Amritpal Singh ਹੁਰਾਂ ਦੇ ਵਕੀਲ ਤੋਂ ਸੁਣੋ ਭਰਾ Harpreet Singh ਨੂੰ ਫੜੇ ਜਾਣ ਦਾ ਪੂਰਾ ਮਾਮਲਾ ਆਖਿਰ ਹੈ ਕੀ ?

Sdílet
Vložit
  • čas přidán 11. 07. 2024
  • ਅੰਮ੍ਰਿਤਪਾਲ ਸਿੰਘ ਹੁਰਾਂ ਦੇ ਵਕੀਲ ਤੋਂ ਸੁਣੋ ਭਰਾ ਹਰਪ੍ਰੀਤ ਸਿੰਘ ਨੂੰ ਫੜੇ ਜਾਣ ਦਾ ਪੂਰਾ ਮਾਮਲਾ ਆਖਿਰ ਹੈ ਕੀ ?
    Find Latest News, Top Headline And breaking news Watch your favorite news on Zee Punjab Haryana Himachal.
    Zee Punjab Haryana Himachal is one of the leading and fastest growing news channel in India. The channel has revolutionized news by its innovative programming and path-breaking strategy of presenting news. Besides updated hourly news bulletins, there is a lot to watch out for, whether it be National news or news related to Punjab, Haryana or Himachal.
    --------------------------------------
    Official website:
    zeenews.india.com/hindi/zeephh
    Like us on Facebook:
    / zeephh
    Follow us on Twitter:
    / zeepunjabhh
    Follow us on Instagram:
    zeepunjab?...
    Get latest updates on Telegram:
    t.me/s/Zeephh

Komentáře • 675

  • @HarpinderSingh-gw6sc
    @HarpinderSingh-gw6sc Před 27 dny +217

    ਭਗਵੰਤ ਮਾਨ ਦਾ ਬੇੜਾ ਗ਼ਰਕ ਹੋਇਆ

    • @moharpandher3574
      @moharpandher3574 Před 24 dny

      ਮਾਨ ਪੰਜਾਬ ਦੀ ਸਾਨ

    • @Inderkt
      @Inderkt Před 22 dny

      ਸਮਾਂ ਬਹੁਤ ਹੀ ਨੇੜੇ ਆਉਣ ਵਾਲਾ ਆ

  • @dhainchand1643
    @dhainchand1643 Před 27 dny +141

    ਪੰਜਾਬ ਪੁਲਿਸ ਦੀ ਐਡੀ ਵੱਡੀ ਪ੍ਰਾਪਤੀ ?????
    ਚਾਰ ਗ੍ਰਾਮ ਨਸਾ਼ ਫੜ੍ਹ ਲਿਆ।
    ਹੁਣ ਪੰਜਾਬ ਨਸਾ਼ ਮੁਕਤ ਹੋ
    ਜਾਣਾ ਹੈ।😂😂😂😂😂
    ਪੰਜਾਬ ਪੁਲਿਸ ਭਾਰਤ ਦੀ ਘੈਂਟ ਫੋਰਸ 😂😂😂😂

    • @dirtypolitics5912
      @dirtypolitics5912 Před 27 dny +1

      Nasha nasha hi hunda chahey 4 gm hove chahey 4 kg baki gal jis da rola ohh ehh aaa jehra banda loka de putt bachaondi gal krda ohh apne bhai nu ta bacha lenda ehh keh rehe lok iss mudde teh hi loka ne amritpal nu jtaya election vich baki dop test tah jhooth nahi bolda jo marji karwale dhood da dhood paani da paani hoju nale bheda bhaaa bhaaa karno hat janiya

    • @mukhtarsingh4091
      @mukhtarsingh4091 Před 27 dny

      😂😂😂

    • @m.s6705
      @m.s6705 Před 26 dny +4

      @@dirtypolitics5912Punjab police ne bhagwant maan de khen de bhane te chaini Chori da parcha ve paya c 😂hun eh keh de oh ve Sacha c …naam tu dirty politics rakhya knowledge tenu heni take di ve

    • @KahlonSaab_751
      @KahlonSaab_751 Před 26 dny

      ਮੂਤ ਪੀਣਿਆ ​ਝੂਠ ਨਾ ਬੋਲੀਂ ਪਹਿਲਾਂ ਦਾ ਕੋਈ ਕਮੈਂਟ ਦੇਖ ਆਪਣਾ ਤੂੰ ਕਿਸ ਦਿਨ ਸਪੋਟ ਕੀਤੀ ਭਾਈ ਅੰਮ੍ਰਿਤਪਾਲ ਦੀ ? ਤੁਸੀਂ ਪਹਿਲਾਂ ਵੀ ਭੇਡਾਂ ਸੀ ਅੱਜ ਵੀ ਭੇਡਾਂ ਹੀ ਓ । ਬਹੁਤ ਜ਼ਲਦੀ ਆਪਣੀ ਮਾਨਸਿਕਤਾ ਦਿਖਾਉਣ ਆ ਜਾਂਦੇ ਓ ਬੱਸ ਕੋਈ ਗੱਲ ਮਿਲੇ ਸਹੀ ਵਿਰੋਧ ਕਰਨ ਲਈ@@dirtypolitics5912

    • @dalerglory
      @dalerglory Před 26 dny +2

      ​@@dirtypolitics5912ਕਿੰਨਾ explain ਕਰਨਾ ਪਿਆ ਭਰਾ ਨੂੰ ਨਸ਼ੇ ਬਾਰੇ ,ਸ਼ੁਕਰੀਆ ਦੱਸਣ ਲਈ ਨਸ਼ਾ ਨਸ਼ਾ ਈ ਹੁੰਦਾ😂😂😂

  • @joban784
    @joban784 Před 27 dny +174

    ਇਹ ਉਹੀ ਪੁਲਿਸ ਹੈ ਜਿਸਨੇ ਭਾਨੇ ਤੇ ਚੇਨੀ ਚੋਰੀ ਦਾ ਪਰਚਾ ਪਾਇਆ ਸੀ

    • @NarinderSingh-dn8dg
      @NarinderSingh-dn8dg Před 26 dny

    • @gunny66613
      @gunny66613 Před 26 dny

      Punjabio unity che ajao hindu Sikh muslim saare warna Gaye ik ta Nasha tujhe pakhandi pastor 3 panjab da culture khatam

    • @harbhajansingh8495
      @harbhajansingh8495 Před 26 dny +7

      ਭਗਵੰਤ ਮਾਨ ਦੇ ਮਾੜੇ ਦਿਨ ਆ ਗਏ ਨੇ ਤਾਂਹੀ ਪੁੱਠੇ ਕੰਮ ਕਰਨ ਲੱਗ ਪਿਆ ਹੈ।

    • @seeh4751
      @seeh4751 Před 26 dny +2

      ​@@harbhajansingh8495ਅਾਹੋ ੲਿਹ ਹਲਕਿਅਾ ਗਿਅਾ

    • @user-yn2vk1jd6g
      @user-yn2vk1jd6g Před 26 dny

      ❤❤❤❤❤ਸਤਿ ਸਤਿ

  • @ranjeetkhanna3993
    @ranjeetkhanna3993 Před 27 dny +111

    ਮਾਨ ਅਗਲਾ ਮੁੰਖ ਮਾਤਰੀ ਨਹੀ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ ਸਾਡਾ ਸੇਰ ਖਾਲਸਾ🦁👑🙏

  • @mann-kg4pg
    @mann-kg4pg Před 27 dny +86

    ਜੇ ਸਾਡੇ ਮੰਤਰੀ ਸੁਧਰ ਜਾਣ ਤਾਂ,,ਇਹ ਨਸ਼ਾਂ ਬੰਦ ਹੋ ਸਕਦਾ,,

    • @davesingh6168
      @davesingh6168 Před 25 dny

      JEY MANTRI KHUDH HI NASHA KAR DE HON TA BTHA TA JAROOR BTHA DEN GEY

  • @user-by6zu5xx2e
    @user-by6zu5xx2e Před 27 dny +188

    ਭਗਵੰਤ ਮਾਨ ਨੂੰ ਤਿੰਨ ਸੀਟਾਂ ਹਾਜ਼ਮ ਨੀ ਹੋ ਰਹੀਆਂ 😂😂😂😂😂😂😂😂😂

  • @VirSingh-nj3dc
    @VirSingh-nj3dc Před 27 dny +178

    ਸਰਕਾਰਾਂ ਹਰ ਤਰੀਕਾ ਵਰਤਦੀ ਹੈ ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਜੀ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ
    SSP ਪੁਲਿਸ ਅਫ਼ਸਰ ਹੀ ਨਕਲੀ ਲਗਦਾ ਹੈਜਿਸ ਤਰ੍ਹਾਂ ਅੱਖਾਂ ਨੀਵੀਆਂ ਕਰਕੇ ਗੱਲ ਕਰ ਰਿਹਾ ਹੈ। ਬੇਈਮਾਨ ਸਰਕਾਰਾਂ ਨੇ ਇਹ ਦਬਾ ਪਾਂ ਕੇ ਡਰਾਮਾ ਕਰਵਾਇਆ ।ਬੜੀ ਸ਼ਰਮ ਦੀ ਗੱਲ ਹੈ । ਵੋਟਰਾਂ, ਸਿੱਖਾਂ ਤੇ ਭਾਈ ਸਾਹਿਬ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਬਹੁਤ ਵੱਡੀ ਸਾਜਿਸ਼ , ਘਟੀਆ ਤੇ ਕੋਝੀ ਕਾਰਵਾਈ ਹੈ

    • @rishabharyaips
      @rishabharyaips Před 25 dny

      Tera chutiya bana banda payega hega 😂😂😂 punjabiyan nu ullu banan sub to easy hega.... Sikh he Sikh nu fuddu bana k Punjab de lalua nu pagal banda Paya 😂😂😂

    • @rishabharyaips
      @rishabharyaips Před 25 dny

      Gawar aa tu gawar ..... Bindrawale ne pahle gurudware nu adda bana galat kaam kitte punjabiyan nu fuddu bana k huun ae banda new Market aya 😂😂 ae bc Dubai to aya Sikh k Pakistan to. Enne sal aish ker k huun Punjab nu fuddu bana ta

  • @ManjeetKaur-cz3jd
    @ManjeetKaur-cz3jd Před 27 dny +142

    ਜਿਸ ਕਾ ਸਾਹਿਬ ਡਾਡਾ ਹੋਵੇ ਉਸਨੂੰ ਮਾਰ ਨਾ ਸਕੈਂ ਕੋਏ

    • @SukhdevSingh-ih4yd
      @SukhdevSingh-ih4yd Před 26 dny +1

      Bahut wadia ji,,,, hunn koi ni rokk sakda Punjab nu jinda te tagda honn vich,,, jitni marzi conspiracy kar lain,,,,, waheguru

    • @davesingh6168
      @davesingh6168 Před 25 dny

      SAHIB KI KARAY JAY BHAGST HI FIKA HOWEY

    • @JanuKour-ip1ej
      @JanuKour-ip1ej Před 25 dny

      B j p govt ki chaal hai moodi jrr asa mat karo

    • @PardeepSingh-bp4tx
      @PardeepSingh-bp4tx Před 25 dny

      Fr jail ch fr kyu ohnnu rkhya tere amrtpal nu😅😅😅

    • @PardeepSingh-bp4tx
      @PardeepSingh-bp4tx Před 25 dny

      Vdi ayi guru Ali... guru ne kdo keha ki puthe km kro

  • @SonyJagroop-mx8wf
    @SonyJagroop-mx8wf Před 27 dny +177

    ਸਿਰਫ ਸਿੱਖਾਂ ਨਾਲ ਇੰਨਾ ਧੱਕਾ ਕਿਉਂ ਭਗਵੰਤ ਬੁੱਚੜ

    • @gagangill9999
      @gagangill9999 Před 27 dny +1

      Lol

    • @SonyJagroop-mx8wf
      @SonyJagroop-mx8wf Před 27 dny +16

      @@gagangill9999 bjp ਦੇ ਦੱਲਿਆਂ ਦੀ ਗਾਡ ਮੱਚੀ ਪੈਂਈ ਆ ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ

    • @VarinderSingh-gj8wy
      @VarinderSingh-gj8wy Před 27 dny

      Ki lol tere ma da lol ​badgya@@gagangill9999

    • @user-gy1bt1fm7r
      @user-gy1bt1fm7r Před 26 dny

      Jatta nall dhka aa Sikh ta sari duniaa de lok aa

    • @SUKHDEVSINGH-gp6es
      @SUKHDEVSINGH-gp6es Před 26 dny

      tuhade mummy ta chod gaye bjp wale jo har gal ta bjp ta la aunde a​@@SonyJagroop-mx8wf

  • @jemalsingh4950
    @jemalsingh4950 Před 27 dny +170

    ਲੱਖ ਦੀ ਲਾਹਣਤ ਵੀ ਥੋੜੀ ਭਗਵੰਤ ਮਾਨਾਂ ਤੇਰੇ ਲਈ

  • @ksdhaliwal3670
    @ksdhaliwal3670 Před 27 dny +108

    ਪੁਲੀਸ ਰਿਮਾਂਡ ਨਹੀਂ ਮਿਲਿਆ ਸਰਕਾਰ ਦੇ ਮੂੰਹ ਤੇ ਚਪੇੜ।

    • @davesingh6168
      @davesingh6168 Před 25 dny

      REMAND TA MILYA AND THAPAR AMRITAPAL DEY PARWAR NU BAJAIA DHONGI

  • @JaspreetKaur-dy1zy
    @JaspreetKaur-dy1zy Před 27 dny +75

    ਹੋਰ ਕਿੰਨੀਆਂ ਤੇ ਝੂਠੇ ਕੇਸ ਪਾਓਗੇ

    • @gs7458
      @gs7458 Před 25 dny

      I think 1 gm they consume before Cops came.... 5 gm is comercial quantity with 18 years Jail.
      4 gm is considered personal use & Judge will release him with fine and warning ⚠️
      I heard Harpreet pehlan center reh chuka Nasha chadan wale. I hope next time he will not touch drugs and his life is saved.. wase Amritsari Ghat hi sudhar de ne..

  • @GurpreetSingh-el6qh
    @GurpreetSingh-el6qh Před 27 dny +140

    ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ

    • @vipin5728
      @vipin5728 Před 27 dny +2

      Mar gaya kya,,,

    • @rajan356
      @rajan356 Před 27 dny +2

      😂😂😂😂

    • @trix6118
      @trix6118 Před 27 dny +2

      ​@@vipin5728mar taan tusi gye c jado Afghan 5 ja7 bande Hindua di 100 janya di barat lut lende c 😂😂😂...

    • @SukhdevSingh-ih4yd
      @SukhdevSingh-ih4yd Před 26 dny

      ​@@vipin5728 nahi orr jyada jinda ho gya,,,, mare huye ko tayyar karne ke liye

    • @davesingh6168
      @davesingh6168 Před 25 dny

      BILKUL ZINDABAD UPRLI HAWA WICH

  • @gurmelsinghchahal5654
    @gurmelsinghchahal5654 Před 27 dny +211

    ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹੈ ਭਗਵੰਤ ਮਾਨ ਦੀ ਚਾਲ ਹੈ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ

    • @Gurinder1707
      @Gurinder1707 Před 26 dny +3

      Veere samjh jao center diya gama ne bhagwant maan di jurat itehaas gwah hai jdo vi panjab ch nwi dhir di sarkar bni hqumta ne nhi Rehan ਦਿੱਤੀ

    • @baljittoor1822
      @baljittoor1822 Před 26 dny

      Bhi just wait for truth, who knows he is doing drugs , many cases parents never drink 🍺 in there life, they speak against drinking, but kids boys heavy drinkers, so people should stop blaming the police or politicians, they both brother have there own life

    • @simarjitsingh3948
      @simarjitsingh3948 Před 26 dny +1

      Gurinder 1707 brother you are 1000% right but Sade lok understand nhi krde 🙏🙏🙏🙏🙏

    • @davesingh6168
      @davesingh6168 Před 25 dny

      CHOR TA CHORI KARAN TEY MAJBOOR HUNDA KOI HOR BADNAM NAHI KARDA

  • @dilrajkaur2070
    @dilrajkaur2070 Před 27 dny +136

    ਦੁਨੀਆ ਸੱਭ ਜਾਣਦੀ ਹੇ ਇਹਨਾਂ ਸਰਕਾਰਾਂ ਨੂੰ

  • @GurbhejSingh-yv5vr
    @GurbhejSingh-yv5vr Před 27 dny +62

    ਸਹੀ ਗੱਲ ਵੀਰ ਵਾਕੀਲ ਜੀ

    • @davesingh6168
      @davesingh6168 Před 25 dny

      WAKEEL HOR KI KEH SAKDA CI
      NASHERI NASHA HI KARDAY NEY
      BESHA CHOLA PA DAWO

  • @user-qj5xi3nb1w
    @user-qj5xi3nb1w Před 27 dny +35

    ਇਹ ਤਾਂ ਧੱਕਾ

  • @Nkkaur1313
    @Nkkaur1313 Před 26 dny +18

    ਸਰਕਾਰਾਂ ਪਾਗਲ ਹੋ ਗਈਆਂ ਹਨ ਅੰਮ੍ਰਿਤ ਪਾਲ ਸਿੰਘ ਨੂੰ ਬਦਨਾਮ ਕਰਨ ਦੀ ਹਰ ਕੋਸ਼ਿਸ਼ ਕਰ ਰਹੀਆਂ ਹਨ ਪੰਜਾਬੀਓ ਜਾਗੋ ਇੱਕ ਦੂਜੇ ਦੇ ਨਾਲ ਖੜੋ ਆ ਕੇ

    • @davesingh6168
      @davesingh6168 Před 25 dny

      KOSHISH KARAN DI KOI JAROORAT NAHI SACH UBHAR AUNDA DER HAI ANDHER NAHI NASHERI/SHARABI ZINDABAD

  • @mandysandhu6439
    @mandysandhu6439 Před 27 dny +27

    ਲੋਕਾ ਦੀ ਕਚਿਹਰੀ ਵਿੱਚ ਸਰਕਾਰਾਂ ਦੋਸ਼ੀ ਸਾਬਿਤ ਹੋ ਰਹੀਆ ਹਨ

    • @davesingh6168
      @davesingh6168 Před 25 dny

      RAB DI KACHERI WICH NASHERI HI DOSHI HUNDAY

  • @gurdevsinghrandhawa5630
    @gurdevsinghrandhawa5630 Před 27 dny +29

    ਮਾਨ ਅਤੇ ਬੇਅੰਤ ਸਿੰਘ ਵਿੱਚ ਕੋਈ ਫਰਕ?

  • @user-go7my2er2k
    @user-go7my2er2k Před 27 dny +13

    ਭਾਈ ਅਮਿ੍ਤਪਾਲ ਸਿੱਘ ਖਾਲਸਾ ਜਿੰਦਾਬਾਦ

  • @dilrajkaur2070
    @dilrajkaur2070 Před 27 dny +53

    ਇਹਨਾਂ ਨੇ ਹੀਰੋ ਆਪੇ ਹੀ ਬਣਾ ਦੇਣਾ

  • @GaganSingh-qc6em
    @GaganSingh-qc6em Před 27 dny +41

    ਵਾਹਿਗੁਰੂ ਜੀ

  • @sukhmindersinghbhinder8510
    @sukhmindersinghbhinder8510 Před 27 dny +16

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਸਿੱਖ ਕੌਮ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ

    • @davesingh6168
      @davesingh6168 Před 25 dny

      BHINDER JAHI SOCH BULLUND KARO THEEK NA KARO

  • @HarpreetKaur-vy9ki
    @HarpreetKaur-vy9ki Před 27 dny +40

    ਵਕੀਲ ਸਾਹਿਬ ਜੀ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਫਿਰ ਕੁਝ ਨਹੀਂ ਹੋ ਸਕਦਾ ਸਾਡੇ ਪੰਜਾਬ ਦਾ

  • @GurwinderSingh-gy6mx
    @GurwinderSingh-gy6mx Před 27 dny +26

    ਗਲਤ ਹੈ

  • @baljeetsingh1643
    @baljeetsingh1643 Před 27 dny +25

    ਆਮ ਆਦਮੀ,ਕਾਂਗਰਸ,ਬਾਦਲ ਦਲ,ਬੀਜੇਪੀ,ਇਹਨਾਂ ਚਾਰ ਪਾਰਟੀਆਂ ਨੂੰ ਮਿਰਗੀ ਦੇ ਦੌਰੇ ਪੈਣੇ ਸ਼ੁਰੂ ਹੋ ਗਏ ਹਨ ਕਿਉਂਕਿ ਖਾਲਸਾ ਪੰਥ ਲੋਕ ਸਭਾ ਦੀਆਂ ਦੋ ਸਿੱਟਾਂ ਜਿੱਤ ਚੁੱਕਾ ਹੈ ਆਉਂਣ ਵਾਲ੍ਹੀਆਂ ਵਿਧਾਨ ਸਭਾ ਦੀਆਂ ਸਾਰੀਆਂ ਸਿੱਟਾਂ ਖਾਲਸਾ ਪੰਥ ਹੀ ਜਿੱਤੂਗਾ ਬੁੱਚੜਾਂ ਨੇ ਬੁੱਚੜਪੁਣਾਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਪੰਜਾਬ ਦਾ ਦਰਦ ਰੱਖਣ ਵਾਲਿਆਂ ਤੇ ਝੁੱਠੇ ਪਰਚੇ ਪਾ ਕੇ ਪਹਿਲਾਂ ਕਾਬੂ ਕਰਨਾ ਸ਼ੁਰੂ ਕਰ ਦਿੱਤਾ ਪਰ ਕਦੋਂ ਤੱਕ ਗੁੰਡਾਗਰਦੀ ਕਰੋਗੇ ਪੰਜਾਬੀ ਲੋਕ ਜਾਗ ਚੁੱਕੇ ਹਨ।

  • @ramansidhu7694
    @ramansidhu7694 Před 27 dny +23

    ਭਗਵੰਤਿਆ ਬੁੱਚੜਾ ਰੱਬ ਤੋਂ ਡਰ, ਤੇਰੀ ਔਲਾਦ ਨੇ ਵੀ ਕੱਲ ਨੂੰ ਵੱਡਾ ਹੋਣਾ, ਸੋਚ ਸਮਝ ਕੇ ਬੀਜ, ਰਾਵਣ ਨਾ ਬਣ

  • @rajpalravinder4702
    @rajpalravinder4702 Před 27 dny +46

    ਜਿਮਨੀ ਚੌਣਾ ਆ ਰਹੀਆ😅😅😅ਇਹਨੂੰ ਵੀ😅😅😅

  • @user-wk9wg4vj2x
    @user-wk9wg4vj2x Před 27 dny +15

    Bhai amrtpal pal jendabad

  • @user-sq9gd5fj3q
    @user-sq9gd5fj3q Před 27 dny +6

    ਬਿਸ਼ਨੋਈ ਦੀ ਜੌ ਇੰਟਰਵਿਓ ਹੋਈ ਸੀ ਪਿਛਲੇ ਸਾਲ ਓਸ ਨੂੰ ਇੰਗਨੋਰ ਕਰਵਾਣ ਲਈ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਬਦਨਾਮੀ ਕਰਨ ਲਈ ਜਾਣਕੇ ਖੇਡ ਖੇਡਿਆ ਗਿਆ cm ਭਗਵੰਤ ਮਾਨ ਵਲੋ

  • @harjinderbajak4930
    @harjinderbajak4930 Před 27 dny +6

    ਅਮ੍ਰਿਤ ਪਾਲ ਜਿੰਦਾ ਬਾਦ

  • @gurujibani
    @gurujibani Před 27 dny +21

    ਕੋਈ ਸ਼ਰਾਰਤ ਕਰਕੇ ਵੀ ਕੁਝ ਦਿਨਾ ਵਾਸਤੇ ਕੇਲਾ ਸਕਤਾ ਹੈ; ਕੋਈ ਸ਼ਰਾਰਤ ਕਰਕੇ ਗੱਡੀ ਦੇ ਘਰ ਵਿੱਚ ਪਾ ਵੀ ਸਕਤਾ , ਜੇੜੇ ਬੰਦੇ ਐਪ ਨਸ਼ਾ ਬੰਦ ਕਰਨ ਵਾਸਤੇ ਈਨਾ ਖਤਰਾ ਮੋੜ ਲੈਂਦੇ ਨੇ ਉਨ੍ਹਾਂ ਨਸ਼ਾ ਕਰਨ ਦੀ ਲੋੜ ਕੀ ਹੈ

    • @dirtypolitics5912
      @dirtypolitics5912 Před 27 dny

      Sehi keha veer bahut vaddi khoj kiti tu Bs CBI ale aounde ne tainu lain waste case hal krta tu😢😢😢

    • @ManjitSingh-wi7ys
      @ManjitSingh-wi7ys Před 26 dny

      ​@@dirtypolitics5912tu har paase bund mra reha, tenu kedi khushi chadd gyi?? Jive amritpal kolo drug mil gyi hove! Tera supna nai poora hona

  • @ManjitSingh-eh6ik
    @ManjitSingh-eh6ik Před 27 dny +10

    Bilkul sahi sar ji

  • @ajaibsingh9738
    @ajaibsingh9738 Před 27 dny +10

    ਬਗਵੰਤੀਆ ਬਦਾਲਾ ਤੇ ਕੈਪਟਨ ਹੋਰਾ ਵਾਰੇ ਕਿਉ ਗਲਤ ਬੋਲ ਰਿਹਾ ਸੀ ਅਜ ਤੂ ਤਾ ਕਸਰ ਹਿ ਨਹੀ ਛਡ ਰਿਹਾਏ ਸਰਮ ਦੀ ਘਾਟ

  • @satyakijeet1815
    @satyakijeet1815 Před 27 dny +9

    ਕੋਈ ਫਰਕ ਨਹੀ ਪੇਣਾ ਬੰਦਨਾਮ ਕਰੀ ਜਾਣ ਲੋਕੀ ਸਭ ਸੱਮਝਦੈ ਨੈ ਇਹ ਡਰਦੈ ਮੁਖਮਤਰੀ ਨਾ ਕਿਤੈ ਬੱਣ ਜਾਣ 😂

  • @user-ti4vc7dl6r
    @user-ti4vc7dl6r Před 26 dny +6

    ਦਿਖਾਤੀ ਔਕਾਤ ਭੰਤਿਆ ਭੰਡਾ

  • @narindersingh5317
    @narindersingh5317 Před 27 dny +9

    Waheguru ji

  • @baljeetsingh2472
    @baljeetsingh2472 Před 27 dny +10

    Waheguru ji mehar Karo 🙏🏻🙏🏻

  • @amritpalsinghpajwal
    @amritpalsinghpajwal Před 27 dny +8

    Waheguru ji mehar karo

  • @ManjeetKaur-cz3jd
    @ManjeetKaur-cz3jd Před 27 dny +30

    ਉਹਨੂੰ ਅੰਦਰ ਕਰਕੈ ਹੁਣ ਉਹਨੂੰ ਆਪ ਖਲਾ ਦੇਣ ਗੇ ਫਿਰ ਕੇਸ ਪੋਜੇ ਟਿਵ ਕਰ ਦੇਣਗੇ

    • @dirtypolitics5912
      @dirtypolitics5912 Před 27 dny

      Kuch vi pehla kehnde c machines ch garbar kr deni jitan nahi dende amritpal nu je jit gya fir chup je haar janda fir kehna c asi pehla hi kehta c ena garbar krti machines vich 😂😂😂vase tuhanu vakeel hona chahida

    • @ManjitSingh-wi7ys
      @ManjitSingh-wi7ys Před 26 dny +1

      ​@@dirtypolitics5912tenu badiyan khushian chadiyan payian, je tu koi galti kar deve ta doshi tera peo ho sakda?

  • @rsandhu7646
    @rsandhu7646 Před 27 dny +7

    ਮੇਨ ਰੋਡ ਤੇ ਗੱਡੀਆਂ ਰੋਕ ਕੇ ਆਮ ਜਨਤਾ ਨੂੰ ਦਿਖਾ ਦਿੰਦੇ।

  • @gurjindersingh9926
    @gurjindersingh9926 Před 26 dny +4

    ਭਗਵੰਤ ਮਾਨ ਦਾ ਬੇੜਾ ਗ਼ਰਕ ਹੋਇਆ ਏ

  • @Harinam786
    @Harinam786 Před 27 dny +7

    Waheguru sumat bakhse

  • @dilrajwarval8290
    @dilrajwarval8290 Před 27 dny +4

    ਸਰਕਾਰ ਗਲਤ ਕਰ ਰਹੀ ਹੈ

  • @jasvirkaur8139
    @jasvirkaur8139 Před 26 dny +2

    ਬਿਲਕੁਲ ਸਹੀ ਕਿਹਾ ਵਕੀਲ ਸਾਹਿਬ

  • @dajinderkaur3006
    @dajinderkaur3006 Před 27 dny +5

    Khara saab good job

  • @DineshKumar-tp8fb
    @DineshKumar-tp8fb Před 27 dny +5

    ਮੁੱਹਲਿਆਂ ਵਿੱਚ ਸ਼ਰੇਆਮ ਨਸ਼ਾ ਅਜੇ ਵੀ ਵਿਕ ਰਿਹਾ ਉਨ੍ਹਾਂ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ

  • @kulvantsingh6496
    @kulvantsingh6496 Před 27 dny +6

    ਵਕੀਲ ਸਾਹਬ ਨੇ ਜੋ ਕਿਹਾ ਸਹੀ ਕਿਹਾ ਇਹਨਾਂ ਦੀ ਆਪਣੀ ਮਸ਼ੀਨਰੀ ਆ ਆਪਣੇ ਹੀ ਡਾਕਟਰ ਨੇ ਕੁਛ ਵੀ ਕਰ ਸਕਦੇ ਨੇ ਇਹ

    • @davesingh6168
      @davesingh6168 Před 25 dny

      WAKEEL SAHAB HOR KI KEH SADA BHAI AKAL TO PUCHO

  • @manindersharma3495
    @manindersharma3495 Před 26 dny +2

    Bilkul sahi gal sir g

  • @BHUPINDERSINGH-xu2ry
    @BHUPINDERSINGH-xu2ry Před 26 dny +2

    ਸਤਿ ਸ੍ਰੀ ਆਕਾਲ ਵਕੀਲ ਸਾਬ ਫਿਲਮਾ ਵਿੱਚ ਕਿ ਦਿਖਾਇਆ ਜਾਂਦਾ ਹੈ ਪਲੈਨ ਕਿਵੇ ਬਣਿਆ ਜਾਂਦਾ ਫੇਰ ਸਾਡੇ ਸੀ ਐਮ ਤਾਂ ਪਿਛਲੇ ਲੰਮੇ ਸਮੇਂ ਤੋਂ ਐਕਟਰ ਵੀ ਸਨ ਪਰੰਤੂ ਪੰਜਾਬੀ ਔ ਫੇਰ ਵੀ ਨਹੀਂ ਸਮਝਦੇ ਜਾਗੋ ਪੰਜਾਬੀਓ ਮੁੜ ਵੇਲਾ ਹੱਥ ਨ੍ਹੀਂ ਆਉਂਣਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਪੰਜਾਬ ਨੂੰ

  • @gurmeetdhillon5201
    @gurmeetdhillon5201 Před 26 dny +3

    Next Punjab da cm bahi Amritpal singh sahib ji waheguru ji waheguru ji waheguru ji kirpa kro ji 🙏

  • @sukhrajsingh9874
    @sukhrajsingh9874 Před 27 dny +7

    Sir tuci bilkul theek kiha 😢😢wmk 🙏

  • @ReshamSandher-xy3ym
    @ReshamSandher-xy3ym Před 27 dny +5

    Shame on government

  • @ranjitbrar2449
    @ranjitbrar2449 Před 27 dny +3

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਤੁਸੀਂ ਕੇਸ ਦੀ ਚੰਗੀ ਪੜਤਾਲ ਹੋਣੀ ਚਾਹੀਦੀ ਹੈ ਜਿਥੇ ਡਰਗ ਮਣਾ ਮੂੰਹ ਵਿਕਦਾ ਜਾ ਪਿਆ ਹੈ ਉਥੇ ਕੁਝ ਹੁੰਦਾ ਨਹੀ ਚਲੋ ਵਾਹਿਗੁਰੂ ਭਲੀ ਕਰੇ

  • @palwinderkaur9842
    @palwinderkaur9842 Před 27 dny +4

    Waheguru ji mehar bharya hath rakhan Bhai Amritpal Singh ji te Ona de Sathyan nu chardikala bakhshan 🙏🙏

  • @jinderkamboj4161
    @jinderkamboj4161 Před 27 dny +5

    Hon bhagwant ਮਾਨਾ ਲੋਕ ਪਹਿਲਾ ਵਾਲੇ ਨੀ ਬਹੁਤ ਸਿਆਣੇ ਹੋ ਗਏ ਆ ਤੈਨੂੰ ਠੋਕਣਾ ਆ ਹੁਣ ਦੱਲੇ ਨੂੰ

  • @Ranjeetdaliwal-kz2nc
    @Ranjeetdaliwal-kz2nc Před 26 dny +2

    ਐਡਵੋਕੇਟ ਸਾਹਿਬ ਸੱਭ ਤੋਂ ਚੰਗਾ ਤਰੀਕਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਦਾ ਟੇਸਟ ਕਰਵਾਉ।
    ਇੱਕ ਅਮੀਰ ਆਦਮੀਂ ਦੇ ਘੋਨੇ ਮੋਨੇ ਲੜਕੇ ਵਿਚ ਇੱਕ ਸਿੱਖਾਂ ਦੇ ਮਹਾਨ ਸਹੀਦ ਬਾਬਾ ਭਿੰਡਰਾਵਾਲੇ ਦੀ ਨਕਲ ਕਰਣ ਲੱਗ ਪਵੇ। ਜੌ ਗ੍ਰਿਫਤਾਰੀ ਤੋਹ ਪਹਿਲਾ ਦਰ ਦਰ ਭਟਕਤਾ ਫਿਰਦਾ ਸੀ।
    ਡੋਪ ਟੈਸਟ ਸਰਕਾਰੀ ਹੀ ਨਹੀਂ ਉਹਦਾ ਪ੍ਰਾਈਵੇਟ ਵੀ ਕਰਵਾਇਆ ਜਾਂ ਸੱਕਦਾ ਹੈ।
    ਯਕ਼ ਦਮ ਸਿਖਰਾਂ ਤੇ ਪਹੁੰਚ ਜਾਣਾ ਜਿੱਸ ਪ੍ਰੀਵਾਰ ਦੀ ਕੋਈ ਦੇਣ ਸਿੱਖ ਇਤਿਹਾਸ ਵਿੱਚ ਨਾ ਹੋਵੇ । ਯਕ ਦਮ ਮਿਲ਼ੀ ਇਤਿਹਾਸਕ ਜਿੱਤ ਕੁਰਾਹੇ ਵੀ ਪਆ ਦਿਦੀ ਹੈ। ਸੰਚਾਈ ਨੂੰ ਸਮਝੋ ਫਿਰ ਦੇਖੋ।
    ਹੋ ਵੀ ਸਕਦਾ ਹੈ।

  • @jasdeepsingh7745
    @jasdeepsingh7745 Před 27 dny +4

    Bhai Amritpal Singh Khalsa G is great great Zindabaad g g

  • @Geja
    @Geja Před 27 dny +3

    ਅਸੀ ਫਰੀਦਕੋਟ ਮੈਡੀਕਲ ਹਸਪਤਾਲ ਬੱਲਡ ਦੇ ਕੇ ਆ ਰਹੇ ਸੀ ਤੇ ਰਸਤੇ ਚ ਅਸੀ ਪਿਸ਼ਾਬ ਕਰਨ ਉਤਰੇ moterciyle ਤੋ ਤੇ ਦੋ ਜਣੇ ਚੱਕਰ ਖ਼ਾ ਕੇ ਡਿੱਗ ਪਏ ਸੀ ਤੇ ਨਾਲ ਤੀਜਾ ਮੁੰਡਾ ਕਿਵੇਂ ਨਾ ਕਿਵੇਂ ਸਾਨੂੰ ਹੋਸ਼ ਚ ਲਏ ਕੇ ਆਇਆ ਤੇ ਬੋਲਦਾ ਐਥੋਂ ਏਕ ਵਾਰ ਕਿਵੇਂ ਮਰਜੀ ਸੜਕ ਤੋਂ ਪਾਸੇ ਚਿਲ੍ਹੇ ਕਿਉਕਿ ਕਿਸੇ ਨੇ ਦੇਖ ਲਿਆ ਓੰਨਾ ਬੋਲਣਾ ਇਹ ਨਸ਼ਾ ਕਰਕੇ ਆਏ ਨੇ

  • @Ranjitsingh-bm9fw
    @Ranjitsingh-bm9fw Před 27 dny +3

    Sahi gall aa Advocate dee

  • @Davindar500
    @Davindar500 Před 27 dny +6

    ਝੰਡਾ ਹਕਾਰ ਗੇਆ।

  • @gagandeepsidhu6633
    @gagandeepsidhu6633 Před 27 dny +6

    Sarakar Bhai amitpal nu hero app hi bna dina Ada kuj kr ke

  • @gurisingh1561
    @gurisingh1561 Před 27 dny +3

    Bhai amritpal singh ji 💪💪

  • @jaswantraj1615
    @jaswantraj1615 Před 27 dny +2

    Bhai Amritpal singh ji Khalsa jindabad Raj karega Khalsa 🙏

  • @user-dz5zm9ox2n
    @user-dz5zm9ox2n Před 27 dny +7

    Ea hun jemni chona haar de aa es kr k amritpal da chracter loss krna chonde a

  • @user-vc1xs2cr2y
    @user-vc1xs2cr2y Před 26 dny +2

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ❤

  • @ffgillhar9353
    @ffgillhar9353 Před 26 dny +2

    ਧੱਕਾ

  • @harmeetkour3982
    @harmeetkour3982 Před 27 dny +2

    Amritpal.singh.jindabad.jindabad.🙏🏿🙏🏿🙏🏿

  • @rajindersingh-uw7bi
    @rajindersingh-uw7bi Před 27 dny +2

    ਭਗਵੰਤ ਮਾਨ ਨੇ ਜਲੰਧਰ ਵੌਟਾ ਪੈਣ ਤੌ ਬਾਅਦ ਇਹ ਕਮ ਕੀਤਾ ਸਮਝੋ ਗੇਮ ਨੂ

  • @gurmeetdhillon5201
    @gurmeetdhillon5201 Před 26 dny +2

    Bhai Amritpal singh sahib ji jindabaad jindabaad jindabaad jindabaad jindabaad jindabaad jindabaad jindabaad jindabaad jindabaad 👌 👍 ♥️ ❤️ 💖 😍

  • @sunilmaahi9079
    @sunilmaahi9079 Před 27 dny +4

    Bilkul sahi keha ji sab chala ne eh

  • @parampreet-9863
    @parampreet-9863 Před 27 dny +4

    Aon vala Punjab da cm pai amritpal singh hova Punjab da loko jagrat ho javo

  • @honeygrewal2381
    @honeygrewal2381 Před 27 dny +5

    Kithon tak girgai ehe sarkaar yaar ... Hona fer vi kakh ni ... Agge taan 3 agiyaan hun oho vi ni auniya .. Parmatma mehre kre parivaar te ..

  • @BantaSingh-tt8zt
    @BantaSingh-tt8zt Před 27 dny +14

    ਖਾਂਣ ਵਾਲੇ ਦਾ ਤਾਂ ਵੈਸੇ ਹੀ ਲਗ ਜਾਂਦਾ ਏ

  • @JagtarSingh-tg7uz
    @JagtarSingh-tg7uz Před 27 dny +2

    ਗਲਤ ਸਰਕਾਰ ਹੈ

  • @nirbhaisingh9696
    @nirbhaisingh9696 Před 27 dny +3

    V. V. Good

  • @surindergill9081
    @surindergill9081 Před 27 dny +5

    This is big conspiracy from PG and CG

  • @waheguruji55
    @waheguruji55 Před 26 dny +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽❤❤

  • @user-bn8kw5if7w
    @user-bn8kw5if7w Před 27 dny +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @satgurkotra2543
    @satgurkotra2543 Před 27 dny +3

    ਬੁਚੜ ਸਰਕਾਰ ਮੁਰਦਾਬਾਦ

  • @ajabsingh2610
    @ajabsingh2610 Před 27 dny +2

    ਵਕੀਲ ਸਾਬ ਇਕਲੀ ਸਰਕਾਰ ਨਹੀਂ ਸਾਰੀਆ ਪਾਰਟੀਆ ਵੀ ਨਾਲ ਹਨ

  • @swarnkour3404
    @swarnkour3404 Před 25 dny +1

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰਖਨਾਂ ਜੀ ਖਾਲਸਾ ਪੰਥ ਦੇ ਪਾਪੀਆਂ ਨੂੰ ਸੁਮੱਤ ਬਖਸ਼ੋ ਜੀ

  • @user-mt6mj4qt4c
    @user-mt6mj4qt4c Před 27 dny +3

    Raj karega khalsa

  • @Amrindersohal-ju5cd
    @Amrindersohal-ju5cd Před 26 dny +2

    ਸਾਰਾ ਪਰਪੰਚ ਰਚਿਆ ਜਾ ਰਿਹਾ ਬਦਨਾਮ ਕਰਨ ਦਾ

  • @GurpreetSingh-nw5rr
    @GurpreetSingh-nw5rr Před 27 dny +5

    DHAKKA HO REHA BHAI AMRITPAL SINGH JI NAAL . EH TAN BACHA BACHA V SAMAZ SAKDA GAL KEE HOI HAI .

  • @jasvirsingh1544
    @jasvirsingh1544 Před 26 dny

    ਖਾਰਾ ਸਾਬ ਬਿਲਕੁਲ ਸਚ ਐ ਸਭ ਮੇਹਰਬਾਨੀ
    ਸਰਕਾਰ ਦੀ ਐ ਸਾਰੇ ਜਾਣਦੇ ਐ

  • @parkashsingh3909
    @parkashsingh3909 Před 26 dny +1

    ਇਹ ਕੰਮ ਸਰਕਾਰ ਨੂੰ ਖਤਮ ਕਰੂ

  • @BholaSingh-xi7ex
    @BholaSingh-xi7ex Před 26 dny +2

    ਭਰਾਵੋ ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਇਹ ਗੁਰੂ ਸਾਹਿਬ ਜੀ ਦਾ ਵਰਤਾਰਾ ਵਰਤ ਰਿਹਾ

  • @dhiansingh3103
    @dhiansingh3103 Před 25 dny +1

    ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਡਰ ਹੈ ਕਿ ਕਿਤੇ mp ਅੰਮ੍ਰਿਤਪਾਲ ਸਿੰਘ ਅਤੇ mp ਫ਼ਰੀਦਕੋਟ ਸਰਬਜੀਤ ਸਿੰਘ ਜੀ ਦਾ ਅਕਾਲੀ ਦਲ ਨਵਾਂ ਹੋਂਦ ਵਿੱਚ ਆਉਣ ਨਾਲ ਸਾਰੀਆਂ ਪਾਰਟੀਆਂ 0 ਹੋ ਜਾਣਗੀਆਂ, ਜਿਸ ਕਰਕੇ ਇਹ ਸਾਜਿਸ਼ ਰਚੀ ਗਈ ਹੈ।

  • @butasingh4607
    @butasingh4607 Před 26 dny +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @MandeepKaur-gz2yb
    @MandeepKaur-gz2yb Před 25 dny

    ਬਿਲਕੁਲ ਸਹੀ ਵੀਰ ਜੀ 🙏🏻 ਇਹ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਬਦਨਾਮ ਕਰਨ ਲਈ ਇਹ ਸਭ ਕੁਝ ਕਰ ਰਹੇ ਨੇ।

  • @BabaMLABabaMLA
    @BabaMLABabaMLA Před 26 dny +1

    ਸਿੱਖਾਂ. ਨੂੰ ਬਦਨਾਮ ਕਰਨ ਦੀ ਸ਼ਾਜਿਸ਼

  • @karajsinghsandhu
    @karajsinghsandhu Před 27 dny +1

    ਖੱਚਰ ਸਰਕਾਰਾ ਬਾਈ ਜੀ ਸਬ ਝੂਠ ਆ ਲੋਕਾ ਨੂੰ ਪਤਾ ਆ ਕੋਈ ਗੱਲ ਨੀ ਹੋਣ ਨਹੀ ਉਦੀ ਸਰਕਾਰ ਆਮ ਪਾਰਟੀ ਬਾਕੀ ਸਬ ਨੂੰ ਪਤਾ ਸਾਰੇ ਮਿਲੇ ਆ ਚਵਲ

  • @user-tr1td8ox5f
    @user-tr1td8ox5f Před 26 dny

    ਵੀਰੇ ਪ੍ਰਵਾਰ ਦਾ ਸਾਥ ਜਰੂਰ ਦਿਓ

  • @mantabsinghmantab1074
    @mantabsinghmantab1074 Před 24 dny

    ਵੀਕਲ ਸਾਬ ਜੀ ਬਿਲਕੁੱਲ ਸਹੀ ਗੱਲ ਆਖੀ ਸੀ

  • @harbhajansingh4357
    @harbhajansingh4357 Před 26 dny

    ਲੱਖ ਲੱਖ ਲਾਹਨਤਾਂ ਸਰਕਾਰਾਂ ਨੂੰ

  • @Gurpreetsingh-ln9xu
    @Gurpreetsingh-ln9xu Před 27 dny +1

    Amritpal singh zindabad

  • @surjeetkaur1501
    @surjeetkaur1501 Před 26 dny

    ਵਾਹਿਗੁਰੂ ਜੀ ਆਪਣੀ ਕਿਰਪਾ ਕਰਨੀ ਜੀ 🙏🙏

  • @atmasingh5372
    @atmasingh5372 Před 26 dny +1

    ਇਹ ਭਗਵੰਤ ਮਾਨ ਮੁੱਖ ਮੰਤਰੀ ਦੇ ਇਸ਼ਾਰੇ ਤੇ ਹੀ ਸਭ ਕੁਝ ਹੋ ਰਿਹਾ ਹੈ ਐਡਾ ਵੱਡਾ ਐਸਐਸਪੀ ਅਫਸਰ ਚਾਰ ਗਰਾਮ ਲੋਕਾਂ ਨੂੰ ਨਸ਼ੇ ਦੇ ਫੜਦਾ ਫਿਰਦਾ ਇਹ ਕਹਾਣੀ ਬਣਦੀ ਨਹੀਂ