Chajj Da Vichar (972) || ਜਸਵਿੰਦਰ ਭੱਲਾ ਵੱਲੋਂ ਖੁਲਾਸੇ ਕੈਪਟਨ ਨਾਲ ਪੰਗਾ ਪੈਂ ਗਿਆ ਸੀ ਮਹਿੰਗਾ (Part-1)

Sdílet
Vložit
  • čas přidán 4. 03. 2020
  • Part-2 link :- • Chajj Da Vichar (973) ...
    #PrimeAsiaTV #ChajjDaVichar #JaswinderBhalla
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 585

  • @jagjitmymusicsingh2121
    @jagjitmymusicsingh2121 Před 4 lety +4

    ਬਾਈ ਜਸਵਿੰਦਰ ਸਿੰਘ ਭੱਲਾ ਜੀ,ਤੁਸੀਂ ਇੰਨੇ ਫੇਮਸ ਔਰ ਧਨੀ ਹੋਣ ਵੀ ਪਰਮਾਤਮਾ ਔਰ ਗੁਰੂ ਗ੍ਰੰਥ ਸਾਹਿਬ ਜੀ ਤੇ ਮਾਣ ਕਰਦੇ ਹੋ,ਮੈਨੂੰ ਬਹੁਤ ਖੁਸ਼ੀ ਹੋਈ । ਸੰਸਾਰ ਦੀ ਕੋਈ ਵੀ ਦਾਤ ਵਾਹਿਗੁਰੂ ਦੇ ਪਿਆਰ ਤੋਂ ਵੱਡੀ ਨਹੀਂ ਹੈ।,ਸੋ ਸਾਰਿਆਂ ਦਾ ਧੰਨਵਾਦ,ਵਾਹਿਗੁਰੂ ਜੀ ਮਿਹਰ ਦੀ ਨਜ਼ਰ ਰੱਖਣ,,

  • @nandhamandeep91
    @nandhamandeep91 Před 4 lety +22

    ਅੱਜ ਤਾ ਦਿਲ ਖੁਸ਼ ਹੋਗਿਆ ਟਹਿਣਾ ਸਾਹਿਬ, ਭੱਲਾ ਜੀ ਨਾਲ ਅਗਲੀ ਕਿਸ਼ਤ ਵੀ ਪਾ ਦੋ

  • @sarbjeetsingh6772
    @sarbjeetsingh6772 Před 4 lety +149

    ਮੈਂ ਆਪਣੇ ਮਾਤਾ ਪਿਤਾ ਨਾਲ ਰਹਿੰਦਾਂ ਹਾਂ ਨਾ ਕਿ ਮਾਤਾ ਪਿਤਾ ਮੇਰੇ ਨਾਲ (ਇਹ ਗੱਲ ਬਹੁਤ ਵਧੀਆ ਲੱਗੀ ਜੀ100%👍)

  • @sohansinghsandhu4025
    @sohansinghsandhu4025 Před 4 lety +26

    ਟੈਹਣਾ ਜੀ ਹਰਮਨ ਥਿੰਦ ਤੇ ਭਲਾ ਸਾਹਿਬ ਤੁਹਾਡੀ ਤਿਕੜੀ ਅਜ ਕਮਾਲ ਹੀ ਕਰ ਰਹੀ ਹੈ ਧੰਨਵਾਦ ਵਧ ਦੇ ਰਹੋ ।

  • @binderboparai4363
    @binderboparai4363 Před 4 lety +18

    ਛਣਕਾਟਾ ਬਹੁਤ ਵਧੀਆ ਹੁੰਦਾ ਸੀ ਆਪਾਂ ਸ਼ਪੈਸਲ ਸੀ ਡੀ ਲੈ ਕੇ ਸਾਰਾ ਪਰਿਵਾਰ ਦੇਖਦੇ ਹੁੰਦੇ ਸੀ ਇਕ ਵਾਰ ਫੇਰ ਲੈ ਕੇ ਆਉ ਸਰ

    • @gagandeepsinghriar1678
      @gagandeepsinghriar1678 Před 4 lety +1

      Binder Boparai ਬਿਲਕੁਲ ਸਹੀ
      ਅਸੀ ਵੀ ਉੱਨੀ ਸੌ ਕਾਨਵੇ ਤੋ ਦੇਖਣਾ ਸੁਰੂ ਕੀਤਾ ਬਹੁਤ ਹੀ ਵਧੀਆ ਸੀ ਉਹ ਛਣਕਾਟਾ ਵਾਲੀਆ ਕੈਸਟਾ

  • @mohinderbrar2966
    @mohinderbrar2966 Před 4 lety +5

    Very nice program ਭੱਲਾ ਸਾਹਿਬ ਦਾਛਣਕਾਟਾ ਤਾਂ ਕਿਸੇ ਨੇ ਛੱਡਿਆ ਨੀ ਹੋਣਾ ਵੇਖਣ ਵੱਲੋਂ।

  • @sukhdevsran9735
    @sukhdevsran9735 Před 4 lety +30

    ਅਗਰ ਕਦੇ ਮਨ ੳੁਦਾਸ ਹੋਵੇ ਜਾਂ ਕੋਈ ਡਿਪਰੈਸ਼ਨ ਦਾ ਮਰੀਜ ਹੋਵੇ ਤਾ ਭੱਲਾ ਸਾਹਿਬ ਦੀਅ ਸਕਿਟਾ ਜਾਂ ਫਿਲਮਾਂ ਦੇਖ ਲੋ ਸਾਰੀ ਟੈਸਨ ਦੂਰ ਮੇਰੀ ਮਨਪਸੰਦ ਫਿਲਮ ਕੈਰੀ ਅਾਨ ਜੱਟਾ 👍

  • @_dsb
    @_dsb Před 4 lety +7

    ਬਹੁਤ ਵਧਿਆ ਪ੍ਰੋਗਰਾਮ ਹੈ ਜੀ। ਗੱਲਾਂ ਸੁਣ ਕੇ ਪੰਜਾਬ ਤੇ ਪਿੰਡ ਯਾਦ ਆ ਗਿਆ।👌👌

  • @ghummanbroadway803
    @ghummanbroadway803 Před 4 lety +8

    ਭੱਲਾ 👳‍♂️ਭਾਜੀ ਤਾ ਕਮਾਲ ਕਰ ਗਏ ,ਲੱਗਦਾ ਹੀ ਨਹੀਂ ਕੇ ਇੰਟਰਵਿਊ ਦੇ ਰਹੇ ਨੇ, ਇਸ ਤਰ੍ਹਾਂ ਲੱਗਦਾ ਜਿਵੇਂ ਕਾਮੇਡੀ ਦਾ ਪਰੋਗਰਾਮ ਕਰ ਰਹੇ ਹੋਣ, ਦੂਸਰੇ ਪਰੋਗਰਾਮ ਦਾ ਇੰਤਜ਼ਾਰ ਚ 🅰️1️⃣👍🤝

  • @parwindersinghmander6475
    @parwindersinghmander6475 Před 4 lety +11

    ਉਸਤਾਦ ਲੋਕ ਨੇ ਜੀ ਏਹ ਤਾਂ
    ਧੰਨਵਾਦ ਟੇਹਣi ਸਾਬ ਮੈਡਮ ਥਿੰਦ ਜੀ ਤੁਹਾਡਾ

  • @Pavitter_Pardhan
    @Pavitter_Pardhan Před 4 lety +56

    ਸਰ, ਛਣਕਾਟਾ ਨਾਮ ਦਾ ਯੂ ਟੀਊਬ ਤੇ ਚੈਨਲ ਬਣਾਉ ਤੇ ਉਸ ਤੇ ਸਾਰੇ ਪੁਰਾਣੇ ਪਾਓ ਤੇ ਨਵੇ ਵੀ ਪਾਓ

  • @labhBrarsantybrar
    @labhBrarsantybrar Před 4 lety +18

    ਬਹੂਤ ਇ ਸੋਣੀ ਇੰਟਰ ਵੀਉ ਜੀ ਗਂਲਾ ਸੂਣ ਕੇ ਦਿਲ ਖੂਸ ਹੋ ਗਿਆ

  • @malkitsidhu8098
    @malkitsidhu8098 Před 4 lety +34

    ਏਸ ਘਟਨਾ ਵਾਰੇ ਬੜਾ ਭੁਲੇਖਾ ਸੀ, ਜੋ ਦੂਰ ਹੋਇਆ ਜੀ, ਧੰਨਵਾਦ !

  • @sardarjisingh8049
    @sardarjisingh8049 Před 4 lety +1

    ੴ ਸੱਤ ਸ਼ੀ੍ ਅਕਾਲ ਜੀ । ਤੁਹਾਡੇ ਤੌਁ ਞਧ ਚੱਜ ਨਾਲ ਇਹਨਾ ਸੌਹਣਾ ਪੁਛ ਗਿਚ ਜਸਵੀਨਦਰ ਭਲਲਾ ਜੀ ਨਾਲ ਸ਼ਹਿਦ ਹੀ ਕੌਈ ਹੌਰ ਕਰ ਸਕਦਾ ਸੀ ॥ ਵਾ ਜੀ ਮਜ਼ਾ ਹੀ ਆ ਗਿਯਾ ਜੀ ॥ ਕਲ ਦੀ ਬੇਸਬਰੀ ਨਾਲ ਉਡੀਕ ਰਹੇਗੀ ॥।

  • @kuldeeps556
    @kuldeeps556 Před 4 lety +3

    ਬਹੁਤ ਧੰਨਵਾਦ ਵੀਰ ਟਹਿਣਾ ਸਾਹਿਬ ਤੇ ਬੀਬਾ ਹਰਮਨ ਥਿੰਦ ਜੀ ਤੁਸੀਂ ਜਸਵਿੰਦਰ ਭੱਲਾ ਜੀ ਨੂੰ ਮਿਲਵਾਇਆ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੋ

  • @ekpreetgill4304
    @ekpreetgill4304 Před 4 lety +28

    ਹਾਂਜੀ ਤੁਸੀਂ ਸਹੀ ਕਿਹਾ ਸਬਦਾਂ ਦੇ ਸਮਾਂ ਪਾ ਕੇ ਅਰਥ ਬਦਲ ਚੁੱਕੇ ਨੇ ।ਮਹਾਨ ਕੋਸ਼ ਵਿੱਚ ਇਕ ਅਜਿਹੇ ਸਬਦ ਦੀ ਐਂਟਰੀ ਵੇਖ ਕੇ ਹੈਰਾਨ ਹੋ ਗਿਆ ਉਸ ਦਾ ਅਰਥ 'ਪ੍ਰੇਰਨਾ' ਤੋਂ ਸੀ ਪਰ ਅੱਜ ਉਹ ਸਿਰੇ ਦੀ ਗਾਲ ਬਣ ਗਈ ਹੈ।
    ਦੂਜਾ ਸਬਦ ਹੈ 'ਜਲੂਸ' ਜਿਸ ਦਾ ਅਰਥ ਸ਼ੋਭਾ ਤੋਂ ਹੈ ਪਰ ਅਜਕਲ ਇਹ ਬੇਇਜ਼ਤੀ ਲਈ ਵਰਤਿਆ ਜਾਂਦਾ ਹੈ।
    ਤੀਜਾ ਸ਼ਬਦ ਹੈ 'ਬਕਨਾ'ਜਿਸ ਦਾ ਅਰਥ ਬੋਲਣ ਤੋਂ ਹੈ ਪਰ ਇਹ 'ਬਕਵਾਸ' ਦੇ ਅਰਥ ਵਿੱਚ ਵਰਤਿਆ ਜਾਂਦਾ ਹੈ।
    ਗੁਰਬਾਣੀ ਵਿੱਚ
    ਬਕਉ ਸੁਭ ਰਸਨਾ' ਆਉਂਦਾ ਜਿਸ ਦਾ ਅਰਥ ਬੋਲਣ ਤੋਂ ਹੈ ਪਰ ਭਾਸ਼ਾ ਪ੍ਰਤੀ ਸਾਡੀ ਅਣਗਹਿਲੀ ਬਰਕਰਾਰ ਹੈ। ਧੰਨਵਾਦ ਵੀਰ ਜੀਓ,ਧੰਨਵਾਦ ਭੈਣ ਜੀਓ।

  • @minddhaliwal7402
    @minddhaliwal7402 Před 4 lety +4

    ਟਹਿਣਾ ਸਾਬ ਅਤੇ ਹਰਮਨ ਭੈਣੇ ਬਹੁਤ ਵਧੀਆ ਮੁਲਾਕਾਤ ਕੀਤੀ ਤੁਸੀਂ ਅਤੇ ਬਹੁਤ ਖੁਸ਼ੀ ਹੋਈ ਦੇਖ ਕੇ
    ਜਸਵਿੰਦਰ ਭੱਲਾ ਜੀ ਤਾਂ ਸਾਡੇ ਦਿਲ 'ਤੇ ਰਾਜ ਕਰਦੇ ਆ ਅਤੇ ਕਰਦੇ ਰਹਿਣਗੇ
    ਬਾਬਾ ਨਾਨਕ ਚੜ੍ਹਦੀ ਕਲਾ ਵਿੱਚ ਰੱਖੇ ਥੋਨੂੰ

  • @SatnamSingh-ey3bg
    @SatnamSingh-ey3bg Před 4 lety +3

    ਬਹੁਤ ਹੀ ਵਧੀਆ ਪਰੋਗਰਾਮ,, ਅਜ ਭਲਾ ਸਾਹਿਬ ਦੀ ਇੰਟਰਵਿਊ ਵੇਖ ਕੇ ਬਹੁਤ ਵਧੀਆ ਲੱਗਾ ।

  • @manjitsharma2403
    @manjitsharma2403 Před 4 lety +1

    ਪੰਜਾਬੀ ਸਭਿਆਚਾਰ ਦਾ ਮਾਣ ਜਸਵਿੰਦਰ ਭੱਲਾ ਸਾਹਿਬ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ ਮੁਹੱਬਤ

  • @karamjitbhatti5015
    @karamjitbhatti5015 Před 3 lety +3

    ਏਸ ਘਟਨਾ ਵਾਰੇ ਬੜਾ ਭੁਲੇਖਾ ਸੀ, ਜੋ ਦੂਰ ਹੋਇਆ ਜੀ, ਧੰਨਵਾਦ !! Thank you Chajj Da Vichar!!

  • @sukhjotjindu7062
    @sukhjotjindu7062 Před 4 lety +14

    ਚਾਚਾ ਜੀ ਅਸੀਂ ਤੁਹਾਡੇ ਸਾਰੇ ਛਣਕਾਟੇ ਸੁਣੇ ਤੇ ਦੇਖੇ ਆ ਬਹੁਤ ਵਧੀਆ ਕਮੇਡੀ ਕੀਤੀ ਆ

  • @jagtarsinghsodhi6019
    @jagtarsinghsodhi6019 Před 4 lety +3

    ਮਾਨਯੋਗ ਸ਼ਖ਼ਸੀਅਤਾਂ ਸਵਰਨ ਟਹਿਣਾ ਜੀ, ਹਰਮਨ ਥਿੰਦ ਜੀ, ਬਾਬਾ ਬੋਹੜ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਜੀ 🙏🏻🙏🏻🙏🏻🙏🏻🙏🏻💯💖 ਤੋਂ ਸਤਿਕਾਰ ਜੀ

  • @singhtek06
    @singhtek06 Před 4 lety +20

    ਭੱਲਾ ਸਾਬ੍ਹ ਡਾਈ ਕਿਹੜੀ ਲਾਉਂਦੇ ਓ। ਨਾਂ ਤਾਂ ਦੱਸ ਦਿੰਦੇ।

  • @iqbalsingh1436
    @iqbalsingh1436 Před 4 lety +12

    ਬਹੁਤ ਵਧੀਆ ਜੀ,ਸਾਰੇ ਦਿਨ ਦਾ ਥਕੇਵਾਂ ਉਤਰ ਗਿਆ ਜੀ।ਜੀਉ

  • @chandigarhtravel3677
    @chandigarhtravel3677 Před 4 lety +114

    ਟੈਣਾ ਸਾਬ ਭਗਵੰਤ ਮਾਨ ਦਾ ਵੀ ਇਟਰਵਿਉ ਕਰੋ

  • @NoName-pj1zt
    @NoName-pj1zt Před 4 lety +10

    ਵਾਹ ਜੀ ਵਾਹ ਟਹਿਣਾ ਸਾਬ ਤੁਸੀਂ ਅੱਜ ਜਸਵਿੰਦਰ ਸਿੰਘ ਭੱਲਾ ਜੀ ਨੂੰ ਰੂਬਰੂ ਕਰਕੇ ਪੁਰਾਣੀਆਂ ਯਾਦਾਂ ਖੜਕਾ ਈ ਦਿੱਤੀਆਂ।।

  • @sarajmanes5983
    @sarajmanes5983 Před 4 lety +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜਸਵਿੰਦਰ ਸਿੰਘ ਭੱਲਾ ਜੀ ਤੁਸੀਂ ਵੀ ਅਮ੍ਰਿਤ ਪਾਨ ਕਰਲੋ ਜੀ ਸਾਰੇ ਪਰਿਵਾਰ ਨੇ ਅਮ੍ਰਿਤ ਪਾਨ ਕੀਤਾ ਹੋਇਆ ਹੈ ਜੀ ਬਾਕੀ ਮਾਫੀ ਚਾਹੁੰਦਾ ਹਾਂ ਮੈ ਆਪ ਜੀ ਨੂੰ ਸਲਾਹ ਦੇਣ ਦੇ ਲਾਈਕ ਤਾ ਨਹੀਂ ਧੰਨਵਾਦ ਜੀ

  • @dildeeprandhawa82
    @dildeeprandhawa82 Před 4 lety +23

    ਭੱਲਾ ਸਾਹਬ ਜੀ ਕਿਰਪਾ ਕਰਕੇ ਅੰਗਰੇਜ਼ੀ ਨੂੰ ਮੂੰਹ ਨਾ ਮਾਰੋ। ਤੁਸੀਂ ਪੰਜਾਬੀ ਬੋਲੀ ਦਾ ਦਿੱਤਾ ਖਾ ਰਹੇ ਹੋ।ਧੰਨਵਾਦ।ਟਹਿਣਾ ਜੀ ਹਰਮਨ ਵਾਂਗ ਭੱਲਾ ਜੀ ਨੂੰ ਵੀ ਟੋਕੋ ਅੰਗਰੇਜ਼ੀ ਬੋਲਣ ਤੋਂ।

  • @manjindersingh4156
    @manjindersingh4156 Před 4 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਵਾ ਕਮਾਲ ਅਜ ਤਾਂ ਸਵਾਦਗੜੂੰਦ ਹੋ ਗਏ ਭੱਲਾ ਸਾਬ ਬਹੁਤ ਵਧੀਆ ਲੱਗਾ ਜੀ ਥੋਡੇ ਨਾਲ ਮਿਲਕੇ।

  • @SukhpalSingh-zp3kr
    @SukhpalSingh-zp3kr Před 4 lety

    ਜਸਵਿੰਦਰ ਭੱਲਾ ਜੀ ਛਣਕਾਟਾ ਪੁਰਾਣੇ ਸਾਥੀਆਂ ਨੂੰ ਲੇਕੇ ਪੇਸ਼ ਕਰੋ ਅਸੀਂ ਬਹੁਤ ਘਾਟ ਮਹਿਸੂਸ ਕਰਦੇ ਹਾਂ

  • @Devil.nation13k
    @Devil.nation13k Před 4 lety +1

    ਏਦਾਂ ਹੀ ਹਾਸੇ ਵੰਡਦੇ ਰਹੋ ਭੱਲਾ ਸਾਹਿਬ। ਜਿਉਂਦੇ ਰਹੋ। ਜਵਾਨੀਆਂ ਮਾਣੋ।

  • @GaganDeep-ko7bl
    @GaganDeep-ko7bl Před 2 lety

    ਬਹੁਤ ਵਧੀਆ ਚਾਚਾ ਚਤਰ ਸਿੰਘ ਜੀ ਉਮੀਦ ਆ ਛਣਕਾਟਾ ਫੇਰ ਆਵੇ ਜੀ

  • @MegaNony123
    @MegaNony123 Před 4 lety +49

    Watch 13:30 relate to headings

  • @ghumaansaab4253
    @ghumaansaab4253 Před 4 lety +12

    ਭੱਲਾ ਜੀ ਛਣਕਾਟਾ ਜਲਦੀ ਬਣਾਊ ਉਡੀਕ ਆ

  • @SherSingh-qf9lc
    @SherSingh-qf9lc Před 3 lety

    ਭੱਲਾ ਜੀ ਬਹੁਤ ਦੇਰ ਬਾਅਦ ਅੱਜ ਇੱਕ ਮਨ ਦਾ ਭੁਲੇਖਾ ਦੂਰ ਹੋ ਗਿਆ ਜੋ ਕਿ ਲੋਕ ਕੁੱਝ ਹੋਰ ਕਹਿੰਦੇ ਸਨ। ਬਹੁਤ ਧੰਨਵਾਦ।

  • @mskatwal8465
    @mskatwal8465 Před 3 lety

    ਹੱਸਦੇ ਵੱਸਦੇ ਰਹੋ ਜੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਆਪ ਚੜਦੀ ਕਲ੍ਹਾ ਵਿੱਚ ਰਹੋ ਜੀ ਅਤੇ ਖੁਸ਼ ਰਹੋ ਜੀ

  • @ParamjitSingh-ok8he
    @ParamjitSingh-ok8he Před 4 lety

    ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਜੀ ਦਾ ਪੰਜਾਬੀ ਭਵਨ ਵਾਲਾ ਪਹਿਲਾ ਪ੍ਰੋਗਰਾਮ ਮੈਂ ਦੇਖਿਆ ਹੋਇਆ ਹੈ।

  • @gurdasmaan7644
    @gurdasmaan7644 Před 4 lety +1

    ਭੱਲਾ ਸਾਬ ਸਾਨੂੰ ਵੀ ਦਿਉ ਮੌਕਾ ਅਪਣੀ ਲਿਖਤ ਪੇਸ਼ ਕਰਣ ਦਾ🙏🙏🙏

  • @user-of2zu9tp3u
    @user-of2zu9tp3u Před 4 lety +8

    ਜੀਉ ਭੱਲਾ ਸਾਬ੍ਹ

  • @jogasinghji8625
    @jogasinghji8625 Před 4 lety

    ਭਲਾ ਜੀ ਬਹੁਤ ਨੇਕ ਅਤੇ ਸਾਫ ਦਿਲ ਇਨਸਾਨ ਹਨ,,,,ਰਬ ਹਮੇਸ਼ਾ ਇਹਨਾਂ ਨੂ ਹੌਰ ਤਰਕੀਆਂ ਬਖਸ਼ੇ ਜੀ,,,,,,,

  • @mohinderbrar2966
    @mohinderbrar2966 Před 4 lety +18

    ਹਰਮਨ ਬੇਟਾ ਜੀ ਸੂਟ ਬਹੁਤ ਸੋਹਣਾ ਪਾਇਆ ਹੈਮੇਰਾ ਪਸੰਦੀ ਦਾ ਕੱਲਰ ਹੈ

  • @yashdhir4649
    @yashdhir4649 Před 4 lety +13

    ਡੀ ਡੀ ਪੰਜਾਬੀ ਤੋ ਬਾਅਦ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰੋਗਰਾਮ ਚੱਜ ਦਾ ਵਿਚਾਰ ।

  • @davinderpaljassi6072
    @davinderpaljassi6072 Před 4 lety

    ਬਹੁਤ ਸੋਹਣਾ ਪੰਚਣੀ ਪਿੰਡ ਦੀ ਬਣੀ ਪਰਮਾਤਮਾ ਇਦਾ ਹੀ ਤਰੱਕੀਆਂ ਦੇਵੇ ਦੋਵਾਂ ਨੂੰ ਬਹੁਤ ਸੋਹਣਾ ਬੋਲਦੇ ਹੋ ਜੀ,

  • @jagdeepsinghkhehra5359
    @jagdeepsinghkhehra5359 Před 3 lety +1

    ਹੈ ਈ ਚਤਰਾ ਇਹ ਦਾ ਪਤਾ ਨਹੀਂ ਕਹਿ ਕੀ ਦੇਣਾ।
    ਪਰ ਪਸੰਦ ਕਰਦੀ ਹੈ ਦੁਨੀਆਂ। ।।

  • @surjitsingh2954
    @surjitsingh2954 Před 4 lety +7

    ਛਣਕਾਟਾ 2020ਪੇਸ਼ ਕਰੋ

  • @ramsinghmaan9591
    @ramsinghmaan9591 Před 4 lety

    ਚਮਕੀਲਾ ਜੀ ਦੇ ਗੀਤਾਂ ਵਿੱਚ ਪਿਆਰ ਦੀਆਂ ਗਾਲ੍ਹਾਂ ਹੁੰਦੀਆਂ ਸੀ

  • @mskatwal8465
    @mskatwal8465 Před 3 lety

    ਸਤਿਕਾਰਯੋਗ ਅਤੇ ਬਹੁਤ ਹੀ ਮਾਣਯੋਗ ਸਵਰਣ ਸਿੰਘ ਟਹਿਣਾ ਸਾਹਿਬ ਜੀ ਅਤੇ ਮੈਡਮ ਹਰਮਨ ਥਿੰਦ ਜੀ ਆਪ ਬਹੁਤ ਖੂਬਸੂਰਤ ਗੀਤਕਾਰ ਅਤੇ ਗਾਇਕ ਕਲਾਕਾਰ ਕਮੇਡੀ ਕਿੰਗ ਜਸਵਿੰਦਰ ਭੱਲਾ ਜੀ ਨੂੰ ਸਰੋਤਿਆਂ ਦੇ ਰੂਬਰੂ ਕਰਾਉਣ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਤੇ ਮੈਡਮ ਬਹੁਤ ਖੂਬਸੂਰਤ ਹੱਸਦੇ ਵੱਸਦੇ ਰਹੋ ਜੀ ਪ੍ਰਮਾਤਮਾ ਤੰਦਰੁਸਤ ਰੱਖਣ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ

  • @djnoordeepentertainmentrai8892

    ਬਹੁਤ ਸੋਹਣੀ ਇੰਟਰਵਿਊ ਕੀਤੀ ਐ ਜੀ

  • @avtargrewal3723
    @avtargrewal3723 Před 4 lety +1

    ਟਹਿਣਾ ਸਾਬ ਬੀਬੀ ਥਿੰਦ ਜੀ ਥੋਡੀ ਇਟਰਰਵਿਉਚਲ ਰਹੀ ਭੱਲਾ ਸਾਬ ਨਾਲ ਉੱਧਰ ਕੈਰੀ ਔਨ ਜੱਟਾ ਫਿਲਮ ਚਲ ਰਹੀ ਹੈ ਸਾਨੂੰ ਬੜਾ ਹਾਸਾ ਆਇਆ ਭਲਾ ਸਾਬ ਤੋ ਬਿਨਾ ਫਿਲਮ ਬੇਕਾਰ ਲੱਗਦੀ ਹੈ ਭੱਲਾ ਸਾਬ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਮੇਰਾ ਸਤਿਗੁਰੂ ਲੰਮੀ ਉਮਰ ਕਰੈ

  • @balsingh7032
    @balsingh7032 Před 4 lety +1

    ਹਰਮਨ ਜੀ ਤੇ ਟਹਿਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @uniquevideospunjab6523
    @uniquevideospunjab6523 Před 4 lety +7

    ਭੱਲਾ ਸਾਹਿਬ ਦੀ ਪੱਗ 👌👍 ਭੱਲਾ ਸਾਹਿਬ ਦੇ ਫੈਨ ,👇👍

  • @jagdeeshsingh6308
    @jagdeeshsingh6308 Před 4 lety +5

    ਰੂਹ ਖੁੱਸ ਹੋ ਗਈ

  • @JagmeetSingh-kg4vi
    @JagmeetSingh-kg4vi Před 4 lety

    ਟਹਿਣਾ ਸਾਬ ਨਮਸਤੇ ਭੱਲਾ ਜੀ ਨੂੰ ਜਦੋ ਦਾ ਮੈ ਇੰਨਾ ਨੂੰ ਦੇਖਦਾ ਇਹ ਇਹੋ ਜਿਹੇ ਹਨ ਬੁੱਡੇ ਨਹੀ ਹੋਏ ਮੈ ਭੱਲਾ ਜੀ ਨੂੰ ਦਿਲੋ ਸਲਾਮ ਟਹਿਣਾ ਜੀ ਤੁਹਾਨੂੰ ਬੇਨਤੀ ਕਰਦਾ ਕੇ ਚਾਚਾ ਬਿਸ਼ਣਾ ਜੀ ਦੀ ਇੰਨਟਰਵਿਊ ਕੀਤੀ ਜਾਵੇ ਮੈ ਤੁਹਾਡਾ ਧੰਨਵਾਦੀ ਹੋਵਾਂਗਾ

  • @user-ro6yb5uf5p
    @user-ro6yb5uf5p Před 4 lety +10

    ਕਯਾ ਬਾਤ ਟਹਿਣਾ ਸਾਬ ਬਹੁਤ ਚਿਰ ਬਾਅਦ ਪਉਂਚੇ ਪਰ ਕਮਾਲ ਕਰਤੀ 👍👍

  • @MOR.BHULLAR-PB05
    @MOR.BHULLAR-PB05 Před 2 lety

    ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ

  • @jaizimidara3083
    @jaizimidara3083 Před 3 lety

    ਮੈਨੂੰ ਅੱਜ ਵੀ ਯਾਦ ਐ ਮੈ 4th ਜਮਾਤ ਚ ਪੜ੍ਹਦਾ ਸੀ। ਉਹ ਵਿਸਾਖੀ ਦਾ ਪ੍ਰੋਗਰਾਮ "ਮੇਰਾ ਪਿੰਡ ਮੇਰੇ ਖੇਤ" ਦੀ ਜਾਗੋ । ਬਾਅਦ ਮਸੂਰੀ ਆਈ ਸੀ "ਕਲਸੀ ਵਾਟਰ ਪੰਪ" ਦੀ ਮਲਕੀਤ ਸਿੰਘ ਕਰਦਾ ਹੁੰਦਾ ਸੀ "ਹੋਣ ਪਿੰਡਾ ਵਿੱਚ ਗੱਲਾ ਕਲਸੀ ਪੰਪ ਦੀਆ । ਨਾਲ ਈ ਮਗਰੋ ਅਮਰ ਨੂਰੀ ਦਾ ਗੀਤ ਆਇਆ ਸੀ। ਉਸੇ episode ਵਿੱਚ ਸਰਕਾਰ ਨੇ ਪੰਜਾਬ ਚ ਮਿੰਨੀ ਬੱਸਾ ਦੇ 25 ਕਿਲੋਮੀਟਰ ਆਲੇ ਪਰਮਿਟ ਦਿੱਤੇ ਸੀ।

  • @simrandeep7350
    @simrandeep7350 Před 4 lety +8

    *ਸਤਿ ਸ਼੍ਰੀ ਆਕਾਲ ਟਹਿਣਾ ਸਾਹਬ ਤੇ ਭੱਲਾ ਸਾਹਿਬ*

  • @davindersingh4735
    @davindersingh4735 Před 4 lety +8

    ਵਧੀਆ ਗੱਲ਼ਾਂ-ਬਾਤਾਂ..👍ਟਹਿਣਾ, ਥਿੰਦ ਤੇ ਭੱਲਾ ਸਾਹਿਬ...

  • @gurandittasingh2513
    @gurandittasingh2513 Před 4 lety

    ਟਹਿਣਾ ਸਾਹਿਬ ਬਹੁਤ ਧੰਨਵਾਦ ਜੀ , ਬਹੁਤ ਵਧੀਆ ਲੱਗਿਆ ਅੱਜ ਦਾ ਪ੍ਰੋਗਰਾਮ ਜੀ।।

  • @nikkasaini6093
    @nikkasaini6093 Před 4 lety +1

    ਟਹਿਣਾ ਸਾਬ ਬਹੁਤ ਵਧੀਆ ਤੁਸੀਂ ਭੱਲਾ ਜੀ ਦੇ ਦਰਸ਼ਨ ਕਰਵਾਏ ਜੇ ਪੰਜਾਬੀ ਫਿਲਮਾਂ ਚ ਭੱਲਾ ਜੀ ਬੀਨੂੰ ਢਿੱਲੋਂ ਕਰਮਜੀਤ ਅਨਮੋਲ ਘੁੱਗੀ ਹਾਰਬੀ ਸੰਘਾ ਜੀ ਨਾ ਹੋਣ ਮੈਨੂੰ ਨੀ ਲੱਗਦਾ ਫਿਲਮ ਹਿੱਟ ਹਉ ਦਰਸ਼ਕ ਇਨ੍ਹਾਂ ਨੂੰ ਜ਼ਿਆਦਾ ਪਸੰਦ ਕਰਦੇ ਹਨ ਨਿੱਕਾ ਭੂੰਗਰਨੀ

  • @sanjutorowalmusic
    @sanjutorowalmusic Před 4 lety

    ਵਾਹਿਗੁਰੂ ਜੀ ਖੁਸ਼ ਤੇ ਸਿਹਤਯਾਬ ਰੱਖਣ 🙏🏻

  • @Rajhans10
    @Rajhans10 Před 4 lety +1

    ਬੌਹਤ ਸੋਨੀ ਇੰਟਰਵਿਊ👌👍

  • @manjitsinghsidhu9663
    @manjitsinghsidhu9663 Před 4 lety +3

    ਭੱਲਾ ਸਾਹਬ ਨੂੰ ਪਹਿਲੀ ਵਾਰ ਦੂਰਦਰਸ਼ਨ ਤੇ ਲਹਿਰਾਂ ਪਰੋਗ੍ਰਾਮ ਵਿੱਚ ਵੇਖਿਆ ਸੀ

  • @gaganmahal9176
    @gaganmahal9176 Před 4 lety

    ਬਹੁਤ ਵਧੀਅਾ ਲੱਗੀ ਜੀ ਭੱਲਾ ਸਾਹਿਬ ਨਾਲ ਮੁਲਾਕਾਤ

  • @surjitsinghdhaliwal9530
    @surjitsinghdhaliwal9530 Před 4 lety +1

    ਬਹੁਤ ਬਹੁਤ ਧੰਨਵਾਦ ਜੀ

  • @01612852612
    @01612852612 Před 4 lety +3

    ਅਸੀ ਤਾਂ ਛਣਕਾਟਾ ਦੇਖ ਦੇਖ ਕੇ ਬੱਡੇ ਹੋਏ ਆ

  • @sherapadda
    @sherapadda Před 4 lety

    ਭੱਲਾ ਸਾਹਬ ਨੇ ਸਮੇਂ ਤੋਂ ਸਮੇਂ ਆਵਦੇ ਆਪ ਨੂੰ update ਕੀਤਾ,,,,,ਸਦਾਬਹਾਰ

  • @AshokKumar-wf1tg
    @AshokKumar-wf1tg Před 4 lety +5

    ਬਹੁਤ ਵਧੀਆ ਜੀ ❤❤

  • @darshansinghmarvelandchenn9855

    ਟਹਿਣਾ ਸਾਬ ਕਮਾਲ ਕਰ ਦਿੱਤੀ

  • @binderboparai4363
    @binderboparai4363 Před 4 lety +7

    ਸਹੀ ਕਿਹਾ ਸਰ ਮੇ ਮਾਝੇ ਤੋ ਹਾ ਗੁਰਦਾਸਪੁਰ ਜਿਲ੍ਹਾ ਦੀਨਾਨਗਰ ਸਹਿਰ ਹਾਜੀ ਸਾਡੇ ਵਲ ਗੁੱਸਾ ਕਰਦੇ ਆ ਲੋਕ ਟੁਈ ਤੋ 😆😆

  • @JarnailSingh-zs9rc
    @JarnailSingh-zs9rc Před 3 lety

    ਜਸਵਿੰਦਰ ਭੱਲਾ ਜੀ ਸਦਾ ਚੜ੍ਹਦੀ ਕਲਾ ਵਿਚ ਰਹੋ

  • @gagandeepsinghriar1678

    ਭੱਲਾ ਸਾਹਿਬ ਅਸੀ ਤਾ ਤੁਹਾਡੇ ਉਦੋ ਦੇ ਫੈਨ ਆ ਜਦੋ ਤੁਸੀ ਮਾਸੀ ਨੂੰ ਤਰਸਣ ਗੇ ਵਾਲੀ ਸਕਿੱਟ ਛਣਕਾਟੇ ਵਿਚ ਪੇਸ਼ ਕੀਤੀ

  • @jpsgill5649
    @jpsgill5649 Před 4 lety +2

    Sat sri Akal Bhalla ji & team of chajj da vichar, Tehna hi and Harman ji ,happy to listen regarding chhankata again in films

  • @bittertruth2210
    @bittertruth2210 Před 3 lety +1

    Sir Plz Chankaata jarur banaayo...
    Kyuki mei apne bro sis te mummy daddi naal ek ek chankata dekhya...
    Tei thodi commedy family vich baith ke dekhan wali hundi C....
    Plz sir my whole family is ur big fan....
    Pandit kehnda " Ohooo jedaa api aaunda onu ta aun doo"... Epic dialogue

  • @yashdhir4649
    @yashdhir4649 Před 4 lety +1

    ਬਹੁਤ ਵਧੀਆ ਪ੍ਰੋਗਰਾਮ ਜੀ ।

  • @AmarjitSingh-ku8sr
    @AmarjitSingh-ku8sr Před 4 lety +1

    ਜਸਵਿੰਦਰ ਜੀ ਲੋਕਾਂ ਦਾ ਮਨੋਰੰਜਨ ਕੀਤਾ

  • @geetkarkalakhanpuri7625
    @geetkarkalakhanpuri7625 Před 4 lety +1

    ਮੇਰਾ ਮਨਪਸੰਦ ਕਮੇਡੀਅਨ ਜਸਵਿੰਦਰ ਭੱਲਾ ਟਹਿਣਾ ਵੀਰ ਜੀ

  • @ramanbrar3051
    @ramanbrar3051 Před 4 lety +1

    ਬਹੁਤ ਵਧੀਆ ਟਹਿਣਾ ਸਹਿਬ

  • @Navtejsinghgurna
    @Navtejsinghgurna Před 4 lety

    ਟਹਿਣਾ ਸਾਹਿਬ ਭੱਲਾ ਜੀ ਨੇ ਦੋ ਅਰਥਾਂ ਵਾਲੀ ਭਾਵ ਕਿ ਤੱਤੀ ਕਮੇਡੀ ਵੀ ਕੀਤੀ ਹੈ । ਉਸ ਬਾਰੇ ਵੀ ਜਰੂਰ ਸਵਾਲ ਕਰਨਾ । ਉਦਾਹਰਣ ਦੇ ਤੌਰ ਤੇ , ਘਰੇ ਪੱਖਾ ਚੱਲੀ ਜਾਂਦਾ ਜਾਂ ਫਿਰ ਰੋਟੀ ਤਾਂ ਬੇਬੇ ਵੀ ਦੇ ਦੇਦੀ ਆ , ਵਰਗੀਆਂ ਸਕਿੱਟਾਂ ਲੱਚਰਤਾ ਭਰਪੂਰ ਸਨ । ਤੁਸੀਂ ਉਨ੍ਹਾਂ ਨੂੰ ਜਰੂਰ ਸਵਾਲ ਕਰਨਾ ।

  • @ramanchahal7257
    @ramanchahal7257 Před 4 lety +2

    ਬਹੁਤ ਵਧੀਆ

  • @jagsc8800
    @jagsc8800 Před 4 lety +3

    That’s the best one so far
    Watch all of them thanks chajj da vichar

  • @sukhdevsinghrandhawa5954
    @sukhdevsinghrandhawa5954 Před 4 lety +1

    ਭਲਾ
    ਜੀ ਬਹੁਤ ਵਧੀਆ ਕਲਾਕਾਰ ਹਨ।

  • @gurmailkaur4271
    @gurmailkaur4271 Před 4 lety +5

    ੲਿ਼ਹ ਗਲ ਬਿਲਕੁੱਲ ਸਹੀ ਵਾ ਬਾਦਲਾਂ ਦੀ ਚਾਪਲੂਸੀ ਹੁਣ ਤਕ ਵੀ ਲਾਜਵਾਬ ਜਾਰੀ ਅੈ ਡਾ ਭੱਲਾ ਤੇ ਸ਼ਰਮਾ ਦੀ ।

  • @MsAmrit1985
    @MsAmrit1985 Před 4 lety

    ਟਹਿਣਾ ਸਰ ਜੀ ਮੋਹਮੰਦ ਇਰਸ਼ਾਦ ਜੀ ਨਾਲ ਵ ਮੁਲਾਕਾਤ ਕਰਾਓ ਜੀ ਕਦੇ

  • @santlashmanmuni8125
    @santlashmanmuni8125 Před 4 lety +3

    ਇਹ ਕੁੜੀ ਤਾਂ ਹੱਸ ਹੱਸ ਕਮਲੀ ਹੋਈ ਰਹਿੰਦੀ ਹੈ ਹੁਣ ਤਾਂ ਭੱਲਾ ਜੀ ਆਗਏ ਹੱਸ ਨਾ ਹੀ ਹੈ

  • @balbirsinghusajapmansadasa1168

    ਬਾਹਲੀ ਵਧੀਆ ਜੀ ਕਲ ਵਾਲੀ ਦਾ ਬੇਸਬਰੀ ਨਾਲ ਇੰਤਜ਼ਾਰ ਰਹੂਗਾ।

  • @jaspalsinghdhillon1071
    @jaspalsinghdhillon1071 Před 3 lety +1

    ਭਲਾ ਸਾਹਿਬ ਬਹੁਤ ਵਧੀਆ ਕਲਾਕਾਰ ਨੇ ਪਰ ਇਕ ਪਸ਼ੂ ਫੀਡ ਦੀ ਮਸ਼ਹੂਰੀ ਵਿਚ ਚਿਟਾ ਕੋਟ ਨਾਲ ਸਟੈਥੋ ਪਾਕੇ ਕੀਤੀ ਕੀ ਭਲਾ ਸਾਹਿਬ ਵੈਟਨਰੀ ਡਾਕਟਰ ਨੇ ਜੀ

  • @gurbajmaan9605
    @gurbajmaan9605 Před 4 lety +1

    ਬਹੁਤ ਵਧੀਆ ਜੀ ਭੱਲਾ ਜੀ

  • @MANPREETSINGH-jy1hj
    @MANPREETSINGH-jy1hj Před 4 lety +1

    ਟਹਿਣਾ ਸਾਬ ਬਹੁਤ ਵਧੀਆ

  • @narinder2631gh
    @narinder2631gh Před 4 lety

    ਭੱਲਾ ਸਹਿਬ !!!!! ਸਿਰੇ ਦਾ ਕਲਾਕਾਰ ਵੀਰ ਸਾਡਾ।।।।।।

  • @sukhdevsinghdhillon8851

    ਸਵਰਣ ਸਿੰਘ ਟਹਿਣਾ ਤੇ ਭੈਣ ਹਰਮਨ ਕੌਰ ਥਿੰਦ ਜੀ ਸਤਿ ਸ੍ਰੀ ਅਕਾਲ

  • @human_first3112
    @human_first3112 Před 2 lety

    Bhalla sahb great actor... Gippy bhai ne binnu dhillon guggi sahb te bhalla sahb nu hmesha agge rkhea

  • @BahadurSingh-ho8pb
    @BahadurSingh-ho8pb Před 4 lety +1

    ਵਾਹ ਜੀ ਵਾਹ
    ਬਹੁਤ ਖ਼ੂਬ

  • @Beimaam
    @Beimaam Před 4 lety +6

    ਵੀਰ ਜੀ ਅਤੇ ਭੈਣ ਜੀ ਇੱਕ ਚੱਜ ਦਾ ਵਿਚਾਰ ਪਰੋਗਰਾਮ ਬੱਬੂ ਮਾਨ ਦੇ ਨਾਲ ਵੀ ਕਰੋਂ ਪਲੀਜ਼ ਹੱਥ ਜੋੜ ਕੇ ਬੇਨਤੀ ਆ ਜੀ

  • @sardarjispeaking9248
    @sardarjispeaking9248 Před 4 lety +1

    Bhut vadiya personality Jaswinder sirr down to earth and humble

  • @mr.dhaliwal6781
    @mr.dhaliwal6781 Před 4 lety

    ਬਹੁਤ ਵਧੀਆ ਜੀ ਦਿਲ ਖੁਸ਼ ਹੋ ਗਿਆ

  • @arvindergrewal8410
    @arvindergrewal8410 Před 4 lety +1

    ਬੀਨੂੰ ਢਿੱਲੋ ਨਾਲ ਪਰੋਗਰਾਮ ਕਰੋ

  • @kuldipbajwa8385
    @kuldipbajwa8385 Před 4 lety

    ਜਸਵਿੰਦਰ ਭੱਲਾ ਬਹੁਤ ਵਧੀਅਾ ਹਾਸਰਸ ਕਲਾਕਾਰ

  • @bsliveanmolstudio4344
    @bsliveanmolstudio4344 Před 3 měsíci

    Best artist❤bhalla saab..best tehnaa and thind ji😊

  • @tripatcheema871
    @tripatcheema871 Před 4 lety

    ਭੱਲਾ ਜੀ ਬਹੁਤ ਹੈਰਾਨ ਹੋਏਂ ਹਾਂ ਜੀ ਕਿ ਤੁਸੀਂ ਟਹਿਣਾ ਸਾਹਬ ਦਾ ਪਰੋਗਰਾਮ ਨਹੀਂ ਦੇਖਿਇ!