Kulbir Singh Zira| 'ਮੈਂ ਮੁੱਖ ਮੰਤਰੀ ਨੂੰ ਕਹਿਣਾ, ਅੰਮ੍ਰਿਤਪਾਲ ਤੋਂ NSA ਹਟਾਈ ਜਾਵੇ'

Sdílet
Vložit
  • čas přidán 6. 07. 2024
  • Kulbir Singh Zira| 'ਮੈਂ ਮੁੱਖ ਮੰਤਰੀ ਨੂੰ ਕਹਿਣਾ, ਅੰਮ੍ਰਿਤਪਾਲ ਤੋਂ NSA ਹਟਾਈ ਜਾਵੇ'
    #KulbirSinghZira #AmritpalSingh #KhadurSahib #BhagwantMann #cmmann #ABPSanjha #ABPLIVE
    ਕਾਂਗਰਸੀ ਲੀਡਰ ਕੁਲਬੀਰ ਜ਼ੀਰਾ ਨੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਮੰਗੀ ਐ, ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਅੰਮ੍ਰਿਤਪਾਲ ਤੋਂ ਐੱਨਐੱਸਏ ਹਟਾਉਣ, ਕਿਹਾ ਕਿ ਲੋਕਾਂ ਨੇ ਵੱਡੇ ਫਤਵੇ ਨਾਲ ਅੰਮ੍ਰਿਤਪਾਲ ਨੂੰ ਜਿਤਾਇਐ, ਅਜਿਹੇ ਚ ਸੰਸਦ ਮੈਂਬਰ ਦੀ ਜ਼ਿੰਮੇਵਾਰੀ ਨਿਭਾਉਣ ਦਿੱਤੀ ਜਾਵੇ,
    ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ CZcams ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...
    ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Komentáře • 115

  • @JashanPreet-s4b
    @JashanPreet-s4b Před 19 dny +36

    ਭਾਈ ਅਮ੍ਰਿਤਪਾਲ ਸਿੰਘ ਨੂੰ ਰਿਹਾਅ ਕੀਤਾ ਜਾਵੇ

  • @paramjitsingh6295
    @paramjitsingh6295 Před 20 dny +36

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਜੀ ਮਾਨ ਬੁੱਚੜ ਮੁਰਦਾਬਾਦ

  • @paramjitsingh6295
    @paramjitsingh6295 Před 20 dny +32

    ਜ਼ੀਰਾ ਜੀ ਚੱਗੀ ਗੱਲ ਕੀਤੀ

  • @GurmeetSingh-np9pw
    @GurmeetSingh-np9pw Před 19 dny +16

    ਬਹੁਤ ਬਹੁਤ ਧੰਨਵਾਦ ਜੀਰਾ ਸਾਹਿਬ, ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜਿੰਦਾਵਾਦ ਹਨ

  • @karamjeetkaur8645
    @karamjeetkaur8645 Před 4 dny +4

    ਬਿਲਕੁਲ ਠੀਕ ਹੈ ਜਲਦੀ ਤੋਂ ਜਲਦੀ ਰਿਹਾਈ ਹੋਣੀ ਚਾਹੀਦੀ ਹੈ ਤਾਂ ਕਿ ਸਿੱਖ ਕੌਮ ਦੀ ਅਗਵਾਈ ਕਰ ਸਕਣ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਵਾਹਿਗੁਰੂ ਜੀ ਮਿਹਰ ਕਰਨ

  • @JashanPreet-s4b
    @JashanPreet-s4b Před 19 dny +18

    ❤❤❤❤ ਵੇਰੀ ਗੋਂਡ ਜੀ

  • @user-ur9rp3yn8j
    @user-ur9rp3yn8j Před 8 dny +5

    ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ ਹੈ ਪੰਜਾਬ ਦਾ ਹੀਰਾ ਅੰਮ੍ਰਿਤ ਪਾਲ ਸਿੰਘ ਨੂੰ ਇਨਸਾਫ ਮਿਲਣਾ ਚਾਹੀਦਾ ਹੈ ❤

  • @butasingh4607
    @butasingh4607 Před 20 dny +29

    ਬਹੁਤ ਵਧੀਆ ਵਿਚਾਰ ਆ ਜੀ ਧੰਨਵਾਦ ਜੀ

  • @JaswinderSingh-nl2qq
    @JaswinderSingh-nl2qq Před 16 dny +16

    ਬਿਲਕੁਲ ਸਹੀ ਕਿਹਾ ਜ਼ੀਰਾ ਸਾਬ ਨੇ NSA ਹਟਾਈ ਜਾਵੇ

  • @user-qj5yx8ew2q
    @user-qj5yx8ew2q Před 20 dny +15

    Bhai Amritpal Singh Khalsa zindabad

  • @sukhbeerbrar5423
    @sukhbeerbrar5423 Před 16 dny +7

    ਧੰਨਵਾਦ ਜੀਰਾ ਜੀ

  • @user-po8vn7gt1p
    @user-po8vn7gt1p Před 20 dny +29

    ਭੰਡ ਨੂੰ ਇੱਕ ਵੀ ਸੀਟ ਨਾਂ ਦਿਓ ਪੰਜਾਬੀ , ਇਹਨਾਂ ਦੀ ਸੋਚ ਪੰਜਾਬ ਪ੍ਰਤੀ ਬਹੁਤ ਮਾੜੀ ਹੈ,

  • @singhsonu3057
    @singhsonu3057 Před 20 dny +32

    ਬਹੁਤ ਵਧੀਆ ਜੀ ਭੰਡ ਸਰਕਾਰ ਪੰਜਾਬ ਬਚਾਓ ਭਗਵੰਤ ਮਾਨ ਬੁੱਚੜ

  • @deepdhindsavlogs9097
    @deepdhindsavlogs9097 Před 6 dny +3

    ਜੀਰਾ ਸਾਬ ਤੁਹਾਡੇ ਕਾਂਗਰਸੀ ਐਮ ਪੀ ਨੇ ਆਪਣੇ ਹਲਕਿਆਂ ਦਾ ਕਿੰਨਾ ਕੁ ਵਿਕਾਸ ਕੀਤਾ ਹੈ ਦੱਸਿਓ ਜਰਾ ਉਹ ਤਾਂ ਪੰਜ ਸਾਲ ਮੁੰਹ ਨੀ ਵਿਖਾਉਂਦੇ ਮਾਰਦੇ ਐਂ ਗੱਲਾਂ ਸਾਨੂੰ ਸਭ ਪਤਾ ਤੁਸੀਂ ਕਿੱਥੇ ਬੋਲਦੇ ਹੋ

  • @karamjeetkaur8645
    @karamjeetkaur8645 Před 12 dny +3

    ਭੁੱਲ ਠੀਕ ਹ ਜਲਦੀ ਤੋ ਜਲਦੀ ਬਾਹਰ ਆਣ ਆਪਣਾ ਕੰਮ ਕਰਨ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕੀ ਕਰ ਰਹੇ ਹਨ ਪੰਜਾਬ ਵਾਸਤੇ ਅੰਮ੍ਰਿਤ ਪਾਲ ਸਿੰਘ

  • @daljitkaurjassa7302
    @daljitkaurjassa7302 Před 20 dny +6

    Veri good khoosh khabri mili

  • @humanrightsbulletin01
    @humanrightsbulletin01 Před 20 dny +12

    Very good

  • @capt.bhopinder9190
    @capt.bhopinder9190 Před 20 dny +13

    Zera sahib very good.thanks.

  • @JaswinderSingh-nl2qq
    @JaswinderSingh-nl2qq Před 16 dny +3

    ਏਨਾ ਜੁਲਮ ਨਹੀ ਕਰਨਾ ਚਾਹੀਦਾ cm nu

  • @SinghGill7878
    @SinghGill7878 Před 20 dny +14

    ਬਿਆਨ ਤਾ ਜ਼ੀਰਾ ਸਾਬ ਤੁਸੀਂ ਵੀ ਪਹਿਲਾਂ ਬੜੇ ਸਾੜੇ ਭਰੇ ਦਿੱਤੇ ਸੀ ਚਿੱਟਾ ਨਸ਼ਾ ਲੋਕਾਂ ਨੂੰ ਵੀ ਪਤਾ ਕੌਣ ਵਿਕਾਉਦਾ ਸੀ ਤੇ ਕਿਸਦਾ ਵਿਕਦਾ ਹੁਣ

  • @gurnamsingh1404
    @gurnamsingh1404 Před 5 dny +1

    ਜ਼ੀਰਾ ਸਾਹਿਬ ਇਥੇ ਤੁਸੀਂ ਗ਼ਲਤ ਹੋ ਭਾਈ ਅਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਵਿੱਚ ਇੱਕ ਵਾਰ ਵੀ ਖਾਲਿਸਤਾਨ ਦਾ ਨਾਂ ਨਹੀਂ ਵਰਤਿਆ ਗਿਆ

  • @GurtejSinghSidhu-jt2we
    @GurtejSinghSidhu-jt2we Před 13 dny +2

    Bhai Amritpal Singh ton NSA hatai jawe. ate riha kita jawe.

  • @hazurkhehra6838
    @hazurkhehra6838 Před 2 dny

    Dhanwad ji aap ka

  • @KesarSingh-n9q
    @KesarSingh-n9q Před 6 dny

    Vai ji bhut vadhia gal kiti hai

  • @sikh8396
    @sikh8396 Před 5 dny

    😢ਬਿਲਕੁਲ ਠੀਕ ਹੈ ਸੱਚੀ ਆ ਗੱਲਾ

  • @RajKaur-xo5hj
    @RajKaur-xo5hj Před 20 dny +3

    Veer ji sukrana tuse cm nu apeel ta kre 🙏

  • @parmjeetkaur7792
    @parmjeetkaur7792 Před 5 dny

    CM ਤਾਂ ਆਪ ਏਨ੍ਹੇ ਹਟਾਉਣ ਵਾਲਿਆ ਨਹੀਂ ਵਧਾਉਂਣ ਵਾਲਿਆਂ ਵਿੱਚ ਪਤਾ ਨੀ ਕਿਓਂ ਡਰਦਾ

  • @SimranKaur-ch9wy
    @SimranKaur-ch9wy Před 3 dny

    Hji ਵੀਰ ਜੀ 🙏 ਸਾਡਾ ਭਾਈ ਸਾਹਿਬ ਜੀ ਅਮ੍ਰਿਤਪਾਲ ਸਿੰਘ ਜੀ ਨੂੰ ਜਲਦੀ ਰਿਹਾ kita ਜਾਵੇ, NSS ਹੱਟਾ k😡

  • @SukhdevSingh-sy8rd
    @SukhdevSingh-sy8rd Před 17 dny +1

    😢 Bhai Amritpal singh Khalsa jindabad jindabad jindabad jindabad jindabad jindabad jindabad 🌹🌹👍👍👍🌹🌹👍🌹

  • @kulbirsinghhi6392
    @kulbirsinghhi6392 Před 19 dny +1

    Thanks zeera sahib

  • @daljitkaurjassa7302
    @daljitkaurjassa7302 Před 20 dny +1

    Bohot bohot bdhayin ji jekr tuhade wrke bade aan samne bhot bdiya

  • @hazurkhehra6838
    @hazurkhehra6838 Před 2 dny

    Very Very good ji

  • @Abhijotsinghsanghu
    @Abhijotsinghsanghu Před 5 dny

    Very good jera saab

  • @AvtarSingh-hn5rh
    @AvtarSingh-hn5rh Před 5 dny

    ਬਿਲਕੁਲ ਸਹੀ

  • @lakhwantsingh1792
    @lakhwantsingh1792 Před 2 dny

    Singh sahib you are great

  • @gurpreetsidhu9983
    @gurpreetsidhu9983 Před 12 dny +1

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅

  • @GurmukhSingh-ct9jo
    @GurmukhSingh-ct9jo Před 7 dny

    Theek.keha.bhai.ji

  • @amritpal5028
    @amritpal5028 Před 20 dny +7

    Very good❤❤

  • @NirvairBaba
    @NirvairBaba Před 5 dny

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ

  • @gurbachankaur-xh1yz
    @gurbachankaur-xh1yz Před 4 dny

    Waheguru ji

  • @hazurkhehra6838
    @hazurkhehra6838 Před 2 dny

    Very good ji

  • @kuljitkaur2187
    @kuljitkaur2187 Před 8 dny

    We like ur good statement

  • @sabisohali633
    @sabisohali633 Před 5 dny

    ਧੰਨਵਾਦ ਜੀਰਾ ਸਹਿਬ

  • @hardeepsingh-li9xs
    @hardeepsingh-li9xs Před 5 dny

    ਅਮਿ੍ਤਪਾਲ ਸਿੰਘ ਨੂੰ ਰਿਹਾਅ ਕਰੋ

  • @amankhalsa2503
    @amankhalsa2503 Před 4 dny

    ❤❤❤❤ Good 👍

  • @PANJABICLIPCUT
    @PANJABICLIPCUT Před 19 dny +1

    Good ❤

  • @davinderkaur6522
    @davinderkaur6522 Před 4 dny

    Bahut changi gal kiti e bhai sahib ji

  • @user-un5nj8rg6m
    @user-un5nj8rg6m Před 15 dny +1

    A,a,p,c m maan good jindabad

  • @daljitkaurjassa7302
    @daljitkaurjassa7302 Před 20 dny +1

    Bilkul sahi kaha ki n,s,,hatani chaiye

  • @user-cf3vx3uc9k
    @user-cf3vx3uc9k Před 3 dny

    Right ji

  • @hazurkhehra6838
    @hazurkhehra6838 Před 2 dny

    Good ✅

  • @user-tc9nc9tr9p
    @user-tc9nc9tr9p Před 20 dny +7

    Good

  • @SkanerSing
    @SkanerSing Před 7 dny

    Good 👍

  • @SukeersinghSatveer
    @SukeersinghSatveer Před 12 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌷🙏

  • @MajorSingh-rf1dn
    @MajorSingh-rf1dn Před 4 dny

    ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਬਹੁਤ ਧੱਕਾ ਹੋ ਰਿਹਾ ਹੈ

  • @daljitkaurjassa7302
    @daljitkaurjassa7302 Před 12 dny

    Veerji tuhada bahot bahot thiyabad

  • @daljitkaurjassa7302
    @daljitkaurjassa7302 Před 12 dny

    Haanji veerji Bhai sahab nu bhar kaddo ji

  • @karamjeetkaur8645
    @karamjeetkaur8645 Před 12 dny

    ਲੋਕਾਂ ਦੀ ਤਰ੍ਹਾਂ ਤਾਂ ਨਹੀਂ ਪਹਿਲਾਂ ਕੁਝ ਹੋਰ ਪਿੱਛੋਂ ਕੁਝ ਹੋਰ ਬਾਹਰ ਕੱਢੋ ਪਤਾ ਲੱਗੇ

  • @waheguruji55
    @waheguruji55 Před 5 dny

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ❤❤❤❤❤ਜਿੰਦਾਬਾਦ

  • @bhupindersingh4084
    @bhupindersingh4084 Před 5 dny

    ਇੰਦਰਾ।ਨੂੰ।ਕਹਿਣਾ।ਸੀ।ਵੀ।ਦਰਬਾਰ।ਸਾਹਿਬ।ਤੇ।ਹਮਲਾ।ਕਰਕੇਕਾਗ,ਸ।ਨੇ।ਆਪਣਾ।ਚਿਹਰਾ।ਨੰਗਾ।ਕੀਤਾ

  • @ranbirbasra173
    @ranbirbasra173 Před 12 dny

    ਬਹੁਤ ਵਧੀਆ

  • @dilbagsinghdilbag4198
    @dilbagsinghdilbag4198 Před 12 dny

    👌

  • @daljitkaurjassa7302
    @daljitkaurjassa7302 Před 12 dny

    Haanji bilkul n,s,a, hatani chaiye

  • @harjindersingh1373
    @harjindersingh1373 Před 7 dny

    Khalsa Gnda ad

  • @samshersingh41
    @samshersingh41 Před 20 dny +4

    ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @RameshSingh-kc8yg
    @RameshSingh-kc8yg Před 5 dny

    NSA - MP -Parliament, Society unrest,. Ki challi ja riha

  • @hazurkhehra6838
    @hazurkhehra6838 Před 2 dny

    Amritpal singh nu cm banao ji plz share masle Hal ho jange ji plz 🙏🏻

  • @Pargatsinghkhera-fh2iq

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @user-zu7is8kw6w
    @user-zu7is8kw6w Před 4 dny

    ਲੋਕਾਂ ਦੀਆ ਮੁਸ਼ਕਿਲਾ ਗੱਲiaa ਨਾਲਿਆਂ ਬਣਾਓ hor k 75 ਸਾਲਾ to wadi ਮੰਗ aa

  • @lakhwantsingh1792
    @lakhwantsingh1792 Před 2 dny

    🙏🙏🙏🙏🙏💯🙏🙏🙏🙏🙏

  • @user-xb5bk6ro4u
    @user-xb5bk6ro4u Před 20 dny +4

    Nice jeer sahb

  • @baljitsinghbunty3881
    @baljitsinghbunty3881 Před 19 dny

    Right keha

  • @akash_gill22
    @akash_gill22 Před 12 dny

    👍👍👍

  • @dalbarasingh1025
    @dalbarasingh1025 Před 20 dny +2

    Good Kulbir Zira Sabb Bahut Vadia Souch Hai Tahudi

  • @boharsinghdhillon8619
    @boharsinghdhillon8619 Před 14 dny

    ❤❤❤

  • @LovepreetSingh-d9e
    @LovepreetSingh-d9e Před 7 dny

    Aap.da.jameer.junda.ve.bahut.vadiya.jeeraji

  • @karamjeetkaur8645
    @karamjeetkaur8645 Před 4 dny

    ਇਨਾ ਜੁਲਮ ਨਹੀਂ ਕਰਨਾ ਚਾਹੀਦਾ ਔਰੰਗਜ਼ੇਬ ਵਾਕਣ ਕਦੀ ਤੇਰੀ ਵਾਰੀ ਵੀ ਆਉ ਬੁਚੜਾ ਆਪਣੀ ਵਾਰੀ ਤੂੰ ਤਿਆਰ ਰੱਖ

  • @MiMobile-ky5fd
    @MiMobile-ky5fd Před 12 dny

    Jindabad

  • @-12393
    @-12393 Před 20 dny +3

    👍❤

  • @daljitkaurjassa7302
    @daljitkaurjassa7302 Před 12 dny

    Srkar te drdi hai verji

  • @kulwantsingh5558
    @kulwantsingh5558 Před 20 dny +1

    Sanu pta tu kehde lahije ch bolda

  • @surindersinghgrewal6488
    @surindersinghgrewal6488 Před 20 dny +1

    Aje Bhagwant Maan di matt te parda peya hoeya
    Aje bhand di dhon cho killakadna pena😊

  • @JazyBiman
    @JazyBiman Před 5 dny

    🙏🏻💪🙏🏻🙏🏻🤲✔️✔️

  • @chamkaursinghhappy4342

    ਭਾਈ ਅਮਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @mangatsingh670
    @mangatsingh670 Před 18 dny

    ਲੋਕ ਸਮਝ ਨਹੀਂ ਰਹੇ ਇਹ ਬੰਦਾ ਬੀ ਜੇ ਪੀ ਦਾ ਹੈ

  • @aishleen715
    @aishleen715 Před 5 dny

    Kisse nu v Galla kad ke aapni mansikta da sabut na deo sarkar cange Kam kar rahi hai

  • @Pargatsinghkhera-fh2iq

    ਭਗਵੰਤ ਮਾਨ ਮੁਰਦਾਬਾਦ

  • @Gurpreetsingh-ln9xu
    @Gurpreetsingh-ln9xu Před 19 dny

    Amritpal singh zindabad

  • @surinderkaur2661
    @surinderkaur2661 Před 7 dny

    ਮਾਣ sahib ਅਮ੍ਰਿਤਪਾਲ s ਜੀ ਤੋ ਝੂਠੀ NSA ਹਟਾਓ ਇਹ ਤੁਹਾਡੇ ਲਉ v ਫਾਇਦੇਮੰਦ ਹੈ ਮੋਦੀ ਦੇ ਅੱਖੇ ਨਾਂ ਲਾਗੋ ਪੰਜਾਬੀਆ ਵਾਲਾ ਦਿਲ ਰੱਖੋ

  • @MandeepKaur-ke4gr
    @MandeepKaur-ke4gr Před 5 dny

    😊 मुख्यमंत्री भगवंत मन को कुछ राजनीति का ज्यादा नशा आ गया है भगवंत मान अपनी मनमानी बहुत कर रहा है

  • @Abhijotsinghsanghu
    @Abhijotsinghsanghu Před 5 dny

    Aun vale same da agevdoge jerasaab

  • @kuldeepSharma-if6yw
    @kuldeepSharma-if6yw Před 20 dny +1

    Phir badmashi fall jayagi

  • @kuldeepveertegurudikirpaha7774

    Amritpal kaum da leader hai,eh sab dhanda krde a

  • @BaljeetKaur-uz6eq
    @BaljeetKaur-uz6eq Před 5 dny

    Singh mukrya v kdo ea ?? Te mata ne ki Mari gal khi ?? Daso ? Khalistan bare j mooho kuch nikl gya te tusi ohi gal pakrr li ?? Tere sirh te pag ea veer te ki tu atvadi ea ? Tusi sikh apde hi sikh nu marva rhe ho okk te ki khlistan jehr ea ?? Mnu Das veer tusi bheie banna ea ?? Te khalistan ch khals te Sachi gl krn vale nu tusi banam krde ho te savidhan tuahde sikha nal dhka kre te ki savidhan nu chatnna ea Fer ?? Te jdo bhaeie sikha Dia paga lahunde c te odo Tera savidhan kithe c ??khalistan koi bumb ni okk ik sikhi da sroop ea ea okk dogli gal Kar gya veer tu

  • @HarmindersinghBatchL-

    Fudu bnyii janda a jiraa... Thore din pehla ede bhyan sunn k dekhoo bhai saab de brother ware a ki bolda c te bhai saab ware a ki bolda c... Hun bs a gl krke a sabatt pta nhi ki krna chonda ga

  • @santoshrani7061
    @santoshrani7061 Před 20 dny +1

    Iss tha matlab cogress is behind all this

  • @user-of9sm7ck6p
    @user-of9sm7ck6p Před 3 dny

    Very.good.my.nepheu. bahader.s.talwandi.mange.khan

  • @aishleen715
    @aishleen715 Před 5 dny

    Bhagwant maan de hath ki hai eah sad center sarkar da keeta kraya hai

  • @killerjatt-l4c
    @killerjatt-l4c Před 4 dny

    Next cm amritpal hi a jina jor lgda lgalo ohnyia vota wad diya janyia😂 agge 2 lakh naal jitya hun clean sweep kru 5 lakh😂

  • @meetarora885
    @meetarora885 Před 4 dny

    Jeera vi bhut buri tarah haria hai ta hi fame bhalda hai.... Karna marna kakh ni ina ledra ne... Dalle bichad leader ne sare... Gallan gallan ch chubvia gallan kar gia... E kom panth ne jitaea.... Tu ja itho