Habhej g bahut vadhia lagga Aina kimti ghar My self I have seen first Costless Great man s great memory Salute hai great shaheed nu Heart of Indians Thank you Harbhej g
Shukriya ji, asee 65 saal umr vich pehli vaar eh vaikhya h, goose bumps (loon kunday) ho gye, asee tan syllabus vich parhya h,pr aaj dee nasal nu biopic toh hee smjh aanda h.
We seen this legend's house first time in this video. Leaders dhould must visit this important place . This place should be include in School tours . Thanks for this video 🙏 .
Veer tuc una da dikha rahe o bahut vadiya gal aa desh layi kurbaan hun wale bahadur Sher shaheed sukhdev ji da🙏 par tuc ine bade shaeeda nu ji lga ke bole ekla sukhdev , bhagat singh nai pishe respect nal ji lga ke bolida da hunda veer made mote nai oh c desh de heere c respect pls 🙏🙏🙏🙏🙏🙏
ਅੱਜ ਇਹਨਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਆਪਾਂ ਸਾਰੇ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।
Waheguru ji❤😊
ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਅਮਰ ਰਹੇ
ਬਹੁਤ ਵਧੀਆ ਕੀਤਾ ਜੀ। ਸੁਖਦੇਵ ਜੀ ਦੇ ਘਰ ਦੇ ਦਰਸ਼ਨ ਕਰਵਾ ਕੇ। ਅਜਿਹੇ ਸੂਰਮਿਆਂ ਦੇ ਵਾਰੇ ਵੱਧ ਤੋਂ ਵੱਧ ਦਿਖਾਉਣਾ ਚਾਹੁੰਦੀ ਹੈ ਤਾਂ ਜ਼ੋ ਸਾਡੀ ਨਵੀ ਪੀੜੀ ਨੂੰ ਕੋਈ ਸੇਧ ਮਿਲੇ। ਅੱਜ ਕੱਲ ਦੇ ਨੋਜਵਾਨ ਤਾਂ ਹੋਰ ਹੀ ਪਾਸੇ ਤੁਰ ਪਏ ਨੇ। ਇਨ੍ਹਾਂ ਨੂੰ ਸਮਝਣ ਦੀ ਲੋੜ ਹੈ। ਇਹ ਸੂਰਮੇ ਜਵਾਨੀ ਵਿੱਚ ਕੀ ਸੋਚਦੇ ਸੀ ਤੇ ਤੁਸੀਂ ਕੀ ਕਰ ਰਹੇ ਹੋ। ਸਾਰੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ।
ਬਹੁਤ ਵਧੀਆ ਜੀ, ਸਹੀ ਗੱਲ ਆ ਲੋਕ ਨਾਮ ਤੋਂ ਸਾਰੇ ਜਾਣਦੇ ਆ ਪਰ ਕਿਸੇ ਨੂੰ ਇਹ ਬਹੁਤ ਘੱਟ ਪਤਾ ਕਿ ਸ਼ਹੀਦ ਭਾਈ ਸੁਖਦੇਵ ਜੀ ਤੇ ਰਾਜਗੁਰੂ ਕਿੱਥੇ ਦੇ ਰਹਿਣ ਵਾਲੇ ਸੀ । ਇਹਨਾ ਬਾਰੇ ਬਹੁਤ ਘਟ ਪੜਾਇਆ ਗਿਆ । ਬਹੁਤ ਬਹੁਤ ਧੰਨਵਾਦ ਜੀ ।
ਸਹੀ ਗੱਲ deol sahab ਤੁਹਾਡੀ ਕਿ ਇਹਨਾਂ ਬਾਰੇ ਬਹੁਤ ਘੱਟ ਹੀ ਕਿਤਾਬਾਂ ਵਿਚ ਦੱਸਿਆ ਗਿਆ ।
ਗਲਾ ਕਰਨੀਆ ਸੋਖੀਆਂ ਹਨ।ਜੇ ਆਜ਼ਾਦੀ ਲੈਣੀ ਤਾਂ ਘਰ ਉਜੜ ਜਾਦੇ ਹਨ। ਉਜਾੜਾ ਹੈ ਤਾਂ ਆਓ । ਸ਼ਹੀਦਾਂ ਨੂੰ ਕੋਟਨ ਕੋਟ ਪ੍ਰਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
कोटी कोटी नमन पूज्य वीर शहीद को
भाई जी बहुत बहुत धन्यवाद आपका आप अपनी सभी वीडियो में बहुत ही ज्ञानवर्धक जानकारी देतें हैं
ਸਤਿਨਾਮ ਵਾਹਿਗੁਰੂ ਜੀ। ਜੈ ਹਿੰਦ ਜੈ ਜਵਾਨ ਜੈ ਕਿਸਾਨ
Inha de kadar ne keete leadera de jai hind veer
ਬਾਰਮਬਾਰ ਨਮਸਕਾਰ ਹੈ ਸ਼ਹੀਦ ਸੁਖਦੇਵ ਸਿੰਘ ਜੀ ਨੂੰ 🙏🙏
ਬਹੁਤ ਧੰਨਵਾਦ ਤੁਹਾਡਾ ਸਿੱਧੂ ਸਾਹਬ ਜੋ ਤੁਸੀ ਸਾਨੂੰ ਇਸ ਮਹਾਨ ਸ਼ਖਸੀਅਤ ਤੋਂ ਜਾਣੂ ਕਰਵਾਇਆ ਬਾਕੀ ਤੁਹਾਡੀ ਜਾਣਕਾਰੀ ਤੇ ਸਮਝਾਉਣ ਦਾ ਢੰਗ ਬਹੁਤ ਵਧੀਆ ਹੈ ।
ਸ਼ਹੀਦ ਸੁਖਦੇਵ ਸਿੰਘ ਨੂੰ ਪ੍ਰਣਾਮ
Baee ji shaheed sukhdev thapar family cho san te asal ch hi Singh si
Salute amar shahid sukhdev ji pranam ji
ਸਾਡੇ ਸੁਨਾਮ ਆਉ ਉਧਮ ਸਿੰਘ ਦਾ ਘਰ ਦੀ ਬਨਾਉ ਜੀ
ਮਹਾਨ ਸ਼ਹੀਦਾਂ ਦੀ ਕੁਰਬਾਨੀ ਸਿਦਕ ਸ਼ਹੀਦੀ ਨੂੰ ਸਲਾਮ ਹੈ। ਧੰਨ ਧੰਨ।
ਬਾਈ ਹਰਭੈਜ ਸਿੰਘ ਬਹੁਤ ਚੰਗੀ ਜਾਣਕਾਰੀ ਦਿੱਤੀ ਹੈ ਥੋਡੇ ਤੇ ਗੁਰੂ ਸਾਬ ਮਿਹਰ ਕਰਨ
ਸਤਿ ਸ੍ਰੀ ਅਕਾਲ sirji 🙏 ਆਪਜੀ ਦੇ ਤੇ ਪੂਰੀ team ਦੇ ਧੰਨਵਾਦੀ ਜੋ ਸਾਨੂੰ ਅਸੀਮ ਖਜਾਨੇ ਨਾਲ ਜਾਣੂ ਕਰਵਾਇਆ ਬਹੁਤ ਬਹੁਤ ਧੰਨਵਾਦੀ ਹਾਂ 🙏
ਵਹਿਗਰੁ ਜੀ ਦਾ ਖਾਲਸਾ ਵਹਿਗਰੁ ਸਾਹਿਬ ਜੀ ਕੀ ਫ਼ਤਹਿ ਬੈਨੀਪਾਲਜਰਮਨੀ
ਵਾਹਿਗੁਰੂ ਜੀ 🙏💐🥰
Jo cheez kde nai dekhi oh v Sidhu Saab kr k dekh ho jndi dhanwad Sidhu Saab
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਇਹ ਅਣਗੋਲਿਆਂ ਜਗਾਂ ਦਾ ਵਿਖਾਉਣਾ ਬਹੁਤ ਵਧੀਆ ਲੱਗਿਆ ਇਹ ਇਤਿਹਾਸਕ ਥਾਵਾਂ ਵੇਖਕੇ
ਵੀਰ ਜੀ ਬੜੇ ਹੋਂਸਲੇ ਵਾਲ਼ੇ ਤੇ ਦਾਲੇਰ ਸੀ ਸੂਰਵੀਰ ਯੋਧੇ ਸਾਡੇ
ਜੋ ਚੋਕੇ ਨੀਂ ਫਾਂਸੀਆਂ ਤੇ ਚੋਲਗੇ ਦੇਸ਼ ਨੂੰ ਆਜ਼ਾਦ ਕਰਵਾਉ ਲਾਈ ਦੂਖ ਈਕ ਗੱਲ ਦਾ ਵੀ ਜਾਰੋਰ ਹੈ ਕਿ ਆਪਣੀ ਜ਼ਿੰਦਗੀ ਦੇ ਵੀਚ ਆਪਾਂ ਤਾਂ ਕੋਈ ਵੋਟਾਂ ਪਾਕੇ ਚਾੰਗਾ ਆਗੋ ਵੀ ਨਹੀਂ ਚੋਣ ਸਕੇ ਸਾਤੱਰ ਸਾਲ ਚ ਧੰਨ ਹੈ ਉਨਾਂ ਸੋਰਮੀਆਂ ਦੇ ਆਪਣਾ ਆਪ ਵਾਰਗੇ ਵੀਹ ਵੀਹ ਸਾਲ ਦੀ ਉਮਰ ਚ
Waah ji veer ji❤😊
ਜੇ ਹਿੰਦ ਜੇ ਜਵਾਨ ਜੇ ਕਿਸਾਨ
🙏🙏🙏🙏🙏🙏🤗 ਵਦੀਆ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ 🙏🙏
ਵੀਰ ਤੂੰ ਬਹੁਤ ਹੀ ਵਧੀਆ ਚੀਜਾਂ ਦਿਖਾਉਂਦਾ ਹੈ l ਤੇਰਾ ਵੀ ਧੰਨਵਾਦ I
ਬਹੁਤ ਵਧੀਆ
Parnam shahida nu
Tribute to true freedom fighters of India Shaheed Sukhdev ji jai hind 🇮🇳🇮🇳
ਬਹੁਤ ਵਧੀਆ ਬਾਈ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
Habhej g bahut vadhia lagga Aina kimti ghar My self I have seen first Costless Great man s great memory Salute hai great shaheed nu Heart of Indians Thank you Harbhej g
Bhut Shona ghr aa Jai hind
Shukriya ji, asee 65 saal umr vich pehli vaar eh vaikhya h, goose bumps (loon kunday) ho gye, asee tan syllabus vich parhya h,pr aaj dee nasal nu biopic toh hee smjh aanda h.
जय हिन्द जय भारत वाहे गुरु जी 👍🇮🇳🌲🌲🌲🌲🌲🌲🌲🌲🌲🌲🌲🌲🌲🇮🇳🇮🇳
Thanks for showing us the auspicious house of our revrend martyer sri shaheed sukhdev ji...koti koti pranam shaheedan nu...
Bahut Dhanwaad Harbhaj 22 ji and sukhjinder 22 ji Bahut vadya video aaa 22 ji 👏👏👏🙏🙏🙏🙏🙏🙏🙏🙏🙏🙏🙏🙏
Harbhej veer bohat bohat thx thoda.. Es vedio lai.. 🙏🙏 respect🙏 🙏
ਬਹੁਤ ਬਹੁਤ ਧੰਨਵਾਦ ਜੀ
We seen this legend's house first time in this video. Leaders dhould must visit this important place . This place should be include in School tours . Thanks for this video 🙏 .
❤😊jai hind jai bharat❤😊
Dhan Dhan Amer Saheed Sukhdev Singh ji
Sukhdev bare bahut vadhia jankari diti
Satnam shri waheguru ji🙏🙏🙏🙏🙏🙏
Yes I salute 👏 the great 👍 👌 it's real hero
Jai hind....nice to see this house of sukhdev...
Waheguru ji bahut vdia veer
Shahid Sukhdev jindabad.
Waheguru ji 🙏parnam Shahida nu 🙏♥
मर कर भी ना निकलेगी वतन की उल्फत। मिट्टी में भी खुशबू ए वतन आएगी
Great info bro!!
Bahut badiya y g🙏💐💐💐
Whaheguru whaheguru whaheguru whaheguru whaheguru
Bahut.nice.video.veer.ji
Parnam Shaheedan nu 🇮🇳🇮🇳🇮🇳🇮🇳
sheheed bhagat singh ji,sukhdev ji,rajguru ji zindabad
Bahut shukria gian den bare.
Sukar a sukhdev ji de yaad a🙏🙏 rajguru bare te udham singh bare be daso
Rajguru ji maharashtra to san
Jai hind🙏🙏🙏🙏
Wahegur jii 😔😔
Thanks very food efforts
Chalo kise nu yaad ayi Sukh Dev ji di 🙏
Gaint video koi alfaaz nahi kehan lai veerey tusi great ho ji 🙏
Waheguru ji
23.march 1931......rang .de....basanti cholla maa. Mera. Rang de....... Happy sher gill v rajpura bhawanigarh sangrur ..
Sheedha nu parnaam. Inklabjinda baad.
Bhut vadiya veere thanks video sade layi banaun da
Waheguru waheguru ji
Very Nice performance of the Blog Veer Ji🌹
Bahut vadiya veer g
Good 🙏
Very good very nice ptrkar veer ji sanu pta nhi see.
Very good
Nice 👍.
Sidhu ji Ludhiana me sawagat hai 🙏🙏🙏🙏🙏🙏
🙏❤️🙏🙏🙏🙏🙏❤️❤️❤️❤️❤️❤️ਵਾਹਿਗੁਰੂ ਜੀ
Jai Hind
v v v v v nice
Thanks veer 🙏🙏🙏🙏🙏
Thanks sir g.
Sukfev ji amar ha
🙏🏼
Mahan sukhdev g amr rhe
Harbhej Sidhu Veer Ji da thanks 🙏🏿 mera ghar Ludhiana ch age 45year aaj pta lga please address
ਓਹੀ ta ਗੱਲ ਆ bro ਇਹਨਾਂ bary Ajj tak poora padayea hi nahi giya bahut loka nu ajj patta chlaya
Wahiguru g
🙏❤️
Koti kot parnaam
Very nice👍
Jai hind
Awsom sir thnx i didn't know where is his house now i know. 💓🙏.mindblowing.
Very needs. In. Today time sukhdsv ji
👌👌👌👌👌
Bhai har bar tusi vadia vlog le k aande ho
good job
Good information
Nice bro
❤️❤️
🙏🙏🙏
Sukhdev de upr vi koi special movie bann ni cahhidi aa yrr.. loka nu pta lge k kon c ehe ki c ehna di Zindagi..
Veer ji ਸਰਦਾਰ ਭਗਤ ਸਿੰਘ ਜੀ ਵਾਰੇ ਦੱਸਣਾ ਜੀ ਉਹਨਾਂ ਦਾ ਵੀ ਘਰ ਦਿਖਾਉਣਾਂ ਜੀ
ਸਿਰ ਨਿਵਾਂਦੇ ਹਾਂ ਇਹਨਾਂ ਨੂੰ
Veer tuc una da dikha rahe o bahut vadiya gal aa desh layi kurbaan hun wale bahadur Sher shaheed sukhdev ji da🙏 par tuc ine bade shaeeda nu ji lga ke bole ekla sukhdev , bhagat singh nai pishe respect nal ji lga ke bolida da hunda veer made mote nai oh c desh de heere c respect pls 🙏🙏🙏🙏🙏🙏
🌹🙏🌹
My burial Jail close friend Jagtar singh hawara ,,same thinking,,