Chajj Da Vichar (1295) || ਬਲਕਾਰ ਸਿੱਧੂ ਨੇ ਖੋਲ੍ਹੇ ਗਾਇਕੀ ਛੱਡਣ ਦੇ ਭੇਤ || Part 1

Sdílet
Vložit
  • čas přidán 27. 08. 2024
  • Link to Part 2 :- • Chajj Da Vichar (1296)...
    #PrimeAsiaTV​​​ #ChajjDaVichar​​​ #SwarnTehna​​​ #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 617

  • @gurmansmom5019
    @gurmansmom5019 Před 3 lety +48

    ਚਰਖੇ ਮੇਰੇ ਬੇਟੇ ਦੀ ਪਹਿਲੀ ਲੋਹੜੀ ਮੌਕੇ ਰਿਲੀਜ਼ ਹੋਇਆ ਸੀ ਉਸ ਦਿਨ ਬਾਈ ਜੀ ਦੇ ਪਿਤਾ ਜੀ ਸਾਡੇ ਘਰ ਲੋਹੜੀ ਤੇ ਆਏ ਹੋਏ ਸਨ ਯਾਦਾਂ ਤਾਜ਼ਾ ਕਰਵਾ ਦਿਤੀਆਂ ਧੰਨਵਾਦ ਟਹਿਣਾ ਸਾਬ ਹਰਮਨ ਭੈਣ ਜੀ

    • @ashoksharma-rj6sp
      @ashoksharma-rj6sp Před 3 lety

      Canada h truck chala ke delh . 10 din di roti mehant di hundi hai tusi kanzar uhna trick walia de kamae paise naal canada america ghum liya.

    • @Sukhraj_Aulakh_1313
      @Sukhraj_Aulakh_1313 Před 3 lety

      @@ashoksharma-rj6sp ਬਿਲਕੁਲ ਵੀਰ ਜੀ ਇਹਨੂੰ ਬਜ਼ਾਜ ਸਕੂਟੀ ਤੋਂ ਜਹਾਜ਼ ਤੱਕ ਦਾ ਸਫਰ ਕਿ੍ਪਾਲ ਮਾਹਣਾ ਦੇ ਗੀਤਾਂ ਨੇ ਕਰਵਾਇਆ ਪਰ..... ਅੱਜ ਕੱਲ ਤਾਂ ਮਾਂ ਦੀਏ ਮੋੰ ਬੱਤੀਏ ..... ਖੰਡ ਮਿਸ਼ਰੀ ਵਗੇਰਾ ਆਦਿ

  • @gurmansmom5019
    @gurmansmom5019 Před 3 lety +77

    ਟਹਿਣਾ ਸਾਬ ਹਰਮਨ ਭੈਣ ਜੀ ਸਤਿ ਸ੍ਰੀ ਅਕਾਲ ਮੈਂ ਬਲਕਾਰ ਜੀ ਨੂੰ ਨਿੱਜੀ ਤੌਰ ਤੇ ਵੀ ਜਾਣਦੀ ਆ ਇੰਨਾ ਦੇ ਪਿਤਾ ਜੀ ਅਤੇ ਮੇਰੇ ਪਿਤਾ ਜੀ ਨੇ ਇਕੱਠੇ ਨੋਕਰੀ ਕੀਤੀ ਹੈ ਸੱਚਮੁੱਚ ਵਧੀਆ ਬੰਦੇ ਹਨ

  • @sunnybobby2525
    @sunnybobby2525 Před 3 lety +33

    ਬਲਕਾਰ ਸਿੱਧੂ ਜੀ ਦਾ ਅਖਾੜਾ ਮੈ ਦਸੰਬਰ ਵਿਚ ਜਲਾਲਾਬਾਦ ਦੇ ਨੇੜੇ ਪਿੰਡ ਮੰਨੇ ਵਾਲਾ ਵਿਖੇ ਆਪਣੇ ਬਾਪੂ ਨਾਲ ਵੇਖਿਆ ਸਿੱਧੂ ਜੀ ਅੱਜ ਵੀ 22 ਸਾਲ਼ਾ ਦੇ ਲਗਦੇ ਹਨ ਅਖਾੜਾ ਦੇਖ ਕੇ ਬਹੁਤ ਜਿਆਦਾ ਨਜਾਰਾ ਆਇਆ

  • @5_ਆਬ1313Sra
    @5_ਆਬ1313Sra Před 3 lety +83

    ਜਦੋ ਮੈਨੂੰ ਪਿਆਰ ਨਾਲ ਜਾਨ‐ਜਾਨ ਕਹਿੰਦਾ ਏ 👌 ਬਹੁਤ ਸੋਹਣਾ ਗੀਤ ਆ ਜੀ ਅਜ ਵੀ ਸੁਣੀ ਦਾ🙏⚘

  • @karajsinghtoor3542
    @karajsinghtoor3542 Před 3 lety +24

    ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਨੀ ਮੁੰਡਾ ਆਪਣੇ ❤️❤️❤️ ਸਦਾਬਹਾਰ ਗੀਤ

  • @deeprataindia1170
    @deeprataindia1170 Před 3 lety +27

    ਮਾਝੇ ਦੀਏ ਮੋਮਬੱਤੀ ਚੇਤਾ ਭੁੱਲ ਗਈ ਕਰਾਰਾਂ ਦਾ।
    ਏਨਾ ਤੈਨੂੰ ਪਿਆਰ ਕਰਾਂ।
    ਸੁਪਰ ਸਟਾਰ ਕਲਾਕਾਰ ਪੂਰੇ ਪਸੰਦ ਹਨ ਗੀਤ ਸਿੱਧੂ ਵੀਰ ਦੇ।
    ,,,Ballu ਰਟੈਂਡਾ,,,

  • @sbentertainment1763
    @sbentertainment1763 Před 3 lety +44

    ਬਾਈ ਜੀ ਮੇਰੇ ਵਿਆਹ ਤੇ ਅਖਾੜੇ ਵਿੱਚ ਗਾਇਆ ਸੀ ਮਾਝੇ ਦੀਏ ਮੋਮਬੱਤੀਏ ਫਿਰ ਰਿਕਾਰਡ ਹੋਇਆ ਬਹੁਤ ਵਧੀਆ ਚੱਲਿਆ ਸੀ ਇਹ ਗੀਤ ਹੁਣ ਵੀ ਉਨਾਂ ਹੀ ਚੱਲ ਰਿਹਾ

  • @SatnamSingh-bc5zm
    @SatnamSingh-bc5zm Před 3 lety +61

    ਹਿੱਕ ਦੇ ਜ਼ੋਰ ਨਾਲ਼ ਗਾਉਣ ਵਾਲ਼ੇ ਕਲਾਕਾਰਾਂ ਵਿੱਚੋਂ ਇੱਕ ਹੈ ਬਲਕਾਰ ਸਿੱਧੂ। ਇਹਨਾਂ ਦੀ ਅਵਾਜ਼ ਗਾਉਣ ਵੇਲੇ ਤੈਰਦੀ ਨਹੀਂ ਸਗੋਂ ਸੂ਼ਕਦੀ ਹੈ।

    • @sarabjeet8813
      @sarabjeet8813 Před 3 lety +4

      ਵਾਹ ਕਿਆ ਅਲਫ਼ਾਜ਼ ਚੁਣੇ 👍

    • @SatnamSingh-bc5zm
      @SatnamSingh-bc5zm Před 3 lety

      @@sarabjeet8813 ਧੰਨਵਾਦ, ਸ਼ੁਕਰੀਆ ਜੀ !!!

  • @amandeepmaan333
    @amandeepmaan333 Před 3 lety +14

    ਬਹੁਤ ਸੁਣਿਆ ਬਾਈ ਜੀ ਨੂੰ ਨਿੱਕੇ ਹੁੰਦਿਆਂ ਅੱਜ ਵੀ ਸੁਣੀਦੇ ਬਾਈ ਜੀ ਦੇ ਸਾਰੇ ਗੀਤ , ਮੇਰਾ ਸਾਰਾ ਬਚਪਨ ਪੂਹਲੇ ਪਿੰਡ ਚ ਹੀ ਗੁਜਰਿਆ ਬਾਈ ਜੀ ਦੇ ਗੀਤ ਸੁਣਦੇ ਗਾਉਂਦੇ ।ਇੱਕ ਹੋਰ ਬਹੁਤ ਹੀ ਵਧੀਆ ਕਿਸ਼ਤ ਜੀ ਪ੍ਰੋਗਰਾਮ ਦੀ

  • @jiwangill3445
    @jiwangill3445 Před 3 lety +85

    ਮੈ ਪਹਿਲਾ ਸਿੰਗਰ ਦੇਖਿਆ ਜਿਹੜਾ ਇਮਾਨਦਾਰੀ ਨਾਲ ਇਹ ਮਨ ਰਿਹਾ ਕੇ ਮੈ ਗਾਣੇ ਕਾਪੀ ਕਰਦਾ ਰਿਹਾ ਪਾਕਿਸਤਾਨੀ ਸਿੰਗਰਾਂ ਦੇ 😜

  • @Brarsatgur
    @Brarsatgur Před 3 lety +19

    ਟਹਿਣਾ ਨੂੰ ਬੋਲਣ ਦੀ ਜ਼ਰੂਰਤ ਹੀ ਬਲਕਾਰ ਸਿੱਧੂ ਹੀ ਬਹੁਤ ਏ 5 ਪ੍ਰੋਗਰਾਮ ਕਰੋ ਜੀ ਇਹਨਾਂ ਦੇ

  • @amnindergillgill5493
    @amnindergillgill5493 Před 2 lety +3

    ਮੈਂ ਬਾਈ ਬਲਕਾਰ ਸਿੱਧੂ ਦਾ ਅਖਾੜਾ ਆਪਣੇ ਪਿੰਡ ਵਿੱਚ ਸੰਨ 2000 ਵਿੱਚ ਵੇਖਿਆ ਸੀ ਪਰ ਅੱਜ 22 ਸਾਲ ਬਾਅਦ ਵੀ ਬਾਈ ਦੀ ਸਿਹਤ ਤੇ ਆਵਾਜ਼ ਉਵੇਂ ਹੀ ਹੈ ਪ੍ਰਮਾਤਮਾਂ ਤੁਹਾਨੂੰ ਇਸੇ ਤਰ੍ਹਾਂ ਤੰਦਰੁਸਤੀ ਤੇ ਕਾਮਯਾਬੀ ਬਖ਼ਸ਼ੇ

  • @sukhwinderkaur7145
    @sukhwinderkaur7145 Před 3 lety +14

    ਪੁਰਾਣੇ ਗੀਤ ਦੀ ਉਮਰ ਬਹੁਤ ਵੱਡੀ ਆ,ਅੱਜ ਕੱਲ੍ਹ ਦੇ ਗੀਤ ਦੀ ਉਮਰ ਬਹੁਤ ਛੋਟੀ ਆ, ਟਾਹਿਣਾ ਸਾਹਿਬ ਨੂੰ ਸਾਰੇ ਗੀਤ ਯਾਦ ਹਨ

  • @deeprataindia1170
    @deeprataindia1170 Před 3 lety +8

    ਵੀਰ ਗੁਰਨਾਮ ਸਿੰਘ ਗਾਮਾ ਨੂੰ ਜਾਦ ਕਰਨ ਲਈ ਧੰਨਵਾਦ। ਹੀਰਾ ਇਨਸਾਨ ਗਾਮਾ।
    ,,,Ballu ਰਟੈਂਡਾ,,,

  • @jaswinderpalkaur6707
    @jaswinderpalkaur6707 Před 3 lety +13

    ਸਵਰਨ ਸਿੰਘ ਟਹਿਣਾ ਵੀਰ ਜੀ ਬੀਬਾ ਹਰਮਨ ਥਿੰਦ ਜੀ ਸਤਿ ਸ਼ਿਰੀ ਅਕਾਲ ਜੀ ।ਬਲਕਾਰ ਸਿਧੂ ਵੀਰ ਜੀ ਦਾ ਦਿਲੋਂ ਧੰਨਵਾਦ ਬਹੁਤ ਦੇਰ ਬਾਅਦ ਬਲਕਾਰ ਵੀਰ ਦੇ ਦਰਸ਼ਨ ਹੋਏ ।ਸਾਰੇ ਗੀਤ ਬਹੁਤ ਵਧੀਆ ਹੁੰਦੇ ਨੇ। ਬਲਕਾਰ ਵੀਰ ਜੀ ਦੇ ।।

  • @amanaulakh1313
    @amanaulakh1313 Před 3 lety +25

    ਬਹੁਤ ਹੀ ਜਿਆਦਾ ਵਧੀਆ ਗੱਲਬਾਤ ਕੀਤੀ ਆ ਵੀਰ ਜੀ ਸਾਰਿਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ

  • @satnambukanwalia6722
    @satnambukanwalia6722 Před 3 lety +18

    ਨਛੱਤਰ ਛੱਤੇ ਦਾ ਵੀ ਜਿਕਰ ਕਰਨਾਂ ਸੀ ਜੀਹਦੇ ਨਾਲ ਪਹਿਲੀ ਕੈਸਟ ਜੋਇਟ ਕੀਤੀ ਸੀ

  • @harjitvirdi413
    @harjitvirdi413 Před 3 lety +27

    ਬਹੁਤ ਵਧੀਅਾ , ਪੁਰਾਣੇ ਦਿਨ ਚੇਤੇ ਅਾ ਗਏ

    • @arshsekhon489
      @arshsekhon489 Před 3 lety +1

      ਹਿੱਕ ਦੇ ਜੋਰ ਨਾਲ ਗਾ ਗਿਆ ਬਲਕਾਰ ਸਿੱਧੂ , ਅੱਜ ਵੀ ਗਾਣੇ ਨਵੀਂ ਰੂਹ ਭਰਦੇ ਆ
      God bless u

  • @tirathsingh8736
    @tirathsingh8736 Před 3 lety +42

    "ਮਾਝੇ ਦੀਏ ਮੋਮਬੱਤੀਏ" ਗਾਣੇਂ ਚ ਲਾਸਟ ਵਾਲੀਆਂ ਲਾਇਨਾਂ ਬਹੁਤ ਸੁਣਿਆ ਕਰਦਾ ਸੀ।
    ਇਥੇ ਮਿਲਣੇਂ ਦੀ ਥਾਂ ਕੋਈ ਨਾਂ ,ਤੇਰੇ ਚਰਨਾਂ ਦੇ ਵਿਚ ਮਰਨਾਂ।

  • @futureteachers6503
    @futureteachers6503 Před 3 lety +12

    ਮੈਂ ਇੰਨਾ ਦਾ ਜਲੰਧਰ ਰੈੱਡ cross ਭਵਨ ਚ programme ਦੇਖਿਆ ਸੀ ਉਦੋ ਤੋ ਫੈਨ ਹਾ ਇੰਨਾ ਦਾ

  • @rwscreativevideos
    @rwscreativevideos Před 3 lety +54

    ਟਹਿਣਾ ਗੋਰਾ ਚੱਕ ਵਾਲਾ ਬਠਿੰਡਾ ਵਾਲੇ ਨਾਲ ਵੀ ਮੁਲਾਕਾਤ ਕਰਾਉ ਜੀ ਦਰਸ਼ਕਾਂ ਦੀ🙏🙏

    • @harmansinghhr3228
      @harmansinghhr3228 Před 3 lety +4

      Gora chak wala

    • @wakildhinger779
      @wakildhinger779 Před 3 lety +3

      ਗੋਰੇ ਚੱਕ ਵਾਲੇ ਨਾਲ ਮੁਲਾਕਾਤ ਕਰਾਦੋ

    • @Sukhraj_Aulakh_1313
      @Sukhraj_Aulakh_1313 Před 3 lety

      ਖੰਡ ਮਿਸ਼ਰੀ ਗੀਤ = ਕਿ੍ਪਾਲ ਸਿੰਘ ਮਾਹਣੇ ਸਾਬ ਦਾ ਲਿਖਿਆ ਹੈ ਝੂਠਿਆ ਵੀਰਾ.....ਜਦੋਂ ਟੀਵੀ ਤੇ ਏਡ ਸੁਰੂ ਹੋਈ ਸੀ ਇਸ ਗੀਤ ਦਾ ਲੇਖਕ ਮਾਹਣਾ ਸਾਬ ਲਿਖਿਆ ਹੋਇਆ ਆਉਂਦਾ ਸੀ ਕੈਸ਼ਟਾ ਤੇ ਵੀ ਨਾਮ ਸੀ ਪਰ ਭੋਲੇ ਦਾ ਨਾਮ ਭਰੋਪੀ ਤੌਰ ਤੇ ਪਾਇਆ ਸੀ ਤੁਸੀਂ ਆਪ ਦੱਸਿਆ ਸੀ ਟੀਵੀ ਤੇ ਵੀ ਬਾਅਦ ਚ ਮਾਹਣਾ ਸਾਬ ਨਾਲ ਤੁਹਾਡੀ ਨਹੀਂ ਬਣੀ ਤੇ ਤੁਸੀਂ ਨਾਮ ਲੈਣੋ ਹੀ ਹੱਟਗੇ ਹਾਲੇ ਕਿ ਤੁਸੀਂ ਮੁਆਫੀ ਵੀ ਮੰਗੀ ਸੀ ਮਾਹਣਾ ਸਾਬ ਦੇ ਘਰ ਜਾ ਕੇ ਪਰ ਪ੍ਰਨਾਲਾ ਓਥੇ ਦਾ ਓਥੇ ਹੀ ਰੱਖਿਆ ਤੁਸੀਂ .....

  • @charanjitkaur9692
    @charanjitkaur9692 Před 3 lety +71

    ਬਹੁਤ ਵਧੀਆ ਬਲਕਾਰ ਸਿੱਧੂ ਜੀ ,ਬਹੁਤ ਕਮਾਲ ਦੇ ਗਾਇਕ ਤੇ ਇਮਾਨਦਾਰ ਕਲਾਕਾਰ , ਮਾਨ ਹੈ ਤੁਹਾਡੇ ਤੇ

  • @SidhuJagjeet-mj3vm
    @SidhuJagjeet-mj3vm Před 3 lety +94

    ਮੁੰਡਾ ਲਾਇਨਮੈਨ ਲਗਿਆ ਗਾਣਾ ਹਜੇ ਵੀ ਚਲਦਾ ਤੇ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਬਹੁਤ ਚਲਦੇ ੲ

  • @raviinder80
    @raviinder80 Před 3 lety +19

    ਟਹਿਣਾ ਸਾਹਿਬ ਜੀ ਬਲਕਾਰ ਸਿੱਧੂ ਮੇਰਾ ਕਲਾਸਫੈਲੋ ਆ ਜੀ ।ਬਰਜਿੰਦਰਾ ਕਾਲਜ ਫਰੀਦਕੋਟ । very nice ji Good job God bless you all teem thanks ji

  • @sunnybobby2525
    @sunnybobby2525 Před 3 lety +26

    ਸਵਰਨ ਸਿੰਘ ਟਹਿਣਾ ਅਤੇ ਹਰਮਨ ਜੀ ਤੁਸੀ ਅੱਜ ਬਲਕਾਰ ਸਿੱਧੂ ਨਾਲ ਮੇਲ ਕਰਕੇ ਜੌ ਜਾਣਕਾਰੀ ਸਾਨੂੰ ਦਿੱਤੀ ਧਰਮ ਨਾਲ ਸੁਵਾਦ ਗਰੂਦ ਹੋ ਗਿਆ ਹੈ

  • @amandeep-sg8gf
    @amandeep-sg8gf Před 3 lety +16

    4 ਸਾਲ ਬਾਅਦ ਦਿਲ ਦੀ ਰੀਝ ਪੂਰੀ ਹੋਈ ਆ।ਪ੍ਰਾਈਮ ਈਸ਼ੀਆ ਟੀਵੀ ਤੇ ਬਲਕਾਰ ਸਿਧੂ ਦੀ ਮੁਲਾਕਾਤ ਹੋਈ। ਅਤਿ ਧੰਨਵਾਦੀ ।।।।।ਸਵਰਣ ਸਿੰਘ ਟਹਿਣਾ ਜੀ। ਮੈਮ ਹਰਮਨ ਥਿੰਦ ਜੀ।

  • @arjansingh1945
    @arjansingh1945 Před 3 lety +11

    ਸਤਿ ਸ੍ਰੀ ਅਕਾਲ ਹਰਮਨ ਅਤੇ ਟਹਿਣਾ ਭਾਜੀ ਤੁਸੀਂ ਦੋਨੋ ਵੀ ਅੱਜ-ਕੱਲ੍ਹ ਦੇ ਕਈ ਕਲਾਕਾਰਾਂ ਨਾਲ਼ੋਂ ਚੰਗਾ ਗਾ ਲੈਂਦੇ ਹੋ ।

  • @5_ਆਬ1313Sra
    @5_ਆਬ1313Sra Před 3 lety +9

    ਮਾਲਵੇ ਦੀ ਸ਼ਾਨ ਬਲਕਾਰ ਸਿੱਧੂ ਵੀਰ ਨੂੰ, ਆਪਣੇ ਕਾਲਜ ਟਾਈਮ ਬਹੁਤ ਸੁਣਿਆ ਕਰਦੇ ਸੀ🙏⚘

    • @5_ਆਬ1313Sra
      @5_ਆਬ1313Sra Před 3 lety +2

      ਜਦੋ ਮੈਨੂੰ ਪਿਆਰ ਨਾਲ ਜਾਨ‐ਜਾਨ ਕਹਿੰਦਾ ਏ 👌

  • @harpreetsinghmoga
    @harpreetsinghmoga Před 3 lety +67

    ਪੰਜਾਬੀ ਗਾਇਕੀ ਦਾ ਮਾਣ-ਬਲਕਾਰ ਸਿੱਧੂ !

  • @amritpalsingh-df8ui
    @amritpalsingh-df8ui Před 3 lety +4

    ਬਹਤ ਵਧੀਆ ਮੁਲਾਕਾਤ ਬਲਕਾਰ ਸਿੱਧੂ ਨਾਲ। ਸ੍ਰਤਿ ਸ੍ਰੀ ਆਕਾਲ ਜੀ ਸਾਰਿਆ ਨੂੰ।🙏🙏🙏🙏

  • @sukhwinderkaur7145
    @sukhwinderkaur7145 Před 3 lety +4

    ਨਮਸਕਾਰ ਜੀ ਬਹੁਤ ਵਧੀਆ ਕਲਾਕਾਰ ਹੈ, ਬਲਕਾਰ ਬਾਈ ਪਰ ਕੀ ਖਾਦੇ ਓ ਵੀਰ ਜੀ ਉਸੇ ਤਰਾਂ ਦੇ ਹੀ ਹੋ,ਪੁਰਾਣੇ ਗੀਤ ਯਾਦ ਕਰਵਾ ਦਿੱਤੇ 👌👌👌👌👌👌❣❣❣❣

  • @shiv1384
    @shiv1384 Před 3 lety +20

    ਮੇਰਾ ਭਰਾ ਐ ਬਲਕਾਰ। ਐਤਕੀਂ ਇਲੈਕਸ਼ਨ ਵੀ ਸਾਡੇ ਹਲਕੇ ਤੋਂ ਲੜਣੈਂ, ਚੱਕ ਦਿਆਂਗੇ ਕੰਮ🔥🔥

    • @yankee261000
      @yankee261000 Před 3 lety +1

      Karan te sumeet nu naal lai lye

    • @shiv1384
      @shiv1384 Před 3 lety

      @@yankee261000 ok bro ...ki haal-chaal ne.? Kithe hune o.. bathinda ya fir kite bahar chale gaye

  • @jatindermalhi5797
    @jatindermalhi5797 Před 3 lety +11

    ਬਾਈ ਬਲਕਾਰ ਸਿੱਧੂ ਜੀ ਬਾਈ ਜੀ ਸੱਤ ਸ਼੍ਰੀ ਆਕਾਲ ਜੀ ਬਹੁਤ ਵਦੀਆ ਇਨਸਾਨ

  • @hardeepuk8241
    @hardeepuk8241 Před 3 lety +15

    ਬਾ ਕਮਾਲ👌👌
    ਸ਼ੁਕਰੀਆ ਟਹਿਣਾ ਸਾਬ ਤੇ ਹਰਮਨ ਭੈਣ

  • @surjitsingh6142
    @surjitsingh6142 Před 3 lety +17

    ਮਾਲਵੇ ਦਾ ਮਾਣ। ਬੁਲੰਦ ਆਵਾਜ਼ ਬਲਕਾਰ ਸਿੱਧੂ ।ਹਿੱਕ ਦੇ ਜ਼ੋਰ ਨਾਲ ਨਾਲ ਗਾਉਣ ਵਾਲਾ ਗਾਇਕ ।

  • @vedviassharma1554
    @vedviassharma1554 Před 3 lety +15

    ਬਹੁਤ ਖੂਬ ਜੀ ।
    ਗੋਰਾ ਚੱਕ ਵਾਲੇ ਨਾਲ ਵੀ ਕਰੋ ਮੁਲਾਕਾਤ

  • @harpalkaursohi5196
    @harpalkaursohi5196 Před 3 lety +9

    ਵੀਰ ਜੀ ਉਝ ਤਾਂ ਤੁਹਾਡੇ ਸਾਰੇ ਗੀਤ ਬਹੁਤ ਹੀ ਵਧੀਆ ਨੇਂ ਪਰ ਤੁਹਾਡਾ ਗੀਤ ਝਾਂਜਰ ਦਾ ਛਣਕਾਰਾ ਨੀ ਮੈਨੂੰ ਬਹੁਤ ਵਧੀਆ ਲਗਦਾ

  • @HarjinderHarjindersinghg-en8sb
    @HarjinderHarjindersinghg-en8sb Před 5 měsíci +1

    ਬਾਈ ਜੀ ਅਗਰ ਤਹਾਨੂੰ ਯਾਦ ਨਾ ਹੋਵੇ ਤਾ ਮਾਲਵੇ ਵਿੱਚ ਮਸ਼ਹੂਰ ਕੀਤਾ ਤੂਫਾਨ ਬੀਹਲਾ ਸਾਹਿਬ ਜੀ ਗੀਤ ਪਿੰਡ ਦੀ ਰੌਣਕ ਨਾਲ ਹੋਏ ਸੀ ਉਸ ਉਸਤਾਦ ਜੀ ਦਾ ਨਾਮ ਨਹੀ ਲਿਆ ਬਲਕਾਰ ਸਿੰਘ ਜੀ

  • @arshsekhon489
    @arshsekhon489 Před 3 lety +1

    ਟਹਿਣਾ ਸਾਹਬ ਤੇ ਬੀਬਾ ਹਰਮਨ ਥਿੰਦ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਤੁਸੀਂ ਪਹਿਲੇ ਕਲਾਕਾਰਾਂ ਦੇ ਦਰਸ਼ਨ ਕਰਵਾ ਦਿੰਦੇ ਓਂ
    ਇਹਨਾਂ ਦੀ ਗਾਇਕੀ ਚ ਦਮ ਸੀ ਤੇ ਇਹ ਅੱਜ ਕਲ੍ਹ ਵਾਲੇ ਤਾਂ ਸਾਜ਼ਾਂ ਨਾਲ ਈ ਚਲਦੇ ਆ

  • @headlinernewsindia2133
    @headlinernewsindia2133 Před 3 lety +11

    ਸਵਾਦ ਆਇਆ ਅਜ ਅਗਲੀ ਕਿਸਤ ਜਲਦੀ ਭਰੋ ਮਤਲਬ ਡਾਊਨਲੋਡ ਕਰੋ।
    ਸੁਰਜੀਤ ਖਾਨ ਨੂੰ ਬੁਲਾਓ ਇਹ ਸੋਅ ਵਿਚ

  • @Nimreet173
    @Nimreet173 Před 3 lety +1

    ਸਾਨੂੰ ਮਾਣ ਐ ਸਾਡੇ ਛੋਟੇ ਵੀਰ ਬਲਕਾਰ ਸਿੱਧੂ ਤੇ ਇੱਕ ਤਾਂ ਇਹਨਾਂ ਦੀ ਆਵਾਜ਼ ਬਹੁਤ ਵਧੀਆ ਐ ਜੀ ਦੂਜਾ ਗਾਣਾ ਸਾਫ਼ ਸੁਥਰਾ ਐ ਪ੍ਰੀਵਾਰ ਚ ਬੈਠ ਕੇ ਸੁਣਨ ਵਾਲਾ ਤੀਜਾ ਭਾਈ ਸਾਡੇ ਪਿੰਡ ਦਾ ਐ ਇਹ ਮੁੰਡਾ ਮਹਿਰਾਜ ਚੋਂ ਪੂਹਲਾ ਪਿੰਡ ਐ

  • @justjeeti
    @justjeeti Před 3 lety +12

    wonderland jalandhar new year de program te bai da akhada c. ticket le k gye c. police ne 9-10vje speaker band krwa te kehnde law de against a. tn bai ne mike ch keha k jatt da putt bina mic ton gaa du awaz ditti a rab ne. te asi sab ton pishe khde c te sachi bai di awaz pishe takk bina mic ton andi c. ena ucha gaun vala koi singer ni punjab ch. sachi vala legend a balkar sidhu

  • @majorgill2840
    @majorgill2840 Před 3 lety +2

    ਬਲਕਾਰ ਬਾਈ ਸਿੱਧ ਪੱਧਰਾ ਜੱਟ ਏ।ਸਾਫ਼ ਮਨ ਵਾਲਾ ਏ।ਖ਼ਰੀਆਂ ਗੱਲਾਂ ਕਰਦਾ ਏ ਬਿਲਕੁੱਲ।

  • @user-hu4jf1ve5e
    @user-hu4jf1ve5e Před 3 lety +2

    ਬਹੁਤ + ਬਹੁਤ ਵਧੀਆ ਗਾਇਆ ਬਲਕਾਰ ਸਿੱਧੂ ਨੇ

  • @albelapunjabisangeet6004
    @albelapunjabisangeet6004 Před 3 lety +4

    ਨੇਕ ਦਿਲ ਇਨਸਾਨ ਤੇ ਵਧੀਆ ਫ਼ਨਕਾਰ ਹੈ
    ਬਲਕਾਰ ਸਿੱਧੂ ਦੀ ਗਾਇਕੀ ਸਦਾ ਬਹਾਰ ਹੈ

  • @kabaddi-kt1if
    @kabaddi-kt1if Před 3 lety +5

    ਟਾਈਮ ਟਾਈਮ ਦੀ ਗੱਲ ਹੁੰਦੀ 22 g ਪੁਰਾਣੇ ਪਤੇ ਝਰਦੇ ਅ ਫਿਰ ਹੀ ਨਮੇ ਆਉਦੇ ਐ ਬਾਕੀ ਏਨਾ ਮਾਹੌਲ ਬਦਲ ਜਾਊਗਾ ਕਦੀ ਕਿਸੇ ਨੇ ਸੋਚਿਆ ਹੀ ਨਈ ਸੀ

  • @pb37walelive13
    @pb37walelive13 Před 3 lety

    ਬਲਕਾਰ ਸਿੰਧੂ ਬਹੁਤ ਵਧੀਆ ਗਾਇਕ
    ਬਹੁਤ ਵਧੀਆ ਗੀਤ
    1 ਤੂੰ ਫੁਲਕਾਰੀ ਕੰਢਦੀ
    2 ਸਾਮਣੇ ਚੁਬਾਰੇ ਵਾਲੀ ਬਾਰੀ
    3 ਦੋਲਤਾ ਵੀ ਮਿਲ ਗਿਆ
    4 ਮਾਝੇ ਦੀਏ ਮੋਮਬੱਤੀਆਂ ਏ
    5 ਆਪਣੇ ਵਿਆਹ ਦੇ ਵਿਚ ਮੁੰਡਾ

  • @jiwangill3445
    @jiwangill3445 Před 3 lety +12

    ਮੇਰਾ ਫ਼ੇਵਰੇਟ ਸਿੰਗਰ ਬਲਕਾਰ ਸਿੱਧੂ

  • @karamjitsinghsons6569
    @karamjitsinghsons6569 Před 3 lety +8

    Waheguru ji

  • @HarjinderKaur-wr5zv
    @HarjinderKaur-wr5zv Před 3 lety +2

    👍 ਬਲਕਾਰ ਬਾਈ ਵਸਦਾ ਰਹੇ ਖੁਸ਼ ਰਹੋ ਸਾਰੇ ਟਹਿਣਾ ਸਾਹਿਬ ਦੀ ਬੋਲੀ ਤੇ ਐਕਸ਼ਨ ਬਹੂਤ ਵਧੀਆ ਲੱਗਦੇ ਨੇ ਜਦੋ ਬੋਲਦੇ ਮੋਢਾ ਜਾ ਘੁਮਾਉਂਦੇ ਨੇਂ ਭੈਣ ਹਰਮਨ ਜੀ ਬੋਲਦੇ ਬਹੁਤ ਵਧੀਆ ਤੇ ਬੀਬੇ ਲੱਗਦੇ ਨੇ ਮੈਨੂੰ ਇਹਨਾਂ ਦੇ ਬੋਲਣ ਬੈਠਣ ਤੇ ਕੱਪੜੇ ਪਾਉਣ ਦਾ ਢੰਗ ਬਹੁਤ ਪਿਆਰਾ ਲੱਗਦਾ ਏ ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਹਰ ਖੁਸ਼ੀ ਬਖਸ਼ਣ ਸਿੱਧੂ ਜੀ ਤੇ ਸਦਾ ਬਹਾਰ ਨੇ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @jagroopsingh5686
    @jagroopsingh5686 Před 3 lety +12

    ਟਹਿਣਾ ਸਾਬ ਹਰਮਨ ਜੀ.🙏🙏🙏🙏🙏

  • @baljinderaulakh123
    @baljinderaulakh123 Před 3 lety +5

    ਬਲਕਾਰ ਸਿੱਧੂ ਜੀ ਤੁਹਾਡੀ ਪਹਿਲੀ ਕੇਸਿਟ ਨਛੱਤਰ ਛੱਤੇ ਨਾਲ ਆਈ ਸੀ ਉਸ ਦਾ ਜ਼ਿਕਰ ਨਹੀਂ ਕੀਤਾ

    • @majorgill2840
      @majorgill2840 Před 3 lety

      ਕਰਨਾ ਛੱਡਦੇ ਪਿਆਰ ਨੀ ਜਿੰਦੇ।

    • @majorgill2840
      @majorgill2840 Před 3 lety

      ਨਾਮ ਨਹੀੰ ਲਿਆ ਕੈਸਟ ਦਾ,ਪਰ ਜੋ ਪੰਜ ਗੀਤਾਂ ਦਾ ਜਿਕਰ ਕੀਤਾ,ਉਹ ਉਹੀ ਕੈਸਟ ਵੱਲ ਇਸਾਰਾ ਹੈ ਜੀ।ਕੈਸਟ ਟਾਈਟਲ ਗੀਤ ਮੇਰੇ ਦੋਸਤ ਸਵ:ਮਿੱਠੂ ਖਾਈ ਵਾਲਾ ਦਾ ਸੀ।

  • @ButtaSingh-zu6gi
    @ButtaSingh-zu6gi Před 5 měsíci

    ਬਲਕਾਰ ਸਿੱਧੂ ਵੀਰੇ ਦਾ ਬਹੁਤ ਵਧੀਆ ਸੌਂਗ ਸੀਗਾ ਕੰਮ ਮੈਨੂੰ ਖਾ ਕੇ ਅਸ ਛੜਾ ਮੈਨੂੰ ਪੀ ਗਈ ਵਾਲਾ ਵਧੀਆ ਸੌਂਗ ਸੀ ਵੀਰੇ ਸੋ ਆਖਰੀ ਲਿਆ ਤਾ ਸੋਗ ਨੇ ਜਗਾ ਕਿਸ ਨਾਲ ਤਾਂ ਬੜਾ ਵਧੀਆ

  • @jkol2416
    @jkol2416 Před 3 lety +4

    ਦੁਨੀਆਂ ਬਾਗ਼ ਦੇ ਵਿਚੋਂ ਟੁੱਟਣਾਂ,
    ਜਦ ਮੈਂ ਫੁੱਲ ਗੁਲਾਬੀ।
    ਮੌਤ ਨੇ ਮਾਂ ਦੀ ਗੋਦੀਓਂ ਕੱਢਣਾ,
    ਮਾਰ ਕੇ ਕਰੜੀ ਦਾਬੀ।
    ਇਕ ਮਾਂ ਦੀ ਗੋਦੋਂ ਨਿਕਲਾਂ,
    ਦੂਜੀ ਦੇ ਕੋਲ ਬਹਿ ਜਾਂ,
    'ਪ੍ਰੀਤ' ਦੀ ਕਬਰ ਦੇ ਉੱਤੇ ਲਿਖਿਉ,
    ਬੋਲੀ ਮਾਂ 'ਪੰਜਾਬੀ'।

  • @satvirsingh4775
    @satvirsingh4775 Před 3 lety +5

    ਖੰਡ ਮਿਸਰੀ ਗਾਣਾ ਕਿਰਪਾਲ ਸਿੰਘ ਨੇ ਲਿਖਿਆ ਸੀ ਏ ਝੂਠ ਬੋਲ ਦਾ ਮੈ ਉਸ ਦੇ interview ਦੇਖਿਆ ਸੀ RMP televisionਤੇ ਜੇ ਨਹੀਂ ਯਕੀਨ ਜਰੂਰ try karo

  • @DaljitSingh-uq5io
    @DaljitSingh-uq5io Před 2 lety

    ਸਿੱਧੂ ਜੀ ਬਾਕੀ ਸੱਭ ਠੀਕ ਹੈ
    ਵਾਹਿਗੁਰੂ ਜੀ ਆਪ ਨੂੰ ਹੋਰ ਅੱਗੇ ਤਰੱਕੀ ਬਖਸੇ
    ਆਪ ਕਿਰਪਾਲ ਸਿੰਘ ਗਿੱਲ ਮਾਣਾ ਜੀ ਦਾ ਦੇਣ ਨਹੀਂ ਦੇ ਸਕਦੇ
    ਆਪ ਨੂੰ ਸਫਲ ਬਣਾਇਆ
    ਸਿੱਧੂ ਜੀ ਆਪ ਕਿਸੀ ਕੇ ਵਿਸ਼ਵਾਸ ਪਾਤਰ ਨਹੀਂ ਹੈ

  • @narinderbhaperjhabelwali7965

    ਸਤਿ ਸ੍ਰੀ ਅਕਾਲ ਜੀ ਡਾਕਟਰ ਨਰਿੰਦਰ ਭਪਰ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @birbalsingh8119
    @birbalsingh8119 Před 3 lety

    ਮੈਨੂੰ ਬਲਕਾਰ ਸਿੱਧੂ ਦੀ ਇਕ ਗੱਲ ਬਹੁਤ ਵਧੀਆ ਲੱਗੀ ਕਿ ਆਪਣੇ ਆਪ ਸਚ ਬੋਲ ਰਿਹਾ ਕੇ ਮੈ ਪਾਕਸਤਾਨੀ ਸਿੰਗਰਾਂ ਨੂੰ ਕਾਪੀ ਕੀਤੇ ਹਨ ਸਾਰੇ ਨਹੀ ਪਰ ਸਚ ਬੋਲਣਾ ਬਹੁਤ ਔਖਾ ਹੁੰਦਾ ਬਾਕੀ ਲੋਕ ਤਾਂ ਰੱਬ ਨੂੰ ਵੀ ਗ਼ਲਤ ਬੋਲਦੇ ਨੇ ਬਲਕਾਰ ਜੀ ਲੱਗੇ ਰਹੋ

  • @karamjeetsingh2352
    @karamjeetsingh2352 Před 3 lety +2

    ਟਹਿਣੇ ਪੂਹਲੇ ਤੋਂ ਪੱਕਾ ਕਿੰਨੀ ਦੂਰ ਆ ਭਲਾ
    ਜੇ ਬਾਈ ਹੋ ਸਕੇ ਤਾਂ ਦੱਸੀ ਓਥੇ ਸ਼ਰਮੀਲਾ ਰਹਿੰਦਾ
    ਸੁਣਿਆ

    • @sidhuraman1
      @sidhuraman1 Před 3 lety +1

      Pakka bathinda to 25 km a , pakka kalan pura name a pind da

  • @gurbindersingh1925
    @gurbindersingh1925 Před 3 lety +6

    ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜੀ

  • @amanmalhi2759
    @amanmalhi2759 Před 3 lety +3

    ਬਹੁਤਵਧੀਆ ਗਾਇਕ ਬਲਕਾਰ ਸਿੱਧੂ

  • @GurmeetSingh-su4uu
    @GurmeetSingh-su4uu Před 3 lety +1

    ਮਾਝੇ ਦੀਏ ਮੋਮ ਬੱਤੀਏ ਮੇਰਾ ਸਭ ਤੋਂ ਮਨਪਸੰਦ ਗੀਤ ਹੈ ਜੀ

  • @balrajsingh8421
    @balrajsingh8421 Před 3 lety +9

    God bless you tehna sab 🙏❤
    Old memories remembered today

  • @jagrajsinghjatana7313
    @jagrajsinghjatana7313 Před 3 lety +6

    ਬਹੁਤ ਵਧੀਆ ਗਾਇਕ ਆ ਬਲਕਾਰ ਸਿੱਧੂ ਬਾਈ।ਸਵਾਦ ਆ ਗਿਆ ਗੱਲਬਾਤ ਸੁਣ ਕੇ।🙏🏼🙏🏼

  • @jessybajwa5514
    @jessybajwa5514 Před 3 lety +8

    Bahut vadia interview veer 👍

  • @priyankabector9672
    @priyankabector9672 Před 3 lety +7

    Simple and great.

  • @writtersingersukhchain4675

    ਬਹੁਤ ਖੂਬ ਜੀ

  • @rockysidhuavtarsingh9109
    @rockysidhuavtarsingh9109 Před 3 lety +2

    ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚ ਦਾ ਫਰੇ ਜਿਨ੍ਹਾਂ ਟਾਈਮ ਦੁਨੀਆ ਰਹੀ ਵਿਆਹ ਹੁੰਦੇ ਰਹਿਣ ਉਹਨਾਂ ਟਾਈਮ ਚੱਲ ਦਾ ਰਹਿਣ

  • @sabirahmed8261
    @sabirahmed8261 Před 3 lety +6

    Vadda bai sach bol geya hikk thokk k' kehnda main zyaada tar gaane pakistani gaaneyan nu copy karke banaaye ne'' jeonda reh mittra''🙌🙌🙌🙌🙂🙂🙂🙏🙏

  • @RakeshKumar-xb9fl
    @RakeshKumar-xb9fl Před 3 lety +1

    ਬਹੁਤ ਸਵਾਦ ਅਾੲਿਅਾ ੲਿੰਟਰਵਿੳੂ ਸੁਣਕਿ ਧੰਨਵਾਦ ਟਹਿਣ ਜੀ ਤੇ ਥਿੰਦ ਭੈਣ ਜੀ

  • @davindersingh-89
    @davindersingh-89 Před 3 lety

    ਮੈਂ ਸਕੂਲ ਵਿੱਚ ਸੀ ਜਦੋਂ ਬਾਈ ਦਾ ਪੁੰਨਿਆ ਦਾ ਚੰਨ, ਜਾਨ, ਦੌਲਤਾਂ ਗੀਤ ਆਇਆ ,ਮੈ ਅੱਜ ਵੀ ਸੁਣਦਾ, ਕਾਰ ਚ ਹਮੇਸ਼ਾ ਚੰਨ ਵੇ ਗੀਤ ਵੱਜਦਾ, ਜੇ ਕੀਤੇ ਇਹੀ ਗੀਤ unlpugeed ਅ ਜਾਨ ਕੋਈ ਤੋੜ ਨੀਂ ਅੱਜ ਵੀ।

  • @RajSingh-cv3uu
    @RajSingh-cv3uu Před 2 lety

    ਬਲਕਾਰ ਵੀਰ ਚਰਖੇ ਗੀਤ ਵੇਲੇ ਮੇਰੇ ਤੇ ਜਵਾਨੀ ਸੀ ਅੱਜ ਵੀ ਸੁਣਕੇ ਓਹ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦਾ

  • @jantawarriors4719
    @jantawarriors4719 Před 2 lety

    ਪਿਆਰ ਤੇਰੇ ਦੀ ਬਾਜ਼ੀ ਮੈਂ ਤਾਂ ਹਰਗੀ ਵੇ ਸੱਜਣਾ all time fvrt sad song

  • @user-dt5vi1wf7j
    @user-dt5vi1wf7j Před rokem

    ਬਾਈ ਜੀ ਖੰਡ ਮਿਸ਼ਰੀ ਗੀਤ ਲਿਖੀਆਂ ਹੋਈਆਂ ਮਾਣੇ ਅੰਕਲ ਜੀ ਗਿੱਲ ਕਲਾਂ ਵਾਲੀਆਂ ਦਾ ਸੀ ਨਾਮ ਭੋਲਾ ਚੱਕਾ ਵਾਲਾ ਦਾ ਪਾ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਜੀ🙏

  • @sewakpanna4350
    @sewakpanna4350 Před 3 lety +2

    ਬਲਕਾਰ ਸਿੱਧੂ ਮੇਰੇ ਪਿੰਡ ਆਇਆ ਸੀ
    ਪਿੰਡ ਜੌਡ਼ਾ ਜ਼ਿਲ੍ਹਾ ਤਰਨ ਤਾਰਨ ਤਹਿ ਪੱਟੀ
    PB 46

  • @gurbagsidhu3422
    @gurbagsidhu3422 Před 3 lety +5

    ਸੱਜਣ ਗਵਾਡੋਂਂ ਮੋੜਗੇ ਅਸੀ ਚਾਦਰਾਂ ਵਛੋਦੇ ਰਿਹਗੇ ਝਾੜ ਕੇ

  • @kuldipbajwa8385
    @kuldipbajwa8385 Před 3 lety +5

    ਬਲਕਾਰ ਸਿੱਧੂ ਬਹੁਤ ਵਧੀਆ ਗਾਇਕ

  • @muhammadakram3373
    @muhammadakram3373 Před 3 lety +3

    Balkar Siddhu ,is a singer par excellent in Punjabi folk.I wish him the best of luck.Thank you Tehna Sahib and Harmanji to invite him today,s guest.I enjoyed every minute
    Of this programme.

  • @nkaur9011
    @nkaur9011 Před 3 lety +4

    One of the best singers. Unique voice and strong vocalist.

  • @cupofnews8754
    @cupofnews8754 Před 3 lety +1

    ਬਲਕਾਰ ਸਿੱਧੂ ਬਹੁਤ ਹੀ ਵਧੀਆ ਇਨਸਾਨ ਤੇ ਉੱਚਾ ਕਲਾਕਾਰ ਆ। ਮੇਰਾ ਪਿੰਡ ਕਰਾੜਵਾਲਾ ਆ ਅਸੀਂ ਦੇਖਿਆ ਵੀਰ ਦਾ ਟਾਈਮ। ਬਲਕਾਰ ਬਾਈ ਦਾ ਕੰਟੈਕਟ ਨੰਬਰ ਮਿਲ ਜਾਵੇ ਤਾਂ ਬਾਈ ਨੂੰ ਪਲੇਟਫਾਰਮ ਦੇਣਾ ਇਕ ਵਾਰ ਫਿਰ

    • @h.s.gill.4341
      @h.s.gill.4341 Před 3 lety

      ਮੇਰਾ ਪਿੰਡ ਗਿੱਲ ਕਲਾਂ ਐ ਮਾਹਣੇ ਵਾਲਾ

  • @avibhullar13
    @avibhullar13 Před 3 lety +4

    Hath Jod panje peer mnaawa da music ajj v akhan band Karke mehsoos Kar sakda
    Baki gal Munda Apne viah wich... Oh ta har viah te sunida
    Thanks Swaran Tehna veer for sach a nice information

  • @RakeshKumar-xb9fl
    @RakeshKumar-xb9fl Před 3 lety +3

    ਗੋਰਾ ਚੱਕਵਾਲਾ ਦਾ ਵੀ ੲਿੰਟਰਵਿੳੂ ਕਰੋ ਜੀ ਪਲੀਜ

  • @BalwinderSingh-ce8iw
    @BalwinderSingh-ce8iw Před rokem

    ਬਲਕਾਰ ਬਾਈ ਨਜਾਰਾ ਆ ਜਾਂਦਾ ਥੋਡੇ ਗੀਤ ਸੁਣ ਕੇ ਤੁਸੀਂ ਮੇਰੇ ਫੇਵਰਟ ਕਲਾਕਾਰ ਹੋ

  • @mannkaur5621
    @mannkaur5621 Před 3 lety +9

    Vdhia singer o .majhe diye mombtiye my Feb song ❤️❤️ God bless u

  • @Harbanskalsi
    @Harbanskalsi Před 3 lety +5

    ਸਤਿ ਸ੍ਰੀ ਅਕਾਲ ਜੀ,
    ਲੌਂਗ ਲਾਚੀ ਗਾਣਾ ਤੇ ਲਹਿੰਗਾ ਜੱਸ ਮਾਣਕ, ਇਹ ਗਾਣੇ ਭਾਰਤ ਦੀ ਕਿਸੇ ਭਾਸ਼ਾ ਵਿੱਚ ਸਭ ਤੋਂ ਵੱਧ ਸੁਣੇ ਗਏ ਹਨ।
    ਇਨ੍ਹਾਂ ਦੀ ਗਿਣਤੀ 1 ਬਿਲੀਅਨ ਤੋਂ ਉੱਪਰ ਹੈ। ਇਨ੍ਹਾਂ ਨੇ ਪੰਜਾਬੀ ਗੀਤਾਂ ਨੂੰ ਏਨਾ ਮਾਣ ਦਵਾਇਆ, ਇਨ੍ਹਾਂ ਨਾਲ ਮੁਲਾਕਾਤ ਜ਼ਰੂਰ ਕਰੋ ਜੀ।

  • @kulvindergill7325
    @kulvindergill7325 Před 3 lety +1

    ❤Balkar sidhu 🌲evergreen 🎤singer h daultan, put ladla, jhanjhar da chankara, eh geet jinha chir sun da ni auna chir menu neend ni aundi👌

  • @deepkhattra2004
    @deepkhattra2004 Před 3 lety +2

    Very nice singer , main apne bete d lohari wandan gai c india 2001 ch us tym asi khand misri song ghatto ghat 60/70 wari lagyea c 👍🏻👍🏻

  • @dheeraaulakh7097
    @dheeraaulakh7097 Před 3 lety +2

    Waheguru ji waheguru ji waheguru ji Meher karn ji

  • @baljeetbk6245
    @baljeetbk6245 Před 3 lety +6

    ਲੋਕ ਭਲਾਈ ਦੇ ਡਰਾਮੇ ਕਰਦਾ, ਬਹੁਤ ਘਟੀਆ ਬੰਦਾ, ਮੌਕਾਪ੍ਰਸਤ ਐ, ਆਪਣੇ ਗੀਤਕਾਰ ਨਾਲ ਇਨਸਾਫ਼ ਨਹੀਂ ਕੀਤਾ, ਜਿਸ ਨੇ ਡੇਢ ਕਿੱਲੇ ਤੋਂ 250 ਕਿੱਲੇ ਤਕ ਪਹੁੰਚਾ ਦਿੱਤਾ

  • @sukhvirsinghsukhvirsingh6894

    ਬਹੁਤ ਪਿਆਰਾ ਕਲਾਕਾਰ ਆ ਮੇਰਾ, ਬਹੁਤ ਸੋਹਣੇ ਗੀਤ ਨੇ ਸਾਰੇ ਬਾਈ ਬਲਕਾਰ ਦੇ

  • @kindersingh4163
    @kindersingh4163 Před 3 lety +3

    ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਤੇ ਦਰਸ਼ਕਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਾਇਕੀ ਵਿੱਚ ਤੁਸੀ ਛਾ ਗਏ ਹੁਣ ਰਾਜਨੀਤੀ ਵਿੱਚ ਕਮਾਲਾਂ ਕਰ ਦੋ ਲੋਕਾਂ ਦਾ ਭਲਾ ਕਰੋ ।

  • @Abhaysandhal
    @Abhaysandhal Před 3 lety +5

    Childhood best singer .. chote hunde school ch bhot gane gaye mai balkar sidhu de

  • @gravewalker7925
    @gravewalker7925 Před 3 lety +2

    My favorite ਕਲਾਕਾਰ ਬਲਕਾਰ ਸਿੱਧੂ

  • @vijaypsingh3541
    @vijaypsingh3541 Před 3 lety +2

    🙏🙏👍👍👍👍👍 rooh khush hogi sidhu bai di interview dekh ke. Waheguru ji mehar karn

  • @musicyard3936
    @musicyard3936 Před 3 lety +1

    ਮਾਏ ਤੇਰਾ ਪੁੱਤ ਲਾਡਲਾ siraaaaaa Song BLOCK busters ❤

  • @KuldeepSingh-ly5me
    @KuldeepSingh-ly5me Před 3 lety +5

    Waheguru ji. Sarbat da bhla kry.🙏 Kisan andolen ch kisana nu fathy bhaksn 🙏

  • @sidhujatt7185
    @sidhujatt7185 Před 3 lety +1

    Balkar sidhu kaintt singer kaint banda aaj v fresh song lgde jdo mrzi sun lwo balkar Sidhu da cheta bhul hi bai skda kise nu v kyu k song hi eda de aa aaj v chalde pye jdo mrzi Sunlo muskraht aa jandi bullan Te sab ton vadda song apne viah de vich nachda phire Te phir Sidhu da cheta kida bhul juga loka nu

  • @harmanleelan8972
    @harmanleelan8972 Před 3 lety +1

    ਕੁਲਦੀਪ ਰਸੀਲਾ ਨਾਲ ਮੁਲਾਕਾਤ ਕਰੋ ਜੀ

  • @vishalheerabigdreams3526
    @vishalheerabigdreams3526 Před 3 lety +1

    Majdoor bande Da Naam lok len to darde aa... Bai Balkar Sidhu ne jikar kita bhut vadhiya g..,... God bless Sidhu saab

  • @nirmalsahota4488
    @nirmalsahota4488 Před 3 lety +8

    Kise time Sidhu Saab ne puri Dhak Pyi C Tehna Saab