ਤੂਫਾਨਾਂ ਦਾ ਸ਼ਾਹ ਅਸਵਾਰ (੧ ) | ਕਰਤਾਰ ਸਿੰਘ ਸਰਾਭਾ ਨੂੰ ‘ਉਡਣਾ ਸੱਪ’ ਕਿਉਂ ਕਹਿੰਦੇ ਸਨ ਸਕੂਲ ਦੇ ਸਾਥੀ? ਅਜਮੇਰ ਸਿੰਘ

Sdílet
Vložit
  • čas přidán 14. 11. 2021
  • Tufanan Da Shah Aswar Shaheed Kartar Singh Sarabha (Part1) II Ajmer Singh
    Part 2 : • ਤੂਫਾਨਾਂ ਦਾ ਸ਼ਾਹ ਅਸਵਾਰ (...

Komentáře • 89

  • @DeepsinghGill
    @DeepsinghGill Před 2 lety +52

    Who else love to listen Bhai Ajmer Singh??
    I am addicted to his speechs & books..
    Respect from Australia

  • @jaskiratsingh7225
    @jaskiratsingh7225 Před 2 lety +31

    ਸਦਾ ਜੀਵਣਾ ਨਹੀਂ ਸੰਸਾਰ ਅੰਦਰ
    ਖਿੱਲੀ ਰਹੇਗੀ ਸਦਾ ਗੁਲਜ਼ਾਰ ਨਾਹੀ,
    ਸਦਾ ਕੂੜ ਦੀ ਰਹੇ ਨਾ ਜ਼ਾਰਸ਼ਾਹੀ
    ਸਦਾ ਜਾਬਰਾਂ ਹੱਥ ਤਲਵਾਰ ਨਾਹੀ,
    ਰੰਗ ਬਦਲਦੀ ਰਹੇਗੀ ਸਦਾ ਕੁਦਰਤ
    ਬਣਦਾ ਵਖ਼ਤ ਕਿਸੇ ਦਾ ਯਾਰ ਨਾਹੀ,
    ਹੋਸੀ ਧਰਮ ਦੀ ਜਿੱਤ ਅਖੀਰ ਬੰਦੇ
    ਬੇੜੀ ਪਾਪ ਦੀ ਲੱਗਣੀ ਪਾਰ ਨਾਹੀ|
    -ਕਰਤਾਰ ਸਿੰਘ ਸਰਾਭਾ

  • @blackiaagaming7675
    @blackiaagaming7675 Před 2 lety +22

    🙏🙏🙏🙏🙏🙏🙏🙏🙏🙏🙏🙏🙏🙏
    ਬਾਪੂ ਅਜਮੇਰ ਸਿੰਘ ਜੀ ਤੇ ਭਾਈ ਮੇਹਰ ਸਿੰਘ ਜੀ ਤੁਸੀ ਬਹੁਤ ਹੀ ਨਿਵੇਕਲਾ ਤੇ ਸਹੀਦਾ ਸੱਚਾ ਇਤਿਹਾਸ ਸੰਗਤ ਦੇ ਰੁਬਰੂ ਕਰ ਰਹੇ ਹੋ ਜੀ ।ਧੰਨਵਾਦ ਜੀ ।

  • @hanmindersinghpurba706
    @hanmindersinghpurba706 Před 2 lety +5

    ਇਹਨੇ ਦਿਲਚਸਪ ਇਨਸਾਨ ਉਚੇ ਸੋਚ ਦੇ ਮਾਲਕ ਸਨ ਸਾਨੂੰ ਹੁਣ ਤੱਕ ਇਹ ਗੱਲਾ ਕਿਸੇ ਨੇ ਦੱਸੀਆ ਹੀ ਨਾ ਕਿਤੇ ਲਿਖੀਆ ਨੇ...
    ਬਹੁਤ ਧੰਨਵਾਦ ਬਾਬਾ ਅਜਮੇਰ ਸਿੰਘ ਜੀ 🙏🏽 ਵੀਰ ਮੇਹਰ ਸਿੰਘ ਜੀ🙏🏽

  • @inderjeetbanwait
    @inderjeetbanwait Před 2 lety +25

    ਇਹ ਹੈ ਸਾਡਾ ਵਿਰਸਾ , ਸਾਨੂ ਮਾਣ ਹੈ ਸਰਾਭੇ ਤੇ। ਰਹਿੰਦੀਆਂ ਦੁਨੀਆਂ ਤੱਕ, ਸਾਡੀਆਂ ਆਉਣ ਵਾਲੀਆਂ ਨਸਲਾਂ ਪ੍ਰੇਰਨਾ ਲੈਣਗੀਆਂ

  • @sukhmandeepsingh7678
    @sukhmandeepsingh7678 Před rokem +3

    ਅਸਲੀ ਅਜਾਦੀ ਜੋਧੇ ਹਨ ਕਰਤਾਰ ਸਿੰਘ ਸਰਾਭਾ ਸਰਦਾਰ ਉਧਮ ਸਿੰਘ ਜੀ

  • @rupinderkhant1952
    @rupinderkhant1952 Před 2 lety +9

    ਸਿਜਦਾ ਸ਼ਹੀਦਾਂ ਨੂੰ👑🙏

  • @firekhalsa8478
    @firekhalsa8478 Před 2 lety +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਕੋਟ ਕੋਟ ਪ੍ਰਣਾਮ ਹੈ ਮੇਰੇ ਵੀਰ ਨੂੰ

  • @user-hj8yg4ye1d
    @user-hj8yg4ye1d Před 2 lety +4

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

  • @ParmSingh92
    @ParmSingh92 Před 2 lety +12

    🙏⚔️ Proud to be a Sikh. Salute to martyrdom of great warrior Sardar Kartar Singh Sarabha. 🙏

  • @SatpalVerma000
    @SatpalVerma000 Před 2 lety +2

    🙏🙏🙏
    ਬਾਕੀ ਕਿਤਾਬ ਚੋ ਪੜਾਂਗੇ
    ਤੂਫਾਨਾ਼ ਦਾ ਸ਼ਾਹ ਅਸਵਾਰ
    ਸ਼ਹੀਦ ਕਰਤਾਰ ਸਿੰਘ ਸਰਾਭਾ

  • @blackiaagaming7675
    @blackiaagaming7675 Před 2 lety +5

    🙏🙏ਵਾਹਿਗੁਰੂ ਜੀ ਕਾ ਖਾਲਸਾ 🙏🙏
    🙏🙏ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @ManjitSingh-vq4ee
    @ManjitSingh-vq4ee Před rokem +1

    ਸਰਦਾਰ ਅਜਮੇਰ ਸਿੰਘ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @MANPREETKAUR-od1jo
    @MANPREETKAUR-od1jo Před 2 lety +1

    ਬਹੁਤ ਬਹੁਤ ਧੰਨਵਾਦ ਜੀ ਏਨੀ ਭਰਪੂਰ ਜਾਣਕਾਰੀ ਦੇਣ ਲਈ🙏

  • @BikramjeetSingh-vi4es

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏।।

  • @pritpalkaurudasi9139
    @pritpalkaurudasi9139 Před 2 lety +3

    A lot of Respect from me. Waheguru bless you my most respected Uncle ji. Rabb horr vee Chardi kala karee

  • @sukhvirsingh1706
    @sukhvirsingh1706 Před 2 lety +3

    Salute sardar kartar singh sarabha veer nu

  • @gurbhejsingh1297
    @gurbhejsingh1297 Před 2 lety +7

    ਬਹੁਤ ਖੂਬ ਜੀ🙏

  • @GurpreetSINGHOZSIKH
    @GurpreetSINGHOZSIKH Před 2 lety +2

    ਵਾਹਿਗੁਰੂ ਜੀ 🙏🙏

  • @wahegurujiwaheguruji4306
    @wahegurujiwaheguruji4306 Před 2 lety +3

    🙏🙏🙏🙏🙏👍👍👍👍👍
    ਵਾਹਿਗੁਰੂ ਵਾਹਿਗੁਰੂ

  • @maninderchandi4420
    @maninderchandi4420 Před 2 lety +2

    Bhai Aamer singh ji , you are an intelligent person, and devoted sikh. Thank you very much for history of sikh histroy

  • @dilapnapunjabi703
    @dilapnapunjabi703 Před 2 lety +10

    Thank you for highlighting and bringing such a vast information on our unsung hero. Dhan aa veer mahanayak Sardar Kartar Singh Sarabha. 🙏🙏🙏🙏🙏

  • @sukhpalsingh3275
    @sukhpalsingh3275 Před rokem

    ਬਹੁਤ ਸੁਲਝੇ ਹੋਏ ਇਤਿਹਾਸਕਾਰ ਸਰਦਾਰ ਅਜਮੇਰ ਸਿੰਘ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @anmoldeepsingh4995
    @anmoldeepsingh4995 Před 2 lety +4

    ਧੰਨ ਤੇਰੀ ਸਿੱਖੀ

  • @mohindersingh9263
    @mohindersingh9263 Před měsícem

    ਬਹੁਤ ਵਧੀਆ ਵਿਚਾਰ ਹਨ

  • @MadeinPanjab1699
    @MadeinPanjab1699 Před 2 lety +2

    ਬੜੀ ਸੇਧ ਮਿਲ਼ੀ ਬਾਬਿਓ ਪ੍ਰਨਾਮ ਸ਼ਹੀਦਾਂ ਨੂੰ ਸਾਡੀ ਸਿੱਖ ਕੌਮ ਦੀ ਬੜੀ ਤਰਾਸਦੀ ਅਸੀਂ ਆਪਣੇ ਨਾਇਕਾਂ ਨੂੰ ਵਰਲਡ ਲੈਵਲ ਤੇ ਨੀ ਰੁਸ਼ਨਾ ਸਕੇ,,,ਅਸੀਂ ਆਪਣਾ ਇਤਿਹਾਸ ਆਪਣਾ ਧਰਮ ਆਪਣੀਆਂ ਕੁਰਬਾਨੀਆਂ ਆਪਣੀਆਂ ਪ੍ਰਾਪਤੀਆਂ ਦੁਨੀਆ ਭਰ ਨੂੰ ਦੱਸ ਨੀ ਸਕੇ,, ਸ਼ਾਇਦ ਏਹਦਾ ਕਾਰਨ ਕਿਤੇ ਨਾ ਕਿਤੇ ਸਾਡਾ ਰਾਜ ਵਿਹੂਣੇ ਹੋਣਾ ਏ

  • @umbrkt7237
    @umbrkt7237 Před 2 lety +4

    Salute to kartar sarabha ji saheed

  • @punjab2144
    @punjab2144 Před rokem

    Bhai Sahib Bhai Randhir Singh Ji Sikh Kaum di soan chiri kahaunde han 🙏🏼

  • @AvneetKaur-ux1mh
    @AvneetKaur-ux1mh Před 2 lety +2

    Sirji you are great personality

  • @jagbirsingh9900
    @jagbirsingh9900 Před rokem

    Thanks a lot for sharing history of movemo revolutionary

  • @sarbjeetjasso997
    @sarbjeetjasso997 Před 2 lety +1

    Thanks bapu g ta veer g

  • @ParamjitSingh-ts1kx
    @ParamjitSingh-ts1kx Před 8 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @harshdeepsingh8211
    @harshdeepsingh8211 Před 2 lety +2

    Sikh kaum da mahaan shaheed sardar kartar singh sarabha

  • @harjapsingh3288
    @harjapsingh3288 Před 2 lety +1

    Menu Deep da Character Sarabha verga bhut lgda🙏🏼

  • @ii-karan
    @ii-karan Před rokem +1

    ❤❤❤❤❤❤❤❤

  • @hamdeepsingh8991
    @hamdeepsingh8991 Před 2 lety

    ਧੰਨਵਾਦ ਬਾਪੂ ਜੀ

  • @amarjitsaini5425
    @amarjitsaini5425 Před 2 lety +1

    Very nice as always. Gr8 work Meher Singh ji you are blessed by Waheguru ji.

  • @rajsharmaraj768
    @rajsharmaraj768 Před 2 lety

    Wah je wah, dhan dhan shahed s.kartar s ji sarabha 👏👏💐💐

  • @leviparrish4109
    @leviparrish4109 Před 2 lety

    🙏🙏🙏🙏

  • @jassasran8616
    @jassasran8616 Před 2 lety +1

    🙏👍

  • @informationworldwide1585
    @informationworldwide1585 Před 2 lety +3

    🙏🙏🙏

  • @307grewal
    @307grewal Před 2 lety

    Bahut vadia uprla kita ji 🙏

  • @jaswantgill8350
    @jaswantgill8350 Před 2 lety

    DHANVAAD ji aap ji da

  • @allaboutlearning1
    @allaboutlearning1 Před 2 lety +10

    The sikh work hard every time but why they are failed to achieve their desired results especially after 1839( After Sikh Empire)
    Sikh tired to achieve independence during 1850s (1848 to ~1855), 1914, 1939 1990s (1986 to 92).
    Why???

  • @Sing-ek2ed
    @Sing-ek2ed Před 2 lety +1

    Kartar Singh saraaba sikh kaum da taara

  • @jagdeeshbrar1689
    @jagdeeshbrar1689 Před 2 lety +1

    Wahegur ji

  • @user-mu6er5tz6g
    @user-mu6er5tz6g Před 2 lety

    ਬਹੁਤ ਵਧੀਆ ਜੀ

  • @mrsingh3477
    @mrsingh3477 Před 2 lety +1

    Good job

  • @user-co6px6pi9k
    @user-co6px6pi9k Před 2 lety +3

    🙏

  • @gurdevsinghladdie9803

    🙏🙏❤️❤️

  • @avneetsingh297
    @avneetsingh297 Před 11 měsíci

    Really Really Gratefull..!!

  • @shahdevsingh7951
    @shahdevsingh7951 Před 2 lety

    Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji

  • @GurmeetSingh-vq9pj
    @GurmeetSingh-vq9pj Před 2 lety +1

    🙏🏻🙏🏻

  • @jagmeetsidhu6633
    @jagmeetsidhu6633 Před 2 lety +1

    Waheguru ji ka khalsa waheguru ji ki fateh
    I highly recommend s. Ajmer Singh to visit gurudwara prabh milne ka chao , moga where gurmukhs are leaving no stone unturned to connect sikhs to sri guru granth sahib ji .

    • @jagmeetsidhu6633
      @jagmeetsidhu6633 Před 2 lety

      Sikh nu guru de nam nal jorh ke khalsa banan di sikhia , swas gras vich nam japan di vidhi etc di sewa othe kiti jndi hai .
      Sikhi da brahmgyani dwara prachar vekh ke jarur hr sikh vang S. ajmer singh ji nu khushi mile gi nl hi brahm gyania da laha len da moka vi .

  • @jagsirgill1285
    @jagsirgill1285 Před 2 lety

    Bahut vadiya ji

  • @user-et3ck8uz2l
    @user-et3ck8uz2l Před 2 lety +1

    👌👌👌👌👌👌

  • @sukhmandeepsingh7678
    @sukhmandeepsingh7678 Před rokem

    ਮੇਰੇ ਪੰਜਾਬ ਵਾਸੀਉ ਨੌਜਵਾਨ ਵਿਰੋ ਜਾਗੋ ਅਸਲੀਅਤ ਇਹ ਹੈ ਕਿ ਸਾਡੌ

  • @Chefsingh90
    @Chefsingh90 Před 2 lety +1

    🙏🏻

  • @swarnjitsingh1032
    @swarnjitsingh1032 Před rokem

    Bauat vdea veer ji eh videos bauat jruri a baba ji jine research mainu nhi lgda aunde time ch koi kar pao 🙏🏻

  • @user-et3ck8uz2l
    @user-et3ck8uz2l Před 2 lety +1

    🙏🙏🙏🙏🙏🙏🙏

  • @ajaysarhali8506
    @ajaysarhali8506 Před 2 lety +1

    ਪੱਤਰ ਕਾਰ ਵੀਰ ਜੀ ਜਦੋਂ ਅਗਲਾ ਬੰਦਾ ਗੱਲ ਕਰਦਾ ਹੋਵੇ ਤਾਂ ਵਿੱਚ ਨਾ ਬੋਲੀ ਜਾਇਆ ਕਰੋ,ਮਜਾ ਕਿਰਕਿਰਾ ਹੋ ਜਾਂਦਾ ਆ,ਮੇਰਾ ਸੁਝਾਅ ਆ ਅੱਗੇ ਤੁਹਾਡੀ ਮਰਜੀ

  • @galaxynote2488
    @galaxynote2488 Před 2 lety +2

    💗💥👉Request to AJMER SINGH JI.
    Plz share the recommended list of imp. Books(even those banned) through this channel.
    Atleast 50-60 most imp. Books based on atleast 5-6 different categories.
    Your work is amazing & it will be incomplete without guidance on deep study for today's youth .
    If u have list of imp. Videos ,pls share that too.

  • @jollymittal9828
    @jollymittal9828 Před 2 lety

    Bapuji Dhanbad

  • @user-et3ck8uz2l
    @user-et3ck8uz2l Před 2 lety +1

    💐💐💐💐💐

  • @shamshersingh1653
    @shamshersingh1653 Před 2 lety

    Waheguru

  • @jasssingh1401
    @jasssingh1401 Před 4 měsíci

    ਪੰਥ ਦਾ ਬੱਬਰ ਸ਼ੇਰ ਜਰਨੈਲ ਸਰਦਾਰ ਕਰਤਾਰ ਸਿੰਘ ਸਰਾਭਾ

  • @vikramjitsingh2817
    @vikramjitsingh2817 Před 2 lety

    ਸਾਡੇ ਮਹਾਨ ਸੂਰਮੇ 🙏

  • @ManjeetSingh-dc2ht
    @ManjeetSingh-dc2ht Před 2 lety

    Bot vadiya ji

  • @GagandeepSingh-wc8mk
    @GagandeepSingh-wc8mk Před 2 lety

    👌🏻👌🏻

  • @guriqbalsingh8026
    @guriqbalsingh8026 Před 2 lety

    Good job brother

  • @theeternalguru5456
    @theeternalguru5456 Před 2 lety

    ਮੇਹਰ ਸਿੰਘ ਨੂੰ ਮੂੰਹ ਰਾਹੀ ਪਿਚਕਾਰੀਆਂ ( ਹੁੰਗਾਰਾ ) ਥੋੜਾ ਘੱਟ ਕਰਨਾ ਚਾਹੀਦਾ... ਇਕ positive ਸੁਝਾਅ..

  • @kamaljitsingh3191
    @kamaljitsingh3191 Před 2 lety

    Good

  • @knowledgepunjabi5044
    @knowledgepunjabi5044 Před 2 lety +2

    ਬਾਬਾ ਜੀ ਤੁਸੀ ਆਪਣੇ ਭਾਸ਼ਣਾ ਦੇ ਵਿਚ ਜ਼ਿਕਰ ਕੀਤਾ ਸੀ ਕਿ ਉਸ ਸਮੇਂ ਦੀ ਸਿੱਖਿਆ ਨੀਤੀ ਅਨੁਸਾਰ ਅੱਠਵੀਂ ਜਮਾਤ ਤੋਂ ਬਾਅਦ ਸੀਨੀਅਰ ਅਤੇ ਜੂਨੀਅਰ ਜਮਾਤ ਵੀ ਹੁੰਦੀ ਸੀ?

  • @bsingh1310
    @bsingh1310 Před 2 lety

    ਪ੍ਣਾਮ ਸਹੀਦਾਂ ਨੂੰ

  • @NOAHCRAZYMAGIC
    @NOAHCRAZYMAGIC Před 2 lety +1

    Wow some people show their jealous smoke through their dislike THUMBS DOWN, CHALLANGE TO THOSE COME FORWARD AND SHOW UR SKILL RATHER ON THUMS DOWN CLICK BUTTON ON UR PHONE🙏 ਖਾਲਸਾ ਜੀ

  • @darbara16
    @darbara16 Před 2 lety +1

    Baba Sohan Singh Bhakna ji referred to him as 'Bala Jarnail'

  • @GurpreetSingh-vk5vv
    @GurpreetSingh-vk5vv Před 2 lety

    Bhi saab pls reqst aa baba gurmukh singh tatli g de bare daso ...

  • @fail_blog
    @fail_blog Před 2 lety

    ਬਹੁਤ ਖੂਬ
    ਇਹ ਕਿਤਾਬ ਕਿੱਥੋਂ ਮਿਲੂ ਜੀ ਕਿਰਪਾ ਕਰਕੇ ਜਾਣਕਾਰੀ ਦਿਉ ਜੀ।

  • @jeet428
    @jeet428 Před rokem

    ਬਾਬਾ ਕਰਤਾਰ ਸਿੰਘ ਸਰਾਭੇ ਦੀ ਕੁਰਬਾਨੀ ਭਗਤ ਸਿਓ ਦੀ ਕੁਰਬਾਨੀ ਤੋ ਕਿਤੇ ਵੱਡੀ ਸੀ

  • @princedhaliwal67
    @princedhaliwal67 Před 2 lety

    Srdar ajmer singh de interview lo bai g knoon vapas hon te

  • @sukhmandeepsingh7678
    @sukhmandeepsingh7678 Před rokem

    ਭਗਤ ਸਿੰਘ ਆਗਿਆ ਸਰਾਭਾ ਕਿਥੇ ਰਹਿ ਗਿਆ

  • @jassi7355
    @jassi7355 Před 2 lety +2

    Soora so pehcaniye jo lare deen k hait
    Purja purja katt kare
    Kabhu na chade khait

  • @charnjitsingh533
    @charnjitsingh533 Před 2 lety +1

    🙏🙏🙏🙏

  • @singh3100
    @singh3100 Před 2 lety +1

    🙏

  • @amanjohal5934
    @amanjohal5934 Před 2 lety

    🙏🙏🙏

  • @malkeetmalhi3018
    @malkeetmalhi3018 Před 2 lety +1

    🙏🙏