ਪੰਜਾਬ 'ਚ ਦੇਖੋ ਕਸ਼ਮੀਰ ਤੇ ਅਫ਼ਰੀਕਾ ਵਰਗਾ ਨਜ਼ਾਰਾ l EP 24 l Jaskarn Singh Sandhu l Sarbjeet Singh Sidhu

Sdílet
Vložit
  • čas přidán 2. 08. 2021
  • ਪੰਜਾਬ 'ਚ ਦੇਖੋ ਕਸ਼ਮੀਰ ਤੇ ਅਫ਼ਰੀਕਾ ਵਰਗਾ ਨਜ਼ਾਰਾ l EP 24 l Jaskarn Singh Sandhu l Sarbjeet Singh Sidhu l B Social
    #BSocial
    #JaskarnSinghSandhu
    #SarbjeetSinghSidhu
    Facebook Link : / bsocialoffic.... .
    Instagram Link : / bsocialoffi.... .
    Report by : Sarbjeet Singh Sidhu
    Cameraman : Harmanpreet Singh & Zitesh Kaushal
    Editor : Jaspal Gill
    Digital Producer : Gurdeep Grewal
    Label : B Social

Komentáře • 650

  • @singhtek06
    @singhtek06 Před 2 lety +79

    ਜਿਹੜੀ ਚੀਜ਼ ਤੁਸੀਂ ਦੇਖ ਰਹੇ ਹੋ, ਉਹ ਦਰਸ਼ਕਾਂ ਨੂੰ ਵੀ ਦਿਖਾਇਆ ਕਰੋ, ਏਹਦੇ ਨਾਲੋਂ ਤਾਂ ਬੈਠ ਕੇ ਹੀ ਗੱਲਬਾਤ ਕਰ ਲੈਂਦੇ, ਕੈਮਰਾਮੈਨ ਤੇ ਐਡੀਟਰ ਚੰਗੇ ਰੱਖੋ।

  • @harindersinghdeep6971
    @harindersinghdeep6971 Před 3 lety +92

    ਬੰਦੇ ਕੋਲ ਬਹੁਤ ਕੁਛ ਸੀ ਦੱਸਣ ਨੂੰ ਪਰ ਪੱਤਰਕਾਰ ਕੋਲ ਕਪੈਸਟੀ ਨਹੀਂ ਸੀ ਪੱਤਰਕਾਰ ਤਜ਼ਰਬੇਕਾਰ ਚਾਹੀਦਾ ਸੀ ਉਹ ਆਪ ਗੱਲਾਂ ਦੱਸੀ ਜਾਂਦੇ ਐ ਬਾਈ ਧੰਨਵਾਦ ਪਹਿਲਾਂ ਈ ਕਰੀ ਜਾਂਦਾ

  • @SandeepSharma-pt3bq
    @SandeepSharma-pt3bq Před 2 lety +36

    ਬਾਈ ਜੀ ਨੇ ਏਸ ਧਰਤੀ ਤੇ ਸਵਰਗ ਬਣਾਇਆ ਹੋਇਆ ਹੈ। ਮਨ ਖੁਸ਼ ਹੋ ਗਿਆ ਕੁਦਰਤ ਦਾ ਇਹ ਸੁੰਦਰ ਨਜ਼ਾਰਾ ਦੇਖ ਕੇ। ਬਹੁਤ ਬਹੁਤ ਮੁਬਾਰਕਾਂ ਬਾਈ ਜੀ।

  • @tarlochansidhu8362
    @tarlochansidhu8362 Před 3 lety +14

    ਅਕਲ ਹਰ ਆਦਮੀ ਨੂੰ ਬਹੁਤ ਹੁੰਦੀ ਹੈ ਜੀ ਭਾਈ ਸਾਹਿਬ ਕਹਿ ਰਹੇ ਸੀ ਬੱਚੇ ਕੰਮ ਨਹੀਂ ਕਰਦੇ ਇਹਨਾਂ ਦੇ ਪਰਿਵਾਰ ਵਿੱਚੋ ਕਿਹੜਾ ਨੀਰਾ ਚਾਰਾ ਬੱਢਦਾ ਹੈ ਕੋਨ ਧਾਰਾ ਚੌਦਾ ਹੈ ਕਾਊਣ ਖੇਤੀਬਾੜੀ ਕਰਦੇ ਇਹਨਾਂ ਦੇ ਨੋਕਰ ਛ

  • @bachittargill8988
    @bachittargill8988 Před 3 lety +5

    ਅਮੀਰ ਪੰਜਾਬੀ ਪੈਸਾ ਲਾਕੇ ਪੰਜਾਬ ਚ ਬਹੁਤ ਥਾਂਵਾਂ ਤੇ ਸੋਹਣੀਅਾਂ ਸੈਰਗਾਹਾਂ ਬਣਾ ਸਕਦੇ, ੲਿਸ ਨਾਲ ੳੁਹਨਾ ਦੀ ਕਮਾੲੀ ਵੀ ਵਧੇਗੀ ਅਤੇ ਪੰਜਾਬ ਵੀ ਤਰੱਕੀ ਕਰੇਗਾ।

  • @mangatsinghkularan2031
    @mangatsinghkularan2031 Před 3 lety +50

    ਸਾਡੇ ਜ਼ਿਲੇ ਪਟਿਆਲੇ ਲਈ ਬੜੀ ਮਾਨ ਵਾਲੀ ਗੱਲ ਹੈ। ਸਰਦਾਰ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਮੁਬਾਰਕਬਾਦ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਜੀ

  • @kavinroots8113
    @kavinroots8113 Před 2 lety +2

    ਇੰਟਰਵਿਊ ਲੈਣ ਵਾਲਾ ਵੀਰ ਠੀਕ ਠਾਕ ਹੀ ਆ। ਖਰਾ ਤੇ ਸੱਚਾ ਬੰਦਾ ਸੰਧੂ ਸਾਬ।ਸਿਧੀਆ ਸਾਫ ਗੱਲਾਂ ਕਰਦਾ।

  • @pbx0325
    @pbx0325 Před 3 lety +36

    ਓਹਨਾ ਕਮਲੇ ਜੱਟਾਂ ਨੂੰ ਤੁਹਾਡੇ ਤੋਂ ਸਿੱਖਣਾ ਚਾਹੀਦਾ ਜਿੰਨਾ ਨੇ ਮੋਟਰਾਂ ਤੇ ਲੱਗੇ ਰੁੱਖ ਵੱਡ ਦਿੱਤੇ। ਰਹਿੰਦੇ ਖੂੰਦੇ ਸੜਕਾਂ ਤੇ ਲੱਗੇ ਰੁੱਖਾਂ ਨੂੰ ਅੱਗ ਲਾ ਸਾੜ ਦਿੱਤਾ।

  • @ernsbrtp
    @ernsbrtp Před 3 lety +16

    ਹਾਂ ਪੱਖੀ ਸੋਚ ਵਾਲੇ ਲਈ ਇਹ ਭਵਿੱਖ ਦਾ ਖੇਤੀ ਟੂਰਿਜ਼ਮ ਦਾ ਤੇ ਸ਼ੂਟਿੰਗ ਵਗੈਰਾ ਲਈ ਚੰਗਾ ਮਾਡਲ ਐ।ਸ਼ਹਿਰੀ ਤੇ ਨੌਕਰੀ ਪੇਸ਼ਾ ਲੋਕਾਂ, ਪੰਜਾਬ ਤੋਂ ਬਾਹਰਲੇ ਟੂਰਿਸਟ ਲਈ ਵੱਖਰਾ ਅਨੁਭਵ।

  • @gurbhejsingh9720
    @gurbhejsingh9720 Před 2 lety +42

    ਕੈਮਰਾਮੈਨ ਫਬੇਟਕੂਫ ਆ, ਆਲਾ ਦੁਆਲਾ ਦਿਖਾਉਣ ਦੀ ਜਗਾਹ, ਵੀਰ ਦਾ ਮੂੰਹ ਹੀ ਦਿਖਾ ਰਿਹਾ

  • @world22ide
    @world22ide Před 3 lety +66

    ਇੰਟਰਵਿਊ ਕਰਨ ਆਲਿਆਂ ਨੂੰ ਤਿਆਰ ਕਰਕੇ ਭੇਜਿਆ ਕਰੋ ਜਿਹਨੂ ਜਾਣਕਾਰੀ ਪੂਰੀ ਹੋਵੇ ਜਿਹੜੀ ਵੀ ਗੱਲਬਾਤ ਕਰਨੀ ਹੋਵੇ ਬਾਈ ਹੂੰ ਹਾਂ ਕਰਨ ਆਲਾ ਈ ਆ ਹਰ ਸਵਾਲ ਆਪ ਹੀ ਕਰਕੇ ਹੱਸਣਾ ਬਾਕੀ ਫ਼ਾਰਮ ਬਹੁਤ ਵਧੀਆ ਬਣਾਇਆ ਤੇ ਗੱਲਾਂਬਾਤਾਂ ਵੀ ਵਧੀਆਂ ਕੀਤੀਆਂ ਜਿਹੜੇ ਹਿਸਾਬ ਨਾਲ ਸਵਾਲ ਕੀਤੇ ਸੀ

  • @singhusa4752
    @singhusa4752 Před 3 lety +49

    🙏🏽੨੨ ਜੀ ਵਧੀਆ ਲੱਗਾ। ਪਰ ਕੈਮਰਾ ਥੋੜਾ ਜਿਹਾ ਹੋਰ ਘੁੰਮਾ ਦੇਣਾ ਸੀ ਦਰੱਖਤਾਂ ਵੱਲ। ਨਾਲੇ ਦਰੱਖਤਾਂ ਬਾਰੇ ਜਾਣਕਾਰੀ ਵੀ ਦੇ ਦਿੰਦੇ। ਮੈਨੂੰ ਇਸ ਤਰਾਂ ਦੀਆਂ ਹੋਰ ਵੀਡੀਓ ਦੀ ਉਡੀਕ ਰਹੇਗੀ।

  • @sarwanbajwa8074
    @sarwanbajwa8074 Před 3 lety +48

    ਕੈਮਰਾ ਮੈਨ ਸਾਹਿਬ ਜਿਹੜੀ ਚੀਜ ਬਾਰੇ ਗੱਲ ਚੱਲਦੀ ਹੋਵੇ ਕੈਮਰੇ ਦਾ ਫੋਕਸ ਵੀ ਉਸੇ ਚੀਜ ਤੇ ਰੱਖੀ ਦਾ ਏ।

  • @kalathiara548
    @kalathiara548 Před 2 lety +18

    ਬਹੁਤ ਖੁਬਸੂਰਤ ਜਗਾਂ ,ਬਾਬੇ ਨੇ ਸਿਸਟੰਮ ਬੜਾਂ ਜਬਰਦਸਤ ਬਣਾੲਿਅਾਂ ਦਿੱਲ ਖੂੰਸ਼ ਹੋ ਗਿਅਾਂ

  • @MSMaan-gl9lj
    @MSMaan-gl9lj Před 3 lety +2

    ਬਹੁਤ ਵਧੀਆ ਬਾਈ ਜੀ, ਸਵਰਗ ਬਣਾਇਆ ਪਿਆ, ਪੈਸਾ ਤਾਂ ਹੋਰ ਵੀ ਬਹੁਤ ਲੋਕਾਂ ਕੋਲ ਆ ਪਰ ਇਸ ਤਰ੍ਹਾਂ ਕੁਦਰਤ ਨੂੰ ਪਿਆਰ ਕਰਨ ਵਾਲੇ ਬਹੁਤ ਥੋੜੇ ਲੋਕ ਆ, ਇਸ ਤਰਾਂ ਦੇ ਸਮਝਦਾਰ ਲੋਕ ਬਹੁਤ ਘੱਟ ਆ ਜੋ ਆਪਣਾ ਪੈਸਾ ਤੇ ਸਮਾਂ ਕੁਦਰਤ ਨੂੰ ਸਾਂਬਣ ਲਈ ਲਾਉਂਦੇ ਆ

  • @miansarwar7568
    @miansarwar7568 Před 3 lety +22

    Beautiful beyond words yes this is our beautiful Punjab love from PAKISTAN PUNJAB.

  • @balrajsandhu8084
    @balrajsandhu8084 Před 3 lety +39

    ਬਹੁਤ ਵਧੀਆਂ ਫਾਰਮ ਹੈ ਸੰਧੂ ਸਾਬ ਮੁਬਾਰਕਾਂ ਜੀ।

  • @bhupindersingh7215
    @bhupindersingh7215 Před 3 lety +34

    ਮੈਰੇ ਵੀ ਏਹੋ ਜਹੇ ਸੁਪਨੇ ਨੇ.. ਸੁਪਨੇ ਪੂਰੇ ਕਰਨ ਲਈ ਪ੍ਰਦੇਸ ਆਇਆਂ

  • @tejindersingh3214
    @tejindersingh3214 Před 3 lety +8

    ਫਾਰਮ ਬਹੁਤ ਸੋਹਣਾ ਤਿਆਰ ਕੀਤਾ ਹੋਇਆ ,

  • @jaspaldhillon2132
    @jaspaldhillon2132 Před 3 lety +69

    ਸ਼ੌਕ ਦਾ ਕੋਈ ਮੁੱਲ ਨਹੀਂ ।ਪਰ ਸਾਰੀ ਗਲ ਪੈਸੇ ਦੀ ਆ ।