Exclusive Bhai Ranjit Singh Dhadrian Wale ਵਾਲਿਆਂ ਨਾਲ ਹਰ ਵਿਵਾਦ ‘ਤੇ ਚਰਚਾ

Sdílet
Vložit
  • čas přidán 6. 12. 2018
  • Exclusive ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਹਰ ਵਿਵਾਦ ‘ਤੇ ਚਰਚਾ
    #BhaiRanjitSinghDhadrianWale #SpecialInterview #JagbaniExclisive

Komentáře • 3,2K

  • @sidhumossewalachannel6529
    @sidhumossewalachannel6529 Před 3 měsíci +13

    ਬਾਬਾ ਜੀ ਦੇ ਵਿਚਾਰ ਬਹੁਤ ਵਧੀਆ ਹਨ ਸਮਝਣ ਦੀ ਲੋੜ ਹੈ ਬਹਿਸ ਕਰਨ ਦੀ ਲੋੜ ਨਹੀਂ

  • @JARNAILSINGH-vc2mt
    @JARNAILSINGH-vc2mt Před 3 měsíci +11

    ਸਹੀ ਗੱਲ ਹੈ, ਸਾਨੂੰ ਇਹਨਾ ਸਰਮਾਏ ਦਰੀ ਸਿਸਟਮ ਅਤੇ ਪੁਜਾਈਆ ਨੇ ਸਾਡੇ ਮਨ ਵਿੱਚ ਅੰਧ ਵਿਸ਼ਵਾਸ ਫੁਲਾਇਆ ਹੋਇਆ ਜੀ

  • @gurmailsingh78658
    @gurmailsingh78658 Před 2 měsíci +3

    ਹਾਂ ਜੀ ਭਾਈ ਸਾਹਿਬ ਜੀ ਠੀਕ ਸਮਝਾਹ ਰਹੇ ਹਨ ਸਮਝਣ ਦੀ ਲੋੜ ਹੈ ਵਾਹਿਗੁਰੂ ਭਲੀ ਕਰੇਗਾ ਗੁਰਮੇਲ ਸਿੰਘ ਖਾਲਸਾ ਗਿੱਲ ਪੱਤੀ

  • @sardoolsinghghumman571
    @sardoolsinghghumman571 Před 2 lety +7

    ਭਾਈ ਸਾਹਿਬ ਜੀ ਪ੍ਰਮਾਤਮਾ ਨੇ ਤੁਹਾਨੂੰ ਸਮਝ-ਬੋਧ ਬਖ਼ਸ਼ਿਆ ਹੈ, ਤੁਸੀਂ ਪ੍ਰਮਾਤਮਾ ਨੂੰ ਜਵਾਬਦੇਹ ਹੋ। ਤੁਸੀ ਬਹੁਤ ਸੋਹਣੀ ਸੇਵਾ ਨਿਭਾ ਰਹੇ ਹੋ। ਮੈਂ ਤੁਹਾਡੀ ਬੇਬਾਕ, ਨਿਡਰ, ਨਿਸ਼ਕਾਮ ਅਤੇ ਪਵਿੱਤਰ ਸੇਵਾ ਲਈ ਤੁਹਾਨੂ ਸਜਦਾ ਕਰਦਾ ਹਾਂ। ਜੋ ਤੁਹਾਨੂੰ ਬੁਰਾ ਭਲਾ ਜਾਂ ਬੇਬੁਨਿਆਦ ਸਵਾਲ ਉਠਾਂਦੇ ਨੇ, ਪ੍ਰਮਾਤਮਾ ਉਹਨਾਂ ਨੂੰ ਹੋਸ਼ ਬਖ਼ਸ਼ੇ ।🙏🌺😌

  • @AmandeepSingh-ts3kr
    @AmandeepSingh-ts3kr Před 5 lety +66

    ਸੱਚੀਆਂ ਗੱਲਾਂ ਆ 👌,

  • @drnirmalmaakhewala1497
    @drnirmalmaakhewala1497 Před 5 lety +82

    Thanks sir g...... ਇਸ ਤਰ੍ਹਾਂ ਲਗਦਾ ਹੈ ਜਿਵੇਂ ਸਿਰ ਤੋਂ ਕੋਈ ਭਾਰ ਉਤਰ ਗਿਆ ਹੋਵੇ

    • @gillgill3601
      @gillgill3601 Před 4 lety +3

      Whegru whegru whegru whegru whegru whegru whegru whegru whegru whegru whegru whegru whegru whegru whegru whegru whegru whegru

    • @GurvinderSingh-mi2ih
      @GurvinderSingh-mi2ih Před 4 lety +2

      Dandri das tu ta bani di santhiya nahi kite sirf chimte kharhka sakda

    • @GurvinderSingh-mi2ih
      @GurvinderSingh-mi2ih Před 4 lety +2

      Dandri das tu soniya gandhi ghar kirtan kar az secuirty mil jawegi

    • @karamjeetsingh2277
      @karamjeetsingh2277 Před 3 lety +1

      Suchdishroathoghae

    • @FatehRecords-sj4vl
      @FatehRecords-sj4vl Před 4 měsíci

      ​@GurvinderSingh-mi2ih ਕੀਰਤਨ ਕਰਨ ਲਈ ਕੀਤੇ ਵੀ ਬੁਲਾਇਆ ਜਾਵੇ ਜਾਣਾ ਚਾਹੀਦਾ ਆ

  • @MSingh-ue5wf
    @MSingh-ue5wf Před 3 lety +16

    ਭਾਈ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਂ ਵਾਲਿਆਂ ਦੇ ਵਿਚਾਰ ਸਹੀ ਹਨ ਅਸੀਂ ਭਾਈ ਸਾਬ ਜੀ ਦੇ ਵਿਚਾਰਾਂ ਨਾਲ ਸਹਿਮਤ ਹਾਂ 🙏🙏

  • @neenabedi4014
    @neenabedi4014 Před 2 měsíci +2

    Waheguru ji👍👍👌👌🙌🙌🙌god bless you

  • @hsingh585
    @hsingh585 Před 4 lety +12

    Bhai Ranjit Singh Ji... Great thinking and views...Waheguru ji

  • @Ultron341
    @Ultron341 Před 5 lety +106

    ਧੰਨਵਾਦ ਭਾਈ ਸਾਹਿਬ ਜੀ ਤੁਹਾਡਾ ਜੋ ਅੱਜ ਸਹੀ ਅਰਥਾਂ ਵਿੱਚ ਸਿੱਖ ਫਲਸਫੇ ਨੂੰ ਆਮ ਸਿੱਖ ਸੰਗਤ ਤੱਕ ਪਹੁੰਚਾ ਰਹੇ ਹੋ.....🙏 ਨਹੀਂ ਤਾਂ ਅੱਜ ਤੱਕ ਇਹਨਾਂ ਅਨਪੜ੍ਹ ਬਾਬਿਆਂ ਨੇ ਸੰਗਤ ਨੂੰ ਬੁੱਧੂ ਬਣਾ ਕੇ ਦਿਮਾਗ died ਕਰਕੇ ਭਰਮਾਂ ਵਿਚ ਪਾ ਕੇ ਰੱਖਿਆ ਹੋਇਆ ਸੀ
    ਮੇਰਾ ਗੱਲ ਕਰਦਿਆਂ ਬਹੁਤ ਮਨ ਦੁਖੀ ਹੁੰਦਾ ਹੈ ਕਿ ਸਾਡੇ ਆਗੂ ਜੋ ਸਾਡੇ ਸਿਰ ਤੇ ਬੈਠੇ ਨੇ ਉਹ ਨਿਰੋਲ ਅਨਪੜ੍ਹ ਹਨ ਉਹਨਾ ਨੂੰ ਇਸ ਗੱਲ ਦਾ ਬਿਲਕੁਲ ਹੀ ਨਹੀਂ ਪਤਾ ਕਿ ਅੱਜ ਦੇ ਯੁੱਗ ਵਿਚ ਸਿੱਖ ਕੌਮ ਨੂੰ ਅੱਗੇ ਕਿਵੇਂ ਲੈ ਕੇ ਜਾਣਾ ...ਸਾਰੀ ਦੁਨੀਆ ਵਿੱਚ ਸਿੱਖ ਧਰਮ ਦੀ ਵਿਲੱਖਣਤਾ ਨੂੰ ਕਿਵੇਂ ਪਹੁੰਚਾਉਣਾ .
    ਪਰ ਸ਼ੁਕਰ ਹੈ ਕਿ ਭਾਈ ਸਾਹਿਬ ਰਣਜੀਤ ਸਿੰਘ ਜੀ ਵਰਗੇ ਕੁੱਝ ਉਂਗਲਾਂ ਤੇ ਗਿਣੇ ਜਾਣ ਵਾਲੇ ਪ੍ਰਚਾਰਕ ਨੇ ਜੋ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ,ਗੁਰੂ ਨਾਨਕ ਸਾਹਿਬ ਜੀ ਦੇ ਸਹੀ ਫਲਸਫੇ ਨੂੰ ਸਿੱਖ ਸੰਗਤ ਤੱਕ ਪਹੁੰਚਾ ਰਹੇ ਹਨ
    ਵਾਹਿਗੁਰੂ ਜੀ ਭਾਈ ਰਣਜੀਤ ਸਾਹਿਬ ਜੀ ਨੂੰ ਹੋਰ ਦ੍ਰਿੜਤਾ ਬਖਸ਼ਣ ... ਅਸੀਂ ਭਾਈ ਸਾਹਿਬ ਦੇ ਨਾਲ ਹਾਂ

    • @jeetysingh7087
      @jeetysingh7087 Před 5 lety +3

      Veer tuhada bhai saab kinnia prea aa?

    • @harmindersingh5078
      @harmindersingh5078 Před 5 lety +7

      Veer Ji dhadrianwala sangta nu Sahi Sikh philosophy nahi das reha, ulta oho Galt Sikh philosophy das ke sangta nu chlaaki naal Guru sahib to torh reha hai. Dhadrianwala bahut chlaak hai, oho apna Kam v kri ja reha te kise nu pta v nahi lagn de reha. Veero dhadrianwale Di chlaaki nu samjho. Ehe gla iss chlaaki naal karda ki, sangta nu uss Diya gla Sahi lagn te, oho wich wich gurmat to ulat gla karke, sikha nu manmukh bnayi ja reha.

    • @JeetSingh-rk6jp
      @JeetSingh-rk6jp Před 5 lety

      Link vekho veereyo te aap faisla karo....
      czcams.com/video/XKiNxHSuL0A/video.html

    • @gurpreetsingh626
      @gurpreetsingh626 Před 5 lety +3

      very good vichar veer ji bhai sahib de vichara nu akhoti babe de chele ni samj skde eh shrichand de pujari ne ehnu nu lngot paa laine chiede aa

    • @harmindersingh5078
      @harmindersingh5078 Před 5 lety +4

      Gury Singh Veer Ji tuhanu das dayie ki, asi kise babe de pujaari nahi. Asi sirf Shri Guru Granth Sahib ji de pujaari Haan. Dhadrianwala hai pujaari kamrediya da, taa hi manmukha wali glan Karn lag gya. Sach nu pehchaano veero kise te eni Sharda v Na rakho ki uss Diya Galt gla nu v Sahi kahi jawo.

  • @Gurmit.dhaliwal007
    @Gurmit.dhaliwal007 Před 13 dny +1

    ਭਾਈ ਸਾਹਿਬ ਜੀ ਨੂੰ ਬਹੁਤ ਪਿਆਰ ਕਰਦੇ ਹਾਂ ।

  • @sudershankandola6275
    @sudershankandola6275 Před 5 měsíci +2

    Waheguru ji Waheguru ji Maher Karen ji App Sab ta ji god Blass you ji Waheguru ji Waheguru ji 🙏 ❤️ 🙌🏾 ❤️

  • @runforhumanity3176
    @runforhumanity3176 Před 5 lety +74

    ਭਾਈ ਸਾਹਿਬ ਦੀਆਂ ਗੱਲਾਂ ਠੀਕ ਹਨ !ਡੁੰਘਾਈ ਨਾਲ ਸਮਝਣ ਦੀ ਲੋੜ ਹੈ !ਜਿੰਨਾਂ ਨੂੰ ਸਮਝ ਨਹੀਂ ਆਉਂਦੀ ਉਹ ਘੱਟ ਵੱਧ ਗੱਲ ਕਰ ਜਾਂਦੇ ਹਨ !ਸਾਨੂੰ ਸੱਚ ਦੀ ਕਦਰ ਕਰਨੀ ਚਾਹੀਦੀ ਹੈ!

    • @lovelove-pk3ve
      @lovelove-pk3ve Před 5 lety

      Bhai sahib diya bahut gallan nal. Semt ha pr kudrat nu rabb kaina galt hai kudrat vich v prmatma hai pr kudrat nu rabb nhi keh sakde gurbani vich ardas v kiti gyi hai kudrat agge ardas nhi ho sakdi

    • @gurunanakji5641
      @gurunanakji5641 Před 5 lety

      ਵੀਰ ਸੱਚ ਸਿਰਫ ਪ੍ਰਮਾਤਮਾ ਬਾਕੀ ਦੁਨੀਆ ਵੀ ਝੂਠ ਹੈ ਦੁਨੀਆ ਨੂੰ ਸੁਧਾਰਨ ਦਾ ਵਿਚਾਰ ਵੀ ਝੂਠਾ
      ਕੂੜਿ ਕੂੜੇ ਇਉ ਲੱਗਾ ਵਿਸਰਿਆ ਕਰਤਾਰ॥
      ਕਿਸ ਸੰਘ ਕੀਜੈ ਦੋਸਤੀ ਸਭੁ ਜੱਗ ਚਲਣ ਹਾਰ॥
      ਸਮਝੋ ਬਾਣੀ ਵੀਰ ਜੀ ਸਮਝੋ

    • @gurunanakji5641
      @gurunanakji5641 Před 5 lety +1

      ਵੀਰ ਭਾਈ ਸਾਹਿਬ ਪੂਰੀ ਤਰਾਂ ਸਹੀ ਨਹੀਂ ਹਨ ਖੁਦ ਬਾਣੀ ਪੜੋਗੇ ਤਾਂ ਕਹੋਗੇ ਭਾਈ ਸਾਹਿਬ ਪੂਰਾ ਝੂਠ ਬੋਲਦੇ ਹਨ ਪਰ ਮੈ ਭਾਈ ਸਾਹਿਬ ਨੂੰ ਪੂਰਾ ਝੂਠਾ ਨਹੀਂ ਕਿਹਾ ਸਮਾਜ ਵਲ ਜਿੰਮੇਵਾਰੀ ਭਾਈ ਸਾਹਿਬ ਸਮਝਦੇ ਹਨ ਬਹੁਤ ਚੰਗੀ ਗੱਲ ਹੈ ਪਰ ਇਸ ਨਾਲ ਰੱਬ ਨਹੀ ਮਿਲਦਾ

    • @thatmandyguy
      @thatmandyguy Před 5 lety

      Guru Nanak Ji
      Jad tuhanu tuhada rab mile milwayeo mainu v
      Te hun eh na keho ki mai comrade aan Guru Nanak mahraj ji da rab bilkul allag c te bakki hun mai ki dssan
      Jo samjhna chahunda ni oh kade samjh sakda v ni so you are entitled to have your own opinion. So you should stop manipulating people with Gurbani.

    • @thatmandyguy
      @thatmandyguy Před 5 lety

      @@gurunanakji5641 te eh panktian moh ly hann ki moh ni karna chaida Q ki sabh lokan ne chale jaana aa. And See a bigger picture.

  • @baljitsingh-yf8iy
    @baljitsingh-yf8iy Před 5 lety +33

    Interview wala 22 kafi intelligent aa very good brother

  • @harphoolsingh5174
    @harphoolsingh5174 Před 2 lety +7

    ਬਹੁਤ ਹੀ ਵਧੀਆ ਵਿਚਾਰ ਹਨ। ਵਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏

  • @Harmanpreet766
    @Harmanpreet766 Před 3 lety +8

    Wahe guru Ji 🙏🙏

  • @gurtejsinghkhalsa4906
    @gurtejsinghkhalsa4906 Před 5 lety +121

    ਭਾਈ ਸਾਹਿਬ ਜੀ ਬੜੀ ਊਚੀ ਸੋਚ ਰਖਦੇ ਹਨ ਜੀ 👍👍👍

    • @HarwinderSingh-hy2um
      @HarwinderSingh-hy2um Před 5 lety

      Very nice baba ji

    • @champisagooSF
      @champisagooSF Před 5 lety +1

      Gurtej Singh Khalsa how he bout RADO WATCH? Kirt ker ke?

    • @naturemother8774
      @naturemother8774 Před 5 lety

      @@champisagooSF ਹੁਣ ਤੈਨੂੰ ਦੇ ਦੇਵੇ..

    • @Kato99
      @Kato99 Před 5 lety

      @@champisagooSF bro chotiyanngallan na rado. why do u assume that he is poor from family background maybe he has businesses running for him or it coud be a gift

  • @babbusingh7963
    @babbusingh7963 Před 4 lety +78

    ਖਰੀਆ ਲੱਗੀਆ ਗੱਲਾ ਭਾਈ ਸਾਬ🙏

  • @baldishdaroch
    @baldishdaroch Před 4 měsíci +2

    Sat Nam Sri waheguru Sahib Ji 🙏🙏

  • @kamaljeetkaur7530
    @kamaljeetkaur7530 Před 2 měsíci

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਸਾਡੇ ਸਾਰੇ ਲੋਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤❤❤❤❤❤❤❤❤

  • @sandeepkaurdulat5888
    @sandeepkaurdulat5888 Před 5 lety +43

    Gurbani da sahi prchark. Bahut vadia. Kom da Hera

    • @Reme873
      @Reme873 Před 5 lety +4

      bhai sant maskeen singh ji han kaum de heerey.please listen to his lectures if u have time

    • @bhavkhandans
      @bhavkhandans Před 4 lety

      Jeea ki birtha hoye so gur peh ardaas kr
      ~Guru Granth Sahib ji

    • @jattmoosewala83
      @jattmoosewala83 Před 2 lety

      @Supreet kaur ਮਸਕੀਨ ਗਪੌੜੀ 😌

  • @gurtejsinghgill5132
    @gurtejsinghgill5132 Před 5 lety +168

    ਵੀਰ ਮੈਂ ਸੰਤ ਭਿੰਡਰਾਂ ਵਾਲਿਆਂ ਦਾ ਫੈਨ ਤਾ ਹੈ ਹੀਂ ਹਾ ਪਰ ਮੈਂ ਏਸ ਵੱਡੇ ਭਾਈ ਸਾਬ ਦਾ ਵੀ ਬਹੁਤ ਵੱਡਾ ਫੈਨ ਹੈ ਭਾਈ ਸਾਬ ਸੰਤ ਭਿੰਡਰਾਂ ਵਾਲੇ ਦਾ ਵਿਰੋਧ ਨਹੀਂ ਕਰਦਾ ਬਲਕਿ ਅੱਜ ਦੇ ਗੁੰਡਿਆਂ ਦਾ ਜਰੂਰ ਵਿਰੋਧ ਕਰਦਾ ਹੈ ਇਸ ਗੱਲਾਂ ਦਾ ਪਤਾ ਪੂਰਾ ਦੀਵਾਨ ਸੁਣਨ ਤੇ ਲੱਗਦਾ ਹੈ

    • @lovelove-pk3ve
      @lovelove-pk3ve Před 5 lety +6

      ਭਾੲੀ ਰਣਜੀਤ ਸਿੰਘ ਮੰਨਿਅਾਂ ਕੇ ਸੰਤਾਂ ਦੇ ਵਿਰੋਧ ਨਹੀਂ ਵਿਚਾਰਧਾਰਾ ਵਿੱਚ ਤਾਂ ਵਿਰੋਧ ਹੈ ਜੀ ਮੈਂ ਭਾੲੀ ਰਣਜੀਤ ਸਿੰਘ ਦੇ ਬਹੁਤ ਵਿਚਾਰਾਂ ਨਾਲ ਸਹਿਮਤ ਹਾਂ ਪਰ ਕੁੱਝ ਕ ਛੱਡ

    • @dharminderkumar7469
      @dharminderkumar7469 Před 5 lety +2

      Nic

    • @akashdeepsinghdhaliwal8748
      @akashdeepsinghdhaliwal8748 Před 5 lety

      Gurtej Singh Gill right ji

    • @bobbysran1687
      @bobbysran1687 Před 5 lety

      Fan ki hunda? Tu ban fan gurua da

    • @putamadreSTFU
      @putamadreSTFU Před 5 lety +3

      @@dashmeshparkashnabiabad5453
      5 ਪੜੇ ਬੰਦੇ ਨੂੰ ਕਿੰਨੀ ਕੁ ਸਮਝ ਹੋ ਸਕਦੀ ਹੈ?

  • @sahibsingh4413
    @sahibsingh4413 Před rokem +1

    ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਧੰਨ ਧੰਨ ਸਤਨਾਮ ਵਾਹਿਗੁਰੂਜੀ ਕੀ ਫਤਿਹ ਬਲਵਿੰਦਰ ਸਿੰਘ ਸੈਂਕੀ ਸਾਹਿਬ ਸਿੰਘ ਟਿਵਾਣਾ ਇਕ ਦਿਨ ਬਾਅਦ ਹੈ ਗੱਲ ਕਰ ਰੱਖਿਆ ਗਿਆ

  • @joginderkaur3869
    @joginderkaur3869 Před 2 lety +22

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਭਾਈ ਸਾਹਿਬ ਜੀ ਰੱਬ ਦੀ ਹੋਂਦ ਨੂੰ ਸਮਝਣਾ ਹਰ ਇੱਕ ਦੇ ਬੱਸ ਦੀ ਗੱਲ ਨਹੀਂ ਹੈ ਜੀ । ਤੁਸੀਂ ਸੱਚ ਤੇ ਪਹਿਰਾ ਦੇ ਰਹੇ ਹੋ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਜੀ।

    • @palklair6228
      @palklair6228 Před 2 lety +1

      1:21:10 ਏਕੋ ਏਕੁ ਕਹੈ ਸਭ ਕੋਈ, **((ਹਉਮੈ))** ਗਰਬ ਬਿਆਪੈ।।
      ਗੁਰੂ ਨਾਨਕ ਜੀ ਦਾ ਫੁਰਮਾਨ ਹੈ ਕਿ:-
      1:21:10
      ‌ *ਏਕੋ*ਏਕੋ** !! ਕਹਿਣਾ ਬਹੁਤ ਸੌਖਾ ਹੈ ! ਪਰ ਅੰਦਰ ਬਹੁਤ ਹੀ ਜਿਆਦਾ ਸੂਖਸ਼ਮ*ਹਉਮੈ ਹੁੰਦੀ ਹੈ, ਜਿਸ ਦਾ ਆਪ ਨੂੰ ਵੀ ਅਹਿਸਾਸ ਨਹੀ ਹੁੰਦਾ।
      ਸੋ **ਔਰੰਗਜੇਬ* ਵੀ **ਏਕੋ* ਖੁਦਾ ਨੂੰ ਮੰਨੋ, ਏਕੋ ਖੁਦਾ ਨੂੰ ਮੰਨੋ ਮੰਨੋ ਕਹਿੰਦਾ ਮਰ ਗਿਐ।
      ਪਰ ਇਕ **ਇਸਲਾਮ* ਤੋ ਬਿਨਾ, ਹੋਰ ਬਾਕੀ ਸਭ ਮਜ੍ਹਬਾਂ ਨਾਲ ਇੱਟ ਕੁੱਤੇ ਦਾ ਵੈਰ ਰਖਦਾ ਸੀ!!
      ਸੋ ਇਸੇ ਤਰ੍ਹਾ ਇਕ ਪਰਮੇਸਰਦੁਆਰ ਤੋ ਬਿਨਾ, ਤੇ ਪਰਮੇਸਰਦੁਆਰ ਵਿਚ ਆਉਣ ਵਾਲਿਆਂ ਤੋ ਬਿਨਾ,,, ਹੋਰ ਸਾਰੇ ਸੰਸਾਰ ਦੇ ਮੰਦਰ, ਗੁਰਦੁਆਰੇ, ਤੇ ਹੋਰ ਪਾਠੀ, ਗ੍ਰੰਥੀ, ਕੀਰਤਨੀਏ, ਪ੍ਰਚਾਰਕ & ਟਕਸਾਲਾਂ, ਸੰਪ੍ਰਦਾਵਾਂ, ਡੇਰੇ, ਚੋਲਿਆ ਵਾਲੇ ਸੰਤ, ਬਾਬੇ, ਨਿਹੰਗ ਸਿੰਘ, ਬਾਬਾ ਸ੍ਰੀ ਚੰਦ ਉਦਾਸੀ, ਗੁਰ ਅਸਥਾੰਨ, ਹਰਿਮੰਦਰ ਸਾ:, ਸਰੋਵਰ, ਅਕਾਲਤਖਤ, ਸਰੋਵਰ, ਦਸਮ ਗ੍ਰੰਥ ਸਾ:, ਨਿਹੰਗ ਸਿੰਘ, ਪੂਜਾਰੀ ਲਾਣਾ ਬਗੈਰਾ **((ਏਕੋ))** ਤੋ ਬਾ਼ਹਰ ਕਿਉ ਦਿਸਦੇ??????
      ਤੇ ਇਹ ਸਾਰੇ, ਜਹਿਰ ਬਰਗੇ ਕਿਉ ਦਿਖਦੇ????
      ਇਸ੍ਰਦਾ ਕਾਰਣ ਹੈ ਕਿ ਚਮੜੇ ਦੀ ਜੀਭ ਨਾਲ ਦੋ ਸੈਕਿੰਟ ਚ **(ਏਕੋ))** ਕਹਿਣਾ ਬਹੁਤ ਸੌਖੈ। ਪਰ ਦੋਨੋ 👁️👁️ਅੱਖਾਂ ਦੀ ਦ੍ਰਿਸਟੀ ਵਿਚ ਦੋਸ਼ ਜਾਂ ਟੀਰਾਪਣ, ਜਾਂ ਭੈਂਗਾਪਣ ਬਹੁਤ ਹੈ।
      ਸੋ ਗੁਰੂ ਨਾਨਕ ਜੀ ਦਾ ਸਿੰਧਾਂਤ, **(ਅ+ਦ੍ਵੈਤ)** ਦਾ ਹੈ, ਨਾ ਕਿ **(ਦ੍ਵੈਤ=duality)** ਦਾ।

  • @gurdeshsingh7824
    @gurdeshsingh7824 Před 4 lety +40

    ਭਾਈ ਜੀ ਤਹਾਡੀ ਸੋਚ ਮੁਤਾਬਿਕ ਮੈਂ ਕਹਿੰਦਾ ਹਰ ਕੋਈ ਚੱਲੇ

  • @sarbjitsuny1942
    @sarbjitsuny1942 Před 5 lety +25

    GREAT BHAI SAHIB DHADHRIANWALE

  • @raghbirsinghdhindsa3164
    @raghbirsinghdhindsa3164 Před 2 lety +2

    ਭਾਈ ਰਣਜੀਤ ਸਿੰਘ ਜੀ ਦਾ ਗੁਰਬਾਣੀ ਦੀ ਵਿਆਖਿਆ ਕਰਨ ਦਾ ਤਰੀਕਾ ਸਾਡੇ ਵਿੱਚ ਆਤਮ ਵਿਸ਼ਵਾਸ ਵਧਾਉਂਦਾ ਹੈ ਅਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਹੈ

    • @palklair6228
      @palklair6228 Před 2 lety +1

      1:21:10 ਏਕੋ ਏਕੁ ਕਹੈ ਸਭ ਕੋਈ, **((ਹਉਮੈ))** ਗਰਬ ਬਿਆਪੈ।।
      ਗੁਰੂ ਨਾਨਕ ਜੀ ਦਾ ਫੁਰਮਾਨ ਹੈ ਕਿ:-
      1:21:10
      ‌ *ਏਕੋ*ਏਕੋ** !! ਕਹਿਣਾ ਬਹੁਤ ਸੌਖਾ ਹੈ ! ਪਰ ਅੰਦਰ ਬਹੁਤ ਹੀ ਜਿਆਦਾ ਸੂਖਸ਼ਮ*ਹਉਮੈ ਹੁੰਦੀ ਹੈ, ਜਿਸ ਦਾ ਆਪ ਨੂੰ ਵੀ ਅਹਿਸਾਸ ਨਹੀ ਹੁੰਦਾ।
      ਸੋ **ਔਰੰਗਜੇਬ* ਵੀ **ਏਕੋ* ਖੁਦਾ ਨੂੰ ਮੰਨੋ, ਏਕੋ ਖੁਦਾ ਨੂੰ ਮੰਨੋ ਮੰਨੋ ਕਹਿੰਦਾ ਮਰ ਗਿਐ।
      ਪਰ ਇਕ **ਇਸਲਾਮ* ਤੋ ਬਿਨਾ, ਹੋਰ ਬਾਕੀ ਸਭ ਮਜ੍ਹਬਾਂ ਨਾਲ ਇੱਟ ਕੁੱਤੇ ਦਾ ਵੈਰ ਰਖਦਾ ਸੀ!!
      ਸੋ ਇਸੇ ਤਰ੍ਹਾ ਇਕ ਪਰਮੇਸਰਦੁਆਰ ਤੋ ਬਿਨਾ, ਤੇ ਪਰਮੇਸਰਦੁਆਰ ਵਿਚ ਆਉਣ ਵਾਲਿਆਂ ਤੋ ਬਿਨਾ,,, ਹੋਰ ਸਾਰੇ ਸੰਸਾਰ ਦੇ ਮੰਦਰ, ਗੁਰਦੁਆਰੇ, ਤੇ ਹੋਰ ਪਾਠੀ, ਗ੍ਰੰਥੀ, ਕੀਰਤਨੀਏ, ਪ੍ਰਚਾਰਕ & ਟਕਸਾਲਾਂ, ਸੰਪ੍ਰਦਾਵਾਂ, ਡੇਰੇ, ਚੋਲਿਆ ਵਾਲੇ ਸੰਤ, ਬਾਬੇ, ਨਿਹੰਗ ਸਿੰਘ, ਬਾਬਾ ਸ੍ਰੀ ਚੰਦ ਉਦਾਸੀ, ਗੁਰ ਅਸਥਾੰਨ, ਹਰਿਮੰਦਰ ਸਾ:, ਸਰੋਵਰ, ਅਕਾਲਤਖਤ, ਸਰੋਵਰ, ਦਸਮ ਗ੍ਰੰਥ ਸਾ:, ਨਿਹੰਗ ਸਿੰਘ, ਪੂਜਾਰੀ ਲਾਣਾ ਬਗੈਰਾ **((ਏਕੋ))** ਤੋ ਬਾ਼ਹਰ ਕਿਉ ਦਿਸਦੇ??????
      ਤੇ ਇਹ ਸਾਰੇ, ਜਹਿਰ ਬਰਗੇ ਕਿਉ ਦਿਖਦੇ????
      ਇਸ੍ਰਦਾ ਕਾਰਣ ਹੈ ਕਿ ਚਮੜੇ ਦੀ ਜੀਭ ਨਾਲ ਦੋ ਸੈਕਿੰਟ ਚ **(ਏਕੋ))** ਕਹਿਣਾ ਬਹੁਤ ਸੌਖੈ। ਪਰ ਦੋਨੋ 👁️👁️ਅੱਖਾਂ ਦੀ ਦ੍ਰਿਸਟੀ ਵਿਚ ਦੋਸ਼ ਜਾਂ ਟੀਰਾਪਣ, ਜਾਂ ਭੈਂਗਾਪਣ ਬਹੁਤ ਹੈ।
      ਸੋ ਗੁਰੂ ਨਾਨਕ ਜੀ ਦਾ ਸਿੰਧਾਂਤ, **(ਅ+ਦ੍ਵੈਤ)** ਦਾ ਹੈ, ਨਾ ਕਿ **(ਦ੍ਵੈਤ=duality)** ਦਾ।

    • @ashokklair2629
      @ashokklair2629 Před 6 měsíci +1

      ਰਣਜੀਤ ਸਿੰਘ ਢਢਰੀ ਦੀ ਜੀਭ (ਜਬਾਨ) ਕੰਟਰੋਲ ਵਿਚ ਨਹੀ।
      ਕਦੇ ਗੁਰਦਾਸਮਾਨ ਨਾਲ ਪੰਗਾ।
      ਕਦੇ ਬੱਬੂ ਮਾਨ ਨਾਲ ਪੰਗਾ।
      ਕਦੇ ਨਿਹੰਗ ਸਿੰਘਾ ਨਾਲ,
      ਕਦੇ ਟਕਸਾਲਾ ਨਾਲ ਪੰਗਾ,
      ਕਦੇ ਦਰਬਾਰ ਸਾ: ਨਾਲ,
      ‌ਕਦੇ ਸਰੋਵਰਾ ਨਾਲ,
      ਕਦੇ ਅਕਾਲ ਤਖਤ ਸਾ: ਨਾਲ ਟੱਕਰਾ ਮਾਰਕੇ, ਆਪਣਾ ਹੀ ਮਥਾ ਫੋੜਦੈ।
      ਕਦੇ ਈਸਾਈਆ ਨਾਲ ਪੰਗਾ ਲੈ ਬੈਠਿਆ।
      ਫਿਰ ਕਿਤਨੇ ਹੀ ਪਾਦਰੀਆ ਨਾਲ ਪੰਗਾ। ਫਿਰ ਪਾਦਰੀਆ ਨੇ ਢਢਰੀ ਨੂੰ ਠੋਕਿਐ ।
      👍🏿ਹੁਣ ਗੁਰੂ ਰਵਿਦਾਸ ਜੀ ਨਾਲ ਗਲਤ ਸਬਦਾਵਲੀ ਬੋਲਕੇ ਪੰਗਾ!
      👉🏿ਪਰ ਜੇ ਡੂੰਘਾਈ ਨਾਲ ਦੇਖਿਆ ਜਾਵੇ ਤਾ, ਸੋ ਈਸਾਈਆ ਨਾਲੋ ਅਰਬਾ ਖਰਬਾਂ ਗੁਣਾਂ ਵੱਧ ਖਤਰਨਾਕ ਢਢਰੀ ਹੈ, ਜੋ ਸਰਕਾਰ ਦੀ ਸ਼ਹਿ ਨਾਲ ,1978 ਦੇ ਨਿਰੰਕਾਰੀਆ ਵਾਂਗ , ਸਿਖਕੌਮ ਨੂੰ ਸੁੰਨੀ ਸ਼ੀਆ ਵਾੰਗ ਦੋਫਾੜ ਕਰਕੇ ਕਮਜੋਰ ਕਰ ਰਿਹੈ।

  • @GurwinderSingh-cz6tl
    @GurwinderSingh-cz6tl Před 3 lety +8

    Satnam Waheguru ji

  • @GurpreetSingh-qj1vd
    @GurpreetSingh-qj1vd Před 5 lety +210

    ਸ਼ੰਕਾ ਹੈ ਪੂਜਾ ਦਾ ਧਾਨ ਖਾਣ ਵਾिਲਅਾ ਨੂੰ ਅਾਪਣੀਅਾ ਦੁਕਾਨਾ ਬੰਦ ਹੋਣ ਦਾ !

  • @harkeeratsingh6387
    @harkeeratsingh6387 Před 5 lety +27

    ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮੁ ਨ ਕੋਈ।।
    ਕਰਨ ਕਾਰਨ ਪ੍ਰਭ ਏਕ ਹੈ ਦੁਸਰ ਨਾਹੀਂ ਕੋਈ।।
    ਮਰਨ ਲਖਾਇ ਮੰਡਲ ਮੈ ਆਏ।।

  • @vipankumar3427
    @vipankumar3427 Před 2 lety +6

    waheguru ji waheguru ji waheguru ji waheguru ji waheguru ji waheguru ji waheguru ji

  • @waheguruji3281
    @waheguruji3281 Před 11 měsíci +4

    ਮਹਾਨ ਕੌਮੀਂ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ❤

    • @ashokklair2629
      @ashokklair2629 Před 6 měsíci +2

      ਢਢਰੀਆ ਵਾਲਾ ਸ਼ਾੱਤਰ-ਦਿਮਾਗ ਹੈ !
      ਕਿਉਕਿ ਢਢਰੀਆ ਵਾਲਾ, ਮੰਦਰਾ, ਗੁਰਦੁਆਰਿਆ, ਤੇ ਗਿਰਜੇ ਘਰਾ ਵਿਚ ਬੈਠਣ ਵਾਲਿਆ ਪੂਜਾਰੀ ਪੂਜਾਰੀ ਕਹਿਕੇ, (10:35) ਤੇ ਉਨਾ ਨੂੰ ਰੱਬ ਦੇ P. A ਕਹਿ ਕੇ ਭੰਡਦਾ ਹੈ।
      👉🏿ਕੀ ਢਢਰੀਆ ਵਾਲਾ ਆਪਣੇ ਆਪ ਨੂੰ ਗੁਰਦੁਆਰਾ ਪਰਮੇਸਰਦੁਆਰ ਵਿਚ ਬੈਠਾ ਪੂਜਾਰੀ ਜਾਂ P A ਮੰਨਦੈ???
      ਜਾਂ ਆਪਣੇ ਆਪ ਨੂੰ ਰੱਬ ਮੰਨਦੈ??
      👉🏿ਆਪਿ ਹੀ ਮੰਦਰ, ਆਪਹਿ ਸੇਵਾ।।
      ਆਪਿ ਹੀ ਪੂਜਾਰੀ, ਆਪਿ ਹੀ ਦੇਵਾ।। (ਮ:੫-੮੦੩)
      👉🏿ਸੋ ਢਢਰੀਆ ਵਾਲੇ ਨੂੰ ਆਦਤ ਪੈਗੀ ਕਿ, ਸਾਰੀ ਦੁਨੀਆ ਦੇ ਇਤਹਾਸਕ ਸਰੋਵਰਾ, ਦਰਬਾਰ ਸਾ: ਅਕਾਲਤਖਤ ਸਾ:, ਡੇਰਿਆ, ਸੰਤ ਬਾਬਿਆ, ਹੋਰ ਸੰਸਥਾਵਾ ਦੀ ਲਕੀਰ ਨੂੰ ਛੋਟੀ ਦਿਖਕੇ, ਆਪਣੇ ਆਪਨੂ & ਪਰਮੇਸਰਦੁਆਰ ਦੀ ਲਕੀਰ ਨੂੰ ਬਡੀ ਕਰਾਂ।

  • @KuldeepSingh-po9xz
    @KuldeepSingh-po9xz Před 5 lety +56

    i am fane bahi saab ji zindgi ਜਿਉਣ ਕੁਝ ਕਾ ਸਲੀਕਾ।ਆ ਗਿਆ ਜਿਦੰਗੀ ਸੁਧਰ ਗਈ।

    • @jeetysingh7087
      @jeetysingh7087 Před 5 lety

      Hahahahaha

    • @jeetysingh7087
      @jeetysingh7087 Před 5 lety +1

      @@naturemother8774 salea tu ja ja ke kamm kar apna, sala khusre da chella,

    • @jeetysingh7087
      @jeetysingh7087 Před 5 lety +1

      @@naturemother8774 salea tu aoni bhen ditti aa, jehra ohdia hamia bharda pea

    • @naturemother8774
      @naturemother8774 Před 5 lety +1

      @@jeetysingh7087 ਨਹੀਂ ਭਰਾ ਤੂੰ ਦਿੱਤੀ ਆ ...ਕਮਲਿਆ ਪਹਿਲਾਂ ਆਪਨਾ ਜੀਜਾ ਜੀ ਬਣਾ ਲਿਆ ਤੇ ਹੁਣ ਗਾਲਾਂ ਕਢਦਾ ਹੈਂ...ਤੇਰੀ ਭੈਣ ਦੀ ਪਸੰਦ ਆ ਯਾਰ

    • @naturemother8774
      @naturemother8774 Před 5 lety +1

      @pakhandi ranjit dhadrian wala FUDDU ਆਹ ਕਮੈਂਟਸ ਵਾਲਿਆਂ ਨੇਂ ਥੋੜੀ ਬੁੰਡ ਪਾੜ ਰੱਖੀ ਆ ...ਸਾਲੇ ਧੁੰਮੇਂ ਦੇ ਟੱਟੇ ..ਦੇਖ ਕਿੰਨੇ ਜੀਜਾ ਜੀ ਬਣੇ ਆ ਤੇਰੇ 😂😂

  • @GurwinderSingh-xp7ct
    @GurwinderSingh-xp7ct Před 5 lety +87

    Logical development di soch rakhde ne bhai sahib ji...... Dimag rakhn vala ee samjh da...... Proud of him🙏

    • @Kato99
      @Kato99 Před 5 lety +3

      i agree v hathi kamm krna chahida but sikhism goes both ways psychologically and mystically as well nahi tn baba deep singh ji na apna sees utran ton baad v kiven lrhda rha ???? mainu bs ehe gal da jwaab dedo

    • @sunshine6877
      @sunshine6877 Před 5 lety +2

      Bhai Ranjit ji bilkul sahi keh rahe ne.

    • @simrangill131
      @simrangill131 Před 5 lety +3

      Ghaditch Pubg veere aa lok kaum de gadaar ne jede eina vargeya de piche lag gaye and jis Guru ne sb kuch vaar dita us te hi Kintu parantu karan lg paye

    • @akashkhalsa6348
      @akashkhalsa6348 Před 5 lety +1

      @@Kato99 0

    • @b.msingh2653
      @b.msingh2653 Před 3 lety +1

      Shi

  • @karanveersinghkaransukha2460

    ਪੱਤਰਕਾਰ ਜੀ ਤੁਸੀ ਗੱਲਾਂ ਬਹੁਤ ਸ਼ੋਹਣੀਆ ਪੁਸੀਆ ਨੇ ਬਾਬਾ ਜੀ ਤੋ ਖੁਸ਼ ਰਹੋ ਵੀਰ ਜੀ 🙏🏻🙏🏻🙏🏻'

  • @butalallian6930
    @butalallian6930 Před rokem +2

    Bhai sahb ji da dimag ch bani da gyan klik ho gya Ji bani di vichar di samj vala ensan bhai sahb ji jeo ji 🙏🙏👍👍👍

  • @lakhveersingh9939
    @lakhveersingh9939 Před 5 lety +120

    ਭਾਈ ਰਣਜੀਤ ਸਿੰਘ ਜੀ ਕੌਮ ਦੇ ਹੀਰੇ ਨੇ,ਦੇ ਰਹੇ ਨੇ ਕੱਲੀ ਕੱਲੀ ਗੱਲ ਦਾ ਜਵਾਬ ,

    • @champisagooSF
      @champisagooSF Před 5 lety +2

      Lakhveer Singh Tell him to wear a simple dress is no expensivTell hi I am too real simple dresses not expensive watches

    • @thatmandyguy
      @thatmandyguy Před 5 lety +2

      @@champisagooSF you're not making any sense dude. Clothes, watches, cars it's his personal choice and i don't see any wrong in it. If you think there is anything wrong in his ideology then you can question him.

    • @surindersinghdhaliwal
      @surindersinghdhaliwal Před 5 lety

      ਸੋਢੀ ਜੀ... ਤੁਸੀਂ personnel satisfaction ਹੋਏ ਕਿ ਨਾਹੀ..?

    • @harwindercheema7980
      @harwindercheema7980 Před 5 lety +3

      Waheguru g

    • @tirthram55
      @tirthram55 Před 5 lety +1

      A vadda pagal hai

  • @mannvirdi6514
    @mannvirdi6514 Před 5 lety +53

    I support DHADRIAN wale

  • @s.kulwantsinghkhalsa4101
    @s.kulwantsinghkhalsa4101 Před 3 lety +5

    Bhai sahib R.S.Dhadrian wale saying totally right as per the real basic of gursikhi.Singh Sahib carry on.
    Satnam Shri Waheguru ji.

  • @satnamsinghmahalam5905
    @satnamsinghmahalam5905 Před 2 lety +10

    Bhai Ranjeet Singh Dhadrianwala is a real preacher of GURU GRANTH SAHIB's philosophy

  • @lovelove-pk3ve
    @lovelove-pk3ve Před 5 lety +41

    ਜਿਸਦਾ ਡਾਕਟਰਾਂ.ਕੋਲ ੲਿਲਾਜ ਨੀ ਹੁੰਦਾ ੳੁਹ ਕੀ.ਕੁਦਰਤ ਨੂੰ ਹੀ ਰੱਬ ਮੰਨੇ ਜਿੰਨਾਂ ਨੂੰ ਕੋੲੀ ਰੋਗ ਨਹੀ ੳੁਹ ਭਾੲੀ ਸਾਹਿਬ ਦੀ ਅਰਦਾਸ ਤੇ ਰੱਬ ਵਾਲੀ ਗੱਲ ਮੰਨੇਗਾ

    • @worldnewsupdates4901
      @worldnewsupdates4901 Před 5 lety +1

      ਇਕ ਦਮ ਸਹੀ ਗੱਲ ਹੈ l ਏਹ ਗੱਲ ਵੀ ਵਿਚਰਨ ਜੋਗ ਹੈ, ਕਿ ਗਿਆਨ ਨੂੰ ਨਾਮ ਨਹੀਂ ਕਿਹਾ, ਬਲਕਿ ਨਾਮ ਉਹ ਹੈ ਜੋ ਪੰਜ ਪਿਆਰੇ ਦ੍ਰਿੜ ਕਰਵਾਉਂਦੇ ਹਨ, ਅੰਮ੍ਰਿਤ ਛੱਕਣ ਵੇਲੇ l

    • @KiranKiran-in4yr
      @KiranKiran-in4yr Před 5 lety +1

      kisa na kdi rab dekhaa nhi sunaiaa ha buss suni sunae gall hamasa jhothi hondi ha granth 15 vidvana na likaya ha saraaai da lag lag vichar haan ik na nhi likhaaa dasam granth gand naal paraya ha ta eh kehnda na gobind sahib na likhaya lakh lannat ehna ta

    • @worldnewsupdates4901
      @worldnewsupdates4901 Před 5 lety +4

      Kiran ji tu c nhi dekhya rabb. Saarea da kuj ni keh skde. Dasam granth saheb pavittar baani hai . Tuada mann maila hai ji. Je gyan na hove te chup rehna chaida.

    • @inderjitlatt3535
      @inderjitlatt3535 Před 5 lety +1

      ਸਪਸ਼ਟ ਕਰਕੇ ਲਿਖੋ ਵੀਰ ਜੀ ਕੀ ਕਹਿਣਾ ਹੈ

    • @CaptainBoyAngadvir
      @CaptainBoyAngadvir Před 5 lety

      Gurcharan singh. Waheguru thanu chaddi kla vich rakhe

  • @lastestfunnyvideoz972
    @lastestfunnyvideoz972 Před 5 lety +36

    ਵਾਹਿਗੁਰੂ ਜੀ ਭਾਈ ਸਾਹਿਬ ਤੇ ਮੇਹਰ ਕਰਿਓ ।ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੀ ਜੁਬਾਨ ਚ ਰਸ ਬਹੁਤ ਏ

    • @gurbachanmehroke4701
      @gurbachanmehroke4701 Před 5 lety +2

      lastest Funny Videoz m

    • @param561
      @param561 Před 5 lety +1

      Jnab waheguru kaun aa kato yaad krde o sabh kuz baba g aapp kr sakde ne fir waheguru di mehr di kyo lor aa ajj samjh ni aa riha manu samjha dyo g

    • @thatmandyguy
      @thatmandyguy Před 5 lety

      @@param561 bahar walyan nu te waheguru di meher di lorh ni paindi. Fir lagda ni k kuj galat ho rea. Angrejan ne aina raaj kitta poori duniya te je aithe oda da rab hunda jida da tusi lok describe karde o taan rab ne bchaya kyo ni kyo ainiya kurbania de k azadi mili aa. Speak some sense bro.
      Te oh veere ne aiwe hi keha jiwe chalda aa rea aa no big deal in that. He has shown that he cares for him

    • @jeetysingh7087
      @jeetysingh7087 Před 5 lety

      @@thatmandyguy hahahahaha veer mee sunea k har cheej di hadd hundi aa, par tuhadi moorkhta koi hadd ni, veer tuhadi soch sirf apne aap tak seemat aa, evi ta ho sakda k jine raj kita hove parmatma ohde utte e khush hove

    • @thatmandyguy
      @thatmandyguy Před 5 lety

      @@jeetysingh7087 haha bro you proved the point te man lo k sikhan utte kirpa hai e ni. Moorkhta meri aa k tuhadi? Samjho fir bolo. Kirpa ikk tabke te hi hundi aa? Had aa veere bilkul hi had aa tusi Harry potter nu manya karo because your thinking process depends on fancy and make beliefs.
      Edited: And one more thing, Je meri soch mere tak seemit hundi taan mai tuhanu duniya di example ni ditti hundi.

  • @deepamehrotra6712
    @deepamehrotra6712 Před 5 měsíci +1

    Very well Explained
    Only Brainy Person can only understand . New educated generation understand to this Bhai Sahib very well

  • @darshandarshan3135
    @darshandarshan3135 Před 3 lety +19

    ਵਿਸ਼ਵਾਸ ਤੇ ਸ਼ਰਧਾ ਮਨ ਚ ਆ ਗਈ ਠੀਕ ਹੈ ਗੁਰੂ ਸਾਹਿਬ ਦਾ ਨਾਮ ਬਹੁਤ ਵੱਡਾ ਜਹਾਜ ਮਿਹਨਤ ਤਾ ਦੋਸਤ ਕਰਨੀ ਪੈਣੀ

  • @harvindersingh4601
    @harvindersingh4601 Před 5 lety +18

    Vdiyaa swaal puche anchor vr nee...nd baba g ne jwaab v ghaint ditte

    • @naturemother8774
      @naturemother8774 Před 5 lety +1

      ਰਣਜੀਤ ਸਿੰਘ ਜੀ ਨੇਂ ਅੱਤ ਕਰਵਾ ਦਿੱਤੀ

  • @jasveersinghsingh4118
    @jasveersinghsingh4118 Před 5 lety +25

    Full spot bhai ranjit Singh di

  • @jassvlogs2380
    @jassvlogs2380 Před 2 lety +2

    ਬਹੁਤ ਹੀ ਵਿਚਾਰ ਹਨ ਭਾਈ ਸਾਹਿਬ ਜੀ ਦੇ

  • @ManoharLal-xr2ve
    @ManoharLal-xr2ve Před rokem +8

    Wao khalsa ji very nice explanation;even if someone is not understanding that is big mistake. Thanks🙏 to S. Dhanderian Wale Ji. Waheguru ji

    • @SanjayGupta-re5mm
      @SanjayGupta-re5mm Před rokem

      ਥਿਨ ਦੇਖੇ ਸਲਾਨਾ ਅਨਦਾ ਅਦ ਕਮਾਉਣਾ

  • @gurtejsinghgill5132
    @gurtejsinghgill5132 Před 5 lety +38

    Bhaut vadia vichar

  • @gurjitsingh5563
    @gurjitsingh5563 Před 4 lety +11

    Answer of all questions given by Bhai saahib are sincerely.logical with good manners .achha laga eh interview.

  • @harbanskhattra584
    @harbanskhattra584 Před rokem +3

    Waheguru ji

  • @gurjindersingh6249
    @gurjindersingh6249 Před rokem +3

    Waheguruji Waheguruji Waheguruji Waheguruji Waheguruji Bhai sahib g good ji

  • @gurpreetsingh626
    @gurpreetsingh626 Před 5 lety +8

    very good vichar bhai sahib ji

  • @thandugill9419
    @thandugill9419 Před 4 lety +33

    ਰਬ ਇਕ ਗੁਂਜਲਦਾਰ ਬੁਝਾਰਤ ਰਬ ਇਕ ਗੋਰਖ ਧਂਦਾ ਖੋਲਣ ਲਗਾ ਪੇਚ ਇਸਦੇ ਕਾਫਿਰ ਹੋ ਜਾਏ ਬਂਦਾ

    • @akshaykumar555
      @akshaykumar555 Před 3 lety

      ਰੱਬ ਭਾਈ ਹੈ ਹੀ ਨਹੀਂ ਉਹ ਗੱਲਾਂ ਵਿੱਚ ਹੈ ਇਸੇ ਲਈ ਏਹ ਧੰਦਾ ਹੈ ਪਰ ਫੇਰ ਭੀ ਮਾ ਮਾਂ ਬਾਪ ਤੇ ਤੁਹਾਡੇ ਚੰਗੇ ਕਰਮ ਹੀ ਹੀ ਰੱਬ ਹਨ ਗੱਲ ਸਮਝਣ ਦੀ ਹੈ ਵਰਨਾ ਏਹ ਧੰਦਾ ਹੀ ਹੈ

    • @hzhabsbzbzbzb9138
      @hzhabsbzbzbzb9138 Před 3 lety

      @@akshaykumar555 0

    • @dr.lovelylovely9143
      @dr.lovelylovely9143 Před 2 lety

      Lovely

    • @dr.lovelylovely9143
      @dr.lovelylovely9143 Před 2 lety

      From . pipli Hr

    • @dr.lovelylovely9143
      @dr.lovelylovely9143 Před 2 lety

      Vary good

  • @hsbukkan
    @hsbukkan Před 4 měsíci +2

    बिल्कुल इस गल ते निरंकारी मिशन खरा उतरदा हा जी जिस रब्ब वारे गुरुबानी दसदी है
    धन निरंकार जी 🙏🙏🙏🙏

  • @SantokhSingh-fo1iy
    @SantokhSingh-fo1iy Před rokem

    ਬਹੁਤ ਵਧੀਆ ਗਿਆਨ ਮਿਲਿਆ vary good baba g

  • @narinderbadhan5815
    @narinderbadhan5815 Před 5 lety +24

    100 "100 baar slaam bai tusi guru granth sahib gi de sahi arth dity

  • @surindergarg2425
    @surindergarg2425 Před 5 lety +13

    Very nicely Explained logically

  • @gurmeetdhillon5201
    @gurmeetdhillon5201 Před 3 lety +7

    Waheguru ji🙏🙏🙏🙏🙏🙏🙏🙏

  • @vimalsharma1726
    @vimalsharma1726 Před 5 měsíci +1

    Bhai Ranjit Singh is a young preacher but one amongst the wisest. I enjoyed listening to him.

  • @Neurosach
    @Neurosach Před 5 lety +18

    Ranjit singh is right and should get on tv at 6am daily supported by sikh gurudawara

  • @bikramjitsinghbajwa8187
    @bikramjitsinghbajwa8187 Před 5 lety +7

    Very nice

  • @vimalsharma1726
    @vimalsharma1726 Před 5 měsíci +3

    What beautiful and clear enlightened replies to the questions!!!

    • @PatwantSingh-we2xi
      @PatwantSingh-we2xi Před měsícem

      O Baba main guarantee Jana are tu Jadi chatargy hai na yah mere call bhi hai kya jalaya janapada Sanskrit mein dal de Neetu Singh tu aaja mere se chadh ke pass gaya tha kah rahi han bhai changa bada to sikho

  • @Bhai_gurmail_Singh_foji
    @Bhai_gurmail_Singh_foji Před 3 lety +3

    ਕਰੈ ਕਰਾਵੈ ਆਪੇ ਆਪ ਮਾਨਸੁ ਕਿਛੁ ਨਾਹੀ ਹਾਥ

  • @baldeepsinghsamra7404
    @baldeepsinghsamra7404 Před 5 lety +14

    Yes that’s true. I agree with bhai sahib that rationality must prevail.

  • @arvindtika
    @arvindtika Před 5 lety +30

    Kya baat hai baba ji a gr8 definition of guru granth sab

  • @nstiwana1298
    @nstiwana1298 Před rokem

    ਪਰਮਾਤਮਾ ਨੇ ਜੀਵਾ ਵਿਚ ਉੱਤਮ ਮਨੁੱਖ ਬਣਾਇਆ ਹੈ।ਲੱਖ ਚੁਰਾਸੀ ਜੂਨ ਬਣਾਈ ਮਾਨਸ ਕੋ ਪ੍ਰਭ ਦੀ ਵੱਡੀਆਈ ਨਾ ਕੇ ਕਿਸੇ ਧਰਮ ਨੂੰ ।ਸੋ ਧਰਮ ਇਕ ਹੀ ਹੈ।।ਹੋਰ ਸਾਡੇ ਮਜ਼ਬ ਬਣਾਏ ਹੋਏ ਹਨ।ਸੋ ਮਜ਼ਬ ਸਾਰੇ ਆਪੋ ਆਪਣੇ ਹਨ।

  • @ssingh3870
    @ssingh3870 Před 11 měsíci +2

    Proud of you bhi sahib ji

  • @baljeetkaur3892
    @baljeetkaur3892 Před 4 lety +8

    Wahguruji 🙏 🙏 🙏

  • @bajwasaab7139
    @bajwasaab7139 Před 5 lety +12

    ਬਹੁਤ ਵਧੀਆ ਸਵਾਲ ਕੀਤੇ ਨੇ ਰਿਪੋਟਰ ਬਾਈ ਨੇ

  • @ssonews7278
    @ssonews7278 Před rokem

    ਸੋਚ ਦੇ ਅਨਿਆਂ ਗ੍ਰਥੰ ਹੈਂ ਤੇ ਗਿਆਨ ਹੈ।ਜੇ ਏਹਦੀ ਬੇਅਦਬੀ ਕੋਈ ਕਰੇਂ ਤੇ ਕਬੂਤਰ ਦੀ ਤਰਾਂ ਅਖਾਂ ਮੀਟ ਲਹੀਏ। ਗੂਰੁ ਗ੍ਰਥਿ ਸਾਹਿਬ ਜੀ ਨੁ ਨਾ ਮੰਨੀਏ।ਗ੍ਰਥਿ ਤੇ ਪਥਿ ਦਾ ਹੈ ਤੇ ਤੇਰੀ ਜਮੀਨ ਵੀ ਪਥਿੱ ਦੀ ਹੈਂ ਪਥੰ ਨੇਂ ਹੀ ਮਾਈਆ ਤੈਨੁੰ ਦਿੱਤੀ ਹੈ।ਕੋਈ ਗੂਰੁ ਗ੍ਰਥਿ ਸਾਹਿਬ ਜੀ ਨੁ ਏਹ ਨਹੀ ਮੰਨਦਾ ਕੀ ਰਬਿ ਗੁਰੂਦ੍ਵਾਰੇ ਵੀਚ ਹੈਂ।।ਤੇਰੀ ਸੋਚ ਗਲਤਿ ਹੈਂ।।ਮੇਰੇ ਸਾਹਮਣੇਂ ਆ ਕੇ ਬੈਠ ਮੈਂ ਤੈਨੁੰ ਦਸ਼ਾ ਸਾਰੀ ਬਾਣੀਂ ਕੀ ਕਹਦੀ ਹੈ।। ਤੇਰਾਂ ਪਰੋਗਰਾਮ ਨਾਲਾਇਕੀ ਦੀ ਹਦਿ ਪਾਰ ਕਰਦਾਂ ਹੈਂ।

  • @GurmeetSingh-oc1sn
    @GurmeetSingh-oc1sn Před 3 lety +28

    ਬਿਲਕੁਲ 101% ਸਹੀ ਗਿਆਨ ਦੀ ਜਗਾ ਦੁਕਾਨਦਾਰੀ ਜਿਆਦਾ ਬਣ ਗਈ

    • @birchhasinghbrar8959
      @birchhasinghbrar8959 Před 2 lety

      P

    • @ashokklair2629
      @ashokklair2629 Před 6 měsíci

      ਪਰ ਸਾੱੱਤਰ-ਦਿਮਾਗ ਢਢਰੀ ਲਈ ਇਹ ਗੱਲ ਵੀ ਠੀਕ ਨਹੀ, ਆਪਣੀ ਦੁਕਾਨਦਾਰ ਚਲਾਉਣ ਲਈ, ਕਿ ਹੋਰ ਦੁਕਾਨਾ ਦੀ ਨਿੰਦਿਆ ਕਰਕੇ ਘਟੀਆ ਦਿਖਾਉਣਾ।
      ਢਢਰੀਆ ਵਾਲਾ ਸ਼ਾੱਤਰ-ਦਿਮਾਗ ਹੈ !
      ਕਿਉਕਿ ਢਢਰੀਆ ਵਾਲਾ, ਮੰਦਰਾ, ਗੁਰਦੁਆਰਿਆ, ਤੇ ਗਿਰਜੇ ਘਰਾ ਵਿਚ ਬੈਠਣ ਵਾਲਿਆ ਪੂਜਾਰੀ ਪੂਜਾਰੀ ਕਹਿਕੇ, (10:35) ਤੇ ਉਨਾ ਨੂੰ ਰੱਬ ਦੇ P. A ਕਹਿ ਕੇ ਭੰਡਦਾ ਹੈ।
      👉🏿ਕੀ ਢਢਰੀਆ ਵਾਲਾ ਆਪਣੇ ਆਪ ਨੂੰ ਗੁਰਦੁਆਰਾ ਪਰਮੇਸਰਦੁਆਰ ਵਿਚ ਬੈਠਾ ਪੂਜਾਰੀ ਜਾਂ P A ਮੰਨਦੈ???
      ਜਾਂ ਆਪਣੇ ਆਪ ਨੂੰ ਰੱਬ ਮੰਨਦੈ??
      👉🏿ਆਪਿ ਹੀ ਮੰਦਰ, ਆਪਹਿ ਸੇਵਾ।।
      ਆਪਿ ਹੀ ਪੂਜਾਰੀ, ਆਪਿ ਹੀ ਦੇਵਾ।। (ਮ:੫-੮੦੩)
      👉🏿ਸੋ ਢਢਰੀਆ ਵਾਲੇ ਨੂੰ ਆਦਤ ਪੈਗੀ ਕਿ, ਸਾਰੀ ਦੁਨੀਆ ਦੇ ਇਤਹਾਸਕ ਸਰੋਵਰਾ, ਦਰਬਾਰ ਸਾ: ਅਕਾਲਤਖਤ ਸਾ:, ਡੇਰਿਆ, ਸੰਤ ਬਾਬਿਆ, ਹੋਰ ਸੰਸਥਾਵਾ ਦੀ ਲਕੀਰ ਨੂੰ ਛੋਟੀ ਦਿਖਕੇ, ਆਪਣੇ ਆਪਨੂ & ਪਰਮੇਸਰਦੁਆਰ ਦੀ ਲਕੀਰ ਨੂੰ ਬਡੀ ਕਰਾਂ।

    • @manjinderkaur769
      @manjinderkaur769 Před 2 měsíci

      Tenu ohne kado keha k mere kol aa tenu parmatma nal mel karavan jidan baki karde aa

  • @rvgillmusic6395
    @rvgillmusic6395 Před 4 lety +10

    ਰੱਬ ਅਤੇ ਅੱਜ ਕੱਲ ਜੋ ਹੋ ਰਿਹਾ ਇਸ ਉਪਰ ਇਸ ਤੋਂ ਵੱਡੀ example ਕੋਈ ਵੀ ਨਹੀਂ....ਬਾਬਾ ਰਣਜੀਤ ਸਿੰਘ ਜੀ ਬਿਲਕੁੱਲ ਸਹੀ ਗੱਲ ਕਰਦੇ ਆ।

    • @ashokklair2629
      @ashokklair2629 Před 6 měsíci +1

      ਢਢਰੀਆ ਵਾਲਾ ਸ਼ਾੱਤਰ-ਦਿਮਾਗ ਹੈ !
      ਕਿਉਕਿ ਢਢਰੀਆ ਵਾਲਾ, ਮੰਦਰਾ, ਗੁਰਦੁਆਰਿਆ, ਤੇ ਗਿਰਜੇ ਘਰਾ ਵਿਚ ਬੈਠਣ ਵਾਲਿਆ ਪੂਜਾਰੀ ਪੂਜਾਰੀ ਕਹਿਕੇ, (10:35) ਤੇ ਉਨਾ ਨੂੰ ਰੱਬ ਦੇ P. A ਕਹਿ ਕੇ ਭੰਡਦਾ ਹੈ।
      👉🏿ਕੀ ਢਢਰੀਆ ਵਾਲਾ ਆਪਣੇ ਆਪ ਨੂੰ ਗੁਰਦੁਆਰਾ ਪਰਮੇਸਰਦੁਆਰ ਵਿਚ ਬੈਠਾ ਪੂਜਾਰੀ ਜਾਂ P A ਮੰਨਦੈ???
      ਜਾਂ ਆਪਣੇ ਆਪ ਨੂੰ ਰੱਬ ਮੰਨਦੈ??
      👉🏿ਆਪਿ ਹੀ ਮੰਦਰ, ਆਪਹਿ ਸੇਵਾ।।
      ਆਪਿ ਹੀ ਪੂਜਾਰੀ, ਆਪਿ ਹੀ ਦੇਵਾ।। (ਮ:੫-੮੦੩)
      👉🏿ਸੋ ਢਢਰੀਆ ਵਾਲੇ ਨੂੰ ਆਦਤ ਪੈਗੀ ਕਿ, ਸਾਰੀ ਦੁਨੀਆ ਦੇ ਇਤਹਾਸਕ ਸਰੋਵਰਾ, ਦਰਬਾਰ ਸਾ: ਅਕਾਲਤਖਤ ਸਾ:, ਡੇਰਿਆ, ਸੰਤ ਬਾਬਿਆ, ਹੋਰ ਸੰਸਥਾਵਾ ਦੀ ਲਕੀਰ ਨੂੰ ਛੋਟੀ ਦਿਖਕੇ, ਆਪਣੇ ਆਪਨੂ & ਪਰਮੇਸਰਦੁਆਰ ਦੀ ਲਕੀਰ ਨੂੰ ਬਡੀ ਕਰਾਂ।

  • @makhansingh11423
    @makhansingh11423 Před 5 lety +56

    ਬੋਤ ਵਦਿਆ ਵਿਚਾਰ ਬਾਈ ਜੀ , I am with ranjeet singh ji

  • @tejveersingh6869
    @tejveersingh6869 Před 4 měsíci +1

    ❤❤❤❤❤ Waheguru ji ka kalasa waheguru ji ki Fateh waheguru ji 🙏🏻🙏🏻🙏🏻🙏🏻🙏🏻🙏🏻

  • @Kaval-xj9jz
    @Kaval-xj9jz Před 2 lety +4

    ਜੋ ਵੀ ਮੇਰੇ ਵੀਰ ਕਮੈਂਟ ਪੜ ਰਹੇ ਹਨ ।
    ਉਹ ਸਬਦ ਗੁਰੂ ਤੇ ਧਿਆਨ ਦੇਣਾ।
    ਵੀ ਸਬਦ ਗੁਰੂ ਕਿਸਨੂੰ ਕਿਹਾ।
    ਭਾਈ ਰਣਜੀਤ ਸਿੰਘ ਜੀ ਜਿਸ ਸਬਦ ਗੁਰੂ ਦੀ ਗੱਲ ਕਰ ਰਹੇ ਹਨ।
    ਉਸਨੂੰ ਪਿਆਰ ਨਾਲ ਸਮਝੋ।
    ਜੋ ਸਬਦ ਆ ਨਾ ਉਹ ਆਦਿ ਤੋਂ ਸਚ ਆ ।
    ਜਦੋਂ ਇਥੇ ਕੁਝ ਵੀ ਨਹੀਂ ਸੀ।
    ਇਹ ਚੰਮ ਦੀਆਂ ਅੱਖਾਂ ਨਾਲ ਜੋ ਗੁਰੂ ਤੁਸੀਂ ਵੇਖ ਰਹੇ ਹੋ।
    ਉਹ ਗੁਰੂ ਨਹੀਂ।

  • @LakhvirSingh-fq9cu
    @LakhvirSingh-fq9cu Před 5 lety +17

    Gurbani with mathematical explanation
    Dhan bhag ranjit singh ji

    • @Jotttt907
      @Jotttt907 Před 3 lety

      Bhai ਸਾਹਿਬ bilku true' ne

  • @gurlalbatth9779
    @gurlalbatth9779 Před 5 lety +23

    Wahe guru ji🙏🏻🙏🏻🙏🏻

  • @bhupindersinghgrewal5356
    @bhupindersinghgrewal5356 Před 3 lety +2

    U R NEWS That Matters EXCELLENT Gian Pawan GURU Paani Pita Mata Dhart Mahat

  • @kallusingh7677
    @kallusingh7677 Před rokem +4

    Dhan dhan wahegur ji

  • @DilpreetSingh-og6vy
    @DilpreetSingh-og6vy Před 4 lety +7

    Wa pai sahb🙏🏻
    You are a revolutionary man

  • @harnamsingh4794
    @harnamsingh4794 Před 5 lety +8

    Highly appreciable video
    Mind blowing
    Jeo de vasde raho g

  • @user-kv3eu4cr1k
    @user-kv3eu4cr1k Před 5 měsíci +1

    Waheguru ji waheguru ji

  • @kanwaljeetsinghkang925
    @kanwaljeetsinghkang925 Před rokem +2

    ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਵਹਾਂ ਖਾਣੇ ਨਾਨਕਾ ਸੱਚ ਏਹ ।।

  • @satinderchopra9965
    @satinderchopra9965 Před 5 lety +11

    Good baba g

  • @pardeepsingh4459
    @pardeepsingh4459 Před 5 lety +41

    Bhai Sahib illustrates Sikhism in true and simpler , easier words, really the true Sikh preacher.

  • @HarpreetKaur-dx2ve
    @HarpreetKaur-dx2ve Před 4 měsíci +1

    Baba ji da bhut vdhiaa vichar aa aaho jiha duja koi nhi loka nu shi rasta dikhauda aa baba ranjeet singh dhadriaa walle sat Sri akal baba ji

  • @Gurpreetsingh22130
    @Gurpreetsingh22130 Před 8 měsíci +1

    Best Bhai Ranjit Singh sachi gurbani ty vichar

  • @gurjanttakipur6559
    @gurjanttakipur6559 Před 4 lety +5

    life de related bahut kujh knowledge mili ji...Sat Sri Akal ji

    • @sarpanchkhalsa735
      @sarpanchkhalsa735 Před 2 lety

      ਜੇ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਗੁਰੂ ਹਨ ਤਾਂ ਫਿਰ ਜਿਸ ਦਾ ਗਿਆਨ ਹੈ ਤਾਂ ੳੁਸ ਨੂੰ ਕੀ ਕਹਾਂਗੇ। ਗੁਰਬਾਣੀ ਨੂੰ ਇੱਕ ਲਿਖਾਉਣ ਵਾਲਾ ਹੈ ਦੂਜਾ ਲਿਖ਼ਣ ਵਾਲਾ ਹੈ ਭਾਵ ਕਿ ਤਿੰਨ ਭਾਗ ਹੋ ਗੲੇ। ਗੁਰਬਾਣੀ ਗਿਆਨ ਹੈ। ਲਿਖਣ ਵਾਲਾ ਉਹ ਗੁਰੁ ਹੈ। ਲਿਖਾਉਣ ਵਾਲਾ ਗੁਰੂ ਹੈ ਭਾਵ ਜਿਸ ਦਾ ਗਿਆਨ ਹੈ। ਸ਼ਰਧਾ ਅੰਨੀ ਹੁੰਦੀ ਹੈ ਸਿੱਖੀ ਭਰੋਸਾ ਹੈ

  • @saahbikhanpuria9346
    @saahbikhanpuria9346 Před 5 lety +9

    very brilliant bhai sahib ji

  • @pampanesar8332
    @pampanesar8332 Před 3 lety +26

    Very good interview. Waheguru's blessings to everyone.

  • @baldevnirwan4122
    @baldevnirwan4122 Před 5 měsíci

    ਬਿਲਕੁਲ ਸਹੀ । ਬਿਸ਼ਨੈੱਸ ਹੋ ਗਯਾ ਧਰਮ। ਪਹਿਲਾਂ ਵੈਦਿਕ ਧਰਮ ਜੋ ਸੀ ਓਹੀ ਸਿੱਖ ਧਰਮ ਹੀ ਗਯਾ ।

  • @ramanrajkumar8333
    @ramanrajkumar8333 Před 5 lety +7

    tark naal sachai naal asal gal kar rahe bhai saab

  • @mrsinghfromuk4475
    @mrsinghfromuk4475 Před 5 lety +60

    Dhan Dhan Sri Guru Granth Sahib g 🙏🏻🙏🏻🙏🏻

  • @kirankuljeetkaur8049
    @kirankuljeetkaur8049 Před 9 měsíci +8

    We are part of waheguru.He is every where and helps those who help themselves.He put us on right path .No body is above God.

    • @SidhuSaab-oi1nm
      @SidhuSaab-oi1nm Před 4 měsíci

      ਬਾਬਾ ਜੂ ਇਕ ਦਿਨ ਤੁਹਾਡੇ ਸੱਚ ਨੇ ਹੁਣ ਆਗੇ ਆਉਣਾ ਹੈ ਜੀ

  • @birendrakumar8014
    @birendrakumar8014 Před 5 měsíci +1

    Sir sardar ji vedio is knowledgeful actually Sikh dharam dharam is full of humanity and all Gurus teach us humanity in Gurbani sant kabir bani sant Raidas bani sant Farid bani sand Name dev bani and many others sant bani are full of humanity all guru condemn castism we should not do business in the name of dharam Gurbani should spread all over the country and all over the world and provide Lunger is very very pure duty in Sikh dharam waheguru

  • @jaspreetclar8207
    @jaspreetclar8207 Před 5 lety +14

    Thanks for this interview. Bhai Ranjit ji great parchark and every topic he talks about have logic. I meet personally to bhai sahib ji. He is such a great and humble person.🙏

  • @AvinashSingh-tz4cs
    @AvinashSingh-tz4cs Před 5 lety +7

    Bhai Sahib nu meri umer bhi lag jaye 👌👌👌👌👌

  • @SukhwinderSingh-nv3pp
    @SukhwinderSingh-nv3pp Před 11 měsíci

    ਸਮਝਣ ਦੀ ਲੋੜ ਹੈ ਜੀ ਜਿਸ ਤਰ੍ਹਾਂ ਘਰ ਦੇ ਵਿੱਚ ਬਚੇ ਆਪਣੇ ਪਿਤਾ ਨੂੰ ਪੁੱਛ ਕੰਮ ਕਰਦੇ ਹਨ

  • @ashokklair2629
    @ashokklair2629 Před 6 měsíci +1

    *ਭਾਈ ਰਣਜੀਤ ਸਿਘ ਢਢਰੀ ਜੀ!*
    ਅਰਦਾਸ (ਅਪੀਲ) ਕਰਨਾ ਕੋਈ ਜੁਰਮ ਨਹੀ। ਅਰਦਸ ਤਾ ਰੱਬ, ਪਸੂ ਪੰਛੀਆ ਦੀ ਵੀ ਸੁਣਦੈ। ਜੰਗਲ ਵਿਚ ਇਕ ਸਿਕਾਰੀ ਨੇ, ਇਕ ਹਿਰਨੀ ਨੂੰ ਝਾੜੀ ਵਿਚ ਲੁਕੀ ਦੇਖਕੇ ਇਕ ਇਕ ਪਾਸੇ ਅਗ ਲਾ ਦਿਤੀ, ਦੂਜੇ ਪਾਸੇ ਜਾਲ੍ਹ ਲਾ ਦਿਤਾ, ਤੀਜੇ ਪਾਸੇ ਕੁੱਤੇ ਖੜ੍ਹੇ ਕਰ ਦਿਤੇ, ਚੌਥੇ ਪਾਸੇ ਤੀਰ ਦਾ ਨਿਸਾਨਾ ਲਾਕੇ ਆਪ ਬੈਠ ਗਿਆ।
    ਹਿਰਨੀ ਨੇ ਅਰਦਾਸ ਕੀਤੀ, ਕਿ ਰੱਬਾ ਬਚਾਅ ਲੈ।
    ਤਾ ਅਰਦਾਸ ਪੂਰੀ ਹੋਈ, ਹਵਾ ਦੇ ਤੇਜ ਬੁੱਲੇ ਨਾਲ ਅੱਗ ਜਾਲ ਨੂੰ ਪੈਗੀ ।
    ਤੀਰ ਛੱਡਣ ਲਗਿਆ ਮਖਿਆਲ ਦੀ ਮੱਖੀ ਨੇ ਸਿਕਾਰੀ ਦੇ ਹੱਥ ਤੇ ਡੰਗ ਮਾਰਿਆ, ਨਿਸਾਨਾ ਖੁੰਝਿਆ, ਤੇ ਕੁੱਤੇ ਦੇ ਲਗਾ। ਤੇ ਹਿਰਨਹ ਦਾ ਵਾਲ (ਰੋਮ) ਵੀ ਵਿੰਗਾ ਨਾ ਹੋਇਆ।
    👉🏿ਧੰਨ ਸ੍ਰੀ ਗੁਰੂ ਗੁਰੂ ਗ੍ਰੰਥ ਸਾ: ਜੀ ਦੇ 1353 ਅੰਗ ਉਤੇ, ਗੁਰੂ ਅਰਜਨ ਦੇਵ ਜੀ ਝੂਠ ਨਹੀ ਬੋਲਦੇ। ਗੁਰੂ ਜੀ ਫੁਰਮਾਨ ਕਰਦੇ ਹਨ, ਕਿ, ਜੰਗਲ ਵਿਚ ਇਕ ਮਿਰਗੀ ਨੂੰ ਮਾਰਨ ਵਾਸਤੇ, ਸ਼ਿਕਾਰੀ ਅਪਣੀ ਧਨੁਖ ਤੀਰ ਜਾ ਬੰਦੂਖ ਦੀ ਗੋਲੀ ਨਾਲ ਨਿਸ਼ਾਨਾ ਸਾਧ ਕੇ ਬੈਠਾ।
    ਪਰ!! ਹੇ ਨਾਨਕ ਜਿਸ ਦੀ ਰਾਖੀ ਰੱਬ ਕਰਦੈ, ਤਾ ਉਸ ਮਿਰਗਣੀ ਦਾ ਕੋਈ ਵਾਲ ਵੀ ਵਿੰਗਾ ਨਹੀ ਕਰ ਸਕਦਾ।
    👉🏿ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ, ਲਖ੍ਹ ਆਵਧਹਿ।।
    ਅਹੋ ਜਸ੍ਹ ਰਖੇਣ ਗੋਪਾਲਹ, ਨਾਨਕ ਰੋਮ ਨ ਛੇਦ੍ਹਤੇ।।਼