ਸ: ਕਰਤਾਰ ਸਿੰਘ ਸਰਾਭਾ ਜੀ ਦਾ ਜੱਦੀ ਘਰ|Kartar Singh Sarabha Old house|Harbhej Sidhu| Sukhjinder Lopon|

Sdílet
Vložit
  • čas přidán 15. 11. 2020
  • #KartarSinghSarabhaHouse #HarbhejSingh #OldHouse #SarabhaPind
  • Zábava

Komentáře • 708

  • @bjarts4550
    @bjarts4550 Před 2 lety +18

    ਦਿਲੋ ਪ੍ਰਣਾਮ ਕਰਤਾਰ ਸਿੰਘ ਸਰਾਭਾ ਜੀ ਨੂੰ..🙏🏻🙏🏻

  • @dhaliwalhouse913
    @dhaliwalhouse913 Před 2 lety +6

    ਸਾਨੂੰ ਆਪਣੇ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਰੱਖਣਾ ਚਾਹੀਦਾ ਹੈ ਗੁਰਭੇਜ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਅੱਜਕੱਲ ਦੇ ਬੱਚਿਆਂ ਲਈ ਇਹ ਬਹੁਤ ਜ਼ਰੂਰੀ ਹੈ

  • @gurvindersinghbawasran3336

    ਪ੍ਰਣਾਮ ਸ਼ਹੀਦਾਂ ਨੂੰ,,, ਜਿਹਨਾ ਦੇ ਸਦਕਾ ਅਸੀ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ 🙏🏻🙏🏻

  • @englishs7656
    @englishs7656 Před 2 lety +6

    ਤੁਸੀਂ ਇਸ ਘਰ ਦੇ ਦਰਸ਼ਨ ਕਰਵਾਏ ਬਹੁਤ ਧੰਨਵਾਦ ਤੁਹਾਡਾ।ਸਲਾਮ ਇਸ ਮਹਾਨ ਯੋਧੇ ਨੂੰ।ਪੰਜਾਬ ਦੀ ਧਰਤੀ ਤੇ ਯੋਧੇ ਜਨਮ ਲੈਂਦੇ ਰਹਿਣ।ਵਾਹਿਗੁਰੂ ਜੀ

  • @jasdeepmohan3976
    @jasdeepmohan3976 Před 3 lety +47

    ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਸਰਾਭਾ ਜੀਂ
    ਉਸਦੇ ਦੋਸਤ ਉਸਨੂੰ ਅਫਲਾਤੂਨ ਕਿਹਾ ਕਰਦੇ ਸਨ। ਪ੍ਰਣਾਮ ਸ਼ਹੀਦਾਂ ਨੂੰ।
    ਜੇਲਾਂ ਹੋਣ ਕਾਲਜ ਵਤਨ ਸੇਵਕਾਂ ਨੂੰ
    ਦਾਖਲ ਹੋਇਕੇ ਡਿਗਰੀਆਂ ਪਾ ਜਾਣਾ
    ਹੁੰਦੇ ਪਾਸ ਥੋੜ੍ਹੇ ਤੇ ਫੇਲ ਬਹੁਤੇ
    ਹਿੰਦ ਵਾਸੀਓ ਦਿਲ ਨਾ ਢਾਹ ਜਾਣਾ
    * ਜਦ ਤੱਕ ਦੇਸ਼ ਆਜ਼ਾਦ ਨੀ ਹੁੰਦਾ ਮੇਰਾ
    ਜਿਉਂਦਾ ਰਹਾਂਗਾ,ਮਰਦਾ ਰਹਾਂਗਾ
    ਸੂਲੀ ਉੱਤੇ ਚੜ੍ਹਦਾ ਰਹਾਂਗਾ
    ਜਦ ਤਕ ਦੇਸ ਆਜ਼ਾਦ ਨੀ ਹੁੰਦਾ ਮੇਰਾ।

  • @sukhjindersukhaurright8795

    ਜੈ ਭਾਰਤ ਮਾਂ ਦੇ ਲਾਲ ਜੈ ਖੁਸ਼ਬੂ ਏ ਵਤਨ ਕਰਤਾਰ ਸਿੰਘ ਸਰਾਭਾ ਨੂੰ ਕੋਟਿ ਕੋਟਿ ਪਰਨਾਮ ਜੀ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ

  • @harjindkaurvlogs
    @harjindkaurvlogs Před 3 lety +66

    ਸ਼ਹੀਦ ਕਰਤਾਰ ਸਿੰਘ ਸਰਾਭਾ....ਗੁਰਸਿੱਖ ਸਨ....ਮਹਾਨ ਮਹਾਨ ਮਹਾਨ ਸੋਚ ਦੇ ਮਾਲਕ...👏🏻👏🏻👏🏻

    • @gurpreetsidhu4973
      @gurpreetsidhu4973 Před 3 lety +4

      Gursikh nahi san. Amrit nahi si chhakia. Par soch gursikhan ton kite uchi si.

    • @surinderbal9585
      @surinderbal9585 Před 3 lety +2

      Shaheed kartar singh Sarabha was communist & he don’t believe in religion & caste system same Bhagat singh & others . So do not involve religion in ths matter.

    • @surinderbal9585
      @surinderbal9585 Před 3 lety +1

      He was live with country only not like some religion thekedar ,

    • @gamechanger7894
      @gamechanger7894 Před 3 lety +2

      Surinder Bal ਬਾਈ ਸਰਾਭਾ ਤਾਂ ਯਰ ਸਿੱਖ ਧਰਮ ਤੌ ਸੀ ਹਾਂ ਪਰ ਪੂਰੀ ਤਰਾਂ ਅੰਮ੍ਰਿਤਧਾਰੀ ਤਾਂ ਨੀ ਸੀ ਪਰ ਧਰਮ ਨੂੰ ਤਾਂ ਮੰਨਦਾ ਸੀ ਬਰੋ।

    • @jaggajatt8439
      @jaggajatt8439 Před 3 lety

      @@surinderbal9585 gadri babe kidro communist ho gy apne maau nu rakhi rakho jo garib bachiya da wapar karn nu firda c amrica naal tawanu hor koi kam nhi saade jodhya nu comrade sabit krn ch lagge rahde o akhari kavita jail wali sardar kartar singh sarabha di paado dashmesh pita ji nu arj karde ne

  • @GurtejSingh-hf2df
    @GurtejSingh-hf2df Před 3 lety +6

    ਬਹੁਤ ਧੰਨਵਾਦ ਬਾਈ ਥੋਡਾ ਅਤੇ ਪਿੰਡ ਵਾਲਿਆਂ ਦਾ ਜਿਹਨਾਂ ਨੇ ਕੌਮੀ ਸ਼ਹੀਦ ਦੇ ਘਰ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।

  • @MaanBrarmaanbrar
    @MaanBrarmaanbrar Před 3 lety +136

    ਸਲਾਮ ਸਰਾਭਾ ਜੀ ਨੂੰ, ਤੇ ਧੰਨਵਾਦ ਤੁਹਾਡਾ ਬਾਈ

    • @a22dx42
      @a22dx42 Před rokem

      czcams.com/video/PGgIx-M_AcM/video.html
      KIDS TRIBUTE TO SHAHEED KARTAR SINGH SARABHA👌👌👌☝🙏🙏☝👆👆👆👆🖕🖕

  • @RAJSINGH-kn5ch
    @RAJSINGH-kn5ch Před 3 lety +147

    ਮੈਂ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੂੰ ਸਿਰ ਝੁਕਾ ਕੇ ਲੱਖ ਲੱਖ ਪ੍ਰਣਾਮ ਕਰਦਾਂ ਹਾਂ ।
    ✌ ✒

    • @sukhvinder5191
      @sukhvinder5191 Před 3 lety +1

      Kithe e home sarabha ji da

    • @luckychahal2293
      @luckychahal2293 Před 2 lety

      Sarbha pind sada pind da kol a

    • @a22dx42
      @a22dx42 Před rokem

      czcams.com/video/PGgIx-M_AcM/video.html
      KIDS TRIBUTE TO SHAHEED KARTAR SINGH SARABHA👌👌👌☝🙏🙏☝👆👆👆👆🖕🖕

  • @harshdeepkamboj3769
    @harshdeepkamboj3769 Před 3 lety +9

    ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੂੰ ਮੈਂ ਸਿਰ ਝੁਕਾ ਕੇ ਪ੍ਰਣਾਮ ਕਰਦਾ 🙏

  • @prabhthind1894
    @prabhthind1894 Před 3 lety +3

    ਪ੍ਰਣਾਮ ਸ਼ਹੀਦਾਂ ਨੂੰ 🙏

  • @gursewaksamra8129
    @gursewaksamra8129 Před 3 lety +32

    ਜ਼ਿੰਦਗੀ ਵਿੱਚ ਇੱਕ ਵਾਰ ਜਾਣ ਦਾ ਸੁਭਾਗ ਪ੍ਰਾਪਤ ਹੋਇਆ

  • @GurpreetSINGHOZSIKH
    @GurpreetSINGHOZSIKH Před 3 lety +6

    Good to know that shaheed KARTAR SINGH Sarabha was a Pilot .🙏🙏🙏🙏🙏🙏
    ਚੜਦੀ ਕਲਾ ਵਾਲਾ ਸਿੰਘ ਸੀ ਗੁਰੂ ਸਾਹਿਬ ਦੀ ਕਿਰਪਾ ਵਾਲਾ ਸੀ ।।।

  • @wahegurujiwaheguruji4306

    🙏🙏🙏🙏🙏ਜੰਗ-ਏ-ਆਜ਼ਾਦੀ ਦੇ ਨੌਜਵਾਨ ਗਦਰੀ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ ਜੀ! ਧੰਨ ਹੈ ਉਹ ਮਾਂ ਜਿਹਨੇ ਐਸੇ ਸੂਰਮੇ ਨੂੰ ਜਨਮ ਦਿੱਤਾ! ਦਾਸ ਦਾ ਸੀਸ ਝੁੱਕਦਾ ਇਹੋ ਜਹੀਆਂ ਰੂਹਾਂ ਦੇ ਚਰਨਾਂ ਦੇ ਵਿੱਚ! ਜੇ ਕਿਤੇ ਗੁਲਾਮੀ ਗਲੋਂ ਲਾਉਣ ਦਾ ਜ਼ਜਵਾ ਵੇਖਣਾ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜੀਵਨੀ ਹਰੇਕ ਨੌਜਵਾਨ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ!ਪਰ ਅਫਸੋਸ ਸਾਡੀ ਬਹੁਤਾਤ ਯੁਵਾ ਪੀੜੀ ਬੱਬੂ ਮਾਨ,ਸਿੱਧੂ ਮੂਸੇਵਾਲੇ ਆਦਿ ਦੇ ਚੱਕਰਾਂ ਵਿੱਚ ਹੀ ਉਲਝੀ ਪਈ ਹੈ! ਸਾਰੇ ਸੱਜਣਾਂ ਨੂੰ ਬੇਨਤੀ ਹੈ ਕਿ ਇੱਕ ਵਾਰ ਸ਼ਹੀਦ ਸਰਾਭਾ ਜੀ ਦੀ ਜੀਵਨੀ ਆਪ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਇਓ ਜੀ! ਐਨੀ ਛੋਟੀ ਉਮਰ ਵਿੱਚ ਏਨੀ ਨਿਡਰਤਾ,ਸੂਝਵਾਨਤਾ ਤੇ ਏਨਾ ਬਾਕਮਾਲ ਤੇ ਬਾਮਿਸਾਲ ਜ਼ਜਵਾ!🙏🙏🙏🙏🙏
    ਸੋਚਿਓ ਜ਼ਰੂਰ ਕਿ ਅੱਜ ਅਸੀਂ ਦਿੱਲੀ ਦੀਆਂ ਸੜਕਾਂ ਤੇ ਕਿਓ ਰੁੱਲ ਰਹੇ ਹਾਂ? ਕਿਉਂਕਿ ਅਸੀਂ ਇਹਨਾਂ ਸੂਰਵੀਰ ਜੋਧਿਆਂ ਦੇ ਜੀਵਨ ਨੂੰ ਫੌਲੋ ਨਹੀਂ ਕੀਤਾ ਸਗੋਂ ਨੌਚਾਰ ਤੇ ਲੱਚਰਪੁਣੇ ਨੂੰ ਹੀ ਫੌਲੋ ਕੀਤਾ ਹੈ! ਜਿਹਨਾਂ ਆਜ਼ਾਦੀ ਲਈ ਚੀਚੀ ਨੂੰ ਵੀ ਲਹੂ ਤੱਕ ਨਹੀਂ ਲਵਾਇਆ,ਉਹ ਅੱਜ ਰਾਜ ਕਰਕੇ ਮਨ ਆਈਆਂ ਕਰ ਰਹੇ ਹਨ ਤੇ ਜਿਹਨਾਂ 90% ਕੁਰਬਾਨੀਆਂ ਕੀਤੀਆਂ ਉਹ ਪਿਛਲੇ ਕਈ ਮਹੀਨਿਆਂ ਤੋਂ ਸੜਕਾਂ ਤੇ ਰੁੱਲ ਰਹੇ ਹਨ! ਭੁੱਲ-ਚੁੱਕ ਦੀ ਖਿਮਾ ਜੀ!

  • @honeyr1332
    @honeyr1332 Před rokem

    ਕਰਤਾਰ ਸਿੰਘ ਜੀ ਦੀ ਸੋਚ ਨੂੰ ਹੱਥ ਜੋੜ ਕੇ ਫਤਿਹ ਬਲਾਉਣਾ

  • @gurbhajansinghgill
    @gurbhajansinghgill Před 2 lety

    ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸੁਭਾਸ਼ ਬੋਸ ਸਹਿਪਾਠੀ ਸਨ।
    ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸੁਭਾਸ਼ ਚੰਦਰ ਬੋਸ ਦਸਵੀਂ ਚ ਜਮਾਤੀ ਸਨ। ਇੱਕੋ ਇਨਕਲਾਬੀ ਅਧਿਆਪਕ ਕੋਲੋ ਉੜੀਸਾ ਚ ਪੜ੍ਹੇ।
    ਇਹ ਸੱਜਰੀ ਖੋਜ ਸ਼ਹੀਦ ਭਗਤ ਸਿੰਘ ਦੇ ਭਣੇਵੇ ਪ੍ਰੋਃ ਜਗਮੋਹਨ ਸਿੰਘ ਜੀ ਦੀ ਹੈ।
    ਇਸ ਤੋਂ ਇਹੀ ਸਬਕ ਮਿਲਦਾ ਹੈ ਕਿ ਅਧਿਆਪਕ ਸਿਰਫ਼ ਸਲੇਬਸ ਦੀਆਂ ਕਿਤਾਬਾਂ ਹੀ ਨਹੀਂ ਪੜ੍ਹਾਉਂਦਾ ਸਗੋਂ ਜੀਵਨ ਤੋਰ ਵੀ ਸਿਖਾਉਂਦਾ ਹੈ।
    ਗੁਰਭਜਨ ਗਿੱਲ

  • @kambojsurinder9393
    @kambojsurinder9393 Před 3 lety +15

    ਆਪਣੇ ਬੱਚਿਆਂ ਨੂੰ ਇਹਨਾਂ ਸਹੀਦਾ ਬਾਰੇ ਜਰੂਰ ਜਾਣਕਾਰੀ ਦਿਓ ਜੀ। ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ। ਮੈਂ ਨਮੰ ਅੱਖਾਂ ਨਾਲ਼ ਸ਼ਰਧਾਂਜਲੀ ਭੇਂਟ ਕਰਦਾ ਹਾਂ ,🙏🙏🙏 ਧੰਨਵਾਦ ਜੀ ਬਹੁਤ ਵਧੀਆ ਵੀਡੀਉ

  • @baljindersinghlongowal4097
    @baljindersinghlongowal4097 Před 3 lety +123

    ਸਹੀਦ ਭਗਤ ਸਿੰਘ ਸਹੀਦ ਕਰਤਾਰ ਸਿੰਘ ਸਰਾਭੇ ਨੂੰ ਸੋਚ ਪੱਖੋ ਆਪਣਾ ਗੁਰੂ ਮੰਨਦਾ ਸੀ

  • @Nirmal-dp3yy
    @Nirmal-dp3yy Před rokem

    ਦਿਲੋਂ ਸਲੂਟ ਸਰਦਾਰ ਕਰਤਾਰ ਸਿੰਘ ਸਰਾਬੇ ਨੂੰ

  • @JASWINDERSINGH-jq3zb
    @JASWINDERSINGH-jq3zb Před 3 lety +3

    ਧੰਨ ਧੰਨ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਧੰਨ ਹੋ ਆਪ ਜੀ ਧੰਨ ਹੈ ਆਪ ਜੀ ਦੀ ਸ਼ਹੀਦੀ ਧੰਨ ਹੈ ਆਪ ਜੀ ਦੀ ਮਹਾਨ ਸੋਚ 🙏🙏

  • @user-hs2rz7my4h
    @user-hs2rz7my4h Před 3 měsíci

    ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੂੰ ❤ ਦਿਲੋਂ ਸਤਿਕਾਰ 🙏🙏🙏🙏

  • @AvtarSingh-rg9hy
    @AvtarSingh-rg9hy Před 8 měsíci

    ਸ. ਕਰਤਾਰ ਸਿੰਘ ਸਰਾਭੇ ਦੇ ਚਰਨਾਂ ਵਿਚ ਪਿਆਰ ਭਰੀ ਨਮਸਕਾਰ 🌹🙏❤️👌🌹.

  • @waheguru9224
    @waheguru9224 Před 3 lety

    ਧੰਨਵਾਦ ਬਾਈ ਜੀ। ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਤੇ ਸਾਰੇ ਦੇਸ਼ ਨੂੰ ਮਾਣ ਹੈ। ਸਾਡੇ ਲੀਡਰਾਂ ਨੇ ਸ਼ਹੀਦਾਂ ਨੂੰ ਅਣਗੋਲਿਆਂ ਰਖਿਆ ਹੈ।ਮੈਂ ਕੋਟਿ ਕੋਟਿ ਪ੍ਰਨਾਮ ਕਰਦਾ ਹਾਂ।ਜੋ ਡਿਸਲਾਇਕ ਕਰਦੇ ਹਨ ਉਹ ਦੇਸ਼ ਦੇ ਗਦਾਰ ਹਨ ਸਬੂਤ ਸਾਹਮਣੇ ਆ ਗਿਆ।

  • @GurdeepSingh-pv8bw
    @GurdeepSingh-pv8bw Před 3 lety +43

    ਮੈ ਜਦੋ ਵੀ ਸਰਾਭੇ ਵਿਚ ਦੀ ਲੰਘਦਾ ਹਾ ਤਾਂ ਸਰਾਭਾ ਜੀ ਦੇ ਬੁਤ ਨੂੰ ਮੱਥਾ ਟੇਕ ਕੇ ਲੰਘਦਾ ਹਾ

  • @hjohal8073
    @hjohal8073 Před 3 lety +102

    ਦੇਸ਼ ਕੌਮ ਦੇ ਹੀਰਾ 👍👍🙏🦾

  • @dharmindersra6174
    @dharmindersra6174 Před 3 lety +1

    ਬਹੁਤ ਜਿਆਦਾ ਵਧੀਆ ਵੀਡਿਉ ਸੀ। ਜਾਣਕਾਰੀ ਪੱਖੋਂ। ਪਰ ਕੈਮਰਾਮੈਨ ਨੁੰ ਤਜਰਬੇ ਦੀ ਘਾਟ ਜਿੰਨੇ ਸਰਾਭੇ ਦੇ ਘਰ ਤੇ ਵਰਤਣ ਵਾਲੀਆਂ ਵਸਤੂਆਂ ਚੰਗੀ ਤਰਾਂ ਵਿਖਾਉਣ ਦੀ ਥਾਂ ਬੋਲਣ ਵਾਲੇ ਵੀਰ ਨੁੰ ਵਿਖਾਉਣਾਂ ਜਿਆਦਾ ਜਰੂਰੀ ਸਮਝਿਆ। ਅੱਗੇ ਤੋਂ ਧਿਆਨ ਰੱਖਿਆ ਜਾਵੇ ਜਦੋਂ ਇਸ ਤਰਾਂ ਦੀ ਵੀਡਿਊ ਬਣਾਉਣੀ ਹੋਵੇ ਕਿਸੇ ਮਹਾਨ ਸੂਰਬੀਰ ਯੋਧੇ ਦੀ ਜਿੰਦਗੀ ਤੇ ਝਾਤ ਪਾਉਣੀ ਹੋਵੇ ਤਾਂ ਕੈਮਰਾ ਕਿਸੇ ਤਜਰਬੇ ਕਾਰ ਤੇ ਸੂਝਵਾਨ ਬੰਦੇ ਦੇ ਹੱਥ ਫੜਾਇਆ ਜਾਵੇ। ਧੰਨਵਾਦੀ ਹੋਵਾਂਗੇ। ਧੱਨਵਾਦ

  • @rajkumarsaini1999
    @rajkumarsaini1999 Před 3 lety +6

    Happy to listen stories of our Hero

  • @sukhpalsingh3275
    @sukhpalsingh3275 Před 2 lety

    ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੂੰ ਲੱਖ ਲੱਖ ਵਾਰੀ ਪ੍ਰਨਾਮ

  • @RajbirSingh-ey9fw
    @RajbirSingh-ey9fw Před 2 lety

    ਤਿੰਨੇ ਯੱਗ ਜਿਊਦੇ ਨੇ ਦਾਤਾ ਤੇ ਭਗਤ ਸੂਰਮਾ 💐💐💐

  • @manmohankaur3559
    @manmohankaur3559 Před 3 lety +6

    God bless you for your service for Sikhs and Punjab.

  • @amrindersinghbrar8804
    @amrindersinghbrar8804 Před 2 lety

    ਸਰਦਾਰ ਕਰਤਾਰ ਸਿੰਘ ਜੀ ਗ਼ਦਰ ਲਹਿਰ ਦੇ ਮਹਾਨ ਯੋਧੇ ਸਨ ਜੀ ਉਹਨਾਂ ਗ਼ਦਰ ਲਹਿਰ ਚਲਾਉਣ ਵਾਸਤੇ ਬੁਹਤ ਹਿੰਮਤ ਕੀਤੀ ਸੀ ਜੀ

  • @jagmohansandhu5753
    @jagmohansandhu5753 Před 3 lety +1

    ਅੱਖਾਂ ਭਰ ਆਈਆਂ।
    ਸਲਾਮ ਆ ਯੋਧੇ ਨੂੰ।

  • @MD-ht2xr
    @MD-ht2xr Před 3 lety +2

    ਮੇਰੇ ਮਾਸੀ ਜੀ ਸਰਾਭੇ ਹਨ ਮੈਂ ਜਦ ਜਾਂਦੀ ਹਾ ਸਰਾਭੇ ਤਾਂ ਜਰੂਰ ਮੱਥਾ ਟੇਕ ਕੇ ਆਉਂਦੀ ਹਾਂ ਪੵਣਾਮ ਸ਼ਹੀਦਾਂ ਨੂੰ

  • @harmailsingh6472
    @harmailsingh6472 Před 3 lety +1

    ਨਿੱਕਾ ਜਿਹਾ ਸੀ ਜਦੋਂ ਫਿਲਮ ਦੇਖੀ ਸੀ ਸਰਦਾਰ ਕਰਤਾਰ ਸਿੰਘ ਸਰਾਭਾ

  • @GurpreetSINGHOZSIKH
    @GurpreetSINGHOZSIKH Před 3 lety +7

    Thank you for sharing this bai ji .. Waheguru ji mehar rakhan sariyan Te 🙏🙏🙏🙏🙏

  • @AvtarSingh-rg9hy
    @AvtarSingh-rg9hy Před 8 měsíci

    ਕਿਆ ਬਾਤ ਹੈ ਪਿਆਰ ਵੇਖ ਕੇ ਮਨ ਬਹੁਤ ਖੁਸ਼ ਹੋਇਆ ਵੀਰ ਜੀ.

  • @jaspindergilluboke5010
    @jaspindergilluboke5010 Před 3 lety +10

    ਵੀਰ ਹਰਭੇਜ ਸਿੱਧੂ ਵੱਲੋਂ ਸਰਦਾਰ ਕਰਤਾਰ ਸਿੰਘ ਸਰਾਭਾ ਬਾਰੇ ਦਿੱਤੀ ਅਣਮੁੱਲੀ ਜਾਣਕਾਰੀ ਬਹੁਤ ਹੀ ਵਧੀਆ ਹੈ

    • @manmohankaur3559
      @manmohankaur3559 Před 3 lety

      Harbhoj mahan hai history and historical buildings which he is showing to pubic is a great service to our Punjabi heritage God shower endless blessings on this great person

  • @gurdevsinghrandhawa6812
    @gurdevsinghrandhawa6812 Před 3 lety +11

    Jugraj singh ji tufan hona da kirdar v eda da hi oh sadi kaum da heera c

  • @swarankaur3250
    @swarankaur3250 Před 2 lety

    ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਕੋਟਿ ਕੋਟਿ ਪਰਣਾਮ

  • @vinodmakkar5601
    @vinodmakkar5601 Před 3 lety +11

    Ik Mahaan desh Bhagat yodha S KARTAR SINGH JI SARABHA we are proud of you we respect and salute you for your Jazba e desh prem JAI HIND and ZINDABAD

  • @JagtarGillOfficial.Singing

    Salute for kartar singh sarabha ji🙏

  • @HarpalSingh-zx1gv
    @HarpalSingh-zx1gv Před 3 lety +1

    WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi

  • @sukhwindersingh2162
    @sukhwindersingh2162 Před 2 lety

    ਆਨਮੋਲ ਹੀਰੇ ਪਰਨਾਮ ਸੀਹਦਾ ਨੂੰ

  • @raghvirbhangu587
    @raghvirbhangu587 Před 3 lety

    ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਸਲਾਮ ਕਰਦਾ ਹਾ

  • @honeysekhonz1452
    @honeysekhonz1452 Před 3 lety

    ਇਉਂ ਨੀ ਨਾਮ ਮਿਟਦੇ ਉਹਨਾਂ ਦੇ ਜੋ ਪੱਕੀਆਂ ਵਹੀਆਂ ਵਿੱਚ ਵਹਿ ਜਾਂਦੇ ਬੁੱਤ ਪੱਥਰਾਂ ਦੇ ਤੇ ਹਰਫ਼ ਕਲਮ ਦੇ ਸਦਾ ਜਿਉਦੇ ਰਹਿ ਜਾਂਦੇ

  • @sonygill8656
    @sonygill8656 Před 3 lety

    ਜਿਉਂਦਾ ਰਹਿ ਬੱਬਰ ਸ਼ੇਰਾਂ ਲੋਪੋ ਵਾਲਿਆ ਤੇ ਹਰਭੇਜ ਸਿਧੂ

  • @ravindersingh1350
    @ravindersingh1350 Před 3 lety

    ਸਾਡੇ ਸੂਰਮਿਆਂ ਨੂੰ ਸਲਾਮ ਤੇ ਵੀਰ ਦਾ ਵੀ ਧੰਨਵਾਦ । ਮੈ ਆਪਣੇ ਪਰਿਵਾਰ ਨੂੰ ਜਰੂਰ ਹੈ ਕੇ ਜਾਊ

  • @GurpreetSingh-so7tc
    @GurpreetSingh-so7tc Před 3 lety +1

    ਵੀਰ ਜੀ ਮੈਂ ਇਹਨਾਂ ਦੀ ਸੋਚ ਨੂੰ ਸਲਾਮ ਕਰੋ ਜਿੰਨਾਂ ਨੇ ਲੋਕਾਂ ਨੂੰ ਅਜਾਦੀ ਦਿਤੀ ਹੈ ਅਸੀਂ ਇਹਨਾਂ ਨੂੰ ਵੀ ਭੂਲ ਦੇ ਜਾਂਦੇ ਹਾਂ ਜਿੰਨਾਂ ਜਵਾਨੀ ਹੀ ਨਹੀਂ ਮਾਣੀ ਇਹਨਾਂ ਨਾਲ ਲੀਡਰ ਗਦਾਰੀ ਕਰਕੇ ਅਜ ਆਪਣੇ ਨਾਮ ਚਮਕਾ ਰਹੇ ਹਨ 🙏🙏🙏🙏🙏🙏🙏🙏

  • @mohanaujlainfotainmentlive7422

    ਵੀਰ ਜੀ
    ਦੇਸ ਵਾਸੀਉ ਰੱਖਣਾ ਯਾਦ ਸਾਨੂੰ ਹੈ
    ਨਾ ਕਿ ਹਿੰਦ ਵਾਸੀਉ
    ਉਹਦੀ ਰਚਨਾ ਨੂੰ ਤੋੜ ਮਰੋੜ ਕੇ ਗਲਤ ਪੇਸ਼ ਕੀਤਾ ਗਿਆ ਹੈ

  • @gulabkhan7825
    @gulabkhan7825 Před 3 lety +2

    ਅੱਜ ਵੀ ਜਿੰਦਾ ਰੂਹਾਂ 🙏

  • @PrabhjotSingh-hv8kr
    @PrabhjotSingh-hv8kr Před 3 lety

    ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜ਼ਿੰਦਾਬਾਦ।

  • @manigujjar8670
    @manigujjar8670 Před rokem

    ਪ੍ਰਣਾਮ ਸਹਿਦਾ ਨੂੰ Jai Hind

  • @harbansdhaliwal7296
    @harbansdhaliwal7296 Před 2 lety +1

    ਸਰਦਾਰ ਕਰਤਾਰ ਸਿੰੰਘ ਸਰਾਭਾ ਜੀ ਤੁਸੀਂ ਧੰਨ ਹੋ, ਧੰਨ ਹੋ ਤੁਹਾਡੀ ਕੁਰਥਾਨੀ।

  • @ramanmaan4883
    @ramanmaan4883 Před 3 lety +4

    ਚੌਂਕ ਸਰਾਭਾ ਬਣ ਗਿਆ ਕਿਹੜਾ ਕਰਦਾ ਯਾਦ ਸਰਾਭੇ ਨੂੰ
    ਛੋਟੀ ਉਮਰੇ ਜਾਨ ਜਿਹੜਾ ਵਾਰ ਗਿਆ ਮੱਥਾ ਟੇਕੋ ਬਾਬੇ ਨੂੰ 🙏🙏🙏🙏

  • @yaadwinderkaur5209
    @yaadwinderkaur5209 Před rokem

    Mai kartar Singh noo ethe dilo salute kardi Han udo kartar Singh c hun Hwara han bahi sahab Sade hor bht sare Bandi singh .....

  • @harvinderkumarsharma5168

    महान क्रांतिकारी के घर पर आपने तीर्थ यात्रा करवा दी। सरकार भूल गई आपने याद रखा। आभारी हैं आपके।

  • @balwindersinghsingh8510
    @balwindersinghsingh8510 Před 3 lety +4

    ਦਾਵਿਆਂ ਦੀ ਦੌਡ਼ ਚ ਪੰਜਾਬ ਪਿੱਛੇ ਰਹਿ ਗਿਆ
    ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ

  • @bagwanihouse4507
    @bagwanihouse4507 Před 3 lety +7

    Super video ji👍👍👍👍

  • @HarjotsinghgurmGurm
    @HarjotsinghgurmGurm Před 3 lety +1

    ਸਹਿਦ ਕਰਤਾਰ ਸਿੰਘ ਜੀ ਅਮਰ ਰਹੇ

  • @ParvinderSingh-dn3lo
    @ParvinderSingh-dn3lo Před 3 lety +2

    ਬਹੁਤ ਵਧੀਆ 22 ਜੀ 🙏🙏🙏

  • @Attwadi_w
    @Attwadi_w Před 3 lety +8

    Parnaam Shaheedan nu❤️🙏🏻🙏🏻

  • @dilbaggill2231
    @dilbaggill2231 Před 2 lety

    ਧੰਨਵਾਦ ਵੀਰ ਵਡਮੁੱਲੀ ਜਾਣਕਾਰੀ ਦੇਨ ਲਈ 🙏

  • @sarvjitdeol9622
    @sarvjitdeol9622 Před 3 lety +17

    🙏🌹💐ੴ 💐🌹🙏
    🙏ਪ੍ਰਣਾਮ ਸ਼ਹੀਦਾਂ ਨੂੰ 🙏
    🥀🥀🥀🥀🥀🥀🥀
    ਸ਼ਹੀਦੀ ਸਮੇਂ ਉਮਰ ੧੮ ਸਾਲ ੫ ਮਹੀਨੇ ਅਤੇ ੧੭ ਦਿਨ
    🦁🦁🦁🦁🦁🦁🦁

  • @SukhwinderSingh-fh3de
    @SukhwinderSingh-fh3de Před 3 lety

    ਰੋਹ ਖੁਸ ਕਰਤੀ ਲੋਹ ਕੱਡੇ ਖੜ੍ਹੇ ਹੋ ਗਏ

  • @hardeepsinghcheema429
    @hardeepsinghcheema429 Před 3 lety +1

    ਬਹੁਤ ਵਧੀਆ ਉਪਰਾਲਾ ਕੀਤਾ ਵੀਰੇ ਸਾਨੂੰ ਕਰਤਾਰ ਸਿੰਘ ਸਰਾਭਾ ਦਾ ਘਰ ਦਿਖਾਇਆ।

  • @HarpalSingh-zx1gv
    @HarpalSingh-zx1gv Před 3 lety +1

    Sadi kaum da Hira Sardar Kartar Singh Sarabha ji. Kaash kite ajj hunde eh. Salute aa Baba ji cir Jhukda a thonu te thodi soch nu te thodi Kurbani nu.

  • @vikramprasher8493
    @vikramprasher8493 Před 3 lety +1

    असली शेर पुत्र आपणी घरती माँ दे सरदार करतार सिंह सराबा जी नु मेरी तरफ तो कोटि कोटि नमन जय हो जय हिंद

  • @sweetestkidavni835
    @sweetestkidavni835 Před rokem

    Bai ਜਿਹੜਾ ਤੁਸੀਂ (ਆਓ ਚੱਲੀਏ) ਬੋਲਦੇ ਹੋ ..ਉਹ ਬਹੁਤ ਵਧੀਆ ਲੱਗਦਾ ਹੈ ❤

  • @ranjubala6180
    @ranjubala6180 Před 3 lety +3

    Thank you veere es mhaan insaan de ghr de darshan krwan lay

  • @charanjitsingh5845
    @charanjitsingh5845 Před 3 lety +1

    🙏ਪ੍ਰਣਾਮ ਸ਼ਹੀਦਾਂ ਨੂੰ 🙏🙏ਪ੍ਰਣਾਮ ਸ਼ਹੀਦਾਂ ਨੂੰ 🙏🙏ਪ੍ਰਣਾਮ ਸ਼ਹੀਦਾਂ ਨੂੰ 🙏

  • @rupindersinghgill7402
    @rupindersinghgill7402 Před 3 lety +6

    Kinna sohna Gharr.Ehne uche parrivar wich jam apni jann kurban karr ke sanu Azadi ditti.Govt nu Gharr nu museum banona chahida

    • @ballumahi4935
      @ballumahi4935 Před 3 lety

      Gill Sahib Sadiya Sarkara Ne Te Sadi Virast Nu Khatm Krn Da Adi Choti Da Jor Lga Rkheya Hai..

  • @DaljitSingh-mk6mk
    @DaljitSingh-mk6mk Před 2 lety

    Thanks ohna da jina ne eh ghar sambhal k rakhya

  • @gurparveshgrewal9207
    @gurparveshgrewal9207 Před 3 lety +16

    ਸਾਡੀ “ਗਰੇਵਾਲ” ਗੋਤ ਦਾ ਮਾਣ।
    ਪ੍ਰਣਾਮ ਸ਼ਹੀਦ.ਕਰਤਾਰ ਸਿੰਘ ਸਰਾਭਾ। 👏🏻

    • @gurtejsingh5098
      @gurtejsingh5098 Před 3 lety +4

      Veer oh sare sikhan da maan ne ena chota na kr ohna de rutbe nu jaat got sab ithe e reh jana

    • @gurparveshgrewal9207
      @gurparveshgrewal9207 Před 3 lety +2

      @@gurtejsingh5098 theek a bai tusi as a sikh maan krro.
      Harr thaa teh gyaanni na bnjya krro!! Aavda aavda najariyan te aavde najriye nu aapne tak rakho!!

    • @mandertaouri9588
      @mandertaouri9588 Před 3 lety

      ਏ ਤਾ ਸਿੰਘ ਸੂਰਮੇ ਸਾਰੇ ਪੰਜਾਬ ਦਾ ਮਾਣ ਨੇ

    • @SunnySingh-vu1ln
      @SunnySingh-vu1ln Před 3 lety +1

      @@gurparveshgrewal9207 Tuhade warge loka ne e wand dita a sare saheeda nu guru sahiban nu tugade warge lok sikh dharm dia jra vich baithe a akhe g sada gotar a sikh dharm ch gotar nu value den walea di koi jgah ni diti guru sahib ne guru granth sahib read kr y

    • @gurparveshgrewal9207
      @gurparveshgrewal9207 Před 3 lety

      @@SunnySingh-vu1ln sun bai m sikh hai e nhi! Te ah lectuur jye kite horr ja k dao gyaani g!
      Tusi aage vdde dharmi!!

  • @tarlochanrai6339
    @tarlochanrai6339 Před 3 lety

    ਕਰਤਾਰ ਸਿੰਘ ਸਰਾਭਾ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ 🙏🙏🙏🙏🙏👍

  • @GurpreetSingh-fq8nn
    @GurpreetSingh-fq8nn Před 2 lety

    ਹਾਂ ਜੀ ਬਾਈ ਜੀ ਬਹੁਤ ਤਕੜੇ ਘਰ ਦਾ ਮੁੰਡਾ ਸੀ ਅਤੇ ਘਰ ਵੀ ਦੋ ਤਿੰਨ ਮੰਜ਼ਿਲਾ ਵਾਲਾਂ ਸੀ ਕਰਤਾਰ ਜੀ ਦਾ ਘਰ

  • @puneetchahal1386
    @puneetchahal1386 Před 3 lety +4

    ਬਹੁਤ ਵਧੀਆ ਲੱਗਾ ਵੀਰ
    ਧੰਨਵਾਦ ਵੀਰ ਵਿਡਿਓ ਲਈ

  • @harjitsinghjheetajheeta4415

    Is ghar the tasveer ta mai dil vich vasa laee hai kismat bhag vich hoeia ta miti chuma ga Kranti kari S Kartar Singh Saraba Ji and sathia nu salute hai mera Sada Amar raho

  • @Anmol-wt8rm
    @Anmol-wt8rm Před 3 lety

    Koti Koti naman a shide ajam sardar kartar singh srabe nu

  • @jaspalsingh9344
    @jaspalsingh9344 Před 3 lety +6

    ਸਰਕਾਰ ਨੂੰਸ਼ਹੀਦਾਂ ਦੇ ਘਰਾ ਦੀਆ ਜਾਦਾ ਨੂੰ ਸਬਾਲ ਕੇ ਰੱਖਣਾ ਚਾਹੀਦਾ ਹੈ ਧੰਨਵਾਦ ਜੀ

  • @karamjitkaur9522
    @karamjitkaur9522 Před 3 lety +2

    ਧੰਨਵਾਦ ਜੀ 🙏 ਸਾਨੂੰ ਆਪਣੇ ਇਤਿਹਾਸ ਬਾਰੇ ਇਨ੍ਹੀ ਵਧੀਆ ਜਾਣਕਾਰੀ ਦੇਣ ਲਈ।

  • @nsnirman54
    @nsnirman54 Před 10 měsíci

    ਪ੍ਰਣਾਮ ਸ਼ਹੀਦਾਂ ਨੂੰ 🙏🙏

  • @jaggajatt8439
    @jaggajatt8439 Před 3 lety +3

    Sikh kaum da mahan jodha gadri baba sardar kartar singh sarabha ji nu koti koti parnam ji

  • @shamsherkhan6748
    @shamsherkhan6748 Před 3 lety +3

    Dilo salaam aw Sadde Veer Saheeda nu....

  • @bikramjitsingh1201
    @bikramjitsingh1201 Před 3 lety

    ਸਰਦਾਰ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ

  • @GurpreetSingh-fq8nn
    @GurpreetSingh-fq8nn Před 2 lety

    ਮੈਂ ਜਦ ਵੀ ਸਰਾਭੇ ਪਿੰਡ ਦੇ ਨਾਲ ਪਿੰਡ ਹੈ ਅੱਬੂਵਾਲ ਮੈਂ ਜਦ ਵੀ ਅੱਬੂਵਾਲ ਜਾਂਦਾ ਹਾਂ ਤਾਂ ਸ਼ਹੀਦ ਸਰਾਭਾ ਜੀ ਦੇ ਘਰ ਮੱਥਾ ਟੇਕਣ ਜ਼ਰੂਰ ਜਾਂਦਾ ਹੁੰਦਾ ਜੀ ਪ੍ਰਣਾਮ ਸ਼ਹੀਦਾਂ ਨੂੰ

  • @user-ty4co7rz1g
    @user-ty4co7rz1g Před 3 lety +1

    ਕੋਟਿਨ ਕੋਟਿ ਪਰਨਾਮ ਸਰਦਾਰ ਸਾਹਿਬ ਕਰਤਾਰ ਸਿੰਘ ਸਰਾਭਾ ਜੀ ਨੂੰ

  • @ramanmaan4883
    @ramanmaan4883 Před 3 lety +1

    ਗਦਰੀ ਬਾਬੇ 🙏🙏🔥🔥🔥

  • @raghbirsinghdhindsa3164

    ਹਰ ਕਿਸੇ ਨਹੀਂ ਸਰਾਫ਼ਾ ਬਣ ਜਾਣਾ
    ਘਰ ਘਰ ਪੁੱਤ ਜੰਮਦੇ!!
    ਕਰਤਾਰ ਸਿੰਘ ਸਰਾਭਾ ਰਹਿੰਦੀ ਦੁਨੀਆਂ ਤੱਕ ਜਿਊਂਦਾ ਹੈ

  • @gurnoorsingh7130
    @gurnoorsingh7130 Před 3 lety

    ਬਹੁਤ ਹੀ ਵਧੀਅਾਂ ਵੀਰੇ ਰੂ ਖੁਸ਼ ਕਰਾਤੀ ਵਾ ਵਾਹਿੁਗੁਰੂ ਜੀ ਤੈਨੂੰ ਚੜ੍ਹਦੀਕਲਾ ਵਿਚ ਰੱਖੇ

  • @amarjitsinghsandhu5162

    Bhuat vadya veer g bhuat bhuat Thnx g👏👏

  • @rajbirsingh929
    @rajbirsingh929 Před 2 lety

    thax veeer ji (parnaam Sahida nu)

  • @JasvirSingh-mi7mx
    @JasvirSingh-mi7mx Před 3 lety

    ਅਨਮੋਲ ਸੋਚ ਸੱਚੀਆੰ ਰੂਹਾੰ.ਸਦਾ ਅਮਰ ਰਹਿੰਦੀਆੰ ਹਨ..

  • @gurikang3091
    @gurikang3091 Před 3 lety +9

    Veer bohat sonaa kamm karde pey tu C best of luck 👍bro

  • @Jagjitsingh-si1ju
    @Jagjitsingh-si1ju Před 3 lety +2

    Shabash beta.

  • @gillsandhu99
    @gillsandhu99 Před 2 lety

    Bahut Sohni video bnaye a bahut inspiration denn wali aaa.thanku alot

  • @harjindersingh-tm1co
    @harjindersingh-tm1co Před 3 lety

    Thanks bro.
    Salute S. Kartar Singh Sarabha ji nu
    👍👍

  • @reenaheer8814
    @reenaheer8814 Před 3 lety +3

    🙏🙏🙏🙏bot he vadiya paji.Raji reh veer 🙏

  • @karamjitagoul9828
    @karamjitagoul9828 Před 3 lety +4

    Sardar Kartar Singh "Sarabha" Ji ik Jarnail Te Nidder Yodha C, Jo Hasde Hasde Jind Desh Tou Vaar Gye.
    🙏🙏🙏🙏🙏🙏🙏🙏🙏🙏🙏

  • @harshdeepkamboj3769
    @harshdeepkamboj3769 Před 3 lety +1

    Sardar kartar Singh sarabha jindawaad