Video není dostupné.
Omlouváme se.

ਗੋਲਡੀ PP ਤੇ ਬਘੇਲ ਸਿੰਘ ਦੀ ਹੋਈ Live ਬਹਿਸ, ਤੁਸੀਂ ਦੱਸੋ ਕੋਣ ਸਹੀ ਕੋਣ ਗਲਤ

Sdílet
Vložit
  • čas přidán 4. 08. 2020
  • ਗੋਲਡੀ PP ਤੇ ਬਘੇਲ ਸਿੰਘ ਦੀ ਹੋਈ Live ਬਹਿਸ, ਤੁਸੀਂ ਦੱਸੋ ਕੋਣ ਸਹੀ ਕੋਣ ਗਲਤ
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 4,1K

  • @ramanpreetdhillon456
    @ramanpreetdhillon456 Před 4 lety +234

    ਇਹ ਨਹੀ ਪਤਾ ਕੌਣ ਸੱਚਾ ਕੌਣ ਝੂਠਾ , ਪਰ ਜਿਵੇਂ ਜਵਾਬ ਲੋਕ NGO ਆਲਿਆਂ ਤੋ ਮੰਗ ਰਹੇ ਨੇ , ਏਵੇਂ ਜਵਾਬ ਸਰਕਾਰਾਂ ਤੋਂ ਮੰਗੇ ਹੁੰਦੇ ਤਾਂ ਦੇਸ਼ ਦਾ ਆ ਹਾਲ ਨਾ ਹੁੰਦਾ 🤔

    • @preetains1171
      @preetains1171 Před 4 lety +1

      Tu fudu sala

    • @stareducation4768
      @stareducation4768 Před 4 lety +5

      ਠੀਕ ਕਿਹਾ ਤੁਸੀਂ ਵੀਰ ਜੀ...ਇੰਨੀ ਹਿੰਮਤ ਕਿੱਥੇ ਇਹਨਾਂ ਲੋਕਾਂ ਚ .... ਸਰਕਾਰਾਂ ਦਾ ਤਾਂ ਸਗੋਂ ਇਹੋ ਜਿਹੇ ਕੁੱਤੇ ਸਾਥ ਦਿੰਦੇ ਹਨ

    • @ramanpreetdhillon456
      @ramanpreetdhillon456 Před 4 lety +5

      ਕੀ ਫੂੱਦੂ ਕਾਕੇ ? ਇਹ ਪੰਜਾਬੀ ਪੰਜਾਬੀਆ ਦੇ ਵੈਰੀ ਨੇ

    • @vicksathi9451
      @vicksathi9451 Před 4 lety

      Bulkul sahi bolya vire tusi

    • @daljitsinghdaljitgill8476
      @daljitsinghdaljitgill8476 Před 4 lety +1

      Veer ji es nu puso k tu kine dite

  • @singhdeep484
    @singhdeep484 Před 4 lety +46

    ਜੇ ਇਹ ਹਿਸਾਬ ਪਿੰਡ ਦੇ ਸਰਪੰਚ ਕੋਲ MLA ਕੋਲ MP ਕੋਲ ਮੰਗਿਆ ਹੁੰਦਾ ਤਾਂ ਗੋਲਡੀ P P ਨੂੰ ਤੈਨੂੰ ਹਿਸਾਬ ਦੇਣ ਦੀ ਲੋੜ ਨਹੀਂ ਸੀ ਪੈਣੀ

  • @dm2_geming893
    @dm2_geming893 Před 4 lety +27

    ਬਘੇਲ ਬਾਕੀ ਗੱਲਾਂ ਛੱਡ ਇਹੀ ਸਵਾਲ ਲੀਡਰ ਨੂੰ ਪੁਛ ਤੇ ਲਵੋ ਹਿਸਾਬ ਲੳ ਸਰਕਾਰ ਤੋ ਹਿਸਾਬ ਫਿਰ ਸਵਾਦ ਭਾਈ

  • @charanjitgill2527
    @charanjitgill2527 Před 4 lety +25

    ਬਹੁਤ ਬਦਸੀਸਾ ਲਗਣੀਆ ਬਘੇਲ ਤੈਨੂੰ। ਕਿੰਨੀਆਂ ਮਾਵਾਂ ਗੋਲਡੀ ਦਾ ਇੰਤਜਾਰ ਕਰਦੀਆਂ ਰਸਨ ਵਾਸਤੇ

  • @sodisaab6258
    @sodisaab6258 Před 4 lety +53

    ਇਕੋ ਪੁਲਸ ਵਾਲਾ ਚੰਗਾ ਲਗਦਾ ਸੀ ਹੁਣ ਲੋਕ ਉਸ ਨੂੰ ਵੀ ਬਦਨਾਮ ਕਰ ਰਹੇ ਆ ਵਾਹਿਗੁਰੂ ਮਿਹਰ ਰੱਖਣ ਗੋਲਡੀ ਵੀਰ ਤੇ

  • @MalkitsinghMalkitsingh-ow5fv

    ਗੋਲਡੀ ਵੀਰ ਅਸੀਂ ਤੇਰੇ ਨਾਲ ਹਾਂ।ਬਘੇਲ ਖੋਤਾ ਹੈ।

  • @nimmasehna1717
    @nimmasehna1717 Před 4 lety +63

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਗੋਲਡੀ ਨੂੰ। ਬਾਹਰ ਬੈਠਾ ਕੱਤੇ ਬੋਲੀ ਜਾਦਾ

  • @kuljitgill3776
    @kuljitgill3776 Před 4 lety +17

    ਵੀਰੇ ਸੱਚੇ ਬੰਦੇ ਤੇ ਗਲਤ ਇਲਜਾਮ ਲੌਨ ਵਾਲੇ ਬੰਦੇ ਦੀ ਮੌਤ ਨੀ ਮਰਦੇ ਵੀਰੇ ਰੱਬ ਤੇ ਭਰੋਸਾ ਰੱਖੋ ਅਸੀ ਥੋਡੇ ਨਾਲ ਹਾ

  • @sahibaman6270
    @sahibaman6270 Před 4 lety +36

    Goldy veer I'm proud of you 👍🤟🤟 ਕੁੱਤੇ ਭੌਂਕਦੇ ਹੁੰਦੇ ਹੁੰਦੇ ਨੇਂ ਹਾਥੀ ਆਪਣੀ ਚਾਲ ਚੱਲ ਦਾ ਰਹਿੰਦਾਂ ਤੁਸੀਂ ਆਪਣੀ ਚਾਲ ਚੱਲ ਗੋਲਡੀ ਵੀਰ god bless you goldy veer

  • @balrajbhullar2976
    @balrajbhullar2976 Před 4 lety +106

    ਗਰੀਬਾ ਦਾ ਭਲਾ ਹੋ ਲੈਂਦੇ ਬਘੇਲਾ

    • @rajwinder8246
      @rajwinder8246 Před 4 lety +1

      I agree with you bro

    • @Avneetkaur77
      @Avneetkaur77 Před 4 lety

      Bgela dla aa kise da sirf bdnam krn nu jmiya

    • @jagdishmomi2585
      @jagdishmomi2585 Před 4 lety +1

      ਇਹ ਬਘੇਲ ਨਹੀਂ ਪਲੇਗ ਹੀ ਆ ਬੇ ਮੋਸਮੀ

    • @preetains1171
      @preetains1171 Před 4 lety

      Ha haha

    • @Avneetkaur77
      @Avneetkaur77 Před 4 lety

      @RSSB SHABAD eh gla veer tere kehn diya aa ghr kmre ch beth k gribi da pta ni lgda mera veer okk j koi seva krda kr lehnde lkhe sidane nu akh apna km kr te dujiya nu apna krn de j tohade kolo kise ne paise mnge j leh fir gl kro eve na muda bnao baki ik gl hor ethe meh ethe tu lbna kuj ni tainu swae keh pvohn de

  • @jagsir5662
    @jagsir5662 Před 4 lety +7

    🙏ਕਈ ਲੋਕਾਂ ਨੂੰ tusi ਤਾਂ ਨੀ ਜੱਚਦੇ 🥵
    🤝ਕਿਉਂ ਕਿ tusi ਚਮਚਾ ਗਿਰੀ ਨੀ 🤫
    ਕਰਦੇ ਕਿਸੇ ਦੀ seva karda ho Ji love Bai pp

  • @gurpreet4004
    @gurpreet4004 Před 4 lety +13

    ਪਹਿਲਾਂ ਬਘੇਲ ਸਿੰਘ ਸੱਤ ਸਵਾਲਾਂ ਦੇ ਜਵਾਬ ਮੰਗਦਾ ਸੀ ਹੁਣ ਕਹਿੰਦਾ ਗੋਲਡੀ ਮੇਰੇ ਦੋ ਸਵਾਲਾਂ ਦੇ ਜਵਾਬ ਦੇਵੇ

  • @sandhu6925
    @sandhu6925 Před 4 lety +46

    ਬਗੇਲ ਤੂੰ ਖਜ਼ਾਨਾ ਮੰਤਰੀ ਐ
    ਜੇਹੜਾ ਤੂੰ ਸਾਬ ਕਿਤਾਬ ਮੰਗਦਾ

    • @palwindersingh7240
      @palwindersingh7240 Před 4 lety +1

      ਬਗੇਲੇ ਤੇਨੂੰ ਕੀ ਰਾਇਟ ਆਂ ਕ਼ ਤੂ hsab ਪੁੱਸ਼ੇ?

  • @shindisran8524
    @shindisran8524 Před 4 lety +123

    ਗੋਲਡੀ ਨੇ ਭਾਵੇਂ ਚਾਰ ਰੁਪਏ ਖ਼ਾਦੇ ਹੋਣ ਪਰ ਹਜਾਰਾ ਲੋੜਵੰਦ ਲੋਕਾਂ ਦੀ ਮੱਦਦ ਦਾ ਜਰੀਆ ਬਣਿਆ ਮੈ ਗੋਲਡੀ ਦੇ ਹੱਕ ਚ 70%

    • @gurpreethunjan7453
      @gurpreethunjan7453 Před 4 lety +5

      ਲੱਖੇ ਸਿਧਾਣੇ ਦੀ ਇੰਟਰਵਿਊ ਸੁਣੋ ਅੱਜ ਦੀ ।।

    • @gillsaab_7270
      @gillsaab_7270 Před 4 lety +3

      @@gurpreethunjan7453 fuddu Banda oh

    • @keharsingh5401
      @keharsingh5401 Před 4 lety

      Main ve

    • @navdeepdhaliwal2439
      @navdeepdhaliwal2439 Před 4 lety +1

      Gurpreet Hunjan y oh bnde nu mai bhut vdia mnda c Pr jdo meri bhabi di job ja rhi c bgs school ch ona nu school cho kdta c hr v nal c kfi jne end te 3 jniya rhe gyi a Lakha kheda mam nu v prichipal nal kro gl thonu rkh laide a lakhe di sidi gl c ode nl mnu fuddu banda lgya o fr

    • @ALiBaBa-dm9zf
      @ALiBaBa-dm9zf Před 4 lety +1

      Es tra ta fer mai v smaj sewa kra kam thik aa

  • @gopichahal5030
    @gopichahal5030 Před 4 lety +20

    ਗੋਲਡੀ ਵੀਰ ਜੀ
    ਤੁਸੀ ਇਸਨੂੰ ਕੋਈ ਜਵਾਬ ਨਾ ਦਵੋ, ਕੋਈ ਲੋੜ ਨਈ।

  • @7preetvillasra859
    @7preetvillasra859 Před 4 lety +38

    ਸਮਾਂ ਬਹੁਤ ਕੀਮਤੀ ਆ ਗੋਲਡੀ ਵੀਰ ਇਸ ਕੁੱਤੇ ਬਘੇਲੇ ਪਿਛੇ ਨਾ ਖਰਾਬ ਕਰ
    Love u goldy

  • @user-he4jj5qz2j
    @user-he4jj5qz2j Před 4 lety +89

    ਗੋਲਡੀ ਬਾਈ ਛੱਡ ਇਹਨਾ ਕਤੀੜਾ ਦਾ ਖਹਿੜਾ ।ਇਹ ਤਾ ਐਵੇ ਹੀ ਪੂਛ ਚੱਕੀ ਫਿਰਦੇ ਆ। ਗੋਲਡੀ ਵੀਰੇ ਤੁਸੀ ਕਈ ਬੇਸਹਾਰਾ ਪਰਿਵਾਰਾ ਦੇ ਸਹਾਰਾ ਹੋ।ਤੁਸੀ ਆਪਣੀ ਸੇਵਾ ਯਾਰੀ ਰੱਖੋ।

    • @charnpalsinghgill3733
      @charnpalsinghgill3733 Před 4 lety +2

      Sohara ta rabb a veer sab da goldy ne kde eh note kita tusi v eh app hi video pounde a mithe poche mar dyea de kise hor ne kyu ne pyi v ohns ne eh km kita j pyi a mnu jroor dikheo

    • @nishansingh6244
      @nishansingh6244 Před 4 lety

      Yrrr saab lo eda kol

  • @ohidhillon9261
    @ohidhillon9261 Před 4 lety +62

    ਬਘੇਲ ਸਿੰਘ ਤੁਸੀਂ ਬਾਦਲ ਕੈਪਟਨ ਤੋਂ ਹਿਸਾਬ ਲਵੋ ਜਿਹਡ਼ੇ ਸਾਰਾ ਪੰਜਾਬ ਖਾ ਗਏ

  • @jagjitgill6426
    @jagjitgill6426 Před 4 lety +33

    ਗੋਲਡੀ ਵੀਰ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਕੁੱਤੇ ਭੌਕਦੇ ਭੌਂਕਣ ਦਿਉ ਇਹ ਕੁਝ ਕਰਨ ਜੋਗੇ ਨਹੀ

  • @jagjitgill6426
    @jagjitgill6426 Před 4 lety +26

    ਗੋਲਡੀ ਵੀਰ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਕੁੱਤੇ ਭੌਕਦੇ ਭੌਂਕਣ ਦਿਉ ਇਹ ਕੁਝ ਕਰਨ ਜੋਗੇ ਨਹੀ ਭੌਂਕਣ ਜੋਗੇ ਹੀ ਹਨ

  • @ravisaraoofficial
    @ravisaraoofficial Před 4 lety +82

    ਗੋਲਡੀ pp ਜੀ ਚੱਕੀ ਰੱਖ ਫੱਟੇ ਲੋਕੀ ਤਾ ਮਚਦੇ ਹੁੰਦੇ ਆ

    • @amrindersingh9892
      @amrindersingh9892 Před 4 lety +3

      Anna Bhagat

    • @sunnymehatpuriya5533
      @sunnymehatpuriya5533 Před 4 lety +2

      Jehre veer goldy veer nu changa kehnde aa meri 1 gal sun lao jado goldy nu 1rs v NRI ne na paiya ta tuhada goldy v 1 rs di vi help ne kar sakda main goldy nu madha ne kehnda par sanu patta ta lag len de jina ne pesse peje una ne hisab lena he aa eve galat na bolo najare lao je goldy veer sacha hoiya appa goldy de nal a eve galla na kado plz comment jaroor padna

    • @bhupinderkaur1434
      @bhupinderkaur1434 Před 4 lety +2

      ਬਘੇਲ ਸਿੰਘ ਇੰਨਾ ਚਿਰ ਕਿੱਥੇ ਸੀ

    • @sukhjeetsingh5726
      @sukhjeetsingh5726 Před 4 lety

      @@sunnymehatpuriya5533 fer tu kyu ni krda veer

  • @papalpreetsingh
    @papalpreetsingh Před 4 lety +8

    ਬਘੇਲ ਸਿੰਘ ਬਨਾਮ ਗੋਲਡੀ
    ---
    ਬਘੇਲ ਸਿੰਘ: ਜਿਹੜੇ 25 ਘਰ ਹੁਣ ਸ਼ੁਰੂ ਹੋਏ ਆ ਜੇ ਇਹਦੇ(ਗੋਲਡੀ) ਕੋਲ ਪੈਸਾ ਨਹੀਂ ਹੈਗਾ, ਤਾਂ 25 ਘਰਾਂ ਦਾ ਕੰਮ ਕਿਵੇਂ ਹੋਵੇਗਾ ?
    ਗੋਲਡੀ: ਸਾਡੇ NRI ਵੀਰ ਬੈਠੇ ਆ, ਜਿਹੜੇ ਸਾਨੂੰ ਪਿਆਰ ਕਰਦੇ ਆ, ਸਾਡੇ ਰਿਸ਼ਤੇਦਾਰ ਬੈਠੇ ਆ ਅਮੈਰਿਕਾ ਦੇ ਵਿਚ, ਉਹ ਦੇਣਗੇ ਸੇਵਾ, ਉਨ੍ਹਾਂ ਨੇ ਤਾਂ ਇਥੋਂ ਤਕ ਗਲ ਕਹਿ 'ਤੀ...
    ਬਘੇਲ ਸਿੰਘ: ਇਕ ਮਿੰਟ ਗੋਲਡੀ, ਤੇਰੇ ਰਿਸ਼ਤੇਦਾਰ ਘਰ ਬਣਾਉਣ ਲਈ ਤੈਨੂੰ ਕਿੰਨੇ ਪੈਸੇ ਭੇਜਦੇ ਆ ?
    ਗੋਲਡੀ: ਭਾਜੀ ਜਿੰਨੀ ਜਦੋਂ ਜਰੂਰਤ ਹੁੰਦੀ ਆ, ਉਨ੍ਹਾਂ ਦਾ ਓਧਰ ਗਰੁੱਪ ਬਣਿਆ ਹੋਇਆ ਵਾ, ਜਿੰਨੀ ਜਰੂਰਤ ਹੁੰਦੀ ਆ, ਮੈਂ ਉਨ੍ਹਾਂ ਨੂੰ ਕਹਿ ਦੇਂਦਾ ਕਿ ਏਨੀ ਜਰੂਰਤ ਪੈ ਗਈ ਓ ਤੁਰੰਤ ਉਸੇ ਟਾਇਮ ਸਾਨੂੰ ਸੇਵਾ ਭੇਜਾ ਦਿੰਦੇ ਆ।
    ਬਘੇਲ ਸਿੰਘ: ਸੇਵਾ ਕਿਸ ਦੇ ਨਾਮ 'ਤੇ ਭੇਜ ਦੇਂਦੇ ਆ? ਮੈਨੂੰ ਏਨਾ ਈ ਦਸਦੇ ਮਨੀ ਗਰਾਮ ਤੇ ਵੈਸਟਰਨ ਯੂਨੀਅਨ ਰਾਹੀਂ ਕਿੰਨੇ ਪੈਸੇ ਆਉਣ 'ਤੇ ਪੇਮੈਂਟਾਂ ਬਲੌਕ ਹੋ ਜਾਂਦੀਆਂ ?
    ਗੋਲਡੀ: ਭਾਜੀ ਇਹ ਗੱਲਾਂ ਦੇਖੋ, ਤੁਹਾਡੇ ਕੋ ਕੋਈ ਸਬੂਤ ਹੈ ? ਭੀ ਤੁਸੀਂ ਮੈਨੂੰ ਸੇਵਾ ਭੇਜੀ ਤਾਂ ਗੱਲ ਕਰੋ, ਇੰਝ ਬਿਨਾ ਸਬੂਤਾਂ ਤੋਂ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ।
    ਬਘੇਲ ਸਿੰਘ: ਇਹ ਗੱਲ ਗਲਤ ਗੋਲਡੀ, ਇਹ ਤਾਂ ਸਵਾਲ ਦਾ ਕੋਈ ਜਵਾਬ ਈ ਨਾ ਹੋਇਆ।
    (ਡੇਲੀ ਪੋਸਟ ਪੰਜਾਬੀ ਰਾਹੀਂ ਹੋਈ ਗੱਲਬਾਤ 'ਚੋਂ ਧੰਨਵਾਦ ਸਹਿਤ)

    • @Jagsidhuvlogs
      @Jagsidhuvlogs Před 4 lety +1

      Bai ji bilkul sahi gal ae tuhadi eh sarkari mulazam aa eh crora rupaye da Len den keven kr reha h. Goldy di gallan to pta lag reha Goldy shream jhooth bol reha h g

  • @harrygilllalton694
    @harrygilllalton694 Před 4 lety +29

    ਗੋਲਡੀ ਵੀਰ ਜੀ ਤੁਸੀੰ ਇਹ ਸੇਵਾ ਨਾ ਛੱਡਿਉ ਫੇਰ ਤਾੰ ਤੁਸੀੰ ਇਸ ਜੰਗ ਵਿੱਚ ਹਾਰ ਜਾਵੋਗੇ ਤੁਸੀ ਇਹ ਤੁਸੀੰ ਮੰਨਦੇ ਹੋ ਕੇ ਜਿੱਤ ਹਮੇਸਾੰ ਸੱਚ ਦੀ ਹੁੰਦੀ ਆ

  • @kulwinderbhatia1003
    @kulwinderbhatia1003 Před 4 lety +7

    God bless you goldi bro

  • @tripatcheema871
    @tripatcheema871 Před 4 lety +81

    ਗੋਲਡੀ ਵੀਰੇ ਤੂੰ ਸੇਵਾ ਕਰ ਇਹਨਾ ਲੋਕਾਂ ਨੂੰ ਸੜਨ ਦੇ

    • @confidentiallife3638
      @confidentiallife3638 Před 4 lety +1

      ਕੀ ਸੇਵਾ ਕਰ ਸਾਲਾ ਝੂਠਾ ਬੰਦਾ ਗੋਲਡੀ ਕੁੱਤੀ ਦਾ ਪੁੱਤ ਕੁੜੀ ਦੀ ਆਰ ਲਈ ਜਾਂਦਾ ਆਪਣੇ ਪਿਓ ਨੂੰ ਬੁੱਗੇ ਕਹਿ ਜਾਂਦਾ ਗੋਲਡੀ

    • @sukhypannu9941
      @sukhypannu9941 Před 4 lety

      eema

    • @GodIsOne010
      @GodIsOne010 Před 4 lety

      Right. Veer ji 🙏🏻Satnam ji weheguru ji 🙏🏻

    • @singhaps6749
      @singhaps6749 Před 4 lety +1

      Y eh bagela ta chawal lagda

    • @ManpreetKaur-ob3lm
      @ManpreetKaur-ob3lm Před 4 lety +3

      tu kheri sherni da jamya kutya tu kise di ma nu kuti khi jana sala anpar kise tha da

  • @hardeepdhillon4666
    @hardeepdhillon4666 Před 4 lety +122

    ਪੰਜਾਬੀ ਦਾ ਵੈਰੀ ਪੰਜਾਬੀ ਬੱਲੇ ਪੰਜਾਬੀਓ 🤭

    • @gurjeetsidhu2574
      @gurjeetsidhu2574 Před 4 lety +3

      ha tusi 100 persent sahi kita

    • @ravisaraoofficial
      @ravisaraoofficial Před 4 lety +2

      Ryt

    • @deepgill8193
      @deepgill8193 Před 4 lety +4

      Kite v javo ah gal pakki hai Punjabi Punjabi da very hai

    • @harmanKhehra
      @harmanKhehra Před 4 lety +5

      ਸਾਡੇ ਗੁਰਬਾਣੀ ਦੇ ਚੈਨਲ ਨੂੰ ਕੋਈ ਨਹੀਂ ਦੇਖਦਾ ਪਤਾ ਨਹੀਂ ਕਯੋ ਕਿਰਪਾ ਕਰ ਕ ਇਕ ਵਾਰ ਸਾਡਾ ਚੈਨਲ ਵੀ ਦੇਖਲੋ

    • @gurjeetsidhu2574
      @gurjeetsidhu2574 Před 4 lety +1

      @@harmanKhehra ji

  • @charanjitgill2527
    @charanjitgill2527 Před 4 lety +28

    ਬਘੇਲ ਏਨਾ ਚਿੱਟਾ ਵਿਕ ਰਿਹਾ ਉਸ ਮੁੱਦੇ ਤੇ ਵੀ ਗਲ ਕਰੋ ਤੁਸੀ ਗੋਲਡੀ ਮਗਰ ਹਥ ਧੋਹਕੇ ਪੈਗੇ

  • @taranjitsingh4021
    @taranjitsingh4021 Před 4 lety

    ਬਘੇਲ ਸਿੰਘ ਪਿਹਲੀ ਗੱਲ ਤਾਂ ਤੂੰ ਕਦੇ ਕੋਈ ਸੇਵਾ ਦਿਤੀ ਨਹੀ ਤੇਰਾ ਕੋਈ ਹੱਕ ਹੀ ਨਹੀਂ ਹਿਸਾਬ ਮੰਗਣ ਦਾ ਦੂਜੀ ਗੱਲ ਰੱਬ ਸੱਬ ਦੇਖਦਾ ਚੰਗਾ ਮਾੜਾ ਰੱਬ ਹੇਗਾ ਚੰਗੇ ਮਾੜੇ ਦਾ ਨਿਆ ਲੇਣ ਲਈ

  • @manjit3540
    @manjit3540 Před 4 lety +56

    ਗੋਲ਼ਚੀ ਪੁਲਿਸ ਦੀ ਇਮਾਨਦਾਰੀ ਨਾਲ ਡੀਉਟੀ ਕਰੀ ਜਾ ਇਹ ਬਹੁਤ ਵੱਡੀ ਸੇਵਾ ਹੋਵੇਗੀ।

    • @karmjidsingh4624
      @karmjidsingh4624 Před 4 lety +3

      Veer eh gal kitti 1 lakh rupey dee . Mannu bakey sarey murakh tey chor he laggey .

  • @lovegod786
    @lovegod786 Před 4 lety +80

    ਆਹ ਦੁਨੀਆਂ ਆ ਕਿਸੇ ਬੰਦੇ ਦੇ ਚੰਗੇ ਕੰਮ ਬਹੁਤ ਘੱਟ ਦੇਖਦੀ ਤੇ ਜੇਕਰ ਕੋਈ 1000 ਕੰਮ ਚੋਂ 1 ਮਾੜਾ ਕੰਮ ਮਿਲ ਜਾਵੇ ਬੱਸ ਓਹੀ ਸਹੀ ਸਮਝ ਦੀ ਹੈ

  • @sukhtalwandi9388
    @sukhtalwandi9388 Před 4 lety +6

    Goldy PP 💪👌

  • @ramnagerwalanurmitke6939
    @ramnagerwalanurmitke6939 Před 4 lety +19

    ਮੰਨਿਆ,ਪੰਜਾਬ,ਪੁਲਿਸ,ਮਾੜੀਆਂ,ਪਰ,ਇਹ,ਪੁਲਿਸ,ਵਾਲਾ,ਸਹੀਆਂ,ਇਹ,ਗਿਆਨੀ,ਇਨਸਾਨ,ਲਂਗਦੇਨੇ

  • @chanansinghmohiwalia4629
    @chanansinghmohiwalia4629 Před 4 lety +12

    ਪੰਜੀ ਕਿਸੇ ਨੂੰ ਦੇਣੀ ਨਹੀਂ ਮੰਗਦਾ ਹਿਸਾਬ

  • @garryrana3292
    @garryrana3292 Před 4 lety +9

    ਮੇਰੇ ਪਿੰਡ ਦਾ ਮੁੰਡਾ ਪੁਲਸ ਦੀ ਨੋਕਰੀ ਕਰਦਾ ਲੁਧਿਆਣੇ ਮੇਰੀ ਥੋੜ੍ਹੇ ਦਿਨ ਪਹਿਲਾਂ ਉਹਦੇ ਦੇ ਗਲ ਹੋਈ ਸੀ ਉਹ ਗੋਲਡੀ ਦੀ ਤਾਰੀਫ ਹੀ ਕਰਦਾ ਸੀ ਗੋਲਡੀ ਸਹੀ ਆ

  • @abtarsingh2264
    @abtarsingh2264 Před 4 lety +5

    ਇਨੇ ਦਿਨਾਂ ਦੇ ਕਿਥੇ ਸੀ ਹੁਣ ਪੋਕਦੇ ਆ ਗੋਲਡੀ ਗੁਡ ਐ

  • @gurpreet4004
    @gurpreet4004 Před 4 lety +1

    ਬਘੇਲ ਸਿੰਘ
    (1 ) ਪਹਿਲਾਂ ਇਹਨੇ ਗਲਤ ਵੀਡੀਓ ਪਾ ਕੇ ਇਕ ਧੀ ਧਿਆਣੀ ਦੀ ਜਿ਼ੰਦਗੀ ਬਰਬਾਦ ਕਰਤੀ ਜੋ ਵਿਆਹ ਸਮੇ ਕੋਈ ਮੁੰਡਾ onu escapit ਨਹੀ ਕਰੇਗਾ ਉਹਦਾ ਕੈਰੀਅਰ ਬਰਬਾਦ ਕਰਤਾ
    (2) ਇਕ ਨੇਕ ਤੇ ਚੰਗੇ ਦਿਲ ਇਨਸਾਨ ਤੇ
    ਉਹਨੂੰ ਗਲਤ ਤੇ ਦੋਸੀ ਠਹਿਰਾਉਣ ਤੇ ਦੋਸ ਲਾਏ ਨੇ
    (3) ਇਹ ਬਘੇਲ ਸਿੰਘ ਪੰਜਾਬ ਦਾ ਮਹੋਲ ਖਰਾਬ ਕਰਨਾ ਚਾਹੁੰਦਾ ਏ
    ਮੇਰੀ ਸਰਕਾਰ ਅੱਗੇ ਇਹੀ ਬੇਨਤੀ ਆ ਬਘੇਲ ਸਿੰਘ ਤੇ ਮੁੱਕਦਮਾ ਦਰਜ ਕਰਕੇ ਇਹ ਚਿੱਠੀ U S A ਸਰਕਾਰ ਨੂੰ ਭੇਜੀ ਜਾਵੇ ਜੋ ਉਹਨੂੰ ਉਥੋ Deport ਕਰਨਾ ਤੇ ਇਹ ਦਰ ਸਲਾਖਾਂ ਪਿੱਛੇ ਕਰਨ

  • @ashusehjal9392
    @ashusehjal9392 Před 4 lety +51

    ਕਿਸੇ ਦੀ ਧੀ ਭੈਣ ਨੂੰ ਬਦਨਾਮ ਕਰਨ ਵਾਲਾ ਸਭ ਤੋ ਘਟਿਆ ਇਨਸਾਨ ਹੈ

    • @komalpreetkaur4533
      @komalpreetkaur4533 Před 4 lety +1

      Ryt. Goldy best a

    • @ArshDeep-ov1oj
      @ArshDeep-ov1oj Před 4 lety +1

      Knjar banda bagel

    • @komalpreetkaur4533
      @komalpreetkaur4533 Před 4 lety +1

      @@ArshDeep-ov1oj ryt

    • @amanpreetsingh7865
      @amanpreetsingh7865 Před 4 lety

      Goldi nah kuri dah viah th video bna k duje ghar lae sre umer D larae pwate nah nam apna paise nri da balle ohh teray hje v akl nhi snu ae tah kuj nhi keh sakde account apna ngo register 24 hours duty hundi tusi th veer goldi duty kar hi nhi sakda life cho kde v j sewa keeti tah paise upper v chryia khra officer khoga v kam police da pay police toh lwe ehh tah gal nhi bne veer lok educated nah y sab nu pta veer bakki proof ahh gye suspend kio nhi krde zikk hai na mnde ho na car mangro andi ehh kidda d modren sewa balle ohh teray ehh sad song la K emosnal krde y gaddyia Wale jo nal ande hun kithe anmol kwatra hun kithe canada cho ramdass guru g nu badnam krta punnet nah othe kio pwande jdo ngo register hi 15 din hoe hje ngo jo canada cho g ngo india Wale cho kine paise ae pase kive dwega hisab y suspend hoja nhi bht kutte khni honi bht spot hogi teri tik tok th hun ahh agge sikh Ho k yar kidda ghpla kar sakda tuh kalank wa veer sde v bhejti krwati yar meray hesab nal sucide krla veer gharwali kite hor chle jawegi mooh dekhan dekhan jogi chadna begani kuri nu 😏
      J gal sachi tah dam hai tah yes kreo J nhi tah rezon daseo mai ekk normal bnda y inne smj hai

    • @ArshDeep-ov1oj
      @ArshDeep-ov1oj Před 4 lety

      @@amanpreetsingh7865 gold shi insaan hai veer salute him ohdi jagaah kio jaa k vikhaaye lok te greeb vaal vekhde nhi dujji side muh kar taap jaande enne te gal naal laaye

  • @ravneetsingh3403
    @ravneetsingh3403 Před 4 lety +31

    ਕਦੈ ਕੇਪਟਨ ਤੌ ਵੀ ਹਿਸਾਬ ਮੰਗੌਂ

  • @pavneetsandhu1130
    @pavneetsandhu1130 Před 4 lety +2

    Goldy veer jii ehna diaa gaala naa sunno plzzz tuce bhut wadiaa kam kr rhe ooo continue rakho

  • @sakeenasakeena9428
    @sakeenasakeena9428 Před 4 lety +17

    Asssi pura Punjab goldi bro nall ha

    • @saffy9982
      @saffy9982 Před 4 lety +1

      What a funny comment !!
      tuc Ikale Kdo to pura Punjab ban gye??

  • @raniwalia5739
    @raniwalia5739 Před 4 lety +65

    ਗੋਲਡੀ ਵੀਰ ਜ਼ਿੰਦਾਬਾਦ ਜੀ,🙏🙏🙏🙏

  • @kukitakharshankarpindwala3749

    ਮੇਰਾ ਤਾ NRI ਵੀਰਾ ਇਹ ਕਹਿਣਾ ਸਾਰੇ ਵੀਰ ਆਪਣਾ ਆਪਣਾ ਪਿੰਡ ਸੰਭਾਲ ਲੈਣ ਉਥੇ ਸੇਵਾ ਕਰੀ ਜਾਣ ਬਾਕੀ ਤੁਹਾਨੂੰ ਪਤਾ ਹੀ ਹੈ ਜੇ ਕੁਝ ਵਿੱਚੋ ਲੱਭਦਾ ਫਿਰ ਹੀ ਰਾਤ ਡਿਊਟੀ ਕਰਕੇ ਦਿਨ ਵੇਲੇ ਜਾਗ ਕੇ ਸੇਵਾ ਹੁੰਦੀ ਹੈ

    • @vickygarcha4969
      @vickygarcha4969 Před 4 lety

      ਸਹੀ ਗੱਲ ਅਾ ਵੀਰ

    • @sarwansingh1182
      @sarwansingh1182 Před 4 lety +1

      ਵਾਹ, ਸੱਦਕੇ ਜਾਵਾਂ noora ਤੇਰੀ ਸੋਚ ਦੇ

  • @sakeenasakeena9428
    @sakeenasakeena9428 Před 4 lety +7

    Mera goldi bro jindawad 💪💪💪💪💪 jindawad 💪 jindawad 💪

  • @amarjitpandherpandher4803

    ਗੋਲਡੀ ਵੀਰ ਇਹ ਬੁੱਚੜਾਂ ਦਾ ਟੋਲਾ ਇਨ੍ਹਾਂ ਤੋਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਮੰਨਣੀ
    ਇਸ ਮਹੀਨੇ ਨੇ ਕਦੇ ਸੇਵਾ ਦਿੱਤੀ ਨਹੀਂ, ਇਲਜ਼ਾਮ ਵੱਡੇ ਲਾਉਂਦਾ ।

  • @jattSaaB-wo1ts
    @jattSaaB-wo1ts Před 4 lety +27

    Goldy bro big respect ✊

  • @monukakowalia2158
    @monukakowalia2158 Před 4 lety +63

    ਫਰਕ ਤੁਹਾਨੂੰ ਨਈ ਪੈਣਾ ਜਿਹੜੇ ਲੋੜਵੰਦ ਨੇ ਫਰਕ
    ਉਨਾਂ ਨੂੰ ਪੈਣਾ ਐਵੇ ਨਾ ਕਿਸੇ ਨੂੰ ਬਦਨਾਮ ਕਰੋ

    • @vedioaada4230
      @vedioaada4230 Před 4 lety +2

      ਵੀਰ ਸੱਚ ਤਾਂ ਸਮਾਣੇ ਆਉ

    • @jagdishsingh-cj6ej
      @jagdishsingh-cj6ej Před 4 lety +3

      ਕਿਸੇ ਨੂੰ ਫਰਕ ਨੂੰ ਪੈਣਾ ਵੀਰੇ ਗਰੀਬ ਪਹਿਲਾ ਵੀ ਰੋਟੀ ਖਾਂਦਾ ਸੀ ਅੱਗੇ ਵੀ ਖਾਊ

    • @ginderdhaliwal1648
      @ginderdhaliwal1648 Před 4 lety +2

      Vr eah das goldy ty puneet ton pehla greeb roti nhi c khanda

    • @parmdhillon128
      @parmdhillon128 Před 4 lety

      @@ginderdhaliwal1648 right ji

  • @simarsingh6839
    @simarsingh6839 Před 4 lety +5

    Goldy veer ta heera haaa 😇😇

  • @nachhattarsinghnachhattar3447

    ਆਪਸ ਵਿਚ ਉਲਝਣ ਦੀ ਬਜਾਏ ਸਾਰੇ ਸਮਾਜ ਸੇਵੀ ਇਕ ਮੰਚ ਤੇ ਇਕੱਠੇ ਹੋ ਕੇ ਸਰਕਾਰ ਦੇ ਗਲ ਗੂਠਾ ਦਿਓ ਕਿ ਹਰ ਮਨੁੱਖ ਨੂੰ ਯੋਗਤਾ ਅਨੁਸਾਰ ਰੁਜ਼ਗਾਰ ਦੇਵੇ ਜਦ ਹਰ ਕਿਸੇ ਕੋਲ ਕੰਮ ਹੋਵੇਗਾ ਤਾਂ ਨਾ ਕਿਸੇ ਨੂੰ ਦਾਨ ਦੇਣ ਦੀ ਲੋੜ ਨਾ ਕਿਸੇ ਨੂੰ ਦੇਣ ਦੀ ਲੋੜ ਲੋਕਾਂ ਨੂੰ ਮੰਗਤੇ ਬਣਾ ਕੇ ਰਖਤਾ ਸਿਸਟਮ ਨੇ ਆਪਸ ਵਿਚ ਲੜਣ ਦੀ ਬਜਾਏ ਸਿਸਟਮ ਬਦਲਣ ਤੇ ਜੋਰ ਲਾਈਏ।

  • @stareducation4768
    @stareducation4768 Před 4 lety +105

    ਗੋਲਡੀ ਵੀਰ ਕੋਈ NGO ਨਹੀਂ ਚਲਾ ਰਿਹਾ, ਸਮਾਜ ਸੇਵਾ ਕਰ ਰਿਹਾ

    • @keharsingh5401
      @keharsingh5401 Před 4 lety +2

      Bilkul sahi

    • @SurjitSingh-oc8sn
      @SurjitSingh-oc8sn Před 4 lety +3

      ਸਮਾਜ ਸੇਵਾ ਦੇ ਵੀ ਨਿਯਮ ਹੁੰਦੇ ਨੇ।

    • @stareducation4768
      @stareducation4768 Před 4 lety

      @@SurjitSingh-oc8sn ਨਿਯਮ ਉਹਨਾਂ ਲਈ ਹੁੰਦੇ ਜਿਨ੍ਹਾਂ ਪੈਸਾ ਖਾਣਾ ਹੁੰਦਾ.. ਕਿਉਂ ਨਿਯਮਾਂ ਨੂੰ ਫੋਲੋ ਕਰਦੇ ਕੋਈ ਪੁੱਛਦਾ ਨਹੀਂ.. ਕਿਥੋਂ ਪੈਸਾ ਆਇਆ ਤੇ ਕਿਥੇ ਲਗਾਇਆ। ਬਾਕੀ ਵੀਰ ਜੀ ਬੇਨਤੀ ਆ ਤੁਹਾਡੇ ਵਰਗਿਆਂ ਅੱਗੇ ਜੋ ਸੇਵਾ ਕਰਦਾ ਉਹਨੂੰ ਕਰ ਲੈਣ ਦਵੋ । ਅਗਰ ਇਹਨਾਂ ਵੀਰਾਂ ਨੇ ਆਪਣਾ ਕੰਮ ਛੱਡ ਦਿੱਤਾ ਤਾਂ ਬਹੁਤ ਪਰਿਵਾਰ ਫਿਰ ਤੋਂ ਭੁੱਖੇ ਸੌਣ ਲਈ ਮਜਬੂਰ ਹੋ ਜਾਣਗੇ

    • @SurjitSingh-oc8sn
      @SurjitSingh-oc8sn Před 4 lety +1

      @@stareducation4768 ਪਹਿਲਾਂ ਲੋਕਾ ਰੋਟੀ ਨਹੀਂ ਖਾਂਦੇ ।ਇਹੀ ਪਾਲਣ ਹਾਰ ਨੇ ।ਜਿਸ ਪੈਦਾ ਕੀਤਾ ।ਉਸ ਪਰਮਾਤਮਾ ਦੇ ਕੋਲ ਕਈ ਤਰੀਕੇ ਨੇ ਰੋਟੀ ਦੇਣ ਦੇ ।

    • @stareducation4768
      @stareducation4768 Před 4 lety

      @@SurjitSingh-oc8sn ਇਹ ਕਹਿਣ ਦੀਆਂ ਗੱਲਾਂ .... ਰੱਬ ਵੀ ਬੰਦਿਆਂ ਰਾਹੀਂ ਹੀ ਇਹਨਾਂ ਪੈਂਦਾ ਕੀਤੇ ਬੰਦਿਆਂ ਤੱਕ ਪੁੱਜਦਾ 🙏

  • @evergreenvillagers2498
    @evergreenvillagers2498 Před 4 lety +80

    ਪੈਸੇ ਭੇਜਣ ਵਾਲੇ ਦਾ ਮਨ ਸ਼ਾਂਤ
    ਸੇਵਾ ਕਰਨ ਵਾਲੇ ਦਾ ਮਨ ਸ਼ਾਂਤ
    ਪਰ ਜਿਹੜੇ ਨੇ ਕੁੱਝ ਨੀ ਦਿੱਤਾ ਉਹਦੇ ਢਿੱਡ ਪੀੜ ਕਿਉ ਹੈ।

    • @GodIsOne010
      @GodIsOne010 Před 4 lety +2

      Evergreen villagers 🙏🏻.Right. Veer ji 🌹🙏🏻. Very. Good Veer ji 🙏🏻. God bless you ji 🙏🏻. Satnam ji weheguru ji 🙏🏻

    • @sehajvirk6660
      @sehajvirk6660 Před 4 lety +1

      Kyoki sanu sharm aundi asi.ive dia nu paise peje ta kr k...

    • @ManpreetSingh-yc4xr
      @ManpreetSingh-yc4xr Před 4 lety +1

      @@sehajvirk6660 kine paisee peje tu ??? raseed dikha te hisaab leh la

    • @sehajvirk6660
      @sehajvirk6660 Před 4 lety

      @@ManpreetSingh-yc4xr mai $1000 peje ne asi salh bad pta kita os family nu sirf ina 200$ hi dite baki paise da hisabh ina to mngia ae no block kr gye..

  • @manjeetsinghladdi2048
    @manjeetsinghladdi2048 Před 4 lety +2

    ਗੋਲਡੀ ਤੂੰ ਸੇਵਾ ਕਰ ਕਿਸੇ ਬਘੇਲ ਘੇਲ ਦੀ ਪਰਵਾ ਨਾ ਕਰ ਫਰੋਮ ਐਡਵੋਕੇਟ ਮਨਜੀਤ ਸਿੰਘ

  • @mosewalafanclub9152
    @mosewalafanclub9152 Před 4 lety +10

    Gold veer g is truthful ❤❤

  • @buntychouchan6898
    @buntychouchan6898 Před 4 lety +16

    ਗੋਲਡੀ ਭਾਜੀ ਸਾਫ ਇਨਸਾਨ ਹੈ ਜੀ

  • @prabhjitsinghbal
    @prabhjitsinghbal Před 4 lety +61

    ਜਿਹੜੇ ਵੀਰ ਨੇ 23 ਮਿੰਟ ਦੀ ਗੱਲ ਨੂੰ ਸਵਾ ਘੰਟੇ ਦੀ ਬਣਾ ਦਿੱਤਾ ਉਹਨੂੰ ਬੇਨਤੀ ਆ ਇਥੇ ਇੰਟਰਵੇਲ ਕਰਕੇ ਇਹਨੂੰ 3 ਘੰਟੇ ਦੀ ਪੂਰੀ ਕਰਦੇ

  • @saffy9982
    @saffy9982 Před 4 lety +1

    ਜਿਨੇ ਵੀ ਇਹ ਕਹਿ ਰਹੇ ਨੇ ਕਿ ਜਿਸ ਨੇ ਕੋਈ ਪੈਸਾ ਦਿਤਾ ਇ ਨਹੀ ਓਹ ਕੋਈ ਹੱਕ ਨੀ ਰੱਖਦਾ ਹਿਸਾਬ ਮੰਗਣ ਦਾ ।
    ਫਿਰ ਇਹ ਹਿਸਾਬ ਨਾਲ ਤੇ ਤੁਹਾਡੇ ਵਰਗੇ ਜਿਹੜੇ ਨਾ ਲੈਣੇ ਚ ਨਾ ਦੇਣੇ ਚ,
    ਤੇ ਨਾ ਹਿਸਾਬ ਮੰਗਣ ਚ ।
    ਫਿਰ ਤੁਸੀ ਭੇਡਾਂ ਬਣ ਗੋਲਡੀ ਨੂੰ ਅੰਨੀ ਸਪੋਟ ਕਿਸ ਗਲ ਦੀ ਕਰਦੇ ਓ ? ਦਸੀਓ ਮਾੜਾ ਜਾ
    ਹੁਣ ਇਹ ਨਾ ਕਹਿ ਦੀ ਕੀ ਤੁਹਾਨੂੰ ਗੋਲਡੀ ਚੰਗਾ ਲਗਦਾ ਜਾਂ ਚੰਗਾ ਕੰਮ ਕਰਦਾ ਤਾਂ ਤੁਸੀ ਗੋਲਡੀ ਦਿਆਂ ਭੇਡਾਂ ਬਣ ਮੈਂਹਹਹਹਹ ਲਾ ਰੱਖੀ ਆ।
    ਇਸ ਹਿਸਾਬ ਨਾਲ ਜਿਸਨੂੰ ਗੋਲਡੀ ਦਾ ਕਿਤਾ ਕੰਮ ਤੇ ਜੇ ਕੋਈ ਛੱਕ ਜਾਂ ਸੰਕਾ ਹੈ ।
    ਓਹ ਵੀ ਓਨਾ ਇ ਹਿਸਾਬ ਮੰਗਣ ਦਾ ਹਕ ਰਖਦਾ ਜਿਨਾ ਲੋਕ ਤੁਸੀ ਓਹਦੇ ਹਕ ਚ ਖੜਣ ਦਾ ਹੱਕ ਰੱਖਦੇ ਓ

  • @patialviyoutuber1263
    @patialviyoutuber1263 Před 4 lety

    ਲੱਖ ਦੀ ਲਹਾਣਤ ਐ ਬਘੇਲੇ ਆ ਤੇਰੇ ਤੇ ਡੂੰਬ ਕੇ ਮਰਜਾ ਭੈਣ ਦੇ ਯਾਰਾ ਨਾਲੇ ਯਰ ਅਸੀ ਪੈਸਾ ਦਿੱਤਾ ਅਸੀ ਦਾਨ ਕਿੱਤਾ ਸਾਰੇ ਐਨ ਆਰ ਆਈ ਨੇ ਦਿੱਤਾ ਸਾਨੂੰ ਕੋਈ ਇਤਰਾਜ ਨੀ ਤੇ ਤੂੰ ਦੱਲੇਆ ਹੁੰਦਾ ਕੋਣ ਆ ਜੇ ਫੇਮ ਲੈਣਾ ਤਾਂ ਪੂਰਤਗਾਲ ਆਵੀ ਟਿਕਟ ਮੈ ਕਰਵਾਬਾ ਗਾ ਆਜੀ ਤੈਨੂੰ ਫੇਮ ਦੇਵਾ ਗੇ।

  • @mintysingh8903
    @mintysingh8903 Před 4 lety +53

    ਬਘੇਲ ਸਿੰਘ ਕਿਸ ਸਟੇਟ ਦਾ ਮੁੱਖ ਮੰਤਰੀ ਹੈ ਜੋ ਹਿਸਾਬ ਕਿਤਾਬ ਮੰਗ ਰਿਹਾ ਹੈ ?

    • @peoplesvoice9069
      @peoplesvoice9069 Před 4 lety +1

      Chutiya state da

    • @preetpreet9730
      @preetpreet9730 Před 4 lety +1

      sala captain da murla

    • @jarmangill6108
      @jarmangill6108 Před 4 lety +1

      Sala bndr kihda aa banghel ...ehnu pusho ..ehnu apne ghr da hisab pta aa

    • @SidhuProduction
      @SidhuProduction Před 4 lety

      Veere aam lok hisaab mng nee skde🤔
      Paise bhejn wale v koi mukh mantri nhi hn😕

  • @jagjitsidhu3119
    @jagjitsidhu3119 Před 4 lety +23

    ਬਘੇਲ ਭੈ ਣ ਲੰਲ ਤੂੰ ਕੌਣ ਹਿਸਾਬ ਗਰੀਬ ਮਦਦ ਕਰਦਾ nr ਹਿਸਾਬਮੰਗਦੇ ਨੀ

  • @harveys3427
    @harveys3427 Před 4 lety +3

    Goldy zindabaad

  • @sonumalhotra636
    @sonumalhotra636 Před 4 lety +5

    Goldy veer 💯☑☑☑ Ryt. Baghela te lakha sidhana sab fuddu galla karde.
    Naa aap kuch krna na karan dena.

  • @h.s.dhaliwal1826
    @h.s.dhaliwal1826 Před 4 lety +21

    ਕੁੱਤਾ ਬਘੇਲ ਕੁੱਤਾ ਬਘੇਲ ਕੁੱਤਾ ਬਘੇਲ ਕੁੱਤਾ ਬਘੇਲ ਕੁੜੀਆਂ ਦੀ ਬੇਜ਼ਤੀ ਕਰਨ ਵਾਲਾ

  • @gillsaabpunjabi4734
    @gillsaabpunjabi4734 Před 4 lety +14

    ਬਘੇਲ ਸਿੰਘ ਕੌਣ ਅਾ ਤੇ ਗੋਲਡੀ ਇਹਨੂੰ ਹਿਸਾਬ ਕਿਤਾਬ ਕਿਉਂ ਦੇ ਰਿਹਾ ਜਦੋਂ ਕਿ ਬਘੇਲ ਸਿੰਘ ਨੇ ਇਕ ਪੈਸਾ ਵੀ ਨੀ ਦਿੱਤਾ ਕਦੇ ਇਹ ਤਾਂ ਉਹ ਗੱਲ ਹੋਈ ਨਾਂ ਸੱਦੀ ਨਾਂ ਬੁਲਾਈ ਇਹ ਪ੍ਰੋਹਣੀ ਕਿੱਥੋਂ ਆਈ

    • @LakhwinderSingh-vd9xx
      @LakhwinderSingh-vd9xx Před 4 lety +2

      Gill saab gll tnn tuhadi shi aa prr paise tnn tusi v nhi behja cmnt kyu krde pae o ? 🤣lol

    • @harjitgrewal9326
      @harjitgrewal9326 Před 4 lety

      Tuhi sahi keha.jado koi chnga kam karda odo pucho kute bhokde hunde ne

    • @amanpreetsingh7865
      @amanpreetsingh7865 Před 4 lety

      Y agle cho dam wa thi lnda goldi K ess bde v dain gah

  • @7preetvillasra859
    @7preetvillasra859 Před 4 lety +12

    ਗੋਲਡੀ ਵੀਰ ਕੁੱਤਿਆਂ ਬਿੱਲਿਆਂ ਨੂੰ ਹਿਸਾਬ ਦਿੰਦਾ ਫ਼ਿਰ ਦਾ ਆ

  • @Amandeepsingh-np2wt
    @Amandeepsingh-np2wt Před 4 lety

    ਸਰਕਾਰ ਤੋਂ ਹਿਸਾਬ ਮੰਗੋ ਬਘੇਲ ਸਿੰਘ ਜੀ

  • @GodIsOne010
    @GodIsOne010 Před 4 lety +26

    Goldy. Veer U. R. Great person ji 🙏🏻
    ☝️Weheguru ji☝️Veer te. Mehar kro ji please ji 🙏🏻Satnam ji weheguru ji 🙏🏻
    Mera.Veer 🙏🏻Poori Duniea. Da. Real Hero. Hai ji 🙏🏻Satnam ji weheguru ji 🙏🏻
    Goldy te Puneet Tiger 🐅 Ne ji 🙏🏻
    ☝️Satnam ji weheguru ji ☝️
    Goldy. Best. Hai ji 🙏🏻
    Punjab nu veea te. Maan. Hai ji 🙏🏻

  • @FerozKhan-qx9wl
    @FerozKhan-qx9wl Před 4 lety +44

    ਗੋਲਡੀ ਵਿਰੋ ਪੰਜਾਬੀ ਵਿਚ ਜੀਦਾਬਾਦ

    • @FerozKhan-qx9wl
      @FerozKhan-qx9wl Před 4 lety

      ਗੋਲਡੀ ਸੱਚਾ ਸੱਚੇ ਦੇ ਨਾਲ ਰਬ

  • @JagtarSingh-kb8zo
    @JagtarSingh-kb8zo Před 4 lety +8

    ਤੁਸੀ ਵੀਰ ਇੰਡੀਆ ਆ ਕੇ ਹਿਸਾਬ ਲੈ ਲੇ ਤੁਸੀ ਆਜੋ ਫਿਰ ਦੇ ਦਾ ਗੇ ਹਿਸਾਬ

  • @samanpreetsingh5968
    @samanpreetsingh5968 Před 4 lety +1

    ਗੋਲਡੀ ਵੀਰ ਤੇ ਦੋਸ਼ ਨਾ ਲੱਗੇ ਬਘੇਲ ਸਿੰਘ ਤੂੰ ਕੌਣ ਹੁੰਨੈਂ ਹਸਾਬ ਕਤਾਬ ਲੈਣ ਵਾਲਾ ਕਦੀ ਤੂੰ ਇੱਕ ਰੁਪਈਆ ਕਿਸੇ ਨੂੰ ਦਾਨ ਕੀਤਾ ਵੀ ਹੈ ਜਾਂ ਨਹੀਂ ਤੇਰਾ ਹੱਕ ਕੋਈ ਨੀ ਬਣਦਾ ਤਾਂ ਹਸਾਬ ਕਤਾਬ ਲੈਣ ਵਾਲਾ ਕਿਸੇ ਦਾ ਭਲਾ ਹੁੰਦਾ ਹੈ ਤਾਂ ਹੋ ਲੇ ਦੇ ਭਲਾ ਕਿਸੇ ਗਰੀਬ ਦਾ ਠੀਕ ਕੇ ਬਘੇਲ ਸਿੰਘ ਜੋ ਵੀ ਕਰਦੇ ਹਾਂ ਗੋਲਡੀ ਵੀਰ ਠੀਕ ਹੀ ਕਰਦੇ ਆ

  • @sandeepsingh-un5je
    @sandeepsingh-un5je Před 4 lety +50

    ਜਦ ਬਘੇਲੇ ਨੇ ਪੈਸਾ ਨੀ ਕੋਈ ਭੇਜਿਆ ਫੇ ਹਿਸਾਬ ਕਿਸਦਾ ਮੰਗ ਰਿਹਾ ਜਿਹਨਾਂ ਨੇ ਭੇਜੇ ਆ ਓਹ ਮੰਗਣ ਹਿਸਾਬ ਇਹ ਊਈਂ ਖਾਹ ਮਖਾਹ ਲਾੜੇ ਦਾ ਤਾਇਆ ਬਣਿਆ ਫਿਰਦਾ

    • @jasprreetsingh3347
      @jasprreetsingh3347 Před 4 lety +1

      ਸਮਝ ਲਈ ਫਰਜ ਹੁੰਦਾ 😑

    • @vickygarcha4969
      @vickygarcha4969 Před 4 lety +3

      ਬਘੇਲ ਸਿੰਘ cm ਅਾ ਜਿਹੜਾ Goldy veer ਤੋ ਹਿਸਾਬ ਮੰਗਦਾ

    • @stareducation4768
      @stareducation4768 Před 4 lety +3

      @@vickygarcha4969 ok ਫਿਰ ਤਾਂ ਹੋਰ ਵੀ ਕਿਸੇ ਤੋਂ ਹਿਸਾਬ ਮੰਗ ਸਕਦਾ , ਚੱਲ ਵੀਰ ਜਦ ਤੂੰ ਹੁਣ ਇਸ ਹਿਸਾਬ ਮੰਗਣ ਵਾਲੇ ਰਸਤੇ ਤੇ ਚੱਲ ਹੀ ਪਿਆ ਤਾਂ ਇਹਨਾਂ ਛੋਟੇ ਛੋਟੇ ਸਮਾਜ ਸੇਵੀਆਂ ਤੋਂ ਬਾਅਦ ਵੱਡੇ ਵੱਡੇ ਸਮਾਜ ਸੇਵੀਆਂ ( ਸਰਕਾਰ)ਤੋਂ ਵੀ ਹਿਸਾਬ ਲੈ ਲਵੀ

    • @gurdvindarsinghsidhu1027
      @gurdvindarsinghsidhu1027 Před 4 lety

      Veer ji Jay gal nahin Sahab koi bhi mang sakta hai Jay nahin Baghel veer ji ne paise nahin deta Jay koi baat nahin Hui Jaan goldy veer ji galat ne Sahab Mangan the farj har EK vyakti ke paas hai

    • @vickygarcha4969
      @vickygarcha4969 Před 4 lety +1

      @@gurdvindarsinghsidhu1027 ਵੀਰ ਜੀ goldy ਵੀਰ ਅਾਪਣਾ ਹਿਸਾਬ ਦੇ ਰਿਹਾ ਹਰ ੲਿੱਕ ਦੇ ਹਿਸਾਬ ਦਾ goldy veer ਨੇ ਕਿੱਥੋ ਦੇਣਾ

  • @MrJobanhundal
    @MrJobanhundal Před 4 lety +17

    ਪੰਜਾਬੀ ਕਦੇ ਨਾ ਹਾਰੇ, ਜੇ ਪੰਜਾਬੀ ਨੂੰ ਪੰਜਾਬੀ ਨਾ ਮਾਰੇ

    • @sarwansingh1182
      @sarwansingh1182 Před 4 lety

      Shii gal veer ji.. jina be pride fire oh koi gal nhi karde. A sromni kamti toh v hishabb mange te sarkara toh v.. main ni Manda koi Banda sewa Kar ke hishabb manguu.

  • @gurjitsingh4131
    @gurjitsingh4131 Před 4 lety

    ਬਘੇਲਾ ਵੀਰ ਤੁਸੀਂ ਗ਼ਲਤ ਹੈ ਗ਼ਲਤ ਪੰਗਾਂ ਲੈ ਲਿਆ ਹੈ ਤੂੰ ਐਨ ਜੀ ਓ ਰਜਿਸਟ੍ਰੇਸ਼ਨ ਹੋਈ ਕਿ ਨਹੀਂ ਤੇਰਾ ਮਤਲਬ ਗਰੀਬਾਂ ਦੀ ਸੇਵਾ ਹੋਂਣ ਦੇ

  • @HarpreetKaur-pm1qy
    @HarpreetKaur-pm1qy Před 4 lety +1

    Goldy veer tuci bilkul thik aa ...kise nu jawab den di lod ni,,, murkha wale Question karda pagla di tra iko gal dawara dawara ohe gal kri janda

  • @punjabsingh5090
    @punjabsingh5090 Před 4 lety +34

    ਪਹਿਲਾ ਬਗੇਲਾ ਦਸੇ ਕਿ ਕਿਨੇ ਪੈਸੇ ਦਿਤੇ ਫੇਰ ਹੀ ਗੋਲਡੀ ਦੱਸੂ । ਕਿ ਕਿਥੇ ਗੲੇ ਪੈਸੇ । ਬਗੇਲਿਅਾ ਦੱਸ ਹੋਰ ਹੀ ਕਮਲੀਅਾ ਮਾਰੀ ਜਾਨਾ

    • @garrysingh385
      @garrysingh385 Před 4 lety

      ਬਿਲਕੁਲ ਸਹੀ ਕਿਹਾ ਜੀ।

  • @jagseerchahal1866
    @jagseerchahal1866 Před 4 lety +25

    Goldy veer sacha banda ga veer nu full sport aw

    • @sunnymehatpuriya5533
      @sunnymehatpuriya5533 Před 4 lety

      Jehre veer goldy veer nu changa kehnde aa meri 1 gal sun lao jado goldy nu 1rs v NRI ne na paiya ta tuhada goldy v 1 rs di vi help ne kar sakda main goldy nu madha ne kehnda par sanu patta ta lag len de jina ne pesse peje una ne hisab lena he aa eve galat na bolo najare lao je goldy veer sacha hoiya appa goldy de nal a eve galla na kado plz comment jaroor padna

    • @rahulkumar-yw3pp
      @rahulkumar-yw3pp Před 4 lety

      Bhai bgaal sala chor aa

  • @amarjitpandherpandher4803

    ਗੋਲਡੀ ਵੀਰ ਇਹ ਕੁੱਤੇ ਇੰਨਸਾਨ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ, ਤੁਸੀਂ ਗਰੀਬਾਂ ਦੀ ਸੇਵਾ ਕਰੀਏ ਚੱਲੇ, ਇਹ੍ਸ ਬਘੇਲ ਸਿੰਘ ਆਪ ਪੈਸੇ ਖਾਣ ਨੂੰ ਫਿਰਦਾ ।

  • @rahuldamana488
    @rahuldamana488 Před 4 lety +2

    Jad goldy galt haini ta oh galti kyu manne
    Baghel singh zabardasti galti manayi ja riha aa
    Goldy sahi aa bilkul

  • @kuldeepsingh9132
    @kuldeepsingh9132 Před 4 lety +20

    ਗੋਲਡੀ ਵੀਰ ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਤੁਸੀ ਬਿਲਕੁਲ ਸਹੀ ਹੋ ਬਘੇਲਾ ਸਾਲਾ ਚਗਲ ਹੈ ਹਿਸਾਬ ਕਿਤਾਬ ਲੈਣਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਤੋਂ ਜਾਂ ਬਾਦਲਾਂ ਤੋਂ ਲੈ ਸਾਲਾ ਦੱਲਾ

  • @amandeepgill5370
    @amandeepgill5370 Před 4 lety +46

    ਬਘੇਲ ਦਾ ਫ਼ੋਨ ਨੰਬਰ ਭੇਜ ਮੇਨੁ ਏਦਾ ਘਰ ਪੁਰਾ ਮੇ ਕਰੁ ਵੀਰੇ ਬਘੇਲਾ ਦੀਆ ਆਦਤਾ ਗਲਤ ਨੇ

    • @Avreendhillon123
      @Avreendhillon123 Před 4 lety +5

      Veer g lakha sidhana ve kal ehuu bol reha c tusi ohnu krr lende pehla ohh ta apni punjab ch he betha g dhanwadh Sat Sri akal

    • @ManpreetSingh-yc4xr
      @ManpreetSingh-yc4xr Před 4 lety +1

      @@Avreendhillon123 oh v mooot gya c kalll,,, kehnda maiii tenu galat ni kehnda pya,, koosi bhor gya lakha v es mudde te

    • @Avreendhillon123
      @Avreendhillon123 Před 4 lety +4

      @manpreet singh hahaha 22 video nhi dekhi ta link send kra jehde ch goldy khende ~22 asii thode fan aa bhaji tusi sadee tu vadde huu, ohhh video dekhleo daily post tee

    • @ManpreetSingh-yc4xr
      @ManpreetSingh-yc4xr Před 4 lety

      @@Avreendhillon123 os video di he mai gal krda pyaa,, kise nu ijjat dena maadi gal ni baai ,, lakha menu v vdu=ia lgda c par binsa saboota ton bhor gya kal,, goldy ne pardaan mantri di v changi tenh laai

    • @sainisaab3094
      @sainisaab3094 Před 4 lety

      Eda mobile te tan har koi sher hunda

  • @charanjitgill2527
    @charanjitgill2527 Před 4 lety +14

    ਜੇ ਕਨੂੰਨ ਦੀ ਗਲ ਕਰਦੇ ਤਾ ਫਿਰ ਜੋ ਮਨਿਸਟਰ ਚਿੱਟਾ ਵੇਚਦੇ ਉਹ ਕਨੂੰਨ ਕਮ ਕਰਦੇ

  • @charanjitgill2527
    @charanjitgill2527 Před 4 lety +6

    ਗੋਲਡੀ ਵੀਰ ਤੂੰ ਰਬ ਤੇ ਭਰੋਸਾ ਰੱਖ ਕੋਈ ਨਾ ਵਾਹਿਗੁਰੂ ਆਪੇ ਹਿਸਾਬ ਮੰਗੇਗਾ ਇਹਨਾ ਲੋਕਾ ਤੋ

  • @rachhpalgill862
    @rachhpalgill862 Před 4 lety +41

    Goldy good veer

  • @gillsaabgill1017
    @gillsaabgill1017 Před 4 lety +31

    goldy paji ਜਿਁਦਾਬਾਦ ..ਸੇਵਾ ਰਜਿਸਟਰ ਕਰਿਆ ਨਹੀ ਹੁੰਦੀ ਜਦੋ ਬਘੇਲ ਤੂੰ ਪੇਸੈ ਨਹੀ ਦਿਤੇ ਤੂੰ ਕੌਣ ਹਿਸਾਬ ਮੰਗਣ ਵਾਲਾ ..ਹੋਰ ਤਾ ਕੋਈ ਹਿਸਾਬ ਮੰਗ ਨੀ ਰਿਹਾ ..ਸੇਵਾ ਤਾ ਗੁਁਪਤ ਕਰਦੇ ਨੇ ਜੋ ਸਮਝਦਾਰ ਨੇ

    • @buntysingh4248
      @buntysingh4248 Před 4 lety

      kise ne ta dite c, video pah dinde ne chak ke sale .. sewa krni ah without vidoes karu..

  • @kartarsingh7754
    @kartarsingh7754 Před 4 lety

    ਗੋਲਡੀ ਵੀਰ ਦਬੀ ਨਾਂ ਲਡੂੰਆਂ ਕੋਲੋਂ,,, ਸਾਰਾ ਪੰਜਾਬ ਵੀਰ ਤੇਰੇ ਨਾਲ ਆ

  • @rajuboparai7498
    @rajuboparai7498 Před 4 lety

    ਸਾਡੇ NRI ਵੀਰਾ ਨੂੰ ਆ ਭਰਾਵੋ ਕਿਉ ਭੇਜਦੇ ਇਹਨਾ ਨੂੰ ਭਰਾਵੋ ਆਪਣੇ ਪਿੰਡਾਂ ਵਿਚ ਹੀ ਦੇਖ ਕੇ ਗਰੀਬ ਲੋਕਾਂ ਦੀ ਮਦਦ ਕਰੋ ਮੇਰੇ ਵੀਰੋ 🙏 ਕਿਉ ਬਾਹਰ ਦੇ ਲੋਕਾਂ ਨੂੰ ਕਿਉ ਪੈਸੇ ਭੇਜਦੇ ੳ ਆਪਣੇ ਪਿੰਡ ਦੇਖੋ🙏 ਧੰਨਵਾਦ

  • @darshansidhubhagike8572
    @darshansidhubhagike8572 Před 4 lety +34

    ਗੋਲਡੀ ਵੀਰ ਗੁੱਡ

  • @kashmirkaur8235
    @kashmirkaur8235 Před 4 lety +37

    Goldy puneet good person

  • @manpreetsidhu9069
    @manpreetsidhu9069 Před 4 lety +3

    I respect you a lot brother may god bless you always 🙏

  • @judgesarpanch3370
    @judgesarpanch3370 Před 4 lety

    ਬਘੇਲਾ ਸੱਚਾ ਪਿਟਦਾ ਹੈ ਯਰ ਬਾਕੀ ਰੱਬ ਜਾਣਦਾ ਹੈ

  • @amrigill3113
    @amrigill3113 Před 4 lety +87

    ਵੀਰੇ ਬਾਂਦਰਾ ਦੇ ਮੂੰਹ ਨੀ ਲੱਗੀ ਦਾ. ਬਸ ਤੁਸੀ ਆਪਣਾ ਕੰਮ ਜਾਰੀ ਰੱਖੋ. ਵੀਰੇ

    • @pargatsingh9554
      @pargatsingh9554 Před 4 lety +1

      Goldy
      Veer
      As
      Pagal
      Nal
      Bahis
      Na
      Karo
      Ji

    • @jeevansingh4365
      @jeevansingh4365 Před 4 lety +1

      Phji aaya bandran de chapedan painiyan aaya hoon

    • @jeevansingh4365
      @jeevansingh4365 Před 4 lety +1

      Je sewa kiti aaya fer
      Waheguru g je biswaas rkho
      Thonu lagda banda galt aaya tusi naa bejo sewa agge ton
      Je kar ti fer swal jawab kyon karde o

  • @malkiatdhillon7857
    @malkiatdhillon7857 Před 4 lety +71

    Paji jis time ਹਾਥੀ chlda ਕੁੱਤੇ ਭੋਕਦੇ ਹੀ hunde aa

    • @harpreetsingh.704
      @harpreetsingh.704 Před 4 lety +2

      Salea fuddua eh keda gair knooni km a tere pape vala ? lodea

  • @jagdishsinghplasor1316

    ਬਘੇਲੇ ਭਾਜੀ ਕੋਲ ਏਨਾ ਚਵਲਾਂ ਦੀਆਂ ਕਰਤੂਤਾਂ ਦਾ a ਤੋਂ ਲੈਕੇzਤਕ ਸਾਰਾ ਕੱਚਾ ਚਿੱਠਾ ਪਿਆ ਦੁਜੀ ਗਲ ਏ ਜੋ ਚੈਣਲ ਬਘੇਲੇ ਵੀਰ ਦੀ ਆਵਾਜ਼ ਦਬਾਕੇ ਨੀਵਾਂ ਦਖੋਣ ਡਏ ਖੱਗਾ ਏਨਾਂ ਦੀਆਂ ਜੜਾਂ ਨੂੰ ਵੀ ਪੈ ਜਾਨਾ

  • @saabsandhu407
    @saabsandhu407 Před 4 lety +1

    ਕਮੈਟਾ ਵਾਲੇ ਵੀਰ ਵੀ ਦੋਗਲੇ ਨੇ ਜਦੋ ਬਘੇਲ ਸਿੰਘ ਇਟਰਵਉ। ਦੇਦੇ ਉਦੋ। ਉਦੇ ਹੱਕ ਚ ਕਮੈਟ ਹੁਣ। ਗੋਲਡੀ ਦੇ ਹੱਕ ਚ ਕਮੈਟ। ਮਰਜੋ ਦੋਲਿਉ

  • @user-sh1ar12n
    @user-sh1ar12n Před 4 lety +39

    ਯਾਰ ਕਰਨ ਦੋ ਕੁਝ ਕਿਸੇ ਨੂੰ ਆਪ ਤਾ ਕੁਝ ਕਰਨਾ ਨੀ ਬੱਸ ਜੇ ਕਿਸੇ ਗਰੀਬ ਦਾ ਕੰਮ ਬਣਦਾ,, ਬੱਸ ਬਹਿ ਕੇ ਏਸੀ ਵਾਲੇ ਕਮਰੇ ਚ ਚੱਕ ਕੇ ਵੀਡਿਓ ਪਾ ਦਿੰਦੇ ਆ

  • @gurwindr1313
    @gurwindr1313 Před 4 lety +76

    ਮੇਰੇ ਸਲੇਆ ਤੂੰ ਇਕ ਰੁਪਿਆ ਦਿਤਾ ਨਹੀ ਹਿਸਾਬ ਕਾਹਦਾ ਮੰਗਦਾ ਤੂੰ

    • @GodIsOne010
      @GodIsOne010 Před 4 lety +2

      Guri jatt 🙏🏻Right veer ji 🙏🏻. U. R. Best. Veer ji 🙏🏻. Veera Di. Help kro ji 🙏🏻. Satnam ji weheguru ji 🙏🏻🇦🇺

    • @sonusharma6773
      @sonusharma6773 Před 4 lety

      Guri veer shi gl aa

    • @amnindersingh3332
      @amnindersingh3332 Před 4 lety

      Right

  • @navidhillon5968
    @navidhillon5968 Před 4 lety +1

    love you goldi pp 22 g wheguru hamesa khus rakhan

  • @richerjuneja7163
    @richerjuneja7163 Před 4 lety +2

    goldy veer di awaj hi dsdea veer sacha... veer god bless you

  • @MandeepKaur-uu9jz
    @MandeepKaur-uu9jz Před 4 lety +43

    ਜਦੋਂ ਕਿਸੇ ਨੇ ਕੋਈ ਸੇਵਾ ਕਰਨੀ ਹੋਵੇ ਉਹ ਪਹਿਲਾਂ ਅੈਨ ਜੀ ਓ ਬਨਾਉਣ ਫਿਰ ਸੇਵਾ ਕਰਨ ਇਸ ਦਾ ਮਤਲਵ ਇਹ ਹੈ

    • @BeHappy-ci6nl
      @BeHappy-ci6nl Před 4 lety

      ਮਤਲਬ ਇਹ ਨਹੀਂ, ਉਹ ਝੂਠ ਸਾਬਿਤ ਕਰ ਰਿਹਾ ਜੋ
      ਹਰ ਫੋਟੋ ਤੇ ਹਰ ਪੋਸਟ ਤੇ ngo ਲਿਖੀ ਬੈਠੇ ਨੇ।
      ਕੋਈ ਢੰਗ ਦਾ ਜਵਾਬ ਨਹੀਂ ਦੇ ਰਿਹਾ ਗੋਲ਼ਡੀ, ਗਰੀਬਾਂ ਤੇ ਤਰਸ ਕਰੋ ਜਿਹੜਾ ਪੈਸੇ ਖਾਧਾ ਉਸ ਨਾਲ ਬੜੇ ਘਰ ਬਣ ਜਾਣੇ ਸਨ।

  • @gillbalwinder5605
    @gillbalwinder5605 Před 4 lety +46

    ਪੈਸਾ ਤੂੰ ਭੇਜਿਆ ਨਹੀੰ ਸਾਬ ਸਾਭ ਹਿਸਾਬ -- ਐਵੇੰ ਡਰਾਮਾ , ਗੋਲਡੀ ਬੇਟੇ ਤੁੰਸੀ ਸੇਵਾ ਜਾਰੀ ਰਖਿਓ ਕੁਤੇ ਬਿਲੇ ਦੀ ਪਰਵਾਹ ਨਹੀੰ ਕਰਨੀ

  • @harrygilllalton694
    @harrygilllalton694 Před 4 lety

    ਗੋਲਡੀ ਵੀਰ ਮੇਰਿਆ ਆਪਾੰ ਕੱਲੇ ਤੈਨੂੰ ਨੀ ਕਹਿੰਦੇ ਸਾਰਿਆੰ ਨੂੰ ਕਹਿੰਦੇ ਹਾੰ ਕੋਈ ਵੀ ਆਪਣੀ ਸੇਵਾ ਨਾ ਛੱਡਿਉ ਸਪੋਟ ਕਰਨ ਵਾਲੇ ਹੁੰਦੇ ਨੇ ਤੇ ਲੱਤਾੰ ਖਿੱਚਨ ਵਾਸੇ ਵੀ ਬੜੇ ਹੁੰਦੇ ਨੇ ਤੁਸੀੰ ਸਾਰਿਆੰ ਕਰੋਨਾ ਵਰਗੀ ਬਿਮਾਰੀ ਵਿੱਚ ਲੋੜਵੰਦਾੰ ਦੀ ਵੀ ਬਹੁਤ ਮੱਦਦ ਕੀਤੀ ਸਲੂਟ ਆ ਸਾਰਿਆੰ ਨੂੰ

  • @amandeepsingh7921
    @amandeepsingh7921 Před 4 lety +5

    Goldy veer sahi a