EP 661 | Lawrence Bishnoi seen with phone in jail. Mussewala probe on. Social media on radar.

Sdílet
Vložit
  • čas přidán 13. 09. 2024
  • #lawerencebishnoi #sidhumoosewala #baljeetparmar #hindpunjab #news

Komentáře • 47

  • @GurmeetSingh-vu4fv
    @GurmeetSingh-vu4fv Před 16 dny +4

    ਗਰੇਟ ਜੌਬ ਪਰਮਾਰ ਸਾਬ ਜੀ ਗੁੱਡ ਰਿਪੋਰਟ 👌👌

  • @HardeepSingh-jy2ln
    @HardeepSingh-jy2ln Před 17 dny +12

    ਜੇਲ੍ਹਾਂ ਚ ਸਭ ਤੋਂ ਵੱਧ ਭ੍ਰਿਸ਼ਟਾਚਾਰ ਆ ਜੀ

    • @Singh-ti
      @Singh-ti Před 17 dny +5

      💯💯💯👍👍

  • @reshamsingh5449
    @reshamsingh5449 Před 16 dny +4

    ਪਰਮਾਰ ਜੀ ਬਹੁਤ ਹੀ ਵਧੀਆ ਆਪ ਜੀ ਦੀ ਪੱਤਰਕਾਰੀ ਆਪ ਜੀ ਦੀ ਜਾਣਕਾਰੀ ਬਹੁਤ ਹੀ ਸਰਲ ਅਤੇ ਪਾਏਦਾਰ ਲੱਗਦੀ ਏ

  • @SandeepKaur-qm6cv
    @SandeepKaur-qm6cv Před 17 dny +6

    #justice for sidhu moose wala 😭

  • @JARNAILSINGH-vc2mt
    @JARNAILSINGH-vc2mt Před 17 dny +9

    ਪਰਮਾਰ ਸਹਿਬ ਪੰਜਾਬ ਵਿਚ ਵੀ ਤਾਇਨਾਤੀ ਹਰ ਇੱਕ ਦੀ 2 ਸਾਲ ਹੈ, ਇੱਥੇ ਤਾਂ ਜਿਹੜਾ ਅਫ਼ਸਰ ਕਾਰ ਵਿੰਗਾਰ ਪੂਰੀ ਨਹੀ ਕਰਦਾਂ, ਜਾ ਅਫ਼ਸਰਾਂ ਦੇ ਕਿਸੇ ਕਾਰਨ ਕਰਕੇ ਪਸੰਦ ਨਹੀਂ ਹੈ ਜਾਂ ਆਪਣਾ ਚਹੇਤਾ ਲਗਾਉਣਾ ਹੋਵੇ ਤਾਂ ਉਸ ਨੂੰ ਅਫ਼ਸਰ ਕਹਿ ਦਿੰਦੈ ਨੇ ਲਮੀ ਛੁੱਟੀ ਤੇ ਚਲਾ ਜਾ, ਜੇਕਰ ਓਹ ਨਹੀ ਮੰਨਦਾ ਓਦੇ ਤੇ ਦਬਾਅ ਬਣਾਇਆ ਜਾਂਦਾ ਪਰਚਾ ਦੇ ਦੇਵਾਂਗੇ, ਪੁਲਿਸ ਤੋਂ ਥੋੜ੍ਹੀ ਬਹੁਤੀ ਗ਼ਲਤੀ ਹੁੰਦੀ ਰਹਿੰਦੀ ਹੈ, ਜਾ ਅਫ਼ਸਰ ਆਪਣਾ ਕੋਈ ਬੰਦਾ ਖੜ੍ਹਾ ਕਰਕੇ ਪਰਚਾ ਦੇ ਦੇਣਗੇ ਝੂਠਾ ਸੱਚਾ, ਕੀ ਕਰੇ sho ਉਹ ਆਪਣੇ ਆਪ 2 ਮਹੀਨੇ ਦੀ ਛੁੱਟੀ ਲਿੱਖ ਦਿੰਦਾ,30 ਦਿਨ ਦੀ ਛੁੱਟੀ ਦੀ ਹਾਜਰੀ ਆਪਣੇ ਆਪ ਹੀ ਪੁਲਿਸ ਰੁਲਜ ਮੁਤਾਬਕ ਪੁਲਿਸ ਲਾਈਨ ਵਿੱਚ ਪੈ ਜਾਂਦੀ ਹੈ, ਅਫ਼ਸਰ ਆਪਣੇ ਮਨ ਪਸੰਦ ਦਾ ਬੰਦਾ ਲਾਅ ਲੈਂਦੇ ਹਨ ਜੀ, ਕੋਈ ਨਹੀ ਪੁੱਛਦਾ ਪੰਜਾਬ ਵਿੱਚ ਸਿਸਟਮ ਨੂੰ, ਇਸ ਕਰਕੇ ਹੀ ਨਸ਼ੇ ਅਤੇ ਹੋਰ ਕਰਾਇਮ ਵਧ ਰਹੇ ਹਨ, ਬਾਕੀ ਲਾਵਾਰਸ ਮੁਲਾਜ਼ਮ ਕੰਮ ਕਰਨੋਂ ਹਟ ਜਾਂਦੇ ਨੇ ਇੱਕ ਇਹ ਕਾਰਨ ਹੈ, ਕਈ ਮੁਲਾਜ਼ਮ ਬਹੁਤੇ ਢੀਠ ਵੀ ਹੈ ਗਏ ਨੇ ਜੋਂ ਕੰਮ ਕਰਕੇ ਖ਼ੁਸ਼ ਨਹੀ ਹਨ

  • @SandeepKaur-qm6cv
    @SandeepKaur-qm6cv Před 17 dny +5

    Sidhu nu marbon waleya da kakh na rave 😭

  • @amritpalkaur4446
    @amritpalkaur4446 Před 17 dny +7

    Rabb g sidhu nu insaaf deo
    Dhanwaad Parmar g

  • @SandeepKaur-qm6cv
    @SandeepKaur-qm6cv Před 17 dny +6

    Sidhu nu marbon waleya da bera gark ho jaye

  • @Harrie92
    @Harrie92 Před 17 dny +6

    Iconic reporter Parmar Saab 🙏🏼

  • @SandeepKaur-qm6cv
    @SandeepKaur-qm6cv Před 17 dny +5

    Sidhu nu marbon waleya de kire pen 😭

  • @RanaSandhu_
    @RanaSandhu_ Před 17 dny +4

    # justice for sidhu moose wala bai

  • @AshokKumar-il1xq
    @AshokKumar-il1xq Před 17 dny +4

    Great reporter sir g

  • @Kaursidhu7
    @Kaursidhu7 Před 17 dny +4

    Jails are safe place to run criminal activities. 😮

  • @kulvirbenipal
    @kulvirbenipal Před 16 dny +1

    Good job sir

  • @subhcharanjitsinghnehal9495

    Ehna social sites krke teenagers gundea ali feelings leen lgg jande aa.

  • @surindermaini5425
    @surindermaini5425 Před 17 dny +3

    SSA Parmar saab ❤❤❤❤

  • @navtejsingh6584
    @navtejsingh6584 Před 17 dny +5

    interesting

  • @hariqbalsingh8215
    @hariqbalsingh8215 Před 17 dny +4

    Excellent analysis of events by a renowned investigative journalist

  • @authorroop
    @authorroop Před 17 dny +3

    Good evening Sir

  • @HardeepSingh-HH88
    @HardeepSingh-HH88 Před 17 dny +5

    ਸੱਤ ਸ਼੍ਰੀ ਆਕਾਲ ਜੀ 🙏

  • @JagjitSingh-ox1zy
    @JagjitSingh-ox1zy Před 17 dny +3

    Jail authorities corrupt krke hai ise krke ehnu jail vich mobile dite jande hai. Regularly jail vicj checking honi chahidi hai.

  • @narinderkumar969
    @narinderkumar969 Před 17 dny +3

    ਜੇਲ੍ਹ ਞਿਚ ਮੋਬਾਈਲ ਸ਼ਰਾਬ ਬੀੜੀ ਸਿਗਰਟ ਜਰਦਾ ਮੀਟ ਸਬ ਲਾਗੂ ਕਰਨਾ ਚਾਹਿਦਾ ਹੈ।ਕੈਦੀ ਤਾ ਇਹ ਸਭ ਇਸਤੇਮਾਲ ਕਰਦੇ ਨੇ।ਘੱਟੋ ਘਟ ਰਿਸ਼ਞਤ ਖੋਰੀ ਤਾ ਬੰਦ ਹੋਵੇਗੀ।

  • @hussanpreetkangkang2612
    @hussanpreetkangkang2612 Před 16 dny +1

    Ssa sir 🙏

  • @subhcharanjitsinghnehal9495

    ਘਰ ਦਾ ਮਹੌਲ ਹੀ ਬੱਚੇ ਦੇ ਸੰਸਕਾਰ ਸਿਰਜਦੈ।

  • @user-bh8hx5ez8r
    @user-bh8hx5ez8r Před 17 dny +4

    ਸਤਿ ਸ੍ਰੀ ਅਕਾਲ ਪਰਮਾਰ ਜੀ 🙏🙏🙏🙏🙏

  • @jagsingh8253
    @jagsingh8253 Před 17 dny +1

    Very nice advice 👌

  • @JagjitPangli
    @JagjitPangli Před 17 dny +2

    Jagjit Singh true salute sir

  • @NarinderKaur-cj2ep
    @NarinderKaur-cj2ep Před 17 dny +4

    ਨਰਿੰਦਰ ਕੌਰ ਰਈਆ ❤

  • @user-nq5py6cq8m
    @user-nq5py6cq8m Před 17 dny +2

    Sorry can’t believe on Indian police 👮 any more

  • @narinderkumar969
    @narinderkumar969 Před 17 dny +2

    ਨਿਰਮਲ ਸ਼ਿਘ ਭੰਗੂ ਮਾਲਕ ਪਰਲ ਗਰੁਪ ਦਾ ਦਿਹਾਂਤ ਹੋ ਗਿਆ ਦਿਲੀ ਦੇ ਇਕ ਹਸਪਤਾਲ ਵਿੱਚ। ਰਵਨੀਤ ਬਿੱਟੂ ਨਿਰਵਿਰੋਧ ਚੁਣੇ ਗਏ ਰਾਜਸਥਾਨ ਤੋ।

  • @sahirambishnoi8158
    @sahirambishnoi8158 Před 17 dny +1

    Jail security and safety is failed sir ,3 days stay my.son at mandoli jail than a security officer called me to 1lakh rupees, after I given 50thousands rupees

  • @worldcupfinalmatchwasfixed

    Jammer sab co k mb ko nahi rok sakte

  • @SabhaBains
    @SabhaBains Před 17 dny +3

    Tempoo

  • @ravipan-ty2tr
    @ravipan-ty2tr Před 17 dny +2

    ਪਰਮਾਰ ਸਾਹਿਬ ਭਗਵੰਤ ਮਾਨ ਨੂੰ ਚਾਹੀਦਾ ਸੀ ਕੁੰਵਰ ਵਿਜੇ ਪ੍ਰਤਾਪ ਨੂੰ ਹੋਰ ਨੀ ਤੇ ਜੇਲ੍ਹ ਮੰਤਰਾਲਾ e ਦੇ ਦਿੰਦਾ ।
    ਕੁੰਵਰ ਸਾਹਿਬ ਨੇ ਠੱਲ੍ਹ ਪਾਉਣ ਚ ਕਸਰ ਨੀ ਸੀ sadni।
    Lagda ਭਗਵੰਤ ਮਾਨ ਆਪ gangster ਨੂੰ ਬੜਾ ਰਿਹਾ ਹੈ।

  • @Asmita101
    @Asmita101 Před 17 dny +1

    क्या सही खेलते हो... Smw की एक भी तस्वीर gun के साथ वाली नी लगाई, बड़ी मेहनत लगी होगी बिना gun वाली तस्वीरें ढूंढने में, कितने पैसे खाए smw के बाप से...
    ...

  • @SandeepKaur-qm6cv
    @SandeepKaur-qm6cv Před 17 dny +4

    #justice for sidhu moose wala 😭