ਆ ਗਿਆ ਵਾਪਿਸ GOLDY PP ! ਪਰ ਰੌਂਦਾ ਪਿਆ ! ਦਿਲ ਟੁੱਟ ਗਿਆ Goldy ਦਾ ! ਵਾਇਰਲ Photo ਦਾ ਕੀ ਐ ਰੌਲਾ ?
Vložit
- čas přidán 5. 11. 2022
- #DailyPostPunjabi #PunjabNews #GoldyPP #HelpingHands #punjabpolice
ਆ ਗਿਆ ਵਾਪਿਸ GOLDY PP ! ਪਰ ਰੌਂਦਾ ਪਿਆ ! ਦਿਲ ਟੁੱਟ ਗਿਆ Goldy ਦਾ ! ਵਾਇਰਲ Photo ਦਾ ਕੀ ਐ ਰੌਲਾ ? ਓਹੋ ਅੰਦਰਲੀਆਂ ਗੱਲਾਂ ਸੁਣੋ ਜੋ ਤੁਹਾਨੂੰ ਨਹੀਂ ਪਤਾ ਹੋਣੀਆਂ
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpun. .
Instagram : / dailypostpu. .
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...
goldy pp , interview , goldy pp 2022 , goldy pp helping hands , latest interview of goldy pp , goldy pp update newa , goldy pp interview on daily post punjabi
ਜੈ ਕੋਈ ਖਾ ਕੇ ਵੀ ਇਨੇ ਗ਼ਰੀਬਾਂ ਦੀ ਸੇਵਾ ਕਰਦਾ ਤਾਂ ਵੀ ਬਹੁਤ ਵਧੀਆ ਕੰਮ ਹੈ ਲੋਕੀ ਤਾਂ ਸਾਰਾ ਮਾਲ ਖਾ ਜਾਂਦੇ ਗ਼ਰੀਬਾਂ ਦਾ ਰਾਸ਼ਨ ਖਾ ਜਾਂਦੀ
Ved parkash sahi gal
Ryt parkash bro
ਵੀਰ ਜੀ ਨੂੰ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਚੰਗੇ ਕੰਮ ਕਰਨ ਵਾਲੇ ਨੂੰ ਲੋਕਾਂ ਨੇ ਏਦਾਂ ਹੀ ਗਲਾਂ ਕਰਨੀਆਂ ਹੈ ਜੀ ਮਾੜੇ ਬੰਦਿਆਂ ਨੂੰ ਕੋਈ ਕੁਛ ਨਹੀਂ ਕਹਿਦੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
ਦੁਨੀਆਂ ਨੂੰ ਸੱਚੇ ਬਣ ਕੇ ਨਾ ਵਿਖਾਉਣ ਦੀ ਲੋੜ ਨਹੀਂ ਕਿਉਂਕਿ ਦਾਤੀ ਨੂੰ ਦਿੰਦੇ ਇਕ ਪਾਸੇ ਲੋਕਾਂ ਨੂੰ ਦੋ ਪਾਸੇ
ਗੋਲਡੀ ਵੀਰ ਜੀ ਸਤਿ ਸ੍ਰੀ ਆਕਾਲ ਜੀ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਵਹਿਗੁਰੂ ਜੀ ਨੂੰ ਹਾਜ਼ਰ ਸਮਝ ਕੇ ਸੇਵਾ ਦੁਵਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ ਲੋਕ ਕਿਸੇ ਦੇ ਸਕੇ ਨੀ ਹੁੰਦੀ ਤਰੱਕੀ ਦੇਖ ਕੇ ਸੜਦੇ ਆ ਵਹਿਗੁਰੂ ਜੀ ਤਰੱਕੀ ਬਖਸ਼ਣ ਉਮਰ ਲੰਮੀ ਕਰਨ ਜੀ
Asha jee kiwe den lok paise daa hisaab mngde aa je ehde te iljaam lage see sbot dindaa te sewaa fer chalo kr dindaa
ਤੁਹਾਡੇ ਕੋਲੋਂ ਹਿਸਾਬ ਲੈਣ ਲਈ ਰੱਬ ਹੈ
ਤੁਸੀਂ ਇਹਨਾਂ ਲੋਕਾਂ ਦੀ ਪਰਵਾਹ ਨਾ ਕਰੋ
ਉਂਗਲਾਂ ਚੁੱਕਣ ਵਾਲਿਆਂ ਤੋਂ ਸੇਵਾ ਕਰ ਨਹੀਂ ਹੁੰਦੀ
Goldy paji tusi sewa kro
Sailoot aa tuhanu loka di na suno❤ waheguru mehar bhareya hath rakhe tuhade te
Waheguru ji mehar krega
Veer ji tusi great ho log kisy da good ni kr sakdy jo krda hy uss ty jaldy ny
Soch teari slaam veer ji lokaa di parvh ni karodi midia ta khush vi bolda
Waheguru lambian umra baksee mere veer nu
Goldy veer always good person.🤗
Veer tusi sewa karo.👍👍
God bless you 😇😇
I am Pakistani🇵🇰🇵🇰🇵🇰
God bless you vere
੨੨ਜੀ ਵਾਹਿਗੁਰੂ ਤੇ ਭਰੋਸਾ ਕਰ ਵੀਰੇ ਲੋਕਾਂ ਦੀ ਟੈਂਸ਼ਨ ਨਾਂ ਲੈ ਵਾਹਿਗੁਰੂ ਤੈਨੂੰ ਚੜਦੀ ਕਲਾ ਵਿਚ ਰੱਖੇ 🙏🙏🙏🙏🙏🙏🙏❤️❤️❤️
Waheguru ji 🙏🏻🙏🏻🙏🏻🙏🏻🙏🏻🙏🏻
Tusi great ho
Waheguru ji
22 ji you are great God bless you
Goldy veer always good person 🙏🙏🙏🙏
Goldy veer very good person 👏 👌 👍
❤
❤❤🎉🎉😊
Bhji never fold never back down 🙏
I love veer❤❤
🇵🇰🇵🇰
I am big fan
Keep continue the good work
Paji bina pase to seva kari javu kise garib nu nbha ta kise di tell malis karti apa ta Paji seva hi karni a good job paji waheguro mehr kare
Loveu veer ji always
Goldy Veer❤❤️
Honest man veera mera
Love u bro
Always god bless you veer g
Love you bhai ji fir to form ch auna aapa
Garet 22
Veer ji loka di kade ve na suno .veer ji thanu sachii bhut Miss kita .veer ji baba ji tuhde te mehar bharya hath rakhan
waheguru ji meher krn te trakiyan bakhshan 🙏
ਅਸੀਂ ਗੁਰੁਘਰ ਜਾਨੇ ਆਂ ਨਤਮਸਤਕ ਹੁੰਦੇ ਹਾਂ 10ਰੁਪਏ ਮੱਥਾ ਟੇਕ ਕੇ 100 ਦਾ ਖਾ ਆਉਂਦੇ ਆਂ ਜੇ ਕੋਈ ਸਮਾਜ ਸੇਵੀ ਹੈ ਤਾਂ ਉਸਦੀਆਂ ਲੱਤਾਂ ਨਾਂ ਖਿੱਚੋ 🙏ਕਦੇ ਵੀ ਕਿਸੇ ਨੂੰ ਸਫਾਈ ਨਾ ਦਿਓ ਪ੍ਰਮਾਤਮਾ ਤੇ ਟਾਈਮ ਸਭ ਦੇ ਪਰਦੇ ਫਾਸ਼ ਕਰ ਦਿੰਦਾ ਜਿਨ੍ਹਾਂ ਲੋਕਾਂ ਨੇ ਗੋਲਡੀ ਵੀਰੇ ਦੇ ਰਾਹ ਚ ਕੰਡੇ ਬੀਜੇ ਉਹ ਪਾਪੀ ਲੋਕ ਹਨ ਜਿਨ੍ਹਾਂ ਕਈ ਗਰੀਬਾਂ ਦੇ ਮੂੰਹ ਵਿੱਚੋ ਰੋਟੀ ਖੋਈ, ਸਿਰਾਂ ਤੌ ਸ਼ੱਤ ਰੱਬ ਉਹਨਾਂ ਨੂੰ ਜਰੂਰ ਸਜ਼ਾ ਦੇਵੇਗਾ ਕਿਉਂਕਿ ਅਸੀਸਾਂ ਵੀ ਲੱਗਦੀਆਂ ਤੇ ਬਦਸੀਸ ਵੀ ਖਾਲੀ ਨਹੀਂ ਜਾਂਦੀ 😌ਵਾਹਿਗੁਰੂ ਵੀਰ ਤੋਂ ਆਪ ਸੇਵਾ ਲੈਣ 🙏😇
गोल्डी रियल हीरो है
Goldi veer 🙏🙏🙏👌👌👌👌👍👍👍💪💪💪👍👍👍👍👍
Sir ajjj thanu milke bhut vadia lga thode boln da lahja mnu bhut psand aya tuc bhut vadia insan ho❤
Lok bht kus kehnde veere ... tension na lao....vs apda km krde rho waheguru ne sewa ditti sewa kro vs loka ne babe nAnak nu ni bakhsea c apa ta fr insan a dunia nu koi ni jitt skda
madam g tohanu ehde vedios dekh nhe pta lagda eh banda help karn janda 5 gadia la ke janda oh c paise loka de ne camraman door tu nhe vedios start kr denda emotional song la ke loka nu bevkoof bna rhe c je eh sacha c live ia ke dasda kene kene paise bheje ehne kehda apne account lia c v kess ne nhe poshna jehda khar eh 3 lakh ch bnonda c oh khar 1lakh ch bnai a bughal ne
Baaba g mehar krn 🙏
Good bro
Tusi pishe nhi si hatna bai sewa karde rho rab dekhda h
Goldy veere jehna ne app ni kush krna oh bs iljam hi la skhde..... waheguru sda kush rkhe tuhanu 🙏
veera ji
Baghela veere da Thanks Jisne is Thagg da nakaab laata. Vikau Reporter.
Nuksaan taa greeba daa hoyaa naa ki goldy daa,kinne greeba di madat and kar chlne c but baghail chacha taa aap difaltar c aap kuj karna nhi jedda karda c us nu v rok ditaa 👍🙏
Gody veer ji tusi fer dudara seva kro ji
Kr lain diyo yr sewa 😭 j koi kr reha
Please continue back to work help in poor people
Tusi vadia kam karde o virji
Goldy veera good person 👍👍👍
😢😢☹️☹️☹️
ਵਾਹਿਗੁਰੂ ਹਿੰਮਤ ਦੇਵੇ ।ਪੈਸੇ ਨਾਲ ਹੀ ਮੱਦਤ ਹੁੰਦੀ ਹੈ ਹੋਸਲਾ ਰੱਖ ਬੱਚੇ
ਸੜੋ ਨਾ ਬਾਈ ਦੀ ਰੀਸ ਕਰੋ
ਵੀਰ ਜੀ ਸੇਵਾ ਕਰਦੇ ਰਹੋ ਦੁਨੀਆ ਦੀ ਟੈਸਟ ਨਾ ਲੳ ਦੁਨੀਆ ਬਹੁਤ ਕੁਤੀ ਚੀਜ ਆ ਦੁਨੀਆ ਕਿਸੇ ਨੂੰ ਜਰਦੀਨੀ ਲੋਕੋ ਵੀਰ ਤੋਂ ਸੜੋਨਾ ਰੀਸ ਕਰੋ
ਵਾਹਿਗੁਰੂ ਜੀ ਮਿਹਰ ਕਰੇ ਇਸ ਵੀ ਵੀਰ
Vedio nu like karke daso goldy veer nu kina sahi mande ho mai sahi manda hai chko like
Goldy bha ji da adress ate phone no ki hai main bha ji nu milna chahunda Haan ji bha bahut vadhiya kamm kar rahe ne
100 ℅
Goldy veere good parson aa
🥀🙏🙏🙏🌹👌👌👌👍🥀❤️🌹
Bure loka nu ta duniya zaruri chali jndi ah pr change bande chall nhi hunde loka to 😟
Rabb roopi bndaa ❤️❤️❤️
🙏🏻🙏🏻🙏🏻🙏🏻🙏🏻♥️♥️♥️♥️👍👍👍👍👍👌👌👌👌
22 ji tusi apni payment vicho karo seva
Mitha Thagg. Mitha banke 2 Saala ch Crora dee property bna gaya.
Lock Machda h 🙏🙏😘😘👌👌
Guilty Vere asih Koch den johge nhi par tuhade nall ha
Goldi verr mai tuhanu galt nhi boldi
Is Bande ne apni salary cho 1 Rupaye dee sewa nee keeti. N.R.I nu bada luttaya.
Bai ji tusi sewa kro lok ta sale fuddhu aaa
Dani.dan kare.lukaa.g.fate
Yr bahi tu apna Kam kari je but vadiaa Kam kar da vera tu
eh lok nri loka to pese thagde ne
Dubara shuru kro seva ase tuhade nall a Loka da Kam a bolna parmatma dekhda a
22 lokka de tension ni lyii de....appa httt janda 1 2 din bakvass krr k
Boht paisa khada tu tu puneet te Italy vala 3 ne boht paisa khada tsi
ਫਿਰ ਆ ਗਿਆ ਪੇਸ਼ੇ ਮੁੱਕ ਗਏ
Thuda wrge ni seva karna dinde kisa nu
Y ਜੀ ਕੋਇ ਗੋਲਡੀ ਵੀਰੇ ਦਾ ਨੂਬਾਰ ਦੇ ਸਕਦਾ
Sir help plz
Daily post wala pagal ho ga ah repoter da pag ta dara ha akal ne ha ah nu goldy tu 50 lakh da he hisav da da koti da ktoora
19 kila ha tera kol yar tusi bhut pasya khada va yar apni payment vich kar sava
Aap lok kuj karde nhi vehle bolan to swaa te j goldy veer g kr rahe aa sewa taa ehna to jari ni jandi😏😏😏😏
Gappi
Tera wargr galla karna nu hi aa
Je kise nu chnga ni bol skde ta mada v na bolo
ਕਰੀ ਜਾ ਵੀਰ ਸੇਵਾ ਪਰ ਲੋਕਾਂ ਤੋਂ ਪੈਸਾ ਨਾ ਕੱਠਾ ਕਰ, ਆਪਣੀ ਤਨਖਾਹ ਵਿੱਚੋਂ ਕਰ। ਆਪਣੇ ਮਹਿਕਮੇ ਵਿੱਚ ਰਹਿ ਕੇ ਪੁਲਿਸ ਵੱਲੋਂ ਲੋਕਾਂ ਨਾਲ਼ ਹੁੰਦੀਆਂ ਵਧੀਕੀਆਂ ਵਿਰੁੱਧ ਲੋਕਾਂ ਦੀ ਮੱਦਦ ਕਰ। ਨਸ਼ਿਆਂ ਵਿਰੁੱਧ ਪੁਲਿਸ ਵੱਲੋਂ ਕਾਰਵਾਈ ਕਰਵਾਓ। ਪੁਲਿਸ ਦਾ ਕੰਮ ਲੋਕਾਂ ਤੋਂ ਪੈਸਾ ਇਕੱਠਾ ਕਰਨਾ ਨਹੀਂ, ਇਨਸਾਫ ਦੁਆਉਣਾ ਹੈ। ਜਿਸ ਮਹਿਕਮੇ ਦੇ ਸਿਰ ਤੇ ਤੁਹਾਡਾ ਘਰ ਚੱਲਦਾ ਹੈ, ਉਸ ਪ੍ਰਤੀ ਸਮਰਪਿਤ ਹੋਵੋ ਨਾ ਕਿ ਪੈਸਾ ਇਕੱਠਾ ਕਰੋ।
ਧੂੰਆਂ ਤਾਂ ਹੀ ਉੱਠਦੇ ਜੇ ਕਿਤੇ ਅੱਗ ਲੱਗੀ ਹੋਵੇ।
Paji no send karna
ਵੀਰ ਜੀ ਮੇਰੀ ਭੈਣ ਦੀ ਮਦਦ ਕਰੋ ਬਹੁਤ ਦੁਖੀ ਹੈ
pls mainu goldy veer da no chahida
ਵੀਰ ਦੁਨੀਆਂ ਕਿਸੇ ਨੂੰ ਟਿਕਣ ਦਿੰਦੀ ਸਾਡੇ ਲੋਕ ਰਵੀ ਸਿੰਘ ਖਾਲਸਾ ਏਡ ਨੂੰ ਵੀ ਨਹੀਂ ਬਖਸ਼ਦੇ ਆਪ ਸੇਵਾ ਕਰਨੀ ਨਹੀਂ ਦੂਜੇ ਨੂੰ ਨਹੀਂ ਕਰਨ ਦਿੰਦੇ
Loka ne ta saliya ne kise nu kuch karn ni Dena je koi vadia kam karda ohnu karn ni dinde lata kichde a marjo dub ke kise da thori nuksan hoiya nuksan ta ohna da hoiya jehre ghar to ja roti to avajar baithe a baki masla patarkar layi jande a
Vera Kam kari je tu loka nu ni koi v jhat sahk da vera
Eh duniya Bhai ji..bhut Maddi eh salli gandiya di support krde ne ...bhalla krn waliya di Maddi hindi veere
Hellp me
Chor Punjab police Da
Bhau eh clear aa b tenu ghaata pya jihne sewa krni o aape aavde pinda de hisaab naal tu bhai kmm krr aavdi duty j sewa krni avde pind toh sewa ikathi krr avdi pay vicho dsvand kdd aive bahar walya nu emotional krr k lutto na
bhut vdia soch lagi teri bro. appreciate krda tenu .. bhut door aa tusi ena galla to ajje
Tori folkaa bnd ho geyaa
Tera warga banda nah kush karna na kisa nu karna dena
@@ravindersandhu4729 meri ik gl sun duniaa pagl aa jo ehno paise dindi see eh heero Dee taraa gddy vichon utrdaa see apne aap no Sunni deol smjhdaa see paise daa hisaab kitaab denaa paindaa je sewaa kardaa Bai lok mehnt karde aa paise bhejde aa fer Jaa ke eh lokaa no dindaa see Bai paise daa hisaab kitaab denaa hi paindaa eh duniaa daa dstor aa baaki Bai mai sewaa de khilaf nhi ho sewa de naam te aap paisaa kamaa lainde aa apne ghr apni kothi apni gaddy lai ke baith jaande aa mai ohna de khilaaf aa jine sewaa karni kare sachi sachi mehnt kare koi nhi rokda pr sewa de naam te thaggi Marni glt aa
@@ravindersandhu4729 sewaa kre beshk kare pr paise daa hisaab dwe lokaa no mai ludhiyana waale kawatraa no glt samjhdaa se pr ohne ik ik paise daa hisaab pesh krtaa lokaa de mohre
Tu kar k dekha eda de kam londa sala
@@bitudhaula2300 baaki paisaa km kr ke kamaa hundaa aiwe nhi lokaa daa paisA hundaa hisaab deo saraa saare chup kr jaange Bhai tuhade kolon hisaab hi mangeyaa see hor kujh taan mngeyaa nhi
Goldy thugg
Vikau Reporter.
emotional blackmail .kar.da
Tera warge chawal hi punjab galt samgde aa na kisa nu kran dena na karna kuj
Goldy paji apna number send kardo plz