Khabar Di Khabar (2007) || Why did the police take Amritpal Singh back to jail ?

Sdílet
Vložit
  • čas přidán 4. 07. 2024
  • #primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
    Subscribe To Prime Asia TV Canada :- goo.gl/TYnf9u
    Khabar Di Khabar (2007) || ਪੈਰੋਲ ਕਿਉਂ ਹੋਈ ‘ਰੱਦ’ , Amritpal ਨੂੰ ਵਾਪਸ ਜੇਲ੍ਹ ਕਿਉਂ ਲੈ ਗਈ ਪੁਲਿਸ
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 217

  • @GurmailSinghDhillon-og8rd

    ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੇ ਮਾਮਲੇ ਵਿੱਚ ਲੋਕਾਂ ਵਿਚ ਕੋਈ ਉਲਾਂਭਾ ਨਹੀਂ ਇਸ ਦਾ ਸਰਕਾਰਾਂ ਹੀ ਨੁਕਸਾਨ ਹੋਵੇਗਾ ਸਰਕਾਰਾਂ ਦਾ ਸਿੱਖਾਂ ਪ੍ਰਤੀ ਚਿਹਰਾ ਨੰਗਾ ਹੋ ਗਿਆ ਹੈ

  • @deepbrar.
    @deepbrar. Před 3 dny +65

    ਲੋਕ ਕਹਿੰਦੇ ਹਨ ਆਦਮੀ ਅਮੀਰ ਹੋਣਾ ਚਾਹੀਦਾ ਹੈ ‬
    ‪ *ਪਰ ਮੈਂ ਕਹਿੰਦਾ ਹਾਂ ਆਦਮੀ ਦੀ ਜ਼ਮੀਰ ਹੋਣੀ ਚਾਹੀਦੀ ਹੈ*

  • @sahilbaisal7374
    @sahilbaisal7374 Před 3 dny +12

    ਸਿੱਖ ਕੌਮ ਲਈ ਕੋਈ ਕਨੂੰਨ ਨਹੀਂ ਸ਼ਿਵ ਸੈਨਾ ਵਾਲੇ ਕਿਨਾਂ ਬਕਵਾਸ ਕਰਦੇ ਸਿੰਘ ਦੁਖੀ ਹੋ ਕੇ ਸੋਧਾ ਲਾਉਣਾ ਪੈਂਦਾ

  • @jagdishkaur9755
    @jagdishkaur9755 Před 3 dny +19

    ਜੋ ਕੁਝ ਵੀ ਹੋਇਆ ਅਫਸੋਸਨਾਕ ਹੈ। ਕਿਸੇ ਨੂੰ ਵੀ ਕਿਸੇ ਦੇ ਧਰਮ ਬਾਰੇ ਗਲਤ ਬੋਲਣ ਦਾ ਅਧਿਕਾਰ ਨਹੀਂ ਹੈ।ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ।

  • @premsingh51
    @premsingh51 Před 3 dny +22

    ਥੋੜੇ ਦਿਨ ਪਹਿਲਾਂ ਭੱਈਆ ਨੇ ਇਕ ਨਹਿੰਗ ਸਿੰਘ ਵਟਤਾ ਤੇ ਮਾਰ ਦਿੱਤਾ। ਉਸ ਬਾਰੇ ਇੰਨਾ ਜੋਰ ਦੇ ਕੇ ਕਿਸੇ ਨੇ ਕੋਈ ਖਬਰ ਨਹੀ ਦਿਤੀ।ਜਿੰਨਾ ਹੁਣ ਰੌਲਾ ਪਾਇਆ ਜਾਂਦਾ।

  • @Harbanssingh-kf1lp
    @Harbanssingh-kf1lp Před 3 dny +15

    ਜੇਕਰ ਸੀ ਐਮ ਐਨ ਐਸ ਨਾ ਹਟਾਈ ਤਾਂ ਪੰਜਾਬੀਆਂ ਨੇ ਵੋਟ ਪਾਕੇ ਸਰਕਾਰ ਨੂੰ ਲੋਟ ਕਰਨਗੇ

  • @abhirajdhaliwal2375
    @abhirajdhaliwal2375 Před 3 dny +10

    ਟਹਿਣਾ ਸਾਹਿਬ ਅਮ੍ਰਿਤਪਾਲ ਸਿੰਘ ਤੇ ਵੋਟਰਾਂ ਨੂੰ ਕੋਈ ਉਲਾਭਾ ਨਹੀਂ ਉਲਾਭਾ ਸਰਕਾਰ ਤੇ ਹੈ

  • @BalwantSingh-to7nu
    @BalwantSingh-to7nu Před 3 dny +37

    ਜੇ ਸਰਕਾਰ ਉਨ੍ਹਾਂ ਲੋਕਾਂ ਨੂੰ ਸੁਰੱਖਿਅ ਦੇਣੀ ਬੰਦ ਕਰ ਦੇਵੇ ਜਿਹੜੇ ਜਾਣ ਬੁੱਝ ਕੇ ਸੁਰੱਖਿਆ ਲੈਣ ਵਾਸਤੇ ਗੱਲ਼ਤ ਬੋਲਦੇ ਹਨ। ਉਨ੍ਹਾਂ ਨੂੰ ਸੁਰੱਖਿਅ ਦੀ ਥਾਂ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇ ਸਾਰੇ ਮਸਲੇ ਹੱਲ ਹੋ ਜਾਣਗੇ

  • @deepbrar.
    @deepbrar. Před 3 dny +18

    ਪਾਉਣ ਨੂੰ ਦਿੱਤੇ ਕੱਪੜੇ, ਖਾਣ ਨੂੰ ਦਿੱਤਾ ਅੰਨ।
    *ਸ਼ੁਕਰ ਕਰ ਉਸ ਮਾਲਕ ਦਾ ਹਉਮੇ ਦੀ ਗਾਗਰ ਭੰਨ*

    • @daljitsingh7980
      @daljitsingh7980 Před 3 dny +2

      ਦੀਪ ਬਰਾੜ 👌👌👍

    • @harpreetkaur5022
      @harpreetkaur5022 Před 3 dny +1

      ਬਿਲਕੁੱਲ ਸਹੀ 👌🙏

    • @deepbrar.
      @deepbrar. Před 3 dny

      @@daljitsingh7980 ਧੰਨਵਾਦ ਸੰਧੂ ਵੀਰੇ 😍😍

    • @deepbrar.
      @deepbrar. Před 3 dny

      @@harpreetkaur5022 ਸ਼ੁਕਰੀਆ ਦੀਦੀ 😍🙏

  • @sukhdevsinghbhatti3235
    @sukhdevsinghbhatti3235 Před 3 dny +12

    ਜਿਸ ਆਗੂ ਦੀ ਜੁਵਾਨ ਵਸ ਵਿੱਚ ਨਾ ਹੋਵੇ ਕਿਸੇ ਵੀ ਧਰਮ ਵਾਰੇ ਅਨਾਪ ਸਨਾਪ ਬੋਲਦਾ ਹੋਵੇ। ਏਜਿਹੇ ਆਗੂ ਵਾਸਤੇ ਗੰਨਮੈਨ ਆਪਣੀ ਜਾਨ ਕਿਉ ਗਵਾਏ।ਅਪਣਾ ਪਰਿਵਾਰ ਘਟੀਆ ਆਗੂਆਂ ਨੂੰ ਬਚਾਉਂਦੇ ਅਪਣਾ ਪਰਿਵਾਰ ਕਿਉ ਰੋਲਣ।ਜੁਵਾਨ ਵਸ ਵਿੱਚ ਰਖਣ।ਸਰਕਾਰੀ ਬਰਦੀ ਦੇਸ ਜਾ ਸਟੇਟ ਬਚਾਉਣ ਲਈ ਜਾਂਦੀ।ਘਟੀਆ ਕਿਸਮ ਦੇ ਲੀਡਰਾਂ ਵਾਸਤੇ ਨਹੀਂ।ਲੀਡਰ ਭਾਂਵੇ ਕੋਈ ਵੀ ਹੋਵੇ।ਅਪਣੇ ਪ੍ਰਾਈਵੇਟ ਗੰਨਮੈਨ ਰਖੇ।

    • @NirmalKaur-o2e
      @NirmalKaur-o2e Před 3 dny

      @@sukhdevsinghbhatti3235 je sarkaran sahi hon insaf karan ta ehe kuchh hove hina sorry

  • @jagseersinghmaan6153
    @jagseersinghmaan6153 Před 3 dny +54

    ਇਸ ਚੈਨਲ ਤੇ ਬਹੁਤ ਵਧੀਆ ਤੇ ਨਿਰਪੱਖ ਗੱਲ ਕਰਦੇ ਹਨ ਸਵਰਨ ਸਿੰਘ ਟਹਿਣਾ ਬਾਕੀ ਪੰਨੂੰ ਸਾਬ੍ਹ ਤਾਂ ਵਧੀਆ ਕੱਲੇ ਝਾੜੂ ਦਾ ਪੱਖ ਚੰਗੇ ਢੰਗ ਨਾਲ ਪੂਰਦੇ ਹਨ।

    • @jamadesigallan5356
      @jamadesigallan5356 Před 3 dny

      ਟਹਿਣਾ ਭਾਜੀ ਲੁਧਿਆਣਾ ਦੀ ਘਟਨਾ ਨਿੰਦਣਯੋਗ ਹੈ,ਪਰ ਜੇ ਗੰਨਮੈਨ ਕੋਈ ਗੋਲੀ ਚਲਾ ਦਿੰਦਾ,ਤਾਂ ਵੀ ਆਪ ਜੀ ਨੂੰ ਪਤਾ ਹੀ ਹੈ, ਬਰਗਾੜੀ ਕਾਂਡ ਵਾਂਗ ਮੀਡੀਆ ਨੇ ਚੁੱਕ ਲੈਣਾ ਸੀ

    • @Singh12552
      @Singh12552 Před 3 dny +13

      Pannu saab taan sarkaar da favour karande raho ...hun aap party ....pehlan congress si...taan congress da pakh purse rehnde si ...edan de patarkaar hi bas awards lain layi sarkara da gun gaan karde ne ...

    • @AmrikSingh-nv9gt
      @AmrikSingh-nv9gt Před 3 dny +3

      💕🌹💞ਜਮਾ 100 ਪ੍ਰਸੈਂਟ ਸਹੀ ਕਿਹਾ ਜੀ

    • @GurpreetSingh-hf1dv
      @GurpreetSingh-hf1dv Před 3 dny +3

      ਪੱਨੂੰ ਨੂੰ ਤਾਂ ਬੱਸ ਬੁਰਕੀ ਪੈਣੀ ਚਾਹੀਦੀ ਹੈ

    • @sonudhillon2413
      @sonudhillon2413 Před 3 dny

      Shi kha veer ji

  • @jagseersinghmaan6153
    @jagseersinghmaan6153 Před 3 dny +24

    ਟਹਿਣਾ ਸਾਬ੍ਹ ਕਿਹੜੇ ਕਨੂੰਨ ਦੀ ਗੱਲ ਕਰਦੇ ਹੋਂ ਸਿੱਖਾਂ ਦੇ ਹੱਕ ਵਿੱਚ ਕੋਈ ਕਨੂੰਨ ਨਹੀਂ ਬਣਿਆ ਸਾਰੇ ਸਿੱਖਾਂ ਦੇ ਤੇ ਘੱਟ ਗਿਣਤੀਆਂ ਦੇ ਖਿਲਾਫ ਹੀ ਹਨ ਕਿੱਡਾ ਵੱਡਾ ਸਬੂਤ ਐ ਅਮ੍ਰਿਤ ਪਾਲ ਸਿੰਘ ਖਾਲਸਾ ਨੂੰ ਅਜੇ ਵੀ ਜੇਲ੍ਹ ਵਿੱਚ ਡੱਕਿਆ ਹੋਇਆ ਫੇਰ ਸਿੰਘ ਤਾਂ ਆਪ ਹੀ ਨਿਆਂ ਲੈਣ ਵਾਸਤੇ ਮਜਬੂਰ ਹਨ।

  • @brar1707
    @brar1707 Před 3 dny +7

    1984 ਨੂੰ ਕਿ ਹੋਆ ਸੀ😊

  • @goldbuysell1
    @goldbuysell1 Před 3 dny +5

    ਸਵਰਨ ਸਿੰਘ ਨੂੰ ਸਿੱਧੂ ਮੁਸੇ ਆਲੇ ਨੇ ਹੀ ਜਵਾਬ ਦਿੱਤਾ ਸੀ ਗੀਤ ਚ ਫ਼ਿਰ ਕੱਚੇ ਜੇ ਹੋਗੇ ਸੀ, ਗੀਤ ਸੁਣਕੇ😂😂

    • @JassS634
      @JassS634 Před 3 dny

      ਸੌ ਦਾ ਨਾਮ ਰੱਖਦੇ ਆ ਚਜ ਦਾ ਵਿਚਾਰ😅

  • @baldevjassar8059
    @baldevjassar8059 Před 3 dny +14

    *🙏❣️ਅੱਜ ਦਾ ਵਿਚਾਰ❣️🙏*
    *ਆਪਣੀਆਂ ਜ਼ਿੰਮੇਵਾਰੀਆਂ ਖ਼ੂਬ ਨਿਭਾਓ, ਪਰ ਇਹਨਾਂ ਨੂੰ ਆਪਣੇ-ਆਪ ਉੱਤੇ ਬੋਝ ਨਾ ਬਣਨ ਦਿਓ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @baljindersinghbarnala2555

    ਟਹਿਣਾ ਸਾਹਿਬ ਤੁਸੀ ਬੁਹਤ ਸੂਝਵਾਨ ਤੇ ਨਿਰਪੱਖ ਵਿਅਕਤੀ ਹੋ ਤੇ ਮੈ ਕਿਸੀ ਦਾ ਫ਼ੈਨ ਨਹੀਂ, ਨਾ ਹੀ ਕਿਸੀ ਨੂੰ ਕਹਿੰਦਾ ਕੇ ਤੁਹਾਡਾ ਫ਼ੈਨ ਹਾ, ਮੈਂ ਅਪਣਾ ਫ਼ੈਨ ਖੁਦ ਹਾ, ਪਰ ਮੈਂ ਦਸ਼ਮੇਸ਼ ਪਿਤਾ, ਕਨ੍ਹਈਆ ਕੁਮਾਰ ਤੇ ਤੁਹਾਡਾ ਫ਼ੈਨ ਹਾ.
    ਤੁਸੀ ਬੁਹਤ ਜ਼ੋਰ ਦੇ ਕੇ ਕਿਹਾ ਕਿ ਨਿਹੰਗ ਸਿੰਘਾਂ ਨੂੰ ਇਸ ਤਰਾ ਨਹੀਂ ਕਰਨਾ ਚਾਹੀਦਾ, ਮੈਂ ਵੀ ਮੰਨਦਾ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਲੇਕਿਨ ਅਗਰ ਇਹ ਲੋਕ ਆਪਣੀ ਲੂਤਰੋ ਤੇ ਹੀ ਲਗਾਮ ਲਗਾ ਲੈਣ ਤਾਂ ਇਸ ਤਰਾ ਦਾ ਕੁੱਝ ਵੀ ਨਾ ਹੋਵੇ। ਰਾਮਾਇਣ ਤੇ ਮਹਾਂਭਾਰਤ ਵੀ ਇਸ ਜ਼ੁਬਾਨ ਨੇ ਕਰਵਾ ਦਿੱਤੇ ਤੇ ਫਿਰ ਤੁਸੀ ਕਿਵੇਂ ਕਿਸੇ ਸਿੰਘ ਤੋ ਇਹ ਆਸ ਰੱਖ ਸਕਦੇ ਹੋ ?
    ਦੂਜਾ ਤੁਸੀ ਭੋਲੇ ਬਾਬੇ ਦੀ ਗੱਲ ਕੀਤੀ, ਵੀਰ NSA ਲਗਦਾ ਬਣੀ ਹੀ ਸਿੱਖਾਂ ਲਈ ਹੈ। ਭਾਈ ਸਾਹਿਬ ਤੇ NSA ਇਸ ਲਾਈ ਲਗਾਈ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਖੱਸਦਾ, ਲੇਕਿਨ ਹਾਥਰਸ ਚ ਤਾਂ 123 ਲੋਕਾ ਦੀ ਜਾਨ ਹੀ ਚਲੀ ਗਈ। ਬਾਬੇ ਨੂੰ ਸ਼ਖਤ ਤੋ ਸ਼ਖਤ ਸਜ਼ਾ ਮਿਲਣੀ ਚਾਹੀਦੀ 123 ਲੋਕਾ ਨੂੰ ਮਰਵੋਣ ਲਈ ਤੇ ਅੰਧ ਵਿਸ਼ਵਾਸ਼ ਫਲੋਂਨ ਲਈ।
    ਜਿੰਨੇ ਦੇ ਲੋਕ ਮਰੇ ਨੇ ਉਨ੍ਹਾਂ ਅੰਧ ਭਗਤਾ ਨੂੰ ਹੋਸ਼ ਆ ਜਾਣੀ ਚਾਹੀਦੀ ਹੈ।

  • @sunnybobby2525
    @sunnybobby2525 Před 3 dny +7

    ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ ਹੁਣ ਜਲਾਲਾਬਾਦ ਵਿੱਚ ਮੀਂਹ ਪੈ ਰਿਹਾ ਆ ਜੀ ਬੱਲੇ ਬੱਲੇ ਹੋ ਗਈ ਫਾਜ਼ਿਲਕਾ

  • @balkarsingh9729
    @balkarsingh9729 Před 3 dny +9

    ਨਹਿੰਗ ਸਿਘਾਂ ਨੇ ਬਹੁਤ ਵਧੀਆ ਕੀਤਾ, ਕਿਉਂਕਿ ਏਥੇ ਕਨੂੰਨ ਤਾਂ ਕੀਸੇ ਨੂੰ ਸਜ਼ਾ ਦਿੰਦਾ ਨਹੀਂ

  • @InderjitPannu
    @InderjitPannu Před 3 dny +5

    ਬਹੁਤ ਹੀ ਵਧੀਆ ਪਤਰਕਾਰ ਹਨ ਸਵਰਨ ਸਿੰਘ ਟਹਿਣਾ ਜੀ

  • @user-pt2jh1pq9l
    @user-pt2jh1pq9l Před 3 dny +7

    ਟਹਿਣਾ ਜੀ ਮੱਸੇ ਰੰਗੜ ਨੂੰ ਵੱਢਣ ਦਾ ਹੱਕ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੂੰ ਹੈ ਸੀ ਜਾਂ ਨਹੀ ਇਹ ਵੀ ਚਾਨਣਾਂ ਪਾਇਉ ਜੀ।

    • @parmjitsingh8490
      @parmjitsingh8490 Před 3 dny +3

      @@user-pt2jh1pq9l ਇਹਨੂੰ ਸ਼ਿੱਕੂ ਦਾ ਪਤਾ j

    • @SINGHSHERAK47
      @SINGHSHERAK47 Před dnem

      Only a Lindu would say no..
      That's why ram let ravan take seeta 😂

  • @daljitsingh7980
    @daljitsingh7980 Před 3 dny +22

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ 🙏

  • @SatishKumar-nb8yd
    @SatishKumar-nb8yd Před 3 dny +3

    ਪ੍ਰਾਈਮ ਏਸ਼ੀਆ ਟੀਮ ਨੂੰ ਬਹੁਤ ਬਹੁਤ ਧੰਨਵਾਦ ਸ਼ੁਕਰੀਆ

  • @jaswantsingh1555
    @jaswantsingh1555 Před 3 dny +12

    ਭਈਆ ਨੇ ਜੱਟ ਕੋਲੋਂ ਟਰੈਕਟਰ ਫੜਕੇ ਨਰੇਗਾ ਮਜ਼ਦੂਰਾਂ ਨੂੰ ਲੱਤੜ ਲੱਤੜ ਮਾਰਿਆ ਇਹਨਾਂ ਦੀ ਕੋਈ ਚਰਚਾ ਨਹੀਂ ਹੋ ਰਹੀ ,ਕੀ ਇਹ ਇਨਸਾਨ ਨਹੀਂ ਹਨ 😢

  • @majorsingh6785
    @majorsingh6785 Před 3 dny +3

    ਮਨ ਚ ਉਲਾਂਭਾ ਨਾ ਤਾਂ ਆਪਣੇ ਆਪ ਤੇ ਹੋਵੇ ਨਾ ਹੀ ਅਮ੍ਰਿਤਪਾਲ ਸਿੰਘ ਖਾਲਸਾ ਤੇ ਹੋਵੇ ਉਲਾਂਭਾ ਤਾਂ ਸਰਕਾਰ ਤੇ ਰਹੂ ਜੇ ਸਰਕਾਰ ਨੇ ਨਾ ਛੱਡਿਆ ਤਾ ਅਮ੍ਰਿਤਪਾਲ ਸਿੰਘ ਖਾਲਸਾ ਮੁਖ ਮੰਤਰੀ ਬਣੂ ਸਿਧਾ ਲੋਕਾਂ ਚ ਰੋਸ ਸਰਕਾਰ ਪਰਤੀ ਰਹੇਗਾ ਕਿਓਕ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਤਾਂ ਸਰਕਾਰ ਹੀ ਕੁਝ ਕਰਨ ਨਹੀ ਦੇ ਰਹੀ ਸੋ ਉਸਨੂੰ ਉਲਾਭਾ ਕਿਵੇਂ?ਤੇ ਜੇ ਆਪ ਚੁਣਿਆ ਉਹ ਵੀ ਆਪਣੇ ਆਪ ਦੀ ਗਲਤੀ ਨਹੀ ਕਿਓਕ ਸਿਖਾਂ ਨਾਲ ਹੁੰਦੇ ਜਬਰ ਦਾ ਵਿਰੋਧ ਲੋਕਤੰਤਰੀ ਢੰਗ ਨਾਲ ਕਰਨੲ ਕੀ ਨਜੲਇਜ ਹੈ ਬਹੁਤੀ ਆਮ ਆਦਮੀ ਪਾਰਟੀ ਦੀ ਤਰਫਦਾਰੀ ਤੇ ਸਿਖਾਂ ਵਿਰੁਧ ਭੁਗਤਿਆ ਨਾ ਕਰੋ ਅੱਜ ਤੁਹਾਨੂੰ ਹਿਮਾਚਲ ਚ ਧੱਕਾ ਦੱਸਣਾ ਵੀ ਯਾਲ ਆ ਗਿਆ ਪਰ ਇਹਨਾ ਸਿਵ ਸੈਨਾ ਵਾਲਿਆਂ ਦੀ ਜੁਬਾਨ ਵੀ ਕੰਟਰੋਲ ਕਰਨ ਨੂੰ ਕਦੋਂ ਕਹੋਂਗੇ

  • @BalwinderSingh-nk2cd
    @BalwinderSingh-nk2cd Před 3 dny +8

    ਟਾਣਿਆ ਇਹ ਵੀ ਦੱਸ ਕਿ
    ਕਿਸੇ ਨੂੰ ਕਿਸੇ ਵੀ ਧਰਮ ਦੇ ਖਿਲਾਫ ਗਲਤ ਨਹੀ ਬੋਲਣਾ ਚਾਹੀਦਾ
    ਵਹਿਗੁਰੂ ਜੀ 🙏

    • @InderjitPannu
      @InderjitPannu Před 3 dny

      ਵੀਰੇ ਲੱਗਦਾ ਹੈ ਕਿ ਤੁਸੀਂ ਧਿਆਨ ਨਾਲ ਸੁਣਿਆ ਈ ਕੁੱਝ ਨਹੀ ਆ

  • @SUKHWANTSINGH-ks8kv
    @SUKHWANTSINGH-ks8kv Před 3 dny +12

    ਸਿੱਖਾਂ ਨੂੰ ਬਦਨਾਮ ਕਰਨ ਲਈ ਇਹ ਕੋਝੀ ਚਾਲ ਹੈ। ਸਕ੍ਰਿਪਟ ਤਾਂ ਪਹਿਲਾਂ ਹੀ ਲਿਖੀ ਸੀ।

  • @user-pk1hw1jr9m
    @user-pk1hw1jr9m Před 3 dny +6

    ਸਤਿ ਸਰੀ ਅਕਾਲ ਬਾਈ ਸਵਰਨ ਸਿੰਘ ਟਹਿਣਾ ਸਾਬ ਜੀ

  • @santokhsingh4777
    @santokhsingh4777 Před 3 dny +9

    ਅੱਗੇ ਬੜੇ ਝੰਡੇ ਝੂਲਦੇ ਆ ਸਿੰਘਾਂ ਦੇ, ਸਰਕਾਰ ਤਾ ਪਹਿਲਾਂ ਹੀ ਸਿੱਖਾਂ ਦੁਸ਼ਮਣ ਆ, ਹੁਣ ਐਵੇਂ ਹੀ ਚੱਲੂ

  • @kirankaur4504
    @kirankaur4504 Před 3 dny +5

    ਸਤਿ ਸ੍ਰੀ ਅਕਾਲ ਜੀ 🙏🙏

  • @user-hz3hc3st7z
    @user-hz3hc3st7z Před 3 dny +1

    ਟਹਿਣਾ ਸਾਹਿਬ ਸਤਿ ਸ੍ਰੀ ਆਕਾਲ ਆਪ ਬਹੁਤ ਹੀ ਮਹੱਤਵਪੂਰਨ ਅਤੇ ਨਿਰਪੱਖ ਖਬਰਾਂ ਦਿੰਦੇ ਹੋ ਧੰਨਵਾਦ

  • @deepbrar.
    @deepbrar. Před 3 dny +12

    ਸਾਦਗੀ, ਵਫਾ ਤੇ ਘਰਦਿਆਂ ਦੇ ਸੰਸਕਾਰ
    *ਕਦੇ ਬਜ਼ਾਰੋਂ ਨੀ ਮਿਲਦੇ*

    • @daljitsingh7980
      @daljitsingh7980 Před 3 dny +3

      ਦੀਪ ਬਰਾੜ 🙏❤️👌👌👍

    • @deepbrar.
      @deepbrar. Před 3 dny

      @@daljitsingh7980 😍🙏 ਜੀ ਸੰਧੂ ਵੀਰੇ

  • @user-px6ed4uk6m
    @user-px6ed4uk6m Před 3 dny +2

    ਟਹਿਣਾ ਸਾਬ ਲੁਧਿਆਣੇ ਵਾਲੀ ਘਟਨਾ ਬਾਰੇ ਪਹਿਲਾ ਸਾਰੀ ਜਾਣਕਾਰੀ ਲਿਆ ਕਰੋ ਫਿਰ ਦੋਵੇ ਪੱਖਾ ਬਾਰੇ ਪੂਰੀ ਗੱਲ ਦੱਸੋ ਘਟਨਾ ਕਿਉ ਹੋਈ ਕਿਵੇ ਹੋਈ ਤੇ ਇਸਦਾ ਮੁਖ ਕਾਰਨ ਕਈ ਸੀ

  • @user-nq5or5fx4q
    @user-nq5or5fx4q Před 2 dny

    Thank you Tehnna bai je 🙏 FROM Bint Rai JODHPUR PAKHAR ( Maur mandi ) Bathinda

  • @jagtargill-rc4gy
    @jagtargill-rc4gy Před 3 dny +2

    Very good thaiana shiab ji thanks

    • @prabhjitsinghbal
      @prabhjitsinghbal Před 3 dny

      ਥਾਈਆਣਾ ਨਹੀਂ ਟਹਿਣਾ ਸਾਬ੍ਹ ਲਿਖੋ ਪੰਜਾਬੀ ਭਾਸ਼ਾ ਚ ਸ਼ਾਇਦ ਠੀਕ ਲਿਖਿਆ ਜਾਵੇ

  • @BittuSingh-fk2je
    @BittuSingh-fk2je Před 3 dny +2

    Right information

  • @baldevsinghmann2474
    @baldevsinghmann2474 Před 2 dny

    ਬਹੁਤ ਵਧੀਆ ਸਵਰਨ ਸਿੰਘ ਟਹਿਣਾ ਜੀ, ਨਿਹੰਗ ਸਿੰਘਾ ਨੇ ਗਲਤ ਕਰਿਆ, ਇਸ ਨਾਲ ਅਸੀ ਵੀ ਸਹਿਮਤ ਹਾਂ ਕਿ ਬਹੁਤ ਗਲਤ ਹੋਇਆ, ਕਨੂੰਨ ਦੇ ਹਿਸਾਬ ਨਾਲ ਹੋਣਾ ਚਾਹੀਦਾ ਸੀ। ਟਹਿਣਾ ਜੀ ਰਾਸਟਰੀਆਹਿੰਦੂ, ਹਿੰਦੁਸਤਾਨ ਬੋਲਣ ਵਿੱਚ ਕੋਈ ਡਿਕਤ ਨਹੀਂ ਫ਼ਿਰ ਖਾਲਸਾ ਦੇ ਰਾਜ ਵਿੱਚ ਬੋਲਣ ਦੀ ਡਿਕਤ ਹੈ। ਸਿੱਖ ਕਿਸੇ ਧਰਮ ਵਾਰੇ ਗਲਤ ਨਹੀਂ, ਫ਼ਿਰ ਸਿੱਖਾਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਉਪਰ ਟਿਪਣੀਆ ਕਿਉ ਕਰੀਆਂ ਜਾਦੀਆਂ ਨੇ। ਜੇ ਕਨੂੰਨ ਸਭ ਲਈ ਬਰਾਬਰ ਹੈ ਫ਼ਿਰ MP ਅਮਿੰਰਤਪਾਲ ਜੀ ਨੂੰ ਰਿਹਾ ਕਿਉਂ ਨਹੀਂ ਕਰਿਆ। ਜੇ ਕਨੂੰਨ ਬਰਾਬਰ ਹੈ ਫ਼ਿਰ ਬੰਦੀ ਸਿੰਘ 36/36 ਸਾਲਾਂ ਤੋਂ ਜੇਲਾਂ ਵਿੱਚ ਕਿਉਂ ਨੇ। ਜੇ ਕਨੂੰਨ ਬਰਾਬਰ ਹੈ ਫ਼ਿਰ 1978,1984 ਅਤੇ ਗੁਰੂ ਜੀ ਦੀਆਂ ਬੇਅਦਬੀਆ ਦਾ ਸਿੱਖਾਂ ਨੂੰ ਨਿਆਂ ਕਿਉਂ ਨਹੀਂ ਮਿਲ ਰਹਿਆ। ਇਹ ਸੋਚਣ ਵਾਲਾ ਵਿਸਾ ਹੈ, ਆਪਾਂ ਸਾਰੇ ਧਰਮਾਂ, ਜਾਤੀਆਂ ਨੂੰ ਨਾਲ ਲੈਕੇ ਚੱਲੀਏ। ਧੰਨਵਾਦ ਜੀ।

  • @user-rp2bb1qz4m
    @user-rp2bb1qz4m Před 2 dny

    Tehna sahib ji Parsanal tor milan aa tuhanu kyon k you are very nice man❤❤❤❤❤

  • @user-rp2bb1qz4m
    @user-rp2bb1qz4m Před 2 dny

    Very nice sawaran veer ji bahut hi vadiya tusi❤❤❤❤❤

  • @Armaaan696
    @Armaaan696 Před 3 dny +1

    ਪੰਜਾਬ ਵਿੱਚ ਮੁਗਲਾਂ ਦਾ ਰਾਜ ਕਾਇਮ ਹੋ ਚੁੱਕਿਆ ਹੈ।

  • @shagandeepsingh8106
    @shagandeepsingh8106 Před 2 dny

    ਟਹਿਣਾ ਸਾਹਿਬ ਜੀ ਤੁਹਾਡੀ ਗੱਲ ਬਿੱਲਕੁੱਲ ਠੀਕ ਹੈ ਵੀ ਨਹਿੰਗ ਸਿੰਘ ਜਾਂ ਹੋਰ ਵੀ ਕਿਸੇ ਨੂੰ ਕਨੂੰਨ ਹੱਥ ਵਿੱਚ ਨਹੀਂ ਲੈਣਾ ਚਾਹੀਦਾ। ਪਰ ਜੇਕਰ ਇਹ ਸਿਵ ਸੈਨਾ ਵਾਲੇ ਸਿਰ ਫਿਰੇ ਸੂਰ ਵੀ ਆਪਣੀ ਜੁਬਾਨ ਨੂੰ ਵੀ ਕੰਟਰੌਲ ਕਰਨਾ ਚਾਹੀਦਾ ਹੈ। ਪ੍ਰਸ਼ਾਸਨ ਦਾ ਹੱਕ ਨਹੀਂ ਵੀ ਇਹਨਾਂ ਤੇ ਪਹਿਲਾਂ ਹੀ ਕਾਰਵਾਈ ਕੀਤੀ ਜਾਵੇ।

  • @jagtarsingh7127
    @jagtarsingh7127 Před 3 dny +1

    ਮੰਰਿਡੇ ਸ਼ਹਿਰ ਦੇ ਲਾਗੇ ਪਿੰਡ ਤਾਜਪੁਰ ਤੇ ਡੂਮਛੇੜੀ 1988 ਦੇ ਦਹਾਕੇ ਪਾਣੀ ਚ ਡੁੱਬ ਗਏ ਸੀ ਇਲਾਕੇ ਦੇ ਲੋਕਾਂ ਨੇ ਨਵੀਂ ਬਣ ਰਹੀ syL ਨਹਿਰ ਨੂੰ ਤੌੜਿਆਂ ਸੀ

  • @sarwanchand9017
    @sarwanchand9017 Před 2 dny

    Very niece adervertisement

  • @ParmParm2007
    @ParmParm2007 Před 2 dny +1

    ਡਰ ਤਾਂ ਇਸ ਗਲ ਦਾ ਹੈ ਅਮ੍ਤ ਪਾਲ ਸਿੰਘ ਤੋਂ ਉਸ ਨੇ ਨਸ਼ੇ ਬੰਦ ਕਰਾਣੇ ਹਨ ਅਮ੍ਤ ਛਕਾ ਸਿੰਘ ਬਣਾ ਦੇਣਾ ਹੈ ਪੰਜਾਬ ਨੂੰ

  • @parmjitsingh8490
    @parmjitsingh8490 Před 3 dny +6

    ਸਾਡਾ ਇਤਹਾਸ ਹੀ ਵੱਢ ਟੁੱਕ ਨਾਲ ਭਰਿਆ ਟਹਿਣੇ ਵੀਰ ਇਮੇਜ ਕਿਦਾ ਖਰਾਬ ਹੁੰਦੀ ਆ ਕਿਦਾ ਬਣਦੀ ਤੇਨੂੰ ਤੇ ਅਜੇ ਪਤਾ ਹੀ ਨਹੀਂ ।।। ਤੂੰ ਮੇਰਾ ਵੀਰ ਚੁਗਲੀਆਂ ਕਰਿਆ ਕਰ ਓਹ ਹੀ ਵਦੀਆ ਕਰਦਾ ਤੂੰ

  • @BalwantSingh-rx8bv
    @BalwantSingh-rx8bv Před 3 dny +2

    ਸ਼ਤੀ ਸ਼ੀ ਅਕਾਲ ਜੀ ਪੰਨੀ ਬਾਲਾ ਰੁਦੂ ਮੀੰਹ ਪੈ। ਰਿਹਾ ਹੈ। ਜੀ

  • @jagdevsinghdev2581
    @jagdevsinghdev2581 Před 3 dny +1

    🙏🙏🙏

  • @surjeetsingh8809
    @surjeetsingh8809 Před 3 dny +1

    👍👌

  • @harjeetsingh4376
    @harjeetsingh4376 Před 3 dny

    ਟਹਿਣਾ ਸਾਬ੍ਹ ਤੁਸੀਂ ਖਬਰਾਂ ਵੀ ਬਹੁਤ ਵਧੀਆ ਦਿੰਦੇ ਹੋ ਅਤੇ ਨਾਲ ਨਾਲ ਖਬਰਾਂ ਬਾਰੇ ਵਿਚਾਰਾਂ ਵੀ ਬਹੁਤ ਵਧੀਆ ਕਰਦੇ ਹੋ। ਤੁਹਾਡਾ ਪ੍ਰੋਗਰਾਮ ਮੈਂ ਬੜੀ ਉਤਸੁਕਤਾ ਨਾਲ ਦੇਖਦਾ ਹਾਂ

  • @gurbachansingh4289
    @gurbachansingh4289 Před 3 dny

    Thik keha ji

  • @lakhbirsingh7485
    @lakhbirsingh7485 Před 3 dny

    ਟਹਿਣਾ ਸਾਬ੍ਹ ਜ਼ਹਿਰ ਬਹੁਤ ਉਗਲਦੇ ਸਿੱਖ ਕੌਮ ਦੇ ਖ਼ਿਲਾਫ਼ ਕਨੂੰਨ ਓਹਨਾ ਤੇ NSA ਕਿਓਂ ਨਹੀਂ ਲਗਦੀ ਬਾਕੀ ਤੁਹਾਡਾ ਧੰਨਵਾਦ

  • @parmjitsingh8490
    @parmjitsingh8490 Před 3 dny +10

    ਟਹਿਣਾ ਸਾਬ ਆਪਣੀਆਂ ਨਿੱਜੀ ਸਲਾਹਾਂ ਤੁਸੀ ਘੱਟ ਹੀ ਦਿਆ ਕਰੋ ਮੰਨਿਆ ਤੁਸੀਂ ਸਿਆਣੇ ਹੋ ਪਰ ਏਨੇ ਵੀ ਸਿਆਣੇ ਨਹੀਂ ਕੇ ਤੁਸੀ ਸਿੱਖ ਤੇ ਸਿੱਖਾਂ ਦੀ ਮਰਿਆਦਾ ਤੇ ਗੱਲ਼ਾਂ ਰਮਜ਼ਾਂ ਸਮਝੋ ਇਹ ਮੇਰੀ ਇੱਕੋ ਇੱਕ ਨਿੱਜੀ ਸਲਾਹ ਹੈ ਤੁਹਾਨੂੰ

  • @navisharma3469
    @navisharma3469 Před 3 dny +2

    ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ

  • @BaldevSingh-gj6ex
    @BaldevSingh-gj6ex Před 3 dny +1

    🙏🙏🙏🙏🙏

  • @user-rp2bb1qz4m
    @user-rp2bb1qz4m Před 2 dny +1

    Amritpal chone lad k azad karwam badal dall ton sgpc nu❤❤❤❤❤

  • @SinghTV-go3wn
    @SinghTV-go3wn Před 3 dny +2

    ਜੜ ਤੋ ਫੜ ਥਕਥਾਸ। ਦਾ ਕੀ ਫਾਇਦਾ

  • @BittuSingh-fk2je
    @BittuSingh-fk2je Před 3 dny +1

    Sat shri akal ji

  • @BootaLalllyan-no6bu
    @BootaLalllyan-no6bu Před 3 dny

    ਇਸ ਚੈਨਲ ਤੇ ਬਹੁਤ ਖ਼ਰੀ ਸੱਚੀ ਖ਼ਬਰ ਦਿੰਦੇ ਹਨ ❤🙏

  • @BaljitSingh-bj4vm
    @BaljitSingh-bj4vm Před 3 dny

    ਗਲਤ ਬੋਲਣ ਵਾਲਿਆਂ ਨੂੰ ਸੁਰਖਿਆ ਨਹੀ ਜੇਲ ਚਾਈਦੀ ਹੈ ਸਭ ਠੀਕ ਹੋ ਜਾਏਗਾ ਇਹ ਸਭ ਸਰਕਾਰਾਂ ਕਰਦੀਆਂ ਹਨ

  • @user-ce3md1yx3y
    @user-ce3md1yx3y Před 3 dny +6

    ਇਹ ਖੱਚ ਸਿੱਖ ਕੌਮ ਲਈ ਜ਼ਹਿਰ ਕਿਉਂ ਉਗਲਦੇ ਹਨ ‌ ?

    • @AmrikSingh-nv9gt
      @AmrikSingh-nv9gt Před 3 dny

      ਇਸ ਚੱਵਲ ਤੇ ਸੋਧਾ ਲਾਉਣ ਗੇ

  • @jarmalsandhu5570
    @jarmalsandhu5570 Před 3 dny +1

    ਸਤਿ ਸ਼੍ਰੀ ਅਕਾਲ ਟਹਿਣਾ ਜੀ 🌹

  • @robbykang8768
    @robbykang8768 Před 3 dny +1

    Sat Shri akaal tehna saab

  • @tarbinkumar4969
    @tarbinkumar4969 Před 3 dny

    Very good swarn singh you speak truth god bless you

  • @palasingh5151
    @palasingh5151 Před 3 dny

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @dhandhanramdasgurujimerkar2499

    Masle agle kine hal ho ge han

  • @AmarjeetSingh-cg5gk
    @AmarjeetSingh-cg5gk Před 2 dny

    ਅਸਲੀ ਸਿੰਘ ਕੱਦੀ ਨਹੀਂ ਕਰ ਸਕਦਾ ਬਔਰਉਪਈਏ ਹੋ ਸੱਕਦੇ ਸਾਨੂੰ ਹੁਕਮ ਹੀ ਨਹੀਂ ਕੱਲਗੀਧਰ ਪਾਤਸ਼ਾਹ ਦੇ ਪਾਤਸ਼ਾਹ ਜੀ ਦਾ ਨਜ਼ਾਇਜ਼ ਕਿਸੇ ਤੌ ਹਮਲਾ ਕਰਨਾ

  • @user-sl6xk7hv3t
    @user-sl6xk7hv3t Před 3 dny +2

    Taking. Sahib..tusi..brand.. Nall.. how.. za..panth..Nall. saff...Karo..

  • @jasmailsingh4402
    @jasmailsingh4402 Před 3 dny +1

    Sat Sri akal ji

  • @ParamjeetBrar-r1v
    @ParamjeetBrar-r1v Před 3 dny

    ਟਹਿਣਾ ਸਾਬ੍ਹ ਜੀ ਤੁਸੀ ਸੱਚ ਕਿਹਾ ਕੇ ਹੁਣੇ ਤੋਂ ਹੀ ਕੰਮ ਸ਼ੁਰੂ ਕਰਨਾ ਚਾਹੀਦਾ ਫਰੀਦਕੋਟ ਦੇ M.p. ਨੂੰ ਫਿਰ ਹੀ ਲੋਕ ਅੱਗੇ ਲਗਣਗੇ

  • @JagroopSingh-b5m
    @JagroopSingh-b5m Před 3 dny +2

    Tahina saab kihre knun di gal karde o

  • @balvirsingh3076
    @balvirsingh3076 Před 3 dny

    ਇਨ੍ਹਾਂ ਘਟਨਾਵਾਂ ਲਈ ਮੋਦੀ ਦੋਸ਼ੀ ਹੈ।ਕੋਈ ਵੀ ਵਿਅਕਤੀ ਕਿਸੇ ਕੌਮ ਦੇ ਜਾਂ ਕਿਸੇ ਧਰਮ ਦੇ ਖਿਲਾਫ ਮਾੜਾ ਬੋਲਦਾ ਹੈ ਤਾਂ ਉਸ ਤੇ ਕਾਰਵਾਈ ਬਣਦੀ ਹੈ।ਜਦੋਂ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਨਸ੍ਹੀਤ ਨਹੀਂ ਦਿੰਦੀ ਤਾਂ ਇਹ ਘਟਨਾਵਾਂ ਹੁੰਦੀਆਂ ਹਨ।ਬੜਾ ਦੁੱਖ ਅਫਸੋਸ ਹੈ ਕਿ ਸਰਕਾਰ ਉਤਸ਼ਾਹਿਤ ਕਰਦੀ ਹੈ ਜਿਵੇਂ ਦੇਸ਼ ਦੀਆਂ ਮਾਤਾਵਾਂ ਭੈਣਾਂ ਵਾਸਤੇ ਬੜਾ ਮਾੜਾ ਬੋਲਣ ਵਾਲੀ ,ਜਿਸ ਦਾ ਕਿਰਦਾਰ ਬਹੁਤ ਮਾੜਾ ਹੈ।ਪਰ ਉਸਨੂੰ ਮਾੜਾ ਬੋਲਣ ਦਾ ਐਨਾ ਵੱਡਾ ਇਨਾਮ ਦਿੱਤਾ ਕਿ mp ਬਣਾ ਦਿੱਤਾ।ਇਸ ਘਟਨਾ ਦਾ ਦੇਸ਼ਵਾਸੀਆਂ ਦੇ ਮਨ ਤੇ ਕਿਹੋ ਜਿਹਾ ਅਸਰ ਪੈਂਦਾ ਹੈ।ਇਨ੍ਹਾਂ ਘਟਨਾਵਾਂ ਕਾਰਨ ਕਈਆਂ ਨੂੰ ਮਜਬੂਰ ਹੋਣਾ ਪੈਂਦਾ ਹੈ।

  • @sragaming3271
    @sragaming3271 Před 2 dny

    Sahi gall ji tehna saab Nehg nu badna kar rahe ne

  • @dhandhanbabasangji7483
    @dhandhanbabasangji7483 Před 3 dny +16

    ਟੈਹਣਾ ਜੀ ਸਿੰਘ ਇਦਾਂ ਹੀ ਸੌਦਾ ਲਾਉਂਦੇ ਹੁੰਦੇ ਆ😂😂😂

  • @BalvinderSingh-oy5or
    @BalvinderSingh-oy5or Před 3 dny

    Sat Sri Akaal Ji

  • @MaingalSingh
    @MaingalSingh Před 3 dny +1

    Sat Sri akal bai tehna Saab ji 🙏 😊 🎉

  • @NirmalKaur-o2e
    @NirmalKaur-o2e Před 3 dny +1

    Babe di charan dhud nal dukh dur honge nalke da pani pilo bhala hovega fer babe ne 123 bandeyan nu kyun na bachaya lok bevkuf bande ne baba maujan karda ha vah kya kahna

  • @BaljitSingh-rx8nh
    @BaljitSingh-rx8nh Před 3 dny +1

    tehna sab a v kaho ke..sarkara ehna di juban nu lagam lagan

  • @princesandhu8921
    @princesandhu8921 Před 3 dny +1

    tenu jaida he mircha lag diya ne. vhad ta te chal sfahi hogai

  • @AS-ot1ng
    @AS-ot1ng Před 3 dny

    Taina g tuhadiya gallan ty khabr sunkky nazara aa janda 😂carry on

  • @harjinderghoman
    @harjinderghoman Před 3 dny

    Very good tehna ji

  • @jagraajsingh3597
    @jagraajsingh3597 Před 3 dny

    ਲੋਕ ਲਹਿਰ ਬਣ ਗੲੀ ਸੀ ਕੋੲੀ ਸਿਅਾਸੀ ਲਾਹ ਦੀਖਾਤਰ ਵੋਟਾ ਥੋਹੜਾ ਪਾੲੀਅਾ ਹਨ ਸਰਕਾਰ ਦਾ ਹੁੰਦਾ ਧੱਕਾ ਜਰਿਅਾ ਨਹੀ ਗਿਅਾ

  • @PargatSingh-fd8fg
    @PargatSingh-fd8fg Před 2 dny

    👌❤🌷🙏

  • @surinderkaur2661
    @surinderkaur2661 Před 3 dny

    ਵੀਰ ਜੀਂ ਤੁਸੀਂ ਬੜੇ ਸੁਲਜੇ ਤੇ soft ਸਲੀਕੇ ਨਾਲ ਹਰ ਖਬਰ diti hai
    ਚਾਹੇ ਅਮ੍ਰਿਤਪਾਲ ਸਿੰਘ ਜੀਂ ਬਾਰੇ ਰਾਸ਼ੀਦ ਜੀਂ ਬਾਰੇ ਚੋਣਾਂ ਬਾਰੇ ya ਕੌਈ v khaber ਹੋਵੇ ਤੁਹਾਨੂੰ mubark proper ਖਬਰ ਦੇਣ ਲਈ
    ਬਾਬੇ ਬਾਰੇ ਕੌਈ party ਨਹੀਂ ਬੋਲੇਗੀ ਵੋਟਾਂ ਮਿਲਦੀਆਂ ਹਨ 🙏🏽🙏🏽🙏🏽🙏🏽🙏🏽👌🏽👌🏽👌🏽👌🏽👌🏽

  • @SohanSingh-yt2pn
    @SohanSingh-yt2pn Před 3 dny +2

    ਬਹੁੱਤ ਵਧੀਆ ਟਹਿਣਾ ਸਾਹਿਬ।ਵਾਹਿਗੁਰੂ ਬਾਕੀ ਕਾਰਜ ਵੀ ਰਾਸ ਕਰਨਗੇ ਜੀ

  • @Gurmeetkaurarhi-jq2pm

    Bhut achi souch de malik ne ❤❤❤❤

  • @jasbirkaur2610
    @jasbirkaur2610 Před 3 dny

    Gud veer ji

  • @boharsingh7725
    @boharsingh7725 Před 3 dny +1

    ✅✅✅ 🙏🙏🙏🙏🙏

  • @user-lx8ii5xb3e
    @user-lx8ii5xb3e Před 3 dny

    👍

  • @gurnamsingh3099
    @gurnamsingh3099 Před 3 dny

    Always speake the truth

  • @SarwanSingh-hk1dx
    @SarwanSingh-hk1dx Před 3 dny +1

    Eh baba bjp lidar dhe ghar bichon hi mile ga

  • @KuldeepSingh-ni3ev
    @KuldeepSingh-ni3ev Před 3 dny +1

    SSA ji 🎉

  • @akemvirk6681
    @akemvirk6681 Před 3 dny +1

    Bhai sahib ji be 2/3 weeks phela he MP de election da Allan kitta c

  • @GurjantSinghBhoura-cz4qm

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @picberrybygauravsethi

    Why so much about Amrit Pal? Focus on other news.

  • @jassidhaliwal2971
    @jassidhaliwal2971 Před 3 dny

    ਸਤਿ ੍ਸੀ ਅਕਾਲ ਟਹਿਣਾ ਸਾਹਿਬ ਤੇ ਬੀਬੀ ਥਿੰਦ ਸਤਿ ੍ਸੀ ਅਕਾਲ ਜੀ👍

  • @rdeepsingh1583
    @rdeepsingh1583 Před 3 dny +1

    Tehna ji tusi eh kyun nhi kehnde ke sarkar nu kanoon bna dena chahida jo v kise v comunity de khilaf social media te live hoke bolu osde jibh vaddi jau jadon 2/4 nal eh ho gya os din ton gandgi khatam hoju social media di ji baki amritpal layi sikhan layi kanoon alag kyun ji ???????????

  • @rihanss
    @rihanss Před 3 dny +1

    Tu galti naal banda paida ho gia, par tu hai janani

  • @pksharma3733
    @pksharma3733 Před 3 dny

    Good tehna sahib❤

  • @user-vu3tg7fz3f
    @user-vu3tg7fz3f Před 3 dny

    ਟੈਣਾ ਸਾਹਿਬ ਜਦੋਂ ਸਰਕਾਰ ਨੇ ਅਮ੍ਰਿਤਪਾਲ ਸਿੰਘ ਸਡਣਾ ਨਹੀ ਤਾ ਬੋਟਾ ਵਿਚ ਹੀ ਨਾ ਖੜਨ ਹੀ ਨਾ ਦਿੰਦੇ

  • @brarbrar9024
    @brarbrar9024 Před 3 dny

    ਕਾਨੂਨ ਕਿਥੇ ਹੈ ਖਬਰੀ ਸਾਹਬ

  • @devindergrewal2004
    @devindergrewal2004 Před 3 dny +1

    Tehna sb eh hatde vi nahi.