Video není dostupné.
Omlouváme se.

ਪਾਣੀ ਚ ਤੈਰਦੇ ਬਲੋਕਾਂ ਦੀ ਕੋਠੀ ਇੰਨੀ ਠੰਡੀ AC ਲਾਉਣ ਨਹੀਂ ਲੋੜ

Sdílet
Vložit
  • čas přidán 24. 06. 2022
  • ਪਾਣੀ ਚ ਤੈਰਦੇ ਬਲੋਕਾਂ ਦੀ ਕੋਠੀ ਇੰਨੀ ਠੰਡੀ AC ਲਾਉਣ ਨਹੀਂ ਲੋੜ #kothi #haveli #house #ghar #houses
    ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ +91 97803 66880 ਸੁਖਦੀਪ ਸਿੰਘ

Komentáře • 620

  • @D.e.e.p.77
    @D.e.e.p.77 Před rokem +13

    Upvc ਲਾਈ ਚਲੋ ਕੰਧਾ ਤੇ ਗਰਮੀ ਅੰਦਰ ਆਉਣ ਤੋਂ ਰੋਕ ਲਵੋ ਪਰ ਦਰਖਤ ਨਾ ਲਾਇਓ ਖੇਤ,ਘਰ ਚ

  • @Jack68
    @Jack68 Před 2 lety +23

    ਵੀਰ ਨੇ ਘਰ ਵਿਚ ਉਹ ਸਭ ਚੀਜਾ ਇਸਤੇਮਾਲ ਕੀਤੀਆਂ ਨੇ ਜੋ ਮੈ ਖੁਦ ਆਪਣੇ ਘਰ ਵਿਚ ਉਸ ਕਰਨ ਦੀ ਸੋਚ ਰਿਹਾ ਸੀ। ਇਨਡੋਰ ਗਾਰਡਨ ਬਹੁਤ ਵਧੀਆ ਆਈਡੀਆ ਹੈ।

  • @rajideol680
    @rajideol680 Před 2 lety +29

    ਬਹੁਤ ਵਧੀਆ ਤੇ ਜਿਆਦਾ ਨੌਲਜ ਹੈ ਵੀਰ ਨੂੰ ।ਮਨ ਖੁਸ ਹੋ ਗਿਆ। ਬੋਲਣ ਦਾ ਲਹਿਜਾ ਉਸ ਤੋ ਵੀ ਜਿਆਦਾ ਵਧੀਆ 🙏🙏

  • @preetlyricist
    @preetlyricist Před 2 lety +21

    ਸ਼ੁਕਰ ਹੈ ਪੰਜਾਬ ਵਿੱਚ ਵੀ ਵਿਰਲੇ ਵਾਂਝੇ ਚੰਗੀ ਸੋਚ ਵਾਲ਼ੇ ਲੋਕ ਮੌਜ਼ੂਦ ਨੇ,ਸਿਜਦਾ 🙏🙏🙏

  • @prabhdyalsingh4722
    @prabhdyalsingh4722 Před 2 lety +17

    ਇਹ ਬਹੁਤ ਵਧੀਆ ਨਮੂਨਾ ਹੈ। ਕੋਠੀ ਤਿਆਰ ਹੋਣ ਤੇ ਵੀਡੀਓ ਬਣਾਇਓ। ਵੈਸੇ ਇਹ ਬਲਾਕ ਕਿਸੇ ਪਖੰਡੀ ਸਾਧ ਤੋ ਬਚਾ ਕੇ ਰੱਖਿਓ। 😀

  • @harjotbrar4531
    @harjotbrar4531 Před 2 lety +8

    ਬਹੁਤ ਵਧੀਆ ਤੇ ਨਵੀਂ ਸੋਚ👍👍👌👌ਤੁਸੀਂ ਹਰੇਕ ਸਕੀਮ ਵਿੱਚ ਕਾਮਯਾਬ ਹੋਵੋਗੇ ਕਿਉਂਕਿ ਤੁਹਾਨੂੰ ਖੁਦ ਤਕਨੀਕ ਦੀ ਬਹੁਤ ਜਾਣਕਾਰੀ ਹੈ।

  • @mehra6889
    @mehra6889 Před 2 lety +2

    ਕਿਹੜਾ ਏਸੀ ਭਰਾਵਾ ਗਰੀਬ ਬੰਦੇ ਨੂੰ ਪੱਖਾ ਮਿਲਜੇ ਊਹੀ ਬਹੁਤ ਹੈ ਪਰ ਤੁਹਾਡੀ ਸੋਚ ਚੰਗੀ ਹੈ ਬਿਜਲੀ ਵਚਾਊਣ ਵਾਸਤੇ

  • @Chota_Gamer2009
    @Chota_Gamer2009 Před rokem +2

    ਸੋਚ ਜਮ੍ਹਾ ਵਧੀਆ ਹੈ ਜੇਕਰ ਗਰਮੀਆਂ ਵਿੱਚ ਅਸੀਂ ਏਅਰਕੰਡੀਸ਼ਨ ਦੀ ਵਰਤੋਂ ਜਿਹੜੀ ਹਰ ਘਰ ਫੈਕਟਰੀਆਂ ਆਫਿਸ ਮਾਲ ਗੱਡੀਆਂ ਵਿੱਚ ਬੰਦ ਕਰ ਦਿੱਤੇ ਜਾਣਗੇ ਤਾਂ 75% ਗਰਮੀ ਅੱਪਣੇ ਦੇਸ਼ ਵਿੱਚ ਹੀ ਘੱਟ ਹੋ ਜਾਉਗੀ ਜਿਹਦੇ ਨਾਲ ਟੈਂਪਰੇਚਰ ਬਹੁਤ ਘੱਟ ਰਹੇਗਾ ਖਾਸਕਰ ਮਈ ਜੂਨ ਦੇ ਮਹੀਨੇ ਵਿੱਚ

  • @rampalbansal7143
    @rampalbansal7143 Před 2 lety +9

    ਭਾਈ ਸਾਹਿਬ ਇਕ ਹੋਰ ਕਰੋ ਛੱਤ ਦੇ ਉਪਰ ਲੋਹੇ ਦੀਆਂ ਚਾਦਰਾਂ ਦਾ ਸੈਡ ਪਾੳ । ਤਾਂ ਜੋ ਉਸ ਤੋਂ ਮੀਂਹ ਦਾ ਪਾਣੀ ਇਕੱਠਾ ਕਰ ਕਰਕੇ ਪੀਣ ਲਈ ਵਰਤਿਆ ਜਾਵੇ ।

  • @DilbagSingh-bx8iw
    @DilbagSingh-bx8iw Před 2 lety +10

    ਬਾਈ ਜੀ ਨੇ ਬਿਲਕੁਲ ਤਕਨੀਕੀ ਨਾਲ ਸਮਝਾਇਆ

  • @rajvirsingh4558
    @rajvirsingh4558 Před 2 lety +68

    ਵਧੀਆ ਸੋਚ ਹੈ ਬਾਈ ਜੀ ਦੀ...

  • @paramjeetkaur2756
    @paramjeetkaur2756 Před 2 lety +10

    ਬਹੁਤ ਵਧੀਆ ਸੋਚ ਹੈ ਵੀਰ ਜੀ ਦੀ, ਵਾਹਿਗੁਰੂ ਜੀ ਭਾਗ ਲਾਉਣ ਤੁਹਾਡੀ ਸੋਚ ਨੂੰ।

  • @deepdhillon788
    @deepdhillon788 Před 2 lety +4

    ਵੀਰ ਜੀ ਬਹੁਤ vadia 👌🏻 ਕੰਮ ਕਰ ਰਹੇ ਹੋ। indoor gardening ਬਹੁਤ ਵੱਧੀਆਂ ਸੋਚ ਹੈ।
    ਇਕ ਹੋਰ ਕੰਮ ਕਰੋ ਜੇ ਤੁਹਾਨੂੰ vadia ਲੱਗੇ ਜੋ ਮੀਂਹ ਦਾ ਪਾਣੀ ਹੈ ਓਹ ਵਾਸਤੇ ਇਕ ਅਲੱਗ ਬੋਰ ਕਰਵਾਓ ਤੇ ਸਾਰਾ ਮੀਂਹ ਦਾ ਪਾਣੀ ਓਸ ਬੋਰ ਚ ਭੇਜੋ only ਮੀਂਹ ਦਾ ਪਾਣੀ ਤਾਂ ਜੋ ਅਪਣਾ ਧਰਤੀ ਦਾ ਪਾਣੀ ਪੂਰਾ ਹੋ ਸਕੇ।

    • @prabhjitsinghbal
      @prabhjitsinghbal Před 2 lety +2

      ਕੁੱਝ ਕੰਮ ਖੁਦ ਕਰਕੇ ਫਿਰ ਦੂਜਿਆਂ ਨੂੰ ਸਲਾਹ ਦੇਣ ਵਾਲੇ ਹੁੰਦੇ ਪਰ ਸਾਡੇ ਲੋਕਾਂ ਨੂੰ ਸਲਾਹ ਦੇਣਾ ਚੰਗਾ ਲਗਦਾ,ਖੁਦ ਕਰਨ ਨਾਲੋ SDO ਸਾਬ੍ਹ ਨੇ ਨਵੀ ਤਕਨੀਕ ਦਾ ਘਰ ਬਣਾਕੇ ਲੋਕਾਂ ਨੂੰ ਸਲਾਹ ਦਿੱਤੀ ਧੰਨਵਾਦ

  • @Come_to_light119
    @Come_to_light119 Před 2 lety +90

    The gentleman is very excited about his innovation and enjoys much sharing his knowledge.
    Great efforts indeed 👍
    It's the need of our times to take care of our environment.
    Wish you all the best!

  • @sunnykataria9834
    @sunnykataria9834 Před 2 lety +6

    ਘਰ ਤਾ ਨਹੀ ਬਣਾਉਣਾ ਅਸੀ ,ਪਰ ਵਧੀਆ ਲੱਗਾ ਘਰ ਬਣਦਾ ਦੇਖ ,

  • @prabhdeepsingh8960
    @prabhdeepsingh8960 Před 2 lety +5

    SDO saab bht nimaane bnde ne , gal baat krrn da lehje to pta lgda k bnda kina down to earth hai , great paaji both of u.

  • @bsingh1310
    @bsingh1310 Před rokem +1

    ਬਹੁਤ ਵਧੀਆ ਤਜਰਬਾ ਵਾਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @keharsinghsandhu6502
    @keharsinghsandhu6502 Před 2 lety +20

    Very good effort for future construction Engineers should keep on searching like this

  • @harpalsingh5773
    @harpalsingh5773 Před 2 lety +16

    ਗ੍ਰੇਟ ਵਿਗਿਆਨੀ ਹੋ ਤੁਸੀਂ
    ਮਾਣ ਹੈ ਤੁਹਾਡੇ ਤੇ

    • @SandeepSharma-oq6pz
      @SandeepSharma-oq6pz Před 2 lety +2

      Bhopal de professor ne jinah ne india vich eh taknik te kam kita. Ehna ne v pehla ohna nal contact kita.

  • @musclehutbodybuilding2583

    ਬਾਈ ਜੀ ਗਰਮੀ ਅੱਜ ਵੀ ਓਹਨੀ ਹੈ ਅਤੇ 50 ਸਾਲ ਪਹਿਲਾ ਵੀ ਏਨ੍ਹੀ ਹੀ ਗਰਮੀ ਸੀ, ਅਸੀਂ ਆਪਣੇ ਸ਼ਰੀਰ ਨੂੰ ਹੀ ਸੋਹਲ ਬਣਾ ਲਿਆ, ਪਾਣੀ ਦਾ tds 50 ਸਾਲ ਪਹਿਲਾ ਜਿੰਨਾ ਸੀ ਅੱਜ ਵੀ ਓਹਨਾ ਹੀ tds ਹੈ,ਫਿਲਟਰ ਦਾ ਪਾਣੀ ਪੀਣ ਕਾਰਨ ਸਾਡੇ ਸਰੀਰ ਓਦਾ ਦੇ ਹੋ ਗਏ ਹਨ

    • @somechannel4959
      @somechannel4959 Před 2 lety

      global warming ਵਧੀ ਹੈ 🤷‍♂️ ਵੀਰ
      1% 1.5% sayed.
      ਜੇ 1 ਤੋਂ 2% ਹੋਰ ਵੱਧ ਗਈ ਤਾਂ ਸਾਰੀ ਬਰਫ ਪਿਘਲ ਜਾਣੀ ਤੇ ਖੇਤੀ ਤਬਾਹ ਹੋ ਜਾਣੀ e6

  • @ashokgodara9248
    @ashokgodara9248 Před 2 lety +2

    Great salute sardar ji aap jesi thinking hr indian ko mile

  • @gurneksingh863
    @gurneksingh863 Před 2 lety +2

    ਬਹੁਤ ਵਧੀਆ ਸੋਚ ਹੈ ਵੀਰ ਜੀ , ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ,

  • @ps-bt2wp
    @ps-bt2wp Před 2 lety +17

    Brilliant idea for future generation and eco friendly concept.

  • @birsbhansingh9691
    @birsbhansingh9691 Před 2 lety +3

    ਬਹੁਤ ਵਧੀਆ ਕੋਸਿਸ ਜੀ ਮਿਹਨਤ ਰਂਗ ਜਰੂਰ ਲਿਆਗੀ

  • @BaljeetSingh-hm7dc
    @BaljeetSingh-hm7dc Před 2 lety +24

    Very good veer ji, I think you should also mention one of the major benefit of frame structure in seismic resistance (i.e Earthquake resistant structure);rest you have provided very good informative video in simple language for all people.Thanks

  • @SukhwinderSingh-nk2ec
    @SukhwinderSingh-nk2ec Před 2 lety +25

    ਮੇਰੇ ਹਿਸਾਬ ਨਾਲ ਇਹ ਫਾਰਮੂਲਾ ਕੰਮ ਕਰੇਗਾ ਕਿਉਂਕਿ ਇਹ ਫਾਰਮੂਲਾ ਮੇਰੇ ਦਿਮਾਗ ਵਿਚ ਹੈਗਾ ਸੀ ਪਰ ਮੇਰੇ ਕੋਲ ਪੈਸਾ ਨਹੀਂ ਸੀ

  • @pushpinderkaur6059
    @pushpinderkaur6059 Před 2 lety +14

    veerji please also make water harvest in your home so that water may recharge in earth. You will contribute a lot to environment

  • @alltypepower
    @alltypepower Před 2 lety +7

    Mai v Apna ghr vich ek room as Block da tyar kita hai .os room da temperature duja room nalo 5 to 7 degree ghat hunda

  • @amnindergillpowerengineer304

    M.tech thesis has been done on this topic (2015) at Beant College of Engineering and Technology, Gurdaspur

  • @bbvlogs2307
    @bbvlogs2307 Před 2 lety

    ਬਹੁਤ ਵਧੀਆ ਆਈਡੀਆ sdo Sahib.. ਆਪਾਂ ਇਕੱਠਿਆਂ ਇਲੈਕਸ਼ਨ ਡਿਊਟੀ ਕੀਤੀ ਆ sdm office bathinda ।। ਬਲਰਾਜ ਸਿੰਘ ਗਿਆਨੀ ਜ਼ੈਲ ਸਿੰਘ ਇੰਜੀਨੀਅਰਿੰਗ ਕਾਲਜ ਬਠਿੰਡਾ

  • @ishsingh1884
    @ishsingh1884 Před 2 lety +17

    Geo thermal is being used all over the world in different forms. In Canada we use it to heat up the houses even in -40.

    • @maheyupdesh2513
      @maheyupdesh2513 Před rokem

      Is it true !! Where can i get the more info ! Might be available on Google. That’s the question in my mind i want to ask here .he is mostly trying to conveying that its totaly heat proof give benefits in hot weather but what about the cold wether ? We need the high temp

  • @chahalsaabchahalsaab685

    AC ਨੇ ਤੱਪਸ (ਗਰਮੀ) ਨੂੰ ਵਧਾ ਦਿੱਤਾ ਇਸ ਲਈ ਜਿਆਦਾ ਗਰਮੀ ਰਹਿੰਦੀ ਹੈ ਅਜ ਕਲ

  • @jsskaran1478
    @jsskaran1478 Před 2 lety

    Astaad nu har chij da reason te boht knowledge a 🫡

  • @gurdeepdhother7337
    @gurdeepdhother7337 Před 2 lety +2

    ਕੰਮ ਤਾਂ ਵਧੀਆ ਕੀਤਾ ਪਰ ਅੰਗਰੇਜ਼ੀ ਰੱਜ ਕੇ ਝਾੜੀ ਹੈ।

  • @malkit345
    @malkit345 Před 2 lety +1

    Vah bai meri ve sooch ehi se ,dil di tamnn puri kr tee,,,good ,,bilkul kamjaab h,,,

    • @charankaur9397
      @charankaur9397 Před 2 lety

      ਬਹੁਤ ਵਧੀਆ ਵੀਰ ਜੀ। ਕੋਠੀ ਤੇ ਪੈਦਾ ਮੀਂਹ ਦੇ ਪਾਣੀ ਨੂੰ ਸਾਂਭ ਕੇ ਧਰਤੀ ਚ ਜੀਂਦ ਤੇ ਛੱਡ ਦੇਣਾ

  • @gauravsharma-lp4dw
    @gauravsharma-lp4dw Před 2 lety +2

    Very nice... Punjabi which he bai ne Sare concept explain krte science de... Good 👍 keep it up

  • @ernsbrtp
    @ernsbrtp Před 2 lety +8

    Another tried and tested method developed by Central bldg res instt Roorkee..Which I tried. Successfully..In 90s.Rooftop evaporation.. temp diff 15degree

  • @ParamjitSingh-ok8he
    @ParamjitSingh-ok8he Před 2 lety

    ਚੂਨੇ ਤੇ ਥਰਮਲ ਸਵਾਹ ਨਾਲ ਬਣੀਆਂ ਇੱਟਾਂ ਵੀ ਬਹੁਤ ਕਾਮਯਾਬ ਹਨ। ਫਲਾਈ ਐਸ਼ ਵਾਲੇ ਬਲਾਕ ਵੀ ਓਹੀ ਚੀਜ ਹੈ ਜਾਂ ਹੋਰ?
    ਲੁੱਕ ਦੇ ਉੱਤੇ ਪੋਲੀਥੀਨ ਵੀ ਵਿਛਾਉਣਾ ਜਰੂਰੀ ਹੈ ਨਹੀਂ ਲੁੱਕ ਨੂੰ ਮਿੱਟੀ ਖਤਮ ਕਰ ਦਿੰਦੀ ਹੈ।ਤੁਹਾਡਾ ਛਤਾਅ ਵਾਲਾ ਏਰੀਆ ਜਿਆਦਾ ਕੁਛ ਜਿਆਦਾ ਲੱਗਦਾ ਹੈ।
    ਬਹੁਤ ਵਧੀਆ ਪਹਿਲ ਕੀਤੀ ਹੈ।ਤੁਹਾਡਾ ਟੈੰਕੀ ਦੇ ਪਾਣੀ ਨੂੰ ਜਿਆਦਾ ਠੰਢਾ ਜਾਂ ਗਰਮ ਹੋਣ ਤੋਂ ਰੋਕਣ ਲਈ ਜੋ ਲੇਅਰ ਵਾਲਾ ਆਈਡੀਆ ਤੇ ਅਸੀਂ ਵੀ ਸੋਚ ਰਹੇ ਸੀ ਪਰ ਕੋਈ ਰਾਏ ਨਹੀਂ ਦੇ ਰਹੇ ਸੀ ਪਰ ਤੁਹਾਡੇ ਤੋਂ ਵਧੀਆ ਜਾਣਕਾਰੀ ਮਿਲੀ ਹੈ।

  • @robinbhatti909
    @robinbhatti909 Před 2 lety +2

    Sdo Saab bohut intelligent hai 🙏👍🙏

  • @sunn5622
    @sunn5622 Před 2 lety +3

    Pop di layer kuj time baad full jndi hai upro Tusi plantation krni hai pop nu slaab bohat jldi ondi hai and bohat teji naal aghe wadh di hai

  • @mkcoolvirus
    @mkcoolvirus Před 2 lety +6

    Bhai ji maja a gya, i was thinking for same things for my future hourse

  • @jaizkaurjassi2488
    @jaizkaurjassi2488 Před 2 lety +2

    Good job... Eh kam scientific mind wale hi kr skde aa✔️😄👍👍

  • @g.screation999
    @g.screation999 Před 2 lety +2

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰੇ👍

  • @amarajitproductions3902
    @amarajitproductions3902 Před rokem +4

    22Ji call Piller as Column (verticle) and Beam (Horizontal: primarily resists loads applied laterally) which is more comprehensive term in construction... thanks

  • @mastanaprabh
    @mastanaprabh Před rokem +2

    Bhut vadia hai meri kothi v ese nal tyar kiti

  • @lakhbirsinghkaroon9942
    @lakhbirsinghkaroon9942 Před 2 lety +1

    Bahut achhi jankari di h bhae ji danyawad

  • @charanjitsinghtiwana4315

    ਬਾਈ ਜੀ ਮੇਰੇ ਹਿਸਾਬ ਨਾਲ ਇਨਸਾਨ ਜਿੰਨਾ ਮਰਜ਼ੀ ਸੋਚ ਵਿਚਾਰ ਕੇ ਘਰ ਬਣਾ ਲਏ ਜਿਹੜਾ ਮਰਜ਼ੀ ਮਟੀਰੀਅਲ ਵਰਤ ਲਏ ਪਰ ਘਰ ਬਣਾਉਣ ਤੋਂ ਬਾਅਦ ਵੀ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਹਨ ਮੈਂ ਦੇਖਿਆ ਹੈ ਕਿ ਘਰ ਬਣਾਉਣ ਵਿੱਚ ਕੋਈ ਵੀ ਪਰਫੈਕਟ ਨਹੀਂ ਹੁੰਦਾ ਅਤੇ ਜਦੋਂ ਅਸੀਂ ਕਿਸੇ ਦੂਜੇ ਦਾ ਘਰ ਦੇਖ ਲੈਣਾ ਹੈ ਤਾਂ ਆਪਣੇ ਘਰ ਦੀਆਂ ਕਮੀਆਂ ਪੇਸ਼ੀਆਂ ਨਜ਼ਰ ਆਉਣਗੇ ਸਟਾਰਟ ਹੋ ਜਾਂਦੀਆਂ ਹਨ

  • @sanjaysharma3375
    @sanjaysharma3375 Před 2 lety

    Paji mai hamesha AC da koi substitute vekh raha si tusi mera kam sokha karta thankyou paji

  • @SurinderSingh-ln3pv
    @SurinderSingh-ln3pv Před rokem

    ਆਓ ਵਾਤਾਵਰਣ ਬਚਾਇਆ ਬਹੁਤ ਵਧੀਆ ਉਪਰਾਲਾ ਬਾਈ ਜੀ ਦਾ

  • @TheLessonOfLife-ox4iq
    @TheLessonOfLife-ox4iq Před 2 lety +4

    Bhut wdia idea sir da.... pr main apne ghar nu cool rakhn le apne ghar de ale duyale 4 trees lgae hoi a.... trees ne mera ghar cover kar rakhya..... mkaan thanda rhnda

  • @sikanderkang1740
    @sikanderkang1740 Před 2 lety +8

    My suggestion is not to use spray foam because if those chemical are exposed to extreme temperatures and weather , they can start releasing harmful chemical air born. It’s too bad , need to read more about it side effect.
    Just cancel spray foam everything else sounds good.

  • @baldevsingh9555
    @baldevsingh9555 Před 2 lety +15

    ਜੇ ਇਹ ਬਲਾਕ ਆਸਾਨੀ ਨਾਲ ਕੱਟਿਆ ਜਾ ਸਕਦਾ ਆਰੀ ਨਾਲ, ਤਾ ਫਿਰ ਚੋਰਾਂ ਤੋ ਕਿਸ ਤਰਾਂ ਬਚਾਅ ਹੋਉ।

  • @JazzyM510
    @JazzyM510 Před 2 lety +2

    Design es paji da thoda different a but ah idea mere ghar vich , america vich chalda peya,mainu koi AC laun di lorh nai pendi par bhai da idea zayda vadia lagda, wish you good luck paji hopefully kaamyaab ho jauga tuhada idea

  • @syco_mindheart9769
    @syco_mindheart9769 Před rokem

    Bahut educated bnda yr jo ghar bna riha

  • @jsksingh88
    @jsksingh88 Před 2 lety +3

    Great !! work !! North India needs to start using this simple technology. It's becoming common outside India. Read about Heat Pumps !!

  • @tarsemsingh3948
    @tarsemsingh3948 Před rokem

    Whole India should use this method.
    By this ,we all can reduce the consumption of electricity.🌹🙏

  • @NetsatHD
    @NetsatHD Před rokem +1

    Very nice & unique work ... Sustainable & environment friendly house 🏠

  • @kuku38071
    @kuku38071 Před rokem

    Main bi Civil engineer ha.bhai bilkul shi ae.mistry de pishe ni lagna,uhnu apna plan dasna.mistry boht theedh hunde,gal mande ni thore kite.congratulations .

  • @chitpaul
    @chitpaul Před rokem

    Very good modern construction techniques. Well done.😊

  • @Davindersingh-bg8wc
    @Davindersingh-bg8wc Před 2 lety +1

    wala vadda dimag chki fir da bhi 👌👌

  • @Kartoon260
    @Kartoon260 Před 2 lety +1

    Bhut vdiya jankari ji
    Bhut vdiya video bai ...guri ji

  • @princejangra3770
    @princejangra3770 Před 2 lety +2

    Ehi h pdhn likhn da faida/ good sdo sab/ mai lg jna sdo 1, 2 years ch 😇

  • @rbrar3859
    @rbrar3859 Před 2 lety +5

    ਬਹੁਤ ਵਧੀਆ ਤੇ ਸੋਹਣਾ

  • @nikhilsingla8251
    @nikhilsingla8251 Před 2 lety +4

    Brilliant idea sir👌🏻

  • @parmjitpamma4132
    @parmjitpamma4132 Před 2 lety +3

    Sabh ho sakda bro...bas 1 kisana nu benti a k kheta vich ja watta te oxgen joge rukh zaroor rehn deyo

  • @hometv6236
    @hometv6236 Před 2 lety +19

    Young I am very much impressed by your words and your words show that you are very talented in building a building and you have put every facility in the best possible way.
    I want to mention a couple of things in it, one must do water harvesting and secondly you should also install solar plants in it. Rest I have full faith in your ability, you are talking very confidently.I am very proud that there are so many talented intelligent people in my Punjab.i'm proud of you

  • @yaminigarg983
    @yaminigarg983 Před 2 lety +24

    AAC (Autoclave Aerated Concrete) blocks are the best. 👍 -- Sunil Bharat 🇮🇳

    • @jasmindersaggu
      @jasmindersaggu Před 2 lety +4

      Low strength and brittle cannot drive a nail into it or plastic plug(Gitti) to hang something

  • @filmychakkar9975
    @filmychakkar9975 Před 2 lety +1

    Bahut vdhia soch environment lai

  • @singhdeepu01
    @singhdeepu01 Před 2 lety

    bohat ਵਧੀਆ ਜੀ great thoughts
    best of luck 👍🏻

  • @ecolisting
    @ecolisting Před 2 lety +5

    Humidity will be adjusted by indoor plants. Great work overall

  • @sukhwindersinghatwal2368

    Bahut vadhya knowledge sharing Video...all the best

  • @Amritpalsingh-oj2eq
    @Amritpalsingh-oj2eq Před 2 lety +1

    ਸਾਹਡੇ ਮਕਾਨ ਮਾਲਕ ਨੇ ਬੜੀ ਰੀਝ ਨਾਲ ਬਲੋਕ ਵਾਲਾ ਮਕਾਨ ਬਣਵਾਇਆ..... ਛੇ ਮਹੀਨੇ ਵਿਚ ਹੀ ਲੈਂਟਰ ਦੇ ਵਜ਼ਨ ਨਾਲ ਤਰੇੜਾਂ ਪੈ ਗਈਆਂ , ਵਿਚਾਰੇ ਹੁਣ ਕੰਦਾ ਥਾਂ ਥਾਂ ਤੋਂ ਖੁਰਚ ਕੇ ਤਰੇੜਾਂ ਭਰਵਾ ਰਿਹਾ !

  • @jassbuttarpb0683
    @jassbuttarpb0683 Před 2 lety

    ਅਰਬਿਕ ਕੰਟਰੀਆਂ ਵਿੱਚ ਐਵੇਂ ਹੀ ਤਿਆਰ ਹੁੰਦੇ ਘਰ ਪਹਿਲਾਂ ਪਿਲਰਾਂ ਦੇ ਸਹਾਰੇ ਲੈਂਟਰ ਤੇ ਕੰਧਾਂ ਬਾਅਦ ਚ ਸਿਰਫ਼ ਪੜਦੇ ਲਈ
    ਤੇ ਇਹ ਸੀਮੇਂਟ ਦੇ ਬਲੋਕਾਂ ਨੂੰ ਤਬੂਕ ਕਿਹਾ ਜਾਂਦਾ ਬਾਹਰ 50° ਤੇ ਵੀ ਅੰਦਰ ਠੰਢੇ ਰਹਿੰਦੇ ਨੇਂ

  • @ashesh9288
    @ashesh9288 Před 2 lety +1

    What a knowledge
    22 ji sira laa dita ❤️👌🏻🔥

  • @VikramSingh-vg4ro
    @VikramSingh-vg4ro Před rokem +1

    A great start bai ji wish your dream comes true and works 100%
    Would be a great change in our environment

  • @Gurviify
    @Gurviify Před 2 lety +1

    Glad to know punjabi v eho j kam kar rahe ne....keep it up brother 👍

  • @paramsidhu2272
    @paramsidhu2272 Před 2 lety +2

    The concept is really good as it’s eco friendly. I hope it works out well.
    Good effort. All the Best 👍

  • @deepasingh8663
    @deepasingh8663 Před 2 lety +1

    Paji ghar bahut sona bnaya ji

  • @gillranbir2060
    @gillranbir2060 Před 2 lety +1

    ਬਾਈ ਜੀ ਅਪ੍ਰੈਲ ਮਈ ਵਿਚ ਬਹੁਤ ਵਧੀਆ ਕੰਮ ਕਰੂ ਜੁਲਾਈ ਵਿਚ ਹਵਾ ਵਿਚ ਨਮੀ ਬਹੁਤ ਜਿਆਦਾ ਹੋਣ ਕਾਰਨ ਪਾਈਪਾ ਵਿਚ ਪਾਣੀ ਬੰਉ

  • @kuldipkandola7576
    @kuldipkandola7576 Před 2 lety +4

    Well done Good experience 🙏

  • @harshjammu922
    @harshjammu922 Před rokem +1

    Nice innovative idea

  • @jaswinderjaswinder9101
    @jaswinderjaswinder9101 Před 2 lety +1

    Bhut vadia idea 👍👌

  • @jkdairyfarmjamuana
    @jkdairyfarmjamuana Před 2 lety

    ਬਹੁਤ ਵਧੀਆ ਕੋਸ਼ਿਸ਼ ਬਾਈ ਜੀ

  • @harrykaur4137
    @harrykaur4137 Před 2 lety +1

    Amazing idea sir all the best

  • @sukhpalsingh2623
    @sukhpalsingh2623 Před 2 lety +1

    ਬੁਹਤ ਵਧੀਆ ਗੱਲ ਆ

  • @harinderjangra1166
    @harinderjangra1166 Před 2 lety

    Ek shonk ek soch bhai di bdiya lge....m aauga paji 1 saal baad dekhn...🙏

  • @Aulakh5532
    @Aulakh5532 Před 2 lety +2

    Bai tarn taran dist ch sarhali city ch mai 3 4 saal pehla eh cheej aapni akhi dekhi hoyi aa

  • @sandeepssandeep2673
    @sandeepssandeep2673 Před 2 lety

    ਵੀਰੇ ਬਹੁਤ ਵਧੀਆ ਨੋਲਜ ਦਿੱਤੀ ਆ ਤੁਸੀਂ ਪਰ ਨਾਲ ਇਹ ਵੀ ਦੱਸੋ ਕਿ ਫਲਾਈ ਐਸ਼ ਇੱਟਾਂ ਕਿਥੋਂ ਮਿਲਣ ਗੀਆਂ ਤੇ ਕੀ ਰੇਟ ਆ ਦੱਸਣਾ ਜਰੂਰ ਧੰਨਵਾਦ

  • @neelnick5458
    @neelnick5458 Před 2 lety

    Thank U veer ji bahut bahut mubarkan Channel nu v

  • @sharanjeetsingh7948
    @sharanjeetsingh7948 Před 2 lety

    902k.... view...c
    Hun vadh gye... Technique sahi hai..

  • @shahbazsingh7473
    @shahbazsingh7473 Před 2 lety +2

    Mai v same ehi soch reha c Karan da Ghar vich bhut wadiya h

  • @kuldeepwarval7823
    @kuldeepwarval7823 Před 2 lety +2

    ਵੱਧ ਤੋ ਵੱਧ ਰੁੱਖ ਲਗਾਓ temprature ਆਪੇ ਹੇਠਾਂ ਆ ਜਾਏਗਾ

  • @gurdeepmasih3076
    @gurdeepmasih3076 Před 2 lety +1

    Wha bai majdoor DE ejat keti

  • @floccinaucinihilipilificat6081

    Wah ji wah jeo kya soch a.🤟🤟🤟... Ac to jyada cooler use krlo for nature 🙏🏻🙏🏻🙏🏻

  • @surindersingh-rc9fc
    @surindersingh-rc9fc Před 2 lety +1

    Great y g my role model 101%right information

  • @taj3837
    @taj3837 Před 2 lety +2

    great work. good to see your innovation. Have you thought about condensation in those pipes ? as hot air meets the colder pipe, water will condensate and can can create problems as mold will grow. Maybe drilling some drainage holes in those pipes ?

  • @designexhvac6490
    @designexhvac6490 Před 2 lety +2

    Also provision the evaporation cooling like airwasher, bathinda area is normaly hot and dry , so airwasher is must required

  • @jaspreetsinghhans3691

    Sirra jankari aa bai nle advancement Val leke ja reha bai

  • @harjotbrar4531
    @harjotbrar4531 Před rokem +1

    ਬਾਈ ਇਹ ਕੋਠੀ ਬਣ ਗਈ ਹੋਵੇਗੀ ਜੀ।
    ਇਸ ਕਰਕੇ ਦੁਬਾਰਾ ਇਸ ਦੀ ਵੀਡੀਓ ਬਣਾਉ।

  • @tejasingh3597
    @tejasingh3597 Před 2 lety +1

    You have excellent technology.