ਮੇਰੇ ਬਾਬਾ ਜੀ ਚਰਨਾਂ ਚ ਜੋੜ ਲੋ ਗਰੀਬਾਂ ਨੂੰ |Baba Amarjeet Singh Ji Galib Khurd Wale | Galib Khurd Wale

Sdílet
Vložit
  • čas přidán 2. 07. 2021

Komentáře • 6K

  • @ekamjeetkaur9157
    @ekamjeetkaur9157 Před 6 měsíci +37

    ਬਹੁਤ ਸੋਹਣੀ ਆਵਾਜ਼ ਬਾਬਾ ਜੀ ਦਿਲ ਨੂੰ ਸਕੂਨ ਮਿਲਦਾ ਮੈਂ। ਹਰ ਰੋਜ਼ ਸੁਣਦੀਆਂ

  • @baldevmadhopuri7618
    @baldevmadhopuri7618 Před 5 měsíci +14

    ਬਹੁਤ ਵਧੀਆ ਸ਼ਬਦ
    ਵਾਰ ਵਾਰ ਸੁਣਨ ਨੂੰ ਜੀ ਕਰਦਾ ।
    ਬਾਬਾ ਜੀ ਦਾ ਧੰਨਵਾਦ, ਜਿਨਾ ਨੇ ਇਹ ਸ਼ਬਦ ਗਾਇਆ ।

  • @user-kp8lp1ll9z
    @user-kp8lp1ll9z Před 10 měsíci +5

    Bhot vadiya kirtan krde ਭਾਈ ਸਾਹਿਬ ਜੀ

  • @amanjit8874
    @amanjit8874 Před rokem +4

    ਆਪ ਜੀ ਦੀ ਅਵਾਜ਼ ਬਹੁਤ ਹੀ ਸੋਹਣੀ ਹੈ🙏🏻🙏🏻🙏🏻🙏🏻

  • @contact2hargursewak728
    @contact2hargursewak728 Před 2 lety +16

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 👍👍👌👌🙏🙏

  • @bachittarsingh3770
    @bachittarsingh3770 Před 2 lety +18

    ਵਾਹਿਗੁਰੂ ਤੇਰਾ ਕੋਟਿ ਕੋਟਿ ਸ਼ੁਕਰਾਨਾਂ ਹੈ ਜੀ।

  • @babansinghsidhu6095
    @babansinghsidhu6095 Před 4 měsíci +7

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @GurdevSingh-wp9lw
    @GurdevSingh-wp9lw Před 7 měsíci +11

    ਸ਼ਬਦ ਓਚਾਰਣ ਬਹੁਤ ਹੀ ਵਧੀਆ ਕੀਤਾ ਗਿਆ ਹੈ ਬਾਰ ਬਾਰ ਸੁਨਣ ਨਾਲ ਮਨ ਨੂੰ ਸਕੁਨ ਮਿਲਦਾ ਹੈ

  • @amarjitkaur3070
    @amarjitkaur3070 Před 2 lety +38

    ਧੰਨ ਧੰਨ ਬਾਬਾ ਜੀ ਬੋਹਤ ਵਧੀਆ ਅਵਾਜ ਬਖਸ਼ੀ ਪ੍ਰਮਾਤਮਾ ਨੇ

  • @baldevmadhopuri7618
    @baldevmadhopuri7618 Před 5 měsíci +25

    ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਅਪਾਰ ਕਿਰਪਾ ਸਦਕਾ ਬਾਬਾ ਅਮਰਜੀਤ ਸਿੰਘ ਹੋਰਾਂ ਨੇ ਇਹ ਸ਼ਬਦ ਬੜਾ ਰੂਹ ਨਾਲ ਇਕਮਿਕ ਹੋਕੇ ਗਾਇਆ ਹੈ, ਜੋਕਿ ਦਿਲ ਨੂੰ ਟੁੰਬਦਾ ਹੈ । ਤਹਿ ਦਿਲੋੰ ਧੰਨਵਾਦ ।

  • @vipanrai3492
    @vipanrai3492 Před rokem +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🙏🙏🙏🙏

  • @giannamsot6481
    @giannamsot6481 Před rokem +14

    ਬੁਹਤ ਧੰਨਵਾਦ ਸਹਿਤ ਸਿੰਘ ਸਾਬ ਨੇ ਬੜਾ ਸਕੂਨ ਵਾਲਾ ਮਿੱਠਾ ਸ਼ਬਦ ਗਾਣ ਕੀਤਾ waheguru waheguru waheguru ji

  • @BaljitKaur-gg6os
    @BaljitKaur-gg6os Před rokem +25

    ਬਹੁਤ ਈ ਮਿੱਠੀ ਅਵਾਜ ਆ ਗਿਆਨੀ ਜੀ ਦੀ ਰੱਬ ਰਾਖਾ 🙏❤️

    • @rajveerp2012
      @rajveerp2012 Před rokem +1

      Baba jee sadea oper be kerpa kerea Waheaguru ji 🙏

    • @BaljinderSingh-ck1np
      @BaljinderSingh-ck1np Před rokem

      @@rajveerp2012 okilililililolililioioiloioiilililliililililililoiilliliikjj)jllljj+iiiooooioooi{I'll{oo{)pplooooooo{{loolo of

    • @tajindersinghbawa
      @tajindersinghbawa Před rokem

      @@rajveerp2012 q 😂a

  • @defferentworld9014
    @defferentworld9014 Před 2 lety +25

    ਸ਼ਬਦ ਸੁਣ ਕੇ ਸ਼ਾਂਤੀ ਮਿਲੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻

  • @tirthsangha2841
    @tirthsangha2841 Před rokem +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇਸ ਨਿਮਾਣੇ ਪਰਿਵਾਰ ਦੇ ਸਿਰ ਉੱਤੇ ਸਦਾ ਹੀ ਆਪਣਾ ਮੇਹਰ ਭਰਿਆ ਹੱਥ ਰਖਿਓ ਧੰਨਬਾਦ ਜੀ

  • @Flowersingh60
    @Flowersingh60 Před rokem +6

    ਵਾਹਿਗੁਰੂ ਜੀ 🙏🙏 ਬਾਬਾ ਜੀ ਸਚੀ ਬਹੁਤ ਮੀਠੀ, ਤੇ ਚੰਗੀ ਆਵਾਜ਼ ਤੇ ਬਾਣੀ ਸੀ ਮੈਂ ਤਾਂ ਬਹੁਤ ਬਾਰੀ ਸੁਣੀਂ ਜੀ ਚਿਤ ਖੁਸ਼ ਹੋ ਗਿਆ ਜੀ ਸੁਣ ਕੇ 🤗🤍🙏🙏

    • @narinderkaur1972
      @narinderkaur1972 Před rokem +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @Flowersingh60
      @Flowersingh60 Před rokem

      @@narinderkaur1972 ਵਾਹਿਗੁਰੂ ਜੀ 🙏🙏

    • @bindersinghok3662
      @bindersinghok3662 Před rokem +1

      Dd cup rv

    • @Flowersingh60
      @Flowersingh60 Před rokem

      @@bindersinghok3662 ਵਾਹਿਗੁਰੂ ਜੀ 🙏🙏

  • @gurcharnsingh5894
    @gurcharnsingh5894 Před 2 lety +15

    ਬਹੁਤ ਪਿਆਰੀ ਆਬਾਜ ਸਾਹਿਬ ਜੀ ਦੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @meenubhatti3252
      @meenubhatti3252 Před 2 lety +2

      bhut pyarary banhi wahe gùru ji

    • @radheshyamsatgurujikesbad9530
      @radheshyamsatgurujikesbad9530 Před rokem +2

      ਸਤਿਗੁਰੂ ਦੇ ਪਿਆਰ ਵਿੱਚ ਇਸੇ ਤਰ੍ਹਾਂ ਹੀ ਵਿਰਹੈ ਉਤਪਨ ਕਰਕੇ ਉਸ ਅਕਾਲਪੁਰਖ ਦੇ ਚਰਣਾਂ ਵਿੱਚ ਜੁੜਨ ਦਾ ਉਪਰਾਲਾ ਕਰ ਸਕਦੇ ਹਾਂ ਜੀ।ਵਾਹਿਗੁਰੂਜੀ

    • @anshdeepkaur6021
      @anshdeepkaur6021 Před rokem +1

      Waheguru ji ka khalsa waheguru ji ki Fateh aa 🙏❤️🙌❣️

  • @PrabhjotKaur-zn5nw
    @PrabhjotKaur-zn5nw Před rokem +59

    ਆਨੰਦ ਆ ਗਿਆ ਸੁਣ ਕੇ
    ਵਾਹਿਗੁਰੂ ਚੜਦੀ ਕਲਾ ਬਖਸ਼ੇ 🙏

  • @sudeshrani2758
    @sudeshrani2758 Před rokem +25

    ਸਿਤਨਾਮ ਵਾਹਿਗੁਰੂ ਜੀ 🙏🙏🙏🙏🌹🙏🙏🙏🙏🙏🙏🙏. Bahut achi sound hai vaheguru ji

    • @ranjitsingh-lj8qm
      @ranjitsingh-lj8qm Před 3 měsíci +1

      Wahegure Wahegure Wahegure Wahegure Wahegure Wahegure Wahegure Wahegure🌹🌹🌹🌹🙏❤❤❤

    • @Chanansingh-lf9ko
      @Chanansingh-lf9ko Před 3 měsíci

      ​@@ranjitsingh-lj8qm😊😊😊😊😊😊😊😊😊😊😊😊😊😊😊😊😊😊😊😊

  • @harjeetkaur6918
    @harjeetkaur6918 Před 5 měsíci +6

    ਬਹੁਤ ਪਿਆਰੀ ਅਵਾਜ ਅਤੇ ਬਹੁਤ ਪਿਆਰਾ ਸ਼ਬਦ ਹੈ ਵਾਹਿਗੁਰੂ ਜੀ

  • @gurcharnsingh5894
    @gurcharnsingh5894 Před 2 lety +32

    ਬਹੁਤ ਪਿਆਰੀ ਆਬਾਜ ਵਾਹਿਗੁਰੂ ਜੀ ਵਾਹਿਗੁਰੂ ਜੀ

    • @gurcharnsingh5894
      @gurcharnsingh5894 Před 2 lety +1

      ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੋ ਘਰ ਪਰਿਵਾਰ ਤੋਂ ਮੇਹਰ ਕਰੋ ਜੀ ਵਾਹਿਗੂਰੂ ਜੀ

    • @garvitmunjal2655
      @garvitmunjal2655 Před 2 lety +2

      Waheguruji waheguruji

    • @manjitkaur352
      @manjitkaur352 Před 2 lety +1

      Ppp

    • @induchhabra4956
      @induchhabra4956 Před 2 lety

      @@gurcharnsingh5894 ,

    • @CoolPunjabi
      @CoolPunjabi Před 2 lety

      Waheguru ji🙏🙏🙏🙏🙏

  • @shagansingh5585
    @shagansingh5585 Před 2 lety +42

    ਧਨ ਧਨ ਗੁਰੂ ਬਾਬਾ ਨਾਨਕ ਜੀ
    ਬਹੁਤ ਹੀ ਸੁੰਦਰ ਗੁਰੂ ਪਿਆਰ ਵਿਚ ਭਿਜਿਆ ਸਬਦ ਧੰਨ ਬਾਬਾ ਜੀ

  • @sukhvindersingh3730
    @sukhvindersingh3730 Před rokem +18

    ਬਹੂਤ ਪਿਆਰੀ ਅਵਾਜ ਬਾਬਾ ਜੀ ਦੀ ਬਾਣੀ 🙏🙏🙏🙏

  • @kalwantsingh3514
    @kalwantsingh3514 Před rokem +6

    ਬਾਬਾ ਜੀ ਬਹੁਤ ਵਧੀਆ ਸਾਬਤ ਦਿਲ ਖੁਸ਼ ਹੋ ਜਾਂਦਾ ਵਹਿਗੁਰ ਜੀ

  • @lakhvirkaur9598
    @lakhvirkaur9598 Před rokem +10

    ਵਾਹਿਗੁਰੂ ਵਾਹਿਗੁਰੂ ਜੀ।🙏🙏🙏🙏🙏

  • @khushlahoria8053
    @khushlahoria8053 Před 2 lety +12

    ਵਾਹਿਗੁਰੂ ਭਲੀ ਕਰੇ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹਿਗੁਰੂ

  • @baljitsingh8075
    @baljitsingh8075 Před 10 měsíci +8

    ਵਾਹਿਗੁਰੂ ਜੀ ਮਿਹਰ ਕਰੀਂ ਮੇਰੇ ਪਰਵਾਰ ਤੇ

  • @govindsinghrai3706
    @govindsinghrai3706 Před rokem +7

    ਸਤਿਨਾਮ ਵਾਹਿਗੁਰੂ

  • @lovestatus-wi5mw
    @lovestatus-wi5mw Před 2 lety +18

    ਵਾਹਿਗੁਰੂ ਜੀ ਤੂੰ ਹੈਂ ਮੇਰਾ ਸਹਾਰਾ ਦੇਣ ਵਾਲਾ 🙏🙏🙏🙏🏼🙏

  • @jaswinderpalkaur6707
    @jaswinderpalkaur6707 Před 2 lety +61

    ਘਰ ਚ ਵਾਹਿਗੁਰਚ ਜੀ ਸੀਖ ਸ਼ਾਤੀ ਸੋਥਾ ਤੰਦਰੂਸਤੀ ਬਣਾਈ ਰਖਣਾ ਵਾਹਿਗੁਰੂ ਜੀ ।।ਬਚਿਆਂ ਦੇ ਸਦਾ ਅਗ ਸੰਗ।ਰਹਿਣਾ ਵਾਹਿਗੁਰੂ ਜੀ ਬਖਸ਼ਣਹਾਰੇ ਬਖਸ਼ ਦੇਵੋ ਸਭ ਨੂੰ ਜੀ ।।।

    • @jaswinderpalkaur6707
      @jaswinderpalkaur6707 Před 2 lety

      ਭਾਈ ਵੀਰੋ ਕੀ ਬੋਰਡ ਖਰਾਬ ਐ ਗਲਤ ਵੀ ਲਿਖਿਆ ਜਾਦਾ ਐ ਮਾਫ ਕਰਨਾ ।ਸਮਝ ਆਪ ਹੀ ਲੈਣਾ ਜੀ ।।

    • @explorewithjoshi
      @explorewithjoshi Před 2 lety +4

      H ਬ

    • @iamamandeepgill
      @iamamandeepgill Před 2 lety +2

      Very nice

    • @garvitmunjal2655
      @garvitmunjal2655 Před 2 lety +1

      Waheguruji Nanak nam jahaj😇 Jo cahdhy so uatary paar waheguruji waheguruji

    • @gurbakshkarnawal7093
      @gurbakshkarnawal7093 Před 2 lety

      @@jaswinderpalkaur6707 q

  • @rajmehra6348
    @rajmehra6348 Před rokem +6

    Waheguru ji kot koti parnam ji apni daya bnai rakheo ji 🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🍏🍏🍎🍎🍎✈✈✈✈✈✈✈

  • @jaspreetsingh2540
    @jaspreetsingh2540 Před 8 měsíci +3

    Baba ji di bohat mithi avaj hai ਵਾਹਿਗੁਰੂ ਜੀ ਬਾਬਾ ਜੀ ਨੂੰ chardikla ਵਿਚ ਰੱਖਣ

  • @gurvirgill8109
    @gurvirgill8109 Před 2 lety +39

    🙏🙏 ਵਾਹਿਗੁਰੂ ਧੰਨ ਵਾਹਿਗੁਰੂ ਜੀ ਮੇਹਰ ਕਰੋ ਜੀ ‌🙏🙏❤️❤️ ਬਹੁਤ ਹੀ ਵਧੀਆ ਹੈ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਹੈ ਜੀ‌🙏🙏💯💯

  • @rupinderpunjab9141
    @rupinderpunjab9141 Před 2 lety +18

    ਸੁੰਦਰ ਸ਼ਬਦ 👌👌❤️❤️

  • @BalkarSingh-zn8jq
    @BalkarSingh-zn8jq Před rokem +7

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ

  • @sukhveetkaur1195
    @sukhveetkaur1195 Před rokem +3

    ਸਤਿਗੁਰੂਜੀ,ਬਾਬਾ,ਅਮਰਜੀਤ,ਸਿੰਘਜੀਤੇ,ਇਨਾਂਦੇ,ਜੱਥੇਨੂੰ,ਚੜਦੀ,ਕਲਾਂਵਿੱਚਰੱਖਿਓ

  • @SMWDEVIL009
    @SMWDEVIL009 Před 2 lety +14

    ਧਨ ਧਨ ਵਾਹਿਗੁਰੂ ਜੀ

  • @Jatinder-df7hp
    @Jatinder-df7hp Před rokem +37

    💙🙌🙏ਵਾਹਿਗੁਰੂ ਜੀ🙏🙌💙

  • @gurisran4001
    @gurisran4001 Před 10 měsíci +5

    ਵਾਹਿਗੁਰੂ ਜੀ❤❤

    • @gurisran4001
      @gurisran4001 Před 10 měsíci

      ਵਾਹਿਗੁਰੂ🙏🙏❤❤❤

  • @jonimohar6965
    @jonimohar6965 Před rokem +7

    ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ 🌹🌹❤️❤️🤴🤴🦁🦁🦁

  • @simranjeetkalsi1575
    @simranjeetkalsi1575 Před 2 lety +16

    Bhot sona shabd aa ji tee voice v bhot mithi a very very nice shabd 🙏🏼🙏🏼waheguru ji

  • @preetkaur4714
    @preetkaur4714 Před 2 lety +13

    Waheguru waheguru....bhut hi vdiya avaj waheguru g te to v vdiyaa lyrics ne waheguru g kirpa krn aap g te 🙏👍

  • @Aarambhseantttak
    @Aarambhseantttak Před rokem +2

    ਵਾਹਿਗੁਰੂ ਜੀ

  • @kawalsaini4765
    @kawalsaini4765 Před rokem +15

    Waheguru ji ❤️❤️❤️🚩🚩🚩ਕਿਨਿ mithi vani baba ji

  • @richasharma7413
    @richasharma7413 Před 2 lety +36

    Bht vadia shabad and baba g di voice v..🙏🙏

  • @gurcharnsingh5894
    @gurcharnsingh5894 Před 2 lety +26

    ਧੰਨ ਧੰਨ ਸ਼ਹੀਦ ਗੁਰੂ ਤੇਗ ਬਹਾਦੁਰ ਸਾਹਿਬ ਜੀ

    • @avtarsingh-pt1vw
      @avtarsingh-pt1vw Před rokem

      Waheguru ji 🙏🙏

    • @gurmeetgeetasingh1038
      @gurmeetgeetasingh1038 Před rokem

      🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @sohansinghdhiman345
    @sohansinghdhiman345 Před rokem +19

    Very Nice Very Nice Very Nice
    Baba Ji aap Ji da eh Mithaas
    Bhariya shabad sunke Mun-Nu Bahut Hi Shanti Mildi
    Hai ate dil karda hai baar baar
    Suni jaiye. Aap Ji di nimrta wich bahut hi mahanta hai.
    Waheguru Ji Waheguru Ji Waheguru Ji Waheguru Ji Waheguru Ji.

  • @harsimransingh-om9kd
    @harsimransingh-om9kd Před rokem +3

    Waheguru ji nice ji🙏🙏

  • @reshamsingh2450
    @reshamsingh2450 Před 2 lety +59

    ਸਤਿਨਾਮ ਸ੍ਰੀ ਵਾਹਿਗੁਰੂ ਜੀ🌹🌹🌹🌹🌹🌻🌻🌻🌻🌻🙏🙏🙏🙏🙏⚔️⚔️⚔️⚔️⚔️

  • @tornadogamer1726
    @tornadogamer1726 Před 2 lety +24

    ਸਤਿਨਾਮ ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏🙏🙏

  • @SurinderKaur-xr7mm
    @SurinderKaur-xr7mm Před 7 měsíci +8

    My favourite shabd v nice ji ❤️❤️ waheguru chaddi kla vich rkhe 🙏🙏

  • @VarinderSingh-dc6zj
    @VarinderSingh-dc6zj Před 6 měsíci +4

    ‌ਬਾਬਾ ਜੀ ਤੁਹਾਡੀ ਆਵਾਜ਼ ਬਹੁਤ ਹੀ ਮਿੱਠੀ ਹੈ

  • @JaspalSingh-ct7fe
    @JaspalSingh-ct7fe Před 2 lety +11

    ਬਹੁਤ ਹੀ ਮਨ ਨੂੰ ਸਕੂਨ ਮਿਲਦਾ ਸਬਦ ਸੁਣਕੇ ਵਾਹਿਗੁਰੂ ਜੀ ਮੇਹਰ ਕਰਨ ਜੀ।

  • @tarsemsingh4324
    @tarsemsingh4324 Před 2 lety +14

    ਧੰਨ ਗੁਰੂ ਨਾਨਕ ਦੇਵ ਜੀ ਧੰਨ ਤੇਰੀ ਕਮਾਈ ਧੰਨ ਤੇਰੇ ਸਿੱਖ ਹਨ

  • @sehnazpreet1483
    @sehnazpreet1483 Před rokem +14

    Waheguru ji mehar karo 🙏🙏🙏 sabna te mehar karo 🙏🤲🤲❣️❣️♥️♥️♥️♥️♥️♥️🙏🙏🙏🌹🌹🌹🌹🌹🌹♥️♥️♥️❣️❣️❣️❣️❣️❣️❣️♥️♥️🙏🙏🙏🌹❣️♥️♥️

  • @waheguruji-vo2ij
    @waheguruji-vo2ij Před rokem +20

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ 🙏🙏 ਮੇਰੇ ਬਾਬਾ ਜੀ ਚਰਨਾਂ 'ਚ ਜੋੜ ਲੋ ਗਰੀਬਾਂ ਨੂੰ।🙏🙏

  • @sumaninsan2509
    @sumaninsan2509 Před 2 lety +13

    Dhan dhan satguru tera hi aasra 🙏🙏

  • @nav2322
    @nav2322 Před 2 lety +9

    Mere baba Ji charna nal jorr lo griba nu mere waheguru ji 🙏💐🎂 satnam ji 🙏💐 waheguru ji 🙏💐🎂 satnam ji 💜💓😇😇❤️💝🌹🌹🌹🌹🙏🙏🙏🙏🙏😇🙏

  • @JaspalSingh-dz3jy
    @JaspalSingh-dz3jy Před rokem +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gagandeepsingh1014
    @gagandeepsingh1014 Před 2 lety +33

    Bahut Shona shahbad and bahut Sohni baba g di awaz waheguru ida hi chardikla cha rakhe ❤️🙏

  • @gurcharnsingh5894
    @gurcharnsingh5894 Před 2 lety +21

    ਧੰਨ ਧੰਨ ਸ਼ਹੀਦ ਗੁਰੂ ਰਾਮਦਾਸ ਸਾਹਿਬ ਜੀ

  • @SurinderKaur-kt1yv
    @SurinderKaur-kt1yv Před 11 měsíci +16

    ਬਹੁਤ ਮਿੱਠੀ ਆਵਾਜ਼ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਵਾਹਿਗੁਰੂ ਜੀ ਭਾਈ ਜੀ ਨੂੰ ਤੰਦਰੁਸਤੀ ਬਖਸ਼ਣ ਤੇ ਖੁਸ਼ ਰੱਖਣ

  • @manjitsingh559
    @manjitsingh559 Před rokem +8

    MERI kismaat vich apna nam Di daat baksho🙏🙏🙏 waheguru ji

  • @mandeepkaur4527
    @mandeepkaur4527 Před rokem +16

    Bahut sakuun milda ji eni heart touching voice ave lgda jive asi Rab age khde a waheguru ji

  • @baljeetkaur7634
    @baljeetkaur7634 Před 2 lety +20

    Very merciful prayer supreme power of God thanu Baba Ji ashevad dava thaudi voice vastha ta thauda shavad vasta
    I love it 👌👌👌👌👌👌👌👌

    • @parmjeetkour2068
      @parmjeetkour2068 Před 2 lety +1

      Wahegurujiiii wahàguruji wahegurujiiii satnamji wàheguruji ok ❤️❤️🙏🙏🙏🙏🙏🙏🙏🙏🙏

    • @SAGAMING4265
      @SAGAMING4265 Před 2 lety

      M55t455 e

    • @savitaarora6546
      @savitaarora6546 Před rokem

      @@parmjeetkour2068 bb;gb;BBBBBB bbbbb;bbbbbbbbbbbbbbbbbbb

  • @harjitkaur9947
    @harjitkaur9947 Před rokem +2

    Satnam waheguru ji 🙏🙏🙏🙏🙏🙏

  • @gurdevsingh9850
    @gurdevsingh9850 Před rokem +3

    waheguru ji..............................

  • @ranveerkumar3787
    @ranveerkumar3787 Před 2 lety +54

    ਵਾਹਿਗੁਰੂ ਗੁਰੂ ਜੀ ਤੇਰਾ ਹੀ ਸਹਾਰਾ ਹੈ

  • @harvishharvish4843
    @harvishharvish4843 Před 2 lety +21

    Vry vry nc shabad👏🙏

  • @veenarajput6006
    @veenarajput6006 Před rokem +13

    I love this bhajan ❤️

  • @ParamjitSingh-qz7kl
    @ParamjitSingh-qz7kl Před rokem +2

    Satnam waheguru ji 🙏🙏🙏💝🙏🙏

  • @anitaaneja3403
    @anitaaneja3403 Před 2 lety +25

    Heart touching shabad 🙏🙏❤️🙏🙏

  • @sukhwinderkaur3453
    @sukhwinderkaur3453 Před 2 lety +36

    ਵਾਹਿਗੂਰ ਜੀ ਆਪਣਾ ਮੇਹਰ ਭਰਿਆ ਹੱਥ ਸਿਰ ਤੇ ਰੱਖੋ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌷🌷🌷🌷🌷🌷🌷🌷🌷🌷🌷🌷🌷💖💖💖💖💖💖💖💖💖💖💖💖💖❤️❤️❤️❤️❤️❤️❤️❤️❤️❤️❤️❤️❤️

  • @simrankaursimmu9235
    @simrankaursimmu9235 Před rokem +12

    Waheguru ji sab nu khushi deo 🙏🙏🙏

  • @sohigaming1080
    @sohigaming1080 Před 9 měsíci +4

    Waheguru ji 🙏 sab de hajri dar parwan karne ji sab de wish puri karo g waheguru ji ka khalsa waheguru ji ki Fateh

  • @veenachawla8468
    @veenachawla8468 Před 2 lety +10

    Yah shabad bar bar sun ne ko mann karta hai 💚💗💚💗💚💗💚💗💚💗💚💗💚💗💚💗💚💗💚💗💚💗💚💗💚💗💚💗💚

  • @rajinderkaur8867
    @rajinderkaur8867 Před 2 lety +20

    ਵਾਹਿਗੁਰੂ ਜੀ ਆਨੰਦ ਆ ਰਹਿ ਸਬਦ ਸੁਣ ਕੇ

    • @jasneetkaur6062
      @jasneetkaur6062 Před 2 lety +1

      Waheguru Ji 🙏🙏 waheguru Ji 🙏🙏 waheguru Ji 🙏🙏 waheguru Ji 🙏🙏 waheguru Ji 🙏💞 waheguru Ji 🙏🙏 waheguru Ji 🙏🙏 waheguru Ji 🙏🙏 waheguru Ji 🙏🙏

    • @arshgill9413
      @arshgill9413 Před 2 lety

      05w

    • @arshgill9413
      @arshgill9413 Před 2 lety

      w6556

    • @AvtarSingh-bk4bd
      @AvtarSingh-bk4bd Před 2 lety +1

      @@arshgill9413 waheagura ji waheagura ji waheagura ji waheagura ji waheagura ji waheagura ji waheagura ji waheagura ji waheagura ji

    • @diljeetwaraich3610
      @diljeetwaraich3610 Před 2 lety

      @@jasneetkaur6062t

  • @sukhwindarsingh3148
    @sukhwindarsingh3148 Před rokem +4

    ❤ i love you this bahajan 🙏🙏

  • @Pdeep-po5mz
    @Pdeep-po5mz Před rokem +3

    🙏 ਸਤਿਨਾਮ ਵਾਹਿਗੁਰੂ ਜੀ 🙏

  • @JagroopSingh-pb7gl
    @JagroopSingh-pb7gl Před rokem +15

    ਵਾਹਿਗੁਰੂ ਜੀ ਸਭਨਾ ਤੇ ਮਿਹਰ ਕਰਿਓ🙇❤

  • @harbanskaur8415
    @harbanskaur8415 Před 2 lety +13

    Very heart touching bhajjan🙏🌹🌹

  • @rajindersinghsaini4964
    @rajindersinghsaini4964 Před rokem +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,,,❤🙏

  • @gurishergillz
    @gurishergillz Před 11 měsíci +4

    Waheguru Ji 🙏🙏

  • @luckybains4833
    @luckybains4833 Před 2 lety +48

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ,,,

  • @djsm786js
    @djsm786js Před 2 lety +18

    Waheguru ji very nice shabad 🙏🙏

  • @Sukhwindersingh-kl3wo
    @Sukhwindersingh-kl3wo Před 6 měsíci +5

    Satnam shri waheguru g ❤❤

  • @buntybadmaas0748
    @buntybadmaas0748 Před rokem +3

    Satnam waheguru g

  • @GurwinderSingh-we7kb
    @GurwinderSingh-we7kb Před rokem +17

    Mere baba ji charna vich jod lo greeban nu sab te Mehar Karo waheguru ji 🙏🙏🙏🙏🙏♥️♥️♥️♥️♥️

  • @rajmehra6348
    @rajmehra6348 Před 2 lety +31

    Waheguru ji sab te daya mehar bnai rakhna ji beautifjul voice nd shabad ❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌷🌻🌼💐🌳🌲🍁🥭🍊🍏🍎🍎🍇

  • @sumankohli242
    @sumankohli242 Před rokem +11

    Waheguru ji waheguru ji waheguru ji waheguru ji waheguru ji 🙏🙏🌹🌹

  • @Jassu811
    @Jassu811 Před 2 měsíci +1

    ਸਤਿਨਾਮ ਸ੍ਰੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-my9zy8bb5x
    @user-my9zy8bb5x Před 2 lety +61

    🙏🌹ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਮੇਹਰ ਕਰੋ ਜੀ 🙏🌹

  • @jass_ji
    @jass_ji Před rokem +12

    🥀ਸਤਿਨਾਮ ♥️ ਵਾਹਿਗੁਰੂ 🥀

  • @liluram3929
    @liluram3929 Před 5 dny +1

    ❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @sukhwindarsingh3148
    @sukhwindarsingh3148 Před rokem +18

    Waheguru ji mehar kreo ❤❤ sab nu kushiayn deo waheguru ji 🙏🙏

  • @surjitkalsi8651
    @surjitkalsi8651 Před 2 lety +14

    Melodious voice God bless all of you Heart touching Shabad

  • @beantsingh4775
    @beantsingh4775 Před 2 lety +47

    Very nice Shabad Mind Relaxing shabad hai ji Babaji

  • @karamjeetsinghkaramjeetsin6325

    WaheGuru Ji ka Khalsa WaheGuru Ji ki Fateh

  • @jagdishdhillon3368
    @jagdishdhillon3368 Před 6 měsíci +1

    Very good shabd in sweet voice 🙏🙏🎉🌹🌿♥️👍👏👏👌👍

  • @mandipbadwal121
    @mandipbadwal121 Před 2 lety +12

    ਵਾਹਿਗੁਰੂ ਜੀ 🙏 🙏