ਜਿਸਨੇ ਇਹ ਘਰ ਦੇਖਲਿਆ ਸਮਝੋ ਪੰਜਾਬੀ ਵਿਰਸੇ ਦੀ ਪੀਐਚਡੀ ਕਰਲੀ

Sdílet
Vložit
  • čas přidán 22. 04. 2022
  • ਪੰਜਾਬੀ ਵਿਰਸੇ ਦੀ ਪੀਐਚਡੀ ਕਰਲੋ ਜਾ ਇਹ ਘਰ ਦੇਖ ਲਵੋ ਇੱਕ ਬਰਾਬਰ ਨੇ #paramjeet #karyal #punjabivirsa #oldvideo #house #housedesign2022 #housedesign2021 #besthouse #india #world #jattlife #virsapunjabtv #punjabivirsalive ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ ਪਰਮਜੀਤ ਸਿੰਘ ਕਰਿਆਲ 99143 00991 #punjabivirasat

Komentáře • 67

  • @lokgeetpunjabi4685
    @lokgeetpunjabi4685 Před 2 lety +13

    ਕਯਾ ਬਾਤ ਹੈ ਇਹ ਹੈ ਅਸਲੀ ਪੁਰਾਤਨ ਵਸਤਾਂ,ਹਰ ਸ਼ੈ ਅ ਆਪਣਾ ਇਤਿਹਾਸ ਸਮੋਈ ਬੈਠੀ ਹੈ।ਸਭ ਤੋਂ ਵੱਧ ਮਿਹਨਤ ਸਾਂਭਣ ਵਾਲਿਆਂ ਵਿਖਾਈ ਜਿਊਂਦੇ ਰਹੋ।

  • @DishaKaur1
    @DishaKaur1 Před 2 lety +9

    ਬਹੁਤ ਸੋਹਣਾ ਲੱਗਿਆ ਜੀ ਦੇਖ ਕੇ ਦਿੱਲ ਨੂੰ ਸਕੂਨ ਮਿਲਣ ਵਾਲਾ ਦ੍ਰਿਸ਼ ਹੈ ਰੁੱਸ ਘਰ ਵਿੱਚ ਜੀ

  • @grewal9217
    @grewal9217 Před 2 lety +9

    ਬਹੁਤ ਵਧੀਆ ਜੀ 🙏
    ਮੇਰੇ ਕੋਲ ਵੀ ਸਲੇਟੀਆ ਤੇ ਗਾਚੀ ਤੇ ਪਰੇ ਵਾਲਾ ਪਿੰਨ ਤੇ ਫੱਟੀ ਮੈਂ ਸਾਂਭ ਕੇ ਰੱਖੀ ਹੈ। ਬੱਚਿਆਂ ਨੂੰ ਵਿਖਾਉਣ ਵਾਸਤੇ 🙏

  • @sahibpreetsingh5410
    @sahibpreetsingh5410 Před 2 lety +4

    ਬਹੁਤ ਬਹੁਤ ਜ਼ਿਆਦਾ ਵਧੀਆ ਹੈ ਅੰਕਲ ਜੀ ਰੂਹ ਖੁਸ਼ ਹੋ ਗਈ ਹੈ ਦੇਖ ਕੇ ਪਰਮਾਤਮਾ ਤੁਹਾਨੂੰ ਹਮੇਸ਼ਾ ਲੰਮੀ ਉਮਰ ਤੇ ਤੰਦਰੁਸਤੀ ਤੇ ਖੁਸ਼ੀਆਂ ਤਰੱਕੀਆਂ ਤੇ ਕਾਮਯਾਬੀ ਬਖਸ਼ੇ ਤੇ ਚੜ੍ਹਦੀ ਕਲਾ ਵਿੱਚ ਰੱਖੇ

  • @lokgeetpunjabi4685
    @lokgeetpunjabi4685 Před 2 lety +6

    ਮੈਂ ਇਸ ਵੀਡੀਓ ਨੂੰ ਸਭ ਨਾਲ਼ ਸਾਂਝਾ ਕਰੂ👍👍👍

  • @jasvirkaur-qd9yv
    @jasvirkaur-qd9yv Před 2 lety +2

    ਬਹੁਤ ਸੋਹਣੀ ਵੀਡੀਓ ਪੁਰਾਤਨ ਵਾਸਤਾ ਪੁਰਾਣੀਆ ਚੀਜਾ ਸ਼ਾਭ ਕੇ ਰੱਖੀਆ ਬਹੁਤ ਵਧੀਆ ਵੀਡੀਓ

  • @bhupindersinghdhillon1337

    ਬਹੁਤ ਵੱਡੀ ਘਾਲਣਾ ਨਾਲ ਪੁਰਾਤਨ ਸੱਭਿਆਚਾਰ ਤੇ ਵਿਰਾਸਤ ਸਾਂਭੀ ਹੋਈ ਹੈ। ਸਲਾਮ ਹੈ ਬਾਈ ਜੀ ਨੂੰ।

  • @parmsgarden7352
    @parmsgarden7352 Před 2 lety +15

    ਬਹੁਤ ਵਧੀਆ ਗੱਲ ਹੈ ਤੁਸੀਂ ਇੰਨਾ ਪੁਰਾਣਾ ਵਿਰਸਾ ਸਾਂਭੀ ਬੈਠੇ ਹੋ ਵੀਰ ਜੀ ਬਹੁਤ ਵਧੀਆ ਲੱਗਿਆ ਦੇਖ ਕੇ 🙏🙏

  • @davinderpalkaur2863
    @davinderpalkaur2863 Před 2 lety +3

    ਲਿਖਤਾਂ ਵੀ ਪੜ੍ਹੋ ਸਾਰੀਆਂ ਪਲੀਜ਼

  • @pushparani3324
    @pushparani3324 Před 2 lety +1

    V good veer ji kade jroor amage

  • @kirankaur4504
    @kirankaur4504 Před 2 lety +3

    ਬਹੁਤ ਹੀ ਵਧੀਆ ਜੀ 🙏🙏

  • @jogaming8412
    @jogaming8412 Před 2 lety +2

    ਬਹੁਤ ਵਧੀਆ ਹੈ 👍

  • @rajinderkaur1292
    @rajinderkaur1292 Před 2 lety +3

    Bhut badiya aa g ,v good g

  • @sukhmailkaur5002
    @sukhmailkaur5002 Před rokem +1

    -ਬਹੁਤ ਸ਼ਾਨਦਾਰ

  • @gurneetsingh7730
    @gurneetsingh7730 Před 2 lety +1

    Very good job Veer Ji thanks veer Ji purani verast wakh Kai man bahut khush hoia hai Waheguru Ji kirpa karn Kai pahla samaa dubara aa jawai ajj kal da samma tai ik dam he baikar hai

  • @BalwinderSingh-wm8xi
    @BalwinderSingh-wm8xi Před 2 lety +2

    ਮੇਰੇ ਬਾਪੂ ਜੀ ਨੇ ਆਪਣੇ ਹੱਥੀਂ ਬਣਾਈ ਸੀ ਲੂਣਦਾਨੀ

  • @purandharni7350
    @purandharni7350 Před 2 lety +3

    Very very nice

  • @RanjeetSingh-tz5wm
    @RanjeetSingh-tz5wm Před 2 lety +3

    Nice

  • @jasvirguru3171
    @jasvirguru3171 Před rokem +1

    Bhut sohna ji

  • @karamjeetkaur1261
    @karamjeetkaur1261 Před 2 lety +1

    Very beautiful ji bahut badhiya lagia eh sab kush dekh k

  • @ramarahurahul8790
    @ramarahurahul8790 Před 2 lety +2

    Bahut vadia soch Te work... Time rok ke take first... Lambi umar hove 🙏🙏🙏🙏

  • @RamandeepkaurRKG
    @RamandeepkaurRKG Před 2 lety

    Bht sohni video ee ji,,,, mostly sab kujh dekheya hoeya ee,,,

  • @prabhsharansrivastava7455

    Good job

  • @PreetKaur-nl2jq
    @PreetKaur-nl2jq Před 2 lety +1

    ਮੈ ਇਹ ਸਭ ਕੁਝ ਦੇਖਿਆਂ ਹੋਇਆ ਹੈ

  • @harbanskaur783
    @harbanskaur783 Před 2 lety +3

    Proud of you bai g

  • @anjukukreja775
    @anjukukreja775 Před 2 lety +1

    Bohat vadhia ji 🙏🤗👍👍

  • @rajmixchannel4843
    @rajmixchannel4843 Před 2 lety +2

    Very great personality ji

  • @BinduMavi-rq8zh
    @BinduMavi-rq8zh Před rokem

    ਗੁਰੀ ਵੀਰ ਬਹੁਤ ਵਧੀਆ

  • @pindadalifestyle682
    @pindadalifestyle682 Před 2 lety +2

    ਬਹੁਤ ਵਧੀਆ

  • @inderjeetsingh3077
    @inderjeetsingh3077 Před 2 lety +2

    Excellent 🙏🙏

  • @inderindia8690
    @inderindia8690 Před 2 lety +1

    Bahut hi vadia...🥰🥰

  • @BinduMavi-rq8zh
    @BinduMavi-rq8zh Před rokem

    ਇਹ ਸਾਡੇ ਰੁਜ਼ਗਾਰ ਦੇ ਸਾਧਨ ਸਨ ਇਸ ਕਰਕੇ ਅਪਾ ਅਮੀਰ ਸੁਖੀ ਸੀ, ਹੁਣ ਅਸੀਂ ਸਕੂਲ ਕਾਲਜਾ ਨੇ ਬਰਬਾਦ ਕਰ ਦਿਤਾ

  • @aakalkhalsa
    @aakalkhalsa Před 2 lety

    very nice bahut vadia uncle ji

  • @MandeepKaur-cu2ed
    @MandeepKaur-cu2ed Před 2 lety +2

    Beautiful home

  • @ramarahurahul8790
    @ramarahurahul8790 Před 2 lety +2

    Proud of you

  • @jasveerchana6032
    @jasveerchana6032 Před 2 lety +2

    Aa mera nanaka pind aa very nice veer g God bless you brother

  • @drgurmukhsingh7352
    @drgurmukhsingh7352 Před 2 lety

    Bahut vadiya

  • @veerpalkaurbrar13
    @veerpalkaurbrar13 Před 2 lety +2

    Wow very nice

  • @Mansa_Wala_Sidhu
    @Mansa_Wala_Sidhu Před 2 lety +2

    Good work

  • @jagjeetkaur4491
    @jagjeetkaur4491 Před 2 lety +1

    Sat shri akal veer ji

  • @balligharangna
    @balligharangna Před 2 lety +1

    V.gd bro..... poora virsa dikhata....

  • @paramjeet5932
    @paramjeet5932 Před 2 lety

    Very good 👍

  • @gursharankaur6917
    @gursharankaur6917 Před 2 lety +1

    Superb

  • @JaspalSingh-ku3vl
    @JaspalSingh-ku3vl Před 2 lety

    Very nice veer g

  • @JS50108
    @JS50108 Před 2 lety +1

    Chechak nee bai ji chetak hundi aa. Chechak tan bimari see badi khatarnaak. Baki video vadhia poori.

  • @satnambrar31
    @satnambrar31 Před 2 lety

    👌👌

  • @arshpreetmaan9208
    @arshpreetmaan9208 Před 2 lety

    👌👌🤗🤗❤

  • @rajsinghtanda7272
    @rajsinghtanda7272 Před 2 lety +1

    Good. Old. Days. Pure. Water 💦. Natural farming. #1. Environment. 🇮🇳💦💦🍍🍑🍌🍏🥑🍊👍🏿

  • @harman5750
    @harman5750 Před 2 lety

    ❤ love.you.by.

  • @jasvirguru3171
    @jasvirguru3171 Před rokem +1

    Lagbhag sabh kuj dekhea me

  • @satvirkaur4890
    @satvirkaur4890 Před 2 lety +2

    Bhutt vadia uprala hai Purana Punjab sabhan ly. Par rsoi Ch ik cheez nhi dikhhi o ihaii kangni vale pittal de glass

  • @balbirkaur511
    @balbirkaur511 Před 2 lety

    PP

  • @preetpalsingh5624
    @preetpalsingh5624 Před 2 lety +2

    Bai m aam eit naal haweli banuni h oh v aape hi

  • @kavitasharma7478
    @kavitasharma7478 Před 2 lety +2

    Purania Yada Tara huia

  • @HarjeetKaur-mb6ck
    @HarjeetKaur-mb6ck Před 2 lety

    ਸਿਹਰਾ ਤੇ ਸਿਖਿਆ ਬੋਲ ਕੇ ਸੁਣਾਇਆ ਜਾਵੇ ਜੀ

  • @gurtajsingh7623
    @gurtajsingh7623 Před 2 lety +2

    Very good

  • @preetpalsingh5624
    @preetpalsingh5624 Před 2 lety +1

    Baba g ne jede miti tel aale chule dase h ona te m roti pka k kganda riha ha

  • @preetpalsingh5624
    @preetpalsingh5624 Před 2 lety +2

    Bai asi v bebe hi khnde c wadi bhn nu

  • @suratpartapsingh3141
    @suratpartapsingh3141 Před 2 lety

    बहुत बढ़िया जी अछि मेहनत आ। एक तुषि दिखाया नही जे ओहो नही है ते जरूर रखो जी वह ह साइकल ते ओहो जेहड़े टोकन गोल जा तीन कोना 1 रुपये द साल वास्ते लेना पेंदा सी वह वी लभो जरूर जी

  • @deepgill2244
    @deepgill2244 Před 2 lety +1

    Line.ta.dekha.dinda.

  • @jatinderdhioun1229
    @jatinderdhioun1229 Před 2 lety

    Ik kdiyal pind Dirba kol aa ...ohi pind a ja koi hor g

  • @deepgill2244
    @deepgill2244 Před 2 lety +1

    Line.ta.koi.padd.lan.de

  • @paramjitkaur6791
    @paramjitkaur6791 Před rokem +1

    Beautiful home