Prime Politics (61) || Secrets revealed by Gurmeet Singh Khudian

Sdílet
Vložit
  • čas přidán 3. 07. 2024
  • #primeasiatv #swarntehna #punjab #punjabpolitics #election2024update #akalidal #sukhbirbadal #charanjitchanni #bhagwantmann #akalidal #jalandharelections #amritpalsingh #bathinda #harsimratkaurbadal #gurmeetsinghkhuddian
    Subscribe To Prime Asia TV Canada :- goo.gl/TYnf9u
    Prime Politics (61) || ਗੁਰਮੀਤ ਸਿੰਘ ਖੁੱਡੀਆਂ ਨੇ ਖੋਲ੍ਹੇ ਭੇਤ
    24 hours Local Punjabi Channel
    NOW AVAILABLE ON SATELLITE IN INDIA - JIO FIBER @2006
    Available in CANADA
    #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 91

  • @BalramDhaliwal-rb7no
    @BalramDhaliwal-rb7no Před 2 dny +10

    ਬਹੁਤ ਖੂਬ ਬਹੁਤ ਵਧੀਆ ਪਰੋਗਰਾਮ ਨਿਮਰਤਾ ਦੇ ਪੁੰਜ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਜੀ ❤❤❤❤❤❤❤❤❤❤❤❤❤❤❤❤

  • @sukhbhullarfzk3012
    @sukhbhullarfzk3012 Před 2 dny +17

    ਮੰਤਰੀ ਸਾਹਿਬ ਖੁਡੀਆਂ ਵਾਲਿਓ ਬੇਲਦਾਰਾਂ ਦੀ ਪੋਸਟ ਕੱਢੋ ਤੇ ਸੜਕਾਂ ਤੇ ਵੱਧ ਤੋਂ ਵੱਧ ਰੁੱਖ ਲਾਈਏ ਤੇ ਵਾਤਾਵਰਨ ਵਧੀਆ ਬਣਾਈਏ

  • @SukhwinderSingh-wq5ip
    @SukhwinderSingh-wq5ip Před 2 dny +7

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @GagandeepThandi
    @GagandeepThandi Před 2 dny +5

    ਸਤਿਕਾਰਯੋਗ ਖੁਡੀਆ ਸਾਹਿਬ ਦੇ ਵਿਚਾਰ ਬਹੁਤ ਹੀ ਜ਼ਿਆਦਾ ਵਧੀਆ ਲੱਗੇ। ਨਿਮਰਤਾ ਤਾਂ ਬਹੁਤ ਕਮਾਲ ਹੈ। ਟਹਿਣਾ ਸਾਹਿਬ ਜੀ ਦੀ ਪੇਸ਼ਕਾਰੀ ਵੀ ਹਮੇਸ਼ਾਂ ਵਾਂਗ ਬਹੁਤ ਖੁਬਸੂਰਤ।😊😅

  • @Manpreet-ot4po
    @Manpreet-ot4po Před 2 dny +1

    ਜਥੇਦਾਰ ਗੁਰਮੀਤ ਸਿੰਘ ਖੁਡੀਅਆ ਸ਼ਹਿਬ ਬਹੁਤ ਵਧੀਆ ਸ਼ਖਸੀਅਤ ਹਨ.ਸਾਡੇ ਲੰਬੀ ਹਲਕੇ ਲਈ ਤੇ ਪੂਰੇ ਪੰਜਾਬ ਲਈ ਵਧੀਆ ਕੰਮਾ ਨੂੰ ਤਨਦੇਹੀ ਨਾਲ ਨਿਭਾਉਣ ਵਿਚ ਸ਼ਫਲ ਹਨ🎉🎉

  • @ajitsingh-qh9ii
    @ajitsingh-qh9ii Před 2 dny +5

    ਖੁਡੀਆ ਸਾਹਿਬ, ਆਪ ਜੀ ਦੇ ਬੋਲਾ ਵਿੱਚੋ ਬੜੀਆ ਆਸਾ ਬਝਦੀਆ ਹਨ,ਵਾਹਿਗੁਰੂ ਮੇਹਰ ਕਰਨ|

  • @kalasidhu-wo3pv
    @kalasidhu-wo3pv Před 2 dny +13

    ਜਿਹੜਾ ਆਪਣੇਂ ਪਿਤਾ ਦਾ ਕੇਸ ਨਹੀਂ ਲੜ ਸਕੇ ਉਹ ਗਰਦੇਵ ਜਥੇਦਾਰ ਕਾਉਕੇ ਦਾ ਕੇਸ ਕੀ ਲੜੁ ਟਾਹਿਣਾ ਸਾਬ ਧੰਨਵਾਦ

  • @Karmjitkaur-gk1xq
    @Karmjitkaur-gk1xq Před 2 dny +8

    ਬਹੁਤ ਹੀ ਸਤਿਕਾਰਯੋਗ ਖੁੱਡੀਆ ਸਾਹਬ ਅਸੀਂ ਵੋਟ ਤਹਾਨੂੰ ਹੀ ਪਾਈ ਸੀ ਤੇ ਪਵਾਈਆਂ ਵੀ ਸੀ ਪਉਂਦੇ ਵੀ ਰਹਾਂਗੇ ਜਿੱਤ ਹਾਰ ਸੋਡੇ ਕਰਮਾਂ ਦੀ ਸਾਨੂੰ ਇਹੋ ਜਿਹੇ ਇਮਾਨਦਾਰ ਲੀਡਰਾਂ ਦੀ ਲੋੜ ਪਾਰਟੀ ਚਾਹੇ ਕੋਈ ਵੀ ਹੋਵੇ ਧੰਨਵਾਦ ਜੀ ਬਹੁਤ ਸੋਹਣੂ ਵਿਚਾਰ ❤❤🙏🏼🙏🏼👌

  • @JagjitSingh_
    @JagjitSingh_ Před 2 dny +2

    ਟਹਿਣਾ ਸਾਹਿਬ ਖੁੱਡੀਆਂ ਸਾਹਿਬ ਸਤਿ ਸ੍ਰੀ ਅਕਾਲ ਜੋ ਤੁਸੀਂ ਸਾਂਝ ਵਾਲੀ ਗੱਲ ਕੀਤੀ ਮੈਨੂੰ ਵਧੀਆ ਲੱਗੀ ਮੈਂ ਕਿਸਾਨ ਦੇ ਨਾਲ ਨਾਲ ਦੁਕਾਨ ਦਾਰ ਵੀ ਹਾਂ ਮੇਰਾ ਇੱਕ ਮੁਲਾਜ਼ਮ ਛੇ ਮਹੀਨੇ ਪਹਿਲਾਂ ਹਟ ਗਿਆ ਸੀ ਜੋ ਅੱਜ ਹੀ ਦੁਬਾਰਾ ਫ਼ੇਰ ਆ ਗਿਆ ਹੈ ਮੈਂ ਵੀ ਰੱਖ ਲਿਆ ਹੈ

  • @user-lu8hz1kk3h
    @user-lu8hz1kk3h Před 2 dny +3

    ਬਾਈ ਖੁੱਡੀਆਂ ਸਾਹਿਬ ਜੀ।
    ਹੁਣ ਤਾਂ ਆਪ ਜੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮੰਡਲ ਦੀ ਟੀਮ ਵਿੱਚ ਖਾਸ ਤੌਰ ਤੇ ਖੇਤੀਬਾੜੀ ਵਿਭਾਗ ਦੇ ਕੈਬਨਿਟ ਮੰਤਰੀ ਵਜੋਂ ਸ਼ਾਮਲ ਹੋਣ ਦੇ ਬਾਵਜੂਦ ਆਪ ਜੀ ਹੁਣ ਅਗਾਂਹ ਲਈ ਖੁਦ ਪੰਜਾਬ ਦੀ ਸਰਕਾਰ ਵੱਲੋਂ ਹਰ ਸਾਲ ਹੀ ਪੰਜਾਬ ਦੇ ਕਿਸਾਨਾਂ ਨੂੰ ਖਾਸ ਕਰ ਕੇ ਝੋਨੇ ਅਤੇ ਕਣਕ ਦੀਆਂ ਫ਼ਸਲਾਂ ਦੇ ਉਪਰ ਉਚਿਤ ਬੋਨਸ ਦਿਵਾਉਣ ਦੀ ਸ਼ੁਰੂਆਤ ਕਰਵਾ ਲਉ ਜੀ।ਧੰਨਵਾਦ ਜੀ।

  • @user-lu8hz1kk3h
    @user-lu8hz1kk3h Před 2 dny +21

    ਸ.ਸੁਖਬੀਰ ਸਿੰਘ ਬਾਦਲ ਦੇ ਮਨ ਵਿੱਚ ਨਿਮਰਤਾ ਦੀ ਘਾਟ ਹੋਣ ਦੇ ਬਾਵਜੂਦ ਹੀ 104 ਸਾਲ ਬਾਅਦ ਖਾਸ ਕਰ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋ ਗਿਆ ਹੈ।ਧੰਨਵਾਦ ਜੀ।

  • @purbars6919
    @purbars6919 Před 2 dny +4

    ਖੁਡੀਆਂ ਸਾਹਿਬ ਆਪਣੇ ਪਿਤਾ ਦੇ ਕਤਲ ਦੀ ਜਾਂਚ ਕਿਉਂ ਨਹੀਂ ਕਰਵਾ ਰਹੇ

  • @jagseersinghmaan6153
    @jagseersinghmaan6153 Před 2 dny +3

    ਖੁੱਡਿਆਂ ਸਾਹਿਬ ਜੀ ਪਸ਼ੂਆਂ ਆਲਾ ਮਹਿਕਮਾ ਥੋਡੇ ਕੋਲੇ ਐ ਕਿਰਪਾ ਕਰਕੇ ਜਿਹੜੇ ਆਹ ਆਵਾਰਾ ਢੱਠਿਆਂ ਦਾ ਕੋਈ ਵਸੀਲਾ ਕਰੋ ਇਹਨਾਂ ਨੇ ਜਿਉਣਾ ਦੁੱਭਰ ਕੀਤਾ ਹੋਯਾ।

  • @baljitsandhu4594
    @baljitsandhu4594 Před 2 dny +2

    ਜਿਉਂਦਾ ਰਹਿ

  • @SurinderSingh-og4us
    @SurinderSingh-og4us Před 2 dny +4

    Very good vichar Bai g ❤❤

    • @user-fp1it5js7q
      @user-fp1it5js7q Před 2 dny

      15:24 15:25 15:26 15:28 15:28 15:28 15:30 15:30 15:31 15:31 15:31 15:32 15:32 15:33 15:36 15:37 15:39 15:40 15:40 15:41 15:44 15:45 15:45 15:45 15:46 15:46 15:46 15:46 16:03 16:04 16:05 16:09 16:10 16:10 16:15 16:15 16:17 16:20 16:21 16:21

  • @rbrar3859
    @rbrar3859 Před 2 dny +1

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਜੀ।

  • @BalwinderSingh-mk9go
    @BalwinderSingh-mk9go Před 2 dny +2

    Good veechar s khudiyan sahib

  • @sukhbhullarfzk3012
    @sukhbhullarfzk3012 Před 2 dny +2

    ਟਹਿਣਾ ਸਾਹਿਬ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਬਹਿਬਲ ਕਾਂਡ ਚ ਗੋਲੀ ਚੱਲੀ ਆ ਸਰਕਾਰ ਸੀ ਬਾਦਲਾਂ ਦੀ

  • @Hardeepsingh-es1bk
    @Hardeepsingh-es1bk Před 2 dny +1

    Khudia Sabb jindabad waheguru tuhanu chardi kalaa vich rakhe

  • @surjitgill6411
    @surjitgill6411 Před 2 dny +1

    ਬਾਈ ਉਮਰ ਚ ਤਾਂ ਯਾਰ ਮੇਰੇ ਹਾਣ ਦੇ ਹੀ ਹਨ ਪਰ ਮੇਰੇ ਤਾਂ ਕਾਲ਼ਿਆ ਤੋਂ ਚਿੱਟੇ ਹੋ ਕੇ ਪੀਲੇ ਹੋਣ ਲੱਗ ਪਏ ਤੇ ਬਾਈ ਦੀ ਦਾਹੜੀ ਮੋਰ ਦੀ ਧੌਣ ਵਰਗੀ ਪਈ ਆ ਪਤਾ ਨੀ ਕੀ ਖਾਂਦਾ

  • @darshansran3363
    @darshansran3363 Před 2 dny +2

    Good

  • @jarnailsingh9949
    @jarnailsingh9949 Před 2 dny +1

    85th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @BahadurSingh-vf7cn
    @BahadurSingh-vf7cn Před 2 dny +1

    Thanks for sharing the pay anomaly of veterinary officers

  • @skmahindru6630
    @skmahindru6630 Před 2 dny +1

    Good man in good party.

  • @JaggigrewaalGrewaal
    @JaggigrewaalGrewaal Před 2 dny +1

    Very nice 👍

  • @jagroopsingh1185
    @jagroopsingh1185 Před 2 dny +2

    Ek masand te doja Sikh virodhi same on you both

  • @ramanjeetkaur6314
    @ramanjeetkaur6314 Před 2 dny

    ਬਹੁਤ ਵਧੀਆ

  • @jaswantsinghgill5832
    @jaswantsinghgill5832 Před 2 dny

    Good Vichar sr. Khudian sahib

  • @jogindersinghsandhu9611
    @jogindersinghsandhu9611 Před 19 hodinami

    ਖੁੱਡੀਆਂ ਸਾਹਬ ਭਾਈ ਅਮ੍ਰਿਤਪਾਲ ਸਿੰਘ ਜੀ ਦੇ ਖਿਲਾਫ ਜ਼ਿਆਦਤੀ ਦਾ ਕਾਰਨ ਬਣਿਆ ਤੁਹਾਡੀ ਹਾਰ ਦਾ ਕਾਰਨ ਆਪਣੇ ਮੁੱਖ ਮੰਤਰੀ ਨੂੰ ਅਕਲ ਦਿਉ ਤਾਂ ਜ਼ੋ ਅੱਗੇ ਸਮਝ ਕਰੇ ਨਹੀ ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਵਰਗੇ ਦਿਆਨਤਦਾਰ ਵਿਅਕਤੀਆਂ ਨੂੰ ਵੀ ਨਮੋਸ਼ੀ ਝੱਲਣੀ ਪਵੇ

  • @gsdakha3763
    @gsdakha3763 Před 2 dny

    Good vichar ji

  • @rajindergupta2235
    @rajindergupta2235 Před 2 dny

    T ehna sahib, khudian sahib bahut vadhia te immandar admi hai.

  • @gillrajvir5929
    @gillrajvir5929 Před 2 dny

    ਖੁਡੀਆ ਸਾਹਿਬ ਜਿੰਦਾਬਾਦ

  • @JatinderSingh-sb5jv
    @JatinderSingh-sb5jv Před 2 dny +1

    Jathedaar bhut shreef insaan aa sab de sunde aa

  • @MalCheema
    @MalCheema Před 2 dny

    ਇੱਕ ਲੱਖ ਚੁਰਾਨਵੇਂ ਹਜ਼ਾਰ ਚੋ ਇੱਕ ਵੀ ਬੰਦਾ ਨਹੀ ਨਿਕਲਿਆ ਪਰ ਫਿਰ ਡਿਬਰੂ ਫਿਰ ਭੇਜ ਦਿੱਤਾ

  • @BalwinderSingh-mk9go
    @BalwinderSingh-mk9go Před 2 dny

  • @HardeepSingh-pj7tu
    @HardeepSingh-pj7tu Před 16 hodinami

    ❤❤❤❤❤❤❤

  • @harbanssinghchawla4998

    II LIKE YOUR INTERWIEW YOU ARE GEM OF PERSON IF YOU WILL WALK THISWAY I ASSURE YOU THAT TIME AND PEOPLE OF PUNJAB WILL GIVE CHIEF MINISTERSHIP OF PUNJAB I EXPECT

  • @LovepreetSingh-ro9qx

    ❤❤❤

  • @nishansran7672
    @nishansran7672 Před 2 dny +1

    Ehna dal badlua ton rabb he bachave baki sare khkhan karde hai me sgpc na khus jawe

  • @jeetasingh9510
    @jeetasingh9510 Před 2 dny

    Tehna sahib behaviour of such politicians is pushing state to disastrous situations.

  • @user-ps8uw7ob4l
    @user-ps8uw7ob4l Před 2 dny

    ਖੁਡੀਆ ਇਮਾਨਦਾਰ ਪ੍ਰੀਵਾਰ

  • @harjitsran4661
    @harjitsran4661 Před 2 dny +1

    Aap jindabaad ❤❤❤❤❤cm Mann jindabaad AK jindabaad ❤❤💕🇺🇸😇

  • @BalwinderBhullar-oq4de
    @BalwinderBhullar-oq4de Před 2 dny +1

    ਮਹਿੰਦਰ ਭਗਤ ਜੀ ਇਮਾਨਦਾਰ ਹੈ ਵੋਟਾ ਭਗਤ ਦੀ ਇਮਾਨਦਾਰੀ ਨਹੀ ਪੈਣੀਆਂ ਵੋਟਾ ਸਰਕਾਰ ਦੇ ਕੰਮਾ ਨੂੰ ਪੈਣੀਆਂ ਪਰ ਕੰਮ ਤੁਸੀ ਸਹੀ ਤਰੀਕੇ ਨਹੀ ਕੀਤੇ ਜਿਹੜੇ ਵਾਦਿਂਆ ਨਾਲ ਤੁਸੀ ਵੋਟਾ ਲਈ ਆ ਸੀ ਪਰ ਤੁਸੀ ਉਨਾ ਵਾਦਿਂਆ ਤੇ ਖਰੇ ਨਹੀ ਉਤਰੇ ਭਗਵੰਤ ਮਾਨ ਜੀ ਸਟੇਜ ਮੁਦਿਆਂ ਦੀ ਗੱਲ ਨਹੀ ਕਰਦੇ ਉਹ ਤਾ ਸਟੇਜ ਤੇ ਕਮੇਡੀ ਹੀ ਕਰਦੇ ਨੋ

  • @jeetasingh9510
    @jeetasingh9510 Před 2 dny

    Khudian sahib power digest karna is not so easy.

  • @ManminderAulakh
    @ManminderAulakh Před dnem

    ਖੁਡੀਆਂ ਸਾਹਿਬ ਦਰਜ਼ਾ ਫ਼ੋਰ ਵਾਲੇ ਡਾਕਟਰਾਂ ਦਾ ਕੰਮ ਕਰ ਰਹੇ ਨੇ
    😮

  • @ranvirdhanoea1606
    @ranvirdhanoea1606 Před 2 dny

    Jathedar jagdev singh khudian dekaysl di v koi inquiry kralo

  • @preetcreation8198
    @preetcreation8198 Před dnem

    Agriculture supervisor bre vi kush bolo jinha student nu sewa mukt kita gya

  • @davindersinghjoshan
    @davindersinghjoshan Před 12 hodinami

    Khuddia saab is great person…bathinda galat jgha fasaya gya…

  • @captmultan8792
    @captmultan8792 Před 2 dny

    Tehna Sahib Tuhaada jhukaa especially is Sahiban naal aa ..please Gaur karna g ..Gustakhi Muaaf..

  • @SinghBh-mu8wv
    @SinghBh-mu8wv Před 2 dny

    ਦਲਪਣਾ ਕਿਉਂ ਕਰਦੇ ਤੁਸੀਂ ਸਿੱਖ ਪੰਥ ਦੇ ਹਮਦਰਦੀ ਬਣਦੇ ਨਾ ਕੀ ਪੰਥ ਦੇ ਦੋਖੀਆਂ ਦੇ ਹੱਕ ਚ ਖੜਦੇ ਸਰਸੇ ਵਾਲੇ ਤੋਂ ਵੋਟਾਂ ਲੈਣੀਆਂ ਇਸ ਲਈ ਜਵਾਨ ਜੋ ਬੋਲ ਨਹੀਂ ਕੱਢਦੇ ਦਸ ਤਰੀਕ ਨੂੰ ਵੀ ਵੇਖਿਓ ਤੁਸੀਂ ਹਰਦੇ ਮੇਰੀ ਗੱਲ ਯਾਦ ਰੱਖਿਓ

  • @amarjitsinghmahey7875

    Voteer brosha kardy a Daro di botel Atta dall Nely pely card jaker janta chngi hovy taan ehna di ki mejal a janta nu bavkoof bna dane prantu janta hy hi es traan di a

  • @pammasingh5431
    @pammasingh5431 Před 2 dny

    Gud g

  • @prabhjotsingh2075
    @prabhjotsingh2075 Před 2 dny

    Dirty poltics

  • @darshansingh8786
    @darshansingh8786 Před 2 dny

    Akali are responsoble to brinv beadabi ,chitt amd monthly specialy sukhbir

  • @JatinderSingh-sb5jv
    @JatinderSingh-sb5jv Před 2 dny

    Ledar da bhut nuksan 8:01 karde aaa jo peshe khare hunde jad koi kam wala janda sidhe moh gal nai karde

  • @darshansingh8786
    @darshansingh8786 Před 2 dny

    Bhagwant is responsoble t0 arrest Amritpaul to make happy smugler of chitta

  • @singhsaab6992
    @singhsaab6992 Před 2 dny

    Kundian sahib apne pita ji de case di janch karwao hun tusi satta ch ho

  • @gurpreetsingh-ry3xu
    @gurpreetsingh-ry3xu Před 2 dny

    BAAI JI AJJ LIKH LAVO JALLANDHAR DI SEAT TUSIN HAARO GE BESHAK JOR LAA LAVO

  • @JasPinder-gx3xs
    @JasPinder-gx3xs Před 2 dny

    SURJIT KAUR PAISE LAIN GUEE SEE GULL NHI BNI FER GUEE VEE KHALIDUL CHO SEE JIS PARTY DA KOEE GURU PEER HEE NHI RSDHALIWALL ❤❤🎉

  • @gurpreetsingh-ry3xu
    @gurpreetsingh-ry3xu Před 2 dny

    JINNA VI JOR LAA SAKDE HO LAA LAVO JALLANDHAR SEAT BURI TRAN HAAROGE GIDDERBAHA VI HAAROGE

  • @SurinderSingh-jk4er
    @SurinderSingh-jk4er Před 2 dny

    Who is he to comment on Sukhbir Singh Badal He has got defeat from wife of a Sukhbir Singh

  • @manjitrana4664
    @manjitrana4664 Před 2 dny

    Ih ta khud 3 partia badal chuka

  • @SukhwinderSingh-vt6hq

    20000 vote tey harey Lambi tau eh minister

  • @purbars6919
    @purbars6919 Před 2 dny +2

    ਖੁਡੀਆਂ ਸਾਹਿਬ ਪਹਿਲਾਂ ਮਾਨ ਦਲ ਫਿਰ ਕਾਂਗਰਸ ਤੇ ਅਜਕਲ ਆਮ ਆਦਮੀ

  • @ParminderSingh-yz8sy
    @ParminderSingh-yz8sy Před 2 dny

    Khuddiaa Saab great person

  • @SidhuRPS
    @SidhuRPS Před 2 dny

    Eh app vi congress party vicho. Aea

  • @sukhjeetsinghsamaon2928
    @sukhjeetsinghsamaon2928 Před 2 dny +1

    ਗੁਰਮੀਤ ਖੁੱਡੀਅਾਂ ਤਾਂ ਖੁਦ ਕਾਂਗਰਸ ਚੋ ਅਾਮ ਅਾਦਮੀ ਪਾਰਟੀ ਚ ਰਲਿਅੈ?ਸਵਰਨ ਅਾਹ ਬੰਦਾ ਕਿਸੇ ਹੋਰ ਦਾ ਪਾਰਟੀ ਕਿਰਦਾਰ ਬਾਰੇ ਕੀ ਬੋਲ ਸਕਦੈ?-ਸੁਖਜੀਤ ਸਿੰਘ ਸਮਾਓਂ.(ਚੰਡੀਗੜ)

  • @pritpal207
    @pritpal207 Před 2 dny +1

    saaf saaf man gaya ki inha di sarkar opposite MLA's duki deke raji nahi

  • @jippybrar3510
    @jippybrar3510 Před 2 dny

    ਇਹ ਆਕੜ ਦੀ ਪੰਡ ਹੈ ਕੰਮ ਕਰਦਾ ਨਹੀਂ ਕਿਸੇ ਦਾ

  • @jassingh6261
    @jassingh6261 Před 2 dny

    Mahinder pal good man but khudia lucha man hai

  • @RashpalSingh-ze3ri
    @RashpalSingh-ze3ri Před 2 dny

    Tusiamretpzlsinghbaregltsochnaleethotaqgeeho

  • @sand305
    @sand305 Před 2 dny +1

    Eh tha app teje party vich ahae ne

  • @gurpreetsingh-ry3xu
    @gurpreetsingh-ry3xu Před 2 dny

    PARKASH BADAL DE JINNE MARJI SOLHE GAA LAI PAR JITTOGE NAHI

  • @manmeet-Sachdeva.
    @manmeet-Sachdeva. Před 2 dny

    Boring video

  • @boparaiksingh8947
    @boparaiksingh8947 Před 2 dny

    ਤੁਹਾਡੀ ਕਿਸੇ ਗੱਲ ਦਾ ਸਿਰ ਮੂੰਹ ਨਹੀ

  • @kulwantsinghpannu381
    @kulwantsinghpannu381 Před 2 dny +1

    ਇਸ ਮਨੁੱਖ ਨੂੰ ਤਾਂ ਇਹਨਾਂ ਨਹੀਂ ਪਤਾ ਕਿ ਪ੍ਰਕਾਸ਼ ਸਿੰਘ ਬਾਦਲ ਦੀਆਂ ਬੁਰਿਆਈਆਂ ਨੇ ਇਹਨਾਂ ਨੂੰ ਮੌਕਾ ਦਿੱਤਾ ਹੈ ਇਹ ਸਿਰਫ ਹੁਣ ਬਹੁਤ ਸਿਆਣਾ ਬਣਦੀ ਕੋਸ਼ਿਸ਼ ਕਰ ਰਿਹਾ ਹੈ ਮਨੁੱਖਤਾ ਨੂੰ ਸੱਚ ਬੋਲਣਾ ਹੀ ਆਇਆ ਹੈ

  • @gurpreetsingh-gf7md
    @gurpreetsingh-gf7md Před 2 dny +1

    ਟਹਿਣਾ ਸ਼ਰਾਬੀ CM ਦਾ ਦੱਲਾ, ਇਹਨਾਂ ਦੀ ਜਲੰਧਰ ਚੋਂ ਜ਼ਮਾਨਤ ਜ਼ਬਤ ਹੋਊ 101% 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @kalasidhu-wo3pv
    @kalasidhu-wo3pv Před 2 dny +1

    ਜਿਹੜਾ ਆਪਣੇ ਬਾਪ ਦਾ ਬਦਲਾ ਨਾ ਲੈ ਸਕੇ ਉਸ ਦਾ ਕਦਾਰ ਕਿੰਨਾ ਉਚਾ ਹਾਉ

  • @KrishanSingh-nz8mf
    @KrishanSingh-nz8mf Před 22 hodinami

    ਏਦਾ ਕਿ ਬੁਣੁ

  • @gursharansingh7209
    @gursharansingh7209 Před dnem

    Eh te aap dal badlu h enu ki swal puch rhe ho 😂

  • @GurmeetsinghBassi
    @GurmeetsinghBassi Před 2 dny +1

    Good

  • @JaggigrewaalGrewaal
    @JaggigrewaalGrewaal Před 2 dny

    Very nice 👍