂ ਜੱਸੀ ਦੇ ਮਾਪੇ ਉਹ ਭੋਲੀ ਮਾਸੂਮ ਜਾਂਨ ਗਵਾ ਬੈਠੀ ,ਮਿੱਠੂ ਦੀ ਗੱਲਾਂ ਤੋ ਸਾਫ ਪਤਾ ਲੱਗਦਾ ਜਿੱਥੇ ਉਹ ਝੂਠ ਬੋਲਦਾ ਕਹਿੰਦਾ ਮੈਨੂੰ ਪਤਾ ਹੀ ਨਹੀ ਸੀ ਕਿ ਜੱਸੀ ਦਾ ਨਾਨਕਾ ਘਰ ਮੇਰੇ ਗਵਾਢ ਫੇਰ ਕੁੜੀ ਨੂੰ ਘਰ ਵੀ ਗੱਲ ਨਹੀ ਕਰਨ ਦਿੱਤੀ ,ਜੇਕਰ ਉਹਨੂੰ ਸੱਚਾ ਪਿਆਰ ਹੁੰਦਾ ਉਡੀਕ ਕਰਦਾ ਘਰ ਦੇ ਮੰਨ ਜਾਣ ਦੀ ਜੇ ਨਾਂ ਵੀ ਮੰਨਦੇ ਸਾਰੀ ਉਮਰ ਕਵਾਰਾ ੲਹਿ ਲੈਦਾ ਪਰ ਸਭ ਕੁਝ ਸਾਫ ਪਹਿਲਾਂ ਪਹਿਲ ਇਹ ਪਿਆਰ ਨਹੀ ਸੀ ਸਿਰਫ ਇੱਕ ਲੋੜ ਸੀ ਜਿਸਦੀ ਭੇਂਟ ਉਹ ਮਾਸੂਮ ਚੜ ਗਈ

  • @liveyungstayhappy4424
    @liveyungstayhappy4424 Před rokem +5

    ਜੱਸੀ ਸਿਰੇ ਦੀ ਗਾਸ਼ਤੀ ਸੀ।ਮਿੱਠੂ ਵੀ ਲੰਡੀ ਜੀਪ ਵਿੱਚ ਗੇੜੀਆਂ ਮਾਰਦਾ ਸੀ।ਕਿਸੇ ਮੋਗੇ ਕੋਲ ਦੇ ਬੰਦੇ ਤੋਂ ਪੂਸ਼ ਕੇ ਸਾਕ ਕਰਦੇ।

    • @dilbagsinghmaan3155
      @dilbagsinghmaan3155 Před rokem +1

      Tenu kive pta

    • @dilbagsinghmaan3155
      @dilbagsinghmaan3155 Před rokem +1

      Oh ta canadian c

    • @riverocean4380
      @riverocean4380 Před rokem +4

      ਮਿੱਠੂ ਕੋਲ tempoo ਟੈਕ੍ਸੀ ਸੀ ਜੋ ਮੈ movie ਦੇ ਵਿਚ ਦੇਖਿਆ ਸੀ ! ਪਰ ਕੁੜੀ ਦੇ ਨਾਨਕੇ ਪਿੰਡੋ ਸੀ ਅਤੇ ਕੁੜੀ ਦਾ ਗੋਤੀ ਸੀ !! ਕੁੜੀ ਦਾ ਪਿਓ ਬੀਮਾਰ ਸੀ ਮਾਮਾ ਹੀ ਦੇਖਭਾਲ ਕਰਦਾ ਸੀ ਉਨਾ ਦੇ ਫਾਰਮ ਦੀ !! ਕੁੜੀ ਨੂ ਕੋਈ ਸੇਧ ਦੇਣ ਵਾਲਾ ਨਹੀ ਸੀ !! ਮਿਠੂ ਨੇ ਕਨੇਡਾ ਦੇ ਚਕਰ ਵਿਚ ਫਸਾਈ ਕੁੜੀ !! ਚਲੋ ਕੁੜੀ ਨੂ ਤਾ ਨਹੀ ਪਤਾ ਸੀ ਆਪਣੇ ਪਿੰਡ ਦਾ ਆਪਣੀ ਗੋਤੀ ਨਾਲ ਵਿਆਹ ਨਹੀ ਕਰਵਾਓਨਾ ਹੁੰਦਾ !! ਪਰ ਮਿਠੂ ਨੂ ਤਾ ਪਤਾ ਹੋਣਾ ਚਾਹਿਦਾ ਸੀ !! ਮਾਂ ਵੀ ਗਲਤ ਸੀ ਕੁੜੀ ਨੂ ਮਾਰਨਾ ਨਹੀ ਚਾਹਿਦਾ ਸੀ !! ਵਧ ਤੋ ਵਧ ਮੁੰਡਾ ਕਨੇਡਾ ਜਾ ਕੁੜੀ ਨੂ ਛਡ ਦਿੰਦਾ ਹੋਰ ਕੀ ਹੋਣਾ ਸੀ !!

    • @riverocean4380
      @riverocean4380 Před rokem +3

      ਤੁਹਾਡਾ comment ਗਲਤ ਹੈ !! ਓਹ ਭੋਲੀ ਸੀ canadian, ਛੋਟੀ ਉਮਰ ਦੀ, bollywood ਦੀਆਂ movies ਤੋ ਪ੍ਰਭਾਵਤ !!( ਜੋ ਵੀ ਮੈ ਉਸ ਦੇ ਰਿਸ਼ਤੇਦਾਰਾ ਦੀਆਂ ਇੰਟਰਵਿਯੂ ਜਾ movies on CBC ਤੇ ਦੇਖਿਆ )

    • @Davindergill1313
      @Davindergill1313 Před rokem +4

      ਮੇਰਾ ਮੋਗਾ ਏਰੀਆ ਹੀ ਹੈ Har ਕੋਈ ਚਾਹੁੰਦਾ ਕੈਨੇਡਾ ਜਾਣਾ ਪਰ ਠੀਕ ਹੈ ਪਰ ਮਿੱਠੂ ਨੇ ਅਜੇ ਤੱਕ ਵਿਆਹ ਨਹੀਂ ਕਰਵਾਇਆ ਜੇ ਲਾਲਚ ਹੀ ਹੁੰਦਾ ਤਾਂ ਉਹ ਫਿਰ ਕੈਨੇਡਾ ਜਾ ਸਕਦਾ ਸੀ ਮੈਰਿਜ ਕਰਵਾ ਕੇ ਜਾ ਚਲੋ ਮੈਰਿਜ ਤਾਂ ਕਰਵਾ ਸਕਦਾ ਸੀ ਜੱਸੀ ਦੇ ਮਾਮੇ ਦੇ ਕੁੜਮ ਦੀ ਦੁਕਾਨ ਹੈ Jagraon ਓਥੇ ਮਿੱਠੂ ਗੇੜ ਮਾਰਦਾ ਸੀ ਸਹੀ ਮਿੱਠੂ ਵੀ ਨਹੀਂ ਸੀ ਪਰ ਆਹ ਪੈਸੇ ਵਾਲੇ ਤੇ ਗ਼ਰੀਬ ਦੀ ਲੜਾਈ ਹੈ ਫਿਲਮ ਵੀ ਬਣ ਰਹੀ ਹੈ ਇਸ ਕਹਾਣੀ ਤੇ ਨੈਸ਼ਨਲ Gegrofic ਵਾਲਿਆਂ ਨੇ ਤਾਂ ਸਟੋਰੀ ਵੀ ਬਣਾ ਦਿੱਤੀ ਸੀ ਇਸ ਤੇ ਕੈਨੇਡਾ ਦੇ ਕਾਫੀ ਚੈਨਲਾਂ ਨੇ ਵੀ ਇਸ ਤੇ ਸਟੋਰੀ ਬਣਾਈ ਹੋਈ ਹੈ ਆਹ ਤਾਂ ਕੁਝ ਵੀ ਨਹੀਂ The fifth Estate ਨੇ ਤਾਂ ਬਹੁਤ ਸੋਹਣੀ ਸਟੋਰੀ ਬਣਾਈ ਹੈ ਮਾਮੇ ਨੂੰ ਲਾਈਵ ਵੀ ਵੇਖਿਆ ਜਾ ਸਕਦਾ ਗੁਰਦਵਾਰੇ ਵਿਚੋ ਉਹਨਾਂ ਦੇ ਸਵਾਲਾਂ ਤੋਂ ਭੱਜਦਾ ਨਜ਼ਰ ਆ ਰਿਹਾ ਕੈਨੇਡਾ ਵਿੱਚ

  • @JD-pendu
    @JD-pendu Před rokem +1

    @27:59
    ਵੀਰ ਕੋਈ ਮੈਨੂੰ ਇਹ ਦੱਸ ਸਕਦਾ ਹੈ ਪੱਤਰਕਾਰ ਸਾਹਬ ਨੇ ਕਿਹੜੇ ਅਫ਼ਸਰ ਦਾ ਨਾਂ ਲਿਆ ਸੀ ਏਥੇ। ਮੈਨੂੰ ਤਾਂ ਸਮਝ ਨਹੀਂ ਆਇਆ ਨਾਂ

  • @HarpreetSingh-rb6tt
    @HarpreetSingh-rb6tt Před rokem +2

    Tuadey 3 dian kudia chawal bandey naal bhaj jaan te viaah kra lain ardaas hai rabb agey