Chajj Da Vichar (1280) || ਚਾਚਾ ਰੌਣਕੀ ਰਾਮ ਵੱਲੋਂ ਪਹਿਲੀ ਵਾਰ ਖੁਲਾਸੇ, 'ਰੌਣਕ ਮੇਲਾ' ਸਾਜ਼ਿਸ਼ ਨਾਲ ਹੋਇਆ ਸੀ ਬੰਦ

Sdílet
Vložit
  • čas přidán 19. 05. 2021
  • #PrimeAsiaTV​​​ #ChajjDaVichar​​​ #SwarnTehna​​​ #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 615

  • @parmindersinghkhurana6689
    @parmindersinghkhurana6689 Před 3 lety +221

    ਮੈਂ ਇਕ ਡਾਕਟਰ ਹਾਂ ਅਤੇ ਤੁਹਾਡੇ ਨਾਲ ਇਕ ਸੱਚੀ ਘਟਨਾ ਸ਼ੇਅਰ ਕਰ ਰਿਹਾ ਹਾਂ, ਪੱਚੀ ਤੀਹ ਸਾਲ ਪਹਿਲਾਂ ਦੀ ਗੱਲ ਹੈ ਕਿ ਬੱਚੇ ਦੀ ਪੈਦਾਇਸ਼ ਸਮੇਂ ਮੈਂ ਇਕ ਔਰਤ ਦੇ ਘਰ ਟੀਕਾ ਲਾਉਣ ਗਿਆ, ਟੀਕਾ ਲਾਉਣ ਤੋਂ ਬਾਅਦ ਓਹਨਾਂ ਮੈਨੂੰ ਕਮਰੇ ਵਿੱਚ ਬੈਠਣ ਲਈ ਕਿਹਾ, ਓਸ ਵਕਤ ਟੀਵੀ ਤੇ ਰੌਣਕ ਮੇਲਾ ਪ੍ਰੋਗਰਾਮ ਚੱਲ ਰਿਹਾ ਸੀ, ਕੁੱਝ ਪਲਾਂ ਪਿੱਛੋਂ ਜਦੋਂ ਦਾਈ ਨੇ ਕਮਰੇ ਵਿੱਚ ਆ ਕੇ ਪਰਿਵਾਰ ਵਾਲਿਆਂ ਨੂੰ ਵਧਾਈ ਦਿੰਦਿਆਂ ਦੱਸਿਆ ਕੇ ਲੜਕੇ ਨੇ ਜਨਮ ਲਿਆ ਹੈ, ਓੱਥੇ ਬੈਠੇ ਨਵਜੰਮੇ ਬੱਚੇ ਦੇ ਦਾਦੇ ਨੇ ਓਸੇ ਵਕਤ ਬੱਚੇ ਦਾ ਨਾਂ ਰੌਣਕੀ ਰਾਮ ਰੱਖਣ ਦਾ ਫੈਸਲਾ ਕਰ ਲਿਆ। ਓਹ ਰੋਣਕੀ ਰਾਮ ਨਾ ਦਾ ਬੱਚਾ ਹੁਣ ਖੁਦ ਪਿਤਾ ਬਣ ਚੁੱਕਿਆ ਹੈ ਅਤੇ ਜਦੋਂ ਵੀ ਮੇਰੇ ਕੋਲ ਆਪਣੇ ਬੱਚੇ ਨੂੰ ਦਵਾਈ ਦਵਾਓਣ ਲਈ ਆਉਂਦਾ ਹੈ ਤਾਂ ਮੈਨੂੰ ਅੱਜ ਵੀ ਓਹ ਦਿਨ ਯਾਦ ਆ ਜਾਂਦਾ ਹੈ।

    • @gurwindersinghjalalana9960
      @gurwindersinghjalalana9960 Před 3 lety +4

      😀😎❤️

    • @jasis6492
      @jasis6492 Před 3 lety +4

      Wow

    • @jagtarsinghchitth1982
      @jagtarsinghchitth1982 Před 3 lety +8

      ਟਹਿਣਾ ਸਾਬ ਅਤੇ ਭੈਣ ਥਿੰਦ ਜੀ ਬਹੁਤ ਵਧੀਆ ਸ਼ਖ਼ਸੀਅਤ ਰੌਣਕੀ ਰਾਮ ਜੀ ਬਾਰੇ ਇੰਟਰਵਿਊ ਦਿਖਾ ਕੇ ਤੁਸੀਂ ਬਚਪਨ ਚੇਤੇ ਕਰਵਾਇਆ ਪ੍ਰਮਾਤਮਾ ਤੁਹਾਨੂੰ ਆਸ਼ੀਸ਼ ਬਖਸ਼ੇ

    • @chemasbhatti
      @chemasbhatti Před 3 lety +3

      This is the real love of the people with a true artist and great personality. Thanks doctor sahib for sharing this event.

    • @parmindersinghkhurana6689
      @parmindersinghkhurana6689 Před 3 lety +5

      @@chemasbhatti Thanks so much Bhatti Sahib. Artist like Raunki Ram is a rarity these days. He must restart Raunaq Mela program. I m sure it will be an instant hit...

  • @SatnamSingh-bc5zm
    @SatnamSingh-bc5zm Před 3 lety +126

    ਰੌਣਕਾਂ ਲਾਉਂਦੇ ਸਨ ਚਾਚਾ ਰੌਣਕੀ ਰਾਮ,
    ਉਡੀਕ ਹੁੰਦੀ ਸੀ ਰੌਣਕ ਮੇਲੇ ਦੀ ਹਰ ਸ਼ਾਮ।

  • @gurjantsingh7964
    @gurjantsingh7964 Před 3 lety +92

    ਜਿਵੇਂ ਪੰਜਾਬੀ ਫਿਲਮਾਂ ਵਿੱਚ ਫਿਲਮ ਸ਼ੁਰੂ ਹੇਣ ਤੋਂ ਪਹਿਲਾਂ ਲੋਕਾਂ ਨੂੰ ਮਿਹਰ ਮਿੱਤਲ ਦੀ ਉਡੀਕ ਹੁੰਦੀ ਸੀ ਉਸ ਤਰ੍ਹਾਂ ਹੀ ਚਾਚਾ ਰੌਣਕੀ ਰਾਮ ਦੀ ਹੁੰਦੀ ਸੀ।

  • @rameshchander4676
    @rameshchander4676 Před 3 lety +71

    ਚਾਚਾ ਰੋਣਕੀ ਰਾਮ ਜੀ ਨੂੰ ਦੇਖ ਕੇ ਮਨ ਖੂਹ ਹੋ ਗਿਆ ਸਤਿ ਸ੍ਰੀ ਅਕਾਲ ਟਾਹਿਣਾ ਸਾਹਿਬ ਜੀ

    • @harjotsinghsandhu7702
      @harjotsinghsandhu7702 Před 3 lety

      ਖੁਸ਼

    • @BalkarSingh-gx8gi
      @BalkarSingh-gx8gi Před 3 lety

      sardar sawran singh thennan shaib ji and bhan ji Harman thind ji and jagat chacha Ronki ram uraf Balwinder Singh ji ap sab nu piyar Bhai sat sari akal ji dhanwad ji

  • @baljindersinghlongowal4097
    @baljindersinghlongowal4097 Před 3 lety +21

    ਸਦਾ ਬਹਾਰ ਕਮੇਡੀਅਨ ਤੋ ਵਧੀਆ ਇਨਸਾਨ ਬਲਵਿੰਦਰ ਵਿੱਕੀ ਉਰਫ ਰੌਣਕੀ ਰਾਮ ਜੀ

  • @balbirsinghusajapmansadasa1168

    1987 ਵਿੱਚ ਜਲੰਧਰ ਬੱਸ ਅੱਡੇ ਸਾਹਮਣ ਚਾਹ ਪੀਂਦੇ ਮਿਲੇ ਸੀ ਨਾਲ ਭਾਈਆ ਜੀ ਸੀ।ਉਦੋਂ ਕਲਾਕਾਰਾਂ ਨੂੰ ਵੇਖਣ ਦਾ ਬੜਾ ਸ਼ੌਕ ਹੁੰਦਾ ਸੀ ਚਾਅ ਚੜ ਜਾਣਾ।

  • @gurpartapsinghrai3292
    @gurpartapsinghrai3292 Před 3 lety +42

    ਬੜੇ ਸਮਾ ਬਾਅਦ ਵੇਖ ਕੇ ਮਨ ਖੁਸ਼ ਹੋ ਗਿਆ ਚਾਚਾ ਰੌਣਕੀ ਰਾਮ ਨੂੰ ।।ਧੰਨਵਾਦ ਟਹਿਣਾ ਸਾਹਬ ਅਤੇ ਥਿੰਦ ਮਿਡਮ🙏🙏

  • @kesarsinghghumaan1793
    @kesarsinghghumaan1793 Před 3 lety +32

    ਚਾਚਾ ਸੱਚ ਤਾਂ ਇਹ ਐ ਕਿ ਰੌਣਕੀ ਰਾਮ ਤੋਂ ਬਾਅਦ ਰੌਣਕ ਹੀ ਨਹੀਂ ਰਹੀ ਦੂਰਦਰਸ਼ਨ ਤੇ । ਸਤਿ ਸ੍ਰੀ ਅਕਾਲ ਜੀ ।

  • @gurpreetsinghshimlapuri8470
    @gurpreetsinghshimlapuri8470 Před 3 lety +121

    ਬਹੁਤ ਸਾਰੇ ਫ਼ਨਕਾਰ ਗਰੀਬੀ ਦੀ ਦਲਦਲ ਵਿੱਚੋਂ ਨਹੀਂ ਨਿਕਲ ਸਕੇ,
    ਚਾਚਾ ਰੋਣਕੀ ਰਾਮ ਜੀ ਸਦਾ ਚੜ੍ਹਦੀ ਕਲਾ ਵਿਚ ਰਹੋ ਜੀ।

    • @preetlove2034
      @preetlove2034 Před 3 lety +1

      Tusi 4 mint ch 30 mint episode dekh leya??

    • @ashokkumar2947
      @ashokkumar2947 Před 3 lety +2

      @@preetlove2034 ਸਹੀ ..😂😂😂

    • @preetlove2034
      @preetlove2034 Před 3 lety

      @@ashokkumar2947 ohi gal yr 😉 review v dete avde

    • @ashokkumar2947
      @ashokkumar2947 Před 3 lety +1

      @@preetlove2034 ਲਾਈਕ ਪਾਉਣ ਦੇ ਚੱਕਰ ਵੀਰ ਸਾਰੇ😄😄

    • @preetlove2034
      @preetlove2034 Před 3 lety

      @@ashokkumar2947 ode nal ki hoju ??

  • @gurjantsingh7964
    @gurjantsingh7964 Před 3 lety +26

    ਟਹਿਣਾ ਸਾਹਿਬ ਜਿਸ ਦਿਨ ਜਲੰਧਰ,ਬਠਿੰਡਾ ਦੂਰਦਰਸ਼ਨ ਤੋਂ ਚਾਚਾ ਰੌਣਕੀ ਰਾਮ ਲਾਈਵ ਹੋਏ ਸੀ ਮੈਂ ਵੀ ਉਸ ਦਿਨ ਬਠਿੰਡਾ ਵਿਖੇ ਟੀ ਵੀ ਤੇ ਵੇਖਿਆ ਸੀ। ਬਹੁਤ ਖੂਬਸੂਰਤ ਪ੍ਰੋਗ੍ਰਾਮ ਸੀ ਜੀ।

  • @DaljitSingh-ho9rx
    @DaljitSingh-ho9rx Před 3 lety +52

    ਚਾਚਾ ਰੋਣਕੀ ਰਾਮ ਜੀ ਅੱਜ ਵੇਖ ਕੇ ਬਹੁਤ ਖੁਸ਼ੀ ਹੋਈ। ਅਸੀਂ ਬਹੁਤ ਫ਼ੈਨ ਸੀ ਦੋ ਪਹਿਣੇ ਅਤੇ ਇਕ ਥਿੰਦ ਵੀ ਕਾਬਲੇ ਤਾਰੀਫ਼ ਹੈ । ਕੋਈ ਵੀ ਘੱਟ ਨਹੀਂ ਹੈ ਪਰ ਪ੍ਰਮਾਤਮਾ ਆਪ ਜੀ ਨੂੰ ਹਰ ਖੁਸ਼ੀ ਦੇਵੇ। ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ।

  • @user-oh1rz9uo3x
    @user-oh1rz9uo3x Před 3 lety +5

    ਸਤ ਸ਼੍ਰੀ ਅਕਾਲ ਚਾਚਾ ਰੌਣਕੀ ਰਾਮ ਜੀ ਧੰਨਵਾਦ ਟਹਿਣਾ ਸਾਬ ਅਤੇ ਭੈਣ ਹਰਮਨ ਥਿੰਦ ਜੀ ਬਚਪਨ ਵਿਚ ਵੇਖਿਆ ਟੀਵੀ ਪ੍ਰੋਗਰਾਮ ਰੌਣਕ ਮੇਲੇ ਦੀਆਂ ਯਾਦਾਂ ਤੀਦੀ ਤਾਜ਼ਾ ਕਰਾ ਦਿੱਤੀਆ ਰੌਣਕੀ ਰਾਮ ਦਾ ਬਚਪਨ ਦਾ ਦੁਖਾਂਤ ਸੁਣ ਕੇ ਮਨ ਭਰਿਆ ਬਹੁਤ ਦੁੱਖ ਲੱਗਾ ਸਾਡੇ ਚਾਚਾ ਰੌਣਕੀ ਰਾਮ ਜੀ ਤਰੱਕੀ ਬਖਸੇ

  • @SureshKumar-uc1ov
    @SureshKumar-uc1ov Před 3 lety +18

    ਰੌਣਕੀ ਰਾਮ ਜੀ ਪੰਜਾਬ ਦੇ ਮਹਾਨ ਕਲਾਕਾਰ ਹਨ ਪੰਜਾਬੀ ਭਰਾਵਾਂ ਨੂੰ ਬੇਨਤੀ ਹੈ ਅਜਿਹੇ ਕਲਾਕਾਰਾਂ ਦਾ ਸਨਮਾਨ ਕਰੀਏ

  • @gurpreetsinghshimlapuri8470

    ਵਾਹ ਜੀ ਵਾਹ ਬਹੁਤ ਹੀ ਪੜ੍ਹੇ ਲਿਖੇ ਤੇ ਕ੍ਰਿਕਟਰ ਚਾਚਾ ਰੋਣਕੀ ਰਾਮ ਜੀ

  • @jagtarsingh-lc9gy
    @jagtarsingh-lc9gy Před 3 lety +41

    ਟਹਿਣਾ ਸਾਹਿਬ, ਹਰਮਨ ਥਿੰਦ ਜੀ ਤੇ prime Asia ਦੀ ਸਾਰੀ ਟੀਮ ਦਾ ਬਹੁਤ ੨ ਧੰਨਵਾਦ ਕਰਦੇ ਹਾਂ ਜੋ ਹਰ ਹਫ਼ਤੇ ਇੱਕ ਵਧੀਆ ਸਖਸ਼ੀਅਤ ਨਾਲ ਮੁਲਾਕਾਤ ਕਰਾਉਦੇ ਨੇ।

  • @flyingsikhnikkabrar8990
    @flyingsikhnikkabrar8990 Před 3 lety +5

    ਬਹੁਤ ਵਧੀਆ ਗੱਲ ਇਮਾਨਦਾਰ ਬਣੋ ਚਾਚੇ ਦੀ ਗੱਲ

  • @gauravdeep_mrgursahibsingh7608

    ਚਾਚਾ ਜੀ ਤੁਸੀਂ ਕਿੱਥੇ ਚਲੇ ਗਏ ਸੀ।ਸਾਡਾ ਸਾਰਾ ਬਚਪਨ ਤੁਹਾਡੇ ਪ੍ਰੋਗਰਾਮਾ ਤੋਂ ਵਾਂਝਾ ਰਹਿ ਗਿਆ ਇਸ ਗੱਲ ਦਾ ਸਾਨੂੰ ਬਹੁਤ ਦੁੱਖ ਹੈ ਸਾਡੇ ਬਚਪਨ ਦਾ ਬੀਤਿਆ ਸਮਾਂ ਹੁਣ ਵਾਪਸ ਨਹੀਂ ਆ ਜਾਣਾ।ਸਾਡਾ ਬਲੈਕਐਂਡ ਵਾਈਟ ਟੀ ਵੀ ਤੁਹਾਡੇ ਹਾਸੇ ਠੱਠੇ ਵਾਲੇ ਪ੍ਰੋਗਰਾਮਾਂ ਤੋਂ ਬਗੈਰ ਇੱਕ ਡੱਬਾ ਹੀ ਸੀ।ਟਹਿਣਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਅੱਜ ਸਾਨੂੰ ਚਾਚਾ ਜੀ ਦੇ ਦਰਸ਼ਨ ਕਰਵਾਏ।

    • @KaramjitSingh-es7zx
      @KaramjitSingh-es7zx Před 3 lety

      ਬਹੁਤ ਵਧੀਅਾ ਪਰੋਗਰਾਮ ਸੀ ਰੌਣਕ ਮੇਲਾ ਚਾਚਾ ਰੌਣਕੀ ਰਾਮ ਬਿੱਕੀ ਜੀ ੳੁਸ ਪਰੋਗਰਾਮ ਤੋ ਬਾਅਦ ਕੋੲੀ ਪਰੋਗਰਾਮ ਵਧੀਅਾ ਨਹੀ ਅਾੲਿਅਾ ਜੀ ਹੁਣ ਕਦੋ ਅਾ ਰਹੇ ਹ਼ਾਜੀ ਜਲੰਧਰ ਦੂਰਦਰਸਨ ਤੇ ਜੀ

  • @user-fr3uw7dh2f
    @user-fr3uw7dh2f Před 3 lety +39

    ਇਹਨੀ ਈਰਖਾ ਵੱਧ ਗਈ ਲੋਕਾ ਚ ..ਜੋ ਅੱਗੇ ਵੱਧਦਾ ਉਹਦੀ ਟੰਗ ਖਿਚਣੋ ਨੀ ਹਟਦੇ ਲੋਕੀ..ਸਮਝ ਤੋ ਬਾਹਰ ਆ

  • @gauravdeep_mrgursahibsingh7608

    ਜਿਹੜਾ ਬੰਦਾ ਰੱਬ ਇੱਕ ਵਾਰੀ ਬਣਾ ਦਿੰਦਾ ਹੈ ਉਹ ਦੁਬਾਰਾ ਨਹੀਂ ਬਣਉਂਦਾ ਉਹ ਸੱਚਾ ਹੀ ਢਾਹ ਦਿੰਦਾ ਹੈ। ਜੋ ਰੋਣਕੀ ਰਾਮ ਇੱਕ ਵਾਰੀ ਰੱਬ ਨੇ ਬਣਾ ਦਿੱਤਾ ਉਹ ਦੁਬਾਰਾ ਨਹੀਂ ਬਣਿਆਂ।

  • @RupDaburji
    @RupDaburji Před 3 lety +2

    ਚਾਚਾ ਜੀ ਦੀਆਂ ਗੱਲਾਂ-ਬਾਤਾਂ ਸੁਣ ਕੇ ਚੰਗਾ ਲੱਗਾ ਜੀਓ । ਚਾਚਾ ਜੀ ਦੀ ਸੋਚ ਨੂੰ ਸਲਾਮ । ਸਰੋਤਿਆਂ ਦੇ ਸਨਮੁੱਖ ਕਰਨ ਲਈ ਪ੍ਰਾਈਮ ਏਸ਼ੀਆ ਟੀਵੀ ਦਾ ਸ਼ੁਕਰੀਆ ਜੀ ।

  • @balvirsinghvirk2567
    @balvirsinghvirk2567 Před 3 lety +8

    ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂਜੀ ਚੜ੍ਹਦੀ ਕਲਾ ਬਖਸ਼ੇ
    ਦੀ

  • @karamsingh3026
    @karamsingh3026 Před 3 lety +33

    ਸਾਡੇ ਲੋਕਾਂ ਨੇ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਇਮਾਨਦਾਰ ਬੰਦੇ ਨਾਲ ਧੱਕਾ ਨਾ ਹੋਇਆ ਹੋਵੇ ।😭😭😭😭😭😭

  • @gurpreetsinghshimlapuri8470
    @gurpreetsinghshimlapuri8470 Před 3 lety +121

    ਟਹਿਣਾਂ ਸਾਬ ਬਿਲਕੁਲ ਸਹੀ ਕਿਹਾ ਤੁਸੀਂ ਜਿਨ੍ਹਾਂ ਦਾ ਕੰਮ ਸੀ ਸੱਪ ਫੜਨਾ ਉਹਨਾਂ ਨੂੰ ਦੇਸ਼ ਫੜਾ ਦਿੱਤਾ।

    • @balrajsingh7502
      @balrajsingh7502 Před 3 lety

      Prime ecia tv STI sry Akal ji chacha ਰੌਣਕੀ ਜੀ ਸੱਤ ਸ੍ਰੀ ਆਕਾਲ ਜੀ ਧੰਨਵਾਦ

    • @MandeepKaur-fv1ll
      @MandeepKaur-fv1ll Před 3 lety +1

      ਅਮਰਜੀਤ ਕੌਰ ਅਮਰੀਕਾ ਟਹਿਣਾ ਸਾਹਿਬ ਔਰ ਥਿੰਦ ਸਾਹਿਥ ਜੀ ਤੁਸੀ ਬਹੁਤ ਮਹਾਨ ਹੋ ਜੀ ਤੁਹਾਡਾ ਪ ਰੋਗਰਾਮ ਬਹੁਤ ਹੀ ਵਧੀਆ ਹੈ ਜੀ

    • @777SHARMA
      @777SHARMA Před 3 lety +3

      @@MandeepKaur-fv1ll ਤੇ ਫੇਰ ਸਿੱਧਾ ਕੁਮੈਂਟ ਕਰਨਾ ਸੀ, ਰਿਪਲਾਇ ਚ ਕਾਹਤੋਂ ਕੀਤਾ ❓

    • @MandeepKaur-fv1ll
      @MandeepKaur-fv1ll Před 3 lety

      @@777SHARMA ਇਹ ਮੈਂ ਤਾਂ ਕੀਤਾ ਭਾਈ ਸਾਹਿਬ ਕਿਉਂਕਿ ਮੇਰਾ ਨੰਬਰ ਬੇਟੀ ਦੇ ਨਾਮ ਹੈ ਜੀ

    • @sukhjiwansingh7627
      @sukhjiwansingh7627 Před 2 lety

      @@MandeepKaur-fv1ll beti wala hai te dusre di izzat karni ta sikh leni c

  • @gurpreetsinghgopi2155
    @gurpreetsinghgopi2155 Před 3 lety +6

    ਟਹਿਣਾ ਸਾਹਿਬ ਤੇ ਹਰਮਨ ਜੀ ਇਸ ਬੇਹੱਦ ਖਾਸ ਮਹਾਨ ਸ਼ਖ਼ਸੀਅਤ ਨਾਲ ਮੁਲਾਕਾਤ ਲਈ ਆਪ ਜੀ ਦਾ ਬਹੁਤ-ਬਹੁਤ ਵਿਸ਼ੇਸ਼ ਧੰਨਵਾਦ ਜੀ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਵਾਹਿਗੁਰੂ ਤੁਹਾਨੂੰ ਸਭ ਨੂੰ ਖੁਸ਼ੀਆਂ ਬਖਸ਼ਣ ਜੀ

  • @gurjitthind62
    @gurjitthind62 Před 3 lety +7

    ਜਿਵੇਂ ਚਾਚੇ ਨੇ ਆਪਣੇ ਦੁੱਖ ਕਾਮੇਡੀ ਵਿੱਚ ਲੁਕੋ ਰੱਖੇ ਇਵੇਂ ਰੰਗਾਂ ਦੇ ਪਿੱਛੇ ਉਮਰ ਲੁਕੋ ਕੇ ਰੱਖੀ ਹੈ 🤗🤗😍😍

  • @sukhsandhu1857
    @sukhsandhu1857 Před 3 lety +10

    ਬਚਪਨ ਦਾ ਟਾਇਮ ਯਾਦ ਆ ਗਿਆ ਚਾਚਾ ਰੋਣਕੀ ਰਾਮ ਜਿੰਦਾਬਾਦ

  • @karamjitsinghbrar6871
    @karamjitsinghbrar6871 Před 3 lety +2

    ਪੰਜਾਬ ਦੇ ਹੀਰੇ ਦੇ ਨਾਲ ਮੁਲਾਕਾਤ ਕਰਾਉਣ ਲਈ ਬਹੁਤ ਧੰਨਵਾਦ ਸਵਰਨ ਟਹਿਣਾ ਤੇ ਥਿੰਦ ਭੈਣ ਜੀ

  • @boharsingh7725
    @boharsingh7725 Před 3 lety +9

    ਬਹੁਤ ਹੀ ਵਧੀਆ ਜੀ✅ ਮਨ ਖੁਸ਼ ਹੋ ਗਿਆ ਧੰਨਵਾਦ
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @skytech6719
    @skytech6719 Před 3 lety +20

    ਸਤਿ ਸ਼੍ਰੀ ਅਕਾਲ ਜੀ
    First.
    ਦੇਖਣ ਤੋਂ ਪਹਿਲਾ ਹੀ like👍🏻.

  • @avtarsinghbilling3234
    @avtarsinghbilling3234 Před 3 lety +3

    ਵਾਹ ਟਹਿਣਾ ਸਾਹਬ ਤੇ ਮੈਡਮ ਥਿੰਦ ਦੀ ਜੋੜੀ। ਚਾਚਾ ਰੌਣਕੀ ਰਾਮ ਦੇ ਤੁਸੀਂ ਦਰਸ਼ਨ ਕਰਵਾ ਦਿਤੇ।
    ਚਾਚਾ ਰੌਣਕੀ ਰਾਮ ਜੀ ਤੁਹਾਡੇ ਖਿਲਾਫ ਕੀਤੀ ਸਾਜਿਸ਼ ਬਾਰੇ ਜਾਣ ਕੇ ਬੇਹਦ ਦੁਖ ਹੋਇਆ। ਪਰ ਤੁਸੀਂ ਤਾਂ ਅਜ ਵੀ ਚੰਦ ਵਾਗੂੰ ਚਮਕਦੇ , ਦਰਸ਼ਕਾਂ ਦੇ ਦਿਲਾਂ ਵਿਚ ਵਸਦੇ। ਹੁਣ ਤੁਹਾਡਾ ਆਹ ਪਰੋਗਰਾਮ ਦੇਖ ਕੇ ਸਾਜਿਸ਼ ਕਰਨ ਵਾਲੇ ਜਰੂਰ ਆਪਣੇ ਮੂੰਹ ਤੇ ਚਪੇੜਾਂ ਮਾਰਦੇ ਹੋਣਗੇ।

  • @tsrandhawa8926
    @tsrandhawa8926 Před 3 lety +5

    ਵਾਹ ਓਏ ਰੱਬਾ , ਹਾਲੇ ਵੀ ਏਹੋ ਜਿਹੀਆਂ ਰੂਹਾਂ ਬਣਾਈ ਜਾਨੈ

  • @ashokkumar-yy2oj
    @ashokkumar-yy2oj Před 3 lety +2

    ਅੱਜ ਬਹੁਤ ਹੀ ਮਹੱਤਵਪੂਰਨ ਦਿਨ ਮਹਿਸੂਸ ਹੋ ਰਿਹਾ ਕਿ ਸਾਡੇ ਹਰਮਨ ਪਿਆਰੇ ਚਾਚਾ ਰੌਣਕੀ ਜੀ ਨੂੰ ਪ੍ਰੋਗਰਾਮ ਵਿੱਚ ਮਿਲਾ ਕੇ ਟੈਹਿਣਾ ਸਾਹਿਬ ਸਾਡੀ ਰੂਹ ਖੁਸ਼ ਕਰ ਦਿੱਤੀ ਧੰਨਵਾਦ ਜੀ

  • @deshraj441
    @deshraj441 Před 3 lety +6

    िਸਸਟਮ ਇਹਨਾਂ ਗੰਧਲਾ ਪਣ ਹੋਇਅਾ िਪਅਾ ਹੈ िਕ ਇਹਨਾਂ ਨੂੰ ਸॅਚੇ िਵਅੰਗ ਸੁਣੇ ਨਹੀ ਗਏ ਧੰਨਵਾਦ ਟिਹਣਾ ਜੀ ਭੈਣ िਥੰਦ ਜੀ िਜਹੜਾ ਤੁਸੀਂ ਪੰਜਾਬ ਦੇ ਹੀਰੇ ਦੇ ਦਰਸਨ ਕਰਾਏ ਧੰਨਵਾਦ Prime Aisa Chanal ਦਾ

  • @g.g.c.5113
    @g.g.c.5113 Před 3 lety +2

    ਬਹੁਤ ਬਹੁਤ ਧੰਨਵਾਦ ਜੀ, ਕਾਫੀ ਦੇਰ ਤੋਂ ਚਾਚਾ ਜੀ ਦਾਇਤਜਾਰ ਕਰ ਰਹੇ ਸਨ 👍👍

  • @sadhusingh4044
    @sadhusingh4044 Před 3 lety +12

    ਟਹਿਣਾ ਫਰੀਦਕੋਟੀਆ ਅੱਜ ਤਾਂ ਤੁਹਾਡੀ ਤਿੱਕੜੀ ਦਾ ਪਰੋਗਰਾਮ ਚਾਚਾ ਰੋਣਕੀ ਰਾਮ ਗੱਲਾਂ ਬਾਤਾਂ ਵੇਖਕੇ ਜਵਾਨੀ ਵੇਲੇ ਦੇ ਦਿਨ ਚੇਤੇ ਆ ਗਏ ਹਨ ਬਹੁਤ ਬਹੁਤ ਸੁਕਰੀਆ ਧੰਨਵਾਦ ਜੀ ਮੀਰਪੁਰ ਮਾਨਸਾ

  • @dhaliwalbalram8373
    @dhaliwalbalram8373 Před 3 lety +10

    ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਗਿਆ ਹੈ ਜੀ ਟਹਿਣਾ ਸਹਿਬ ਜੀ ਅਤੇ ਬੇਟੀ ਹਰਮਨ ਥਿੰਦ ਜੀ ਚਾਚਾ ਰੌਣਕੀ ਰਾਮ ਜੀ ਹਮੇਸ਼ਾਂ ਜ਼ਿੰਦਾਬਾਦ ਰਹਿਣਗੇ ਰੌਣਕੀ ਰਾਮ ਜੀ ਤੋ ਬਿਨਾਂ ਦੂਰਦਰਸ਼ਨ ਕੇਂਦਰ ਜਲੰਧਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ

  • @rupbrar6037
    @rupbrar6037 Před 3 lety +8

    ਵੜਾ ਮਂਨ ਖੁਸ ਹੁਏਆ ਜਦੋਂ ਐਨੇੰ ਚਿਰ ਬਾਅਦ ਚਾਚਾ ਰੋਂਣਕੀ ਰਾਂਮ ਸੁਣਂਨ ਅਤੇ ਵੇਖਣਂ ਨੂੰ ਮਿਲੇਆ ਟੈਣਾੰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ

  • @satwantsingh5187
    @satwantsingh5187 Před 3 lety +9

    ਬਾਈ ਬਲਵਿੰਦਰ ਬਿੱਕੀ ਜੀ ਬਹੁਤ ਸਾਰੇ ਇਮਾਨਦਾਰ ਅਫਸਰਾਂ ਦੀਆਂ ਤੁਸੀਂ ਨਾਂ ਲੈ ਕੇ ੳਨਾ ਦੀਆਂ ਇਮਾਨਦਾਰੀ ਤੇ ਵਧੀਆ ਵਰਤਾਅ ਦੀਆਂ ਵਡਿਆਈ ਤੇ ਤਰੀਫ ਕੀਤੀ ਬਹੁਤ ਵਧੀਆ ਲੱਗਾ

  • @vanshujassal8562
    @vanshujassal8562 Před 3 lety +2

    ਬਲਵਿੰਦਰ ਵਿੱਕੀ ਸਾਹਿਬ ਬਹੁਤ ਖੂਬ ਜੀ । ਆਪ ਜੀ ਨੂੰ ਵੇਖਦਿਆਂ ਸੁਭਾਵਕ ਬਚਪਨ ਯਾਦ ਆਉਂਦਾ ।

  • @jaswindernbbardar5800
    @jaswindernbbardar5800 Před 3 lety +4

    ਚਾਚਾ ਰੌਣਕੀ ਰਾਮ ਸੁਣਕੇ ਬਹੁਤ ਵਧੀਆ ਲੱਗਿਆ ਜੀ।

  • @manjitsingh6883
    @manjitsingh6883 Před 3 lety +1

    ਚਾਚਾ ਰੌਣਕੀ ਰਾਮ ਜੀ ਦੀ ਇੰਟਰਵਿਊ ਦੇਖ ਕੇ ਮਨ ਦਗ ਦਗ ਹੋ ਗਿਆ ਜਿਉਂਦੇ ਵਸਦੇ ਰਹੋ ਚਾਚਾ ਰੌਣਕੀ ਰਾਮ ਜੀ God bless you sir ਸ਼ੁਕਰੀਆ ਟਹਿਣਾ ਸਾਹਿਬ ਹਰਮਨ ਥਿੰਦ ਜੀ

  • @BalwinderSingh-qd3jl
    @BalwinderSingh-qd3jl Před 3 lety +6

    ਚਾਚਾ ਰੌਣਕੀ ਰਾਮ ਜੀ ਨੂੰ ਦੇਖ ਕੇ ਮਨ ਬਾਗੋ ਬਾਗ ਹੋ ਗਿਆ ਪ੍ਰਾਈਮ ਏਸੀਆ ਦਾ ਧਨਬਾਦ

  • @shehnajsuman5127
    @shehnajsuman5127 Před 3 lety +3

    ਚਾਚਾ ਰੌਣਕੀ ਰਾਮ ਜੀ ਨੂੰ ਪਿਆਰ ਸਹਿਤ ਸੱਤ ਸ੍ਰੀ ਅਕਾਲ

  • @waraichkulvircreated1087
    @waraichkulvircreated1087 Před 3 lety +15

    ਵਾਹ ਉਏ ਚਾਚਾ ਰੌਣਕੀ ਰਾਮਾ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹੋ । ਟੈਹਣਾ ਜੀ ਹਰਮਨ ਬੀਬਾ ਸਤਿ ਸ੍ਰੀ ਅਕਾਲ । ਜਿੰਦਗੀ ਜਿੰਦਾਂਬਾਦ ! ਕਿਆ ਬਾਤ ਹੈ ਹਰਮਨ ਬੀਬਾ ਕਿਆ ਬਾਤ ਹੈ ਟੈਹਣਾ ਜਿੱਥੇ ਰੱਖੇ ਸਾਈਆਂ ਉੱਥੇ ਹੀ ਰੈਹਣਾ ।

  • @gurdial5191
    @gurdial5191 Před 3 lety +1

    ਪ੍ਰਾਇਮ ਏਸ਼ੀਆ ਚੈਨਲ ਉੱਤੇ ਚੱਜ ਦਾ ਵਿਚਾਰ ਵਿੱਚ ਚਾਚਾ ਰੌਣਕੀ ਰਾਮ ਜੀ ਦੀਆਂ ਗੱਲਾਂਬਾਤਾਂ ਸੁਣ ਕੇ ਅਤੇ ਚਾਚਾ ਜੀ ਦੇ ਬਹੁਤ ਚਿਰਾਂ ਪਿੱਛੋਂ ਦਰਸ਼ਨ ਕਰਕੇ ਮੇਰਾ ਮਨ ਬਾਗੋ ਬਾਗ ਹੋ ਗਿਆ।

  • @panghaniyamusic8021
    @panghaniyamusic8021 Před 3 lety +2

    Sat Sri akal ji main Bikaner to Maninder Singh main bahut khush han chacha ronki Ram ji de darshan karke live ke bahut kushvaha prime Asia TV no thank you dhanbad

  • @toxicyarr3352
    @toxicyarr3352 Před 3 lety +1

    ਚਾਚਾ ਰੌਣਕੀ ਰਾਮ ਜੀ ਵਾਹਿਗੁਰੂ ਜੀ ਕਰਣ ਕੀ ਤੁਸੀਂ ਫੇਰ ਤੋਂ ਉਸ ਤਰ੍ਹਾਂ ਹੀ ਆਪਣੇ ਸਰੋਤਿਆਂ ਦਿਲਾਂ ਵਿੱਚ ਨਵੇਂ ਖੁਸ਼ੀਆਂ ਲੈਕੇ ਆਵੋ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨ ਜੀ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ 🙏🙏🙏

  • @SukhdevSingh-pz8ii
    @SukhdevSingh-pz8ii Před rokem

    ਚਾਚਾ ਜੀ ਦਿਲ ਨਾ ਛਡਿਉ।।
    ਇਮਾਨਦਾਰ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ ।।

  • @balwindersingh1513
    @balwindersingh1513 Před 3 lety +8

    Balwinder Singh g , bahut bahut charna ch pranam. Balwinder Singh from USA.

  • @surinderpalkaur4802
    @surinderpalkaur4802 Před 3 lety +1

    ਬਹੁਤ ਹੀ ਵਧੀਆ ਮੁਲਾਕਾਤ ਕੀਤੀ ਹੈ , ਜੀ ਟਹਿਣਾ ਸਾਹਿਬ ਤੇ ਬੀਬਾ ਹਰਮਨ ਥਿੰਧ ਜੀ। ਸਾਡੇ ਭਾਜੀ ਤੇ ਚਾਚਾ ਜੀ ਦੀਆ ਗੱਲਾ ਤੇ ਕਮਾਲ ਦੀਆ ਹੀ ਹਨ। ਬੱਸ ਚਾਚਾ ਜੀ ਤੇ ਚਾਚਾ ਹੀ ਆ। ਇਹਨਾ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਬਹੁਤ ਖ਼ੂਬ।

  • @AvtarSingh-vn5hf
    @AvtarSingh-vn5hf Před 3 lety

    ਟੈਣਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚਾਚਾ ਰੌਣਕੀ ਰਾਮ ਨਾਲ ਮੁਲਾਕਾਤ ਕਰਵਾਈ ਜੀ

  • @baljindersinghlongowal4097

    ਜੋ ਵੀ ਇਨਸਾਨ ਰੋਟੀ ਖਾਦਾ ਦਿੱਲੀ ਅੰਦੌਲਨ ਚ ਹਾਜਰੀ ਭਰੋ ਜੀ

  • @shehnajsuman5127
    @shehnajsuman5127 Před 3 lety +5

    ਟਹਿਣਾ ਸਾਹਿਬ ਤੇ ਹਰਮਨ ਥਿੰਦ ਦੋਵਾਂ ਦਾ ਕੋਈ ਜਵਾਬ ਨਹੀਂ ਦੋਨੋ ਵਧਾਈ ਦੇ ਪਾਤਰ ਹਨ।।

  • @satnambukanwalia6722
    @satnambukanwalia6722 Před 3 lety +6

    ਬਹੁਤ ਹੀ ਸੂਝਵਾਨ ਚਾਚਾ ਰੌਣਕੀ ਜੀ

  • @aldeepsingh6737
    @aldeepsingh6737 Před 3 lety

    ਜਦੋਂ ਚਾਚੇ ਨੇ ਮੈਂ ਓਪਨਰ ਬੈਟਸਮੈਨ ਤੇ ਆਫ ਸਪਿਨਰ ਸੀ । ਮੈਨੂੰ ਕੋਈ ਬੰਦਾ ਯਾਦ ਆ ਸੀ 😀 ਕਿਸੇ ਹੋਰ ਨੂੰ ਵੀ ਯਾਦ ਆਇਆ ।

  • @amanpreetsingh8916
    @amanpreetsingh8916 Před 3 lety

    ਚਾਚਾ ਰੋਣਕੀ ਰਾਮ ਜੀ ਵਾਹ ਕਿਆ ਬੰਦਾ ਇਹ ji
    Old ਯਾਦਾ ਤਾਜ਼ੀਆਂ ਕਾਰਵਾਈਆਂ

  • @narinderjeetsingh3994
    @narinderjeetsingh3994 Před 3 lety +14

    Excellent interview with Raunki Ram ji. Listening sweet voice after a long time. God blessing

  • @yashdhir4649
    @yashdhir4649 Před 3 lety +5

    ਚਾਚਾ ਜੀ ਪੈਰੀਂ ਪੈਂਦਾ ਜੀ ।

  • @JagtarSingh-vs5hz
    @JagtarSingh-vs5hz Před 3 lety

    ਬਲਵਿੰਦਰ ਸਿੰਘ ਜੀ ਰੌਣਕਾਂ ਦਾ ਸਰੋਤ ਤੁਹਾਡੇ ਦਰਦ ਬਹੁਤ ਹੈ

  • @jarnailsigh8643
    @jarnailsigh8643 Před 2 lety

    ਦੋ ਟਹਿਣਾ ਤੇ ਤੀਜੇ ਤੂੰ ਭੈਣਾਂ ਵਧੀਆ ਚੱਜ ਦਾ ਵਿਚਾਰ ਸਦਾ ਖੁਸ਼ ਆਹਾਰ।

  • @Bhupindersingh-fx2tk
    @Bhupindersingh-fx2tk Před 3 lety +1

    ਵੈਸੇ ਤਾਂ ਚੱਜ ਦਾ ਵਿਚਾਰ ਪ੍ਰੋਗਰਾਮ ਦੇ ਸਾਰੇ ਐਪੀਸੋਡ ਹੀ ਵਧੀਆ ਹੁੰਦੇ ਹਨ ਪਰ ਜਦੋਂ ਕਿਸੇ ਪੁਰਾਣੀ ਸ਼ਖ਼ਸੀਅਤ ਨੂੰ ਬੁਲਾਇਆ ਜਾਂਦਾ ਤਾਂ ਬਹੁਤ ਵਧੀਆ ਲੱਗਦਾ 👍👍

  • @navindersinghpardhan2463

    ਬਹੁਤ ਵਧੀਅ ਮੁਲਾਕਾਤ ਜਵਾਨੀ ਬਚਪਣ ਯਾਦ ਕਰਾ ਦਿਤਾ ਬਹੁਤ ਹੀ ਵਧੀਅ ਪੰਜਾਬੀ ਦਾ ਿੲਕ ਅਮੋਲਕ ਹੀਰਾ ਕਲਾਕਾਰ ਹੈ ਚਾਚਾ ਰੋਣਕੀ ਰਾਮ

  • @SukhwinderSingh-mv7rd
    @SukhwinderSingh-mv7rd Před 3 lety +2

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥

  • @DeepSingh-xf7po
    @DeepSingh-xf7po Před 3 lety +2

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ

  • @manjitsinghsidhu9663
    @manjitsinghsidhu9663 Před 3 lety +1

    ਸਾਨੂੰ ਤਾਂ ਇਸ ਤਰ੍ਹਾਂ ਲਗਦਾ ਜਿਵੇਂ ਰੌਣਕ ਮੇਲਾ ਵੇਖ ਰਹੇ ਹੋਈਏ।

  • @surjeetsinghguliani3601

    ਪੁਰਾਣੀ ਯਾਦਾਂ ਚੇਤੇ ਕਰਵਾ ਦਿਤੀਆਂ ।ਇੰਟਰਵਿੳ ਬਹੁਤ ਵਧੀਆ ।ਪਰਮਾਤਮਾ ਜੌੜੀ ਨੂੰ ਸਲਾਮਤ ਰੱਖੇ ।

  • @inderjitkaur5148
    @inderjitkaur5148 Před 3 lety +1

    Waheguru ji Chacha Raunki Ram ji nu charhdi kala vich rakhan. 🙏🙏

  • @jaswindersingh-po7hh
    @jaswindersingh-po7hh Před 3 lety +3

    ਬਹੁਤ ਵਧੀਆ

  • @flyingsikhnikkabrar8990
    @flyingsikhnikkabrar8990 Před 3 lety +1

    ਬੜਾ ਮਨ ਖੁਸ਼ ਹੋਇਆ ਚਾਚੇ ਦੇ ਦਰਸ਼ਨ ਹੋਏ

  • @littleboy7197
    @littleboy7197 Před 3 lety

    ਪੁਰਾਣੀ ਜ਼ਿੰਦਗੀ ਯਾਦ ਆ ਗਈ ਚਾਚੇ ਨੂੰ ਦੇਖ ਕੇ 🙏🙏🙏🙏🙏

  • @rattandhaliwal
    @rattandhaliwal Před 3 lety

    ਵਾਹਿਗੁਰੂ ਰੌਣਕੀ ਸਾਹਬ ਨੂੰ ਸਲਾਮਤ ਰੱਖੇ.

  • @deeprataindia1170
    @deeprataindia1170 Před 3 lety +1

    ਬਲਵਿੰਦਰ ਵਿਕੀ ਜੀ ਵਧੀਆ ਇਨਸਾਨ ਹਨ ਹਰ ਇਕ ਪਰਿਵਾਰ ਇਹਨਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
    ,,,Ballu ਰਟੈਂਡਾ,,,

  • @RameshKumar-cu8yu
    @RameshKumar-cu8yu Před 3 lety +9

    Really nice to see Balwinder Vicki Ji a great character, personality being hails from Jalandhar proud of him👍

  • @jagroopsingh5686
    @jagroopsingh5686 Před 3 lety +1

    ਟਹਿਣਾ ਸਾਬ ਹਰਮਨ ਜੀ 🙏.ਰੌਣਕੀ ਰਾਮ ਜੀ ਦੀਅਾ ਰੀਸਾਂ ਵੀ ਲੳੁਦੇ ਹੁੰਦੇ ਸੀ ਅਸੀ ਨਿੱਕੇ ਨਿੱਕੇ ਹੁੰਦੇ

  • @gurbhejsingh4907
    @gurbhejsingh4907 Před 3 lety +7

    Waheguru ji. Kirpa kry. 🙏 Sarbat da bhala kry 🙏

  • @gurjantsidhu1708
    @gurjantsidhu1708 Před 3 lety +1

    ਬਾ ਕਮਾਲ ਗੱਲਾਂ, ਇੱਕ ਵਾਰ ਪੁਰਾਣਾ ਵੇਲਾ ਫਿਰ ਯਾਦ ਆਇਆ 🙏

  • @user-yc8yu1ov7f
    @user-yc8yu1ov7f Před 3 lety

    ਸਤਿ ਸ਼੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਬਹੁਤ ਹੀ ਸੋਹਣਾ ਪਰੋਗਰਾਮ ਹੈ ਜੀ,ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਹੀ ਖੁਸ਼ ਰੱਖਣ ਜੀ

  • @Nimreet173
    @Nimreet173 Před 3 lety +1

    ਸਤਿ ਸ੍ਰੀ ਅਕਾਲ ਟਹਿਣਾ ਜੀ ਤੇ ਥਿੰਦ ਜੀ ਚਾਚਾ ਰੌਣਕੀ ਰਾਮ ਜੀ

  • @yudhveeraulakhyt3688
    @yudhveeraulakhyt3688 Před 3 lety

    ਸਾਰਾ ਜ਼ਿਲਾ ਜਲੰਧਰ ਸੁੰਨਾ ਕਰ ਗਿਆ ਚਾਚਾ ਸਿਆਂ ❤️❤️

  • @JassDhillon-vg8xc
    @JassDhillon-vg8xc Před 3 lety +3

    Sardar Balwinder Singh bikki Great Legend very honest actor 👍👍👍

  • @as58383
    @as58383 Před 3 lety

    ਦੇਹਾਤੀ ਪ੍ਰੋਗਰਾਮ ੍ ਬਹੁਤ ਹੀ ਵਧੀਆ ਲਗਦਾ ਸੀ ਸਾਰਾ ਪਰਿਵਾਰ ਵਿਹੜੇ ਵਿੱਚ ਰੇਡੀਓ ਰੱਖ ਕੇ ਸਾਮ ਨੂੰ ਸੁਣਦੇ ਸੀ ਕਾਸ!ਓਹ ਟੲਇਮ ਫੇਰ ਆ ਜਾਵੇ

  • @gurmansmom5019
    @gurmansmom5019 Před 3 lety +1

    ਤਿਰੰਗਾ ਝੰਡਾ ਸਬੂਤ ਹੈ ਕਿ ਕਿਸਾਨ ਬਿਨਾ ਦੇਸ਼ ਨਹੀਂ ਬੱਚ ਸਕਦਾ ਮੋਦੀ ਚਾਚਾ ਰੌਣਕੀ ਚਾਚੇ ਦੀ ਗੱਲ ਨੂੰ ਸਮਝੋ

  • @karamjitsinghsons6569
    @karamjitsinghsons6569 Před 3 lety +5

    Waheguru ji

  • @labhsingh3020
    @labhsingh3020 Před 3 lety

    ਹਰਮਨ ਥਿੰਦ ਟਹਿਣਾ ਜੀ ਅਤੇ ਚਾਚਾ ਰੌਣਕੀ ਰਾਮ ਜ਼ਿੰਦਾਬਾਦ ਹਮੇਸ਼ਾ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰਹੋ। ਬਹੁਤ ਵਧੀਆ ਮਨ ਪਸੰਦ ਫ਼ਨਕਾਰਾਂ ਨਾਲ ਮੇਲ ਕਰਵਾਉਂਦੇ ਹੋ। ਚਾਚਾ ਰੌਣਕੀ ਰਾਮ ਅੱਜ ਵੀ ਦੂਰਦਰਸ਼ਨ ਨੂੰ ਸਿਖਰਾਂ ਤੇ ਪਹੁੰਚਾ ਸਕਦੇ ਹਨ ਇਹ ਸਾਡਾ ਵਿਸ਼ਵਾਸ ਹੈ। ਅਗਰ ਕੋਈ ਡਾਇਰੈਕਟਰ ਚਾਚਾ ਜੀ ਨੂੰ ਪ੍ਰਮੋਟ ਕਰਦਾ ਹੈ ਤਾਂ ਬਹੁਤ ਅੱਛੀ ਗੱਲ ਹੈ। ਧੰਨਵਾਦ।

  • @gurpreetsinghbatth2720

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਚਾਚਾ ਰੌਣਕੀ ਰਾਮ ਜੀ ਅਤੇ ਟਹਿਣਾ ਸਾਹਿਬ ਥਿੰਦ ਜੀ ਤੁਹਾਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਤੰਦਰੁਸਤੀ ਨਾਮ ਸਿਮਰਨ ਦੀ ਦਾਤ ਬਖਸ਼ੇ ਹੱਸਦੇ ਹਸਾਉਦੇ ਰਹੋ ਜੀ ਧੰਨਵਾਦ ਜੀ ਆਪ ਜੀ ਦਾ

  • @tejindersingh2679
    @tejindersingh2679 Před 3 lety +3

    Very good and nice programme Chajj da vichar

  • @karanbraich6667
    @karanbraich6667 Před 3 lety +7

    Waheguru ji mehar kare

  • @vaddkhanaparlad4179
    @vaddkhanaparlad4179 Před 3 lety +2

    ਬਹੁਤ ਵਧੀਆ ਸਨ ਚਾਚਾ ਰੌਣਕੀ ਰਾਮ ਜੀ

  • @avtarkasoulino.1363
    @avtarkasoulino.1363 Před rokem +1

    Wehyguru ji oumra labiya kary ji ap sariyan de ji

  • @GurdevSingh-el9bm
    @GurdevSingh-el9bm Před 3 lety

    ਵਾਹ ਜੀ ਵਾਹ ਟਹਿਣਾ ਸਾਹਿਬ ਦਿਲ ਗੜੂੰਦ ਹੋ ਗਿਆ ਕਮਾਲ ਕਰਾਤੀ ਬਹੁਤ ਵਧੀਆ ਜੀ ਢੇਰ ਸਾਰੀਆਂ ਦੁਆਵਾਂ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਜੀ

  • @blkrsingh595
    @blkrsingh595 Před 3 lety +2

    Raunki Ram ji nu mila k bahut changa kita. Mera bachpan ehna nu sundaa reha aa.

  • @avtarkasoulino.1363
    @avtarkasoulino.1363 Před rokem +1

    Very good ji chacha Ronki Ram...dy darshan hogy ji..asin fan han ji..

  • @tangocharly4217
    @tangocharly4217 Před 3 lety +1

    ਧੰਨਵਾਦ ਪ੍ਰਾਈਮ ਏਸ਼ੀਆ ਦਾ ਤਹਿ ਦਿਲ ਤੋਂ,,,,
    ਕਿ ਤੁਸੀ ਰੋਣਕੀ ਜੀ,,,,,
    ਰਣਜੀਤ ਕੋਰ ਰੰਜਨ ਪੱਪੂ ਯਾਦਵ ਬਾਰੇ ਵੀ ਜਾਣਕਾਰੀ ਸਾਂਝ ਪਾਈ,,,

  • @deepkhattra2004
    @deepkhattra2004 Před 3 lety

    🙏🏻🙏🏻 bht Dhanwaad ji aap sab da es anmol kalakar nu ithey buloun lai

  • @user-xr6kr1dq1n
    @user-xr6kr1dq1n Před 3 měsíci

    ਬਚਪਨ ਵਿੱਚ ਰੇਡੀਓ,,ਟੀਵੀ ਤੇ ਬਹੁਤ ਸੁਣਿਆਂ ਰੌਣਕੀ ਰਾਮ ਜੀ ਨੂੰ...
    ਬਚਪਨ ਯਾਦ ਆਗਿਆ ਜੀ

  • @jasmersahota6840
    @jasmersahota6840 Před 3 lety +2

    Chacha ... zindabad

  • @redmiiphone1400
    @redmiiphone1400 Před 3 lety

    ਚਾਚੇ ਨੂੰ ਮਿਲੇ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਤੇ। ਬਹੁੱਤ ਵਧੀਆ ਦਿਨ ਸੀ ਉਹ ਵੀ

  • @BhupinderSingh-rz1ln
    @BhupinderSingh-rz1ln Před 3 lety +3

    ਹਰਮਨ ਅਤੇ ਟਹਿਣਾ ਜੀ। ਸਤਿ ਸ੍ਰੀ ਅਕਾਲ ਜੀ

  • @hardeepsinghsingh7673
    @hardeepsinghsingh7673 Před 3 lety +2

    ਬਹੁਤ ਵਧੀਆ ਮੁਲਾਕਾਤ
    ਬਹੁਤ ਵਧੀਆ ਐਪੀਸੋਡ
    ਚੱਜ ਦਾ ਵਿਚਾਰ ਦੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਪ੍ਰੋਗਰਾਮ ਦੌਰਾਨ ਜੋ ਐੱਡ ਆਉਂਦੀ ਹੈ ਉਸ ਨੂੰ ਸਕਿਪ ਨਾ ਕਰਿਆ ਕਰੋ। ਜੇਕਰ ਤੁਸੀਂ ਐੱਡ ਪੂਰੀ ਵੇਖੋਗੇ ਤਾਂ ਪ੍ਰੋਗਰਾਮ 'ਚ ਬਹੁਤ ਜਲਦੀ ਹੋਰ ਵੀ ਨਿਖਾਰ ਆਵੇਗਾ।
    - ਡਾ ਹਜ਼ਾਰਾ ਸਿੰਘ ਘੁੱਦਾ (ਬਠਿੰਡਾ)

  • @user-sq4ig7fk9x
    @user-sq4ig7fk9x Před 3 lety

    ਚਾਚੇ ਚੰਗੇ ਨਹੀਂ ਹੁੰਦੇ। ਪਰ ਇਹ ਚਾਚਾ ਚੰਗਾ ਹੈ। ਦੁਨੀਆਂ ਦੇ ਦਿਲਾ ਵਿਚ ਵਸਦੇ ਹਨ।