"Indian state's mistrust on Sikhs" Dr Gurdarshan Singh Dhillon in social dialogue with Manvir Kaur

Sdílet
Vložit
  • čas přidán 16. 05. 2024
  • Dr Gurdarshan Singh Dhillon in social dialogue with Manvir Kaur
    #manvirkaur #socialpostpunjab #socialpostbymanvirkaur

Komentáře • 274

  • @sahibsinghcheema4151
    @sahibsinghcheema4151 Před 28 dny +20

    ਧੰਨਵਾਦ ਜੀ ਸ ਗੁਰਦਰਸ਼ਨ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏

  • @amarjitsaini5425
    @amarjitsaini5425 Před 28 dny +14

    Dr. Gurdarshan Singh Dhillon ji is one of the gem of our koum.

  • @sukhjinderjassar6780
    @sukhjinderjassar6780 Před 25 dny +11

    ਡਾਕਟਰ ਸਾਹਿਬ ਜੀ ਨੇ ਬਹੁਤ ਵਧੀਆ ਵੀਚਾਰ ਪੇਸ਼ ਕੀਤੇ, ਮਨਵੀਰ ਕੌਰ ਜੀ ਬਹੁਤ ਬਹੁਤ ਧੰਨਵਾਦ ਜੀ।

  • @kashmirsingh6991
    @kashmirsingh6991 Před 26 dny +28

    ਡਾ ਗੁਰਦਰਸ਼ਨ ਸਿੰਘ ਜੀ ਗਰੇਟ ਵਿਦਵਾਨ❤❤❤❤❤

    • @SatpalVerma000
      @SatpalVerma000 Před 23 dny

      ਸਵਾਹ ਗ੍ਰੇਟ ਆ. ਇੰਡੀਆ ਨੂੰ ਮੁਲਕ ਦੱਸੀ ਜਾਂਦੇ

    • @akshbrar1074
      @akshbrar1074 Před 21 dnem

      India ਮੁਲਕ ​ਹੀ ਆ ਹੋਰ ਕੀ ਆ @@SatpalVerma000

  • @singh.pradeep
    @singh.pradeep Před 28 dny +14

    ਬਿਨਾਂ ਸਰਕਾਰੇ ਖ਼ਾਲਸਾ ਦੀ ਸੋਚ ਤੋਂ ਇਨ੍ਹਾਂ ਸਿੱਖਾਂ ਦੀ ਹਮੇਸ਼ਾ ਸ਼ਿਕਸ਼ਤ ਹੁੰਦੀ ਆਈ ਹੈ ਅਤੇ ਅੱਗੇ ਵੀ ਸਦਾ ਹੁੰਦੀ ਰਹੇਗੀ।
    ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥
    ਜਬ ਲਗ ਖ਼ਾਲਸਾ ਰਹੇ ਨਿਆਰਾ ॥
    ਤਬ ਲਗ ਤੇਜ ਕੀਉ ਮੈਂ ਸਾਰਾ ॥
    ਜਬ ਇਹ ਗਹੈ ਬਿਪਰਨ ਕੀ ਰੀਤ ॥
    ਮੈਂ ਨ ਕਰੋਂ ਇਨ ਕੀ ਪ੍ਰਤੀਤ ॥

    • @baljindersingh1184
      @baljindersingh1184 Před 28 dny +2

      ਸ਼ਿਕਸਿਤ ਤਾਂ ਪੰਜਾਬੀ ਦਾ ਸਬਦ ਹੀ ਨਹੀਂ ਹੈ । ਤੁਸੀਂ (ਹਾਰ) ਲਿਖੋ ।ਕਿਓਂ ਪੰਜਾਬੀ ਚ ਰਲਗੱਡ ਕਰਦੇ ਹੋ ।

    • @gurdialsingh9548
      @gurdialsingh9548 Před 20 dny

      ​@@baljindersingh1184 baai o aap ta natiolisim ka bhagat hai te boli vi phe ohi boluga naa....a sara comment copy paste kita gia hai...
      Waheguru Ji Ka Khalsa, Waheguru Ji Ki Fateh Ji
      🙏🙏🙏🙏🙏

  • @singhhardeep2006
    @singhhardeep2006 Před 27 dny +8

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਦਰਸ਼ਨ ਸਿੰਘ ਢਿੱਲੋਂ ਜੀਓ।

  • @gurmailsidhu8623
    @gurmailsidhu8623 Před 23 hodinami +2

    ਸ੍ਰੀ ਮਤੀ ਇੰਦਰਾ ਗਾਂਧੀ ਨੇ ਆਪਣੇ ਅੰਗਰਕਸ ਸਿੱਖਾਂ ਨੂੰ ਰੱਖਿਆ ਸੀ ਵਿਸ਼ਵਾਸ ਸੀ ਸਿੱਖ ਕਦੇ ਔਰਤ ਤੇ ਵਾਰ ਨਹੀਂ ਕਰਦੇ ਪਰ ਸਿੱਖਾਂ ਨੇ ਵਿਸ਼ਵਾਸ ਘਾਤ ਕੀਤਾ ਵੱਡੀ ਗੱਲ ਹੈ

  • @kuldeepkaur-uw8tn
    @kuldeepkaur-uw8tn Před 24 dny +5

    ਬਹੁਤ ਚੰਗਾ ਭੈਣ ਜੀ ਜਰੂਰੀ ਆ ਪੰਜਾਬੀ ਸਿੱਖ ਪੰਜਾਬ ਲਈ ਜ਼ਿਆਦਾ ਬੋਲਣ ਕਿਉਂ ਕਿ ਦਿੱਲੀ ਨੂੰ ਤਾਂ ਪੰਜਾਬੀ ਸਿੱਖ ਅੱਤਵਾਦੀ ਹੀ ਦਿਖਣ ਗੇ ਅੱਜ ਵੀ ਤੇ ਕਿਉਂ ਕਿ ਸਦੀਆਂ ਤੋਂ ਦਿਖ ਦੇ ਆਏ ਨੇ

  • @amrindersingh1965
    @amrindersingh1965 Před 28 dny +4

    Manveer ji you are learning now.u are a sikh daughter be proud .we'll done

  • @Kiranpal-Singh
    @Kiranpal-Singh Před 28 dny +17

    ਮਨਵੀਰ ਕੌਰ ਜੀ ਤੁਸੀਂ ਵਧੀਆ ਪੱਤਰਕਾਰੀ ਕਰ ਰਹੇ ਹੋ !

  • @user-ov9xf7
    @user-ov9xf7 Před 28 dny +12

    Right 👍,,100% fact, knowledge comes from old person it's treasure of deep knowledge.

  • @JattFactor
    @JattFactor Před 28 dny +6

    It was an eye-opener especially for people who every day make videos against Sikhs, or against those Sikhs who fight for Sikhism. Dr ji said, "you must have read it?" no dr saab, some people only read selective books to feed their cognitive dissonance conscious

  • @gurdevsingh1821
    @gurdevsingh1821 Před 25 dny +6

    ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਬਹੁਤ ਹੀ ਡੂੰਘੀ ਸੋਚ ਦੇ ਧਾਰਨੀ ਹਨ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਹਰ ਇੱਕ ਸਿੱਖ ਨੂੰ ਇਹ ਐਪੀਸੋਡ ਜ਼ਰੂਰੀ ਸੁਣਨਾ ਚਾਹੀਦਾ ਹੈ

  • @baldevatwal2488
    @baldevatwal2488 Před 28 dny +5

    Best show. Thanks 🙏

  • @OnkarSingh-lq8ck
    @OnkarSingh-lq8ck Před 16 dny +1

    Professor Dr Dhillon has highlighted the fundamental issues between the Indian State and the Sikhs. The opposition of the majoritarianism towards the Sikh religion and its spirituality and it's cultural heritage and traditions!!

  • @singh.pradeep
    @singh.pradeep Před 28 dny +6

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

    • @morgansingh8186
      @morgansingh8186 Před 27 dny +1

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ ।।

  • @sawrajsingh9142
    @sawrajsingh9142 Před 23 dny +4

    ਸਰਦਾਰ ਜੀ ਨੇ ਬਹੁਤ ਕੀਮਤੀ ਵਿਚਾਰ ਦਿਤੇ ਹਨ

  • @harjinderbharaj2055
    @harjinderbharaj2055 Před 27 dny +6

    ਜਿਸ ਤਰਾਂ ਦੇ ਸਵਾਲ ਮਨਵੀਰ ਕੌਰ ਪੁੱਛ ਰਹੀ ਹੈ ਓੁਸਤੋਂ ਤਾਂ ਪਤਾ ਚੱਲਦਾ ਹੈ ਕਿ ਸਿੱਖਾਂ ਦਾ ਤਾਂ ਗੁਰੂ ਹੀ ਰਾਖਾ ਹੈ॥ these questions fall in line with the Indian state’s policy of destruction of the Sikh polity.

    • @SocialPostbyManvirKaur
      @SocialPostbyManvirKaur  Před 27 dny +1

      ਕੀ ਤੁਸੀਂ ਕੀਤੇ fenetic ਤਾਂ ਨਹੀਂ?

    • @harjinderbharaj2055
      @harjinderbharaj2055 Před 14 dny

      No I am not fanatic at all, My approach towards Sikhism is only in the sphere of intellectual understanding,perhaps my approach towards the majority of Sikhs is truly anthropological, where we have to deal in … heredity, growth, reproduction,race, war, aggression, sociology, psychology, philosophy, religion, and politics. Without politics the other areas of the humans mean in negation of everything.

  • @public-voice1023
    @public-voice1023 Před 27 dny +3

    Thank you so much Dr.shab , thank you so much Manveer

  • @VkrmRandhawa
    @VkrmRandhawa Před 22 dny +1

    Great speech Singh Sahib ❤ ਬਹੁਤ ਖੂਬ ❤

  • @singh.pradeep
    @singh.pradeep Před 28 dny +4

    ਜਾਮਿ ਗੁਰੂ ਹੋਇ ਵਲਿ ਧਨਹਿ ਕਿਆ ਗਾਰਵੁ ਦਿਜਇ ॥
    ਜਾਮਿ ਗੁਰੂ ਹੋਇ ਵਲਿ ਲਖ ਬਾਹੇ ਕਿਆ ਕਿਜਇ ॥
    ਜਾਮਿ ਗੁਰੂ ਹੋਇ ਵਲਿ ਗਿਆਨ ਅਰੁ ਧਿਆਨ ਅਨਨ ਪਰਿ ॥
    ਜਾਮਿ ਗੁਰੂ ਹੋਇ ਵਲਿ ਸਬਦੁ ਸਾਖੀ ਸੁ ਸਚਹ ਘਰਿ ॥

  • @ujagardhaliwal1480
    @ujagardhaliwal1480 Před 26 dny +2

    What a truth ! May Wahiguru give such a sense to other so called sikh scĥolars also to guide or lead the sikhs so boldly at this juncture,although the lady wanted something to get against sikh struggle.
    Dr Dhillon you. have won space in sikh history May He give you long and healthy life.

  • @user-ov9xf7
    @user-ov9xf7 Před 28 dny +3

    100% Correct.

  • @gssidhu364
    @gssidhu364 Před 25 dny +3

    Fantastic Conclusion

  • @JasjitSingh-k
    @JasjitSingh-k Před 27 dny +1

    ਧੰਨਵਾਦ ਜੀ 🙏🇩🇪

  • @user-dg3xb5eg8i
    @user-dg3xb5eg8i Před 17 dny +1

    Good ji

  • @JarnailSingh-lg2vj
    @JarnailSingh-lg2vj Před 26 dny +1

    Good scholar, Sh. G S Dhillon have daring, independent, honest devoted for Sikhs and Punjab

  • @humanitypeace1080
    @humanitypeace1080 Před 28 dny +3

    Very good discussion.

  • @sukhikang8509
    @sukhikang8509 Před 23 dny +1

    Very good information thanks 🙏 for good work

  • @ssctin
    @ssctin Před 24 dny +2

    Waheguru bless dr dhillon ji

  • @brar1707
    @brar1707 Před 20 dny

    ਧੰਨਵਾਦ ਜੀ ਵਾਹਿਗੁਰੂ ਜੀ

  • @hotfun07
    @hotfun07 Před 28 dny +9

    What about SGPC's ANATAGONISM towards Indian State and hatred towards Hinduism.
    The age of Arya Samaj and Singh Sabha antagonism is gone BUT SGPC's hatred for Hinduism seems ETERNAL 👎🏻

    • @ravibanga4563
      @ravibanga4563 Před 28 dny +3

      It’s a figment of your imagination 💭. There has never been any hatred for any religion coming from any Sikh institution. Most Sikh families have Hindus in their close circle of family in Punjab and abroad so any institution which spreads hatred would have no support whatsoever within the Sikh population

    • @Pioneer-zx5fx
      @Pioneer-zx5fx Před 28 dny +3

      He says durgiana mandir bnaya taki bhole sikha nuu muurkh bna ke hindu keeta jaye
      This means the mention of Ram KRISHNA shiv in Sikh scriptures was ke bhole hindu nuu Sikh bnaya jaye

    • @jagtarsidhu3758
      @jagtarsidhu3758 Před 28 dny

      Sgpc is the tool for Hindus. Hindus brahmin kings attacked on Guru Gobind Singh 13 times
      Sikhs are not Hindus, we don't worship stone God. Salute to PM of Canada and American administration.

    • @hotfun07
      @hotfun07 Před 28 dny

      @@ravibanga4563 Start thinking about Punjabis and Pishoris and Hazarewals OUTSIDE Punjab and 'abroad' as well.
      A lot shall get sorted.

    • @hotfun07
      @hotfun07 Před 28 dny

      @@Pioneer-zx5fx Very well said.

  • @JasvirSingh-bn3nx
    @JasvirSingh-bn3nx Před 23 dny

    Thanks sir ji 🙏

  • @sewasingh3746
    @sewasingh3746 Před 17 dny

    Thank you Dr Gurdarshan Singh ji.

  • @diljeetsekhon2438
    @diljeetsekhon2438 Před 18 dny +1

    Great knowledge from the great man , and also great jornalism

  • @mannysingh4217
    @mannysingh4217 Před 19 dny

    Yes 100% truth ji ❤

  • @tangocash249
    @tangocash249 Před 28 dny +2

    Dr shaib your are the best ji🙏🙏🙏

  • @shinda222raman7
    @shinda222raman7 Před 27 dny +1

    Outstanding
    Par excellence
    The Truce

  • @SurinderSingh-tr7vn
    @SurinderSingh-tr7vn Před 28 dny +3

    Excellent interview. Thanks Manveer for this interview. Do me a favour. Please ask Dr GDS where those books( referred by you in the beginning) are available. Earlier I tried to get but could not get the same from anywhere. Waheguru bless both of you with long, safe & healthy life.

  • @harjeeschekhonz5556
    @harjeeschekhonz5556 Před 27 dny +1

    Well said Doctor sahib

  • @hariheartheart
    @hariheartheart Před 25 dny +2

    Dr.sahib, How long does our sikh society have intellectuals like you?It's not easy to wipe out our community from the map.Even we are living under the Slavery.

  • @eagleeye1491
    @eagleeye1491 Před 24 dny +2

    ਸਰਦਾਰ ਗੁਰਦਰਸ਼ਨ ਸਿੰਘ ਜੀ ਬਹੁਤ ਧੰਨਵਾਦ 🙏

  • @JaswinderSingh-bh5hy
    @JaswinderSingh-bh5hy Před 25 dny +2

    Thank you, Bhai Sahib. From your conclusion at last I know Khalistan is the only option left for the Khalsa Panth...Sikh Kaum have no other way to survive so we have to separate from hindutva rashtri

    • @user-ly2oq8st2u
      @user-ly2oq8st2u Před 22 dny

      Bharat ki ek inch dharti bhi tumhari nhi

    • @JaswinderSingh-bh5hy
      @JaswinderSingh-bh5hy Před 15 dny

      @@user-ly2oq8st2u Punjab da ik inch v tera nahi..... hindutva dusman Jamuna paar karja

  • @manikhangurakhangura1982

    Thnx

  • @balvinderjanagal4654
    @balvinderjanagal4654 Před 28 dny +3

    Thanks Dr for knowledge Education first like you study

  • @kanwarbirsingh1159
    @kanwarbirsingh1159 Před 28 dny +2

    Sukhpal khaira father S. Sukhjinder Singh was education minister in Akali regime and used to wear yellow turban. Sometimes we used to morning walk together

  • @harjinderdhanota1622
    @harjinderdhanota1622 Před 28 dny +2

    very true DR ji 🙏🙏

  • @chahalkhant3040
    @chahalkhant3040 Před 27 dny

    Bhut vadia information aa

  • @zaildarcheema106
    @zaildarcheema106 Před 23 dny +1

    ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਬਹੁਤ ਵਧੀਆ ਵੀਚਾਰ ਮੈਂ ਥੋਨੂੰ ਬੇਨਤੀ ਕਰਦਾ ਹਾਂ ਤੁਸੀਂ ਆਪਣੀਆਂ ਕਿਤਾਬਾਂ ਪੰਜਾਬੀ ਭਾਸ਼ਾ ਵਿੱਚ ਲਿਖਿਆ ਕਰੋ ਜੀ ਪਲੀਜ਼ ਡਾਕਟਰ ਸਾਹਿਬ ਜੀ ਬੇਨਤੀ ਕਰਦਾ ਹਾਂ ਤੁਸੀਂ ਪੰਜਾਬੀ ਬੋਲੋ ਜੀ ਤਾਂ ਕੇ ਮੇਰੇ ਵੱਰਗੇ ਅਨਪੜ੍ਹ ਬੰਦੇ ਨੂੰ ਸਮਝ ਆ ਜਾਵੇ

    • @SatpalVerma000
      @SatpalVerma000 Před 23 dny

      1947 ਤੋਂ ਪਹਿਲਾਂ ਇੰਡੀਆ,1861 ਤੋਂ ਪਹਿਲਾਂ ਇਟਲੀ, 1871 ਤੋਂ ਪਹਿਲਾਂ ਜਰਮਨੀ, 1922 ਤੋਂ ਪਹਿਲਾਂ ਤੁਰਕੀ, 1932 ਤੋਂ ਪਹਿਲਾਂ ਸਾਊਦੀ ਅਰਬ ਦੇਸ਼ਾਂ ਦੀ ਕੋਈ ਹੋਂਦ ਨਹੀਂ ਸੀ. 18ਵੀ ਸਦੀ ਵਿੱਚ ਯੂਰਪ ਦੇ ਲੋਕਾਂ ਨੇ ਦੇਸ਼ ਬਣਾਉਣ ਦੇ ਵਿਚਾਰ ਦੀ ਕਾਢ ਕੱਢੀ. ਦੇਸ਼ ਬਣਾਉਣ ਤੋਂ ਪਹਿਲਾਂ ਪੂਰੀ ਦੁਨੀਆਂ ਵਿੱਚ ਸਿਰਫ ਰਾਜਿਆਂ ਦੇ ਸਾਮਰਾਜ ਹੁੰਦੇ ਸਨ. ਯੂਰਪ ਵਿੱਚ ਸੰਨ 1806 ਈਸਵੀ ਵਿੱਚ 1000 ਸਾਲ ਪੁਰਾਣੇ ਪਵਿੱਤਰ ਰੋਮਨ ਸਾਮਰਾਜ ਨੂੰ ਖ਼ਤਮ ਕਰਕੇ ਹੌਲੀ ਹੌਲੀ ਉਸ ਵਿਚੋਂ ਨੇਸ਼ਨ ਜਾਂ ਕੌਮੀਅਤ ਅਧਾਰਿਤ ਦਰਜਣਾਂ ਦੇਸ਼ ਜਿਵੇਂ ਜਰਮਨੀ, ਫਰਾਂਸ, ਆਸਟਰੀਆ, ਇਟਲੀ, ਡੇਨਮਾਰਕ, ਪੋਲੈਂਡ, ਸਵਿਟਜਰਲੈਂਡ, ਸਲੋਵੇਨੀਆ, ਹੌਲੈਂਡ, ਵਗੈਰਾ ਬਣਾਏ ਗਏ .
      ਸੰਨ 1922 ਵਿੱਚ, ਮਿਡਲ ਈਸਟ ਵਿੱਚ 800 ਸਾਲ ਲੰਬੇ ਉਸਮਾਨੀ ਸਾਮਰਾਜ (Ottoman empire) ਦਾ ਖ਼ਾਤਮਾ ਕਰਕੇ ਕੌਮੀਅਤ ਅਧਾਰਿਤ ਤਕਰੀਬਨ 19 ਮੁਲਕ (ਤੁਰਕੀ, ਇਰਾਕ, ਸਾਊਦੀ ਅਰਬ, ਸੀਰੀਆ, ਲਿਬਨਾਨ, ਜੌਰਡਨ, ਇਸਰਾਇਲ, ਫਲਸਤੀਨ, ਕੁਵੈਤ, ਗਰੀਸ, ਬਹਿਰੀਨ, ਕਤਰ, UAE, ਯਮਨ, ਆਰਮੀਨੀਆ, ਅਜਰਬਾਈਜਾਨ, ਜਾਰਜੀਆ ਵਗੈਰਾ) ਬਣਾ ਦਿੱਤੇ ਗਏ. 1400 ਸਾਲ ਪਹਿਲਾਂ ਜਦੋਂ ਮੱਕਾ ਨਾਮ ਦੇ ਸ਼ਹਿਰ ਵਿੱਚ ਮੁਸਲਮਾਨਾਂ ਦੇ ਪੈਗੰਬਰ ਮੁਹੰਮਦ ਦਾ ਜਨਮ ਹੋਇਆ ਸੀ ਤਾਂ ਉਸ ਵੇਲੇ ਸਾਊਦੀ ਅਰਬ ਨਾਮ ਦਾ ਕੋਈ ਦੇਸ਼ ਨਹੀਂ ਸੀ ਹੁੰਦਾ. ਜਿਵੇਂ ਇੰਡੀਆ ਨਾਮ ਦੇ ਖਿੱਤੇ ਚ ਅਸੋਕਾ ਸਾਮਰਾਜ, ਮੁਗਲ਼ ਸਾਮਰਾਜ ਵੱਡੇ ਹਿੱਸੇ ਤੇ ਰਾਜ ਕਰਦਾ ਸੀ, ਉਵੇਂ ਹੀ ਯੂਰੋਪ ਤੇ ਮਿਡਲ ਈਸਟ ਦੇ ਖਿੱਤੇ ਚ ਚ ਰੋਮਨ ਸਾਮਰਾਜ, ਗਰੀਕ ਸਾਮਰਾਜ ਤੇ ਉਸਮਾਨੀ ਸਾਮਰਾਜਾ ਦਾ ਰਾਜ ਰਿਹਾ. ਰੋਮਨ ਸਾਮਰਾਜ ਸਾਰੇ ਯੂਰੋਪ ਅਤੇ ਮਿਡਲ ਈਸਟ ਦੇ ਕਈ ਖਿੱਤਿਆਂ ਤੱਕ ਰਾਜ ਕਰਦਾ ਸੀ.
      2. ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੌਮ ਅਤੇ ਕੌਮੀਅਤ ਕੀ ਹੁੰਦੀ ਹੈ, ਦੇਸ਼ ਕੀ ਹੁੰਦੇ ਹਨ ਤੇ ਕਿਵੇਂ ਬਣੇ?
      ਉਹ ਸਮਾਜ ਜਿਸਦੀ ਬੋਲੀ, ਸਭਿਆਚਾਰ, ਇਤਿਹਾਸ, ਨਸਲ, ਧਰਮ, ਅਤੇ ਹਿੱਤ ਸਾਂਝੇ ਹੋਣ ਉਸਨੂੰ ਕੌਮ (ਹਿੰਦੀ ਚ ਰਾਸ਼ਟਰ ਜਾਂ ਇੰਗਲਿਸ਼ ਚ ਨੇਸ਼ਨ) ਕਹਿੰਦੇ ਹਨ. ਮਿਸਾਲ ਵਜੋਂ ਅੰਗਰੇਜ, ਫਰਾਂਸਿਸੀ, ਰੂਸੀ, ਇਟਾਲੀਅਨ, ਡੱਚ, ਤੁਰਕ, ਸਪੈਨਿਸ਼, ਅਰਬ, ਕੁਰਦ, ਫਾਰਸੀ, ਪੰਜਾਬੀ, ਕਸ਼ਮੀਰੀ, ਤਮਿਲ, ਬੰਗਾਲੀ, ਸਿੰਧੀ, ਚੀਨੀ, ਪਸ਼ਤੂਨ, ਬਲੋਚ, ਜਪਾਨੀ, ਕੋਰੀਅਨ, ਥਾਈ, ਫ਼ਿਲਪੀਨੋ, ਮਰਾਠੀ, ਵਗੈਰਾ ਕੌਮਾਂ (ਰਾਸ਼ਟਰੀਅਤਾ ਜਾਂ ਨੇਸ਼ਨ) ਹਨ ਤੇ ਇੱਕ ਕੌਮੀਅਤ ਉੱਪਰ ਅਧਾਰਿਤ ਦੇਸ਼ ਨੂੰ ਕੌਮੀ ਮੁਲਕ (ਰਾਸ਼ਟਰ ਜਾਂ ਨੇਸ਼ਨ ਸਟੇਟ) ਕਹਿੰਦੇ ਹਨ. ਯੂਰਪ ਅਤੇ ਬਾਕੀ ਦੀ ਸਭਿਅਕ ਅਤੇ ਵਿਕਸਿਤ ਦੁਨੀਆਂ ਵਿੱਚ ਬਹੁਤੇ ਮੁਲਕ ਕੌਮੀਅਤ ਜਾਂ ਨੇਸ਼ਨ ਦੇ ਅਧਾਰ ਉੱਪਰ ਬਣੇ ਹੋਏ ਹਨ ਜਿਸਨੂੰ ਨੇਸ਼ਨ ਸਟੇਟ ਜਾਂ ਆਮ ਬੋਲਚਾਲ ਚ ਸਿਰਫ ਨੇਸ਼ਨ ਕਹਿ ਦਿੰਦੇ ਹਨ.
      ਭਾਰਤ ਅਤੇ ਪਾਕਿਸਤਾਨ ਨਾਮ ਦੇ ਫ਼ਰਜੀ ਦੇਸ਼ਾਂ ਵਿੱਚ ਦਰਜਣਾਂ ਨੇਸ਼ਨ ਪਾਏ ਜਾਂਦੇ ਹਨ. ਸੋ ਇਹ ਫ਼ਰਜੀ ਮੁਲਕ ਬਹੁਕੌਮੀ ਦੇਸ਼ ਜਾਂ ਕੌਮਾਂ ਦੀ ਯੂਨੀਅਨ ਹਨ (union of nations). ਭਾਰਤ ਤੇ ਪਾਕਸਿਤਾਨ ਨੇਸ਼ਨ ਨਹੀਂ ਹਨ. ਬਲਕਿ ਪੰਜਾਬ, ਕਸ਼ਮੀਰ, ਸਿੰਧ, ਬਲੋਚ, ਗੁਜਰਾਤੀ, ਮਰਾਠੀ, ਤਮਿਲ, ਬੰਗਾਲੀ, ਕੰਨੜ, ਨਾਗਾ, ਵਗੈਰਾ ਅਸਲੀ ਕੌਮਾਂ ਜਾਂ ਨੇਸ਼ਨ ਹਨ. ਮਾਡਰਨ ਸਭਿਅਕ ਅਤੇ ਵਿਕਸਿਤ ਦੁਨੀਆਂ ਵਿੱਚ ਦੇਸ਼ ਕੌਮੀਅਤ ਦੇ ਅਧਾਰ ਉੱਪਰ ਬਣਾਏ ਜਾਂਦੇ ਹਨ ਜਿਵੇਂ ਯੂਰਪ ਚ ਅੰਗਰੇਜ਼ਾਂ ਦਾ ਇੰਗਲੈਂਡ, ਫ਼੍ਰੇਂਚ ਕੌਮ ਦਾ ਫਰਾਂਸ, ਜਰਮਨ ਕੌਮ ਦਾ ਜਰਮਨੀ, ਪੋਲਿਸ਼ ਕੌਮ ਦਾ ਪੋਲੈਂਡ, ਰੂਸੀ ਕੌਮ ਦਾ ਰੂਸ ਜਾਂ ਫੇਰ ਏਸ਼ੀਆ ਚ ਜਪਾਨੀ ਕੌਮ ਦਾ ਜਪਾਨ, ਚੀਨੀ ਕੌਮ ਦਾ ਚੀਨ, ਕੋਰੀਅਨ ਕੌਮ ਦਾ ਕੋਰੀਆ

    • @SatpalVerma000
      @SatpalVerma000 Před 23 dny

      ਦੁਨੀਆਂ ਚ 650 ਵੱਡੇ ਨੇਸ਼ਨ ਜਾਂ ਕੌਮਾਂ ਹਨ ਤੇ ਭਾਰਤੀ ਉਪਮਹਾਦੀਪ ਚ ਵਸਦੇ ਨੇਸ਼ਨ ਦੁਨੀਆਂ ਦੇ ਵੱਡੇ ਨੇਸ਼ਨਾਂ ਚੋਂ ਇੱਕ ਹਨ. ਹੂਨ ਚੀਨੀ , ਸਪੈਨਿਸ਼, ਐਂਗਲੋ ਸੈਕਸਨ ਅੰਗਰੇਜ, ਅਤੇ ਅਰਬੀ ਕੌਮਾਂ ਜਾਂ ਨੇਸ਼ਨ ਤੋਂ ਬਾਅਦ
      ਬੰਗਾਲੀ -ਦੁਨੀਆਂ ਦਾ ਪੰਜਵਾਂ ਵੱਡਾ ਨੇਸ਼ਨ ਕੌਮ ਹੈ.
      ਪੰਜਾਬੀ- ਦੁਨੀਆਂ ਦਾ ਦਸਵਾ ਵੱਡਾ ਨੇਸ਼ਨ ਕੌਮ ਹੈ.
      ਮਰਾਠੀ- ਦੁਨੀਆਂ ਦਾ 13ਵਾਂ ਵੱਡਾ ਨੇਸ਼ਨ ਕੌਮ ਹੈ.
      ਹਿੰਦੁਸਤਾਨੀ (ਹਿੰਦੀ ਨਹੀਂ)- ਦੁਨੀਆਂ ਦਾ 14ਵਾਂ ਵੱਡਾ ਨੇਸ਼ਨ ਕੌਮ ਹੈ.
      ਤੇਲਗੂ- ਦੁਨੀਆਂ ਦਾ 15ਵਾਂ ਵੱਡਾ ਨੇਸ਼ਨ ਕੌਮ ਹੈ.
      ਤਮਿਲ- ਦੁਨੀਆਂ ਦਾ 17ਵਾਂ ਵੱਡਾ ਨੇਸ਼ਨ ਕੌਮ ਹੈ.
      ਗੁਜਰਾਤੀ - ਦੁਨੀਆਂ ਦਾ 24ਵਾਂ ਵੱਡਾ ਨੇਸ਼ਨ ਕੌਮ ਹੈ.
      ਭੋਜਪੁਰੀ - ਦੁਨੀਆਂ ਦਾ 25ਵਾਂ ਵੱਡਾ ਨੇਸ਼ਨ ਕੌਮ ਹੈ.
      ਕੰਨੜ - ਦੁਨੀਆਂ ਦਾ 29ਵਾਂ ਵੱਡਾ ਨੇਸ਼ਨ ਕੌਮ ਹੈ.
      ਮਲਿਆਲਮ - ਦੁਨੀਆਂ ਦਾ 30ਵਾਂ ਵੱਡਾ ਨੇਸ਼ਨ ਕੌਮ ਹੈ.
      ਉੜੀਆ- ਦੁਨੀਆਂ ਦਾ 32ਵਾਂ ਵੱਡਾ ਨੇਸ਼ਨ ਕੌਮ ਹੈ.
      ਮੈਥਿਲੀ - ਦੁਨੀਆਂ ਦਾ 40ਵਾਂ ਵੱਡਾ ਨੇਸ਼ਨ ਕੌਮ ਹੈ.
      ਅਵਧੀ- ਦੁਨੀਆਂ ਦਾ 46ਵਾਂ ਵੱਡਾ ਨੇਸ਼ਨ ਕੌਮ ਹੈ.
      ਅਸਾਮੀ - ਦੁਨੀਆਂ ਦਾ 65ਵਾਂ ਵੱਡਾ ਨੇਸ਼ਨ ਕੌਮ ਹੈ.
      ਇਸੇ ਤਰਾਂ ਹਰਿਆਣਵੀ, ਮਾਰਵਾੜੀ, ਮਗਾਹੀ, ਡੱਕਣ ਵਗੈਰਾ ਦੁਨੀਆਂ ਦੇ ਸਭ ਤੋਂ ਵੱਡੇ 100 ਨੇਸ਼ਨਾਂ ਚ ਆਉਂਦੇ ਹਨ.
      1947 ਵਿੱਚ ਅੰਗਰੇਜ਼ੀ ਸਾਮਰਾਜ ਵਿਚੋਂ ਦੋ ਕੌਮੀ ਫ਼ਰਜੀ ਸਿਧਾਂਤ ਉੱਪਰ ਦੋ ਫ਼ਰਜੀ ਮੁਲਕ ਇੰਡੀਆ ਤੇ ਇਸਲਾਮਿਕ ਪਾਕਿਸਤਾਨ ਸਿਰਜੇ ਗਏ. ਜਿਵੇਂ ਬਾਕੀ ਦੁਨੀਆਂ ਵਿੱਚ ਸਾਮਰਾਜ ਖ਼ਤਮ ਕਰਕੇ ਨੇਸ਼ਨ ਜਾਂ ਕੌਮੀਅਤ ਅਧਾਰਿਤ ਦੇਸ਼ ਬਣਾਏ ਸਨ, ਉਸਤੋਂ ਉਲਟ ਅੰਗਰੇਜ਼ੀ ਸਾਮਰਾਜ ਖ਼ਤਮ ਕਰਕੇ ਹਿੰਦੂ ਅਤੇ ਮੁਸਲਮਾਨ ਧਰਮਾਂ ਨੂੰ ਦੋ ਨੇਸ਼ਨ ਜਾਂ ਕੌਮਾਂ ਮੰਨ ਕੇ ਦੋ ਮੁਲਕ ਬਣਾ ਦਿੱਤੇ ਗਏ. ਜਦਕਿ ਹਿੰਦੂ ਅਤੇ ਇਸਲਾਮ ਨੇਸ਼ਨ ਨਹੀਂ ਹਨ ਬਲਕਿ ਧਰਮ ਹਨ. ਸੋ ਭਾਰਤ ਤੇ ਪਾਕਸਿਤਾਨ ਨੇਸ਼ਨ ਅਧਾਰਿਤ ਮੁਲਕ ਨਾ ਹੋ ਕੇ ਧਰਮ ਅਧਾਰਿਤ ਮੁਲਕ ਹਨ. ਬਾਅਦ ਵਿੱਚ 1971 ਵਿੱਚ ਪਾਕਿਸਤਾਨ ਵਿਚੋਂ ਬੰਗਲਾ ਨੇਸ਼ਨ ਜਾਂ ਕੌਮੀਅਤ (ਦੁਨੀਆਂ ਦਾ 5ਵਾਂ ਵੱਡਾ ਨੇਸ਼ਨ) ਅਧਾਰਿਤ ਦੇਸ਼ ਬੰਗਲਾਦੇਸ਼ ਬਣਿਆ. ਫ਼ਰਜੀ ਦੇਸ਼ ਭਾਰਤ ਦੇ ਵੱਖ ਵੱਖ ਨੇਸ਼ਨਾਂ ਵਿੱਚ ਧਰਮ ਤੋਂ ਸਿਵਾ ਕੋਈ ਵੀ ਸਾਂਝ ਨਹੀਂ ਹੈ. ਬੱਸ ਹਿੰਦੂ ਧਰਮ ਅਤੇ ਇਸਲਾਮ ਧਰਮ ਹੀ ਭਾਰਤ ਅਤੇ ਪਾਕਿਸਤਾਨ ਨੂੰ ਇੱਕ ਦੇਸ਼ ਵਜੋਂ ਆਪਸ ਚ ਬੰਨ ਕੇ ਰੱਖਣ ਲਈ ਸਾਂਝ ਵਜੋਂ ਵਰਤਿਆ ਜਾਂਦਾ ਹੈ. ਹਿੰਦੂ ਅਤੇ ਇਸਲਾਮ ਧਰਮ ਦੀ ਅਣਹੋਂਦ ਚ ਇਹ ਦੋਨੋਂ ਨਕਲੀ ਮੁਲਕ ਇੱਕ ਸਾਲ ਵੀ ਕੱਠਾ ਨਹੀਂ ਰਹਿ ਸਕਦੇ ਅਤੇ ਯੂਰਪ ਵਾਂਗ ਨੇਸ਼ਨ ਅਧਾਰਿਤ ਦੇਸ਼ਾਂ ਚ ਵੰਡੇ ਜਾਣਗੇ ਜਿਵੇਂ ਪਾਕਿਸਤਾਨ ਚੋਂ ਬੰਗਲਾ ਨੇਸ਼ਨ ਅਧਾਰਿਤ ਦੇਸ਼ ਬੰਗਲਾਦੇਸ਼ ਬਣ ਗਿਆ ਸੀ.
      3. ਭਾਰਤ ਦੇਸ਼ ਦੇ ਉਹ ਨੇਸ਼ਨ (ਕਸ਼ਮੀਰ, ਪੰਜਾਬ, ਨਾਗਾ, ਮਿਜ਼ੋ) ਜਿਹਨਾਂ ਦਾ ਧਰਮ ਹਿੰਦੂ ਨਹੀਂ ਹੈ, ਉਹ ਫੌਜੀ ਜਬਰ ਅਤੇ ਜ਼ੁਲਮ ਦੇ ਸਿਰ ਉੱਪਰ ਭਾਰਤ ਨਾਲ ਬੰਨ ਕੇ ਰੱਖੇ ਜਾਂਦੇ ਹਨ, ਅਤੇ ਇਹ ਨੇਸ਼ਨ ਆਪਣੇ ਲਈ ਯੂਰੋਪ, ਏਸ਼ੀਆ ਅਤੇ ਬੰਗਲਾਦੇਸ਼ ਵਾਂਗ ਨੇਸ਼ਨ ਅਧਾਰਿਤ ਅਜਾਦ ਮੁਲਕ ਮੰਗਦੇ ਹਨ. ਪਰ ਭਾਰਤ ਦੇ ਬਾਕੀ ਹਿੰਦੂ ਨੇਸ਼ਨਾਂ ਦੀ ਆਪਸ ਵਿੱਚ ਹਿੰਦੂ ਧਰਮ ਦੀ ਸਾਂਝ ਹੋਣ ਕਰਕੇ ਉਹ ਬਾਕੀ ਦੁਨੀਆਂ ਵਾਂਗ ਨੇਸ਼ਨ ਅਧਾਰਿਤ ਮੁਲਕ ਨਾ ਮੰਗ ਕੇ ਧਰਮ ਅਧਾਰਿਤ ਮੁਲਕ ਚ ਰਹਿ ਕੇ ਖੁਸ਼ ਹਨ. ਭਾਰਤੀ ਉਪਮਹਾਦੀਪ ਦੇ ਹਿੰਦੂ ਨੇਸ਼ਨ ਆਪਣੇ ਨੇਸ਼ਨ ਨਾਲੋਂ ਧਰਮ ਨੂੰ ਉੱਪਰ ਰੱਖਦੇ ਹਨ. ਜਦਕਿ ਮੁਸਲਮਾਨ ਨੇਸ਼ਨ ਜਿਵੇਂ ਕਸ਼ਮੀਰੀ, ਬੰਗਾਲੀ (ਬੰਗਾਲਦੇਸ਼ ਵਾਲੇ), ਸਿੰਧੀ, ਪਸ਼ਤੋ (ਪਠਾਣ ਨੇਸ਼ਨ), ਬਲੋਚ ਨੇਸ਼ਨ ਆਪਣੇ ਨੇਸ਼ਨਾਂ ਨੂੰ ਧਰਮ ਤੋਂ ਉੱਪਰ ਰੱਖਦੇ ਹਨ ਤੇ ਬੰਗਲਾਦੇਸ਼ ਵਾਂਗ ਹੀ ਆਪਣੀ ਨੇਸ਼ਨ ਦੀ ਪਛਾਣ ਉੱਪਰ ਆਪਣੇ ਅਲੱਗ ਦੇਸ਼ ਨੇਸ਼ਨ ਸਟੇਟ ਬਣਾਉਣਾ ਚਾਹੁੰਦੇ ਹਨ.
      ਵਿਦਵਾਨਾਂ ਵਲੋਂ ਕੀਤੇ ਅਧਿਐਨ ਅਤੇ ਰਿਸਰਚ ਅਨੁਸਾਰ ਕਿਸੇ ਦੇਸ਼ ਵਿੱਚ ਬਹੁਕੌਮੀ (ਬਹੁਰਾਸ਼ਟਰੀ, multi national) ਭਿੰਨਤਾ ਦਾ ਹੋਣਾ ਆਰਥਿਕ ਤਰੱਕੀ ਵਿੱਚ ਰੁਕਾਵਟ ਪੈਦਾ ਕਰਦਾ ਹੈ. ਦੇਸ਼ ਦੇ ਵੱਖ ਵੱਖ ਨੇਸ਼ਨਾਂ ਦੇ ਹਿੱਤ ਆਪਸ ਵਿੱਚ ਟਕਰਾਉਂਦੇ ਰਹਿੰਦੇ ਹਨ ਤੇ ਉਹ ਆਪਸੀ ਲੜਾਈ ਵਿੱਚ ਰੁੱਝੇ ਇਸੇ ਵਿੱਚ ਸਾਰੀ ਊਰਜਾ ਤੇ ਸਾਧਨ ਖਰਾਬ ਕਰ ਦਿੰਦੇ ਹਨ. ਵੱਖ ਵੱਖ ਨੇਸ਼ਨ ਆਪਣੀ ਅਜਾਦੀ ਅਤੇ ਅਧਿਕਾਰਾਂ ਲਈ ਲੜਦੇ ਰਹਿੰਦੇ ਹਨ ਤੇ ਉਹਨਾਂ ਦੇ ਅੰਦੋਲਨ ਅਤੇ ਵਿਦਰੋਹਾ ਨੂੰ ਦੱਬਣ ਲਈ ਅਰਬਾਂ ਖਰਬਾਂ ਰੁਪਈਆ ਫੌਜ ਅਤੇ ਅਮਨ ਕਾਨੂੰਨ ਬਣਾਈ ਰੱਖਣ ਲਈ ਫੂਕਿਆ ਜਾਂਦਾ ਹੈ.
      ਇਸਦੇ ਉਲਟ ਇੱਕ ਨੇਸ਼ਨ ਉੱਪਰ ਅਧਾਰਿਤ ਦੇਸ਼ ਜਾਂ ਨੇਸ਼ਨ ਸਟੇਟ ਤੇਜ ਆਰਥਿਕ ਤਰੱਕੀ ਕਰਦੇ ਹਨ. ਅਜਿਹੇ ਦੇਸ਼ਾਂ ਵਿੱਚ ਲੋਕਤੰਤਰ ਵੀ ਮਜ਼ਬੂਤ ਹੁੰਦਾ ਹੈ ਕਿਉਕਿ ਨਾਗਰਿਕ ਇੱਕੋ ਬੋਲੀ, ਕਲਚਰ, ਇਤਿਹਾਸ, ਨਸਲ ਅਤੇ ਧਰਮ ਦੇ ਹੋਣ ਕਰਕੇ ਸਿਆਸੀ ਪਾਰਟੀਆਂ ਵੀ ਵੱਖ ਵੱਖ ਫਿਰਕਿਆ ਚ ਵੰਡੀਆ ਨਹੀਂ ਹੁੰਦੀਆਂ ਤੇ ਲੋਕਾਂ ਦੇ ਮੁੱਦੇ ਜਿਵੇਂ ਆਰਥਿਕ ਤਰੱਕੀ ਅਤੇ ਸਮਾਜਿਕ ਬਰਾਬਰੀ ਉੱਪਰ ਕੰਮ ਕਰਦੀਆਂ ਹਨ.
      ਕਸ਼ਮੀਰ ਅਤੇ ਪੰਜਾਬ ਵੀ ਯੂਰਪ, ਬੰਗਲਾਦੇਸ਼ ਅਤੇ ਬਾਕੀ ਦੇ ਵਿਕਸਿਤ ਦੇਸ਼ਾਂ ਵਾਂਗ ਨੇਸ਼ਨ ਅਧਾਰਿਤ ਅਜਾਦ ਮੁਲਕ ਹੋਣੇ ਚਾਹੀਦੇ ਹਨ ਪਰ ਕਸ਼ਮੀਰੀ ਹਿੰਦੂ ਅਤੇ ਪੰਜਾਬੀ ਹਿੰਦੂ ਆਪਣੇ ਨੇਸ਼ਨ ਨਾਲੋਂ ਧਰਮ ਅਧਾਰਿਤ ਦੇਸ਼ ਭਾਰਤ ਵਿੱਚ ਰਹਿਣ ਨੂੰ ਤਰਜੀਹ ਦਿੰਦੇ ਹਨ. ਪੰਜਾਬੀ ਹਿੰਦੂਆਂ ਨੇ ਤਾਂ 1951 ਅਤੇ 1961 ਦੀ ਹੋਈ ਜਨਗਣਨਾ ਵਿੱਚ ਹੀ ਆਪਣੀ ਮਾਂ ਬੋਲੀ ਹਿੰਦੀ ਲਿਖਾ ਕੇ ਆਪਣੀ ਪੰਜਾਬੀ ਕੌਮੀਅਤ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਸੀ. ਉਹ ਆਪਣੀ ਪਛਾਣ ਸਿਰਫ ਅਤੇ ਸਿਰਫ ਭਾਰਤੀ ਹਿੰਦੂ ਵਜੋਂ ਦੇਖਦੇ ਹਨ. ਉਹ ਕਦੇ ਵੀ ਪੰਜਾਬੀ ਨੇਸ਼ਨ ਸਟੇਟ ਨੂੰ ਸਪੋਰਟ ਨਹੀਂ ਕਰਨਗੇ. ਪੰਜਾਬੀ ਸਿੱਖ ਅਤੇ ਕਸ਼ਮੀਰੀ ਮੁਸਲਮਾਨ ਪੰਜਾਬੀ ਹਿੰਦੂਆਂ ਅਤੇ ਕਸ਼ਮੀਰੀ ਹਿੰਦੂਆਂ ਨੂੰ ਧੱਕੇ ਨਾਲ ਨੇਸ਼ਨ ਅਧਾਰਿਤ ਦੇਸ਼ ਦੀ ਸਪੋਰਟ ਕਰਨ ਲਈ ਮਜਬੂਰ ਨਹੀਂ ਕਰ ਸਕਦੇ. ਸੋ ਚੰਗੀ ਗੱਲ ਇਹੀ ਹੋਵੇਗੀ ਕਿ ਆਪਣੀ ਮਰਜੀ ਅਨੁਸਾਰ ਪੰਜਾਬੀ ਤੇ ਕਸ਼ਮੀਰੀ ਹਿੰਦੂ ਧਰਮ ਦੇ ਅਧਾਰ ਉੱਪਰ ਬਣਾਏ ਦੇਸ਼ ਭਾਰਤ ਚ ਹੀ ਰਹਿਣ. ਜਦਕਿ ਬੰਗਾਲੀ ਮੁਸਲਮਾਨਾਂ ਦੀ ਬੰਗਾਲੀ ਨੇਸ਼ਨ ਸਟੇਟ ਬੰਗਲਾਦੇਸ਼ ਵਾਂਗ ਪੰਜਾਬੀ ਸਿੱਖ ਅਤੇ ਕਸ਼ਮੀਰੀ ਮੁਸਲਮਾਨ ਆਪਣੇ ਨੇਸ਼ਨ ਅਧਾਰਿਤ ਵੱਖਰੇ ਮੁਲਕ ਬਣਾ ਲੈਣ.

  • @harwindersingh-dg4zt
    @harwindersingh-dg4zt Před 28 dny +2

    Good 👍

  • @abbakkachowta6326
    @abbakkachowta6326 Před 24 dny +3

    Totally subverting the glory of great Sikh Dharma..

  • @toeytoey1679
    @toeytoey1679 Před 28 dny +1

    Great..something new!!

  • @amarjitsaini5425
    @amarjitsaini5425 Před 28 dny +1

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @jagroopsingh1185
    @jagroopsingh1185 Před 17 dny

    ਸ਼ਾਬਾਸ਼,sir ji sulate to you..lgda ish interview tu Baad madam manvir Kaur ji Shahid sikhaa noo nafrat krnaa band kr deve..

  • @kssandhu4693
    @kssandhu4693 Před 23 dny

    Prof Dhillon gave an incredible talk, even this Hindu Bibi Manvir ,finally, learnt some facts and transition of modern political injustice.

  • @amrinderbahl
    @amrinderbahl Před 26 dny +3

    Tusi cut laaye bahut video cha. Dr saab di gull poori nahi hon ditti 🤔.
    Naaley tussi ghadi ghadi dr saab nu interrupt kardey, very unfortunate.

    • @SocialPostbyManvirKaur
      @SocialPostbyManvirKaur  Před 25 dny +1

      Try finding another better channel.

    • @RANJITSINGH-xc5iy
      @RANJITSINGH-xc5iy Před 25 dny

      You are Right

    • @remote1kabila109
      @remote1kabila109 Před 19 dny

      kuch galan janta to ohlia v rahniya pendia, nahi janta virodh krdu, evi apne itehass kaar v gva lao ki faida hona. Dr. saab nu personally mil lao ja k.

  • @SantaPatwar
    @SantaPatwar Před 26 dny +1

    Well said

  • @mohansingh7391
    @mohansingh7391 Před 24 dny +1

    ਪੰਜਾਬ ਦੇ ਵਿੱਚੋਂ ਉੱਠੀ ਆਵਾਜ਼ ਆਜਾਦ ਉਮੀਦਵਾਰ ਨਵੇਂ ਉਭਰਦੇ ਪੰਜਾਬ ਦੇ ਲੀਡਰ ਸਾਂਭੋ ਪੰਜਾਬ ਸੰਭਾਲੋ ਪੰਜਾਬ ਇੱਕ ਹੋ ਕੇ ਚਲਾਓ ਪੰਜਾਬ ਨਵੀਂ ਪਾਰਟੀ 27 ਚ ਬਣੇਗੀ ਆਪਣੀ ਸਰਕਾਰ ਹੋਗੀ ਪੰਜਾਬ ਦੇ ਖਾਲਸੇ ਦੀ ਹਿੰਦੁਸਤਾਨ ਦੇ ਵਿੱਚ ਰਹਿ ਕੇ ਤਰੱਕੀ ਕਰਾਂਗੇ ਚੱਕ ਦਿਆਂਗੇ ਫੱਟੇ ਲਾ ਦਿਆਂਗੇ ਲੰਬੇ ਸਾਰੇ ਪੁਰਾਣੇ

  • @SidhuLegend5911
    @SidhuLegend5911 Před 19 dny

    Rab hi Rakha sikha da.

  • @bani_gameing
    @bani_gameing Před 26 dny +4

    ਸੋ ਗਾਜਰ ਰੱਸਾ ਸਿਰੇ ਤੇ ਗੰਢ ਸਾਰੇ ਮਸਲਿਆਂ ਦਾ ਹੱਲ ਪੰਜਾਬ ਦਾ ਆਜ਼ਾਦੀ ਏ ਖਾਲਿਸਤਾਨ ਤਾਂ ਹੀ ਸਿੱਖ ਕੌਮ ਦੀ ਹੋਂਦ ਤੇ ਧਰਮ ਬੋਲੀ ਸਭ ਕੁਝ ਬਚ ਸਕਦਾ ਹੈ ਪੰਜਾਬੀਆਂ ਦੀ ਜੇ ਪੰਜਾਬ ਨੂੰ ਸੋਵਰਨ ਸਟੇਟ ਖਾਲਿਸਤਾਨ ਹਯਾਤ ਕਰਾ ਲਿਆ ਨਹੀਂ ਸਾਡਾ ਕੋਈ ਹੋਰ ਕੋਈ ਚਾਰਾ ਨਹੀਂ

    • @bani_gameing
      @bani_gameing Před 26 dny

      ਪੰਜਾਬੀਆਂ ਅਤੇ ਸਿੱਖਾਂ ਨੂੰ ਬਾਹਰਲੇ ਸਿੱਖਾਂ ਦਾ ਨਾਲ ਸਾਥ ਦੇ ਕੇ ਰਿਫਰੈਂਡਮ ਨੂੰ ਕਾਮਯਾਬ ਕਰੀਏ ਤੇ ਯੂਨਾਈਟਡ ਨੇਸ਼ਨ ਦੇ ਵਿੱਚ ਆਪਣਾ ਪੱਖ ਮਜਬੂਤ ਰੱਖੀਏ

    • @user-rs5ne5iv7h
      @user-rs5ne5iv7h Před 25 dny

      ਸਿਰਫ ਜੱਟ ਹੀ ਖ਼ਾਲਿਸਤਾਨ ਮੰਗਦੈ ਨੇ ਬਾਹਰ ਦੇ ਸਿੱਖ ਪੰਜਾਬ ਦੇ ਸ਼ਿਖਾ ਟੋ ਕਿੱਤੇ ਜਿਆਦਾ ਅਮੀਰ hn ਉਹ ਉਥੇ ਬਹੁਤ ਖ਼ੁਸ਼ hn ਜੇਕਰ ਜੱਟਾ ਨੂੰ ਇੰਡੀਆ ਨਹੀ ਚੰਗਾ ਲਗਦਾ ਉਹ ਕਿਸੇ ਵੀ ਦੇਸ਼ ਚ ਜਾ ਸਕਦੇ ਨੇ

    • @akshbrar1074
      @akshbrar1074 Před 21 dnem

      ​@@user-rs5ne5iv7hਬਾਹਰ ਤਾਂ ਜੱਟ ਵੀ ਬਹੁਤ ਜਾਦਾ

  • @gulshanvirsingh5065
    @gulshanvirsingh5065 Před 25 dny +1

    🙏🙏🙏

  • @bikrambikram6405
    @bikrambikram6405 Před 28 dny

    How can we meet Dr. Sab.

  • @prince141080
    @prince141080 Před 25 dny +4

    Ajj vi taan so called democracy di aad vich Vidhan sabha vich acts pass karke Sikh Gurudware te kabze ho rahe hann. Sab ton vadda example Takht Hazoor Sahib hai.

    • @shanuyok615
      @shanuyok615 Před 7 dny +1

      Gurudware vich politics huogi ta koi vi duniya di government bardasht nahi karegi
      Tusi sikh state bana lo te othe mandir vich thode khilaaf politics hon doge ?

  • @darshansaini5572
    @darshansaini5572 Před 27 dny +3

    BHAGWANT IS NOT MANN HE IS APPMAN IN REAL SENCE

  • @neutrality_456
    @neutrality_456 Před 24 dny

    Very well said and thats why now we support Khalsa Raj from Delhi

  • @jaspalchathaful
    @jaspalchathaful Před 24 dny

    Dr Gurudarshan Singh ji, Always provide clear and correct information. Hope more punjabi and Sikhs listen to Dr Gurudarshan Singh ji and become aware about there issues.

  • @ssctin
    @ssctin Před 26 dny

    Great scholar, God bless him

  • @kanwarbirsingh1159
    @kanwarbirsingh1159 Před 28 dny

    🌹

  • @balbirsohal7642
    @balbirsohal7642 Před 27 dny +1

    Mr Singh is absolutely right confirmed by ex Governor BDPandey in the book ‘ In the service of free India.’

  • @SarbjitSingh-er2bo
    @SarbjitSingh-er2bo Před 28 dny +9

    Dr. Gurdarshan Singh’s brilliant and insightful analysis of the complex religious and political issues of beautiful Punjab provided insight into the motivations of the key players of RSS/Congress and BJP leadership towards the Sikh minority since the past 75 years.

    • @channnahi
      @channnahi Před 27 dny +1

      Dr Dhillion is a historian and not a person of scholarly knowledge about religion. His views on sikhism are clouded by his views on his history.

  • @user-rv8gk7rp5j
    @user-rv8gk7rp5j Před 27 dny +1

    ਭਾਈ ਗੁਰਦਰਸ਼ਨ ਸਿੰਘ ਜੀ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿ੍ਗ ਸੋਬਿਤ ਤਹਾਂ ਦਾ ਅਰਥ ਇਹ ਹੈ ਜੀ ਗੁਰੂ ਪਿਆਰ ਵਾਲਿਓ ਦੋ ਅੱਖਾਂ ਦੋ ਨੱਕ ਵਾਲੀਆਂ ਨਾਲੀਆਂ ਦੋ ਕੰਨ ਇੱਕ ਮੁੱਖ ਵਾਲੀ ਗਲੀ ਇਹ ਸੱਤ ਨੇ ਜੀ ਸਾਡੇ ਟੱਟੂ ਗਿਆਨੀ ਵਿਜੂ ਬਿਰਤੀ ਦੇ ਨੇ ਆਪਣੇ ਹੀ ਅਰਥ ਕੱਢ ਲਏ ਇਹਨਾਂ ਨੇ ਜਦੋਂ ਆਪਣੇ ਧਿਆਨ ਨੂੰ ਸਿਰ ਤੋਂ ਉਪਰ ਖਾਲੀ ਖਲਾ ਵਿਚ ਰੋਕਦੇ ਆ ਬਹੁਤ ਵੱਡਾ ਇਲਾਹੀ ਗਿਆਨ ਪ੍ਰਾਪਤ ਹੁੰਦਾ ਐ ਇਹਨਾਂ ਕੁਤਿਆਂ ਨੇ ਸੱਤ ਪਹਾੜੀ ਲੱਭ ਲਈਆਂ ਲੱਖ ਥੂ ਲਾਹਣਤ ਇਹੋ ਜਿਹੇ ਸਿਖਾਂ ਨੂੰ

  • @user-rq7ls8gb5f
    @user-rq7ls8gb5f Před 18 dny

    ਪੰਜਾਬ ਵਿੱਚ ਨਸ਼ੇ ਨੂੰ ਖਤਮ ਕਰਨ ਦੀ ਸਖ਼ਤ ਜਰੂਰਤ ਹੈ

  • @KabalKahlon-ty8cq
    @KabalKahlon-ty8cq Před 5 dny

    Bahut Vadya Jankari diti Dhillon ji ne but eh Darad bahut salan ton Chanda aa riha.Sare paterkar jakhaman te namaste chhirak ke Chale jande ne ki Sikh De jakhaman te Kade koi Marham V Lau.

  • @harjeetmotors7828
    @harjeetmotors7828 Před 23 dny

    Dr ਢਿੱਲੋਂ ਸਾਬ ਇਜ਼ ਦਾ ਰੀਅਲ ਸਨ ਆਫ ਦਾ ਪੰਜਾਬ ਐਂਡ ਹਿਜ਼ ਸੌਉਲ਼ ਇਜ਼ ਫੀਲ ਰੀਅਲ ਪੈੱਨ ਆਫ ਪੰਜਾਬ ਐਂਡ ਸਿੱਖਿਜ਼ਮ, ਹੀ ਇਜ਼ ਹਾਊਸ ਆਫ the knowledge

  • @ichpalsingh7490
    @ichpalsingh7490 Před 26 dny

    Dr. saab is a living legend 🙌

  • @harindersingh5058
    @harindersingh5058 Před 26 dny +2

    Dr gurdarshan Singh dhillon g very intelligent personality

  • @devindersinghgurna3873

    Madam may have been very uncomfortable. Dr Dhillon stood his ground decisively, succinctly and expressed his view point reasonably.

  • @unitedpanjabi
    @unitedpanjabi Před 28 dny +1

    ਬਾ ਕਮਾਲ
    ਬੇਮਿਸਾਲ
    ਲਾਜਵਾਬ❤
    ਜੀਓ

  • @JasjitSingh-qy8hi
    @JasjitSingh-qy8hi Před 18 dny +1

    Good jokes. Go tell Akal Takht jathethar to declare Hemkund an anti Sikh shrine

  • @user-cf3zw7tn2o
    @user-cf3zw7tn2o Před 19 dny

    🙏🙏🙏🙏🙏🙏🙏🙏🙏🙏🙏

  • @GurpreetSingh-fh8gj
    @GurpreetSingh-fh8gj Před 26 dny

    Question to Manveer Kaur are you agree with Dr Dhillon what he explained about Amritpal Singh?

  • @RanaSandhu_
    @RanaSandhu_ Před 28 dny +1

    SSA manbir kaur ji

  • @AmrikSingh-bd4pf
    @AmrikSingh-bd4pf Před 28 dny +1

    It seems you are struggling hard to understand the standpoint from where Dr. Dhillon is arguing his stance, citing many & various new & old examples.

  • @suhridbhinder6762
    @suhridbhinder6762 Před 22 dny

    Professor saab,you have hit the nail on the head. Even today the stress on pb govt is to keep education out of the schools in the rural. Every pb.CM was a turban wielding "Sikh" and inculcated only sweater knitting, milk, vegetable collecting teacher staff, and none to teach and educate village kids.
    No smart school,no medicine and instruments in hospitals ,no " mohala clinics" .

  • @actorspsinghsingh5959
    @actorspsinghsingh5959 Před 22 dny

    Bot vadia uncle ji

  • @Invictusjo
    @Invictusjo Před 24 dny

    Till the farm act we Sikhs were looked up to in this country, since then one has seen the nation bewildered by the way the Sikh has been subverted by such people.

  • @harjindersingh3043
    @harjindersingh3043 Před 24 dny

    Mam you don't let the speaker to end his sentence.

  • @ninderpanglia5248
    @ninderpanglia5248 Před 28 dny +3

    She is all for India .. trying to be Nationalist!!

  • @saurabhdang7307
    @saurabhdang7307 Před 21 dnem +3

    Punjab ki jo halat uske liye aise vichar jimedar he . Nashe me dhut , bahar jate bande , corrupt politician , kahli hindu oar sari jimedari daalkar kya aap apni jimedari se bach sakte he . Punjab me sare CM Sikh hue he Saval apne aap se pooche . Propoganda se abahr nikal thoda dusro ki bhi baat sune , shayad rasta mil jaye

  • @manoopkirti8346
    @manoopkirti8346 Před 28 dny +3

    bull shit . everyone says same thing that their religion is best and everyone is against them to finsh their religion.

  • @Varun-ep2tl
    @Varun-ep2tl Před 24 dny

    Why have you edited the video so much?
    You have removed so much, we should have the opportunity to hear it all.

    • @SocialPostbyManvirKaur
      @SocialPostbyManvirKaur  Před 24 dny +1

      Is it a trust issue or a psychological issue with you?

    • @Varun-ep2tl
      @Varun-ep2tl Před 24 dny

      @@SocialPostbyManvirKaur it’s a feedback, at many places the video is cutt off abruptly. Am sure there could be a valid reason behind it, but I was curious as to what has been left behind. My question was in all sincerity

  • @zimmycarter3781
    @zimmycarter3781 Před 28 dny +1

    very well said ji,but not about foot of CHURCHILL,WE HAVE LEGACY AND CAN SURVIVE MORE THAN THAT JI.

  • @balbirsingh-mb5rk
    @balbirsingh-mb5rk Před 23 dny

    That is the reason of migration of punjabi of india and Pakistan.

  • @jagtarsidhu3758
    @jagtarsidhu3758 Před 28 dny +2

    Hopefully now you know the reality?

  • @JasbirChahal-ft8sw
    @JasbirChahal-ft8sw Před 28 dny +3

    Gurdarshan Ji, you seem to be a spokesperson for the real culprits.

  • @HarbhajanSingh-hf1jk
    @HarbhajanSingh-hf1jk Před 24 dny +1

    Khalistan jindabad Hal Khalistan ❤

  • @paramdevsingh4544
    @paramdevsingh4544 Před 25 dny +1

    Sikh dharam di eh trasdi hai k Maharaja Ranjit Singh ton baad koi Sacha sucha te Sikhan prati sochan wala Leader hi nahi miliya.

  • @kanwarbirsingh1159
    @kanwarbirsingh1159 Před 28 dny +2

    Jithe jaye bahe mera Satguru so thaan suhava Ramraje( khalistan is there)

  • @suratdasanjh919
    @suratdasanjh919 Před 26 dny +3

    So you wanted me to Liston to Dhillon’s nonsense what a fraud you lot are in the name of guru Nanak

  • @kamaljeetsingh1467
    @kamaljeetsingh1467 Před 25 dny +3

    Ki bakwas karde aa bai ji 🤷‍♂️ kinne Deras, pakhandi babe asi aap Punjab ch jande aa twanu Hemkunt naal problem ho rahi aa, uteh keda gurbani ja sikhi khilaf Kuch bola ja reha rehat maryada naal hi ta Sab Kuch hunda, eda ta fir eh jinne babe sade guru Ghar di Franchise kholi baithe ne unna nu v kaho kujh, Kyu SGPC Sade Dalit bhaichara nu Christian bannan toh nai rok pari aa Kyu kade Punjab ch top Sikh panth de position kisi Dalit, ramgarhia, ravidasi bhaichara toh nai banaunde eh sirf sikhi, gurdwara management, politics, entertainment har tha te jatt kaum da Haq hai 🤷‍♂️ eh genuine problem aa Punjab di na k Modi ja BJP oh ta fir v gurdwara sahib matha tekan chala janda baar baar oh v oh states ch jitteh Sikh population na barabar aa 🧠🙏 Loka nu gumrah na Karo