ਦੇਖੋ ਕੈਨੇਡਾ ਦਾ ਨਵਾਂ ਤੇ ਸਸਤਾ ਇਲਾਕਾ, Easy PR Canada V9 Punjabi Interview

Sdílet
Vložit
  • čas přidán 25. 09. 2023
  • ‪@V9Punjabi‬ Mandeep Singh Tut, Peace River, Alberta Easy PR
    Peace River is a beautifully small town in rural Alberta and an ideal city for newcomers because housing and accommodations are very affordable. This city is also good for getting permanent residency in Canada.
    Peace River, originally named Peace River Crossing and known as Rivière-la-Paix in French, is a town in northwest Alberta, Canada. It is along the banks of the Peace River at its confluence with the Smoky River, the Heart River and Pat's Creek.
    #v9punjabi #v9canada #interview #mandeepsinghtut #punjabitvcanada #canadapunjabilife #lifeincanada #peaceriver #northenlights

Komentáře • 625

  • @V9Punjabi
    @V9Punjabi  Před 10 měsíci +43

    czcams.com/video/azF9f21iTAA/video.htmlsi=yDF5y6dcIvdoez77

  • @tajinderpalsinghvicky637
    @tajinderpalsinghvicky637 Před 10 měsíci +63

    ਤੇਜ਼ ਰਫ਼ਤਾਰ ਜਿੰਦਗੀ ਡਿਪਰੈਸ਼ਨ ਤੋਂ ਕੋਹਾਂ ਦੂਰ ਜਿੰਦਗੀ ਜੀਅ ਰਹੇ, ਬਹੁਤ ਹੀ ਖੂਬਸੂਰਤ ਜਿੰਦਗੀ ਹੈ, ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ ਐਸਾ ਜੀਵਨ ਜਿਊਣਾ

  • @victorjohn2345
    @victorjohn2345 Před 10 měsíci +200

    25 साल से कैनेडा में रहते हुए भी ठेठ पंजाबी बोलते हैं । अपना पंजाब, सारे संसार विच्च ।
    खालसा जी , आप जी ने सच्च कहा , आज के संसार में जानवर से डर कम है , इन्सान से ज्यादा है ।

  • @Kiranpal-Singh
    @Kiranpal-Singh Před 10 měsíci +35

    ਰੱਜ ਸੰਤੋਖ ਨਾਲ ਹੀ ਆਉਂਦਾ ਹੈ, ਬਲਵਿੰਦਰ ਸਿੰਘ ਜੀ ਸਾਦੇ-ਨੇਕ ਇਨਸਾਨ ਲੱਗਦੇ ਹਨ !

  • @JagdeepSingh-cu7kq
    @JagdeepSingh-cu7kq Před 10 měsíci +48

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @kulwantsinghaulakh1640
    @kulwantsinghaulakh1640 Před 10 měsíci +26

    ਸਾਦਾ ਜੀਵਨ ਖੁਸ਼ਹਾਲ ਜੀਵਨ ਲੰਮੀ ਉਮਰ ਹੋਵੇ ਜੀ

  • @kuljindersingh8282
    @kuljindersingh8282 Před 10 měsíci +31

    ਵੀਰ ਬਹੁਤ ਹੀ ਵਧੀਆ ਪਹਿਲਾਂ ਮਨੁੱਖ ਐਦਾ ਹੀ ਰਹਿੰਦਾ ਸੀ।।

  • @preetisharma9994
    @preetisharma9994 Před 10 měsíci +34

    ਖੁੱਲ੍ਹੇ ਦਿਲ ਵਾਲੇ ਅੰਕਲ ਜੀ
    🙏🙏🙏🙏🙏

  • @jagdeepkaur8855
    @jagdeepkaur8855 Před 10 měsíci +43

    ਜਿਵੇਂ ਪੰਜਾਬ ਵਿਚ ਖੇਤਾਂ ਵਿੱਚ ਘਰ ਹੁੰਦੇ ਹਨ, ਅਤੇ ਸਾਡੇ ਘਰ ਵੀ ਖੇਤਾਂ ਵਿੱਚ ਹਨ, ਉਵੇਂ ਹੀ ਹੈ ❤❤❤❤❤

  • @gurajaibsighgurajaibsingh3974
    @gurajaibsighgurajaibsingh3974 Před 10 měsíci +38

    ਅੰਕਲ ਦੀ ਆਵਾਜ਼ ਬਿਲਕੁਲ ਜੀ ਯੋਗਰਾਜ ਵਰਗੀ ਆ

  • @surjeetsighsonu7896
    @surjeetsighsonu7896 Před 10 měsíci +25

    ਬਾਈ ਜੀ ਮੈਂਨੂੰ ਲੈਕੇ ਜਾਊ ਫਿਰ ਨਹੀਂ ਮੁੜਦੇ ਬਹੁਤ ਵਧੀਆ ਇਲਾਕਾ ਟਰਾਂਟੋ ਵੈਨਕੂਵਰ ਥਹੁਤ ਬੁਰਾ ਹਾਲ ਹੈ

  • @balwindersinghmaan1313
    @balwindersinghmaan1313 Před 9 měsíci +17

    ਬਹੁਤ ਹੀ ਕਮਾਲ ਦੇ ਇਨਸਾਨ ਨੇ ਮੇਰੇ ਸਿਰਨਾਵੇ ਸ੍ਰ ਬਲਵਿੰਦਰ ਸਿੰਘ ਜੀ

  • @harrydhot9744
    @harrydhot9744 Před 10 měsíci +17

    ਸਬਰ ਸਤੌਖ ਸਭ ਤੋ ਵੱਡਾ ਜੋ ਅੰਕਲ ਵਿੱਚ ਹੈ

  • @gurmailsingh-kl7ht
    @gurmailsingh-kl7ht Před 10 měsíci +11

    ਬਹੁਤ ਹੀ ਚਗਾ ਜੀ ਵਾੲਈ ਜੀ ਰਬ ਵਸਦਾ ਹੈ ਇਸ ਜਗਾ ਤੇ ਗੂਰੂ ਨਾਨਕ ਦੇਵ ਜੀ ਦੀ ਕਿਰਪਾ ਹੈ ਜੀ

  • @JaswinderSingh-vb1us
    @JaswinderSingh-vb1us Před 10 měsíci +24

    ਪੰਜਾਬੀ ਕੌਂਸਲ ਬਣਾਕੇ ਨਵੇਂ ਪੰਜਾਬੀ ਲੋਕਾਂ ਦੀ ਮਦਦ ਕਰੋ ਜੀ .

  • @peterhundal8108
    @peterhundal8108 Před měsícem +6

    ਬਹੁਤ ਹੀ ਸਾਦੇ ਹਨ ਦੋਵੇਂ ਜਣੇ, ਮੈਨੂੰ ਇਹ 2019 ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਤੋ ਨਿਕਲਦੇ ਨਗਰ ਕੀਰਤਨ ਵਿੱਚ ਛੋਟੇ ਛੋਟੇ ਘੋੜਿਆਂ ਸਮੇਤ ਮਿਲ਼ੇ ਸਨ, ਇਨਾਂ ਨਾਲ਼ ਫ਼ੋਟੋ ਵੀ ਲੁਹਾਈ ਸੀ ਜ਼ੋ ਅੱਜ ਵੀ ਮੇਰੇ ਫੇਸ ਬੁੱਕ ਅਕਾਉਟ ਉੱਪਰ ਹੈ, ਬਿਲਕੁੱਲ ਇਨ੍ਹਾਂ ਹੀ ਕਪੜਿਆਂ ਵਿੱਚ ਸਨ ਨਹੀਂ ਤਾਂ ਜ਼ਿਆਦਾਤਰ ਔਰਤਾਂ ਇੱਕ ਵਾਰ ਜਿਹੜਾ ਸੂਟ ਪਾ ਲੈਣ, ਉੱਸ ਨੂੰ ਦੂਜੀ ਵਾਰ ਨਹੀਂ ਪਾਉਂਦੀਆਂ

  • @hardeepsingh-lu9ws
    @hardeepsingh-lu9ws Před 10 měsíci +12

    ਬਹੁਤ ਵਧੀਆ ਸਰਦਾਰ ਜੀ ਅਸੀਂ ਵੀ ਪਿਛਲੇ ਹਫਤੇ ਆਕੇ ਗਏ ਸੀ ਕੈਲਗਿਰੀ ਤੇ ਬੈਨੱਫ

  • @Sonu-eb8qf
    @Sonu-eb8qf Před 10 měsíci +52

    ਤੁਸੀ ਸਾਨੂੰ ਲੈ ਜਾਵੋ ਜੀ ਇਸ ਥਾਂ ਮੈਂ ਇੱਥੇ ਬਹੁਤ ਦੁਖੀ ਹਾਂ ਜੀ ਬੂਰੇ ਲੋਕਾਂ ਤੋਂ ਅਸੀਂ ਵੀ ਆਪਣੇ ਆਪ ਚ ਹੀ ਰਹਿਣਾ ਚਾਹੁੰਦੇ ਕੰਮ ਕਰਨਾ ਚਾਹੁੰਦੇ 🙏🏼🙏🏼🙏🏼🙏🏼🙏🏼

    • @AkAk-yd9qf
      @AkAk-yd9qf Před 10 měsíci +9

      ਜਾਂਦੋ ਜਾਵੋਗੇ ਮੈਨੂੰ ਵੀ ਲੈ ਚਲਏਓ 🙏🙏

    • @davindergill5132
      @davindergill5132 Před 10 měsíci +2

      ​@@AkAk-yd9qfਮੈਨੂੰ ਵੀ ਲੈ ਜਾਇਉਂ ਮੈਂ ਵੀ ਜਾਣਾ ਵਾ 🙏🏻

    • @kisankaur4459
      @kisankaur4459 Před 10 měsíci +1

      hahaha@@AkAk-yd9qf

    • @inderdhaliwal2455
      @inderdhaliwal2455 Před 10 měsíci

      Ma vi try krna

    • @Zetor_35_
      @Zetor_35_ Před 10 měsíci

      Ap mehnt kro te jao

  • @jasdeepgill8550
    @jasdeepgill8550 Před 10 měsíci +19

    Sardar Balwinder Singh ji di soch bahut vadhia aa, waheguru ji hameshan lambi umer te tandrusti baxshan ji 🙏🙏🙏❤️❤️

  • @gurbhejsingh6377
    @gurbhejsingh6377 Před 9 měsíci +7

    ਬਾਈ ਬਹੁਤ ਹੀ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਵੀਰ ਜੀ ਗਰੀਬ ਬਚਿਆਂ ਦੀ ਮਦਦ ਕਰਨ ਦੀ ਖੇਚਲ ਕਰੋਗੇ ਜੀ ?

  • @sukhwindersingh-fu4rq
    @sukhwindersingh-fu4rq Před 10 měsíci +24

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🌺🌺🌺🌺🌺🤲🤲🤲🤲🤲

  • @jagdevkaur3144
    @jagdevkaur3144 Před 10 měsíci +133

    ਲੋੜਵੰਦ ਗਰੀਬ ਬੱਚਿਆਂ ਨੂੰ ਵੀ ਇਥੇ ਹੀ ਲੈ ਜਾਓ ਬਾਈ ਜੀ🎉🌹👏

    • @arshsingh4324
      @arshsingh4324 Před 10 měsíci +11

      ਜੇ ਇਹੋ ਜੇਹੀ ਜਿੰਦਗੀ ਰਹਿਣੀ ਤਾਂ ਰੋਟੀ ਪੰਜਾਬ ਵੀ ਮਿਲੀ ਜਾਂਦੀ

    • @Gopy_Pannu_Turh
      @Gopy_Pannu_Turh Před 10 měsíci +6

      ਸਹੀ ਗੱਲ ਆ ਗਰੀਬਾ ਨੂੰ lai ਜਾਓ ਮੈ ਬੀ ਜੌਬ ਤੋ ਬਿਨਾ ਆ

    • @user-jh1xo4ku1t
      @user-jh1xo4ku1t Před 10 měsíci +5

      ਜੇ ਰੋਟੀ ਦਾ ਖਾਣੀ ਪੰਜਾਬ ਕੀ ਮਿਲਦੀ ਨਹੀਂ ਇਸ ਏਰੀਏ ਵਿਚ ਓ ਲੈਂਦੇ ਜਿਨਾ ਤੋਂ ਕੋਈ ਭਾਰੀ ਕੰਮ 15/18 ਘੱਟੇ ਕੰਮ ਨਹੀਂ ਹੁਦਾ
      ਇਥੇ ਸਿਰਫ ਓ ਓਦੇ ਜਿਸ ਨੇ ਮਨ ਮਰਜ਼ੀ ਦਾ ਕੰਮ ਕਰਨਾ

    • @pikugoli4064
      @pikugoli4064 Před 10 měsíci

      Punjab wich bhiya kothiya piye jande pur punjabia waste roti nahi,
      Hadh harami

    • @ARTMASTER1313
      @ARTMASTER1313 Před 10 měsíci

      ​@@arshsingh4324 ਖੇਤੀ ਨਹੀਂ ਪਸੰਦ ਤਾਂ DC ਲੱਗ ਜਾ ਜਾਕੇ, DC means Dish Cleaner

  • @avneetbrar5913
    @avneetbrar5913 Před 10 měsíci +22

    ਬਹੁਤ ਵਧੀਆ ਗੱਲਬਾਤ ਕੀਤੀ uncle ji ne

  • @kuljitkaurkuljit7620
    @kuljitkaurkuljit7620 Před 10 měsíci +23

    Uncle is not to down the earth he is close the earth and nature he is a powerful man and easily faced some problems he is a khalsa

  • @g.p.singhkhalsa9874
    @g.p.singhkhalsa9874 Před 4 měsíci +2

    ਸਹਿਜ ਅਤੇ ਸਬਰ ਵਾਲੀ ਜਿੰਦਗੀ ਹੈ। ਅਧੁਨਿਕ ਚਕਾਚੌਂਧ ਅਤੇ ਅਡੰਬਰ ਤੋਂ ਦੂਰ ਕੁਦਰਤ ਮਾਂ ਦੀ ਗੋਦ ਦਾ ਨਿੱਘ

  • @surinderche3354
    @surinderche3354 Před 10 měsíci +15

    Please be careful uncle ji, you’re very open minded and honest person, I don’t want to say more than that.

  • @sarajmanes4505
    @sarajmanes4505 Před 10 měsíci +8

    Waheguru Ji Ka Khalsa Waheguru Ji Ke Fateh & Lajawab Video Jiode Vasde Raho Rab Rakha Dhanwad Ji 🙏🙏👌👌👍👍👏👏

  • @sukhjotdhillon3385
    @sukhjotdhillon3385 Před 10 měsíci +23

    ਬਹੁਤ ਹੀ ਵਧੀਆ ਇਜੀ ਅਤੇ ਬਿਜੀ❤❤❤❤❤

  • @vijaykumar004
    @vijaykumar004 Před 10 měsíci +2

    Uncle ji diya gla bhot soniya lagya bhot he suje te siane ne ..mai kade comment nai krda videos te par Uncle ji di gal sun k majboor ho gya mai comment krn te ek triif ta banda a Uncle ji da...great Uncle live long and be happy ❤

  • @hardeepdharni8697
    @hardeepdharni8697 Před 10 měsíci +6

    ਵੀਰ ਜੀ ਭਾਜੀ ਉਨਾ ਦਾ ਨੰਬਰ ਜ਼ਰੂਰ ਦੇਣਾ ਵਥੇਰਾ ਪੰਜਾਬੀਆ ਨੇ ਅਵਾਦ ਕਰ ਦੇਣਾ ਏ ਭਾਜੀ ਜੀ ਨੰਬਰ ਜ਼ਰੂਰ ਲੈਣਾ ਬਹੁਤ ਵਧੀਆ ਗੱਲਾਂ ਕਰਦੇ ਨੇ ਵੀਰ ਜੀ

  • @singhkaler4062
    @singhkaler4062 Před 10 měsíci +4

    Nice sardar g 🙏🙏 bandeyan ton dar lagda thnx all❤

  • @santokhsingh1112
    @santokhsingh1112 Před 4 měsíci +1

    ਅਸਲ ਜਿੰਦਗੀ ਇਹੋ ਹੈ ,ਅਸੀਂ ਪੈਸੇ ਦੀ ਅੰਨੀ ਦੋੜ ਵਿੱਚ ਹਾਂ ਲੋੜ ਤੋਂ ਵੱਧ ਸਹੁਲਤਾਂ ਨਾਲ ਅਸੀ ਆਪਣੇ ਸ਼ਰੀਰ ਖਤਮ ਕਰ ਲਏ, ਅਸਲੀ ਜਿਉਣ ਦਾ ਢੰਗ ਇਹੋ ਹੈ । ਸਤਿ ਸ਼੍ਰੀ ਅਕਾਲ ਜੀ ।

  • @Bxrrbxrr
    @Bxrrbxrr Před 10 měsíci +56

    ਵਾਹਿਗੁਰੂ ਦੇ ਸ਼ੇਰ . ਕੌਮ ਦਲੇਰ .❤

  • @BZaildar
    @BZaildar Před 10 měsíci +24

    Uncle Ji has great mindset. Really nice to hear from you. I loved this episode

  • @pritvirk1
    @pritvirk1 Před 10 měsíci +10

    ਬਹੁਤ ਹੀ ਵਧੀਆ

  • @baljeetsinghbhullar8589
    @baljeetsinghbhullar8589 Před 10 měsíci +12

    Waheguru chardikla Rakhe Singha di ❤❤

  • @bnnn9859
    @bnnn9859 Před 9 měsíci +1

    ਬਹੁਤ ਹੀ ਵੱਧੀਆ ਜਿਦੱਗੀ ਅਨੰਦਮਈ ਸਰਦਾਰ ਜੀ ਵਿਰ ਜੀ ਇਕ ਬਿਡੀਉ ਸਰਦਾਰ ਜੀ ਦੇ ਸਾਰੇ ਕੰਮਾਂ ਕਾਰਾਂ ਤੇ ਸਾਰੇ ਫਾਰਮ ਦਾਂ ਆਲਾ ਦੁਆਲਾ ਤੇ ਘਰ ਜਾਨਵਰਾਂ ਦੀ ਬਣਾਉ ਇਕ ਬਿਡੀਉ ਮੇ ਘਰ ਦੀ ਦੇਖੀ ਹੈ ਪਰ ਜਿਆਦਾ ਕੁਝ ਦਿਖਾਈਆ ਨੀਂ ਆਲਾ ਦੁਆਲਾ ਬਾਕੀ ਬਹੁਤ ਵੱਧੀਆ ਲੱਗਾਂ ਸਰਦਾਰ ਜੀ ਦਿਆਂ ਗੱਲਾ ਸੁਣਕੇ ਵਾਹਿਗੁਰੂ ਸਾਰੇ ਪੰਜਾਬੀਆ ਤੇ ਹਮੇਸ਼ਾ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਲੁਧਿਆਣਾ ਧੰਨਵਾਦ ਬੀਰ ਜੀ

  • @karmjitsinghgill3323
    @karmjitsinghgill3323 Před 10 měsíci +16

    ਵਾਹਿਗੁਰੂ ਚੜਦੀ ਕਲਾ ਬਖਸ਼ੇ

  • @Anterjyot_singh
    @Anterjyot_singh Před 10 měsíci +27

    I have personally met uncle last week I must say he is the man of dedication I always love meeting him on my weekends

    • @gagandeepsingh-sz8mu
      @gagandeepsingh-sz8mu Před 10 měsíci +1

      Could you please tell where he lives.would like to meet him please share his contact #

    • @Anterjyot_singh
      @Anterjyot_singh Před 10 měsíci +2

      @@gagandeepsingh-sz8mu peace river alberta

    • @omparkashgoyal5993
      @omparkashgoyal5993 Před 10 měsíci +1

      @@Anterjyot_singh Please give exact location, peace River is a big area.

    • @harmanpreetsinghdullat8284
      @harmanpreetsinghdullat8284 Před 10 měsíci +1

      Bro mai spirit river reh reha mai uncle nu aj milan jana hai tuci address ja phone number dsdo

    • @daljitkaur626
      @daljitkaur626 Před 10 měsíci

      @@Anterjyot_singhHi koi kam ya rehn lyi jagah das sakde o. Pnp lyi move hona a

  • @jssidhu563
    @jssidhu563 Před 10 měsíci +11

    He is Mr. Dhaliwal. A man of integrity. Very honest. Hard working. He us a straight shooter. Peace Rivervis is a great city to settle down. Investment in condos or a franchise is a good idea. He also collects rare artifacts from India such as old LPs, aka records. The community loves him.
    He is a 'survivalist'.
    In North America, there are people who want to rely on themselves if calamity happens. From Indians he's the only survivalist I've met in 52 years in Canada. If anybody needs help, he's there helping. He fixes broken vehicles for free, plus feeds them. I can't help but love bha ji as he's my personal friend also. Also, he is the only guy in the world who is louder than I am. I am #2 now! Live you bha ji. Keep it up. True khalsa!

  • @harnekbrar6863
    @harnekbrar6863 Před 10 měsíci +1

    bilkul sahi hai ji waheguru ji chardikala ch rakhan ji

  • @yuvisingh7759
    @yuvisingh7759 Před 10 měsíci +7

    I like the way uncal ji talk so sweet

  • @RajinderSingh00
    @RajinderSingh00 Před 10 měsíci +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kulvirkaur-frm4899
    @kulvirkaur-frm4899 Před 10 měsíci +6

    He seems very clear from heart

  • @ecopowersolutionmoga6296
    @ecopowersolutionmoga6296 Před 10 měsíci +13

    Guru Sahib Chardikala rakhan uncle ji te ona di family nu te naal rehan wale veera bhena nu.❤❤❤

  • @bajwasaab3999
    @bajwasaab3999 Před 10 měsíci +2

    Great sardaar ji

  • @m.goodengumman3941
    @m.goodengumman3941 Před 10 měsíci +11

    Thanks for sharing this video, inspirational 🙏👏👍

  • @Ghumansukh
    @Ghumansukh Před 10 měsíci +11

    This guys shares quality content always,,, Keep up the good work bro👍🏻

  • @jasvinderrandhawa9014
    @jasvinderrandhawa9014 Před 10 měsíci +9

    KHALSA JI REALLY INSPIRING VIDEO.

  • @harpreetkaur-hv9mj
    @harpreetkaur-hv9mj Před 10 měsíci +3

    Bht nice person lag re uncle ji ...cool n desi ....

  • @parwinder744
    @parwinder744 Před 10 měsíci +25

    ਸੋਚ ਵਧੀਆ ਬਾਬੇ ਦੀ 👏

    • @MandeepSingh-ls6rs
      @MandeepSingh-ls6rs Před 10 měsíci +1

      ਭਰਾ ਜੀ ਸਰਦਾਰ ਜੀ ਕਿਹਾ ਕੱਰਦੇ ਆ ਨਾਕੀ ਬਾਬਾ

  • @sandhu771
    @sandhu771 Před 10 měsíci +5

    🙏🏻 Tanu Guru Nanak Dev Ji 🙏🏻

  • @sukhwinderharry4674
    @sukhwinderharry4674 Před 10 měsíci

    ਬਿਲਕੁਲ ਠੀਕ ਜੀ।

  • @TourismPromoterMrSinghIndia
    @TourismPromoterMrSinghIndia Před 6 měsíci

    ਬਹੁਤ ਵਧੀਆ ਵਿਚਾਰ ਜੀ ❤❤❤

  • @Avtar-xu1dd
    @Avtar-xu1dd Před 10 měsíci +15

    ਸ ਬਲਵਿੰਦਰ ਸਿੰਘ ਜੀ ਪਲੀਜ ਸਾਨੂੰ ਬੁਲਾਅ ਲਵੋ ਜੀ ਆਪਣੇ ਕੋਲ ਖੇਤੀ ਕਰਨ ਵਾਸਤੇ ਜੀ

    • @GurcharanSingh00028
      @GurcharanSingh00028 Před 9 měsíci

      Sahi gall h bir kheti ithay bi ker. de ha uthey bi ker. Lewage

    • @27499
      @27499 Před 6 měsíci

      This Place has -40° to -50° Celsius. People if not inside warm house can FREEZE to Death in 10 Minutes. Very hard life.

    • @Jassar.pendu-vlogs
      @Jassar.pendu-vlogs Před 6 měsíci

      😂😂😂

  • @soniasaran9246
    @soniasaran9246 Před 4 měsíci

    Veer ji tusi bahut hi sohna information lai ke aaye ho thankyou

  • @ChahalVlogs855
    @ChahalVlogs855 Před 6 měsíci +2

    Dil khus ho gya dhk k bapu ji ❤❤❤

  • @gurajaibsighgurajaibsingh3974
    @gurajaibsighgurajaibsingh3974 Před 10 měsíci +5

    ਮੈਨੂੰ ਅੰਕਲ ਦਾ ਸੁਭਾਅ ਬਹਤ ਵਧੀਆ

  • @darshpreetsingh5399
    @darshpreetsingh5399 Před 10 měsíci +5

    Waheguru ji ka khalsa waheguru ji ki Fateh

  • @SukhwinderSingh-wq5ip
    @SukhwinderSingh-wq5ip Před 10 měsíci +6

    ਵਾਹਿਗੁਰੂ ਜੀ

  • @Rajuraju-js6td
    @Rajuraju-js6td Před 10 měsíci +1

    Bhut shoni jankari

  • @harjapsinghkahlon1660
    @harjapsinghkahlon1660 Před 10 měsíci +4

    Bhoot khoob khalsa ji 🙏🏾

  • @simarjeetkaur2585
    @simarjeetkaur2585 Před 10 měsíci +8

    Very nice 🎉

  • @BalrajJattana
    @BalrajJattana Před 10 měsíci

    Wahi Guru ji ka Khalsa waheguru ji ki Fateh ji je ASE aa sakde aa ta kes tra

  • @randhirbal9502
    @randhirbal9502 Před 10 měsíci

    LA jawab 👌very informative video Veer ji

  • @user-ww9ti7pc3y
    @user-ww9ti7pc3y Před 10 měsíci +5

    Waheguru Ji Ka Khalsa Waheguru Ji Ki Fateh

  • @Dr.JagjitSinghChugh
    @Dr.JagjitSinghChugh Před 10 měsíci +14

    ਵਾਹਿਗੁਰੂ ਜੀ🙏

  • @jatindersinghvickythind8919
    @jatindersinghvickythind8919 Před 10 měsíci +1

    bohat sohania galha ji

  • @mandeepglobetrotters7513
    @mandeepglobetrotters7513 Před 10 měsíci +2

    U know uncle really enjoying life

  • @pardeeppassi8385
    @pardeeppassi8385 Před 10 měsíci +21

    ਪੰਜਾਬ ਵਰਗੀ ਮੌਜ ਧਰਤੀ ਦੇ िਕਸੇ िਹਸੇ िਵਚ ਨਹੀ.

  • @baljinderaulakh5540
    @baljinderaulakh5540 Před 8 měsíci +1

    ❤❤❤ ਬਹੁਤ ਵਧੀਆ ਜੀ ਸਾਦਾ। ਜੀਵਣ ਆ ਭਾਈ ਸਾਬ ਜੀ ਦਾ

  • @Bhangujatt3191
    @Bhangujatt3191 Před 10 měsíci +3

    Bilkul sahi gal

  • @JagdevSinghPannu-zx9dm
    @JagdevSinghPannu-zx9dm Před 10 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @littrajinder
    @littrajinder Před 10 měsíci +3

    ਸਭ ਤੋਂ ਪਹਿਲਾਂ ਆਪਣੀ ਸਿਹਤ ਦੀ ਸੰਭਾਲ ਕਰੋ ਬਾਈ ਜੀ।

  • @Preet_ambala
    @Preet_ambala Před 10 měsíci +2

    waheguru chardikla sikhi bakshe❤

  • @ranjitkaur6445
    @ranjitkaur6445 Před 9 měsíci

    Very good msg ji

  • @bhupendrasingh7639
    @bhupendrasingh7639 Před 10 měsíci +4

    Waheguru ji.

  • @bharpursingh3264
    @bharpursingh3264 Před 10 měsíci +2

    Bless you all Khalsa ji

  • @daljitsingh6366
    @daljitsingh6366 Před 10 měsíci +6

    Beautiful ❤️

  • @harbhjansingh3653
    @harbhjansingh3653 Před 10 měsíci

    Good information ji

  • @sainibahadursingh7371
    @sainibahadursingh7371 Před 10 měsíci +5

    Very good video, sardarji diyan talks very nice❤🙏🏼

  • @HarjeetKaur-kn8po
    @HarjeetKaur-kn8po Před 6 měsíci +1

    ਬਹੁਤ ਵਧਿਆ ਵੀਰ ਜੀ 🙏🙏🙏🙏🙏

  • @ifthikarlaligill9342
    @ifthikarlaligill9342 Před 4 měsíci +1

    ❤ very good talks and information thanks sardar sahib so nice and lovely way talks and good living place really i like this life good and thanks channel

  • @iampinkz2627
    @iampinkz2627 Před 3 měsíci

    Very nice interview...

  • @SukhwinderKaur-yd7qt
    @SukhwinderKaur-yd7qt Před 2 měsíci

    Nice information ji 🙏🙏

  • @majersingh6529
    @majersingh6529 Před 10 měsíci +2

    Good thaught 👍🙏

  • @somadevi1570
    @somadevi1570 Před 10 měsíci +4

    ਬੱਚਿਆਂ ਦੀ ਸਟੱਡੀ ਵਗੈਰਾ ਕਿਵੇਂ ਚਲਦੀ ਹੈ???

  • @user-qy2rt6ld1q
    @user-qy2rt6ld1q Před 4 měsíci

    Great Effort

  • @makhansingh3002
    @makhansingh3002 Před 10 měsíci +26

    ਸੱਤ ਸ਼੍ਰੀ ਆਕਾਲ ਵੀਰ ਜੀ

  • @sarvenderamar9787
    @sarvenderamar9787 Před 19 dny

    Waah.... 🤗..🤳..👍..! Nice...All about....!

  • @balvirpanglia4653
    @balvirpanglia4653 Před 10 měsíci +2

    Buhat vadiya g ਦੁਨੀਆ ਦੀ jankari den li aap sab da sukriya sab to jayda waheguru ji da

  • @jaggusingh3346
    @jaggusingh3346 Před 10 měsíci +1

    Tyari krde aa ethe aun di,pr aisa kou mistri da kam sikhna pao keoki jis tra punjab wich kise change tractor de mechenic no labh ke liyea-di wa .dhanwaad video liye.

  • @jasvirkaur8600
    @jasvirkaur8600 Před 10 měsíci +3

    Very nice 👍

  • @user-gd8mm6go6j
    @user-gd8mm6go6j Před 10 měsíci +1

    Uncle g are great

  • @kulbindersingh8219
    @kulbindersingh8219 Před 10 měsíci

    Dhan ho tuse bhi saheb g

  • @vickykahlon1105
    @vickykahlon1105 Před 10 měsíci +3

    Waheguru ji bless you

  • @KingIndia-ub2uz
    @KingIndia-ub2uz Před 3 měsíci

    Good information g

  • @MogaLive6162
    @MogaLive6162 Před 10 měsíci +4

    ਵੀਰ ਜੀ ਪਤਾ ਤਾਂ ਲੱਗੇ ਕਿ ਅਲਬਾਟਾ ਦੇ ਕਿਹੜੇ ਸਹਿਰ ਵਿੱਚ। ਵੀਰ ਜੀ ਬਾਪੂ ਜੀ ਦਾ ਨੰਬਰ ਮਿਲ ਸਕਦਾ।

  • @FactsWorld1974
    @FactsWorld1974 Před 6 měsíci

    Uncle ji bahut help full lag rehe main v uthe jana

  • @gurlalsingh2127
    @gurlalsingh2127 Před 10 měsíci +2

    Very good Sardar Ji🙏