ਅੰਮ੍ਰਿਤਪਾਲ ਸਿੰਘ ਤਾਂ ਨਿਕਲ ਗਿਆ ਪਰ ਸਿੱਖੋ ਸੋਚ ਕੇ ਚੱਲਿਓ | Special Video | Dhadrianwale

Sdílet
Vložit
  • čas přidán 23. 03. 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official CZcams Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Dhadrianwale on Amritpal Singh
    Amritpal Singh left but learn and think | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    CZcams Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #amritpalsingh
  • Zábava

Komentáře • 9K

  • @lakhvirsingh3452
    @lakhvirsingh3452 Před rokem +348

    ਸਭਨਾ ਘਰਾਂ ਦੇ ਚੁੱਲੇ ਬਲਦੇ ਰਹਿਣ ਵਧੀਆ ਸੁਨੇਹਾ ❤🙏

  • @Aman-kz5we
    @Aman-kz5we Před rokem +825

    ਜਿਸ ਦਿਨ ਪੰਜਾਬ ਚੋਂ ਭਾਰਤ ਵਿੱਚ ਸੱਭ ਤੋਂ ਵੱਧ ਗਿਣਤੀ ਵਿੱਚ IAS, IPS ਨਿਕਲਣ ਲੱਗ ਪੈਣਗੇ ਓਸ ਦਿਨ ਪੰਜਾਬ ਤਰੱਕੀ ਕਰ ਜਾਊਗਾ...
    ਗਿਆਨ ਹੀ ਸਰਵੋਤਮ ਹੈ, ਵਾਹਿਗੁਰੂ ਜੀ ਮਿਹਰ ਕਰੇ 🙏

    • @JaskaranSingh-tt4td
      @JaskaranSingh-tt4td Před rokem +21

      A kde v ni ho skda Sadi te Sade bchea di v Umar niklju y g

    • @simranjeetkaur1031
      @simranjeetkaur1031 Před rokem +37

      Exactly islai hi so called dharam de thekedaar kdi sikha nu padai lai kdi vi inspire nhi karde kyuki je Punjab da youth pad likh ke successful ho gae tan ohna da dhanda band ho jana

    • @sandk1260
      @sandk1260 Před rokem +10

      Right

    • @gurpindersinghdhiman4831
      @gurpindersinghdhiman4831 Před rokem +6

      Same thinking

    • @gurpindersinghdhiman4831
      @gurpindersinghdhiman4831 Před rokem +5

      @@JaskaranSingh-tt4td 10000 kid trained krne hrek saal bs

  • @parmindersingh522
    @parmindersingh522 Před 2 měsíci +71

    ਬਾਬਾ ਜੀ ਜਿਸ ਸਾਬ ਨਾਲ ਗਿਣਤੀ ਅਮ੍ਰਿਤ ਛਕਾਉਣ ਦੀ ਦੱਸੀ ਹੈ ਇਸ ਸਾਬ ਨਾਲ ਸਾਰਾ ਪੰਜਾਬ ਹੀ ਸਿੱਖ ਹੀ ਹੋ ਜਾਣਾ ਸੀ ਇਥੇ ਤਾਂ ਬਹੀਆ ਹੀ ਬਹੀਆ ਹੈ ਕਿਸ ਗੱਲ ਦਾ ਯਕੀਨ ਕਰੀਏ

    • @UttamSingh-rc9lz
      @UttamSingh-rc9lz Před 2 měsíci +4

      ਝੂਠ ਬੋਲਣਾ ਗਾਡੂੰਆਂ ਦੀ ਨਿਸ਼ਾਨੀ ਹੁੰਦੀ ਹੈ ਵੀਰੇ।

    • @HARJINDERSINGH-km9ee
      @HARJINDERSINGH-km9ee Před 27 dny +2

      ਇਹ ਚਵਲ ਆ
      ਹਮੇਸ਼ਾ ਜੋ ਤੁਰਦਾ ਉਸਦੇ ਵਿਰੁੱਧ ਚਲਦਾ

    • @kulwindersingh6429
      @kulwindersingh6429 Před 27 minutami

      Bro sikho sekh lo m v sikh reha ha madi soch na rakho tusi mare bhai ho par noleje honi bahut jaruri h suni hoi gal te vishesh n karo thanks🙏

  • @VijayKumar-ng1sc
    @VijayKumar-ng1sc Před rokem +19

    ਸਾਰੇ ਸਿੱਖ ਭਰਾਵਾਂ ਨੂੰ ਅਸੀਂ ਬਹੁਤ ਪਿਆਰ ਕਰਦੇ ਹਾ we are proud to all sikh family we love all sikh ਸਾਰੇ ਪਿਆਰ ਬਣਾ ਕੇ ਰੱਖੋ, ਵਾਹਿਗੁਰੂ ਜੀ ਸਭਨਾਂ ਦੇ ਸਿਰ ਤੇ ਆਪਣਾ ਹੱਥ ਰਖਣਾ

  • @kirandeepkaur5998
    @kirandeepkaur5998 Před rokem +239

    I am a Sikh from Rajasthan we live here very proudly, peacefully and we don't have any problems. We are free to do whatever we want. We want to live in India only. We don't want any other Nation .

    • @MUKESH-xk6wm
      @MUKESH-xk6wm Před rokem +1

      Hello

    • @nishantyadav4075
      @nishantyadav4075 Před rokem +9

      Bahan mhare yaha bhi bhatere sikh h.. Hum sab badia rahte h mauj me.... Kuch logo k chakkar me Punjab me aag lagai ja rahi h

    • @gudesarradhe9198
      @gudesarradhe9198 Před rokem +1

      ❤❤ 🇮🇳🇮🇳

    • @sukhveersingh7502
      @sukhveersingh7502 Před rokem

      Rajsthan vich kedi jgah rhne hoo ji

    • @deepseep4625
      @deepseep4625 Před rokem +2

      Do you have any concern for SGGS sacrilege in 2015-16 or only worried about ur life as a person? As a Sikh life is not easy but as corrupt Sikhs its quite easy in india.

  • @kirtivijaysingh3164
    @kirtivijaysingh3164 Před rokem +38

    Guru ji, it's extremely heart wrenching when very few people start saying "Shahid Bhagat Singh ji" as rogue. We worship Bhagat Singh ji and when it will provoke ordinary indians. Waheguru ❤️

  • @ManjitSingh-wg9ib
    @ManjitSingh-wg9ib Před měsícem +60

    ਗੁਰੂ ਗੋਬਿੰਦ ਸਿੰਘ ਜੀ ਨੇ ਅਣਖ ਨਾਲ ਜੀਣ ਦੀ ਸਿੱਖਿਆ ਦਿੱਤੀ ਹੈ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਦੀ ਸ਼ਹਾਦਤ ਯਾਦ ਕਰੋ

  • @GaganSingh-em2st
    @GaganSingh-em2st Před 9 dny +4

    ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ 🙏

  • @vishalkatoch9897
    @vishalkatoch9897 Před rokem +62

    Sikh are real Indians.. few hate mongers cant destroy our brotherhood.. salute to you

    • @shrikrishankukkar2173
      @shrikrishankukkar2173 Před rokem +1

      वाहेगुरू सच्चे पातशाह आगे हथ बनके अरदास है जी रहमत करके सभाँ नूं सरवत दा भला करन दी सोच बख्शे

    • @vickychoudhary-uv2gk
      @vickychoudhary-uv2gk Před rokem

      ❤❤ tuhadi soch te Vichar te proud h veer ji

    • @tarsemlal7145
      @tarsemlal7145 Před rokem

      ​@@user-ve3uu1io9z veer ji jekar Sare de Sare sirf insaniyat de raste te chal de hunde ta ajehe halat nabande Aapji ne bahut hi wadia siklai den di kosis kiti hai kas sarea de dil dimag ch eh gola pai janh

  • @Hum771
    @Hum771 Před rokem +345

    मैं एक हिंदू हूं मैं पंजाबी नही बोल सकता मगर मुझे सब समझ आता हैं जो भी भाई ने बोला हैं सच बोलता हूं उनकी बाते सुनकर मेरे आंखों में आंसू हैं मेरे सिख भाइयों हिंदू और सिख भाई भाई हैं जो भी हमसे नाराज हैं वो भी हमारे ही भाई हैं बेचारे गलत रास्ते पर हैं जल्द ही सब ठीक हो जायेगा वाहे गुरुजी दा खालसा वाहे गुरुजी दी फतेह 🙏

    • @sukhbirsingh-ir4np
      @sukhbirsingh-ir4np Před rokem +21

      Jai Shri Ram jai hindstan

    • @Hum771
      @Hum771 Před rokem +10

      @@sukhbirsingh-ir4np 🙏🇮🇳

    • @swaransingh7492
      @swaransingh7492 Před rokem +10

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @Hum771
      @Hum771 Před rokem +5

      @@swaransingh7492 वाहे गुरुजी 🙏

    • @legend_gurpyar_133
      @legend_gurpyar_133 Před rokem +12

      आप पहले हिंदु भाई हो , जिससे मैंने इन दिनों सिखों और हिंदुओं के भाईचारे की बात सुनी ,
      वरना जहां पर भी मैं comments पढ़ता हूं , कुछ हिंदू भाई लोग बहुत गाली दे रहे होते हैं।
      सतनाम वाहेगुरु
      ਸਤਿਨਾਮ ਵਾਹਿਗੁਰੂ

  • @yogitajoshi
    @yogitajoshi Před rokem +8

    Logical and wise angle. Realistic and practical talk. I agree with you Bhai ji. I am a Brahmin turned into a Sikh centuries ago. We feel pain for both Sikhs and Hindus.

  • @maninderkaur2502
    @maninderkaur2502 Před rokem +216

    Proud to be Sikh but also a proud Indian 👍👍

  • @jagseersingh895
    @jagseersingh895 Před rokem +208

    मैं एक हिन्दू हूं और पंजाब का रहने वाला हूं और सिख समाज का बहुत सम्मान करता हूं। गुरु ग्रंथ साहिब जी को भी बहुत मानता हूं। और हिन्दू और सिख भाइयों को आपस में मिल जुल कर रहने का आह्वान करता हूं। किसी भी एक घटना को लेकर आपसी भाईचारा खराव ना करें जी धन्यवाद 🙏🏻🙏🏻

    • @HarjinderSingh-hy7nk
      @HarjinderSingh-hy7nk Před rokem +9

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @bhirupujari2242
      @bhirupujari2242 Před rokem +7

      Ham sab hindu sikho ka Samman Karte Hain par ina Logo ki khopdi mein baat kushti Nahin

    • @baj1080
      @baj1080 Před rokem +1

      Tanu

    • @baj1080
      @baj1080 Před rokem

      Raipur Ji ka Khalsa WaheGuru Ji

    • @sukhmandersingh1717
      @sukhmandersingh1717 Před rokem

      😮

  • @fatehghuman2253
    @fatehghuman2253 Před 25 dny +5

    ਗੁਰੂ ਜੀ ਰੱਬ ਦਾ ਸਰੂਪ ਸਨ ਉਹ ਅਮਰ ਨੇ ਉਹ ਸੰਗਤਿ ਦੇ ਵਿਚ ਵੱਸਦੇ ਐੱਸ ਕਰਕੇ ਹੋਨਾਂ ਨੂੰ ਸ਼ਹੀਦ ਨਹੀਂ ਕਿਹਾ ਜਾ ਸਕਦਾ ਵਾਹਿਗੁਰੂ ਜੀ

  • @parmjitlegha9892
    @parmjitlegha9892 Před měsícem +36

    ਬਾਬਾ ਜੀ ਦਸਮੇਸ਼ ਪਿਤਾ ਜੀ ਦੇ ਕਹਿਣ ਤੇ ਮਾਧੋ ਦਾਸ ਬੈਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਕੇ ਪੰਜਾਬ ਆਉਣਾ ਚਾਹੀਦਾ ਸੀ ਜਾਂ ਤੁਹਾਡੇ ਵਾਂਗ ਸਿਰ ਵਰਤ ਕੇ ਗੁਰੂ ਜੀ ਨੂੰ ਟਾਲ ਮਟੋਲ ਕਰ ਦੇਣੀ ਚਾਹੀਦੀ ਸੀ

  • @subratosengupta2854
    @subratosengupta2854 Před rokem +183

    I am not a sikh and I don't understand such fluent panjabi but understood that he talked about togetherness and brotherhood... waheguru gi ka khalsa waheguru ji ki Fateh 🙏

    • @sukhbirsingh-ir4np
      @sukhbirsingh-ir4np Před rokem +7

      Right veerji

    • @sukhchain1926
      @sukhchain1926 Před rokem

      Great 👍
      आप सिख भी नहीं हैं और आपको सिखों की भाषा (पंजाबी) भी ठीक से समझ में नहीं आती फिर भी आप समझ गए हैं कि ये सब को जोड़ने (togetherness) की बात करते हैं लेकिन वहाँ पंजाब में सिखों ने ही सिखों को एक दूसरे के खिलाफ ख़ुद को बाँटा हुआ है।

    • @aulakhsimran3437
      @aulakhsimran3437 Před rokem

      IF U R HINDU THEN YOU R HALF SIKH.... BECAUSE HINDU BECOME SIKH

    • @suratsingh5702
      @suratsingh5702 Před 2 měsíci

      😅

    • @HarjitWahlakhalistanjindabadsf
      @HarjitWahlakhalistanjindabadsf Před měsícem

      Bhae sahib ji tusi kadee eh nahi sochia k eh sade nal sab kuj kion ho riha a

  • @gurtejsingh8241
    @gurtejsingh8241 Před rokem +322

    ਦਿਲ ਨੂੰ ਗੱਲਾ ਛੂ ਗਿਆ ਭਾਈ ਸਹਿਬ ਜੀ

    • @gurmailsingh3254
      @gurmailsingh3254 Před rokem +7

      ਵਧੀਆ ਵਿਚਾਰ

    • @Davidboys2
      @Davidboys2 Před rokem +1

      😆 dhongi

    • @inderjeetsingh3855
      @inderjeetsingh3855 Před rokem +6

      @@Davidboys2 aho saare dhongi ne aa jedha jeans pajama paake bhajega firda nakli sikh ohi aa bas 😂😂😂 bandi singhan nu chadoun aya c aap di halat kharab karli .. hun je oh ik pio da taan aake kahe ki saareyan nu chahd do menu fadh lo bas

    • @instagramreels2033
      @instagramreels2033 Před rokem +2

      @@inderjeetsingh3855 shi ah Phela tah bhout wadia gla krda c hun ah K bole smne tah awe dujea nu fssa gea

    • @inderjeetsingh3855
      @inderjeetsingh3855 Před rokem +2

      @@instagramreels2033 ohi taan gal aa eh dangar lok smjhde ni jedhe odhe magar turi firde ne oh mavan nu puchlo jihna ne apne putt te bhena ne apne prah gawa te c uss time lag ke piche .. hun v ehi kuch ho reha ..kal da aya jawak hun sabton vadha gyaani hogya jihne kal tak baal kataye hoye c guarantee aa ohnu japji sahib da path v muh jubaani ni aounda hona.. nri kudi naal viah taan karaya taaki bhaj saka dekhi ehi hona je hath na lageya

  • @Jasaltvmajha5173
    @Jasaltvmajha5173 Před měsícem +37

    ਵਾਹਿਗੁਰੂ ਜੀ ਉਹ ਬਾਬਾ ਜੀ ਸੂਰੀ ਨੂੰ ਗੱਡੀ ਚਾੜਨ ਵਾਲਾ ਜਮਾਨਤ ਤੇ ਆਪਣੇ ਘਰ ਬੈਠਾ ਜੇ ਜਾ ਕੇ ਵੇਖ ਲਓ ਐਵੇਂ ਨਾ ਆਪਣੀਆਂ ਮਾਰੀ ਜਾਓ ਉਹ ਜਮਾਨਤ ਤੇ ਆਪਣੇ ਘਰ ਜੇ ਵਾਹਿਗੁਰੂ ਨੇ ਕਿਰਪਾ ਕੀਤੀ ਭਾਈ ਸੰਦੀਪ ਸਿੰਘ ਤੇ ਬਾਬਾ ਜੀ ਸਿੱਖ ਸੋ ਕੌਮ ਦਾ ਸਾਥ ਦਿਓ ਸਿੱਖ ਕੌਮ ਦਾ ਸਾਥ ਦਿਓ ਬਾਬਾ ਜੀ ਮਹਾਰਾਜ ਕਿਰਪਾ ਕਰੇ ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਚਿੱਟੇ ਗਾ ਖਡੂਰ ਸਾਹਿਬ ਤੋਂ ਜਿੱਤੇਗਾ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ

    • @user-mk8jx3xj7y
      @user-mk8jx3xj7y Před měsícem +1

      ਕਿਉਂ ਕੁਫ਼ਰ ਤੋਲੀ ਜਾਨਾਂ ਅਗਲਾ ਕਹਿੰਦਾ ਮੈਨੂੰ ਵੀ ਅੰਮ੍ਰਿਤ ਪਾਲ ਵਾਂਗ ਇਲੈਕਸ਼ਨ ਲੜਾ ਕੇ ਬਾਹਰ ਕਢਾਓ। ਕਹਿੰਦਾ ਸੂਰੀ ਸਾਰੀ ਕੌਮ ਦਾ ਦੁਸ਼ਮਣ ਸੀ ਮੈਂ ਕੌਮ ਦਾ ਦੁਸ਼ਮਣ ਮਾਰਿਆ ਅਮ੍ਰਿਤਪਾਲ ਨੇ ਕੀ ਕੀਤਾ।

    • @SukhdevSingh-ju1ie
      @SukhdevSingh-ju1ie Před 27 dny +1

      ਜੇ ਕੋਈ ਤੁਹਾੰਨੂ ਕੁੱਝ ਕਹੇ ਤਾਂ ਸਾਡੇ ਨਾਲ ਧੱਕਾ ਹੁੰਦਾ ।ਜੇ ਤੁੰਸੀ ਕਿਸੇ ਕਤਲ ਕਰੋ ਤਾਂ ਗੱਡੀ ਚਾੜਨਾ ਸੋਧਾ ਇਹ ਕੀ ਬਕਵਾਸ।

  • @harwindersingh3834
    @harwindersingh3834 Před 14 dny +3

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ

  • @sidhu9472
    @sidhu9472 Před rokem +92

    ਵਾਹ ਵਾਹ ਵਾਹ ਬਾਈ ਜੀ ਕਿਆ ਸਟੇਟਮੈਂਟ ਐ 👏👏💐

  • @BaljinderKaur-gy9ki
    @BaljinderKaur-gy9ki Před rokem +107

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @khokharsaab
      @khokharsaab Před rokem +1

      Waheguru

    • @jeet3867
      @jeet3867 Před rokem +2

      ਅਮ੍ਰਿਤ ਪਾਲ ਨੂੰ ਪੂਲਿਸ ਨੇ ਉਸੇ ਦਿਨ ਗਿਰਫਤਾਰ ਕਰ ਲਿਆ ਖਾਲੀ ਬਦਨਾਮ ਕਰ ਰਹੇ ਅਮ੍ਰਿਤਪਾਲ ਨੂੰ

    • @JasmeetKaur-gr1mt
      @JasmeetKaur-gr1mt Před rokem

      Amritpal Singh is arrested - stop being a sheep. This guy did nothing for Farmers Protest and nothing now.

    • @inderjitdhillon2479
      @inderjitdhillon2479 Před rokem +1

      ​@@JasmeetKaur-gr1mtbs kro ki nahi krea farmers family nu paise v dite every day bus bhejde c apne kharche te jehre othe gye c o yaada ho gye

    • @JasmeetKaur-gr1mt
      @JasmeetKaur-gr1mt Před rokem

      @Inderjit Dhillon a true sikh that he claims he is with all this publicity devotes his life for Sikhi and truth. He acts like he's so tough yet he couldn't spend one night at the protest. And now he's really believing fakes news that Bhai Amritpal Singh ran away? He's just scared of the government so he says what they tell him to say.

  • @Sawansinghkang
    @Sawansinghkang Před 10 dny +3

    ਬਿਲਕੁਲ ਸਹੀ ਹੈ ਜੀ ਉਸ ਟਾਇਮ ਅਸੀ ਹੋਸ਼ੋ-ਹਵਾਸ ਹੀ ਗਵਾ ਬੈਠਦੇ ਹਾ । ਬੌਲਣ ਲੱਗੇ 100% ਸੱਚ ਬੋਲਿਆ ਬਾਬਾ ਜੀ

  • @kamaldeepdhillon8487
    @kamaldeepdhillon8487 Před rokem +5

    ਬਹੁਤ ਵਧੀਆ, ਜੇਕਰ ਕੋਈ ਇਹਨਾਂ ਵੱਲ ਦੀ ਗੱਲ ਕਰੇ ਤਾਂ ਉਹ ਮਹਾਨ ਹੈ ਜੇਕਰ ਇਹਨਾਂ (ਅਮ੍ਰਿਤਪਾਲ ਦੇ ਚੇਲੇ) ਦੇ ਨਾਲ ਨਹੀ ਸਹਿਮਤ ਤਾਂ ਉਹਨਾਂ ਨੂੰ ਮਾਂਵਾਂ ਤੇ ਭੈਣਾਂ ਦੀਆਂ ਗੰਦੀਆਂ ਗਾਲ੍ਹਾਂ ਕੱਢਦੇ ਆ ,ਉਹਦਾਂ ਕਹਿੰਦੇ ਸਿੱਖ ਸਭ ਨੂੰ ਆਪਣੀਆ ਮਾਂਵਾਂ ਤੇ ਭੈਣਾਂ ਸਮਝਦੇ ਆ

  • @manpreetmani6649
    @manpreetmani6649 Před 26 dny +3

    ਸਾਰੇ ਸਿੱਖਾਂ ਤੇ ਮਿਹਰ ਭਰਿਆ ਹੱਥ ਰੱਖੀ

  • @RajpalSingh-hc2yc
    @RajpalSingh-hc2yc Před rokem +300

    ਬਹੁਤ ਹੀ ਵਧੀਆ ਵੀਚਾਰ ਭਾਈ ਸਾਹਿਬ ਦੇ ਵਹਿਗੁਰੂ ਹਮੇਸ਼ ਚੱੜਦੀ ਕਲਾ ਵਿੱਚ ਰੱਖੇ 🙏

  • @youtuber4802
    @youtuber4802 Před rokem +151

    I’m an American 🇺🇸 Citizen and have no impact of this issue or decision on my life, but still I have tears of joy and satisfaction after hearing Bhai Sahib Ranjit Singh Dhadrianwale a true Sikh Preacher, a wonderful speaker and awesome 👏👏😎👍LEADER in sikh community in India. A respectable salute 🫡 to him for thinking 🤔 and Speaking on this kind of and always..all kinds of issues!!! Great 👍 job Bhai Sahib on your wonderful efforts dearly love 💕 and respect ✊ for you!!!!

  • @anitachona3440
    @anitachona3440 Před 21 dnem

    ਬਹੁਤ ਵਧੀਆ ਵਿਚਾਰ ਹਨ। ਜੇ ਸਭ ਆਪ ਵਰਗੇ ਚੰਗੇ ਵਿਚਾਰਾਂ ਵਾਲੇ ਬਣ ਜਾਣ ਤਾਂ ਦੇਸ਼ ਦਾ ਭਲਾ ਹੋ ਸਕਦਾ ਹੈ।

  • @Sidhu95-jt4no
    @Sidhu95-jt4no Před měsícem +8

    ਬਾਬਾ ਜੀ ਤੁਹਾਡੀਆਂ ਗੱਲਾਂ ਇਹਨਾਂ ਦੇ ਖਾਨੇ ਚ ਨਹੀਂ ਪੈਣੀਆ। ਬਹੁਤ ਵਧੀਆ ਵਿਚਾਰ ਨੇ ਆਪ ਜੀ ਦੇ

    • @jujharsingh747
      @jujharsingh747 Před měsícem

      ਹਾਂਜੀ 8ਵੀਂ ਫੇਲ ਨੂੰ ਸਮਝਣਾ ਬਹੁਤ ਔਖਾ ਹੈ !

  • @KuldeepSingh-mr6ee
    @KuldeepSingh-mr6ee Před rokem +236

    ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਜੀ। ਤੁਸੀਂ ਹਮੇਸ਼ਾਂ ਸਿੱਖੀ ਦੀ ਸਹੀ ਤਸਵੀਰ ਪੇਸ਼ ਕਰਦੇ ਹੋ। ਤੁਹਾਡੀ ਨੇਕ ਸੋਚ ਨੂੰ ਸਲਾਮ ਹੈ ਜੀ।❤

    • @preetgamer6051
      @preetgamer6051 Před rokem +4

      Sai gal aa babaji

    • @preetgamer6051
      @preetgamer6051 Před rokem +2

      Guru Gobind Singh Ji nu singa ne aap benti karke aap jaan nu kiha c apne puttra dia kurbania deke gae c

    • @Babbugaming13
      @Babbugaming13 Před rokem +1

      Kuch ta saram karo yaar eh dhongi gadaar magar lag ke kuch nahi hona

    • @AmanpreetkaurBantth
      @AmanpreetkaurBantth Před rokem +2

      Tuc baba g stage to speech hi de skde bhai amritpal Singh jindabad e edit kiti pic Te speech name dio

    • @johalsaab3819
      @johalsaab3819 Před rokem

      Wade wade suurme band ne song 💞 johal Saab

  • @beekesh1643
    @beekesh1643 Před rokem +47

    I am not sikh, but sikh is our heart we indian can not live without heart (Punjab).

    • @virbhansingh5109
      @virbhansingh5109 Před rokem

      Sikhism is also the product of Hinduism.

    • @jayd4ever
      @jayd4ever Před rokem

      stop fooling

    • @Nuke-sl4ef
      @Nuke-sl4ef Před rokem

      Sikh demand khalistan= Bad
      Hindu demand hindurashtra= Good
      Doglo sudher jao

  • @JarnailSingh-nb8zq
    @JarnailSingh-nb8zq Před 3 měsíci +11

    ਭਾੲੀ ਦਿਆ ਬਿਲਕੁਲ ਸੱਚੀਆਂ ਗੱਲਾ ਨੇ

  • @AshokKumar-vz7ck
    @AshokKumar-vz7ck Před 3 měsíci +2

    सतनाम श्री वाहेगुरु जी
    बाबा जी आप को कोटि कोटि प्रणाम करता हूँ जी🙏🙏🙏

  • @DarshanSingh-to8vv
    @DarshanSingh-to8vv Před rokem +130

    Waheguruji ਮੇਹਰ ਕਰੇ ਪੰਜਾਬ ਤੇ ਤੁਹਾਡੇ ਵਿਚਾਰ ਬਹੁਤ ਵਧੀਆ ਹਨ ਜੀ ਪ੍ਰਮਾਤਮਾ ਤੁਹਾਨੂੰ ਅਤੇ ਪੰਜਾਬ ਨੂੰ ਚੜਦੀ ਕਲਾ ਵਿੱਚ ਰਖੇ। ਪਰਨਾਮ ਬਾਬਾ ਜੀ।

  • @sarabsingh5487
    @sarabsingh5487 Před rokem +158

    ਬਿਲਕੁਲ ਸਹੀ ਸੋਚ ਭਾਈ ਸਾਹਬ ਜੀ,ਸਿਰ ਵਰਤ ਕੇ ਤਾਂ ਹਕੂਮਤ ਨੂੰ ਵੀ ਜਿੱਤਿਆ ਜਾ ਸਕਦਾ ਹੈ,,
    ਉਵੇਂ ਨਹੀਂ ਚਾਹੀਦਾ ਇਸ ਤਰ੍ਹਾਂ ਦਾ ਰਾਜ,ਜੇ ਮਾਵਾਂ ਦੀਆਂ ਚੀਕਾ ਸੁਣਾਈਂ ਦੇਣੀਆਂ ਤਾਂ,,

    • @jassolver1solver565
      @jassolver1solver565 Před rokem +2

      Bhai saab Je already hi sarkar ne hi fad rakheaa Hove fir tuc ki sochde oo ki vichaar aa ih pakh te v kuch kahoo sarkar kasmir tan bana sakde AAA sarkar te centre agencies ton ek Banda Jo Target te c oh fadeyaa nhi geyaaa

  • @PiyushMehroliyaa
    @PiyushMehroliyaa Před rokem

    Bhaisahab waheguru ji 🙏🏼
    I am a Hindu i love Sikhism i respect all the gurus ❤️🙏🏼 we want to live together with our sikh brothers 🙏🏼
    We love sikh brothers
    Waheguru ji ❤️

  • @SHIVA-pn7mv
    @SHIVA-pn7mv Před rokem +2

    Nice bhut acha bola apne sabko milke rahna chahiye

  • @kiranjeet9389
    @kiranjeet9389 Před rokem +199

    ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ ਗੁਰੂਆਂ ਨੇ ਤਾਂ ਸਾਨੂੰ ਇੱਕ ਹੋ ਕੇ ਰਹਿਣ ਲਈ ਸਖਾਇਆ ਸੀ ਅਸੀਂ ਪਾੜ ਪਾੜ ਰਹੇ ਹਾਂ ਨਫਰਤ ਪੈਦਾ ਕਰ ਰਹੇ ਹਾਂ

  • @user-bg8im8em1y
    @user-bg8im8em1y Před rokem +83

    ਦਿਲ ਤਾਂ ਤੁਸੀ ਜਿੱਤਿਆ ਹੋਇਆ ਬਾਬਾ ਜੀ ❤

  • @akkikashyap3481
    @akkikashyap3481 Před 2 měsíci +11

    हम हिंदू सिक्ख एक ही है हमे कोई अलग नही कर सकता छोटी मोटी घटना हमे अलग नही कर सकती।।

  • @ramjiarora8985
    @ramjiarora8985 Před měsícem

    Bahut sohney vichar te pair gadd ke aapni gall kehan di zurrat . Aiwey ni har jaagdi zameer wala insan Bhai Saheb da fan .. Dhanwaad ji

  • @harjeet_singh306
    @harjeet_singh306 Před rokem +213

    As a Sikh,I don't believe in sepratism
    Proud to be an indian sikh 🇮🇳🥰
    Jai hind jai bharat 🇮🇳

    • @em00742
      @em00742 Před rokem +5

      Waheguru ji da Khalsa Waheguru ji di Fateh ❤❤
      Jai hind 🇮🇳🙏

    • @harjeet_singh306
      @harjeet_singh306 Před rokem +3

      @@em00742 🙏🇮🇳❤️

    • @punjabiveer1256
      @punjabiveer1256 Před rokem +5

      Jai hind.. Jai bharat

    • @kharragsingh8001
      @kharragsingh8001 Před rokem

      Proud to have a tyres around our necks and set alight 👍 proud to be killed in fake encounters 👍 proud to be a "bearded Hindu" 👍proud to have been attacked by the national army at Harmandir Sahib 👍proud that punjabi language is being killed 👍not sure why you call yourself sikh when your own Indian constitution that you hold so dear does not recognise you as a Sikh. Wake up.

    • @harmandhillon9683
      @harmandhillon9683 Před rokem +2

      Pra tnu fr gulami da e ni pta . Kaum odo v barbad hundi jdo ohnu apni gulam najar auno band ho jawe

  • @virlgaming5821
    @virlgaming5821 Před rokem +93

    ਬਾਬਾ ਜੀ ਰੱਬ ਤੁਹਾਡੇ ਤੇ ਪੰਜਾਬ ਤੇ ਭਾਰਤ ਤੇ ਮੇਹਰ ਭਰਿਆ ਹੱਥ ਰੱਖੀ ਰੱਖੇ ਬਾਕੀ ਗੱਲ ਰਹੀ ਗਾਲ਼ਾਂ ਕੱਢਣ ਵਾਲੀਆਂ ਦੀ ਉਨਾਂ ਲੋਕਾਂ ਦੁਨੀਆਂ ਤੋਂ ਇਹੋ ਕੁੱਝ ਖੱਟ ਕੇ ਤੁਰ ਜਾਣਾ ਹਿਸਾਬ ਕਿਤਾਬ ਪਰਮਾਤਮਾ ਕਰਨਗੇ

  • @JaswinderSingh-yv2xz
    @JaswinderSingh-yv2xz Před 3 měsíci +6

    ਬਹੁਤ ਹੀ ਵਧੀਆ ਵੀਚਾਰ ਭਾਈ ਸਾਹਿਬ ਦੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @Sardari1947
    @Sardari1947 Před 3 měsíci +1

    ਵਾਹਿਗੁਰੂ ਜੀ 🙏🏻

  • @GurmeetSingh-fo2mv
    @GurmeetSingh-fo2mv Před rokem +118

    ਬਹੁਤ ਵਧੀਆ ਦਲੀਲਾਂ ਨੇ ਜੀ ਤੁਹਾਡੀਆਂ। ਇਸੇ ਤਰਾਂ ਜਾਗਰੂਕ ਕਰਦੇ ਰਹੋ ਜੀ।🙏

  • @roopsingh3855
    @roopsingh3855 Před rokem +76

    ਬਿਲ ਕੁਲ ਸਹੀ ਤੇ ਸੱਚੀ ਗੱਲ ਅਾ ਬਹੁਤ ਵਧਿਅਾ ਵਿਚਾਰ ਭਾੲੀ ਸਾਬ ਜੀ ਦੇ

  • @RanjitSingh-yn3of
    @RanjitSingh-yn3of Před 27 dny +5

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ 🙏
    ਭਾਈ ਸਾਹਿਬ ਜੀ ਆਪ ਜੀ ਸਿੱਖ ਧਰਮ ਦੇ ਸੂਝਵਾਨ ਅਤੇ ਬੁੱਧੀਜੀਵੀ ਇਨਸਾਨ ਹੋਂ ਸਾਨੂੰ ਮਾਣ ਵੀ ਹੈ ❤
    ਪਰ ਆਪਣਿਆਂ ਦੀ ਪਛਾਣ ਨੂੰ ਲੈਕੇ ਨਾਲ ਖੜਨ ਦਾ ਹੌਸਲਾ ਨਹੀਂ ਛੱਡਣਾ ਜੀ🙏

  • @gurwindersinghsingh8687

    ਸਹੀ ਕਿਹਾ ਤੁਸੀ ਬਾਬਾ ਜੀ ਅਪਣੇ ਮਿਲ ਕੇ ਹੀ ਇਕ
    ਦਿਨ ਅਪਣਿਆ ਨੂੰ ਖਤਮ ਕਰ ਦੇਣ ਗੇ ਏ ਕੋਈ ਨੀ ਸੋਚਦਾ ਗੁਰੂ ਸਾਹਿਬਾਨ ਨੇ ਕੁਰਬਾਨੀਆਂ ਦਿੱਤੀਆਂ ਸੀ ਤਾਕੀ ਪੰਜਾਬ ਵੱਸਦਾ ਰਹਿ ਤਰਕੀਆਂ ਕਰੇ ਪਰ ਤਰਕੀਆਂ ਕੋਈ ਨੀ ਕਰਦਾ ਇਹ ਸਾਰੇ ਹੀ ਜਾਣਦੇ ਨੇ

  • @harpreetsinghmehra4783
    @harpreetsinghmehra4783 Před rokem +201

    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਾਰਿਆਂ ਸਿੱਖਾਂ ਨੂੰ ਬਹੁਤ ਤਰੀਕੇ ਨਾਲ ਸਮਝਾਇਆ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜੀ ਅਸੀਂ ਸਮਝ ਗਏ ਸੀ

    • @jassolver1solver565
      @jassolver1solver565 Před rokem +6

      Bhai saab Je already hi sarkar ne hi fad rakheaa Hove fir tuc ki sochde oo ki vichaar aa ih pakh te v kuch kahoo sarkar kasmir tan bana sakde AAA sarkar te centre agencies ton ek Banda Jo Target te c oh fadeyaa nhi geyaaa

    • @harbanskaur1542
      @harbanskaur1542 Před rokem +1

      ​@@jassolver1solver565 ❤ huh😮😂 Dr hu hu JB

    • @RajniKumari-tj4be
      @RajniKumari-tj4be Před rokem +2

      Pehle te gl aa ki amritpal lai ardas kro

    • @BhagwantSingh-id6ww
      @BhagwantSingh-id6ww Před rokem +2

      Parmatma mehar kare
      .

    • @GurpreetSingh-qy9bk
      @GurpreetSingh-qy9bk Před rokem +1

      katttadd fan ghaghri

  • @sukhmindersingh7880
    @sukhmindersingh7880 Před rokem +95

    Very good ਬਾਬਾ ਜੀ ਬਿਲਕੁਲ ਸਈ ਗੱਲ ਅੱਜ ਦੇ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਸਿੱਖੀ ਤੋਂ ਤਾ ਸੌ ਕੁਹ ਦੂਰ ਹੈ ਅੱਜ ਦੇ ਸਿੱਖ

  • @lalithdexter7456
    @lalithdexter7456 Před rokem +1

    I live in Australia and hindu..mera family ke saath weekly once ham Gurudwara jaathe hai ...lekin ek mehine se ye saara dekh ke man tut gaya aur dar bhi lag raha hai jaane keliye....lekin bahut dhanyawaad aapko ki ham ko thoda hope aya...

  • @bawarandhawa1007
    @bawarandhawa1007 Před měsícem

    Samajhdaran de sochan da Visha prose dita Sant Dhanderian waley horan ne _bahut uttam vichar Sunan nu miley

  • @gurdevsingh1847
    @gurdevsingh1847 Před rokem +144

    ਆਹਾ ਹਾ ਹਾ ਹਾ ਹਾ, ਵਾਹ ਭਾਈ ਸਾਹਿਬ ਜੀ ਵਾਹ, ਅਜੋਕੇ ਸਮੇਂ ਨੂੰ ਮੁੱਖ ਰੱਖ ਕੇ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਗਏ ਹਨ। ਬਹੁਤ ਬਹੁਤ ਧੰਨਵਾਦ ਜੀ

    • @kkp1010
      @kkp1010 Před rokem +2

      ਵਾਹਿਗੁਰੂ

    • @jassolver1solver565
      @jassolver1solver565 Před rokem +2

      Bhai saab Je already hi sarkar ne hi fad rakheaa Hove fir tuc ki sochde oo ki vichaar aa ih pakh te v kuch kahoo sarkar kasmir tan bana sakde AAA sarkar te centre agencies ton ek Banda Jo Target te c oh fadeyaa nhi geyaaa

  • @harshkaur7902
    @harshkaur7902 Před rokem +267

    I proud be Sikh but also proud I'm Indian waheguru ji sukh rakheyo 🙏🙏🙏

  • @GurlalSingh-cm6jz
    @GurlalSingh-cm6jz Před 18 dny +2

    good vichar bhai sahib ji

  • @charanjitkaur9275
    @charanjitkaur9275 Před dnem

    ਬਹੁਤ ਬਹੁਤ ਧੰਨਵਾਦ ਤੇਰਾ ਵੀਰੇ ਬਹੁਤ ਵਧੀਆ ਗੱਲ ਕਹੀ ਹੈ

  • @inderjeetk451
    @inderjeetk451 Před rokem +55

    I m hindu but guru sahib ji bani v sunde ha 200 % sahi gallan kahiya bhai sahib ji hona ne mera sare shikh veera nu sochan samjhan di lod he mil Jul k raho piyar nall ❤️❤️ waheguru ji kirpa karo 🙏🙏🙏 Jai mata di

    • @Eric..Cartman
      @Eric..Cartman Před rokem

      Khokhar rajput ho?

    • @knowthesach
      @knowthesach Před rokem

      Jai mata di inderjeet ji

    • @mmandy5397
      @mmandy5397 Před rokem

      Bai ji sadde warge taan sochde ne par jehde nahi sochde unha da assi ki kariye samjh ni aanda.

  • @sippysadhmajranirmalkot
    @sippysadhmajranirmalkot Před rokem +97

    Love u Bhai ji ! Main ਛੇਤੀ ਹੀ ਤੁਹਾਨੂੰ ਮਿਲਣਾ ਚਾਹੁੰਗਾ ! ਤੇ ਤੁਹਾਡਾ ਹੱਥ ਮੇਰੇ ਸਿਰ ਤੇ ਹੋਵੇ ਤੇ ਮੈਂ ਗੁਰੂ ਦਾ ਸਿੰਘ ਬਣਾ !

    • @CYC_EXE00
      @CYC_EXE00 Před rokem +1

      मैं राजपूत हूं पर ईन को लाईक करती हुं पर अमरीत पाल मुसलमानों की तरह कर रहे हैं उनको अगर दिक्कत है तो वह पाकिस्तान चले जाएं या खाली स्थान इस तरह तो जम्मू कश्मीर भी बात छोड़ देगा

    • @sandeepsinghgillpunjabivlo6037
      @sandeepsinghgillpunjabivlo6037 Před 29 dny

      @@CYC_EXE00eh pujab a chahe lehnda chahe charda eh guruya pira di dharti a hun tu dasagi sanu

  • @kuldeepsingh-qg2gc
    @kuldeepsingh-qg2gc Před 28 dny +8

    ਬਹੁਤ ਵਧੀਆ ਤੇ ਬਿਲਕੁਲ ਨੇਕ ਵਿਚਾਰ ਹਨ ਲੋਕਾਂ ਨੂੰ ਗੁੰਮਰਾਹ ਹੋ ਣ ਤੋਂ ਬਚਾਇਆ ਜਾਏ ਅਮਲ ਕੀਤਾ ਜਾਵੇ ਜੀ

  • @nikkamalliana1646
    @nikkamalliana1646 Před 29 dny +1

    ਦਸ਼ਮੇਸ਼ ਪਿਤਾ ਜੀ ਨੇ ਸਾਨੂੰ ਡਰਨਾ ਸਿਖਾਇਆ

  • @manpreetsaini1503
    @manpreetsaini1503 Před rokem +71

    ਉਸਨੂੰ ਜਰੂਰ ਸੁਣੋ ਜਿਸ ਤੋਂ ਕੁਝ ਸਿੱਖਣ ਨੂੰ ਮਿਲਦਾ ਹੈ

  • @inderjeetarora6518
    @inderjeetarora6518 Před rokem +49

    Great guidance... I m proud to be an Indian...

    • @pind001sooch
      @pind001sooch Před rokem +1

      First Sikh then indian

    • @kanteditz8775
      @kanteditz8775 Před rokem

      ​@@pind001sooch india che reh ke idda diyan galan sobha nai dendi 😠😠

    • @kanteditz8775
      @kanteditz8775 Před rokem

      ​@@pind001sooch Ahi pele indian han bado jo marji bano 😏😏

    • @pind001sooch
      @pind001sooch Před rokem

      @@kanteditz8775 India v sikh kom karka azaad hoya ithaad padh lyo

  • @kamaljitsaini7132
    @kamaljitsaini7132 Před rokem

    ਤੁਸੀਂ ਬਿਲਕੁਲ ਸਹੀ ਕਿਹਾ ਬਾਬਾ ਜੀ,ਇਹ ਕੌੜਾ ਸੱਚ ਹੈ, ਹੁਣ ਕਿੰਨੇ ਘਰ ਤਵਾਹ ਹੋ ਗਏ!

  • @BabajiGurdaspuri-ob5qt
    @BabajiGurdaspuri-ob5qt Před 3 měsíci +11

    ਬਹੁਤ ਵਧੀਆ ਵਿਚਾਰ ਜਿਉਂਦੇ ਰਹੋ ਵਹਿਗੁਰੂ ਚੜਦੀ ਕਲਾ ਵਿਚ ਰੱਖਣ

  • @officialbhaisohansingh
    @officialbhaisohansingh Před rokem +34

    ਵਾਹਿਗੁਰੂ ਜੀ ਆਪ ਜੀ ਬਹੁਤ ਸਤਿਕਾਰ ਯੋਗ ਹੈ

  • @Love.Preet-
    @Love.Preet- Před rokem +196

    ਜਿਹੜਾ ਕੁਝ ਗੁਰੂ ਦਸ ਕੇ ਗਏ ਸੀ ਸਾਨੂੰ ਅੱਜ ਦੇ ਸਿੱਖ ਓਸ ਤੋਂ ਤਾਂ ਬਿਲਕੁਲ ਉਲਟ ਚਲ ਰਹੇ ਨੇ 😢

  • @rajbirsinghnkhals8989
    @rajbirsinghnkhals8989 Před 7 dny +1

    ਅਮਰੀਕਾ ਕਨੇਡਾ....ਵੀ India ਵਿਰੋਧੀ ਕਿੳੁ ਹੋੲੇ....ਬਹੁਤ ਵੱਡੀ ਗੱਲ ਹੋੲੀ....ਤੂੰ ਚੁਪ ਕਰਕੇ....ਦੱੜ ਵੱਟ ਰੱਖ...ਤੇਰੀ ਸ਼ੋਚ ਦਾ ਸਭ ਨੂੰ ਪਤਾ....🙏

  • @Harpreetsingh-ru2mk
    @Harpreetsingh-ru2mk Před měsícem

    ਬਾਬਾ ਜੀ ਬਹੁਤ ਵਧੀਆ ਵੀਚਾਰ ਆਪ ਜੀ ਦੇ

  • @romeshsaini1978
    @romeshsaini1978 Před rokem +46

    Dear Bhai Ranjit Singh Dhadrianwale Ji,
    I am a Punjabi but living in America for the last 40 years. I agree with your views expressed in this special video 150%. I have never heard a more saner, prudent, pragmatic and timely viewpoint coming out of Punjab in my entire life. And I am 72 years old. Punjab today needs 1000 more sikh scholars and public speakers like you to win the hearts and minds of all Indians for sikhs. Guru Nanak Dev Ji's message was for all of humanity not just for sikhs.The ten Sikh Gurus belong to all of humanity, not just Sikhs. Shri Harmandir Sahib( Golden Temple/ Darbar Sahib) is a sacred place for all of humanity, not just for Sikhs.

    • @jayd4ever
      @jayd4ever Před rokem

      we know this but the one who accepted the guru became sikh

    • @davinderbhatia4652
      @davinderbhatia4652 Před rokem +1

      Tusi theek keh rahe ho

    • @user-uf6wc2zf6r
      @user-uf6wc2zf6r Před 3 měsíci

      lunn chum la oda fer 🤣🤣

    • @jayd4ever
      @jayd4ever Před 2 měsíci

      no they are for sikhs you become sikh if you believe in guru

  • @daljeetsingh5401
    @daljeetsingh5401 Před rokem +86

    ਬਹੁਤ ਵਧੀਆ ਸਿੱਖਿਆ ਦਿੱਤੀ ਪਾਈ ਜੀ ਨੇ, ਸਾਰੇ ਹੋ ਸਕੇ ਤੇ ਅਮਲ ਕਰਿਓ ਜੀ,🙏🙏

  • @gurpyarkhokhar4481
    @gurpyarkhokhar4481 Před rokem +1

    It only takes 7-8 hours in flight from England to New Delhi … best part

  • @user-um2ce4gd1y
    @user-um2ce4gd1y Před 3 měsíci

    Sant baba dadariyan wala Ji
    Kina gian aa Bhai sahab Ji tuhanu, waheguru ji ki Puri
    Kirpa hai aap ji k upar waheguru ji tuhadi lami Umar kre, waheguru ji ka Khalsa, waheguru ji ki Fateh

  • @HarjinderSingh-nw6ke
    @HarjinderSingh-nw6ke Před rokem +96

    ਬਹੁਤ ਵਧੀਆ ਵਿਚਾਰ ਦਿਤੇ ਭਾਈ ਸਹਿਬ ਜੀ

  • @saranjeetsingh6306
    @saranjeetsingh6306 Před rokem

    Excellent Analysis and MAHAPURSH shown the right path to all Panjabi

  • @KulwantSingh-sg5ox
    @KulwantSingh-sg5ox Před 29 dny +2

    ਬਾਬਾ ਜੀ ਜੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੇ ਵਾਂਗੂੰ ਸੋਚਦੇ ਕਿ ਮੇਰੇ ਤਾਂ ਮੁਗਲਾਂ ਨੇ ਪੈਰ ਨਹੀਂ ਲੱਗਣ ਦਿੱਤੇ ਓਥੇ ਬੰਦਾ ਬਹਾਦੁਰ ਕੀ ਕਰਲੂ ਪਰ ਗੁਰੂ ਸਾਹਿਬ ਨੇ ਬੰਦੇ ਬਹਾਦਰ ਨੂੰ ਪੰਜ ਸਿੰਘ ਦੇ ਕੇ ਤੋਰਿਆ ਪਰ ਤੁਸੀਂ ਬਾਬਾ ਜੀ ਜੈ ਓਥੇ ਹੁੰਦੇ ਤੁਸੀਂ ਕਹਿਣਾ ਸੀ ਗੁਰੂ ਜੀ ਤੁਹਾਡਾ ਦਿਮਾਗ ਖ਼ਰਾਬ ਹੈ ਕੁੱਲ ਛੇ ਬੰਦੇ ਕੀ ਕਰ ਲੈਣਗੇ

  • @harman7273
    @harman7273 Před rokem +200

    ਪਰਮਾਤਮਾ ਹਮੇਸ਼ਾ ਤਹਾਨੂੰ ਚੜ੍ਹਦੀਕਲਾਂ ਵਿੱਚ ਰੱਖਣ ਭਾਈ ਸਾਹਿਬ ਜੀ

    • @gurjeet5517
      @gurjeet5517 Před rokem

      Bhai saab ji ehna nu sochna chahida ethe canada 🇨🇦 ch bot aukha ho jana sikha lyi bhai saab ji kl ik Sikh nu canada ch kush mundya valo dharm de na te bot kutya ajj oh serious aa eh je anve krde rhe sikha lyi bhar rehna bot aukha

    • @SukhdevSingh-ix3fw
      @SukhdevSingh-ix3fw Před rokem

      Real and forsightedness thinkinking

  • @mehulshah4077
    @mehulshah4077 Před rokem +94

    Salute to You Babaji for your wise words.
    We have had high regard for Sikhs since childhood studying about Guru Gobind Singh Ji.
    It is very painful to see the current situation of Punjab.
    Pray to God for the Golden Days of Punjab again.🙏

    • @14dhat16
      @14dhat16 Před rokem +5

      Thank you Sir. We are humans first and then our mazab. I am from Hoshiarpur and I stand for a united India 🇮🇳 I respect this flag and I respect Bharat. This is coming from a Kesadhari Guru di Singhini. ❤❤ I love and respect all my human brother and sisters no matter what religion, ethnicity, or background. We will not take part in this hatred by a few people.

    • @NareshSharma-ve6gt
      @NareshSharma-ve6gt Před rokem +1

      @@14dhat16 well said. Need more people like you. Keep it up.

    • @kirandeepkaur4858
      @kirandeepkaur4858 Před rokem

      U don't know what The Punjab is?

  • @gurjaantsinghgrewal4810
    @gurjaantsinghgrewal4810 Před měsícem

    ਬਹੁਤ ਵਧੀਆ ਵਿਚਾਰ ਧੰਨ ਬਾਧ ਬਾਬਾ ਜੀ

  • @Indian2.5
    @Indian2.5 Před rokem +2

    A true Sikh 🎉❤

  • @harcharansingh9725
    @harcharansingh9725 Před rokem +65

    ਬਹੁਤ ਵਧੀਆ ਵੀਰ ਜੀ ਤੁਹਾਡੀ ਸੋਚ ਵਰਗੀ ਸੋਚ ਹੀ ਜੀਓ ਤੇ ਜੀਣ ਦਿਓ ਦੇ ਕੁਦਰਤੀ ਸਿਧਾਂਤ ਨੂੰ ਪ੍ਰਫੁੱਲਤ ਕਰਦੀ ਹੈ ਤੇ ਭਾਈਚਾਰਕ ਸਾਂਝ ਨੂੰ ਵਧਾਉਦੀ ਹੈ। ਦਿਲ ਤੋਂ ਸਤਿ ਸ੍ਰੀ ਆਕਾਲ ਜੀ

  • @sonusingh-jv7hx
    @sonusingh-jv7hx Před rokem +42

    ਬਹੁਤ ਵਧੀਆ ਵਿਚਾਰ ਦਿੱਤਾ ਭਾਈ ਸਾਹਿਬ ਜੀ

  • @nandlalchauhan9440
    @nandlalchauhan9440 Před 3 měsíci

    I am a Hindu, i was central Govt officet and was posteed at Amritsar in 1978 to 1987 in pumjab and have seen bad period of terror in punjab i was just 20 years old i have great regard for sikhs. I am still great follower of dhan dhan shree guru granth sahib ji maharaj. I am still greatly paimed when inremember the bad events and sufferings of punjabis at that time . I felt very bad and sorry for 1984 attack on Darbar sahib and sikh massacre outsidd punjab.
    I always pray to wahe guru for peace, prosperity and britherhood in Punjab and throughout India. I am sure with presence of sikh sanis like your good self, harmonious relation between Hindus and sikhs will be maintained in years to come
    वाहेगुरु जी का खालसा वाहेगुरु जी की फतेह 🙏🙏🙏🙏🙏🙏🙏🙏
    The saint like you

    • @UNITEDPANJAB-cx5qw
      @UNITEDPANJAB-cx5qw Před 2 měsíci

      Then tell me Who killed 25,000 Sikhs in Panjab during that days?Who killed Jaswant Singh Khalra Who was a human Righter

  • @Gurlal_123
    @Gurlal_123 Před 4 hodinami

    ਬਾਬਾ ਜੀ ਨੱਓਕਰ ਵਾਲੀ ਪੰਗ ਤੁਸੀ ਨੱਓਕਰ ਚ ਲੱਗ ਜਾਂਦੇ ਓ ਤੁਸੀਂ ਆਪਣੀ ਤੁਜਰੀ ਭਰਨ ਵਾਲੇ ਸਾਰੇ ਤੇਰੇ ਮਗਰ ਲੱਗ ਜਾਣ

  • @daljitsingh3631
    @daljitsingh3631 Před rokem +52

    ਬਹੁਤ ਵਧੀਆ ਵੀਚਾਰ ਦਿੱਤੇ ਨੇ ਭਾਈ ਸਾਬ ਨੇ🙏🙏

  • @parwaz11
    @parwaz11 Před rokem +31

    ਜ਼ਰੂਰ ਚੰਗੀਆਂ ਗੱਲਾਂ ਦੀ ਜ਼ਰੂਰਤ ਹੈ ਇਸ ਵੇਲੇ।

  • @kashmirsingh9879
    @kashmirsingh9879 Před rokem

    हम सब एक ही बगीचे के फूल है। हम सब से ही इसकी सुंदरता है । हमे मिलकर रहना चाहिए ।गुरु महाराज सबका भला करें । सत नाम श्री वाहे गुरु जी ।

  • @SukhdevSingh-iw8vi
    @SukhdevSingh-iw8vi Před 29 dny +5

    ਰੂਹਾਨੀਅਤ ਦਾ ਸੰਤ ਨਹੀਂ ਬਾਬਾ ਤੂੰ ਤੂੰ ਤਾਂ ਦਿਖਾਵੇ ਦਾ ਸੰਤ ਹੈ ਕੁਛ ਨਹੀਂ ਤੇਰੇ ਪੱਲੇ

  • @bittugarcha8949
    @bittugarcha8949 Před rokem +61

    ਭਾਈ ਸਾਹਿਬ ਜੀ ਤੁਸੀਂ ਬਹੁਤ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਜੀ ਦਿਮਾਗ ਦੇ ਕਪਾਟ ਖੋਲ ਦਿੱਤੇ ਜੀ ਬਹੁਤ ਬਹੁਤ ਬਹੁਤ ਧੰਨਵਾਦ ਜੀ

  • @kushlarani8993
    @kushlarani8993 Před rokem +97

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਬਹੁਤ
    ਹੀ ਚੰਗੇ ਵਿਚਾਰ। ਬਹੁਤ ਵਧੀਆ ਕੰਮ ਕਰ ਰਹੇ ਹੋ ਜੀ। ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ।

  • @polaram2987
    @polaram2987 Před 29 dny +1

    वाहेगुरु जी का खालसा वाहेगुरु जी की फतह जय श्री राम 🚩

  • @gurandittasinghsandhu5238
    @gurandittasinghsandhu5238 Před měsícem

    ਧਰਮ
    ਸੱਚੇ ਪਿਆਰ ਤੇ ਸੱਚੀ ਕਿਰਤ ਨੂੰ,
    ਕਿਸੇ ਵੀ ਚੀਜ਼ ਦੀ ਰਹਿੰਦੀ ਨਹੀਂ ਕੋਈ ਲੋੜ।
    ਜੇ ਮਨੁੱਖ ਸੱਚਾ ਇਨਸਾਨ ਬਣੇਂ,
    ਉਹਨੂੰ ਕਿਸੇ ਜਾਤ ਦੀ ਕਿਸੇ ਧਰਮ ਦੀ ਨਹੀਂ ਲੋੜ।
    ਧਰਮ ਦੇ ਦੋ ਫਿਰਕਿਆਂ ਵਿਚ ਹੋਈ ਲੜਾਈ,
    ਤਲਵਾਰਾਂ ਨਾਲ ਦੋਵਾਂ ਨੇ ਇੱਕ ਦੂਜੇ ਦੇ ਸਿਰ ਚੀਰੇ।
    ਦੋਵਾਂ ਨੇ ਆਪੋ ਆਪਣੇ ਨੂੰ ਧਰਮੀ ਸ਼ਹੀਦ ਕਿਹਾ,
    ਜੁਗ ਜੁਗ ਜਿਉਣ ਉਹ ਬਣ ਗਏ ਕੌਮ ਦੇ ਹੀਰੇ।

  • @TheKing-yt7te
    @TheKing-yt7te Před rokem +84

    "ਭਾਈ ਸਾਹਿਬ " ਸ਼ਬਦ ਦੇ ਅਸਲ ਹੱਕ ਦਾਰ ਤੁਸੀਂ ਓ ਭਾਈ ਰਣਜੀਤ ਸਿੰਘ ਜੀ ❤️❤️ we always respect you। ਤੁਹਾਡੀ ਹਰ ਗੱਲ ਚ ਸਿਆਣਪ ਹੁੰਦੀ ਏ। ਤੁਸੀਂ ਸਿੱਖ ਕੌਮ ਦੇ ਅਸਲੀ ਵਾਰਿਸ ਹੋ। ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਕਿਰਪਾ ਕਰਨ ਸੱਭ ਤੇ । ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ❤️

  • @NareshKumar-dn4cu
    @NareshKumar-dn4cu Před rokem +25

    ਵਾਹ!ਬਾਬਾ ਜੀ ਕਿੰਨੇ ਵਧੀਆ ਵਿਚਾਰ ਨੇ ਆਪ ਜੀ ਦੇ। ਪ੍ਰਮਾਤਮਾ ਸਾਰੇ ਪੰਜਾਬੀਆਂ ਨੂੰ ਵੀ ਆਪਜੀ ਦੇ ਦੱਸੇ ਅਤੇ ਸਮਝਾਏ ਰਸਤੇ ਤੇ ਚੱਲਣ ਦੀ ਅਕਲ ਬਖਸ਼ੇ।

  • @Happy-Faujiyeshdeep
    @Happy-Faujiyeshdeep Před 27 dny

    ਬਿਲਕੁਲ ਸਹੀ ਬੋਲ ਰਹੇ ਹੋ ਤੁਸੀਂ ਪਲੈਨ ਔਰ ਮੈਪ ਕਰਨਾ ਜਰੂਰੀ ਹੈ ਕੋਈ ਵੀ ਕਦਮ ਚੁੱਕਣਾ ਹੈ ਤਾਂ

  • @sukhvinderkumar4077
    @sukhvinderkumar4077 Před 2 měsíci

    ❤🎉Baba jee Sat budhi baksho

  • @palwindersingh2210
    @palwindersingh2210 Před rokem +122

    100% ਸੱਚ ਹੈ ਜੀ। ਜਥੇਦਾਰ ਰਣਜੀਤ ਸਿੰਘ ਜੀ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।👌👌👍👍❤️

  • @manpreetsandhu8025
    @manpreetsandhu8025 Před rokem +79

    ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲਗਦਾ ਆਪਣੇ ਯਾਰਾਂ ਤੋਂ 🙏

  • @jasssingh8807
    @jasssingh8807 Před měsícem

    ਵਾਹਿਗੁਰੂ ਜੀ

  • @thegodartera
    @thegodartera Před rokem

    Bhut vdia soch hai tuhadi 🙏🙏🙏waheguru ji mehar kre ❤️

  • @happy6811
    @happy6811 Před rokem +153

    Bai saheb I'm not your follower,but I always respect people who stands with punjab and india and humanity not any dharam but humanity ,so really really well said and very well explained, Guru saheb has knotted us with humanity, so we can become good humans, many thanks for your explanation

    • @dr.hemant25
      @dr.hemant25 Před rokem +2

      Agree 👍

    • @janaksharma-fm4pf
      @janaksharma-fm4pf Před rokem +3

      Hindu Sikh kadi wakh nahi ho sakde.logo murkh ban ke faltu bakwas na karya karo. Bhai ji de siksha te chhalo.

    • @skybeastff7782
      @skybeastff7782 Před rokem +1

      Assi sirf comment vich kyu sport karne ha assi saare ekatthe ho k kyu nhi khalisthani de against bolde

    • @bhupinderkumar6131
      @bhupinderkumar6131 Před rokem

      Je vichar inne wadia lagge Han tan follow karn vich jhijko na bhaji giani ji ne bilkul sahi keha Dil jitne painde ne😊