Video není dostupné.
Omlouváme se.

Lakhbir Landa ਦੀ ਪੁਲਿਸ ਨੂੰ ਕਥਿਤ ਆਡੀਓ ਕਾਲ, ਕਿਹਾ... | News18 Punjab

Sdílet
Vložit
  • čas přidán 31. 01. 2023
  • ਅੱਤਵਾਦੀ ਲੰਡਾ ਦੀ ਕਥਿਤ ਆਡੀਓ ਕਾਲ ਸਾਹਮਣੇ ਆਈ ਹੈ। ਤਰਨਤਾਰਨ ਦੇ ਪੁਲਿਸ ਅਫ਼ਸਰ ਨੂੰ ਲਾਇਆ ਫੋਨ। ਲੋਕਾਂ ਨੂੰ ਨਾਜਾਇਜ਼ ਤੰਗ ਨਾ ਕਰਨ ਦੀ ਦਿੱਤੀ ਧਮਕੀ। ਆਡੀਓ ਵਿੱਚ ਲੰਡਾ ਕਹਿ ਰਿਹਾ ਹੈ ਕਿ ਜਿਵੇਂ ਪੁਲਿਸ ਚੱਲੇਗੀ, ਉਵੇਂ ਅਸੀਂ ਚੱਲਾਂਗੇ। ਪੁਲਿਸ ਅਫ਼ਸਰ ਤੋਂ ਮੰਗਿਆ SSP ਦਾ ਨੰਬਰ। ਨਿਊਜ਼18 ਕਥਿਤ ਆਡੀਓ ਦੀ ਨਹੀਂ ਕਰਦਾ ਪੁਸ਼ਟੀ।
    #lakhbirlanda #punjabpolice #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_ludhiana
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 173

  • @pssandhu7942
    @pssandhu7942 Před rokem +64

    ਨਜਾਇਜ਼ ਤੇ ਪੁਲਿਸ ਕਰ ਰਹੀ ਜਿਨ੍ਹਾਂ ਨੂੰ ਗੈਗਸਟਰ ਕਹਿ ਰਹੇ ਹੋ ਉਹ ਤਾਂ ਬਿਲਕੁਲ ਸਹੀ ਕਿਹਾ ਲੰਡੇ ਵੀਰ ਨੇ
    ਨਾਲੇ ਨਜਾਇਜ਼ ਕੁੱਟਨਾ ਪਰਚੇ ਦਰਜ ਕਰਨੇ ਇਹ ਤਾਂ ਪੁਲੀਸ ਦਾ
    ਪਹਿਲੇ ਨੰਬਰ ਦਾ ਕੰਮ ਏ

  • @bachitersandhu8295
    @bachitersandhu8295 Před rokem +38

    ਮਾ ਦਾ ਕੀ ਗਨਾਹ ਵਚਾਰੀ ਦਾ ਜਿਸ ਨੂੰ ਡਾਗਾ ਮਾਰਦੇ ਜੇ edA ਸਗੋ ਕਮ ਭੜਕਨਾ ਵਾ ਕੰਮ ਸਹੀ ਨੀ ਹੋਣਾ ਖਰਾਬ ਹੋਣਾ police ena ਤਸ਼ੱਦਦ ਨਾ ਕਰੇ ਕੋੲੀ ਘਰ ਸ਼ੱਡ ਨਾ ਭੱਜਣ

    • @virlgaming5821
      @virlgaming5821 Před rokem +2

      ਵੀਰ ਸਿੱਧੂ ਮੂੱਸੇ ਵਾਲੇ ਤੇ ਜੋ ਮੁੰਡਾ ਨਕੋਦਰ ਦੁਕਾਨ ਕਰਦਾ ਸੀ ਉਨਾ ਦੇ ਮਾ ਬਾਪ ਤੇ ਬੱਚਿਆ ਦਾ ਕੀ ਕਸੂਰ

  • @baloursingh1085
    @baloursingh1085 Před rokem +20

    ਬਾਈ ਜੀ ਜਦੋਂ ਡਰਗ ਦੇ ਕੇਸ ਵਿੱਚ ਮਜੀਠੀਆ ਭਕੋੜਾ ਸੀ ਫਿਰ ਤੁਸੀਂ ਤਾਂ ਉਸ ਦੀ ਘਰਵਾਲੀ ਜਾ ਮਾਂ ਕਿਉਂ ਨਹੀਂ ਚੁਕ ਕਰ ਲਿਆਂਦਾ।ਤੁਸੀਂ ਮਜੀਠੀਆਂ ਤੋਂ ਡਰਦੇ ਮੋਕ ਮਾਰਦੇ।ਥੋੜਾ ਇਨਸਾਨੀਅਤ ਵਰਤੋ।ਗਰੀਬ ਫੜਲੋ ਅਮੀਰ ਤੋਂ ਡਰਦੇ।

  • @shahji6138
    @shahji6138 Před rokem +9

    ਸਹੀ ਕਹਿੰਦਾ ਲੰਡਾ ਵੀਰ ਧੱਕਾ ਕੀਤਾ ਜੇ

  • @IndiaVibe
    @IndiaVibe Před rokem +15

    Landa veer is right 👍

  • @KuldeepSingh-yt2fi
    @KuldeepSingh-yt2fi Před rokem +68

    ਲੰਡਾ ਵੀਰ ਸਹੀ ਕਹਿ ਰਿਹਾ ਹੈ ਜਿੰਦਾਬਾਦ

    • @virlgaming5821
      @virlgaming5821 Před rokem +6

      ਵੀਰ ਜਦੋ ਇਹ ਕਿਸੇ ਦੇ ਪੁੱਤਰ ਨੂੰ ਮਾਰਦੇ ਪੈਸੇ ਲਈ ਉਨਾ ਦੀਆ ਮਾਵਾ ਤੇ ਕੀ ਬੀਤਦੀ ਸਾਰੀ ਜਿੰਦਗੀ ਦਿਨ ਰਾਤ ਨਹੀ ਸੋਦੇ ਜਾਕੇ ਸਿੱਧੂ ਮੂੱਸੇ ਵਾਲੇ ਤੇ ਕੀ ਬੀਤਦੀ ਜੋ ਮੁੰਡਾ ਅਪਣੀ ਦੁਕਾਨ ਕਰਦਾ ਸੀ ਉਸ ਦੇ ਛੋਟੇ ਛੋਟੇ ਬੱਚੇ ਤੇ ਮਾ ਬਾਪ ਤੇ ਕੀ ਬੀਤਦੀ ਜੇ ਇਨਾ ਦੇ ਘਰ ਵਾਲੀਆ ਤੋ ਪੁੱਛ ਗਿੱਛ ਕਰ ਲਈ ਹੁੱਣ ਇਨਾ ਦੀ ਫੱਟ ਰਹੀ ਉਹ ਮੁੰਡੇ ਇਸ ਦੇ ਕਹੇ ਤੇ ਕੰਮ ਹੀ ਨਹੀ ਕਰਦੇ ਤਾ ਇਹ ਲੱਡਰ ਲੰਡਾ ਨੂੰ ਕੀ ਤਕਲੀਫ ,

    • @deepkuldeep8813
      @deepkuldeep8813 Před rokem +1

      @@virlgaming5821 o prava sanu te koi marda nai koi dhamki dinda jad tusi kam ohi j krugo te szaa milogi na

    • @virlgaming5821
      @virlgaming5821 Před rokem +1

      @@deepkuldeep8813 ਵੀਰ ਤੇਰਾ ਲੱਖਾ ਕਰੋੜਾਂ ਦਾ ਬਿਜਨਸ ਨਹੀ ਹੋਣਾ ਜੋ ਮੁੰਡਾ ਨਕੋਦਰ ਵਿਖੇ ਕੱਪੜੇ ਦੀ ਦੁਕਾਨ ਕਰਦਾ ਸੀ ਉਹ ਕਿਉ ਮਾਰੀਆ

    • @JagdeepSingh-bx2oq
      @JagdeepSingh-bx2oq Před rokem

      @@virlgaming5821 oh ja chalja barwa jine dhakka krna marne nu ana agle nu ohdi pooja thodi krni ohnu marna e a agle ne

    • @Kuldeepsingh-wx9ps
      @Kuldeepsingh-wx9ps Před 6 měsíci

      ...

  • @arshjudge9586
    @arshjudge9586 Před rokem +57

    ਚੋਰ ਤਾ ਪੁਲਿਸ ਆ

  • @tejindersinghgurdaspuria8638

    Landa bai zindabad 🔥👊💕💪👑

  • @bikramgoraya8707
    @bikramgoraya8707 Před rokem +11

    Jide te bnda parcha kro pr ona di family nu tang na kro ona da k kasor a. Fr khande eh gangstar a🙏

  • @dildeepsinghpb0367
    @dildeepsinghpb0367 Před rokem +12

    🙏🏻🙏🏻🙏🏻🙏🏻🙏🏻 waheguru ji Maher karo ji

  • @rockchahal2508
    @rockchahal2508 Před rokem +6

    ਪੁਲਿਸ ਗ਼ਲਤ ਕਰਦੀਆਂ

  • @jatt.isjatt
    @jatt.isjatt Před rokem +6

    04:09 ਕਿੰਨੀ ਇਮਾਨਦਾਰੀ ਨਾਲ ਡਿਊਟੀ ਕਰ ਰਿਹਾ ਹੈ,, ਪੁਲਿਸ ਵਾਲਾ ਅਹੇ ਲੰਡੇ ਵੀਰ ਤਰਨ ਤਾਰਨ ਜ਼ਿਲਾ ਛੱਡਦੇ,,ਹੋਰ ਸਾਰੇ ਪੰਜਾਬ ਚ ਜੋ ਮਰਜੀ ਕਰੀ ਜਾਓ,,
    ਪਮਿਆਂ ਤੈਨੂੰ ਬੰਦਾ ਪੁੱਛੇ ਕੇ ਜਦੋਂ ਭਰਤੀ ਹੋਇਆ ਸੀ। ਤੇ ਸੌਹ ਇੱਕਲੇ ਤਰਨ ਤਾਰਨ ਦੀ ਖਾਦੀ ਸੀ,,। 😂😂

  • @virlgaming5821
    @virlgaming5821 Před rokem +9

    ਵੀਰ ਲੋਕਾਂ ਦੇ ਪੁੱਤਰ ਮਾਰਨ ਗੇ ਉਨਾ ਦੀਆ ਮਾਵਾ ਦੇ ਦਿਲ ਤੇ ਕੀ ਬੀਤਦੀ ਜੈਕਰ ਗੰਦਾ ਦੀ ਮਾ ਤੋ ਪੁੱਛ ਗਿੱਛ ਕਰ ਲਈ ਤਾ ਹੁੱਣ ਤੁਹਾਡੀ ਗਾਡ ਫੱਟਦੀ

  • @gagansangha7672
    @gagansangha7672 Před rokem +4

    ਨਜਾਇਜ ਤੇ ਪੁਲਿਸ ਕਰਦੀ

  • @funkyclothes7994
    @funkyclothes7994 Před rokem +28

    Chitta bechan wali police 👌

  • @MandeepSingh-rj5jd
    @MandeepSingh-rj5jd Před rokem +15

    Landa good 👍

  • @mandeepsandhu7811
    @mandeepsandhu7811 Před rokem +6

    ਸਾਡੇ area ਚ ਕਰਿਆਨੇ ਦੀ ਦੁਕਾਨ ਤੇ ਚਿੱਟਾ ਵਿੱਕ ਰਿਹਾ ਪੁਲਸ ਦੀ ਮਦਦ ਨਾਲ

    • @virlgaming5821
      @virlgaming5821 Před rokem

      ਵੀਰ ਇੱਕ ਵਾਰ ਵੀਡੀਓ ਬਣਾ ਕੇ ਜਾ ਫਿਰ ਇਸ ਤਰਾ ਹੀ ਮਾਨ ਦੇ ਕੁਰੱਪਸ਼ਨ ਟੋਲ ਫਰੀ ਨੰਬਰ ਤੇ ਸਿਕਾਇਤ ਕਰੋ

    • @mandeepsandhu7811
      @mandeepsandhu7811 Před rokem +1

      @@virlgaming5821 ਅਸੀਂ ਤਾਂ ਬੰਦੇ v ਫੜ੍ਹਕੇ ਦਿੱਤੇ c ਪੁਲਸ ਨੂੰ ਉਹਨਾ ਫਿਰ ਪੈਸੇ ਲੈ ਕੇ ਛੱਡ ਤੇ

    • @virlgaming5821
      @virlgaming5821 Před rokem

      @@mandeepsandhu7811 ਵੀਰ ਇਸ ਸਰਕਾਰ ਦੀ ਗੱਲ ਹੈ

    • @virlgaming5821
      @virlgaming5821 Před rokem +1

      ਅਸੀ ਫੜਾਏ ਸੀ ਪੁਲਿਸ ਨੂੰ ਹੁੱਣ ਤੱਕ ਨਹੀ ਛੱਡੇ 2,3 ਕੇਸ ਹੋਰ ਬਣਾਏ ਪੁਲਿਸ ਨੇ ਉਹ ਬੰਦੇ ਸਾਡੇ ਨਾਲ ਝਗੜ ਵੀ ਸੀ ਤੇ ਅਸੀ ਵੀਡੀਓ ਬਣਾ ਲਈ ਸੀ ਅਸੀ ਦੱਸ ਦਿੱਤਾ ਸੀ ਪੁਲਿਸ ਨੂੰ ਕੇ ਨਹੀ ਤਾ ਤੁਹਾਡੇ ਤੇ ਕਾਰਵਾਈ ਹੋਏਗੀ ਹੁਣ ਉਸ ਪਰਿਵਾਰ ਦੇ ਸਾਰੇ ਮੈਬਰ ਅੰਦਰ ਨੇ 2 ਬੰਦੇ ਤੇ ਇੱਕ ਔਰਤ

    • @gurdeepkhosa5459
      @gurdeepkhosa5459 Před rokem

      @@virlgaming5821 bikramjit majathiea chita vechda sare punjab ch teri police te teri sarkar ne ki kita das?

  • @jobansighvirk
    @jobansighvirk Před rokem +4

    Good job 👌

  • @PunjabBlodaRAJ
    @PunjabBlodaRAJ Před rokem +4

    ਲੰਡਾ ਤੋਂ ਸੁਧਾਰਾਂਜਾ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ

    • @pinkysaggu1311
      @pinkysaggu1311 Před 11 měsíci

      Landa kithe galat hai police wale galat ah

  • @poojarai9129
    @poojarai9129 Před rokem +5

    Landa Sira Veer g Dhaka bada hunda

  • @tejindersinghgurdaspuria8638

    baki jinda mrji police wala dar gya lagda galla to pata lagda

  • @virlgaming5821
    @virlgaming5821 Před rokem +4

    ਲੰਡਾ ਪਹਿਲਾ ਇਸੇ ਪੁਲਿਸ ਵਾਲੇ ਪੰਮੇ ਨੂੰ ਖਰਾਬ ਦੱਸਦਾ ਸੀ ਹੁੱਣ ਵੀਰ ਵੀਰ ਆਖਦਾ

  • @GurpreetSingh-to7jj
    @GurpreetSingh-to7jj Před rokem +10

    Tarn taran Tu bahar janvar rehne de va apne Naukri da dar va is Tu patta chalda va tusi kine Punjab de rakhe karde hoon Punjab police vich kine yoddha police wale ne sanu is Tu patta lagda va jehre sirf loka da nahi soch de par apni jaan te naukri da kina dar va is police wale nu sanmaan karna chaheda va kide vadde soch da malik va salute va mera ta 😁😁😁😁😁😁

    • @SukhaWaraich-cj4vq
      @SukhaWaraich-cj4vq Před rokem

      Oh bai yar tusi kedi duniya vich reh rhe ho yr tuhanu recording sunke vi nhi pta chlya ki ah fake va, hadd ho gyi tuadi loka vali

  • @Punjab13164
    @Punjab13164 Před rokem +1

    A audio ta ma net te 15 din pehla v suni a tuhanu aaj mili

  • @kawalsajan944
    @kawalsajan944 Před rokem

    Jindabad nice

  • @jasschahal325
    @jasschahal325 Před rokem +5

    Phla bnda jeda police nu murre la rakhya😂😂😂😂

  • @kaursidhusardarni2304
    @kaursidhusardarni2304 Před 11 měsíci

    ਪੁਲੀਸ ਕਰਦੀ ਹੀ ਨਜਾਇਜ ਹੈ ਮਾਵਾਂ ਦੇ ਹੀਰਿਆਂ ਵਰਗੇ ਪੁੱਤ ਸੀ ਅਨੇਕਾਂ ਨਿਰਦੋਸ਼ ਬੱਚੇ ਜੋ ਪੁਲੀਸ ਨੇ ਗੈੰਗਸਟਰ ਬਣਾ ਦਿੱਤੇ ਸਨ ਮਾਵਾਂ ਦਾ ਕੋਈ ਕਸੂਰ ਨਹੀ ਹੁੰਦਾ ਜੀ ਪੁਲੀਸ ਧੱਕੇਸ਼ਾਹੀ ਕਰਕੇ ਮਜਬੂਰ ਕਰਦੇ ਸਨ ਬੱਚਿਆਂ ਦੀਆਂ ਜਿੰਦਗੀਆਂ ਤਬਾਹ ਕਰ ਦਿੱਤੀਆਂ ਸਨ ਜਨਤਾ ਦੇ ਸੇਵਾਦਾਰ ਦੇਖ ਲਓ ਇਹ ਰਾਖੇ ਨਹੀ ਹੋ ਸਕਦੇ

  • @ShellyGupta-ji
    @ShellyGupta-ji Před rokem +4

    Etthe te police alle he galat lagg rhe ne.... Ohh khe reha maa da ki kasoor to aggo thulla khenda maa da kasoor ehh haii ki ohh odda beta haii.... Lakh laanat police alleyya di aisi soch te....

  • @1236......
    @1236...... Před 10 měsíci +1

    Maa wali gall te lande ne dil jit leya yr aah hundi aannkh wali gall... Kehnda mard aa ta marda tak rho jnaniya tusi tahi munde di maa nu chak leya...

  • @pinkysaggu1311
    @pinkysaggu1311 Před 11 měsíci +1

    Gud job landa

  • @vishalkadian9860
    @vishalkadian9860 Před rokem +5

    Aaho ehh gangster ohh Africa toh bharti karke le ke aaya si.😅😅😅

  • @baljitsingh9283
    @baljitsingh9283 Před 11 měsíci

    ਪੁਲੀਸ ਵਾਲੇ ਸੈਣੀ ਦੇ ਘਰਦੇ ਕਿਓ ਨਈਂ ਚੱਕਦੇ ਰਾਜਜੀਤ ਦਾ ਪਰਿਵਾਰ ਕਿਓ ਨਈਂ ਚੱਕਦੇ

  • @kawalsajan944
    @kawalsajan944 Před rokem +3

    Landa harika jindabad

  • @SubhdeepSingh-cr3ix
    @SubhdeepSingh-cr3ix Před 5 měsíci

    ਲੰਡਾ ਸਹੀ ਏ, ਪੁਲਿਸ ਧੱਕਾ ਕਰਦੀ ਏ

  • @jagroopsinghjagga1513
    @jagroopsinghjagga1513 Před 7 měsíci

    ਪੁਲਿਸ ਵਾਲਾ ਕਹਿੰਦੇ ਜੋ ਮਰਜੀ ਕੰਮ ਕਰੀ ਜਾ ਪਰ ਪੁਲਿਸ ਵਾਲਿਆਂ ਤੇ
    ਰੌਕਿਟ ਨਾ ਮਾਰੀਂ ।

  • @yadwindersinghsidhu190
    @yadwindersinghsidhu190 Před rokem +6

    Police na tang kare ghare

  • @jobansighvirk
    @jobansighvirk Před rokem

    Cool my brother

  • @InderjitSingh-jr3vq
    @InderjitSingh-jr3vq Před rokem +5

    Police wale vi milya hoya a kida bol rya tu police nu kuj na keh nale Tarn taran Chad de

  • @HarpreetSingh-nj7ml
    @HarpreetSingh-nj7ml Před rokem

    👌👌👌🤟🤟🤟

  • @arsharshdeep749
    @arsharshdeep749 Před rokem

    nice

  • @jagbirsinghgill3166
    @jagbirsinghgill3166 Před 11 měsíci

    War war ohi audio call repeat kri jande o

  • @sultaansandhu3650
    @sultaansandhu3650 Před rokem +2

    Janani chukan da ki matlb hoya

  • @himanshukarandhar
    @himanshukarandhar Před 10 měsíci

    I support landa veer

  • @inderjeetsinghsidhu4455
    @inderjeetsinghsidhu4455 Před 7 měsíci

    Right lande

  • @sammysapra963
    @sammysapra963 Před rokem

    Sahi keha hon police de gar

  • @yadwindersinghsidhu190
    @yadwindersinghsidhu190 Před rokem +2

    Fer ene ki galt keha

  • @santokhsingh-ss6hl
    @santokhsingh-ss6hl Před 11 měsíci

    ਐਸ ਐਚ ਓ ਨਵਦੀਪ ਸਿੰਘ ਥੋਡੇ ਹੱਥ ਨਹੀਂ ਆਇਆ ਓਦੇ ਘਰਵਾਲੀ ਕਿਓ ਨਹੀਂ ਚਕੀ

  • @tejindersinghgurdaspuria8638

    eh ta recorning 5 din pehla di aa gyi c thude kolo aj ayi ae main pehla sun lyi c awaz punjab chanal te

  • @GuriSingh-ib9cj
    @GuriSingh-ib9cj Před rokem +4

    Police wale v corrupt hi aa ralio aa gangstera naal (kime gall kar riha jida ehda purana dost Hove)

  • @ravindervirdi5448
    @ravindervirdi5448 Před 11 měsíci

    Landa 22 sahi keh reha police hagi sitera de like a

  • @princeprince5638
    @princeprince5638 Před rokem +1

    Hon Punjab nu gagstar sudarnge legda

  • @roadqueenrajdhanihsp.6516
    @roadqueenrajdhanihsp.6516 Před 10 měsíci

    sare punjab de lok eda di soch rakhn police di himmant ni vadha kre

  • @rickyrinwa8246
    @rickyrinwa8246 Před rokem

    Landa harike bilkul sahi banda h

  • @Sidhumoose1637
    @Sidhumoose1637 Před rokem

    Yr

  • @user-mc5ce7ss1v
    @user-mc5ce7ss1v Před 6 měsíci

    Dhamki ni .sai keha lande ne

  • @jasschahal325
    @jasschahal325 Před rokem +1

    Oda jo km chli jnda kri ja waahh kya baat khai aa police wale ne 🤮

  • @kawalsajan944
    @kawalsajan944 Před rokem

    Jann

  • @bagichasingh5866
    @bagichasingh5866 Před rokem

    Sai.keai.landa.ji

  • @mandeeprehel6641
    @mandeeprehel6641 Před rokem +2

    Awaaz lande di hi aa

  • @kaursidhusardarni2304
    @kaursidhusardarni2304 Před 11 měsíci

    ਪੁਲੀਸ ਵਾਲਿਓ ਤੁਸੀਂ ਜਨਤਾ ਦੇ ਨੌਕਰ ਹੋ ਮਾਲਕ ਨਹੀ ਹੋ ਜਿਹੜੇ ਵੱਡੇ ਅਪਰਾਧੀ ਕਾਤਲ ਰੇਪਰ ਪਾਵਰ ਮਾਫੀਏ ਲੀਡਰ ਮਾਫੀਏ ਪੁਲੀਸ ਮਾਫੀਏ ਵਿਕਾਊ ਗੱਦਾਰ ਨਸ਼ੇ ਸ਼ਰੇੇਆਮ ਆਏ ਦਿਨ ਨੌਜਵਾਨੀ ਦੀ ਹਤਿਆ ਕਰੀ ਜਾ ਰਹੇ ਜਿਹੜੇ ਪਾਵਰ ਮਾਫੀਏ ਉਹਨਾਂ ਨੂੰ ਤਾਂ ਪੁਲੀਸ ਬਚਾਉਣ ਵਿੱਚ ਲੱਗੀ ਹੁੰਦੀ ਉਹਨਾਂ ਵੱਡੇ ਅਪਰਾਧੀਆਂ ਤੇ ਕਾਰਵਾਈ ਕਿਉਂ ਨਹੀ ਕਰਦੇ ਆਂਮ ਘਰਾਂ ਦੇ ਸਾਊ ਪੁੱਤਾਂ ਨੂੰ ਤੁਸੀ ਬਰਬਾਦ ਕਰ ਦੇਦੇੰ ਹੋ ਤੁਸੀਂ ਸੱਚ ਹੱਕ ਨਾਲ ਧੱਕੇਸ਼ਾਹੀ ਕਰਦੇ ਹੋ ਗਲਤ ਰਾਹਾਂ ਤੇ ਚੱਲਣ ਲਈ ਮਜਬੂਰ ਕਰ ਦੇਦੇਂ ਹੋ ਕੇਸ ਤੇ ਕੇਸ ਦਰਜ ਕਰਕੇ ਸਟਾਰ ਲਗਵਾਏ ਜਾਂਦੇ ਸਨ ਅੱਗ ਅਪਾਣੇ ਘਰ ਲੱਗੇ ਤਾਂ ਫਿਰ ਪਤਾ ਲਗਦੈ

  • @princeprince5638
    @princeprince5638 Před rokem +2

    Police wala be melya ha

  • @CANADATv2023
    @CANADATv2023 Před rokem +9

    ਝੰਡੇ ਸ਼ਰਾਬੀ ਦੇ ਰਾਜ ਚ ਆਹੀ ਗੰਦ ਪੈਣਾ

    • @4x4_jattz
      @4x4_jattz Před rokem

      Ki Gand pea gea oyea…..? Akali congrs dea raj ch bhout full digde c ?

    • @satojsatoj3208
      @satojsatoj3208 Před rokem +1

      ਓ ਕਿ ਕਰੇ ਦੱਸ 🙏

    • @chamkaursingh1739
      @chamkaursingh1739 Před rokem

      Badala da paya gand

    • @4x4_jattz
      @4x4_jattz Před rokem +1

      @@satojsatoj3208 police nu v chaida jo doshi oste karwai kre na k kise nirdosh tea

    • @pinkysaggu1311
      @pinkysaggu1311 Před 11 měsíci

      Gand badalan ne suru kitta

  • @user-kp1ht4sl3f
    @user-kp1ht4sl3f Před 10 měsíci

    Shi gl va agr munda galt va ta maa di koi glti nhi va munde nu fardo ghr deya nu tang na karya karo yrrrrr

  • @pankajarora191
    @pankajarora191 Před rokem

    Atwadi kitho ho gea

  • @rickyrinwa8246
    @rickyrinwa8246 Před rokem +1

    Landa harike ❤❤❤❤❤❤❤❤ police wala dekho kitna mtlbhi h kahta hamare sahar me kuch mat kro baki jo marji karo kahi 😢

  • @piyushsharma-zk7sx
    @piyushsharma-zk7sx Před rokem +3

    Police is real chor

  • @harinderrehal2512
    @harinderrehal2512 Před rokem +2

    Police da answer dekh lo munde di Maa ah kehnda koi apni Maa nu Daske krda kuj ohda ki ksur yr sab to gNdi police Punjab di

  • @reetchahal7155
    @reetchahal7155 Před 11 měsíci

    Es chez ch koi shak ne police walea ne vich loka te nzaz prche kr ke ona nu gangstar bna te jehde sire de playar c ona nu gangstar bna ta

  • @narindersingh4750
    @narindersingh4750 Před rokem +2

    Kina maada haal ho geya yaar Punjab daa

  • @vickyjatt3168
    @vickyjatt3168 Před rokem +3

    Punjab Gandhi rajniti ne barbaad karta

  • @JagtarSingh-sp9bi
    @JagtarSingh-sp9bi Před 11 měsíci

    Old video

  • @sodhi1532
    @sodhi1532 Před rokem +2

    police dhaka kardi aa

  • @JagdeepSingh-bx2oq
    @JagdeepSingh-bx2oq Před rokem

    Dhakka na karo police

  • @Luckyredio
    @Luckyredio Před rokem

    SsP nu phone kar reha a shea lagda akalidal karva reha

  • @rajbirmaan7776
    @rajbirmaan7776 Před rokem

    Jhjj

  • @jotijoti1949
    @jotijoti1949 Před rokem +3

    😂😂😂😂 police nu dhmki police e fuddu aa punjab d

  • @ladditibba1556
    @ladditibba1556 Před rokem

    Police wala keh riha tarntarn shadde hor jithe marzi kr punjab vch ik city ondina tarntarn usto bina ni koi. Crime kite v kre glt a police ala v suspended hona chahida

  • @GurpreetSingh-bx5lb
    @GurpreetSingh-bx5lb Před rokem

    Je pushti ni karda fer news kyon denda.

  • @jattpunjabi818
    @jattpunjabi818 Před rokem

    Je police naa hatti tan ena de bachyia nu barni pani aa fe hun munde ki karan jad police hut di ni fe end tey police de puchyia nu pay karna pena

  • @user_8276
    @user_8276 Před 10 měsíci

    Punjab da putt ਅੱਤਵਾਦੀ ae 😡😡😡😡😡

  • @devinderkaur3283
    @devinderkaur3283 Před 10 měsíci

    har Maa ne he chuadi ka Mara puttar gullunt kara.maa janam Dadi ha Karam ne Dadi..

  • @babbusidhu4725
    @babbusidhu4725 Před rokem +1

    Jaisa police krdi aw hun appi bhrdi aw gi

  • @babbarsher2065
    @babbarsher2065 Před rokem +2

    Bum. Suten Lae bnay ne. Police 👮‍♀️ dhaka Ker de hey. 😂🤣🇮🇳👁

  • @piyushsharma-zk7sx
    @piyushsharma-zk7sx Před rokem +3

    Police wale Asli gundai aa

  • @ranjetbal2202
    @ranjetbal2202 Před 11 měsíci

    rajjit di ma nu nvdeep di ma nu v liao

  • @darasinghpolice5014
    @darasinghpolice5014 Před 11 měsíci +1

    Landa de jutyan marnyan chahida tusi lok Landa jindabad kehinde jis din tuhadi bod ta pta lage ga

  • @pabloescobar-cj3mk
    @pabloescobar-cj3mk Před rokem

    Pusti kar k news dikhaya Karo Bhai Saab kyu loka nu pagal bana rahe

  • @Sanjeevkumar-xz5en
    @Sanjeevkumar-xz5en Před 11 měsíci

    Sare befkuuf ....intna tima nahi honda

  • @chakmimandeer9040
    @chakmimandeer9040 Před rokem

    Attwadi ki hunda aa oye pag bni aa tu shrm krla eve na atwadi bna deya kro har ik nu

  • @gurmitsingh7503
    @gurmitsingh7503 Před 10 měsíci

    Landathumarnaha

  • @jobansighvirk
    @jobansighvirk Před rokem

    Landa ver cool p

  • @simerjeetsingh945
    @simerjeetsingh945 Před rokem

    Sarkar ta landa hona di aaaa aap di nhi phir

  • @jasschahal325
    @jasschahal325 Před rokem

    Hun koi police da muuh modan alla aya 🫡

  • @user-mc5ce7ss1v
    @user-mc5ce7ss1v Před 10 měsíci

    Police v chor aa nzayz krde jaila bhari jande apnia feetia de chkr ch

  • @Majhail_jatt_6522
    @Majhail_jatt_6522 Před 7 měsíci

    Landa landa hoi pye a

  • @AmritSingh-xj9en
    @AmritSingh-xj9en Před rokem

    punjab police jhuuthe prche case njeaj krn ch mahir a kuj k i vich chnge ne jo mde afsra thle gndia srkra de thle lge rnde a

  • @naibsingh7218
    @naibsingh7218 Před rokem

    PP chor aa

  • @parvindersingh3122
    @parvindersingh3122 Před rokem

    Ena da knda kdna pena jada hi gangstar bne hoye ya sale

  • @savindersingh4173
    @savindersingh4173 Před 11 měsíci

    .

  • @harneksingh5826
    @harneksingh5826 Před rokem +1

    Punjab police fudhu