Prime Discussion (2573) || ਕੰਗਨਾ ਰਣੌਤ ਦੇ ਅਗਨੀਵੀਰ ਵਾਲੇ ਬਿਆਨ 'ਤੇ ਵਿਵਾਦ

Sdílet
Vložit
  • čas přidán 6. 07. 2024
  • #primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #rishisunak #gurmeetramrahim #baba #jalandhar #jalandharelections
    Prime Discussion (2573) || ਕੰਗਨਾ ਰਣੌਤ ਦੇ ਅਗਨੀਵੀਰ ਵਾਲੇ ਬਿਆਨ 'ਤੇ ਵਿਵਾਦ, ਅਨੋਖੀ ਫੰਡਿੰਗ ਹੋਵੇਗੀ ਹਾਥਰਸ ਵਾਲੇ ਸਾਧ ਦੀ!
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 170

  • @risingriders9675
    @risingriders9675 Před 8 dny +15

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @HSKHAIRA
    @HSKHAIRA Před 8 dny +12

    ਕੰਗਨਾ ਕੱਲ੍ਹ ਵੀ ਬੇਸ਼ਰਮ ਸੀ ਅਤੇ ਅੱਜ ਵੀ ਬੇਸ਼ਰਮ ਹੈ, ਅਤੇ ਬੇਸ਼ਰਮ ਹੀ ਰਹੇਗੀ ਮੈਂਬਰ ਪਾਰਲੀਮੈਂਟ ਛੱਡੋ ਭਾਵੇਂ ਉਹ ਰਾਸ਼ਟਰਪਤੀ ਵੀ ਬਣ ਜਾਵੇ।।

  • @sukhdevsinghbhatti3235
    @sukhdevsinghbhatti3235 Před 8 dny +31

    ਬੇਸ਼ਰਮ ਔਰਤ ਦੇ ਕਿਸੇ ਵੀ ਬਿਆਨ ਜਾਂ ਟਵੀਟ ਤੇ ਗੌਰ ਨਹੀਂ ਕਰਨਾ ਚਾਹੀਦਾ।ਥੱਪੜ ਖਾ ਅਕਲ ਨਹੀਂ ਆਈ ।ਕਿਸੇ ਅਗਨੀ ਵੀਰ ਨਾਲ ਸ਼ਾਦੀ ਕਰਵਾ ਕੇ ਦੇਖ ਲੇ ਸ਼ਾਇਦ ਅਕਲ ਆ ਜਾਏ

  • @balbirkalia1697
    @balbirkalia1697 Před 8 dny +6

    ਪੰਨੂੰ ਸਾਹਿਬ, ਕਿਸਾਨ ਅੰਦੋਲਨ ਤਾਂ ਹੀ ਕਾਮਯਾਬ ਹੋ ਸਕਦਾ ਹੈ ਜੇ ਲੋਕਾਂ ਨੂੰ ਕੋਈ ਵੀ ਤਕਲੀਫ ਨਾ ਹੋਵੇ। ਸੜਕਾਂ ਚਾਹੇ ਸਰਕਾਰ ਨੇ ਰੋਕੀਆਂ ਹੋਣ ਚਾਹੇ ਕਿਸਾਨਾਂ ਨੇ ਭੁਗਤ ਤਾਂ ਲੋਕ ਹੀ ਰਹੇ ਹਨ।

  • @vippankumar
    @vippankumar Před 7 dny +2

    ਪੰਨੂੰ ਸਾਹਿਬ ਜੀ, ਆਪ ਜੀ ਨੇ ਬਹੁਤ ਵਧਿਆ ਪ੍ਰੋਗਰਾਮ ਪੇਸ਼ ਕੀਤਾ ਜੀ, ਗਿਆਨ ਵਿਚ ਕਾਫ਼ੀ ਵਾਧਾ ਹੋਇਆ। ਸਮਾਨਾ ਵਿਖੇ ਹੋਈ ਨੌਜਵਾਨਾਂ ਦੀ ਖੂਨੀ ਝੜਪ ਅਤੇ ਤਲਵਾੜਾ ਵਿਖੇ ਹੋਈ ਏ. ਟੀ. ਐਮ ਦੀ ਲੁੱਟ ਕਾਰਨ ਮਨ ਦੁੱਖੀ ਹੋਇਆ।

  • @BhupinderSingh-yg8cg
    @BhupinderSingh-yg8cg Před 8 dny +25

    ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @RavinderKumar-bf8hv
    @RavinderKumar-bf8hv Před 8 dny +4

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਪੰਜਾਬ ਦੇ ਹਿੱਤਾਂ ਲਈ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @daljitsingh7980
    @daljitsingh7980 Před 8 dny +9

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @bhupindersinghmann5096
    @bhupindersinghmann5096 Před 8 dny +50

    ਇਹ ਨਹੀ ਪਤਾ ਕੰਗਨਾ ਨੂੰ ਕਿਸੇ ਅਗਨੀਵੀਰ ਨਾਲ ਹੀ ਵਿਆਹ ਨਾ ਕਰਾਉਣਾ ਪੈ ਜਾਵੇ ਹੋਰ ਤਾ ਇਹੋ ਜਿਹੀ।ਨਾਲ ਵਿਆਹ ਨਹੀ ਕਰਾਉਦਾ

  • @BalkarSingh-ko2qy
    @BalkarSingh-ko2qy Před 8 dny +6

    ਪੰਨੂ ਸਾਹਿਬ ਜੀ ਏਹ ਜੋਂ ਕੰਗਣਾ ਰਣੌਤ ਹੈ ਇਹ ਆਦਤ ਤੋਂ ਮਜਬੂਰ ਹੈ ਬੀਜੇਪੀ ਨੇ ਏਸ ਨੂੰ ਪੂਰੀ ਪੂਰੀ ਛੋਟ ਦਿੱਤੀ ਹੋਈ ਹੈ ਜੀ

  • @kuldeepsingh-xh6jv
    @kuldeepsingh-xh6jv Před 8 dny +4

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @user-dy2gm2gh3p
    @user-dy2gm2gh3p Před 7 dny +4

    ਪੰਨੂ ਸਾਹਿਬ ਕਰੀਬ 10 ਸਾਲ ਲਗਦੇ ਹਨ ਇਕ ਸਿਪਾਹੀ ਨੂੰ ਇਕ ਪਰਫੈਕਟ ਸਿਪਾਹੀ ਬਣਨ ਲਈ। ਮੁੱਢਲੀ ਸਿਖਲਾਈ ਤੋਂ ਬਾਅਦ ਉਸਦੀ ਅਸਲੀ ਸਿਖਲਾਈ ਉਸਦੀ ਪਲਟਣ ਵਿਚ ਹੁੰਦੀ ਹੈ ਜਿਥੇ ਉਸਨੂੰ ਅਸਲੀ ਹਾਲਾਤਾਂ ਨਾਲ ਦੋ ਚਾਰ ਹੋਣਾ ਪੈਂਦਾ ਹੈ । ਅਤੇ ਇਕ ਸਿਪਾਹੀ ਆਪਣੀ ਤੱਰਕੀ ਲਈ ਆਪਣੇ ਪੈਰਾਂ ਨੂੰ ਮਜ਼ਬੂਤ ਕਰਨਾ ਸ਼ੂਰੁ ਕਰਦਾ ਹੈ। ਜਦ ਜਿਸ ਸਿਪਾਹੀ ਨੂੰ ਇਹ ਪਤਾ ਹੋਵੇ ਕਿ ਉਹਤਾਂ ਆਇਆ ਹੀ ਚਾਰ ਸਾਲ ਲਈ ਹੈ ਉਹ ਤਾਂ ਨਾ ਸਿਖਲਾਈ ਦਿਲ ਨਾਲ ਕਰੇਗਾ ਤੇ ਨਾ ਉਸਦਾ ਸੀਨੀਅਰ ਉਸਨੂੰ ਸਿਖਾਉਣ ਲਈ ਜੀ ਜਾਨ ਲਗਾਵੇਗਾ।

  • @vinylRECORDS0522
    @vinylRECORDS0522 Před 8 dny +7

    ਕੰਗਣਾ ਦਿਮਾਗ਼ ਵੱਲੋਂ ਪੈਦਲ ਹੀ ਹੈ।

  • @prabhjitsinghbal
    @prabhjitsinghbal Před 8 dny +11

    ਕੰਗਣਾ ਦਾ ਮੂੰਹ ਕੰਨਾਂ ਤੱਕ ਪਾਟਾ ਕਹਿ ਸਕਦੇ , ਬਕਵਾਸ ਕਰਨ ਲੱਗੀ ਸੋਚਦੀ ਨਹੀ, ਚਵਲ਼ ਜਨਾਨੀ ਗੀਤ ਸਾਡੇ ਪੰਜਾਬੀ ਨੇ ਤਾਂ ਹੀ ਗਾਇਆ ਸੀ

  • @sukhwantsingh1999
    @sukhwantsingh1999 Před 8 dny +3

    ਲੋਕ ਸ਼ਕਤੀ ਸੰਘਰਸ਼ ਦੀ ਢਾਲ ਹੁੰਦੇ ਨੇ ਕਿਸਾਨਾਂ ਨੂੰ ਲੋਕਾਂ ਦੀ ਮੁਸ਼ਕਲ ਧਰਨੇ ਤੋਂ ਪਹਿਲਾਂ ਮੁੱਖ ਰੱਖਣੀਆਂ ਚਾਹੀਦੀਆਂ ਨੇ।

  • @nirmalmahi1476
    @nirmalmahi1476 Před 8 dny +5

    ਪੂਰੇ ਦੇਸ਼ ਵਿੱਚ ਕੰਗਨਾ ਦਾ mp ਬਣਨਾ ਸੱਭ ਦੀ ਸਮਝ ਤੋ ਪਰੇ ਆ, ਇਸ ਦੀ ਕਿਸੇ ਵੀ ਰੈਲੀ ਵਿੱਚ ਕੋਈ ਭੀੜ ਨਹੀਂ ਸੀ ਵੋਟਾਂ ਪਤਾ ਨਹੀਂ ਕਿਵੇਂ ਪਾਂ ਦਿੱਤੀਆਂ

  • @jagtargill-rc4gy
    @jagtargill-rc4gy Před 8 dny +4

    Very good pannu shiab and navjeet ji thanks

  • @sukhdevsinghbhatti3235
    @sukhdevsinghbhatti3235 Před 8 dny +10

    ਲੋਕਾ ਨੇ ਬਹੁਤ ਵਧੀਆ ਸ਼ੀਸ਼ਾ ਦਿਖਾਇਆ ਸਿਆਸੀ ਪਾਰਟੀਆ ਨੂੰ।

  • @AvtarSingh-bj2vm
    @AvtarSingh-bj2vm Před 8 dny +29

    ਪੰਨੂ ਸਾਹਿਬ ਜੀ ਇਸ ਤਰਾਂ ਦੀਆਂ ਪਾਗਲ ਜ਼ਨਾਨੀਆਂ ਨੂੰ ਬੀ ਜੇ ਪੀ ਵਾਲੇ ਹੀ ਕਿਉਂ ਲੈਂਦੇ ਹਨ ਜਾਂ ਇਹਨਾਂ ਦੀ ਪਾਰਟੀ ਦੀ ਹੀ ਮਾਨਸਿਕਤਾ ਹੈ। ਦੂਜੀ ਗੱਲ ਇਹ ਬੀਬੀ ਲੋਕਾਂ ਦੀ ਚੁਣੀ ਹੋਈ ਨਹੀਂ ਜਾਪਦੀ ਕਿਸੇ ਹੋਰ ਢੰਗ ਤਰੀਕੇ ਨਾਲ ਚੁਣੀ ਗਈ ਲੱਗਦੀ ਹੈ ਜੀ।ਇਹਦਾ ਮਤਲਬ ਕਿ ਰਾਜਨਾਥ ਸੰਸਦ ਵਿੱਚ ਰਾਹੁਲ ਗਾਂਧੀ ਦੇ ਬਿਆਨ ਤੇ ਝੂਠ ਬੋਲਿਆ ਸੀ। ਇਹਨਾਂ ਨੂੰ ਸ਼ਰਮ ਕਿਉਂ ਨਹੀਂ ਆਉਂਦੀ?

  • @SukhwinderSingh-wq5ip
    @SukhwinderSingh-wq5ip Před 7 dny +7

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @Karmjitkaur-gk1xq
    @Karmjitkaur-gk1xq Před 8 dny +3

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    &all prime asia ਟੀਮ ਨੂੰ ਜੀ 🙏🏼♥️🙏🏼♥️🙏🏼
    like no 60 ji ♥️♥️♥️♥️🌷🌷👌

  • @SukhdevSingh-zi2xc
    @SukhdevSingh-zi2xc Před 8 dny +6

    ਕਾਂਗੜਾ ਨੂੰ ਅਗਨੀ ਵੀਰ ਦੇ ਵਿੱਚ ਭਰਤੀ ਕਰਾਓ ਚਾਰ ਸਾਲ ਉਹਦੇ ਡੇਲੇ ਬਾਹਰ ਕੱਢੋ ਫਿਰ ਉਹਨੂੰ ਕੋਈ ਪੈਨਸ਼ਨ ਨਹੀਂ ਕੋਈ ਕੁਝ ਨਹੀਂ ਉਹਨੂੰ ਇੱਥੇ ਭੇਜੋ ਪਹਿਲੀ ਗੱਲ ਉਹਨੂੰ ਉੱਥੇ ਸ਼ਹੀਦ ਕਰਾ ਦੋ ਤੇ ਬਾਅਦ ਦੇ ਵਿੱਚ ਰੁਪਈਆ ਇੱਕ ਵ ਨਾ ਦੋ ਫਿਰ ਪੁੱਛਾਂਗੇ ਮੋਦੀ ਨੂੰ ਵੀ ਹਾਂ ਪੁੱਤ ਦੱਸ

  • @satnamjudge6874
    @satnamjudge6874 Před 8 dny +7

    ਲੱਗਦਾ ਹੈ ਕੰਗਨਾ ਨੁੰ ਸੁਰੱਖਿਆ ਫੋਰਸਾਂ ਵਿੱਚ ਕੰਮ ਕਰਨ ਵਾਲੀ ਕੁੜੀ ਤੋਂ ਚਪੇੜ ਖਾਕੇ ਵੀ ਅਕਲ ਨਹੀਂ ਆਈ

  • @charanjitsingh4388
    @charanjitsingh4388 Před 7 dny

    ਵਾਹਿਗੁਰੂ ਜੀ ਮੇਹਰ ਕਰੋ ਜੀ । ਧਰਨੇ ਬਿਲਕੁਲ ਬੰਦ ਹੋਣੇ ਚਾਹੀਦੇ ਹਨ ।

  • @harpindersingh8131
    @harpindersingh8131 Před 8 dny +3

    Harpinder Sooch❤Pannu sab ji sat sri akal❤

  • @sarmejpannu2322
    @sarmejpannu2322 Před 7 dny

    Thanku ji pannu ਸਾਹਿਬ dubara tuhada प्रोग्राम ਆਉਣ ਲੱਗ ਪਿਆ 🙏🙏🙏🙏❤️

  • @parmjitvirk5343
    @parmjitvirk5343 Před 8 dny +3

    ਪਰੲਇਮ ਏਸ਼ੀਆ ਚੈਨਲ ਪੈ ਬੇਨਤੀ ਹੈ ਕਿ ਪੰਨੂ ਜੂ 70 72 ਹੋ ਗੲਏ ਨੇ ਜੀ ਕੋਈ ਹੋਰ ਨ ਨਵੇਂ ਪਤਰਕਾਰ ਲੱਭ ਲਿਆ ਜ ਵੇ। ਜੈ

  • @sukhdevsingh434
    @sukhdevsingh434 Před 8 dny +3

    ਪੰਨੂ ਸਾਹਿਬ ਸਤਿ ਸ੍ਰੀ ਅਕਾਲ। ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੂੰ ਐਨਐਸਏ ਲਾ ਕੇ ਡੀਬਰੂਗੜ ਹੀ ਭੇਜ ਦੇਣਾ ਚਾਹੀਦਾ ਹੈ। ਮੈਂ ਕੱਲ ਜਰੂਰੀ ਕੰਮ ਲਈ ਅੰਬਾਲੇ ਜਾਣਾ ਸੀ ਅਤੇ ਰਾਜਪੁਰੇ ਦੇ ਬਿਲਕੁਲ ਨੇੜੇ ਮੇਰਾ ਪਿੰਡ ਹੈ। ਮੈਨੂੰ ਵਾਇਆ ਘਨੌਰ ਤਿੰਨ ਘੰਟੇ ਤੋਂ ਉੱਪਰ ਦਾ ਸਮਾਂ ਲੱਗਾ ਅਤੇ ਬੱਸਾਂ ਵੀ ਚੀਤ ਨਾ ਵਰਾਨ ਹੋਇਆ ਹਾਂ ਕਿ ਪੁੱਛੋ ਨਾ ਕੁਛ ਵੀ ਗਰਮੀ ਦਾ ਸਮਾਂ ਸੀ। ਸਾਡੇ ਸਾਰੇ ਹੀ ਪਿੰਡਾਂ ਦੇ ਲੋਕ ਇਹਨਾਂ ਕੰਜਰਾਂ ਤੋਂ ਬਹੁਤ ਤੰਗ ਆਏ ਪਏ ਹਨ। ਇਹ ਦੋਵੇਂ ਇਕੱਲੇ ਹੀ ਪਹਿਲਾਂ ਚਲੇ ਜਾਣ ਰਾਮਲੀਲਾ ਗਰਾਉਂਡ ਦਿੱਲੀ ਬਾਕੀ ਜਿਹੜੇ ਇਹਨਾਂ ਦੇ ਨਾਲ ਹੋਣਗੇ ਆਪੇ ਕਿਸਾਨ ਆ ਜਾਣਗੇ ਬੱਸਾਂ ਵਿੱਚ ਚੜ ਕੇ।

  • @lovepreetkaur1173
    @lovepreetkaur1173 Před 7 dny

    Pannu sab sari prime teem nu waheguru mehar Bhatia hath rakhna ji

  • @karanbajwa2750
    @karanbajwa2750 Před 8 dny +2

    Pannu sahib finally you are talking constructive about Rahul Gandhi. Stay fair !!

  • @harindergrewal5418
    @harindergrewal5418 Před 8 dny +2

    Pannu Sahib Ji Very Nice Inf Ok Tks❤🎉❤🎉❤🎉❤

  • @pritpalsingh5392
    @pritpalsingh5392 Před 8 dny +19

    ਪਨੂੰ ਜੀ
    ਗਲ ਤਾਂ ਠੀਕ ਨਹੀਂ, ਪ੍ਰੰਤੂ ਕੰਗਣਾ ਆਦਤ ਤੋਂ ਮਜਬੂਰ ਹੈ, ਕੇਰਾਂ ਥੱਪੜ ਖਾ ਚੁੱਕੀ ਹੈ, ਦੂਜੇ ਦੀ ਤਿਆਰੀ ਕਰ ਲਈ ਹੈ।

  • @NarinderSingh-do9zg
    @NarinderSingh-do9zg Před 8 dny +3

    ਇਕ ਕੈਟਾਗਰੀ ਹੈ ਪੰਨੂ ਸਾਬ ਬਿਜਲੀ ਮੁਲਾਜਮ ਉਹਨੂੰ ਹਰ ਕੋਈ ਸਰਕਾਰ,ਹਰ ਕੋਈ ਪੱਤਰਕਾਰ,ਹਰ ਕੋਈ ਇਥੋਂ ਤੱਕ ਲੋਕੀ ਵੀ ਨਕਾਰਦਾ,ਓਹਨਾਂ ਨੂੰ ਪਤਾ ਹੀ ਨੀ ਹਰ ਹਫ਼ਤੇ ਵਿੱਚ ਇੱਕ ਮੁਲਾਜਮ ਮੌਤ ਦੇ ਮੂੰਹ ਵਿੱਚ ਚਲਿਆ ਜਾਂਦਾ ਲੋਕਾਂ ਦੀ ਸੇਵਾ ਕਰਦੇ ਹੋਏ,ਕਦੇ ਕਿਸੇ ਨੇ ਜਿਕਰ ਤੱਕ ਨੀ ਕੀਤਾ,ਸ਼ਹੀਦ ਦਾ ਦਰਜਾ ਤਾਂ ਦੇਣਾ ਹੀ ਕਿ ਆ, ਕੀ ਓਹ ਮਾਵਾ ਦੇ ਪੁੱਤ ਨੀ ਲੋਕੋ,ਕਿ ਓਹ ਤੁਹਾਡੀ ਸੇਵਾ ਨੀ ਕਰਦੇ,ਜਦੋਂ ਕੜਕਦੀ ਬਿਜਲੀ ਤੇ ਹਨੇਰੀ ਤੂਫ਼ਾਨ ਵਿੱਚ ਰਾਤ ਨੂੰ ਓਹ ਲਾਈਨ ਪੈਟਰੋਲ ਕਰਦੇ ਆ,ਬਿਜਲੀ ਸੇਵਾ ਬਹਾਲ ਕਰਦੇ ਆ,ਤਾਂ ਕੇ ਲੋਕ ਆਰਾਮ ਨਾਲ ਸੌਂ ਸਕਣ,ਪ੍ਰ ਜਦੋਂ ਕੋਈ ਮੁਲਾਜਮ ਸ਼ਹੀਦ ਹੁੰਦਾ ਕਿਸੇ ਲੀਡਰ ਨੇ ਤਾਂ ਕਿ ਆਉਣਾ ਇੱਕ ਐਕਸੀਅਨ ਲੈਵਲ ਦਾ ਅਫ਼ਸਰ ਵੀ ਨੀ ਅਫਸੋਸ ਕਰਨ ਆਉਂਦਾ,ਮਾਫ਼ ਕਰਨਾ ਪੁਲਸ ਜਾਂ ਫ਼ੌਜੀ ਵੀਰ ਐਕਸੀਡੈਂਟ ਜਾਂ ਹਰਟ ਅਟੈਕ ਨਾਲ ਪੂਰਾ ਹੋ ਜਾਵੇ ਸ਼ਹੀਦ ਆ,ਪਰ ਸਾਡਾ ਮੁਲਾਜਮ ਖੁੰਭੇ ਉੱਪਰ ਵੀ ਲਮਕਦਾ ਰਹਿੰਦਾ ਕੋਈ ਖ਼ਬਰ ਤੱਕ ਨੀ,ਇਹ ਆ ਕੌਡੀ ਦਾ ਮੁੱਲ ਸਾਡੀ ਮੌਤ ਦਾ,ਕਿਸੇ ਬਿਜਲੀ ਬੋਰਡ ਦੀ ਯੂਨੀਅਨ ਨੇ ਗੱਲ ਨੀ ਕਰੀ ਅੱਜ ਤੱਕ,ਇਹੋ ਜਹਿਆ ਯੂਨੀਅਨਾਂ ਨੇ,ਹੁਣ ਉਮੀਦ ਆ ਪੰਨੂ ਸਾਬ ਤੁਸੀਂ ਇਸ ਨੂੰ ਲੋਕਾਂ ਸਾਹਮਣੇ ਰਖੋਗੇ,ਸਾਨੂੰ ਵੀ ਸ਼ਹੀਦ ਦਾ ਦਰਜਾ ਮਿਲੇ ਇਹੀ ਸਾਡੀ ਆਸ ਉਮੀਦ ਆ ਜੀ ਧੰਨਵਾਦ

  • @gumitgill6406
    @gumitgill6406 Před 3 dny

    Sat sri aakal pannu sahib and navjit

  • @satnamjudge6874
    @satnamjudge6874 Před 8 dny +2

    ਹੁਣ ਕਿਸਾਨ ਵੀ ਕਿਸਾਨ ਮੋਰਚੇ ਤੋਂ ਦੁੱਖੀ ਹਨ ਇਹ ਦਿਨ ਵੀ ਦੇਖਣੇ ਪੈ ਰਹੇ ਹਨ

  • @racpalsinghsamra778
    @racpalsinghsamra778 Před 8 dny +2

    Sat shri akaal ji

  • @harpreetbrar4808
    @harpreetbrar4808 Před 7 dny

    SSA ji

  • @jarmalsandhu5570
    @jarmalsandhu5570 Před 8 dny +2

    ਪਨੂੰ ਸਾਬ ਜੀ ਨਵਜੀਤ ਜੀ ਬਹੁਤ ਹੀ ਵਧੀਆ ਜੀ

  • @manjitdhaliwal6024
    @manjitdhaliwal6024 Před 3 dny

    Good news well done 👍

  • @ParamjeetKaur-wd4qc
    @ParamjeetKaur-wd4qc Před 7 dny

    ❤❤ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:16

  • @jagtarsidhu8082
    @jagtarsidhu8082 Před 8 dny +2

    Ehe evm naal bani hoee mp hai

  • @JaswantSingh-qi4ok
    @JaswantSingh-qi4ok Před 7 dny

    Good job prime Asia keep it up 👍

  • @suchasingh2663
    @suchasingh2663 Před 7 dny

    Sat Shri Akal Pannu Saab g and Navneet g

  • @ravinderkaur-sv5pw
    @ravinderkaur-sv5pw Před 8 dny +2

    अध कचरी तैयारी पर अग्निवीर जवानों को बॉर्डर पर भेजना को ग़ैरजिम्मेदारी वाला काम ही कहा जाएगा

  • @BalkarSingh-ko2qy
    @BalkarSingh-ko2qy Před 8 dny

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ ਹੀ parime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @hirasingh5213
    @hirasingh5213 Před 8 dny

    Nice and fantastic news Analysis based on facts. Really we feel proud of You.

  • @gurmailsingh994
    @gurmailsingh994 Před 8 dny

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @sharmatenthouse1848
    @sharmatenthouse1848 Před 7 dny

    Jatinder Pannu g sat shri akal

  • @subhashpoonia5608
    @subhashpoonia5608 Před 7 dny

    Jay Javan Jay kissan majdur akta jindabad

  • @SwarnjeetSingh-cu3bn
    @SwarnjeetSingh-cu3bn Před 7 dny

    Pannu ji navjeet ji sat Shri akal ji ❤❤❤❤❤

  • @federationcommunityservice6157

    We really like your style of program

  • @GurpreetKaur-lx9tp
    @GurpreetKaur-lx9tp Před 8 dny +2

    🙏🇩🇪❤️

  • @vijaysood1686
    @vijaysood1686 Před 7 dny

    🎉

  • @ManjitSingh-ey5gv
    @ManjitSingh-ey5gv Před 7 dny

    ❤❤❤❤

  • @Rehalaussi
    @Rehalaussi Před 7 dny

    Good program

  • @ravinderkaur2640
    @ravinderkaur2640 Před 8 dny

    Sat Shri akal Pannu Saab ji nd Navjit ji Waheguru ji chardi Kala vich Rakhan 🙏

  • @JasbirKaur-bu3pm
    @JasbirKaur-bu3pm Před 7 dny

    🙏🏻🙏🏻❤️👍

  • @user-xs7sj3uf5k
    @user-xs7sj3uf5k Před 7 dny

    ❤❤🎉🎉

  • @gianchamdal537
    @gianchamdal537 Před 8 dny

    The answers are very Up to mark .

  • @GurcharanSandhu-gf4yc

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @harjitlitt1375
    @harjitlitt1375 Před 7 dny

    Very good analysis Pannu Sahib

  • @simranjeetsingh7482
    @simranjeetsingh7482 Před 8 dny

    Thanks navjeet g

  • @chamanlal4263
    @chamanlal4263 Před 8 dny

    Pannu saab je satshri akal share valuable knowledge

  • @AmitKumar-le9ch
    @AmitKumar-le9ch Před 8 dny

    Thnk u, respect 🌿

  • @lakhasingh3859
    @lakhasingh3859 Před 7 dny

    ਪੰਨੂੰ ਜੀ ਅਤੇ ਪ੍ਰਾਇਮ ਏਸ਼ਿਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ

  • @simranjeetsingh7482
    @simranjeetsingh7482 Před 8 dny

    Thanks jatinder pannu g

  • @JagtarSingh-bp5xb
    @JagtarSingh-bp5xb Před 8 dny

    SSA JI 🙏

  • @nachhattarsingh4890
    @nachhattarsingh4890 Před 8 dny

    Sat shri akal ji pannu shaib and navjeet ji good work good news

  • @simranjeetsingh7482
    @simranjeetsingh7482 Před 8 dny

    Thanks prime aisa discussion g

  • @jagjitsingh627
    @jagjitsingh627 Před 8 dny +2

    Pannu sahib g ,sat shri akal g, jagjit randhawa mimsa

  • @lalitKumar-sk4bg
    @lalitKumar-sk4bg Před 8 dny

    Excellent coverage

  • @simranjeetsingh7482
    @simranjeetsingh7482 Před 8 dny

    Thanks Thanks

  • @SomDuttSahota
    @SomDuttSahota Před 8 dny

    Salute Pannu Saab ji

  • @simranjeetsingh7482
    @simranjeetsingh7482 Před 8 dny

    Prime discussion 👍

  • @JaswinderKaur-rh9px
    @JaswinderKaur-rh9px Před 8 dny +3

    ਪਾਗ਼ਲ ਔਰਤ ਕੰਗਨਾ

  • @manmohansingh5340
    @manmohansingh5340 Před 8 dny

    SAT SRI AKAL
    JI TO ALL ✔️
    Prime Asia 💐

  • @simranjeetsingh7482
    @simranjeetsingh7482 Před 8 dny

    👍 prime aisa tv

  • @narinderjeetsingh3994

    Sat Sri akaal to all 🙏🙏

  • @KaNgRaViNdEr-r
    @KaNgRaViNdEr-r Před 8 dny

    Ssa ji sab nu

  • @LuckySingh-jy5lh
    @LuckySingh-jy5lh Před 8 dny

    Satshiriakal ji panu sahib ji 😊

  • @JaspreetSingh-qb4qw
    @JaspreetSingh-qb4qw Před 7 dny

    kirpa karke punjab de basic mudee te v charcha kria kro ji... es sarkar ch v 70- 80% jive nasha , health , sarkari mulajma di farlo, police lutt.. Immigration fraud , oda e chal reha sab.. ohna te zikar te fikar jruri hai ji... dhanwad 🙏🏻🙏🏻 boht umeeda ne

  • @ajaibsinghpanesarCanada

    S S A 🙏🙏 Navjit ji and Pannu Sahib ji

  • @davindersinghjoshan
    @davindersinghjoshan Před 8 dny

    Sat sri akaal pannu saab…thonu sun k tasalli ho jandi….

  • @pardamansharma1821
    @pardamansharma1821 Před 7 dny

    Bilkul sahi gal aa kal hi mai USA to Punjab aya 2 hours lage shambo border t log sare galan kad rahe c Nissana nu and Punjab government nu sare Nri lok Dukhi c mai uthe 3 ambulance 🚑 dekhiya Jo jaam ch fasiya c una nu v same sade jina time laga j ehi haal riya Punjab da rehnda v batha baith Jana loka ne investment ki loka ne Punjab ana hi band kar dena kissan leader v sochan Punjab govt v soche

  • @BadalRandhawa630
    @BadalRandhawa630 Před 8 dny

    Pannu saab nu rab lamia umra bakshe

  • @sandysinghsadhowalia
    @sandysinghsadhowalia Před 8 dny

    Very nice programme.......

  • @simranjeetsingh7482
    @simranjeetsingh7482 Před 8 dny

    Prime aisa team good job

  • @JarnailSingh-ef5ir
    @JarnailSingh-ef5ir Před 8 dny

    Good good working ji

  • @KulwinderSingh-zv1tx
    @KulwinderSingh-zv1tx Před 8 dny

    Sat.shri.akal.g.🙏🌹🌹😊 Banga

  • @kanwarbirsingh1159
    @kanwarbirsingh1159 Před 8 dny

    Excellent 👌

  • @BittuChambal-vl4hr
    @BittuChambal-vl4hr Před 8 dny

    Good job sir ji 👍👍👍👍

  • @RanjeetSingh-ur5ft
    @RanjeetSingh-ur5ft Před 8 dny

    Vary nice program

  • @jaswinderkaurpabla6005

    Very nice 🙏

  • @eknoorjeet6479
    @eknoorjeet6479 Před 6 dny

    Pannu sahb jeonde rho🎉

  • @simranjeetsingh7482
    @simranjeetsingh7482 Před 8 dny

    Very good program g

  • @cleverfox2879
    @cleverfox2879 Před 8 dny

    ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਅੱਜ ਕੱਲ੍ਹ Prime Asia TV ਬੰਦ ਆ ਰਿਹਾ ਹੈ ਕੀ ਗੱਲ ਹੈ

  • @harmeetsinghghumaan8601

    Very tru ❤ sa welcome mr pannu ji for good views

  • @ajaibsinghpanesarCanada

    S S A 🙏🙏🙏🙏🙏🙏🙏🙏🙏 to all members present in this program

  • @GurdeepSingh-vh7sp
    @GurdeepSingh-vh7sp Před 7 dny

    ਪੰਨੂ ਸਾਹਿਬ। ਐਂਕਰ ਸਾਹਿਬ ਸਤ ਸ੍ਰੀ ਅਕਾਲ।। ਤੁਸੀਂ ਕਿੳ ਟੀ ਵੀ ਤੇ ਆੳਣਾ ਼ਬੰਦ ਕਰ ਦਿੱਤਾ ਹੈ।।

  • @user-lu8hz1kk3h
    @user-lu8hz1kk3h Před 8 dny

    ਪੰਨੂੰ ਸਾਹਿਬ ਜੀਉ ਆਪ ਜੀ ਖਾਸ ਤੌਰ ਤੇ ਇਹ ਗੱਲ ਜਰੂਰ ਦੱਸਿਉ ਕਿ ਭਾਰਤ ਦੇਸ਼ ਦੇ ਵਾਂਗ ਕੀ ਵਿਦੇਸ਼ਾਂ ਦੇ ਵਿਚ ਕਾਨੂੰਨ ਅਨੁਸਾਰ ਇਹ ਬੂਬਣੇ ਸਾਧ ਖੁਦ ਆਪਣੇ ਡੇਰਾਵਾਦ ਰਾਹੀਂ ਆਮ ਲੋਕਾਂ ਨੂੰ ਮੂਰਖ ਬਣਾ ਕੇ ਲੁੱਟ ਸਕਦੇ ਹਨ।
    ਧੰਨਵਾਦ ਜੀਉ।

    • @rajdevsingh2736
      @rajdevsingh2736 Před 7 dny

      Eh kanjarkhana India warge deshaa ch hi a, sarkaar nu baabe de cheleaa toh votaan chahidiaan ne, ess karke koi v sarkaar ehna nu nahi rokdi. Sabh toh vaddi galti Saadi jantaa di, khaas karke bibiaa di hai, jehdiaa gharwaale nu taa paani v nahi puchhdiaa, te baabeaan agge sees jhukaondiaa ne. Pata nahi kdon koi sarkaar aawegi jehdi ehna pakhndi baabeaan toh mukti duaawegi !