EP 606 | How Dal Khalsa founder Bhai Gajinder Singh raised the issue sans violence. My memories.

Sdílet
Vložit
  • čas přidán 6. 07. 2024

Komentáře • 66

  • @Gurinder8458
    @Gurinder8458 Před 9 dny +31

    ਪਰਮਾਰ ਸਾਹਿਬ ਜੀ. ਪੰਜਾਬ ਦਾ ਮਹਾਨ ਜਲਾਵਤਨ ਸੂਰਮੇ ਤੇ ਆਪ ਜੀ ਦੇ ਪਰਮ ਪਿਆਰੇ ਮਿੱਤਰ ਭਾਈ ਗਜਿੰਦਰ ਸਿੰਘ ਜੀ ਦੇ ਜਾਣ ਦਾ ਬਹੁਤ ਅਫ਼ਸੋਸ ਹੈ. ਸਿਰਫ਼ ਯਾਦਾਂ ਰਹਿ ਜਾਂਦੀਆਂ ਹਨ ਤੁਹਾਡਾ ਬਹੁਤ ਬਹੁਤ ਧੰਨਵਾਦ ਉਸ ਮਹਾਨ ਸੂਰਮੇ ਦੀਆਂ ਯਾਦਾਂ ਸਾਂਝੀਆਂ ਕਰਨ ਲਈ. ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸਣ ਜੀ 🙏🙏🙏.

  • @gurjotkahlon1556
    @gurjotkahlon1556 Před 9 dny +21

    ਗਜਿੰਦਰ ਸਿੰਘ ਦੀ ਕੁਰਬਾਨੀ ਨੂੰ ਪੰਜਾਬੀ ਕੌਮ ਹਮੇਸ਼ਾ ਯਾਦ ਰੱਖੇਗੀ। 1960 - 70 ਚੰਡੀਗੜ੍ਹ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕਰਨ ਲਈ ਧੰਨਵਾਦ।

  • @Navraj_walaitpuria_
    @Navraj_walaitpuria_ Před 9 dny +15

    ਤੁਸੀਂ ਕਿਸਮਤ ਵਾਲੇ ਹੋ ਜਿੰਨ੍ਹਾਂ ਕੌਮ ਦੇ ਹੀਰੇ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ

  • @Gurinder8458
    @Gurinder8458 Před 9 dny +12

    ਪਰਮਾਰ ਸਾਹਿਬ ਜੀ. ਸਿਰਦਾਰ ਕਪੂਰ ਸਿੰਘ ਜੀ ਵੀ ਪੰਜਾਬ ਦੇ ਮਹਾਨ ਸਪੂਤ ਸਨ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਬਹੁਤ ਨਜ਼ਦੀਕ ਸਨ. ਭਾਈ ਗਦਿੰਦਰ ਸਿੰਘ ਜੀ ਵੀ ਸੰਤਾਂ ਦੇ ਬਹੁਤ ਨਜ਼ਦੀਕ ਸਨ ਜਿੰਨਾਂ ਨੇ ਮਹਾਨ ਕਾਰਜ ਸੰਤਾਂ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਜਹਾਜ ਅਗਵਾ ਕੀਤਾ ਸੀ ਜੋ ਕਦੇ ਜਿਉੰਦੇ ਜੀਅ ਵਾਪਸ ਨਾ ਆ ਸਕਿਆ. ਇੰਨਾਂ ਦੀ ਸਿੰਘਣੀ ਬੀਬੀ ਮਨਜੀਤ ਕੌਰ ਵੀ ਜਰਮਨੀ ਵਿੱਚ ਸਰੀਰ ਤਿਆਗ ਗਈ. ਹੁਣ ਲੋਕ ਮਗਰਮੱਛ ਦੇ ਅੱਥਰੂ ਵਹਾਉਂਦੇ ਹਨ ਜਿਉਂਦੇ ਜੀਅ ਕਦੇ ਸਾਰ ਨੀ ਲਈ .

  • @sukhpalgrewal5003
    @sukhpalgrewal5003 Před 9 dny +14

    ਸੂਰਮਾਂ ਭਾਈ ਗਜਿੰਦਰ ਸਿੰਘ ਜੀ ਅਮਰ ਰਹੇ ਜੀ

  • @singhsaab6992
    @singhsaab6992 Před 8 dny +2

    ਸਿੰਘ ਸ਼ਾਨ ਨੇ ਸਾਡੇ ਧਰਮ ਦੀ ਕੌਮ ਰਿਣੀ ਰਹੇਗੀ ਭਾਈ ਸਾਹਿਬ ਜੀ ਦੀ ਕੁਰਬਾਨੀ ਪੰਥ ਹਮੇਸ਼ਾਂ ਯਾਦ ਰੱਖੇਗਾ 🙏

  • @jsranajsrana5263
    @jsranajsrana5263 Před 9 dny +7

    ਬਹੁਤ ਜਿਆਦਾ ਜਾਣਕਾਰੀ ਭਰਪੂਰ ਐਪੀਸੋਡਸ ਹੈ. ਸਾਡੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਤੁਹਾਡਾ ਸ਼ੁਕਰੀਆ.

  • @SimranSingh-lk2qd
    @SimranSingh-lk2qd Před 9 dny +6

    ਪਰਮਾਰ ਜੀ, ਤੁਸੀਂ ਉਹਨਾਂ ਦਾ ਸਹੀ ਚਰਿੱਤਰ ਪੇਸ਼ ਕੀਤਾ ਹੈ। ਬਾਕੀ ਬੇਸਮਝ ਜਾਂ ਮੂਰਖ ਤੇ deep ਸਟੇਟ ਨੇ ਉਹਨਾਂ ਨੂੰ ਐਵੇਂ ਹੀ most ਵਾਂਟਡ etc ਬਣਾ ਰੱਖਿਆ ਸੀ। ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿਚ ਰੱਖਣ।

  • @HardeepSingh-HH88
    @HardeepSingh-HH88 Před 9 dny +6

    ਪੰਜਾਬ son. ਤੂੰ ਸਾਰੇ ਪੰਜਾਬ ਦਾ ਪੁੱਤਰ ਐ ਯਾਰ ਧੰਨ ਐ ਤੇਰੀ ਮਾ ਸਾਰੇ ਪੰਜਾਬ ਦਾ ਪੁੱਤ 😂😂😂😂😂😂

  • @raijs7842
    @raijs7842 Před 9 dny +4

    Remember the brave and honest man... thanks for sharing the valuable memories 🙏🙏

  • @ramandeep3971
    @ramandeep3971 Před 8 dny +1

    sir ji tusi grate patrkar ho

  • @tarzansingh8436
    @tarzansingh8436 Před 9 dny +3

    Parmar saab rabb ne tohadi life di trajectory kinni varied likhi hai, with full of opportunities and very special events. U have met and interacted with so many big personalities. In a way, you are a real-life Forrest Gump. We are very fortunate to have you. Love you and God bless you ❤🙏

  • @bhupindercheema399
    @bhupindercheema399 Před 8 dny +1

    🌹ਸਰਦਾਰ ਗਜਿੰਦਰ ਸਿੰਘ ਜੀ ਨੂੰ ਦਿਲੋ ਸ਼ਰਧਾਂਜਲੀ ਹੈ ਜੀ ਮਹਰਾਜ ਜੀ ਮੇਹਰ ਕਰਨਾ ਆਪਣੇ ਚਰਨਾਂ ਵਿੱਚ ਨਿਵਾਜਣ ਜੀ 🙏🙏

  • @sahibsinghcheema4151
    @sahibsinghcheema4151 Před 9 dny +2

    ਧੰਨਵਾਦ ਜੀ ਵਾਹਿਗੁਰੂ ❤

  • @harindergrewal535
    @harindergrewal535 Před 8 dny +2

    *💔ਸਤਿਕਾਰ ਯੋਗ ਬਲਜੀਤ ਪਰਮਾਰ ਜੀ ! RIP to great GajinderSinghKhalsa ur friend(ਲੰਗੋਟੀਆ ਯਾਰ).ਰੱਬ ਪਿੱਸ਼ਲਿਆਂ ਨੂੰ ਸਮੱਤ &ਹਿੰਮਤ ਬਕਸ਼ੇ।(HSGrewal,Khanna.PB.)IPS RajdeepSinghGill PompyGill,Govt.CHD 'ਚ ਸਾਡੇ batchmates ਸਨ।☝🙌✌🙏*

    • @hindpunjab2400
      @hindpunjab2400  Před 8 dny

      ਮੇਰੇ ਵੀ ਬੈਚਮੇਟ ਸਨ ਜੀ. ਇੱਕ ਨੰਬਰ ਹੋਸਟਲ ਚ ਅਸੀਂ ਕੱਠੇ ਸੀ। dhanvaad

  • @googleuser747
    @googleuser747 Před 9 dny +1

    ਧੰਨਵਾਦ ਜੀ ਤੁਹਾਡਾ ਇਸ ਜਾਣਕਾਰੀ ਲਈ ਜੀ!ਬੜੀ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਜੀ।

  • @gurwantsingh5068
    @gurwantsingh5068 Před 8 dny +1

    Good job "Baljeet Parmar" Sir 👍👍
    Bhai Sahab Bhai Gajender Singh jee de Shahadat nu Salute karde han 🙏🙏🙏🙏🙏🙏🙏
    from - Bazpur (Uttarakhand)......!

  • @vehlebande007
    @vehlebande007 Před 9 dny +2

    ਪਰਮਾਰ ਸਾਬ ਤੁਹਾਨੂੰ ਬਹੁਤ ਜਾਣਕਾਰੀ ਹੈ ਕਿਰਪਾ ਕਰਕੇ ਇਹ ਸਭ ਜਾਣਕਾਰੀ ਨੂੰ ਕਿਤਾਬ ਚ ਇੱਕਠਾ ਕਰ ਸੰਗਤ ਨੂੰ ਭੇਟ ਕਰਨ ਦੀ ਕਿਰਪਾਲਤਾ ਕਰਨਾ

  • @gurangadsinghsandhu6205
    @gurangadsinghsandhu6205 Před 9 dny +1

    S.Gajinder Singh ji di friendship di and plane high Jack karm di jankari bahut vadhia lagi ji.thank you so much Parmar sahib.

  • @rdeepsingh1583
    @rdeepsingh1583 Před 9 dny +2

    Very sad vir ji waheguru ohna nu apne charna ch sthan bakshe ji

  • @ajmerdhillon3013
    @ajmerdhillon3013 Před 9 dny +1

    ਧੰਨਵਾਦ ਪਰਮਾਰ ਸਾਹਿਬ

  • @gurwinderlally1551
    @gurwinderlally1551 Před 9 dny +1

    Thank you Parmar sahib very good information ❤

  • @BalvirSingh-ig7lx
    @BalvirSingh-ig7lx Před 9 dny +1

    Parmar Saab Ji ajj wali GL baat bahut hi wadhia laggi Ji.
    Great Family Bhai Gajinder Singh kapur Singh Ji Salute

  • @jagsingh3303
    @jagsingh3303 Před 9 dny +3

    Parmar brother,you are true SIKH

  • @gurpartapsinghtiwana450
    @gurpartapsinghtiwana450 Před 9 dny +1

    Thanks jankari lai

  • @HarminderParmar
    @HarminderParmar Před 9 dny +1

    Wahe..Guru...Bhali..Kare.

  • @kulwantsingh9563
    @kulwantsingh9563 Před 9 dny +1

    🙏🙏

  • @user-dx5pp3eu3n
    @user-dx5pp3eu3n Před 9 dny +1

    ❤❤

  • @-12393
    @-12393 Před 8 dny

    🙏❤️❤️

  • @udayveersingh8238
    @udayveersingh8238 Před 9 dny +2

    Parmaar Saab tuhadi saari varta Dukhad te Sakuun bhari si...Bahut saaria Yaada tusi Jodhea de naal Bitaye palla Sardar Kapur singh ,Thora Saab,Gajinder Singh te hor vi hone saambhi baithe ho plzz Vedios rahi up load karo te Book vi Likho...Dil dian Gahrayia ton Dhanwaad ❤❤❤ Salute to you

  • @angrejparmar6637
    @angrejparmar6637 Před 9 dny +1

    Good job

  • @jasbirpannu8113
    @jasbirpannu8113 Před 9 dny +1

    Salute to his sacrifice for sikh ਕੌਮ may his soul rest in heaven.

  • @ishankaranansh1682
    @ishankaranansh1682 Před 9 dny +1

    We know him in 1982 his group krganised by kirtan samagam for sikhs states in Ludhiana Punjab &sind bank employee helped him for movement in my college life my teachers employees of same help helped to organise kirtan in houses of Ludhiana when he highjack plain we are surprise

  • @vehlebande007
    @vehlebande007 Před 9 dny +1

    ਪੰਜਾਬ ਦੇ ਜਲਾਵਤਨੀ ਸੂਰਮੇ ਭਾਈ ਗਜਿੰਦਰ ਸਿੰਘ ਦਲ ਖਾਲਸਾ ਪੰਥ ਹਮੇਸ਼ਾ ਯਾਦ ਰੱਖੇਗਾ🙏।। ਅਫਸੋਸ ਹੈ ਕਿਸੇ ਵੀ ਅਖੌਤੀ ਬੁੱਧੀਜੀਵੀ ਸਮਾਜਿਕ ਚਿੰਤਨ ਨੇ ਮਹਾਨ ਕਵੀ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੀ ਸ਼ਰਧਾਂਜਲੀ ਚ ਦੋ ਸ਼ਬਦ ਨਹੀ ਕਹੇ । ਇਹ ਸਭ ਬੁਧੀਜੀਵੀ ਸਰਕਾਰ ਦੇ ## ਹਨ

  • @daljitparmar4133
    @daljitparmar4133 Před 8 dny

    ਸਤਿ ਸ਼੍ਰੀ ਅਕਾਲ ਪਰਮਾਰ ਸਾਬ ਬੜਾ ਅਫਸੋਸ ਕਰਦੇ ਹਾਂ ਕਿੰਨਾ ਦੁੱਖ ਆ ਜੀ ਤੁਹਾਡੀ ਅਵਾਜ਼ ਵਿਚੋਂ ਝਲਕਦਾ ਆ ਜੀ ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣ

  • @jagsingh8253
    @jagsingh8253 Před 9 dny +1

    So sad story

  • @user-oh2jy7ig1z
    @user-oh2jy7ig1z Před 9 dny +3

    ਬਾਕੀ ਚੈਨਲ ਜਦੋਂ ਲਾਇਵ ਹੁੰਦੇ ਹਨ ਸਾਰੇ ਚੈਨਲ ਦੇ ਨਾਂਮ ਦਾ ਕੋਮੈਂਟਸ ਜਰੂ ਕਰਿਆ ਕਰੋ ਔਰ ਕੁੱਸਛ ਕਰਿਆ ਕਰੋ ਵਾਦ ਵਿੱਚ ਵੀ ਇੱਕ ਇੱਕ ਕੋਮੈਂਟਸ ਛੱਡੇਆ ਕਰੋ ਚੈਨਲ ਦੇ ਨਾਂਮ ਦਾ ਤਾਂ ਕੇ ਪਰਿਵਾਰ ਵਿੱਚ ਵਾਧਾ ਹੋਵੇ।
    ਫੇਰ ਜਰਨਲਿਸਟ ਦਾ ਹੋਂਸਲਾ ਹੋਰ ਵੀ ਯਾਦਾ ਵਾਧਦਾ

  • @DavinderSingh-sm9fg
    @DavinderSingh-sm9fg Před 9 dny +1

    Good .I remember all the road you are mentioning. And another hijacker harbhajan.s brother is my best frind from kumbra village mohali.

  • @manpreetSingh-pb6un
    @manpreetSingh-pb6un Před 9 dny +2

    ਭਾਈ ਗਜਿੰਦਰ ਸਿੰਘ ਦੀ ਬੇਟੀ ਸਸਕੇਟੂਨ ਹੇ ਤੇ ਉਹ ਖਾਲਿਛੇਤਾਨੀਆਂ ਨੂੰ ਪਿਟਦੀ ਸੀ ਕਿ ਇਹ ਬਹਿਰੁਪੀੲਏ ਕੰਜਰਾਂ ਨੇ ਮੇਰੇ ਡੇਡੀ ਢੀ ਸਾਰ ਨੀ ਲਈ ਹ 😛

  • @KulwantSingh-wc8qc
    @KulwantSingh-wc8qc Před 9 dny +1

    Waehguru waehguru waehguru waehguru waehguru waehguru waehguru

  • @HardeepSingh-HH88
    @HardeepSingh-HH88 Před 9 dny +3

    ਚੰਗੀ ਕਿਸਮਤ ਵਾਲੇ ਹੋ ਅਜਿਹੇ ਸੂਰਮਿਆਂ ਦੇ ਦਰਸ਼ਨ ਕੀਤੇ

  • @ohigill
    @ohigill Před 9 dny +1

    sirdar saab di book sachi sakhi har panjabi nu parni chahidi aa sir ji

  • @GurwinderMadahar-ov6mh
    @GurwinderMadahar-ov6mh Před 9 dny +1

    Bhai gajinder singh g be bhaut badi quebani kite qom lae ta Punjab lae

  • @Navjotsinghgill876
    @Navjotsinghgill876 Před 9 dny +1

    Dolan vala bai .ke hall a . Giaginder singh da Kam . nal he . sikh phali bar ,attbadi, Akbay se.

  • @kulwindersingh3912
    @kulwindersingh3912 Před 9 dny +1

    Tera Yaar Bahut Qurbaani Wala Singh see Kaoum waastey waddey Kaaraj kar giaa....Hameinsha Zindabad zindabad zindabad guru fateh waheguru Waheguru

  • @kuldeepbrar-
    @kuldeepbrar- Před 9 dny +1

    Talk should be done

  • @kulvirbenipal
    @kulvirbenipal Před 9 dny +1

    ਥਹੁਤ ਵਦੀਆਂ ਲੱਗਿਆ ਪ੍ਰਮਾਰ ਸਾਬ

  • @manpreetSingh-pb6un
    @manpreetSingh-pb6un Před 9 dny +2

    ਦੁਰ ਫਿੱਟੇ ਮੂੰਹ ਖਾਲਿਛੇਤਾਨੀੳ ਭਾਈ ਗਜਿੰਦਰ ਸਿੰਘ ਨੂੰ ਪਾਕਿਸਤਾਨ ਚ ਸੜਨ ਦਿੱਤਾ ਪਰ.ਉਸਨੂੰ ਰਫਿਊਜੀ ਸਪਾਂਸਰ ਨਹੀ ਕਰਿਆ ਔਰੰਗਜ਼ੇਬ ਦੇ ਪੌਤਰਿੳ

  • @ajmerthandi2544
    @ajmerthandi2544 Před 9 dny +1

    Highjackers and kidnappers put innocent passengers life in danger. I have no respect for such people. Because of such people every traveller has to go through strict security checks and long waits at airports.Absolutely no need to glorify him.

    • @vehlebande007
      @vehlebande007 Před 9 dny +1

      @@ajmerthandi2544 now passenger life in danger all safe.. plane hijack without any weapon

  • @harpal8338
    @harpal8338 Před 9 dny +1

    Very nice story g gaddar gajinder di g ahu jihe look dosti da like nahi hunde g

  • @jasspreetsingh8925
    @jasspreetsingh8925 Před 9 dny +1

    Dal khalsha

  • @VikramSingh-vf2ut
    @VikramSingh-vf2ut Před 9 dny +1

    Isi ne punjab de ਖ਼ਿਲਾਫ਼ ਵਰਤ ਕੇ ਮਾਰ ਤਾ , ਅੱਤਵਾਦੀ

    • @vehlebande007
      @vehlebande007 Před 9 dny +2

      @@VikramSingh-vf2ut ਉਸਨੇ ਕੋਈ ਗਲਤ ਕੰਮ ਨਹੀ ਕੀਤਾ ਕੋਈ ਹਥਿਆਰਬੰਦ ਸੰਘਰਸ਼ ਨਹੀ ਕੀਤਾ

    • @amrindersingh1965
      @amrindersingh1965 Před 6 dny

      ਹੋਰ ਜੋਰ ਨਾਲ ਭੌਂਕ ਅਵਾਜ ਨਹੀਂ ਆਈ।

  • @Gurinder8458
    @Gurinder8458 Před 9 dny +9

    ਪਰਮਾਰ ਸਾਹਿਬ ਜੀ. ਪੰਜਾਬ ਦਾ ਮਹਾਨ ਜਲਾਵਤਨ ਸੂਰਮੇ ਤੇ ਆਪ ਜੀ ਦੇ ਪਰਮ ਪਿਆਰੇ ਮਿੱਤਰ ਭਾਈ ਗਜਿੰਦਰ ਸਿੰਘ ਜੀ ਦੇ ਜਾਣ ਦਾ ਬਹੁਤ ਅਫ਼ਸੋਸ ਹੈ. ਸਿਰਫ਼ ਯਾਦਾਂ ਰਹਿ ਜਾਂਦੀਆਂ ਹਨ ਤੁਹਾਡਾ ਬਹੁਤ ਬਹੁਤ ਧੰਨਵਾਦ ਉਸ ਮਹਾਨ ਸੂਰਮੇ ਦੀਆਂ ਯਾਦਾਂ ਸਾਂਝੀਆਂ ਕਰਨ ਲਈ. ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸਣ ਜੀ 🙏🙏🙏.

  • @JitenderKumar-lp2yv
    @JitenderKumar-lp2yv Před 9 dny +1

    🙏

  • @kuldipsingh4236
    @kuldipsingh4236 Před 9 dny +1

    🙏