ਸੁਖਬੀਰ ਸਿੰਘ ਬਾਦਲ ਕੀ ਕਰੇ?ਪ੍ਰਧਾਨਗੀ ਛੱਡੇ ? ਪ੍ਰਧਾਨਗੀ ਛੁੱਡਾ ਸਕਣਗੇ ਵਿਰੋਧੀ ਧੱੜੇ ਵਾਲੇ?

Sdílet
Vložit
  • čas přidán 12. 09. 2024

Komentáře • 39

  • @Jaipal-mq6yt
    @Jaipal-mq6yt Před měsícem +2

    ਜਿਹੜੇ ਈਮਾਨ ਦਾਰ, ਵਫ਼ਾਦਾਰ, ਕੰਮ ਕਰਨ ਵਾਲੇ, ਕੁਰਬਾਨੀ ਵਾਲੇ ਵਰਕਰ ਲੀਡਰਾਂ ਨੇ ਨਿਰਾਸ਼ ਕਰਕੇ ਘਰ ਬਿਠਾ ਦਿੱਤੇ ਹਨ, ਉਨ੍ਹਾਂ ਕੋਲ ਜਾ ਕੇ ਦੁਬਾਰਾ ਸਰਗਰਮ ਕਰਨ ਤਾਂ ਪਾਰਟੀ ਖੜ੍ਹੀ ਹੋ ਸਕਦੀ ਹੈ।

  • @VikramSingh-qm5hc
    @VikramSingh-qm5hc Před měsícem +4

    ਵਾੱਲੀਆ ਸਾਬ ਜੋ ਕੂੱਜ ਕਲੈਰ ਨੇ ਕਿਹਾ ਕੀਨੂੰ ਨੰਹੀ ਪੱਤਾ ਪੱਰ ਬੋਲੇ ਹੂੰਣ ਬਾਕੀ ਸੱਖਬੀਰ ਬਾੱਦਲ ਨੂੰ ਬਰਬਾਦੀ ਵੱਲ ਖੱਣੰਨ ਦੇ ਜਿੰਮੈ ਵਾੱਰ ਚੀਮਾੰ ਗੱਰੇਵਾਲ ਤੇ ਕੂੱਜ ਹੋਰਾੰ ਬੇੜਾਗੱਰਕ ਕੱਰਤਾ ਬਾੱਦਲਾੰ ਦਾ ਬਾਕੀ ਗੁਰਪ੍ਰਤਾਪ ਵੱਡਾਲਾ ਨੂੰ ਨੰਹੀ ਪੱਤਾ ਵੱਡੇ ਬਾੱਦਲ ਨੇ ਉਹੋਨਾੰ ਦਾ ਪੱਤਾ ਕੱਟਕੇ ਆਪੰਣੇ ਪੂੱਤਰ ਨੂੰ ਉਪ ਮੂੱਖਮੰਤਰੀ ਬੰਣਾਏਆ ਬੇਦਾਗ ਲੀਡਰ ਸੀ ਵੱਡਾਲਾ ਸਾਹਿਬ ।ਪਰ ਪੁੱਤ ਨਾੰਲ ਲੱਗਕੇ ਬਾਪ ਦੀ ਕੀ ਈਜੱਤ ਰੱਖੀ ਸੱਤਾ ਦੀ ਏਨੀ ਭੂੱਖ ਬਾਕੀ ਗੁਰੂ ਨੇ ਰੋਲੇਆ ਕੱਦੀ ਵੀ ਨਾਂ ਸੋਚੰਨ ਏਹੈ ਬਾਗੀ ਵੀ ਤੇ ਮੱਜੂਦਾ ਵੀ ਪ੍ਰਵਾਰ ਪਾੱਲਤੂ ਨੇ ।🙏

  • @harwinderkaur9040
    @harwinderkaur9040 Před měsícem

    HARJINDER SINGH WALLIA VEER JI AJJ HE YAD KITA C 3 GHANTE PAHLA ACHANAK VEDIO MIL GAE BAHUT KHUSHI HOE PROGRAM DEKH KE

  • @JaswinderSingh-gd9eu
    @JaswinderSingh-gd9eu Před měsícem +1

    Walia sab ehna akaliyan nu Punjab de loka ne khatam kar dita hai..ehna di bhuti charcha na hi karo.... Punjab de kise hor masle di gal kar lyo.. time waste Na kro...😮

  • @aparsingh5343
    @aparsingh5343 Před měsícem

    ਵਾਲੀਆ ਜੀ ਤੁਹਾਡਾ ਅੱਜ ਅਨੈਲਿਸਿਜ਼ ਸੁਪਰ ਡੁਪਰ ਸੀ, ਪਰ ਬੇਅਕਲ ਇੰਨਸਾਨ ਪਾਸ ਐਨੀ ਅਕਲ ਨੀ ਹੁੰਦੀ ਕਿ ਉਹ ਦੂਜਿਆਂ ਤੋਂ ਅਕਲ ਲੈ ਸਕੇ।

  • @JasbirSingh-qu5rb
    @JasbirSingh-qu5rb Před měsícem +1

    🙏🙏🌼

  • @ManjitSingh-vq4ee
    @ManjitSingh-vq4ee Před měsícem

    ਵਾਲੀਆ ਸਾਹਿਬ ਜੀ ,ਕੀ ਫੀਨਸਾ ਇਮਾਨਦਾਰ ਹੇ,ਨਹੀ

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”

  • @pawanjitsingh9347
    @pawanjitsingh9347 Před měsícem

    WALIA SAHIB SAT SRI AKAL

  • @theamateurartist7139
    @theamateurartist7139 Před měsícem

    sat sri akaal ji

  • @satvindersingh6037
    @satvindersingh6037 Před měsícem

    Walia ji
    Akaali Dal can come out of crisis only if that follows and obey the supremacy of Sri Akaal Takht Sahib and acts as per the principles formulated by Guru Sahib,

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”

  • @rajkumarpusha3518
    @rajkumarpusha3518 Před měsícem

    walia ji sat sir akaal ji

  • @NiranjanSingh-m2l
    @NiranjanSingh-m2l Před měsícem

    You r right.

  • @HarpreetSingh-dh1ln
    @HarpreetSingh-dh1ln Před měsícem

    Good job Veerji 🙏👍🙏👍

  • @NiranjanSingh-m2l
    @NiranjanSingh-m2l Před měsícem

    😢ਪੈਸਾ ਹੀ ਰਬ ਹੈ।ਸਾਰੈ ਹੀ ਰਬ ਦੈ ਬਦੇ ਨੇ।ਪੈਸੇ ਆਲੇ ਦੀ ਚਲੂ।

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”

  • @baldevsingh6933
    @baldevsingh6933 Před měsícem

    ਸਤਿ ਸ਼੍ਰੀ ਅਕਾਲ 👏ਢੀਂਡਸਾ ਸਾਹਿਬ ਨੂੰ ਸਰਪਰਸਤ ਨਹੀਂ ਸਗੋਂ ਸਰਪਲਸ ਕਹਿ ਰਹੇ ਹਨ। ਇਹ ਉਹ ਰਾਜਾ ਹੈ ਜੋ ਕਿਸੇ ਮਸੂਮ ਦੇ ਕਹਿਣ ਤੇ ਕਿ”ਰਾਜਾ ਤਾਂ ਨੰਗਾ ਹੈ “ ਃ ਕਹਿੰਦਾ ਹੈ ਕਿ ਭਾਵੇਂ ਮੈਂ ਨੰਗਾ ਹਾਂ ਪਰ ਫਿਰ ਵੀ ਮੇਰਾ ਜਲੂਸ ਸ਼ਹਿਰ “ ਚ ਪੂਰਾ ਕਰਕੇ ਹੀ ਰਹੇਗਾ “।

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”

  • @VikramSingh-qm5hc
    @VikramSingh-qm5hc Před měsícem

    🙏

  • @gurbachansingh1869
    @gurbachansingh1869 Před měsícem

    Walia ji
    Live long