ਬੀਬੀ ਛੱਡਦੇ ਪੀੜੀ ਦਾ ਪਾਵਾ, ਨੀ ਦਾਵੇ ਵਾਲੇ ਲੈ ਨੀ ਚੱਲੇ | Dhadrianwale
Vložit
- čas přidán 9. 09. 2023
- For all the latest updates, please visit the following page:
ParmesharDwarofficial
emmpee.net/
~~~~~~~~
This is The Official CZcams Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
CZcams Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar - Zábava
ਭਾਈ ਸਾਹਿਬ ਜੀ ਸਹੀ ਕਿਹਾ ਤੁਸੀਂ ਮੇਰੀ ਨਾਨੀ ਜੀ ਨੇ ਵੀ ਆਪਣੀ ਧੀ ਦੋ ਵਾਰੀ ਤੌਰੀ ਪਰ ਸਾਡੀ ਮਾਂ ਨੇ ਤਾਂ ਸਾਨੂੰ ਇੱਕ ਵਾਰੀ ਵੀ ਨੀਂ ਤੋਰਿਆ ਬਹੁਤ ਯਾਦ ਆਉਂਦੀ ਆ ਮਾਂ ਦੀ 😢😢
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ ਭਾਈ ਸਾਹਿਬ ਜੀ ਨੂੰ
ਬੀਬੀ ਛੱਡ ਦੇ ਪੀੜ੍ਹੀ ਦਾ ਪਾਵਾ
ਕਿ ਸਾਡਾ ਨਹੀਓਂ ਦਾਅਵਾ 😭
ਦਾਅਵੇ ਵਾਲੇ ਲੈ ਨਹੀਂ ਚੱਲੇ😭
ਸੱਚੇ ਪਾਤਸ਼ਾਹ ਇਸ ਦੁੱਖ ਤੋਂ ਉਭਰਨ ਲਈ ਸਹਾਈ ਹੋਣ ਜੀ 🙏🏻 ਆਪਣੀ ਮਿਹਰ ਕਰਨ ਜੀ 🙏🏻🙏🏻🙏🏻🙏🏻🙏🏻🙏🏻
ਭਾਈ ਸਾਹਿਬ ਦੀ ਕਥਾ ਵਿੱਚੋ ਮਾਂ ਦਾ ਦਰਦ ਝਲਕਦਾ ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣ
Tuhade vicho hor kise. Di Maa nhi gai? Ih Sikh. Dinishaninhi kalgia wala putra dekol passa vat ke gai ci
@@gurmaizkaur-co6zobhra ji oh khud parmatma c . Tusi na galt Galla kro changa nhi lgda
@@Singh-ok6fc jo prabh keno so bhal. Manio. Ih sumat. Sadhu t pai
@@Singh-ok6fcright 👍
🙏🙏
ਮੇਰੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਭਾਈ ਸਾਹਿਬ ਜੀ ਨੂੰ ਇਸ ਦਰਦਭਰੇ ਵੇਲੇ ਨੂੰ ਝੱਲਣ ਦਾ ਬਲ ਬਖਸ਼ਣ 🥺🥺❤️❤️🙌🙌🙌
ਭਾਈ ਸਾਹਿਬ ਜੀ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਫਤਿਹ ਸਾਂਝੀ ਕਰਦੀ ਆਂ ਜੀ 🙏ਕੌੜਾ ਸੱਚ ਦੱਸਿਆ ਭਾਈ ਸਾਹਿਬ ਜੀ ਬੀਬੀ ਛੱਡ ਨੀ ਮੰਜੀ ਦਾ ਪਾਵਾ ਜੋਰਾਂ ਵਾਲੇ ਲੈ ਨੀ ਚੱਲੇ ਸੱਚਮੁਚ ਵਾਹਿਗੁਰੂ ਅੱਗੇ ਕੋਈ ਜੋਰ ਨੀ ਸ਼ੁਕਰਾਨਾਂ ਜੀ ਉਹਦੀ ਰਜਾ ਰਹਿਣਾ ਹੀ ਜਿੰਦਗੀ ਆ 🙏
❤
Hlo ji
ਮਾਂ ਜੱਗ ਤੋਂ ਸੋਹਣੀ ਏ
ਮਾਂ ਰੱਬ ਤੋਂ ਸੋਹਣੀ ਏ
ਮਾਂ ਪਾਣੀ ਤੋਂ ਸੋਹਣੀ ਏ
ਮਾਂ ਫੁੱਲਾਂ ਤੋਂ ਸੋਹਣੀ ਏ
ਮਾਂ ਨਾਜ਼ੁਕ ਕਲੀਆਂ ਤੋਂ ਏ 😢😢😢😢😢😢😢😢😢😢😓😓😥😭😭😭😭
ਧੰਨ ਹੈ ਉਹ ਮਾਂ ਜਿਸਨੇ ਅਨਮੋਲ ਹੀਰੇ ਭਾਈ ਰਣਜੀਤ ਸਿੰਘ ਨੂੰ ਜਨਮ ਦਿਤਾ
ਭਾਈ ਜੀ ਤੁਸੀ ਕੌਮ ਦੇ ਨਹੀ ਮੁਲਕ ਦੇ ਯੋਧੇ ਤੇ ਅਨਮੋਲ ਹੀਰੇ ਹੋ ਭਾਈ ਜੀ ਆਪਣੀ ਸਿਹਤ ਦਾ ਖਿਆਲ ਰਖੋ ਖਿੜੇ ਰਹੋ ਹਮੇਸ਼ਾਂ ਸਾਨੂਂ ਹੌਸਲਾ ਦੇਣ ਵਾਲਿਉ
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਜਨਮ ਦੇਣ ਵਾਲੀ ਮਾਂ ਤੈਨੂੰ ਸਦਾ ਨਮਸਕਾਰ। ਵਾਹਿਗੁਰੂ ਜੀ।।😢
ਧੰਨ ਹੈ ਮਾਤਾ ਜੀ ਜਿਹਨਾਂ ਨੇ ਭਾਈ ਸਾਹਿਬ ਜੀ ਵਰਗੇ ਅਨਮੋਲ ਹੀਰੇ ਨੂੰ ਜਨਮ ਦਿੱਤਾ ਵਾਹੇਗੁਰੂ ਜੀ ਭਾਈ ਸਾਹਿਬ ਜੀ ਨੂੰ ਚੜਦੀਕਲਾ ਵਿੱਚ ਰਖਣਾ ਜੀ🙏🙏
ਮਾ ਵਾਲਾ ਮਾੜਾ ਹੋਇਆ ਪਰ ਇਹ ਢਡਰੀ ਸਿਰੇ ਦਾ ਚਵਲ ਬੰਦਾ
Wmk 🙏
@@BalkarSingh-nf2ohà
@@gurwinderchatha3666ਚਵਲ ਤਾਂ ਤੂੰ a ਜਿਹੜਾ ਕੁੱਤੇ ਵਾਂਗ ਭੌਂਕਣ ਆ ਗਿਆ
Mmmmm
ਭਾਈ ਸਾਹਿਬ ਜੀ ਤੁਸੀ ਇਸ ਵਾਰ ਬਹੁਤ feelings ਨਾਲ ਬੋਲ ਰਹੇ ਹੋ । ਅੱਗੇ ਵੀ ਤੁਸੀ ਕਾਫੀ ਵਾਰ ਮਾਂ (ਮਾਵਾਂ) ਤੇ ਦੀਵਾਨ ਚ ਗੱਲ ਕਰੀ ਆ ਜੀ।
ਭਾਈ ਸਾਹਿਬ ਜੀ ਸਦਾ ਜੀਉੰਦੇ ਵੱਸਦੇ ਰਹੋ, ਤੁਹਾਡੀ ਮਾਂ ਨੂੰ ਜੇ ਮੈਂ ਮਿਲਿਆ ਹੁੰਦਾ ਇਕ ਨੀਂ ਸੌ ਬਾਰ ਪੈਰ ਧੋ ਕੇ ਪੀਂਦਾ, ਜਿੰਨਾਂ ਨੇ ਤੁਹਾਡੇ ਜਿਹਾ ਹੀਰਾ ਜੰਮਿਆ ਤੇ ਕੌਮ ਦੀ ਝੋਲੀ ਪਾਇਆ❤❤❤❤
ਧੰਨ। ਹੈ ਉਹ ਮਾਂ। ਜਿੰਨ੍ਹਾਂ ਨੇ ਭਾਈ ਸਾਹਿਬ ਜੀ ਨੂੰ ਜਨਮ ਦਿੱਤਾ ਹੈ। ਜੀ। ਭਾਈ ਸਾਹਿਬ ਜੀ ਸਭਨਾਂ ਨੂੰ।ਕੈਮ। ਰਹਿਣਾ ਸਿਖਾਉਂਦੀਆਂ ਹਿੰਮਤ ਦਿੰਦੇ ਹੈ।ਜੀ।।
ਭਾਈ ਸਾਹਿਬ ਜੀ ਨੂੰ ਪਰਮਾਤਮਾ ਚੜਦੀ ਕਲ੍ਹਾ ਚ ਰੱਖੇ ਦੁੱਖ ਸਹਿਣ ਦਾ ਬਲ ਬਖਸ਼ੇ 🙏🙏
ਮਾਤਾ ਦੇ ਤੁਰ ਜਾਣ ਦਾ ਬਹੁਤ ਅਫਸੋਸ ਹੈ
ਭਾਈ ਸਾਹਿਬ ਜੀ
ਬਲਕਾਰ ਸਿੰਘ ਧਾਲੀਵਾਲ ਪਿੰਡ ਅੱਚਾੜਿਕੀ ਜਿਲਾ ਫਾਜਿਲਕਾ
ਮੈਂ ਵੇਖਿਆ ਨਹੀ ਪਰ ਸੁਣਿਆ ਏ ਰੱਬ ਸੋਹਣਾ ਏ
ਉਹ ਬਿਲਕੁਲ ਮੇਰੀ ਮਾਂ ਦੇ ਵਰਗਾ ਈ ਹੋਣਾ ਏ !!
ਭਾਈ ਸਾਹਿਬ ਆਪ ਜੀ ਦੇ ਮਾਤਾ ਜੀ ਦੇ ਵਿਛੋੜੇ ਦਾ ਬਹੁਤ ਅਫ਼ਸੋਸ ਹੈ 🙏🙏
-ਸੂਫ਼ੀ ਬਲਬੀਰ
Bhai Saab, your mother has a very cute face. Only people have that the one has God harts
Babag hasa korg parmata sab tak kara ga
ਬਹੁਤ ਵਧੀਆ ਮਾਂ ਦਾ ਦੁੱਖ ਪ੍ਰਗਟ ਕੀਤਾ ਸਾਰੀ ਦੁਨੀਆ ਨੂੰ ਰਵਾ ਦਿੱਤਾ ਬਹੁਤ ਰੋਣ ਆਯਾ ਗੱਲਾਂ ਸੁਣ ਕੇ ਸਾਡੀ ਵੀ ਮਾਂ ਹੀ ਸੀ
ਬਾਬਾ ਜੀ ਤੁੱਹਾਡੇ ਵਾਂਗ ਮੇਰੀ ਮਾਂ ਮਰੀ ਨੂੰ ਚਾਰ ਮਹੀਨੇ ਹੇ ਗਏ ਹਨ ਮੈਨੂੰ ਵੀ ਇੰਜ ਲੱਗਦਾ ਸੀ ਕਿ ਮੇਰੀ ਮਾਂ ਬਿਨਾ ਮੇਰੀ ਦੁਨੀਆ ਹੀ ਉੱਜੜ ਗਈ
Meri maa nu 17 saal ho gye ji
ਭਾਈ ਸਾਹਿਬ ਜੀ ਨੂੰ ਪਰਮਾਤਮਾ ਚੜਦੀ ਕਲਾ ਚ ਰੱਖੇ ਮਾਤਾ ਜੀਦੇ ਵਿਛੋੜੇ ਦਾ ਦੁੱਖ ਸਹਿਣ ਦਾ ਬਲ ਬਖਸ਼ੇ 🙏🙏
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਬਕਸੇ ਅਸੀਂ ਤੁਹਾਡੇ ਕਹੇ ਹੌਏ ਬਚਨਾਂ ਤੇ ਚਲ ਸਕੀਏ🙏
ਵਾਹਿਗੁਰੂ ਜੀ ਕਾ ਖਲਾਸਾ ਵਾਹਿਗੁਰੂ ਜੀ ਕੀ ਫਤਿਹ 🙏🏻 ਧੰਨ ਨੈ ਭਾਈ ਸਾਹਿਬ ਜੀ ,ਮਾਹਾਨ ਮਾਤਾ ਜੀ ਦੀ ਕੂੱਖਓ ਜਨਮ ਲਿਆ ਵਾਹਿਗੁਰੂ ਜੀ ਓੂਨਾ ਨੂੰ ਆਪਣੇ Heart ♥️ ਵਿੱਚ ਸਾਧਨ ਦੈਣ ਵਾਹਿਗੁਰੂ ਜੀ✨🕊✨🤍✨RIP 🙏🏻🙏🏻🥲
ਪ੍ਰਣਾਮ ਉਸ ਮਾਂ ਨੂੰ ਜੋ ਇਨਾਂ ਸੂਝਵਾਨ ਇਨਸਾਨ ਸਾਨੂੰ ਦਿੱਤਾ ❤ ਮਾਂ ਮਾਂ ਹੁੰਦੀ ਏ
Thuade sunehye ton vadh vohut loki apne maa baap nu pyar krn lgg gye veer ji....... Sachi hun sanskar vale din dekh k lgeya maa baap torne kine aukhe a😢😢😢
ਬਾਬਾ ਜੀ ਅਸੀਂ ਵੀ ਆਪਣੀ ਮਾਂ ਨੂੰ ਤੋਰੀਆ ਉਸ ਸਮੇਂ ਜਦ ਸਾਡਾ ਟੈਮ ਠੀਕ ਹੋਇਆ ਦੁੱਖ ਇੰਨਾਂ ਹੁੰਦਾ ਮਾਂ ਦਾ ਕੀ ਰੱਬ ਸਾਨੂੰ ਵੀ ਲੈ ਜਾਦਾ ਮਾਂ ਦਾ ਦਰਜਾ ਰੱਬ ਦਾ ਦਰਜਾ ਹੁੰਦਾ ਬਾਈ ਸਾਹਿਬ ਜੀ ਬਹੁਤ ਦੁੱਖ ਲੱਗਿਆ ਮਾਂ ਦਾ
👍👍👍
😊lp😅
😂😂
ਬਾਬਾ ਜੀ ਇਸ ਤਰਾਂ ਕਿਸੇ ਕਥਾਵਾਚਕ ਨੇ ਨਹੀ ਸਮਝਾਇਆ ਵਾਹਿਗੁਰੂ ਪਾਤਸ਼ਾਹ ਆਪ ਤੇ ਮਿਹਰ ਭਰਿਆ ਹੱਥ ਰਖੇ
ਇਹਨੂੰ ਕਥਾ ਨੀ ਕਹਿੰਦੇ ਏਦਾ ਦੀਆ ਗਲਾਂ ਪਿੰਡ de ਲੋਕ ਪਿੱਪਲ ਥੱਲੇ ਬੈਠੇ ਕਰਦੇ ਹੁੰਦੇ
@@gursharankaur8951 ਬਾਣੀ ਵਿਚ ਤਾਂ ਗੁਰੂ ਸਾਹਿਬ ਨੇ ਰਿਸ਼ਤੇ ਵੀ ਦੱਸੇ ਨੇ ਸਹੁਰੇ ਬਾਰੇ ਦੱਸਿਆ ਦੇਵਰ ਦਾ ਰਿਸ਼ਤਾ ਦੱਸਿਆ ਜੇਠ ਦਾ ਰਿਸ਼ਤਾ ਦੱਸਿਆ ਗੱਲ ਸਮਝ ਦੀ ਹੈ
@@punjabsingh1710ਇਹ ਗੁਰਬਾਣੀ ਪੜ ਰਿਹਾ ਵਧੀਆ ਇਹ ਤਾਂ ਹਲਕੀਆਂ ਫੁਲਕੀਆਂ
ਬਿਲਕੁਲ ਜੀ, ਜ਼ਿੰਦਗੀ ਬਹੁ ਰੰਗੀ ਹੈ, ਇਹਦੇ ਰੰਗਾਂ ਦਾ ਭੇਦ ਨਹੀਂ ਪਾਇਆ ਜਾ ਸਕਦਾ 🙏🙏
❤❤❤❤❤
ਧੰਨ ਮਾਈ ਤੇਰੀ ਵੱਡੀ ਕੁਮਾਈ ਵਾਹਿਗੁਰੂ ਜੀ
ਭਾਈ ਸਾਹਿਬ ਜੀ।। ਹੌਂਸਲਾ ਰੱਖੋ ਜੀ। ਹਿੰਮਤ ਨਾ ਹਾਰੀ। ਜੀ। ਆਪਣੀ ਸਿਹਤ ਦਾ ਪੂਰਾ-ਪੂਰਾ ਧਿਆਨ ਰੱਖੋ ਜੀ।।
ਬਾਬਾ ਜੀ ਦੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 😌😌🙏🙏😢😢
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣਾ ਧੰਨ ਧੰਨ ਮਾਤਾ ਪਰਮਿੰਦਰ ਕੌਰ ਜੀ ਨੂੰ ਕੋਟਿ ਕੋਟਿ ਨਮਸਕਾਰ
ਧੰਨ ਹੈ ਉਹ ਮਾਤਾ ਜਿਨਾਂ ਦੇ ਪੁੱਤਰ ਸੰਤ ਸਿਪਾਹੀ ਹੋਵੇ ਸੱਚ ਬੋਲਣ ਵਾਲੇ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ
Dhan Ranjit Singh ji waheguru Ji wada ❤️deve ma da surg ch jave Ranjit Singh chardi klla vakhse 😭🙏🙏🙏🙏🙏🌹
😢😢😢😢😮😮😮😮bi shaiab
ਧੰਨ ਹੈ ਉਹ ਮਾਤਾ ਭਾਈ ਸਾਹਬ ਜੀ ਦੀ ਜਿਸ ਨੇ ਉਸ ਪੁੱਤਰ ਨੂੰ ਜਨਮ ਦਿੱਤਾ ਹੈ ਜਿਸ ਨੇ ਦੁਨੀਆਂ ਨੂੰ ਜੀਵਨ ਜਿਉਣ ਦੀ ਜਾਂਚ ਸਿਖਾਈ
ਮਾਂ ਬਾਪ ਤੋ ਬਾਅਦ ਕੋਈ ਨਹੀ ਵੀਰ ਮੇਰੇ ਬਹੁਤ ਦੁੱਖ ਹੋਇਆ
ਵਾਹਿਗੁਰੂ ਜੀ ਮਾਤਾ ਜੀ ਨੂੰ ਅਪਣੇ ਚਰਨਾਂ ਵਿੱਚ ਜਗ੍ਹਾ bakshio
ਬਾਬਾ ਜੀ ਬਹੁਤ ਦਰਦ ਹੋੲਿਆ ਬਾਬਾ ਤਹਾਨੂੰ ਦੇਖ ਕੇ ਰੋਣਾ ਹੀ ਆੲੀ ਜਾਦਾ😭😭🙏🙏
😂😂😂😂🙏🙏
🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🙏🏻
ਵਾਹਿਗੁਰੂ ਅੱਜ ਪੱਥਰ ਦਿਲ ਵੀ ਪਿਗਲ ਗਿਆ ਬਹੁਤ ਰੋਇਆ ਮੈ
ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤
ਭਾਈ ਸਾਹਿਬ ਜੀ ਤੇ ਕਿਰਪਾ ਰੱਖੀ ਵਾਹਿਗੁਰੂ 🙏🙏ਵਾਹਿਗੁਰੂ ਭਾਈ ਸਾਹਿਬ ਦੀ ਚੜਦੀ ਕਲਾ ਰੱਖੀ ਕਦੇ ਵੀ ਡੋਲਣ ਨ ਦੇਣਾ ਭੈਣ ਦਾ ਪਿਆਰ ਹਮੇਸ਼ਾ ਨਾਲ
ਵਾਹ ਸਿੰਘ ਸਾਹਿਬ ਜੀ ਜਿਓਦੇ ਵੱਸਦੇ ਰਹੋ
ਬਹੁਤ ਦੁਖੀ ਹੋਇਆ ਪਿਆ ਦਿਲ 😢😢😢😢
ਧੰਨ ਮਾਤਾ ਜੀ ਤੁਸੀ ਅਨਮੋਲ ਹੀਰੇ ਨੂੰ ਜਨਮ ਦਿੱਤਾ 😭
😂😂😂😂😂
ਕਿਉਂ ਭਾਈ ਤਾਰੂ ਸਿੰਘ ਆ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਦੁਖ ਲਗਿਆ ਜੀ ਮਾਤਾ ਜੀ ਅਕਾਲ ਚਲਾਣੇ ਦਾ 😢😢😢😢😢
ਭਾਈ ਸਾਹਿਬ ਜੀ ਮੈਂ ਜਾਂ ਤਾਂ ਉਦੋਂ ਰੋਇਆ ਸੀ ਜਦੋਂ ਮੇਰਾ ਬਾਪੂ ਇਸ ਦੁਨੀਆਂ ਤੋਂ ਗਿਆ ਸੀ ਫੇਰ ਮਾਂ ਨੂੰ ਤੋਰਨ ਵੇਲੇ ਜਾਂ ਮੈਂ ਤੁਹਾਡੇ ਮਾਤਾ ਜੀ ਦੇ ਸੰਸਕਾਰ ਵੇਲੇ ਕਹੇ ਬਚਨ ਸੁਣ ਬਹੁਤ ਰੋਇਆ ਸੀ ਜੀ 😭😭
ਧੰਨ ਹੈ ਉਹ ਮਾਂ ਜਿਨ੍ਹਾਂ ਨੇ ਭਾਈ ਸਾਹਿਬ ਜੀ ਨੂੰ ਜਨਮ ਦਿੱਤਾ ਵਾਹਿਗੁਰੂ ਜੀ 🙏🏻🙏🏻
ਭਾਈ ਸਾਹਿਬ ਜੀ ਨੇ ਅੱਜ ਤੱਕ ਕਿਸੇ ਧਰਮ ਦੀ ਨਿੰਦਿਆ ਨਹੀਂ ਕੀਤੀ
ਧੰਨ ਧੰਨ ਮਾਂ ਤੇਰੇ ਵਰਗਾ ਹੋਰ ਨਾ ਕੋਈ
ਬਹੁਤ ਸੁੰਦਰ ਹੈ ਪਰਮੈਸਰ ਦੁਆਰ ਗੁਰੂ ਘਰ ਵਾਹਿਗੁਰੂ ਕਿਰਪਾ ਕਰੇ
ਇਹ ਮਾਂ ਧੰਨਤਾ ਦੇ ਯੋਗ ਜਿੰਨਾਂ ਦੇ ਅਕਾਲ ਚਲਾਣੇ ਤੋਂ ਵੀ ਹਜਾਰਾਂ ਸੰਗਤਾਂ ਨੂੰ ਅਗਵਾਈ ਮਿਲੀ, ਸਿੱਖਿਆ ਮਿਲੀ ਕਿ ਆਪਣੇ ਮਾਂ ਬਾਪ ਨੂੰ ਪਿਆਰ ਸਤਿਕਾਰ ਸਹਿਤ ਰੱਖੋ ਤੇ ਸੇਵਾ ਸੰਭਾਲ ਕਰੋ ! ਜਿੱਥੇ ਮੌਤ ਤੇ ਦੁੱਖ ਹੋਇਆ ਉਥੇ ਇਸ ਸਿਖਿਆ ਤੋਂ ਢੇਰ ਸਾਰੀਆਂ ਖੁਸੀ਼ਆਂ ਤੇ ਸਿਖਿਆ ਵੀ ਮਿਲੀ! ਧੰਨਵਾਦ! 🙏🙏
Dhan Dhan Maa Dhan Hai tenu janm den wali maa teri kukh to Bhai ranjeet Singh ne jnm lya Meri te v mehar kri malka Mai v ik gursikh jnm dya mehar kri malka Bhai sahib nd Periwar nu chardi Kalla vc rakhi
Maa baap torna buhat aokha Hai Mai v apne bapu nu toriya Hai buhat Choti umar vc
❤❤❤❤❤😢😢😢😢😢😢 i love u mata ji
Bhai sahib ji nu Waheguru ji kahlsa waheguru ji ki Fateh ,,,
ਧੰਨ ਹੋ ਭਾਈ ਸਾਹਿਬ ਜੀ ਤੁਸੀਂ ❤️💙❤️
ਬਾਬਾ ਜੀ ਤੁਹਾਡਾ ਦੁਖ ਬਹੁਤ ਏ ਬਾਬਾ ਜੀ ਤੁਹਾਡੀ ਕਥਾ ਸੁਣ ਕੇ ਬਹੁਤ ਰੋਣਾਂ ਆਉਂਦਾ ਮਾਂ ਬਿਨਾਂ ਕੋਈ ਨਹੀਂ ਪੁੱਛਦਾ ਮਾਂ ਤਾਂ ਮਾਂ ਹੁੰਦੀ ਏ ❤
ਧੰਨ ਤੇਰੀ ਮਾਇਆ ਜੀਹਨੇ ਤੈਨੂੰ ਜਾਇਆ
🙏 ਸਭ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏 ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਭ ਦਾ ਭਲਾ ਕਰੇ ਜੀ ।
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ
Main Bhai sahb da bhut vadda fan ha. Dunia jo mrji khi jawe
ਧੰਨ ਹੈ ਉਹ ਮਾਤਾ ਜਿਹਨਾਂ ਨੇ ਅਨਮੋਲ ਹੀਰੇ ਨੂੰ ਜਨਮ ਦਿੱਤਾ ਹੈ 🙏 ਧੰਨ ਹੈ ਧੰਨ ਹੈ ਧੰਨ ਹੈ
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏❤️
ਮਾਂਵਾਂ ਰੱਬ ਦਾ ਰੁਪ ਹੁੰਦੀਆਂ ਹਨ ਮਾਂ ਬਿਨ੍ਹਾਂ ਕੋਈ ਵੀ ਧੀਆਂ ਪੁੱਤਾਂ ਦਾ ਦੁੱਖ ਦਰਦ ਨਹੀਂ ਸ਼ਮਝ ਸ਼ਕਦਾ ਜੀ ਮਾਂਵਾਂ ਦੇ ਇਸ਼ ਦੁਨੀਆਂ ਤੋਂ ਜਾਣ ਤੋਂ ਬਾਅਦ ਮਾਂ ਦੀਆਂ ਸ਼ਭ ਦੁਆਵਾਂ ਖਤਮ ਹੋ ਜਾਂਦੀਆਂ ਹਨ 🙏🙏😭😭
Ssa Bhaji. Bhut vadiya tarike naal dasseya.Thank you bhaji God bless you always.❤🙏🙏
ਧੰਨ ਦਾ ਪੁੱਤਰ ਮਾਤਾ ਜੀ ❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਚੱਲਣਹਾਰ ਸੰਸਾਰ ਹੈ ਜੀ💐😪🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਮਾਤਾ ਜੀ ਦੇ ਅਕਾਲ ਚਲਾਣੇ ਦਾ ਬਹੁਤ ਦੁਖ ਲਗਿਆ ਜੀ ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਪਿਛੇ ਪਰਿਵਾਰਕ ਮੈਂਬਰਾਂ ਅਤੇ ਹੋਰ ਸਾਰੀ ਸੰਗਤ ਅਤੇ ਭਾਈ ਸਾਹਿਬ ਜੀ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ ਵਾਹਿਗੁਰੂ ਜੀ
ਵਿਛੋੜਾ ਤਾਂ ਹੈ ਈ ਦੁਖਦਾਈ ਹੈ.ਪਰ ਮਾਂ ਦਾ ਵਿਛੋੜਾ ਅਤਿ ਦੁਖਦਾਈ ਹੈ.ਰੱਬ ਕਰੇ ਸਭ ਦੀਆਂ ਮਾਂਵਾਂ ਸਦਾ ਜਿਉਂਦੀਆਂ ਰਹਿਣ
ਹੈਰੀ ਵੀਰ ਬਲਵੰਤ ਮਾਨ ਵੀਰ ਗੂਰਜਟ ਵੀਰ ਪਰਮਜੀਤ ਸਿੰਘ ਗਿਲ ਵੀਰ ਜੀ ਤੇ ਜਗਤਾਰ ਵੀਰ ਜੀ ਮਨਜੀਤ ਸੈਪਲਾ ਤੋ ਸਤ ਸ੍ਰੀ ਅਕਾਲ ਜੀ।
🙏🙏
ੴੴਗੂਰੂ ਸਚ ਹੈ ਮਨ ਸਾਫ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ
ਵਾਹਿਗੁਰੂ ਜੀ 🙏
Waheguru Ji maa ਤਾਂ ਮਾਂ ਹੁੰਦੀ ਆ
ਭਾਈ। ਸਾਹਿਬ। ਦੀ। ਕਥਾ। ਵਿੱਚ । ਮਾਂ। ਦਾ। ਦਰਦ। ਹੈ। ਵਾਹਿਗੁਰੂ। ਚਰਨ। ਰੱਖ ਾ। ਬਿੱਟੂ ਲੋਹਾ ਖੇੜਾ ਜੀ
ਵਾਹਿਗੁਰੂ ਜੀ ਆਪ ਜੀ ਨੂੰ ਭਾਣਾ ਮੰਨਣ ਵਲ ਬਖਸ਼ਣ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਪਰ ਇਹ ਕੁਦਰਤ ਦਾ ਨਿਯਮ ਹੈ ਇਸ ਅੱਗੇ ਕਿਸੇ ਦਾ ਜੋਰ ਨਹੀਂ ਚਲਦਾ ਬਹੁਤ ਦੁੱਖ ਹੋਇਆ ਬਾਬਾ ਜੀ ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਬਖਸ਼ਣ ਲੰਬੀ ਉਮਰ ਬਖਸ਼ਣ ਜੀ
ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਵਲੋ ਨੂੰ ਸਤ ਸ੍ਰੀ ਅਕਾਲ ਜੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji ka khalsa waheguru ji ki fateh ❤❤❤❤❤
ਹੌਸਲਾ ਰੱਖੋਂ ਜੀ God bless you
ਮਾਂ ਤਾਂ ਮਾਂ ਹੀ ਹੁੰਦੀ a😢😢😢😢😢
ਵਾਹਿਗੁਰੂ ਜੀ, ਮਾਵਾਂ ਠੰਡੀਆਂ ਛਾਵਾਂ
ਮਾਂ ਤਾਂ ਮਾਂ ਹੁੰਦੀ ਹੈ। ਭਰਾਵੋ
Waheguru JI KA KHALSA waheguru JI KI FATEH JI 🙏🙏🙏🙏🙏🙏🙏
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।
Baba ji tuhadi ĺakĥ ķròrh sai umar hòve mata ji da bahut duķh hoea hun vadda dil kro.
ਭਾਈ ਸਹਿਬ ਜੀ ਹੋਸਲਾ ਰੰਖੋ ਜੀ ਮਾਤਾ ਦਾ ਜਾਣਾ ਬਹੁੱਤ ਦੁੱਖ ਵਾਲੀਗੱਲ ਹੈ ਧੰਨ ਹੈ ਮਾਤਾ ਜੀ ਜਿਸ ਨੇ ਹਿਰੇ ਨੁੰ ਜਨਮ ਦਿੱਤਾ ਜੀ ਸੁਖਦੇਵ ਸਿੰਘ ਖੱਟੜਾ
ਭਾਈ ਸਹਿਬ ਜੀ ਜਿਸ ਦਿੰਨ ਮੇਰੀ ਮਾਤਾ ਜੀ ਇਸ ਦੁਨੀਆ ਤੋ ਚਲੇ ਗਏ ਮੇਰੇ ਸਾਹਮਣੇ ਚਲੇ ਅੱਜ ਮੇਰਾ ਦੁਖ ਫੇਰ ਹਰਾ ਹੋ ਗਿਆ ਜੀ
Very heart touching talk mum is mum doesn't matter how big you are you need your parents
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤
ਭਾਈ ਸਾਹਿਬ ਜੀ, ਤੁਹਾਨੂੰ ਸੱਚ ਦੱਸਾਂ ਤਾਂ, ਮੈਵੀ,ਇਹ ਪਹਿਲੀ ਵਾਰ ਸੁਣਿਆ ਹੈ, ਪੀੜੀ ਦਾ ਪਾਵਾ, ਬਹੁਤ ਔਖਾ ਹੈ,ਇਹ ਵਿਛੋੜਾ, ਵਾਹਿਗੁਰੂ ਜੀ, ਮਾਤਾ ਜੀ ਦੀ, ਆਤਮਾ ਨੂੰ ਸ਼ਾਂਤੀ ਬਖ਼ਸ਼ੇ 🙏🙏
Waheguru ji 🙏🙏🙏🙏🙏🙏
👏👏👏👏❤️❤️bhutt jigrra bhai saab g app g da
Wari wari aahi video vekhn te sun n da man krr rya h,,, Kini kmal di gaal kiti h
ਧੰਨ ਧੰਨ ਨੇ ਜਨੇਦੀਆ ਮਾਵਾ ਜਿੰਨਾ ਦੇ ਪੁਤ ਨਾਮ ਜਪਦੇ
ਬਾਬਾ ਜੀ ਤੁਸੀਂ ਧੰਨ ਜੈ 😢😢😢😢😢ਮਾਤਾ ਤੋਰ ਕੇ 😢😢
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਮਾਵਾਂ ਬਿਨ ਬੱਚਿਆਂ ਦਾ
ਕਦੇ ਸਰ ਨਹੀਂ ਸਕਦਾ
ਮਾਵਾਂ ਜਿੰਨਾ ਫ਼ਿਕਰ ਕੋਈ
ਵੀ ਕਰ ਨਹੀਂ ਸਕਦਾ...!
Guru Amardasji 3th Guru Sahib ji de Parlok gaman to pahlan bahut suder GuruBani ucharan kiti hai. Guru Sahib ji ehe dasya ,mere jan to bad ki karna ..Rona nahi,
Ramkali Sad di bani.
वाहेगुरू वाहेगुरू वाहेगुरू वाहेगुरू वाहेगुरू जी तेरा भाना वाहेगुरू जी
ਬਾਬਾ ਜੀ ਮਾਤਾ ਜੀ ਦੇ ਅਕਾਲ ਚਲਾਣਾ ਕਰ ਜਾਣ ਬਹੁਤ ਦੁੱਖ ਹੋਇਆ ਵਹਿਗੂਰ ਜੀ ਉਨ੍ਹਾਂ ਨੂੰ ਆਪਣੇ ਚਰਨਾ ਚੋ ਨਿਵਾਸ ਦੇਣ ਮੇਰੇ ਵੀ ਮੰਮੀ ਤੇ ਪਾਪਾ ਸ਼ਾਨੂੰ ਛੱਡਕੇ ਇਸ ਦੁਨੀਆਂ ਤੋਂ ਚਲੇ ਗਏ ਜਦੋਂ ਅਸੀਂ ਅਜੇ ਛੋਟੇ ਸਾ ਮਾਤਾ ਤੇ ਪਿਤਾ ਦਾ ਜਾਣ ਦੁੱਖ ਸਭ ਤੋਂ ਵੱਡਾ ਵਹਿਗੂਰ ਜੀ ਹਰ ਕਿਸੇ ਦਾ ਮਾਤਾ ਤੇ ਪਿਤਾ ਠੀਕ ਠਾਕ ਰਹਿਣ ਹਰਵਿੰਦਰ ਕੌਰ ਰੰਧਾਵਾ ਮੁੰਬਈ
baba ji ne bohut badiya te imotional kathakeeti
ਸ਼ੱਚੇ ਪਾਤਸ਼ਾਹ ਵਾਹਿਗੁਰੂ ਸ਼ਾਹਿਬ ਜੀ ਭਾਈ ਸਾਹਿਬ ਜੀ ਨੂੰ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਸ਼ਾਹਿਬ ਜੀ ਭਾਣਾ ਮੰਨਣ ਦਾ ਬਲ ਬਖਸ਼ਣ ਜੀ 🙏🙏😭😭