ਲੱਗਣ ਨਾਂ ਲੋਕੋ ਗਰਮ ਹਵਾਵਾਂ ਕਦੇ ਕਿਸੇ ਦੀਆਂ ਮਾਵਾਂ ਨੂੰ | Dhadrianwale

Sdílet
Vložit
  • čas přidán 18. 11. 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official CZcams Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    CZcams Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #kavita
    #maa
    #mother
  • Zábava

Komentáře • 767

  • @gurjeetkaur9238
    @gurjeetkaur9238 Před 7 měsíci +52

    ਕਿਹੜੇ ਸ਼ਬਦਾ ਨਾਲ ਸ਼ੁਕਰੀਆ,ਧੰਨਵਾਦ ਭਾਈ ਸਾਹਿਬ ਜੀ ਕਰੀਏ ਕਿ ਮਾਂ ਪੁੱਤ ਦੀ ਹਕੀਕੀ ਬਿਆਨ ਕੀਤੀ ਉਹ,ਖੁਸ਼ੀ ,ਉਹ ਕੀਮਤੀ ਪਲ ਸਾਡੇ ਨਾਲ ਸਾਂਝੇ ਕੀਤੇ ਤੇ ਬਹੁਤ ਸਾਰੇ ਇਸ ਰਿਸ਼ਤੇ ਦੀ ਕਦਰ ਕਰਨੀ ਸਿੱਖਣਗੇ ਸੱਚ ਮਾਂ ਮਾਂ ਹੀ ਹੈ ਉਸਦਾ ਕਰਜ ਨਹੀਂ ਅਸੀਂ ਉਤਾਰ ਸਕਦੇ ਤੁਸੀਂ ਚੜਦੀ ਕਲਾ ਚ, ਰਹੋ ਜੀ ਹਮੇਸ਼ਾ 🙏

  • @KamaljitKaur-fy3uu
    @KamaljitKaur-fy3uu Před 7 měsíci +82

    ਨਹੀਂ ਜਾਣੀਆਂ ਚਾਹੀਦੀਆਂ ਮਾਵਾਂ 😢ਪਰ ਇਹੀ ਰਿਸ਼ਤਾ ਅਕਸਰ ਸਭ ਤੋਂ ਪਹਿਲਾਂ ਤੁਰ ਜਾਂਦਾ ਹੈ ਜੀ 🙏🏻

  • @gurjeetkaur9238
    @gurjeetkaur9238 Před 7 měsíci +44

    ਵਾਹਿਗੁਰੂ ਜੀ ਮਾਂ ਸ਼ਬਦ ਆਪਣੇ ਆਪ ਵਿੱਚ ਸੰਪੂਰਨ ਮਾਂ ਆਪਣਾ ਪਰਛਾਵਾਂਆਪਣੇ ਬੱਚਿਆਂ ਵਿੱਚ ਦੇਖਦੀ ਹੈ ਆਪਣਾ ਦੁੱਖ ਔਖ,ਤਕਲੀਫ ਦਾ ਦੁੱਖ ਆਪਣੀ ਔਲਾਦ ਤੇ ਨਹੀਂ ਪੈਣ ਦਿੰਦੀ ਪ੍ਮਾਤਮਾ ਦਾ ਰੂਪ ਮਾਂ ਹੈ ਜੁੱਗ ਜੁੱਗ ਜੀਣ ਮਾਵਾਂ 🙏ਭਾਈ ਸਾਹਿਬ ਜੀ ਭਾਵੁਕ ਕਰ ਦਿੱਤਾ ਚੜਦੀ ਕਲਾ ਚ, ਰਹੋ ਜੀ 🙏ਲੱਗਣ ਨਾ ਤੱਤੀਆਂ ਹਵਾਵਾਂ

    • @jaspreetbhullar8398
      @jaspreetbhullar8398 Před 7 měsíci +3

      ਸਚਮੁੱਚ ਮਾਂ ਬਾਪ ਰੱਬ ਦਾ ਦੂਸਰਾ ਰੂਪ ਹਨ ਜੀ 🙏

    • @user-hn5km7do7q
      @user-hn5km7do7q Před měsícem

      ❤Mother"s ❤CANNOT be described ❤ MahVAH biiinaaaah Vayrhaa
      SUNNAH🤒🤕🤧😪 😭😭😭😭Maaaah hei Tartiii MATA😭😭😭😭

  • @ManjitKaur-wl9hr
    @ManjitKaur-wl9hr Před 7 měsíci +62

    ਸੱਚਮੁੱਚ, ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ 🙏🙏..

  • @SatnamSingh-gg3cl
    @SatnamSingh-gg3cl Před 5 dny +1

    ਮਾਂ ਇੱਕ ਉਹ ਰੂਪ ਏ ਜੋ ਫਿਰ ਜ਼ਿਦਗੀ ਵਿੱਚ ਫਿਰ ਦੁਬਾਰਾ ਨਹੀਂ ਮਿਲਦਾ ਮਾਂ ਦਾ ਕਦੇ ਦਿਲ ਨਾਂ ਦਿਖਾਊ ❤❤❤❤❤❤❤

  • @pb13wala42
    @pb13wala42 Před 7 měsíci +23

    ਮੇਰੀ ਮਾਂ ਮੇਰਾ ਰੱਬ Love you ma ❤❤

  • @jaspreetbhullar8398
    @jaspreetbhullar8398 Před 7 měsíci +23

    ਭਾਈ ਸਾਹਿਬ ਜੀ ਪਹਿਲਾਂ ਮੈਂ ਵੀ ਸੰਗਦੀ ਜਾਂ ਝਿਝਕ ਵਿੱਚ ਕਦੇ ਆਪਣੇ ਮਾਪਿਆਂ ਨੂੰ ਮੇਰੀ ਖ਼ੁਸ਼ਨੁਮਾ ਜ਼ਿੰਦਗੀ ਲਈ Thank you ਤੇ ਕੋਈ ਬਚਪਨ ਜਾਂ ਬਚਪਨੇ ਵਿੱਚ ਕੀਤੀ ਛੋਟੀ ਜਾਂ ਵੱਡੀ ਗਲ਼ਤੀ ਲਈ sorry ਨਹੀਂ ਕਿਹਾ ਪਰ ਹੁਣ ਜੋਂ ਵੀ ਦਿਲ ਵਿੱਚ ਹੁੰਦਾ ਉਹਨਾਂ ਨੂੰ ਕਹਿ ਦਿੰਦੀ ਹਾਂ ਜੀ 🙏 ਸੱਚਮੁੱਚ ਬਹੁਤ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਮਾਪਿਆਂ ਦੀ ਅਸਲ ਕਦਰ ਕਰਵਾਉਣ ਲਈ ਜੀ 🙏🙏🙏🙏🙏🙏🙏

  • @kultarsinghcheema7452
    @kultarsinghcheema7452 Před 7 měsíci +97

    ਇਹ ਸਮਾਗਮ ਮਾਵਾਂ ਦੀ ਮਿੱਠੀ ਯਾਦ ਵਿੱਚ ਇਕ ਉੱਤਮ ਦਰਜੇ ਦਾ ਸਮਾਗਮ ਹੈ ਜੀ। ਧੰਨਵਾਦ ਭਾਈ ਸਾਹਿਬ ਜੀ।

  • @harinderkaur5075
    @harinderkaur5075 Před 7 měsíci +16

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਨੇ ਮਾਂ ਪਿਓ ਦੇ ਜਾਣ ਮਗਰੋਂ ਪੇਕੇ ਜਾਣ ਨੂੰ ਜੀਅ ਨਹੀਂ ਕਰਦਾ । ਉਹ ਘਰ ਜਿਥੇ ਸਾਰਾ ਬਚਪਨ ਗੁਜ਼ਾਰਿਆ ਉਹ ਆਪਣਾ ਲੱਗਦਾ ਹੀ ਨਹੀਂ।🙏🙏

  • @HarpreetKaur-pk5go
    @HarpreetKaur-pk5go Před 7 měsíci +62

    ਸ਼ੁਕਰ ਆ ਅਸੀਂ ਭਾਗਾਂ ਵਾਲੇ ਹਾਂ ਮਾਂ ਪਿਉ ਸਿਰ ਤੇ ਆ ਰੱਬਾ ਕਿਸੇ ਵੈਰੀ ਦੁਸ਼ਮਣ ਦੀ ਵੀ ਮਾਂ ਨਾ ਮਰੇ🙏🙏🙏😔😔😔😔

    • @jaspreetbhullar8398
      @jaspreetbhullar8398 Před 7 měsíci

      ਬਿਲਕੁੱਲ ਸਹੀ ਕਿਹਾ ਹਰਪ੍ਰੀਤ ਭੈਣ ਜੀ 🙏

  • @jaspreetbhullar8398
    @jaspreetbhullar8398 Před 7 měsíci +38

    ਸਚਮੁੱਚ ਅਸੀਂ ਮਾਪਿਆਂ ਦਾ ਕਰਜ਼ ਸਾਰੀ ਜ਼ਿੰਦਗ਼ੀ ਨਹੀਂ ਉਤਾਰ ਸਕਦੇ ਜੀ 🙏🙏 ਸੱਚਮੁੱਚ ਭਾਈ ਸਾਹਿਬ ਜੀ ਕਦੇ ਮਾਪਿਆਂ ਦੀ ਕਦੇ ਬਦਅਸੀਸ ਨਹੀਂ ਲੈਣੀ ਚਾਹੀਦੀ ਜੀ🙏🙏 ਸੱਚ ਹੈ ਜੀ ਮਾਪੇ ਕਦੇ ਵੀ ਆਪਣੇ ਬੱਚਿਆਂ ਦਾ ਬੁਰਾ ਨਹੀਂ ਚਾਹੁੰਦੇ 🙏

  • @kuldipdhaliwal3005
    @kuldipdhaliwal3005 Před 7 měsíci +59

    ਬਿਲਕੁਲ ਸਹੀ ਕਿਹਾ ਬਾਬਾ ਜੀ ਨੇ ਸੁਣ ਕੇ ਰੋਣਾ ਆ ਗਿਆ ਸਚਮੁੱਚ ਮਾਂ ਬਾਪ ਤੋਂ ਬਿਨਾਂ ਪਿੰਡ ਜਾਣ ਨੂੰ ਦਿਲ ਨਹੀਂ ਕਰਦਾ

    • @gurbajsandhu7431
      @gurbajsandhu7431 Před 7 měsíci +3

      ਬਿਲਕੁਲ ਸਹੀ ਕਿਹਾ ਬਾਬਾ ਜੀ ਨੇ ਸੁਣਕੇ ਰੋਣ ਆ ਗਿਆ

    • @ManjeetKaur-vj4xq
      @ManjeetKaur-vj4xq Před 7 měsíci +2

      Iiiioo

    • @ManjeetKaur-vj4xq
      @ManjeetKaur-vj4xq Před 7 měsíci

      ​@@gurbajsandhu7431😊😊😊🎉
      🎉😂😂😂
      😊

  • @rajwindershergill9251
    @rajwindershergill9251 Před měsícem +7

    ਵਾਹਿਗੁਰੂ ਜੀ ਹਰ ਇਕ ਵੀਰ ਨੂੰ ਮੱਤ ਦੇਵੀ ਜੋ ਮਾਂ ਜਿਉਂਦੀ ਦੀ ਕਦਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarpreetKaur-pk5go
    @HarpreetKaur-pk5go Před 7 měsíci +53

    ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ ਸੱਚੀ ਸੁਣ ਕੇ ਬਹੁਤ ਰੌਣਾ ਆਇਆ 😭😭😭😭

  • @user-oi4ye1ec8e
    @user-oi4ye1ec8e Před 6 měsíci +11

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ManjitKaur-lu7oy
    @ManjitKaur-lu7oy Před 7 měsíci +30

    ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ।

  • @partaphundal2911
    @partaphundal2911 Před 7 měsíci +5

    ਧੰਨ ਧੰਨ ਗੁਰੂਰਾਮਦਾਸ ਜੀ।ਕਿਰਪਾ।ਕਰਿਉ ਇਹ।ਵਿਛੋੜਾ।ਸਿਹਾ।।ਜਾਏ।ਮਾਵਾ।ਦੀ।ਜਗਾ।ਕੋਈ।ਨਹੀ।ਲੇ।ਸਕਦਾ🙏🙏🙏🙏🙏❤💕

  • @KamaljitKaur-fy3uu
    @KamaljitKaur-fy3uu Před 7 měsíci +104

    ਮਾਂ ਦੀ ਯਾਦ ਵਿੱਚ ਹੋਏ ਇਸ ਸਮਾਗਮ ਵਿੱਚ ਜਿਵੇਂ ਦੂਰੋਂ ਦੂਰੋਂ ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਹਾਜਰੀ ਭਰੀ ਤਾਂ ਇੱਦਾਂ ਜਾਪ ਰਿਹਾ ਸੀ ਜਿਵੇਂ ਉਹ ਆਪ ਜੀ ਦੀ ਹੀ ਨਹੀਂ ਸਗੋਂ ਸਭ ਦੀ ਹੀ ਮਾਂ ਹੋਵੇ 🙏🏻😢

    • @jaspreetbhullar8398
      @jaspreetbhullar8398 Před 7 měsíci +2

      ਹਾਂਜੀ ਭੈਣ ਜੀ 😥😥🙏

    • @gurpreetbrar7591
      @gurpreetbrar7591 Před 7 měsíci +4

      ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🌹

    • @Kaurjawandha07
      @Kaurjawandha07 Před 7 měsíci

      @@gurpreetbrar7591 ਹਾਂ ਜੀ ਬਿਲਕੁਲ

    • @Jashan_Preet12
      @Jashan_Preet12 Před 3 měsíci +2

      ਵਾਹਿਗੁਰੂ ਵਾਹਿਗੁਰੂ ਜੀ ਕੀ ਫ਼ਤਹਿ

    • @sannybrar1772
      @sannybrar1772 Před 2 měsíci +1

      ​@@jaspreetbhullar8398```of ll offic nm o 68 6i😊 hoho ya ya the day 0 lo ll
      Mom nai oo oo pop>68 😢⁰dw{😊

  • @jasmailkaur68
    @jasmailkaur68 Před 7 měsíci +7

    ਬਿਲਕੁਲ ਸਹੀ 😢😢ਮਾਂ ਤੋ ਬਿਨਾ ਹੋ ਕੋਈ ਨਹੀ ਹੋ ਸਕਦਾ😢

  • @ranjitkaur9577
    @ranjitkaur9577 Před 7 měsíci +7

    ਮਾਂ ਹੈ ਪਰ ਦੁੱਖ ਫਿਰ ਵੀ ਬਹੁਤ ਹੈ ਤੁਹਾਡਾ

  • @rajinderkaur3731
    @rajinderkaur3731 Před 7 měsíci +64

    ਭਾਈ ਸਾਹਿਬ ਜੀ ਨੂੰ ਤੇ ਸਾਰੀ ਸਾਧ ਸੰਗਤ ਜੀ ਨੂੰ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤

  • @karamjitsingh8908
    @karamjitsingh8908 Před 7 měsíci +12

    ਵਾਹ ਜੀ ਵਾਹ!
    ਸਿੱਧੇ ਰਸਤੇ ਪਾਉਣ ਵਾਲਿਆ ਧੰਨਵਾਦ ਜੀ!

  • @user-iq5vf2gv7j
    @user-iq5vf2gv7j Před 7 měsíci +2

    ਸੱਚੀ ਬਾਬਾ ਜੀ ਪੇਕੈ ਹੁੰਦੇ ਮਾਂਵਾ ਨਾਲ 🙏🏻🙏🏻

  • @NarinderKaur-lo5vv
    @NarinderKaur-lo5vv Před 7 měsíci +12

    Sach hai maa ton bina ghar... Ghar nhi hunda... Maa de nal hi ghar hunda aa.... 🙏🙏

  • @parveenkaur2583
    @parveenkaur2583 Před 7 měsíci +23

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏♥️🌹

  • @kulwinderkaur9107
    @kulwinderkaur9107 Před 7 měsíci +20

    ਮਾਂ ਸਾਡੀ ਜ਼ਿੰਦਗੀ ਦੀ ਰੌਣਕ ਹੁੰਦੀ ਆ ,ਓਸ ਦੇ ਜਾਣ ਤੋਂ ਬਾਅਦ ਹੈ ਪਤਾ ਲੱਗਦਾ 😢😢,ਮਾ ਦੀ ਜਗ੍ਹਾ ਰੱਬ ਭੀ ਨਹੀਂ ਲਏ ਸਕਦਾ😢

    • @user-fh8tn2nx5y
      @user-fh8tn2nx5y Před 2 měsíci +1

      Love you maa tu jug jug jive tenu meri b Umar lag jave sachi tere bina ghar suna suna lagda aa❤❤❤❤

  • @championgamemap6485
    @championgamemap6485 Před 7 měsíci +14

    ਵਾਹਿਗੁਰੂ ਜੀ ❤

  • @gurmeetkaur9140
    @gurmeetkaur9140 Před 7 měsíci +6

    ਮਾਂ ਹੁੰਦੀ ਹੈ ਮਾਂ ਉ ਦੁਨੀਆ ਞਾਲਿੳ❤

  • @jassisingh5638
    @jassisingh5638 Před 7 měsíci +30

    ਇੱਹ ਕਵਿਤਾ ਨਹੀ, ਬੈਰਾਗ ਦੇ ਹੰਝੂ ਨੇ ਮਾ ਨੂੰ ਸਮਰਪਿਤ ❤
    2023-1983=30ਸਾਲ ਹੋ ਗਏ ਮੇਰਾ ਮੇਰੀ ਮਾਤਾ ਤੋ ਵਿਛੋੜਾ ਹੋਏ ਨੂੰ, ਕਦੀ ਵੀ ਮਾ ਦੇ ਨਾਮ ਤੇ ਕੋਈ ਗੱਲ/ਕਵਿਤਾ ਆਵੇ, ਅੱਖਾਂ ਨਮ ਅਤੇ ਬਹੁਤ ਤੇਜੀ ਨਾਲ ਅੱਖਾਂ ਚੋ ਪਾਣੀ ਵਗਣਾ ਸਹਿਜ ਆ ਜਾਂਦਾ ਹੈ, ਕੰਟਰੋਲ ਕਰਨ ਲਈ ਰੁਮਾਲ ਜਾ ਮੈਂ ਹਮੇਸ਼ਾ ਵਾਸ਼ਰੂਮ ਦਾ ਸਹਾਰਾ ਲੈਣਾ ਪਸੰਦ ਕਰਦਾ ਹਾਂ।
    ਵਾਹਿਗੁਰੂ ਜੀ ਮਾ ਅਤੇ ਬਾਪ ਦਾ ਵਿਛੋੜਾ ਕਦੀ ਵੀ ਛੇਤੀ ਨਾ ਪਵਾਏ ਕਰੋ ❤

  • @hatmanstatie9018
    @hatmanstatie9018 Před 24 dny +1

    ਰੱਬਾ ਕਿਸੇ ਦੀ ਮਾਂ ਨੂੰ ਨਾ ਲੇ ਕੇ ਜਾਈਂ🙏❤️🙏 ਸਤਨਾਮ ਵਾਹਿਗੁਰੂ ਜੀ 🙏 ਸਤਨਾਮ ਵਾਹਿਗੁਰੂ ਜੀ 🙏 ਸਤਨਾਮ ਵਾਹਿਗੁਰੂ ਜੀ 🙏 ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ

  • @user-xr9jf3xe7f
    @user-xr9jf3xe7f Před 7 měsíci +5

    ਵਾਹਿਗੁਰੂ ਜੀ

  • @amitsandhu_
    @amitsandhu_ Před 7 měsíci +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍

  • @karnalkaur4402
    @karnalkaur4402 Před 7 měsíci +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @jashanpreet5006
    @jashanpreet5006 Před 7 měsíci +5

    ❤ਧੰਨ ਗੁਰੂ ਨਾਨਕ ਦੇਵ ਜੀ❤

  • @jaspreetbhullar8398
    @jaspreetbhullar8398 Před 7 měsíci +39

    ਸਚਮੁੱਚ ਜੀ 😭😭 ਲੱਗਣ ਨਾ ਲੋਕੋ ਗਰਮ ਹਵਾਵਾਂ ਕਦੇ ਕਿਸੇ ਦੀਆਂ ਮਾਵਾਂ ਨੂੰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 ਧੰਨ ਧੰਨ ਮਾਂ ਗੁਜਰੀ ਜੀ 🙏 ਜਿਸ ਨੇ ਆਪਣਾ ਸਭ ਜ਼ੁਲਮ ਖ਼ਿਲਾਫ਼ ਵਾਰ ਦਿੱਤਾ 😥🙏 ਉਹਹੋ ਵਾਹਿਗੁਰੂ ਜੀ 🙏 ਸਾਰੀ ਕੁਦਰਤ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ🙏

    • @luckybrar8953
      @luckybrar8953 Před 7 měsíci +2

      🙏🙏ਧੰਨ ਧੰਨ ਮਾਤਾ ਗੁਜਰ ਕੌਰ ਜੀ🙏
      🙏🙏ਧੰਨ ਧੰਨ ਮਾਤਾ ਸੁੰਦਰੀ ਜੀ 🙏🙏
      🙏🙏ਧੰਨ ਧੰਨ ਮਾਤਾ ਜੀਤੋ ਜੀ 🙏🙏
      🙏🙏ਧੰਨ ਧੰਨ ਮਾਤਾ ਸਾਹਿਬ ਕੌਰ ਜੀ 🙏🙏🙏🙏

  • @ManjitKaur-lu7oy
    @ManjitKaur-lu7oy Před 7 měsíci +10

    ਹੈਰੀ ਵੀਰ ਬਲਵੰਤ ਮਾਨ ਵੀਰ ਜੀ ਪਰਮਜੀਤ ਸਿੰਘ ਗਿਲ ਵੀਰ ਜੀ ਗੂਰਜੰਟ ਵੀਰ ਜੀ ਅਮੋਲਕ ਵੀਰ ਜੀ ਤੇ ਜਗਤਾਰ ਸਿੰਘ ਮਟੂ ਵੀਰ ਜੀ ਮਨਜੀਤ ਵਲੋ ਸਤ ਸ੍ਰੀ ਅਕਾਲ ਜੀ।
    ਅਜ ਦਾ ਮੈਸਜ ਦਿਵਾਨ ਦਾ ਕਲਿਪ ਆ ਜੀ ਬਹੂਤ ਸੋਣਾ ਮੈਸਜ ਆ ਜੀ ਮਿਲਦੇ ਆ ਜੀ ਕਲ ਨੂੰ ਇਕ ਨਵੇ ਮੈਸਜ ਨਾਲ ਜੀ ਧੰਨਵਾਦ ਭਾਈ ਸਾਹਿਬ ਸਾਰੀ ਸੰਗਤ ਦਾ ਵੀ ਧੰਨਵਾਦ ਜੀ।
    ਮਾ ਤਾ ਮਾ ਈ ਜੀ ਆਪਾ ਮਾ ਦਾ ਦੇਣ ਨੀ ਦੇ ਸਕਦੇ ਜੀ।❤❤❤❤❤❤❤❤

  • @gorasidhu2798
    @gorasidhu2798 Před 7 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhwinderkaur4646
    @sukhwinderkaur4646 Před 7 měsíci +8

    ਵਾਹਿਗੁਰੂ ਜੀ ਬਿਲਕੁਲ ਸਹੀ ਕਿਹਾ ਭਾਈ ਸਾਹਿਬ ਮੇਰਾ ਵੀ ਦਿਲ ਨਹੀਂ ਕਰਦਾ ਪੇਕੇ ਜਾਣ ਨੂੰ 😭😭😭🙏🙏

  • @simarrangi6365
    @simarrangi6365 Před 21 dnem +1

    ਮਾਂ ਤਾਂ ਮਾਂ ਹੁੰਦੀਆਂ ਹਨ ਮਾਂ ਦੀ ਜਗਾ ਕੋਈ ਨਹੀਂ ਲੈ ਸਕਦਾ ਹੈ

  • @veerpalkaur8038
    @veerpalkaur8038 Před 7 měsíci +8

    Waheguru ji shi keha bhai sahib ne 🙏🙏

  • @manveersingh570
    @manveersingh570 Před 7 měsíci +4

    ਸੱਚੀ ਗੱਲ ਹੈ ਬਾਬਾ ਜੀ ਪੇਕੇ ਜਾਣ ਨੂੰ ਜੀ ਕਰਦਾ 🙏

  • @user-dd3ye8ky6h
    @user-dd3ye8ky6h Před 7 měsíci +10

    JASWINDER SINGH KALA
    ਮਾਂਵਾਂ
    ਬੱਚਿਆਂ ਦਾ ਸਿਰ ਪਲੋਸ ਦੀਆਂ
    ਰਹਿਣ ਦਿੰਦੀਆਂ ਸਦਾਂ ਦੁਆਂਵਾਂ
    ਮਾਂ ਹੁੰਦੀ ਜਦ ਘਰ ਵਿੱਚ
    ਰਹਿਣ ਹਮੇਸ਼ਾਂ ਠੰਡੀਆਂ ਛਾਂਵਾਂ
    ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ
    ਕਿਉਂ ਲੈ ਜਾਨਾ ਮਾਂਵਾਂ
    ਠੰਡੀਆਂ ਸਰਦ ਰਾਤਾਂ , ਤੇ ,
    ਮਾਂ ਕਰ ਲੈਦੀਂ ਸੀ ਗਰਮ ਪਾਣੀ
    ਮੈਂ ਵੀ ਚਾਂਈਂ ਚਾਂਈਂ ਨਹਾਵਾਂ
    ਲੈ ਕੇ ਅਸੀਸਾਂ ਮਾਂ ਕੋਲੋਂ
    ਮੈਂ ਫਿਰ ਸੋਹਣੀ ਦਸਤਾਰ ਸਜਾਵਾਂ
    ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ
    ਕਿਉਂ ਲੈ ਜਾਨਾ ਮਾਂਵਾਂ
    ਨੱਚਦਾ ਟੱਪਦਾ ਮੈਂ ਸੰਗ ਯਾਰਾਂ
    ਜਦ ਵੀ ਮੈਂ ਖੇਲਣ ਜਾਵਾਂ
    ਹੋ ਜੇ ਥੋੜ੍ਹੀ ਦੇਰ ਜੇ ਮੈਨੂ
    ਮਾਂ ਨੂੰ ਸਾਹਮਣੇ ਨਜਰੀਂ ਪਾਂਵਾਂ
    ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ
    ਕਿਉਂ ਲੈ ਜਾਨਾਂ ਮਾਂਵਾਂ
    ਰਹਿਣ ਹਮੇਸ਼ਾਂ ਆਉਂਦੀਆਂ ਹਰ ਪਲ
    ਧੀਆਂ ਪੁੱਤਰਾਂ ਵਲੋਂ ਠੰਡੀਆਂ ਹਵਾਂਵਾਂ
    ਕੁੱਟ ਕੁੱਟ ਮਾਂ ਚੂਰੀਆਂ
    ਪਾਉਦੀਂ ਰਹਿਦੀ ਸੀ ਕਾਂਵਾਂ
    ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ
    ਕਿਉਂ ਲੈ ਜਾਨਾਂ ਮਾਂਵਾਂ
    ਕੋਈ ਨਹੀਂ ਹੈ ਵਿੱਚ ਪਰਦੇਸਾਂ
    ਮੈਂ ਕਿਸ ਨੂੰ ਦਿਲ ਦਾ ਹਾਲ ਸੁਣਾਂਵਾਂ
    ਸੁਣਾਉਂਦੀ ਸੀ ਮਾਂ ਜਦ ਲੋਰੀ
    ਤੋਤਲੀ ਆਵਾਜ ਮੈਂ ਵੀ ਸੰਗ ਗਾਂਵਾਂ
    ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ
    ਕਿਉਂ ਲੈ ਜਾਨਾਂ ਮਾਂਵਾਂ
    ਮਾਂ ਮੁੱਹਬਤ ਦਾ ਦਰਿਆ ਸੀ ਵੱਗਦਾ
    ਹਰ ਦਮ ਰੱਖਦਾ ਖਿਲਾਰੀ ਬਾਹਵਾਂ
    ਮੁੱਹਬਤ ਦਰਿਆ ਵਿੱਚ ਲਾਉਣ ਨੁ ਤਾਰੀ
    ਮੈਂ ਵੀ ਭੱਜਾ ਭੱਜਾ ਆਵਾਂ
    ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ
    ਕਿਉਂ ਲੈ ਜਾਨਾਂ ਮਾਂਵਾਂ
    ਪਰੀ ਸੀ ਇੱਕ ਲੱਭੀ ਮਾਂ ਨੇ
    ਸੀ ਨਾਲ ਕਰਾਈਆਂ ਉਦੇ ਲਾਂਵਾਂ
    ਇੱਕ ਇੱਕ ਕਰਕੇ ਸੱਭ ਦਿਨ ਲੰਘ ਗਏ
    ਤੇ ਰਹੀਆਂ , ਕੋਹਾ , ਦੂਰ ਬਲਾਂਵਾਂ
    ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ
    ਕਿਉਂ ਲੈ ਜਾਨਾਂ ਮਾਂਵਾਂ
    ਮਾਂ ਦਾ ਚਿਹਰਾ ,ਅੱਖਾਂ, ਵਿੱਚ ਵਸਾ ਕੇ
    ਮੈਂ ਇੱਕ. ਇੱਕ. ਕਦਮ ਉਠਾਵਾਂ
    ਕਾਲੀਆਂ ਹੋਣ ਰਾਂਤਾਂ ਬੇਸ਼ੱਕ (ਕਾਲਾ )
    ਲੰਘ ਜਾਂਦਾ ਏ ਟੇਢੀਆਂ ਮੇਢੀਆਂ ਰਾਹਾਂ
    ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ
    ਕਿਉਂ ਲੈ ਜਾਨਾਂ ਮਾਂਵਾਂ
    ਜਸਵਿੰਦਰ ਸਿੰਘ ਕਾਲਾ
    70997045

  • @user-hl2oo4gm3f
    @user-hl2oo4gm3f Před 7 měsíci +9

    ਮਾ ਮਾ🎉ਹੁੰਦੀ ਆ ਭਾਈ ਸਾਹਿਬ ਜੀ

  • @rajviraulakh2666
    @rajviraulakh2666 Před 7 měsíci +8

    ਭਾਈ ਸਾਹਿਬ ਜੀ ਤੁਸੀ ਬਹੁਤ ਵਧੀਆ ਗੱਲਾ ਕੀਤੀਆ ਸੱਚੀ ਰੋਣਾ ਆ ਗਿਆ

  • @avneetkaur927
    @avneetkaur927 Před 7 měsíci +6

    Love u maa 🙏

  • @ekamsingh3020
    @ekamsingh3020 Před měsícem +1

    Meri maa meri duniya aa i love u meri maa❤️🙏🏻🙏🏻🙏🏻❣️❣️❣️❣️❣️❣️

  • @amanguru1417
    @amanguru1417 Před 3 měsíci +1

    ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਇਹ ਸੱਚ ਹੈ ਕਹਾਣੀਆਂ 😂😇

  • @buttasingh2395
    @buttasingh2395 Před 6 měsíci +3

    ਮਾਂ ਤਾਂ ਮਾਂ ਹੁੰਦੀ ਆ ਜੀ❤

  • @ssbani6949
    @ssbani6949 Před 7 měsíci +4

    ਸੱਚ ਹੈ

  • @ayesha3933
    @ayesha3933 Před 7 měsíci +41

    ਮਾਂ ਤੇ ਪਿਓ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ 😢😢

  • @KamaljitKaur-fy3uu
    @KamaljitKaur-fy3uu Před 7 měsíci +94

    ਧਾਹ ਨਿਕਲ ਗਈ ਸੀ ਜੀ ਜਦੋਂ ਤੁਸੀਂ ਜਿਕਰ ਕੀਤਾ ਕਿ ਪੇਕੇ ਹੁੰਦੇ ਮਾਵਾਂ ਨਾਲ 😢🙏🏻

  • @sukhmindersingh8260
    @sukhmindersingh8260 Před 4 měsíci +2

    ਸਕੂਨ
    ਰੱਬਾ ਜਿਉਂਦੀਆਂ ਵੱਸਦੀਆ ਰੱਖੀ ਸਭ ਦੀਆ ਮਾਵਾਂ ਨੂੰ ♥️🙌✊

  • @satnamkaur9618
    @satnamkaur9618 Před 7 měsíci +7

    Miss you mom 😭❤

  • @gurmeetkaur9140
    @gurmeetkaur9140 Před 7 měsíci +8

    Waheguru g ka khalsa waheguru g ke fetha ❤

  • @pbo7vale496
    @pbo7vale496 Před 7 měsíci +55

    ਭਾਈ ਸਾਹਿਬ ਜੀ ਤੁਸੀ ਬਿਲਕੁਲ ਸਹੀ ਕਿਹਾ ❤❤

  • @BaksisSingh-td3zw
    @BaksisSingh-td3zw Před 7 měsíci +10

    🌷ਮਾਂ ਤੇ ਬਾਪ ਨੂੰ ਮਾਲਕਾਂ ਲੰਬੀ ਉਮਰ ਬਖਸ਼ੇ ਵਾਹਿਗੁਰੂ ਜੀ 🌼🌻

  • @Rajveerkaur-ry8jz
    @Rajveerkaur-ry8jz Před 7 měsíci +5

    ਵਾਹਿਗੁਰੂ ਜੀ ਸਭ ਦੇ ਮਾਂ ਬਾਪ ਜਿਉਂਦੇ ਰਹਿਣ 🙏🙏🙏🙏

  • @Harpreet__k504
    @Harpreet__k504 Před 3 měsíci +1

    ਮਾਂ ਤੋ ਵੱਧ ਕੇ ਇਸ ਦੁਨੀਆ ਤੇ ਕੋਈ ਵੱਡਾ ਨੀ ❤️❤️

  • @Jovanjovan1
    @Jovanjovan1 Před 7 měsíci +2

    ਭਾਈ ਸਾਹਿਬ ਜੀ ਮਾਵਾਂ ਠੰਡੀਆ ਛਾਵਾ ਹੁੰਦੀਆਂ ਨੇ ❤❤❤

  • @SONUSingh-hf2kp
    @SONUSingh-hf2kp Před 7 měsíci +6

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @soniabhagat7691
    @soniabhagat7691 Před 3 měsíci +1

    Miss you maa 😢😢😢😢😢😢😢😢😢😢

  • @avtarsinghmarwa9667
    @avtarsinghmarwa9667 Před měsícem

    ਮਾਂ ਬਾਪ ਦੋਨੋਂ ਹੀ ਧੰਨ ਧੰਨ ਧੰਨ ਧੰਨ ਧੰਨ ਹਨ1

  • @bittubansa3810
    @bittubansa3810 Před 7 měsíci +8

    🙏❤️🌹 Waheguru ji ka khalsa waheguru ji ki Fateh ji 🙏❤️🌹

  • @user-ls7xv7iy8k
    @user-ls7xv7iy8k Před 3 měsíci

    ਭਾਈ ਸਾਹਿਬ ਜੀ ਤੁਸੀਂ ਸਭ ਨੂੰ ਪਰਮਾਤਮਾ ਦੀ ਰਜ਼ਾ ਵਿਚ ਰਹਿਣਾ ਸਿਖਾਇਆ। ਵਾਹਿਗੁਰੂ ਤਹਾਡੇ ਸਿਰ ਤੇ ਮਹਿਰਾਂ ਭਰਿਆ ਹੱਥ ਰੱਖਣ ਜੀ।😢😢😢😢😢

  • @manitamuwalmuwal3623
    @manitamuwalmuwal3623 Před 28 dny

    Veer ji hanju la ditte tuhade shabdan nu . Waheguru ji sbdi Maawan nu Lambi umra bakshe 😢

  • @GurpreetSingh-zi1hx
    @GurpreetSingh-zi1hx Před 7 měsíci +7

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🙏

  • @BalbirKaur-bj2wz
    @BalbirKaur-bj2wz Před 3 měsíci +1

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖ 😢😢

  • @parmjitkaur156
    @parmjitkaur156 Před 6 měsíci +1

    ਮਾਂਵਾ ਠੰਡੀਆ ਸ਼ਾਵਾ ਸ਼ਾਂਵਾ ਸ਼ਾਂਵਾ ਕੋਣ ਕਰੇ 😢

  • @satnamsingh352
    @satnamsingh352 Před 7 měsíci +4

    ਵਾਹਿਗੁਰੂ ਜੀ ਸਭ ਦੇ ਮਾ ਬਾਪ ਰਾਜ਼ੀ ਰਹਿਣ ਹਮੇਸ਼ਾ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @parmjitlehal5440
    @parmjitlehal5440 Před 7 měsíci +2

    ❤ਮਾਂ

  • @jagdishsingh7235
    @jagdishsingh7235 Před 7 měsíci +5

    Miss you maa 😭😭

  • @SaroyaSaroya-dq1lu
    @SaroyaSaroya-dq1lu Před 7 měsíci +5

    Waheguru ji ❤️🙏🌹

  • @gurdevsingh3957
    @gurdevsingh3957 Před 7 měsíci +3

    ਬਹੁਤ ਵਧੀਆ ਅਵਾਜ਼ ਹੈ ਵੀਰ ਦੀ ਜੀ

  • @gurdevkaur1209
    @gurdevkaur1209 Před měsícem

    ❤❤❤❤❤ਮਾਵਾਂ ਠੰਢੀਆਂ ਛਾਵਾਂ ਹੁੰਦੀਆਂ ਨੇ ਜੁਗ ਜੁਗ ਜੀਣ ਜੱਗ ਤੇ ਸਭਨਾਂ ਦੀਆਂ ਮਾਵਾਂ ਠੰਢੀਆਂ ਛਾਵਾਂ ਰੱਬ ਸਭਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਸਭਨਾਂ ਦੀ ਉਮਰ ਲੰਬੀ ਕਰੇ

  • @user-cx5xt8hz1t
    @user-cx5xt8hz1t Před měsícem

    Mere v ma baap v rab kol chale gae,baba ji mere ghar vich sukh shanti bakhso,ghar vich bahut kalesh rehnda.kirpa karo baba ji

  • @anjaliarora6993
    @anjaliarora6993 Před 6 měsíci +1

    Lov yu maa❤

  • @rajwantwant1058
    @rajwantwant1058 Před 7 měsíci +13

    ਪੁੱਤਰਾਂ ਵਰਗਾ ਜਵਾਈ ਹੁੰਦਾ ਹੈ ਮੁੱਕ ਜਾਵੇ ਧੀ ਔਖੀ ਹੋ ਜਾਂਦੀ ਉਸ ਦੁੱਖ ਤੇ ਵੀ ਲਿਖੋ

    • @hashrat_001
      @hashrat_001 Před 7 měsíci

      😢😢😢😢🙏🏻🙏🏻🙏🏻🙏🏻

  • @sajanrandhawa6122
    @sajanrandhawa6122 Před 7 měsíci +2

    Waheguru ji 🙏🙏

  • @gurjeetsingh9370
    @gurjeetsingh9370 Před 7 měsíci +13

    ❤❤ਸਤਿ ਸੀ੍ ਅਕਾਲ ਜੀ 🌹 ❤ਸਭ ਨੂੰ
    ਵਾਹ ਬਾਈ ਜੀ ਜਿੰਦਗੀ ਬਦਲ ਜਾਂਦੀ ਤੁਹਾਡੀਆਂ ਵਿਚਾਰਾਂ ਸੁਣ ਕੇ 🌹

    • @gurjeetkaur9238
      @gurjeetkaur9238 Před 7 měsíci

      ਬਿਲਕੁਲ ਠੀਕ ਬਾਈ ਜੀ 🙏

  • @nishanhundal8507
    @nishanhundal8507 Před 6 měsíci +1

    ਮਾਂ ਤੇਰੇ ਬਿੰਨਾ ਕੋਇ ਨਹੀ😔😔😭😭

  • @mohitkohli9927
    @mohitkohli9927 Před 6 měsíci +2

    Waheguru ji sab de ma piyo nu Khush rakhe humesa 🙏🙏🙏 Badi labiyan umara bakse😭😭😭🙏🙏🙏🙏 waheguru waheguru waheguru ji😢😢

  • @avtarsinghmarwa9667
    @avtarsinghmarwa9667 Před měsícem

    ਮਾਂ ਬਾਪ ਧੰਨ ਧੰਨ ਧੰਨ ਧੰਨ ਧੰਨ ਹਨ1

  • @user-je1yg4vv6y
    @user-je1yg4vv6y Před 6 měsíci +1

    ❤❤❤❤ ਵਾਹਿਗੁਰੂ

  • @ManuManupoonkodu-oe3iz
    @ManuManupoonkodu-oe3iz Před 7 měsíci +2

    Maa rab da roop hai veero

  • @gurminderkaur8167
    @gurminderkaur8167 Před 7 měsíci +3

    Waheguru ji waheguru ji waheguru ji waheguru ji waheguru ji

  • @kmehta5119
    @kmehta5119 Před 7 měsíci +5

    ਸੱਚ ਹੈ ਭਾਈ ਸਾਹਿਬ ਜੀ 🙏🏻

  • @Sahil-ot5bc
    @Sahil-ot5bc Před 7 měsíci +6

    Waheguru ji mehar Karo sab de ma bapu te❤🎉🎉

  • @harjotsidhu8835
    @harjotsidhu8835 Před 7 měsíci +6

    ਮਾਵਾਂ ਨਾਲ ਹੁੰਦੇ ਪੇਕੇ❤

  • @mandeepsingh403
    @mandeepsingh403 Před 7 měsíci +5

    Waheguru ji 🙏 sukh rakhe 🙏🙏🙏🙏

  • @sukhjiwansingh8070
    @sukhjiwansingh8070 Před 7 měsíci

    ਬਾਬਾ ਜੀ ਤੁਸੀਂ ਇਹ ਮਾਤਾ ਦੀ ਸ਼ੋਭਾ ਨੇ ਮੇਰੀ ਜਾਨ ਕੱਢ ਦਿੱਤੀ ਹੈ ਮਾਫ਼ ਕਰੋ ਜੀ

  • @deeppreet6286
    @deeppreet6286 Před 6 měsíci +2

    Maaa miss u papa miss u😭😭😭😭

  • @satnamji.3078
    @satnamji.3078 Před 7 měsíci +1

    ਵਾਹਿਗੁਰੂਜੀ

  • @HarpreetSingh-zg8tw
    @HarpreetSingh-zg8tw Před 7 měsíci +3

    ਭਾਜ਼ੀ ਨਾ ਤਾਂ ਮਾਂ ਆ ਨਾ ਪਿਤਾ। ਇਦਾਂ ਦਾ ਕੋਈ ਤਜਰਬਾ ਨਹੀਂ ਐ।

  • @amarjeetkaur5199
    @amarjeetkaur5199 Před 7 měsíci +4

    Waheguru ji

  • @KulwinderSingh-nt9dv
    @KulwinderSingh-nt9dv Před 7 měsíci +4

    Waheguru ji mawa thandiya chhawa 🙏

  • @rajwindershergill9281
    @rajwindershergill9281 Před 7 měsíci +6

    ਮਾਂ ਦਾ ਪਿਆਰ ਨਈ ਦੇ ਸਕਦੇ ਕੋਈ ਵੀ

  • @gurdeepsingh7943
    @gurdeepsingh7943 Před 7 měsíci +1

    ❤❤ satnam Shiri wheguru satnam Shiri wheguru satnam Shiri wheguru ji shukriya ji tuhada cror cror cror cror barr ji sab te kirpa banyai rakhyoo jii love you wheguru ji ❤❤❤❤❤❤❤❤❤❤❤❤❤

  • @amarjitkaur34
    @amarjitkaur34 Před 7 měsíci +4

    Waheguru ji🌸🌸🌸🌸

  • @dassguru1
    @dassguru1 Před 7 měsíci +14

    ਮਾਪੇ ਸਜੀਆਂ ਖੱਬੀਆਂ ਬਾਹਵਾਂ ਜਾਂ ਨਾ ਦਿੰਦੇ ਗਲਤ ਦਿਸ਼ਾਵਾਂ ਪੂਰਾ ਨਾ ਤਾਂ ਦੁਨੀਆ ਲੈਂਦੀ ਕਾਕਾ ਆਖ ਬੁਲਾਉਂਦੇ ਨੇ ਮੰਮੀ ਪਾਪਾ ਜੀ ਮੰਮੀ ਪਾਪਾ

  • @vikrambehal607
    @vikrambehal607 Před 6 dny

    BOHT sohni te pyari awaz chotte veer di.te BOHT sohna deewan.. waheguru ji mehar rakhan.🙏🙏🙏