ਭਾਈ ਸਾਹਿਬ ਵੱਲੋਂ ਮਾਤਾ ਜੀ ਦੇ ਭੋਗ ਤੇ ਭਾਵੁਕ ਬੋਲ, ਜ਼ਰੂਰ ਸੁਣਿਓ | Dhadrianwale

Sdílet
Vložit
  • čas přidán 16. 09. 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official CZcams Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    CZcams Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Parmeshardwar
  • Zábava

Komentáře • 1K

  • @jagtarsinghgill3792
    @jagtarsinghgill3792 Před 9 měsíci +13

    ਬਹੁਤ ਧੰਨ ਉਹ ਮਾ ਜਿਸ ਦੀ ਕੁਖੋ ਤੁਸੀ ਜਨਮ ਲਿਆ ਵਾਹਿਗੂਰ ਮਾਤਾ ਜੀ ਨੂੰ ਆਪਣੇ ਚਰਨਾ ਵਿਚ ਨਿਵਾਸ ਦੇਵੇ

  • @parladsingh6817
    @parladsingh6817 Před 9 měsíci +28

    ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਭਾਈ ਸਾਹਿਬ ਜੀ

  • @surjitgill662
    @surjitgill662 Před 9 měsíci +31

    ਵਾਹਿਗੁਰੂ ਜੀ ਭਾਈ ਸਾਹਿਬ ਰਣਜੀਤ ਸਿੰਘ ਢਡੜਰੀਆਂ ਵਾਲਿਆਂ ਨੂੰ ਸਿਦਕ ਬਖਸ਼ੋ ਔਰ ਹੌਸਲਾ ਦਿਉ ਉਹਨਾ ਨੂੰ
    ਉਹਨਾ ਦੀ ਮਾਤਾ ਦੀ ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾ ਚ ਨਿਵਾਸ ਦੇਣ

  • @simranpreetkaur5913
    @simranpreetkaur5913 Před 9 měsíci +92

    ਬਹੁਤ ਧੰਨ ਉਹ ਮਾ ਜਿਸ ਦੀ ਕੁਖੋ ਤੁਸੀ ਜਨਮ ਲਿਆ ਵਾਹਿਗੂਰ ਮਾਤਾ ਜੀ ਨੂੰ ਆਪਣੇ ਚਰਨਾ ਵਿਚ ਨਿਵਾਸ ਦੇਵੇ 🙏🙏🙏🙏

  • @KamaljitKaur-fy3uu
    @KamaljitKaur-fy3uu Před 9 měsíci +48

    ਆਪ ਨੇ ਜਿਉਂਦੇ ਜੀਅ ਵੀ ਰੱਜ ਕੇ ਪਿਆਰ ਕੀਤਾ ਹੈ 🙏🏻ਆਪ ਜੀ ਇੱਕ ਮਾਂ ਦਾ ਹੀ ਨਹੀਂ ਹਜ਼ਾਰਾਂ ਮਾਵਾਂ ਦਾ ਮਾਣ ਓ 🙏🏻ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਜੀ 🙏🏻

  • @harnoorsingh4575
    @harnoorsingh4575 Před 9 měsíci +15

    ਮਾਂਵਾ ਠੰਡੀਆਂ ਛਾਵਾਂ ,ਛਾਵਾਂ ਕੌਣ ਕਰੇ ਉਹ ਮੇਰੇ ਪ੍ਰਮਾਤਮਾਂ ਕਿਸੇ ਦੀ ਮਾਂ ਨਾ ਮਰੇ 🙏💕

  • @muchogusto2018
    @muchogusto2018 Před 9 měsíci +5

    ਧੰਨਵਾਦ ਧੰਨਵਾਦ ਧੰਨਵਾਦ
    ਸ਼ੁਕਰੀਆ ਜ਼ਿੰਦਗੀ ਦੀ ਸੇਂਧ ਦਿੱਤੀ,
    ਧੰਨ ਮਾਤਾ ਤੁਹਾਡੇ ਕਰਕੇ ਤੁਹਾਡੀ ਮਾਂ ਵੀ ਧੰਨ ਹੈ

  • @Karmjitkaur-gk1xq
    @Karmjitkaur-gk1xq Před 9 měsíci +39

    ਇਸ ਦੁੱਖ ਦੀ ਘੜੀ ਵਿੱਚ ਬਹੁਤ ਅਫਸੋਸ ਐ ਬਾਬਾ ਜੀ ਤੁਹਾਡੇ ਨਾਲ ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਅਤੇ ਆਪ ਜੀ ਭਾਣਾ ਮੰਨਣ ਦਾ ਬਲ ਬਖਸ਼ਣ 👏👏👏👏👏

  • @ranveerchanal1406
    @ranveerchanal1406 Před 9 měsíci +15

    ਧੰਨ ਹੈ ਉਹ ਮਾਂ ਜਿਸ ਦਾ ਪੁੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗਿਆਂ ਹੋਇਆ ਹੈ ਲੱਖ ਲੱਖ ਵਾਰ ਸਲਾਮ ਕਰਦਾ ਹਾਂ

  • @kantasharma5177
    @kantasharma5177 Před 9 měsíci +31

    ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਸ਼ਾਂਤੀ ਦਿਓ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਵਾਹਿਗੁਰੂ ਜੀ 🙏🙏

  • @user-fi5kf2ps9k
    @user-fi5kf2ps9k Před 9 měsíci +35

    ਧੰਨ ਧੰਨ ਸੀ ਉਹ ਮਾਂ ਜਿੰਨਾ ਨੇ ਥੋਨੂੰ ਜਨਮ ਦਿੱਤਾ ਵਹਿਗੁਰੂ ਜੀ ਹਰ ਮਾਂ ਨੂੰ ਥੋਡੇ ਵਰਗੇ ਧੀਆਂ ਪੁੱਤਰ ਦੇਣ🙏🙏🙏🙏🙏🙏🙏

  • @user-xl7vs8sq6m
    @user-xl7vs8sq6m Před 9 měsíci +29

    ਚੰਗੇ ਪੁੱਤਰ ਦੀ ਮਾਂ ਕਦੇ ਮਰ ਨੀ ਸਕਦੀ ਸਾਡੀ ਹਮਦਰਦੀ ਆਪ ਜੀ ਦੇ ਨਾਲਹੈ

  • @pargatsingh5928
    @pargatsingh5928 Před 9 měsíci +6

    ਮਾਤਾ ਜੀ ਵਾਹਿਗੁਰੂ ਜੀੀ ਚਰਨਾਂ ਵਿੱਚ ਰੱਖੇ🙏🙏

  • @surjitgill662
    @surjitgill662 Před 9 měsíci +14

    ਭਾਈ ਜੀ ਤੁਸੀ ਆਪਣਾ ਦਿਲ ਬੰਨੋ ਮਾਂ ਨਹੀ ਆਉਣੀ ਸੰਗਤ ਨੂੰ ਤੁਹਾਡੀ ਬਹੁਤ ਲੋੜ ਹੈ
    ਧੰਨ ਧੰਨ ਸੀ ਤੁਹਾਡੀ ਮਾਂ ਜਿਸਨੇ ਇਸ ਹੀਰੇ ਨੂੰ ਜਨਮ ਦਿਤਾ

  • @gurdittasingh8311
    @gurdittasingh8311 Před 9 měsíci +6

    ਧੰਨ ਧੰਨ ਸੀ ਉਹ ਮਾਂ ਜਿੰਨਾ ਨੇ ਥੋਨੂੰ ਜਨਮ ਦਿੱਤਾ ਵੀਹਗੁਰੂ ਜੀ ਹਰ ਮਾਂ ਨੂੰ ਥੋਡੇ ਵਰਗੇ ਧੀਆਂ ਪੁਤਰ ਦੇਣ

  • @baljindersingh7322
    @baljindersingh7322 Před 9 měsíci +10

    Sikh kom da mhaan heera 🤍
    Dhadrian wala 🙏🧡

  • @KamaljitKaur-fy3uu
    @KamaljitKaur-fy3uu Před 9 měsíci +14

    ਆਪ ਜੀ ਦੇ ਪਿਆਰ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਅਸਲ ਵਿੱਚ ਆਪ ਜੀ ਪ੍ਰਤੀ ਅਤੇ ਆਪ ਜੀ ਦੇ ਬਚਨਾਂ ਪ੍ਰਤੀ ਸਤਿਕਾਰ ਦਰਸਾ ਰਿਹਾ ਹੈ ਜੀ 🙏🏻🙏🏻

  • @KamaljitKaur-fy3uu
    @KamaljitKaur-fy3uu Před 9 měsíci +87

    ਯੁੱਗ ਪੁਰਸ਼ ,ਅਨਮੋਲ ਹੀਰੇ ਪੁੱਤਰ ਨੂੰ ਜਨਮ ਦੇਣ ਵਾਲੀ ਮਾਤਾ ਦੇ ਚਰਨਾਂ ਵਿੱਚ ਕੋਟਨਿ ਕੋਟਿ ਪ੍ਰਣਾਮ ਜੀ 🙏🏻😭

  • @malkeetsog641
    @malkeetsog641 Před 9 měsíci +5

    ਵਾਹਿਗੁਰੂ ਜੀ 😢😢😢 ਧੰਨ ਮਾਤਾ ਜੀ ਜਿਨ੍ਹਾਂ ਦਾ ਪੁੱਤਰ ਗੁਰੂ ਸਾਹਿਬ ਜੀ ਦੇ ਲੜ੍ਹ ਲਗਿਆ ❤❤❤

  • @harpreetkaur8063
    @harpreetkaur8063 Před 9 měsíci +28

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਸਬਰ ਸੰਤੋਖ ਭਾਈ ਸਾਹਿਬ ਜੀ ਨੂੰਚੜਦੀਕਲਾ ਵਿੱਚ ਰਖਣਾ ਜੀਉ

  • @RajaBodal
    @RajaBodal Před 9 měsíci +10

    ਵਾਹਿਗੁਰੂ ਜੀ ਭਾਈ ਸਾਹਿਬ ਜੀ ਮਾਂ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਿਓ

  • @rajwindershergill9251
    @rajwindershergill9251 Před 9 měsíci +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ਼ ਜੀ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ

  • @ministories_narinder_kaur
    @ministories_narinder_kaur Před 9 měsíci +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਭਾਈ ਸਾਹਿਬ ਦੁਆਰਾ ਬੋਲੇ ਗਏ ਭਾਵੁਕ ਬੋਲ ਮਨ ਨੂੰ ਛੂਹ ਗਏ। ਸੱਚ ਮੁੱਚ ਮੰਮੀ ਜੀ ਦੀ ਇਕ ਇਕ ਗੱਲ ਯਾਦ ਹੈ ਮੈਨੂੰ।
    ਹਰ ਮੌਕੇ ਤੇ ਹਰ ਸਮੇਂ

  • @aishmeetsahi6093
    @aishmeetsahi6093 Před 9 měsíci +9

    ਧੰਨ ਹੋ ਤੁਸੀਂ ਬਾਬਾ ਜੀ ਤੁਸੀਂ ਧੰਨ ਹੋ ਵਾਹਿਗੁਰੂ ਤੁਹਾਨੂੰ ਹਿੰਮਤ ਦੇਵੇ ❤❤

  • @JaskaranSingh-sl3vm
    @JaskaranSingh-sl3vm Před 9 měsíci +24

    ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਵਖਸਣ ਜੀ ਬਹੁਤ ਦੁੱਖ ਹੁੰਦਾ ਮਾਂ ਦਾ😢😢😢😢😢😢

  • @babaavtarsinghjisadhanwale
    @babaavtarsinghjisadhanwale Před 9 měsíci +7

    ਮਾਤਾ ਜੀ ਨੂੰ ਵਾਹਿਗੁਰੂ ਜੀ ਆਪਣੇ ਚਰਨਾ ਵਿੱਚ ਨਿਵਾਸ ਅਸਥਾਨ ਬਖਸ਼ਣ ਭਾਈ ਸਾਬ ਜੀ ਨੂੰ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ

  • @user-sw4kq7dv7p
    @user-sw4kq7dv7p Před 9 měsíci +2

    ਬਹੁਤ ਹੀ ਸਤਿਕਾਰ ਯੋਗ ਮਾਤਾ ਜੀ ਅੱਗੇ ਸਿਰ ਝੁਕਦਾ ਜੀ.ਜਿਸ ਨੇ ਅਨਮੋਲ ਹੀਰੇ ਨੂੰ ਜਨਮ ਦਿਤਾ

  • @KuldeepSingh-ru5sz
    @KuldeepSingh-ru5sz Před 9 měsíci +8

    ਮਾ ਤਾ ਮਾ ਹੁੰਦੀਆ ਬਾਬਾ ਜੀ ਚੜ੍ਹਦੀ ਕਲਾ ਵਿਚ ਰਹੋ

  • @ramandeepsinghmann9539
    @ramandeepsinghmann9539 Před 9 měsíci +8

    ਵਾਹਿਗੁਰੂ ਜੀ ਇੰਨਾਂ ਨੂੰਚਰਨਾ ਵਿੱਚ ਨਿਵਾਸ ਬਖ਼ਸ਼ਣ🙏🏻🙏🏻🙏🏻🙏🏻

  • @rajwinderkaur3077
    @rajwinderkaur3077 Před 9 měsíci +5

    ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿੰਨਾਂ ਦੇ ਬੱਚੇ ਨਾਮ ਜਪਦੇ

  • @rachsaysvainday9872
    @rachsaysvainday9872 Před 9 měsíci +4

    ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।
    ਜਸਵੀਰ ਕੌਰ NZ

  • @jaspaldhiman8644
    @jaspaldhiman8644 Před 9 měsíci +5

    ,,,ਮਾਂ ਪਿਓ ਦੋਨੇ ਗਏ ਜੀ ਬਹੁਤ ਬੁਰਾ ਹਾਲ ਐ ਜੀ 😭😭😭

  • @HarjinderKaur-cg4es
    @HarjinderKaur-cg4es Před 9 měsíci +20

    ਹਾਏ ਭਾਈਜੀ ੧੦,,ਦਿਨੰਹੋਵੀਗੱਏ,ਬੱਹੋਤਦੁੱਖਹੁੰਦਾ,ਜੱਦੋ ਤੁੱਹਾਡੀਆ,ਗੱਲਾ ਸੰਨਕੇ,ਰੋਣ,ਆਜਾਦਾ ਭਾਈ ਜੀ,ਹਿੱਮਤ,ਰੱਖੋਜੀ

  • @Arshdeepsingh-yq7op
    @Arshdeepsingh-yq7op Před 9 měsíci +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਛੋਟੇ ਵੀਰ ਜੀ ਵਾਹਿਗੁਰੂ ਜੀ ਥੈਨੂੰ ਚੜ੍ਹਦੀ ਕਲਾ ਵਿਚ ਰੱਖਣ ।

  • @bittumehatpuri70
    @bittumehatpuri70 Před 9 měsíci +1

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਪਿਛਲੇ ਦਸਾਂ ਦਿਨਾਂ ਤੋਂ ਦੁਨੀਆਂ ਤੋਂ ਤੁਰ ਗਈ ਅਪਣੀ ਮਾਂ ਬਾਰੇ ਕੁਝ ਨਾ ਕੁਝ ਹਰ ਰੋਜ਼ ਸਾਂਝਾ ਕਰਦੇ ਆ ਰਹੇ ਹਨ ਤੇ ਮਾਂ ਦੀਆਂ ਅਭੁੱਲ ਯਾਦਾਂ ਵੀ। ਏਨੇ ਵੱਡੇ ਗਿਆਨੀ ਤਰਕ ਦੇ ਅਧਾਰਤ ਗੱਲ ਕਰਨ ਵਾਲੇ ਮਾਂ ਦੀ ਮਮਤਾ ਨੂੰ ਬਹੁਤ ਹੀ ਸੁਚੱਜੇ ਢੰਗ ਸੰਗਤਾਂ ਦੇ ਰੂ-ਬ-ਰੂ ਕੀਤਾ। ਉਹਨਾਂ ਦਾ ਅਪਣੀ ਮਾਂ ਪ੍ਰਤੀ ਪਿਆਰ ਸਤਿਕਾਰ ਸਨੇਹ ਉਹਨਾਂ ਦੀਆਂ ਮੋਹ ਭਿੱਜੀਆਂ ਗੱਲਾਂ ਬਹੁਤ ਵਾਰ ਮੈਨੂੰ ਵੀ ਭਾਵੁਕ ਕਰ ਗਈਆਂ।
    ਇਸ ਅੰਤਿਮ ਅਰਦਾਸ ਦੇ ਮੌਕੇ 'ਤੇ ਭਾਈ ਸਾਹਿਬ ਹੁਣਾਂ ਦਾ ਖੜੇ ਹੋ ਮਾਂ ਬਾਰੇ ਕੁਝ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦਾ ਅਪਣੀ ਮਾਂ ਪ੍ਰਤੀ ਕਿੰਨਾ ਪਿਆਰ ਸਤਿਕਾਰ ਸਨੇਹ ਸੀ। ਮੈਂ ਇਹ ਬੇਨਤੀ ਕਰਦਾ ਹਾਂ ਕਿ ਇਹਨਾਂ ਗੱਲਾਂ 'ਤੇ ਅਮਲ ਜਰੂਰ ਕਰਨਾ।

  • @rajvir_singh256
    @rajvir_singh256 Před 9 měsíci +19

    ਸਦਾ ਪਰਮੇਸ਼ਰ ਦੁਆਰ ਨਾਲ ਖੜੇ ਆ 🙏 ਭਾਈ ਸਾਹਿਬ ਦੀ ਸੋਚ ਤੇ ਪਹਿਰਾ ਦਿੰਦੇ ਰਹਾਂਗੇ 🙏

  • @user-xh1yz7ch1y
    @user-xh1yz7ch1y Před 9 měsíci +5

    Baba ji very beautiful gurbani❤❤❤❤❤❤❤❤❤❤❤❤❤❤❤❤❤❤❤❤❤❤

  • @akalkepujari7304
    @akalkepujari7304 Před 9 měsíci +11

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ManjitKaur-wl9hr
    @ManjitKaur-wl9hr Před 9 měsíci +32

    ਸੱਚਮੁੱਚ ਮਾਂ ਦਾ ਦਰਜਾ ਸਭ ਤੋਂ ਉੱਤਮ ਹੁੰਦਾ ਹੈ 🙏🙏

  • @davindersingh6300
    @davindersingh6300 Před 9 měsíci +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ
    ਧੰਨ ਏ ਮਾਤਾ ਜੀ ਜਿਨ੍ਹਾਂ ਨੇ ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਜਨਮ ਦਿੱਤਾ
    ਵਾਹਿਗੁਰੂ ਜੀ ਮਾਤਾ ਜੀ ਨੂੰ ਸੱਚਖੰਡ ਵਿੱਚ ਰੱਖਣਾ

  • @guddujallan1103
    @guddujallan1103 Před 9 měsíci +35

    ਧੰਨ ਧੰਨ ਮਾਤਾ ਜੀ ਨੂੰ ਲੱਖ ਲੱਖ ਨਮਨ।

  • @singhdilbagh3636
    @singhdilbagh3636 Před 9 měsíci +8

    ਵਾਹਿਗੁਰੂ ਜੀ ਵਿਛੜੀ ਰੂਹ ਨੂੰ ਚਰਨਾਂ ਚ ਨਿਵਾਸ ਬਖਸ਼ਣ.....🙏🙏

  • @narindermahi9871
    @narindermahi9871 Před 9 měsíci +16

    Waheguru ji mata ji nu apne charna vich sathan deve.

  • @kuldeep_798
    @kuldeep_798 Před 9 měsíci +10

    ਵਾਹਿਗੁਰੂ ਮਿਹਰ ਕਰੋ ਸਾਡੇ ਭਾਈ ਸਾਹਿਬ ਤੇ,

  • @harmeshsinghharmeshsingh1603
    @harmeshsinghharmeshsingh1603 Před 9 měsíci +9

    waheguru ji

  • @sukhveerkaur8163
    @sukhveerkaur8163 Před 9 měsíci +11

    ❤ਵਾਹਿਗੁਰੂ ਜੀ ਇਥੇ ਤਾਂ ਲੋਕਾਂ ਕੋਲ ਜੇ ਰੱਬ ਦੀਆਂ ਗੱਲਾਂ ਕਰੀਏ ਉਥੇ ਵੀ ਬਹੁਤ ਕੁਝ ਸੁਨਣਾ ਪੈਦਾ ਅਸੀਂ ਤਾਂ ਕਿਹਾ ਕ ਤੁਹਾਡੀ ਇੱਛਾ ਸੀ ਅਸੀਂ ਇਸ ਲਈ ਭੈਣਾਂ ਨੂੰ ਪ੍ਰੇਰਿਤ ਕਰੀਏ ਅਸੀਂ ਤਾਂ ਹੀ ਚੁੱਪ ਰਹਿੰਦੇ ਸੀ

  • @manjeetcommunication3859
    @manjeetcommunication3859 Před 9 měsíci +7

    ਮਾਤਾ ਜੀ ਨੂ ਪ੍ਰਮਾਤਮਾ ਅਪਣੇ ਚਰਣਾ ਵਿਚ ਨਿਵਾਸ ਬਖਸਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਵਾਹਿਗੁਰੂ🙏

  • @jaswirsingh6141
    @jaswirsingh6141 Před 9 měsíci +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਵਾਹਿਗੁਰੂ ਜੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣਾ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਜੀ ।🙏🙏🙏🙏🙏😢😢😢😢😢😢🌹🌹🌹🌹🌹🌹

  • @charanjitgill4610
    @charanjitgill4610 Před 9 měsíci +7

    Very true ideology 🙏ਪਰਮਾਤਮਾ ਮਾਤਾ ਜੀ ਨੂੰ ਅਪਣੇ ਚਰਨੀ ਲਾਉਣ 🙏।
    ਗਰੀਬੀ ਤੋਂ ਘਬਰਾਕੇ ਸ਼ਰਮਾ ਕੇ ਮੈਂ ਰੋਈ ਨਹੀ,
    ਮੈਨੂੰ ਮੌਤ ਨੇ ਰੁਲਾਤਾ ਵਰ ਨਾ ਮੈਂ ਜ਼ਿੰਦਗੀ ਵਿੱਚ ਰੋਈ ਨਹੀ।

  • @balwindersingh-nz2hm
    @balwindersingh-nz2hm Před 9 měsíci +119

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਜਨਮ ਦੇਣ ਵਾਲੀ ਮਾਂ ਤੈਨੂੰ ਸਦਾ ਨਮਸਕਾਰ

  • @SukhwinderSingh-nk4wn
    @SukhwinderSingh-nk4wn Před 9 měsíci +6

    ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ

  • @DarshanSingh-qq9gh
    @DarshanSingh-qq9gh Před 9 měsíci +21

    ਧੰਨ ਧੰਨ ਮਾਤਾ ਪਰਮਿੰਦਰ ਕੌਰ ਜੀ ਨੂੰ ਕੋਟਿਕੋਟਿ ਨਮਸਕਾਰ

  • @jagjitsinghsomal754
    @jagjitsinghsomal754 Před 9 měsíci +11

    ਅਕਾਲ ਪੁਰਖ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ, ਪਿੱਛੇ ਪਰਿਵਾਰ ਅਤੇ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @Kulveerkaur-xu5if
    @Kulveerkaur-xu5if Před 9 měsíci +12

    Waheguru ji vichhdi rooh nu apne charna ch niwas bakhshna ji❤🌹🙏🌹🌹

  • @ManjitKaur-or9xt
    @ManjitKaur-or9xt Před 9 měsíci +3

    ਬਾਬਾ ਜੀ ਮਾਤਾ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ

  • @bnnn9859
    @bnnn9859 Před 9 měsíci +33

    ਵਾਹਿਗੁਰੂ ਜੀ ਮਾਤਾ ਜੀ ਨੂੰ ਚਰਨਾਂ ਵਿੱਚ ਨਿਵਾਸ ਸਥਾਨ ਦੇਣਾ ਭਾਈ ਸਾਹਿਬ ਨੂੰ ਭਾਣਾ ਮੰਨਣ ਦਾ ਬਲ ਬਖਸਣਾ ਵਾਹਿਗੁਰੂ ਜੀ ਸਭਨਾਂ ਨੂੰ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ

  • @ReshamSingh-ms1kl
    @ReshamSingh-ms1kl Před 9 měsíci +18

    ਪਰਮਾਤਮਾ ਓਹਨਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ😢

  • @jagtarsingh4620
    @jagtarsingh4620 Před 9 měsíci +8

    ਅਨਮੋਲ ਹੀਰੇ ਨੂੰ ਜੱਨਮ ਦੇਣ ਵਾਲੀ ਮਾਂ ਨੂੰ ਕੋਟਨ। ਕੋਟ ਪ੍ਰਣਾਮ ❤❤❤❤❤❤❤❤❤❤❤❤❤❤

  • @HarmanSingh-yn4jg
    @HarmanSingh-yn4jg Před 9 měsíci +6

    ਧੰਨ ਉਹ ਮਾ ਜੀਹਨੇ ਹੀਰੇ ਵਰਗੇ ਪੁੱਤ ਨੂੰ ਜਨਮ ਦਿੱਤਾ ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ 🙏🙏🙏🙏🙏

  • @sukhveerkaur8163
    @sukhveerkaur8163 Před 9 měsíci +6

    ❤ੴ❤ਵਾਹਿਗੁਰੂ ਜੀ ਭਾਵੇਂ ਮਾਤਾ ਜੀ ਨੂੰ ਕਦੇ ਨਹੀਂ ਦੇਖਿਆ ਪਰ ਤੁਹਾਡੇ ਕੋਲੋਂ ਸੁਣ ਕੇ ਬਹੁਤ ਦੁੱਖ ਹੋਇਆ ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ❤ੴ❤

  • @BROKENDON
    @BROKENDON Před 9 měsíci +4

    ਮੈਨੂੰ ਇਹ ਗੱਲ ਸਮਜਨ ਵਿੱਚ ੧੨ ਸਾਲ ਲੱਗ ਗਏ ਕੀ ਜੰਦੋ ਇਕ ਬੱਚਾ ਖੇਡ ਰਿਆ ਹੁੰਦਾ ਓਹਦੋਂ ਮਾਂ ਕੰਮ ਕਰ ਰਹੀ ਹੁੰਦੀ ਹੈ ਤੇ ਜਂਦੋ ਹੀ ਬੱਚਾ ਰੋਣ ਲੱਗਦਾ ਏ ਤਾਂ ਮਾਂ ਪੱਜ ਕੇ ਓਹਨੂ ਚੁੱਪ ਕਰਵਾਉਂਦੀ ਹੈ ਲਾਡ ਲਡਾਉਂਦੀ ਹੈ ਪਰ ਜਿਸਦੀ ਮਾਂ ਈ ਇਸ ਦੁਨੀਆ ਤੋਂ ਚਲੀ ਜਾਏ ਤਾਂ ਦੱਸੋ ਉਹ ਬੱਚਾ ਰੋ ਕੇ ਵੀ ਕੀ ਕਰੇ 😢😢😢😢

  • @bharatsinghrajput7899
    @bharatsinghrajput7899 Před 9 měsíci +3

    Dhan Dhan ho Aisi Mata Nu jisne Bhai Sahab Varge Hire nu janam diya jisne aaj hamsabko jeevan jeene ka sahi rasta dikhaya h Mein bahut Achhe se samjh sakta hu Bhai Sahab ji ka dukh Kyonki meri Maa bhi 4 saal pahele mujhe or iss duniya ko ਛੌਡ਼ ke chali gyi par ਆਜ bhi mujhe unki yaad m Rona aata h
    Waheguru ji bhai Sahab ji nu or Saare Pariwaar nu Majbooti ਬਖਸ਼ੇ 🙏😭🙏

  • @happyhappysingh1745
    @happyhappysingh1745 Před 9 měsíci +11

    Waheguru ji waheguru ji

  • @sajansingh1774
    @sajansingh1774 Před 9 měsíci +2

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @sukhgill5913
    @sukhgill5913 Před 9 měsíci +27

    ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @Harjindersingh-gs6pr
    @Harjindersingh-gs6pr Před 9 měsíci +24

    ਮਾਣ ਕਰਦੇ ਹਾਂ ਜੀ ਭਾੲੀ ਸਾਹਿਬ ਤੇ ਜੋ ਦੁੱਖ ਝੱਲ ਕੇ ਵੀ ਸਾਨੂੰ ਗਿਆਨ ਦੇ ਰਹੇ ਹਨ 🙏🏻🙏🏻

  • @harpreetsinghmehra4783
    @harpreetsinghmehra4783 Před 9 měsíci +22

    ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ 🙏🙏

  • @AjitSingh-er1ly
    @AjitSingh-er1ly Před 9 měsíci +13

    Waheguru ji ka kalsa waheguru ji ke fateh

  • @pro.jaswinderchappar9981
    @pro.jaswinderchappar9981 Před 9 měsíci +11

    ਵਾਹਿਗੁਰੂ ਮਾਤਾ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਜੀ,,,

  • @AshokKumar-ft4zb
    @AshokKumar-ft4zb Před 9 měsíci +10

    ਵਾਹਿਗੁਰੂ ਜੀ

  • @jasvirsingh8939
    @jasvirsingh8939 Před 9 měsíci +11

    ਵਾਹਿਗੁਰੂ ਜੀ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ

  • @jessiekhaira8743
    @jessiekhaira8743 Před 9 měsíci +7

    U are so blessed to have such a lovely mum n u are very great with Guru Jis blessings.

  • @sarbjitsangha585
    @sarbjitsangha585 Před 9 měsíci +11

    Beautiful vichaar I’m ten month old when my mom die I never see my mom but everyday remember her so I feel how your feelings God bless

  • @rajveermander3217
    @rajveermander3217 Před 8 měsíci +3

    Waheguru Ji❤🎉

  • @rahulpaul9839
    @rahulpaul9839 Před 9 měsíci

    Bhai sahib ji mata ji sda tuhade naal hi ਰਹਿਣਗੇ,ਓਨਾ ਦੀ ਰੂਹ ਹਮੇਸ਼ਾ ਤੁਹਾਡੇ ਅੰਗ ਸੰਗ ਰਹੇਗੀ

  • @ravinderkaur9247
    @ravinderkaur9247 Před 9 měsíci +2

    Waheguru Ji waheguru Ji ❤

  • @hargur5220
    @hargur5220 Před 9 měsíci +10

    ਦੁਨੀਆਂ ਵਿੱਚ ਜੇਕਰ ਕੋਈ ਰੱਬ ਹੈ ਤਾਂ ਉਹ ਮਾਂ ਹੈ ਜਿਸ ਦੀ ਕੁੱਖੋਂ ਅਸੀਂ ਸਾਰੇ ਪੈਦਾ ਹੋਏ।

  • @dilbagsingh4857
    @dilbagsingh4857 Před 9 měsíci +10

    ਵਾਹਿਗੁਰੂ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣ

  • @jaspreetkour903
    @jaspreetkour903 Před 9 měsíci +13

    Waheguru ji🙏🙏

  • @chhinderkaur6225
    @chhinderkaur6225 Před 9 měsíci +8

    ਵਾਹਿਗੁਰੂ ਜੀ🙏ਰੱਬ ਮਾਂ ਕਿਸੇ ਦੀ ਨਾ ਖੋਵੇ,*ਮਾਂ ਮਾਂ ਹੀ ਹੁੰਦੀ ਹੋਰ ਕੋਈ ਮਾਂ ਨੀ ਹੋ ਸਕਦਾ🙏🙏ਵਾਹਿਗੁਰੂ ਜੀ ਮਾਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ 🙏

  • @ShamsherSingh-ff5jg
    @ShamsherSingh-ff5jg Před 9 měsíci +31

    ਸਤਿਗੁਰ ਭਾਣਾ ਮੰਨਣ ਦਾ ਬਲ ਬਖਸ਼ਣ ਜੀ 🌹🌹🙏

  • @SatwinderSingh-wg1wd
    @SatwinderSingh-wg1wd Před 9 měsíci +13

    ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

    • @narinderjitsingh3425
      @narinderjitsingh3425 Před 9 měsíci

      Waheguru. Waheguru. Ji. Ma. Hamesha. Ma. Hundi. Hai. Ma. Di. Jagah. Koi. Nai. Le. Sakda

  • @SarojGarg-ps3wc
    @SarojGarg-ps3wc Před 3 měsíci

    Bhai ji tusi bahut badiya gla dusdeo ho sunke badi shanti mildi h janam den wali maa nu hmesha naman h

  • @jkboyvishu9851
    @jkboyvishu9851 Před 6 měsíci +3

    Rabba duniya te har maa nu khush rakhi 😢❤

  • @pankajagnihotry8886
    @pankajagnihotry8886 Před 9 měsíci +3

    Waheguru ji Maher kran es family taa pai sab waheguru ji daa naal jod kaa rakhan

  • @BillaDhaliwal720
    @BillaDhaliwal720 Před 9 měsíci +2

    So nice Baba ji🙏😭

  • @RajinderKaur-tk9ee
    @RajinderKaur-tk9ee Před 9 měsíci +2

    Dhan dhan Mata ji❤

  • @gurmukhsinghtanda-ry7vo
    @gurmukhsinghtanda-ry7vo Před 9 měsíci +8

    ਧੰਨ ਹੈ ਉਹ ਮਾਂ ਜਿਸ ਨੇ ਹੀਰੇ ਜਹੇ ਪੁਤਰ ਨੂੰ ਜਨਮ ਦਿੱਤਾ। ਬਹੁਤ ਦੁਖ ਹੋਇਆ ਉਹਨਾਂ ਦੇ ਜਾਣ ਦਾ

  • @amarsandhu1740
    @amarsandhu1740 Před 9 měsíci +11

    Waheguru g

  • @SantoshKumari-yx5pg
    @SantoshKumari-yx5pg Před 9 měsíci +1

    Waheguru Ji 🙏🌹🥀🥀🥀💐🌺🙏

  • @BaljinderSingh-fw2lf
    @BaljinderSingh-fw2lf Před 9 měsíci +11

    Waheguru ji

  • @user-ld4jf5fb3i
    @user-ld4jf5fb3i Před 9 měsíci +10

    Very very sad day, Bhai sahib ji, God bless you and your speech is remarkable

  • @satwantkaur7289
    @satwantkaur7289 Před 9 měsíci +11

    Wehaguru ji 🙏

    • @nisharani3650
      @nisharani3650 Před 9 měsíci +1

      Wahiguru ji ❤️🙏🏿🙏🏿🙏🏿🙏🏿maa🙏🏿🙏🏿🙏🏿🙏🏿

  • @simarkaurkaur9926
    @simarkaurkaur9926 Před 9 měsíci +2

    Babaji tohanu apne charna che nivaas dave dadi ji❤😢🙏

  • @tarlochansingh1806
    @tarlochansingh1806 Před 9 měsíci

    ਭਾਈ ਸਾਹਿਬ ਜੀ ਮਾਤਾ ਜੀ ਨੂੰ ਮਹਾਰਾਜ ਚਰਨਾਂ ਦਾ ਨਿਵਾਸ ਬਖਸ਼ਣ ਭਾਈ ਸਾਹਿਬ ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਜੀ ਸਿਖਾਂ ਦੇ ਸਾੜਾ ਬਹੁਤ ਹੈ ਤੇ ਇਹ ਆਪਣਿਆਂ ਨੂੰ ਆਪ ਹੀ ਮਾਰੀ ਜਾਂਦੇ ਨੇ ਮੈਂ ਪਹਿਲਾਂ ਤੁਹਾਡੇ ਬਰਖਿਲਾਫ਼ ਸੀ ਹੁਣ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜੀ

  • @sandhufarmarnews7090
    @sandhufarmarnews7090 Před 9 měsíci +5

    ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਉ

  • @ArnavSandhu-lw9jk
    @ArnavSandhu-lw9jk Před 9 měsíci +21

    ਧੰਨ ਓਮਾ ਜੀਨੇ ਹੀਰੇ ਵਰਗੇ ਪੁਤ ਨੂੰ ਜਨਮ ਦਿੱਤਾ ਵਾਹਿਗੁਰੂ ਜੀ ਸੁਰਗ ਚ ਵਾਸਾ ਕੋਟਾਨਿ ਕੋਟਿ ਪ੍ਰਣਾਮ ਹੈ ਮਾਂ ਨੂੰ ਵਾਹਿਗੁਰੂ ਜੀ ❤🎉🎉🎉🎉

  • @paramjitmalhi6543
    @paramjitmalhi6543 Před 9 měsíci +2

    ਵਾਹਿਗੁਰੂ ਜੀ ❤❤ਪਰੀਵਾਰ ਤੇ ਮਿਹਰ ਕਰੋ ਜੀ ❤❤❤

  • @baldevmodgill3936
    @baldevmodgill3936 Před 9 měsíci +1

    ਸਾਰੀਆਂ ਮਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਆਕਾਲ ਜੀ ‌

  • @makespeciallifewithme4889
    @makespeciallifewithme4889 Před 9 měsíci +6

    ਵਾਹਿਗੁਰੂ ji