Amritpal ਦੇ ਭਰਾ ਦੀ ਗ੍ਰਿਫਤਾਰੀ 'ਤੇ ਬੋੋਲੇ Kulbir Zira, ਪਹਿਲਾਂ ਕਹਿੰਦੇ ਸੀ ਨਸ਼ਾ ਛੁਡਾਉਂਦੇ ਨੇ ਪਰ ਹੁਣ| N18V

Sdílet
Vložit
  • čas přidán 9. 09. 2024
  • ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਨਸ਼ੇ 'ਚ ਗ੍ਰਿਫਤਾਰੀ ਤੋੋਂ ਬਾਅਦ ਬੋੋਲੇ ਕੁਲਬੀਰ ਜ਼ੀਰਾ, ਪਹਿਲਾਂ ਕਹਿੰਦੇ ਸੀ ਨਸ਼ਾ ਛੁਡਾਉਂਦੇ ਨੇ ਪਰ ਹੁਣ....
    #kulbirzira #AmritpalBrotherArrested #amritpalsingh #news18punjab #drug #icedrug #IceMeth#dopetest #jalandharpolice #jalandharnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 113

  • @GeneralJorawarSingh
    @GeneralJorawarSingh Před měsícem +24

    ਜੀਰਾ ਜੀ ਜੇ ਆਪਣੇ ਪਿਓ ਦੇ ਓ ਤੇ ਹਰ ਨਸ਼ੇ ਬਾਰੇ ਬੋਲੋ, 4 ਗਰਾਮ ਲਈ ਤੁਹਾਡੀ ਜੁਬਾਨ ਵੀ ਖੁੱਲ ਗਈ। ਕੋਈ ਨਾ ਗੁਰੂ ਸਭ ਦਾ ਚੇਹਰਾ ਬੇਨਕਾਬ ਕਰੇਗਾ

  • @Kawaljitkawal8085
    @Kawaljitkawal8085 Před měsícem +14

    ਮੈਂ ਸੁਣਿਆ ਇਹ ਬੁਰੀ ਤਰ੍ਹਾਂ ਹਾਰਿਆ ਸੀ ਖਡੂਰ ਸਾਹਿਬ ਤੋਂ ਜੀਰੇ ਨੂੰ ਰਗੜ ਦਿਤਾ ਲੋਕਾਂ 😂😂😂😂😂

  • @DrchamkaurSingh
    @DrchamkaurSingh Před měsícem +14

    ਸਰਕਾਰ ਬਹੁਤ ਗ਼ਲਤ ਕਰ ਰਹੀ ਹੈ

  • @user-ep9jt9ls7p
    @user-ep9jt9ls7p Před měsícem +20

    ਸ਼ਰਮ ਕਰ ਓਏ ਕੁਲਬੀਰ ਜੀਰਾ ਤੁ ਵੱਡਾ ਸਿੱਖ ਸਾਨੂੰ ਭਾਊ ਅਮ੍ਰਿਤਪਾਲ ਸਿੰਘ ਤੇ ਜਕੀਨ ਓਦੇ ਪਰਵਾਰ ਤੇ ਜਕੀਨ ਤੁਸੀਂ ਸਾਰੇ ਰਲੇ ਜੈ ਬਾਕੀ ਭਾਊ ਅਮ੍ਰਿਤਪਾਲ ਜਿੰਦਾਬਾਦ ਓਦਾ ਪਰਵਾਰ ਜਿੰਦਾਬਾਦ ਬਾਕੀ ਲੱਖ ਲਾਹਣਤ ਤੇਰੇ ਤੇ ਓਦੇ ਪਰਵਾਰ ਤੇ ਝੂਠਾ ਪਰਚਾ ਪਿਆ ਆਰਐਸਐਸ ਬੀਜੇਪੀ ਓਨਾ ਸਿਖਾ ਨਾਲ ਇਹੋ ਕੁਝ ਕਰਨਾ ਬਾਕੀ ਕੇਜਰੀਵਾਲ ਤੇ ਆਰਐਸਐਸ ਬੀਜੇਪੀ ਦੀ ਬੀ ਟੀਮ hun baki. ਭਗਵੰਤ ਮਾਨ ਜੀ ਥੋਡੇ ਤੇ ਜਕੀਨ ਕੀਤਾ c ਵੋਟਾਂ ਵੇਲੇ ostu ਬਾਦ ਤੁਸੀਂ ਓਨਾ ਦੇ ਪੁੱਤ ਨਿਕਲੇ ਬਾਕੀ ਭਾਊ ਅਮ੍ਰਿਤਪਾਲ ਸਿੰਘ ਦਾ ਪਰਵਾਰ ਓਦਾ ਭਰਾ ਬਿਲਕੁਲ ਜਾਣਬੁੱਝ ਕੇ ਪਰਚਾ ਕੀਤਾ ਬਾਕੀ ਭਾਊ ਅਮ੍ਰਿਤਪਾਲ ਸਿੰਘ ਦਾ ਕਿਰਦਾਰ ਸਿਖਾ ਵਿੱਚ ਪੰਜਾਬ ਵਿੱਚ ਚੜਦੀਕਲਾ ਵਾਲਾ ਰਹਿਣਾ bave 2 ਸਾਲ ਬਾਦ ਵੋਟਾਂ ਵਿਚ ਓਦੇ ਨਾਲ ਤੁਸੀਂ ਆਜੋ ਪਰ cm mann ji ਤੁਸੀ ਕੰਨਾਂ ਨੂੰ ਹੱਥ ਲਵਾ ਦਿੱਤੇ ਤੁਸੀਂ ਓਨਾ ਦੇ ਪਿਓ ਨਿਕਲੇ ਤੁਸੀਂ ਆਰਐਸਐਸ ਬੀਜੇਪੀ ਨੂੰ ਨਾਲ ਹੀ ਲਈ ਫਿਰਦੇ ਓਨਾ ਦੀ ਪਾਰਟੀ ਵਿਚ ਨਾਲ ਰਹਿੰਦੇ ਜੈ ਪੰਜਾਬ ਵਿਚ ਥੋਡੇ ਕਰਕੇ ਪਹਿਲੀ ਵਾਰ ਆਰਐਸਐਸ ਬੀਜੇਪੀ ਆਪਣੀ ਮਰਜੀ ਨਾਲ kum ਕਰਨ ਦਈ ਆ ਤਾਹੀ ਪੰਜਾਬ ਦੇ ਪੁੱਤ ਮਰਣ dye ਨਸ਼ੇ ਵਿਚ ਜਾ police ਮਾਰਦੀ ਜਾ ਸਰਕਾਰ ਸਿੱਧਾ ਮਾਰੀ ਜਾਂਦੀ ਬਾਕੀ ਤੁਸੀ ਬੜਾ ਮਾੜਾ ਕੀਤਾ ਬਾਕੀ ਗੁਰੂ ਗ੍ਰੰਥ ਸਾਹਿਬ ਜੀ ਤਾਹਨੂੰ ਵੇਖਣ ਗੇ

  • @gurmelsinghchahal5654
    @gurmelsinghchahal5654 Před měsícem +19

    ਸਾਨੂੰ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਪਰਿਵਾਰ ਤੇ ਪੂਰਾ ਯਕੀਨ ਹੈ ਤੂੰ ਬੱਸਾਂ ਬਾਡੀਆਂ ਦੀ ਗੱਲ ਕਰ ਠੇਕੇਦਾਰ ਕਟਾਰੀਆਂ ਬਾਰੇ ਕਿਉਂ ਚੁੱਪ ਹੈ ਤੁਹਾਡੇ ਬਹੁਤ ਭੇਦ ਖੁੱਲਣੇ ਬਾਕੀ ਹੈ ਅਜੇ ਪਹਿਲਾਂ ਤੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ

  • @mampreetsingh6594
    @mampreetsingh6594 Před měsícem +34

    ਤੈਨੂੰ ਬੋਲਣ ਦਾ ਮੌਕਾ ਚਾਹੀਦਾ ਸੀ ਚਬਲਾ ਹੁਣ ਮਿਲ ਗਿਆ ਭੰਡ ਦੀ ਮੇਹਰਬਾਨੀ ਨਾਲ ਉਹਦਾ ਧੰਨਵਾਦ ਕਰ

  • @rajwinder1968
    @rajwinder1968 Před měsícem +14

    ਬਦਨਾਮ ਕਰਨ ਦੀ ਕੋਈ ਕਸਰ ਨਾ ਛੱਡਿਓ ਲੀਡਰੋ ਵਾਹਿਗੁਰੂ ਨੂੰ ਯਾਦ ਕਰਕੇ ਦੱਸ ਕਿ ਇਹ ਕੇਸ ਵਿੱਚ ਸਚਿਆਈ ਹੈ ਜੀਰਾ ਸਾਹਬ ਇਹ ਤਹਾਨੂੰ ਵੀ ਪਤਾ ਇਹ ਝੂਠਾ ਕੇਸ ਪਾਇਆ ਸਰਕਾਰ ਨੇ ਲੋਕਾ ਨੂੰ ਸਭ ਪਤਾ

  • @Kawaljitkawal8085
    @Kawaljitkawal8085 Před měsícem +10

    ਹੋਰਾਂ ਵਾਰੀ ਤੇਰੀ ਜੁਬਾਨ ਬੰਦ ਰਹਿੰਦੀ ਹੁਣ ਆ ਗਿਆ ਭੌਕਣ

  • @SukhwinderSingh-jg1je
    @SukhwinderSingh-jg1je Před měsícem +5

    ਜ਼ੀਰਾ ਜੀ ਤੁਸੀਂ ਉਸ ਪਾਰਟੀ ਨਾਲ ਸਬੰਧ ਰਖਦੇ ਜੋ ਜਿਸ ਨੇ ਦਰਬਾਰ ਸਾਹਿਬ ਤੇ ਹਮਲਾ ਤੇ ਦਿੱਲੀ ਵਿੱਚ ਕਤਲੇਆਮ ਕਰਵਾਏ ਹੋਣ।ਤੁਸੀਂ ਵੀ ਨਸ਼ਿਆਂ ਨਾਲ ਪੰਜਾਬ ਨੂੰ ਬਰਬਾਦ ਕਰਨ ਲਈ ਕਸਰ ਨਹੀਂ ਛੱਡੀ।ਲੱਖ ਲਾਹਨਤ ਤੇਵਾਡੀ ਰਾਜਨੀਤੀ ਦੇ।

  • @LakhvirSingh-lo4jh
    @LakhvirSingh-lo4jh Před měsícem +8

    ਸਿੱਖ ਕੌਮ ਦੇ ਗਰਦਾਰ ਲੀਡਰ ਮਾੜੀ ਸੋਚ। ਤੂੰ ਮੈਨੂੰ ਇਕ ਗੱਲ ਦੱਸ cm ਆਪ ਦਾਰੂ ਪੀਕੇ ਟਾਈਟ ਰਹਿੰਦਾ ਓਹਦਾ ਵੀ ਕਰਵਾਲੇ ਡੋਬ ਟੈਸਟ

  • @user-fi3we6yc2u
    @user-fi3we6yc2u Před měsícem +8

    Amritpal veer jindabad

  • @Dhillon_pb46-g4r
    @Dhillon_pb46-g4r Před měsícem +8

    ਚੇਹਰਾ ਤੇਰਾ ਵੀ ਬੇਨਕਾਬ ਹੋਣ ਵਾਲਾ ਜੀਰਿਆ

  • @JPSRocks
    @JPSRocks Před měsícem +8

    Bhagwant Maan ne jhootha case kitta aa.. lkh di lahnat aa AAP nu vote paun aaleya te

  • @ArvinderSingh-zz1sv
    @ArvinderSingh-zz1sv Před měsícem +4

    ਚਵਲਾ ਭੰਡ ਦੀ ਚਾਲ ਫਸਾਉਣ ਦੀ

  • @ranag31
    @ranag31 Před měsícem +2

    ਬਹੁਤ ਚਲਦੀ ਆ ਜੀਰੇ ਦੀ dgp ਨੇ ਗੱਲ ਮੰਨਲੀ ਡੋਪ ਦੀ

  • @tanveersingh4940
    @tanveersingh4940 Před měsícem +3

    ਰਜੀਵ ਗਾਂਧੀ ਦੀ ਸਕੀ ਔਲਾਦ ਜੀਰਾ

  • @varinderrai214
    @varinderrai214 Před měsícem +4

    #Boycott zira

  • @JagtarSingh-bp3ol
    @JagtarSingh-bp3ol Před měsícem +2

    ਜੀਰਾ ਤੁਹਾਨੂੰ ਵੀ ਤੇ ਸਾਨੂੰ ਵੀ ਸਰਕਾਰਾ ਗਿਦਾ ਕਰਦਾਰ ਕੁਸੀ ਕਰਦੀਆਂ ਨੇ

  • @AmranBhtti
    @AmranBhtti Před měsícem +1

    ❤❤ amgg ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ 1984

  • @rajwantkaur7921
    @rajwantkaur7921 Před měsícem

    1984 ਤੋਂ ਅੱਜ ਤੱਕ ਜੋ ਵੀ ਆਪਣੇ ਹੱਕ ਹਕੂਕ ਦੀ ਗੱਲ ਅੱਗੇ ਲੱਗ ਕੇ ਕਰਦਾ, ਉਸ ਦੇ ਪਰਿਵਾਰ ਪਿੱਛੇ ਪੁਲਿਸ ਇਵੇਂ ਹੀ ਸਰਕਾਰ ਲੱਗਾ ਦਿੰਦੀ, ਜੇ ਸਿੱਖ ਲੀਡਰ ਦੂਸਰੇ ਦੇ ਪਿੰਡੇ ਦਾ ਦਰਦ ਬਰਾਬਰ ਸਮਝ ਕੇ ਚੱਲਣ ਤਾਂ ਸਰਕਾਰਾਂ ਸਿੰਘਾ ਤੇ ਜ਼ੁਲਮ ਤੇ ਪਰਿਵਾਰਾਂ ਨੂੰ ਝੂੱਠੇ ਡਰੱਗ ਕੇਸਾ ਵਿੱਚ ਨਹੀ ਲੈ ਕੇ ਆ ਸਕਦੇ?

  • @rajwantkaur7921
    @rajwantkaur7921 Před měsícem

    Please don't forget 1984, ਅੱਜ ਵੀ ਓਵੇ ਹੀ ਕਰ ਰਹੀ ਤੁਹਾਡੀ ਸਰਕੀਰ, ਲੋਕ ਵੀ ਮਜਬੂਰ ਨੇ100 ਡੰਡਾ ਖਾਂ ਕੇ ਪੁਲਿਸ , ਕੀਮਤੀ ਵੋਟ ਵੇਚ ਦਿੰਦੇ, ਦੁਬਾਰਾ ਦਲ ਦਲ ਵਿੱਚ ਜਕੜ ਕੇ ਰਹਿ ਜਾਂਦੇ, ਗੁਰੂ ਸਹਿਬ ਅੰਗ ਸੰਗ ਭਾਈ ਸਹਿਬ ਦੇ ਤੇ ਉਹਨਾਂ ਦੇ ਭਰਾ ਦੇ🙏💐

  • @rajwantkaur7921
    @rajwantkaur7921 Před měsícem

    ਪਹਿਲੀ ਗੱਲ ਕੀ ਭਾਈ ਅੰਮਿ੍ਰਤਪਾਲ ਸਿੰਘ ਜੀ ਦਾ ਨਾਮ ਲੈ ਕੇ ਸੰਬੋਧਨ ਕਰਨਾ ਗਲਤ?

  • @tirathsingh6539
    @tirathsingh6539 Před měsícem

    ਬਿਲਕੁਲ ਸਹੀ ਜ਼ੀਰਾ ਸਾਬ 🎉🎉

  • @rajwantkaur7921
    @rajwantkaur7921 Před měsícem

    ਦੂਸਰੀ ਗੱਲ ਬੁੱਚੜ ਸਰਕਾਰ ਦੇ ਕਹਿਣ ਤੇ ਜਿਵੇਂ ਦਿਲ ਚਾਹੇ ਸਿੰਘ ਸਹਿਬਾਨਾ ਨੂੰ ਬਦਨਾਮ ਕਰ ਸਕਦੀ ਹੈ ਪੰਜਾਬ ਪੁਲਿਸ, ਪੰਜਾਬ ਪੁਲਿਸ ਦਾ ਇਤਿਹਾਸ ਕੱਲ ਬੀਬੀ ਬਿਮਲ ਕੌਰ ਖ਼ਾਲਸਾ ਦੀ ਦੇ ਦਰਦ ਤੋਂ ਪਤਾ ਚੱਲ ਰਿਹਾ, ਜਿਵੇਂ ਉਹ ਦਰਦ ਨਾਲ ਆਪਣਾ ਪੱਤਰਕਾਰ ਜੀ ਨਾਲ ਬੀਤੀਆਂ ਟਾਇਮ ਸੁਣਾ ਰਹੇ ਸਨ?

  • @tanveersingh4940
    @tanveersingh4940 Před měsícem +2

    ਹਟ ਚਵਲ ਜੀਰਾ

  • @jasjitsingh3870
    @jasjitsingh3870 Před měsícem +2

    He is most zealous person he is not digesting his defeat

  • @rajwantkaur7921
    @rajwantkaur7921 Před měsícem

    ਸੱਚ ਹੈ ਮਸ਼ੀਨਾਂ ਗਲਤ ਨੇ ਪੁਲਿਸ ਗਿ੍ਰਫਤਾਰ ਕਰਕੇ ਜੋ ਮਨ ਚਾਹੇ ਕਰ ਸਕਦੀ ਡੋਜ ਵੀ ਦੇ ਸਕਦੇ, ਵਿਰੋਧੀ ਪਾਰਟੀ ਕੁਝ ਕਰਵਾ ਸਕਦੀ, ਇਹ ਹੀ ਹੋ ਰਿਹਾ ਜਦ ਦੇ ਦੇਖ ਰਹੇ, ਵਿਸ਼ਵਾਸ ਕਰਨਯੋਗ ਨਹੀ ਪੰਜਾਬ ਪੁਲਿਸ

  • @TejinderSingh-ml2sq
    @TejinderSingh-ml2sq Před měsícem +4

    Gal apne okat vich reh key kar tu nhi janda sarkara kitho tak jandiya nay

  • @PunjabSingh-x7i
    @PunjabSingh-x7i Před měsícem

    ਤੇਰੇ ਵਰਗਿਆਂ ਨੇ ਬੇੜਾ ਗਰਕ ਕੀਤਾ ਪੰਜਾਬ ਦਾ

  • @rajwantkaur7921
    @rajwantkaur7921 Před měsícem

    ਤੀਸਰੀ ਗੱਲ ਜਥੇਦਾਰ ਕਾਊਂਕੇ ਯਾਦ ਹੈ ਤੁਹਾਨੂੰ, ਕਿਵੇਂ ਤਸੀਹੇ ਦਿੱਤੇ ਸਨ, ਪੰਜਾਬ ਪੁਲਿਸ ਨੇ, ਬੇਅੰਤ ਬੁੱਚੜ ਦੇ ਰਾਜ ਵਿੱਚ, ਅੱਜ ਦੀ ਸਰਕਾਰ ਬੇਅੰਤ ਬੁੱਚੜ ਦੀ ਰੂਹ ਵਾਲੇ ਭਗਵੰਤਮਾਨ ਦੇ ਹੱਥ ਹੈ, ਜਦ ਦਾ ਆਇਆ ਪੰਜਾਬ ਪੁਲਿਸ ਨੂੰ ਕੰਟਰੋਲ ਨਹੀਂ ਕਰ ਰਿਹਾ?

  • @gorayainder8112
    @gorayainder8112 Před měsícem

    ਇਕ ਵਾਰੀ ਬਾਹਰ ਆ ਲੈਣ ਦੇ ਤੇਰੇ ਡਾਂਗ ਵੇਖੀ ਕਿਦਾ ਦਿੰਦਾ

  • @rajwantkaur7921
    @rajwantkaur7921 Před měsícem

    ਵੀਰ ਸੋਚ ਕੇ ਜਿਵੇਂ ਦੇ ਉੱਚ ਪੱਧਰ ਦੇ ਲੀਡਰ ਓਵੇ ਦੇ ਵਿਚਾਰ ਦਿਓ?

  • @DharminderSingh-hk7sw
    @DharminderSingh-hk7sw Před měsícem

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @jaspalkaur9236
    @jaspalkaur9236 Před měsícem

    ਤੁਹਾਨੂੰ ਪਤਾ ਨਹੀਂ ਲਗਦਾ ਕੀ ਸਾਰੀ ਝੂਠੀ ਗੱਲ ਹੈ

  • @malwaijattpb0347
    @malwaijattpb0347 Před měsícem +2

    ਆਰਐਸਐਸ ਤੇ ਇੰਦਰਾ ਰੰਡੀ ਦਾ ਪੁੱਤ ਹੈ ਤੂੰ ,ਤੁਸੀ ਸਾਰਿਆਂ ਨੂੰ ਆਪਣੀ ਹਾਰ ਜਰੀ ਨੀ ਗਈ, ਤਾਹਿ ਤੁਸੀ ਇਹੋ ਜੇਹੀਆਂ ਘਟੀਆ ਮਾਨਸਿਕਤਾ ਵਾਲੀਆ ਚਾਲਾ ਚੱਲ ਰਹੇ ਹੋ ਦਲਿਓ

    • @V.kumaar
      @V.kumaar Před měsícem

      Apni maa nu puchh tu RSS sa beej hai ja nhin

  • @rajwantkaur7921
    @rajwantkaur7921 Před měsícem

    ਇਹ ਪੁਲਿਸ ਏਨੀ ਕਾਮਯਾਬ ਹੈ , ਸਿਰਫ ਸਿੱਖ ਕੌਮ ਦੇ ਦੁਆਲੇ ਹੀ ਚੱਕਰ ਨਾ ਕੱਟਣ, ਕੁਝ ਸਹੀ ਕਰ ਕੇ ਦਿਖਾਇਆ ਜਾਵੇ?

  • @Sekhon578
    @Sekhon578 Před měsícem

    ਜਮੀਰ ਮਰ ਗਏ ਥੋਡੇ ਉਹ ਸਿੰਘ ਫਸਾਇਆ ਗਿਆ

  • @rajwantkaur7921
    @rajwantkaur7921 Před měsícem

    ਭਾਈ ਅੰਮਿ੍ਰਤਪਾਲ ਸਿੰਘ ਜੀ ਦਾ ਲਗਾਤਾਰ ਸਾਥ ਦੇਣ ਦੀ ਲੋੜ, ਲੱਤਾ ਖਿੱਚਣ ਦੀ ਨਹੀ?

  • @SandhuSaab-vi9ho
    @SandhuSaab-vi9ho Před měsícem +1

    ਤੁਸੀਂ ਤੇ ਇਦਾਂ ਇੰਟਰਵਿਊ ਦੇ ਰਹੇ ਹੋ ਕਿ ਜਿੱਦਾਂ ਤੁਸੀਂ ਖੁਦ ਹੀ ਨਸ਼ਾ ਕੀਤਾ ਹੁੰਦਾ ਤੁਹਾਨੂੰ ਤੇ ਪਤਾ ਨਹੀਂ ਲੱਗਣ ਦਿਆ ਵੀ ਅਸੀਂ ਕਿਹੜੀ ਗੱਲ ਕਰਨੀ ਇੰਟਰਵਿਊ ਤੇ ਕਿਹੜੀ ਨਹੀਂ ਕਰਨੀ ਇਹ ਤਾਂ ਕਰਕੇ ਹੁਣ ਸਾਰੇ ਸਿੱਖਾਂ ਨੂੰ ਹੀ ਪਤਾ ਆ ਵੀ ਭਾਈ ਅੰਮ੍ਰਿਤ ਪਾਲ ਸਿੰਘ ਦੀ ਨਸ਼ਾ ਛਡਾਉਂਦੇ ਸੀਗੇ ਤੇ ਅਸੀਂ ਇਦਾਂ ਕਰਕੇ ਇਹਨਾਂ ਨਾਲ ਆਹ ਚਾਲ ਖੇਡੀਏ ਤੇ ਇਹਨਾਂ ਤੋਂ ਜਨਤਾ ਪਿਛਾ ਹੋ ਜੇ ਪਰ ਜਨਤਾ ਨੂੰ ਸਾਰਾ ਹੀ ਪਤਾ ਆ ਜਨਤਾ ਕੋਈ ਮੈਂਟਲ ਪਾਗਲ ਨਹੀਂ ਬੈਠੀ ਇੱਥੇ ਉਹਨਾਂ ਨੂੰ ਸਾਰਿਆਂ ਨੂੰ ਹੀ ਪਤਾ ਆ ਵੀ ਇਹ ਪੁਲਿਸ ਦੀਆਂ ਚਾਲਾਂ ਨੇ ਸਰਕਾਰ ਦੀਆਂ ਚਾਲਾਂ ਨੇ

  • @Pargatsinghkhera-fh2iq
    @Pargatsinghkhera-fh2iq Před měsícem +1

    ਭਗਵੰਤ ਮਾਨ ਮੁਰਦਾਬਾਦ 👎👎👠👎👠👠👎👠👠👎👠👠👎👠👠👎👠👠👎👠👠👎👠

  • @GuruSpain-nb2xe
    @GuruSpain-nb2xe Před měsícem +2

    Dalla zira

  • @lovePreet-e6c
    @lovePreet-e6c Před měsícem +1

    #byecott zira

  • @tarsemsingh7945
    @tarsemsingh7945 Před měsícem +3

    Sab bakwas hai

  • @rajwantkaur7921
    @rajwantkaur7921 Před měsícem

    ਤੁਹਾਡੀ ਪੰਜਾਬ ਪੁਲਿਸ ਕੋਲ ਕੋਈ ਰੰਮ ਨਹੀ ਲੋਕਾਂ ਨੂੰ ਤੰਗ ਪਰੇਸਾਨ ਕਰਨ ਤੋਂ ਬਿਨਾ?

    • @V.kumaar
      @V.kumaar Před měsícem

      tuhadi ki hundi teri nhin hai tu Punjab police nu boond Deni hai

  • @TeraParminder
    @TeraParminder Před měsícem +1

    zira de ta khoon ch hi dallpuna bhrya hoya , Kursi de bhukhe aa eh zira huni ,
    saaf spasht gll ae jive amritpal nal dhkka ho reha ove hi vdde bhai nal ho reha , saari dunia tuhadiaan sajishaan smj rhi hai , jldi sidde kitti jaugi dallyaan di team.

  • @lakhvirgrewal
    @lakhvirgrewal Před měsícem

    Lakhlant.. Punjab. Sarkar. Mordabad

  • @gugusidhu207
    @gugusidhu207 Před měsícem +2

    Dlla zira

  • @manikhehra8182
    @manikhehra8182 Před měsícem

    Yo marji kr lvoo tusi bhai amritpal singh khalsa next cm punjab final

  • @narindersinghakkarpta3306
    @narindersinghakkarpta3306 Před měsícem

    Bhai Amritpal ji apni Party bnaaayo. Kisse v party da koi bnnda party chh shamil na kro. New boys nu mokkaaa deo

  • @Simaradhi
    @Simaradhi Před měsícem

    Amritpal singh jindabad

  • @singersonasidhu2368
    @singersonasidhu2368 Před měsícem

    ਛਜ ਤਾ ਬੋਲੇ shanni ਵੀ ਬੋਲ ਰਹੀ ਆ

  • @jagjeetsingh8851
    @jagjeetsingh8851 Před měsícem

    ਬਕਵਾਸ ਬੰਦ ਕਰੋ

  • @surinderchopra5565
    @surinderchopra5565 Před měsícem

    Amritpal da jitna.punjab lai bhahut maada hoia

  • @SatnamSingh-ye4xn
    @SatnamSingh-ye4xn Před měsícem

    🛺🛺🛺🛺 ਜੀਰਾ

  • @Sekhon578
    @Sekhon578 Před měsícem

    ਘਟੀਆ ਸਰਕਾਰ

  • @HardevSingh-js7ds
    @HardevSingh-js7ds Před měsícem

    Punjab da na sochi . Karo sikha nu badnam

  • @jasbirkaur9899
    @jasbirkaur9899 Před měsícem

    ਸ਼ਰਮ ਕਰੋ ਹੁਣ ਧੱਕਾ ਲੱਗਾ ਪੰਜਾਬ ਵਿਚ ਨਸ਼ਾ ਲੈ ਕੇ ਤੁਸੀਂ ਆਏ

  • @knowledgeplane-gx4sb
    @knowledgeplane-gx4sb Před měsícem

    Sikhi de vroodia nu cha chr gia , amritpal jindabad c te rhuga ,

  • @harwindersinghaulakh2081
    @harwindersinghaulakh2081 Před měsícem

    Tu. V. Bhan mang laia kulbir

  • @narindersinghakkarpta3306
    @narindersinghakkarpta3306 Před měsícem

    Je koi APP daa MLA dubbara jitt gyaaa hrr punjabi lyi shrm di gl hoyu. Ehh Punjab lyi kddi ni bolle. Prrr Bhai Amritpal ji de khilaaf saaare bolle ne. Ehna di kursi khatre chh he esse krke NSA laayi gyi te ik saal horr vdhayi gyi. Next CM Amritpal singh bnayo.

  • @skrillexchangenetellerbhul6874

    Tu salea sari Umar nsha vech shdya

  • @gurdipsingh6758
    @gurdipsingh6758 Před měsícem

    AJJ v Lok bevkuf amritpal jindabad bol rahe ne

  • @AmrikSingh-nl1ip
    @AmrikSingh-nl1ip Před měsícem

    Gandi sarkar da hi kaam aa eh

  • @jasvirkang9673
    @jasvirkang9673 Před měsícem

    Sera ral ke badnam karo ta he sikh kom dea akin khulan gia punjabio kush raho 🙏🙏🙏🙏👍

  • @JasPinder-gx3xs
    @JasPinder-gx3xs Před měsícem

    ESS VICH AMRITPAAL DE KOEE DOSH HEE NHI JE OUSDA BHRA NSHA. KURDA SEE TA HEE MUNIAA HAI KE OUH NSHA KURDA HAI LAI FIR AMRITPAL DA NSHA SHADAOO KENDR BUD KURTA BAKI RIMAND VICH SAHMNE AA JAVEGA R'S DHALIWALL ❤

  • @sand305
    @sand305 Před měsícem +1

    Fer kehda tu jitt je ga tu jinna marji chuth bol la pehla harpreet singh amrit dhari nahi

  • @damansingh900
    @damansingh900 Před měsícem

    Chabla tere vargia ne ral milke eh sakeem bnai koike lok amritpal nal c es kerke tohanu apna future khatre vich lagda c eh sab badnam keran di sajish a

  • @KarandeepSingh103
    @KarandeepSingh103 Před měsícem

    Yar tu bnda ke ki aa tu pag ch ser fsaya jhuth mari jana jehde nsha krde te vechde aa ona nu fdde ni

  • @paramjitkaur-pt9hx
    @paramjitkaur-pt9hx Před měsícem

    Tu chup hi reh

  • @SardulsinghSingh-kw6bq
    @SardulsinghSingh-kw6bq Před měsícem

    Zira.sahib.daro.rab.de.ranga.to

  • @harwindersinghaulakh2081
    @harwindersinghaulakh2081 Před měsícem

    Sharm karro yrr

  • @KapilKumar-wd7eo
    @KapilKumar-wd7eo Před měsícem

    Kulbir🐕🐕🦮🦮😡😡

  • @Arpanbatth-ul2ps
    @Arpanbatth-ul2ps Před měsícem

    Sharam karo yaar je tahanu boln da moka mil hi gaya ta jehde shareyam vechde ne uhna bare bolo

  • @dhandhanramdasgurujimerkar2499

    Tu apna dek tere kol asa keda pointment hai

  • @bs-db3ys
    @bs-db3ys Před měsícem

    Thik keha zira ji❤

  • @user-jp6hp7hj8m
    @user-jp6hp7hj8m Před měsícem

    Es de pichhe aap wale te akaali mil ke chal rahe ne

  • @SandeepKaur-nb6eo
    @SandeepKaur-nb6eo Před měsícem

    Tenu zehar kadan da mauka mil gya
    Loka nu sab pta

  • @JagjeetSingh-cz1ko
    @JagjeetSingh-cz1ko Před měsícem

    Tu ghre beh k kha pi te khuii ch hgg lya kr kr
    Tenu boln di koi lod ni bss chup kr k ghre beh
    Tenu lokkan nr chup v kra ta prr tu na sudrya hun ni bolna😂😂

  • @user-me1rn4ji9d
    @user-me1rn4ji9d Před měsícem

    Good CM bagesnt maan lok tuhade nal hun eh 5 ku hjar tukdboch eh kdi v nhi mnnge j ena d jaeb vicho v nikl ave fer v ena khna sarkar d sajs a lok seane ne dop test krn valea nu ta pta e nhi hunda k eh test kis da a na Punjab gormint na santer na mulajm na cort ena nu kese ty v jken nhi eh jo v krn bs o e thek hunda such da sath a kdi nhi denge sareaam video ty prof v bahr aa jane ne ena fet v nhi mnna

  • @paramjitkaur-pt9hx
    @paramjitkaur-pt9hx Před měsícem

    Chalo hor te kuj hoea nsi tuhade ko ehho kuj karo

  • @dhaliwaldhaliwal9990
    @dhaliwaldhaliwal9990 Před měsícem

    Ja khache

  • @user-xl7wm7qb3l
    @user-xl7wm7qb3l Před měsícem

    Sikh hi Sikh da Verry aa hor koy ni tuhade vich kade eka ni hona ta hi up Bihari sare Punjab te kabza kar rahe aa ik duje nu mada boli jao

  • @user-wj8zi6hy1m
    @user-wj8zi6hy1m Před měsícem

    🤬🤬🤬🤬🤜🤜

  • @harpreetkaur6337
    @harpreetkaur6337 Před měsícem

    sode man nu dhukh nhii sonu mauka millea h zehar glashan da sonu odhon dhukh nhii lgh ya odhon tu c dhukh byaan karea karo jidhon sode leaders hotels de bndh darwajhean vich kaise kale karname kar rehe hunde h ... jidhon sode buchad de raaj vich kaise kale karname hoye odhon dhukh pargat karo 84 da jo klank sode mthe de lghea hoyea h odhon dhukh pargat karo ... jathedar kaunke de katal di report te dhukh jtawo othe sonu ikk gursikh bnde te jo tu c ghatiya karwahi ohde te dhukh sanjha kar sada parivaar panthak h bolda c tu phir jathedar kaunke saab vele kidher gye c tu c ..
    bhai harpreet singh jii koi nasha nhii karde bilkul such h tu c jo marzi chooth sirjo okkk
    2 nd .. harpreet singh amritdhari nhii ne okkk
    hmmm sikhi swaroop vich jroor ne ..
    bhai harpreet singh khalsa jii de viah to thoda tym pehlan he aaye c mrrg to 20 - 21 days de kareeb khalsa jii arrest ho gye jo center onha ne kholea c oh bndh ho gya os tym bhai harpreet singh nu mehaj 1 month de aas paas da he tym hoyea c aayean nu so pta nhii kithon police waang choothe reports leh k aune ho bhii oh center saambh de c ye wo ..
    last harpreet singh koi nasha nhii kar de bnde di sehat he das dindi h nasha kran wale di
    jo ludhiana to taar jude ne oh kidher ishara karde ne ludhiana di te sangrur di bdi nedta h so tu c ta bolna he h ghatiya logh

  • @KulwinderSingh-ck2xs
    @KulwinderSingh-ck2xs Před měsícem

    ਵਾਹਿਗੁਰੂ ਸੱਭ ਦਾ ਭਲਾ ਕਰੇਂ ਜੀ❤ ਏਹ ਕੋਈ ਵੱਡੀ ਗੱਲ ਨਹੀਂ ਹੈ ਕਿ ਪੁਲਿਸ ਨਸ਼ੇ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਰਹੀ ਹੈ, ਪੁਲਿਸ ਕੋਲ ਇੱਕੋ ਇੱਕ ਕੇਸ ਹੈ ਨਸ਼ਿਆਂ ਦਾ ਜਿਸ ਕਦਰ ਏਹ ਅੱਪਣੀ ਵਰਦੀ ਤੇ ਫਿਤੀਂਆ ਚਮਕਾਂ ਰਹੀ ਹੈ ਏਹ ਸੱਭ ਜਾਣਦੇ ਹਨ ਕਿ ਨਸ਼ੇ ਕਿਥੋਂ ਆ ਰਹੇ ਹਨ ਪਰ ਉਹਨਾਂ ਨੂੰ ਫੜਨ ਦੀ ਬਜਾਏ ਨਿਰਦੋਸ਼ ਨੌਜਵਾਨਾਂ ਨੂੰ ਜੇਲ੍ਹ ਭੇਜਿਆ ਜਾਵੇਗਾ

    • @avtarsandhu4758
      @avtarsandhu4758 Před měsícem

      ਵਹੇ ਗੁਰੂ ਇਹ ਗਲਤ ਨਹੀਂ ਕਰ ਰਿਹਾ ਫੇਰ ਤੁਸੀਂ ਸਰਕਾਰਾਂ ਨੂੰ ਕਿਓ ਦੋਸ ਦਿਦੇ ਜੇ ਇਹ ਫੜਨ ਵਾਲੇ ਮੁੰਡੇ ਵੀ ਸਿਖਾਂ ਦੇ ਹਨ ਕੀ ਇਨ੍ਹਾਂ ਨੇ ਨਿਜੇਜ ਕਰਕੇ ਆਪਣਾ ਪਿੰਡ ਕਿਸ ਤਰ੍ਹਾਂ ਵੜਨਾ ਜੇ ਅਮਿਤਪਾਲ ਦਾ ਭਰਾ ਇਸ ਪੁਲਸ ਬਰਦੀ ਵਿਚ ਅਫਸਰ, ਮਜੋਦ ਹੁਦਾ ਫੇਰ ਇਸ ਨੂੰ ਸਰਕਾਰ ਦੀ ਸਾਦਸ ਦੱਸਦੇ

  • @Simran-dv6oe
    @Simran-dv6oe Před měsícem

    Vadya banda samjhde c jado election vich statement ayeea c tuhadia pr ajj asli jo didh vich c oh bahar a he gia

  • @paramjitkaur-pt9hx
    @paramjitkaur-pt9hx Před měsícem

    Sade kai rishtedara de nasha karde munde mar ge onna wal te tuhada dyan nai

  • @sundersingh4610
    @sundersingh4610 Před měsícem

    🐕🐕🐕🐕u

  • @goodjosh3871
    @goodjosh3871 Před měsícem

    ਦਿਖਾ ਦਿੱਤੀ ਔਕਾਤ ਨਹੀਂ ਰਹਿਆ ਜ਼ਹਿਰ ਅੰਦਰ ਬੱਲੇ ਤੇਰੇ ਹੁਣ ਬਦਨਾਮ ਨਹੀਂ ਹੁੰਦੇ ਨਾਮ ਏਹਨਾ ਕ ਕਮਾਇਆ ਸਰਦਾਰ ਨੇ ਹੁਣ ਬਦਨਾਮ ਨਹੀਓ ਹੁੰਦਾ ਚਵਲਾ

  • @JazyBiman
    @JazyBiman Před měsícem

    😂🙏🏻😂🙏🏻

  • @joginderkaintura5561
    @joginderkaintura5561 Před měsícem

    Punjab.ch.nsa.piyo.muhm.suru.ho.gyi

  • @Sumanseep
    @Sumanseep Před měsícem

    Kulbir zire good man

  • @AnmolSingh-ug6oh
    @AnmolSingh-ug6oh Před měsícem +1

    Bakwash band kar chawla

  • @rajwantkaur7921
    @rajwantkaur7921 Před měsícem

    ਵੀਰ ਸੋਚ ਕੇ ਜਿਵੇਂ ਦੇ ਉੱਚ ਪੱਧਰ ਦੇ ਲੀਡਰ ਓਵੇ ਦੇ ਵਿਚਾਰ ਦਿਓ?

  • @Pargatsinghkhera-fh2iq
    @Pargatsinghkhera-fh2iq Před měsícem +1

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ