ਚੱਕੋ ਸਵਰਗ ਵਰਗਾ ਖੇਤ ਠੇਕੇ ਤੇ ਮਿਲਦਾ ਪਹਿਲਾਂ ਦੇਖ ਲਿਓ ਸਾਰਾ,, ਬਾਈ ਨੇ ਕਨੇਡਾ ਜਾਣਾ ਏ

Sdílet
Vložit
  • čas přidán 21. 04. 2022
  • #sukhjinder_lopon

Komentáře • 208

  • @faridworkers9069
    @faridworkers9069 Před 2 lety +40

    ਵਾ ਜੀ ਵਾ ਤੇਰੇ ਰੰਗ ਨਿਆਰੇ ਮਾਲਕਾ ਇਕ ਥਾ ਲੇਖ ਲਖਾਏ ਇੱਕ ਨੂੰ ਇੱਕ ਕਮਰੇ ਛੱਤ ਪਾਉਣ ਦਾ ਫਿਕਰ
    ਇੱਕ ਦੇ ਖੇਤਾ ਸੋਕ ਨਾਲ ਫਾਰਮ ਬਣਾਏ ਤੇਰੀਆ ਤੂੰ ਜਾਣੇ ਵਾਹਿਗੁਰੂ

    • @satyakijeet1815
      @satyakijeet1815 Před 2 lety

      Dekh Lo Tarn Taran Jila pikhi vand vade mein teen Putra the Shahid man Baap sir per Chhat Bhi Nahin Damad ke pass tripal ki jhuggi Bana kar rahte hain Teen putron Ka Baap Raksha chalata Hai Gujara karta hai kog Din pahle video Dekhi Thi bada man dukhi hoyea yaar Mere coll ina Paisa Honda me har Jagah pahunch Jaaye karna Tha Maine Kisi Shahid Parivar ko rollne Nahin dena tha Magar truck Chala kar jyada bachte hi Nahin diesel toll kha Gaya Sabhi apna 10 vand Shahid parivaron ko diya karo Jo Dukhi hai jinhone Jaan com ke liye Lagai Waheguru

  • @gotxjattlife2556
    @gotxjattlife2556 Před 2 lety +28

    ਕਨੇਡਾ ਕੁਝ ਨਹੀਂ ਜਿਹਦੀ ਪੰਜਾਬ ਵਿਚ ਸਰਦਾਰੀ ਐ। ਐਥੇ ਰਿਜਕ ਰੁਲਦਾ ਫਿਰਦਾ। ਉਥੇ ਤਾਂ ਭਈਆਂ ਵਾਗੂੰ ਲੇਵਰ ਹੀ ਕਰਨੀ ਐ। ਤੇ ਬਹੀਆਂ ਰੋਟੀਆਂ, ਨਾਂ ਸੌਣ ਨੂੰ ਟੈਮ ਹੈਗਾ ਕਿਸੇ ਕੋਲ

  • @gurvindersinghbawasran3336
    @gurvindersinghbawasran3336 Před 2 lety +25

    ਦਿਲਦਾਰ ਬੰਦਾ ਬਾਈ ਗੋਸਲ ਸਾਹਿਬ,,, ਜਿੱਡਾ ਵੱਡਾ ਅਮੀਰ ਬੰਦਾ ਓਹਨਾ ਹੀ ਵੱਡਾ ਦਿਲ ਬਾਈ ਜੀ ਦਾ,,,, ਦਿਲ ਖੁਸ਼ ਹੋ ਗਿਆ ਵੀਡਿਓ ਦੇਖਕੇ,,,

  • @pargatbal4108
    @pargatbal4108 Před 2 lety +61

    ਬਹੁਤ ਵਧੀਆ ਵਿਚਾਰ, ਮੇਰਾ ਮੁਝ ਮਹਿ ਕਿਛੁ ਨਹੀਂ ਜੋ ਕਿਛੁ ਸੋ ਤੇਰਾ... ਇਸ ਲਈ ਤੁਸੀਂ ਆਪਣੇ ਮਾਪਿਆ ਤੋਂ ਲਈ ਸਿੱਖਿਆ ਨਾਲ ਲੋਕਾਂ ਦੀ ਸੇਵਾ ਕਰ ਰਹੇ ਹੋ , ਤੁਹਾਡੀ ਸੱਚਾਈ, ਸੀਰਤ, ਸੂਰਤ, ਸਲੀਕਾ ਅਤੇ ਤਰੀਕਾ ਤੁਹਾਡੇ ਕੰਮ ਵਿੱਚੋਂ ਦੇਖਿਆ ਜਾ ਸਕਦਾਹੈ। 👌👌👌👌👌 ਤੁਸੀ ਮਹਾਨ ਹੋ ।

  • @arshgurm4088
    @arshgurm4088 Před 2 lety +15

    ਸਿਰੇ ਦਾ ਚਵਲ ਬੰਦਾ ਇਹ ਉਹ ਇਨਸਾਨ ਆ ਜਿਸਦਾ ਕੋਈ ਅਸਲ ਚਿਹਰਾ ਨੀ ਅਸਲੀ ਰੂਪ ਨੀ ਇਸ ਇਨਸਾਨ ਦਾ ਹਰ ਬੰਦਾ ਇਕ ਵਾਰ ਮਿਲ ਕੇ ਬਹੁਤ ਵਧੀਆ ਬੰਦਾ ਸਮਝ ਦਾ ਪਰ ਵਰਤ ਕੇ ਪਤਾ ਲੱਗਦਾ

  • @lakhwindersingh-zp9ye
    @lakhwindersingh-zp9ye Před 2 lety +9

    ਰਿਪੋਰਟਰ ਬਾਈ ਦੀ ਵਿਚਾਰਧਾਰਾ ਬਹੁਤ ਵਧੀਆ ਐ, ਕੁਦਰਤ ਪਸੰਦ ਤੇ ਸੁਤੰਤਰਤਾ ਪਸੰਦ

  • @punjabvillagemajha
    @punjabvillagemajha Před 2 lety +21

    ਲੋਕੋਂ ਤੁਸੀਂ ਕੋਈ ਚੱਗੀ ਗੱਲ ਨਾ ਕਰੀਉ, ਕਮੈਂਟ ਮੈ ਪੜੇ ਉਹ ਵੀਰ ਆਪਣੇ ਬੱਚਿਆਂ ਦੇ ਪਵਿੱਖ ਲਈ ਚੱਲੇ ਆ ਜਿਵੇਂ ਕੇ ਹਰ ਮਾ ਬਾਪ ਨੂੰ ਆਪਣੇ ਬੱਚਿਆਂ ਦੀ ਫਿਕਰ ਹੁੰਦੀ ਆ 😐ਸਾਡੇ ਲੋਕ ਗੱਲਾਂ ਬਾਤਾਂ ਹੋਰ ਬਣਾ ਦਿੰਦੇ ਆ,♥️♥️♥️ਸਰ ਬਹੁਤ ਵਦੀਆ ਕੰਮ ਕੀਤਾ ਹੋਇਆ ਵਾ🕊️ ਕੱਚੇ ਘਰ ਸਾਡਾ ਕਲਚਰ ਆ♥️♥️♥️

  • @174yearsold
    @174yearsold Před 2 lety +4

    22 ਜੀ ਸੀਸਾ ਇੱਦਾ ਟੁਟੀਆ ਹੀ ਰੱਖੋ ਇਹ ਦਿੱਲੀ ਧਰਨੇ ਦੀ ਯਾਦਗਾਰ ਹੈ ਬਹੁਤ ਕੀਮਤੀ ਆ।

  • @AkashdeepSingh-jl4vy
    @AkashdeepSingh-jl4vy Před 2 lety +36

    ਗੁਰਜੀਤ ਸਿੰਘ ਗੋਸਲ ਜੀ ਵੀਡੀਓ ਦੇਖ ਕੇ ਮਨ ਬਹੁਤ ਖੁਸ਼ ਹੋਇਆ
    ਗੋਸਲ ਜੀ ਆਪਣੇ ਤਿੰਨੇ ਭਰਾਵਾਂ ਦੀ ਮਿਹਨਤ ਨੂੰ ਸਲਾਮ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
    ਸ਼ੌਕ ਪੰਜਾਬੀਆਂ ਦੇ ਵੱਖਰੇ ਨੇ

    • @ajchouhantech2169
      @ajchouhantech2169 Před 2 lety

      😂😁🤣😂😃😄

    • @ajchouhantech2169
      @ajchouhantech2169 Před 2 lety +1

      ਪੰਜਾਬੀਆਂ ਦੀ ਗਾਂਡ ਤਾਂ ਪਾਟੀ ਪਈ ਆ ਮਾਰ ਲਿਆ
      ਪੰਜਾਬੀਆਂ ਦੇ ਸ਼ੌਕ ਨੇ 😁😂🤣😂

    • @jagsirsingh1926
      @jagsirsingh1926 Před 2 lety +2

      @@ajchouhantech2169 sahi gal aa bai
      Ek lopo wala micko pump marda boht

    • @Numberdarbrar
      @Numberdarbrar Před 2 lety +8

      @@ajchouhantech2169 jide kol paisy ha bhrava shounk ve ohi pura kar sakde ha machi de nahi hunde mehnat karo te aghle de baraber hoju fer swad ha avi gala nahi kari deya hundiya..

    • @gurcharansinghjawanda6654
      @gurcharansinghjawanda6654 Před 2 lety +1

      @@ajchouhantech2169 ਉ ਬਾਈ ਵਿਰਲੇ ਹੀ ਹੁੰਦੇ ਨੇ ਉਹ ਜਿੰਨਾ ਨੂੰ ਖਾਣ ਦਾ ਨੀ ਲਗਾਉਣ ਦਾ ਫ਼ਿਕਰ ਆ ਵੀ ਲਾਈਏ ਕਿੱਥੇ

  • @deeprataindia1170
    @deeprataindia1170 Před 2 lety +4

    Reporter ਦੇ ਵਿਚਾਰ ਬਹੁਤ ਹੀ ਸੋਹਣੇ ਹਨ ਧੰਨਵਾਦ ਵੀਰ ਦਾ। ਬਹੁਤ ਹੀ ਸੋਹਣਾ ਤਿਆਰ ਕੀਤਾ ਹੈ ਸੱਭ ਕੁੱਝ ਵੇਖਣ ਵਾਲਾ ਹੈ। ,, Wonderful,,
    ,,Ballu ਰਟੈਂਡਾ,,

  • @ilovegod8297
    @ilovegod8297 Před 2 lety

    ਬਹੁਤ ਵਧੀਆ ਜਗ੍ਹਾ ਹੈ ਅਤੇ ਮੈਂ ਪਹਿਲੀ ਵਾਰ ਦੇਖ ਰਿਹਾ ਜੋ ਅਮੀਰ ਏ ਉਹ ਆਪਣੇ ਬਾਰੇ ਹੀ ਸੋਚਦਾ ਪਰ ਇਸ ਵੀਰ ਜੀ ਦਾ ਦਿਲ ਵੀ ਬਹੁਤ ਸਾਂਫ ਏ ਪ੍ਰਮਾਤਮਾ ਵੀਰ ਜੀ ਦੀ ਓਮਰ ਲੰਬੀ ਕਰਣ ਮੇਰੀ ਓਮਰ ਵੀ ਇਹਨਾਂ ਨੂੰ ਲੱਗ ਜਾਵੇ

  • @user-ke9fo9mo2y
    @user-ke9fo9mo2y Před 2 měsíci

    ਬਾਈ ਜੀ ਬੁਹਤ ਵਧੀਆਂ ਤਰੀਕੇ ਨਾਲ ਸ਼ੌਂਕ ਨਾਲ ਤੇ ਮਿਹਨਤ ਨਾਲ ਇਕ ਇਕ ਚੀਜ਼ ਬਣਾਈ ਹੈ

  • @tejindersingh8140
    @tejindersingh8140 Před 2 lety +10

    ਬਾਈ ਦੀ ਬੋਲ ਬਾਣੀ ਬਹੁਤ ਸੋਹਣੀ👌❤

  • @speechlessfeelings71
    @speechlessfeelings71 Před 2 lety

    ਜੇ ਪੈਸਾ ਜਿਆਦਾ ਹੋਣਾ ਚਾਹੀਦਾ
    ਤਾਂ ਉਸ ਪੈਸੇ ਨੂੰ ਕਿੱਥੇ ਖਰਚਣਾ
    ਉਸ ਦੀ ਵੀ ਅਕਲ ਹੋਣੀ ਚਾਹੀਦੀ ਆ ਜੋ ਸਰਦਾਰ ਜੀ ਹੋਰਾਂ ਨੂੰ ਬਕਾਇਦਾ ਬਖਸ਼ੀ ਪਰਮਾਤਮਾ ਨੇ ।।
    ਸੱਚੀ ਦੇਖ ਕੇ ਈ ਚਾਅ ਜਿਹਾ ਚੜ ਜਾਂਦਾ ਵੀ ਦੇਖੀਏ ਇਹ ਜਗਹ
    ਤੇ,,,
    Its showing now that
    Somebody have kept this form with great love.
    Good ..keep it up ਜੀ ।।

  • @jagjitsinghkaladhaliwal2945

    Y sukjinder lopon alea jeoda reah rabb tanu khush rakhai teri vdeo bhut Sonia jgaa dia tai knowledge alia hundia nai tai jis y da farm ohda v koi jwab ni yr

  • @gurpreetsinghtoor8928
    @gurpreetsinghtoor8928 Před 2 lety +6

    ਬਹੁਤ ਵਧੀਆ ਗੱਲ ਬਾਤ ਧੰਨਵਾਦ ਬਾਈ ਜੀ

  • @jattonmood2633
    @jattonmood2633 Před 2 lety +1

    2021 ch meh ethi hi preweding krwayi ch bhut ghaint locaton ahh jhmbala

  • @singhiskingsinghisking6774

    ਵਾਹ ਬਈ ਵਾਹ , ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ । ਗੋਸਲ ਜੱਟਾ ਸੁਆਦ ਲਿਆ ਦਿੱਤਾ ਕੁਦਰਤ ਨੂੰ ਪਿਆਰ ਕਰਨ ਵਾਲਾ । ਹੋਰ ਸ਼ਬਦ ਨਹੀਂ ਹਨ ਸਿਫ਼ਤ ਵਾਲੇ ।

  • @happygill9155
    @happygill9155 Před 2 lety +7

    Host has such a great personality, GREAT HUMAN

  • @buntygill6741
    @buntygill6741 Před 2 lety +14

    Madho veer well done. Gbu nd ur whole family. Love to Hardeep nd Gurdeep Veer.

  • @parmjeetsingh8039
    @parmjeetsingh8039 Před 2 lety

    Bahut badiya jgah bna rakhi veer ji hna ne sab malik di mehar h ji

  • @user-yc7yi5gm7u
    @user-yc7yi5gm7u Před 2 lety +12

    ਪੈਸਾ ਲਾ ਸਵਰਗ ਨੀ ਬਣਦਾ ਲੋਪੋ ਆਲਿਆ ਇਹ ਖੁੱਲੀਆਂ ਅੱਖਾਂ ਦਾ ਸੁਪਨਾ ਆ

  • @punjabihighwayvlogs4899
    @punjabihighwayvlogs4899 Před 2 lety +30

    ਬਹੁਤ ਸੋਹਣੀ ਜਗ੍ਹਾ ਹੈ ਵੀਰ ਜੀ

    • @sukhpaldhaliwal3540
      @sukhpaldhaliwal3540 Před 2 lety +3

      ਬਾਈ ਜੀ ਬਹੁਤ ਸੋਹਣੀ ਹੈ ਬਾਈ ਜੀ ਬਹੁਤ ਬੰਦੀਆ ਖੁਸ਼ੀ ਹੋਈ ਹੈਂ ਬਾਈ ਜੀ ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਵਾਹਿਗੁਰੂ'ਕੀਰਪਾ ਰਹੈਂ ਜੀ

  • @samdhillon8045
    @samdhillon8045 Před 2 lety +3

    Superb, waheguru ji mehra bakshan

  • @gurpreetsandhu9701
    @gurpreetsandhu9701 Před 2 lety +13

    Bai shok v paise na pure hunde aa shok har ik.de ander hunda wa mai a kara o.kara bus gal.paise te anke mok jande a
    Bahut sona vr ji sabh koj baba ji tuhnu charde kla vich rakhe hor trakea karo

  • @rameshwardassbishnoi3602

    ਇਹ ਤੇ ਧਰਤੀ ਤੇ ਸਵਰਗ ਆ,ਵੀਡੀਓ ਵੇਖ ਕੇ ਮਜਾ ਆ ਗਯਾ।

  • @LakhwinderSingh-eq2ss
    @LakhwinderSingh-eq2ss Před 2 lety +1

    Bai ji bahut vadhia aa g arrangement. Bai ji meri ikk Salah aa g, Asi Sikh aa, pinda vich swere amrit vele te sham nu gurbani da anand hor e aa. So aap ikk gurdwara sahib te ek Granthi singh da parbandh vi karo g. Eh aap g ate aap de privar waste vi vadhia rahega g.

  • @inderjeetsingh-cn6gp
    @inderjeetsingh-cn6gp Před 2 lety +1

    Bahut bahut vdia lagya farm haus👌👌

  • @jasvirkaur4902
    @jasvirkaur4902 Před 2 lety +1

    Waah ji waah kya baat hai ji🙏🙏🙏🙏🙏 bakamaal aa sab kush

  • @balbirsinghusajapmansadasa1168

    Very nice.shauk shonkia da

  • @jeetbhullar1528
    @jeetbhullar1528 Před 2 lety

    Sukhjinder veer sade kol to he mudge veer apni english tait a asi tuhade boht bde fan ne khuga brothers a my village doomcheri parminder pehlwan and netrpal veer wala g

  • @ZorawarSekhon
    @ZorawarSekhon Před 2 lety

    Pind gerrah maran nu jee kar aunda , avde janvara nu vekhan nu khaas karke jado koi gohreya vali video pauney tusi , hun august ch auna , 3-4 mahine laa k janay erki !!! Saadey kolay v ayeo veere jarur !!!

  • @malikhassanmanzoorawan774
    @malikhassanmanzoorawan774 Před 2 lety +33

    Love 💕 from pind shahpura Awana, nankana Sahib, bunjab, Pakistan 🦅

  • @farmermirza7232
    @farmermirza7232 Před 2 lety

    Veeer ji sab ton vadia aajj tak di video te sab ton vadia banda ranjit veer ji

  • @princeosahan8460
    @princeosahan8460 Před 2 lety +4

    Bht khushi hoyi paji ne inne ameer houn de baad v kudrat nu pyar karde be

  • @FFReck337
    @FFReck337 Před 2 lety

    Mai persnloy jnda malak nu bhut Knt te dildaar bnda jive da sidhu bai c ove da subaah mukkdi gll aw bnda ena k zyada dilkhush aw koi lafaz ni hega treef krn lyi

  • @satnaamsinghnahar9249

    Bhot he kmaal ji .kyamat he Aa gll baat

  • @BaljinderSingh-rk2tc
    @BaljinderSingh-rk2tc Před 2 lety

    Bhute wadeia sohna farm house eh g wah g wah

  • @jaspalsinghkhosa9875
    @jaspalsinghkhosa9875 Před 2 lety +4

    ਬਹੁਤ ਵਧੀਆ

  • @ParamjitKaur-bp4de
    @ParamjitKaur-bp4de Před 4 měsíci

    ਕੀ ਕਰਨਾ ਇਹੋ ਜਿਹੇ ਫਾਰਮ ਹਾਊਸ ਦਾ ਜੇ ਆਪਣੇ ਪੰਜਾਬੀ ਨੂੰ ਰੋਜ਼ਗਾਰ ਨਾ ਦੇਵੇ । ਭਈਏ ਰੱਖੇ ਹੋਏ ਨੇ ।

  • @sarbansandhu5658
    @sarbansandhu5658 Před 2 lety +2

    Bahut vadia farm

  • @GurpreetSingh-xg6bv
    @GurpreetSingh-xg6bv Před 2 lety

    Swaaad agyaaa video dekhhh k baiii gggg 👌🏻👌🏻❤️❤️❤️

  • @multiplecreativitywithtale4941

    Very nice. Plz farm da full name dasdo koi . Main bhi vlog bnaauga. Punjab diyan cheeja explore kar ria ha main b. Thank u. Gbu

  • @amanbrar5728
    @amanbrar5728 Před 2 lety +33

    ਪਤੰਦਰਾਂ ਜੇ ਅੈਨਾਂ ਕੁਝ ਹੋਣ ਦੇ ਬਾਵਜੂਦ ਵੀ ਢਿੱਡ ਨੀ ਭਰਿਅਾ, ਫਿਰ ਕਨੇਡਾ ਜਾਕੇ ਵੀ ਭਰਨਾ

    • @faridahmed3057
      @faridahmed3057 Před 2 lety +1

      Good👍👍👍👍

    • @mr.gurvindersinghzaildar4234
      @mr.gurvindersinghzaildar4234 Před 2 lety +5

      Bai canada de bawjood hi aa eh sbh

    • @GurdeepSingh-pl7os
      @GurdeepSingh-pl7os Před 2 lety +5

      ਪਤੰਦਰ ਦੇ ਢਿੱਡ ਵੱਲ ਵੀ ਨਿਗਾਹ ਮਾਰ,,,,,,!! ਐ ਕਿਵੇ ਭਰਜੂ 😚

    • @studiojashan2828
      @studiojashan2828 Před 2 lety

      ਭੁਖੇਆ ਭੁਖ ਨਾ ਉਤਰੀ ਜੇ ਬਨਾ ਪੁਰਿਆ ਭਾਰ,ਹੋਨ ਹੋਰ ਕੀ ਚਾਹੀਦਾ,ਸਡਨਾ ਤਾਂ ਲਕੜਾਂ ਵਿਚ ਹੀ,ਆ,

  • @brarjagwindersingh3900
    @brarjagwindersingh3900 Před 2 lety +1

    ਬਹੁਤ ਵਧੀਆ ਬਾਈ ਦਾ ਸੁਭਾਅ ਤੇ ਸਲੀਕਾ ਵੀ

  • @HarjinderSingh-cv1kt
    @HarjinderSingh-cv1kt Před 2 lety

    Y ਗੋਸਲ ਗੋਤ ਨਾਮ ਸੁਣਕੇ ਬਹੁਤ ਖੁਸੀ ਹੋਈ ਸਾਡੇ v ਗੋਸਲ aàaa ਗੋਤ ਆ ਸਾਰੇ ਪਿੰਡ ਦਾ 👍ਮਾਨਸਾ ਭਾਈ ਦੇਸਾਂ
    ਬਹੁਤ shona house aaa yyy

  • @partapjassal6338
    @partapjassal6338 Před 2 lety +6

    Farm car horse very beautiful ❤️

  • @surreywale5369
    @surreywale5369 Před 2 lety +3

    Vahut ghaint jaga wa

  • @singarnathjandjandwala9837

    ਬਹੁਤ ਵਧੀਆ ਮੇਹਨਤ ਕੀਤੀ

  • @vickymaan6608
    @vickymaan6608 Před 2 lety

    ਬਾਈ ਖੁੱਲੇ ਦਿਲ ਦਾ

  • @gurdevsingh4423
    @gurdevsingh4423 Před 2 lety

    ਚੜ੍ਹਦੀ ਕਲਾ

  • @highendfact8943
    @highendfact8943 Před 2 lety

    Paise hove taa enjoy jrur krna chahida zindgi khul ke jiyon da mjaa kudrat nall son da mjaa vde shehr kde vi pura ni kr skde

  • @mr.mrs_rangi103
    @mr.mrs_rangi103 Před 2 lety

    Apni pree wedding v ethe hoyi c kaint aw bai kam

  • @raovarindersingh7038
    @raovarindersingh7038 Před 2 lety +6

    ਬਹੁਤ ਵਧੀਆ ਜੀ 👍👍

  • @kamalchaudhary9654
    @kamalchaudhary9654 Před 2 lety

    Bahut vadhia ji congratulations

  • @drkaramvirsingh990
    @drkaramvirsingh990 Před 2 lety

    Bahut vadia soch

  • @starxbgmi475.
    @starxbgmi475. Před 2 lety +5

    Waheguru ji

  • @KuldeepSingh-jb8cp
    @KuldeepSingh-jb8cp Před 2 lety +2

    V nice video 📸

  • @skvirk2669
    @skvirk2669 Před 2 lety

    Mind blowing!!

  • @21meenakshi37
    @21meenakshi37 Před 2 lety

    Bai g parice ni daseya tuc deni hai k sanbhal krni hai hai dsna g sanu dso keya pta asi sanbhal lai sade brga a jave

  • @gurindersingh2673
    @gurindersingh2673 Před 2 lety +1

    Nice ver ji Top

  • @ZorawarSekhon
    @ZorawarSekhon Před 2 lety

    Bai ji j aa trailer vechna hoyea ta daseo please! We need it , let me know please!

  • @BalkarSingh-ke6nc
    @BalkarSingh-ke6nc Před 2 lety

    Bai ji oh sder bazar aa .oh bendya kol dukan chahe 6 fut di aa par oh ik lok dikhava aa.uhna kol 6 fut di jagh de aale duale vdde vdde godam bne hoye aa veer ji.chahe tusi jake kho nha ki sanu 5 lakh da koi v smaan chahida h .tuhanu o aapne piche bne godam vich lke jaange bai ji

  • @jspawaar675
    @jspawaar675 Před 2 lety

    ਪੱਤਰਕਾਰ ਤਾਂ ਬਾਈ ਕੋਈ ਨਾ ਕੋਈ ਬੰਦੇ ਨੂੰ ਸੱਦ ਲੈਣਾ ਚਾਹੀਦਾ ਸੀ ਕਿਉਂਕਿ ਬਾਂਦਰ ਤਾਂ ਬਾਂਦਰੀਆਂ ਨੂੰ ਚੋਗਾ ਪਾ ਸਕਦੈ।ਬਾਕੀ ਫਾਰਮ ਵਾਲਿਆਂ ਨੂੰ ਸੈਲਿਊਟ ਐ

  • @sarabjitkaur8997
    @sarabjitkaur8997 Před 2 lety +2

    V nice viedo

  • @satgurchahal7692
    @satgurchahal7692 Před 2 lety +2

    Veera rho kush Hoge.🙏🙏🙏🙏👌👌👌👌

  • @sukhwindersingh3436
    @sukhwindersingh3436 Před 2 lety

    ਜੰਨਤ ਅਨੰਦ ਪ੍ਰਾਪਤ ਹੋਇਆ ਦੇਖ ਕੇ।

  • @makhansingh870
    @makhansingh870 Před 2 lety +1

    ਬਹੁਤ ਵਧੀਆ ਵੀਰ ਜੀ। ਪਿੰਡ ਗੁਰਧਨਪੁਰ ਤੋਂ ਵੀਰ‌ ਜੀ

  • @harrysingh426
    @harrysingh426 Před 2 lety

    Kya baatan🙌

  • @Dhaliwal.99-32_JP
    @Dhaliwal.99-32_JP Před 2 lety +2

    Nice ji 👌

  • @surindergill30
    @surindergill30 Před 2 lety

    Waheguru de rang niare

  • @gurtejdhilwan833
    @gurtejdhilwan833 Před 2 lety

    Bahuat vadia jagah hai

  • @goraghuman7150
    @goraghuman7150 Před 2 lety +3

    👍

  • @jobanopenairtheater9691

    Great👍👍👍👍👍👏👏👏

  • @powerman4726
    @powerman4726 Před 2 lety

    Att aa ji ❤

  • @gurbingrewal5628
    @gurbingrewal5628 Před 2 lety

    India is best place to live if you are well settled...Canadian life is too hard ...So much competition and after few years people will come back to India....Think 100 times and then decide...Canada is not same as this was 10 years ago...Her sunehri cheez sona ni hundi

  • @iqbaldiaryfarmpaliakhurd2118

    Nice.

  • @surinderbhinder323
    @surinderbhinder323 Před 2 lety

    ਵਾਹਿਗੁਰੂ ਚੜਦੀ ਕਲਾ ਚ ਰੱਖੇ

  • @satnamkhattra1602
    @satnamkhattra1602 Před 2 lety

    Man khush ho gea ji dekh k ,Adress dasna g, j kadi time lagea tan jarur jawange

  • @yadbalaproductions
    @yadbalaproductions Před 2 lety +1

    Bai g ki gal aj eni kahal rooh naal ni bnai video. Bai phli baar eda lgya v bs add krn lai e bnai ae video tsi.kam naal imsaaf ni kita aj tusi. Tujade tob umeed bhut rkhde ae vdya km di kush sikhan nu milda add de naal naal pr aj tsi ta fast forward ala e km kita hoya faja wadhan ala......eda na kryo g.

  • @rajwindersingh4962
    @rajwindersingh4962 Před 2 lety +1

    ਕਮਾਲ ਆ ਵੀਰ ਮੇਰਿਆ ਵੱਟ ਕੱਢੇ ਪਏ ਆ ਪੰਜਾਬ ਚ ਹੀ , ਕਮਾਲ ਦੀ creativity ਆ ਜਿਊਂਦੇ ਰਹੂ ਪੰਜਾਬ ਵੀ ਘੁੰਮ ਕੇ ਦੇਖਣ ਵਾਲ਼ਾ

  • @gurjantvirk6207
    @gurjantvirk6207 Před 2 lety

    Nice Gosa Saab

  • @jagdeep_dc5639
    @jagdeep_dc5639 Před 2 lety +2

    Love u vadde bai 😍

  • @lifethoughts7810
    @lifethoughts7810 Před 2 lety +2

    👌👌

  • @yadwindersidhu2378
    @yadwindersidhu2378 Před 2 lety +2

    Very nice

  • @avtarsinghbuttar1030
    @avtarsinghbuttar1030 Před 2 lety

    Dr.sukhcharanjeet de brother o ji tusi

  • @hnpets8135
    @hnpets8135 Před 2 lety

    Kya baata

  • @lovesingh9785
    @lovesingh9785 Před 2 lety

    Sir Toyota seera kine di mil ju

  • @inderjeetsinghinder815

    Very very nice 👍

  • @punjabitrucker163
    @punjabitrucker163 Před rokem

    Peejo jeep nu hee upgrade karke ohda naam thar rakh dita same peejo hee lagdi aa

  • @veerutindwan1371
    @veerutindwan1371 Před 2 lety

    Location mantion krdea kro sir video discrtion che PLZZ

  • @jatindersingh1809
    @jatindersingh1809 Před 2 lety

    Good ji

  • @ranjodgurna4146
    @ranjodgurna4146 Před 2 lety +2

    👌👍👍👍

  • @hateshkumar7875
    @hateshkumar7875 Před 2 lety +2

    Nice

  • @manjitchahal6762
    @manjitchahal6762 Před 2 lety

    ਜਨਤ 💗🌹😊

  • @punjabidiscovery2110
    @punjabidiscovery2110 Před 2 lety +1

    Veer dhid donve brava cho kis da vada ? gussa na karheo kite

  • @HappyBajwa-jr5rd
    @HappyBajwa-jr5rd Před rokem

    Nice veer ji

  • @sandeepboparai4577
    @sandeepboparai4577 Před 2 lety

    Nice person 🙏

  • @jaspalsinghbirdi6099
    @jaspalsinghbirdi6099 Před 2 lety +3

    Bedford ❤

  • @lovepreethothi7724
    @lovepreethothi7724 Před 2 lety

    @nyc🍂