Goldy PP ਦਾ Exclusive Interview, ਕਹਿੰਦਾ ਕੱਲਾ ਕੱਲਾ ਸਬੂਤ ਲੈਲੋ

Sdílet
Vložit
  • čas přidán 4. 08. 2020
  • Goldy PP ਦਾ Exclusive ਇੰਟਰਵਿਊ, ਕਹਿੰਦਾ ਕੱਲਾ ਕੱਲਾ ਸਬੂਤ ਲੈਲੋ
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 4,7K

  • @ramanpreetdhillon456
    @ramanpreetdhillon456 Před 3 lety +149

    ਇਹ ਨਹੀ ਪਤਾ ਕੌਣ ਸੱਚਾ ਕੌਣ ਝੂਠਾ , ਪਰ ਜਿਵੇਂ ਜਵਾਬ ਲੋਕ NGO ਆਲਿਆਂ ਤੋ ਮੰਗ ਰਹੇ ਨੇ , ਏਵੇਂ ਜਵਾਬ ਸਰਕਾਰਾਂ ਤੋਂ ਮੰਗੇ ਹੁੰਦੇ ਤਾਂ ਦੇਸ਼ ਦਾ ਆ ਹਾਲ ਨਾ ਹੁੰਦਾ 🤔

    • @sukharandhawa6740
      @sukharandhawa6740 Před 3 lety +2

      ,👍👍👍👍

    • @JagseerSingh-sb1br
      @JagseerSingh-sb1br Před 3 lety +2

      Ryt

    • @arshrangi1709
      @arshrangi1709 Před 3 lety +2

      Sahi gl aa

    • @preetsharma7051
      @preetsharma7051 Před 3 lety +4

      Sarkara agge ta muha te chepiya lag jadiya ne ehna de .bs greeba te hi jor lga skde aa

    • @english4u126
      @english4u126 Před 3 lety +2

      ਗੋਲਡੀ ਆਖਦਾ ਕੀ ਜਿਸਨੇ ਪੈਸੇ ਦਿੱਤੇ ਉਹ ਹੀ ਸਵਾਲ ਪੁੱਛ ਸਕਦਾ
      ਤਾਂ ਉਸਨੂੰ ਆਖੋ ਕੱਲ ਨੂੰ ਕੈਪਟਨ ਵੀ ਆਖੂ ਕਿ ਮੈਂ ਮੈਂਨੂੰ ਸਵਾਲ ਸਿਰਫ ਉਹੀ ਪੁਛੇ ਜਿਸਨੇ ਮੈਨੂੰ ਵੋਟਾਂ ਪਾਇਆ । ਦੂਜੇ ਬੰਦਿਆ ਦੀ ਗੱਲ ਦਾ ਮੈਂ ਜਵਾਬਦਾਰ ਨਹੀ ਹਾਂ😀😀😂😂

  • @bahadursingh6439
    @bahadursingh6439 Před 3 lety +14

    ਗੋਲਡੀ ਵੀਰ ਦੇ ਨਾਲ ਹਾ

  • @harpalharnoor6312
    @harpalharnoor6312 Před 3 lety +147

    ਨਾ ਤੰਗ ਕਰੋ ਸਾਲਿਉ
    ਸੱਚਾ ਬੰਦਾ ਆ ਗੋਲਡੀ ਵੀਰ

  • @amrit5648
    @amrit5648 Před 3 lety +3

    Love You💪💪

  • @manpreetgaggobua4035
    @manpreetgaggobua4035 Před 3 lety +16

    Love you , ਗੋਲਡੀ veer ji

  • @lovejotsingh2088
    @lovejotsingh2088 Před 3 lety +77

    ਸਿਅਾਣੇ ਸੱਚ ਕਹਿੰਦੇ ਨੇ ਦਾਤਰੀ ਦੇ ਇੱਕ ਪਾਸੇ ਦੰਦ ਹੁੰਦੇ ਪਰ ਲੋਕਾ ਦੇ ਦੋਵੇ ਪਾਸੇ ਅਾ ਅੱਜ ਵੇਖ ਵੀ ਲਿਅਾ

    • @satnamkalher3692
      @satnamkalher3692 Před 3 lety +2

      veer 2 bane dand nhi dunyia nu 4 bane aa

    • @manpreetsingh1857
      @manpreetsingh1857 Před 3 lety +1

      jagg baani channel te baghel singh naal debet dekho kive min min karda

    • @YuvrajSingh-sy4tx
      @YuvrajSingh-sy4tx Před 3 lety +2

      @@manpreetsingh1857 Gal ni ayi thag nu nale e kehnda mai mulajim a guggu ale msle ch ja ni skda c te jdo anmol da pnga piya c ludiane odu te bra giya c pistol ley ke odu riksha chalonda c ludiyane bheda ni mndiya 😄😄

    • @manpreetsingh1857
      @manpreetsingh1857 Před 3 lety +1

      @@YuvrajSingh-sy4tx sahi gall aa veer ikk gall hor ehna loka ne gurughar nu mjak bna liya pehla capton gutka sahib di shu'n kha giya jhoothi fer simro bhabi kehndi beadbi krwaun walea da kakkh na rhe mein ardaas krdia te hun eh gurdwara sahib sahne khdke cleen chit bhalda

    • @fhagvishal4204
      @fhagvishal4204 Před 3 lety +1

      Bugail singh ne rail Bana Deni Goldy pp Di.... Driver banda

  • @atamjitsinghsahota4591
    @atamjitsinghsahota4591 Před 3 lety +2

    Goldy 22 tu bilkul sahi te sachaa veer apdi jgah..Babe da naa leke sewa carry on rakh veer..koi ni sab theekh hoju..

  • @elvinsandhu5246
    @elvinsandhu5246 Před 3 lety +5

    goldy veere 💪 himmat na haar , dteya reh

  • @mr.dhinder.2322
    @mr.dhinder.2322 Před 3 lety +69

    ਗੋਲਡੀ ਵੀਰ ਬਾਬਾ ਜੀ ਤਾਹਾਨੂੰ ਚੜਦੀਕਲਾ ਚੋਂ ਰੱਖਣ

    • @sukhchaingill6369
      @sukhchaingill6369 Před 3 lety +2

      ਗੰਦੇ ਲੋਕ ਚੰਗੇ ਬੰਦਿਆਂ ਨੂੰ ਕੰਮ ਨੀ ਕਰਨ ਦਿੰਦੇ

  • @sahilbaisal7374
    @sahilbaisal7374 Před 3 lety +38

    ਲੱਖੇ ਜੇ ਤੁਸੀਂ ਇਹ ਕਮੈਟ ਪੜ੍ਹ ਰਹੇ ਤਾਂ ਇੱਕ ਵਾਰ ਜਾਕੇ ਉਨ੍ਹਾਂ ਗਰੀਬਾਂ ਦੇ ਘਰਾਂ ਵਿੱਚ ਜਾਕੇ ਖੁਦ ਸੁਣ ਰੋਟੀ ਖਾਂਦੀਆਂ ਕੀਤਾ ਮੱਦਦ ਕੀਤੀ ਉਨ੍ਹਾਂ ਨੂੰ ਪੁੱਛ

  • @surinderkaur2100
    @surinderkaur2100 Před 3 lety

    ਲੱਖੇ ਬਾਈ ਤੁਹਾਡੇ ਸੁਆਲਾਂ ਦਾ ਜਵਾਬ ਮਿਲ ਗਿਆ ਉਹ ਕਹਿ ਰਿਹਾ ਅਸੀ ਆਪਣੇ ਢੰਗ ਨਾਲ ਕੰਮ ਕਰ ਰਹੇ ਸੀ।ਤੁਹਾਡਾ ਕਹਿਣਾ ਸਹੀ ਕਿ ਜਨਤਕ ਕੀਤਾ ਜਾਂਦਾ ਹਰ ਸਾਲ। ਪਰ ਜੇ ਉਹ ਫੋਨ ਨਹੀ ਚੱਕ ਸਕਿਆ ਬਿਨਾ ਪਰੂਫਾਂ ਤੋਂ ਵਿਰੁੱਧ ਬੋਲਣਾ ਵੀ ਜਾਇਜ ਨਹੀ। ਇਹ ਝੱਲੀ ਜਾ ਰਿਹਾ ਆਪਾਂ ਭਲੀਭਾਂਤ ਜਾਣਦੇ ਆਪਣੀ ਨੌਜੁਆਨੀ ਛੋਟੀ ਜਿਹੀ ਗੱਲ ਤੋਂ ਬਹੁਤ ਗਲਤ ਕਦਮ ਚੱਕ ਲੈਂਦੀ।

  • @ramandc3790
    @ramandc3790 Před 3 lety +2

    GOLDY VEER ZINDABAAD.....SB THUDE TU SAR RE AA....EHNA DA KM BAND AA ES LI EHNA NE THNU V KOI KM NI KARN DENA...GOLDY VEER ZINDABAAD.

  • @kamalsidhu7369
    @kamalsidhu7369 Před 3 lety +52

    🙏🙏 ਗੋਲਡੀ ਵੀਰ ਜੀ ਤੁਹਾਨੂੰ ਸੱਚੇ ਦਿਲੋਂ ਸਲੂਟ ਆ ਗੋਲਡੀ ਵੀਰ ਜੀ ਤੁਸੀ ਆਪਣਾ ਕੰਮ ਕਰੀ ਜਾਉ ਵੀਰ ਲੋਕਾਂ ਨੇ ਤਾਂ ਆਪਣੇ ਗੁਰੂ ਸਾਹਿਬ ਨੂੰ ਨੀ ਬਖਸ਼ਿਆ ਵੀਰ ਜੀ ਸਾਰੇ ਲੋਕ ਤੁਹਾਡੇ ਨਾਲ ਨੇ ਬਾਕੀ ਸਾਰਿਆਂ ਨੂੰ ਪਤਾ ਵੀਰ ਕੋਣ ਸੱਚਾ ਕੋਣ ਝੂਠਾ 🙏🙏

  • @bablurandhawa7714
    @bablurandhawa7714 Před 3 lety +24

    ਬਿਨਾ ਕਿਸੇ ਪਰੂਫ ਤੋਹ ਕੋਈ ਹੱਕ ਨਹੀਂ ਕਿਸੇ ਨੂੰ ਗ਼ਲਤ ਬੋਲਣ ਦਾ

  • @amansidhu2647
    @amansidhu2647 Před 3 lety +2

    Veeree asi veeh lakh laya kuj kol C kuj edro udro ikathe kite Sanu kise ne ni bahro paise bheje .Goldy veere tuc lge rho bs duniya de jinne muh oniyan galan ne

  • @GurvinderSingh-mb6rr
    @GurvinderSingh-mb6rr Před 3 lety +2

    God bless u goldi veer

  • @GurjantSingh-nk4ql
    @GurjantSingh-nk4ql Před 3 lety +25

    Waheguru g kirpa kru tuhade te goldy bhaji tension ni leni tusi🙏🙏

  • @HarwinderSingh-bc9cx
    @HarwinderSingh-bc9cx Před 3 lety +66

    ਮੇਹਰ ਕਰੀ ਦਾਤਿਆ
    ਗੋਲਡੀ pp
    ਪੁਨੀਤ pp
    VR ji

    • @IqbalSingh-gt3vt
      @IqbalSingh-gt3vt Před 3 lety +4

      Parmatma thanu chardi kla vich rakha goldy ta pneet veer

    • @rohitralh4806
      @rohitralh4806 Před 3 lety

      dass pagal log video wich saaf pata lagda goldi world da no 1 chora A

  • @banga_status_
    @banga_status_ Před 3 lety +3

    Helo goldi pa g bhut badiya banda aa rab is ute mehr bhareya hath rakhe

  • @jaswantkaur777
    @jaswantkaur777 Před 3 lety +2

    Goldy beta well done.

  • @prempalsinghsingh9311
    @prempalsinghsingh9311 Před 3 lety +41

    ਉਏ ਪੰਜਾਬੀਉ ਜਾਗੋ ਕੈਪਟਨ ਨੂੰ ਪੁੱਛੋ ਤਿੰਨ ਹਫਤੇ ਵਿੱਚ ਨਸ਼ਾ ਛੁਡਾਊ ਉਹਨੂੰ ਪੁੱਛੋ ਤਿੰਨ ਹਫਤੇ ਹਜੇ ਹੋਏ ਨਹੀਂ

  • @kamalsidhu7369
    @kamalsidhu7369 Před 3 lety +20

    ਗੋਲਡੀ ਵੀਰ ਜੀ ਅੱਜ ਕੱਲ ਲੋਕ ਦੋਗਲੇ ਨੇ

  • @gurshaansingh6254
    @gurshaansingh6254 Před 3 lety +2

    ਕੋਈ ਚੰਗਾ ਕੰਮ ਕਰਦਾ ਤਾਂ ਉਸ ਨੂੰ ਕਰਨ ਨਹੀਂ ਦਿੰਦੇ ਵਾਲੇ ਕੁੱਤੇ ਲੋਕ ਆ
    ਜੋ ਸਵਾਲ ਕਰਦੇ ਆ
    ਉਹ ਗੋਲਡੀ ਵਾਲੇ ਕੰਮ ਕਰਕੇ ਵਿਖਾਉਣ ਸਿਰਫ ਬੋਲ ਹੀ ਸਕਦੇ ਆ ਕੁਝ ਕਰ ਸਕਦੇ ਨਹੀਂ
    ਗੋਲਡੀ ਵੀਰ ਜਿਉਂਦਾ ਵਸਦਾ ਰਹਿ 🙏

  • @mandeepsingh-se8pq
    @mandeepsingh-se8pq Před 3 lety +2

    Goldi veer tu sahi hai kise di parwah na Kari Ida lage raho thanks veer

  • @ruhanirecord2325
    @ruhanirecord2325 Před 3 lety +133

    ਗੋਲਡੀ ਵੀਰ ਜੀ ਮੈਂ ਤੁਹਾਨੂੰ ਸਲਾਮ ਕਰਦਾ ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਤੇ

  • @amanbarn9500
    @amanbarn9500 Před 3 lety +91

    ਗੋਲਡੀ ਵੀਰ ਸਹੀ ਆ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਵੀਰ ਤੇ

    • @sunkhwindersingh5585
      @sunkhwindersingh5585 Před 3 lety +1

      ਗੋਲਡੀ ਬਾਈ ਅੱਖਾਂ ਬੰਦ ਕਰਕੇ ਸੇਵਾ ਕਰੋ ਇਹ ਸਾਲੇ ਆਪਣੇ ਆਪ ਹਟ ਜਾਣਗੇ

    • @ManpreetSingh-vn2wk
      @ManpreetSingh-vn2wk Před 3 lety

      @@sunkhwindersingh5585 hat ge veer,,, par nri veer hat seva pejno ena chora nu

    • @jpvlogs2315
      @jpvlogs2315 Před 3 lety

      Siraa goldi vir

  • @roopsandhu1042
    @roopsandhu1042 Před 3 lety +2

    Goldi veer sahi aa waheguru ji mehar krn chardikala ch rakhnn

  • @jyotijotsingh6123
    @jyotijotsingh6123 Před 3 lety +2

    Sachaa banda hi idaa clearly gall kar sakda... Goldy veerji tusi carry on rakhoo

  • @jaggusandhu3499
    @jaggusandhu3499 Před 3 lety +22

    ਗੋਲਡੀ ਮੇਰੇ ਵੀਰ ਇਹ ਸਾਰੇ ਲੋਕ ਜਿਨ੍ਹਾਂ ਨੂੰ ਕੋਈ ਆਪਣੇ ਘਰ ਕੋਈ ਪੁਛਦਾ ਨਹੀ ਹਰਿ ਕੋਈ ਕਹਿਦਾ ਸਾਨੂੰ ਹਿਸਾਬ ਦੇ ਜਿਨ੍ਹਾਂ ਨੇ ਕਦੇ ਕਿਸੇ ਨੂੰ ਪਾਣੀ ਨਹੀਂ ਪਿਆਇਆ ਉਹ ਵੀ ਇਹ ਕਹਿੰਦਾ ਹਿਸਾਬ ਦੇ ਦੇ ਕੋਈ ਵੀ ਇਸ ਮੌਕੇ ਹੱਕ ਵਿੱਚ ਖੜਕੇ ਸੱਚ ਬੋਲਣ ਨੂੰ ਤਿਆਰ ਨਹੀਂ ਗੋਲਡੀ ਵੀਰ ਤੁਸੀ ਕਿਉਂ ਕਿਸੇ ਨਾਲ ਦਿਮਾਗ ਕਰਦੇ ਹੋ ਇਨ੍ਹਾਂ ਨੂੰ ਕਹੋ ਕਿ ਵਿਦੇਸ਼ਾਂ ਵਿਚੋਂ ਪੈਸੇ ਲੈ ਕੇ ਤੁਸੀਂ ਕਰੋ ਇਹ ਸੇਵਾ

  • @hskharoud3169
    @hskharoud3169 Před 3 lety +31

    goldi veer puneet veer tuc sewa kro.. kuljugi dunia ..🙏

  • @jaswantkaur777
    @jaswantkaur777 Před 3 lety +2

    You are right Goldy beta

  • @soniasaini9743
    @soniasaini9743 Před 3 lety +2

    Goldy veer tuc best ho tuc age ake sewa kar rahe ho tuc sab sahi keha tuhanu lokan nu hisab den di lod ni a kise di hor ne tan kuj karna ni kuj bolan a jande a kise kol koi proof haini chabal social media te a jande famous hon lai

  • @kamalsidhu7369
    @kamalsidhu7369 Před 3 lety +50

    🙏 ਗੋਲਡੀ ਵੀਰ ਬਾਬਾ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏

  • @singhaps6749
    @singhaps6749 Před 3 lety +22

    Goldy veer kaim banda

  • @fatehsingh1336
    @fatehsingh1336 Před 3 lety +2

    Goldi veer bilkul sahi a ... Wmk 🙏

  • @AmanAman-zt8cm
    @AmanAman-zt8cm Před 3 lety +27

    ਅੱਜ ਕੱਲ ਲੰਡੇ ਲੁੱਚੇ ਦਾ ਵੇਲਾ
    ਸੱਚੇ ਦਾ ਨਹੀ
    ਬਾਕੀ ਸਲੂਟ ਅਾ ਗੋਲਡੀ ਵੀਰ ਨੂੰ➡

  • @mr.dhinder.2322
    @mr.dhinder.2322 Před 3 lety +130

    *ਜੇ ਗੋਲਡੀ ਵੀਰ ਸੇਵਾ ਕਰਨੀ ਛੱਡ ਦਾ ਵਾ ਤੇ , ਜਿਨ੍ਹਾਂ ਵੀਰਾਂ ਨੇ ਇਨ੍ਹਾਂ ਤੇ ਇਲਜ਼ਾਮ ਲਗਾਏ ਨੇ ,, ਸਵਾਦ ਫਿਰ ਆਉਦਾ ਜੇ ਉਹ ਸੇਵਾ ਆਪ ਕਰਕੇ ਦਿਖਾਉਣ ਤੇ* ,,,

  • @Jagjitsingh-ql3rw
    @Jagjitsingh-ql3rw Před 3 lety +17

    ਜਿਸ ਬੰਦੇ ਨੂੰ ਰੋਕ ਨਾ ਨਾ ਸਕੋ ਓਸ ਦੀ ਬਦਨਾਮੀ ਕਰਨੀ ਸੁਰੂ ਕਰਦੋ ਬੰਦਾ ਆਪਣੇ ਆਪ ਹੀ ਰੁਕ ਜਾਵੇਗਾ

  • @jassmalhi233
    @jassmalhi233 Před 3 lety +3

    Goldy veer sahi aa lakha kon aa hisab Mangan wala one kise di seva kiti lakhe ne lakha ki cheej aa ghawalia nu daron wale v lakhe varge bande aa Goldy veer de nal aa asi waheguru mehar rakhe Goldy veer teh❤️🙏

  • @satnamkaur8794
    @satnamkaur8794 Před 3 lety +2

    Waheguru mehr kro goldy veer g tuc bilkul shi ooo koi jo marji khi jave

  • @jonybatuha8426
    @jonybatuha8426 Před 3 lety +12

    Goldy bro 💪💪💪💪
    Tere nal aa 🙏🙏🙏

  • @baljeetbuttar3400
    @baljeetbuttar3400 Před 3 lety +17

    Goldy veer ji sche ne waheguru ji nal ne

  • @SonuKumar-fl6oh
    @SonuKumar-fl6oh Před 3 lety +1

    Goldi te punit veere nu dilon satkar te salut

  • @gurjantgrewal1099
    @gurjantgrewal1099 Před 3 lety +4

    Goldy veer sahi ne .waheguru g kirpa karo.

  • @gurleengrewal8848
    @gurleengrewal8848 Před 3 lety +16

    Goldy❤❤❤

  • @oyeehar1
    @oyeehar1 Před 3 lety +10

    Goldy bhaji asi thude nal aa lage rho wmk

  • @harptoor
    @harptoor Před 3 lety

    ਵਾਹ ਉਏ ਲੋਕੋ ਸਿਰਫ ਗੀਤਾ ਚ ਪੰਜਾਬ ਰਹਿ ਗਿਆ ਗੀਤਾ ਚ ਹੀ ਪਿਆਰ ਰਹਿ ਗਿਆ ਹਕੀਕਤ ਚ ਸਭ ਉਲਟ ਸੱਚੇ ਬੰਦੇ ਦੀ ਕੋਈ ਜਗਾ ਨਹੀਂ ਰਹੀ ਇੱਥੇ negativity ਦੇਖਾਂ ਗੇ ਤਾ negative ਹੀ ਦਿਖੂ positive ਦੇਖਾਂਗੇ ਤਾ positive ਹੀ ਦਿਖੂ hun ਪਤਾ ਚੱਲਿਆ ਪੰਜਾਬ ਛੱਡ ਕੇ ਕਿਉਂ ਜਾ ਰਹੇ ਆ ਕੀੜੀਆ ਖੰਡ ਨੂੰ ਹੀ ਲੱਗਦੀਆਂ ਲੂਣ ਨੂੰ ਨਹੀਂ ਨਰਮ ਬੰਦੇ ਦਾ ਟਾਈਮ ਨਹੀਂ ਰਿਹਾ ਆਬਦਾ ਸੋਚੋ ਤਾ ਕਾਮਯਾਬੀ ਆ goldy ਨੂੰ ਤੰਗ ਕਰ ਰਹੇ ਆ ਜੇ ਉਹ ਘਰੇ ਬੈਠ ਗਿਆ ਤਾ ਗਰੀਬ ਦੇ ਦਿਲ ਚੋ ਨਿਕਲੀ ਬ-ਦੁਆ ਆਲੀ ਨੀ ਜਾਂਦੀ support goldy❤️✊🏻

  • @narindersingh4843
    @narindersingh4843 Před 3 lety +2

    Goldy Bhai full sport Goldy bhai great hai Goldy bhai saccha Banda hai

  • @GurdeepSingh-lf3xz
    @GurdeepSingh-lf3xz Před 3 lety +13

    ਕੋਈ ਜਰੂਰਤ ਨਹੀਂ ਹਿਸਾਬ ਦੇਣ ਦੀ
    ਤੁਸੀ ਹੁੰਦੇ ਕੋਣ ਹਿਸਾਬ ਲੈਣ ਆਲੇ
    ਜਿਨਾਂ ਨੇ ਮਾਇਆ ਦਿੱਤੀ ਉਹ ਹਿਸਾਬ ਲੈਣ ਦੇ ਹੱਕਦਾਰ ਨੇ
    ਜਨਤਾ ਹੁੰਦੀ ਕੋਣ ਪੁੱਛਣ ਆਲੀ ।
    ਜਨਤਾ ਨੇ ਮਾਇਆ ਦਿੱਤੀ ?

    • @navbehgal9317
      @navbehgal9317 Před 3 lety +2

      BILKUL SHI GALL AW BAI JINNE DE PAISE NE OH HISAB LEN
      HOR KISSE DA KOI MTLB NI HISAB LEN DA

    • @balindersamrao9009
      @balindersamrao9009 Před 3 lety +3

      Sahi 22

  • @harjinderkaurlongia1934
    @harjinderkaurlongia1934 Před 3 lety +26

    Ik mulajam kol ena time hunda ki oh har ik detail jantak kare, or agar goldy loka de account number denge ta sirf ohna loka nu hi paise aange ta baki loka di help kida hoyegi, jo lok roads te paye hunde ne ohna de kehre account number hunde aa jo goldy ohna de account number deve, goldy nu apni monthly salary mildi aa ta us nu ki lor aa NGO de paise khan di, eh jo vehle ghar bethe ne jinha kol koi kam ni ohna ne bematlab de issue kite hoye ne, ik banda seva kar reha us nu karan ni deni, baki mere according goldy nu loka de account number nhi dene cahide or na apna personal dena chahida aa ik NGO da account number bnan te oh den ta ki loka de muh band ho jan

  • @harmangamer6951
    @harmangamer6951 Před 2 lety

    ਗੋਲਡੀ ਵੀਰ ਸਹੀ ਨੇ। ਤੁਸੀਂ ਇਹਨਾਂਮੰਤਰੀਆਂ ਨੂੰ ਕਿਉਂ ਨਹੀਂ ਹਿਸਾਬ ਪੁਛਦੇ। ਜੋ ਲੋਕਾਂ ਦਾ ਖੂਨ ਹੀ ਪੀ ਜਾਦੇ

  • @prabhdeep962
    @prabhdeep962 Před 3 lety +1

    Goldy veer shi aa yr tu ,rabb rakha, bs gal ithe aa duniya nu razaa ni skde kyi

  • @9wab174
    @9wab174 Před 3 lety +11

    ਗੋਲਡੀ ਵੀਰ ਸਹੀ ਆ

  • @BhupinderSingh-dj1em
    @BhupinderSingh-dj1em Před 3 lety +67

    ਉਹ ਭਾਈ ਗੋਲਡੀ ਤੁਸੀਂ ਕਾਹਤੋਂ ਇਹਨਾਂ ਚੱਕਰਾਂ ਚ ਪੈਗੇ ਜੋ ਕੰਮ ਕਰਦੇ ਹੋ ਚੁੱਪ ਕਰਕੇ ਕਰੀ ਚਲੋ ਕਿਹਨੂੰ ਕਿਹਨੂੰ ਹਿਸਾਬ ਦਿਉਗੇ, ਲਾਹਨਤੀ ਲੋਕ ਨੇ ਇਹਨਾਂ ਨੇ ਤਾਂ ਬਾਬੇ ਨਾਨਕ ਨੂੰ ਨੀ ਬਖਸ਼ਿਆ ਤੁਸੀਂ ਕਿਹੜੇ ਬਾਗ ਦੀ ਮੂਲ਼ੀ ਓ!

    • @SurjitSingh-oc8sn
      @SurjitSingh-oc8sn Před 3 lety

      ਗੁਰੂ ਨਾਨਕ ਦੇਵ ਸਾਹਿਬ ਜੀ ਨੇ ਹਰ ਸੱਚ ਨੂੰ ਡੰਕੇ ਦੀ ਚੋਟ ਤੇ ਬੋਲਿਆ।

  • @kumarsandeep2296
    @kumarsandeep2296 Před 3 lety +23

    ਵੀਰ ਕਹਿਣਾ ਤਾਂ ਚਾਈਦਾ ਨਈ ਪਰ ਲੱਖਾ ਵੀਰ ਗਲਤ ਸਵਾਲ ਦਾ ਜੁਆਬ ਮੰਗ ਰਿਹਾ

  • @kaurkhalsa4454
    @kaurkhalsa4454 Před 3 lety +1

    goldy veer shi a..chrdiklah ch rho hmesha ....phla sute c eh.hun jag agyi ehna nu..hisab len di ......jdo pta sewa krde veer..phle month to lende hisab fr ....goldy veere tc sewa na sdheo...waheguru g tode ... nall

  • @mehangasingh6255
    @mehangasingh6255 Před 3 lety +15

    ਦਾਤਰੀ ਨੂੰ ਇੱਕ ਪਾਸੇ ਦੰਨਦੇ ਹੁੰਦੇ ਨੇ ਪਰ ਦੁਨੀਆ ਨੂੰ ਦੋਨਾਂ ਪਾਸੇ ਆ ਲੱਖ ਦੀ ਲਾਹਨਤ ਮੁੱਖਮੰਤਰੀ ਨੂੰ ਲੋਕਾਂ ਦੇ ਕਹਿਣ ਤੇ ਗੋਲਡੀ ਦੀ ਬੇਇੱਜ਼ਤੀ ਕੀਤੀ ਗਈ ਸੀ

  • @vickysingh9672
    @vickysingh9672 Před 3 lety +20

    Golde Vr jindawad

  • @souravsnehi3747
    @souravsnehi3747 Před 3 lety +1

    Goldy veer jindabad

  • @sarbjithero1308
    @sarbjithero1308 Před 2 lety

    ਗੋਲਡੀ ਤੂੰ ਤੇ ਕਰਲੇ ਸੇਵਾ ਭਰਾ ਤੂੰ ਸੱਚਾ ਹੈ ਇਹ ਸਾਰੇ ਲੋਕ ਮਾੜੇ ਨੇ, ਇਹ ਲੋਕ ਗਰੀਬ ਦੀ ਬਾਂਹ ਨਹੀਂ ਫੜਨ ਦੀਦੇ

  • @jassivirk7832
    @jassivirk7832 Před 3 lety +74

    ਗੋਲਡੀ ‌ਸਿਰਾ ਬੰਦਾ

  • @Gagandeep-cu4fn
    @Gagandeep-cu4fn Před 3 lety +13

    goldy bro good person ❤️❤️

  • @avneet1457
    @avneet1457 Před 3 lety +13

    Goldy banda siraaa

  • @amritpalsinghamritpalsingh315

    Goldy by tusi great ho

  • @AshaRani-nf2px
    @AshaRani-nf2px Před 3 lety +58

    ਗੋਲਡੀ ਬੇਟਾ ਜੀ ਤੂਸੀ ਸਚ ਬੋਲ ਦੇ ਹੈ ਵਾਹਿਗੁਰੂ ਜੀ ਤੂਹਾਨੂ ਚੜਦੀ ਕਲਾ ਵਿੱਚ ਰਖੇ

  • @sukhpreetnambardar5810
    @sukhpreetnambardar5810 Před 3 lety +21

    ਦੇਣੀ ਦੂਕੀ ਨਹੀਂ ਤੇ ਹਿਸਾਬ ਪੰਜੀ ਦਾ ਵਾਹ ਰੱਬਾ ਵਾ ਤੇਰੀ ਬਣਾਈ ਦੁਨੀਆ ਤੇ ਹਾਸਾ ਆਈ ਜਾਦਾ ਜਿਹਦੇ ਤੇ ਯਕੀਨ ਕਰਦੇ ਉਹ ਹੀ ਮੂਰਖ ਬਣਾਈ ਜਾਦਾ 👥👥

  • @lovebawa4711
    @lovebawa4711 Před 3 lety +32

    ਲੱਖਾ ਏਨਾ ਨੂੰ ਤਾ ਕਹਿੰਦਾ ਸਾਡੇ ਨਾਲ ਨੀ ਖੜਦੇ ਪਰ ਆਪ ਕਦੇ ਏਨਾ ਦੇ ਮੁੱਦਿਆ ਵਿਚ ਖੜਾ ਅਾ ਕੇ

  • @ravinderkaur8821
    @ravinderkaur8821 Před 3 lety +2

    Goldy veer ji tusi tension na lao tusi kush v galt ni kita, a sare Loki rale hoye ne, Jena loka ne sava kiti a ona nu hisab tusi dita a, te tusi ena loka dia gal na suno, kyo k na ena ap kush karn a te na hi tuhanu sava karn dani chaude ne, tusi bilkul sahi ho,

  • @jarnalsingjarnalsing4140
    @jarnalsingjarnalsing4140 Před 3 lety +65

    ਵੀਰੇ ਲੱਖੇ ਅਤੇ ਬਘੇਲ ਵੀਰੇ ਤੁਸੀਂ ਸੇਵਾ ਕਰਨ ਵਾਲਿਆਂ ਤੋਂ ਹਿਸਾਬ ਮੰਗਦੇ ਤੁਸੀਂ ਸਰਕਾਰਾਂ ਤੋਂ ਪਹਿਲਾਂ ਹਿਸਾਬ ਮੰਗੋ

    • @manibansal2381
      @manibansal2381 Před 3 lety +2

      22g oh ni eh kadhey v kar sakdey hamesha chotta dabb hunda vadha bandha ni

    • @navgaming3064
      @navgaming3064 Před 3 lety +2

      Ehi gal me kehna shrab nall 122 bnde mar gy koi bolya kithe gya si begail

    • @navgaming3064
      @navgaming3064 Před 3 lety +1

      Punjab school da msla feesa vasool rhe begail bolya begail nu problme a coat ch ja C.B.I janch mng lve

    • @navgaming3064
      @navgaming3064 Před 3 lety +2

      Mantri crora rupy kah gy bolan pega wala

    • @gurjeet8221
      @gurjeet8221 Před 3 lety

      ਮੱਛਰਾਂ ਦਾ ਵਰਤਾਓ ਦੇਖ ਮੱਖੀਆਂ ਠੀਕ ਹੀ ਲੱਗਦੀਆ

  • @laddinarla2756
    @laddinarla2756 Před 3 lety +57

    ਗੋਲਡੀ ਵੀਰੇ ੲਿਹਨਾਂ ਨਾਲ ਸਿਰ ਖਪਾੳੁਣ ਦਾ ਕੋੲੀ ਫਾੲਿਦਾ ਨਹੀ

  • @jobanpreet5607
    @jobanpreet5607 Před 3 lety +1

    ਗੋਲਡੀ ਵੀਰ ਜੀ ਫਿਕਰ ਨਾ ਕਰੋ ਵਾਹਿਗੁਰੂ ਜੀ ਤੁਹਾਡੇ ਨਾਲ ਜਿਨ੍ਹਾਂ ਲੋਕਾਂ ਦੀ ਮਦਦ ਕੀਤੀ ਊ ਲੋਕੀ ਤੁਹਾਡੇ ਨਾਲ ਅਸੀ ਵੀ ਤੁਹਾਡੇ ਨਾਲ ਇਹਨਾਂ ਨੂੰ ਜਵਾਬ ਦੇਣ ਲਈ 🙏🙏🙏🙏🙏

  • @jaferali4086
    @jaferali4086 Před 3 lety +2

    Goldy veer salute a thanu tantion ni lani 22 sab tara naal na

  • @giftysingh2236
    @giftysingh2236 Před 3 lety +22

    Full support goldy tu sewa kr asi tere nl ha full support puneet te goldy

  • @nirmalnoor6945
    @nirmalnoor6945 Před 3 lety +31

    ਲਖੇ ਆ ਸਵਾਲ ਅੱਜ ਕਰਨ ਦੀ ਥਾਂ ਪਹਿਲਾ ਕਰਨਾ ਸੀ ਇਹ ਸਵਾਲ ਅੱਜ ਕਿਉਂ ਕੀਤਾ ਕੀਤਾ ਜੇ ਗ਼ਲਤ ਲੱਗਦਾ ਸੀ ਉਸ ਵੇਲ਼ੇ ਹੀ ਗੱਲ ਕਰਨੀ ਸੀ

    • @kuldeepdeep5407
      @kuldeepdeep5407 Před 3 lety +1

      Lockdown ch krna chahida c us time inna loka ne bhut help kiti aa

    • @idcomputer2138
      @idcomputer2138 Před 3 lety +1

      Lakha Da Haal " Na Playera Ch Na Sparea Ch "

    • @ND-cp5qx
      @ND-cp5qx Před 3 lety +1

      Nirmal Noor ji ਤੁਸੀਂ ਬਿਲਕੁਲ ਸਹੀ ਕਿਹਾ ਜੋ ਇਹ ਸੇਵਾ ਗੋਲਡੀ ਨੇ ਦੋ ਕੁ ਹਫਤਿਆਂ ਤੋਂ ਤਾਂ ਸ਼ੁਰੂ ਨਹੀਂ ਕੀਤੀ ਇਹ ਤਾਂ ਕੁਝ ਸਾਲਾਂ ਤੋਂ ਚੱਲ ਰਹੀ ਆ ਤਾਂ ਇਹ ਸਭ ਪਹਿਲਾਂ ਸੁਤੇ ਹੋਏ ਸੀ ਆਹ ਦੋ ਤਿੰਨ ਕੁ ਹਫਤਿਆਂ ਤੋਂ ਜਾਗ ਗਏ ਤੇ ਮੁੱਦਾ ਚੁੱਕ ਲਿਆ ਆਹ ਬਘੇਲੇ ਤਾਂ ਕ੍ਰਿਸ਼ਨ ਲਾਲ ਦੇ ਮਗਰ ਲੱਗ ਕੇ, ਸਿੱਧੀ ਜਿਹੀ ਗੱਲ ਆ ਕੇ ਇਹ ਲੋਕ ਗੋਲਡੀ ਹੁਣਾ ਤੋਂ ਸੜਦੇ ਆ ਤੇ ਇਹ ਜੂਥ ਨੂੰ ਅਗੇ ਆਉਂਦੇ ਤੇ ਚੰਗੇ ਕੰਮ ਕਰਦੇ ਦੇਖ ਨਹੀਂ ਜ਼ਰਦੇ ਇਹ ਲੋਕ ਨਹੀਂ ਚਾਹੋੰਦੇ ਜੂਥ ਚੰਗੇ ਪਾਸੇ ਲਗੇ, ਵਾਹਿਗੁਰੂ ਸਮਤ ਬਖਸ਼ਣ ਏਦਾਂ ਦੇ ਲੋਕਾਂ ਨੂੰ, ਤੇ ਗੋਲਡੀ ਤੇ ਉਨ੍ਹਾਂ ਦੀਆ ਟੀਮਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏🙏🙏

  • @aninder2106
    @aninder2106 Před 3 lety +1

    Je sare pp ess wangu kmm krn ta duniya trr sakde

  • @gurvindersinghsingh9308
    @gurvindersinghsingh9308 Před 3 lety +1

    Goldy veer ji dil tu love you yaar kise act ch kine pase aja jal 2 3 lakh normal gal haa

  • @amanavehniwal4943
    @amanavehniwal4943 Před 3 lety +42

    ਬਾਈ ਦਿਲੋਂ ਸਲੂਟ ਆ ਗੋਲਡੀ ਬਾੲੀ ਨੂੰ ਕਤੀੜ ਤਾਂ ਭੌਂਕਦੇ ਹੀ ਹੁੰਦੀ ਆ

  • @karanbazidwala
    @karanbazidwala Před 3 lety +20

    ਤੂੰ ਅਪਣੀ ਸੇਵਾ ਤੇ ਆਪਣਾ ਕੰਮ ਕਰ ਵੀਰਾ ਕੁੱਤਿਆਂ ਦੀ ਪਰਵਾਹ ਛੱਡ ਬਹਿ ਜਾਣਗੇ ਟਿਕ ਕੇ ਮਹੀਨਾ ਕ ਬੋਲ ਕੇ ਸੱਚੇ ਪਾਤਸ਼ਾਹ ਤੇਰੇ ਨਾਲ ਅਾ ਫ਼ੇਰ ਕਾਹਦਾ ਡਰ ਰੱਖਣਾ ❤️❤️❤️🙏

  • @SHUBGAMERYT724
    @SHUBGAMERYT724 Před 2 lety +1

    Goldy veer great

  • @jotisidhujotisidhu6426
    @jotisidhujotisidhu6426 Před 3 lety +1

    Am allways with you goldi veer ji

  • @baljeetgrewal2951
    @baljeetgrewal2951 Před 3 lety +49

    ਗੋਲਡੀ ਵੀਰ ਨੂੰ support aa g

  • @harvindersingh9909
    @harvindersingh9909 Před 3 lety +25

    ਜੇ ਕੋਈ ਚੰਗਾ ਕੰਮ ਕਰਦਾ ਕਰ ਲੈਣ ਦਿਓ

  • @BalveerSingh-vo7uw
    @BalveerSingh-vo7uw Před 3 lety +2

    ਗੋਲਡੀ ਵੀਰ love you ❤️❤️❤️

  • @sherakahlon8026
    @sherakahlon8026 Před 3 lety +1

    Goldy vr ina loka di parwah ni kri di . Rah ch bhut log milde ida de . Waheguru chardikala ch rkhe

  • @gopitalwara970
    @gopitalwara970 Před 3 lety +11

    ਲੱਖੇ ਦੇ ਸਵਾਲਾਂ ਦਾ ਕੋਈ ਸਰ ਪੈਰ ਨਹੀਂ ਆ ਇਹ ਤਾਂ ਪ੍ਰਧਾਨ ਮੰਤਰੀ ਨਾਲ ਆਪਣੀ ਯਾਰੀ ਨਿਵਾ ਰਿਹਾ ਬਸ। ਗੋਲਡੀ ਇੱਕ ਸੱਚਾ ਬੰਦਾ

  • @sonusharma6773
    @sonusharma6773 Před 3 lety +46

    ਲਖੇ ਵੀਰ ਗੋਲਢੀ िਬਲਕੁਲ ਸਹੀ ਹੈ ...

  • @jassrandhawa6497
    @jassrandhawa6497 Před 3 lety +2

    goldy bai g bilkul shi aa luv u pra jeonda vsda reh nalle edda hi sewa krda reh bro waheguru mehr kre

  • @Sanjeev_Bhardwaj505
    @Sanjeev_Bhardwaj505 Před 3 lety

    ਆਪ ਤਾੰ ਕੁਛ ਕਰਨਾ ਨਹੀ ਤੇ ਕਿਸੇ ਨੂ ਕਰਨ ਨਹੀ ਦੇਨਾ ,ਗੌਲਡੀ ਬੰਦਾ ਸਹੀ ਆ👍👍

  • @shejnoorbuttar2448
    @shejnoorbuttar2448 Před 3 lety +9

    Wahaguruji mehar kra Goldy veerji 🙏

  • @sonusharma6773
    @sonusharma6773 Před 3 lety +80

    ਗੋਲਢੀ ਵੀਰ ਦਾ ਤਾਂ ਸੁਭਾਅ ਹੀ ਏਢਾ ਚੰਗਾ ਵੀਰ िਵਚ ਕੋਈ ਪੁਲੀਸ ਵਾਲੀ ਗਲ ਹੀ ਨਹੀਂ ਲਗਦੀ..ਨਹੀਂ ਤਾਂ ਵੇਖ ਲੳੁ ਪੁਲੀਸ ਤਾ ਗਾਲ ਤੋ िਬਨਾਂ ਗਲ ਹੀ ਨਹੀਂ ਕਰਦੀ...ਗੋਲਢੀ ਤਾ ਹਰੇਕ ਨੂੰ ਵੀਰੇ ਵੀਰੇ ਅਾਖ िਰਹਾ...

  • @Timeboys
    @Timeboys Před 3 lety +2

    salute to pp bai ji

  • @gurjeetcollection6636
    @gurjeetcollection6636 Před 3 lety +2

    Goldy bro. Good job.

  • @baloursingh1358
    @baloursingh1358 Před 3 lety +25

    ਗੋਲਡੀ ਵੀਰ ਜੀ ਜੋ ਕੂਤੇ ਭੋਕਦੇ ਹਨ ।ਭੌਂਕਣ ਦਿਊ ਤੂਸੀ ਆਪਣੀ ਸਮਾਜ ਸੇਵਾ ਕਰਦੇ ਰਹੋ ।ਹਾਥੀ ਆਪਣੀ ਚਾਲ ਚਲਦਾ ਜਾਦਾ ਪਿਛੇ ਕੂਤੇ ਭੋਕਦੇ ਰਹਿਦੇ।ਹਾਥੀ ਦੀ ਸਿਹਤ ਤੇ ਕੋਈ ਅਸਰ ਨਹੀ ਪੈਦਾ।ਮੁਲਾਜਮ ਕਿਸੇ ਧਰਨੇ ਜਾ ਕਿਸੇ ਪਾਰਟੀ ਵਿਚ ਪਾਰਟੀਸੀਪੇਟ ਨਹੀ ਕਰ ਸਕਦਾ ਕਿਊ ਕੇ ਨੌਕਰੀ ਦਾ ਸਵਾਲ ਹੈ।ਬਾਕੀ ਲੋਕਾ ਨੂ ਬੇਨਤੀ ਹੈ ਕੀ ਗੋਲਡੀ ਨੂ ਸੇਵਾ ਕਰਨ ਦਿਊ।ਇਲਜ਼ਾਮ ਨਾ ਲਾਊ।ਬੋਲਰ ਸਿਘ ਫੋਜੀ ਵਲੋ ਬੇਨਤੀ ਹੈ।

  • @manjeetnagra1034
    @manjeetnagra1034 Před 3 lety +37

    ਜੇਹੜੇ ਇਲਜ਼ਾਮ ਲਾਉਦੇ ਆ ਏਸ ਤੋ ਬਾਅਦ ਉਹ ਸੇਵਾ ਚਾਲੂ ਰੱਖਣ ਸਵਾਦ ਤਾ ਫੇਰ

  • @harwinderkandola2003
    @harwinderkandola2003 Před 3 lety

    ਗੋਲਡੀ ਵੀਰ ਸੱਚਾ ਹੈ ਬਾਕੀ ਸਾਰੇ ਪਰੇਸ਼ਾਨ ਕਰ ਰਹੇ

  • @sukhbirsinghrandhawa5569

    ਲੱਖਾ ਇੰਨਾ ਇਮਾਨਦਾਰ ਆ ਤੇ ਸਰਕਾਰ ਨਾਲ ਲਾਵੇ ਮੱਥਾ

  • @manatsandhupb88
    @manatsandhupb88 Před 3 lety +61

    ਲੱਖੇ ਵੀਰ ਰੱਬ ਦੀ ਸੌਹ ਤੈਨੂੰ ਸੱਭ ਤੋਂ ਚੰਗਾ ਮੰਨਦਾ ਸੀ ਪਰ ਤੂੰ ਬੁਹਤ ਗਲਤ ਕਰ ਰਹਾ

  • @punjabishortstories
    @punjabishortstories Před 3 lety +11

    Goldy 💯 good person

  • @sukhbirsinghrandhawa5569
    @sukhbirsinghrandhawa5569 Před 3 lety +1

    ਪੱਤਰਕਾਰ ਵੀਰ ਜੀ ਲੱਖੇ ਨੂੰ ਪੁੱਛੋ ਕਿ ਤੂੰ ਤੇ ਬਘੇਲ ਪੰਜਾਬ ਦੇ ਮੰਤਰੀ ਕੋਲੋ ਹਿਸਾਬ ਕਿਉ ਨਹੀ ਮੰਗਾਦੇ

  • @binderromana856
    @binderromana856 Před 3 lety +2

    God bless you brother