Video není dostupné.
Omlouváme se.

Goldy PP ਅਤੇ Baghel Singh ਪਹਿਲੀ ਵਾਰ ਆਏ ਮਦਾਨ ਚ...!!!

Sdílet
Vložit
  • čas přidán 28. 08. 2020

Komentáře • 390

  • @karankaran_chainsmoker2057
    @karankaran_chainsmoker2057 Před 4 lety +16

    ਸਾਡੀ ਸਾਰਿਆਂ ਵੀਰਾਂ ਨੂੰ ਅਪੀਲ ਹੈ ਕਿ ਇਹਨਾਂ ਤੇ ਆਰ ਟੀ ਆਈ ਕੇਸ ਪਾਓ

  • @user-pe8ip1tf7z
    @user-pe8ip1tf7z Před 4 lety +21

    ਗੋਲਡੀ ਗਲਤ ਹੈ ਸ਼ਾਬਤ ਹੋ ਰਿਹਾ ਬਘੇਲ ਸਿੰਘ ਦੇ ਪੁਰਾਣੇ ਕੀਤੇ ਗਲਤ ਕੰਮਾਂ ਨੂੰ ਵੀ ਇਹ ਕੰਮ ਜ਼ੋ ਪਰਦਾਫਾਸ਼ ਦਾ ਹੈ ਸਾਰੇ ਧੋਅ ਰਿਹਾ

  • @sonysanghera1283
    @sonysanghera1283 Před 4 lety +28

    ਪੈਸਾ ਗੋਲਡੀ ਤੂੰ ਲੇਨਾ ਹਿਸਾਬ ਬਗੇਲਾ ਦਵੇ ਵਾਹ ਉਹ ਤੇਰੇ

  • @karankaran_chainsmoker2057
    @karankaran_chainsmoker2057 Před 4 lety +24

    ਵੀਰ ਜੀ ਸਾਰੇ ਇਕੱਠੇ ਹੋ ਕੇ ਇਹਨਾਂ ਤੇ ਆਰ ਟੀ ਆਈ ਕੇਸ ਪਾਓ ਇਹਨਾਂ ਏਦਾਂ ਕੁਝ ਨਹੀਂ ਦੱਸਣਾ

    • @gurdevsingh-pv8tq
      @gurdevsingh-pv8tq Před 3 lety

      Wise men can understand Pp goldi is honest or not by conversation

  • @jagjitsingh271
    @jagjitsingh271 Před 4 lety +15

    ਇਹ ਨਾ ਹਿਸਾਬ ਦੇਵੇ ਅੱਜ ਨਾ ਦੇਵੇ ਕੱਲ ਜੇ ਏ ਸੱਚਾ ਹੁੰਦਾ ਤਾ ਏਨੇ ਪਹਿਲੇ ਦਿਨ ਈ ਕੋਠੇ ਤੇ ਖੜ੍ਹਕੇ ਰੌਲਾ ਪਾਉਣਾ ਸੀ ਵੀ ਆ ਚੱਕੋ ਹਿਸਾਬ

  • @ManjitSingh-cp9rr
    @ManjitSingh-cp9rr Před 4 lety +2

    Baghal singh ji Very good job ji

  • @SatnamSingh-jf1bg
    @SatnamSingh-jf1bg Před 4 lety +8

    Good job gurdasporea

  • @harbanssinghdhillon9222
    @harbanssinghdhillon9222 Před 4 lety +2

    ਬਘੇਲ ਸ਼ਿੰਘ ਹਿਸਾਬ ਮੰਗ ਸਾਰਾ ਪੰਜਾਬ ਤੇਰੇ ਨਾਲ ਹੇ ਵੀਰ ਕਿਸੇ ਤੋ ਡਰ ਨਾ ਤੇਨੁੰ ਪੰਜਾਬ ਮੰਨਦਾ ਵੀਰ🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @user-pe8ip1tf7z
    @user-pe8ip1tf7z Před 4 lety +18

    ਜੋਤੀ ਮਾਨ ਦਾ ਸੁਭਾਅ ਬੁਹਤ ਵਧੀਆ ਹੈ

    • @chasericardo8999
      @chasericardo8999 Před 3 lety

      I guess Im kind of off topic but does anybody know a good site to stream newly released tv shows online ?

    • @kaiserprinceton5002
      @kaiserprinceton5002 Před 3 lety

      @Chase Ricardo flixportal xD

    • @chasericardo8999
      @chasericardo8999 Před 3 lety

      @Kaiser Princeton thank you, I signed up and it seems like they got a lot of movies there :) Appreciate it !!

    • @kaiserprinceton5002
      @kaiserprinceton5002 Před 3 lety

      @Chase Ricardo you are welcome =)

  • @xhdhdxhxhx7330
    @xhdhdxhxhx7330 Před 4 lety +3

    ਗੋਲਡੀ ਙੋਦੂ ਹੈ

  • @varinderpuar
    @varinderpuar Před 4 lety +16

    ਇਨਾਂ ਤੇ ਕਾਨੂੰਨੀ ਕਾਰਵਾਈ ਕਰਕੇ , ਇਨਾਂ ਤੇ ਇਨਾਂ ਦੇ ਸਹਿਯੋਗਿਆਂ ਦੇ ਸਾਰੇ ਖਾਤੇ ਜਨਤਕ ਕਰਨੇ ਚਾਹੀਦੇ ਨੇ, ਕਿੳਕੀ ਪੈਸਾ ਜਨਤਾ ਦਾ ਸੀ ਨਾਂ ਕਿ ਇਨਾਂ ਦਾ ਕਮਾਇਆ ਹੋਇਆ.

  • @gianmalhi7202
    @gianmalhi7202 Před 4 lety +6

    Waheguru waheguru ji

  • @jagjithayer1447
    @jagjithayer1447 Před 4 lety +7

    ਗੋਗਡੀ ਚੋਰ ਹੈ ਪਰਚਾ ਹੋਣਾ ਚਾਹੀਦਾ ਹੈ

  • @karankaran_chainsmoker2057

    ਇਹਨਾਂ ਨੇ ਏਦਾਂ ਕੁਝ ਨਹੀਂ ਦੱਸਣਾ ਇਹਨਾਂ ਤੇ ਆਰ ਟੀ ਆਈ ਕੇਸ ਪਾਓ ਇਹਨਾਂ ਤੋਂ ਏਦਾਂ ਕੁਝ ਨਹੀਂ ਕਢਾ ਸਕਦੇ

  • @vipansandha251
    @vipansandha251 Před 4 lety +36

    ਗੋਲਡੀ ਸਿਰੇ ਦਾ ਖੱਚ ਆ...ਕੋਈ ਦਲੀਲ ਨਹੀਂ ਇਸ ਕੋਲ

  • @narsiram8084
    @narsiram8084 Před 3 lety +1

    Reality of Goldy should be brought in the public

  • @daljitsingh1288
    @daljitsingh1288 Před 4 lety +4

    Maze da Sher S Bageel Singh Gajda pura hasab na den while nu bajan nu rha nai labda Full sopot S Bageel Singh ji Wahguru ji app nu chardi cala long life baksas kare

  • @sukhsukh178
    @sukhsukh178 Před 4 lety +6

    ਜਿਹੜੇ ਹਿਸਾਬ ਮੰਗਦੇ ਨੇ ਹਰ ਇੱਕ ਨੂੰ ਫੇਕ ਕਹਿ ਕੇ ਨਿੱਕਲ ਜਾਂਦੇ ਨੇ ।

  • @user-pe8ip1tf7z
    @user-pe8ip1tf7z Před 4 lety +7

    ਯਕੀਨ ਸੰਗਤ ਕਰੇਗੀ ਗੋਲਡੀ ਵੀਰ ਜੀ ਜੇ ਕੰਮ ਵਿਚ ਪਾਰਦਰਸ਼ਤਾ ਹੁੰਦੀ ਤਾਂ ਤੁਹਾਨੂੰ ਅੱਜ ਕਿਸੇ ਨੇ ਕਿਹਣਾ ਨਹੀਂ ਸੀ ਵੀ ਤੁਸੀਂ ਪੈਸੇ ਖਾਂਦੇ ਜਦੋਂ ਵੀ ਕੋਈ ਪੈਸੇ ਭੇਜਦਾ ਹੈ ਤਾਂ ਹਰੇਕ ਬੰਦੇ ਨੂੰ ਰਸ਼ੀਦ ਕੱਟ ਕੇ ਦੇਵੋ ਤੇ ਜਿਸ ਦੀ ਜਿੰਨੀ ਮਦਦ ਕੀਤੀ ਉਸ ਨੂੰ ਰਸ਼ੀਦ ਦੇਵੋ ਤੇ ਹੁਣ ਗੋਲਡੀ ਕਿਹ ਰਿਹਾ ਵੀ ਮੈਂ ਹਿਸਾਬ ਕਿਤਾਬ ਚੈਨਲ ਜਾਂ ਸੋਸਲ ਮੀਡੀਆ ਤੇ ਨਹੀਂ ਦੇਣਾਂ ਤੇ ਮਾਫ ਕਰਨਾ ਵੀਰ ਜੀ ਪੈਸਾ ਵੀ ਤੁਹਾਨੂੰ ਏਸ ਮਾਧੀਅਮ ਰਾਹੀਂ ਹੀ ਆਇਆ

    • @varinderpuar
      @varinderpuar Před 4 lety +1

      ਬਿਲਕੁਲ ਸਹੀ ਜੀ

  • @karankaran_chainsmoker2057

    ਸਾਰੀ ਦੁਨੀਆਂ ਇਸ ਤੋਂ ਤੰਗ ਹੋਈ ਪਈ ਹੈ ਇਸ ਤੇ ਆਰ ਟੀ ਆਈ ਕੇਸ ਪਾਓ

  • @AnilKumar-kb8fe
    @AnilKumar-kb8fe Před 4 lety +11

    ਗੋਲਡੀ ਦੇ ਭਰਾ ਦੇ ਵਿਆਹ ਦੀ ਵੀਡੀਓ ਦੇਖੋ 2000,15ਵਿਚ ਇਨ੍ਹਾਂ ਦੇ ਕੋਲ ਕਿਹੜੀ ਕੋਠੀ ਸੀ

  • @desibande14
    @desibande14 Před 4 lety +1

    ਬਘੇਲ ਵੀਰ ਦੇ ਸਹੀ ਹੈ ਸਹੀ ਮੁਦਾ ਚੁਕਿਆ ਹੈ।

  • @jagjitsingh271
    @jagjitsingh271 Před 4 lety +11

    ਗੋਲਡੀ ਨੂੰ ਕੋਈ ਸਵਾਲ ਕਰਲੋ ਅਗੋ ਜਵਾਬ ਚ ਗੋਲਡੀ ਸਵਾਲ ਈ ਕਰਦਾ ਤੇ ਉਲਟਾ ਸਵਾਲ ਪੁੱਛਣ ਵਾਲਾ ਗੋਲਡੀ ਦੇ ਸਵਾਲ ਦਾ ਜਵਾਬ ਦੇਣ ਲੱਗਦਾ ਸਮਝ ਨੀ ਆਉਂਦੀ ਜਵਾਬ ਗੋਲਡੀ ਤੋ ਲੈਣੇ ਐ ਕੇ ਦੇਣੇ ਐ

  • @gursevsingh5866
    @gursevsingh5866 Před 4 lety +2

    Golde 👌👌👌👌👌

  • @parmindersingh6476
    @parmindersingh6476 Před 4 lety +4

    Joti mann ne goldi de holi, holi mari, line te la ke a geya, sirra

  • @gurvindersingh4353
    @gurvindersingh4353 Před 4 lety +2

    Goldy is a good man

  • @maxxdeep3978
    @maxxdeep3978 Před 4 lety +2

    Begel veer hero bn gayia swaad a gayia bhut vadia mudda chakiya c ga

  • @manjit3540
    @manjit3540 Před 4 lety +11

    Goldy chor a

  • @maxxdeep3978
    @maxxdeep3978 Před 4 lety +5

    ਆਰ ਟੀ ਆਈ payo goldi te

  • @narsiram8084
    @narsiram8084 Před 3 lety

    Very nice Mann Saab

  • @gurvindersingh4353
    @gurvindersingh4353 Před 4 lety +1

    Goldy zindabad

  • @MRSINGH-vm9ge
    @MRSINGH-vm9ge Před 4 lety +12

    Phla hi sabit ho gya c goldy Puneet chor a putt eh paisa niklu bhut aukha yaad rakhi gareeb da haq marna sokha nhi

  • @gurminderkaur1100
    @gurminderkaur1100 Před 4 lety +8

    Why police is not taking any action ?????????

    • @gurindersingh3739
      @gurindersingh3739 Před 4 lety +2

      Ona da dipartmnt g

    • @jazzkaurfans1772
      @jazzkaurfans1772 Před 4 lety +2

      Hissa opar tak janda so far anyone cn guess

    • @gurindersingh3739
      @gurindersingh3739 Před 4 lety +1

      @@jazzkaurfans1772 hji tai ta chup Bethe aa bs muh bnd kr denda paisa sv da parmatma hisab kro jazz g

    • @jazzkaurfans1772
      @jazzkaurfans1772 Před 4 lety +2

      @@gurindersingh3739 absolutely agreed

    • @gurindersingh3739
      @gurindersingh3739 Před 4 lety +1

      @@jazzkaurfans1772hji sch kde dbb le ni reg skda ek din jror samne auga thggg Bethe jo

  • @sukhpreetsinghmand7547
    @sukhpreetsinghmand7547 Před 4 lety +2

    ਗੋਲਡੀ ਕੋਲ ਹਲੇ ਵੀ ਮੋਟਾ ਪੈਸਾ ਇਸ ਨੇ ਤਾਂ ਅਪਦੀ ਮਾਮੀ ਨਹੀਂ ਬਖਸ਼ੀ ਇਹ ਕਿਸੇ ਦੇ ਮਿਤ ਨੀ ਬਾਕੀ ਹੈ ਪੁਲਿਸ ਚ ਹੈ ਇਸ ਯਕੀਨ ਇੱਕ ਪੈਸੈ ਦਾ ਨਹੀਂ । ਪਬਲਿਕ ਹੇ ਸਭ ਜਾਨਤੀ ਹੈ

  • @sumeetsran2308
    @sumeetsran2308 Před 4 lety +1

    Baghel bai ta sira lyi janda

  • @kuljindersingh8546
    @kuljindersingh8546 Před 4 lety +2

    Good baghail singh

  • @RajinderKaur-dg3uu
    @RajinderKaur-dg3uu Před 4 lety +4

    ਬਹੁਤ ਵਧੀਆ ਪੁੱਤਰ ਜੀ ਗੋਲਡੀ

  • @deepshindaofficial9044
    @deepshindaofficial9044 Před měsícem

    ਐਨ ਆਰ ਆਈਜ਼ ਵੀਰਾਂ ਨੂੰ ਇਹ ਰੱਬ ਮੰਨਦਾ ਹਾਹਾਹਾਹਾ 😅

  • @beantkaur9040
    @beantkaur9040 Před 4 lety +5

    Baghal vera good job

  • @RajinderKaur-dg3uu
    @RajinderKaur-dg3uu Před 4 lety +5

    ਫੇਰ ਕੀ ਵੱਡੀ ਗੱਲ ਜੈ ਮੰਡੇ ਚੱਲੇ ਜਾਦੇ ਬਘੇਲ ਦੇ ਘਰਦੇ ਕਿਨੇ ਮਸਲੇ ਘਰ ਦੇ ਝਗੜੇ ਵਿਚ ਕਿਉ ਲੇ ਕੇ ਆ ਰਹੇ ਬਘੇਲ ਦਾ ਗੋਲਡੀ ਦੀ ਮਾਮੀ ਨੂੰ ਬੋਲਣ ਦਾ ਕੋਈ ਹੱਕ ਨਹੀ

  • @gurlallali8824
    @gurlallali8824 Před 4 lety +4

    ਯਾਰ ਗੋਲਡੀ ਜੇ ਨਹੀਂ ਹਿਸਾਬ ਹੈਗਾ ਮਾਫੀ ਮੰਗਲਾ ਤੇਰੀ ਕੇੜਾ ਧੋਣ ਚ ਸਰੀਆ ਫਸਿਆ

  • @rsrickysaini1201
    @rsrickysaini1201 Před 4 lety +2

    Thag goldy

  • @smilebishnoi6721
    @smilebishnoi6721 Před 2 lety +1

    baghel veer love u .. hahahahahha .. banda ghaint hai baghel

  • @RajinderKaur-dg3uu
    @RajinderKaur-dg3uu Před 4 lety +4

    ਬਹੁਤ ਇਲਜਾਮ ਲਾਈ ਜਾਦਾ

  • @jsbatth2086
    @jsbatth2086 Před 4 lety +3

    ਪਹਿਲਾਂ ਸਾਰੀ ਟੀਮ ਦਾ ਹੀਰੋ ਸੀ ਹੁਣ ਕਹਿਦਾ ਕਿ ਤੁਸੀਂ ਮੇਰੀ ਗੱਲ ਕਰੋ ਬਾਕੀ ਦੀਆਂ. T ਸਲਟਾ ਵਾਲੇ ਕਦਰ ਗੲਏ

  • @karankaran_chainsmoker2057
    @karankaran_chainsmoker2057 Před 4 lety +18

    ਇਹ ਵੱਡਾ ਹਰਾਮਦਾ ਹੈ ਇਸ ਨੇ ਕਿਸੇ ਗੱਲ ਗੱਲ ਤੇ ਨਹੀਂ ਆਉਣਾ

  • @karankaran_chainsmoker2057
    @karankaran_chainsmoker2057 Před 4 lety +10

    ਇਹ ਜਿਸ ਜਗ੍ਹਾ ਫਸਣ ਲੱਗਦਾ ਹੈ ਤੇ ਇਹ ਉਸ ਆਦਮੀ ਨਾਲ ਇਹ ਨਾਤਾ ਹੀ ਕੱਟ ਦਿੰਦਾ ਇਹ ਬਹੁਤ ਵੱਡਾ ਠੱਗ ਹੈ

  • @avisingh11
    @avisingh11 Před 4 lety +2

    ਗੱਲਾਂ ਦਾ ਕੜਾਹ ਬਣਾਈ ਜਾਂਦਾ ਗੋਲਡੀ

  • @jessisingh3852
    @jessisingh3852 Před 4 lety +2

    Baghel singh Good je👍👌💐

  • @jashanpannu593
    @jashanpannu593 Před 4 lety +8

    Cherity da pesa khada pp puneet and pp goldy duniya sab jandi a

  • @harpalsingh-pi5gj
    @harpalsingh-pi5gj Před 3 lety

    Pp golti paji thik hai waheguru Tera shukar hai

  • @narsiram8084
    @narsiram8084 Před 3 lety

    Goldy is very clever. Avoid donating him NRI z

  • @punjabicomedyvideos1848
    @punjabicomedyvideos1848 Před 4 lety +12

    Goldy chor. Bolan di akal sikh la.

    • @S.s.s_88
      @S.s.s_88 Před 4 lety +2

      Yea bro like he acts like thug

    • @gurmailsinghcoach8388
      @gurmailsinghcoach8388 Před 3 lety

      OlTA CHOR KOTWAL KO DATTE WALE GLL A Y JE ES GLL TO LAGDA V HESAB NRI BHAGEL NE MANGDA V RUPEA GOLDY NE DETE HAN TE HESAB GOLDY MANG REHA HAE BHAGELA HESAB TO BHAJ REHA HAE HUN GOLDY OMESNER SAHEB NE THODE JE CAHENAL WALEA NAL GLL KAR KE ES NU DHELL DE DETE CAHENAL WALEA TE EHE APNE APP NU APP HE. HOR SABET KAR GEA RANJEET DE BUND PATTE PAE A KALLE GADE CALEAR HON NAL DOSREA. HOREA NE SUP SAKDEA EK PASE JDO TU EHE KEH DETA GANDUA FUDUA V MERA MERE MAME DE RUPEA NAL KOE SAMBANDH NAHE FER OS DA TEHKA TU KEO LAETTA ES LOUNDE DA KELEAR HE CORT RAHE KAR LOW Y BHAGEL EWE SALE NU SER HE SER CHADAE JANDE HO HASDA ES TRA JES TRA LOUNDE NUN BDE NU DEKH KE HASDE HAN

  • @gagandeepbrar6176
    @gagandeepbrar6176 Před 4 lety +3

    Denmark ਵਾਲੇ ਵੀਰ ਨੇ ਤਾ ਕੋਕੇ ਲਾਤੇ👌🏼

  • @beantkaur9040
    @beantkaur9040 Před 4 lety +9

    Goldy chor ha chor ha chor he

  • @sukhrajkahlon6311
    @sukhrajkahlon6311 Před rokem

    ਬਘੇਲਾ ਜਿੰਦਾਬਾਦ

  • @xhdhdxhxhx7330
    @xhdhdxhxhx7330 Před 4 lety +1

    ਵਾ ਬਗੇਲ ਬਾੲੀ

  • @gurindersingh3739
    @gurindersingh3739 Před 4 lety +2

    Ehne kithe hisab den Rabb bnia betha Goldy .

  • @manjeetgmanjeetg8597
    @manjeetgmanjeetg8597 Před 4 lety +1

    Baghel paji God men

  • @mukeshkumarkumar1420
    @mukeshkumarkumar1420 Před 3 lety

    Goldy sira

  • @magarsingh6312
    @magarsingh6312 Před 4 lety +2

    ਮਾਨ ਸਾਹਬ ਐਨ ਆਈ ਆਰ ਲੋਕਾ ਨੂ ਸਮਝਾਉਣ ਕਿ ਪੈਸਾ ਨਾ ਭੇਜੋ ਇਹਨਾ ਹਿਸਾਬ ਨਹੀ ਦੇਣਾ ਚੌਰ ਛੌਰ

  • @pavittarsingh739
    @pavittarsingh739 Před 4 lety +1

    ਗੋਲਡੀ ਅਤੇ ਪੂਰੀ ਟੀਮ ਨੇ ਐਨ ਆਰ ਆਈਜ਼ ਤੋਂ ਹੁਣ ਤੱਕ (ਮਿਤੀ ਲਿਖ ਕੇ) ਜਿੰਨੇ ਪੈਸੇ ਇਕੱਠੇ ਕੀਤੇ ਨੇ, ਉਸ ਦੀ ਲਿਸਟ ਬਣਾ ਕੇ ਆਪਣੀ ਫੇਸਬੁੱਕ ਤੇ ਪਾ ਦੇਵੇ। ਅਖੀਰ ਵਿੱਚ ਇਹ ਲਿਖ ਕੇ ਦਸਤਖਤ ਕਰ ਦੇਵੇ ਕਿ ਇਸ ਤੋਂ ਬਿਨਾ ਮੈਂ ਜਾਂ ਮੇਰੀ ਟੀਮ ਦੇ ਕਿਸੇ ਮੈਂਬਰ ਨੇ ਹੋਰ ਕੋਈ ਪੈਸਾ ਨਹੀਂ ਪ੍ਰਾਪਤ ਨਹੀਂ ਕੀਤਾ। ਪਹਿਲਾਂ ਇਕੱਲੀ ਆਮਦਨ ਦੱਸ ਦੇਵੇ। ਖਰਚ ਦਾ ਹਿਸਾਬ ਬਾਅਦ ਵਿੱਚ ਦੇ ਦਿਓ। ਫਿਰ ਬਘੇਲ ਸਿੰਘ ਨੂੰ ਕਹਿ ਕੇ ਹੁਣ ਦੱਸ ਕਿਹੜਾ ਪੈਸਾ ਜਿਸ ਦਾ ਤੇਰੇ ਕੋਲ ਸਬੂਤ ਹੈ ਅਤੇ ਮੈਂ ਉਹ ਰਕਮ ਹਿਸਾਬ ਵਿੱਚ ਨਹੀਂ ਲਿਖੀ।

  • @challsarbjit8370
    @challsarbjit8370 Před 4 lety +1

    Paji.tusi good

  • @iqbalbrar2942
    @iqbalbrar2942 Před 4 lety +8

    Goldy chora da Sardar

  • @rangzindagide1494
    @rangzindagide1494 Před 4 lety +3

    ਹਰ ਗੱਲ ਗੋਲਡੀ ਗੋਲਮੋਲ ਕਰ ਰਿਹਾ, ਬਹੁਤ ਹੀ ਚੌਕਸ ਜਾਨਵਰ ਹੈ,

  • @deepshindaofficial9044
    @deepshindaofficial9044 Před měsícem

    ਨਾਲੇ ਪੁੰਨ ਤੇ ਨਾਲੇ ਫ਼ਲੀਆਂ 😅 ਹਾਹਾਹਾਹਾ

  • @iqbalbrar2942
    @iqbalbrar2942 Před 4 lety +12

    P P chòr

    • @gurmailsinghcoach8388
      @gurmailsinghcoach8388 Před 4 lety

      OLTA CHOR KOTWAL KO DATTE WALE GLL A HESAB GOLDY TO MANGDE HAN PAR OLTA GOLDY ONA TO HESAB MANGN LAG GEA V TUSE HUN TA KENE BANDEA TO KENE RUPEA LAE KETHE KETHE DAHN KEETA OE VEERA KEO TUSE SHARM LAHE HOE A AGLEA NE CORT. H GAHSSET LEA KAHDE PETE DE NAL NAL VARDE V LAHU TE JAIL V JAWOUNGE JDO TUSE PEHLE DEN HE BEAN DE. HUKE HO NGO RANESTED NAHE NALE GOLDY NU POORA PTA HAE KANUN KE HATH BAHUT LAMBE HOTE HAE Y JE

    • @balwinderkaur5037
      @balwinderkaur5037 Před 4 lety

      O bhaji sorry sare police officer bure nhi hunde ena chora warge nhi bhaji main v Punjab police vich Asi aa par main v lock down doran loka nu khan peen wala soda dita c par sade kise group ne koe photo tak ni c khichwae show krke dan nhi kita jada ena ne ta Paise ekathe krne c sare department di beijti kraode pe aa

  • @Navneetkaur-nr5ry
    @Navneetkaur-nr5ry Před 4 lety +1

    Goldy good ji

  • @karankaran_chainsmoker2057

    ਇਹ ਠੱਗ ਕਿਸੇ ਗੱਲ ਤੇ ਨਹੀਂ ਆਉਦਾ

  • @gurpreetbrar5991
    @gurpreetbrar5991 Před 4 lety +1

    Goldy dia Mia dia Maria faddu

  • @karankaran_chainsmoker2057

    ਗੋਲਡੀ ਪਾਗਲ ਹੋ ਗਿਆ ਹੈ

  • @HarmanSingh-lf6fh
    @HarmanSingh-lf6fh Před 4 lety +4

    ਹਾਸਾ ਤੇ ਆਉਣਾ ਵੀਰੋ ਮੂਰਖ ਬਣਾਨਿਆ ਇਹਨੇ ਲੋਕਾਂ ਨੂੰ

    • @gurmailsinghcoach8388
      @gurmailsinghcoach8388 Před 3 lety

      Halle V GOLDY. LOUNDA JAN BUJ KE VITCH KEHNDA V SANGTA NU PTA LAGNA CAHEDA SACH DA V GOLDY LOUNDEA RUPEA TERE KOL AOUNDE RAHE HAN TA OLTA EHE GOLDY LOUNDA KEHNDA BHAGEL BAHRLE DESH JDO GEA RUPEA KETHO LAE KE GEA ES LOUNDE NE RJJ KE GAND PAEA SEDHA APNE NRI JEHEA NU JAWAB DEWE JDO RUPEA KAHNDA REHA KADE STUDENTA WALE GLL NU VITCH LAE FERDA KADE KHOTA KHUJ KEHNDA V COLER KERAE TE LEANDE HUN LOUNDA KEHNDA RANJEET WALE GLL TE ADEA REHA JDO OS NE JAN BHUJ KE MAFE MANG LAE TA LOUNDE NE JENE APP ELJAM LAGA DETE EHE SWALA DE JAWAB DEN AEA C JA BHAGELE NU SAWALL KARN AEA C

  • @karankaran_chainsmoker2057

    ਬਗੇਲੇ ਵੀਰ ਇਹਨਾਂ ਤੇ ਆਰ ਟੀ ਪਾਓ ਸਰਕਾਰ ਸਬ ਕੁਝ ਇਹਨਾਂ ਤੋਂ ਕਢਾ ਲਵੇਗੀ ਏਦਾਂ ਇਹਨਾਂ ਨੇ ਕੁਝ ਨਹੀਂ ਦੱਸਣਾ ਇਹ ਵੱਡਾ ਹਰਾਮਦਾ ਹੈ

  • @kamkaur2026
    @kamkaur2026 Před 4 lety +2

    Goldi paji baba nanak tuhaday sir tay mayhar pria hath rakhy

  • @karankaran_chainsmoker2057
    @karankaran_chainsmoker2057 Před 4 lety +10

    ਗੋਲਡੀ ਵਾਕੇ ਹੀ ਪਾਗਲ ਹੋ ਗਿਆ ਹੈ ਤੈਨੂੰ ਵਾਕੇ ਪਾਗਲ ਖਾਨੇ ਲੈ ਕੇ ਜਾਣਾ ਪੈਣਾ

  • @Pangliale5369
    @Pangliale5369 Před 4 lety +2

    Bachea ali gal krda goldy yr tu,Baghel 22 ne sirra lataa

  • @Ravindersingh-qi2oo
    @Ravindersingh-qi2oo Před 4 lety

    Jyoti maan sab is good

  • @Amandeep-er7zc
    @Amandeep-er7zc Před 4 lety +1

    Lakha sidhana bhejo veer

  • @gurminderkaur1100
    @gurminderkaur1100 Před 4 lety +13

    NRI should open their eyes, DO NOT SEND ANTMORE MONEY TO THESE THUGS/CHOORS

    • @TravelIng_inder_13_13
      @TravelIng_inder_13_13 Před 4 lety +1

      Ur right

    • @gurmailsinghcoach8388
      @gurmailsinghcoach8388 Před 3 lety

      JDO RUPEA ON LINE CH MANGWAE GAE TA HESAB ON LINE WEBSITE TE PA DEO PAR EHE KE HESAB HOEA V ENE RUPEA AE TE ENE CHALL GAE BUS ENE BACH GAE HESAB ENJ NE HUNDA GOLDY GLL SEDHE EHE A V KEHDE VIDEO VIRL HOE FER OS VIDEO TO KENE RUPEA AE TE BAKE KETHE GAE ES TRA NE HESAB HUNDA APNE APNE PEJ TE ES TRA LIVE HO KE HESAB DE DEO EWE LOUNDEA JA WANGU HASSE JANA BENA GLL TO SALEA JE NRI VEER SOJWAN HUNDE TA TERE BUND MAR JANDE TENU RUPEA NA BHEJDE HALE KOHTA KEHNDA V MAE TA TENU SAMJDAHR SAMJDA C TU PAGEL NEKLEA Y BHAGELA Y BAHUT DUKH DE GLL SEETRA DE KAME A HOR KHUJ NE

    • @AmandeepSingh-oe4xz
      @AmandeepSingh-oe4xz Před 3 lety

      Yr me to ihnu apna ideal mnda c ga 😭😭😭😭😭😭

  • @NarinderSingh-mu8nj
    @NarinderSingh-mu8nj Před 4 lety +5

    ਖੂਨ ਵਿਚ ਖਰਾਬ ਆ

  • @gurindersingh3739
    @gurindersingh3739 Před 4 lety +4

    Sachin khilaf RTi pao g dso kitho gadiayn aaie

  • @maxxdeep3978
    @maxxdeep3978 Před 4 lety +4

    Goldy bhaj reha

  • @Gurjeetsingh-jl8xc
    @Gurjeetsingh-jl8xc Před 4 lety +2

    Joti mann ne sira krva ta

  • @vijaypalsingh7630
    @vijaypalsingh7630 Před 4 lety

    Jyoti Mann Veer good job

  • @gouravsethi4330
    @gouravsethi4330 Před 4 lety +2

    ਗੋਲਡੀ ਇਹ ਤਾਂ ਕੋਈ ਜਵਾਬ ਨਾ ਹੋਇਆ ? ਮੁੱਦੇ ਤੇ ਆ,, ਹਿਸਾਬ ਦੇਂਦੇ ਗਲ ਖਤਮ

  • @karanchohan7371
    @karanchohan7371 Před 4 lety +4

    Goldy ta phone cut ke bhaj gya

  • @pavittarsingh739
    @pavittarsingh739 Před 4 lety +1

    ਸਲਾਮ ਏ ਜੀ ਜੋਤੀ ਮਾਨ ਦੇ ਠਰੰਮੇ ਨੂੰ,
    ਦੁਰਫਿੱਟੇ ਮੂੰਹ ਗੋਲਡੀ ਜਿਹੇ ਨਿਕੰਮੇ ਨੂੰ।
    ਬਗੇਲੇ ਦੇ ਕੀਮਤੀ ਸਮੇਂ ਵਿੱਚੋਂ ਕੱਢੇ ਲੰਮਹੇ ਨੂੰ।

  • @gurjitsingh-ob8rb
    @gurjitsingh-ob8rb Před 4 lety +1

    Goldy thugg ngo registration krva lah 😀

  • @dharmienadar743
    @dharmienadar743 Před 2 lety

    Sippy Goldy jo hai bahut badhiya banta hai jhopadiyon Mein Aag Lag gaya tha Sare ko jhopadi banva Diya ration Manja Pankha Unka Dekhe gaya tha garibo ko

  • @varinderpuar
    @varinderpuar Před 4 lety +5

    Goldy it’s simple equation you post videos of people in need to collect money, when you received money in bank accounts cash or via western union money gram etc then show your bank statements and transfer receipts against every video you posted how much you received on what video and how much you spent and how much is the remaining balance that you claiming you are spending on ongoing spending..
    you use online medium to collect money
    Use the same medium to put your account in front of everyone.
    Secondly you said you did 30 houses till now and working on 25-30 others it’s almost 100% of your all work done before which took lot longer. Everyone who was associated with you in sewa should publish there accounts.
    If you have sewa bhawna then tell 3 other cars to go other people in different location to help them instead of 10-12 of you carrying few bags for one family only , you should use these helpers more productively for people in need than being coverup for your wrong doings. 🙏

    • @gurmailsinghcoach8388
      @gurmailsinghcoach8388 Před 4 lety

      JE BAHGELA JAJ NE LAGEA TA TU LOUNDEA KEHDA JAJBLAGEA V RUPEA TU EKHTE KARE TE LOUNDA GOLDY PUNJAB POLICE CH NOUKRE KAR REHA V KALL NU KOE KATEL HO JAWE TA EHE LOUNDA KAHEGA WAKEEL JA ADEVOKERT JAJ GALLL KAREGA TA LOYYN BUNF MAREA MATES

  • @maxxdeep3978
    @maxxdeep3978 Před 4 lety +6

    Gl gummma reha goldy chor a

  • @maxxdeep3978
    @maxxdeep3978 Před 4 lety +5

    Goldy chor a sb nu pta

  • @bahadursingh6439
    @bahadursingh6439 Před 4 lety

    ਬਘੇਲ ਨੂੰ ਪਿੰਡ ਵਿੱਚ ਕੋਈ ਪੁਛਦਾ ਹਿਸਾਬ ਦਿਓ ਏਨੂੰ

  • @hurgulbagsingh6314
    @hurgulbagsingh6314 Před 4 lety +15

    Goldy chor

  • @ranjanakumari4503
    @ranjanakumari4503 Před 4 lety

    Don’t worry G bro

  • @Gurbanivideos7172
    @Gurbanivideos7172 Před 4 lety +1

    Goldy pp chprq hi

  • @challsarbjit8370
    @challsarbjit8370 Před 4 lety

    Good paji ppm goldey

  • @kgreenchannel4395
    @kgreenchannel4395 Před 4 lety

    ਗੋਲਡੀ ਕੋਲ ਹਿਸਾਬ ਨਹੀਂ ਬਘੇਲੇ ਦੇ ਕੋਲ਼ ਕੋਈ ਸਬੂਤ ਨਹੀਂ ਗੱਲ ਸਬੂਤਾਂ ਦੇ ਆਧਾਰ ਤੇ ਹੁੰਦੀ ਕੋਟ ਵੀ ਫੈਸਲਾ ਸਬੂਤਾਂ ਤੇ ਕਰਦਾ ਹੈ ਤੈਨੂੰ ਉਹ ਖੜ੍ਹਾ ਕਿਓਂ ਕਰਦੇ ਉਹ ਸਿੱਧਾ ਹਿਸਾਬ ਲੈ ਸਕਦੇ ਜਦ ਉਹ ਪੈਸਾ ਭੇਜਦੇ ਸੀ ਉਸ ਟਾਇਮ ਉਨ੍ਹਾਂ ਨੂੰ ਵਿਚੋਲਿਆਂ ਦੀ ਲੋੜ ਨਹੀਂ ਸੀ

  • @bholasinghsidhu8032
    @bholasinghsidhu8032 Před 2 lety

    ਕੀ ਜੇ ਗੋਲਡੀ mafi,, ਮੰਨੇਗਾ ਤਾਂ ੲਿਸ ਨੂੰ

  • @maxxdeep3978
    @maxxdeep3978 Před 4 lety +5

    Goldy bejroopiya ehda baap ne iss maami nal glt kita

    • @jasvirkaur6893
      @jasvirkaur6893 Před 4 lety

      ਪੇਸ਼ਾ ਕੋਈ ਦਿੰਦਾ ਭੇਜਦਾ ਬਗੇਿਲਅ ਆਪਣੇ ਘਰ ਤਾਂ ਸੋਟਾ ਫੇਰਲਾ

    • @maxxdeep3978
      @maxxdeep3978 Před 4 lety

      Ehi gl bhagat singh soch lenda .me ki lena desh to fir ajaad ho gayia c ga begel ne such di awaaj chuki a goldy kon hunda kise nu rasan den wala rab betha uper