Shaheed Kartar Singh Sarabha॥ ਜੱਦੀ ਘਰ ਸ਼ਹੀਦ ਕਰਤਾਰ ਸਿੰਘ ਸਰਾਭਾ। ਕੌਣ ਕਰਦਾ ਸੇਵਾ ਸੰਭਾਲ? Ghudda Singh

Sdílet
Vložit
  • čas přidán 22. 07. 2022
  • #shaheedkartarsinghsarabha #kartarsingh #kartarsinghsarabha #ludhiana #village #homeofkartarsinghsarabha
    #travel #cycling #ghudda #nature #dev #punjab
  • Zábava

Komentáře • 153

  • @varindersingh6181
    @varindersingh6181 Před 2 lety +4

    ਦਾਅਵਿਆ ਦੀ ਦੌੜ ਚ ਪੰਜਾਬ ਪਿੱਛੇ ਰਹੇ ਗਿਆ
    ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ
    ਸਾਰੀ ਅਜ਼ਾਦੀ ਕੱਲਾ ਗਾਂਧੀ ਤਾਂ ਨੀ ਲੇ ਗਿਆ
    ਗ਼ਦਰੀ ਬਾਬਿਆਂ ਦਾ ਕਿਵੇਂ ਗ਼ਦਰ ਭੁੱਲਾਮਾ ਮੇਂ
    ਝੂਠੇ ਇਤਿਹਾਸ ਉੱਤੇ ਮੋਹਰ ਕਿਵੇਂ ਲਾਵਾਂ ਮੈਂ
    ਸ਼ਹੀਦ ਕਰਤਾਰ ਸਿੰਘ ਸਰਾਭਾ 💞💚💙❤️🧡
    ਪ੍ਰਣਾਮ ਸ਼ਹੀਦਾਂ ਨੂੰ 💚💙❤️🧡🙏🙏🙏🙏

  • @tejindersinghchahal9275
    @tejindersinghchahal9275 Před 2 lety +9

    ਪ੍ਰਣਾਮ ਸ਼ਹੀਦਾਂ ਨੂੰ ਸ ਕਰਤਾਰ ਸਿੰਘ ਸਰਾਭਾ ਅਮਰ ਸ਼ਹੀਦ ਜਿੰਦਾਬਾਦ 🙏🙏🙏

  • @devindermohansingh3001
    @devindermohansingh3001 Před 2 lety +9

    ਸਤਿ ਸਿ੍ ਅਕਾਲ ਵੀਰੋ ਿੲਸ ਪਿੰਡ ਿਵਚੋ ਮੇਰਾ ਖਾਸਾ ਲਾਂਗਾ ਹੈ ਬੁਤ ਤਾਂ ਸੜਕਾਂ ਤੇ ਅਾਮ ਨੇ ਪਰ ਬੁਤ ਦੀ ਿੲਜ਼ਤ ਜੋ ੲੇਥੇ ਅਾ ਹੋਰ ਕਿਤੇ ਘਟ ਹੀ ਹੈ. ੲੇਥੇ ਸਵੇਰੇ ਸਵਖਤੇ ਬੁਤ ਦੀ ਸਫਾੲੀ ਕਰਦੇ ਜਵਾਨ ਦੇਖੇ ਜਾਂਦੇ ਨੇ. ਅੌਰਤਾਂ ਬੁਤ ਕੋਲੋਂ ਘੁੰਡ ਕਡ ਕੇ ਜਾਂਦੀਅਾਂ ਮੈ ਅਖੀ ਦੇਖੀਅਾਂ. ਸਲ਼ਾਮ ਅ ਪਿੰਡ ਵਾਸੀਅਾਂ ਨੂੰ

  • @navkaur2703
    @navkaur2703 Před 2 lety +5

    ਸ਼ਹੀਦ ਕਰਤਾਰ ਸਿੰਘ ਸਰਾਭਾ
    ਕਿਤਾਬ-- ਤੂਫਾਨਾਂ ਦਾ ਸ਼ਾਹ ਅਸਵਾਰ
    ਲੇਖਕ- ਸਰਦਾਰ ਅਜਮੇਰ ਸਿੰਘ ।

  • @rajvirbrar631
    @rajvirbrar631 Před 2 lety +14

    ਇਹ ਵੀਡੀਓ ਵੇਖ ਕੇ ਸਾਰੇ ਸ਼ਹੀਦ ਹੋਏ ਹੀਰਿਆਂ ਦੀ ਯਾਦ ਤਾਜ਼ਾ ਹੋ ਗਈ

    • @a22dx42
      @a22dx42 Před rokem

      czcams.com/video/PGgIx-M_AcM/video.html
      15 AUGUST SPECIAL TRIBUTE TO SHAHEED KARTAR SINGH SARABHA👌👌👌☝🙏🙏🙏🙏☝👆🙌☝👆.

  • @user-gq9hc6xh2x
    @user-gq9hc6xh2x Před 2 lety +7

    ਸਾਡੇ ਦੇਸ਼ ਦੇ ਲੀਡਰਾਂ ਨੇ ਤਾਂ ਸਾਡੇ ਦੇਸ਼ ਦੇ ਸ਼ਹੀਦ ਹੀ ਰੋਲ਼ ਦਿੱਤੇ ਗੁਰੂ ਸਾਬ ਮਿਹਰ ਕਰਨ

  • @hardeepkaurwaraich545
    @hardeepkaurwaraich545 Před 2 lety +11

    ਬਹੁਤ ਸੋਹਣਾ ਕੰਮ ਕਰ ਰਹੇ ਹੋ।
    ਪਿੰਡ ਦਾ ਏਕਾ ਇਸ ਤਰ੍ਹਾਂ ਹੀ ਬਰਕਰਾਰ ਰਹੇ ਇਹੀ ਅਰਦਾਸ ਹੈ ।

    • @a22dx42
      @a22dx42 Před rokem

      czcams.com/video/PGgIx-M_AcM/video.html
      15 AUGUST SPECIAL TRIBUTE TO SHAHEED KARTAR SINGH SARABHA👌👌👌☝🙏🙏🙏🙏☝👆🙌☝👆

  • @yadwindersingh4971
    @yadwindersingh4971 Před 2 lety +2

    🌸ਸੇਵਾ ਦੇਸ ਦੀ ਜਿੰਦੜੀਏ ਬੜੀ ਔਖੀ ਗੱਲਾ ਕਰਨੀਆ ਢੇਰ ਸੁਖੱਲੀਆਂ ਨੇ
    ਜਿੰਨ੍ਹਾਂ ਦੇਸ ਸੇਵਾ ਚ ਪੈਰ ਪਾਇਆ ਓਹਨਾਂ ਹੱਸ ਕੇ ਲੱਖ ਮੁਸੀਬਤਾਂ ਝੱਲੀਆਂ ਨੇ🌸

  • @GagandeepSingh-oz7lj
    @GagandeepSingh-oz7lj Před 2 lety +7

    ਪ੍ਰਣਾਮ ਸ਼ਹੀਦਾਂ ਨੂੰ🙏🙏❣️❣️

  • @dhillon113livetv5
    @dhillon113livetv5 Před 25 dny

    ਸ਼ਹੀਦ ਕਰਤਾਰ ਸਿੰਘ ਸਰਾਭਾ ਸਲੂਟ ਸਦਾ ਅਮਰ ਰਹੇ

  • @ajitgrewal9053
    @ajitgrewal9053 Před 2 lety +7

    ਬਹੁਤ ਵਧੀਆ ਉਪਰਾਲਾ ਬਾਈ ਘੁੱਦਾ ਤੇ ਦੇਵ
    ਧੰਨਵਾਦ

  • @GurbirBatthAlgon
    @GurbirBatthAlgon Před 2 lety +3

    ਵਾਹਿਗੁਰੂ ਸਾਰੇ ਵੀਰਾਂ ਨੂੰ ਚੜ੍ਹਦੀਕਲਾ ਵਿੱਚ ਰੱਖੇ

  • @kuldeepsinghlahoria5268
    @kuldeepsinghlahoria5268 Před 2 lety +4

    ਵੀਰੇ ਰੂਹ ਖ਼ੁਸ ਕਰਤੀ..ਬਾਬੇ ਸਰਾਭੇ ਜੀ ਦੇ ਪਿਡ ਦੇ ਦਰਸ਼ਨ ਕਰਕੇ

  • @jagmeetsingh5358
    @jagmeetsingh5358 Před 2 lety +7

    ਚੜ੍ਹਦੀਕਲਾ ਪਾਤਸ਼ਾਹੋ ❤️❤️🔥🔥

  • @madhomalli7321
    @madhomalli7321 Před 2 lety +12

    ਸਤਿ ਸੀ ਅਕਾਲ ਬਾਈ ਜੀ । love from Vancouver Canada ❤️❤️💐💐

    • @a22dx42
      @a22dx42 Před rokem

      czcams.com/video/PGgIx-M_AcM/video.html
      15 AUGUST SPECIAL TRIBUTE TO SHAHEED KARTAR SINGH SARABHA👌👌👌☝🙏🙏🙏🙏☝👆🙌☝👆

  • @gurveersinghsidhu2294
    @gurveersinghsidhu2294 Před 2 lety +11

    ਸਤਿ ਸ੍ਰੀ ਅਕਾਲ 🙏 ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏

    • @a22dx42
      @a22dx42 Před rokem

      czcams.com/video/PGgIx-M_AcM/video.html
      15 AUGUST SPECIAL TRIBUTE TO SHAHEED KARTAR SINGH SARABHA👌👌👌☝🙏🙏🙏🙏☝👆🙌☝👆

  • @gurcharansingh5938
    @gurcharansingh5938 Před 2 lety +1

    ਬਹੁਤ ਵਧੀਆ ਉਪਰਾਲਾ ਕੀਤੈ, ਦਿਖਾ ਕੇ,। ਚੰਗੀ ਸਾਂਭ ਸੰਭਾਲ ਐ

  • @navjotsingh1768
    @navjotsingh1768 Před 2 lety +3

    ਵਤਨ ਵਾਸੀਓ ਰੱਖਣਾ ਯਾਦ ਸਾਨੂੰ ***

  • @ranjeetsinghsingh9248
    @ranjeetsinghsingh9248 Před 2 lety +2

    ਓ ਜਿਉਂਦਾ ਰਹਿ ਵੀਰ ਘੁੱਦੇ ਵਾਹਿਗੁਰੂ ਜੀ ਮਹਿਰ ਕਰੇ

  • @baldeephamrahi2697
    @baldeephamrahi2697 Před rokem

    ਬਾਈ ਘਰ ਬੈਠਿਆਂ ਨੂੰ ਇਹੋ ਜਿਹੇ ਕੁਦਰਤੀ ਨਜ਼ਾਰੇ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ

  • @yadwindersingh9264
    @yadwindersingh9264 Před 2 lety +2

    ਸਤਿ ਸੀਰੀ ਅਕਾਲ ਪੁੱਤਰ ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਅਤੇ ਤੁਦੰਰਸਤੀ ਬਖਸ਼ੇ।

  • @tarsemdhaliwal4088
    @tarsemdhaliwal4088 Před 2 lety

    ਸਰਾਭੇ ਦੀ ਕੁਰਬਾਨੀ ਨੂੰ ਸਲਾਮ ।।

  • @bhupindermondair6303
    @bhupindermondair6303 Před 2 lety +1

    ਸ਼ਹੀਦ ਦੇ ਪਰੀਵਾਰ ਵਿੱਚੋਂ ਮੱਧ ਪ੍ਰਦੇਸ਼ ਵਿੱਚ ਬਾਗਲੀ ਜਿਲਾ ਦੇਵਾਸ ਵਿੱਚ ਰਹਿ ਰਿਹਾ ਹੈ ਜੀ । ਹਰਜੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਪੁੱਤਰ ਰਾਜਪਾਲ ਸਿੰਘ ਗਰੇਵਾਲ਼ ਪੁੱਤਰ ਬਖ਼ਸ਼ੀਸ਼ ਸਿੰਘ ਗਰੇਵਾਲ਼ । ਰਾਜਪਾਲ ਸਿੰਘ ਜਰਗ ਵਿਆਏ ਹੋਏ ਸਨ । ਨਰਿੰਦਰ ਸਿੰਘ ਫੁਲਕਾ IPS ਦੇ ਨਾਨਕੇ ਸਰਾਭੇ ਕਰਤਾਰ ਸਿੰਘ ਦੇ ਘਰ ਸਨ ਜੀ ।

  • @sanjotkaur2861
    @sanjotkaur2861 Před 2 lety +5

    ਸਤਿ ਸ੍ਰੀ ਅਕਾਲ ਵੀਰ ਜੀ ਤੁਸੀਂ ਸਾਡੇ ਗੁਅਾਢ ਚ ਅਾਏ 🙏

  • @shamindergrewal1313
    @shamindergrewal1313 Před 2 lety +6

    ਬਾ ਕਮਾਲ ਗੱਲ ਬਾਤ 🙏🏼 ਦੋਬਾਰਾ ਉਡੀਕ ਰਹੁ ਥੋਡੇ ਆਉਣ ਦੀ ਬਾਈ ਜੀ 🙏🏼

    • @Gurri_Grewal
      @Gurri_Grewal Před 2 lety +1

      ਕਰਮਾਂ ਵਾਲੇ ਓ ਬਾਈ ਤੁਸੀਂ, ਜੋ ਕੌਮੀ ਯੋਧੇ ਦੇ ਪਿੰਡ ਦਾ ਮਾਣ ਮਾਣਦੇ ਓ। ਅਸੀ ਗੁੱਜਰਵਾਲੀਏ ਆਂ ਪਰ 1950 52 ਤੋਂ ਸਾਡੇ ਬਾਬੇ ਹੋਰੀਂ ਲੁਧਿਆਣਾ ਸ਼ਹਿਰ ਚ ਰਹਿ ਰਹੇ ਹਾਂ, ਦੱਸਵੀ ਤੇ ਅਸੀ ਗੁੱਜਰਵਾਲ ਆਇਦਾ।

    • @a22dx42
      @a22dx42 Před rokem

      czcams.com/video/PGgIx-M_AcM/video.html
      15 AUGUST SPECIAL KIDS TRIBUTE TO SHAHEED KARTAR SINGH SARABHA👌👌👌☝🙏🙏🙏🙏

  • @madhomalli7321
    @madhomalli7321 Před 2 lety +2

    ਬਹੁਤ ਹੀ ਸੋਹਣੀ video ਬਾਈ ਜੀ । ਦਿਲੋਂ ਧੰਨਵਾਦ ਸਾਰੇ ਬਾਈਆਂ ਦਾ . Love you guys ❤️❤️❤️

  • @raavistudio6828
    @raavistudio6828 Před 2 lety

    ਬਹੁਤ ਹੀ ਵੱਡਮੁੱਲੀ ਜਾਣਕਾਰੀ ਲਈ ਧੰਨਵਾਦ ਜੀ ਪਿਆਰਿਓ

  • @gurdeepgrewal2693
    @gurdeepgrewal2693 Před 2 lety +2

    ਕੀ ਹੀ ਹਾਲ ਨੇ ਵੀਰ, ਆਪਣੇ ਪਿੰਡ ਫੱਲੇਵਾਲ ਵੀ ਆ ਜਾਦੇ ਸਰਾਭੇ ਪਿੰਡ ਦੇ ਕੋਲ ਹੀ ਹੈ,ਆਪਣੇ ਪਿੰਡ ਦੀ ਵੀ ਗਰਊਡ ਬਹੁਤ ਸੋਹਣੀ ਹੈ,ਨਾਲੇ ਤੁਹਾਨੂੰ ਮਿਲ ਲੈ ਦੇ,

  • @tarsemsinghwaraich7642
    @tarsemsinghwaraich7642 Před 2 lety +2

    ਪ੍ਰਣਾਮ ਸ਼ਹੀਦਾਂ ਨੂੰ 🙏

  • @gurwantsandhu2699
    @gurwantsandhu2699 Před 2 lety +2

    ਬਹੁਤ ਵਧੀਆ ਖੁਸ਼ ਰਹੋ ਰੱਬ ਚੜਦੀ ਕਲਾ ਕਰੇਂ

  • @sukhpalsingh9477
    @sukhpalsingh9477 Před 2 lety +3

    ਬਹੁਤ ਵਧੀਆ ਬਾਈ 🙏🙏

  • @gurwinderkaur3217
    @gurwinderkaur3217 Před 2 lety +1

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਬਲੋਗ ਵੀਰੇ ਵੇਖ ਕੇ ਮਨ ਖ਼ੁਸ਼ ਹੋ ਗਿਆ 👍

  • @sukhbirkaur8947
    @sukhbirkaur8947 Před 2 lety +2

    Ssa ਵੀਰ ਜੀ ਅੱਜ ਦਾ ਵਲੌਗ ਬਹੋਤ ਵਧੀਅਾਲੱਗਾ

  • @JasbirKaur-fo3jh
    @JasbirKaur-fo3jh Před 2 lety +2

    Sat shri akal bir ji my Jasbir Kaur Ambala City good

  • @user-hs2rz7my4h
    @user-hs2rz7my4h Před 3 měsíci

    🙏🙏🙏🙏shaheed kartar singh srabha🙏🙏❤️

  • @Sports_world356
    @Sports_world356 Před 2 lety

    ਪ੍ਰਣਾਮ ਸ਼ਹੀਦਾਂ ਨੂੰ

  • @001Gurri
    @001Gurri Před 2 lety +3

    ਬਹੁਤ ਵਧੀਆ ਲੱਗਾ ਜੀ 🙏

  • @sarbjitsingh3011
    @sarbjitsingh3011 Před rokem

    ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ, ਬਲਦੇਵ,ਸ਼ਮਿੰਦਰ ਗਰੇਵਾਲ ਅਤੇ ਬਾਈ ਜੀਤ ਨੂੰ ਜੀ ! ਬਾਈ ਸ਼ਮਿੰਦਰ ਨੂੰ ਪਹਿਲੇ ਟੂਰ ਵਿੱਚ ਦੇਖਿਆ ਸੀ ਜੀ! ਬਾਕੀ ਸਰਾਭੇ ਮੇਰੇ ਦੋ ਕਜ਼ਨ ਵਿਆਹੇ ਨੇ ਇਸ ਕਰਕੇ ਮੈਨੂੰ ਵੀ ਦਰਸ਼ਨ ਕਰਨ ਦਾ ਸੁਭਾਗ ਪਰਾਪਤ ਹੋਇਆ ਹੈ ਜੀ!

  • @ManinderSingh-nr5zf
    @ManinderSingh-nr5zf Před 2 lety

    ਗੱਦਰੀ ਬਾਬਾ ਜੀ 🙏⚔🌙🙏🙏🥰

  • @MANJEETSINGH-nz1qh
    @MANJEETSINGH-nz1qh Před 2 lety +1

    ਸਤਿ ਸ੍ਰੀ ਆਕਾਲ ਵੀਰਾ ਨੂੰ

  • @amritpalsingh6057
    @amritpalsingh6057 Před 2 lety

    Veere ghare baithiya nu hi Ghar dikhata sarabha ji da
    Boht boht dhanvaad

  • @SukhwinderSingh-jb2oy
    @SukhwinderSingh-jb2oy Před 2 lety

    Proud

  • @rekeshkumar626
    @rekeshkumar626 Před 2 lety +2

    ਬਹੁਤ ਵਧੀਆ ਵੀਰ ਜੀ

  • @SukhwinderSingh-jb2oy
    @SukhwinderSingh-jb2oy Před 2 lety

    Satnam waheguru

  • @jsingh3705
    @jsingh3705 Před rokem

    THANK YOU SOTE VEER FOR SHOWING US OUR ROOTS

  • @pagalac80bro83
    @pagalac80bro83 Před 2 lety

    Good 👍 👍 👍

  • @bhikhiwindwale8956
    @bhikhiwindwale8956 Před 2 lety +1

    ਬਹੁਤ ਵਧੀਆ ਜੀ ਘੁੱਦਾ ਜੀ

  • @sandeepsingh-ec8lr
    @sandeepsingh-ec8lr Před 2 lety

    Good 👍🏽👍🏽👍🏽👍🏽👍🏽

  • @ankitkumar-jp3fr
    @ankitkumar-jp3fr Před 2 lety

    Jai hind sir

  • @bindukaur27
    @bindukaur27 Před 2 lety +1

    thanku amrit bhut vadia lggga 🙏🙏🙏🙏🙏🙏🙏

  • @prof.kuldeepsinghhappydhad5939

    Great 👍

  • @parminderkaur9491
    @parminderkaur9491 Před 2 lety

    Sskhal veer ji nice video 👍👍👍👍👍

  • @varindersidhu129
    @varindersidhu129 Před 2 lety

    Baba att karti babe ne
    Sher c baba

  • @jaskaransingh3-c904
    @jaskaransingh3-c904 Před 2 lety

    Nice by ji 🙏

  • @nirml26
    @nirml26 Před 2 lety

    Waheguruji, I very please to see this visit by baldev singh thanks ji.

  • @kuljitsinghsekhon2014
    @kuljitsinghsekhon2014 Před 2 lety

    ਸਤਿ ਸ੍ਰੀ ਅਕਾਲ ਭਰਾਵੋ

  • @yadwindersingh4886
    @yadwindersingh4886 Před 2 lety

    Nice veer ji

  • @pardeepkhaira7350
    @pardeepkhaira7350 Před 2 lety +1

    Very good information 👌 👍🏻

  • @udaygill275
    @udaygill275 Před 2 lety

    Really good effort 👌

  • @RavinderSingh-kr9wj
    @RavinderSingh-kr9wj Před 2 lety

    ❤️

  • @jimysngh7560
    @jimysngh7560 Před 2 lety +1

    ਸਤਿ ਸ੍ਰੀ ਅਕਾਲ ਬਾਈ ਜੀ

  • @singhraj414
    @singhraj414 Před 2 lety

    Salut hai Baba kartaar Singh sarabha ji nu.very nice video Bai ji 🙏❤️👍👌.

  • @kulwindernannar2053
    @kulwindernannar2053 Před 2 lety

    Bhut he changi ਜਾਣkari ਦਿੱਤੀ ਹੈ bro God bless you all

  • @MandeepSingh-lf4ju
    @MandeepSingh-lf4ju Před 2 lety

    Kot kot parnaam shaheed kartar singh sarabha ji nu 🙏🙏🙏

  • @GurpreetSingh-pm3oy
    @GurpreetSingh-pm3oy Před 2 lety +1

    ਸਤਿ ਸ੍ਰੀ ਆਕਾਲ ਜੀ 🙏🙏

  • @VikramSingh-ob9wl
    @VikramSingh-ob9wl Před 2 lety

    ਵੀਰ ਜੀ ਸਤਿ ਸ੍ਰੀ ਆਕਾਲ

  • @malwindersingh4697
    @malwindersingh4697 Před 2 lety

    💕🙏💕

  • @mandeepsandhu3436
    @mandeepsandhu3436 Před 2 lety

    ਮੇਰੇ ਨਾਨਕੇ ਢੈਪਈ ਪਿੰਡ ਆ। ਸਰਾਭਾ ਪਿੰਡ ਵਿੱਚ ਦੀ ਬਹੁਤ ਵਾਰੀ ਲੰਘੇ ਆਂ

  • @kashmirpwar2984
    @kashmirpwar2984 Před 2 lety +1

    Sat shri akal y

  • @sundeepkaur1336
    @sundeepkaur1336 Před 2 lety

    🙏

  • @ivrajbatth9355
    @ivrajbatth9355 Před 2 lety

    🙏🙏🙏

  • @satnamkaur2704
    @satnamkaur2704 Před 2 lety +1

    Sluet aa veer g kartaar singh sarabha g nu

  • @suchasinghdh1999
    @suchasinghdh1999 Před 2 lety +2

    Sat Sri akal ji 🙏🙏

  • @desigallbaat5605
    @desigallbaat5605 Před 2 lety

    Bout badea veer ji mera pind andlu a

  • @AmritSingh-sg9ey
    @AmritSingh-sg9ey Před 2 lety +1

    Satshriakaal ji 💐🙏

  • @rahuljipb
    @rahuljipb Před 2 lety

    🙏🏽

  • @gurmitkaursahota3984
    @gurmitkaursahota3984 Před 2 lety

    Very nice video 👍shahid Kartar Singh Sarabha barre wadhia jankari thanks 🙏🙌❤️

  • @nikhilkashyap9028
    @nikhilkashyap9028 Před 2 lety

    bahut wadiya gudhaa bai ❤ parnam shaheedan nu

  • @kamaljeetsinghhunjan6892

    ਬਹੁਤ ਵਧੀਆ ਲਗਿਆ ਪੁੱਤਰੋ।

  • @balwindersingh-hp2iu
    @balwindersingh-hp2iu Před 2 lety

    Ghude putter bohat khoob, wahaguru chardikala ch rakhe

  • @baljindershergill8011
    @baljindershergill8011 Před 2 lety +2

    good morning bro 🙏

  • @RanveerSingh-gx4rl
    @RanveerSingh-gx4rl Před 2 lety

    Paji roz video paya kro main wait krdi rehndi aa

  • @ranbirranakler6580
    @ranbirranakler6580 Před 2 lety +1

    👍👍👍👍

  • @harindersingh6923
    @harindersingh6923 Před 2 lety

    ਸਤਿ ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਸੋਹਣਾ ਬਲੋਗ ਬਣਾਇਆ 👏👏

  • @gardenglorynusery8395
    @gardenglorynusery8395 Před 2 lety +1

    Love form LA USA. Keep it up 👍

  • @jarmanjitsingh1331
    @jarmanjitsingh1331 Před 2 lety

    Satsri akal veero amritsar pind varpal

  • @punjabiroutz
    @punjabiroutz Před 2 lety

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sonykankar5993
    @sonykankar5993 Před 2 lety +1

    Good morning bro

  • @GurdeepSingh-mn1ny
    @GurdeepSingh-mn1ny Před 2 lety

    Waheguru gg

  • @sherepunjabmallhi7375
    @sherepunjabmallhi7375 Před 2 lety

    Waheguru ji

  • @qualitydjnakodar1077
    @qualitydjnakodar1077 Před 2 lety

    nice vlog bhaji

  • @jassimeetki5340
    @jassimeetki5340 Před 2 lety

    ਵੀਰ ਜੀ ਸ਼ਹੀਦ ਭਗਤ ਸਿੰਘ ਜੀ ਬਾਰੇ ਵੀ ਬੋਲੋ ਵੀਰ ਜੀ 🙏🙏🙏

  • @youtubegurman1260
    @youtubegurman1260 Před 2 lety

    Satnam waheguru ji

  • @sandhugjatt
    @sandhugjatt Před 2 lety

    ਸਰਦਾਰ ਕਰਤਾਰ ਸਿੰਘ ਸਰਾਭਾ

  • @rajwantdhandwar9698
    @rajwantdhandwar9698 Před 2 lety

    Very informative video 🙏🙏🙏

  • @gurjeetsond4041
    @gurjeetsond4041 Před 2 lety

    Very nice blog

  • @bhupi4012
    @bhupi4012 Před 2 lety

    Sat Sri akal baai ji. Bohat vadia effort. Waheguru ji kirpa rakhe. Keep it up

  • @satmansingh2231
    @satmansingh2231 Před 2 lety

    Nice 👍

  • @rajbirsekhon942
    @rajbirsekhon942 Před 2 lety

    SAT ਸੀ ਅਕਾਲ

  • @pindajohal8676
    @pindajohal8676 Před 2 lety

    Satsriakal beere