EP 615 | How the local police stations are run. SHO is the King. Seniors toe the line.

Sdílet
Vložit
  • čas přidán 28. 08. 2024

Komentáře • 32

  • @HarjinderSingh-vq7xv
    @HarjinderSingh-vq7xv Před měsícem +6

    Vaah, very strange & interesting. Thanks Parmar sahib 👍 🙏

  • @narinderkumar969
    @narinderkumar969 Před měsícem +4

    1000% ਗਲ ਠੀਕ ਹੈ। ਪੰਜਾਬ ਵਿਚ ਞੀ ਥਾਣੇ ਠੇਕੇ ਤੇ ਚਲਦੇ ਨੇ।ਚੋਕੀ ਇਨਚਾਰਜ ਨੂ ਸਾਰੇ ਖਰਚੇ ਕਡਨੇ ਹੋਣਦੇ ਨੇ।ਮੇਰਾ ਪਰਮ ਮਿੱਤਰ ਪੰਜਾਬ ਪੁਲਸ ਸੀ।ੳਸ ਨੇ ਦੁਖੀ ਹੋਕੇ ਞੀਆਰਐਸ ਸਕੀਮ ਅਧੀਨ ਨੌਕਰੀ ਛਡਤੀ। ੳਹ ਬਹੁਤ ਇਮਾਨਦਾਰ ਸੀ।

  • @SimranSingh-lk2qd
    @SimranSingh-lk2qd Před měsícem +4

    ਵੀਰ ਪਰਮਾਰ ਜੀ,
    ਸੁਣਿਆ ਪੰਜਾਬ ਵਿਚ ਵੀ ਇਸ ਤਰਾਂ ਦਾ ਹਿਸਾਬ ਕਿਤਾਬ ਚਲਦਾ ਹੈ। ਪੰਜਾਬ ਦੇ ਥਾਣਿਆਂ ਦੀਆਂ ਵੀ ਬੋਲੀਆਂ ਹੁੰਦੀਆਂ ਹਨ। ਸਭ ਤੋਂ ਵਧ ਬੋਲੀ ਲੁਧਿਆਣਾ ਦੇ ਫੋਕਲ ਪੁਆਇੰਟ ਦੀ ਹੁੰਦੀ ਹੈ। ਕਿਰਪਾ ਕਰਕੇ ਇਹਨਾਂ ਬਾਰੇ ਵੀ ਚਾਨਣਾ ਪਾਉਂਣ ਦੀ ਖੇਚਲ ਕਰਨਾ ਜੀ।

  • @NishaRani-oi2zo
    @NishaRani-oi2zo Před měsícem +2

    How our Police Stations work is also shown in movie Jolly LL B. Your episode is amazing.

  • @user-jx6ey3zl4q
    @user-jx6ey3zl4q Před měsícem

    Thankyou

  • @raijs7842
    @raijs7842 Před měsícem +8

    Punjab State during Aakali Dal in 1998..in Punjab in public news paper,l think Punjabi tribune..a Brave and Bold DSP . district Mansa... disclosure, how SHO.. posting done by SSP...he wrote name of SSP..... after that it continues today 🙏👍 thanks for sharing very valuable post.

  • @user-wu3ur3di6p
    @user-wu3ur3di6p Před měsícem

    ❤❤ Sat Sri Akal Parmaar Saab ji..

  • @HardeepSingh-HH88
    @HardeepSingh-HH88 Před měsícem +5

    ਸੱਤ ਸ਼੍ਰੀ ਆਕਾਲ ਜੀ 🙏

  • @sahirambishnoi8158
    @sahirambishnoi8158 Před měsícem +2

    100% right talk sir , same condition in India

  • @harbhjansingh3653
    @harbhjansingh3653 Před měsícem +3

    Wahaguru ji

  • @ohigill
    @ohigill Před měsícem +3

    thanwad ji

  • @baldevdutt2768
    @baldevdutt2768 Před měsícem +3

    Ssa parmar sahib ji

  • @samrisamri1259
    @samrisamri1259 Před měsícem +2

    ਕੋਈ ਵੀ ਪੱਤਰਕਾਰ ਸਿੱਧਾ-ਸਿੱਧਾ ਡਰਦਾ ਨਹੀਂ ਕਹਿੰਦਾ ਕਿਉਂਕਿ ਅੱਜ ਵੀ ਤਾਂ ਪੂਰੇ ਪੰਜਾਬ ਵਿੱਚ ਇਹੀ ਹਾਲ ਹੈ
    ਮੁੱਖ ਮੰਤਰੀ ਜਾਂ ਕੋਈ ਹੋਰ ਮਨਿਸਟਰ ਆਪਣਾ ਭੇਸ ਬਦਲ ਕੇ ਆਮ ਬੰਦਾ ਬਣ ਕੇ ਥਾਣੇ ਵਿੱਚ ਚਲਾ ਜਾਵੇ ਅਤੇ ਉਹਨਾਂ ਨੂੰ ਕਹੇ ਕਿ ਮੇਰੀ ਲੜਕੀ ਨਹੀਂ ਲੱਭ ਰਹੀ ਜਾਂ ਮੇਰਾ ਮੋਬਾਇਲ ਗਵਾਚ ਗਿਆ ਤਾਂ ਪੁਲਿਸ ਵਾਲੇ ਬੰਦੇ ਨੂੰ ਕਿਸ ਤਰ੍ਹਾਂ ਪੇਸ਼ ਆਉਂਦੇ ਹਨ ਇਹ ਬੱਚੇ ਬੱਚੇ ਨੂੰ ਪਤਾ ਹੈ
    ਪੱਤਰਕਾਰ ਵੀ ਵਿਚਾਰੇ ਕੀ ਕਰਨ ਉਹਨਾਂ ਨੂੰ ਆਪਣਾ ਡਰ ਹੈ ਜਿਸ ਕਰਕੇ ਉਹਨਾਂ ਨੂੰ ਵੀ ਚੁੰਮਿਆਂ ਵਾਲੀ ਭਾਬੀ ਨੀਟੂ ਸ਼ਟਰਾਂ ਵਾਲਾ ਆਦਿ ਦੇ ਇੰਟਰਵਿਊ ਕਰਨੇ ਪੈਂਦੇ ਹਨ ਕਿਉਂਕਿ ਅਗਰ ਮੁੱਦੇ ਦੀ ਗੱਲ ਕਰਨਗੇ ਤਾਂ ਸਵੇਰੇ ਚੈਨਲ ਬੰਦ ਹੋ ਜਾਵੇਗਾ

  • @GURPREET0604
    @GURPREET0604 Před měsícem +2

    ਬਿਲਕੁਲ ਸੱਚ ਹੈ ਹਰ ਇਕ ਪਾਸੇ ਪੁਲਸ ਥਾਣਾ ਦਾ ਏਹੋ ਹਾਲ ਹੈ.

  • @baldevatwal2488
    @baldevatwal2488 Před měsícem +1

    Good show.

  • @rbrar3859
    @rbrar3859 Před měsícem +2

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਪਰਮਾਰ ਸਾਹਬ।

  • @user-vu9qg8gq8n
    @user-vu9qg8gq8n Před měsícem +2

    ਪੰਜਾਬ ਦੇ ਵੀ ਇਸੇ ਤਰਾ ਚਲਦੇ ਨੇ ਠਾਣੇ ਸ੍ਰ ।

  • @Singh-ti
    @Singh-ti Před měsícem +3

    parmar Saab Ik Banda Dss Reha Si Kehn Da ik jagah te Imandar SHO Lga ohne Nasha Vechan waleya nu Saaf Bol dita Nasha Nhi Chalan deya ga thode Dina ch Os imandar Police Wale SHO nu kad dita Hor jagah transfer Krta Eh haal ya sari State di police Vich Change Made Dove ne

  • @jagsingh8253
    @jagsingh8253 Před měsícem +1

    So sad

  • @gurdeepsandhu727
    @gurdeepsandhu727 Před měsícem +1

    Very exhaustive and informative episode about the working and auction of Police Stations Parmar Sir. I have already watched your old episode about working of Bombay Police Stations . It was posted by YOU when YOU were still settled in Bombay or Mumbai as it's called now. Hats Off to your courage and conviction as an Upright Journalist. Take care Sir and forget about the Shit People like Taggar and his accomplice, I forgot his name, which spoke against YOU, bcuz he never faced an Upright Journalist like YOU, in his life, it is very much clear from his shit attitude. Have a nice day Sir.

  • @gurlabhsingh2112
    @gurlabhsingh2112 Před měsícem +2

    Nice parmar sahib ji

  • @gursharandhillon2931
    @gursharandhillon2931 Před měsícem +1

    This is called reporting. Similar report required on Tehsil management under Deputy commissioner.

  • @jasmindersingh5966
    @jasmindersingh5966 Před měsícem +2

    ਸਰ ਇਹ ਵੀ ਖੁਲਾਸਾ ਕਰੋ ਜਿਸ ਬਿਲਡਿੰਗ ਤੇ ਸਨੈਪਰਜ ਨੂੰ ਹੋਣਾ ਚਾਹੀਦਾ ਸੀ ਉਸ ਉੱਤੇ ਹਮਲਾਵਰ ਨੂੰ ਕਿਸ ਨੇ ਝੜਾਤਾ😂🎉😢😮😅😊😅😅😢🎉😂😂😅😊

  • @gurpalsingh2412
    @gurpalsingh2412 Před měsícem +2

    🎉🙏🙏

  • @sandeep838444
    @sandeep838444 Před měsícem +1

    Nice video sir

  • @kulwantsingh9563
    @kulwantsingh9563 Před měsícem +1

    🙏🙏

  • @HarminderParmar
    @HarminderParmar Před měsícem +2

    Sir..l..Have..seen..the...road.and..road.side..every..inch..is..live....Gandhi...sales..Counter.

  • @Babakot
    @Babakot Před měsícem +1

    ਸਰ 🙏👌🙏

  • @user-Ma543
    @user-Ma543 Před měsícem +1

    Chor police chor chor lawyer chor doctor chor poora system chor

  • @jasmindersingh5966
    @jasmindersingh5966 Před měsícem +1

    ਕਿਊਂਕਿ ਹਮਲਾਵਰ ਦੀ ਗੰਨ ਪਹਿਲਾ ਤੋਂ ਟਰਂਂਪ ਵਲ ਸੀ ਤੇ ਸਨੈਪਰ ਦੀ ਗਨ ਪਹਿਲਾਂ ਤੋਂ ਹੀ ਹਮਲਾਵਰ ਵਲ ਸੀ ਇਸ ਤੋਂ ਕੀ ਮਥਲਬ ਨੀਕਲਦਾ ਹੈ ਦੱਸਿਆ ਜਾਵੇ😂🎉😮😅😊

  • @jasmindersingh5966
    @jasmindersingh5966 Před měsícem +1

    ਲਗਦਾ ਹੈ ਇਹ ਤਹਿ ਸੀ ਕਿ ਜਦੋ ਹਮਲਾਵਰ ਪਹਿਲਾਂ ਆਪਣੇ ਸ਼ਿਕਾਰ ਤੇ ਵਾਰ ਕਰੇ ਤੇ ਤੁਰੰਤ ਬਾਅਦ ਸਨੈਪਰ ਆਪਣਾ ਕੰਮ ਕਰੇ😂🎉😢😮😅😊😅😮😮😢