ਹੋ ਗਏ ਫੈਸਲੇ ! ਲੜਣਗੇ ਗਿੱਦੜਬਾਹਾ ਸੁਖਬੀਰ? ਬਣਾ ਲਈ ਰਣਨੀਤੀ ਮੁੱਖ ਮੰਤਰੀ ਨੇ… Punjab Television

Sdílet
Vložit
  • čas přidán 7. 09. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Komentáře • 221

  • @malvindermali7698
    @malvindermali7698 Před měsícem +18

    ** ਬਾਦਲਕਿਆਂ ਦੇ ਟਰਾਂਸਪੋਰਟ ਮਾਫੀਆ ਨੂੰ ਵੱਡੀ ਰਾਹਤ ਦਿੰਦਿਆਂ ਛਲੇਡਾ ਸਿਆਸਤ ਦੀ ਧਾਰਨੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਰਾਜਪੁਰਾ- ਮੁਹਾਲੀ ਰੇਲ ਲਿੰਕ ਲਈ ਜ਼ਮੀਨ ਇਕਵਾਇਰ ਕਰਨ ਤੋਂ ਅਸਮਰੱਥ ਹੈ। ਕਿਊਂਕਿ ਕਿਸਾਨ ਜਥੇਬੰਦੀਆਂ ਰੇਲ ਲਿੰਕ ਲਈ ਇਹ ਜ਼ਮੀਨ ਇਕਿਉਆਰ ਕਰਨ ਦਾ ਵਿਰੋਧ ਕਰ ਰਹੀਆਂ ਹਨ **
    ** ਆਪਣੇ ਇਸ ਮਿਲੀਭੁਗਤ ਵਾਲੇ ਫੈਸਲੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਸਤੌਜ ਵਾਲੇ ਮਹਿੰਦਰ ਮਾਸਟਰ ਦੇ ਫੁਕਰੇ ਮੁੰਡੇ ਨੇ ਅੱਜ ਬਾਦਲਾਂ ਦੇ ਇਲਾਕੇ ਵਿੱਚ ਜਾਕੇ ਬੜਕ ਮਾਰੀ ਹੈ ਕਿ ਜਲਦੀ ਹੀ ਸੁਖਬੀਰ ਦੇ ਸੁੱਖ ਵਿਲਾਸ ਖਿਲਾਫ ਕਾਰਵਾਈ ਕਰਨ ਦੀ ਖੁਸ਼ਖਬਰੀ ਦੇਣ ਜਾ ਰਹੇ ਹਾਂ **
    **ਪੰਜਾਬੀਆਂ ਦੀ ਸਮੂਹਕ ਸਿਆਣਪ ਦਾ ਇਕ ਨਿਚੋੜ ਇਹ ਵੀ ਹੈ ਕਿ “
    ਯੱਬਲ ਪੁੱਤ ਨਾ ਜੰਮੀਏ ਧੀ ਕਾਣੀ ਚੰਗੀ” ••• ਇਸਨ ਇਹ ਵੀ ਕਿਹਾ ਸੀ ਕਿ ਖਜਾਨਾ ਭਰ ਦੇਣਾ ਕਿਊਂਕਿ ਪੰਜਾਬ ਦੇ ਲੋਕਾਂ ਦਾ ਪੈਸਾ ਪਹਾੜਾਂ ਵਿੱਚ ਦੱਬਿਆ ਪਿਆ ਹੈ। ਮੈਂ ਪੈਸਾ ਹੱਡਾਂ ‘ਚੋ ਵੀ ਕੱਢੂੰ ਤੇ ਖੱਡਾਂ ‘ਚੋ ਵੀ ਕੱਢੂੰ **
    ** ਲੋਕ ਸਭਾ ਦੀ ਹੁਣੇ ਹੋਈ ਚੋਣ ਦੌਰਾਨ ਵੀ ਐਲਾਨਵੰਤ ਨੇ ਫੁਕਰੀ ਮਾਰੀ ਸੀ ਕਿ ਸੁੱਖ ਵਿਲਾਸ ਦੇ ਹੁਣ(ਢਾਈ ਸਾਲ ਬਾਅਦ ) ਕਾਗਜ ਲੱਭੇ ਹਨ ਜੇ ਸੀ ਬੀ ‘ਤੇ ਮੈਂ ਬੈਠੂੰ ਪਰ ਸੁੱਖ ਵਿਲਾਸ ਨਹੀ ਢਾਹੁਣਾ ਸਿਰਫ ਸੜਕ ਹੀ ਪੁੱਟਣੀ ਹੈ। ਸੁੱਖ ਵਿਲਾਸ ਵਿਖੇ ਵਧੀਆ ਸਕੂਲ ਖੋਲ੍ਹਾਂਗੇ।ਅਗਲੇ ਸਾਲ ਤੋਂ ਦਾਖਲਾ ਸ਼ੁਰੂ ਹੋਣ ਜਾ ਰਿਹਾ ਹੈ!! **
    ** ਮਸਤੂਆਣੇ ਵਿਖੇ ਮੈਡੀਕਲ ਕਾਲਜ ਖੁੱਲ ਗਿਆ ਹੈ ਤੇ ਦਾਖਲਾ ਸੁਰੂ ਹੋਣ ਦਾ ਇਸ਼ਤਿਹਾਰ ਤਿਆਰ ਹੋ ਰਿਹਾ ਹੈ? **
    ** ਹੁਣ ਢਾਈ ਸਾਲਾਂ ਵਿੱਚ ਇਸਨੂੰ ਬਾਦਲਾਂ ਦੀ ਹਿੱਕ ਹੀ ਨਹੀ ਲੱਭਣੀ !! **
    **********************************************
    ** ਬਾਦਲਾਂ ਦੀ ਹਿੱਕ 'ਤੇ ਬਣੇਗੀ ਮਾਲਵਾ ਨਹਿਰ: ਭਗਵੰਤ ਮਾਨ *
    ਸ਼੍ਰੀ ਮੁਕਤਸਰ ਸਾਹਿਬ, 27 ਜੁਲਾਈ 2024 ( ਬਾਬੂਸ਼ਾਹੀ ਬਿਊਰੋ)ਸੀਐੱਮ ਭਗਵੰਤ ਮਾਨ ਦੇ ਵਲੋਂ ਅੱਜ ਪਿੰਡ ਦੋਦਾ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ, ਮਾਲਵਾ ਨਹਿਰ ਬਾਦਲਾਂ ਦੀ ਹਿੱਕ ਤੇ ਬਣੇਗੀ। ਉਨ੍ਹਾਂ ਕਿਹਾ ਕਿ, ਇਹ ਨਹਿਰ 2300 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਅਤੇ ਕਰੀਬ ਦੋ ਲੱਖ ਏਕੜ ਨੂੰ ਪਾਣੀ ਦੇਵੇਗੀ।
    ਭਗਵੰਤ ਮਾਨ ਨੇ ਬਾਦਲਾਂ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ, ਪਹਿਲੀਆਂ ਨਹਿਰਾਂ ਇਨ੍ਹਾਂ ਦੇ ਖੇਤਾਂ ਵਿਚ ਹੀ ਖਤ਼ਮ ਹੋ ਜਾਂਦੀਆਂ ਸਨ। ਮਾਨ ਨੇ ਕਿਹਾ ਕਿ, ਮੈਂ ਸੰਗਰੂਰ ਤੋਂ ਆ ਕੇ ਨਹਿਰ ਬਣਾਉਣ ਦੀ ਪਹਿਲ ਕਰ ਰਿਹਾ ਹੈ, ਪਰ ਇਥੇ ਰਹਿੰਦੇ ਬਾਦਲ ਕਦੇ ਵੀ ਲੋਕਾਂ ਨੂੰ ਨਹਿਰ ਦੀ ਸਹੂਲਤ ਨਹੀਂ ਦਿਵਾ ਸਕੇ। ਮਾਨ ਨੇ ਦਾਅਵਾ ਕਰਦਿਆਂ ਕਿਹਾ ਕਿ, 1947 ਤੋਂ ਬਾਅਦ ਪਹਿਲੀ ਨਹਿਰ ਬਣਨ ਜਾ ਰਹੀ ਹੈ।
    {**ਅੱਖਾਂ ਦੇ ਵਿੱਚ ਦਿਸਦੀ ਨਾਹੀ ਪਹਿਲਾਂ ਵਾਲੀ ਧਾਰੀ ••• ਕੱਟੜ ਇਮਾਨਦਾਰ ਸੀ ਬੀ ਆਈ ਦੀ ਹਿਰਾਸਤ ਵਿੱਚ। ਪਰ ਐਲਾਨਵੰਤ ਦਾ ਕੀ ਬਣੂ ਜਿਹੜਾ ਹੋਰ ਮੂਹਰੇ ਹੋਕੇ ਕਹਿੰਦਾ, “ ਜੇ ਇੱਕ ਵੀ ਰੁਪੱਈਆ ਰਿਸ਼ਵਤ ਦਾ ਖਾਵਾਂ ਤਾਂ ਸਲਫਾਸ ਖਾਵਾਂ”। ਨਾ ਭਾਈ ਨਾ ਸਿੱਧਾ ਉੱਪਰ ਜਾਣ ਦੀ ਥਾਂ ਐਥੇ ਹੀ ਰਹੀ, ਉਸ ਵਿਚਾਰੀ ਨਵੀਂ ਜੁਆਕੜੀ ਦਾ ਭਲਾ ਕੀ ਕਸੂਰ ਹੈ !!**}
    facebook.com/share/p/4pcH1s7qG2n1pJC9/?mibextid=WC7FNe

  • @KarmjeetSingh-nb1tu
    @KarmjeetSingh-nb1tu Před měsícem +18

    ਸੁਖਬੀਰ ਕੋਲ ਪੰਜਾਬ ਦੇ ਸਾਰੇ ਗੁਰਦੁਆਰਿਆਂ ਦਾ ਪੈਸਾ ਬਹੁਤ ਅਰਿਹਾ ਹੈ॥ ਕਾਲੀ ਦਲ ,ਸਰੋਮਣੀ ਕਮੇਟੀ. ਤੇ ਜਥੇ ਦਾਰ ਸਾਰੇ ਰਲ ਮਿਲ ਖਾਰਿਹੇ ਹਨ ॥ਸੁਖਬੀਰ ਜਿੱਤ ਜਾਉਂਦਾ॥ ਸਾਰੇ ਘਰਾਂ ਨੂੰ ਇੱਕ ਇੱਕ ਲੱਖ ਦੇ ਦਿਉਗਾ ਗਿਦੜਬਾਹੇ ਵਾਲਿਆ ਨੂ ॥ ਕਿੰਨੇ ਹਿਸਾਬ ਨਾ ਮੰਗਣਾ ਨਾ ਕਿਸੇ ਨੇ ਦੇਣਾ ਗੱਲ ਖਤਮ ॥ ਇਹ ਤਾਂ ਹੁਣ ਵੋਟਾਂ ਪਾਉਣ ਦੀ ਜ਼ਮੀਰ ਦੀ ਗੱਲ ਹੈ

  • @baljitsingh6957
    @baljitsingh6957 Před měsícem +22

    1995 ਦੀਆਂ ਪ੍ਰਸਥਿਤੀਆਂ ਕੁੱਝ ਹੋਰ ਸਨ ਹੁਣ ਹਾਲਾਤ ਹੋਰ ਹਨ। ਅਕਾਲੀ ਦਲ ਦਾ ਬਾਦਲ ਪਰਿਵਾਰ ਕਰਕੇ ਲੋਕਾਂ ਵਿੱਚ ਅਧਾਰ ਹੁਣ ਲੱਗਭਗ ਖ਼ਤਮ ਹੋਣ ਕਿਨਾਰੇ ਹੈ।

  • @GurjantSingh-eh6em
    @GurjantSingh-eh6em Před měsícem +12

    ਗਿਦੜਬਾਹਾ ਦੇ ਲੋਕਾਂ ਦੀ ਜਮੀਰ ਦਾ ਪਤਾ ਲੱਗਾ ਜਾਵੇਗਾ।ਕੇ ਜੀਉਦੀ ਹੈ ਜਾ ਮਰ ਚੁਕੀ ਹੈ।

  • @jagbinder111
    @jagbinder111 Před měsícem +19

    ਜਗਤਾਰ ਸਿੰਘ ਜਦੋ ਭਗਵੰਤ ਮਾਨ ਅਪਣੇ ਨਾਮ ਨਾਲ ਸਿੰਘ ਨਹੀਂ ਲਾਉਂਦੇ ਤੁਸੀਂ ਕਿਉਂ ਮੱਲੋ ਮੱਲੀ ਉਸ ਦੇ ਨਾਮ ਨਾਲ ਸਿੰਘ ਲਾਈ ਜਾਂਦੇ ਹੋ।

    • @user-dp2eh4pv3d
      @user-dp2eh4pv3d Před měsícem +1

      ਬਿਲਕੁਲ

    • @sukhdialsinghcheema2016
      @sukhdialsinghcheema2016 Před měsícem +1

      ਬਿਲਕੁਲ ਸਹੀ ਗੱਲ ਜੀ

    • @Nanakpanthi
      @Nanakpanthi Před měsícem +1

      Singh laan nal kehra banda 24 karate da ho ju. Singh thanedar, tehsildar te patwari ki really Sikh hunde aa.
      Duja aah names , wading, chandumazra, ayali ya malooka ki eh vi Sikh name ne ?

    • @hcfgjfgygby8306
      @hcfgjfgygby8306 Před měsícem +1

      ​ਮਾਨ ਨੇ ਆਪਣੀ ਨੇਮ ਪਲੇਟਤੇ ਭਗਵੰਤ ਮਾਨ ਲਿਖਿਆ

    • @user-dp2eh4pv3d
      @user-dp2eh4pv3d Před měsícem +3

      ਜੇ ਸਿੰਘ ਲਾਉਣ ਨਾਲ ਕੋਈ ਫਰਕ ਨਹੀਂ ਪੈਂਦਾ ਤਾਂ ਤੂੰ ਕਿਉਂ ਨਾਨਕ ਪੰਥੀ ਲਿਖਿਆ, ਏਦਾਂ ਲਿਖਣ ਨਾਲ ਕਿਹੜਾ ਬਾਬੇ ਨਾਨਕ ਦੇ ਜ਼ਿਆਦਾ ਨੇੜੇ ਹੋ ਜਾਈਦਾ

  • @user-jw4nc9lf2o
    @user-jw4nc9lf2o Před měsícem +12

    Randhawa ਜੀ. ਗਿੱਦੜਬਾਹਾ ਹਲਕੇ. ਵਿੱਚ ਸਿੱਖਾਂ ਦਾ ਖੇਤਰ ਹੈ ਏਹ ਖਰੀਦੀ ਨਹੀਂ ਜਾਣੀ.

    • @kewalsinghdoda2475
      @kewalsinghdoda2475 Před měsícem +1

      ਹਰ ਇਕ ਵਿਕਾਓ ਹੈ ਜੀ ਏਥੇ ਬਸ ਸਹੀ ਖਰੀਦਦਾਰ ਹੋਣਾ ਚਾਹੀਦਾ?

    • @pardeepdhaliwal614
      @pardeepdhaliwal614 Před měsícem +1

      Hun tak ki kuj ni Hoya
      ?

    • @HarbansSingh-bg2et
      @HarbansSingh-bg2et Před měsícem

      😅😅Ii😅i😊i9oo9 at the
      ​@@kewalsinghdoda2475

    • @SarbjitSingh-yg7bs
      @SarbjitSingh-yg7bs Před měsícem

      1967 to vik rahe hai ji........ kithe Ghumm rahe ho...
      ....

  • @drharjindersurewalia9471
    @drharjindersurewalia9471 Před měsícem +6

    ਮੇਰਾ ਪਿੰਡ ਗਿੱਦੜਬਾਹਾ ਹਲਕੇ ਵਿਚ ਹੈ. ਮੈਨੂੰ 1967 ਵਾਲੀ ਚੋਣ ਦੀ ਪੂਰੀ ਸੁਰਤ ਹੈ ਜਦੋਂ ਹਰਚਰਨ ਸਿੰਘ ਬਰਾੜ ਜਿਤਿਆ ਸੀ. ਓਦੋਂ ਗਰੀਬ ਲੋਕਾਂ ਨੇ ਆਪਣੀ ਵੋਟ 10 ਰੁਪਏ ਵਿਚ ਵੇਚੀ ਸੀ. 1994 ਵਾਲੀ ਚੋਣ ਵਿਚ ਤਾਂ ਮੇਰੇ ਸਾਹਮਣੇ ਪ੍ਰਤੀ ਵੋਟ 500 RS ਦਿੱਤੇ ਗਏ ਸਨ. 1994 ਵਿਚ ਸਰਕਾਰੀ ਧਿਰ ਵੱਲੋਂ ਵੱਡੀ ਮਾਤਰਾ ਵਿੱਚ ਮੋਟਾ ਸੰਤਰਾ ਦੀ ਸ਼ਰਾਬ ਪਿੰਡਾਂ ਵੰਡੀ ਗਈ ਜੋ ਸਿਧੀ ਫੈਕਟਰੀਆਂ ਵਿੱਚੋਂ ਆਈ ਸੀ.

    • @AvtarSingh-gs1si
      @AvtarSingh-gs1si Před měsícem

      ਜਾਣਕਾਰੀ ਦੇਣ ਲਈ ਧੰਨਵਾਦ

  • @Ranglapunjab103
    @Ranglapunjab103 Před měsícem +12

    ਓਦੋਂ ਪਰਕਾਸ਼ ਸਿੰਘ ਬਾਦਲ ਨੇ ਖੁਦ ਇਥੋਂ election ਲੜਨ ਦੀ ਜੁਰਅੱਤ ਨਹੀਂ ਸੀ ਕੀਤੀ।ਉਹਨਾਂ ਰਿਸਕ ਕਵਰ ਕਰਨ ਲਈ ਆਪਣੇ ਭਤੀਜੇ ਦੇ ਮੋਢਿਆਂ ਤੇ ਰੱਖਕੇ ਚਲਾਈ ਸੀ।

    • @jyotigurm1406
      @jyotigurm1406 Před měsícem +1

      ਹੁਣ ਫੇਰ ਸੁਖਬੀਰ ਮਨਪ੍ਰੀਤ ਬਾਦਲ ਤੇ ਦਾਅ ਖੇਡੇਗਾ

    • @Ranglapunjab103
      @Ranglapunjab103 Před měsícem +1

      @@jyotigurm1406 ਹੁਣ ਮਨਪਰੀਤ ਦੀ ਚਾਦਰ ਓਦੋਂ ਵਾਂਗ ਬੇਦਾਗ ਨਹੀਂ ਉਸਤੇ ਬਹੁਤ ਧੱਬੇ ਲੱਗ ਚੁੱਕੇ ਨੇ।

  • @user-kd6dx8ge5k
    @user-kd6dx8ge5k Před měsícem +14

    ਸੁਖਬੀਰ ਸਿੰਘ ਬਾਦਲ ਗਿਦੜਬਾਹਾ ਤੋ ਨਹੀ ਲੜਦੇ ਕਿਉਂ ਕੇ ਪੰਥ ਵਿੱਚ ਬਹੁਤ ਬਖੇੜਾਹੈ

  • @Nanak-rc1go
    @Nanak-rc1go Před měsícem +2

    ਜਦੋ ਪ੍ਰਧਾਨਗੀ ਨੀ ਛੱਡਣੀ ਤਾਂ ਲੜਨ ਦਾ ਵੀ ਹੱਕ ਹੈ। ਲੋਕਾਂ ਦਾ ਫ਼ਤਵਾ ਲੈ ਲੈਣ।

  • @singhbhullar7227
    @singhbhullar7227 Před měsícem +2

    ਰੰਧਾਵਾ ਜੀ ਪੰਜਾਬ ਵਿੱਚੋਂ ਪੰਜਾਬ ਦੀ ਦੁਸ਼ਮਣ ਪਾਰਟੀ ਕਾਂਗਰਸ ਖਤਮ ਹੋ ਜਾਵੇਗੀ ਆਉਂਦੇ ਸਮੇਂ ਵਿੱਚ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਿੱਚ ਹੋਇਆ ਕਰੇਗਾ

  • @user-fz7xt8xw8h
    @user-fz7xt8xw8h Před měsícem +3

    ਜੇ ਕਾਂਗਰਸ ਨੂੰ ਵੋਟ ਪਵੇ ਤਾਂ ਜ਼ਮੀਰ ਜਾਗਦੀ ਹੈ ਵਾਹ ਸਿੱਖੋ ਵਾਹ ਧੰਨ ਹੋ

  • @mtjatt3322
    @mtjatt3322 Před měsícem +8

    ਰੰਧਾਵਾ ਜੀ ਸ਼੍ਰੋਮਣੀ ਅਕਾਲੀ ਦਲ ਹੈਗਾ ਕਿਤੇ

  • @baljitsingh6957
    @baljitsingh6957 Před měsícem +12

    ਗਿਦੜਬਾਹਾ ਨਸਵਾਰ ਕਰਕੇ ਮਸ਼ਹੂਰ ਰਿਹਾ ਹੈ ਜੀ।

  • @user-oe7ce6sp2v
    @user-oe7ce6sp2v Před měsícem +5

    Je Sukhbir Badal gidarbaha ladiaa ta jit 150 % Pakki hou kioke eh Jalandhar Seat nahi hai Ankhi lok hai Malwa de

  • @SarbjitSingh-ic9up
    @SarbjitSingh-ic9up Před měsícem +12

    ਮੈਂ ਇਸ ਗੱਲ ਦਾ ਚਸ਼ਮਦੀਦ ਗਵਾਹ ਹਾਂ ਕਿ ਬਰਨਾਲਾ ਸਾਹਿਬ ਮਨਪ੍ਰੀਤ ਦੇ ਖੜੇ ਹੋਣ ਵੇਲੇ ਮੁਕਤਸਰ ਦੇ ਇਕੱਠ ਵਿੱਚ ਸ਼ਾਮਿਲ ਹੋ ਗਏ ਸੀ

  • @singhbhullar7227
    @singhbhullar7227 Před měsícem +1

    ਹਮੀਰ ਸਿੰਘ ਜੀ ਵੜਿੰਗ ਦਾ ਤੀਜੇ ਵਾਰ ਜਿੱਤਣ ਦਾ ਜ਼ਿਕਰ ਕਰ ਦਿੱਤਾ, 24 ਦਾ ਜ਼ਿਕਰ ਕਿਉਂ ਨਹੀਂ ਕੀਤਾ ਜਿਸ ਵਿਚ ਕਾਂਗਰਸ ਪਾਰਟੀ ਤੀਜੇ ਨੰਬਰ ਤੇ ਆਈ

  • @ginderkaur6274
    @ginderkaur6274 Před měsícem

    ਬਹੁਤ ਵਧੀਆ ਵਾਰਤਾਲਾਪ ਧਨਵਾਦ

  • @sahibsinghcheema4151
    @sahibsinghcheema4151 Před měsícem

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏

  • @TarsemSingh-ci5ls
    @TarsemSingh-ci5ls Před měsícem +3

    ਰੰਧਾਵਾ ਸਹਿਬ ਉਦਹਾਰਣ ਹੈ ਕਿ ਪਾਣੀ ਹਮੇਸ਼ਾ ਪੁਲਾਂ ਹੇਠਾਂ ਦੀ ਲੰਘਦਾ ਹੈ ਪਰ ਬਾਦਲ ਸਾਹਿਬ ਨੇ ਉਦਹਾਰਣ ਬਦਲ ਦਿੱਤੀ ਕਿ ਪਾਣੀ ਪੁਲਾਂ ਦੀ ਉਤੋਂ ਦੀ ਲੰਘਾ ਦਿੱਤਾ

  • @jasmindersingh8535
    @jasmindersingh8535 Před měsícem +5

    ਸ਼ਰਾਬ ਪੀ ਪੀ ਕੇ ਮੱਤ ਮਾਰੀ ਜਾਂਦੀ ਹੈ ਸ਼ਰਾਬੀ ਦੀ ਕਾਹਦੀ ਮਾਨਕੁਸਤਾ ਹੁੰਦੀ ਹੁੰਦੀ। ਹੈ

  • @harbanssingh8145
    @harbanssingh8145 Před měsícem +1

    ਮਨਪ੍ਰੀਤ ਸਿੰਘ ਬਾਦਲ ਦੀ ਗਿੱਦੜਬਾਹਾ ਪਹਿਲੀ ਚੋਣ ਸੀ ਜੋ ਬੇਅੰਤ ਸਿੰਘ ਦੇ ਰਾਜ ਵਿਚ ਜਿੱਤੀ ਸੀ।2500 ਵੋਟ ਦੇ ਫਰਕ ਨਾਲ ਬਾਦਲ ਜਿੱਤੇ ਸੀ।ਉਸ ਵੇਲੇ ਗਿੱਦੜਬਾਹਾ ਚੋਣ ਹਾਰਨ ਦਾ ਵੱਡਾ ਕਾਰਨ ਬੇਅੰਤ ਸਿੰਘ ਦਾ ਪੋਤਾ ਗੁਰਕੀਰਤ ਬਣਿਆ ਸੀ।ਬਸਪਾ ਤੇ ਅਕਾਲੀਦਲ ਨੇ ਰਲਕੇ ਚੋਣ ਲੜੀ ਸੀ ਤੇ ਕਾਂਗਰਸ ਨਾਲ ਸਿੱਧਾ ਮੁਕਾਬਲਾ ਹੋਇਆ ਸੀ।ਬੇਅੰਤ ਸਿੰਘ ਦੇ ਰਾਜ ਵਿਚ ਫਰਾਸ ਦੀ ਲੜਕੀ ਕੇਤੀਆ ਨੂੰ ਚੰਡੀਗੜ੍ਹ ਵਿਚੋ ਸਰਕਾਰੀ ਗੁੰਡਿਆ ਨੇ ਚੁਕ ਲਿਆ ਸੀ।ਜਿਸ ਦਾ ਬਹੁਤ ਰੋਲਾ ਪਿਆ।ਵੱਡਾ ਕਾਰਨ ਹਾਰ ਦਾ ਕੇਤੀਆ ਕਾਂਡ ਬਣਿਆ ਸੀ।

    • @gurdeepsingh1403
      @gurdeepsingh1403 Před měsícem

      ਜਗਮੀਤ ਬਰਾਡ਼ ਦੀ ਵੀ ਰਾਜਨੀਤਕ ਗ਼ਲਤੀ ਸੀ... ਜਿਸ ਕਾਰਨ ਕਾਂਗਰਸ ਹਾਰੀ ਸੀ...

  • @sushilkumarkhullar9492
    @sushilkumarkhullar9492 Před měsícem +3

    ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਹੋਇਆ ਨਾਲੇ ਜਿਸ ਤਰਾਂ ਨਾਲ ਸੱਤਾ ਦਾ ਫਾਇਦਾ ਲਿਆ ਗਿਆ ਜਲੰਧਰ ਵੈਸਟ ਦੀ ਚੋਣ ਵਿੱਚ ਜਿੱਥੇ ਇੱਕ ਮਹੀਨੇ ਪਹਿਲਾ ਦਾ ਚੋਣ ਨਤੀਜ਼ਾ ਕਿਵੇਂ ਬਦਲ ਗਿਆ ਜੀਮਣ ਚੋਣ ਵੇਲੇ ਨਾਲੇ ਵੜਿੰਗ ਆਪਣੇ ਬੱਸਾਂ ਵਾਲੇ ਕੇਸ ਤੋਂ ਬਚੇ ਰਹਿਣ ਲਈ ਅੰਦਰੋਂ ਅੰਦਰ ਭਗਵੰਤ ਮਾਨ ਦੇ ਉਮੀਦਵਾਰ ਨੂੰ ਮਦਦ ਕਰ ਸਕਦਾ ਹੈ ਇਸ ਲਈ ਸੁਖਬੀਰ ਦੀ ਕੋਈ ਸਿਆਣਪ ਵਾਲੀ ਗੱਲ ਨਹੀਂ ਹੋਵੇਗੀ ਕੀ ਓਹ ਆਪ ਖੜੇ ਹੋਣ ਬਲਕਿ ਡਿੰਪੀ ਢਿੱਲੋਂ ਨੂੰ ਹੀ ਟਿਕਟ ਦੇ ਕੇ ਜੋਰ ਲਗਾਉਣਾ ਚਾਹੀਦਾ ਹੈ ਤਾਂਕਿ ਜੇਕਰ ਜਿੱਤ ਜਾਂਦੇ ਹਨ ਤਾਂ ਫਾਇਦਾ ਸੁਖਬੀਰ ਨੂੰ ਹੋ ਸਕਦਾ ਹੈ

    • @gurdeepsingh1403
      @gurdeepsingh1403 Před měsícem

      ਪਾਲਿਟਿਕੈਲੀ ਸਹੀ ਹੈ ਪਰ ਚਾਹੇ ਅਕਾਲੀ ਦਲ ਜਿੱਤ ਵੀ ਜਾਵੇ ਸੁਖਬੀਰ ਬਾਦਲ ਨੂੰ ਲੋਕਾਂ ਮੁਆਫ ਨਹੀਂ ਕਰਨਾ...

  • @Engfortis
    @Engfortis Před měsícem +1

    ਰੰਧਾਵਾ ਸਾਹਿਬ,ਸ ਜਗਤਾਰ ਸਿੰਘ ਜੀ ਨੇ ਬਿਲਕੁਲ ਠੀਕ ਕਿਹਾ ਹੈ ਕਿ ਗਿੱਦੜਬਾਹੇ ਦੀ ਪਾਂਚ ਫੋਟੋ ਨਸਵਾਰ ਕਿਸੇ ਵਕਤ ਬਹੁਤ ਮਸ਼ਹੂਰ ਹੁੰਦੀ ਸੀ ਇਸ ਦੀ ਵਰਤੋਂ ਜ਼ਿਆਦਾ ਤਰ ਜ਼ਨਾਨੀਆਂ ਵੀ ਕਰਦੀਆਂ ਸਨ।

  • @Nanak-rc1go
    @Nanak-rc1go Před měsícem +1

    ਵੱਡੇ ਬਾਦਲ ਰੰਨਾਂ ਚ ਧੰਨਾ ਰਹੇ ਸੀ ਜੀ। ਹੁਣ ਰੰਨਾਂ ਹੀ ਸੁਖਬੀਰ ਦੀਆਂ 5-7 ਰਹਿ ਗਈਆਂ ਜੀ, ਚੀਮਾ, ਦੋਵੇ ਗਰੇਵਾਲ, ਬਲਟੋਹਾ, ਭੂੰਦੜ , ਸੈਣੀ ਤੇ ਜਥੇਦਾਰ, ਵਗੈਰਾ ਹੀ।.ਪਹਿਲਾ ਰੰਨਾਂ ਦਾ ਵੱਡਾ ਇਕੱਠ ਹੁੰਦਾ ਸੀ ਜੀ।

  • @anmoldeepsingh6358
    @anmoldeepsingh6358 Před měsícem +8

    ਭਗਵੰਤ ਮਾਨ ਦੀ ਹਿੱਕ ਤੇ ਤਾ ਦੀਵਾ ਬਠਿੰਡੇ ਵਾਲਿਆਂ ਨੇ ਬਾਲਤਾ। ਬਸ ਓਹੀ ਨਹੀ ਬੁੱਝ ਰਿਹਾ ਭਗਵੰਤ ਤੋ। ਤਾ ਹੀ ਬਾਦਲਾਂ ਦਾ ਡਰ ਬਾਰ ਬਾਰ ਸਤਾਉਂਦਾ ਏ।

    • @singhbhullar7227
      @singhbhullar7227 Před měsícem

      ਵੀਰ ਜੀ ਭਗਵੰਤ ਸਿੰਘ ਮਾਨ ਦਾ ਵਿਰੋਧ ਕਰਨ ਨਾਲੋਂ, ਕਾਂਗਰਸ ਦਾ ਵਿਰੋਧ ਕਰਿਆ ਕਰੋ ਜੋ ਕਿ ਸਿੱਖਾਂ ਦੀ ਦੁਸ਼ਮਣ ਕਾਤਲ ਪਾਰਟੀ ਹੈ

  • @harpreetsinghthind2816
    @harpreetsinghthind2816 Před měsícem +1

    🙏🙏🙏ਵਾਹਿਗੁਰੂ

  • @punjjaabdesh8659
    @punjjaabdesh8659 Před měsícem

    ਸੁਖਬੀਰ ਤੇ ਪਹਿਲਾਂ ਈ ਤਵਾ ਲੱਗਦਾ ਜੀ, ਸਾਰਾ ਟੱਬਰ ਰਾਜਨੀਤੀ ਚ, ਇਸ ਕਰਕੇ ਇੱਕ ਪਰਸੈਂਟ ਵੀ ਚਾਂਸ ਨੀ ਸੁਖਬੀਰ ਕਿਤੋਂ ਵੀ ਇਲੈਕਸ਼ਨ ਲੜੇ।

  • @sandhu3507
    @sandhu3507 Před měsícem +1

    ਰੰਧਾਵਾ ਪਤਾ ਨੀ ਚੱਲੇ ਹੋਏ ਕਾਰਤੂਸ ਸੁਖਬੀਰ ਬਾਦਲ ਨੂੰ ਕੀ ਸਮਝੀ ਬੈਠਾ “ ਬੇਸ਼ਰਮੀ ਦਾ ਬਾਦਸ਼ਾਹ ਸੁਖਬੀਰ ਬਾਦਲ ਲਗਾਤਾਰ 5 ਚੋਣਾਂ ਹਾਰ ਚੁੱਕਾ “ ਇਸ ਵਾਰ ਅਕਾਲੀ ਦਲ ਦੀ ਪੰਜਾਬ ਵਿੱਚੋਂ ਹੀ ਜ਼ਮਾਨਤ ਜ਼ਬਤ ਹੋ ਗਈ “ ਬਾਦਲ ਜੁੰਡਲੀ ਨੂੰ ਪਾਰਟੀ ਦੀ ਜ਼ਮਾਨਤ ਬਚਾਉਣ ਲਈ ਪੰਜਾਬ ਵਿੱਚੋਂ 16% ਵੋਟ ਸ਼ੇਅਰ ਚਾਹੀਦਾ ਸੀ “ ਪਰ ਇੰਨਾਂ ਬੇਸ਼ਰਮਾ ਦੀ ਪੰਜਾਬ ਵਿੱਚੋ ਵੋਟ ਸ਼ੇਅਰ 13% ਰਿਹ ਗਈ “ ਬਾਕੀ ਸੁਖਬੀਰ ਬਾਦਲ ਦਾ ਸਭ ਤੋ ਵੱਡੇ ਚਾਪਲੂਸ ਦਲਜੀਤ ਚੀਮੇ ਊਰਫ ਸਿਰਸਾ ਡੇਰਾ ਪ੍ਰੇਮੀ ਦੀ ਗੁਰਦਾਸਪੁਰ ਤੋ ਆਪਣੀ ਜ਼ਮਾਨਤ ਜ਼ਬਤ ਹੋ ਗਈ “ ਚੀਮਾ ਚਾਪਲੂਸ ਗੁਰਦਾਸਪੁਰ ਤੋ 5 ਨੰਬਰ ਤੇ ਆਇਆ “ ਸ਼੍ਰੀ ਖਡੂਰ ਸਾਹਿਬ ਤੋ ਮਹਾਂ ਮੂਰਖ ਵਿਰਸੇ ਵਲਟੋਹੇ ਦੀ ਜ਼ਮਾਨਤ ਜ਼ਬਤ ਹੋ ਗਈ " ਉਹ ਬੇਸ਼ਰਮ ਵੀ ਖਡੂਰ ਸਾਹਿਬ ਤੋ ਚੋਥੇ ਨੰਬਰ ਤੇ ਆਇਆ “ ਸੰਗਰੂਰ ਤੋ ਚਾਪਲੂਸ ਇਕਬਾਲ ਝੂੰਦੇ ਦੀ ਜ਼ਮਾਨਤ ਜ਼ਬਤ ਹੋ ਗਈ “ ਝੂੰਦਾ ਚਾਪਲੂਸ ਵੀ ਸੰਗਰੂਰ ਤੋ ਪੰਜਵੇਂ ਨੰਬਰ ਤੇ ਰਿਹਾ,
    “ ਫਿਰ ਵੱਡੇ ਵੱਡੇ ਗੱਪ ਛੱਡਣ ਵਾਲੇ ਮਹਾਂ ਬੇਸ਼ਰਮ ਮਹੇਸ਼ਇੰਦਰ ਗਰੇਵਾਲ ਦੇ ਆਪਣੇ ਹਲਕੇ ਲੁਧਿਆਣੇ ਪੱਛਮੀ ਵਿੱਚੋ ਅਕਾਲੀ ਦਲ ਨੂੰ ਸਿਰਫ 5500 ਸੌ ਵੋਟਾ ਪਈ,

  • @balwantsinghdhadda2644
    @balwantsinghdhadda2644 Před měsícem +1

    Very nice discussion Randhawa Ji

  • @Minalatti6462
    @Minalatti6462 Před měsícem +4

    Hun ki Mann sahib Gidarbaha vich😢 ve apna Ghar banwange😊

  • @piarasingh7405
    @piarasingh7405 Před měsícem +1

    ਰੰਧਾਵਾ ਜੀ ਬਾਦਲਾਂ ਦਾ ਜਿੱਤਣਾ ਭਲੇ ਦਿਨਾਂ ਦੀਆਂ ਗੱਲਾਂ ਰਹਿ ਗਈਆਂ ਨੇ। ਹੁਣ ਇਹ ਗੀਤ ਸੁਣਿਆਂ ਕਰੋ ਜੀ। ਕਿ ਹੁਣ ਨਹੀਂ ਮੁੜਦੇ ਯਾਰ ਪਾਰਟੀ ਵਿੱਚ ਹੋ ਗਿਆ ਤਕਰਾਰ ਕਿਸੇ ਵੇਲੇ ਵੀ ਸੁਖਬੀਰ ਨੇ ਹੋਣਾਂ ਬਾਹਰ। ਜੇਕਰ ਗਿੱਦੜਬਾਹੇ ਸੁਖਬੀਰ ਖੜ ਗਿਆ ਤਾਂ ਸਮਝੋਂ ਪੱਕੀ ਹਾਰ।

  • @Ranjeetdaliwal-kz2nc
    @Ranjeetdaliwal-kz2nc Před měsícem +1

    ਜਦੋ ਸਿਸਟਮ ਭਰਿਸ਼ਟ ਹੋਵੇ। ਸਟੇਟ ਪਾਵਰ ਵਿੱਚ ਜਿੱਸ ਕੋਲ਼ ਆਮਦਨ ਵਧਾਉਣ ਦੇ ਸੱਭ ਸੰਧ ਕੋਲ਼ ਹੋਣ। ਤਾਂ ਫਿਰ ਫਿਰਵੀ ਇਮਾਨਦਾਰ ਰਹਿ ਜਾਵੇ।
    ਤਾਂ ਫਿਰ ਉਹ ਸਦੀਆ ਪਹਿਲਾ ਸਮਾਜ ਸੁਧਾਰਕ ਉਹ ਮਨੁੱਖਾ ਦੀ ਇਮਾਨਦਾਰੀ ਤੇ ਮਜੂਦਾ ਹਾਕਮਾ ਵਿਰੁੱਧ ਬਗ਼ਾਵਤੀ ਲਿਖਤਾਂ ਅੱਜ ਦੇ ਹਾਕਮ ਨੂੰ ਅੱਜ ਦੇ ਨੇਤਾ ਨਹੀ ਬੋਲ ਸਕਦੇ।
    ਕਿ
    ਰਾਜੇ (ਪ੍ਰਧਾਨ ਮੰਤਰੀ, ਮੁੱਖ ਮੰਤਰੀ) ਸੇਰ ਹਨ। ਅਤੇ ਇਹਨਾ ਦੇ ਮੰਤਰੀ ਕੁੱਤੇ ਹਨ। ਜੋਂ ਦਿਨ ਸੌਂਦੇ ਹਨ ਅਤੇ ਰਾਤ ਨੂੰ ਜਗਦੇ ਹਨ।
    ਹੁਣ ਸੱਭ
    ਰਾਜੇ ਸ਼ੀਂਹ ਮੁੱਕਦਮ ਕੁੱਤੇ।
    ਨੇ।

  • @karamjitkaur9854
    @karamjitkaur9854 Před měsícem +1

    ਪਹਿਲਾਂ ਲੋਕਸਭਾ ਦੀਆਂ ਚੋਣਾਂ ਫਿਰ ਜਲੰਧਰ ਦੀ ਚੋਣ ਹੁਣ ਫਿਰ ਚੋਣ ਕੌਣ ਕਿਸ ਸੀਟ ਤੇ ਕੌਣ ਕਿਸ ਸੀਟ ਤੇ ਅੰਦਾਜ਼ਾ ਲਗਾਉਣਾ ਕੀ ਇਸ ਨਾਲ ਆਮ ਲੋਕਾਂ ਨੂੰ ਕੁਝ ਮਿਲ ਜਾਣਾ ਕੀ ਪੰਜਾਬ ਦੇ ਹੋਰ ਕੋਈ ਮਸਲੇ ਨਹੀਂ ਜਿਹਨਾਂ ਤੇ ਚਰਚਾ ਕੀਤੀ ਜਾਵੇ ਰੰਧਾਵਾ ਜੀ ਪੰਜਾਬ ਦੇ ਹੋਰ ਬਹੁਤ ਮਸਲੇ ਹਨ ਉਨ੍ਹਾਂ ਵਾਰੇ ਸੋਚੋ

    • @BalwinderSingh-wq3oo
      @BalwinderSingh-wq3oo Před měsícem

      ਤੁਸੀ ਬਿਲਕੁਲ💯✅ਸਹੀ ਕਹਿ ਰਹੇ ਹੋ । ਇੰਨਾਂ ਨੂੰ ਪੰਜਾਬ ਨਾਲ ਕੋਈ ਵਾਹ ਵਾਸਤਾ ਨਹੀ ਸਿਰਫ ਬਾਦਲ ਪਰਵਾਰ ਦੇ ਜ਼ੀਰੋ ਹੋਣ ਦਾ ਦੁੱਖ ਹੈ ਕਿਉਂਕਿ ਇੰਨਾਂ ਦਾ ਤੋਰੀ
      ਫੁਲਕਾ ਬਾਦਲ ਪਰਵਾਰ ਦੀ ਜੁੱਤੀ ਚੱਟ ਕੇ ਹੀ ਚੱਲਦਾ ।

  • @Takdir-Singh_Gill
    @Takdir-Singh_Gill Před měsícem +1

    Nice discussion.

  • @Nanak-rc1go
    @Nanak-rc1go Před měsícem

    ਸ੍ਰ. ਹਮੀਰ ਸਿੱਘ ਨੇ ਤੱਥਾਂ ਨਾਲ ਵਿਚਾਰ ਰੱਖੇ ਨੇ। ਪੱਥਰ ਮੀਲ ਹੈ।,

  • @baljindersingh7802
    @baljindersingh7802 Před měsícem

    Waheguru ji

  • @Nanak-rc1go
    @Nanak-rc1go Před měsícem

    Ssa ji ਸਾਰੇ ਵੀਰਾਂ ਲਈ ।

  • @balpahal3981
    @balpahal3981 Před měsícem

    Very good episode

  • @Nanak-rc1go
    @Nanak-rc1go Před měsícem

    ਰਾਜੇ ਦੀ ਪਤਨੀ ਆਮ ਪਾਰਟੀ ਨੂੰ ਚਿੱਤ ਕਰ ਸਕਦੀ ਹੈ ਜੀ।

  • @AmritpalSingh-qr8cf
    @AmritpalSingh-qr8cf Před měsícem

    ਆਮ ਆਦਮੀ ਪਹਿਲਾ ਜੁੜੇ ਵਲੰਟੀਅਰ ਨੂ ਨਾਲ ਨੀ ਰੱਖ ਸਕੀ, ਹੋਰ ਕਿੱਥੋ ਜੋੜ ਲੂ

  • @sawarankaur6579
    @sawarankaur6579 Před měsícem

    Good job

  • @jarnailsingh9949
    @jarnailsingh9949 Před měsícem +1

    940th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @Nanak-rc1go
    @Nanak-rc1go Před měsícem

    ਉਹ ਹਲਕੇ ਦੇ ਡੇਰਿਆਂ ਚ ਅੱਜ ਵੀ ਵੱਡੇ ਪੱਧਰ ਤੇ ਜੂਆ ਚੱਲਦਾ ਜੀ।

  • @JagdishSingh-jl7hu
    @JagdishSingh-jl7hu Před měsícem

    ਜ਼ਮਾਨਤ ਜ਼ਬਤ ਹੋਉ ਬਾਦਲ ਦੀ ਇਥੇ ਪੈਸਾ ਨਹੀਂ ਚੱਲਣਾ

  • @gurmeetsachdeva6974
    @gurmeetsachdeva6974 Před měsícem

    ਸਰਦਾਰ ਹਰਮੀਤ ਸਿੰਘ ਜੀ 1994 ਗਿਦੜਬਾਹਾ ਚੋਣਾਂ ਵੀ ਪ੍ਰਕਾਸ਼ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ challenge ਸੀ ।ਟੋਹੜਾ ,ਕੈਪਟਨ ਅਮਰਿੰਦਰ ਸਿੰਘ ,ਬਰਨਾਲਾ ,ਸਿਮਰਨਜੀਤ ਸਿੰਘ ਮਾਨ ਇਕੱਠੇ ਹੋ ਕੇ ਚੋਣਾਂ ਲੜੇ ਸੀ ਤੇ ਬਾਦਲ ਨੂੰ ਚਨੋਤੀ ਦਿੱਤੀ ਸੀ ।

  • @KukuBrar-tf5qc
    @KukuBrar-tf5qc Před měsícem +1

    Hardip Singh Dimpy Dhillon

  • @sarwansingh895
    @sarwansingh895 Před měsícem

    👌🌹🙏

  • @jogindersingh-eb2jk
    @jogindersingh-eb2jk Před měsícem +1

    Tohra Sab supported Badal in that election

  • @GurlalSingh-kr2vv
    @GurlalSingh-kr2vv Před měsícem

    ਸੁਖਵਿੰਦਰ ਸਿੰਘ ਅਗਵਾਨ ਵੀ ਲਡੂ ਸਰਬਜੀਤ ਸਿੰਘ ਵੱਲੋਂ

  • @Nanak-rc1go
    @Nanak-rc1go Před měsícem

    ਕੁਦਰਤ ਜੋ ਕਰੇਗੀ ਸਹੀ ਕਰੇਗੀ ਜੀ।

  • @JagdeepSinghDhillon-nt1gv
    @JagdeepSinghDhillon-nt1gv Před měsícem

    ਹਮੀਰ ਸਿੰਘ ਜੀ ਨੇ ਗਰਾਉਡ ਦੀ ਗੱਲ ਕੀਤੀ ਹੈ ਗਿੱਦੜਬਾਹੇ ਦੀ ਜਗਤਾਰ ਸਿੰਘ ਜੀ ਨੂੰ ਮੈ ਦਾ ਫੋਬੀਆ ਹੈ

    • @sandhu3507
      @sandhu3507 Před měsícem

      ਤੁਸੀਂ ਬਿਲਕੁਲ ਠੀਕ ਕਹ ਰਹੇ ਹੋ “ ਪਹਿਲਾ ਇਹ ਮੈਂ ਮੈਂ ਮੈਂ ਜਗਤਾਰ ਪੱਤਰਕਾਰ ਕਹਿੰਦਾ ਸੀ “ ਅਖੇ ਅੰਮ੍ਰਿਤਪਾਲ ਸਿੰਘ ਦੀ ਕੋਈ ਵਿਚਾਰਧਾਰਾ ਨਹੀ “ ਇਸ ਕਰਕੇ ਖਡੂਰ ਸਾਹਿਬ ਤੋ ਅੰਮ੍ਰਿਤਪਾਲ ਸਿੰਘ ਚੋਣ ਨਹੀ ਜਿੱਤ ਸਕਦਾ “ ਪਰ ਲੋਕਾਂ ਨੇ ਪੰਜਾਬ ਵਿੱਚੋਂ ਸਭ ਤੋਂ ਵੱਧ ਵੋਟਾਂ ਨਾਲ ਉਸ ਜਿੱਤਾਂ ਦਿੱਤਾ,

  • @Nanak-rc1go
    @Nanak-rc1go Před měsícem

    ਢਿਲੋ ਜਾ ਸਕਦਾ ਆਮ ਪਾਰਟੀ ਚ ।

  • @SukhwinderSingh-ur2vo
    @SukhwinderSingh-ur2vo Před měsícem

    ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ 🙏🏻🙏🏻🙏🏻🎉🎉🎉

  • @amrikathwal2119
    @amrikathwal2119 Před měsícem +1

    ਅਮਿਰਤਾ ਵੜਿਗ ਲੜੇ ਵਧੀਆ ਹੋਉ

  • @LakhwinderSingh-tp8oy
    @LakhwinderSingh-tp8oy Před měsícem

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤

  • @peterhundal8108
    @peterhundal8108 Před měsícem

    ਪੂਰੇ ਪੰਜਾਬ ਵਿੱਚ ਕਾਲ਼ੀ ਦਲ ਤਾਂ ਕਿਸੇ ਨੰਬਰ ਤੇ ਵੀ ਨਹੀਂ, ਤੁਸੀਓ ਹੀ ਚਰਚਾ ਕਰੀ ਜਾ ਰਹੇ ਹੋ

  • @Gill-wasdf
    @Gill-wasdf Před měsícem

    ਸੁਖਬੀਰ ਸਿੰਘ ਦੀ ਹਾਰ ਪੱਕੀ ਏ

  • @DarshanBhullar
    @DarshanBhullar Před měsícem

    ਭਗਵੰਤ ਮਾਨ ਕੋਲੇ ਕੋਈ ਅਜਿਹਾ ਗੁਰ ਨਹੀਂ ਹੈ ਜਿਸ ਕਰਕੇ ਜਲੰਧਰ ਦੀ ਸੀਟ ਜਿੱਤੀ ਗਈ ਹੈ । ੨੦੧੨ ਦੀਆਂ ਚੋਣਾਂ ਵਿੱਚ ਲੇਖਕਾ ਨੇ ਸੁਖਬੀਰ ਨੂੰ ਵੱਡਾ ਇਲੈਕਸ਼ਨ ਮੈਨੇਜਰ ਐਲਾਨ ਦਿੱਤਾ ਸੀ ਜਦੋਂ ਕਿ ਕਾਂਗਰਸ ਦੀ ਹਾਰ ਦਾ ਕਰਨ ਅਮਰਿੰਦਰ ਸਿੰਘ ਦਾ ਅੜਬ (ਖੂੰਡਾ) ਰਵੱਈਆਂ ਹੀ ਸੀ । ਜੇ ਅਮਰਿੰਦਰ ਸਿੰਘ ਨਰਾਜ਼ ਅਜ਼ਾਦ ਖੜੇ ਉਮੀਦਵਾਰਾਂ ਨੂੰ ਮਨਾ ਲੈਂਦਾ ਤਾਂ ਸੁਖਬੀਰ ਬਾਦਲ ਦੀ ਫੂਕ ਨਿੱਕਲ ਜਾਣੀ ਸੀ ।
    ਸੋ ਇਸੇ ਤਰ੍ਹਾਂ ਭਗਵੰਤ ਮਾਨ ਦੀ ਹਵਾ ਨਾ ਬਣਾਈ ਜਾਵੇ । ਲੋਕਾਂ ਨੇ ਭਗਵੰਤ ਮਾਨ ਨੂੰ ਨਹੀ ਬਲਕਿ ਸਤ੍ਹਾਧਾਰੀ ਪਾਰਟੀ ਨਾਲ ਜਾਣ ਦਾ ਫਾਇਦਾ ਤੱਕ ਕੇ ਵੋਟ ਪਾਈ ਹੈ ।
    ਗਿੱਦੜਬਹਾ ਬਿਲਕੁੱਲ ਵੱਖਰਾ ਹੈ । ਇੱਥੇ ਵੀ ਲੋਕਾਂ ਦੀ ਇਹ ਸੋਚ ਕੰਮ ਕਰ ਸਕਦੀ ਹੈ “ਆਪ” ਦੇ ਹੱਕ ਵਿੱਚ । ਪਰ ਆਪ ਦਾ ਅਧਾਰ ਇੱਥੇ ਕੋਈ ਨਹੀ ਹੈ ਅਤੇ ਨਾ ਹੀ ਭਗਵੰਤ ਮਾਨ ਦਾ ਐਡਾ ਕੱਦ ਹੈ ਕਿ ਓਹ ਚੋਣਾਂ ਦਾ ਪਾਸਾ ਪਲਟ ਦੇਵੇ ।

  • @mandersingh9153
    @mandersingh9153 Před měsícem +3

    ਜਗਤਾਰ ਸਿੰਘ ਜੀ ਗ਼ਲਤ ਬਿਆਨੀ ਕਰ ਰਹੇ ਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਐਵੇਂ ਹੀ ਨਹੀਂ ਜਿੱਤਦੇ ਸਨ ਗਿੱਦੜਬਾਹਾ ਹਲਕੇ ਦੇ ਪਿੰਡਾਂ ਵਿਚ ਸਕੂਲ ਵਾਟਰ ਵਰਕਸ ਬਿਜਲੀ ਹਰ ਪਿੰਡ ਵਿੱਚ ਬਾਦਲ ਸਾਬ੍ਹ ਨੇ ਬਣਾਏ ਸਨ ਹਰ ਪੱਖੋ ਵਿਕਾਸ ਦੇ ਕੰਮ ਕੀਤੇ ਸਨ ਮਨਪ੍ਰੀਤ ਬਾਦਲ ਨੇ ਗਿੱਦੜਬਾਹਾ ਹਲਕੇ ਵਿੱਚੋਂ ਸੇਮ ਦੀ ਸਮੱਸਿਆ ਦਾ ਹੱਲ ਕੀਤਾ ਸੀ ਜਿਨਿਆ ਵੀ ਸੇਮ ਨਾਲਿਆਂ ਦਾ ਜਾਲ ਵਿਛਾਇਆ ਗਿਆ ਸੀ ਗਿੱਦੜਬਾਹਾ ਹਲਕੇ ਵਿੱਚ

  • @bachansingh851
    @bachansingh851 Před měsícem

    If BADAL and BJP join hands then Sukhbir can win

  • @KukuBrar-tf5qc
    @KukuBrar-tf5qc Před měsícem +1

    Bengal di sherni hai Mamata Benarji

  • @HarpreetSingh-dh1ln
    @HarpreetSingh-dh1ln Před měsícem +1

    Good job Veerji 🙏👍👍👍

  • @gurcharn8200
    @gurcharn8200 Před měsícem

    ਕੋਈ ਵੀ ਚੋਣ ਲੜੇ ਮਾਇਣੇ ਇਹ ਨੀ ਰੰਧਾਵਾ ਜੀ ਬੱਸ ਹੁਣ ਕੋਈ ਪੰਥਕ ਬੰਦਾ ( ਅੰਮਿ੍ਤਪਾਲ ਦੇ ਬੰਦੇ ) ਜਿੱਣ ਦੇਣਾ । ਸਾਰਿਆ ਦਾ ਜੋਰ ਇਸ ਤੇ ਲੱਗਿਆ ।ਜਲੰਧਰ ਵੀ ਇਹੀ ਹੋਇਆ

  • @baljitsingh6957
    @baljitsingh6957 Před měsícem

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ ❤❤❤

  • @singhbhullar7227
    @singhbhullar7227 Před měsícem

    ਹਮੀਰ ਸਿੰਘ ਜੀ ਗੱਲ ਕਰਨ ਲੱਗਿਆਂ ਥੋੜੀ ਜਿਹੀ ਸ਼ਰਮ ਕਰ ਲਿਆ ਕਰੋ, ਪਿੰਡਾਂ ਵਿਚ ਆਮ ਆਦਮੀ ਪਾਰਟੀ ਬਹੁਤ ਮਜ਼ਬੂਤ ਹੈ, ਗਿਦੜਬਾਹਾ ਤੇ ਸ੍ਰ ਖਾਲਸਾ ਦੀ ਹਵਾ ਚ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਆਈ

  • @jagjitsingh5212
    @jagjitsingh5212 Před měsícem

    Good news and views thanks Randhawa saab Hamir saab and jagtar saab God bless you all team ❤🙏🙏🙏

  • @AmrikSingh-jm3wi
    @AmrikSingh-jm3wi Před měsícem

    ਪੁਰਾਣੀਆ ਬੁੜੀਆ ਸੁੰਗਦੀਆ ਹੁੰਦੀਆਂ ਸੀ ਨਸਵਾਰ ਸੁੰਗਣ ਨਾਲ ਜੁਕਾਮ ਨਹੀਂ ਸੀ ਹੁੰਦਾ ਸੀ

  • @jagdeepsidhu2712
    @jagdeepsidhu2712 Před měsícem

    ਨਸਵਾਰ ਇੱਕ ਨਸ਼ਾ ਸੀ ਜਿਸ ਨੂੰ ਆਮ ਕਰਕੇ ਇਸ ਨੂੰ ਔਰਤਾਂ ਸੁਗਂਦੀਆ ਸਨ

  • @gurdialsingh745
    @gurdialsingh745 Před měsícem

    V GOOD

  • @BittuSingh-fk2je
    @BittuSingh-fk2je Před měsícem

    ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।

  • @balourbrar3498
    @balourbrar3498 Před měsícem

    ਰੰਧਾਵਾ ਜੀ ਮਨਪਰੀਤ ਬਾਦਲ ਗਿੱਦੜਬਾਹਾ ਤੌਂ ਚੋਣ ਨਹੀ ਲੜਨਗੇ ਹਮੀਰ ਸਿੰਘ ਸਹੀ ਕਹਿ ਰਹੇ ਹਨ ।ਗਿੱਦੜਬਾਹਾ ਪੇਂਡੂ ਸੀਟ ਹੈ ।ਬੀ ਜੇ ਪੀ ਉਥੇ ਮੁਕਾਬਲੇ ਚ ਨਹੀ ।

  • @kamaldhindsa7528
    @kamaldhindsa7528 Před měsícem

    Sat shri akal to team of punjab television 🙏always enjoy your program. Learned lots about punjab politics from right people . Appreciate , We wait for your program Just like after night we wait for sunrise . God bless you all . Keep doing excellent work 👏👏👏👏we need intellectual Journilist in punjab like Hamir singh ji , Jagtar singh ji. And last not least our dearest Harjinder ji . 🙏

  • @ksbrar4893
    @ksbrar4893 Před měsícem +3

    ਡਰਦਾ ਆਦਮੀ ਦੰਗਲ ਨਹੀਂ ਲੜ ਸਕਦਾ।

  • @SewakSingh-po6nk
    @SewakSingh-po6nk Před měsícem

    ਨਸਵਾਰ ਤਮਾਕੂ ਨੂੰ ਪੀਸ ਕੇ ਬਣਾਈ ਜਾਂਦੀ ਸੀ। ਜਿਸਦੇ ਆਦੀ ਲੋਕ ਨੱਕ ਰਾਹੀਂ ਵਰਤਦੇ ਸਨ। ਜਿਸਨੂੰ ਅੰਗਰੇਜ਼ੀ ਵਿੱਚ Snuff ਕਹਿੰਦੇ ਹਨ।

  • @punjjaabdesh8659
    @punjjaabdesh8659 Před měsícem

    ਨਸਵਾਰ ਨਸ਼ਾ ਹੁੰਦਾ ਜੀ, ਪਿੰਡਾਂ ਚ ਪੁਰਾਣੇ ਬਜੁਰਗ ਸੁੰਘਦੇ ਹੁੰਦੇ ਸੀ। ਸਾਡੇ ਪਿੰਡ ਵੀ ਦੋ ਤਿੰਨ ਬਜ਼ੁਰਗ ਸਨ ਨਸਵਾਰੂ। ਬਜੁਰਗ ਤੁਰਗੇ, ਨਾਲ ਈ ਪਿੰਡ ਚੋਂ ਨਸਵਾਰ ਦਾ ਭੋਗ ਪੈ ਗਿਆ।

  • @tonygill598
    @tonygill598 Před měsícem

    3 ਸੁਝਵਾਨ ਪੱਤਰਕਾਰਾਂ ਨੂੰ ਸਤਿਸ੍ਰੀਆਕਾਲ ਜੀ ਜੇ ਸੁੱਖਵੀਰ ਜੀ ਆਕਾਲਤਖਤ ਸਾਹਿਬ ਤੋਂ ਆਪਣੀਆਂ ਕੀਤੀਆਂ ਗਲਤੀਆਂ ਦੀ ਮਾਫੀ ਮੰਗਦੇ ਹਨ ਸਿੱਖ ਕੌਮ ਨੂੰ ਨਾਲ ਲੈ ਕੇ ਚੱਲਦੇ ਹਨ ਚੀਮੇ ਤੇ ਵਲਟੋਹੇ ਨੂੰ ਪਿੱਛੇ ਰੱਖਦੇ ਹਨ ਤਾਂ ਜਿਤ ਜਾਣ ਗੇ ਜੀ 🇺🇸

  • @kewalsinghdoda2475
    @kewalsinghdoda2475 Před měsícem

    ਗਿੱਦੜਬਾਹਾ 1995 ਚ ਜ਼ਿਮਣੀ ਚੋਣ ਹੋਈ ਸੀ ਜੀ 1994 ਚ ਨਹੀਂ ਜੀ

  • @Nanak-rc1go
    @Nanak-rc1go Před měsícem

    ਰੰਧਾਵਾ ਸਾਹਿਬ ਨੇ ਤਾਂ ਕਮਲੇ ਨੂੰ ਬਹੁਤ ਹਵਾ ਦਿੱਤੀ ਹੈ, ਦੇਖੋ ਕਿੰਨੀ ਕੁ ਝੱਲਦਾ।

  • @surajkaurchahal725
    @surajkaurchahal725 Před měsícem

    ਸਹੀ ਗੱਲ

  • @ajaibsinghpanesarCanada
    @ajaibsinghpanesarCanada Před měsícem

    S S A 🙏🙏🙏🙏🙏🙏🙏🙏🙏 to all members present at this time in program

  • @SurinderSingh-jk4er
    @SurinderSingh-jk4er Před měsícem

    There is no cast vote of Bhagats like Jalandhar in Gidderbhaha rather it is Jatt dominated area hence it will be a test between Jatt community to decide who is true and big Jatt If Sukhbir Singh fight he will sure win

  • @surjeetsingh8809
    @surjeetsingh8809 Před měsícem

    👍👍👍👍👌👌

  • @angrejsingh-zk5lj
    @angrejsingh-zk5lj Před měsícem

    🙏🙏👍

  • @manjitsinghmatharu
    @manjitsinghmatharu Před měsícem

    🙏🙏🙏

  • @GianVichar
    @GianVichar Před měsícem +2

    ਨਸਵਾਰ ਤੰਬਾਕੂ ਅਧਾਰਤ ਪਾਊਡਰ ਹੈ ਜਿਸ ਦੀ ਚੂੰਡੀ ਨੱਕ ਵਿੱਚ ਸਾਹ ਉੋਪਰ ਖਿੱਚ ਕੇ ਲਈ ਜਾਦੀ ਸੀ । ਨਸਵਾਰ ਵਰਤਣ ਵਾਲੇ ਬੰਦਿਆਂ ਦੀਆਂ ਮੁੱਛਾਂ ਇਸ ਦੇ ਕੋਕਾਕੋਲਾ ਰੰਗ ਨਾਲ ਰੰਗੀਆ ਰਹਿਦੀਆ ਸਨ । ਕਈ ਬੀਬੀਆਂ ਵੀ ਇਸ ਨੂਂ ਵਰਤਣ ਦੀਆ ਆਦੀ ਸਨ । ਇਸ ਦੀ ਚੂੰਡੀ ਸੁੰਘਣ ਨਾਲ ਛਿੱਕਾਂ ਆਉਦੀਆ ਸਨ ਕਹਿੰਦੇ ਸੀ ਇਸ ਨੂੰ ਲੈਣ ਨਾਲ ਦਿਮਾਗ ਖੁਲਦਾ ਸੀ ।

  • @Ranjeetdaliwal-kz2nc
    @Ranjeetdaliwal-kz2nc Před měsícem

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @Nanak-rc1go
    @Nanak-rc1go Před měsícem

    300 ਮੋਟਰਾ ਬਹੁਤ ਛੋਟੀ ਗੱਲ ਹੈ ਜੀ। ਨਹਿਰ ਬਹੁਤ ਵੱਡੀ ਸਕੀਮ ਹੈ ਜੀ।

  • @gurpiarsingh3713
    @gurpiarsingh3713 Před měsícem

    Good program

  • @KukuBrar-tf5qc
    @KukuBrar-tf5qc Před měsícem +1

    Sardar jagtar Singh ji Bathinda Mandi nhi Gidderbaha Mandi

  • @Nanak-rc1go
    @Nanak-rc1go Před měsícem

    ਸਰਕਾਰੀ ਟਰਾਂਸਪੋਰਟ ਤਾਂ ਵੱਡੇ ਘਾਟੇ ਚ ਚਲਦੀ ਰਹੀ ਹੈ ਜੀ। ਢਿਲੋ ਕੋਲ ਐਨੀ ਕਮਾਈ ਟਰਾਸਪੋਰਟ ਤੋਂ ਕਿੱਥੋਂ ਹੋਵੇਗੀ ਜੀ।

  • @jassbir1363
    @jassbir1363 Před měsícem

    1992 ਦੀਆਂ ਚੋਣਾਂ ਚ ਸਰੋਮਣੀ ਅਕਾਲੀ ਦਲ ਚੋਣਾਂ ਦਾ ਬਾਈਕਾਟ ਕਰਦਾ ਹੈ ਜੀ ,
    1994 ਦੀ ਇੱਕੋ ਚੋਣ ਲਈ ਜਿਮਨੀ ਚੋਣ ਇੱਕੋ ਸੀਟ ਜਿੱਤਣ ਲਈ ਲੜਦਾ ਹੈ ,
    ਇਹ ਸਪੱਸਟ ਕਰੋ ਜੀ , ਇਹ ਮਾਜਰਾ ਕੀ ਸੀ ??????????
    ਕਦੇ ਨਾ ਕਦੇ ਹਾਂ ????????

  • @gurmailsingh994
    @gurmailsingh994 Před měsícem

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @amrikathwal2119
    @amrikathwal2119 Před měsícem +1

    Sukhvir ny larda ਉਸ ਦਾ ਜੁਆਕ ਕੁੜੀ ਲੜੇ ਗੀ ਜਾ ਢਿਲੋ ਲੜੇ

  • @user-lu8hz1kk3h
    @user-lu8hz1kk3h Před měsícem

    ਬਾਈ ਜੀ।ਡਿੰਪੀ ਢਿੱਲੋਂ ਦਾ ਨਾਮ ਹਰਦੀਪ ਸਿੰਘ ਹੈ।ਧੰਨਵਾਦ ਜੀ।

  • @gurmeetsidhu6204
    @gurmeetsidhu6204 Před měsícem +2

    1994 ਨਹੀ 1995 ਜੀ

  • @karmjitvirk2486
    @karmjitvirk2486 Před měsícem

    ਬਾਜੇ ਕੇ ਜਿੰਦਾਬਾਦ

  • @jaspalkang7668
    @jaspalkang7668 Před měsícem

    People of Giddarbaha make sure Sukhbir or any of his Chamcha's win in bielections.These people (Sukhbir,Daljit Cheema ,Bhunder ,Valtoha ) all must be defeated.These fools have destroyed Panth ,Punjab and Sikhism.

  • @sakattarsingh7114
    @sakattarsingh7114 Před měsícem

    Respected Randhawa Saab ji 🙏
    Tusi bahut Siyanne oo But Sukhbir kde v election nhi Ladnge

  • @ajaibsinghpanesarCanada
    @ajaibsinghpanesarCanada Před měsícem

    S S A 🙏🙏🙏 Randhawa Sahib ji S.Hamir Singh ji and S.Jagtar Singh ji