Chajj Da Vichar (948) || ਮੇਰੇ ਕਤਲ ਦੀ ਬਣਾਈ ਗਈ ਵਿਉਂਤ || Part 2

Sdílet
Vložit
  • čas přidán 31. 01. 2020
  • Link to Part 1:- • Chajj Da Vichar (947) ...
    #PrimeAsiaTV #ChajjDaVichar #SwarnSinghTehna #Tehna #DhadrianWaleInterview #DhadrianWale
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 1K

  • @surjitsingh5831
    @surjitsingh5831 Před 4 lety +149

    ਮੈਂ ਢਡਰੀਆਂ ਵਾਲਿਆਂ ਦੀ ਸੋਚ ਦੇ ਨਾਲ ਹਾਂ ਅਤੇ ਉਨ੍ਹਾਂ ਦੇ ਦਿੜ੍ਹ ਇਆਦੇ ਨੂੰ ਸਲਾਮ ਕਰਦਾ ਹਾਂ।

  • @GurpreetSingh-dj4sv
    @GurpreetSingh-dj4sv Před 4 lety +192

    ਮੈਨੂੰ ਮਾਨ ਆ ਭਾਈ ਸਾਹਿਬ ਤੇ,💐💐🌹🌷🙏🙏

  • @dabalwantsingh1742
    @dabalwantsingh1742 Před 4 lety +188

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ 100%ਸੱਚੇ ਤੇ ਸਹੀ ਇਨਸਾਨ ਹਨ, ਠੇਕੇਦਾਰ ਨੂੰ ਤਾਂ ਚੰਗੇ ਨਹੀਂ ਲੱਗਦੇ ਕਿਉਕਿ ਏਨਾ ਨੂੰ ਡਰ ਹੈ ਕਿ ਸਾਡੀਆਂ ਦੁਕਾਨਦਾਰੀਆਂ ਨਾ ਬੰਦ ਹੋ ਜਾਣ,

  • @user-ho8jw5kc4b
    @user-ho8jw5kc4b Před 4 lety +135

    ਸਿੱਖੀ ਦਾ ਅਨਮੋਲ ਹੀਰਾ ਭਾਈ ਸਾਹਿਬ ਜੀ ਢੱਡਰੀਆਂ ਵਾਲੇ ਹਨ ਜੀ

  • @balrajsinghbaji9975
    @balrajsinghbaji9975 Před 4 lety +161

    ਫੈਨ ਭਾਈ ਢੱਡਰੀਆਂ ਵਾਲੇ ਦੇ👌👌👌

  • @er.pargatgurdaspuriya8046
    @er.pargatgurdaspuriya8046 Před 4 lety +206

    ਧੰਨਵਾਦ ਟੀਹਣਾ ਸਾਬ ਢੱਡਰੀਆਂ ਵਾਲੇ ਬਹੁਤ ਵਧੀਆ ਪ੍ਰਚਾਰਕ

  • @GurpreetSingh-ko2hc
    @GurpreetSingh-ko2hc Před 4 lety +108

    ਵਾਹ ਜੀ ਵਾਹ ਕੋਈ ਮੁੱਲ ਨਹੀਂ ਹੈ ਭਾਈ ਰਣਜੀਤ ਸਿੰਘ ਜੀ ਦੀਆ ਗੱਲਾਂ ਦਾ

  • @sandeepsinghkhinda4381
    @sandeepsinghkhinda4381 Před 4 lety +4

    ਵਾਹਿਗੁਰੂ ਜੀ ਮੇਹਰ ਕਰੋ ਪੰਥ ਨੰੂ ਸਮੰਤ ਬਖਸ਼ੋ ਮੇਹਰ ਕਰੋ ਸਾਡੇ ਤੇ

  • @kuldeeps556
    @kuldeeps556 Před 4 lety +200

    ਬਹੁਤ ਵਧੀਆ ਸਵਾਲ ਤੇ ਜਵਾਬ ਹੋਏ ਪ੍ਰੋਗਰਾਮ ਬਹੁਤ ਸਪੱਸ਼ਟ ਸੀ ਧੰਨਵਾਦ ਤੁਹਾਡਾ ਤਿੰਨਾਂ

    • @ParminderSingh-mu3gn
      @ParminderSingh-mu3gn Před 4 lety +1

      N

    • @HappySINGH-th3zq
      @HappySINGH-th3zq Před 4 lety +3

      ਢੋਲਕਿਆ ਲੈ ਕੇ ਆਪਾ ਬੇਠ ਜਾਨੇ ਆ ਪਹਿਲੇ ਇਤਿਹਾਸ ਨੂੰ ਪੜੋ ਭਾਈ ਜੀ ਸਟੇਜ ਤੇ ਬੈਠ ਕੇ ਸਵਾਲ ਮਤ ਕਰੋ ਜੇਕਰ ਕੋਈ ਤੁਹਾਨੂੰ ਸਟੇਜ ਤੇ ਬੈਠੇਆ ਨੂੰ ਸਵਾਲ ਪੁੱਛੇ ਤੇ ਤੁਹਾਨੂੰ ਜਵਾਬ ਨਾ ਆਵੇ ਤਾ ਕਿ ਫਾਇਦਾ ਹੋਵੇਗਾ ਤੁਹਾਡੇ ਪ੍ਰਚਾਰ ਦਾ

    • @DaljitSingh-hp1uh
      @DaljitSingh-hp1uh Před 4 lety +1

      @@HappySINGH-th3zq ,,,

  • @GursewakSingh-md4fg
    @GursewakSingh-md4fg Před 4 lety +49

    ਦੁਬਿਧਾ ਨਾ ਪੜਉ ਹਰਿ ਬਿਨੁ ਹੋਰ ਨਾ ਪੂਜਉ ਮੜੈ ਮਸਾਨ ਨਾ ਜਾਈਂ।। ਭਗਤ ਕਬੀਰ ਜੀ।

  • @billanalhoti4608
    @billanalhoti4608 Před 4 lety +184

    “ਘੈਂਟ ਗੱਲਬਾਤ” !
    “ਇਹਨੂੰ ਕਹਿੰਦੇ ਆ ਇੰਟਰਵਿਊ” !
    “ਸਵਾਲ ਸੁਣਿਓ” :
    ਤੇ “ਢੱਡਰੀਆਂ ਵਾਲਿਆਂ ਦੇ ਜਵਾਬ ਵੀ” !

    • @AvtarSingh-bu9kc
      @AvtarSingh-bu9kc Před 4 lety +3

      @Happy Sappal ohi ta loka de andr ghr kr geya shyd surj prkash

    • @jandsahibkhushinder9885
      @jandsahibkhushinder9885 Před 4 lety +2

      @Happy Sappal ਜ਼ਫ਼ਰਨਾਮਾ ਪੜ੍ਹੋ ਇਤਿਹਾਸ ਤੋਂ ਵਾਕਿਫ਼ ਹੋ ਜਾਵੋਗੇ।।

    • @jandsahibkhushinder9885
      @jandsahibkhushinder9885 Před 4 lety +1

      @Happy Sappal ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੋ ਗੁਰੂ ਸਾਹਿਬਾਨ ਦੇ ਜੀਵਨ ਦਾ ਪਤਾ ਲੱਗ ਜਾਵੇਗਾ।।

    • @sewak_ghali
      @sewak_ghali Před 4 lety +3

      @Happy Sappal Happy Sappal ਬਾਈ ਜੀ ਫਿਰ ਕਹਿ ਦਿਓ ਕਿ ਗੁਰੂਦੁਆਰਾ ਪੰਜਾ ਸਾਹਿਬ ਦਾ ਇਤਿਹਾਸ ਵੀ ਗਲਤ ਆ।ਉੱਥੇ ਗੁਰੂ ਸਾਹਿਬ ਨੇ ਬਹੁਤ ਵੱਡਾ ਪੱਥਰ ਰੋਕਿਆ ਸੀ।ਇਸ ਦਾ ਸਬੂਤ ਵੀ ਹੈ।ਇਹ ਕਰਾਮਾਤ ਹੈ।ਕੀ ਤੁਸੀਂ ਹੁਣ ਵੀ ਕਹੋਗੇ ਕਿ ਗੁਰੂ ਸਾਹਿਬ ਆਮ ਇਨਸਾਨ ਸੀ?ਕੀ ਹੁਣ ਵੀ ਤੁਸੀਂ ਸੋਚਦੇ ਓ ਕਿ ਗੁਰੂ ਸਾਹਿਬ ਦੀ ਦੇਹ ਹੋਵੇਗੀ?

    • @bhupinderdullat9249
      @bhupinderdullat9249 Před 4 lety +1

      @@tejindersingh8692 ਬਾਬਿਅਾ ਦੁਅਾਰਾ ਸੁਣਾੲਿਅਾ ਜਾ ਗੁਰੂ ਗ੍ੰਥ ਸਾਹਿਬ ਵਿੱਚ ਦਰਜ਼ ੲਿਤਿਹਾਸ ਵੀ ਦੋ ਨੇ ਸਿੱਖਾਂ ਵਿੱਚ

  • @channgurbir8541
    @channgurbir8541 Před 4 lety +40

    ਬਿਲਕੁੱਲ ਸੱਚੀਆਂ ਗੱਲਾਂ .. one of the best episode of ਚੱਜ ਦਾ ਵਿਚਾਰ ..

  • @ramneekghuman5830
    @ramneekghuman5830 Před 4 lety +117

    ਫੈਨ ਢੱਡਰੀਆਂ ਵਾਲੇ ਦੇ

  • @malkitthind5229
    @malkitthind5229 Před 4 lety +43

    ਵਾਹਿਗੁਰੂ ਜੀ ਬਹੁਤ ਵਧੀਆ ਗੱਲ ਆ ਜੀ

  • @bhagsinghsingh4083
    @bhagsinghsingh4083 Před 4 lety +135

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ ਆਪਾ ਨੂੰ ਲਾਗੂ ਕਰਨੇ ਚਾਹੀਦੇ ਹਨ

  • @expartexperience3759
    @expartexperience3759 Před 4 lety +96

    ਧੰਨਵਾਦ ਭਾਈ ਰਣਜੀਤ ਸਿੰਘ ਜੀ ਇਨ੍ਹਾਂ ਗਿਆਨ ਦੇਣ ਵਾਸਤੇ ਜੀ

  • @mmnn5990
    @mmnn5990 Před 4 lety +22

    ਹੁਣ ਬਾਦਲ ਐਂਡ ਪਾਰਟੀ ਜੁਆਬ ਦੇਵੇ

  • @1f17saf1ddl3
    @1f17saf1ddl3 Před 4 lety +49

    ਬਹੁਤ ਸੋਹਣੀ ਵਿਚਾਰ ਭਾਈ ਸਾਹਿਬ ਦੀ। ਦਿਲੋਂ ਸ਼ੁਕਰਗੁਜਾਰ ਪ੍ਰਾਈਮ ਏਸ਼ੀਆ ਟੀਵੀ ਚੈਨਲ ਦਾ ।

  • @rashpalsinghchangera2843
    @rashpalsinghchangera2843 Před 4 lety +15

    ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਬਾਬਾ ਜੀ ,ਟਹਿਣਾ ਸਾਹਿਬ ਤੇ ਥਿੰਦ ਜੀ ਤੋਂ

  • @palijethuke5246
    @palijethuke5246 Před 4 lety +52

    ਅਨੰਦ ਆ ਗਿਆ ਜੀ ਭਾਈ ਸਾਬ ਦੀ ਵਿਚਾਰਧਾਰਾ ਸੁਣ ਕੇ

    • @heatherik431
      @heatherik431 Před 2 lety

      i guess it is kind of off topic but do anyone know a good site to stream new series online ?

  • @sukhjotjindu7062
    @sukhjotjindu7062 Před 4 lety +161

    ਹੁਣ ਤਾਂ ਧੂੰਮੇ ਦੀ ਇੰਟਰਵਿਊ ਦੀ ੳੁਡੀਕ ਆ
    ਜਲਦੀ ਕਰੋ ਉਹਨਾਂ ਦੀ ਇੰਟਰਵਿਊ ਵੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @AmbedkarimissionPunjab
    @AmbedkarimissionPunjab Před 4 lety +56

    ਫੈਨ ਢੱਡਰੀਆਂ ਵਾਲੇ ਦੇ।

  • @manudhanjal1
    @manudhanjal1 Před 4 lety +93

    ਬਹੁਤ ਹੀ ਸੋਹਣੀ ਇੰਟਰਵਿਊ ਕੀਤੀ ਆ ਟਹਿਣਾ ਸਾਬ੍ਹ

  • @ParamjitSingh-ok8he
    @ParamjitSingh-ok8he Před 4 lety +37

    ਬਹੁਤ ਖਰੀਆਂ ਖਰੀਆਂ ਗੱਲਾਂ ਕੀਤੀਆਂ ਹਨ ਅਤੇ ਪੂਰੀ ਤਰ੍ਹਾਂ ਦਲੀਲ ਅਤੇ ਤਰਕ ਭਰਪੂਰ ਵਿਚਾਰ ਚਰਚਾ ਕੀਤੀ ਹੈ।

  • @gurdipsingh4759
    @gurdipsingh4759 Před 4 lety +65

    ਢੱਡਰੀਆਂ ਵਾਲਿਆਂ ਨੂੰ ਤੁਹਾਡੇ ਪ੍ਰੋਗਰਾਮ ਚ ਦੇਖ ਕੇ ਬਹੁਤ ਵਧੀਆ ਲੱਗਾ । ਤਰਕ ਦੇ ਸਿਧਾਂਤ ਤੇ ਬਣੇ ਵਿਲੱਖਣ ਸਿੱਖ ਧਰਮ ਤੇ ਓਹਨਾ ਦੁਆਰਾ ਦਿੱਤੇ ਗਏ ਵਿਚਾਰ ਬਿਲਕੁਲ ਸਹੀ ਹਨ।

  • @singhsuraj1599
    @singhsuraj1599 Před 4 lety +46

    ਗੱਲ ਬਹੁਤ ਤਰਕ ਨਾਲ ਕਰਦੇ ਆ ਭਾਈ ਸਾਹਿਬ,,ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਹਮੇਸ਼ਾਂ,,

    • @ellahithegoldenretriever848
      @ellahithegoldenretriever848 Před 2 lety

      ਜੀ ਹਾਂ ਵੀਰ ਜੀ ਕੋਈ ਸ਼ੱਕ ਨੀ ਇਸ ਗੱਲ ਚ ਪਰ ਬਹੁਤੇ ਲੋਕਾਂ ਨੂੰ ਇਨ੍ਹਾਂ ਦਾ ਤਰਕ ਬਹੁਤ ਚੁਭਦਾ ਲਾਈਕ ਟਕਸਾਲੀ ਜਾਗਰੂਕ ਅਖੰਡ ਕੀਰਤਨੀਏ, ਤੇ ਹੋਰ ਲੱਲੀ ਸ਼ੱਲੀ !

  • @kuljitkaurbatth2107
    @kuljitkaurbatth2107 Před 4 lety +9

    ਟਹਿਣਾ ਸਾਹਿਬ ਦੇ ਸਵਾਲਾਂ ਅਤੇ ਭਾਈ ਰਣਜੀਤ ਸਿੰਘ ਜੀ ਦੇ ਜਵਾਬ ਸੁਣ ਕੇ ਬਹੁਤ ਹੌਸਲਾ ਅਤੇ ਮਨ ਨੂੰ ਸਤੁੰਸ਼ਟੀ ਮਿਲਦੀ ਹੈ

  • @AvtarSingh-hj2uh
    @AvtarSingh-hj2uh Před 4 lety +132

    ਟਹਿਣਾ ਜੀ ਜਥੇਦਾਰ ਸਾਹਿਬ ਜੀ ਦਾ ਵੀ ਇਨਟਰਵੂ ਵੀ ਕਰੋ ਦੂਸਰਾ ਪਖ ਸੁਣੋ ਜੀ

  • @narindersingh1269
    @narindersingh1269 Před 4 lety +96

    ਬੁਹਤ ਵਧੀਅਾ ਜੀ ਅਨੰਦ ਅਾ ਗਿਅਾ

  • @tarinjansidhutarinjansidhu6319

    ਭਾਈ ਸਾਹਿਬ ਰਣਜੀਤ ਸਿੰਘ ਜੀ ਜਿੰਦਾਬਾਦ

  • @dhanday9043
    @dhanday9043 Před 4 lety +71

    ਬਹੁਤ ਵਧੀਆ ਤਰੀਕਾ ਗੱਲ ਬਾਤ ਕਰਨ ਦਾ ਬਹੁਤ ਵਧੀਆ ਸਵਾਲ ਤੇ ਉਸ ਤੋਂ ਵੀ ਵਧੀਆ ਜਵਾਬ

    • @navjotkaunke4322
      @navjotkaunke4322 Před 4 lety +2

      ਭਾਈ ਸਾਬ ਜੀ ਦੀ ਸੋਚ ਨੂੰਂ ਸਲਾਮ

  • @kawardeepsingh4233
    @kawardeepsingh4233 Před 4 lety +17

    Dil Karda hai
    Eh Program kade khatam hi na hove
    Bhai sahib ehda hi vichar sanjhe karde rehan karde rehan karde rehan...
    Te asi sunde rahiye
    ❤❤

  • @AmandeepSingh-wp6fe
    @AmandeepSingh-wp6fe Před 4 lety +26

    Bohat hi changi sikhya dinde te sach bolde Bai Ranjit singh ji

  • @balrajsingh8421
    @balrajsingh8421 Před 4 lety +33

    I proud of you Ranjit Singh ji
    Perfect answer of everything

  • @arjuntransport627
    @arjuntransport627 Před 4 lety +66

    ਸਾਡੇ ਗੁਰੂਆਂ ਨੇ ਆਪਾ ਵਾਰਿਆ ਪਰਵਾਰ ਵਾਰੇ ਜਗਾ ਸ਼ੱਡੀਆਂ ਪਰ ਸੱਚ ਨਹੀਂ ਸ਼ੱਡਿਆ ਹਰੇਕ ਇਨਸਾਨ ਨੂੰ ਸੱਚ ਜਾਗਰਤ ਕਰਨ ਵਾਸਤੇ ਜੋਗਦਾਨ ਪਾਉਣਾ ਚਾਹੀਦਾ ਹੈ
    ਭਾਈ ਟਹਿਣਾ ਸੱਚ ਸਦਾ ਰਹਿਣਾ ਝੂਠ ਦੇ ਪਹਾੜਾਂ ਨੇ ਢਹਿ ਢੇਰੀ ਹੋਣਾ

  • @ishersingh7483
    @ishersingh7483 Před 4 lety +21

    ਇਤਿਹਾਸ ਲੋਕਾਂ ਦਾ ਲਿਖਿਆ, ਗਲਤੀਆਂ ਬਹੁਤ,ਸੁਣਾਉਣ ਵਾਲੇ ਨੇ ਅਕਲ ਨਾਲ ਸੁਣਾਉਣਾ ਹੁੰਦਾ

  • @rajpreetsingh2287
    @rajpreetsingh2287 Před 4 lety +25

    Respect for bhai saab ji.

  • @gurcharnsingh3048
    @gurcharnsingh3048 Před 4 lety +74

    ਬਾਬਾ ਤੇ ਗੁਰੂ ਸਾਹਿਬ ਦੀ। ਫੁੱਲ। ਕਿ੍ਪਾ।ਹੈ। ਜੀ

  • @GurdevSingh-mw9ci
    @GurdevSingh-mw9ci Před 4 lety +13

    बहुत सारी बातें बेहद सचाई प्रकट करती हैं

  • @demongamer9982
    @demongamer9982 Před 4 lety +42

    ਇਹ ਤਾਂ ਸਹੀ ਗੱਲ ਹੈ ਜਦੋਂ ਬਣਾਉਣ ਲੱਗੇ ਸੀ ਉਸੇ ਟਾਇਮ ਹੀ ਪੰਗਾ ਲੈਣਾ ਚਾਹੀਦਾ ਸੀ

  • @harpreetmarahar911
    @harpreetmarahar911 Před 4 lety +12

    ਵਾਹ ਜੀ ਵਾਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ

  • @BaljitSingh-gm2ii
    @BaljitSingh-gm2ii Před 4 lety +53

    ਬਹੁਤ ਵਧੀਆ ਢੰਗ ਨਾਲ਼ ਗੱਲ ਕੀਤੀ

  • @kuchbhisahi
    @kuchbhisahi Před 4 lety +5

    ਵਾਹਿਗੁਰੂ ਵਾਹਿਗੁਰੂ ਜੀਉ

  • @shergilljagdeepsingh341
    @shergilljagdeepsingh341 Před 4 lety +14

    ਭਾੲੀ ਸਹਿਬ ਜੀ ਬਹੁਤ ਵਧੀਆ ਜੀ

  • @gsdakha3763
    @gsdakha3763 Před 4 lety +22

    GOOD VICHAR JI

  • @harvanshsingh8240
    @harvanshsingh8240 Před 4 lety +13

    Carry on with SHRI GURU GRANTH SAHIB, bhai sahab.

  • @bhupinderdullat9249
    @bhupinderdullat9249 Před 4 lety +29

    ਕੋੲੀ ਸ਼ੰਕਾਂ ਬਾਕੀ ਹੀ ਨਹੀ ਰਹੀ ਸਾਡਾ ਭਾੲੀ ਸਾਹਿਬ ਸੁਪਰਹਿੱਟ ੲੇ

  • @puadhivloger
    @puadhivloger Před 4 lety +11

    ਬਹੁਤ ਵਧੀਆ ਉਪਰਾਲਾ ਏ ਟਹਿਣਾ ਜੀ ਜੋ ਤੁਸੀ ਇਹ ਇੰਟਰਵਿਊ ਦਾ ਸਿਲਸਿਲਾ ਸ਼ੁਰੂ ਕੀਤਾ ਹੈ

  • @reshamsihu536
    @reshamsihu536 Před 4 lety +2

    ਬਹੁਤ ਸੋਹਣਾ ਪ੍ਰੋਗਰਾਮ ਸੀ ਭਾਈ ਰਣਜੀਤ ਸਿੰਘ ਨੂੰ ਵਧਾਈ ਜਿਸ ਨੇ ਆਪਣੀ ਜਮੀਰ ਦੀ ਅਵਾਜ਼ ਨੂੰ ਸੁਣਦੇ ਹੋਏ ਜੋ ਸਾਡੇ ਗੁਰੂ ਸਾਹਿਬਾਨ ਸਾਨੂੰ ਸੱਚ ਦਾ ਸੁਨੇਹਾ ਦੇ ਕੇ ਗਏ ਉਸ ਤੇ ਪਹਿਰਾ ਦਿੰਦੇ ਹੋਏ ਸੁੱਤੀ ਹੋਈ ਕੌਮ ਨੂੰ ਜਗ੍ਹਾ ਰਹੇ ਹਨ 👌👌

  • @avnishsandhu1191
    @avnishsandhu1191 Před 4 lety +2

    J ਤੁਹਾਡੇ ਵਰਗੇ ਪ੍ਰਚਾਰਕ ਸਾਰੇ ਹੁੰਦੇ ਤਾਂ ਅੱਜ ਬਾਬੇ ਨਾਨਕ ਜੀ ਵਾਲੀ ਸਿੱਖੀ ਹੋਣੀ ਸੀ। ਸਾਡਾ ਪੰਜਾਬ ਨਸ਼ਿਆਂ ਚ ਨਾ ਰੁੜ੍ਹਦਾ।

  • @GurpreetSingh-dj4sv
    @GurpreetSingh-dj4sv Před 4 lety +58

    ਪੱਕੇ ਫੈਨ✌️✌️✌️✌️🌹💐

  • @piratpalsingh8263
    @piratpalsingh8263 Před 4 lety +30

    ਮੇਰੀ ਜਿੰਦਗੀ ਦੀ ਬੈਸਟ ਇੰਟਰਵਿਊ ਬਹੁਤ ਵਧੀਆ ਲੱਗਿਆ ਜੀ

  • @ramanmarahar9989
    @ramanmarahar9989 Před 4 lety +14

    Bhai sahib bilkul sahi ne

  • @MANDEEPKAUR-bt4lz
    @MANDEEPKAUR-bt4lz Před 4 lety +5

    ਵਾਹ ਜੀ ਵਾਹ ! ਕਿੰਨੇ ਸੋਹਣੇ ਢੰਗ ਨਾਲ ਗੱਲ ਕਰ ਰਹੇ ਹਨ। 100%ਸੱਚ ਕਿਹਾ

  • @GurpreetSingh-cs8mt
    @GurpreetSingh-cs8mt Před 4 lety +21

    ਬਹੁਤ ਵਧੀਅਾ ਟਹਿਣਾ ਸਹਿਬ ੲੈਸੇ ਤਰਾ ਸੱਚ ਦਾ ਸਾਥ ਦੈਦੇ ਰਿਹੌ

  • @dr.beantsingh22tajay31
    @dr.beantsingh22tajay31 Před 4 lety +14

    Such wise people need to keep our youth on the right path
    Brilliant work bhai sahib ji keep up 👍

  • @gagangermany4896
    @gagangermany4896 Před 4 lety +11

    Waheguru ji

  • @RanjhaAirlineAndTravels
    @RanjhaAirlineAndTravels Před 4 lety +13

    Baba mehar kare

  • @malaksingh94
    @malaksingh94 Před 4 lety +14

    Wah ji wah bahut vadia vichar aa bhai saab ji

  • @harpreetkaursandhu3927
    @harpreetkaursandhu3927 Před 4 lety +34

    Kom da hira parchark sade bhai ji

  • @gurjantsandhu5726
    @gurjantsandhu5726 Před 4 lety +2

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਪ੍ਰਚਾਰ ਕਰਦੇ ਨੇ ਜੀ ਵਾਹਿਗੁਰੂ ਮੇਹਰ ਕਰੇ

  • @simardhuri2961
    @simardhuri2961 Před 4 lety +48

    We support dhadiran wale 👍💯

  • @avtarkaur6477
    @avtarkaur6477 Před 4 lety +3

    ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ ।🙏💖🙏👍👌💐

  • @ekamsinghchahal356
    @ekamsinghchahal356 Před 4 lety +10

    ਕਲਗੀਧਰ ਪਾਤਸ਼ਾਹ ਵਾਗ ਕਿਰਪਾਨ ਰੱਖਿਆ ਕਰੋ

  • @gurmansinghranu1958
    @gurmansinghranu1958 Před 4 lety +6

    ਤੁਹਾਡੇ ਨਾਲ ਅਾ ਭਾੲੀ ਸਾਹਿਬ ਜੀ

  • @happybhatti450
    @happybhatti450 Před 4 lety +20

    Excillent interview

  • @gurbajmaan9605
    @gurbajmaan9605 Před 4 lety +3

    ਵਾਹਿਗੁਰੂ ਜੀ

  • @rajwantsingh3638
    @rajwantsingh3638 Před 4 lety +18

    Respect for you guys

  • @AmandeepSingh-ts3kr
    @AmandeepSingh-ts3kr Před 4 lety +24

    ਲੋਕਾਂ ਨੂੰ ਆਪ ਸੋਚਣਾ ਪਵੇਗਾ, appa ਤਾਂ ਭਾਈ ਸਾਹਿਬ ਨੂੰ ਸੁਣਦੇ ਆ 👌 👌 👌

  • @swarnjitsingh7032
    @swarnjitsingh7032 Před 4 lety +24

    ਭਾਈ ਸਾਬ ਦੀਆਂ ਗੱਲਾਂ ਤਰਕ ਭਰਭੂਰ ਨੇ ਜੀ,,,, ਫੈਨ ਆਂ ਜੀ ਭਾਈ ਸਾਬ ਦੇ ,,,

  • @daljitsingh2288
    @daljitsingh2288 Před 4 lety +5

    ਬਹੁਤ ਵਧੀਆ ਗੱਲਾਂ ਕਰਦੇ ਹੋ ਜੀ ਤੁਸੀਂ

  • @pardeepkhasla1819
    @pardeepkhasla1819 Před 4 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਦੀਆਂ ਤਰੀਕੇ ਨਾਲ ਗੱਲ ਕੀਤੀ ਆ ਜੀ ਰਣਜੀਤ ਸਿੰਘ ਜੀ ਖਾਲਸਾ ਜੀ ਵਾਹਿਗੁਰੂ ਮਿਹਰ ਕਰਨ ਜੀ

  • @gabbysingh1111
    @gabbysingh1111 Před 4 lety +14

    Buhat vadhiya jankari Bhai ji....... Sachi yr hon dmg khuleya Mera ta..... Main ta guru Granth ji nu poojna hi shuru KR Dita c..... PR akl I a yr...

  • @gursharansidhu3048
    @gursharansidhu3048 Před 4 lety +13

    I like ji Ranjeet Singh dadriawalla .
    Sach daa pharedaar aa Ranjeet Singh dadriawalla ,🙏🙏🙏🙏🙏 satt Sri akal ji

  • @surinderparmar3306
    @surinderparmar3306 Před 4 lety +64

    ਸਿੱਖੀ ਦਾ ਪ੍ਰਚਾਰ ਅਜੇ ਤੱਕ ਰਾਗੀਆਂ ਢਾਡੀਆਂ ਕੋਲ ਰਿਹਾ ਅਣਜਾਣਾਂ ਨੇ ਵਹਾਯਾਤ ਗੱਲਾਂਸੁਣਾ ਸੁਣਾ ਕੇ ਬੇ ਇਜਤ ਹੋੇਏ ਆ।ਕਮਾਲ ਦੇ ਵਿਚਾਰ ਆ।ਅਸਲ ਪ੍ਰਚਾਰ।

  • @surjitgill6411
    @surjitgill6411 Před 2 lety +2

    ਅਖੇ ਅੱਜ ਨਹੀਂ ਹੈ ਡਿਕਟੇਟਰਸ਼ਿਪ ਹੈ । ਇਸ ਤੋਂ ਇਹ ਪੁਛਿਆ ਜਾਵੇ ਕਿ ਜਿਹੜੇ ਲੋਕਾਂ ਨੇ ਤੇ ਜ਼ੁਲਮ ਹੋ ਰਹੇ ਹਨ ਅਤੇ ਇਨਸਾਫ ਵੀ ਨਹੀਂ ਮਿਲ ਰਿਹਾ ਉਹਨਾਂ ਲਈ ਲੋਕਤੰਤਰ ਕਿਥੇ ਹੈ

  • @gurmeetsinghsanghera5232
    @gurmeetsinghsanghera5232 Před 4 lety +1

    ਵਾਹਿਗੁਰੂ ਜੀ ਅਜਿਹੇ ਵਿਦਵਾਨ ਮਹਾਪੁਰਸ਼ਾ ਨੂੰ ਸਲਾਮਤ ਰੱਖਣਾ ਜੀ 🙏

  • @folkandfunksydney1786
    @folkandfunksydney1786 Před 4 lety +18

    101% ਸਹੀ ਜਵਾਬ ਨੇ ਭਾਈ ਸਾਹਿਬ ਦੇ👍🏻

  • @amandhillon5293
    @amandhillon5293 Před 4 lety +11

    Bilkul sahi te vadya interview

  • @navdeepSingh-ee6yf
    @navdeepSingh-ee6yf Před 4 lety +16

    Nyc ji

  • @gagandeep1458
    @gagandeep1458 Před 3 lety +1

    ਬਹੁਤ ਵਧੀਆ ਜੀ ਸਾਨੂੰ ਅੱਜ ਦੇ ਸਮੇਂ ਵਿੱਚ ਅਜਿਹੇ ਪ੍ਰਚਾਰ ਦੀ ਲੋੜ ਹੈ ਸੋ ਪਖੰਡ ਰਹਿਤ ਹੋਵੇ

  • @lovejeetsinghsidhu8620
    @lovejeetsinghsidhu8620 Před 4 lety +17

    Good interview

  • @workpermitsknowledge
    @workpermitsknowledge Před 4 lety +8

    Great interviewed and healthy discussions .

  • @ProGurdeep
    @ProGurdeep Před 4 lety +1

    ਬਹੁਤ ਸੋਹਣੀ ਵਿਚਾਰ ਚਰਚਾ

  • @amarjeetmahe232
    @amarjeetmahe232 Před 4 lety +2

    ਵਾਹ ਜੀ ਵਾਹ ਦੁਕਾਨ ਦੀ ਗੱਲ ਬੜੀ ਵਧੀਆ ਕੀਤੀ, ਢੰਡਰੀਆਂ ਵਾਲੇ ਹਥੌੜਾ ਹਨ ਇਹਨਾਂ ਦੁਕਾਨਾਂ ਲਈ ਤੇ ਇਹ ਦੁਕਾਨਾਂ ਭੰਨਣ ਲਈ ਸ਼ੇਰ ਤਿਆਰ ਹੈ,I salute you,new nanak

  • @harpreetgill3519
    @harpreetgill3519 Před 4 lety +18

    Good swarn singh ji......dhan baba Ranjit singh ji....

    • @amanpreetsingh5837
      @amanpreetsingh5837 Před 4 lety +1

      Dhadriala bhai saab huni smjhake gye nu tusi ohna nu ee rabb bna dita kmaal aa yr tuhade v ...

    • @karanguraya7048
      @karanguraya7048 Před 4 lety

      Baabeya da ghanta na chadeyo

  • @gsdakha3763
    @gsdakha3763 Před 4 lety +25

    BHAI RANJEET SINGH JI SHI GALL KARDE NE

  • @jasvirsaini9571
    @jasvirsaini9571 Před 4 lety +11

    Nice ji

  • @gurtejsinghsidhu9161
    @gurtejsinghsidhu9161 Před 4 lety +5

    ਸਤਿ ਸ੍ਰੀ ਅਕਾਲ ਜੀ

  • @pirtpalboora4108
    @pirtpalboora4108 Před 4 lety +3

    ਬਹੁਤ ਵਧੀਆ ਪੋ੍ਗਰਾਮ ਜੀ

  • @MandeepSingh-ep3hr
    @MandeepSingh-ep3hr Před 4 lety +11

    Good preacher

  • @sonubains74
    @sonubains74 Před 4 lety +1

    ਬਹੁਤ 2 ਵਧੀਆ ਜੀ ਤਿੰਨਾਂ ਦਾ ਬਹੁਤ 2 ਧੰਨਵਾਦ

  • @koharsarkar39
    @koharsarkar39 Před 4 lety +2

    ਸਭ ਤੋਂ ਪਹਿਲਾਂ prime Asia TV ਦਾ ਧੰਨਵਾਦ ਜਿੰਨਾ ਨੇ ਭਾਈ ਸਾਹਿਬ ਨਾਲ ਇੰਟਰਵਿਊ ਕਰਕੇ ਦਰਸ਼ਕਾਂ ਨੂੰ ਗਿਫਟ ਦਿਤਾ।
    ਉਸ ਤੋਂ ਬਾਅਦ ਭਾਈ ਸਾਹਿਬ ਦਾ ਵੀ ਧੰਨਵਾਦ
    ਕਿ ਉਹਨਾਂ ਬਹੁਤ ਸੋਹਣੇ ਢੰਗ ਨਾਲ ਸਵਾਲਾਂ ਦੇ ਜੁਵਾਬ ਦਿਤੇ ਜੋ ਮੰਨਣਯੋਗ ਹਨ

  • @arvindersingh1737
    @arvindersingh1737 Před 4 lety +15

    ਹੁਣ ਤਾਂ ਧੂੰਮੇ ਦੀ ਇੰਟਰਵਿਊ ਦੀ ੳੁਡੀਕ ਆ
    ਜਲਦੀ ਕਰੋ ਉਹਨਾਂ ਦੀ ਇੰਟਰਵਿਊ ਵੀ

  • @officialvehlamunda
    @officialvehlamunda Před 4 lety +4

    ਬਹੁਤ ਸੋਹਣਾ ਭਾਈ ਸਾਬ । ਜੀਓ

  • @sukhvirsingh-vc7xm
    @sukhvirsingh-vc7xm Před 4 lety +4

    ਮਨ ਖੁਸ ਹੋ ਗਿਆ ਇੰਟਰਵੀਉ ਸੁਣਕੇ ਭਾਈ ਰਣਜੀਤ ਸਿੰਘ ਜੀ ਦੀ ।

  • @harpreetsingh-od1sc
    @harpreetsingh-od1sc Před 4 lety +8

    Boht vadia 👌👌💯💯💯

  • @unknownbande6501
    @unknownbande6501 Před 4 lety +8

    Full spout aa Bhai saab nu

  • @GurpreetSingh-ub1ps
    @GurpreetSingh-ub1ps Před 4 lety +8

    Bhai ranjit Singh ji you are great thankyou sir and mam ji very good

  • @nirmalsingh784
    @nirmalsingh784 Před 4 lety +2

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਬਲਿਹਾਰ ਜਾਈਏ ਚੜਦੀ ਕਲਾ ਹੋਵੇ