GOLDY PP ਤੇ ਸਮਾਜਸੇਵੀਆਂ 'ਤੇ ਸਵਾਲ ਚੁੱਕਣ ਵਾਲਾ ਬਘੇਲ ਸਿੰਘ LIVE Exclusive

Sdílet
Vložit
  • čas přidán 3. 08. 2020
  • GOLDY PP ਤੇ ਸਮਾਜਸੇਵੀਆਂ 'ਤੇ ਸਵਾਲ ਚੁੱਕਣ ਵਾਲਾ ਬਘੇਲ ਸਿੰਘ LIVE Exclusive
    #GoldyPP #PuneetPp #Baghelsingh #LiveDebate

Komentáře • 1,2K

  • @jagbanipb
    @jagbanipb  Před 4 lety +24

    GOLDY PP ਤੇ ਬਘੇਲ ਸਿੰਘ ਦੀ Live ਬਹਿਸ..ਕਿਸਦੀ ਦਲੀਲਾਂ 'ਚ ਹੈ ਦਮ, ਦਵੋ ਆਪਣੀ ਰਾਏ

  • @rupindersomal6136
    @rupindersomal6136 Před 4 lety +31

    ਸਾਰੇ ਲਾਇਵ ਵਿੱਚ ਟੈਕਨੀਕਲ problem ਹੀ ਆਈ ਗਈ 🤣😂🤣😂🤣😂 ਫੁੱੱਦੂ ਚੈਨਲ

  • @harindersinghwaheguruji330
    @harindersinghwaheguruji330 Před 4 lety +106

    ਬਗੇਲ ਸਿੰਘ ਜੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ ਜਿੰਦਾਬਾਦ ਸੱਚ ਦੀ ਜਿੱਤ

  • @RandyJ-cc7wp
    @RandyJ-cc7wp Před 4 lety +2

    ਬਘੇਲ ਸਿਉਂ ਸਹੀ ਕਿਹ ਰਿਹਾ ਹੈ ਐਨ ਆਰ ਆਈ ਨੂੰ ਬੇਨਤੀ ਹੈ ਕਿ ਕੋਈ ਵੀ ਪੈਸਾ ਨਾ ਦਿੱਤਾ ਜਾਵੇ ਇਹ ਲੋਕ ਪੈਸਾ ਖਾ ਰਹੇ ਨੇ ।।

  • @confidentiallife3638
    @confidentiallife3638 Před 4 lety +37

    ਐਨਾਂ ਦਾ ਫੁੱਫੜ ਵੀ ਇੰਟਰਵਿਊ ਕਰ ਗਿਆ ਏਨਾ ਦੇ ਵਰੋਦ ਵਿਚ ਲੱਖਾ ਸਿਧਾਣਾ ਹੁਣ ਕਰੋ ਗੱਲ

    • @garysidhu5127
      @garysidhu5127 Před 4 lety

      Sahi gall aa..

    • @harmansandhu5250
      @harmansandhu5250 Před 4 lety

      Right

    • @SandeepKumar-mz6iv
      @SandeepKumar-mz6iv Před 4 lety

      😂

    • @sukhagandiwindia6343
      @sukhagandiwindia6343 Před 4 lety +1

      *ਸ਼ੋਸ਼ਲ ਮੀਡੀਆ ਉੱਤੇ ਗੋਲਡੀ ਕੁੱਤਾ ਹਿਸਾਬ ਦੇਵੇ*
      *ਹਰੇਕ ਫ਼ੋਨ ਵਿੱਚ ਹਿਸਾਬ ਦੀ ਵੀਡੀਓ ਆਉਣੀ ਚਾਹੀਦੀ*

    • @Singh_005
      @Singh_005 Před 4 lety +1

      @@sukhagandiwindia6343 ਸਹੀ ਗੱਲ ਆ ਬਾਈ
      ਗੋਲਡੀ ਚੋਰ ਆ

  • @babbughulyani9957
    @babbughulyani9957 Před 4 lety +13

    ਪੱਤਰਕਾਰ ਅਾਪਣੇ ਕੋਲੋਂ ਹੀ ਕੁਝ ਗੱਲਾਂ ਦੇ ਜਵਾਬ ਦੇੲੀ ਜਾਂਦਾ ਜਾਂ ਗੱਲਾਂ repeat ਕਰੀ ਜਾਂਦਾ, Clear gall rakho goldy kol.

  • @gurdhian2840
    @gurdhian2840 Před 4 lety +27

    ਗੋਲਡੀ ਦੀ ਆਵਾਜ ਬਾਘੇਲ ਨੂੰ ਆਉਂਦੀ ਆ ਪਰ ਗੋਲਡੀ ਬੋਲਾ ਹੋ ਗਿਆ
    ਦਾਲ ਵਿਚ ਸਭ ਕੁਝ ਹੀ ਕਾਲਾ ਹੈ
    ਪਤੰਦਰਾ ਨੇ ਦਾਲ ਹੀ ਕਾਲੀ ਬਣਾਤੀ
    🌚🌚

  • @user-ug3zs8ly9o
    @user-ug3zs8ly9o Před 4 lety +11

    ਜਗਦੀਪ ਸਿੰਘ ਨੂੰ ਥਲੀ ਕਹੋ ਉਹ interview kre ehna bandra nu ki interview krni auni

  • @rupindersomal6136
    @rupindersomal6136 Před 4 lety +21

    ਜਗ ਬਾਣੀ ਕੋਲ ਕੋਈ ਹੋਰ ਪੱਤਰਕਾਰ ਨਹੀ ਏ ਚੱਜ ਦਾ ਬਘੇਲ ਸਿੰਘ ਨੂੰ ਮੈ ਪਿਛਲੇ ਤਿੰਨ ਸਾਲ ਤੋ ਜਾਣਦਾ ਏ ਇਹ ਪਹਿਲਾਂ ਵੀ ਅਜਿਹੇ ਮੁੱਦਿਆਂ ਦੇ ਖਿਲਾਫ ਬੋਲਦਾ ਆ ਰਿਹਾ ਏ

  • @vikramjeetuppal6730
    @vikramjeetuppal6730 Před 4 lety +25

    ਜੱਗਬਾਣੀ ਤਾ ਜਵਾ ਬੇਕਾਰ ਚੈਨਲ ,

  • @komalpreetkaur9590
    @komalpreetkaur9590 Před 4 lety +29

    ਬਘੇਲ ਸਿੰਘ ਨੂ ਗੋਲਡੀ ਦੀ ਆਵਾਜ਼ ਸੁਣ ਰਹੀ ਹੈ ਪਰ ਗੋਲਡੀ ਨੂੰ ਬਘੇਲ ਸਿੰਘ ਦੀ ਆਵਾਜ਼ ਨਹੀਂ ਸੁਣਦੀ 🤣😂🤣😂🤣ਸਾਰੀ ਦਾਲ ਹੀ ਕਾਲੀ ਹੈ

  • @RandyJ-cc7wp
    @RandyJ-cc7wp Před 4 lety +1

    ਅਗਰ ਗੋਲਡੀ ਦੀ ਅਵਾਜ਼ ਬਘੇਲ ਸਿਉਂ ਨੂੰ ਸੁਣ ਰਹੀ ਹੈ ਤਾਂ ਗੋਲਡੀ ਨੂੰ ਕਿਊ ਨਹੀਂ ਸੁਣ ਪਾ ਰਹੀ ਗੋਲਡੀ ਝੂਠ ਬੋਲ ਰਿਹਾ ਹੈ। ਬਹੁਤ ਵਡਾ ਚੁਸਤ ਬਣਦਾ

  • @gandhi2293
    @gandhi2293 Před 4 lety +1

    Bai USA wala sacha bnda 100% pka
    Eh aaaa punjab da King
    Salute aaa veere tuhanu
    Chora da kde ph nhi lgda hunda

  • @jasprreetsingh3347
    @jasprreetsingh3347 Před 4 lety +16

    ਪਤਰਕਾਰ ਬਣ ਗਿਆ ਗੱਲ ਨਹੀਂ samjda😠😠

    • @sukhagandiwindia6343
      @sukhagandiwindia6343 Před 4 lety

      *ਸ਼ੋਸ਼ਲ ਮੀਡੀਆ ਉੱਤੇ ਗੋਲਡੀ ਕੁੱਤਾ ਹਿਸਾਬ ਦੇਵੇ*
      *ਹਰੇਕ ਫ਼ੋਨ ਵਿੱਚ ਹਿਸਾਬ ਦੀ ਵੀਡੀਓ ਆਉਣੀ ਚਾਹੀਦੀ*

  • @garysidhu5127
    @garysidhu5127 Před 4 lety +14

    Paise loka ne ditte aa goldy nu... te goldy kehnda hisab mai kannun nu deu ga hahaha...

  • @aman-xq8rv
    @aman-xq8rv Před 4 lety +5

    ਜੱਗ ਬਾਣੀ ਨੂੰ ਬੇਨਤੀ ਐ ਕਿ ਅਗਲੀ ਵਾਰ ਜਦੋਂ ਵੀ ਅੈਵੇ ਦੀ ਚਰਚਾ ਹੋਵੇ ਤਾਂ ਕੋਈ experience ਵਾਲਾ ਰਿਪੋਰਟਰ ਬੁਲਾਵੋ ਤੇ ਆਪਣੇ ਸਿਸਟਮ ਨੂੰ ਅਪਡੇਟ ਕਰਕੇ ਉਸ ਚ ਸੁਧਾਰ ਕਿੱਤੇ ਜਾਣ,

    • @GurnamSingh-yi5cb
      @GurnamSingh-yi5cb Před 4 lety +1

      Reporter is immature .. and a channel like jagbani .. can't do confrence call .. it's shame

  • @rajindersingh311
    @rajindersingh311 Před 4 lety +1

    SARDAR BAGHEL SINGH SAHIB ji ZINDABAAD

  • @mr-jobanpreetsingh7730
    @mr-jobanpreetsingh7730 Před 4 lety +31

    Jag bani ਨੂੰ ਆ ਹੀ ਰਿਪੋਟਰ ਮਿਲਿਆ । ਸਾਲਾ ਬੱਚਾ ਜਿਹਾ। ਇੱਕ side ਦੀ ਗੱਲ ਕਰੀ ਜਾਦਾ। 👎👎👎👎👎

    • @sukhagandiwindia6343
      @sukhagandiwindia6343 Před 4 lety +3

      *ਸ਼ੋਸ਼ਲ ਮੀਡੀਆ ਉੱਤੇ ਗੋਲਡੀ ਕੁੱਤਾ ਹਿਸਾਬ ਦੇਵੇ*
      *ਹਰੇਕ ਫ਼ੋਨ ਵਿੱਚ ਹਿਸਾਬ ਦੀ ਵੀਡੀਓ ਆਉਣੀ ਚਾਹੀਦੀ*

    • @sukhagandiwindia6343
      @sukhagandiwindia6343 Před 4 lety

      💯✔💯✔💯✔💯💯💯✔✔✔✔💯💯💯💯💯💯✔✔✔✔✔💯✔

    • @Harmankaur_12
      @Harmankaur_12 Před 4 lety

      @@sukhagandiwindia6343 are you mad ? Why are you using abouses language? Goldy is God gifted for poor people.

    • @USAWALA-vi4pl
      @USAWALA-vi4pl Před 4 lety

      Tu kar la paterkari

    • @sahilpreet5084
      @sahilpreet5084 Před 4 lety

      Fudu reporter

  • @___I.P.C___
    @___I.P.C___ Před 4 lety +4

    ਬਘੇਲ ਸਿੰਘ ਕੁੱਤੇਖਾਣੀ ਸਪੈਸ਼ਲਿਸਟ 🔥🔥🔥👍🤟

  • @RandyJ-cc7wp
    @RandyJ-cc7wp Před 4 lety

    ਬਘੇਲ ਸਿਉਂ ਜੀ ਅਸੀਂ ਤੁਹਾਡੇ ਨਾਲ ਹਾਂ ਜੀ ਧੰਨਵਾਦ

  • @user-pe8ip1tf7z
    @user-pe8ip1tf7z Před 4 lety +1

    ਗੋਲਡੀ ਪੈਸੇ ਵੀ ਲਾਈਬ ਹੋਕੇ ਮੰਗਵਾਉਂਦਾ ਤੇ ਹਿਸਾਬ ਵੀ ਲਾਇਬ ਹੋਕੇ ਦੇ ਦੇਵੇ

  • @tanveersinghbhatti4563
    @tanveersinghbhatti4563 Před 4 lety +17

    ਪਤਰਕਾਰ ਵੀਰ ਗੋਲਡੀ ਦੀ ਵਕਾਲਤ ਕਰਦਾ ਹੈ ਬਘੇਲ ਸਿੰਘ ਵੀਰ ਜਿਦਾਬਦ

  • @soorajsingh22
    @soorajsingh22 Před 4 lety +19

    Ik Gal d Samz ni lggi k Goldy Mangal Greh par hai jo connect nhi ho pa reha c
    Daal vich kuj na kuj kaala ta hai

  • @RandyJ-cc7wp
    @RandyJ-cc7wp Před 4 lety +1

    ਜੇ ਗੋਲਡੀ ਹਿਸਾਬ ਨਹੀਂ ਦੇ ਸਕਦਾ ਤਾਂ ਲੋਕਾਂ ਤੋ ਪੈਸਾ ਕਿਉਂ ਲੈ ਰਿਹੈ ਬੰਦ ਕਰੇ ਇਹ ਸਾਰਾ ਕੁੱਝ। ।

  • @babbubains351
    @babbubains351 Před 4 lety +4

    ਇਹੋ ਜਿਹੇ ਨੇ ਬਘੇਲ ਞਾਰਗੇ ਲੋਕਾਂ ਨੂੰ ਹੀਰੋ ਬਣਾ ਦਿੱਤਾ ਕਾਕਾ ਬਘੇਲ ਗਰੀਬ ਲੋਕਾਂ ਦਾ ਭਲਾ ਹੋ ਲੈਣ ਦੇ

  • @funnysrt1036
    @funnysrt1036 Před 4 lety +23

    Bhgal g tusi ta bund par te golty de

  • @sukhagandiwindia6343
    @sukhagandiwindia6343 Před 4 lety +23

    *ਸ਼ੋਸ਼ਲ ਮੀਡੀਆ ਉੱਤੇ ਗੋਲਡੀ ਕੁੱਤਾ ਹਿਸਾਬ ਦੇਵੇ*
    *ਹਰੇਕ ਫ਼ੋਨ ਵਿੱਚ ਹਿਸਾਬ ਦੀ ਵੀਡੀਓ ਆਉਣੀ ਚਾਹੀਦੀ*

  • @jellyaulakh0
    @jellyaulakh0 Před 4 lety +1

    ਪੱਤਰਕਾਰ ਕਰਦਾ ਗੋਲਡੀ ਅੱਲ ਦੀ ਗੱਲ ਬਘੇਲਾ ਭਾਹ ਗੱਲ ਸਹੀ ਕਰ ਰਿਹਾ

  • @greatnesssunnysukhpalANM
    @greatnesssunnysukhpalANM Před 4 lety +2

    Goldy PP Right aa

  • @Singh_005
    @Singh_005 Před 4 lety +25

    ਗਲੀ ਗਲੀ ਮੈਂ ਸ਼ੋਰ ਆ
    ਗੋਲਡੀ ਪੁਨੀਤ ਚੋਰ ਆ

  • @confidentiallife3638
    @confidentiallife3638 Před 4 lety +34

    Very good bagail veer ji ..goldy 100 % glat a ta hi hasaab nhi dena chonda ...lootna te hoye a seva de na te

    • @pb11wale93
      @pb11wale93 Před 4 lety +1

      Tera baap tan khrea ki ana me tuc ajo ajj

  • @RandyJ-cc7wp
    @RandyJ-cc7wp Před 4 lety +1

    ਗੋਲਡੀ ਹਿਸਾਬ ਤੈਨੂੰ ਹਿਸਾਬ ਦੇਣਾ ਹੀ ਪੈਣਾ ਸਾਡਾ ਪੈਸਾ ਹੈ

  • @Rabbdeybandey
    @Rabbdeybandey Před 4 lety +2

    ਹਰ ਜਗ੍ਹਾ ਜਾਂ ਖੇਤਰ ਵਿੱਚ NGO ਤੇ ਸ਼ੱਕ ਕੀਤਾ ਜਾਂਦਾ , ਇਥੋ ਤਕ ਗੁਰੂ ਘਰਾਂ ਤੇ ਖਾਲਸਾ ਏਡ ਵਾਲਿਆ ਤੇ ਵੀ , ਸਵਾਲ ਕਰਨਾ ਤੇ ਹਿਸਾਬ ਕਿਤਾਬ ਪੁਛਣਾ ਕੋਈ ਗੁਨਾਹ ਨਹੀਂ , ਇਥੇ ਅੰਤ ਵਿੱਚ ਇਕੋ ਗੱਲ ਤੇ ਸਭ ਹਾਮੀ ਭਰਨਗੇ ਕਿ ਗਰੀਬਾਂ ਤੇ ਲੋੜ ਵੰਦਾ ਦੀ ਜੋ ਵੀ organization ਜਾਂ NGO ਸੰਸਥਾ ਸੇਵਾ ਕਰੇ ੳਹ ਰੁਪਏ ਪੈਸੇ ਦੇ ਹਿਸਾਬ ਕਿਤਾਬ ਦੀ ਪੂਰੀ ਪਾਰਦਰਸ਼ਤਾ ਰੱਖੇ , ਨਹੀਂ ਤਾ ਸ਼ੱਕ ਪੈਣੀ ਕੋਈ ਵੱਡੀ ਗੱਲ ਨਹੀਂ , ਹਿਸਾਬ ਪਾਰਦਰਸ਼ੀ ਹੋਵੇਗਾ ਤਾ ਹੋਰ ਦਾਨੀ ਸੱਜਣ ਵੀ ਜੁੜਣ ਗੇ

  • @surjeetsingh2810
    @surjeetsingh2810 Před 4 lety +8

    ਅਵਾਜ, ਅਓਣੇ,ਹੱਟ, ਗਈ, ਪੇਸੈ, ਖਾਦੇ, ਬਹੁਤ, ਜਾਦੇ

  • @sukhagandiwindia6343
    @sukhagandiwindia6343 Před 4 lety +28

    *ਬਘੇਲ ਸਿੰਘ ਵੀਰ ਜੀ💯✔💯✔*

  • @dansingh4590
    @dansingh4590 Před 4 lety

    ਨਾਂ ਤੇ ਬਾਈ ਆਪਾ ਗੋਲਡੀ ਦੇ ਸਪੋਟਰ ਵਾਂ ਤੇ ਨਾਂ ਹੀ ਬਗੇਲੇ ਦੇ।ਤੇ ਨਾਂ ਆਪਾਂ ਕੋਈ ਡਾਲਰ ਤੇ ਕੀ cent ਤੱਕ ਵੀ ਗੋਲਡੀ ਨੂੰ ਨਹੀਂ ਭੇਜਿਆ। ਬੱਸ ਆਪਣੀ ਜ਼ਿੰਦਗੀ ਬੱਸਰ ਕਰਦੇ ਪਏਆ। ਤੇ ਮੇਰਾ ਜਿੰਦਗੀ ਦਾ ਇਹ ਪਹਿਲਾ comntਵਾ ਉਹ ਵੀ ਕਿਸੇ ਦੀ ਬਹਿਸਬਾਜੀ ਵਿੱਚ।ਸੋਚਿਆ ਬਗੇਲ ਵੀਰ ਵਾਂਗੂ ਮੈਂ ਵੀ ਟਰਾਈ ਕਰਾਂ ਫੇਮ ਲੈਣ ਲਈ । ਆਪਾਂ ਬੈਠੇ ਤੇ canada ਵਾਂ ਗੋਲਡੀ ਹੁਣੀ ਆਪਣਾ ਕੀ ਕਰ ਲਉਗੇ | ਨਾਂ ਆਪਾਂ ਖੇਡਣਾ ਤੇ ਨਾਂ ਆਪਾਂ ਖੇਡਣ ਦੇਣਾ ਖੁੱਤੀ ਚੁ ਮੂਤਨਾ। ਬਗੇਲ ਵੀਰ ਦੀ ਗੱਲ ਬਿਲਕੁਲ ਠੀਕ ਆ ਆਪਾਂ ਹਿਸਾਬ ਤੇ ਲੈਣਾ ਗੋਲਡੀ ਤੇ ਪੁਨੀਤ ਕੋਲੋ ।ਫਿਰ ਕਿਹੜੀ ਗੱਲ ਆ ਜੋ ਅਸੀਂ ਕੋਈ ਡਾਲਰ ਨਹੀਂ ਦਿੱਤੇ। ਜਿੰਨੇ ਮਰਜੀ ਭੇਜੇ ਹੋਣ ਹਿਸਾਬ ਤੇ ਲੈਣਾ ਆਪਾਂ ਨੇ | ਤੇ ਸਚਿਨ ਬਾਈ ਤੂੰ ਨਾਂ ਲੁੱਕ ਬਗੇਲ ਵੀਰ ਨੇ ਵੇਖਲਾ ਤੇਰੇ ਪਿੱਛੇ ciD ਲਾ ਕੇ ਪਤਾ ਕਰ ਲਿਆ ਤੂੰ ldea ਦੀਆਂ ਸਿਮਾਂ ਵੇਚ ਦਾ ਚਾਹੇ ਤੇਰੇ ਭਰਾ ਤਿੰਨ ਵਕੀਲ ਈ ਕਿਉਨਾਂ ਹੋਣ ਤੂੰ ਵੀਰ ਇੰਨੀਆਂ ਮਿਹਗੀਆਂ ਗੱਡੀਆ ਕਿਵੇਂ ਲੈ ਸਕਦਾ ਵੀਰ ਤੂੰ ਪੰਜਾਬ ਵਿੱਚ ਰਹਿਣਾ ਤੂੰ ਤਰੱਕੀ ਨਹੀਂ ਕਰ ਸਕਦਾ। ਬੱਸ ਬਗੇਲਵੀਰ ਹੁਣੀ ਲੈ ਸਕਦੇ ਆਗੱਡੀਆਂ ਕਿਉਂਕਿ ਉਹ usa - canada ਵਿੱਚ ਰਹਿੰਦੇ ਆ ਤੇ ਕੰਮ ਕਰਦੇ ਅੱਗਲਿਆਂ ਨੇ ਮਿਹਨਤਾਂ ਕੀਤੀਆਂ।CNRI) । ਗੋਲਡੀppਤੇ ਪੁਨੀਤ Pp ਤੁਸੀਂ ਪਿਹਲਾਂ ਹਿਸਾਬ ਦਿਖਾਓ ਜਗਬਾਣੀ ਵਾਲੇ ਬਗੈਲਵੀਰ ਨੂੰ ਕਹੀ ਜਾਂਦੇ ਨੇ ਕੀ ਸਬੂਤ ਦਿਖਾ ਨਾਂ ਬਾਈ ਏਦਾ ਥੋੜੀ ਹੁੰਦਾ । ਤੁਸੀਂ ਬਾਈ ਗੋਲਡੀ ਹੁਣਾ ਨੂੰ ਕਹੋ ਕਿ ਹਿਸਾਬ ਦੇਣ ਪਿਹਲਾ ਨਹੀਂ ਤੇ ਜੋ ਮਰਜੀ ਕਰਲੋ ਬਗੇਲ ਵੀਰ ਨਹੀਂ ਦਿੰਦਾ ਸਬੂਤ | ਬਾਈ ਤੁਸੀਂ ਦੋਵੇ Pp ਜਲਦੀ ਹਿਸਾਬ ਦੇ ਕੇ ਕੰਮ ਮੁਕਾਓ । ਬਾਦ ਵਿੱਚ ਬਗੇਲ ਵੀਰ ਨੇ ਹੋਰਾਂ ਬਹੁਤ ਬੰਦਿਆ ਤੋਂ ਵੀ ਹਿਸਾਬ ਲੈਣਾ ਉਹਨਾਂ ਤੇ ਵੀ ਇਨਾਮ ਰੱਖਣਾ ਵੀਰ ਨੇ ਅਜੇ ਸਬੂਤ ਵੀ ਇੱਕਠੇ ਕਰਨੇ ਆ। ' ਬਗੇਲ ਵੀਰ ਦੂਸਰੇ ਬੰਦਿਆਂ ਵਿੱਚੋਂ ਮੈਂ ਤੇਰਾਂ ਪਹਿਲਾ ਗਵਾਹ ਦਾ ਰਸੀਦ ਦੇ ਨਾਲ। ਬਾਕੀ ਵੀਰਾਂ ਨੂੰ ਵੀ ਦੱਸ ਦਈਏ ਬਾਕੀ ਬੰਦਿਆ ਦਾ ਜਿੰਨਾਂ ਤੋਂ ਬਗੇਲਵੀਰ ਨੇ ਹਿਸਾਬ ਵੀ ਲੈਣਾ ਅਜੇ। ਇੱਕ ਬਾਈ ਜੀ ਆਦੇ ਧਾਰੀ ਬਾਬੇ ਬਣੇ ਆ ਆਪੇਈ , ਪ੍ਰਚਾਰਕ, -ਆਲੀਡਰ ਸਾਰੇ ਕਦੀ ਅਕਾਲੀ ਆਗੇ ਕਦੀ ਕਾਗਰਸੀ ਤੇ ਕਦੀ ਆਮ ਆਦਮੀ ਬਾਈ ਇਹਨਾਂ ਨੇ ਵੀ ਤਾਂ ਆਪਣੀ ਮਿਹਨਤ ਦੇ ਡਾਲਰ ਖਾਂਦੇ ਆਂ। ਤੇ ਦੂਸਰਾ ਬਗੇਲ ਵੀਰ ਇਹ ਵੀ ਤਾਂ ਆਪਣੇ ਮਿਹਨਤ ਦੇ ਡਾਲਰ ਈ ਲੈ ਕੇ ਜਾਂਦੇ ਆ `ਤੇ ਸ਼ਰੇਆਮ ਆਪਣੇ ਖਾਤਿਆ ਵਿੱਚ ਜਮ੍ਹਾਂ ਕਰਵਾਉਂਦੇ ਨੇ ਤੇ ਇਹ ਗਰੀਬਾਂ ਨੂੰ ਘਰ ਜਾਂ ਰਾਸ਼ਨ ਨਹੀਂ ਲੈ ਕੇ ਦਿੰਦੇਸ਼ਰੇਆਮ ਸ਼ਰਾਬਾ ਮੀਟ ਖਤਾਉਦੇ ਆ ।ਬਾਕੀ ਗੱਲਤੀ ਲਈ ਮੁਆਫੀ ਵੀਰ | ਧੰਨਵਾਦ

  • @gurdeepSingh-wd8kw
    @gurdeepSingh-wd8kw Před 4 lety +6

    Goldy kolo hisab len lyi lakhe sidhane nu bhejo
    Baghel singh ta America to aa ni skda

  • @azaadsounddecorations2584

    ਹਿਸਾਬ ਦੇ ਦੇਣ ਸੱਚੇ ਹੋਣ ਤਾਂ ਗੱਲਾਂ ਗੋਲ ਮੋਲ ਕਰੀ ਜਾਂਦੇ ਆ

  • @manpreetmannu8510
    @manpreetmannu8510 Před 4 lety +11

    one side reporter Fuddu bnda

  • @RajveerSingh-iw6yo
    @RajveerSingh-iw6yo Před 4 lety +9

    ਸੇਵਾ ਸ਼ਬਦ ਨੂੰ ਹੀ ਝੂਠਾ ਕਰ ਦਿੱਤਾ ਇਹਨਾ ਅਖੋਤੀ ਸਮਾਜ ਸੇਵੀਅਾ ਨੇ

  • @yadwindersinghgrewal2726
    @yadwindersinghgrewal2726 Před 4 lety +12

    ਬਘੇਲ ਸਿੰਘ ਠੀਕ ਕਹਿ ਰਿਹਾ, ਪਹਿਲਾਂ ਗੋਲਡੀ ਸਬੂਤ ਦਿਖਾਵੇ,,,,,ਨਾਲੇ ਪੱਤਰਕਾਰ ਭਰਾ ਤੂੰ ਕਿਉਂ ਪਹਿਲਾਂ ਬਘੇਲ ਸਿੰਘ ਦੇ ਸਬੂਤ ਦੇਖਣ ਦਾ ਜੋਰ ਕਿਉਂ ਪਾ ਰਿਹਾਂ........😡😡😡

    • @sukhagandiwindia6343
      @sukhagandiwindia6343 Před 4 lety

      *ਸ਼ੋਸ਼ਲ ਮੀਡੀਆ ਉੱਤੇ ਗੋਲਡੀ ਕੁੱਤਾ ਹਿਸਾਬ ਦੇਵੇ*
      *ਹਰੇਕ ਫ਼ੋਨ ਵਿੱਚ ਹਿਸਾਬ ਦੀ ਵੀਡੀਓ ਆਉਣੀ ਚਾਹੀਦੀ*

    • @motivationbysonusharma252
      @motivationbysonusharma252 Před 4 lety

      Yar kis lai a kon hunda

  • @preetsukh601
    @preetsukh601 Před 4 lety +9

    Live set kio ni kiti..Direct gal bat honi cahidi c dowa di..

  • @arnickarnick8429
    @arnickarnick8429 Před 4 lety +7

    Lok nitu shatrawala nu galat bolde c eh lun choor dono punit Mandeep goldi nitu shatrawala to v gire hoy insan nikle

  • @InderjeetSingh-rc8hb
    @InderjeetSingh-rc8hb Před 4 lety

    ਅਗਰ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਤਾਂ ਹਰ ਪਿੰਡ ਚੋ ਬਿਲਕੁਲ ਅਨਪੜ ਗਰੀਬ ਮਹਾਤੜ 10,20 ਬੰਦੇ ਚਕੋ ਫੇਰ ਓਹਨਾ ਨੂੰ ਬਾਹਰ ਦੇ ਮੁਲਖਾਂ ਵਿੱਚ ਲੈ ਕੇ ਜਾਓ 10 ਦਿਨ ਵਾਸਤੇ ਪੁਰੀ ਜਿੰਮੇਵਾਰੀ ਨਾਲ ਫੇਰ ਏਹੇ ਮਹਾਤੜ ਬੰਦੇ ਤੇ ਤੀਵੀਆਂ ਨੂੰ ਵਾਪਸ ਲੈ ਕੇ ਆਓ ਫੇਰ ਜਦੋ ਏਹੇ ਨੰਗ ਮਹਿਕਮਾ ਜੋ 100 ਰੁਪਏ ਦੀ ਬੋਤਲ ਤੇ ਆਟੇ ਦਾਲ ਤੇ ਵਿਕ ਜਾਂਦਾ ਹੈ ਇਹ ਜਾਗਰੂਕ ਹਾਉਗਾ ਅਤੇ ਸਾਰੇ ਪਿੰਡ ਦੇ ਗਰੀਬ ਅਨਪੜ ਲੋਕਾਂ ਨੂੰ ਅਸਲੀਅਤ ਦਾਸੁਗਾ ਉਹ 10,20 ਬੰਦੇ ਤੀਵੀਆਂ ਸਾਰੇ ਪਿੰਡ ਦੀਆਂ ਅੱਖਾਂ ਖੋਲਣ ਗੇ ਕੇ ਅਸੀਂ ਕਿਸ ਨਰਕ ਭਰੇ ਸਿਸਟੀਮ ਵਿੱਚ ਰਹਿ ਹਾਂ ਏਹੇ ਹੈ ਅਸਲੀ ਸੇਵਾ ਇਸ ਸੇਵਾ ਦਾ ਫਲ ਏਹੇ ਹੋਵੇਗਾ ਏਥੇ ਭ੍ਰਿਸ਼ਟ ਰਾਜਨੀਤਕ ਪਾਰਟੀਆਂ ਦਾ ਅੰਤ ਹੋਵੇਗਾ ਕਿਉਂਕਿ ਮਹਾਤੜ ਗਰੀਬ ਲੋਕਾਂ ਦੇ ਸਿਰਾਂ ਤੇ ਹੀ ਸਰਕਾਰ ਬਣਦੀ ਹੈ ਅਤੇ ਏਹੇ ਨੰਗ ਲੋਕਾਂ ਦੀਆਂ ਅੱਖਾਂ ਇਸ ਤਰੀਕੇ ਨਾਲ ਖੁਲ ਸਕਦੀਆਂ ਨੇ ਅਗਰ ਕੋਈ ਬੰਦਾ ਮੇਰਾ ਏਹੇ ਕਮੈਂਟ read ਕਰ ਰਿਹਾ ਤਾਂ ਕਿਸੀ ਅਉਦੇਦਾਰ ਚੰਗੇ ਬੰਦੇ ਦੇ ਕੰਨ ਵਿੱਚ ਜਰੂਰ ਪਾਵੇ ਮੈ ਏਹੇ ਗੱਲ ਤਾਂ ਸੋਚੀ ਹੈ ਕਿਉਂਕਿ ਜਿਸ ਬੰਦੇ ਨੂੰ touch ਮੋਬਾਇਲ ਚਲਾਉਣਾ ਆਉਂਦਾ ਹੈ ਉਹ ਸਿਰਫ 20 ਲੱਖ ਦੇ ਕਰੀਬ ਹੀ ਹੈ ਪੰਜਾਬ ਵਿੱਚ ਇਸ ਆਂਕੜੇ ਦਾ ਕੋਈ ਖਾਸ ਅਸਰ ਨਹੀ ਪੈਂਦਾ ਵੋਟਾਂ ਦੇ time ਅਸਲੀ ਵੋਟ ਤਾਂ ਅਨਪੜ ਲੋਕਾਂ ਦੀ ਹੈ ਜੋ ਹਰ 5 ਸਾਲ ਬਾਅਦ ਬੇਵਕੂਫ ਬਣਨ ਲਈ ਤਿਆਰ ਬੈਠੇ ਨੇ

  • @rupindersomal6136
    @rupindersomal6136 Před 4 lety +17

    ਰਿਪੋਰਟਰ ਬਘੇਲ ਸਿੰਘ ਦੇ ਹੀ ਗਲ ਪੈ ਰਿਹਾ ਏ ਗੋਲਡੀ ਨੂੰ ਵੀ ਲਾਇਵ ਲੈ ਕੇ ਆਓ ਫੋਨ ਤੇ ਗੱਲ ਕਰਵਾਉਣ ਦਾ ਕੀ ਮਤਲਬ ????

    • @sukhagandiwindia6343
      @sukhagandiwindia6343 Před 4 lety

      *ਸ਼ੋਸ਼ਲ ਮੀਡੀਆ ਉੱਤੇ ਗੋਲਡੀ ਕੁੱਤਾ ਹਿਸਾਬ ਦੇਵੇ*
      *ਹਰੇਕ ਫ਼ੋਨ ਵਿੱਚ ਹਿਸਾਬ ਦੀ ਵੀਡੀਓ ਆਉਣੀ ਚਾਹੀਦੀ*

    • @ManpreetSingh-yc4xr
      @ManpreetSingh-yc4xr Před 4 lety

      @@sukhagandiwindia6343 kyu hisaab dawe tenu sala lgda tu ?? jehne paise dite oh hisaab mangan awei jna khnaa bhenchid uth k aaa janda saaab mangan

  • @shindisran8524
    @shindisran8524 Před 4 lety +10

    Jagbani ਟੀਮ ਨੂੰ ਬੇਨਤੀ ਅਾ ਜਦੋ ਹੁਣ ਡਾਵੇਟ ਕੀਤੀ plz ਕੋਈ ਚੱਜਦਾ ਪੱਤਰਕਾਰ ਹੋਵੇ ਇਹ ਬਗੇਲ ਜੀ ਦੇ ਸਵਾਲ ਚੰਗੀ ਤਰ੍ਹਾਂ ਨਹੀਂ ਭੇਜ ਸਕਿਆ ਗੋਲਡੀ ਹੋਰਾ ਤੱਕ ਇਹ ਬੰਦਾ ਗੋਲਡੀ ਦੀ ਸਾਈਡ ਲੇ ਰਿਹਾ

  • @paramabrol7296
    @paramabrol7296 Před 4 lety +6

    Confidence is telling everything

  • @navjeetsingh20010
    @navjeetsingh20010 Před 4 lety +1

    Good job bhagal singh

  • @harparkashchauhan8648
    @harparkashchauhan8648 Před 4 lety +1

    ਬਘੇਲਾ ਫੇਮ ਲਈ ਕਰ ਰਿਹਾ ਹੈ

  • @rupindersomal6136
    @rupindersomal6136 Před 4 lety +19

    ਸੱਚ ਸੁਣ ਕੇ ਤਾ ਆਵਾਜ ਵੀ ਆਉਣੋਂ ਹੱਟ ਗਈ 😂🤣😂🤣🤣

  • @Ranyodh_Aulakh
    @Ranyodh_Aulakh Před 4 lety +5

    Bagail singh sach bol reha ...
    Full support bagail singh USA

  • @navkirat612
    @navkirat612 Před 4 lety +47

    Gully gully ma shor ha goldy ta punnet chor ha

  • @themaskersoye9590
    @themaskersoye9590 Před 4 lety +29

    Modern thugs of Punjab goldy p.p, puneet p.p and his wife

    • @inspirationbymoral
      @inspirationbymoral Před 4 lety

      Veer j oh thag ne, tan tusi ki contribution kr rhe o society ch?

  • @RajveerSingh-iw6yo
    @RajveerSingh-iw6yo Před 4 lety +8

    ਬਘੇਲੇ ਬਾਈ ਖਿੱਚ ਕੇ ਰੱਖ,, ਏਸ ਦੀਅਾਂ ਗੱਲਾਂ ਤੋਂ ਪਤਾ ਲੱਗਦਾ ਕਿ ਇਹ ਅਖੋਤੀ ਸਮਾਜ ਸੇਵੀ ਝੂਠ ਬੋਲ ਰਿਹਾ,,ਚੋਰੀ ਫੜੀ ਗਈ,,ਦਾਲ ਚ ਕਾਲਾ ਨੀ ਪੂਰੀ ਦਾਲ ਕਾਲੀ ਅੈ

  • @KuldeepSingh-nq2oi
    @KuldeepSingh-nq2oi Před 4 lety +15

    ਬਘੇਲ ਸਿੰਘ, ਭਾਈ ਵੀਰੋ ਬੱਬਰ ਸ਼ੇਰ ਹੈ

  • @Uday_buttar32
    @Uday_buttar32 Před 3 lety

    I’m Dr. AMANDEEP Buttar good bagel Singh..

  • @harbilassingh122
    @harbilassingh122 Před 4 lety +26

    ਬਗੇਲ ਸਿੰਘ ਜਿੰਦਾਬਾਦ

  • @pargatsingh9438
    @pargatsingh9438 Před 4 lety +24

    Baghel best poora confidence hai goldy ghabra gya

    • @sukhagandiwindia6343
      @sukhagandiwindia6343 Před 4 lety +1

      *ਸ਼ੋਸ਼ਲ ਮੀਡੀਆ ਉੱਤੇ ਗੋਲਡੀ ਕੁੱਤਾ ਹਿਸਾਬ ਦੇਵੇ*
      *ਹਰੇਕ ਫ਼ੋਨ ਵਿੱਚ ਹਿਸਾਬ ਦੀ ਵੀਡੀਓ ਆਉਣੀ ਚਾਹੀਦੀ*

    • @Singh_005
      @Singh_005 Před 4 lety +2

      @@sukhagandiwindia6343 ਗਲੀ ਗਲੀ ਮੈਂ ਸ਼ੋਰ ਆ
      ਗੋਲਡੀ ਪੁਨੀਤ ਚੋਰ ਆ

  • @gurjotkaur2946
    @gurjotkaur2946 Před 4 lety +23

    Bugail bai pura sacha aa goldi chor aa pura

  • @inderwalia3853
    @inderwalia3853 Před rokem

    ਬੋਲਣ ਨਾਲ ਸਬੂਤ ਨਈ ਹੁੰਦਾ ਰਿਟਨ ਦੇ ਵਿੱਚ ਦਿਉ ਬਘੇਲੇ

  • @jasmindersingh8917
    @jasmindersingh8917 Před 4 lety +9

    ਹੁਣ ਕਹਿਦਾ ਪੁਨੀਤ ਨੂੰ ਮੈ ਜਾਣਦਾ ਹੀ ਨਹੀ ਗੱਲ ਸਾਲੀ ਹਜਮ ਨੀ ਹੋੲੀ ਮੈ ਭੱਜਕੇ ਚੂਰਨ ਖਾ ਅਾਵਾ?????😜😜😜😜😜😜😜😜😜😜😜😜😜😛😛😛

  • @RajKumar-yf8zc
    @RajKumar-yf8zc Před 4 lety +6

    ਆ ਪਤਰਕਾਰ ਗੋਲਡੀ ਦੀ ਸਾਈਡ ਲੈਕੇ ਗੱਲ ਕਰ ਰਿਹਾ ਐਵੇਂ ਨੀ ਪਤਰਕਾਰੀ ਹੁੰਦੀ ਪਤਰਕਾਰ ਆ ਜਗਦੀਪ ਸਿੰਘ ਥਲੀ ਸੱਜਣ ਸਿੰਘ ਉਹ ਕਰਦੇ ਪਤਰਕਾਰੀ

  • @brar4933
    @brar4933 Před 4 lety +18

    ਚਾਚਾ ਬਘੇਲਾ ਜ਼ਿੰਦਾਬਾਦ 🖕🏽🖕🏽 ਮਦਰਫੱਕਰ ਗੋਲ਼ਡੀ

    • @sukhagandiwindia6343
      @sukhagandiwindia6343 Před 4 lety

      *ਸ਼ੋਸ਼ਲ ਮੀਡੀਆ ਉੱਤੇ ਗੋਲਡੀ ਕੁੱਤਾ ਹਿਸਾਬ ਦੇਵੇ*
      *ਹਰੇਕ ਫ਼ੋਨ ਵਿੱਚ ਹਿਸਾਬ ਦੀ ਵੀਡੀਓ ਆਉਣੀ ਚਾਹੀਦੀ*

    • @punjabi_warsaw_polandmalhi
      @punjabi_warsaw_polandmalhi Před 4 lety

      Chacha baghel jindabaad 💪🏼

  • @rajvirdhillon9157
    @rajvirdhillon9157 Před 4 lety +1

    Finally good reporting ... Capturing both sides 🙏

  • @bhagwansingh4106
    @bhagwansingh4106 Před 4 lety +6

    ਪੰਜਾਬ ਦਾ ਕੀ ਮੋਲ ਖ਼ਰਾਬ ਹੋਣ ਦਿਆਂ ਹਿਸਾਬ ਦੇਣ ਨਾਲ

  • @dalipsingh5737
    @dalipsingh5737 Před 4 lety +9

    Goldy Pp punit bai g great

  • @Apexworldschool
    @Apexworldschool Před 4 lety +6

    Goldy hill gya koi saboot haini total hi ds deve, koi sade vrga hi chla lwe b enne k paise bnde

  • @lalitkakkar3452
    @lalitkakkar3452 Před 4 lety +1

    Goldy pp is good person

  • @reshamsinghkang1061
    @reshamsinghkang1061 Před 4 lety +2

    Good job bhaji bagail Singh Ji god bless you🙏

  • @yamahamaan8967
    @yamahamaan8967 Před 4 lety +8

    ਮੈਨੂੰ ਲੱਗਦਾ ਐਂਕਰ ਦਾ ਹਿਸਾਬ ਪਹਿਲਾ ਹੋਉ ਕਿ ਲੱਗਦਾ 😂😂😂😂

  • @singhvskaursandhu3130
    @singhvskaursandhu3130 Před 4 lety +22

    ਜਿੰਨਾ ਦੇ 50 ਘਰ ਸ਼ੁਰੂ ਕਰ ਦਿੱਤੇ ਓਹਨਾ ਦੀ ਵੀਡੀਓ ਕਿੱਥੇ,?

    • @jagmeetsingh4348
      @jagmeetsingh4348 Před 4 lety

      Tu sewa dite kide

    • @HarjeetSingh-sb4hp
      @HarjeetSingh-sb4hp Před 4 lety

      Vedio banava tah madda na banava tah madda 😒😒

    • @kalekedxx8124
      @kalekedxx8124 Před 4 lety

      @@jagmeetsingh4348 sewa dene jrori a bro

    • @jagmeetsingh4348
      @jagmeetsingh4348 Před 4 lety

      @@kalekedxx8124 veer ji..sewa di gll nhii aa ..but veer ji ...greeb bnda jinaaa di help hon di aa oo khush hunde aa....

    • @kabaddi0015
      @kabaddi0015 Před 4 lety

      Jagmeet Singh oh prawa jehra sewa dawe ohi hisaab mang skda dsi jra

  • @sandeepaujlasandeepaujlaau7353

    ਜਿਸਨੇ ਭੇਜਿਆ ਉਹ ਕੁਝ ਬੋਲ ਨੀ ਰਿਹਾ ਜੇ ਕੁਝ ਪੈਸੇ ਗੋਲਡੀ ਕੋਲ ਬੱਚ ਵੀ ਗਏ ਇਸ ਵਿੱਚ ਕੀ ਹੋਇਆਂ ਯਾਰ ਜਿਹੜੇ ਮੰਤਰੀ ਕਰੋੜਾਂ ਰੂਪੇ ਦੱਬ ਜਾਦੇ ਨੇ ਉਹਨਾਂ ਨੂੰ ਸਵਾਲ ਕਰਿਆ ਕਦੇ ਜਦ ਸਰਕਾਰ ਨੂੰ ਲੱਖਾ ਰੂਪੇ ਪਿੰਡ ਵਿੱਚ ਲੱਗਣ ਲਈ ਦਿੱਤਾ ਜਾਦਾ ਉਹ ਜਾਣਿਆ ਕਦੇ ਜਿਹੜਾ ਸਵਾਲ ਕਰ ਰਿਹਾ ਏ ਬਘੇਲ ਇਸ ਨੇ ਕਦੇ ਇੱਕ ਰੂਪਿਆ ਨੀ ਭੇਜਿਆ ਫੇਰ ਇਹ ਕਿਸ ਉਧਾਰ ਤੇ ਗੱਲ ਕਰ ਰਿਹਾ ਏ ਆਪ ਕੁਝ ਕਰਨਾ ਨੀ ਜਿਹੜਾ ਕਰਦਾ ਉਸ ਨੂੰ ਕਰਨ ਦੇਣਾ ਨੀ ਇਹ ਲੋਕ ਬਾਹਰ ਜਾਕੇ ਵੀ ਨਹੀ ਸੁਧਰੇ ਕਮਾਲ ਏ ਇਸ ਬਘੇਲ ਨੂੰ ਪੁਛੋ ਕੇ ਜੇ ਇਹਨਾਂ ਹੀ ਸਮਾਜ ਸੇਵਕ ਏ ਤੂੰ ਤਾ ਮੋਦੀ ਕੋਲੋ ਪੁਛ ਕੇ 36000 ਹਜਾਰ ਕਰੋੜ ਰੂਪਿਆ ਦਾ ਜਿਹੜਾ ਬੁੱਤ ਬਣਿਆ ਕੀ ਉਸ ਦੀ ਕੀਮਤ ਹੈ ਏਨੀ ਤੇ ਉਸ ਬੁੱਤ ਦਾ ਲਾਭ ਕੀਏ ਬਘੇਲਾ ਇੱਕ।ਚਾਲ ਏ ਸਾਡੇ ਪੰਜਾਬ ਨਾਲੋ nri ਭਰਾਵਾਂ ਨੂੰ ਤੋੜ ਰਿਹਾ ਏ ਬਘੇਲ ਸਿੰਘ ਤਾ ਏ ਹੈਨੀ ਸੇਵਾ ਰੋਕ ਕੇ ਉਹਨਾਂ ਗਰੀਬਾਂ ਦੀ ਹਾ ਲੱਗੇਗੀ ਇਸ ਨੂੰ ਜਿਹੜੇ ਇੱਕ ਉਮੀਦ ਤੇ ਸੀ।ਕਿ ਗੋਲਡੀ ਭਰਾ ਘਰ ਬਣਾਕੇ ਦਵੇਗਾ ਮੈ ਉਨ੍ਹਾਂ ਬਾਹਲੇ ਦੇਸਾਂ ਵਾਲਿਆਂ ਨੂੰ ਬੇਨਤੀ ਕਰਦਾ ਹਾ ਜੇ ਉਹ ਕੁਮੈਟ ਪੜ੍ਹ ਰਹੇ ਨੇ ਕਿ ਕਿਸੇ ਦੀਆਂ ਗੱਲਾਂ ਵਿੱਚ ਆਕੇ ਆਪਣੇ ਚੰਗੇ ਕੰਮ ਨੀ ਰੋਕੀਦੇ ਕਿਉਂਕਿ ਬਹੁਤ ਲੋਕ ਨੇ ਜਿਹੜੇ ਤੁਹਾਨੂੰ ਕਿਸੇ ਚੰਗੇ ਬੰਦੇ ਨੂੰ ਮਾੜਾ ਦਿਖਾਕੇ ਚੱਕ ਥੱਲ ਕਰਦੇ ਨੇ ਪਰ ਤੁਹਾਡੀ ਆਪਣੀ ਸੋਚ ਚਾਹੀਦੀ ਏ ਜਿਹੜਾ ਗੋਲਡੀ ਵੀਰ ਹਰੇਕ ਗਰੀਬ ਪਰਿਵਾਰ ਨੂੰ ਰਾਸਨ ਦੇ ਰਿਹਾ ਘਰ ਬਣਾ ਰਿਹਾ ਕੂਲਰ ਫਰਿੱਜ ਦੇ ਰਿਹਾ ਏ ਉਹ ਤੁਹਾਡੇ ਸਹਿਯੋਗ ਨਾਲ ਕਰ ਰਿਹਾ ਏ ਤੁਹਾਨੂੰ ਭਰੋਸਾ ਕਰਨਾ ਚਾਹੀਦਾ ਏ ਨਾ ਕੇ ਕਿਸੇ ਦੀਆਂ ਗੱਲਾ ਵਿੱਚ ਆਕੇ ਸੱਕ ਕਰਨਾ ਚਾਹੀਦਾ ਇਸ ਲਈ ਯਕੀਨ ਰੱਖੋ ਵੀਰ ਤੇ

  • @JaspreetSingh-qq6cn
    @JaspreetSingh-qq6cn Před 4 lety +1

    Goldy pp right Pearson mai goldy de haq ch ha

  • @gurjotkaur2946
    @gurjotkaur2946 Před 4 lety +6

    Bhji tuc goldi chor da picha na chddea o

  • @kindheart0172
    @kindheart0172 Před 4 lety +16

    USA to gal clear ho rahi aa par Punjab ale di awaj ni aa rahi what is this 😁😄😄😄😱🤦‍♂🤦‍♂😂🤣🤣

  • @moodyboy4243
    @moodyboy4243 Před 4 lety

    ਗੋਲਡੀ ਦੀ ਅਵਾਜ ਤਾ ਸੁਣਦੀ ਆ ਬਘੇਲ ਨੂੰ ਪਰ ਗੋਲਡੀ ਨੂੰ ਬਘੇਲ ਦੀ ਅਵਾਜ ਨੀ ਸੁਣਦੀ ਹੱਦ ਆ ਯਾਰ

  • @1981Shammi
    @1981Shammi Před 4 lety

    Very good way of talk Fully confident reporter saab....

  • @gurjeetsinghdhot7857
    @gurjeetsinghdhot7857 Před 4 lety +10

    ਦਮ ਹੈ ਬਗੈਲ ਿਸੰਘ ਦੀਆਂ ਗੱਲਾਂ ਵਿੱਚ

    • @youcandoit2907
      @youcandoit2907 Před 4 lety

      Lunnn da dumm aw ...e kaun hunda hisaab mangnn aaala .......pehla lun ne blame laaaya Baghel ne ehnu laude nu prooof dena chaaihda ki prooof aw Ede kol k Goldy ne paise e khaaade ne ......

    • @youcandoit2907
      @youcandoit2907 Před 4 lety

      Banda peze apda Baghel lauda .....banda kyu ni pez reha ajjj

  • @visagurugurpreet
    @visagurugurpreet Před 4 lety

    Apne page Live Summary chla den..
    Everything will be Clear.

  • @kali6678
    @kali6678 Před 4 lety +1

    Goldy pp saab g....j sache ho te bank statements pdf bnaa ke online paa davo....eh ekkalle bande nu hisab kitab den di gal naal shakk hor vadd janda va

  • @copyrat3544
    @copyrat3544 Před 4 lety +9

    Mazhe walla nahi dabda good bagel Singh

  • @Harpal7653
    @Harpal7653 Před 4 lety +1

    ਬਘੇਲ ਸਿੰਘ ਕਹਿ ਰਿਹਾ ਕਾਂਸਟੇਬਲ ਕੁੜ੍ਹੀ ਦੀ ਪੋਸਟ ਮੇਰੇ ਪੌਣ ਤੇ ਗੋਲਡੀ ਨੂੰ ਏਤਰਾਜ ਆ ਪਰ ਗੋਲਡੀ ਦੀ ਸੇਵਾ ਤੇ ਵੀ ਕੱਲੇ ਬਘੇਲ ਕੱਲੇ ਨੂੰ ਏਤਰਾਜ
    ਜੇ ਐਨਾ ਸਾਬ ਕਿਤਾਬ ਦੀ ਕਾਹਲੀ ਪੲਈ ਸੀ ਬੰਦਾ ਅਰੇਂਜ ਕਰਕੇ ਰੱਖਣਾ ਸੀ

  • @HARPREETSINGH-ul3rs
    @HARPREETSINGH-ul3rs Před 4 lety

    Right Bhagel singh g

  • @singhvskaursandhu3130
    @singhvskaursandhu3130 Před 4 lety +6

    ਗੋਲਡੀ on screen gal kyu Nahi krda?

  • @PreetKaur-fc7fh
    @PreetKaur-fc7fh Před 4 lety +5

    Sewa krn wala bnda kde pnji pnji da hisab ni rkhda .. J ena paisa aaeya ta khrcheya v bht jgh jgh ae.. J pta hunda eda de lndu bnde uthne aa te shyd record rkh lainde... Bnde nu thle laan wali gl krde aa... Yaar nu dbn nu firde aa pr dbda kithe aa....

    • @Gcornerru
      @Gcornerru Před 4 lety +1

      Bund ta band krti goldy di , oh uth ni skda tci hun , baghele y ne bund band krti goldy di

    • @manpreetsingh1857
      @manpreetsingh1857 Před 4 lety +1

      kyo ni rakhda ehdi seva khalsa aid naalo v uppr hogi 😂😂😂😂saale chor katthe hoye firde ne

    • @jaspreetsingh-ek4cz
      @jaspreetsingh-ek4cz Před 4 lety +2

      Eh chmchia nu Pta,ni ki dinda,Goldy AIwe hwa bdayi jngia

  • @inderpalsingh4396
    @inderpalsingh4396 Před 4 lety +1

    Bagel Singh ji you are great person 👍

  • @rajdeep_warraich
    @rajdeep_warraich Před 4 lety +7

    ਬਘੇਲ ਸਿੰਘ ਸਹੀ ਕਹਿ ਰਹੇ ਅਾ

  • @garysidhu5127
    @garysidhu5127 Před 4 lety +8

    Patrkar police to darda hahaha,,, es lai goldy di side lai reha 🤔🤔🤔

  • @mangat18
    @mangat18 Před 4 lety +4

    ਹੁਣ ਸਾਰੀਆਂ ਭੇਡਾਂ ਦੂਜੇ ਪਾਸੇ ਨੂੰ ਤੁਰ ਪਈ ਆ ਭੇਡ ਚਾਲ

  • @arnickarnick8429
    @arnickarnick8429 Před 4 lety +11

    Love you bgail Singh bro

  • @mansaab2705
    @mansaab2705 Před 4 lety +2

    ਸਤਿਕਾਰ ਯੋਗ ਮੀਡੀਏ ਵਾਲੇ ਸੱਜਣਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਰੋਤੇ ਹਰ ਗੱਲ ਦਾ ਸ਼ਬਦ /ਭਾਵ ਅਰਥ ਸਮਝਣ ਦੀ ਲਿਆਕਤ ਰਖਦੇ ਨੇ।

  • @Singh_005
    @Singh_005 Před 4 lety +3

    ਬਘੇਲ ਸਿੰਘ ਜਮਾਂ ਸਹੀ ਬੋਲ ਰਿਹਾ
    ਗੋਲਡੀ ਚੋਰ ਆ ਪੁਨੀਤ ਚੋਰ ਆ

  • @tarvinderpalsingh1397
    @tarvinderpalsingh1397 Před 4 lety +8

    Nikamma anchor he’s with goldi

  • @rangretesingh3086
    @rangretesingh3086 Před 4 lety

    Studio da reporter not good,,,
    Baki chanal di settings kharb hon krke gal khul ke nahi ho pa rahi,,,
    Chanal walya nu apeel a Puri ta parpare kr ke hi koi v interweu lya krn ,,,dhanwaad

  • @ranjitk.chhokar2469
    @ranjitk.chhokar2469 Před 4 lety

    Goldy is good man.

  • @AmandeepKaur-ce4im
    @AmandeepKaur-ce4im Před 4 lety +3

    Goldy veer and puneet veer both of very good

  • @jagdeep_bhutal
    @jagdeep_bhutal Před 4 lety +4

    ਅਾ ਲੱਗਦਾ ਨਹੀਂ ਵੀ ਪੱਤਰਕਾਰ ਅਾ
    ਮਕਲਾਵੇ ਦਾ ਨਹੀਂ ਪਤਾ ਇਸਨੂੰ

  • @sakeenasakeena9428
    @sakeenasakeena9428 Před 4 lety +1

    Sahde layi ta goldi bro g and puneet brother g jindawad 💪💪💪💪💪💪💪💪💪💪💪💪💪💪💪💪💪💪💪💪💪

  • @gurpreetkaur4939
    @gurpreetkaur4939 Před 4 lety +2

    Waheguru

  • @honeysidhu8032
    @honeysidhu8032 Před 4 lety +36

    bagel singh ne dharn paa rakhi a

    • @sukhagandiwindia6343
      @sukhagandiwindia6343 Před 4 lety

      *ਸ਼ੋਸ਼ਲ ਮੀਡੀਆ ਉੱਤੇ ਗੋਲਡੀ ਕੁੱਤਾ ਹਿਸਾਬ ਦੇਵੇ*
      *ਹਰੇਕ ਫ਼ੋਨ ਵਿੱਚ ਹਿਸਾਬ ਦੀ ਵੀਡੀਓ ਆਉਣੀ ਚਾਹੀਦੀ*